ਦਾਹੜਾ ਪ੍ਰਕਾਸ਼ ਕਰਕੇ ਹਾਕੀ ਖੇਡਣ ਵਾਲੇ ਜਰਮਨਪ੍ਰੀਤ ਦੀ EXCLUSIVE INTERVIEW, ਕਦੇ ਹਾਕੀ ਦੀ ਲਿਸਟ 'ਚੋਂ ਨਾਂਅ ਕੱਟ...

Поделиться
HTML-код
  • Опубликовано: 24 окт 2024

Комментарии • 123

  • @beantsingh9208
    @beantsingh9208 2 месяца назад +58

    ਜਰਮਨਜੀਤ ਸਿੰਘ ਦਾ ਸਾਬਤ ਸੂਰਤ ਹੋਣਾ ਵੀ ਇਕ ਉਪਲੱਬਧੀ ਹੈ। ਇਹ ਇਸ ਗੱਲ ਨੂੰ ਵੀ ਸਿੱਧ ਕਰਦਾ ਕਿ ਸਿੱਖੀ ਸਰੂਪ ਕਿਸੇ ਵੀ ਮੁਕਾਮ ਤੇ ਪਹੁੰਚਣ ਲਈ ਕੋਈ ਅੜਿੱਕਾ ਨਹੀਂ ਬਣਦਾ।

  • @balwindersingh7463
    @balwindersingh7463 2 месяца назад +12

    ਗੁਰੂ ਨਾਨਕ ਸਾਹਿਬ ਦੀ ਕ੍ਰਿਪਾ ਨਾਲ ਹੀ ਇਹ ਸਰੂਪ ਸਿੰਘ ਨੂੰ ਬਖਸ਼ਿਆ ਬਾਕੀ ਖਿਡਾਰੀਆਂ ਨੂੰ ਵੀ ਇਸ ਤੋਂ ਸਿੱਖਣਾ ਚਾਹੀਦਾ ਅਸਮਾਨੀ ਰੰਗ ਦੀਆਂ ਪੱਗਾਂ ਵਿੱਚ ਸਾਰੇ ਬੁਹਤ ਸੋਹਣੇ ਲੱਗਦੇ ਸਨ ਕਦੇ ਸਾਰੀ ਟੀਮ ਸਿੱਖੀ ਸਰੂਪ ਵਿੱਚ ਖੇਡਦੀ c ❤❤🎉

  • @KuldeepSingh-rn6tz
    @KuldeepSingh-rn6tz 2 месяца назад +19

    ਨੌਕਰੀ ਦੇਣੀ ਬਣਦੀ ਹੈ ਜੀ,ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਸਬੰਧ ਵਿੱਚ ਜਲਦੀ ਲੋੜੀਦੀ ਕਾਰਵਾਈ ਕੀਤੀ ਜਾਵੇ ਜੀ

  • @gamdoorsingh7975
    @gamdoorsingh7975 2 месяца назад +37

    ਸਭ ਤੋਂ ਵੱਡੀ ਗੱਲ ਗੁਰ ਸਿੱਖੀ ਜੀਵਨ ਚ ਰਹਿ ਕੇ ਖੇਡਣ ਨਹੀਂ ਤਾਂ ਬਹਾਨੇ ਬਣਾਉਣ ਵਾਲੇ ਬਹੁਤ ਹੁੰਦੇ ਨੇ

  • @bagichasinghrakkar1446
    @bagichasinghrakkar1446 2 месяца назад +18

    ਜਰਮਨਜੀਤ ਸਿੰਘ ਖਾਲਸਾ ਜੀ ਦਾ ਗੁਰੂ ਸਾਹਿਬ ਦੀਆਂ ਦਿਤੀਆਂ ਮਰਿਆਦਾ ਚੋ ਰਹਿ ਕੇ ਖੇਡ ਮੈਦਾਨ ਵਿਚ ਖੇਡਣਾ ਹੀ ਵੱਖਰੀ ਪਛਾਣ ਬਣਦੀ ਹੈ ।❤️🙏

  • @daljitsinghaujla744
    @daljitsinghaujla744 2 месяца назад +19

    ਹਰ ਸਿੱਖ ਪਲੇਅਰ ਬੱਚੇ ਨੂੰ ਜਰਮਨਜੀਤ ਸਿੰਘ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ।
    ਐਸਜੀਪੀਸੀ ਨੂੰ ਜਰਮਨਜੀਤ ਸਿੰਘ ਦਾ ਵੱਖਰਾ ਸਨਮਾਨ ਕਰਨਾ ਚਾਹੀਦਾ ਹੈ।

    • @malkiatsingh8784
      @malkiatsingh8784 2 месяца назад

      Waheguru ji jarmanjit Singh ko charhdi kala me rakhe.

    • @charanjeetsingh695
      @charanjeetsingh695 2 месяца назад

      His name is ਜਰਮਨਪ੍ਰੀਤ ਸਿੰਘ

  • @dalbirsingh1964
    @dalbirsingh1964 2 месяца назад +2

    ਸਾਬਤ ਸੂਰਤ ਕੇਸਧਾਰੀ ਹਾਕੀ ਖਿਡਾਰੀ ਵੇਖ ਕੇ ਬੜੀ ਖੁਸ਼ ਹੁੰਦੀ,, ਪੰਜਾਬ ਦੇਸ਼ ਦਾ ਸ਼ੇਰ ਜਰਮਨਜੀਤ ਸਿੰਘ ਬਹੁਤ ਵਧੀਆ ᴠᴇʀy ɢᴏᴏᴅ👍 ਸਿੱਖੀ ਦਾ ਪਰਚਾਰ ਵੀ ਨਾਲ ਕਰ ਰਹੇ ਹੋ,,,,, ਬਾਕੀ ਖਿਡਾਰੀ ਨੂੰ ਵੀ ਸਿਖਿਆ ਲੈਣੀ ਚਹੀਦਾ, ਪੰਜਾਬ ਦੇ ਸਾਰੇ ਖਿਡਾਰੀ ਕੇਸਧਾਰੀ ਹੋਣਾ ਚਾਹੀਦੇ,,, (ਰਮਦਾਸ ਸਾਹਿਬ, (ਅਜਨਾਲਾ )

  • @jaspalsingh150
    @jaspalsingh150 2 месяца назад +10

    Dahda prakash karke, jarmanpreet is a role model for young sikhmen.May WAHEGURU JI bless him .

  • @rishik4730
    @rishik4730 2 месяца назад +2

    शानदार इंटरव्यू , मैने आज तक किसी भी क्रिकेट खिलाड़ी का देश के प्रति पूरी टीम का जज्बा सरपंच साहब, जनरैल , श्रीजेश जैसा नहीं देखा। आप हमारे देश के असली हीरो हो

  • @kewalsingh8641
    @kewalsingh8641 2 месяца назад +11

    ਵਾਹਿਗੁਰੂ ਜੀ ਸਿੰਘ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ❤❤❤❤❤❤❤

  • @ਮਨਮੋਹਨਸਿੰਘ-ਨ2ਢ
    @ਮਨਮੋਹਨਸਿੰਘ-ਨ2ਢ 2 месяца назад +6

    ਸਰਦਾਰ ਜੀ ਬਹੁਤ ਪਿਆਰ ਤੁਹਾਨੂੰ। ਸਿੱਖ ਖਿਡਾਰੀਆਂ ਨੂੰ ਵੀਰ ਤੋਂ ਸਿਖਣਾ ਚਾਹੀਦਾ

  • @ajaibsingh9309
    @ajaibsingh9309 2 месяца назад +3

    ਦਹਾੜਾ ਪ੍ਰਕਾਸ਼ ਕਰਕੇ ਹਾਕੀ ਖੇਲਣੀ ਤੇ ਉੱਚ ਕੋਟੀ ਦੇ ਡਿਫੈਂਡਰ ਹੋਣਾ ਬਹੁਤ ਵੱਡੇ ਮਾਣ ਦੀ ਗੱਲ ਹੈ

  • @charanjitsingh7231
    @charanjitsingh7231 2 месяца назад +10

    Jermanpreet singh je proud of you

  • @ManjinderSingh-y1o
    @ManjinderSingh-y1o 2 месяца назад +4

    ਬਹੁਤ ਬਹੁਤ ਮੁਬਾਰਕਾਂ ਜਰਮਨ ਸਿੰਘ ਜੀ

  • @entertainment-uq3wl
    @entertainment-uq3wl 2 месяца назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @progamerthomas4713
    @progamerthomas4713 2 месяца назад +1

    The comeback made by Jarman is exemplary and every youth of India should follow his footprint.

  • @SimranjitSingh-wl7lx
    @SimranjitSingh-wl7lx 2 месяца назад +7

    Tade Saroop Te Proud hai Sanu....❤❤

  • @hssekhongaming6985
    @hssekhongaming6985 2 месяца назад +5

    ਰੂਹ ਨੂੰ ਸਕੂਨ ਦਿੰਦਾ ਵੀਰ

  • @GurmeetSingh-m9q
    @GurmeetSingh-m9q 2 месяца назад +2

    ਵਹਿਗੂਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @nachhattarsingh2122
    @nachhattarsingh2122 2 месяца назад +3

    ਸਰਬੰਸਦਾਨੀ ਦਸਮੇਸ਼ ਪਿਤਾ, ਬਾਜਾਂ ਤਾਜਾਂ ਵਾਲੇ, ਸਾਹਿਬ ਏ ਕਮਾਲ ਸ਼ਹਿਨਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਿਸ਼ੇਸ਼ ਬਖਸ਼ਿਸ਼ ਭਾਈ ਜਰਮਨਜੀਤ ਸਿੰਘ ਜੀ ਖਾਲਸਾ ਉਪਰ ਜੀ। ਅਕਾਲਪੁਰਖ ਵਾਹਿਗੁਰੂ ਦੇ ਬਖਸ਼ੇ ਰੋਮ ਰੋਮ ਪੂਰਨ ਸਰੂਪ ਵਿੱਚ ਰਹਿਣਾ, ਖੇਡਣਾ ਅਕਾਲ ਪੁਰਖ ਦੇ ਸਾਜੇ ਪੂਰਨ ਮਨੁੱਖ ਦੇ ਦਰਸ਼ਨ ਵਾਹਿਗੁਰੂ ਦੀ ਸ਼੍ਰੋਮਣੀ ਕਿਰਤ ਦੇ ਪੂਰਨ ਦਰਸ਼ਨ ਹਨ ਜੀ।
    ਰਹਿਣੀ ਰਹੇ ਸੋਈ ਸਿਖ ਮੇਰਾ
    ਉਹ ਸਾਹਿਬ ਮੈਂ ਉਸਕਾ ਚੇਰਾ।।
    ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਪਰੋਕਤ ਬਖਸ਼ਿਸ਼ਾਂ ਦਾ ਪਾਤਰ ਆ ਸਾਡਾ ਬਾਈ ਖਾਲਸਾ ਜੀ। ਵਾਹਿਗੁਰੂ ਇਸੇ ਤਰ੍ਹਾਂ ਬਖਸ਼ਿਸ਼ਾਂ,ਅੰਗ ਸੰਗ ਸਹਾਈ ਰਹੇ।।

  • @MrShreetam
    @MrShreetam 2 месяца назад +1

    Waheguru…Sikhs are always in the front to defend and bring our Glory back

  • @AmandeepSingh-bu4wn
    @AmandeepSingh-bu4wn 2 месяца назад +2

    ਬਹੁਤ ਵਧੀਆ ਜੀ

  • @satinderjitsingh7493
    @satinderjitsingh7493 2 месяца назад +2

    ਵਾਹ ਬੇਟਾ ਗੁਰਸਿੱਖ ਸਰੂਪ ਵਿੱਚ ਬੱਬਰ ਸ਼ੇਰ ਹੈ❤❤❤❤❤

  • @harmindersinghgill422
    @harmindersinghgill422 2 месяца назад

    ਵਾਹਿਗੁਰੂ ਬਹੁਤ ਬਹੁਤ ਤਰੱਕੀ ਬਖਸ਼ੇ 🙏

  • @LakhwinderSingh-vj3rz
    @LakhwinderSingh-vj3rz 2 месяца назад

    ਰੱਬ ਚੜਦੀ ਕਲਾ ਵਿੱਚ ਰੱਖ ਵੀਰ ਨੂੰ

  • @gurcharansingh-ut3hp
    @gurcharansingh-ut3hp 2 месяца назад +2

    Proud of you
    My dear friend

  • @RoopSingh-ec4nr
    @RoopSingh-ec4nr 2 месяца назад

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @GlobalPeace-e8l
    @GlobalPeace-e8l 2 месяца назад +1

    Great job! Very powerful long shot feeder! Elegant player!

  • @AmandeepSingh-dg9eb
    @AmandeepSingh-dg9eb 2 месяца назад

    ਵਾਹਿਗੁਰੂ ਚੜਦੀਕਲਾ ਬਖਸ਼ੇ 🙏

  • @Singh-y8d
    @Singh-y8d 2 месяца назад +3

    Very good

  • @jiwansinghazrot7567
    @jiwansinghazrot7567 2 месяца назад

    Dil khush ho jandaa gursikh player dekh ke. ( poori kaum nu Repersant karde tusi veer ji) love you Bete)

  • @SimranjitSingh-wl7lx
    @SimranjitSingh-wl7lx 2 месяца назад +3

    Proud f u paji ❤❤

  • @kuldipsingh3473
    @kuldipsingh3473 2 месяца назад

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ

  • @BalvinderSingh-bv1ww
    @BalvinderSingh-bv1ww 2 месяца назад

    Inspiring to see him playing in Sikhi Saroop. Real Ambassador of Sikhism. Waheguru di Kirpa Hai.

  • @HarjitSingh-lo6sj
    @HarjitSingh-lo6sj 29 дней назад

    Proud of you paaji Waheguru tuhanu chardi kala wich rakhe ❤❤

  • @BalwantSingh-uh1wl
    @BalwantSingh-uh1wl 2 месяца назад +3

    ❤❤❤❤ very good 👍

  • @Manjeetsingh-mg3zk
    @Manjeetsingh-mg3zk 2 месяца назад +1

    Respect for Germanpreet 🙏

  • @inderjeetkaur8518
    @inderjeetkaur8518 2 месяца назад

    Waheguru ji chardi Kala vich rakhe veer ji ko

  • @avindersinghmann6601
    @avindersinghmann6601 2 месяца назад +1

    Veere proud of you g

  • @inderjitsingh5014
    @inderjitsingh5014 2 месяца назад

    Well done Hockey team

  • @rajwinderkaur9417
    @rajwinderkaur9417 2 месяца назад

    Bhut vdaian beta ji .Waheguru ji chardikala vich rakhe tuahnu .

  • @surinderpal6677
    @surinderpal6677 2 месяца назад

    ਬਹੁਤ ਵਧੀਆ

  • @indervirmundi4448
    @indervirmundi4448 2 месяца назад

    Waheguru ji 🙏🏽🙏🏽

  • @BhupinderSingh-xe8du
    @BhupinderSingh-xe8du 2 месяца назад

    ਸਿੰਘ ਸਰਦਾਰ ਸਿੱਖੀ ਸਰੂਪ
    ਵਾਹਿਗੁਰੂ ਆਪ ਜੀ ਨੂੰ ਅਤੇ ਆਪ ਦੇ ਸਾਰੇ ਪਰੀਵਾਰ ਨੂੰ ਚੜ੍ਹਦੀ ਕਲਾ ਬਖਸ਼ੇ .....

  • @inderjitsingh5014
    @inderjitsingh5014 2 месяца назад

    Waheguru ji chardikal viech Rakhan Ji

  • @manmohanghuman48
    @manmohanghuman48 Месяц назад

    Nice interview keep making best wishes and blessings

  • @manibains23
    @manibains23 2 месяца назад

    Waheguru ji ❤

  • @HappySingh-pw1wt
    @HappySingh-pw1wt 2 месяца назад

    Very happy to see you in Singh Sarup. God bless you.

  • @sandhujatt1362
    @sandhujatt1362 2 месяца назад

    ਬਹੁਤ ਮਾਨ ਸਾਡੇ ਤਹਿਸੀਲ ਦਾ ਵੀਰ ਜਰਮਨਜੀਤ ਸਿੰਘ🙏

  • @nathsingh2097
    @nathsingh2097 2 месяца назад

    Waheguru ji waheguru ji waheguru ji waheguru ji waheguru ji waheguru

  • @ASingh1699k
    @ASingh1699k 2 месяца назад +1

    Proud of Panjabi Sikh lion 🙏🏻🏒

  • @karmapakhenno9200
    @karmapakhenno9200 2 месяца назад

    All the best 💞🌹🙏

  • @balveersinghsandhu1577
    @balveersinghsandhu1577 2 месяца назад

    ਜਰਮਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bholabholi7083
    @bholabholi7083 2 месяца назад +1

    ❤❤Sgpc Alag Sanman kare❤

  • @s.p.singhsidhubrar5828
    @s.p.singhsidhubrar5828 29 дней назад

    Singh is kingh...
    Sardar bi....
    Asardar bi...
    👌👌👌💪💪💪👑👑👑

  • @r.k3261
    @r.k3261 2 месяца назад

    Congratulations 🎇👏 jarman bhai

  • @gurdevsinghaulakh7810
    @gurdevsinghaulakh7810 2 месяца назад

    ❤❤❤❤❤ਧੰਨ ਗੁਰੂ ਨਾਨਕ❤❤❤❤❤

  • @thindtelecom5237
    @thindtelecom5237 2 месяца назад

    Waheguru ji

  • @kanwarnoor2778
    @kanwarnoor2778 2 месяца назад

    Rab mehar kre

  • @HarpreetSingh-yo5kn
    @HarpreetSingh-yo5kn 2 месяца назад

    Proud of you Germanpreet well done

  • @gurmelsingh8065
    @gurmelsingh8065 2 месяца назад +3

    ਸਿਰਾਂ ਖੇਡ ਹੈ ਜੀ। ਡੀ ਤੋਂ ਡੀ ਤੱਕ ਜਾਣ ਵੱਡੇ ਸਟੈਮਿਨਾ ਦੀ ਲੋੜ ਹੈ। ਗੋਲ ਭੀ ਇੱਕ ਮੈਚ ਵਿੱਚ ਕੀਤਾ ਪਹਿਲਾ ਪ੍ਰੋ ਲੀਗ ਵਿੱਚ।

  • @MANPREETSINGH-qk7rt
    @MANPREETSINGH-qk7rt 2 месяца назад

    Good 👍

  • @tarnjitsingh2260
    @tarnjitsingh2260 2 месяца назад

    Proud of nation n Sikhism

  • @Mahan_mahal
    @Mahan_mahal 2 месяца назад

    ❤❤❤

  • @desraaj3560
    @desraaj3560 2 месяца назад

    Good 🇮🇳🇮🇳

  • @pratibhagoyal3973
    @pratibhagoyal3973 2 месяца назад +1

    Salute 🫡 bro

  • @Ekamkhiala
    @Ekamkhiala 2 месяца назад

  • @SukhwinderSingh-f1j
    @SukhwinderSingh-f1j 2 месяца назад

    Great jatta

  • @KaramjitKaur-du2wr
    @KaramjitKaur-du2wr 2 месяца назад

    ਸ਼ੁੱਭ ਇੱਛਾਵਾਂ 🙏

  • @inderjitsingh5014
    @inderjitsingh5014 2 месяца назад

    Very good Jarman jit Singh 👌

  • @GursaavSingh
    @GursaavSingh 2 месяца назад +2

    Singh is king

  • @BaljitSingh-wc6ws
    @BaljitSingh-wc6ws 2 месяца назад

    ❤❤

  • @ParamjitSingh-bx9zq
    @ParamjitSingh-bx9zq 2 месяца назад

    Hanji phaji ma olympics game vich ind vs nz match grond vich live dakhya c ta jarmanpreet phaji di game bhut vidya c phaji match vich bool de naal hi rhande c

  • @AmarjitSingh-lv1bw
    @AmarjitSingh-lv1bw 2 месяца назад +1

    Trasdi hai sadi kom d k hun asi ek sabtsurt jwan nu dekh k khush hunde ha kio ni sare hunde sabtsurt

  • @JaspalSingh-qs9tk
    @JaspalSingh-qs9tk 2 месяца назад

    Verygoodplayer.jarmanjeet

  • @ਦਿਲਬਾਗਸਿੰਘ-ਸ1ਸ
    @ਦਿਲਬਾਗਸਿੰਘ-ਸ1ਸ 2 месяца назад

    ਪਤਰਕਾਰ ਜੀਉ,,ਗੱਲਬਾਤ ਸ਼ੁਰੂ ਕਰਨ ਤੋ ਪਹਿਲਾ ਵੀਰ ਦਾ ਘਰ ਪਿੰਡ ਜਿਲੇ ਤੋ ਗੱਲਬਾਤ ਸ਼ੁਰੂ ਕਰਿਆ ਕਰੋ

  • @nishanjhamka5260
    @nishanjhamka5260 2 месяца назад

    Good player

  • @kamaljotsingh2974
    @kamaljotsingh2974 2 месяца назад

    🙏🙏🙏👍👍👍👌👌👌❤❤❤

  • @gmsnanu
    @gmsnanu 2 месяца назад +1

    Sher Singh! Many many thanks for taking this swaroop to main stage. Allows all of us with same swaroop to stand with pride in our respective fields..

  • @RajaRam-z1k
    @RajaRam-z1k 2 месяца назад

    Great player in Sikhi Saroop

  • @HarjinderSingh-oe4kg
    @HarjinderSingh-oe4kg 2 месяца назад +1

    Singh is king parmatma mehar kara veer ta

  • @BaljinderSingh-vi6wd
    @BaljinderSingh-vi6wd 2 месяца назад

    Sat seri akal 🎉🎉🎉

  • @rahulsinha623
    @rahulsinha623 2 месяца назад +2

    Asardar sardar.🫡

  • @SukhwinderSingh-lx6cv
    @SukhwinderSingh-lx6cv 2 месяца назад

    Waheguru ji lammi umar krn

  • @rajindersinghconvenoralljk7949
    @rajindersinghconvenoralljk7949 2 месяца назад

    Congrats Jarmanpreet Singh hockey player but having ful bear is good message rest of others please be strong of Sikh principles

  • @Bhachittersingh
    @Bhachittersingh 2 месяца назад

    Singh is king 👑💖

  • @manjotsingh-sx9vf
    @manjotsingh-sx9vf 2 месяца назад +3

    Singh sardar

  • @HardeepSingh-cp5us
    @HardeepSingh-cp5us 2 месяца назад

    I love you veer

  • @sandipchahal5897
    @sandipchahal5897 2 месяца назад

    ਸਾਡੇ ਇਲਾਕੇ ਦਾ ਮਾਣ

  • @talwindersingh2438
    @talwindersingh2438 2 месяца назад

    Bahut vadia veer

  • @iqbalsingh2623
    @iqbalsingh2623 2 месяца назад +1

    Saloot hai sardar ji noo, singh is king,

  • @turlochanmalhi3130
    @turlochanmalhi3130 2 месяца назад +1

    Good, he looks proper Sikh.

  • @Manjitsingh-id5lo
    @Manjitsingh-id5lo 2 месяца назад +1

    Punjab govt shuld give a clas post to jarmanjit

  • @bittusaini7750
    @bittusaini7750 2 месяца назад

    Singh is king 🎉👍

  • @SukhwinderSingh-f1j
    @SukhwinderSingh-f1j 2 месяца назад

    Singh is king🎉🎉🎉

  • @MilwantSingh
    @MilwantSingh 2 месяца назад

    Jarmanjit putra Tara uto sadka,Guru baba ji Mahar karn

  • @JaspalSingh-vb4gd
    @JaspalSingh-vb4gd 2 месяца назад

    Singh Saab

  • @palwindersingh1252
    @palwindersingh1252 2 месяца назад +1

    ਪੂਰੀ ਗਰਾਉਂਡ ਵਿੱਚ ਖੇਡਦਾ ਸਿੰਘ।

  • @KARAJSINGH-mk9po
    @KARAJSINGH-mk9po 2 месяца назад

    ਸਿੰਘ ਸਰਦਾਰ

  • @HarryHarjeet-yi9rs
    @HarryHarjeet-yi9rs 2 месяца назад

    Khalsa academy mehta chowk da great player.❤