MASTER SALEEM KANWAR GREWAL JUGALBANDI | LIVE | ਸਲੀਮ ਨੇ ਕੀਤੀ ਕੰਵਰ ਗਰੇਵਾਲ ਦੀ ਤਾਰੀਫ਼

Поделиться
HTML-код
  • Опубликовано: 29 сен 2024
  • MASTER SALEEM KANWAR GREWAL JUGALBANDI | LIVE | ਸਲੀਮ ਨੇ ਕੀਤੀ ਕੰਵਰ ਗਰੇਵਾਲ ਦੀ ਤਾਰੀਫ਼
    Kanwar Grewal ਦੀ ਗਾਇਕੀ ਸੁਨ ਮੁਰੀਦ ਹੋਏ Master Saleem
    Master Saleem And Kanwar Grewal Jugalbandi Live Stage
    Kanwar Grewal ਤੇ Master Saleem ਦੀ ਜੁਗਲਬੰਦੀ ਦੇਖ ਤੁਹਾਨੂੰ ਵੀ ਆ ਜਾਵੇਗਾ ਮਜਾ
    kanwar grewal live
    kanwar grewal
    akbar khan
    kanwar grewal songs
    mast bana den ge
    kanwar grewal ticketan do lai layi
    zamaane
    vaaj fakeeran di
    Dilagi Viral Boy With Kanwar Grewal Stage Show | ਗਰੇਵਾਲ ਸਾਹਿਬ ਨੇ ਮੁੰਡੇ ਅੱਗੇ ਜੋੜੇ ਹੱਥ
    Kanwar Grewal - Tumhe Dil Lagi
    Tumhe Dilagi Bhul Jani Pdegi | Kanwar Grewal | Mani Singh
    Kanwar Grewal And Master Saleem Tumhe Dilagi Latest Punjabi Songs 2018
    Tumhe Dil Lagi | Kanwar Grewal | Jassar 47 | Arash Riaz | TFT | Nusrat Fateh Ali khan
    Tumhe dillagi bhool jani padegi and Mast bna den ge viva by Kanwar Grewal at minjar mela 2019
    Tumhe Dilagi Bhul Jani Padegi Full Video | Kanwar Grewal | Mani Singh ❤️ | Ranjit Avenue Amritsar
    Tumhe Dillagi Bhul | Kanwar Grewal | Nusrat Fateh Ali Khan
    Ticketan Do Lay layi (Official Video) Kanwar Grewal
    Tumhe Dillagi || Kanwar Grewal Live || Saras Mela 2019 || Nusrat Fateh Ali Khan
    Tumhein Dillagi Bhool Jani Paray Gi | Nusrat Fateh Ali Khan | Lyrical Qawwali | Shemaroo Punjabi
    Dillagi song in the voice of Kanwar Grewal || live show in Australia Melbourne 2018
    Kanwar Grewal Tumhe Dil Laggi | Back Vocalist | Live Show
    kanwar grewal new song,kanwar grewal,kanwar grewal all songs,kanwar grewal live,kanwar grewal song,kanwar grewal tumhe dillagi bhool jani padegi,kanwar grewal interview,kanwar grewal live show,kanwar grewal mast bana denge biba,all kanwar grewal song,kaur b kanwar grewal,kanwar grewal allah hu,kanwar grewal coke studio,kanwar grewal chajj da vichar,kanwar grewal dillagi song,dillagi,nusrat fateh ali khan dillagi,nusrat fateh ali khan

Комментарии • 599

  • @Hustler___011
    @Hustler___011 3 месяца назад +8

    ਰੱਬ ਨਾਲ ਤਾਰ ਜੋੜਤੀ....❤️🙏

  • @PSRPRO
    @PSRPRO 3 месяца назад +3

    Timeless👌

  • @ravinderdhiman4871
    @ravinderdhiman4871 2 месяца назад +31

    ਕੰਵਰ ਦੀ ਅਵਾਜ ਲੂ ਕੰਡਾ ਖੜ੍ਹਾ ਕਰਦੀ ਆ ❤❤❤

  • @samarpartapsingh8888
    @samarpartapsingh8888 Месяц назад

    master saleem you are real master of voice thats why people call you master n kanwar sir hats off you also 🙌🙌🙌

  • @palteastall629
    @palteastall629 3 месяца назад +1

    Ba Kamal 👌🏻 malak hamesha chardi kala vich Rakhan Ji tuhanu ji🙏🙏🙏🙏🙏🌺🌺🌺🌺🌺🌺🌺🌺

  • @KuldeepKumar-p2l9f
    @KuldeepKumar-p2l9f 2 месяца назад

    Nice song jii

  • @syedhaiderabbas7569
    @syedhaiderabbas7569 3 месяца назад +2

    Saleem Bhai tabla Thora or vibe karo tabla Kam sunai da reha ha

  • @JassiJassi-c4j
    @JassiJassi-c4j 3 месяца назад

    Vese main sleem ji nu guru Manda par kanwar singh di v galbat hai yaro

  • @drivermehkma7115
    @drivermehkma7115 2 месяца назад +1

    Saleem hr ik nal pange leke baad ch tik k Beth jnda , kanvar veer ne pyar nal hi maarta

  • @sukhwindersingh-jy8zs
    @sukhwindersingh-jy8zs 3 месяца назад +68

    ਗਰੇਵਾਲ ਚ ਨਿਮਤਰਾ ਹੈ

  • @lallyghuman8162
    @lallyghuman8162 3 месяца назад +30

    🙏❤️🙏ਝੋਲੀ ਭਰ ਦਿਉ "ਬਾਬਾ ਮੁਰਾਦ ਸ਼ਾਹ" ਮੁਰਾਦਾ ਨਾਲ ਤੇਰੀ, ਤੂੰ ਸੱਚੇ ਦਿਲੋ ਦੇਖ ਮੰਗ ਕੇ. 🙏🙂 ਜੈ ਸਾਂਈ ਲਾਡੀ ਸ਼ਾਹ ਸਰਕਾਰ ਜੀ ਦੀ 🙏❤️🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏

  • @deepadhesian7401
    @deepadhesian7401 2 месяца назад +18

    ਬਹੁਤ ਬਹੁਤ ਪਿਆਰ ਮੇਰੇ ਦੋਨੋ ਵੱਡੇ ਉਸਤਾਦ ਲੋਗ ਇੱਕ ਵਾਰ ਅੱਖਾਂ ਚ ਪਾਣੀ ਜਰੂਰ ਆਓਂਦਾ ਜੇ ਕੋਈ ਸੰਗੀਤ ਨਾਲ ਸੰਬੰਧ ਰੱਖਦਾ ਆ ਕੋਈ ਵੱਡਾ ਛੋਟਾ ਨਹੀਂ ਆ ਬਸ ਗੱਲ ਸਾਰੀ ਸਕੂਨ ਤੇ ਮੁੱਕਦੀ ਆ ਉਹ ਇਹਨਾਂ ਦੀ ਗਾਇਕੀ ਚ ਮਿਲਦਾ ਆ 🙏❤

  • @Newsoutlet141
    @Newsoutlet141 3 месяца назад +57

    ਇਹ ਹੁੰਦੀ ਐ ਗਾਇਕੀ ❤️ ਰੂਹ ਦੀ ਖੁਰਾਕ ❤️ ਬਿਮਾਰ ਬੰਦਾ ਠੀਕ ਹੋਜੇ ❤️

  • @NeerajKumar-dv3fz
    @NeerajKumar-dv3fz 3 месяца назад +3

    ਮਾਸਟਰ ਸਲੀਮ ਨੂੰ ਏਵੇਂ hate ਕਰੀ ਜਾਂਦੇ ਲੋਕ , kanwar grewal khud ਓਦੀ ਸਿਫ਼ਤ ਕਰ ਰਿਹਾ ਲੋਕ ਏਵੇਂ ਕੰਟਰਵਰਸਟੀ ਕਰਦੇ ਰਹਿੰਦੇ ਆ

  • @GurpreetSingh-uj1ns
    @GurpreetSingh-uj1ns 3 месяца назад +30

    Baba nanak kanvar ji te saleem ji te sda mehr krn.. 🎶

  • @Noukar_jogi_da
    @Noukar_jogi_da 2 месяца назад +58

    ਕੋਈ ਕਿੱਸੇ ਨੂੰ ਗ਼ਲਤ ਕਮੇਂਟ ਨਾ ਕਰਿਆ ਕਰੋ, ਸਲੀਮ ਪਾਜੀ ਕਿਸੇ ਦਾ ਬੂਰਾ ਨਹੀਂ ਸੋਚਦੇ ਬੱਸ ਇਕ ਰੂਹਦਾਰੀ ਹੁੰਦੀ ਆ ਜੋ ਇਕ ਕਲਾਕਾਰ ਹੀ ਸਮਜਦਾ, ਬਹੁਤ ਹੀ ਵਧੀਆ ਗਇਆ ਦੋਨਾਂ ਨੇ ,ਕਦੀ ਵੀ ਕਿਸੇ ਵਿੱਚ ਕੋਇ ਭੇਦਭਾਵ ਨਾ ਰੱਖਿਆ ਕਰੋ 🙏🏻🙏🏻

    • @DEON765
      @DEON765 2 месяца назад +2

      Fir normal v gaa sakde kanwar Sareef banda ❤❤❤❤❤❤

    • @bootakamal1999
      @bootakamal1999 2 месяца назад +2

      ਬਾਈ ਗਲਤ ਦੀ ਗੱਲ ਨਹੀਂ ਪਰ ਉਹਨੂੰ ਪਤਾ ਕੇ ਕਨਵਰ ਉਨ੍ਹਾਂ ਉੱਚਾ ਨਹੀਂ ਗਾ ਸਕਦਾ ਸਲੀਮ ਨੇ ਜਾਣ ਕੇ ਉੱਚਾ ਸੁਰ ਰੱਖੀਆ

    • @sahibbhatti2441
      @sahibbhatti2441 Месяц назад

      Wah wah paji kiya bat bhut vadia gal kiti sir 🙏🙏

    • @DEON765
      @DEON765 Месяц назад

      @@sahibbhatti2441 apna song suno

    • @DewanderKumar-y3c
      @DewanderKumar-y3c 17 дней назад

      ​औऔऔऔऔ

  • @Sonu13221-u
    @Sonu13221-u 2 месяца назад +5

    ਹੰਕਾਰ ਕਾਦਾ ਜੌ ਦਿੱਤਾ ਉਸ ਨੇ ਵਾਪਸ ਲੈਣਾ ਜ਼ਰੂਰ ਆ ਮਾਸਟਰ ਸਲੀਮ ਬੰਦਾ ਚੰਗਾ ਪਰ ਯਰ ਥੋਡਾ ਨੀਵਾ ਰਿਹਾ ਕਰ ਗਰੇਵਾਲ ਨਿਮਰਤਾ ਦੇਖੋ ਯਰ ਬਾਬਾ ਨਾਨਕ ਭਲੀ ਕਰੀ ਮੇਰੇ ਮਾਲਕਾ 🪯🕉️❤️

  • @PalwinderSingh-oe5rs
    @PalwinderSingh-oe5rs 2 месяца назад +32

    ਕਨਵਰ ਗਰੇਵਾਲ ਜੀ ਨਿਮਰਤਾ ਵਾਲਾ ਇਨਸਾਨ ਹੈ

  • @harbhajansingh2395
    @harbhajansingh2395 3 месяца назад +119

    ਮੰਨਦੇ ਹਾਂ ਮਾਸਟਰ ਸਲੀਮ ਵੀਰਾ ਅੱਗੇ ਦੀ ਚੀਜ ਆ,ਜਾਅਦਾ ਗਾਉਣਾ ਆਉਦਾ ਪਰ ਇਹਨਾ ਦਿਖਾਵਾ ਕਿਉ,ਦੂਜੇ ਨੂੰ ਨੀਵਾਂ ਦਿਖਾਉਣ ਦੀ ਕੀ ਲੋੜ ਵੀ ਮੈਨੂੰ ਤੇਰੇ ਨਾਲੇ ਜਾਅਦਾ ਗਾਉਣਾ ਆਉਦਾ ਪਰ ਇਹ ਵੀ ਇੱਕ ਸੱਚ ਹੈ ਕੰਨਵਰ ਵੀਰੇ ਦੀ ਆਵਾਜ ਰੂਹ ਨੂੰ ਬਹੁੱਤ ਸਕੂਨ ਦਿੰਦੀ ਹੈ।

    • @charanjitsingh8155
      @charanjitsingh8155 2 месяца назад +3

      Master sleem ne rahat fateh Ali khan panga lai lea c. Fer hi sidha hoya c

    • @Rsboy123Sharmal
      @Rsboy123Sharmal 2 месяца назад +3

      Veere usne niwa nhi dasiya salem khud sar jhuka adab naal boliya bas oh utawle rehde ae gane ch or edan nhi bolida dono adab saman lge ae bas lok apna ges dasi jande aw othe jehda rang chaliya oh ek acha mahol baniya hoya pra

    • @Rsboy123Sharmal
      @Rsboy123Sharmal 2 месяца назад +2

      Slem.edan nhi aw one vich gajal la diti gulam ali di kyo kyo ki kanwar sir fakar fikir inshan hann samjh para slem slem aw vere or kanwar ji sukon bhare ❤sanu maan ae eh singers te tusi suno ohi jo chl reha

    • @Rsboy123Sharmal
      @Rsboy123Sharmal 2 месяца назад +3

      ​@@charanjitsingh8155tenu pta jo sur rahat ne laye uhna jo sur laya slem.ne tuch kriya or apne tang naal edan na samjho usfa dhiyan hi gane ch rehnda pa srecound rahat ji bhi kamal pr vere othe sar dita jithe bade bade darde man kro ese singers da jo sade punjb ch ene dhiyan wale sur da rkhan wale ne

    • @Rsboy123Sharmal
      @Rsboy123Sharmal 2 месяца назад +2

      Bilkul paji slem khud sar jhuka dende aw oh khud adbi aw mata sarvati da pta uhna nu jih na uhna nu ena gala baksheya o man nhi rcot ch hu rehnde aw jo range ese ranga de hon

  • @Livetvrerord
    @Livetvrerord 3 месяца назад +21

    Ustaj Master Saleem Ji Kanwar Grewal Ji Kmal Karti Tuc Always Fav Sufi Kalakari ❤

  • @LovepreetSingh-bz2st
    @LovepreetSingh-bz2st 3 месяца назад +179

    ਕੰਨਵਰ ਗਰੇਵਾਲ ਜੀ ਦੀ ਅਵਾਜ਼ ਰੂਹ ਨੂੰ ਸਕੂਨ ਦੇਣ ਵਾਲੀ ਏ ਜਿਆਦਾ ਉੱਚਾ ਗਾਉਣ ਦੀ ਗੱਲ ਨਹੀਂ ਹੁੰਦੀ

  • @laxmikant5009
    @laxmikant5009 3 месяца назад +25

    Two great legend Ji Saleem ji Grewal Ji 🙏🙏

  • @satpalkhan8372
    @satpalkhan8372 2 месяца назад +111

    ਬਾਈ ਕਨਵਰ ਗਰੇਵਾਲ ਸੱਚੀ ਰੱਬ ਦੀ ਰਜਾ ਵਿੱਚ ਰਹਿਣ ਵਾਲਾ ਬੰਦਾ

    • @DEON765
      @DEON765 2 месяца назад +1

      Nice 🙏🏼

  • @karkinnakarkachu
    @karkinnakarkachu 3 месяца назад +10

    Dona da apna style hai .koi vadda chota ni ho janda .baki mrasiya nu thora rabb vallo baksh hundi hai gaan vich .

  • @user-pg7ty6qo3f
    @user-pg7ty6qo3f 3 месяца назад +17

    ਮਾਸਟਰ ਸਲੀਮ ਉਸਤਾਦ ਜੀ ❤❤❤❤ ਕੰਨਵਰ ਗਰੇਵਾਲ Love you ❤❤❤❤❤❤❤

  • @RanjeetSandhu-ne4wr
    @RanjeetSandhu-ne4wr 3 месяца назад +36

    ਦੋਨੋਂ ਸਾਡੇ ਦੇਸ਼ ਦੀ ਸ਼ਾਨ ❤❤❤❤❤❤

  • @punjab-yaad
    @punjab-yaad 2 месяца назад +12

    ਸਲੀਮ ਏਦਾਂ ਹੀ ਨਹੀਂ ਬਣ ਜਾਣਾ ਕਿਸੇ ਨੇ...... ਉਸਤਾਦ ਸਰਦੂਲ ਸਿਕੰਦਰ ਸਾਬ
    ਉਸਤਾਦ ਹੰਸਰਾਜ ਸਾਬ, ਉਸਤਾਦ ਗੁਰਦਾਸ ਮਾਨ ਸਾਬ, ਸਾਬਰ ਕੋਟੀ ਜੀ, ਜਸਬੀਰ ਜੱਸੀ, ਮਾਸਟਰ ਸਲੀਮ, ਫ਼ਿਰੋਜ਼ ਖਾਨ, ਕਮਲ ਖਾਨ ਸਾਰੇ pure quality ਦੇ singer ਨੇ...

    • @Livetvrerord
      @Livetvrerord 2 месяца назад +1

      Sahi Gal Paji Ustaj Master Saleem Edaa Ni Bneya Jada bhut ustada di maar khani pedi aa

  • @pawanj.singha1128
    @pawanj.singha1128 2 месяца назад +6

    ਪਹਿਲੀ ਵਾਰ ਸਲੀਮ ਨੇ ਟਿਕ ਕੇ ਗਾਇਆ,, ਨਹੀਂ ਤਾਂ ਨਾਲ ਦੇਆਂ ਨਾਲ ਸਿੰਙ ਹੀ ਫਸਾਉਂਦਾ ਰਹਿੰਦਾ ਸੀ।
    ਬਕਾਮਾਲ ❤

    • @DaljitSingh-kalru
      @DaljitSingh-kalru 4 дня назад

      ਸਹੀ ਗੱਲ ਆ , ਮੈਨੂੰ ਏਹੀ ਮਹਿਸੂਸ ਹੋਇਆ

  • @vinodgoyal6502
    @vinodgoyal6502 2 месяца назад +6

    ਸਲੀਮ ,ਲਾਭ ਹੀਰਾ ਦੋ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਗਾਇਕਾਂ ਚ ਨੇ

  • @sabidhaliwal8917
    @sabidhaliwal8917 3 месяца назад +28

    ਬਹੁਤ ਵਧੀਆ ਅਵਾਜ ਦੋਨੋ ਸਿੰਗਰ

    • @mahadevstatus6336
      @mahadevstatus6336 2 месяца назад

      Babe nu ta mokaa hi nahi dita kalaa hi rolaa pai jandha yaar Galt aa 22 sarya ne dekhya h 😊

  • @kumarjonu6987
    @kumarjonu6987 3 месяца назад +17

    Guru ji master Sleem varga koi nhi Punjabi itihas vich master Sleem ji da nam jrur aega 🎉❤

    • @laddiphotostudio1181
      @laddiphotostudio1181 3 месяца назад +2

      Master saleem bhut sohna singer but jo naal betha bnada kanavar grewal oh uston v tbahi ve bus nimrta ch ve

    • @Ryder41
      @Ryder41 28 дней назад

      Ustaad Nusrat fateh alikhan naam suneya?????

  • @Libra50325
    @Libra50325 3 месяца назад +53

    ਮਾਸਟਰ ਸਲੀਮ ਓਵਰ ਕਾਨਫੀਡੈਨਸ਼ ਦਿਖਾ ਦਿੰਦਾ ਦੂਜੇ ਨੂੰ ਨੀਵਾ ਦਿਖੌਣ ਦੀ ਕੋਸ਼ਿਸ਼ ਕਰਦਾ

  • @kulwindrsingh8126
    @kulwindrsingh8126 3 месяца назад +15

    Grewal bhut vadia Banda a..

  • @naginasingh7481
    @naginasingh7481 2 месяца назад +6

    ਅਹੀਰ ਭੈਰਵੀ ਵਾਹ ਜੀ ਵਾਹ ਗਰੇਵਾਲ good saleem ਵੀ good

  • @harjindersingh-z8m
    @harjindersingh-z8m 3 месяца назад +8

    grewal saab rabb di rooh di mhoorat h ❤❤

  • @JogaSingh-dx1zq
    @JogaSingh-dx1zq 3 месяца назад +9

    ਕਵਰ ਜੀ ਸੱਚਾ ਸੁੱਚਾ ਕਲਾਕਾਰ ।

  • @JagdishKumar-ug4es
    @JagdishKumar-ug4es 2 месяца назад +7

    ਭਰਾ ਜੀ ਮੈਂ ਕੁਮੈਂਟ ਨੀ ਕਿਸੇ ਨੂੰ ਕਰਦਾ ਜੇ ਸਲੀਮ ਦੀ ਗੱਲ ਕਰੀਏ ਉਹਦਾ ਸਕੇਲ ਬਹੁਤ ਉੱਚਾ ਆ india ਪੰਜਾਬ ਵਿਚੋਂ Pak ਵਤਨ ਦੀ ਗੱਲ ਵੱਖਰੀ ਆ❤

    • @SukhdeepSingh-xn7oj
      @SukhdeepSingh-xn7oj 2 месяца назад +1

      but bài😂 fukra v bhut a

    • @Livetvrerord
      @Livetvrerord 2 месяца назад

      Nahi Ustaj Ji Fukkre Ni Oo Sach Gal Kahide Ne Loka Nu Oh Gal Fukri Lagdi Aa #MasterSaleem ❤

    • @rachhpalsingh2259
      @rachhpalsingh2259 Месяц назад

      ਫੁਕਰਾ ਵੀ ਹੈ

  • @gurwindersingh4713
    @gurwindersingh4713 3 месяца назад +3

    ਸਲੀਮ ਵਾਈ ਨੂੰ ਜਨਮ ਤੋਂ ਹੀ ਸੁਣਦੇ ਆ ਰਹੇ ਆ ਸਿਰਾ ਗੱਲ ਬਾਤ ਬਾਕੀ ਸ਼ਿਵ ਕੁਮਾਰ ਬਟਾਲਵੀ ਨੂੰ ਗਾਕੇ ਸਿਰਾਂ ਕਰਵਾ ਦਿੱਤਾ ❤

  • @rajuwadali786
    @rajuwadali786 2 месяца назад +8

    Jinhanu sunna agya rubb milgaya lv u saleem pazi and kanwar pazi❤

  • @VS-cr786wr
    @VS-cr786wr 3 месяца назад +2

    Ek like Shiv Kumar batalvi ji de naam, legend Punjabi writer, singer, awaz bahut hi soft te sweet see unha di, rab unna di Roh nu Shanti deve, ki poochh de O HAL fakira da❤🙏

  • @SubhashChander-sr1wx
    @SubhashChander-sr1wx 2 месяца назад +5

    ਵਾਹ ਉਸਤਾਦੋ ਦੋਨੋ ਹੀ ਮਾਲਿਕ ਦੀਆਂ ਪਿਆਰੀਆਂ ਰੂਹਾਂ, ਕਮਾਲ ਦੇ ਸੁਰ ਦੋਨਾਂ ਦੇ 🙏🏽

  • @SandeepSingh-vx2sp
    @SandeepSingh-vx2sp 3 месяца назад +8

    Surrha da ustad master Saleem ❤❤

  • @TarsemsinghTarsem-en1kv
    @TarsemsinghTarsem-en1kv 3 месяца назад +7

    Sufi and calsical ❤❤❤❤❤❤❤ singing ❤❤❤❤❤

  • @TirathSingh-xr1gx
    @TirathSingh-xr1gx 2 месяца назад +1

    Saleem kanwar veer ne sira karta mainu ni laga Saleem ne kise vi gal da hnkar Kita

  • @GurpreetSingh-jl5xw
    @GurpreetSingh-jl5xw 2 месяца назад +4

    Sleem high scale singer hai sab nu parmatma na lalag alag nayamat nal nivajiya hai❤

  • @musicalwaves786
    @musicalwaves786 3 месяца назад +5

    Kya baat h yr Master Saleem Light Classical gayaki de maharath ne eh taan sach h… Te Kanwar Grewal d voice che ik sufiyanapan h jo bda unique h… Jai ho❤

  • @rahulKumar-w1o2o
    @rahulKumar-w1o2o 3 месяца назад +5

    Kanwar greawal shahab you are very heart touching men love you all❤❤❤❤

  • @archanaheer2504
    @archanaheer2504 2 месяца назад +1

    Saleem paji ta sidhia Tara rabh nal jod dindey aa ena sohna gandey aa

  • @jasmindersingh2735
    @jasmindersingh2735 3 месяца назад +6

    Parmatma Kanwar saheb di aawaz nu Maan bhakhshega eh jugalbadi sunke..

  • @royalmusicpunjab8033
    @royalmusicpunjab8033 2 месяца назад +2

    Kanwar grewal bai ji nu sun ch sakoon milda ਵਾਹਿਗੁਰੂ ਜੀ god bless you 💖 🙏

  • @vickykashyap1813
    @vickykashyap1813 Месяц назад +1

    menu maan hai mere punjab te jithe enne surile singer janme ne

  • @GopiGopi-go4km
    @GopiGopi-go4km 2 месяца назад +2

    Graiwal sahib baakmall voice

  • @harwindersinghvicky1253
    @harwindersinghvicky1253 2 месяца назад +1

    ਹਰ ਵਾਰ ਮੁਕਾਬਲੇ ਦੀ ਭਾਵਨਾ ਨਾਲ ਨਹੀ ਗਾਉਣਾ ਚਾਹੀਦਾ

  • @BalwantSingh-fr2bz
    @BalwantSingh-fr2bz 2 месяца назад +4

    Y ji dono bouth sone singer ne ❤

  • @GurmukhSingh-xt5gl
    @GurmukhSingh-xt5gl 2 месяца назад +3

    Love you kanwar garhwal ❤❤❤

  • @JasvirRana-n9o
    @JasvirRana-n9o 2 месяца назад +6

    ਫੁਕਰੇ ਤੋ ਦੂਰ ਰਹਿ, ਗਰੇਵਾਲ ਜੀ.

  • @BhaiNanakSinghAmritsar
    @BhaiNanakSinghAmritsar 7 дней назад +1

    ਸਾਰੇ ਅੰਮਪਾਇਰ ਨਾ ਬਣਿਆ ਕਰੀਏ ਬੇਨਤੀ ਹੈ ਸੁਣਕੇ ਵੀਚਾਰਿਆ ਕਰੀਏ

  • @HarpreetSingh-et4mz
    @HarpreetSingh-et4mz 2 месяца назад +1

    🙏❤️❤️🙏WAH JI WAH , Both are Awesome 🙏❤️🙏DHAN GURU NANAK🙏❤️🙏

  • @MadanLal-v1f
    @MadanLal-v1f Месяц назад +1

    ਮਦਨਡਰੈਵਰਪਾਤੜਾਕਲਾਤੇਰਾਗਪਰਮਾਤਮਾਤੁਨਤੁਨਭਰੀਹੈਸਲੀਮਚ📢📢📢📢📢

  • @jasbirmahey8697
    @jasbirmahey8697 3 месяца назад +1

    ਕੰਵਰ ਗਰੇਵਾਲ ਵਰਗੀ ਨਿਮਰਤਾ ਰੱਖ ਸਲੀਮ ਤੂੰ ਹਰੇਕ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਿਆ ਕਰ ਯਾਰ

  • @HarpreetSingh-et4mz
    @HarpreetSingh-et4mz 2 месяца назад +1

    🙏❤️❤️🙏WAH JI WAH , Both are Awesome 🙏❤️🙏DHAN GURU NANAK🙏❤️🙏

  • @HarpreetSingh-et4mz
    @HarpreetSingh-et4mz 2 месяца назад +1

    🙏❤️❤️🙏WAH JI WAH , Both are Awesome 🙏❤️🙏DHAN GURU NANAK🙏❤️🙏

  • @LoveLove-mp3zk
    @LoveLove-mp3zk 3 месяца назад +3

    Jinni war mrzi sunlo. Only sukoon.

  • @shabazali7979
    @shabazali7979 2 месяца назад +2

    ❤️🌹🥀....Super....Beautiful...Golden..Voice....Your...Voice....Drives...me....Crazy....I...have..no....Words....Tuci....Great...ho....Murshad..🌹🥀🥀🥀🥀🥀🥀

  • @RajKumar-ht1bj
    @RajKumar-ht1bj 2 месяца назад +2

    Kanwar Grewal always good voice & nice person

  • @HarpreetSingh-et4mz
    @HarpreetSingh-et4mz 2 месяца назад +1

    🙏❤️❤️🙏WAH JI WAH , Both are Awesome 🙏❤️🙏DHAN GURU NANAK🙏❤️🙏

  • @sandhubalraj3075
    @sandhubalraj3075 2 месяца назад +1

    Ustad singer saleem

  • @NooR_________08658
    @NooR_________08658 2 дня назад +1

    ਗੱਲਾ ਈ ਪਾੜ ਦਿੱਤਾ। ਪਜਿ ਭਾਉਤ ਲਬਿ ਉਮਰ ਕਰੇ ਤਡਿ ਸਰਕਾਰਾ

  • @Sandeepsingh-dj4jq
    @Sandeepsingh-dj4jq 2 месяца назад

    ਸ਼ਿਵ ਕੁਮਾਰ ਬਟਾਲਵੀ ਵਰਗੀ ਸ਼ਾਇਰੀ ਕਿਸੇ ਦੇ ਵੱਸ ਦੀ ਗੱਲ ਨੀ

  • @KuldeepSingh-jb9mb
    @KuldeepSingh-jb9mb 15 дней назад +1

    Master saleem sade punjab di shan aa ji

  • @HarpreetSingh-et4mz
    @HarpreetSingh-et4mz 2 месяца назад +1

    🙏❤️❤️🙏WAH JI WAH , Both are Awesome 🙏❤️🙏DHAN GURU NANAK🙏❤️🙏

  • @chanderkumar3999
    @chanderkumar3999 2 месяца назад +1

    I would like the lezend writer and the poet my bro shiv kumar batavlvi

  • @RAJPAlDass-t6x
    @RAJPAlDass-t6x 3 месяца назад +7

    ਮਾਸਟਰ ਸਲੀਮ ਵੀ ਪੰਜਾਬ ਦੇ ਸਟਾਰ ਸਿੰਗਰ ਨੇ

    • @JasvirRana-n9o
      @JasvirRana-n9o 3 месяца назад +2

      Fukrpuna slim da

    • @desiboy11747
      @desiboy11747 3 месяца назад +1

      Sahi gal aa bahi is di khumb wadali wala ya saber koit he nap de ne ​@user-hz7ms6gg9q

  • @HarpreetSingh-et4mz
    @HarpreetSingh-et4mz 2 месяца назад +1

    🙏❤️❤️🙏WAH JI WAH , Both are Awesome 🙏❤️🙏DHAN GURU NANAK🙏❤️🙏

  • @sodhiDhil2on
    @sodhiDhil2on 3 месяца назад +3

    Cahldi ਸਟੇਜ ਤੇ ਸਲੀਮ ਨੂੰ ਨਹੀਂ ਆਉਣਾ ਚਾਹੀਦਾ ਭਾਵੇਂ ਅਗਲਾ ਸਤਿਕਾਰ ਕਰਦਾ

  • @gurwantsingh3509
    @gurwantsingh3509 3 месяца назад +3

    Kanwar Grewal is best singer Punjabi industri

  • @mahakaalkalikavatar3449
    @mahakaalkalikavatar3449 13 дней назад

    ਜੋ ਲੋਕ ਪੰਜਾਬ ਚ ਜੰਮ ਕੇ ਪੰਜਾਬ ਚੋਂ ਕਮਾ ਕੇ ਪੰਜਾਬ ਦਾ ਖਾ ਕੇ ਪੰਜਾਬੀ ਤੇ ਸਿੱਖਾਂ ਨਾਲ ਨਫ਼ਰਤ ਕਰਦੇ ਹਨ ਉਹ ਆਪਣੇ ਸਕੇ ਪਿਓ ਦੇ ਨਹੀਂ ਹਨ ਹਾਂ ਕਿਸੇ ਰਾਮੂ ਸ਼ਾਮੂ ਜਾਂ ਕਿਸੇ ਜੱਟ ਦੀ ਸੱਟ ਤਾਂ ਜਰੂਰ ਹੋ ਸਕਦੇ ਹਨ !!

  • @InderjeetSingh-vy9nh
    @InderjeetSingh-vy9nh 2 месяца назад +1

    ਜਦੋਂ ਗਰੇਵਾਲ ਗਾ ਰਿਹਾ ਸੀ ਓਨੂੰ ਸੁਣਨਾ ਬਣਦਾ ਸੀ

  • @samarraaaz7827
    @samarraaaz7827 3 месяца назад +1

    Saleem di 4 kaale te awaz pathan lag jandi aa,par oh manda ni es gall nu

  • @ShivDayal-cw2ks
    @ShivDayal-cw2ks 3 месяца назад +2

    Rahat.nal.wadali.nal.v.jugal.bandi.suni.c.salim.di..barha.mjaa.aaeya.c.kya.baat.hai.

  • @syedhaiderabbas7569
    @syedhaiderabbas7569 3 месяца назад +5

    Both of good u guys ❤❤ Pakistani here

  • @Harsh_prajapat_singer
    @Harsh_prajapat_singer 2 месяца назад +1

    Kisi nu mada na bolo aa ta rab di fakiri ser chad ke boldi h her kise nu fakir nchoda h ❤❤❤😊😊😊

  • @syedhaiderabbas7569
    @syedhaiderabbas7569 3 месяца назад +7

    KANWAR G UR ALSO GREAT SINGER WE LOVE N PAKISTAN

  • @ParkashKumar-s8d
    @ParkashKumar-s8d 3 месяца назад +5

    Master saleem love you

  • @vkingblog1960
    @vkingblog1960 2 месяца назад +1

    Mere bhaiyo es live ko jo bhi jugalabandi samaj raha h ye puri dekho master ji ki bahut rispecket karte h garewal ji ❤❤❤❤ no negiteb comment

  • @jesusismylife7130
    @jesusismylife7130 2 месяца назад +1

    Kya bat aa superb singer both❤

  • @SandeepKumar-rq4pm
    @SandeepKumar-rq4pm 3 месяца назад +3

    Live hor koi v sleem paji vangu ni ga sakda ,love u paji ,rab tuhadi bohat lambi umar kare , ruh nu skoon a gya ❤❤

  • @Ravendar-wx4kt
    @Ravendar-wx4kt 2 месяца назад +2

    Wah o rabba ki gyaki a rooh nu sakoon mil gyia ajj ❤ waheguru g meher krn

  • @kuldeepSingh-xv4ej
    @kuldeepSingh-xv4ej 3 месяца назад +3

    Saleem kol gla h te Grewal kol rooh da skoon

  • @vijayhans49
    @vijayhans49 3 месяца назад +2

    Saleem sahib agar 1 sur thalle rakh lainde tan jiyada maza ayuna si

  • @syedhaiderabbas7569
    @syedhaiderabbas7569 3 месяца назад +2

    HAQ ALLAH PAAK WAHID YAKTA SIRF ALLAH PAAK WAHID LA SHAREEK ONLY ALLAH ALLAH ALLAH HO

  • @sukhchainsadiq4297
    @sukhchainsadiq4297 3 месяца назад +1

    ❤❤❤❤❤❤

  • @lovesinghmaanwalipur6061
    @lovesinghmaanwalipur6061 2 месяца назад +1

    fukriaaa marno htda ni k salim. Skooon a grewal saab ji di awaj ch

  • @naginsapera3385
    @naginsapera3385 Месяц назад

    Black soot waly ka name kia hy

  • @RajKaur-xp2qu
    @RajKaur-xp2qu 2 месяца назад +1

    Master salim da aapana satel a kanwar garewal vee Sahi a

  • @bootakamal1999
    @bootakamal1999 2 месяца назад

    ਨਹੀਂ ਸਲੀਮ ਨੇ ਕਨਵਰ ਨੂੰ ਜਾਣਕੇ ਉੱਚਾ ਸੁਰ ਰੱਖ ਦਿੱਤਾ ਕੇ ਉਹ ਗਾ ਨਾ ਸਕੇ ਇਹ ਚਲਾਕੀ ਨੀ ਗਾਡੂ ਪੁਣਾਂ ਏ

  • @Rsboy123Sharmal
    @Rsboy123Sharmal 2 месяца назад +1

    Slem paji bhut vadia singer kanwar ji fakar or bhut sadhgi de malik kanwar sir saaf man de sleem paji baake sar da taaj ae kanwar ji bhut pyare inshan sahi nu sahi kehnde ae or khud bhi bhut sukon bhara sing krde big rcpt sanu man eh sade eh punjbi ache sigers te❤❤🙏🙏

  • @BilluSingh-q1h
    @BilluSingh-q1h 2 месяца назад +1

    Kanwar grewal bhut hi zyada wadiya insa a me bhut vari milya a bai nu sade mohali vich hi rahnde ne

  • @VickySingh-e2l
    @VickySingh-e2l 2 месяца назад

    ਬੋਲਣ ਵਾਲੇ ਜੋ ਮਰਜ਼ੀ ਬੋਲੀ ਜਾਣ ਦੋਨਾਂ ਨੇ ਇੱਕ ਦੂਜੇ ਤੋਂ ਕੁਝ ਨਾ ਕੁਝ ਸਿੱਖ ਲਿਆ

  • @lovelybhangu1665
    @lovelybhangu1665 2 месяца назад +1

    Kanwar pajji kaint a