ਗੈਂਗਸਟਰਾਂ ਦੀ ਦੁਨੀਆਂ 'ਚ ਰਹਿਕੇ ਜੇਲ੍ਹ ਕੱਟਣ ਮਗਰੋਂ ਕਿਵੇਂ ਬਣ ਗਿਆ Singer ? | Pro Punjab Tv

Поделиться
HTML-код
  • Опубликовано: 24 янв 2025

Комментарии • 509

  • @bajsinghpannu
    @bajsinghpannu 2 года назад +128

    ਬਿਲਕੁਲ ਸਹੀ ਕਿਹਾ ਬਹੁਤ ਸਾਰੇ ਨੌਜਵਾਨਾਂ ਨੂੰ ਵਾਪਸ ਪੁਲਿਸ ਹੀ ਨਹੀਂ ਆਉਣ ਦਿੰਦੀ

  • @harnamsingh258
    @harnamsingh258 2 года назад +33

    ਬਹੁਤ ਹੀ ਵਧੀਆ ਲੱਗਿਆ ਗਿੱਲ ਵੀਰ ਵਾਰੇ ਜਾਣ ਕੇ ਬਹੁਤ ਮੇਹਨਤ ਕਰੀ ਵੀਰ ਨੇ ਵਾਹਿਗੁਰੂ ਜੀ ਮੇਹਰ ਚੜਦੀ ਕਲਾ ਵਿੱਚ ਰੱਖੇ

  • @bsingh1310
    @bsingh1310 2 года назад +51

    ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @dhaliwalsaab5911
    @dhaliwalsaab5911 2 года назад +23

    ਬਹੁਤ ਘੈਂਟ ਤੇ ਖਰਾ ਬੰਦਾ ਹੈ ਗਿੱਲ , ਮੇਰਾ ਪੁਰਾਣਾ ਯਾਰ ਹੈ, ਹਰੇਕ ਬੰਦੇ ਦੀ ਬਹੁਤ ਇੱਜਤ ਕਰਦਾ ਹੈ ਗਿੱਲ। ਯਾਰਾਂ ਦਾ ਯਾਰ ਹੈ ਤੇ ਪਹਾੜ ਵਾਂਗੂੰ ਯਾਰਾਂ ਮਗਰ ਖੜ੍ਹਨ ਵਾਲਾ ਹੈ। ਰੱਬ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ, ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਯਾਰਾ। ਅਸੀਂ ਸਾਰੇ ਤੇਰੇ ਨਾਲ ਹਾਂ।

    • @DiljitSingh-ez8tj
      @DiljitSingh-ez8tj 2 года назад

      ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ 🙏

    • @sukhwindersinghsukhwinder1089
      @sukhwindersinghsukhwinder1089 2 года назад +1

      ਵੀਰ ਜੀ ਬਾਈ ਦੀਆਂ ਗੱਲਾਂ ਤੋਂ ਹੀ ਲੱਗਦਾ ਹੈ ਕਿ ਵੀਰ ਯਾਰਾਂ ਨਾਲ ਖੜਨ ਵਾਲਾ ਹੈ

    • @Manjotsinghmangatjo
      @Manjotsinghmangatjo Год назад +1

      Bai banda tan chal vadhiya but fame lain lyyi singgha ja babbu maan nu galat boli janda

  • @dilpreet3789
    @dilpreet3789 2 года назад +41

    ਬਹੁਤ ਘੈਂਟ ਬੰਦਾ ਗਿੱਲ ਬਾਈ ਹੀਰਾ ਇਨਸਾਨ ਹੈ ਦਿਲ ਦਾ ਰਾਜਾ ।

  • @sukhwindersinghsukhwinder1089
    @sukhwindersinghsukhwinder1089 2 года назад +8

    ਵੀਰ ਮੈਂ ਤੇਰੇ ਗਾਣੇ ਤਾਂ ਸਾਇਦ ਹੀ ਸੁਣੇ ਹੋਣ,ਪਰ ਤੇਰੀਆਂ ਗੱਲਾਂ ਤੋਂ ਸਾਦਗੀ ਝਲਕਦੀ ਹੈ,ਵਾਹਿਗੁਰੂ ਜੀ ਤੇਰੀ ਬਾਂਹ ਜਰੂਰ ਫ਼ੜੇਗਾ। ਤੂੰ ਲੱਗਾ ਰਹਿ ਵੀਰ

  • @sarajmanes4505
    @sarajmanes4505 2 года назад +12

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਗੱਲ ਬਾਤ ਬਾਈ ਕਹਿੰਦਾ ਚੰੜਦੀ ਕੱਲਾ ਵਿੱਚ ਰਹਿਦੇ ਹਾ ਲਾ ਜਵਾਬ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @cheemajattsaab8306
    @cheemajattsaab8306 2 года назад +27

    ਗਿੱਲ ਮਾਣੋ ਕੇ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਕਸ਼ੇ ਬੰਦਾ ਦਿਲ ਦਾ ਸਾਫ ਆ ਵੀਰ ਤੁਸੀਂ ❤🙏👌⚔️💪

  • @HardeepSingh-HH88
    @HardeepSingh-HH88 2 года назад +4

    ਦਸਤਾਰ ਨਾਲ ਪਿਆਰ ਰੱਖੀ ਵੀਰ ਸ੍ਰੀ ਵਾਹਿਗੁਰੂ ਜੀ ਕਿਰਪਾ ਬਹੁਤ ਕਰਨਗੇ

  • @varindersohivarindersohi4342
    @varindersohivarindersohi4342 2 года назад +12

    ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ

  • @ਗੋਰਾਮਾਨੋਚਾਹਲੀਆ

    ਜ਼ਨਾਨੀ ਜਿਆ ਹੈਗਾ ਸਾਲਾਂ ਸਿੰਘਾਂ

  • @Balbirsinghusa
    @Balbirsinghusa 2 года назад +10

    ਗ਼ੁੱਸਾ ਬਾਈ ਅਜੇ ਵੀ ਬਹੁਤ ਆ।ਨਾਮ ਜਪਿਆ ਕਰ ਮੇਰਾ ਭਾਊ।ਚੜਦੀ ਕਲਾ ਰੱਖੇ ਵਾਹਿਗੁਰੂ ।ਮੇਰੇ ਕੋਲ ਧਾਰਮਿਕ ਗੀਤ ਆ ਜੇ ਕਰਨੇ ਤਾਂ ਦੱਸੀਂ।

  • @PrabhjotSingh-ku5nv
    @PrabhjotSingh-ku5nv 2 года назад +14

    Bada vadhia.. Sardaar munda hai... Waheguru kirpaa kare.... Singhe di manjji thoke... Apni. Singing de naal

  • @deeprataindia1170
    @deeprataindia1170 2 года назад +5

    ਬਹੁਤ ਵਧੀਆ ਇੰਟਰਵਿਊ ਲੱਗੀ ਬਾਈ ਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ।ਆਪਜੀ ਦੇ ਗੀਤ ਬਹੁਤ ਹੀ ਹਿੱਟ ਹੋਣ ਜੀ।।
    ,,Ballu ਰਟੈਂਡਾ,,

  • @Kaurkh
    @Kaurkh 2 года назад +1

    ਜਿਉਂਦੇ ਵੱਸਦੇ ਰਹੋ ਵੀਰ ,ਵਹਿਗੁਰੂ ਤੁਹਾਡੇ ਵਾਂਗੂ ਸਭ ਨੂੰ ਮਾੜੇ ਰਾਹਾਂ ਤੋਂ ਮੋੜਨ,ਤੁਸੀਂ ਹੋਰ ਵੀ ਤਰੱਕੀ ਕਰੋ

  • @SurajKumar-cf7ic
    @SurajKumar-cf7ic 2 года назад +16

    He is absolutely right sir . I have already been in patiala jail for 2 months.police official put imposter case on me with gangsters.police make gangsters totally agreed.

  • @Nadarsandhu911
    @Nadarsandhu911 2 года назад +1

    Bai ton Puri ਸ਼ਿਦੱਤ ਨਾਲ਼ ਮੇਹਨਤ ਕਰ ਅਸੀ ਤੇਰੇ ਨਾਲ ਆ

  • @JD-pendu
    @JD-pendu 2 года назад +34

    ਤੂੰ ਆਵਦੀ ਮੇਹਨਤ ਕਰੀ ਚੱਲ ਵੀਰ ਤੇ ਕਿਸੇ ਵਿਵਾਦ ਵਿਚ ਨਾ ਪੈ। ਮੈ ਤਾ ਇਹੀ ਸਲਾਹ ਦੇ ਸਕਦਾ ਆਵਦੇ ਤਜੁਰਬੇ ਦੇ ਹਿਸਾਬ ਨਾਲ। ਕਈ ਵਾਰ ਵਿਵਾਦ ਫ਼ਾਇਦਾ ਵੀ ਦੇ ਜਾਂਦੇ ਪਰ ਅੰਤ ਵਿਚ ਨੁਕਸਾਨ ਹੀ ਦੇਂਦੇ

  • @Drippythug_7
    @Drippythug_7 2 года назад +5

    Proud aa veere tere te je singga naal starting naa hundi tan kise hor tarike naal ho jandi rabb raah kadh hee dinde ne. 👍👍❤️

  • @liveyungstayhappy4424
    @liveyungstayhappy4424 2 года назад +5

    Nyc talk, ਬਿਲਕੁੱਲ ਸੱਚ

  • @grewalgarry
    @grewalgarry 2 года назад +57

    100% ਸੱਚਾਈ ਦੱਸੀ ਗਿੱਲ ਨੇ। 👍🏼

    • @AbhishekKumar-lu7if
      @AbhishekKumar-lu7if 2 года назад +1

      100% lie pehla keha si asi singga karke aaya hun kehnda mere nal dhokha Eh sach ta lagda ni fame layi karda eh

  • @sukhrajkaur6118
    @sukhrajkaur6118 2 года назад +153

    ਤੂੰ ਵੀਰੇ ਮਿਹਨਤ ਕਰ ਪੰਜਾਬੀ ਤੇਰਾ ਸੁਆਗਤ ਕਰਨਗੇ ਇਸ ਸੰਗੀਤ ਦੀ ਦੁਨੀਆ ਚ

    • @styleebathinda6917
      @styleebathinda6917 2 года назад +2

      hlo kha se ho

    • @sukhrajkaur6118
      @sukhrajkaur6118 2 года назад +2

      @@LakhwinderSingh-4975 ਮੈਂ ਇਹ ਸਭ ਟਕਨੌਲਜੀ ਜਾਂ ਸ਼ੋਸ਼ਲ ਮੀਡੀਆ ਐਪ ਨਹੀਂ ਵਰਤਦੀ ਸਰ

    • @Jasvirsingh-mf4nf
      @Jasvirsingh-mf4nf 2 года назад

      @@LakhwinderSingh-4975 \\\\

    • @jatinderbatth9434
      @jatinderbatth9434 2 года назад +1

      Sahi gall aa sis

    • @vikkdhillon1
      @vikkdhillon1 2 года назад +1

      👍

  • @ManiSingh-hy8fy
    @ManiSingh-hy8fy 2 года назад

    ਇੱਕ ਗੱਲ ਬਾਈ ਦੀ ਸਹੀ ਲਗੀ ਕੇ ਪੰਜਾਬ ਪੁਲੀਸ ਦਾ ਸਭ ਤੋਂ ਵੱਡਾ ਹੱਥ ਹੁੰਦਾ ਮੁੰਡਿਆਂ ਨੂੰ ਗੈਂਗਸਟਾਰ ਦੀ ਦਲਦਲ ਵਿਚ ਧੱਕਣ ਲਈ

  • @manindermaan733
    @manindermaan733 2 года назад +11

    Kaint interview veer di vdia lgya sch sun k 🙏🏻❤️

  • @horseaddict9847
    @horseaddict9847 2 года назад +6

    ਬਹੁਤ ਵਧੀਆਂ ਵੀਰ

  • @jaskaur3128
    @jaskaur3128 2 года назад +4

    Boht acchay veer tuse vapis ay new life vich waheguru ji kamyabi bakshay tuhanu ek bura time se oh veer jis toh tuse appnay dum nay bahar ah gay veer jo v karna per zameer nu na maran dayna parmatma da dar rakhna bake sabh vadeya howay ga🙏🙏🙏🙏🙏proud of u bro🙏

  • @B_S-H-I-V-A
    @B_S-H-I-V-A 2 года назад +94

    ਲੰਡੂ ਸਿੰਗਰ ਆ ਸਿਗਾਂ ਤੇਰੀ ਆਵਾਜ ਉਸਤੋਂ ਕਿੱਤੇ ਜ਼ਿਆਦਾ ਵਧੀਆ ਹੈ ਤੁਸੀ ਮੇਹਨਤ ਕਰੋ ਰੱਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਅੱਗੇ ਵੀ ਸੋਹਣੇ ਸੋਹਣੇ ਗੀਤ ਲਿਆਉਂਦੇ ਰਹੋ ਬਹੁਤ ਮੇਹਰ ਕੀਤੀ ਹੈ ਤੁਹਾਡੀ ਵਾਹਿਗੁਰੂ ਜੀ ਨੇ

    • @jagminderbains3858
      @jagminderbains3858 2 года назад +2

      Yr main janda es nu Sade college ch hi c

    • @wayon7272
      @wayon7272 2 года назад

      ​@@jagminderbains3858 laddoo vandie fr...

    • @SINGGA295
      @SINGGA295 2 года назад +2

      Tera dad aa singga

    • @B_S-H-I-V-A
      @B_S-H-I-V-A 2 года назад +4

      @@SINGGA295 ਜਿਸ ਹਿਸਾਬ ਨਾਲ ਤੈਨੂੰ ਬੁਰਾ ਲੱਗਾ ਮੈਨੂੰ ਲਗਦਾ ਤੇਰਾ ਡੈਡੀ ਹੈ ਉਹ ਨਾਲੇ ਸਿੰਗਰਾਂ ਨੂੰ ਡੈਡੀ ਬਣਾਉਣ ਦਾ ਰਿਵਾਜ਼ ਤੁਹਾਡੇ ਘਰੇ ਹੋਣਾ

    • @beast-dj8du
      @beast-dj8du 2 года назад +3

      @@B_S-H-I-V-A shi jawab Dita pra ehnu taka ke jawab dita

  • @karandeepsingh1721
    @karandeepsingh1721 2 года назад

    ਵੀਰ ਜੀ ਅਕਾਲ ਪੁਰਖ ਤਹਾਨੂੰ ਤਰੱਕੀਆਂ ਬਖਸ਼ਏ ।

  • @sunrisesunset979
    @sunrisesunset979 2 года назад +24

    ਵਾਹਿਗੁਰੂ ਸੁਮੱਤ ਬਖ਼ਸ਼ੇ, ਚੜੱਦੀ ਕਲਾ ਬਖ਼ਸ਼ੇ । ਸਿੱਖੀ ਸਰੂਪ ਦਾ ਚੰਗੇ ਕੰਮਾਂ ਨਾਲ ਮਾਣ ਵਧਾਉਣ । ਚੱੜਦੀ ਕਲਾ ਹੋਵੇ ।ਮਾਲਿਕ ਅੰਗ-ਸੰਗ ਸਹਾਈ ਹੋਵੇ ।

  • @Sardars001
    @Sardars001 Год назад +1

    ਇਹ ਬੰਦਾ ਕਹਿੰਦਾ ਮੈਂ ਗੈਂਗਸਟਰ ਆਂ....???🤪😜😀😝😛 ਆਹ ਪੱਤਰਕਾਰ ਵੀ ਅੰਦਰੋਂ ਹੱਸਦਾ ਹੋਣਾਂ ਏਂ ।😛😝😀😜🤪

  • @balrajbrarbalrajbrar8749
    @balrajbrarbalrajbrar8749 Год назад +1

    Good bro 👍 bahut vadia

  • @harminderkaur4712
    @harminderkaur4712 2 года назад +1

    ਸੁਆਗਤ ਹੈ ਵੀਰ ਦਾ ਧੰਨਵਾਦ

  • @deepmaster92
    @deepmaster92 Год назад

    Veer main song ni sune tere..but ajj galan te bolan da style bahut vadiya laggiya. Carry on stay blessed.

  • @zoomzoomjagdeep9089
    @zoomzoomjagdeep9089 2 года назад +21

    ਵਾਹਿਗੁਰੂ ਜੀ ਬਚਾਅ ਲਉ ਪੰਜਾਬ ਦੇ ਨੋਜਵਾਨਾਂ ਤੇ ਬਹੁਤ ਮਾੜਾ ਸਮਾਂ ਆ ਰਿਹਾ ਗਾ

  • @varinderkumar9045
    @varinderkumar9045 2 года назад +6

    Golden heart man God bless you

  • @gurisandhu6057
    @gurisandhu6057 2 года назад +2

    Sab to vadia song bai tera tu Star a singa kon apa ne jande kese nu apne tu singer aa ❤️❤️bai

  • @shaanbhullar5403
    @shaanbhullar5403 2 года назад +1

    (Gill manuke) jeonda reh veere rab lammiya umraa karre ❤️

  • @sharanjitsinghgill7181
    @sharanjitsinghgill7181 2 года назад +5

    Very nice g God bliss you brother

  • @sonudoabia3820
    @sonudoabia3820 2 года назад +7

    I support u bai.Waheguru chardi kalan rakhan

  • @JyotiYadav-mx1zv
    @JyotiYadav-mx1zv 2 года назад +5

    He told the truth ,jo loki pasand krde Ohi prosna.....te keda sidhu hathyar sutt aya kise de ghar ,,22,23 di age ch he is matured very matured person kinne sach bol rahe aa

  • @windersingh9211
    @windersingh9211 2 года назад

    ਬਹੁਤ ਸੋਹਣੀਆਂ ਗੱਲਾਂ ਵੀਰ ਨੇ ਕੀਤੀਆਂ

  • @varindersingh4167
    @varindersingh4167 2 года назад

    ਬਹੁਤ ਵਧੀਆ ਗੱਲਾਂਬਾਤਾਂ ਕੀਤੀ ਆ

  • @LagnaRising-mg5ix
    @LagnaRising-mg5ix Год назад

    God bless you always

  • @babaldeepsinghbrampton3305
    @babaldeepsinghbrampton3305 2 года назад +2

    Bahut sidhya gallan veer dia ❤️❤️✔️✔️

  • @mr-jobanstar6763
    @mr-jobanstar6763 2 года назад

    Nice brother ਗਿੱਲ ji

  • @gillxsahil
    @gillxsahil 2 года назад +2

    Gill 22 salute aa yrrrr😘

  • @bhorsingh9618
    @bhorsingh9618 2 года назад +2

    Waheguru g veer nu chardikla ch rkho meher bhrya hath rkho bai de sir te

  • @jattblogger3630
    @jattblogger3630 2 года назад +5

    Love u GiLL bro

  • @bharmaltoksiya1931
    @bharmaltoksiya1931 2 года назад +5

    Shehi kaha aapne singh sahab ji 🙏

  • @Vickympga0786
    @Vickympga0786 Год назад

    Gil pra Sira aa ❤❤❤

  • @raisabbgamer4227
    @raisabbgamer4227 Год назад

    Naic veer ji

  • @jassisidhu1783
    @jassisidhu1783 2 года назад +1

    👌👌👌👌💯⛳sach SAb

  • @gurjotsingh_88
    @gurjotsingh_88 2 года назад +1

    Siraaa bnda 22 gill manuke

  • @rajdeepbhol8780
    @rajdeepbhol8780 2 года назад +2

    ਸਰਕਾਰਾਂ ਤੇ ਪੁਲਿਸ ਦੀ ਧੱਕੇਸ਼ਾਹੀ ਹੀ ਬੰਦੇ ਨੂੰ ਗੈਗਸਟਰ ਬਣਾਉਦੀ ਹੈ

  • @GillSaab-tb3ln
    @GillSaab-tb3ln Год назад

    ਗਿੱਲ ਬਾਈ ਕਿਹੜੇ ਕੰਮ ਚ ਪੈ ਗਿਆ ਯਾਰ ਵੀਰ ਤੂੰ ਵਧੀਆ ਗਾਉਂਦਾ ਬਾਈ ਆਪਣਾ ਕੰਮ ਦੇਖ ਐਵੇ ਲੱਲੀ ਛੱਲੀ ਨੂੰ ਬੋਲੀ ਜਾਣਦੇ

  • @gurdeepbrar4357
    @gurdeepbrar4357 2 года назад +3

    Gill sirrraaaa banda 👍 keep it up 👍

  • @MSGaminG-cc4dz
    @MSGaminG-cc4dz 2 года назад +2

    Very good Interview. Thanks Bro

  • @amn_sndhu
    @amn_sndhu 2 года назад +1

    05:05 05:26 Jatt Sidhu Mose Walla Kisi v Gangster To Nhi Dabia,Taahi Goli Naal Antt Hoea Ankh Boldi c Chobbar Ch Tahi Zameer Naal Mout Chunn Gya,Tatte Nhi Chume Gangster’s De. 💪💪💪💪

  • @harpreetkaur8063
    @harpreetkaur8063 2 года назад +8

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਬੇਟੇ ਮਿਹਨਤਕਰਹੋਰਵਾਹਿਗੂਰੂਜਰੂਰਫਲਦੇਣਗੇਸਰਕਾਰਤਾਇਹਕੰਮਕਰਵਾਕੇਖੁਸ਼ਹੁੰਦੀਹੈਬੇੜਾਬੈਠਗਿਆਸਰਕਾਰਦਾਤਾਪਰਬੇਟੇਡਟਕੇਮੁਕਾਬਲਾਕਰ

  • @punjabistatus5152
    @punjabistatus5152 2 года назад

    Bahut vadhiya veer lghiya reh mehnat jaari rakh waheguru tera sath dauga

  • @-ranglapanjab6760
    @-ranglapanjab6760 2 года назад +27

    ਪੰਜਾਬੀ ਤਾਂ ਸਿੱਖਲੋ ਪਹਿਲਾਂ ਸਿੰਗਰ ਤਾਂ ਲਿਖਣਾ ਨੀ ਆਉਂਦਾ, ਪੰਜਾਬੀ ਦਾ ਘਾਣ ਕਰੀਂ ਜਾਂਦੇ ਹੋ।
    ਗੈਂਗਸਟਰ ਨੂੰ ਐਵੇਂ ਪੇਸ਼ ਕਰਦੇ ਹੋ ਜਿਵੇਂ ਕਾਰਗਿਲ ਦਾ ਯੁੱਧ ਲੜ ਕੇ ਆਇਆ।

    • @tashartoortoor1545
      @tashartoortoor1545 2 года назад +2

      Shi aa bai

    • @Sardars001
      @Sardars001 2 года назад

      ਗੈਂਗਸਟਰ ਕਾਹਦਾ ਵੀਰ.... ਐਵੇਂ ਮਾਰੀ ਜਾਂਦਾ ਏ.......ਏਸ ਹਿਸਾਬ ਨਾਲ ਤਾਂ ਫਿਰ ਮੈਂ ਵੀ ਗੈਂਗਸਟਰ ਆਂ ।😀
      ਜਵਾਨੀ ਵਿੱਚ ਇਹੋ ਜਿਹੀਆਂ ਲੜਾਈਆਂ ਭੜਾਈਆਂ ਤਾਂ ਹੁੰਦੀਆਂ ਹੀ ਰਹਿੰਦੀਆਂ ਏਂ ।

  • @manpreetsingh-yh4ft
    @manpreetsingh-yh4ft 2 года назад +3

    Proud aa tere te veer... Keep it up🤟💪💪❤️

  • @rpbuttar2348
    @rpbuttar2348 2 года назад

    ਗਿੱਲ ਬਾਈ ਤੇਰੀ ਸੋਚ ਵੀ ਬਹੁਤ ਵਧੀਆ

  • @bhupinderroadways4483
    @bhupinderroadways4483 2 года назад +4

    5:18 interview start

  • @MayurPanghaal
    @MayurPanghaal 2 года назад +3

    100℅ true

  • @rajwinderbajwa4693
    @rajwinderbajwa4693 2 года назад +3

    Waheguru tenu chardikla chh rakhe

  • @Pstr.malkit
    @Pstr.malkit 2 года назад +1

    God bless you veer sidhu vangu hneri Lia de bai

  • @Updates-k3o
    @Updates-k3o Год назад

    Zbr dast... Love from Pakistan...❤️

  • @gurichaudhary8781
    @gurichaudhary8781 2 года назад +2

    ਸੋਹਣੇ ਗਾਣੇ ਭਰਾ ਤੇਰੇ ਪਰਮਾਤਮਾ ਤੁਹਾਨੂੰ ਤਰਕੀ ਬਖਸ਼ੇ ਬਾਕੀ ਗੱਲ singga ਸਾਲੇ ਪੀ ਪੀ ਬੀੜੀਆਂ ਕਲਾਕਾਰ ਬਣਗੇ 😂

  • @stalemateplayz7339
    @stalemateplayz7339 2 года назад +2

    Waheguru ji Chaddikala bakshan Veera 🙏 🙏

  • @Haryanaboys602
    @Haryanaboys602 2 года назад +2

    Bilkul thik keh reha veer🙏

  • @ajypalsingh-zr5ug
    @ajypalsingh-zr5ug 9 месяцев назад

    Proud of you gill sab

  • @jasbirkaur6962
    @jasbirkaur6962 2 года назад +1

    V nice beta God bless you

  • @rhauling4993
    @rhauling4993 2 года назад +5

    ਸਭ ਸਾਲ਼ੇ ਗੈਂਸਟਰ , ਸਿੰਗਰ ਜਾਂ ਪਤਰਕਾਰ 🤣

    • @SonuSingh-df4dh
      @SonuSingh-df4dh 2 года назад

      ਏਵੀ ਤਾ ਥੋੜੇ ਦਿਨ ਪਿਹਲਾ ਗੋਲੀ ਮਾਰਨ ਦੀਆ ਗੰਲਾ ਕਰਦਾ ਸੀ ਲਤਾ ਵਡਣ ਦੀਆ ਗਲਾ ਕਰਦਾ ਸੀ

  • @jeet428
    @jeet428 2 года назад

    ਪੁਲਸ ਤੇ ਸਟੇਟ ਹੀ ਜ਼ਿੰਮੇਵਾਰ ਹੈ ਗੈਗਸਟਰਿਸਮ ਵਧਾਉਣ ਚ

  • @mohitbajaj1283
    @mohitbajaj1283 2 года назад +3

    Pehli war koi interview wadia lgya sir eho jihe loko di interview zrur krya kro jo ki youngsters nu motivate kare good work sir👍🤔🥰

  • @doctor1756
    @doctor1756 2 года назад +25

    Keep Your morale up bro. U are a fighter. Very few people can swim up against the current. Take recluse in Gurbani and practice meditation daily. Guru babaji will never let u go astray, guide and lift u up when down.
    Punjabis are the heirs of Hari Singh Nalwa, Baba Deep Singh, Baba Banda Singh Bahadar. All brave fighters, inside out. U are from this lineage. Make us proud bro!! Take care..

  • @jagmeetdhaliwal4850
    @jagmeetdhaliwal4850 2 года назад +3

    God bless u veere 🙏wmk🙏

  • @NeettaSarpanchrecords
    @NeettaSarpanchrecords 2 года назад +2

    Best of luck gill veere

  • @MayurPanghaal
    @MayurPanghaal 2 года назад +11

    Good luck to you brother ... Glad you made it out of the mess.
    My you achieve all success in life. ✌

  • @prabh2009
    @prabh2009 2 года назад

    Ghaint Bai 👍

  • @snapooworlds3493
    @snapooworlds3493 2 года назад +2

    Good bro.. and tereya gla to lgda a v tu sach bol reha a good babe👍🏻👍🏻

  • @mandeepkaur2989
    @mandeepkaur2989 2 года назад

    ਮਾਪੇ ਕਿਸੇ ਦੇ ਵੀ ਨਹੀਂ ਚਾਹੁੰਦੇ ਕੇ ਸਾਡਾ ਪੁੱਤ ਗ਼ਲਤ ਰਸਤੇ ਪਵੇ

  • @parveenrai4587
    @parveenrai4587 2 года назад

    Waah ohhh gilla sachi aa ne teriyan gallan te sachayi aa veer tu sach bolda god bless u

  • @harrygill1873
    @harrygill1873 2 года назад +2

    👍👍👍👍👍👍

  • @AmritSingh-tn9xr
    @AmritSingh-tn9xr 2 года назад +2

    Good Putra bahut Vadiya kita Jo tun waps Aa gya jug jug ji te Dabb k mhent Kar

  • @dkaale5874
    @dkaale5874 2 года назад +1

    ਲੰਡੂੰ ਸਿਗਰ ਆ singga ਬਾਈ ਤੁਹਡੀ awaz ਚ ਦਮ ਆ

  • @deep1983
    @deep1983 Год назад

    very raw interview.. after a long i heard someone talking facts and being realistic. ...

  • @balvinderkaur3454
    @balvinderkaur3454 2 года назад +13

    Gabru gill God bless you..
    praisable interview 👍

  • @poojabanth260
    @poojabanth260 2 года назад +2

    Full support

  • @mrgill5194
    @mrgill5194 Год назад

    God bless you bro duniya toh bacha rkheo baki kise di tension na leo

  • @GoldySingh-vq2cu
    @GoldySingh-vq2cu 2 года назад +1

    nyc interviews

  • @jantasandhu3576
    @jantasandhu3576 2 года назад +1

    ghant a jatta 👍👍👍👍👍

  • @rpbuttar2348
    @rpbuttar2348 2 года назад +1

    ਗਿੱਲ ਤੂੰ ਬਹੁਤ ਵਧੀਆ ਇਨਸਾਨ ਆ

  • @farminglover1656
    @farminglover1656 2 года назад

    5:21 ਤੋਂ ਵਾਰਤਾਲਾਪ ਸ਼ੁਰੂ ਹੁੰਦੀ ਹੈ ।

  • @hardeepsingh2526
    @hardeepsingh2526 Год назад

    Ikk vidio ch bolda singhe ne full sport kitti meri

  • @Kaursardarni7702
    @Kaursardarni7702 Год назад

    ਕੁਛ ਕਰਨ ਦੀ ਲੋੜ ਨੀ ਇਸਨੂੰ ਚੁੱਪ ਕਰਕੇ ਨੀਟੂ ਸਟਰਾਂ ਵਾਲੇ ਤੋਂ ਰਿਪਲਾਈ ਪਵਾ ਦਿਓ ਬੱਸ। ਆਪੇ ਹੀ ਮਰਨ ਹੋ ਜਾਣਾ ਇਹਦਾ 😂😂। ਪਰ ਇਹਦਾ ਇਹ ਨੀ ਪਤਾ ਵੀ ਕੱਲ ਨੂੰ ਨੀਟੂ ਦੇ ਗੇਟਾਂ ਚ ਖੜੇ ਹੋਣ 😜🤭🤭

  • @MSGaminG-cc4dz
    @MSGaminG-cc4dz 2 года назад +2

    Dil na Chado Bro Tere nal han bro

  • @JaswantSingh-JSG
    @JaswantSingh-JSG 2 года назад +1

    God bless you bro.

  • @gurwinderdhaliwal997
    @gurwinderdhaliwal997 2 года назад

    balle oye jatta ..sidha banda...ghaint jatt