SARDOOL SIKANDER I ਨਜਰਾ ਚੋ ਗਿਰਗੀ ਕੀ ਕਰੀਏ I Song at " ਮੇਲਾ ਸ਼ਾਮ 84 " by JassiTV

Поделиться
HTML-код
  • Опубликовано: 19 окт 2024

Комментарии • 271

  • @sharnjeetkahlon
    @sharnjeetkahlon 6 месяцев назад +28

    2024 ਵਿੱਚ ਕੋਣ ਕੋਣ ਵੇਖ ਰਿਹਾ ਜੀ

  • @chanansingh1973
    @chanansingh1973 2 года назад +48

    ਇੱਕ ਇੱਕ ਸ਼ਬਦ ਫੀਲਿੰਗ ਕਰਾਉਂਦਾ
    ਅੱਜ ਕੀ ਐ !!?? ਨਿਰਾ ਗੰਦ ,, ਪੰਜਾਬੀ ਬੋਲੀ ਦਾ
    ਕੋਹੇਨੂਰ ਹੀਰਾ
    ਸਰਦੂਲ ਸਿਕੰਦਰ ♥️👍👌🙏

  • @japinderwmksingh2696
    @japinderwmksingh2696 Год назад +43

    ਸਰਦੂਲ ਸਿੱਕਦਰ ਵਰਗਾ ਗਾਇਕ ਨਹੀਂ ਮਿਲਨਾ ਦੁਬਾਰਾ ਸਲੂਟ ਏ ਬਾਈ ਤੇਰੀ ਗਾਇਕੀ ਨੂੰ

  • @gurjaspalsinghhanzra8162
    @gurjaspalsinghhanzra8162 Месяц назад +3

    ਬਹੁਤ ਹੀ ਵਧੀਆ ਗਾਇਕ ਸੀ ਸਿਕੰਦਰ ਜੀ ਬਾਕੀ ਕਲਾਕਾਰੀ ਉਸ ਤੋਂ ਵੀ ਬਹੁਤ ਵਧੀਆ ਸੀ ਵਾਹਿਗੁਰੂ ਜੀ ਭੁਲਾਂ ਬਖ਼ਸ਼ ਕੇ ਆਪਣੇ ਚਰਨਾਂ ਵਿੱਚ ਰੱਖਣ

  • @amarjeeetsingh5692
    @amarjeeetsingh5692 Год назад +23

    ਓਹ ਭਰਾਵਾਂ ਸਾਡੀ ਉਮਰ ਤੇ ਵਧਾ ਗਿਆ ਪਰ ਆਪਣੀ ਜ਼ਿੰਦਗੀ ਦੀ ਸਮਾਪਤੀ ਕਰ ਗਿਆ ਬਹੁਤ ਦੁਖ ਦੀ ਗੱਲ ਹੈ

  • @90sOldPunjabiSadSong
    @90sOldPunjabiSadSong 2 года назад +18

    😭😭 ਕਿਉਂ ਤਾਂਸ਼ ਵਾਗਾਂਰਾ ਸਬਨਾਂ ਦੇ ਹੱਥਾਂ ਵਿੱਚ ਘੁੱਮਦੀ ਜਾਨੀਂ ਏ💔

  • @BALJEETMANI
    @BALJEETMANI Год назад +18

    ਸਰਦੂਲ ਵਾਕਿਆ ਹੀ ਸਿਕੰਦਰ ਸੀ ਸੁਰਾ ਦਾ ਬਾਦਸ਼ਾਹ ਸੀ।

  • @Meenusharma-ld1wi
    @Meenusharma-ld1wi 8 месяцев назад +8

    ਬਹੁਤ ਵੱਡਾ ਘਾਟਾ , ਜੋ ਕਦੇ ਪੂਰਾ ਨਹੀਂ ਹੋ ਸਕਦਾ 🙏🙏🙏🙏🙏

  • @kaydeep.
    @kaydeep. 3 года назад +7

    ਕੋਈ ਮੋੜ ਨਹੀਂ ਲਿਆ ਸਕਦਾ ਸਿਕੰਦਰ ਨੂੰ।

  • @amarjeeetsingh5692
    @amarjeeetsingh5692 Год назад +35

    ਬੱਲੇ ਓ ਭਰਾਵਾਂ ਨਹੀਂ ਰੀਸਾਂ ਤੇਰੀਆਂ ਤੇਰਾ ਵਿਛੋੜਾ ਝੱਲਣਾ ਬਹੁਤ ਔਖਾਂ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @NirmalSingh-ys7wz
    @NirmalSingh-ys7wz Год назад +39

    ਵਾਹ ਸਰਦੂਲ ਸਿਕੰਦਰ ਜੀ ਵਾਹ। ਗੋਰਿਅਾਂ ਨਾਲੋਂ ਤੂੰ ਲੱਖਾਂ ਗੁਣਾਂ ਚੰਗਾ ਸੀ ਵੀਰ ਸੋਹਣਿਅਾਂ। ਤੇਰੇ ਗੀਤ ਅਮਰ ਹਨ।

  • @makhansinghsandhu4891
    @makhansinghsandhu4891 Год назад +27

    💖💓💘💕💝ਸਿਰਾ ਜਮਾਂ ਈ ਸਰਦੂਲ ਸਿਕੰਦਰ...

  • @karshaidali5172
    @karshaidali5172 Год назад +6

    ਵਾਹ, ਸਰਦੂਲ ਬਾਈਁ ਤੇਰੇ ਵਰਗਾ ਬਣ ਮੁਸ਼ਕਲ ਹੈ

  • @JagtarSingh-ye8yw
    @JagtarSingh-ye8yw Год назад +10

    ਵਾਹ ਸਰਦੂਲ ਸਿਕੰਦਰ ਜੀ

  • @sulakhansingh4559
    @sulakhansingh4559 Год назад +20

    ਉਨਿਆ ਹਰਮੋਨੀਅਮ ਵਿੱਚ ਸੁਰਾਂ ਨਹੀ ਹੈ ਜਿੰਨੀਆਂ ਸਿਕੰਦਰ ਦੇ ਗਲ਼ੇ ਵਿੱਚ ਰੱਬ ਨੇ ਨਾ ਦਿੱਤੀਆਂ

    • @ajitpaulazad3791
      @ajitpaulazad3791 5 месяцев назад

      5:03 eh saale gaun da Kam ghat karde, kise Giani vang parchar ziada karde. Bakwas

  • @harjitmalhi5795
    @harjitmalhi5795 10 месяцев назад +4

    ਜੇ ਉਜ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰਗੀ ਕੀ ਕਰੀਏ 😢😢😢😢😢😢😢😢😢😢😢

  • @raghbirsingh7901
    @raghbirsingh7901 4 месяца назад +2

    ਬਹੁਤ ਦੁੱਖ ਦੀ ਗੱਲ ਹੈ ਕਿ ਪ੍ਰਮਾਤਮਾ ਨੇ ਇਹ ਲਾਜਵਾਬ ਆਵਾਜ ਸਾਥੋਂ ਸਦਾ ਵਾਸਤੇ ਖੋਹ ਲਈ

  • @GurdeepSingh-yu4vz
    @GurdeepSingh-yu4vz 5 месяцев назад +2

    ਬਹੁਤ ਹੀ ਵਧੀਆ ਗੀਤ ਨੇ ਸਰਦੂਲ ਸਿਕੰਦਰ ਦੇ ਸਦਾ ਬਹਾਰ ਗੀਤ

  • @jeetaram9544
    @jeetaram9544 Год назад +40

    ਅਵਾਜ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਸਰਦੂਲ ਓਏ ❤️❤️

    • @PawanKumar-fu5ex
      @PawanKumar-fu5ex Год назад +1

      Higmyth

    • @moneymehra1715
      @moneymehra1715 Год назад

      Anu

    • @manjinderkalsi7122
      @manjinderkalsi7122 Год назад

      ਵੀਰ ਓਏ ਕੀ ਹੁੰਦਾ ?
      ਸਰਦੂਲ ਸਿਕੰਦਰ ਸਾਬ ਉਹ ਫ਼ਨਕਾਰ ਸਨ, ਜੋ ਸ਼ਾਇਦ ਸਾਨੂੰ ਸਾਰੀਆਂ ਨੂੰ ਇਸ ਜਨਮ ਵਿੱਚ ਓਹਨਾ ਵਰਗਾ ਕੋਈ ਹੋਰ ਫ਼ਨਕਾਰ ਦੁਬਾਰਾ ਸੁਣਨ ਨੂੰ ਨਹੀਂ ਮਿਲਣਾ ।
      ਇਸ ਲਈ ਥੋੜੀ ਇੱਜਤ ਨਾਲ..,.,

    • @amandeepkumar8250
      @amandeepkumar8250 9 месяцев назад

      ​@@manjinderkalsi7122a😂

  • @satpalgill5239
    @satpalgill5239 Год назад +10

    ਇਹੋ ਜਿਹਾ ਕਲਾਕਾਰ ਸਦੀਆਂ ਬਾਦ ਪੈਦਾ ਹੁੰਦਾ

  • @JagdevSingh-vg4eg
    @JagdevSingh-vg4eg Месяц назад +1

    ਉਸਤਾਦਾਂ ਦੇ ਉਸਤਾਦ ਸਵ, ਸਰਦੂਲ ਸਿਕੰਦਰ ਜੀ।।

  • @maliklucky-ks7mp
    @maliklucky-ks7mp Год назад +31

    ਅੱਲਾ ਤੁਹਾਨੂੰ ਜਨ੍ਨਤ ਦੇਵੇ, ਸਰਦੂਲ ਸਿਕੰਦਰ ਕੈਂਟ ਸਿੰਗਰ ਸੀ, ਸਰਦੂਲ 22 ਜੀ ਦੀ ਕਮੀ ਕਦੇ ਪੁਰੀ ਨਹੀ ਹੋ ਸਕਦੀ

    • @P.Babrah58
      @P.Babrah58 Год назад +1

      ਕੈਂਟ ਨਹੀਂ.....ਘੈਂਟ ਹੁੰਦਾ

    • @sukhkamal5843
      @sukhkamal5843 Год назад

      ​@@P.Babrah58 tuhnu samj lgg gyi c bss bakiya nu v lgg gyi ki likheya una ne 😄

    • @P.Babrah58
      @P.Babrah58 Год назад

      @@sukhkamal5843 -- ਬ੍ਰਦਰ...ਗੱਲ ਸਮਝ ਲੱਗਣ ਦੀ ਨਹੀਂ ਹੈ ਕਿ ਮੈਨੂੰ ਲੱਗ ਗਈ ਹੈ ਤੇ ਦੂਜੇ ਵੀ ਸਮਝ ਲੈਣਗੇ। ਨਾ ਹੀ ਮੇਰਾ ਕੋਈ ਨੀਵਾਂ ਵਿਖਾਉਣ ਦਾ ਇਰਾਦਾ ਸੀ। ਗੱਲ ਗਲਤ ਲਿਖਣ ਦੀ ਹੈ। ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਦੁਨੀਆਂ ਵਿੱਚ ਸਿਰਫ ਪੰਜਾਬੀ ਹੀ ਇਕ ਐਸੀ ਕੌਮ ਹਨ ਜੋ ਆਪਣੀ ਮਾਂ ਬੋਲੀ ਨੂੰ ਵੀ ਸਹੀ ਨਹੀਂ ਲਿਖ ਸਕਦੇ। ਉੱਤੋਂ ਰੋਮਨ ਵਿੱਚ ਪੰਜਾਬੀ ਲਿਖਣ ਵਾਲੇ ਪਤਾ ਨਹੀਂ ਕੀ ਊਟਪਟਾਂਗ ਲਿਖਦੇ ਨੇ ਕਿ ਰਹਿੰਦਾ ਖ੍ਹੂੰਦਾ ਉਨਾਂ ਨੇ ਪੰਜਾਬੀ ਦਾ ਭੱਠਾ ਬਿਠਾ ਦਿੱਤਾ ਹੈ।

    • @brijmohan4053
      @brijmohan4053 Год назад

      ​@@P.Babrah58p

  • @jogasingh4019
    @jogasingh4019 5 месяцев назад +4

    Heera banda c Bai sardool Sikandar Saab ji love you yara ❤❤❤❤❤❤❤❤❤❤❤❤❤❤

  • @harjeetsinghkhalsa9518
    @harjeetsinghkhalsa9518 2 года назад +14

    ਬਹੁਤ ਮਿੱਠੀ ਅਵਾਜ਼ ਮੇਰੇ ਵੀਰ ਦੀ
    ਸੁਰਾਂ ਦੀ ਤਾਂ ਗੱਲ ਹੀ ਛੱਡੋ ਬਾਈ ਦੀ ਤਾਰੀਫ ਲਈ ਅੱਖਰ ਨੀ ਮਿਲਦੇ
    ਬਾਈ ਬੱਸ ਅਸੀਂ ਰੱਬ ਕੋਲੋ ਤੁਹਾਨੂੰ ਵਾਪਸ ਨੀ ਲਿਆ ਸਕਦੇ 😭😭😭😭😭😭😭

  • @mohinderpalmahi5640
    @mohinderpalmahi5640 Год назад +3

    ਰੰਗ ਕਾਲੇ ਨਾਲੋਂ ਦਿਲ ਕਾਲਾ ਬਹੁਤਾ ਮਾੜਾ ਹੁੰਦਾ ਹੈ ਸਰਦੂਲ ਅੱਜ ਵੀ ਜੀਉਦਾ ਹੈ ਜੀਕਰਦੈ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਸ ਦਾਨੇ ਸੂਰਮੇ ਮਿਲਣ ਸਾਰ ਅਤੇ ਵਫਾਦਾਰ ਦੋਸਤ ਦਾ ਦਿਲੋੰ ਸਤਿਕਾਰ ਕਰਦੇ ਰਹੀਏ ਜੀ

  • @kulwinderkalwinder5274
    @kulwinderkalwinder5274 4 месяца назад +2

    ਵਾਰ ਵੀਰ ਤੇਰੀ ਜਗਾ ਕੋੲੀ ਨੀ ਲੈ ਸਕਦਾ

  • @harnoorsingh7319
    @harnoorsingh7319 9 месяцев назад +4

    ਰੂਹ ਦਾ ਹਾਣੀ ਸੀ ਬਾਈ ਜੀ

  • @jagpalkhan6260
    @jagpalkhan6260 Год назад +16

    ਫ਼ੱਕਰ ਰੂਹਾਂ 👌🤲

  • @GurmeetSingh-pj7hn
    @GurmeetSingh-pj7hn 4 года назад +16

    ਵਾਹਿਗੁਰੂ ਕਿਆ ਬਾਤ

  • @balsran1974
    @balsran1974 2 месяца назад +1

    Bahut khub sardool Skander Saab ❤

  • @daljitbsingh8143
    @daljitbsingh8143 Год назад +3

    So sweet sardool sikander ji mis you

  • @harvindersingh-jo1wv
    @harvindersingh-jo1wv Год назад +6

    Sardoor sikander saab salaam he tuhanu....asi khushkismat ha k asi 90 de dahaake ch tuhanu sunnde rhe

  • @jagsirsingh4300
    @jagsirsingh4300 3 года назад +19

    ਪੰਜਾਬੀ ਮਾਂ ਬੋਲੀ ਦਾ ਇਕ ਅਨੋਖਾ ਹੀਰਾ ਵਾਹਿਗੁਰੂ ਨੇ ਸਾਥੋਂ ਖੋ ਲਿਆ

  • @rajeevnikka5762
    @rajeevnikka5762 Месяц назад +1

    Sariya gallan hi yaar diyan sira si
    Waheguru ji ❤

  • @GrgVxv
    @GrgVxv 4 месяца назад +1

    ❤ ਸਰਦੂਲ ਸਿਕੰਦਰ😊 ਜਿੰਦਾਬਾਦ

  • @varinderg6261
    @varinderg6261 Месяц назад +1

    Legend c sardool sikander....💯

  • @InderjeetSingh-su7yw
    @InderjeetSingh-su7yw Год назад +2

    Wah ji wah vohat achha gaya veer rooh v khush krti
    Kyo k me v kala rang da hi aa or vohati meri sab to sohni heer meri jaan meri

  • @wahegurukumarhdjdj7070
    @wahegurukumarhdjdj7070 4 года назад +15

    ਵਾਹ ਅੱਜ ਕੱਲ ਇਹੋ ਜਿਹੀ ਗਾਇਕੀ ਨਹੀਂ

  • @dawindermani7245
    @dawindermani7245 Год назад +6

    Oh wah ustaad❤👌I'm fan ustaad Babbu maan❤

  • @NirmalSamra-ee2bs
    @NirmalSamra-ee2bs 11 месяцев назад +2

    Nice sardool saab ih hundi aa live

  • @gurpreetrathour898
    @gurpreetrathour898 2 месяца назад +1

    Meri jind gama diyaan jelaan vich ban qaidan ghir gyi kariye❤❤

  • @mkrajputmkrajput7467
    @mkrajputmkrajput7467 Год назад +5

    I miss you sakinder ji

  • @GurpreetSandhu-p5d
    @GurpreetSandhu-p5d 6 месяцев назад +2

    Bhout vadiya ustad g ❤❤❤

  • @SukhdevBhatti-st2tt
    @SukhdevBhatti-st2tt Год назад +4

    Bhut khubsurat awaj suran da badshah

  • @singhsudansudan4460
    @singhsudansudan4460 Год назад +6

    ਕਿੱਥੇ ਚਲੇ ਗਿਆਂ ਪੰਜਾਬ ਦੇ ਸ਼ੇਰਾ😢

  • @Gurpreetsinghsingh-b9f
    @Gurpreetsinghsingh-b9f Год назад +4

    Ustad ji tusi duniya nu kale rang de hi psand si mis you ji

  • @MalkitSingh-kh1en
    @MalkitSingh-kh1en 2 месяца назад +1

    Sade khanne de SHAN se Sardool . Nice person.

  • @inderjitsingh5838
    @inderjitsingh5838 Год назад +3

    O rabba pej de ik var fir veer nu❤

  • @kafeelsabrimeer3260
    @kafeelsabrimeer3260 6 месяцев назад +2

    Wah ji wah bahut khoob ❤

  • @harryjazz6614
    @harryjazz6614 Год назад +6

    Ustaad ta Ustaad hi hunda
    Sardool Saab tuhade warga na koi hoya te na hona❤❤❤❤

  • @KuldeepSingh-qq9ds
    @KuldeepSingh-qq9ds 4 года назад +10

    ਸਰਦੂਲ ਦੀ ਕੋਈ ਰੀਸ ਨਹੀਂ ਜੀ

  • @GurmailsinghGurmail-k5m
    @GurmailsinghGurmail-k5m Год назад +2

    Sardool dusra nhi jam sakda rab seti kho lea Sade kolo😢😢❤❤❤

  • @tarlokkumar9177
    @tarlokkumar9177 2 года назад +6

    Kya baat hai sardool ji aap ko koi nai bhool paayega

  • @sulakhansingh4559
    @sulakhansingh4559 Год назад +71

    ਸਵਰਗ ਦੇ ਲੋਕਾਂ ਨੇ ਧਰਮਰਾਜ ਕੋਲ ਅਪੀਲ ਕੀਤੀ ਸੀ ਕਿ ਅਸੀਂ ਸਰਦੂਲ ਸਿਕੰਦਰ ਨੂੰ Live ਸੁਣਨਾਂ ਚਾਉਂਦੇ ਹਾਂ ਇਸ ਕਰਕੇ ਧਰਮਰਾਜ ਮੇਰੀ ਭੈਣ ਅਮਰਨੂਰੀ ਤੋਂ ਲੈ ਗਿਆ ਸਾਡਾ ਪਰੋਣਾ ।

    • @InderjeetSingh-su7yw
      @InderjeetSingh-su7yw 11 месяцев назад +3

      Tuci aap hi tur jana c sawarga ch sardool kol

    • @InderjeetSingh-su7yw
      @InderjeetSingh-su7yw 11 месяцев назад +1

      Tuci aap hi tur jana c sawarga ch sardool kol

    • @prabhsirat4117
      @prabhsirat4117 9 месяцев назад

      Bhai ji j thodi rab sundaa ae ik bar Fer bulao bhi Ji nu suran de badshah di jarurat hai Punjab nu te shaanu rab surgan ch rakhe Bhai ji nu

    • @AmarjitKaur-zp4wt
      @AmarjitKaur-zp4wt 4 месяца назад

      ਵੈਰੀਡੁਢ

    • @harwindersingh4170
      @harwindersingh4170 4 месяца назад

      Oh ja bharawa

  • @Parvinder_Singh.
    @Parvinder_Singh. Год назад +5

    Is geet di reel vali Cassette hai mere kol ajj hi suniya si.
    Miss u 22

  • @gurpreetrathour898
    @gurpreetrathour898 2 месяца назад +1

    Sach kah gya sikkander veera

  • @ManmohanSingh-zy7pp
    @ManmohanSingh-zy7pp Месяц назад +1

    Singing world 's super sweet & Buland voice we are missing to forever 😢

  • @jogindersinghsingh9841
    @jogindersinghsingh9841 Месяц назад +1

    Sardool sikandar forever ♥

  • @harjinderduhra9014
    @harjinderduhra9014 2 года назад +4

    Truly sikander Punjab da nusrat

  • @HarjinderSingh-og4xr
    @HarjinderSingh-og4xr 6 месяцев назад +1

    😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢ਬਸ ਜੀ ਕੁਝ ਲਿਖ ਨਹੀਂ ਸਕਦਾ ਜੀ

  • @harpreetathi7720
    @harpreetathi7720 Год назад +7

    Nice Voice legend sardool. Ji

  • @raghavsarna853
    @raghavsarna853 Год назад +4

    My Real Singer

  • @gurindersingh3584
    @gurindersingh3584 3 года назад +5

    Bahut khoob Sardool sikander ji

  • @rajeevnikka5762
    @rajeevnikka5762 Месяц назад +1

    Waheguru ji 🌹🙏

  • @harpreetsame6720
    @harpreetsame6720 3 месяца назад +2

    Legend of Punjabi

  • @kuldeepessar209
    @kuldeepessar209 Месяц назад +1

    SatNam WaheGuruJi

  • @goravbhardwaj9694
    @goravbhardwaj9694 Год назад +4

    Sardool paaji tuhada jaise koi nhi ho sakte💖💖💖

  • @rajeevnikka5762
    @rajeevnikka5762 Месяц назад +1

    Mera yaar sikander

  • @SukhpalSingh-f1j
    @SukhpalSingh-f1j 4 месяца назад +1

    Dil ton slam zar Mere te mere bete da man psand kalakar

  • @kuldeepmanak153
    @kuldeepmanak153 Год назад

    ❤❤❤❤❤❤❤sardul
    Ji.tuc.ta.sira.kr.k.rkh.ta..pr.aall.world.miss.krda.miss.u.noori.ji.nu.bal.bakhsan
    Thada.vrga.ni.koi.

  • @jogindersinghsingh9841
    @jogindersinghsingh9841 Месяц назад +1

    Love you ❤sardool ji. God bless you

  • @paldavinder7461
    @paldavinder7461 2 месяца назад +1

    Wah ji wah

  • @samyaad8493
    @samyaad8493 Год назад +2

    Miss u ਉਸਤਾਦ ਜੀ

  • @jaswantsinghmaan2294
    @jaswantsinghmaan2294 3 года назад +9

    Waheguru Sardool g di atma nu santi bakhse

  • @ramparshadvohra3391
    @ramparshadvohra3391 Год назад +3

    Very very nice and good song and singer

  • @NirmalSamra-ee2bs
    @NirmalSamra-ee2bs 11 месяцев назад +1

    Sardool saab harman te chamkkeela amarnoori amarjot Parminder my favrat singer

  • @navpritsingh4438
    @navpritsingh4438 8 месяцев назад +1

    Sirra Kallakar jis ne kiha kala nu kade mapia nahi ja sakda

  • @sukhpalsingh6820
    @sukhpalsingh6820 Год назад +3

    Miss u bai

  • @RamanDeep-eo8un
    @RamanDeep-eo8un Год назад +2

    Miss you bai jI 😭 😭 😭 😭 😭 😭 😭 😭 😭 😭

  • @balwindersingh-rf9dg
    @balwindersingh-rf9dg Год назад +2

    Loha maneya janda gaiki ch sardool ji da .jo dai ena koll si .garariyan di si .malak charna ch niwas rakhe eho duya kar sakta hoon main .

  • @KULDIPSINGH-xf5ck
    @KULDIPSINGH-xf5ck Год назад +4

    🙏🙏🙏🙏Miss u ustad ji .❤

  • @princemehra4063
    @princemehra4063 Год назад +7

    Love you sardool veere...miss u allways..🙏

  • @BalwinderSingh-ey4sn
    @BalwinderSingh-ey4sn 4 года назад +3

    Punjabi soorma Singer

  • @JadduSingh-ck6vd
    @JadduSingh-ck6vd 3 месяца назад +1

    2024 ch kon kon sunda pha

  • @santokhbhari4795
    @santokhbhari4795 Год назад +3

    Miss you Ustad g

  • @JatinderSingh-ky6by
    @JatinderSingh-ky6by Год назад +1

    Kammal kammal ❤❤❤❤❤❤❤❤❤❤❤❤❤❤❤❤❤❤❤❤

  • @KirpalChand-yp2ng
    @KirpalChand-yp2ng 5 месяцев назад +2

    🙏🙏🙏🙏

  • @rajeshkumar-ck1ew
    @rajeshkumar-ck1ew Год назад +3

    So Sweet Song

  • @rahulbhanot9331
    @rahulbhanot9331 Год назад +3

    Nice Song Great Singer

  • @bhattisam8693
    @bhattisam8693 2 месяца назад +1

    Yr main sikander usted g nu live nhi dekh sakhyaa afsos a gal da a

  • @gurindersingh3584
    @gurindersingh3584 3 года назад +5

    Super Duper Star ji

  • @vikasdhingra8577
    @vikasdhingra8577 Год назад +1

    Sikander ekko hee hai te ekko hee rhega ...❤

  • @mottobhangu9143
    @mottobhangu9143 Год назад +4

    Miss u bro😢😢

  • @deepakdutt6014
    @deepakdutt6014 Год назад +2

    Miss you 22

  • @MaaDesanJasvirSingh
    @MaaDesanJasvirSingh 5 месяцев назад +1

    🎉🎉❤🎉🎉

  • @ramandeepsingh7149
    @ramandeepsingh7149 2 года назад +3

    Love you too much 💝💝💝💝 my jaaaaan

  • @jogindersinghbattu9366
    @jogindersinghbattu9366 Год назад +1

    ❤❤❤❤i love you jann amar jatt

  • @tarsemsingh2609
    @tarsemsingh2609 4 года назад +3

    Kya baat hai sikander saab g

  • @kuldeepsingh3875
    @kuldeepsingh3875 Год назад +1

    Miss you always Yada Reh jaania

  • @GurpreetSingh-bb8om
    @GurpreetSingh-bb8om Год назад +1

    Suran de Baadshah ..... sir ji tusi 🙏🙏🙏🙏