Это видео недоступно.
Сожалеем об этом.
INTERVIEW KABADDI SUPERSTAR JEETA MAUR WITH LUCKY KURALI
HTML-код
- Опубликовано: 10 фев 2019
- INTERVIEW KABADDI SUPERSTAR JEETA MAUR WITH LUCKY KURALI
Kabaddi on Team Punjabi subscribe our channel exclusively for kabaddi • KABADDI - Shahkot VS R...
For Latest Kabaddi updates Subscribe now, Since 2008, Team Punjabi is first of its kind television program being aired in Canada on TV. We promote field hockey, kabaddi, and many other south Asian sports through this show. For more info go to www.teampunjabi.tv
ਲੱਕੀ ਕੁਰਾਲੀ ਵੀਰ ਦਿਲ ਖੁਸ਼ ਕਰ ਦਿੱਤਾ ਤੁਹਾਡੀ ਜੀਤੇ ਮੌੜ ਨਾਲ ਕੀਤੀ ਇੰਟਰਵਿਊ ਨੇ ।ਬਿਨਾਂ ਸ਼ੱਕ ਜੀਤਾ ਮੌੜ ਕਬੱਡੀ ਖੇਡ ਦਾ ਬਹੁਤ ਹੀ ਘੈਂਟ ਸਟਾਪਰ ਰਿਹਾ ਹੈ ।ਹਰਜੀਤ ਬਾਜੇਖਾਨੇ ਵਰਗੇ ਰੇਡਰਾਂ ਨੂੰ ਵੀ ਹਿੱਕ ਜੋਰ ਨਾਲ ਜੱਫੇ ਲਾਏ ਹਨ ।ਵਾਹਿਗੁਰੂ ਵੀਰ ਨੂੰ ਤੰਦਰੁਸਤੀ ਤੇ ਚੜਦੀ ਕਲਾ ਬਖਸ਼ਣ
ਜੀਤਾ ਮੋੜ ਨੂੰ ਦੇਖ ਕੇ ਰੂਹ ਖੂਹ ਹੋ ਗਈ ਮੈ ਜਿੰਦਗੀ ਦੇ 36ਸਾਲ ਉਮਰ ਵਿੱਚ ਨਾ ਬਹੁਤ ਸੁਣਿਆ ਸੀ ਲਾਭ ਹੀਰਾ ਨੇ ਗੀਤ ਵੀ ਗਾਏ ਪਰ ਦੇਖਿਆ ਅੱਜ ਹੈ 15 .8.2019 ਵਿਚ ਦੇਖਿਆ ਤੇ ਸੁਣਿਆ
Jeeta maur paaji salute aa tuhanu tusi hi sukhraj nu yaad kitaa kisey bande ne os mhaan player naam nai liyaa and lucky paaji ne jo v dsiyaa sukhraj baare sach dasiyaa
The Man that made Kabaddi Techinal and also Tirath Gakhal
Legends of the Sport
ਲੱਕੀ ਵੀਰ ਬਹੁਤ ਧੰਨਵਾਦ ਤੁਹਾਡਾ ਜੀਤੇ ਮੋੜ ਨਾਲ ਮੁਲਾਕਾਤ ਕਰਨ ਲਈ ਵਾਲਾ ਅਤ ਜਾਫੀ ਸੀ ਦਿਲ ਦਾ ਵੀ ਉਹਨਾਂ ਹੀ ਵਧੀਆਂ ਇਨਸਾਨ ਆ ਰੂਹ ਖੁਸ ਹੋਗੀ ਦਰਸਨ ਕਰਕੇ
Case chute da
ਲੱਕੀ ਵੀਰ ਜੀ ਬਹੁਤ ਮੁੰਡੇ ਪਿੰਡ ਦੇ ਰਹਿਣ ਵਾਲੇ ਵਧੀਆ ਖਿਡਾਰੀ । ਸਾਰੇ ਨਸ਼ਿਆਂ ਵਾਲੇ players ਨੂੰ ਬਾਹਰ ਕੱਢਿਆ ਜਾਵੇ। ਅਕਲ ਆ ਜਾਉ।
ਵੈਲੀ ਭੱਜ ਤੁਰਿਅਾ ਜੀਤੇ ਮੌੜ ਨਾਲ ਪੰਗਾ ਪਾਕੇ
ਜਾ ਵੈਲੀ ਭੱਜ ਤੁਰਿਅਾ ਜੀਤੇ ਮੋੜ ਨੂੰ ਹੱਥ ਲਾਕੇ
ਰਾਣੇ ਵੰਜ ਨੂੰ ਦੇਖ ਕੇ ਕੲੀਅਾ ਨੂੰ ਬੁਖਾਰ ਚੜਿਅਾ
ਕੋੲੀ ਵੇਖੇ ਰੇਡਰ ਹੱਥ ਲਾਕੇ ,ਅਾਜਾ ਹਰਜੀਤ ਬਰਾੜਾ ਓੲੇ ੲਿਕ ਵਾਰ ਦਿਖਾਦੇ ਰੇਡਾ ਪਾਕੇ
Lucky Veer g thank you for interview with jeeta sir
Best of luck
ਬੇਨਤੀ ਆ ਬਾਈ ਜੀ ਗੁਰਜੀਤ ਤੂਤ ਨੂੰ ਵੀ ਜਰੂਰ ਬੁਲਾਇਆ ਜਾਵੇ
ਕਬੱਡੀ ਲਈ ਬਹੁਤ ਵਧੀਆ ਗੱਲਾ ਨੇ ਜੀ
ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ ਮਾਝੇ ਦਾ ਮਝੈਲ
ਸਿਰਾ ਗੱਲਬਾਤ ਲੱਕੀ ਜੀ ਬਹੁਤ ਵਧੀਅਾ ਮੁਲਾਕਾਤ ਬਾਈ ਜੀ
ਲੱਕੀ ਬਾਈ ਜੀ ਬਹੁਤ ਹੀ ਵਧੀਆ
ਹਰਜੀਤ ਬਰਾੜ ਤਾ ਹੀਰਾ ਸ਼ੀ
ਿਜਊਦਾ ਰਹਿ ਲੱਕੀ ਵੀਰ ਜੋ ਤੂੰ ਕਰ ਰਿਹਾ ਿਕਸੇ ਹੋਰ ਨੇ ਉਹ ਸੋਚਿਆ ਵੀ ਨੀ 👍👍
Right ji minu ve prodw hunda kye meh pind kurali thu he Aa ji
Meri OSS time iej koi 12 KU sall di se jdo lucky veer di mom di deht hooi se hun Meri ve eij 33 sall di aaa
Lucky ur the best bro !! Doin a great job for the kabaddi n the players !! Keep it up bro !! Good luck for everything!
Vvv Good job lucky paji jina de sirf asi name e sune c ohna de
Darsan krvone o dilo respct paji tohanu
Bohat he wadhiya gallan dassiya g jeeta morh kabaddi de thamm ji me,Rabb tuhanu hamesha charhdi kla Wich rakhe ji te naal he lucky veer da bohat wadhiya uprala maa khed kabaddi da karaz utaaran da ji.
ਲੱਕੀ ਕੁਰਾਲੀ ਵੀ ਕੋਈ ਨੀ ਬਣ ਸਕਦਾ ਜਿਉਦਾ ਰਹਿ ਬਾਈ
ਲਕੀ ਵੀਰ ਦਾ ਧੰਨਵਾਦ ਜਿਤੇ ਭਾਜੀ ਨੇ ਵਧੀਆ ਗੱਲਾ ਕੀਤੀ ਆ
Veer g ek gal aa ajj fan aa dunyiaan pala jalapuria di te pala veer fan cc jeeta muar de te jeeta fan cc sukraaj de
ਬਹੁਤ ਚੰਗਾ ਲੱਗਾ ਜੀ
ਜਿੰਦਰ ਖਾਨੋ ਵਾਲਾ ਦੀ ੲਿਟਵੀੳ
Jetta te lakha top c I watch live Toronto 1997.vich.
Jeeta paji di sirra interwieo galln bulkul such kitia Sirra
full spot team punjabi
best of luck lucky paji
ਬਹੁਤ ਵਧਿਆ ਉਪਰਾਲਾ ਭਾਜੀ
Waheguru Ji Mehr karo 💐 special Thanks to veer lucky ji
Sukhraj Gurdaspur aatttttttttt jaffi top yad hai aaj vi Harjeet bajekhane nal bhut 👋👋 hondi si Daroli bhai match si 1996 vich aatttttttttt hogi si super 🌟 jaffi rana wanj to bad 👋👋👋🔥🔥🔥🔥si
ਦਲੇਰ ਜੱਟ ਜੀਤਾ ਮੌੜ
"JeEtA MoaR " The legend of kabaddi..
Jeeta was really a superb stopper!
22 lucky veer plzzz bazzi Zand nl v interview karo ji...Gutt de farak super star nl ... plzzz lucky Veer.. hardly request bro...& U give us v good job and keep it up bro🙏🙏👍
Jeeta mor nal interview karke
Pajji Seraaaaaaa he kar ta tusi
Thanks Lacky pajji
ਬਹੁਤ ਵਧੀਆ 👍
Lucky veer plz Sukhraj gurdaspur di interview karo
ਰਾਣਾ ਵੰਝ ਕਿਸੇ ਨਹੀ ਬਣ ਜਾਣਾ ਘਰ ਘਰ ਪੁੱਤ ਜੰਮਦੇ।ਮੌੜ ਨੂੰ ਸੁਣ ਕੇ ਮਜਾ ਆ ਗਿਆ।
Jeeta maur sirrraaa player and good insan
Hun kaun Kaun Dekh reha show
BHT VDIA KMM KAR REHA LUCKY KURALI VEER JEETA MOAR SIRA G KALE WALA 👌👌
Uncle nu salute a ji harjeet baare parnaam keha salute ji
Love you aa veer...
Bahut sohna interview
Ameen Jutt
ਭਾਜੀ ਫੌਜੀ ਕੁਰੜ ਛਾਪਾ ਜੀ ਦੀ ਇੰਟਰਵਿਊ ਜਰੂਰ ਲਿਓ ਜੀ
Fauji di interview already haigi a
Menu sav to sraaaa galbaat lagi jeete veer di👌👏👏👏👏
ਜੀਤੇ ਮੋੜ ਨੂੰ ਦਿਲੋ ਸਲਾਮ ਮਹਾਨ ਕਬੱਡੀ ਖਿਡਾਰੀ ਪੰਜਾਬ ਦਾ ਨਾਮ ਰੋਸ਼ਨ ਕੀਤਾ ਮੈ ਧੰਨਵਾਦ ਕਰਦਾ ਲੱਕੀ ਬਾਈ ਦਾ ਜੋ ਸਦਾਰ ਕਰ ਰਹੇ ਨੇ
Great job lucky paji carry on
Jeeta mour da darshan hee ek bhaga bali gall aa malak kirpa karai ustad kabadi daa
22 ਜੀ ਬੱਬੂ ਭੜਾਣਾ da intrvew v kro
Bhot sohna upralla lucky paji
No1 stopper!! Pind Kala sanghian nice pind with great history
Lucky paji rana vanjh de interview jroor kreo india aye jo tuc .. gud oportunity🙏
Rana vanjh di interview
ruclips.net/video/GbFJ49fYvAQ/видео.html
ਲੱਕੀ ਵੀਰੇ ਬਹੁਤ ਵਧੀਆ 💜💛👌👌👌
paji kaka karisari di interview karo
Awesome 👏
Keep it up phlwn ji
Jeeta mour paji LOVE you ukton
Good question by lakhy veer Daniyal Toofan
Oohh vailey bhajj turya, jeetey maur naal panga paa ke. Jeeta Maur Jatt jaafi💪💪
ਗੱਲਾਂ ਤੋਂ ਆਏ ਲੱਗਦਾ ਜਿਵੇਂ ਬਹਤ ਵੱਡਾ ਭਗਤ ਹੁੰਦਾ ! ਲੋਕਾਂ ਦੇ ਜਵਾਕ ਬਰਬਾਦ ਕਰਤੇ
Great paji bht vdia km kr rehe o🙏
ਬਹੁਤ ਵਧੀਆ ਕੰਮ ਲੱਕੀ ਭਾਜੀ
Drug test positive aun te Players de nal Nal ohna d team de coach ja owner te v action lena chahida.....
Fer ohna d v jimevaari bnju oh khud hi players de regular checkup kr k nirol players no team ch lya krn ge
Att aa ji👏👏👏👏👏👏👏🌹🌹🌹🌹jeta ji
Sirra Brother lucky
ਬਹੁਤ ਵਧੀਆ ਉਪਰਾਲਾ ਵੀਰ ਜੀ
Good gal baat phaji
Super star jeta moar
Good thanks
ਸੱਚੀਆਂ ਗੱਲਾਂ ਭਾਜੀ
Jeeta mood sirra veer
Sirrrrraaaaaaa veerr
very very very good Laky paji
Lucky bai ji good job
Lagend Player👌
bahot vadya bai g
Wah Bai ji ek ek gal Lakh rupeye di. Respect
Thank you Luke kurali
Great
Lucky 22 ji I think every federation they should have medical team who they can check every player like internally checkup regularly and give them information about protein and any products thanks ji this my view thx and ur doing good job tc
Avtar singh Kullar gret comment bro
Gud job Lucky veer
bht vadia bro love u bro
Swad a geya lucky veer...tada fan aa main...
Right ji
ਬਹੁਤ ਵਧਿਆ ਜੀਤਾ ਮੌੜ ,
Bhut vadia interview karde ho tuci
Well done lucky bi keep it up
Good job lucky veer
Luck veere bohot vadia
Sade veer sade rustom pala jalapuria close fighter v fan aa bai g respected jeeta morrh g da
V nice lucky veer
Very good bro
Good job paji
Good job
ਵੀਰ ਜੀ ਤੁਸੀ ਕਦੇ ਕਾਲੇ ਗਾਜੀਆਣਾ ਨੂੰ ਮਿਲਾ ਦਿਓ
ruclips.net/video/lezjbxCxksE/видео.html
LAKCY PAJI JETA MORE NU MERA DILO ♥️♥️SALUTE 🙏🙏WAHEGURU JI SARBAT TE MEHAR KARO JI 🙏🙏
Hun kar salute
ਪਿੱਥੋ ਵਾਲਾ ਸੀਰਾ ਦੀ ਇੰਟਰਵਿਊ ਜਰੂਰ ਕਰੋ
Gurjant Singh veer a nhi karda malwa de player di intview
Shi gl a y
Baljeet haraj
@@harpreetsingh-eg8tm jwa shi gal khi veer commentary wale v dekh lyi malwe de player's ware bht ghatt bolde aa mai bht waar dekheaa ekam hathoor wala kadda player aa ohde ware kde ni bolle ek khushi aa bs jihde ware bolde aa
Lucky brother you are doing awesome job. Not only you are promoting drug free kabaddi, also you are creating awareness regarding drugs abuse in ours people. Yours discussion with the Kabaddi legends gives inspiration to society.
v.nice veer ji
Very nice jeeta maur
Very good veer ji
Good job ji
Jeeti Maur sirra v players