ਇਜ਼ਤਾਂ ਨੂੰ ਦਾਗ ਨਾ ਲਾਈਏ || ਪੰਮਾ ਡੂਮੇਵਾਲ || Pamma Dumewal || M Live TV

Поделиться
HTML-код
  • Опубликовано: 25 окт 2024
  • #Mlivetv
    ਅਪਡੇਟ ਲਈ ਸਾਡੇ ਚੈਨਲ ਨੂੰ ਸੁਬਸਕ੍ਰਾਇਬ ਜਰੂਰ ਕਰੋ।
    ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ,ਕਬੱਡੀ, ਕ੍ਰਿਕਟ, ਵਾਲੀਵਾਲ ਆਦਿ ਖੇਡਾਂ ਲਾਇਵ ਕਰਵਾਉਣ ਲਈ ਸੰਪਰਕ ਕਰੋ| 94658-27000, 97804-78678,
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ M LIVE TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    M LIVE TVਬਠਿੰਡਾ (ਪੰਜਾਬ)
    Dowanlod App Google Play Store
    👇👇👇👇
    play.google.co...
    ਵੈਬਸਾਈਟ: www.mlivetv.in
    Facebook page
    / malwalive.in

Комментарии • 239

  • @naibsingh1151
    @naibsingh1151 4 года назад +9

    ਗੳੂ ਗ਼ਰੀਬਾਂ ਸੇਵਾ ਕਰ ਓ

  • @georgeteji2536
    @georgeteji2536 4 года назад +28

    ਬਹੁਤ ਵਧੀਆ ਗਾਇਆ ਪੰਮੇ ਵੀਰ ਨੇ

  • @Jagjeetsingh-fv3lk
    @Jagjeetsingh-fv3lk 4 месяца назад

    ਬਹੁਤ ਹੀ ਵਧੀਆ ❤ ❤ ❤ ❤ ❤ ❤

  • @harvinderballu933
    @harvinderballu933 2 года назад +6

    ਬਹੁਤ ਹੀ ਵਧੀਆ ਗੱਲ ਹੈ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਨੁੰ 🙏🙏🙏🙏🙏

  • @santokhsinghsingh9266
    @santokhsinghsingh9266 3 года назад +16

    ਇਹ ਹੈ ਅਸਲੀ ਸਭਿਆਚਾਰ ਵਾਹ ਬਾਈ ਪੰਮੇਆ 🙏 ਅੜੈਚਾਂ

  • @__garena__gaming__6915
    @__garena__gaming__6915 4 года назад +24

    ਬਹੁਤ ਵਧੀਆ ਜੀ ਸਾਡੇ ਬਜ਼ੁਰਗ ਬਹੁੱਤ ਹੀ ਪਸੰਦ ਕਰਦੇ ਥੋਡੀ ਗਾਇਕੀ

  • @raghbirsingh5139
    @raghbirsingh5139 4 года назад +21

    22 ਪੰਮਿਆ ਤੂੰ ਤਾਂ ਗਾਉਂਦਾ ਈ ਬਹੁਤ ਸੋਹਣਾ ਤੇ ਸੋਹਣੀ ਸੋਚ ਹੈ ਜਮਾਂ ਸਿਰਾ ਜਿਓਂਦਾ ਰਹਿ

  • @gurcharanjitsingh745
    @gurcharanjitsingh745 4 месяца назад

    ਪੰਜਾਬੀ ਸੱਭਿਆਚਾਰ ਦਾ ਅਲੰਬਰਦਾਰ ਪੰਮਾ ਡੂਮੇਵਾਲ। ਦਿਲ ਦੀਆ ਗਹਿਰਾਈਆ ਤੋ ਸਲੂਟ ❤

  • @dalvirdally1381
    @dalvirdally1381 4 года назад +19

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਪੰਮੇ ਵੀਰ ਤੇ

  • @armanpreetarmanpreetsingh9934
    @armanpreetarmanpreetsingh9934 Год назад +1

    ❤waheguru.ji waheguru.ji great ji THANKS vir.ji yes

  • @sukhmandersinghbrar1716
    @sukhmandersinghbrar1716 4 года назад +13

    ਬਹੁਤ ਵਧੀਆ ਗਾਇਕ ਇਹ ਹੈ ਅਸਲੀ ਪੰਜਾਬੀ ਸੱਭਿਆਚਾਰ ਵਿਰਸਾ ਧੰਨਵਾਦ ਵੀਰੇ

  • @radhesham1502
    @radhesham1502 3 года назад +3

    Very very nice
    Pamma ji dumewal ji
    Sat Sahib Ji 🙏🌹🌹🙏

  • @anmolbrar3391
    @anmolbrar3391 4 года назад +2

    ਅੱਜ ਤਾਂ ਅਤ ਫੁਕਰਿਆਂ ਨੇ ਈ ਚੁੱਕੀ ਆ ਜੀਉ, ਆਪਣੇ ਈ ਸਿੰਗ ਭੋਰ ਦਿੰਦੇ ਹਨ। ,,ਫਰੀਦਕੋਟੀਆ ਬਰਾੜ ਵਲੋਂ ਧੰਨਵਾਦ ਬਾਈ ਜੀ ਸਚਮੁੱਚ ਹੀ ਸੱਚੇ ਬੰਦੇ ਦੀ ਅਸਲ ਵਿੱਚ ਇਹ ਕਹਾਣੀਆਂ ਇਹ ਜੀ ।ਪੰਜਾਬੀ ਪੜੋ ਬਾਈ ਜੀ ਫਿਰ ,,ਬਾਣੀ ਵੀ ਬਾਣੀਂ ਗੁਰੂ ਗ੍ਰੰਥ ਸਾਹਿਬ ਜੀ,,
    ਦੀ ਵੀ ਪੜ੍ਹ ਸਕੋਗੇ ਜੀ ਸਚਮੁੱਚ ਹੀ ਧੰਨਵਾਦ।

  • @manjitmann7943
    @manjitmann7943 2 года назад +1

    ਬਹੁਤ ਵਧੀਆ ਲੱਗਿਆ ਬਾਈ ਜੀ

  • @SukhchainSingh-by7le
    @SukhchainSingh-by7le 2 года назад +1

    ਬਹੁਤ ਵਧੀਆ ਗੱਲ ਹੈ ਪੰਮਾ ਜੀ ਵਾਹਿਗੁਰੂ ਜੀ

  • @SatnamSingh-nq4hy
    @SatnamSingh-nq4hy 2 года назад +1

    ਵਾਕਿਆ ਹੀ ਸੱਚ ਬੋਲਦਾ ਜੱਟ। ਵਾਹਿਗੁਰੂਜੀ ਕਿਰਪਾ ਕਰਨ ਜੀ।

  • @singhbinder1966
    @singhbinder1966 4 года назад +16

    ਵੱਡੇ ਵੀਰ ਬਹੁਤ -ਬਹੁਤ ਜਾਦਾ ਵਧੀਆ ਲੱਗਿਆ ਸੁਣ ਕੇ

  • @MakhanSingh-nb9fl
    @MakhanSingh-nb9fl 4 года назад +22

    ਬਹੁਤ ਵਧੀਆ ਵੀਰਾ

  • @jashanbains3027
    @jashanbains3027 Год назад +1

    ਪੰਮਾ ਪੰਮਾ ਹੋਈ ਪੲਈ ਆ ਪੰਜਾਬ ਪੰਜਾਬੀ ਮਾਂ ਬੋਲੀ ਦੀ ਜਿੰਦ ਜਾਨ ਹੈ

  • @NarinderSingh-zu4ro
    @NarinderSingh-zu4ro Год назад +2

    ਬਹੁਤ, ਵਧੀਆ, ਪੰਮੇ,ਵੀਰ, ਜੀ,

  • @gurbajmaan9605
    @gurbajmaan9605 4 года назад +16

    ਬਹੁਤ ਖੂਬ

  • @sarwan7443
    @sarwan7443 4 года назад +54

    ਵੀਰ ਜੀ ਗਾੳੁਣ ਦਾ ਸ੍ਵਾਆਦ ਆਉਂਦਾ ਸੱਚ ਸੁਣਨਾਂ ਬਹੁਤ ਔਖਾਂ ਆ ਜਿਉਂਦੇ ਰਹੇ ਵੀਰ ਜੀ ਧੰਨਵਾਦ ਜੀ

  • @sukhwindersinghsran1624
    @sukhwindersinghsran1624 Год назад

    ਬਹੁਤ ਵਧੀਆ ਜੀ

  • @radhesham1502
    @radhesham1502 4 года назад +6

    Very good pamma ji doomewal 👌🏻

  • @kamalamloh5832
    @kamalamloh5832 Год назад

    ਬਹੁਤ ਖੂਬ ਜਿਉਂਦਾ ਰਹਿ ਵੀਰੇ

  • @bhindatimowaliya1618
    @bhindatimowaliya1618 4 года назад +11

    ਵਾਹ ਬੲੀ ਵਾਹ

  • @govermentelimentryschool5186
    @govermentelimentryschool5186 5 лет назад +8

    ਬਹੁਤ ਵਧੀਆ

  • @bachittarsingh1231
    @bachittarsingh1231 4 года назад +16

    ਬਹੁਤ ਵਧੀਆ ਵੀਰ, God bless you

  • @baljindersinghbansal4727
    @baljindersinghbansal4727 4 года назад +8

    ਬਹੁਤ ਸੋਹਣਾ ਜੀ ਮਾਲਕੋ

  • @ManmeetSandhu-Music
    @ManmeetSandhu-Music 5 лет назад +26

    ❤ਸੱਚ ਗਾਵੇ ਡੂਮੇਵਾਲੀਆ ❤🤗

  • @GurjantSingh-uj5pu
    @GurjantSingh-uj5pu 4 года назад +1

    ਪੰਮੇ ਵੀਰਾ ਸੱਚ ਏ

  • @jugrajsingh6911
    @jugrajsingh6911 3 года назад +10

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @suknindersingh700
    @suknindersingh700 3 года назад +3

    What goes around comes around. Gud veerey

  • @heralal8524
    @heralal8524 4 года назад +4

    ਰੱਬ ਰਾਜ਼ੀ ਰੱਖੇ ਜੀ

  • @malkitsingh8730
    @malkitsingh8730 4 года назад +3

    Very Nice Song and Awaaz. God Bless You.

  • @baldevsharma8752
    @baldevsharma8752 11 месяцев назад

    ਵਾਹਿਗੁਰੂ ਜੀ ਮੇਹਰ ਕਰਿਓ ਪੱਮੇ ਵੀਰ ਤੇ

  • @jagmelsingh5177
    @jagmelsingh5177 3 года назад +1

    Only sacian gallan ne ver g parmatma tohanu tarkee deve veer g

  • @pargatsingh1382
    @pargatsingh1382 4 года назад +9

    ਬਹੁਤ ਵਧੀਆ ਵੀਰ ਜੀ

  • @surmukhsingh9954
    @surmukhsingh9954 Год назад

    Bahut khub gyaki. keep high spirit I gyaki

  • @darindaa5077
    @darindaa5077 3 года назад +4

    Bahut ghaint gaunda pamma veer swaad aa janda sunke Waheguru hmesha khush rkhe te chardikla vch rkhe g 🙏😘🙏

  • @jasbirkaur4931
    @jasbirkaur4931 18 дней назад

    22 JAAN JUG JUG JIO. KHUSH RAHO. GOLD WORDS.

  • @JagdeepSingh-qb7gh
    @JagdeepSingh-qb7gh 5 лет назад +2

    Good g very good song bai g tusi good singer ta ho hi Insaan v good ho g

  • @MalkitSingh-kv5ly
    @MalkitSingh-kv5ly 4 года назад +8

    Veer ji tuhadia galla bilkul sahi han ji te awaaz bahut hi vadia hai . Waheguru ji tuhanu sda chardikala vich rakhe. God bless you.

  • @satwinderkaur4733
    @satwinderkaur4733 5 лет назад +10

    Really nice and heart touching

  • @HarjinderSingh-ir7vs
    @HarjinderSingh-ir7vs 3 года назад +1

    ਪੰਮਾ..ਵੀਰ..ਜੀ..िਜਹੜਾ.ਸੇਅਰ.ਤੁਸਾ..ਨੇ.ਬੋिਲਅਾ.ਗੀਤ.ਤੋ.ਪिਹਲਾ..ਕਲੀ.ਕਲੀ..ਗॅਲ..ਸॅਚੀ..ਸੀ.ਦੁॅਧ.ਪੀ..िਕ..ਅਵਾਰਾ..ਕਰਦੇ..ਨੇ..ਪਰ..ਬਣਨਾ..ੳੁਨਾ..ਦਾ..ਵੀ..ਕॅਖ.ਨਹੀ..ਮੇ.ਅॅਖੀ..ਵੇਖੀਅਾ..ਗਾਵਾ..ਲੰਗੀਅਾ..ਹੋੲੀਅਾ..ਲੋਕਾ..ਨੇ..ਕੀਤੀਅਾ..ਪਰ..ਸਰਾਫ..ਛॅਢਣ..ਵਾਲੇ..ਨੂੰ.ਲॅਗਣਾ

  • @GurdeepDhillon1984
    @GurdeepDhillon1984 Год назад

    ਸੱਚ ਗਾਓਨ ਵਾਲਾ ਪੰਜਾਬ ਦਾ ਦਰਦੀ

  • @shokhsingh1984
    @shokhsingh1984 Год назад +1

    ❤rabb rakhha pamma bai ji ❤

  • @premchandgarg4478
    @premchandgarg4478 3 года назад +4

    Satguru mehar kare bai ji

  • @sonyjasveer1164
    @sonyjasveer1164 4 года назад +1

    Bahut vadiya pamme veer ji

  • @sukhpreetsingh5021
    @sukhpreetsingh5021 4 года назад +26

    ਇਹ ਹੈ ਸਭਿਆਚਾਰ ਸਾਡਾ

  • @raghbirsingh5139
    @raghbirsingh5139 3 года назад +14

    ਡਿਸਲਾਈਕ ਵੀ ਓਹੀ ਕਰਦੇ ਹਨ।ਜਿਨ੍ਹਾਂ ਨੂੰ ਸੱਚ ਸੁਣਨਾ ਅੌਖਾ ਲੱਗਦਾ।

    • @santoshkaur9164
      @santoshkaur9164 3 года назад

      Lllllllllllllllilllllllllllllllllllllllllllllllllllllllllppp

  • @karanbirkaur9973
    @karanbirkaur9973 4 года назад +2

    ਵਾਹ। ਜੀ। ਵਾਹ। ਸਦਾ। ਸਚੀਆ। ਹੀ। ਬੋਲੀ। ਪੰਮਿਆ

  • @kewaldhaliwal760
    @kewaldhaliwal760 2 года назад

    Very nice song bataji

  • @ਸਰਦਾਰਸਾਬ-ਮ9ਛ
    @ਸਰਦਾਰਸਾਬ-ਮ9ਛ 4 года назад +3

    Whaaaa ji

  • @punamlothiya4889
    @punamlothiya4889 5 лет назад +4

    Very Nice Thinking Veer Ji

  • @radhesham1502
    @radhesham1502 3 года назад +1

    Pamma dumewal saab
    Ba kamaal

  • @jassshergill7078
    @jassshergill7078 Год назад

    Sach Ga reha dumevalya ,tainu ohi Sunde Jina di zameer jiundi te duja Jena CH jinda dilli.

  • @tegasinghsandhu6429
    @tegasinghsandhu6429 Год назад

    ਸਭਿਆਚਾਰ ਦਾ ਅਨਿੱਖੜਵਾਂ ਅੰਗ

  • @SukhwinderSingh-dg2be
    @SukhwinderSingh-dg2be 4 года назад +15

    ਸਿਰਾ ਲਾ ਤਾ ਜਮਾਂ ਬਾਈ ਜੀ

  • @avtara3663
    @avtara3663 4 года назад +3

    very nice veer ji

  • @gurdeepsinghbrar6069
    @gurdeepsinghbrar6069 4 года назад +11

    Jionde raho pamma Bai👌👌✌️🙏

  • @randhawasaabrandhawarandha1362
    @randhawasaabrandhawarandha1362 3 года назад +1

    Super song voice alll very nice 👌👌

  • @BalbirMaan-se7jb
    @BalbirMaan-se7jb 3 года назад

    Very.gud.pamma.bye.ji.love.u.chardikalan.c.rho....canada🌷🌷💥💥💥💥💥💥💥

  • @Nahalsaab-e6i
    @Nahalsaab-e6i 8 месяцев назад

    The Dher majari pind nice veer g ❤❤❤❤❤❤

  • @sukhmandersinghsandhu8217
    @sukhmandersinghsandhu8217 5 месяцев назад

    Very nice padma,veer

  • @DeepSingh-bp3ru
    @DeepSingh-bp3ru 4 года назад

    Bahut vadiya song ji

  • @sarabjitkaur9110
    @sarabjitkaur9110 Год назад +1

    Very nice

  • @charanjitsinghsarpanch5708
    @charanjitsinghsarpanch5708 4 года назад +2

    ਸਲਾਮ

  • @SurinderSingh-wd4ni
    @SurinderSingh-wd4ni 5 лет назад +21

    Salute bai ji

  • @rupindersinghghuman2086
    @rupindersinghghuman2086 3 года назад +1

    Very nice brother song

  • @SDSkangar
    @SDSkangar 3 года назад

    Very very fine song Dumawal ji

  • @ehsanellahi9026
    @ehsanellahi9026 11 месяцев назад

    Great sadar ge

  • @balkarndhaliwal3839
    @balkarndhaliwal3839 11 месяцев назад

    Very nice Bai ji 🙏🙏🙏🙏

  • @kulwantsingh4045
    @kulwantsingh4045 4 года назад +1

    Pamma te gurdas mann jinda bad singer ne

  • @HappySingh-ds1zd
    @HappySingh-ds1zd 4 года назад +2

    But vadiea ji

  • @ishmeetsingh1008
    @ishmeetsingh1008 4 года назад +1

    Good massage

  • @DaljitSingh-gf4gq
    @DaljitSingh-gf4gq 2 года назад +2

    Very nice vedio ji waheguru mehar kare

  • @baldevsinghbuttar8293
    @baldevsinghbuttar8293 Год назад

    Kya baat kya awaaz beta song ji very nice salute beta ji.butter.bathinda.ji.🌹👌🌹

  • @balrajseatjeepmodification3093

    Jyonda reh pamme bai ,👍👍👍👍

  • @premsingh-hn2qy
    @premsingh-hn2qy Год назад

    Satnam shri Waheguru ji 🙏🙏🙏🙏🙏

  • @OnkarSingh-lz8ru
    @OnkarSingh-lz8ru 4 года назад +1

    Bhut vadia veer ji 👌

  • @amanaman-qs6rf
    @amanaman-qs6rf 4 года назад +1

    Good ji

  • @gurihanjra9738
    @gurihanjra9738 5 лет назад +5

    Sahi gallan ne g

  • @mangasinghrohal3616
    @mangasinghrohal3616 4 года назад

    ਬਹੁਤ ਖੁ ਬ

  • @dilbagchima8247
    @dilbagchima8247 4 года назад +1

    Realy nice song

  • @prabjotkaur50
    @prabjotkaur50 4 года назад

    Bahut vdia g .....

  • @ajmerchana3028
    @ajmerchana3028 4 года назад +1

    kya baat hai bhaji

  • @mangalkalsi8010
    @mangalkalsi8010 5 месяцев назад

    Vary nice veer marea

  • @GurpreetSingh-qt6vt
    @GurpreetSingh-qt6vt Год назад

    Very nice bro g

  • @SatnamSingh-vp7mm
    @SatnamSingh-vp7mm 4 года назад +1

    Good job veer g

  • @PremElectrician-vx6bm
    @PremElectrician-vx6bm 14 дней назад

    Bir ji God tuhadi omr lamb are ji

  • @DeepakBansal-c7s
    @DeepakBansal-c7s 7 дней назад

    Very good bay ji

  • @SanthokSingh-q2b
    @SanthokSingh-q2b 6 месяцев назад

    Very good 👍

  • @GurpreetSingh-lc1su
    @GurpreetSingh-lc1su 5 лет назад +5

    Good brother

  • @charanjitkaur1946
    @charanjitkaur1946 27 дней назад

    Very good

  • @sukhvirchahal1057
    @sukhvirchahal1057 5 лет назад +7

    nice vir dumawal

  • @avtarvesingh8372
    @avtarvesingh8372 Год назад

    Very nice pumma bro

  • @JaspalSingh-rs6jb
    @JaspalSingh-rs6jb 3 года назад

    Very very nice good. Voice.

  • @iqbalsingh9225
    @iqbalsingh9225 4 года назад +1

    Good

  • @karnailbellakarnailbella8156
    @karnailbellakarnailbella8156 5 лет назад +2

    Right ji veer ji Satsriakalji Good singer Tusi ji
    Iam karnail singh punjab work of Abudubai village Bela DHAINI