ਸਿਰਸਾ 'ਚ ਹੋਈ ਨਾਮਧਾਰੀ ਸੰਪਰਦਾ ਵਿਚਕਾਰ ਗੋਲੀ.ਬਾਰੀ 'ਚ ਜਖਮੀ ਹੋਈ ਧਿਰ ਨੇ ਪ੍ਰੈਸ ਕਾਨਫਰੰਸ ਕਰ ਦੱਸੀ ਅਸਲ ਵਜ੍ਹਾ

Поделиться
HTML-код
  • Опубликовано: 9 сен 2024
  • #punjab #punjabinews #newsupdate #latestnews #todaynews #punjabnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 187

  • @rajpalkaur1335
    @rajpalkaur1335 29 дней назад +41

    ਭਲਾ ਇੰਨੀ ਸੈਂਕੜਿਆਂ ਦੀ ਗਿਣਤੀ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਭੈਣੀ ਸਾਹਿਬ ਵਾਲੇ ਖੇਤੀ ਕਰਨ ਗਏ ਸੀ ...ਝੂਠ ਦੀ ਹੱਦ 😮

  • @jasvirkaur2046
    @jasvirkaur2046 29 дней назад +34

    ਲਾਠੀਆਂ ਡੰਡਿਆਂ ਅਤੇ ਹਥਿਆਰਾਂ ਨਾਲ ਕਿਹੜੀ ਖਾਦ ਪੈਂਦੀ e ਖੇਤਾਂ ਵਿੱਚ?? ਹੱਦ ਹੁੰਦੀ ਆ ਝੂਠ ਦੀ ਵੀ

  • @GursewakSingh-pu1bf
    @GursewakSingh-pu1bf 29 дней назад +29

    ਅਖੇ ਜੀ 250 ਬੰਦੇ ਖਾਦ ਪਾਉਣ ਆਏ ਸਨ😂😂
    ਸ਼ਰਮ ਨੀ ਆਉਦੀ ਸ਼ਰੇਆਮ ਝੂਠ ਬੋਲਦਿਆਂ।
    ਇਹ ਨਾਮਧਾਰੀ ਬਾਣਾ ਲਾਹ ਕੇ ਝੂਠ ਬੋਲੋ ਦੱਬ ਕੇ

  • @sarabjeetkaur7708
    @sarabjeetkaur7708 29 дней назад +26

    ਜਿਹੜੀ ਕਹਿੰਦੇ ਅਸੀਂ ਖਾਦ ਪਾਉਣ ਗਏ ਸਾਂ ।ਵੀਡੀਓ ਚ ਦੇਖੋ । ਸੂਰਜ ਅਜੇ ਨਿਕਲਿਆ ਨਹੀਂ । ਬੰਨ ਕੇ ਪੋਚਵੀਆਂ ਪੱਗਾਂ ਤ੍ਰੇਲ ਚ 250-300 ਬੰਦਾ ਖਾਦ ਪਾਉਣ ਆਇਆ ?

  • @proranjitsingh5802
    @proranjitsingh5802 29 дней назад +27

    ਬਲਾਤਕਾਰ,ਕਬਜੇ,ਕਤਲ ਇਹ ਹੁਣ ਭੈਣੀ ਸਾਹਿਬ ਦੇ ਨਾਮ ਨਾਲ ਜੁੜ ਗਿਆ ਹੈ,ਜੋ ਕਿ ਬਹੁਤ ਮੰਦਭਾਗਾ ਹੈ।

    • @sukhjindersingh1675
      @sukhjindersingh1675 23 дня назад

      ਇਹ ਬਲਾਤਕਾਰ ਵੀ ਕਰਦੇ ਹਨ

    • @jitcheema3279
      @jitcheema3279 4 дня назад

      Yr kuj te soch ke boliya kro 🤷🏻‍♂️

  • @user-nz7nq5pb6m
    @user-nz7nq5pb6m 24 дня назад +6

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @ajaypalkhamb7578
    @ajaypalkhamb7578 29 дней назад +21

    ,ਚੂਠ ਦੀ ਵੀ ਕੋਈ ਹੱਦ ਹੁੰਦੀ ਹੈ।ਭੈਣੀ ਸਾਹਿਬ ਵਾਲਿਆਂ ਦੇ ਚਿਹਰੇ ਤੋਂ ਸਾਫ ਚਲਕ ਰਹੀ ਹੈ। ਚਿੱਟੇ ਕਪੜੇ ਪਾ ਕੇ 300ਬੰਦਾ ਖਾਦ ਪਾਉਣ ਗਿਆ।ਗਾਲਾ ਕੱਢਣੀਆਂ ਚਿੱਟਿਆਂ ਦਾੜੀਆਂ ਇਹਨਾਂ ਨੂੰ ਸੋਭਾ ਦਿੰਦਾ।

  • @hardeepsinghcheema429
    @hardeepsinghcheema429 28 дней назад +14

    ਭੈਣੀ ਸਾਹਿਬ ਪਵਿੱਤਰ ਸਥਾਨ ਹੈ ਪਰ ਠਾਕੁਰ ਉਦੇ ਸਿੰਘ ਦੇ ਬੰਦਿਆਂ ਨੇ ਬਦਨਾਮ ਕਰਤਾ I

    • @user-bd9ju9qq4v
      @user-bd9ju9qq4v 25 дней назад +1

      ਵੀਰ ਕੋਈ ਪਵਿੱਤਰ ਜਗਾ ਨਹੀਂ ਭੈਣੀ ਪਿੰਡ ਬੱਸ ਉਹ ਆਮ ਪਿੰਡ ਏ ਪਰ ਉੱਥੇ ਪਖੰਡੀਆਂ ਦਾ ਇੱਕ ਡੇਰਾ ਐ ।

  • @user-qm3hp1ym6c
    @user-qm3hp1ym6c 29 дней назад +18

    ਇਹ ਕਬਜ਼ਾ ਲੈਣ ਗਏ ਸੀ ॥ ਉੱਥੇ . ਡੇਰਾ ਜਾ ਕਬਜ਼ਾ ਵੱਡੇ ਭਰਾ ਦਲੀਪ ਸਿੰਘ ਕੋਲ ਆ
    ਉਦੈ ਸਿੰਘ ਕਬਜ਼ਾ ਲੈਣ ਗਿਆ ਸੀ

    • @Kaur.brar23
      @Kaur.brar23 28 дней назад +2

      Bilkul sahi keha tusi

  • @bhagwantnijjar4336
    @bhagwantnijjar4336 29 дней назад +28

    ਗੁਰੂ ਜਿਨਾਂ ਦਾ ਅੰਧਲਾ ਸਿੱਖ ਭੀ ਅੰਧਲੇ ਕਰਮ ਕਰੇਨਿ॥
    ਚੋਰ ਅਤੇ ਚਤਰ(ਕਬਜਾਧਾਰੀ)🐼

    • @preetsokhal3660
      @preetsokhal3660 26 дней назад +1

      Tera guru kon a bro sanu v dasde Tu sujakha

  • @user-nz7nq5pb6m
    @user-nz7nq5pb6m 24 дня назад +4

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @gurdeepkaur1436
    @gurdeepkaur1436 29 дней назад +15

    Sri Mata bebe dalip kaur ji jadon apne jeewan de akhri swas le rhe san odon sri satguru dalip Singh ji parwar sahit jeewan ngr apne mata ji kol si ji,agar bebe ji thakur uday singh ji de vi mata ji hn te odon kidr sn kyu nhi aye onanu akhri samay te milan,ate hun kyu thakur uday singh ji de bande baar baar jeewan ngr dere te kabja karan lyi bhejde hn,hun kis hk nl ande hn socho vicharo is gl te,ki sirf jameen jayedad da hi rishta si,onada da dhyn rakhna akhri samay te sewa krna puttar da farz nhi si ki

  • @hardeepsinghcheema429
    @hardeepsinghcheema429 29 дней назад +14

    Vedeo ਝੂਠੀ ਨਹੀਂ ਹੋ ਸਕਦੀ l ਗਾਲਾ ਸ਼ਰੇਆਮ ਕੱਢੀਆਂ ਜਾ ਰਹੀਆਂ ਹਨ ਜੀਵਨ ਨਗਰ ਵਾਲਿਆਂ ਨੂੰ I

  • @GursewakSingh-pu1bf
    @GursewakSingh-pu1bf 29 дней назад +24

    ਇਹ ਸਭ ਝੂਠ ਬੋਲ ਰਹੇ ਹਨ,ਅਤੇ ਝੂਠ ਬੋਲਕੇ ਸੱਚੇ ਸੁੱਚੇ ਨਾਮਧਾਰੀ ਬਾਣੇ ਨੂੰ ਦਾਗ ਲਗਾ ਰਹੇ ਹਨ।
    ਇਹ ਵਿਵਾਦ ਹੀ ਡੇਰੇ ਤੇ ਕਬਜੇ ਦਾ ਹੈ।ਇਹ ਥੋੜੇ ਸਮੇ ਬਾਅਦ ਕਿਤੇ ਨਾ ਕਿਤੇ ਕਬਜਾ ਲੈਣ ਜਾਂਦੇ ਹਨ।
    ਇਹਨਾ ਦਾ ਕੋਈ ਧਰਮ ਨਹੀ ਹੈ

  • @ManjitKamboj-uq1or
    @ManjitKamboj-uq1or 29 дней назад +21

    ਭੈਣੀ ਸਾਹਿਬ ਦੇ ਆ ਕੁਝ ਕੁ ਆਗੂਆਂ ਨੇ ਪੂਰੇ ਪੰਥ ਦਾ ਬੇੜਾ ਗਰਕ ਕਰ ਦਿੱਤਾ।ਕਦੇ ਇਸ ਪੰਥ ਦੀ ਚੜਦੀ ਕਲਾ ਹੁੰਦੀ ਸੀ। ਲੋਕ ਮਿਸਾਲਾਂ ਦਿੰਦੇ ਸੀ । ਤੁਹਾਡੇ ਵਰਗਿਆਂ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਣੀ । ਗੱਪ ਤਾਂ ਇੰਨਾ ਪਿੱਛੇ ਬਸ ਨੇ ਸਤਿਗੁਰੂ ਦਲੀਪ ਸਿੰਘ ਜੀ ਨੇ ਤਾਂ ਕਦੇ ਕੁਝ ਮੰਗਿਆ ਹੀ ਨਹੀਂ ਉਹ ਤਾਂ ਜ਼ੋਰ ਲਾੳਦੇ ਰਹੇ ਪੰਥ ਇੱਕ ਹੋ ਜੇ ਪਰ ਇੰਨਾ ਤੇ ਠਾਕਰ ਉਦੇ ਸਿੰਘ ਤੇ ਕੋਈ ਅਸਰ ਨਾ ਹੋਇਆ ਕਦੇ ਕੂਕੇ ਜਾਨੇ ਜਾਂਦੇ ਸੀ ਗਊ ਗਰੀਬ ਦੀ ਰੱਖਿਆ ਲਈ ਤੇ ਇੰਨਾ ਨੇ ਉਨ੍ਹਾਂ ਬੇਜ਼ੁਬਾਨ ਗਊਆਂ ਦੇ ਪੱਠੇ ਵਾਹ ਕੇ ਉਸ ਤੇ ਵੀ ਕਬਜ਼ਾ ਕਰ ਲਿਆ ਸੰਗਤ ਕੁਝ ਨਹੀਂ ਬੋਲੀ ਕਿਉ ਸਾਡੇ ਸਤਿਗੁਰੂ ਨੇ ਸਾਨੂੰ ਨਾਮ ,ਦਾਨ , ਇਸ਼ਨਾਨ ਨਾਲ ਜੋੜਿਆ ਨਾ ਕਿ ਕਿਵੇਂ ਗੁਰੂ ਘਰ ਚ ਫੁੱਟ ਪਾਉਣੀ ਏ ਇੰਨਾ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @Harpalsingh-dl3gm
    @Harpalsingh-dl3gm 27 дней назад +5

    ਸਤਿਗੁਰੂ ਜਗਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਦੇ ਸਿੰਘ ਜੀ ਅਤੇ ਇਨ੍ਹਾਂ ਦੇ ਪੈਰੋਕਾਰਾਂ ਨੇ ਗੋਲੀਆਂ ਚਲਾਈਆਂ ਜਿੱਥੇ ਕਦੇ ਸੰਗਤ ਨਾਮ ਜਪਦੀ ਮਿਲੀ ਉਨ੍ਹਾਂ ਨੂੰ ਕੁੱਟਿਆ ਮਾਰਿਆ
    ਨਾਮਧਾਰੀ ਧਰਮਸ਼ਾਲਾ ਗੜਦੀਵਾਲ ਤੇ ਵੀ ਇਹ ਉਦੇ ਸਿੰਘ ਜੀ ਦੀ ਸ਼ਹਿ ਤੇ ਕਬਜਾ ਕਰਨ ਗਏ ਸੀ ਪਰ ਉੱਥੇ ਇਨ੍ਹਾਂ ਦਾ ਵਸ ਨਹੀਂ ਚੱਲਿਆ ਇਸ ਲਈ ਮੂੰਹ ਦੀ ਖਾ ਕੇ ਵਾਪਸ ਆਏ

  • @sarabjeetkaur7708
    @sarabjeetkaur7708 29 дней назад +9

    ਵਰਨੀਆ ਵਾਲੇ ਗੇਟ ਵੱਲ ਹਜੂਮ ਇਸ ਤਰ੍ਹਾਂ ਜਾ ਰਿਹਾ ( with ਬਰਛਾ , ਰੂਲੇ ਅਤੇ ਪਿਸਟਲ ) ਜਿਵੇ 1947 ਦੇ ਹਾਦਸੇ ਵਾਪਰੇ ਸਨ । ਧਿਆਨ ਨਾਲ ਦੇਖੋ ਵੀਡੀਓ ਚ ਜੋ ਇੰਨਾਂ ਭਿਆਨਕ ਦਿਸ਼ ਸਿਰਜਿਆ । ਸੱਜੇ ਪਾਸੇ ਰਿੱਕ ਬੰਦਾ ਪਿਸਤੌਲ ਨਾਲ ਜੋਸ਼ ਦਿਖਾ ਰਿਹਾ , ਇੱਕ ਲੂੰਆ ਜਿਹਾ ਜਵਾਨ ਬੱਚਾ ਰੂਲੇ ਨਾਲ ਅਤੇ ਇੱਕ ਜਣਾ ਦੁਨੀਆ ਭਰ ਦੀ ਗਾਲ ਵਰਾ ਰਿਹਾ । ਬਾਕੀ ਅਣਗਿਣਤ ਦਾ ਵਿਹਾਰ ਤੇ ਵੀਡੀਓ ਦੱਸ ਹੀ ਰਹੀ ਏ ।

  • @user-nz7nq5pb6m
    @user-nz7nq5pb6m 24 дня назад +2

    ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਵਿੱਦਿਆ ਦਾਤੇ ਦਸ਼ਮੇਸ਼ ਪ੍ਰਗਟਾਏ ਆਪ ਪਰਮੇਸ਼ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੰਚੇ ਪਾਤਸ਼ਾਹ ਜੀ ਐਦਾ ਦੇ ਦੇਹਿ ਧਾਰੀ ਸਤਿਗੁਰੂ ਹੁੰਦਿਆਂ ਫੇਰ ਆਪਜੀ ਨੇ ਕਿਉਂ ਚਾਰ ਸਾਹਿਬ ਜਾਦੇ ਕਰਵਾਨ ਕਰਾਇਆ ਐਨੇ ਗੁਰਦੁਆਰਿਆਂ ਦੇ ਮਾਲਕ ਬਣ ਜਾਣੇ ਸੀ

  • @sukhjinderjassar6780
    @sukhjinderjassar6780 28 дней назад +14

    ਇਨ੍ਹਾਂ ਨੇ ਬਾਬਾ ਜੀ ਕੂਕਾਂ ਲਹਿਰ ਵਾਲਿਆਂ ਦੀਆਂ ਕੁਰਬਾਨੀਆਂ ਮਿੱਟੀ ਵਿੱਚ ਮਿਲਾ ਦਿੱਤੀਆਂ।

  • @bhagwantnijjar4336
    @bhagwantnijjar4336 28 дней назад +7

    ਵੀਡੀਓ ਦੇ ਪਹਿਲੇ ਬੁਲਾਰੇ ਦੀ ਸ਼ਕਲ ਹੀ ਦੱਸ ਰਹੀ ਹੈਕਿਉਹ ਮਨਘੜਤ ਝੂਠੀ ਕਹਾਣੀ ਸੁਣਾ ਰਿਹੈ।

  • @user-nz7nq5pb6m
    @user-nz7nq5pb6m 24 дня назад +2

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਸਤਿਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m 24 дня назад +2

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ

  • @user-nz7nq5pb6m
    @user-nz7nq5pb6m 16 дней назад +1

    ਇਕ ਸੀ ਰਾਜਾ ਇਕ ਸੀ ਰਾਣੀ ਦੋਨੋ ਮਾਰਤੇ ਖਤਮ ਕਹਾਣੀ ਅਟੱਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਰਗਾਹੋ ਆਪ ਜਾਕੇ ਲਿਆਏਆ ਜੇਨੈ ਪਤਾਲ ਵਿਚ ਨਾਮਧਾਰੀ ਪੰਥ ਦੀ ਜਤ੍ਰ ਲਾਈ ਏਹੋ ਹੈ ਤਾਰਨ ਹਾਰ ਜੇ ਦੀ ਹਾਮੀ ਆਪ ਸਤਿਗੁਰੂ ਜੀ ਭਰੇ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪ ਸਾਦ ਸੰਗਤ ਦੀ ਬਾਹ ਫਤ੍ਰਾਈ ਨਾਮ ਠਾਕੁਰ ਦਲੀਪ ਸਿੰਘ ਜੀ ਹੈ ਉਸ ਦਾ ਭਾਈ ਜੇਨੇ ਏਹੇ ਬਣਤ ਬਣਾਈ ਅਕਾਲ ਪੁਰਖ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ।।

  • @user-nz7nq5pb6m
    @user-nz7nq5pb6m 20 дней назад +2

    ਇਕ ਗੰਲ ਤਾ ਸੰਚ ਹੈ 🙏ਇਕ ਪਾਸੇ ਉਦੈ ਸਿੰਘ ਹੋਸਪਿਟਲ ਵਿਚ ਜਾ ਕੇ ਸ਼ਾਬਾਸ਼ ਦੇ ਰਿਆ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਨੇ ਦੂਜੇ ਪਾਸੇ ਹਰਿਆਣਾ ਪੁਲਸ ਨੂੰ ਬਿਆਨ ਦੇ ਰਹੇ ਹਨ ਮੇਰੀ ਪਾਰਟੀ ਦੇ ਬੰਦੇ ਨਹੀਂ ਗਏ ਪਰ ਮਿਡੀਆ ਕਾਨ ਫਰਸ ਵਿਚ ਨਾਮਧਾਰੀ ਕੈਦੇਆ ਆਸੀ ਤਾ ਸਾਡੇ ਗੁਰੂ ਉਦੈ ਸਿੰਘ ਗੱਦੀ ਦੇ ਮਾਲਕ ਨੇ ਭੇਜਿਆ ਕਿ ਸਾਰੀਆਂ ਪਾਰਟੀਆਂ ਜਮੀਨਾਂ ਮੇਰੀਆਂ ਨੇ ਆਸੀ ਆਪਣੀਆਂ ਜਮੀਨਾਂ ਤੇ ਗੁਰੂ ਘਰ ਤੇ ਕਬਜਾ ਕਰਨ ਗਏੇ ਹਾ ਫੇਰ ਉਦੈ ਸਿੰਘ ਜੀ ਕਿਉ ਝੂਠ ਬੋਲਿਆ ਹਰਿਆਣਾ ਪੁਲਿਸ ਕੋਲ ਵਾਹਿਗੁਰੂ ਜੀ

    • @jaswantkaurnijjar2190
      @jaswantkaurnijjar2190 14 дней назад

      Tenu coment ch paunkan vaste dyadi mili bkwas band kr avda ghr saamb pehla chawal kise thaa di

  • @jaswindersingh-yz8bk
    @jaswindersingh-yz8bk 29 дней назад +15

    Bhani shib vale ਖਾਦ ਬੰਦੂਕ ਨਾਲ ਪਾਉਣ ਗਏ ਸੀ ਵੀਡੀਓ ਵਿੱਚ ਰਾਇਫਲਾਂ ਸਾਫ ਦਿੱਸ ਰਹੀਆਂ ਹਨ

  • @user-nz7nq5pb6m
    @user-nz7nq5pb6m 22 дня назад +2

    ਲਾਲਚੀ ਪੁਜਾਰੀਆ ਦਾ ਕੋਈ ਧਰਮ ਨਹੀਂ ਹੁੰਦਾ ਕਿਉਂਕਿ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਚੈਕ ਬੁੱਕਾਂ ਜਮੀਨਾਂ ਪ੍ਰੋਪਟੀਆ ਮੰਥਾ ਟੇਕ ਦਿੱਤੀ ਸੀ ਇਕ ਪੁਰਾਣਾ ਘਰ ਸ਼੍ਰੀ ਜਗਤ ਬੇਬੇ ਦਲੀਪ ਕੋਰ ਜੀ ਦਾ ਸਾਦ ਸੰਗਤ ਨੂੰ ਸਬਾਲ ਦਿੱਤਾ ਪਰ ਕਬਜਾਧਾਰੀ ਪੁਜਾਰੀ ਸ਼੍ਰੀ ਭੈਣੀ ਸਾਹਿਬ ਜੀ ਦੇ ਉਦਾ ਦੇ ਨਹ ਜੋ ਗੁਰਬਾਣੀ ਵਿੱਚ ਲਿਖਿਆ ਹੈ ਮਾਇਆ ਧਾਰੀ ਅੰਤ ਅੰਨਾ ਬੋਲਾ ਬੋਲ ਨ ਸੁਣੇ ਬਹੁ ਰੋਲ ਕਚੋਲਾ

  • @HSKHAIRA
    @HSKHAIRA 28 дней назад +4

    ਇਹ ਨਾ ਹਿੰਦੂ ਨਾ ਸਿੱਖ।
    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਕੀ ਨੇ ਇਹ ਲੋਕ।।

  • @Ranjit-fr8il
    @Ranjit-fr8il 22 дня назад +2

    ਸਾਰੇ ਕਮੈਂਟ ਪੜਨ ਤੋਂ ਬਾਦ ਤੱਤ ਇਹ ਨਿਕਲਦਾ ਹੈ ਕਿ ਇਕ ਵੀ ਕਮੈਂਟ ਠਾਕਰ ਉਦੇ ਸਿੰਘ ਦੇ ਚੇਲੇਆਂ ਵਲੋਂ ਨਹੀਂ ਕੀਤਾ ਗਿਆ ਸਾਰੇ ਉਪਦੇਸ਼ ਠਾਕਰ ਦਿਲੀਪ ਸਿੰਘ ਦੇ ਚੇਲੇਆਂ ਨੇ ਹੀ ਕੀਤੇ ਹਨ । 😂 ਜੇ ਠਾਕਰ ਉਦੇ ਸਿੰਘ ਦੇ ਚੇਲੇ ਬੰਦੂਕਾਂ ਲੈਕੇ ਗਏ ਸਨ ਤਾਂ ਬੰਦੇ ਠਾਕਰ ਦਿਲੀਪ ਸਿੰਘ ਦੇ ਫੱਟੜ ਹੋਣੇ ਚਾਈਦੇ ਸਨ ..? ਪਰ ਏਥੇ ਗੱਲ ਉਲਟ ਹੈ । ਜੇ ਠਾਕਰ ਦਿਲੀਪ ਸਿੰਘ ਤਿਆਗੀ ਹੈ ਤਾਂ ਜਮੀਨ ਆਪਣੇ ਛੋਟੇ ਭਰਾ ਨੂੰ ਦੇਕੇ ਰੋਲਾ ਖਤਮ ਕਰੇ , ਤੇ ਰਲ ਕੇ ਰਵੇ । ਉਸਦੇ ਚੇਲੇ ਵੀ ਤਰਲੋ ਮੱਛੀ ਹੋ ਰਹੇ ਹਨ । ਜੇ ਠਾਕਰ ਦਿਲੀਪ ਸਿੰਘ ਤਿਆਗੀ ਹੈ ਤਾਂ ਤਿਆਗੀ ਬੰਦਾ ਲੁਕ ਕੇ ਕਿਉਂ ਬੈਠਾ ਹੈ ..? 😅
    ਪਹਿਲੀ ਧਿਰ ਦੀ ਗਲ ਠੀਕ ਹੈ ਅਸਲਾ ਜਦੋ ਸਾਰਿਆ ਦਾ ਜਬਤ ਹੈ ਤਾਂ ਠਾਕਰ ਦਿਲੀਪ ਸਿੰਘ ਦੇ ਬੰਦਿਆਂ ਕੋਲ ਅਸਲਾ ਕਿੱਥੋਂ ਆਇਆ ..? ਇਸਦੀ ਜਾਂਚ ਹੋਣੀ ਚਾਈਦੀ ਹੈ ।

  • @user-bd9ju9qq4v
    @user-bd9ju9qq4v 25 дней назад +2

    ਜੋ ਬੰਦਾ ਆਪਣੀ ਗੁਰੂ ਮਾਤਾ ਨੂੰ ਬਿਰਧ ਉਮਰੇ ਮਰਵਾ ਸੱਕਦਾ ਐ ਉਹ ਕਿੱਡਾ ਵੱਢਾ ਬਦਜਾਤ ਹੋਵੇ ਗਾ ।

  • @user-nz7nq5pb6m
    @user-nz7nq5pb6m 24 дня назад +2

    16 ਵਿਚ ਸਤਿਗੁਰੂ ਮਾਤਾ ਚੰਦ ਕੌਰ ਜੀ ਦਾ ਕਤਲ ਹੋਇਆ 17 ਵਿਚ ਚੰਡੀ ਗਤ੍ਰ ਵਿਚ ਧਰਮ ਸਾਲਾ ਵਿਚ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਲਕੀ ਤੋਤ੍ਰਕੇ ਉਦੈ ਸਿੰਘ ਦਾ ਆਸਣ ਲਾਇਆ

  • @bhagwantnijjar4336
    @bhagwantnijjar4336 28 дней назад +5

    ਪੁਲਸ ਤਾਂ ਬੰਦੇ ਦਾ ਚਿਹਰਾ ਪੜ੍ਹ ਲੈਂਦੀ ਹੈ।
    ਪਰ ਦੁੱਖ ਇਸ ਗੱਲ ਦਾ ਹੈ ਕਿਪੁਲਿਸ ਵੀ ਵਿੱਕ ਜਾਂਦੀ ਹੈ🙏🏻🙏🏻

  • @user-nz7nq5pb6m
    @user-nz7nq5pb6m 24 дня назад +2

    ਸ਼੍ਰੀ ਭੈਣੀ ਸਾਹਿਬ ਜੀ ਵਿੱਚ ਕਰੌੜ ਕਰੌੜ ਦੀਆਂ ਗੰਡਿਆਂ ਤੇ ਖਾਦ ਪੌਣ ਜਾਦਿਆ ਕਿਸੇ ਵੀ ਸਤਿਗੁਰੂ ਜੀ ਨੇ ਜੈਡ ਬਲੈਕ ਸਕੋਲਟੀ ਨਹੀ ਲਿਤੀ ਫੇਰ ਸ਼੍ਰੀ ਭੈਣੀ ਸਾਹਿਬ ਦੇ ਵਿਚ ਉਦੈ ਸਿੰਘ ਜੀ ਅਤੇ ਸੰਤ ਜਗਜੀਤ ਸਿੰਘ ਜੀ ਵੀ ਜੈਡ ਬਲੈਕ ਸਕੋਲਟੀ ਕਿਉ ਰੱਖਿਆ ਜਦ ਕਿ 50 ਬੰਦੇ ਆਪਣੇ ਹਥਿਆਰਾਂ ਵਾਲੇ ਦੋਨਾ ਗੇਟਾਂ ਤੇ ਹਰ ਬੇਲੇ ਹਨ ਫੇਰ ਪੁਲੀਸ ਦੇ ਵੀ 20 ਮੁਲਾਜ਼ਮ ਹਨ ਫੇਰ ਸਤਿਗੁਰੂ ਮਾਤਾ ਚੰਦ ਕੌਰ ਜੀ ਨੂੰ ਕੌਣ ਗੋਲੀ ਮਾਰ ਕੇ ਦੌਤ੍ਰ ਗਿਆ 8 ਸਾਲ ਹੋ ਗਏ ਹਨ ਕਿਉ ਸਰਕਾਰਾਂ ਚੁਪ ਹਨ ਵਾਹਿਗੁਰੂ ਜੀ

  • @ajaibsingh3873
    @ajaibsingh3873 28 дней назад +4

    ਸਾਰਾ ਰੌਲਾ ਜਾਇਦਾਦਾਂ ਦਾ ਹੈ। ਸ਼ਰਮ ਕਰੋ।

  • @ManjitKamboj-uq1or
    @ManjitKamboj-uq1or 29 дней назад +10

    O tera bhla ho j 1000 bnda khadd spray krn Aya wa😮😮

    • @user-rt3qv5bs9l
      @user-rt3qv5bs9l 29 дней назад

      Right 😊
      oh muh ch pa ke karn de hune ya spray is kar k 1000 bnde de jrurat pe giye hun ya s…ya nu .

  • @user-nz7nq5pb6m
    @user-nz7nq5pb6m 16 дней назад +1

    ਜਿਮੇ ਇਕ ਧੁਣਾਟ ਜੰਟ ਤਿੰਨ ਚਾਰ ਹਜਾਰ ਕਿਲੇ ਦੀ ਕਣਕ ਮੰਡੀ ਵਿਚ ਲੈ ਗਿਆ ਉਥੇ ਇਕ ਗਰੀਬ ਸਿਖ ਸਤਿਗੁਰੂ ਨਾਨਕ ਦੇਵ ਜੀ ਦਾ ਇਕ ਕਿਲੇ ਦੀ ਕਣਕ ਲੈ ਕੇ ਬੈਠਾ ਸੀ ਤਿਨ ਚਾਰ ਹਜ਼ਾਰ ਕਿਲੇ ਦੇ ਮਾਲਕ ਨੇ ਉਸ ਦੀ ਥੋੜੀ ਜੇਹੀ ਕਣਕ ਆਪਣੇ ਥੱਲੇ ਹੀ ਦੱਬ ਲਈ ਉਸ ਨੇ ਬਹੁਤ ਦੁਹਾਈ ਪਾਈ ਕਿਸੇ ਨੇ ਮੇਰੀ ਗੱਲ ਨ ਸੁਣੀ ਬਾਜਾਂ ਮਾਰੀਆਂ ਬੁਲਾਇਆ ਕੇਈ ਵਾਰ ਮੈ ਪਰ ਬੇਅੰਤ ਨੇ ਪਿਛੋਂ ਮਾਰੀ ਮਾਰ ਫੇਰ ਉਦੇ ਸਿੰਘ ਜੀ ਦੇ ਮਸੰਦਾ ਨੇ ਪਾਈ ਹਾਲ ਦੁਆਲ ਸ੍ਰੀ ਭੈਣੀ ਸਾਹਿਬ ਦੇ ਕਬਜਾਧਾਰੀਆਂ ਨੇ ਲੈ ਬੁੱਕਲ ਦੇ ਵਿਚ ਬਾਤ੍ਰ।

  • @user-nz7nq5pb6m
    @user-nz7nq5pb6m 16 дней назад +1

    ਸਤਕਾਰ ਜੋਗ ਉਦੋਂ ਸਿੰਘ ਜੀ ਦੇ ਨਾਮਧਾਰੀ ਚੇਲਿਆਂ ਨੇ ਪੈਲਾ ਝੰਡਿਆਂ ਲਾਇਆ ਫੇਰ ਪਿਛੌ ਦੋ ਢਾਈ ਸੌ ਨਾਮਧਾਰੀਆ ਨੇ ਖਾਦ ਪਾਇਆ ਬੰਦੂਕਾਂ ਨਾਲ ਫੇਰ ਕਿਟ ਨਾਸਕ ਦੁਆਈ ਜਿਸ ਦੁਆਈ ਦਾ ਨਾਮ ਹੈ 30 ਸਾਲ ਕਾਂਗਰਸ ਦੀ ਭਰਦਾਨਗੀ ਬਾਦਲਾਂ ਤੋ ਪਾਣੀ ਲੈ ਕੇ ਝਾੜੋ ਨਾਲ ਸੁਪਰਹਿਟ ਸਪਰੇਅ ਕੀਤਾ ਪਰ ਪਿਛਲੇ ਪੈਰੀ ਤਾਂ ਆਏ ਪਿਛੋਂ ਪ੍ਰਮੇਸ਼ਵਰ ਨੇ ਠਾਹ ਠਾਹ ਕਿਤਾ ਫੇਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਾਇਆ ਆਪੇ ਬੇਅੰਤਾ

  • @user-nz7nq5pb6m
    @user-nz7nq5pb6m 24 дня назад +1

    ਤੂੰ ਕਾਨੂ ਪ੍ਰਦੇਸ਼ ਜਾਣਾਂ ਸੀ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਫੇਰ ਕਦੋ ਅਜਾਦ ਭਾਰਤ ਨੂੰ ਕਰਾਉ ਗੇ ਵਿਸ਼ਵ ਗੁਰੂ ਬਣਾਉ ਗੇ 😭ਅੱਖੀਆਂ ਉਡੀਕਦੀਆ ਦਿਲ ਬਾਜਾ ਮਾਰਦਾ ਆਜਾ ਵੇ ਚਿੰਨੀ ਵਾਲੇ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਰੂਪ ਨੇਹ ਕਲੰਕ ਧਾਰਕੇ ਭਾਰਤ ਦੀ ਭੂਮੀ ਦਾ ਕਰੋ ਕਰਜ ਉਤਾਰੇਗਾ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m 24 дня назад +2

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ

    • @ASingh1699k
      @ASingh1699k 22 дня назад

      Eh Sikh ni babe de bhagtu han

    • @seahawk564
      @seahawk564 День назад

      ਇਹਨਾ ਨੂੰ ਸਿੱਖ ਕਿਸਨੇ ਬਣਾਇਆ.ਚਿੱਟੀ ਸਿਉਂਕ

  • @user-nz7nq5pb6m
    @user-nz7nq5pb6m 22 дня назад +1

    ਇਕ ਕਿਲੇ ਨੂੰ ਖਾਦ ਪੌਣਾ ਹੋਵੇ ਤਾਂ ਘੰਟੇ ਘੰਟ 150 ਡੇਡ ਦੋ ਸੌ ਬੰਦਾ ਪੰਜਾਹ ਪੰਜਾਹ ਲੱਖ ਵਾਲੀਆਂ ਗੱਡੀਆਂ ਅਤੇ ਜੇਤ੍ਰਾ ਅਸਲਾ ਪੁਲਿਸ ਦੇ ਵੀ ਕੋਲ ਨਹੀਂ ਸਰਕਾਰ ਨੇ ਦਿਤਾ ਹੋਣਾ ਐਨਾ ਮੈਗਾ ਅਸਲਾ ਲੈ ਕੇ ਬੜਤ ਚਿਟੇ ਚਿਟੇ ਸੂਟ ਪਾਕੇ ਖਾਦ ਝੋਨੇ ਨੂੰ ਪੌਣ ਗਏੇ ਸੀ ਮੈਨੂੰ ਤਾਂ ਲੱਗਦਾ ਸ਼੍ਰੀ ਉਦੈ ਸਿੰਘ ਜੀ ਕੋਲੋ ਕਸਮਾਂ ਖਾ ਕੇ ਆਏ ਹੋਣੇਆ ਉਥੇ ਪੰਜ ਛੇ ਬੰਦੇ ਬੈਠੇ ਹਨ ਉਨ੍ਹਾਂ ਕੋਲੋ ਰੰਫਲਾ ਖੋ ਕੇ ਉਨ੍ਹਾਂ ਦੇ ਮਾਰਾ ਗੇ ਪਰ ਜਦੋ ਉਨ੍ਹਾਂ ਨੇ ਹਵਾਈ ਫੈਰ ਕਿਤੇ ਜੇਤ੍ਰੇ ਬੰਦੇ ਪਿਛੇ ਆ ਉਨ੍ਹਾਂ ਨੇ ਫੈਰ ਕਰ ਦਿੱਤੇ ਆਪਣੇ ਹੀ ਫਟਤ੍ਰ ਕਰ ਕੇ ਲੈ ਆਇਆ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m 23 дня назад +1

    ਧੰਨ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਾਰੇ ਲਾਲਚੀਆਂ ਦਾ ਧਨ ਆਪਣੀ ਕਰਾਮਾਤ ਦਿਖਾਈ ਬੈਕਾਂ ਵਿਚ ਪੈਸਾ ਗੈਪ ਹੋ ਜਾਵੇ ਤਾਂ ਏਕਤਾ ਹੋ ਸਕਦੀ ਵਾਹਿਗੁਰੂ ਜੀ 🙏

  • @user-nz7nq5pb6m
    @user-nz7nq5pb6m 23 дня назад +1

    ਅੰਗਰੇਜ਼ਾਂ ਨੇ ਲਿਖਿਆ ਸੀ ਨਾਮਧਾਰੀ ਕੂਕਾ ਝੂਠ ਨਹੀਂ ਬੋਲਦਾ ਸ਼੍ਰੀ ਬੇਬੇ ਦਲੀਪ ਕੋਰ ਜੀ ਹੁਕਮ ਕੀਤਾ ਸੀ ਸ਼੍ਰੀ ਸਤਿਗੁਰੂ ਪ੍ਰਾਪਤ ਸਿੰਘ ਜੀ ਦਾ ਹੁਕਮ ਹੈ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੇ ਹੁਕਮ ਉਨਸਾਰ ਚਲੋ ਸਾਦ ਸੰਗਤ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਗੁਰ ਗੱਦੀ ਦਾ ਸਮਾਨ ਆਪਣੇ ਸੇਵਕ ਡਾਕਟਰ ਇਕਵਾਲ ਸਿੰਘ ਜੀ ਦੇਕੇ ਹੁਕਮ ਦਿੱਤਾ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਨਾਮਧਾਰੀ ਸਾਦ ਸੰਗਤ ਜੀ ਵਾਗ ਡੋਰ ਸਵਾਲੋ ਪਰ ਪੁਜਾਰੀਆ ਨੂੰ ਸ਼੍ਰੀ ਭੈਣੀ ਸਾਹਿਬ ਜੀ ਦੇ ਕਬਜਾਧਾਰੀਆਂ ਨੂੰ ਦੋ ਸਤਿਗੁਰੂ ਆ ਦਾ ਹੁਕਮ ਕਿਉ ਨਹੀ ਚੰਗਾ ਲੱਗਦਾ

  • @dharmveerdharma8289
    @dharmveerdharma8289 28 дней назад +4

    ਫਿਟੇ ਲਾਣਤ ਧਰਮੀਓ ਅਸਲ ਦੇ ਵਿੱਚ ਤਾਂ ਸਾਰੇ ਡੇਰੇ ਸਰਕਾਰ ਨੂੰ ਆਪਦੇ ਅੰਡਰ ਵਿੱਚ ਲੈ ਲੈਣੇ ਚਾਹੀਦੇ ਨੇ ਇਹਨਾਂ ਡੇਰਿਆਂ ਵਿੱਚ ਵਿਹਲੜ ਅਤੇ ਗੁੰਡੇ ਪਲ ਰਹੇ ਨੇ ਹਜੇ ਜਗਮਾਲ ਵਾਲੀ ਡੇਰੇ ਵਾਲੀ ਖਬਰ ਠੰਡੀ ਨਹੀਂ ਹੋਈ ਆਹ ਇੱਕ ਨਵੀਂ ਹੋਰ ਚਾਲੂ ਹੋ ਗਈ

  • @ManjitKamboj-uq1or
    @ManjitKamboj-uq1or 28 дней назад +6

    Police na ta koi video bnayi nai ena na golibari kr k baad chh video bnaa laiya chlo ji naam jiwan nagar da lata tusi dekh rahe o kida mawa bhen diya kida bhaini sahib ale gallan kadan dye na ahii kujh ta sikhaya thauker uday singh na age mera dill chh sache patshah kr k ona da bhra na thodi bahuti respect see hun o v nai reh gyiii

  • @user-nz7nq5pb6m
    @user-nz7nq5pb6m 24 дня назад +1

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ਜੀ

  • @user-nz7nq5pb6m
    @user-nz7nq5pb6m 22 дня назад +1

    ਵਿੱਦਿਆ ਦਾਤੇ ਦਸ਼ਮੇਸ਼ ਪ੍ਰਗਟਾਏ ਆਪ ਪਰਮੇਸ਼ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਪੂਜਾ ਭੁੱਲ ਮੰਤ ਖਾਏਉ ਤਾਂ ਮੁੱਖ ਚੋਟਾ ਖਾਊਂ ਗੇ ਮਾਰ ਪਵੇ ਮੁਹੇ ਮੁਹੇ ਉਥੇ ਹੰਥ ਨਾ ਉਪਤ੍ਰੇ ਕੁਕ ਨਾ ਸੁਣੇ ਪੁਕਾਰ ਉਥੇ ਸਤਿਗੁਰੂ ਬੇਲੀ ਹੋਵੇ ਕੰਡ ਲਏ ਆਤੀ ਵਾਰ

  • @user-nz7nq5pb6m
    @user-nz7nq5pb6m 23 дня назад +1

    ਜੇ ਰੰਤ ਲਗੇ ਕਪਤ੍ਰੇ ਜਾਮਾ ਹੋਏ ਪਲੀਤ ਜੋ ਰੰਤ ਪਿਵੇ ਮਾਨੋਖਾ ਤਿੰਨ ਕਿਉ ਨਿਰਮਲ ਚੀਤ ।।ਗੁਰਬਾਣੀ ਦਾ ਫੁਰਮਾਨ ਹੈ

  • @user-nz7nq5pb6m
    @user-nz7nq5pb6m 24 дня назад +1

    ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ। ।

  • @user-nz7nq5pb6m
    @user-nz7nq5pb6m 20 дней назад +1

    ਏ ਹਨਸਾਂ ਦੀ ਡਾਰਾਂ ਨੇ ਜਿਨ੍ਹਾਂ ਦਾ ਗੁਰੂ ਉਦੈ ਸਿੰਘ ਜੀ ਸਾਰੀਆਂ ਪਾਰਟੀਆਂ ਜਮੀਨਾਂ ਗੋਲਕਾਂ ਤੇ ਕਬਜਾ ਕਰੀ ਫਿਰਦਾ ਏਹੇ ਬਾਦਲਾਂ ਦਾ ਭਾਈ ਚਾਰਾਂ ਬਣਿਆਂ ਫਿਰਦਾ ਆਪਣੇ ਨਾਲ ਦੇ ਜੰਮੇ ਬੰਡੇ ਭਾਈ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਤੇ ਝੂਠੇ ਕੇਸ ਪਾਇ ਫਿਰਦਾ ਉਸ ਦੀ ਸਾਦ ਸੰਗਤ ਨੂੰ ਗੋਲੀ ਅੱਗੇ ਲਾਈ ਫਿਰਦਾ ਆਜਾਉ ਅਕਾਲ ਪੁਰਖ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਅੱਖੀਆਂ ਉਡੀਕਦੀਆ ਦਿਲ ਬਾਜਾ ਮਾਰਦਾ ਆਜਾ ਵੇ ਚਿੰਨੀ ਵਾਲੇ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਤੈਨੂੰ ਵਾਸਤਾ ਹੈ ਪਿਆ ਦਾ ਵਾਹਿਗੁਰੂ

  • @user-nz7nq5pb6m
    @user-nz7nq5pb6m 24 дня назад +1

    ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ। ।

  • @anmolramgarhia-z9l
    @anmolramgarhia-z9l 29 дней назад +6

    Thode din pehla tusi gaushala te kabja krleya te hun gurudware utte vi kabja karna chaunde o te khud nu media samne victims das rahe o .Sri jeewan nagar de bande tusi Bina gl to giraftar krke maarkut karde rahe o odo sab jaayaz c te jdo Sri bebe dalip Kaur ji apne aakhri swas lai rahe sn odo tohade satguru ji ne apni Mata ji nu milna v zaruri ni samjheya te hun jaaydad zameen lain de chkkr ch bar bar fere paye Jaa rahe ne Sri jeewan nagar.dereya Diya zameena sangat de paiseya nal baniya c chahe or Sri jeewan nagar Diya ne chahe Sri bhaini sahib diya.ede te kise ik da koi adhikar nahi hai sangat da adhikar hai

  • @user-nz7nq5pb6m
    @user-nz7nq5pb6m 24 дня назад +1

    ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਵਿਚਿ ਆਪ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ

  • @user-nz7nq5pb6m
    @user-nz7nq5pb6m 24 дня назад +1

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ। ।ਗੁਰੂ ਕੀ ਬਾਣੀ ਵਿਚ ਲਿਖਿਆ ਹੈ ਤਿਆਗੀ ਸਤਿਗੁਰੂ ਹੁੰਦਾ ਹੈ ਲਾਲਚੀ ਨਹੀ

  • @user-nz7nq5pb6m
    @user-nz7nq5pb6m 24 дня назад +1

    ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਸੀ ਗੁਰੂ ਖਾਲਸਾ ਮਿਲਕੇ ਰੈਣਾ ਪਰ ਕਬਜਾਧਾਰੀਆਂ ਕਿਉ ਨਹੀ ਮਿਲਕੇ ਰੈਦੇ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m 24 дня назад +1

    ਗੁਰਬਾਣੀ ਵਿੱਚ ਲਿਖਿਆ ਹੈ ਹੋਏ ਅੰਕਿਤ ਮਿਲੋ ਮੇਰੇ ਭਾਈ ਦੁਵਿੰਦਾ ਦੂਰ ਕਰੋ ਲੈਬ ਲਾਏ ਗੁਰਮੁਖਿ ਬੈਠੇ ਸਫਾ ਵਿਸ਼ਾਏ ਵਾਹਿਗੁਰੂ ਜੀ ਕਬਜਾਧਾਰੀ ਏਕਤਾ ਕਿਉਂ ਨਹੀਂ ਕਰਦੇ ਆਸੀ ਕੇਤ੍ਰਾ ਗੋਲਕਾਂ ਦੀ ਭਰਦਾਨਗੀਆ ਮੰਗਦਿਆਂ

  • @user-nz7nq5pb6m
    @user-nz7nq5pb6m 24 дня назад +1

    ਫਤਹਿ ਡੰਕ ਬਾਜੈ ਕ੍ਰਿਪਾ ਯੋ ਕਰੀਜੈ ਯਹੀ ਬਾਰਤਾ ਦਾਸ ਕੀ ਨਿਤ ਸੁਣੀਜੈ ਕਰਹੁ ਹੁਕਮ ਅਪਨਾ ਸਭੈ ਦੁਸਟ ਘਾਊਂ ਤੁਰਕ ਹਿੰਦ ਕਾ ਸਕਲ ਝਗਰਾ ਮਿਟਾਊਂ ਅਗਮ ਸੂਰਬੀਰਾ ਉਠਹਿ ਸਿੰਘ ਜੋਧਾ ਪਕਤ੍ਰ ਤੁਰਕ ਗਨ ਕਉਂ ਕਰੇਂ ਵੇ ਨਿਰੋਧਾ ਸਗਲ ਜਗਤ ਮੋ ਖਾਲਸਾ ਪੰਥ ਗਾਜੈ ਜਗੈ ਧਰਮ ਹਿੰਦੁਨ ਸਕਲ ਦੁੰਦ ਭਾਜੈ ਜਪਉੰ ਜਾਪ ਹਰੇ ਹਰਿ ਅਕਾਲ ਹੈ ਤਬ ਦੁਨੀਆਂ ਸਭ ਛਿਨੱਕ ਮੈਂ ਨਿਹਾਲੰ ਸੁਣਹੁ ਤੁਮ ਭਵਾਨੀ ਹਮਨ ਕੀ ਪੁਕਾਰੇ ਕਰਹੁ ਦਾਸ ਪਰ ਮਿਹਰ ਅਪਰੰ ਅਪਾਰੇ

  • @user-nz7nq5pb6m
    @user-nz7nq5pb6m 24 дня назад +1

    ਗੁਰਿ ਪੂਰੈ ਮੇਰੀ ਰਾਖਿ ਲਈ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ਰਹਾਉ ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ਜਿਥੈ ਜਾਏ ਤੂੰਧ ਬਰਤਨਾਂ ਤਿਸਕੀ ਚਿੰਨਤਾ ਨਾਹੀ

  • @user-nz7nq5pb6m
    @user-nz7nq5pb6m 22 дня назад +1

    ਗੁਰਬਾਣੀ ਵਿੱਚ ਲਿਖਿਆ ਹੈ ਮਾਇਆ ਧਾਰੀ ਅੰਤ ਅੰਨਾ ਬੋਲਾ ਬੋਲ ਨ ਸੁਣੇ ਬਹੁ ਰੋਲ ਕਚੋਲਾ। ।ਸ਼੍ਰੀ ਭੈਣੀ ਸਾਹਿਬ ਜੀ ਦੇ ਕਬਜਾਧਾਰੀਆਂ ਦੀ ਮੰਤ ਮਾਰ ਦਿੱਤੀ ਹੈ ਪੂਜਾ ਜੇ ਧਨ ਨੇ

  • @user-nz7nq5pb6m
    @user-nz7nq5pb6m 17 дней назад

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ। ।ਗੁਰਬਾਣੀ ਦਾ ਫੁਰਮਾਨ ਹੈ ਸਤਿਗੁਰੂ ਜੀ ਤਿਆਗੀ ਹੁਦੇਆ ਲਾਲਚੀ ਨਹੀ ਹੁੰਦੇ ਵਾਹਿਗੁਰੂ ਜੀ

  • @rajkaur4028
    @rajkaur4028 28 дней назад +3

    Kise de gahr te jameen te kabja kroge jabrdastee taa goliyan ee vajniya e hor haar thotdi pene n

  • @user-nz7nq5pb6m
    @user-nz7nq5pb6m 24 дня назад +1

    ਹੋਰ ਵੀ ਕਿਨੇ ਡੇਰੇ ਹਨ ਸਾਰੇ ਕਬਜਾਧਾਰੀਆਂ ਦੇ ਹੇਠਾਂ ਹਨ ਇਕ ਬੱਚੀਆਂ ਸੀ ਸ਼੍ਰੀ ਜੀਵਨ ਨਗਰ ਸਾਹਿਬ ਜੀ ਪਰ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਕੋਈ ਨਹੀ ਪੱਤਾ ਏਹੇ ਵੀ ਖੋਕੇ ਦੇ ਸਕਦਾ ਹੈ ਕਿਉਂਕਿ ਹਸਪਾਲ ਨਾਮਧਾਰੀ 30 ਸਾਲ ਕਾਂਗਰਸ ਦਾ ਭਰਦਾਨ ਰਿਹਾ ਹੈ ਹੁਣ ਕੇਜਰੀਵਾਲ ਨੇ ਭਰਦਾਨ ਬਣਾਇਆ ਹੈ ਵਾਹਿਗੁਰੂ ਜੀ ਕੋਈ ਨਹੀ ਸੁਣਦਾ ਨਾਮਧਾਰੀ ਸਾਦ ਸੰਗਤ ਜੀ ਦੀ

  • @user-nz7nq5pb6m
    @user-nz7nq5pb6m 24 дня назад +1

    21 ਵਿਚ ਸਕੇਤ ਮੰਡੀ ਦੀ ਧਰਮ ਸਾਲਾ ਵਿਚ ਕਬਜਾਧਾਰੀਆਂ ਨੇ ਕਬਜਾ ਕੀਤਾ ਸਾਦ ਸੰਗਤ ਤੇ ਗੋਲੀਆਂ ਚਲਾਈਆਂ ਜੇਤ੍ਰੀ ਧਰਮ ਸਾਲਾ ਸ਼੍ਰੀ ਸਤਿਗੁਰੂ ਪ੍ਰਾਪਤ ਸਿੰਘ ਜੀ ਨੇ ਸਕੇਤ ਮੰਡੀ ਦੀ ਜਮੀਨ ਉਥੇ ਦੀ ਸਾਦ ਸੰਗਤ ਦੇ ਨਾਮ ਕਿਤੀ ਸੀ ਪਰ ਓਹੋ ਕਬਜਾਧਾਰੀਆਂ ਨੇ ਆਪਣੇ ਨਾਮ ਕਰਾਈ ਪਰ ਓਥੇ ਦਾ ਕਨੂੰਨ ਹੈ ਪਜਾਬ ਦਾ ਕੋਈ ਵੀ ਬੰਦਾ ਜਮੀਨ ਆਪਣੇ ਨਾਮ ਨਹੀਂ ਕਰਾ ਸਕਦਾ ਪਰ ਹਰਿਆਣਾ ਸਰਕਾਰ ਨੇ ਮੰਦਿਤ ਕਿਤੀ ਕਬਜਾਧਾਰੀਆਂ ਦੇ ਨਾਮ ਕਰਾਈ ਉਦੇ ਸਿੰਘ ਜੀ ਦੀ ਕਰਮਾਤ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m 24 дня назад +1

    ਗੁਰਬਾਣੀ ਦਾ ਫੁਰਮਾਨ ਹੈ ਬੋਲੀਏ ਸੰਚ ਧਰਮ ਝੂਠ ਨਾ ਬੋਲੀਏ ।। 8 ਸਾਲ ਹੋ ਗਏ ਸਤਿਗੁਰੂ ਮਾਤਾ ਚੰਦ ਕੌਰ ਜੀ ਦਾ ਕਤਲ ਹੋਇਆ ਬਾਦਲਾਂ ਦੇ ਅਤਿ ਕਾਂਗਰਸੀਆਂ ਦੇ ਰਾਜ ਵਿੱਚ ਕਤਲ ਹੋਇਆ ਸੀ ਸਾਰੀਆਂ ਪਾਰਟੀਆਂ ਬੋਟਾ ਮੱਗਣ ਔਦੀਆ ਸ੍ਰੀ ਭੈਣੀ ਸਾਹਿਬ ਦੇ ਪੁਜਾਰੀਆ ਨੇ ਕਦੇ ਨਹੀਂ ਕਿਹਾ ਆਸੀ ਨਹੀ ਬੋਟਾ ਪੌਣ ਇਆ ਕਾਤਲਾਂ ਨੂੰ ਗ੍ਰਿਫਤਾਰ ਕਰੋ

  • @user-nz7nq5pb6m
    @user-nz7nq5pb6m 24 дня назад +1

    19 ਵਿਚ ਲੁਧਿਆਣੇ ਸਾਦ ਸੰਗਤ ਤੇ ਗੋਲੀਆਂ ਚਲਾਈਆਂ ਤੁਸੀਂ ਸ਼ਹੀਦੀ ਸਮਾਗਮ ਦੇ ਬਾਹਰ ਵੀ ਨਹੀਂ ਬੈਠ ਸਕਦੇ ਉਥੇ ਕਬਜਾ ਕੀਤਾ

  • @user-nz7nq5pb6m
    @user-nz7nq5pb6m 15 дней назад

    ਸਾਦ ਸੰਗਤ ਜੀ ਮੈ ਸੁਣਿਆਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨ ਨਾਲ ਘਰ ਵਿਚ ਧਨ ਦੋਲੀਤ ਨਾਲ ਘਰ ਭਰ ਜਾਂਦਾ ਫੇਰ ਡਾਕੇ ਮਾਰਨ ਦੀ ਕੀ ਲੋੜ ਹੈ ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m 24 дня назад +1

    ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਤੂੰ ਕਿਉਂ ਭਾਰਤ ਨੂੰ ਅਜਾਦ ਕਰਵਾਉਣ ਲਈ ਐਨੇ ਸ਼ਹੀਦ ਸਿੰਘਾਂ ਦਾ ਖੂਨ ਡੋਲਦਾ ਆਪਜੀ ਵੀ ਕਬਜਾਧਾਰੀਆਂ ਵਣ ਜਾਣਾਂ ਸੀ ਦੇਖ ਤੇਰੇ ਸ਼੍ਰੀ ਭੈਣੀ ਸਾਹਿਬ ਦੇ ਕਬਜਾਧਾਰੀਆਂ ਨੇ ਕਿੰਨੀਆਂ ਪ੍ਰਾਪਟੀਆ ਜਮੀਨਾਂ ਗੋਲਕਾਂ ਬਣਾਇਆ ਤੇਰੀਆਂ 7 ਪਿਤ੍ਰੀਆ ਵੀ ਖਾਣ ਤਾਂ ਵੀ ਨਹੀ ਮੁਕਦਾ ਆਜਾ 10 ਦੰਸ ਹਜਾਰ ਕਿਲੇ ਦਾ ਬੰਗਲੌਰ ਵਿਚ ਫੁਲਾ ਦੀ ਖੇਤੀ ਅਤੇ ਬਦੇਸ਼ਾ ਦੇ ਖਾਣ ਵਾਲਾ ਫਰੂਟ ਪੈਦਾ ਹੁੰਦਾ ਹੈ ਕਰੋੜਾਂ ਰੁਪਏ ਦੀ ਸੇਲ ਹੈ ਇਕ ਦਿਨ ਦੀ

  • @user-nz7nq5pb6m
    @user-nz7nq5pb6m 24 дня назад +1

    18 ਵਿਚ ਜਲੰਧਰ ਵਿਚ ਧਰਮ ਸਾਲਾ ਵਿਚ ਕਬਜਾਧਾਰੀਆਂ ਨੇ ਕਬਜਾ ਕੀਤਾ

  • @user-nz7nq5pb6m
    @user-nz7nq5pb6m 24 дня назад +1

    20 ਵਿਚ ਗਤ੍ਰਦੀਬਾਲ ਗੁਰਦੁਆਰੇ ਕਬਜਾ ਕੀਤਾ

  • @BalvinderKaur-mb4bw
    @BalvinderKaur-mb4bw 28 дней назад +4

    Kine rupees mile na tanu byan den layi

  • @davinderchahal2083
    @davinderchahal2083 17 дней назад

    ਵਧੀਆ ਹੋਇਆ ਹੁਣ ਪਤਾ ਲੱਗਿਆ ਕੀ ਕੂਕੇ ਘੱਟ ਹਨ, ਪਿਛਲੇ ਕੁਝ ਸਾਲਾਂ ਵਿੱਚ ਤਾਂ ਇਨ੍ਹਾਂ ਦੀ ਦਿੱਖ ਅਚਾਰ, ਬਿਸਕੁਟ ਕੁਲਫੀਆਂ ਵੇਚਣ ਵਾਲਿਆਂ ਵਾਂਗ ਪਹਿਚਾਣ ਬਣਾ ਦਿਤੀ ਸੀ

  • @Rakesh-w7m4p
    @Rakesh-w7m4p 28 дней назад +2

    Si पिरथी सिंह चौकी इंचार्ज और sho थाना रानियां की मोजदगी में गोलियां चली गई है इसके जिम्मेवार पुलिस है si पिरथी सिंह चौकी इंचार्ज और sho थाना रानियां दोनो आपस में मिले हुए हैं

  • @user-nz7nq5pb6m
    @user-nz7nq5pb6m 17 дней назад

    ਦੋ ਢਾਈ ਸੌ ਨਾਮਧਾਰੀ ਉਦੇ ਸਿੰਘ ਦੇ ਚੇਲੇਆ ਨੇ ਹਮਲਾ ਕਰ ਦਿੱਤਾ ਜੀਵਨ ਨਗਰ ਤੇ ਉਦੈ ਸਿੰਘ ਦਾ ਚੇਲਾ ਪ੍ਰੈੱਸ ਨੂੰ ਜਾਣਕਾਰੀ ਦੇ ਰਹੇ ਹਨ ਸਾਡੇ ਗੁਰੂ ਉਦੈ ਸਿੰਘ ਗੱਦੀ ਤੇ ਬੈਠੇ ਹਨ ਇਸ ਕਰਕੇ ਉਹੋ ਵੀ ਡੇਰਾ ਸਾਡਾ ਹੈ ਸ਼੍ਰੀ ਬੇਬੇ ਦਲੀਪ ਕੋਰ ਜੀ ਅਤੇ ਸ਼੍ਰੀ ਮਹਾਰਾਜ ਵੀਰ ਸਿੰਘ ਜੀ ਨੇ ਸਾਦ ਸੰਗਤ ਨੂੰ ਦਾਨ ਕਰ ਦਿੱਤਾ ਹੈ ਪਰ ਉਦੇ ਸਿੰਘ ਦਾ ਦਸ ਹਜ਼ਾਰ ਕਿਲਾ ਬੰਗਲੌਰ ਵਿਚ ਹੈ ਫੇਰ ਸੰਤ ਨਗਰ ਵਿਚ ਅੱਠ ਸੋ ਕਿਲਾ ਸੁਣਿਆਂ ਕਰਿ ਵਾਲੇ 6 ਸੌ ਕਿਲਾ ਉਦੈ ਸਿੰਘ ਦਾ ਕਬਜ਼ਾ ਜੀਵਨ ਨਗਰ ਵਿਚ ਬਾਰਾਂ ਸੋ ਕਿਲਾ ਕਬਜਾ ਉਦੈ ਸਿੰਘ ਦਾ ਇਕ ਕਿਲੇ ਵਿੱਚ ਪੁਰਾਣਾ ਘਰ ਹੈ ਉਸ ਦਾ ਕਬਜਾ ਕਰਨ ਲਈ ਗਏ ਹਨ

  • @tarloksinghpunia7888
    @tarloksinghpunia7888 29 дней назад +3

    ਰਿਸਵਤ ਖੋਰੀ
    ਜੋਰਾ ਤੇ ਹੈ ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦੇ ਹਨ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜਿਲਾ ਮੋਹਲੀ ਪੰਜਾਬ

  • @user-nz7nq5pb6m
    @user-nz7nq5pb6m 24 дня назад +1

    ਐਦਾ ਦੇ ਦੇਹਿ ਧਾਰੀ ਹੁੰਦਿਆਂ 10 ਹਜਾਰ ਕਿਲਾ ਜਮੀਨ ਬੰਗਲੋਰ ਵਿਚ ਹੈ ਉਦੈ ਸਿੰਘ ਜੀ ਦੇ ਕਬਜੇ ਵਿੱਚ 7 ਸੰਤ ਸੌ ਕਿਲਾ ਸ਼੍ਰੀ ਜੀਵਨ ਨਗਰ ਵਿਚ ਹੈ ਫੇਰ ਵੀ ਐਨੀ ਭੂਖ ਕਿਓਂ ਪਾਈ ਹੈ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਸੀ ਸਤਿਗੁਰੂ ਮਾਤਾ ਚੰਦ ਕੌਰ ਜੀ ਪੰਥ ਦੀ ਏਕਤਾ ਕਰਾਉ ਮੈ ਜਮੀਨਾਂ ਪ੍ਰੋਪਟੀਆ ਤੇ ਧਾਰ ਨਹੀ ਮਾਰਦਾ ਫੇਰ ਇਕ ਸਾਲ ਬਾਦ ਮਾਤਾ ਚੰਦ ਕੌਰ ਜੀ ਨੂੰ ਗੋਲੀ ਕੋਣ ਮਾਰ ਗਿਆ ਇਕ ਕਿਲੇ ਵਿਚ ਟੀਨਾ ਪਾਕੇ ਸਾਦ ਸੰਗਤ ਨੇ ਦੀਵਾਨ ਹਾਲ ਬਣਾਇਆ ਹੈ ਪਰ ਸ਼੍ਰੀ ਭੈਣੀ ਸਾਹਿਬ ਦੇ ਪੁਜਾਰੀਆ ਦੀਆਂ ਅੱਖਾਂ ਵਿਚ ਰਤ੍ਰਕਦਾ ਸੀ ਤਾ ਹਮਲਾ ਕਰ ਦਿੱਤਾ ਦੁਨੀਆਂ ਬਹੁਤ ਸਿਆਣੀ ਤਿਆਗੀ ਨੂੰ ਵੀ ਜਾਣਦੀਆਂ ਅਤੇ ਲਾਲਚੀ ਨੂੰ ਵੀ ਜਾਣਦਿਆਂ ਨਾਲੇ ਚੋਰ ਨਾਲੇ ਚਤੁਰਾਈ 🙏

  • @parmjeetkaur3312
    @parmjeetkaur3312 28 дней назад +2

    Ah Gurudwara te ਕਬਜ਼ਾ ਕਰਨਾ ਚਾਹੁੰਦੇ ਹਨ ਜੀ ।

    • @ASingh1699k
      @ASingh1699k 22 дня назад

      Ena da v gurdwara hunda j matha takede babia nu?

  • @SurjeetSingh-wj4bl
    @SurjeetSingh-wj4bl 24 дня назад +1

    जो गुरु दुनियावी चीजों में डूबा हुआ है। आप भी डूबेगा और आपको लेकर डूबेगा। देह धारी गुरुओं से बच्चो गुरु ग्रंथ साहिब जी के प्रवचन का पालन करो। आपको परमात्मा मिल जाएंगे।

  • @GurmeetSingh-yw3uw
    @GurmeetSingh-yw3uw 28 дней назад +3

    ਸਾਰਾ ਝੁਠ
    ਸਤਗੁਰੂ ਦੇ ਬਾਣੇ ਨੂੰ ਲਾਜ ਲਾ ਰਹੇ ਹੋ

  • @bhagwantnijjar4336
    @bhagwantnijjar4336 28 дней назад +6

    ਨਵਤੇਜ ਸਿੰਘ ਦਾ ਕੋਨਫੀਡੈਂਸ ਦਿਸ ਰਿਹੈ ਕਿ ਉਹ ਬਿਲਕੁੱਲ ਸੱਚ ਬੋਲ ਰਿਹੈ।

  • @SinghMedia1503
    @SinghMedia1503 28 дней назад +3

    Kabze lena Sri bhaini sahib walya da shonk ban gya .
    Sri jiwan nagar gye 250 bande kabza len . Na ki khaad pon ....
    Hathiyar leke gye kabze karn.

  • @PrinceKumar-cf7ek
    @PrinceKumar-cf7ek 29 дней назад +3

    God bless🙏 💐💐💐🙏🏻

  • @SukhbirBhinder
    @SukhbirBhinder 17 дней назад

    ਉਧੇ ਸਿੰਘ ਅਤੇ ਦਲੀਪ ਸਿੰਘ ਦਾ ਕੋਈ ਕਸੂਰ ਨਹੀਪਰ ਉਧੇ ਸਿੰਘ ਜੀ ਦਾ ਗਰੋਪ ਸਰਾ ਸ੍ਰਰ ਧੱਕਾ ਕਰ ਰਹੇ ਨੇ

  • @user-nz7nq5pb6m
    @user-nz7nq5pb6m 23 дня назад +1

    ਪਾਪਾਂ ਵਾਜ ਨ ਹੋਇ ਧਨ ਇਕੱਠਾ ਮੋਇਆ ਸਾਥ ਨ ਜਾਈ ।।ਗੁਰਬਾਣੀ ਵਿੱਚ ਲਿਖਿਆ ਹੈ ।। ਐਨਾ ਧਨ ਪ੍ਰਾਪਟੀਆ ਜਮੀਨਾਂ ਗੋਲਕਾਂ ਦੇ ਮਾਲਕ ਬਣ ਬੈਠੇ ਉਦੈ ਸਿੰਘ ਜੀ ਨਾਲ ਲੈ ਕੇ ਜਾਣ ਗੇ ਐਨਾ ਧਨ ਗੁਰੂ ਕੀ ਬਾਣੀ ਵਿਚ ਲਿਖਿਆ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪਰ ਅੱਜ ਉਲਟ ਹੋ ਰਿਹਾ ਹੈ

  • @gurmeetsingh-zb6vv
    @gurmeetsingh-zb6vv 28 дней назад +1

    ਮਾੜੀ ਕਿਸਮੱਤ ਸਿੱਖ ਕੌਮ ਦੀ ਇਹ ਸਿੱਖੀ ਦੇ ਰੁਪ ਵਿੱਚ ਬੇਹਰੁਪੀਆ ਹਨ ਇਹ ਸੰਸਤਾ ਇਸ ਕਰ ਕੇ ਬਨਾਈ ਗਂਈ ਸੀ ਕੇ ਸਿੱਖ ਕੌਮ ਨੁ ਬਹੁਤ ਹੀ ਜਿਆਦਾ ਹਿਸਿਆ ਵਿੱਚ ਵੰਡ ਦਿਉ ਇਹ ਕਿਸੇ ਯੁਗੇ ਨਾ ਰਹਿਨ ਇਹ ਸਿੱਖ ਕੌਮ ਦੇ ਬਹੁਤ ਵੱਡੇ ਦੁਸਮਨ ਹਨ ਇਹ ਸਿੱਖਾ ਦੇ ਭੇਦ ਵਿੱਚ ਬੇਹਰੁਪੀਆ ਹਨ ਇਹਨਾ ਨੇ ਰੱਲ ਕੇ ਸਿੱਖ ਕੌਮ ਦਾ ਬੇੜਾ ਗੱਰਕ ਕਰਕੇ ਰੱਠ ਦਿੱਤਾ ਹੇ

  • @user-kn7zb4or7d
    @user-kn7zb4or7d 20 дней назад

    Waheguru ji 🙏

  • @BALVINDERSingh-fc6mi
    @BALVINDERSingh-fc6mi 19 дней назад

    Namdhari Thakur Dilip Singh jindabad❤❤

  • @user-nz7nq5pb6m
    @user-nz7nq5pb6m 18 дней назад

    ਪਰਮ ਸਤਕਾਰ ਜੋਗ ਸਾਦ ਸੰਗਤ ਜੀ ਠਾਕੁਰ ਉਦੈ ਸਿੰਘ ਜੀ ਏਕਤਾ ਕਿਉਂ ਨਹੀਂ ਕਰਦੇ ਇਸ ਕਰਕੇ ਕਿ ਪੰਥ ਦੀਆਂ ਸਾਰੀਆਂ ਜਮੀਨਾਂ ਪ੍ਰੋਪਟੀਆ ਗੋਲਕਾਂ ਦਸਬੰਧ ਮੇਰਾ ਹੋਜਾਗੇ ਕਰਕੇ ਦਿਖਾ ਦਿੱਤਾ।। ਗੁਰਬਾਣੀ ਦਾ ਫੁਰਮਾਨ ਹੈ ਜਮ ਕਾ ਡਾਂਡ ਮੂਡ ਮੇ ਲਾਗੇ। ।ਕੀ ਜਿਸ ਦਿਨ ਮਾਤ ਲੋਕ ਤੋ ਜਾਮਾ ਗੇ ਨਾਲ ਹੀ ਸਾਰੀਆਂ ਪਾਰਟੀਆਂ ਚੈਕ ਬੁੱਕਾਂ ਜਮੀਨਾਂ ਗੋਲਕਾਂ ਨਾਲ ਲੈ ਕੇ ਜਾਣ ਗੇ ਉਦੋ ਸਿੰਘ ਜੀ ਕਾਰੂ ਬਾਦਸ਼ਾਹ ਨੇ ਸਾਰੀ ਦੁਨੀਆ ਤੋ ਪੈਸੇ ਲੈ ਕੇ ਅਮੀਰ ਹੋਗੀਆ ਫੇਰ ਮੁਰਦਿਆਂ ਦੇ ਮੂੰਹ ਵਿੱਚੋਂ ਵੀ 40 ਗੱਜ ਖਜਾਨਾ ਕੱਠਾ ਕਰ ਲਿਆ ਸੀ ਤਾਂ ਤਿਆਗ ਦੀ ਠੱਗੀ ਮੁਕਤੁ ਧੰਨ ਅਕਾਲ ਪੁਰਖ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਨੇ ਅੱਖਾਂ ਬਕਸ਼ ਦਿਤੀਆਂ ਨਾਲੇ ਹੁਕਮ ਦਿੱਤਾ ਸਾਰਾ ਧਨ ਖਜਾਨਾ ਗਰੀਬਾਂ ਨੂੰ ਲੁੱਟਿਆ ਫੇਰ ਦਰਗਾਹ ਨੂੰ ਗਿਆ ਵਾਹਿਗੁਰੂ ਜੀ

  • @amankaur5584
    @amankaur5584 28 дней назад +3

    Koi pushe ki 250 banda geya bhala khaad paan geya te othe jhande laa k kedi khad pendi
    Duji gal namdhari chitta bana te chittiya beard valeya nu sobha dindiya mava bhena diya gallan kadniya
    Kedi gurbani ch keha maa bhena nu gallan kdo

  • @jassikaur1410
    @jassikaur1410 28 дней назад +3

    Dera Jiwan Nagar di property mata Dilip Kaur ji under aadi ha
    Eh log aaye din uthe jaa k sangat nu bahut tang karde ne
    Joth di vi koi haad hudi ha sare aam joth bol rahe ne ena nu paaka Uday singh ne is hun australiai trip de peejna Uday Singh enna nu bahut enjoy karvada ha taahi aaye din eh lok
    Dera jiwan nager ja ke uthu di sangat nu tang karde ne

  • @rajpalkaur1335
    @rajpalkaur1335 29 дней назад +10

    ਬਹੁਤ ਵਧੀਆ ਸੱਚੀਆਂ ਗੱਲਾਂ ਕੀਤੀਆਂ ਨਵਤੇਜ ਸਿੰਘ ਜੀ ਨੇ ...ਵਿਚਾਰਨ ਦੀ ਲੋੜ ਹੈ

    • @satnamskaur9168
      @satnamskaur9168 26 дней назад

      Koi vi dhira kar reha he but sab kuch bahut galat ho reha he jeewan nagar bahut hi vadiya pind si .... Hun eh ki ban gaya he .. bahut galat example set kar rahe ho. Chitta bana te inhiya gaala. ... Kujh ta lihaj Karo ji. Navi generation ki Sikh Rahi he kadi socheya he ....... Dharam peace sikhaunda he ... Maar kart nahi sikhaunda ...dharam insaniyat naal pyar karna sikhaunda he jo violence nahi sikhaunda ...tusi sab bahut samajdar ho par ih kis rah te tur paye .... Dharam nu age vadhao ... Te jiwan nagar di dharti jo ke ik misal si kade usda naam badnaam na karo ji ...kujh soch vichar Karo ji . Ih maar kat apna dharam nahi sikhaunda .... Change insaan bano ji .... Sadiyan roots vi ise pind Diya ne. But bahut dukh ho reha he ji ih sab vekh ke

  • @jaspallehri3031
    @jaspallehri3031 17 дней назад

    ਕਬਜਾ ਕਰਨਾ ਚਾਹੁੰਦੇ ਸਨ ਭੈਣੀ ਸਾਹਿਬ ਵਾਲੇ

  • @Rakesh-w7m4p
    @Rakesh-w7m4p 28 дней назад +1

    न्याय सबका अधिकार है पर गोलियां चलती रही पुलिस देखती रही

  • @user-nz7nq5pb6m
    @user-nz7nq5pb6m 18 дней назад

    ਠਾਕੁਰ ਉਦੈ ਸਿੰਘ ਦੇ ਚੇਲੇ ਪ੍ਰੈਸ ਕਾਨਫਰੰਸ ਕਰਕੇ ਕੈਦੇਆ ਅਸੀ ਸਾਡੇ ਗੱਦੀ ਦੇ ਮਾਲਕ ਉਦੈ ਸਿੰਘ ਦੀਆਂ ਸਾਰੀਆਂ ਪਾਰਟੀਆਂ ਜਮੀਨਾਂ ਗੋਲਕਾਂ ਨੇ ਸਾਡੇ ਗੁਰੂ ਉਦੈ ਸਿੰਘ ਦਾ ਜੀਵਨ ਨਗਰ ਤੇ ਆਸੀ ਕਬਜਾ ਕਰਨ ਗਏੇ ਹਾ ਪਰ ਹਰਿਆਣਾ ਪੁਲਿਸ ਨੇ ਪੁੱਛਿਆ ਉਦੈ ਸਿੰਘ ਜੀ ਨੂੰ ਥੋਡੇ ਬਦਮਾਸ਼ ਹਨ ਜੋ ਕਬਜਾ ਕਰਨ ਲਈ ਗਏ ਹਨ ਨਹੀਂ ਮੇਰੇ ਬੰਦੇ ਨਹੀਂ ਹਨ ਪਰ ਪੋਲੋ ਹੋਸਪਿਟਲ ਵਿਚ ਉਨ੍ਹਾਂ ਨੂੰ ਪਿਆਰ ਦੇ ਰਿਹਾ ਹੈ ਨਾਮਧਾਰੀਉ ਸੋਚੋ। ।ਗੁਰਬਾਣੀ ਦੇ ਵਿਚ ਗੁਰੂ ਦੀ ਨਿਸ਼ਾਨੀ ਕੀ ਹੈ।। ਬੋਲੀਏ ਸੰਚ ਧਰਮ ਝੂਠ ਨਾ ਬੋਲੀਏ। ।

  • @LabhSingh-l6b
    @LabhSingh-l6b 16 дней назад +1

    ਧੰਨ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ

  • @Jashan_and_group
    @Jashan_and_group 28 дней назад +1

    ਸਭ ਜ਼ਾਇਦਾਦ ਦੇ ਝਗੜੇ ਆ

  • @jaswindersingh-lq6sl
    @jaswindersingh-lq6sl 22 дня назад

    ਜਰ ਜੋਰੂ ਤੇ ਗੁਲਾਂਮ੍, ਦੀ ਆਪਸੀ ਲੜਾਈ

  • @user-vd2wf8jv8o
    @user-vd2wf8jv8o 28 дней назад +1

    ਖਾਦ ਬੰਦੂਕਾਂ ਫੜ ਕੇ ਪਾਈ ਜਾਂਦੀ ਆ

  • @jaspallehri3031
    @jaspallehri3031 17 дней назад

    ਸਤਿਗੁਰ ਪ੍ਰਤਾਪ ਸਿੰਘ ਨੇ ਦਾਣੇ ਵ੍ਹਡੇ ਸਨ ਤੁਸੀਂ ਕਬਜੇ ਕਰਦੇ ਜੇ

  • @dhillonjatt6501
    @dhillonjatt6501 28 дней назад +1

    ਬਹੁਤ ਕੁਜ ਆ ਬਾਬਾ ਜੀ ਤੁਹਾਡੇ ਕੋਲ ਐਵੇ ਨਾ ਬਦਨਾਮ ਕਰੋ ਸੰਪਰਦਾਵਾ ਨੂੰ

  • @sadhusinghmaror
    @sadhusinghmaror 17 дней назад

    ਕੂਕਾ.ਕੋਈ.ਵੀ.ਨਹੀ.ਇਹ.ਤਾਂ.ਆੰਗਰੇਜਾਂ.ਦੇ.ਬਣਾਏ.ਨਾਮਧਾਰੀ.ਹੱਨ.ਦੇਹ.ਧਾਰੀ.,ਰੋਡੇ.ਲੱਗੇ

  • @SoftekAudio-qd4kp
    @SoftekAudio-qd4kp 28 дней назад +4

    Eney ਜਾਣੇ ਖਾਦ ਪਾਉਣ ਗਏ c, satguru Dalip Singh bhuit ਨਿਮਰਤਾ ਵਾਲੇ ਹੈ, ਬੇਸਹਾਰਾ ਬਚਿਆਂ nu ਸਟੱਡੀ kraodey,

  • @Shinning_star_891
    @Shinning_star_891 25 дней назад

    Malak s ram singh ji hun
    Sharam karo
    Satguru ram singh ji . Hazard hun