Это видео недоступно.
Сожалеем об этом.

Ranjit Bawa True Speech ਰਣਜੀਤ ਬਾਵਾ ( ਸੱਚਿਆ ਗੱਲਾਂ )

Поделиться
HTML-код
  • Опубликовано: 9 дек 2019
  • Ranjit Bawa True Speech ਰਣਜੀਤ ਬਾਵਾ ( ਸੱਚਿਆ ਗੱਲਾਂ )
    Mela Sheed Bhagat Singh Da Pind da 2019

Комментарии • 648

  • @fojaisingh6188
    @fojaisingh6188 3 года назад +35

    ਰਣਜੀਤ ਬਾਵਾ ਜਿੰਦਾ ਵਾਦ ਸੱਚ ਬੋਲਣ ਵਾਲੇ ਬੋਲਣੇ ਦੇ ਹਿੰਮਤ ਰੱਖਦਾ ਹੈ

  • @msrayat6409
    @msrayat6409 4 года назад +6

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਦ ਤੋਂ ਬਦਤਰ ਹੁੰਦੀਆਂ ਗਈਆਂ

  • @dalwindersingh1028
    @dalwindersingh1028 4 года назад +9

    ਬਾਵਾ ਏ ਬਹੁਤ ਸੋਹਣਾ ਗਾੲਿਅਾ ਇਹ ਹੁੰਦਾ ਗਾਉਣ ਤੇ ਦਿਮਾਗ ਚੋ ਚੰਗੀ ਸੋਚ ਕੇ ਗੱਲਾਂ ਕਢ੍ਹਣੀਆਂ ਜਿਉਂਦਾ ਰਹਿ ਮਾਂ ਦਾ ਬੱਚੜਾ ਰੱਬ ਤੈਨੂੰ ਚੜਦੀ ਕਲਾ ਚ ਰੱਖੇ ਮੇਰਾ ਕੀ ਕਸੂਰ song ਉਹ ਸਾਰੀਆਂ ਨੂੰ ਸੋਹਣਾ ਲਗਿਆ ਪਰ ਬਾਵੇ ਨੂੰ ਆਪਣੀ ਮਾਂ ਦਾ ਕਹਿਣਾ ਮੰਨਣਾਂ ਪੈਣਾ ਸੀ ਮਾਂ ਦਾ ਚਰਾਗ ਤਾ ਇਸੇ ਨਾਲ ਹੀ ਜਾਗਦਾ ਹੈ

  • @baljitsinghthindsingh2215
    @baljitsinghthindsingh2215 10 дней назад +2

    ਬਾਵਾ ਬਾਵਾ ਹੋਈ ਪਈ ਆ ਛੋਟੇ ਵੀਰ ❤❤❤❤❤❤❤❤❤❤

  • @kulvirsinghnatt998
    @kulvirsinghnatt998 2 года назад +3

    ਰਣਜੀਤ ਬਾਵੇ ਦਾ ਬਹੁਤ ਵੱਡਾ ਫੈਨ ਆ ❤️

  • @MalkeetSingh-nj8vq
    @MalkeetSingh-nj8vq 18 дней назад +2

    ਬੱਲੇ ਉਏ ਬਾਵਿਆ ਕਾਬਿਲੇ ਤਾਰੀਫ਼ ਤੇਰੇ ਬੋਲ

  • @rakeshkumar-qx5jo
    @rakeshkumar-qx5jo 2 года назад +61

    ਗੱਲਾ 100% ਸੱਚਿਆ ਹੈ ਮੁਫ਼ਤ ਵਿਚ ਹੈ ਸੁਣ ਲੈਣੀਆ ਚਾਹੀਦੀਆ ਹੈ ਨਹੀਂ ਤਾਂ ਸਕੂਲ ਤਾਂ ਹੁਣ ਬਿਜ਼ਨਸ ਪਲੇਸ ਹੀ ਬਣ ਗਏ ਹੈ।ਤੇ ਬਾਵਾ ਬਈ ਦਾ ਵੀ ਬੋਹਤ ਬੋਹਟ ਧੰਨਵਾਦ ਜਿਹੜੇ ਟਾਈਮ ਟਾਈਮ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਰਹਿਦੇ ਪੇਸ਼ ਕਰਦੇ ਰਹਿਦੇ ਨੇ।

    • @MangalSingh-uw6bp
      @MangalSingh-uw6bp Год назад +3

      My

    • @funwithsimrat2514
      @funwithsimrat2514 Год назад +1

      😊

    • @Manjit_Sanghera
      @Manjit_Sanghera Год назад +1

      ਉਹ ਭਰਾਵਾ ਤੈਨੂੰ ਕਿਹਨੇ ਕਿਹਤਾ ਫਰੀ ਵਿੱਚ ਇਹਨੇ ਸੱਚੀਆਂ ਗੱਲਾਂ ਸੁਣੀਆਂ ਜਿਹਨਾਂ ਨੇ ਲਿਆਂਦਾ ਉਹਨਾਂ ਨੂੰ ਪੁੱਛ ਅੰਦਰ ਹਲਾਤਾ ਹੋਣਾ ਏਨੇ ਪੈਸੇ ਲਏ ਹੋਣੇ ਆ😂

    • @Jaideepjaideep-bk5fd
      @Jaideepjaideep-bk5fd 4 месяца назад

      ​❤❤❤

    • @user-bj6lv1ho2v
      @user-bj6lv1ho2v 3 месяца назад

      @@Jaideepjaideep-bk5fdbhbjbkhn

  • @ArshdeepSingh-we4lf
    @ArshdeepSingh-we4lf Год назад +1

    ਵਾਹ ਵਾਹ ਵਾਹ ਵਾਹ ਸ਼ਬਦ ਹੀ ਨਹੀਂ ਤਾਰੀਫ ਵਾਸਤੇ ਵਾਹਿਗੁਰੂ ਸਬ ਘਰਾਂ ਵਿੱਚ ਇਹੋ ਜਿਹਾ ਬੱਚਾ ਜਰੂਰ ਦੇਮੀ ਮੇਰੇ ਪਾਤਿਸਾਹ ਪੰਜਾਬ ਨੂੰ ਬਹੁਤ ਲੋੜ ਹੈ ਅੱਜ ਦੀਪ ਦੀ ਬਹੁਤ ਯਾਦ ਆਉਦੀਆ ਰੱਬ ਇਸ ਬੱਚੇ ਨੂੰ ਵੱਡੀਆਂ ਉਮਰਾਂ ਵਕਸ਼ੀ ਤੇ ਇਸ ਦੇ ਮਾਂ ਬਾਪ ਨੂੰ ਵੀ ਤੰਦਰੁਸਤ ੀ ਵਕਸ਼ੀ

  • @amandeepsinghdhiman9157
    @amandeepsinghdhiman9157 Год назад +14

    ਜਦ ਤੱਕ ਪੰਜਾਬੀ ਇੰਡਸਟਰੀ ਵਿੱਚ ਰਣਜੀਤ ਬਾਵਾ ਵਰਗੇ ਗਾਇਕ ਹਨ, ਆਪਣਾ ਪੰਜਾਬ ਸੱਭਿਆਚਾਰ ਜ਼ਿੰਦਾ ਹੈ॥

  • @JasbirSingh-fy8vy
    @JasbirSingh-fy8vy 4 года назад +67

    ਵਾਹਿਗੁਰੂ ਜੀ ਚੜਦੀ ਕਲਾ ਕਰੇ ਬਾਵੇ ਵੀਰ ਦੀ ਸੱਚੀਆਂ ਗੱਲਾਂ ਵੀਰ ਬਾਵੇ ਦੀਆ ਵਾਹ ਜੀ ਵਾਹ ਜੀ ਵਾਹ ਜੀ ਸੱਚ ਸੁਣਿਆ ਕਰੋ ਵੀਰੋ

    • @ManjitKaur-lf1lf
      @ManjitKaur-lf1lf 4 года назад +2

      Very nice song god bless you

    • @freefirelover6399
      @freefirelover6399 4 года назад

      Is go of hhhgfhrhcfgjfjdhrw the tasveer you have any questions or need any further information please contact me at the tasveer you have the tasveer you have any questions

    • @harwindersingh3849
      @harwindersingh3849 3 года назад

      So much ji

  • @neetukhosla8093
    @neetukhosla8093 Год назад +2

    ਰਣਜੀਤ ਬਾਵਾ ਜੀ ਤੁਸੀਂ ਇੱਕ ਇੱਕ ਸ਼ਬਦ ਸਹੀ ਕਿਹਾ ਤੇ ਸੱਚ ਕਿਹਾ ਵੀਰੇ ਤੇਰੀ ਕਲਾਕਾਰੀ ਨੂੰ ਦਿਲੋਂ ਸਲਾਮ ਕਰਦਾ ਹਾਂ।।ਨੀਟਾ ਨਵਾਂ ਸ਼ਹਿਰ ਦੋਆਬ

  • @ranjitbrar2449
    @ranjitbrar2449 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਤਦਰੁਸਤੁ ਰੱਖੋ ਮੇਹਰ ਕਰੇ ਧੰਨਵਾਦ ਪੁੱਤਰਾ ਸਚਾਈ ਹੈ ਲਿਖਣ ਵਾਲੇ ਦਾ ਧੰਨਵਾਦ ਬਾਵੇ ਨੂੰ ਅਸੀਸ ਸਦਾ ਖੁਸ਼ ਰਹੇਂ

  • @gursewaksingh5821
    @gursewaksingh5821 3 года назад +22

    ਬਾਵੇ ਵੀਰ ਤੇਰੀ ਗਾਇਕੀ ਚ ਤਾਂ ਜਾਦੂ ਏ ਤੇਰੇ ਗੀਤ ਬਹੁਤ ਦਮ ਦਾਰ ਨੇ ਬੜਾ ਨਜਾਰਾ ਆਉਂਦਾ ਏ ਸੁਨਣ ਦਾ ਜਿਉਂਦਾ ਵੱਸਦਾ ਰਹਿ

  • @jagrajsandhu8421
    @jagrajsandhu8421 2 года назад +2

    ਬਹੁਤ ਵਧੀਆ ਹੈ, ਐਕਟਿੰਗ ਦੇ ਨਾਲ

  • @HarshSingh-cb7vr
    @HarshSingh-cb7vr 3 года назад +4

    Majdura wali gll y bot soni kity
    Thank you

  • @reshamjassal2651
    @reshamjassal2651 11 месяцев назад +4

    ਰਣਜੀਤ ਬਾਵਾ ਇਕ ਵਧੀਆ ਗਾਇਕ ਹੈ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਏਸ ਨੂੰ 🌹🙏🌹

  • @sandeepsingh7796
    @sandeepsingh7796 2 года назад +14

    ਐਵੇਂ ਤਾਂ ਪਿਆਰ ਕਰਦੇ ਲੋਕ ਬਾਵੇ ਵੀਰ ਨੂੰ ਨਹੀਂ ਰੀਸਾਂ ਤੇਰੀਆਂ ਵੀਰ 🙏🙏🙏🙏🙏

  • @gurbindersingh2816
    @gurbindersingh2816 4 года назад +37

    ਬਾਵੇ ਵੀਰ ਜਿਉਦਾ ਵਸਦਾ ਰਹੇ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ

  • @sukhgill3506
    @sukhgill3506 9 дней назад +1

    Bhut majaa aunda sun k bawe nu jonda rh Bai waheguru mehar kare

  • @SukhwinderSingh-bi5mw
    @SukhwinderSingh-bi5mw 4 года назад +320

    Mera ki kassor song ranjit bawa da kis kis nu vdia lgya 🤗🤗
    👇
    Like

  • @karateclubbaranla1948
    @karateclubbaranla1948 4 года назад +36

    ਬਾਈ ਸਿਰਾਂ ਤੂੰ ਤੇਰਾ ਕੋਈ ਮੁਕਾਬਲਾ ਨਹੀਂ

  • @joraathwal680
    @joraathwal680 4 года назад +47

    🙏 ਨਹੀਂ ਰੀਸਾਂ 🌹 ਬਾਵਾਂ ਜੀ 🙏

  • @kuldipbajwa8385
    @kuldipbajwa8385 4 года назад +84

    ਬਾਵਾ ਸਾਬ ਵਧੀਅਾ ਜੀ

  • @chhindersingh7555
    @chhindersingh7555 8 часов назад +1

    Jiohda reh veer ji❤❤❤❤❤❤❤❤god bless u wish you all happy 😊😊😊😊😊 time Life time

  • @user-lv2bf3rn1e
    @user-lv2bf3rn1e 4 года назад +6

    ਜਿਊਂਦਾ ਰਹਿ ਵੀਰਾ

  • @AngrejSingh-wb1ye
    @AngrejSingh-wb1ye 3 года назад +3

    ਵੀਰ ਗੱਲ ਸੱਚ ਹੈ

  • @ranbiraulakh4217
    @ranbiraulakh4217 4 года назад +25

    ਨਈ ਰੀਸਾਂ ਜੱਟਾ 👌🏻👍🏻

  • @khaliqjatt4542
    @khaliqjatt4542 4 года назад +23

    Bhagat Singh paji zindabad 🇵🇰🙏

  • @manderbhullar9126
    @manderbhullar9126 2 года назад +13

    ਬਾਈ ਜੀ ਸਿਰੇ ਦਾ ਗਾਇਕ ਹੈ 👌👌👌👌👌👌

  • @ripansingh2153
    @ripansingh2153 4 года назад +21

    ਜਿਉਂਦੇ ਰਹਿ ਬਾਈ 🙏🏻🙏🏻🙏🏻😥👍👍👍👍💓💓👍👍👍👍

    • @balvirchand1188
      @balvirchand1188 2 года назад

      @Manak Singh ⁰⁰pppppppppppppp0006⁶

  • @GurdeepSingh-bv8zi
    @GurdeepSingh-bv8zi 2 года назад +1

    Nahi jamna pott ranjeet bawea tere varga sher ma ne jionda vasda raho veer parmatma lammian umran bakhshan waheguru g mehar karn very nice song veere I love u

  • @garibdas4020
    @garibdas4020 4 года назад +29

    Bohat hi beautiful

  • @shakeelahmad-zy2ld
    @shakeelahmad-zy2ld 4 года назад +6

    Nice veer g great singer of Punjab guru g mhraj azet bnai rakhy shakeel Ahmed kamboh from Pakistan Lahore Punjab

    • @AmarjitSingh-lu1is
      @AmarjitSingh-lu1is 4 года назад

      Veer main Hindustani Han but fer v bahut Dil krda Pakistan aun lai sare Pakistani boore nhi hunde love u bro.....

  • @SukhdevSingh-kl9gj
    @SukhdevSingh-kl9gj 4 года назад +15

    ਰਜ਼ਬਅਲੀ ਜੀ ਵੀ ਕਮਾਲ ਗਾ ਗੲੇ।
    ਬਾਵਾ ਜੀ ਵੀ ਆਵਾਜ਼ ਵਿੱਚ ਵੀ ਬਹੁਤ ਹੀ ਵਧੀਆ ਲੱਗੇ ਬੋਲ।

  • @kulwantsingh58
    @kulwantsingh58 4 года назад +36

    ਸੱਚ ਨੂੰ ਸੁਣਨ ਲੲੀ ਵੀ ਜਿਗਰਾ ਚਾਹੀਦਾ ਹੈ

    • @VipanKumar-sk5lx
      @VipanKumar-sk5lx 4 года назад +1

      ih stagan te glan marn joge aa asli zindgi ihna di nrk aa 4din phle ik chota jiha bacha ktvaya video viral hoy ihdi duje nu smjhyan da ki fiada je aap amal na kita

    • @skrathi2383
      @skrathi2383 3 года назад +1

      👍👍👍👍

    • @mrperfect7716
      @mrperfect7716 3 года назад

      👍👍👍👍

  • @sandhusaab1880
    @sandhusaab1880 4 года назад +11

    Kiya baat a ranjit veer.kamal o tusi

  • @greenway857
    @greenway857 3 года назад +4

    Love You a lot from shaheed bghat Singh Ji nager uk🙏🙏🌸🌸🌸🌸👌👌👌👍👍🌼🌼🌼🌼🌼🌼🌼🌼🌹🌹🌹🌹🌹

  • @goldisinghsodha8483
    @goldisinghsodha8483 4 года назад +58

    ਬਹੂਤ ਵਧੀਆ ਗੱਲ ਕੀਤੀ ਆ ਜੀ

    • @kakaparihar5949
      @kakaparihar5949 3 года назад

      87777685677667676766677776776767767676766767676767888868886866676668585886776668677766676767

    • @SimranjeetKaur-lj4ob
      @SimranjeetKaur-lj4ob 3 года назад

      @@kakaparihar5949 l⁰

  • @robinmattu4470
    @robinmattu4470 Год назад

    End gal bat aaa Ranjit Bawa

  • @warraichdowntown7445
    @warraichdowntown7445 3 года назад +3

    Boht sohna ..veer tere warga koi ni .....love u veer

  • @harjinderkaur3978
    @harjinderkaur3978 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🏻🙏🏻

  • @parwindersingh4227
    @parwindersingh4227 4 года назад +8

    Right Ranjit bawa ji👌👌👌👌

  • @SatnamSingh-eu5qu
    @SatnamSingh-eu5qu 3 месяца назад

    Bawa ji Great Souch 🙏❤️🙏👌👍

  • @KrishanKumar-jw3qg
    @KrishanKumar-jw3qg 4 года назад +2

    Mera ke kasoor song bestt best

  • @bharpoorsingh2245
    @bharpoorsingh2245 3 года назад +9

    Love you Ranjit bawa God bless you

    • @SarbjitSingh-sd1gz
      @SarbjitSingh-sd1gz Год назад

      ਇਹ ਤਾਂ ਮਾਝਾ ਦਾ ਜਟ ਹੋਇਆ ਜੀ

  • @KulwinderKaur-jk4ig
    @KulwinderKaur-jk4ig Год назад +1

    Bhut vadeya vere bava bai ji Thanks

  • @user-rf9vy3ll5v
    @user-rf9vy3ll5v Год назад +1

    ਲੰਬੀ ਉਮਰ ਹੋਵੇ ਵੀਰ ਦੀ । ਬਹੁਤ ਵਧੀਆ

  • @brownnboyzz
    @brownnboyzz 4 года назад +2

    Sachiya Gallan Kahiya Veer Ne ❤️❤️❤️🙏🙏🙏👍👍👍🤗🤗😍

  • @yadwinderyadwindersingh1387
    @yadwinderyadwindersingh1387 3 года назад +1

    👍👌very nice singer Ranjit Bawa Bro ji

  • @SinghjeetKandiara078
    @SinghjeetKandiara078 4 года назад +28

    Ranjit bawa 22g de live da kon-2 fan h g

  • @itskaur4849
    @itskaur4849 4 года назад +20

    God bless you🙏🏻🙏🏻all ......

  • @BalwinderSingh-cp1ux
    @BalwinderSingh-cp1ux 2 года назад +4

    Supr singing... Gud msg ...for all.bawa...u r my favorite.singer

  • @RajuSingh-dw6px
    @RajuSingh-dw6px Год назад +1

    ਬਹੁਤ ਵਧੀਆ ਬਾਈ ਜੀ

  • @DaljitSingh-gf4gq
    @DaljitSingh-gf4gq 2 года назад +4

    Very nice song veere waheguru ji mehar karan

  • @sonumkumkusonu7348
    @sonumkumkusonu7348 Год назад

    Bhot schiya gala keti ranjit bawa ji ne good luck

  • @JatinderSingh-jy4qc
    @JatinderSingh-jy4qc 4 года назад +14

    bawa bro always good 👌👌

  • @AnmolSingh-qi8uo
    @AnmolSingh-qi8uo 4 года назад +11

    Sira bava veer you are great singer of punjabi industry

  • @tanzeemahamad6489
    @tanzeemahamad6489 3 года назад +1

    Mera. Ki. Kasoor. Song. Best. Hai
    Zindabaad. Great. Sir. Salaam.

  • @rajasandhu4269
    @rajasandhu4269 3 года назад +2

    Bhut vadiaa

  • @kanwardeepsingh9819
    @kanwardeepsingh9819 Год назад +3

    ਬਹੁਤ ਵਧੀਆ ਬਾਈ ਖਰੀਆਂ ਖਰੀਆਂ ਗੱਲਾਂ ਸੁਣਾਈਆਂ

  • @drjakoll6292
    @drjakoll6292 3 года назад +2

    Veer da koi jwaab nahi.. God bless 👍

  • @bobbysammy3146
    @bobbysammy3146 4 года назад +4

    Kyaa baat hai,kmaal hai , 👍🙏🇦🇹🇦🇹🇦🇹

  • @sngtradevi644
    @sngtradevi644 2 года назад

    Bhot hi sachiya glan kitiya👏🏻👏🏻👏🏻👏🏻👏🏻👏🏻👏🏻👏🏻

  • @jagsirsingh3724
    @jagsirsingh3724 4 года назад +2

    ਘੈਂਟ ਬੰਦਾ

  • @KulwantSingh-qj4hn
    @KulwantSingh-qj4hn Год назад +2

    True saying,appreciated.

  • @HarwinderSingh-lk1hx
    @HarwinderSingh-lk1hx 4 года назад +2

    Ranjeetbawa te Mera veer aa

  • @vipandeepkaur7768
    @vipandeepkaur7768 4 года назад +3

    bahut vadia bai ji👌👌👌👌👌

  • @mruncle5347
    @mruncle5347 4 года назад +6

    Bawa my first favourite
    Balle veer de

  • @paramveersinghrandhawa4306
    @paramveersinghrandhawa4306 4 года назад +1

    Waheguru ji Bawa nu chardikla vich rakha

  • @sukhdevsingh8700
    @sukhdevsingh8700 3 года назад +1

    सिरा बोहत बढीया है भाइ जी

  • @HappySingh-xj3jg
    @HappySingh-xj3jg 3 года назад +1

    ਸ਼ਹੀਦ ਜੁਗਰਾਜ ਸਿੰਘ ਤੂਫਾਨ ਫਿਲਮ ਵਿਚ ਬੱਲੇ ਬੱਲੇ ਜੀ ਬਹੁਤ ਸੈਨੀ ਸੁਟਗ ਹੈ ਜੀ

  • @deepsahi6815
    @deepsahi6815 3 года назад +1

    Bawa ji tuhanu salute v kat ae sade vlo🥰🥰🥰🥰🥰❤❤❤❤❤❤❤❤❤❤❤

  • @KuldeepSingh-cl2dz
    @KuldeepSingh-cl2dz 4 года назад +11

    Bawa Att ho those

  • @itsbunty4033
    @itsbunty4033 3 года назад +1

    Sira krvai pyi bawa ne siraa end gallbaat

  • @ManishKumar-yf6ij
    @ManishKumar-yf6ij 2 года назад

    Sade gurdaspur di shan hai Bawa

  • @HardeepSingh-xw3qx
    @HardeepSingh-xw3qx Год назад

    Bhoat hi wadiya gaya bawa Saab salute h ji thonu

  • @meenasingh2841
    @meenasingh2841 Год назад

    Kal Bawa paji da live prog dekh k paji de Big Big ......
    ..Fan ho gaye ❤❤❤❤❤❤❤❤❤

  • @msrayat6409
    @msrayat6409 4 года назад +7

    good soch....good samaj.....great great g

  • @LovePreet-yr6xy
    @LovePreet-yr6xy 3 года назад +2

    Waheguru always mahar karo veer ji

  • @gurwinderromana2827
    @gurwinderromana2827 4 года назад

    Wah Ranjeet by bahut vadhia song ur all

  • @sarpanch9106
    @sarpanch9106 4 года назад +33

    Rimt clg ch dhumma pa dittia c bai ne bht sirraa voice vich bht josh a bai di gd bless u ❤❤❤❤💯

  • @saqirajputofficial
    @saqirajputofficial 2 года назад

    Pakistan To Love U Doaba TV Nu💓❣️💞

  • @itskaur4849
    @itskaur4849 4 года назад +21

    Wah veer ji👌👌CHARDIKLA bakshe rab tuhanu👌👌😊😊👌👍
    Hor kinu vdiya lgya ....like kro....👍👍

  • @prabhdiyalsingh5744
    @prabhdiyalsingh5744 4 года назад +2

    True jajbat veer Ranjit bawa ....... ,

  • @user-ob9uw7kk3h
    @user-ob9uw7kk3h 26 дней назад +1

    Laddi Balnaggan ❤👌👍❤️🙏🏻🙏

  • @SainiBadwalUSA
    @SainiBadwalUSA 2 года назад

    bohet he badiya
    dil touching song

  • @honeysinghjatt5464
    @honeysinghjatt5464 3 года назад +1

    Wah janab wah 1000 % love

  • @gurmeetsingh4305
    @gurmeetsingh4305 4 года назад

    Ranjeet Bawa ji Love you Bale Babar sera salut veerya 👍👍

  • @user-gd7ks9yt8z
    @user-gd7ks9yt8z 4 года назад +3

    Lv u bawa bro 😘😘👌👌

  • @nirmalsikhonskinderasd7277
    @nirmalsikhonskinderasd7277 4 года назад +1

    Jida bad sahide khalsa

  • @naschhattersinghshattadod3437
    @naschhattersinghshattadod3437 3 года назад +1

    ਬਹੁਤ ਵਧੀਆ ਜੀ

  • @ramanpreetsinghkalyan3337
    @ramanpreetsinghkalyan3337 4 года назад +1

    bawa is best ,,,vasda raha bai,,,,lok de suul cub di sach sun ke

  • @chandigarhwale264
    @chandigarhwale264 4 года назад +42

    att krva denda bawa

  • @sardarji3217
    @sardarji3217 3 года назад

    Ranjit bai sanu mann hai tere te 🙏🙏🙏

  • @KumarVishal-dd7ey
    @KumarVishal-dd7ey 14 дней назад

    Bai Sai aa

  • @anantdhaliwal1076
    @anantdhaliwal1076 4 года назад +5

    Good luck Bawa ji

  • @digitalsewacentrecsc4753
    @digitalsewacentrecsc4753 4 года назад +5

    Love u doabe nu from malwa

  • @dilbaghsandhu7111
    @dilbaghsandhu7111 4 года назад +2

    Very good

  • @manindermahi3819
    @manindermahi3819 3 месяца назад

    Hasda wasda rah bhraa Rab tenu din raat chogni tarki bakshe

  • @tractorsmahkma4711
    @tractorsmahkma4711 4 года назад +4

    Live king bawa bai