Maavan Dhiyan || Feroz Khan ਫਿਰੋਜ ਖਾਨ ਨੇ ਗਇਆ ਐਸਾ ਗਾਣਾ ਰੋ ਪਏ ਸਾਰੇ

Поделиться
HTML-код
  • Опубликовано: 1 фев 2025

Комментарии • 1,3 тыс.

  • @omparkashkakkar8432
    @omparkashkakkar8432 10 месяцев назад +22

    ਜਿਉਂਦੇ ਜੀ ਮਾਤਾ ਪਿਤਾ ਦੀ ਸੇਵਾ ਕਰ ਲਈਏ ਨਹੀ ਤਾਂ ਉਹਨਾ ਦੇ ਤੁਰ ਜਾਣ ਤੌੰ ਬਾਅਦ ਪਛਤਾਣ ਦਾ ਕੋਈ ਲਾਭ ਨਹੀ

  • @punjablivenews--8682
    @punjablivenews--8682 6 месяцев назад +56

    ਕੱਲੀ ਕੱਲੀ ਗੱਲ ਸਮਝ ਆ ਰਹੀ ਹੈ,,ਇਹੋ ਜਿਹੇ ਸ਼ਾਂਤ ਸੁਭਾਅ ਦੇ ਕਲਾਕਾਰ ਗਿਣਤੀ ਦੇ ਹੀ ਰਹਿ ਗਏ ਪੰਜਾਬ ਦੇ ਵਿੱਚ,,

  • @lalharbans838
    @lalharbans838 Год назад +54

    ਮਾਂ ਪਿਉ ਦੁਨੀਆਂ ਤੋਂ ਇੱਕ ਵਾਰ ਚਲੇ ਜਾਣ
    ਫਿਰ ਦੁਨੀਆਂ ਵਿੱਚੋ ਮਾਂ ਪਿਉ ਨਹੀਂ ਮਿਲਦੇ
    ਤੁਹਾਡੇ ਘਰਾਂ ਵਿੱਚ ਮਾਂ ਪਿਉ ਤੁਹਾਡੇ ਸਿਰ ਜਿਉਂਦੇ ਨੇ
    ਸਮਝ ਲਵੋ ਤੁਹਾਡੇ ਘਰ ਰੱਬ ਪ੍ਰਮਾਤਮਾ ਘਰ ਹੀ ਹਨ।
    ਕਦੇ ਵੀ ਮਾਂ ਪਿਉ ਦਾ ਦਿਲ ਨਾ ਦੁਖਾਉਣਾ ਚਾਹੀਦਾ
    ਭਾਵੇਂ ਤਾਏ ਚਾਚੇ ਲੱਖ ਹੋਣ।
    ਮਾਂ ਪਿਉ ਤਾਂ ਇਕੋ ਹੁੰਦਾ ਹੈ
    ਦਿਲੋਂ ਸਲੂਟ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਆਪਣੇ
    ਮਾਂ ਪਿਉ ਦੇ ਪੈਰਾਂ ਨੂੰ ਸਵੇਰੇ ਉੱਠ ਕੇ ਛੂਹ ਦੇ।
    ਤੇ ਇੱਜ਼ਤ ਕਰਦੇ ਹਨ।
    ❤❤❤❤❤❤❤❤

    • @Share-f3s
      @Share-f3s 11 месяцев назад

      Dunia Sunni Lagan lg jandi 22G

  • @swarnsinghsandhu4108
    @swarnsinghsandhu4108 11 месяцев назад +160

    ਅਸੀਂ ਨਿੱਕੇ ਨਿੱਕੇ ਸੀ ਜਦੋਂ ਸਾਡਾ ਬਾਪੂ ਗੁਜ਼ਰ ਗਿਆ ਅਸੀਂ ਸੱਤ ਭੈਣ ਭਰਾ ਸੀ ਸਾਡੇ ਵੱਡੇ ਵੀਰ ਨੇ ਸਾਨੂੰ ਬਾਪੂ ਬਣਕੇ ਪਾਲਿਆ ਸਾਡੀ ਖਾਤਰ ਉਨ੍ਹੇ ਵਿਆਹ ਨਾ ਕਰਾਇਆ । ਮੇਰੇ ਭਰਾ ਨਾ ਕਿਤੇ ਰੁਲ ਜਾਣ ਸਾਨੂੰ ਸਾਰਿਆਂ ਨੂੰ ਸੇਂਟ ਕੀਤਾ।ਸਾਡੀ ਖਾਤਰ ਸਾਡਾ ਵੀਰ ਕੁਰਬਾਨੀ ਦੇ ਗਿਆ। ਐਸੇ ਭਰਾ ਕਿਤੇ ਵਿਰਲੇ ਜ਼ਨਮ ਲੈਂਦੇ। ਅੱਜ ਗਾਣਾ ਸੁਣ ਕੇ ਵੱਡੇ ਵੀਰ ਦੀ ਯਾਦ ਕਰਕੇ ਬਹੁਤ ਰੋਇਆਂ 😢😢😢😢😢😢😢😢

    • @vandana9622
      @vandana9622 6 месяцев назад +5

      Bhot lucky ho jehda ahi jeha bhra milya

    • @Noor_sarai4321
      @Noor_sarai4321 6 месяцев назад +2

      @@swarnsinghsandhu4108 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

    • @Designer_9077
      @Designer_9077 6 месяцев назад +2

      Eda e meri behn ne kita sade lyi

    • @BalwinderKaur-nx4kv
      @BalwinderKaur-nx4kv 6 месяцев назад +1

      🙏🏻🫡

    • @SunnySunny-ws2bq
      @SunnySunny-ws2bq 6 месяцев назад

      God bless you veer g rab kirpa kare

  • @waliasaab582
    @waliasaab582 6 месяцев назад +20

    ਮਾਂ ਬਾਪ ਦੀ ਸੇਵਾ ਰੱਬ ਦੀ ਸੇਵਾ

  • @jawaharsingh3214
    @jawaharsingh3214 9 месяцев назад +48

    , ਬਾਪੂ ਤੋ ਬਿਨਾਂ ਕੰਨਿਆ ਦਾਨ ਅਧੂਰਾ ਰਹਿ ਜਾਂਦਾ ਇਹ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ

    • @JagdeepSingh-zj4fy
      @JagdeepSingh-zj4fy 7 месяцев назад

      Kar sakda bhai .. big brother

    • @TarunKumar-tf9sq
      @TarunKumar-tf9sq 6 месяцев назад

      😊😊😊😊😊😊😊😊​

    • @rsandhu561
      @rsandhu561 4 месяца назад

      Mira vee ne kita Mera daddy nay 😢 8 din pahla hi Chad gay c 😢😢😢 miss u daddy

  • @gurpreetkonshal4116
    @gurpreetkonshal4116 10 месяцев назад +109

    ਸਾਰੀ ਉਮਰ ਬਾਪੂ ਸਾਡੇ ਲਈ ਬਹੁਤ ਗਰੀਬੀ ਨਾਲ਼ ਲੜਦਾ ਰਿਹਾ ਜਦੋਂ ਚੰਗਾ ਵਕਤ ਆਇਆ ੳਦੋ ਬੇਬੇ ਬਾਪੂ ਸਾਥ ਛੱਡ ਗਏ😢🙏

    • @preetvlogs3907
      @preetvlogs3907 10 месяцев назад +3

      ਮੇਰੇ ਨਾਲ ਵੀ ਇੱਦਾਂ ਹੀ ਹੋਇਆ ਬਾਈ

    • @garrysinhh5445
      @garrysinhh5445 8 месяцев назад +1

      Eh gall sun ka bohat dukh lagda ,andaro chess paindi ah v jihna na sanu anni garebbi nal ladka palya but jado assi ajj kamayon joga hoya ,par oh na rahe .

    • @RAVIKHERITATTUARTIST
      @RAVIKHERITATTUARTIST 6 месяцев назад

      ਪ੍ਰਮਾਤਾ ਹੋਰ ਤਰੱਕੀ ਬਗਸ਼ੇ

    • @RAVIKHERITATTUARTIST
      @RAVIKHERITATTUARTIST 6 месяцев назад

      ਮਾਤਾ ਪਿਤਾ ਦੇ ਨਾਮ ਤੇ ਗਰੀਬ ਜਨਵਰਾ ਨੂੰ ਖਾਣਾ khaabadyia ਕਰੋ

    • @bhupinderkumar5900
      @bhupinderkumar5900 6 месяцев назад

      Sachi gal aa bro

  • @dharmindertoor6317
    @dharmindertoor6317 Год назад +242

    ਸਾਰੀ ਉਮਰ ਬਾਪੂ ਸਾਡੇ ਲਈ ਗਰੀਬੀ ਨਾਲ ਲੜਦਾ ਰਿਹਾ ਜਦੋ ਚੰਗਾ ਵਕਤ ਆਇਆ ਉਦੋ ਬਾਪੂ ਦੁਨੀਆ ਤੋ ਤੁਰ ਗਿਆ😭

  • @JattJaskirat
    @JattJaskirat Год назад +56

    ਫ਼ਿਰੋਜ਼ ਵੀਰੇ ਇਨ੍ਹਾਂ ਡੂੰਘਾ ਗੀਤ ਗਾ ਕੇ ਰੋਣ ਲਾ ਦਿਤਾ , ਜਿਉਂਦੇ ਰਹੋ ਵੀਰੇ ਇੰਨੀ ਸੋਹਣੀ ਗਾਇਕੀ ਲਈ ਦਿਲੋਂ ਸਲਿਊਟ।

  • @Khaira_vloger
    @Khaira_vloger 10 месяцев назад +6

    😭😭 ਓ ਮੌਜਾਂ ਭੁਲਣੀਆ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆ 😭😭😭🥺😭🥺😭😭😭missss uuuuu ਬਾਪੂ 😭😭

  • @barinderkaurhundal9856
    @barinderkaurhundal9856 Год назад +101

    ਸਹੀ ਕਿਹਾ ਮਾਂ ਬਾਪ ਤੋ ਬਿਨਾ ਕੁੱਝ ਨਹੀਂ ਬਹੁਤ ਯਾਦ ਆਉਂਦੀ ਬੇਬੇ ਬਾਪੂ ਦੀ😭😭😭😭😭😭

    • @sujalnagpal8562
      @sujalnagpal8562 Год назад

      Hnji bohat yad andi e kitho labb ke iawa maa tainu 😭😭😭

    • @channanchannan8222
      @channanchannan8222 Год назад +1

      😢😢😢😢😢😢😢😢😢😢

  • @HardeepSingh-ri4fu
    @HardeepSingh-ri4fu Год назад +16

    ਵਹਿਗੂਰ ਜੀ ਮੇਰੇ ਮਾਤਾ ਪਿਤਾ ਨੂੰ ਮੇਰੀ ਵੀ ਉਮਰ ਲਾ ਦੀ ਰੱਬਾ

  • @jassimujedia
    @jassimujedia Год назад +11

    ਸਹੀ ਕਿਹਾ 22 ਪਿਓ ਬਿਨਾ ਕੋਈ ਜਿੰਦਗੀ ਨਹੀਂ love you bapu 😭😭 and miss you bapu 😭😭😭😭

  • @jawaharsingh3214
    @jawaharsingh3214 9 месяцев назад +7

    ਵੀ ਰੇ ਜਦੋਂ ਤੇਰਾ ਗੀਤ ਸੁਨਿਆ ਤਾਂ ਅੱਖਾ ਵਿਰ ਹੰਝੂ ਆ ਗਏ ਬਹੁਤ ਸੋਹਣਾ ਗਾਇਆ ਰੂਹ ਨੂੰ ਛੋਹ ਗਿਆਂ

  • @PremKumar-kl2vz
    @PremKumar-kl2vz 6 месяцев назад +7

    ਸਹੀ ਕਿਹਾ ਜੀ ਜਦੋਂ ਕੋਈ ਚੀਜ਼ ਤੁਹਾਡੇ ਕੋਲ ਨਹੀਂ ਹੁੰਦੀ ਤਾਂ ਉਸਦੀ ਕਦਰ ਉਦੋਂ ਹੀ ਪੈਂਦੀ ਹੈ😢 ਸਭ ਤੋਂ ਵੱਡੀ ਚੀਜ਼ ਹੈ ਦੁਨੀਆ ਤੇ ਮਾਂ😢😢

  • @AmanDeep-il4up
    @AmanDeep-il4up 5 месяцев назад +5

    ਸਹੀ ਗੱਲ ਆ ਮਾ ਪਿਉ ਬਿਨਾ ਕੋਈ ਨੀ ਪੁੱਛਦਾ ਇੱਥੇ ਚਾਹੇ ਲਖ ਚਾਚੀਆ ਤਾਈਆ .ਚਾਚੇ ਤਾਏ ਹੋਣ ਕੋਈ ਨੀ ਪੁੱਛਦਾ ਅਸੀ ਤਾ ਆਪ ਆਪਣੇ ਮਾਂ-ਬਾਪ ਨੂੰ ਯਾਦ ਕਰਕੇ ਰੋਈ ਦਾ 😢😢😢😢😢😢😢😭😭😭😭😭😭😭

  • @ShamsherSingh-sy3jz
    @ShamsherSingh-sy3jz 26 дней назад

    ਜਿਉਂਦਾ ਰਹਿ ਫਿਰੋਜ ਖਾਂ ਵੀਰ,ਇਸੇ ਤਰਾਂ ਹਮੇਸਾਂ ਗਾਉਂਦਾ ਰਹਿ, ਵਾਹਿਗੁਰੂ ਕਿਰਪਾ ਬਣਾਈ ਰੱਖੇ,,.।

  • @kiranjeet845
    @kiranjeet845 Год назад +22

    ਬਾਪੂ ਤੇ ਭਰਾਵਾਂ ਤੋਂ ਬਿਨਾਂ ਜ਼ਿੰਦਗੀ ਜਿਉਣ ਦਾ ਕੋਈ ਮਕਸਦ ਨਹੀਂ ਰਹਿੰਦਾ।ਜ਼ਿਦਗੀ ਸਿਰਫ ਕੱਟੀ ਜਾਂਦੀ ਹੈ।😢

  • @gurbhejchahal8670
    @gurbhejchahal8670 Год назад +18

    ਸੱਚ ਦੱਸਾਂ ਬਹੁਤ ਹੀ ਰਵਾਇਆ ਖਾਨ ਸਾਹਿਬ ਤੇਰੇ ਇਸ ਲੋਕ ਸਚਾਈ ਨੇ

  • @Amandeep-wc4qv
    @Amandeep-wc4qv Год назад +126

    ਮੇਰਾ ਬਾਪੂ ਵੀ ਸਾਨੂੰ ਛੱਡ ਕੇ ਚਲਾ ਗਿਆ ਪਰ ਓਹਦੀ ਕਮੀ ਰਹਿੰਦੀ ਆ ਚਾਚੇ ਤਾਏ ਤਾਂ ਨਾਮ ਦੇ ਨੇ ਬਾਪੂ ਆਪਣੀ ਧੀ ਨੂੰ ਜੱਫੀ ਪਾਕੇ ਮਿਲਦੇ ਤੇ ਚਾਚੇ ਤਾਏ ਤਾਂ ਸਿਰ ਤੇ ਹੱਥ ਵੀ ਸੋਚਕੇ ਹੀ ਰੱਖਦੇ ਆ😢😢😢😢😢😢

  • @PreetSingh-jf5ts
    @PreetSingh-jf5ts 11 месяцев назад +2

    ਫਿਰੋਜ਼ ਖਾਨ ਨੇ ਅਹਿਸਾਸ ਕਰਵਾ ਦਿੱਤਾ ਉਹ ਰਿਸ਼ਤਿਆਂ ਜੇੜੇ ਮਾੜੇ ਭਾਗਾਂ ਵਾਲਿਆ ਦੇ ਨਸੀਬ ਨਹੀਂ ਹੁੰਦੇ
    ਹਾਂ ਮਹਾਂ ਮਾੜੇ ਭਾਗਾਂ ਵਾਲੇ ਇਹ ਹੁੰਦੇ ਹੋਏ ਕਦਰ ਨੀ ਕਰਦੇ ਨੇ
    ਫਿਰੋਜ਼ ਖਾਨ ਪੰਜਾਬੀ ਲਹੂ ਹੈ ਮਾਣ ਹੈ ਇਸ ਵੀਰ ਤੇ

  • @Bindijindal88
    @Bindijindal88 Год назад +7

    Me ik din da c mere maa baap menu shd gaye c ikale nu is duniya vich, me ashrm chh plia, te ashrm jo rehnde c o hi mere baap c. Uhna sb nu bht miss krda aj v,,, aj usa vich aa miss u maa baap

  • @Rah-h3t
    @Rah-h3t Месяц назад +1

    ਦੋਸਤ ਬਾਰੇ ਬਹੁਤ 👍ਵਧੀਆ ਬੋਲਿਆ ਬਾਈ ਜੀ. ਅੱਜ ਕੱਲ ਕੋਈ ਦੋਸਤ ਦੂਸਤ ਨਹੀ ਧੋਖਾ ਬਾਜ ਨੇ ਸਸਬ ਏਥੇ ਬਾਈ ਜੀ. 👍👍❤️ਦਲਜੀਤ ਸਿੱਧੂ.. ਮੱਟੂ. 👍ਕੋਟ. ਕਪੂਰਾ. 🙏👍

  • @sonubajwasaab
    @sonubajwasaab Год назад +11

    ਮਾਤਾ ਪਿਤਾ ਦੀ ਉਮਰ ਲੰਮੀ ਕਰੀ ਰੱਬਾ 🙏🙏🙏🙏🙏🙏🙏🙏

  • @SinghavtarSingh-qv8wo
    @SinghavtarSingh-qv8wo Месяц назад +1

    ਬਹੁਤ ਵਧੀਆ ਗਾਇਆ ਬਾਈ ਨੇ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @arnsthans8850
    @arnsthans8850 Год назад +21

    ਬਾਈ ਜੀ ਗੱਲ ਤਾਂ ਠੀਕ ਪਰ ਅੱਜ ਦੇ ਯੁੱਗ ਵਿਚ ਬੱਚੇ ਨਹੀਂ ਬਾਪ ਪੈਦਾ ਹੁੰਦੇ ਨੇ ਪਰ ਅੱਜ ਦੇ ਯੁੱਗ ਵਿਚ ਬੱਚੇ ਦੀ ਸੋਚ ਕੁਛ ਹੋਰ ਹੁੰਦੀ ਹੈ ਬਾਪ ਦੀ ਇੱਜ਼ਤ ਬਹੁਤ ਘੱਟ ਬੱਚੇ ਕਰਦੇ ਨੇ ❤❤❤ ਜ਼ਿਆਦਾ ਤਾਂ ਮਾਂ ਦੀ ਇੱਜ਼ਤ ਹੀ ਕਰਦੇ ਨੇਂ ਬਾਪ ਦਾ ਤਾਂ ਨਾਂ ਵੀ ਨਹੀ ਲੈਂਦੇ

  • @surinderkaur9310
    @surinderkaur9310 Год назад +24

    ਗੀਤ ਸੁਣ ਕੇ ਰੌਣਾ ਆ ਗਿਆ ਹੈ ਵੀਰੇ ਸਲੂਟ ਵੀਰੇ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @noorhari6998
    @noorhari6998 Год назад +18

    ਨੀਕੇ ਨੀਕੇ ਵੀਰੇ ਦਾ ਸੋਟੇ ਹੁੰਦੇ ਕਿਨਾਂ ਪਿਆਰ ਹੁਦਾ ਹੈ ਵੱਡੇ ਹੋ ਕੇ ਕਿਓ ਸ਼ਰੀਕ ਵਣ ਜਾਂਦੇ ਨੇ ਮਾਂ

    • @swaranjeet3813
      @swaranjeet3813 Год назад

      Hi

    • @mallanwalalivetv1613
      @mallanwalalivetv1613 Год назад

      . 💯 Right

    • @sugreevarora2102
      @sugreevarora2102 7 месяцев назад

      ਭਰਾਵਾ ਭਰਾ ਭਰਾ ਸਰੀਕ ਨਹੀਂ ਬਣਦੇ ਪਿੱਛੇ ਆਈਆ madma ਖਰਾਬ ਕਰ ਦੀਆ ਨੇ

  • @ManishKumar-cx3vr
    @ManishKumar-cx3vr 5 месяцев назад +4

    ਤੇਰੇ ਬਿਨਾ ਜ਼ਿੰਦਗੀ ਸੀ ਕੋਈ ਸ਼ਿਕਵਾ ਨਹੀਂ
    ਬਾਪੂ 😢😢😢😢😢

  • @JagdishRaj-f2t
    @JagdishRaj-f2t 9 месяцев назад +50

    ਮੇਰਾ ਪਿਤਾ ਵੀ ਅੱਜ ਤੋਂ 57 ਸਾਲ ਪਹਿਲਾਂ ਮੈਨੂੰ 3 ਸਾਲ ਦੀ ਉਮਰ ਵਿੱਚ ਛੱਡ ਕੇ ਦੁਨੀਆ ਤੋਂ ਰੁਖ਼ਸਤ ਹੋ ਗਿਆ ਸੀ।ਅੱਜ ਮੇਰੀ ਉਮਰ 60 ਸਾਲ ਹੈ। ਮਾਂ ਵੀ 30 ਸਾਲ ਪਹਿਲਾਂ ਦੁਨੀਆ ਤੋਂ ਚਲੀ ਗਈ।ਇੱਕ ਵੀਰ ਸੀ,ਜਿਹੜਾ 25 ਸਾਲ ਪਹਿਲਾਂ ਸਾਥ ਛੱਡ ਸਵਰਗ ਜਾ ਵੱਸਿਆ।ਗੀਤ ਸੁਣ ਕੇ ਓਹਨਾ ਦੀ ਯਾਦ ਨੇ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਨੇ ।

    • @wasimmulani9672
      @wasimmulani9672 8 месяцев назад +3

      समझ नहीं आ रहा क्या लिखुं 😢😢 बचपन में ही मेरे पिता चले गए अभी 09/05/2021 में मुझे अकेले ही इस दुनिया के हवाले कर मेरी प्यारी मां भी चली गई..अभी 37 का हूं 😢

    • @shivkumar-ti2jj
      @shivkumar-ti2jj 8 месяцев назад +1

      😢😢😢

    • @arjunkatoch8042
      @arjunkatoch8042 6 месяцев назад +2

      Ethe brother saari duniya hi dukhi hai jinu na pucho oh hi sukhi hai

    • @harjinderkaur103
      @harjinderkaur103 5 месяцев назад

      Waheguru ji meher bhare hath rakheo apane dukhi bacheyan de sir uper

    • @amanpalkaur5049
      @amanpalkaur5049 2 месяца назад

      ਵਾਹਗੁਰੂ ਜੀ ਪਰਵਾਰ ਦੇ ਜੀਆਂ ਦਾ ਦੁੱਖ
      ਨਹੀ।ਭੁੱਲਦਾ

  • @kulvantshingh8542
    @kulvantshingh8542 6 месяцев назад +2

    आपकी आवाज में वह दम है परिवार अच्छा हो या बुरा कोई याद दिला रहा है आपका यह गाना मैं तेरे दिल से शुक्रिया करता हूं फिरोज खान जी❤❤❤❤❤❤❤❤❤❤❤❤❤

  • @gurbhejchahal8670
    @gurbhejchahal8670 Год назад +63

    ਸੱਚ ਕਿਹਾ ਖਾਨ ਸਾਹਿਬ ਪਿਤਾ ਜੀ ਬਚਪਨ ਵਿੱਚ ਹੀ ਛੱਡ ਗਏ ਸੀ ਇੱਕ ਮਾਂ ਹੀ ਸੀ ਜਿਹੜੀ ਮਾਂ ਅਤੇ ਬਾਪ ਦਾ ਪਿਆਰ ਦਿੰਦੀ ਸੀ ਪਰ 20/01/2013 ਦੀ ਮਨਹੂਸ ਰਾਤ ਆਈ ਜ਼ਿਹਨੀ ਮਾਂ ਰੂਪੀ ਰੱਬ ਨੂੰ ਵੀ ਖੋਹ ਲਿਆ ਹੁਣ ਤਾਂ ਕੋਈ ਮੋਢਾ ਵੀ ਨਹੀਂ ਰਹਿ ਗਿਆ ਜਿਸਦੇ ਨਾਲ ਲੱਗਕੇ ਰੋ ਲਈਏ ਕੋਈ ਚੁੱਪ ਕਰਾਉਣ ਵਾਲਾ ਵੀ ਨਹੀਂ ਰਹਿ ਗਿਆ ਹੁਣ ਤਾਂ ਆਪ ਹੀ ਰੋ ਕੇ ਆਪ ਹੀ ਚੁੱਪ ਹੋਣਾ ਪੈਂਦਾ ਹੈ

    • @kulwindersingh-zn5wm
      @kulwindersingh-zn5wm Год назад +1

      ਵੀਰ ਇਹ ਮਨਹੂਸ ਰਾਤ ਮੇਰੇ ਤੇ ਵੀ ਆਈ ਸੀ

    • @gurdevsingh-pd1ig
      @gurdevsingh-pd1ig Год назад +1

      ਵਾਹਿਗੁਰੂ

    • @surinderpal2006
      @surinderpal2006 Год назад

      A veer mere liye v manhoos rat aa chuki a😢

    • @TheKellydelight
      @TheKellydelight Год назад

      ਕਿਸਮਤ ਵਾਲੇ ਮਾਪੇ ਹੁੰਦੇ ਜਿਹੜੇ ਜਵਾਕ ਤੁਹਾਡੇ ਜਿਨਾ ਪਿਆਰ ਕਰਦੇ ਹੋਵਣ

    • @balwinderjitcheema1080
      @balwinderjitcheema1080 11 месяцев назад

      I lost my both parents within 17 months. I can understand your pain. Meri v same situation a, ap hi ro ke ap hi chup ho jandi han. Bahut yaad aundi mother father di. On 21/05/2022 I lost my beloved father and on 19/20/2023 I lost my dear mother too. Dona di awaz mere kanna ch ajj v goonjdi rehndi a. Bahut hi ziyada piyar dita dona ne mainu. Mother de jaan de baad te sare rishte hi khindar gaye, ghar chon rehmat hi chali gai. Parmatma har vichdi rooh nu apne charna ch Uchi thaan deve. Parmatma mere parents nu sawarag bahut hi sukhi rakhe.

  • @jawaharsingh3214
    @jawaharsingh3214 9 месяцев назад +2

    ਵੀਰੇ ਸੱਚੀ ਬਾਪੂ ਲਾਦਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਮੇਰੀ ਬੇਟੀ ਜਵਾਨ ਹੈ ਇਹ

  • @BaljinDerRana-qc5fk
    @BaljinDerRana-qc5fk 5 месяцев назад +5

    ਵਾਹਿਗੁਰੂ ਨੇ ਜਿਸ ਜਿਸ ਨੂੰ ਇਹ ਪੂਰਨ ਪਵਿੱਤਰ ਰਿਸ਼ਤੇ ਦਿੱਤੇ ਨੇ ਥੁੜੀ ਮੋਟੀ ਗੱਲ ਪਿੱਛੇ ਤੋਡ਼ ਨਾ ਲਿਓ ਫੇਰ ਨਹੀਂ ਮਿਲਣੇ

  • @manpreetsidhu3807
    @manpreetsidhu3807 Год назад +5

    ਬਹੁਤ ਸੋਹਣਾ ਗੀਤ ਹੈ ਸਹੀ ਕਹਾ ਮਾ ਬਾਪ ਤੋ ਬਿਨਾ ਕੁਝ ਵੀ ਨਹੀਂ ਬਹੁਤ ਯਾਦ ਆਉਂਦੀ ਬੇਬੇ ਬਾਪੂ ਦੀ😂😂😂😂😂😂😢

  • @kuldeepmaan7817
    @kuldeepmaan7817 Год назад +100

    ਬਹੁਤ ਹੀ ਸੋਹਣਾ ਗਾਇਆ ਹੈ ਬਾਈ ਫਿਰੋਜ਼ ਖਾਨ ਜੀ ਨੇ

  • @kamalharman9045
    @kamalharman9045 Год назад +16

    ਵੀਰ ਤੂੰ ਤਾਂ ਸਾਰਿਆਂ ਨੂੰ ਅਮੋਸ਼ਨਲ ਕਰ ਦਿੱਤਾ ਤੁਹਾਡਾ ਗਾਣਾ ਸੁਣ ਕੇ ਆਪਣੇ ਵਿਛੜੇ ਯਾਦ ਆ ਜਾਂਦੇ। ਜਿੰਦਾਂ ਰਹਿ ਖਾਨਾ ਇਸਤਰਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ

  • @MandeepKaur-mk1uq
    @MandeepKaur-mk1uq Год назад +14

    ਬਹੁਤ ਹੀ ਵਧੀਆ ਗੀਤ ਗਾਇਆ ਵੀਰ ਫਿਰੋਜ਼ ਖਾਨ ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ

  • @PROUD-PENDU
    @PROUD-PENDU Год назад +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਤੇ ਦੁਨੀਆ ਭਰ ਵਿਚ ਹਰ ਕਿਸੇ ਦੇ ਮਾਂ ਬਾਪ ਤੇ ਪਰਿਵਾਰ ਨੂੰ ਹਮੇਸ਼ਾ ਰਾਜ਼ੀ ਰੱਖਣਾ ਵਾਹਿਗੁਰੂ ਜੀ.

  • @apanayuvisidhu9205
    @apanayuvisidhu9205 Год назад +28

    ਮੇਰੇ ਮੰਮੀ ਡੈਡੀ ਬਚਪਨ ਵਿੱਚ ਹੀ ਛਡ ਕੇ ਰਬ ਦੇ ਪਿਆਰੇ ਹੋ ਗਏ ਮੈਨੂੰ ਬਹੁਤ ਯਾਦ ਆਉਂਦੀ ਹੈ ਆਪਜੀ ਦੀ

  • @sukhdevdhaliwal6508
    @sukhdevdhaliwal6508 2 года назад +27

    ਦੁਨੀਆਂ ਦੇ ਵਿਚ ਵਿਚਰ ਰਹੀ ਸਚਾਈ ਬਿਆਨ ਕੀਤੀ ਜੀ ਜਿਉਂਦਾ ਰਹਿ ਵੀਰ ਮੇਰਿਆ

  • @shubegsingh8172
    @shubegsingh8172 7 месяцев назад +5

    ਸੱਚ ਪਿਉ ਜਾਣ ਬਾਅਦ ਪਤਾ ਚੱਲਦਾ ਹੈ ਜ਼ਿੰਦਗੀ ਕੀ ਹੁੰਦੀ ਆ। ਆਪਣੇ ਸੱਚੀਂ ਸੇਵਾ ਕਰਿਆ ਕਰੋ।

  • @ManinderKamboj-r5q
    @ManinderKamboj-r5q 7 месяцев назад +2

    ਮਾਂ ਪਿਉ ਤੋ ਉਤੇ ਰੱਬ ਵੀ ਨਹੀਂ ਹੋ ਸਕਦਾ ਜੇ ਮਾਂ ਪਿਉ ਚੰਗੇ ਹੋਣ

  • @ManjitKaur-by8rq
    @ManjitKaur-by8rq Год назад +9

    ਵੀਰ ਜੀ ਸਾਲ ਦੀ ਸੀ ਜਦ ਪਾਪਾ ਗੲਏ ਨੇ ਬਹੁਤ ਯਾਦ ਆਉਂਦੀ ਪਾਪਾ ਮਿਸ ਯੂ ਪਾਪਾ ਮਾ,,😭😭😭😭😭

  • @jdsingh3078
    @jdsingh3078 4 месяца назад +2

    ਕਦੇ ਵੀ ਡੈਡੀ ਜੀ ਨਹੀਂ ਦੇਖਿਆ ਨਹੀਂ ਮੰਮੀ ਜੀ ਦੇਖਿਆ ਪੰਜ ਸਾਲ ਉਮਰ ਮੇਰੀ ਪਰਿਵਾਰ ਸੜਕ ਹਾਦਸਾ ਵਿੱਚ ਮੋਤ ਹੋ ਗਿਆ 😢😢😢

  • @harigosal
    @harigosal Год назад +8

    Beautiful song dear. Whatever you said about father that's absolutely true.

  • @GurdevKaur-kz5co
    @GurdevKaur-kz5co 8 месяцев назад +1

    Pajii tuse my uasted ho
    Best singer ta ha rooh ve true haa ❤❤❤❤

  • @dalbarasingh7649
    @dalbarasingh7649 Год назад +74

    ਵਾਹ ਜੀ ਵਾਹ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਬਹੁਤ ਹੀ ਵਧੀਆ ਗੀਤ ਰਾਹੀਂ,, ਸੱਚੀਂ ਯਾਰ ਰੋਣ ਲਾਤਾ,, ਜਿਉਂਦਾ ਰਹਿ,, ਫ਼ਿਰੋਜ਼ ਖਾਨ ਵੀਰੇ,,।। ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏🙏🙏

    • @BalrajSingh-lb2dl
      @BalrajSingh-lb2dl Год назад +2

      ਬਹੁਤ ਬਹੁਤ ਖੂਬ 🎉🎉

    • @jagroopsinghsingh1563
      @jagroopsinghsingh1563 Год назад +3

      ❤❤❤❤❤

    • @lovesandhu5167
      @lovesandhu5167 Год назад

      ​@@jagroopsinghsingh15638 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊is 😂a great great to

    • @lovesandhu5167
      @lovesandhu5167 Год назад

      ​😂

    • @RakeshKumar-zz5zs
      @RakeshKumar-zz5zs Год назад

      @@BalrajSingh-lb2dl x

  • @hatmanstatie9018
    @hatmanstatie9018 5 месяцев назад +2

    ਵੀਰ ਜੀ ਬੁਹਤ ਵਧੀਆ ਹੈ ਜੀ 🙏🏻 ਵਾਹਿਗੁਰੂ ਜੀ 🙏🏻

  • @jagseermaan1964
    @jagseermaan1964 Год назад +30

    ਬਹੁਤ ਬਹੁਤ ਧੰਨਵਾਦ ਬਾਈ ਖਾਨ ਸਾਹਿਬ ਜੀ ਥੋਡ਼ਾ ਤੁਸੀਂ ਬਹੁਤ ਵਧੀਆ ਤੇ ਸੋਨਾ ਗਾਇਆ ਹੈ ਜੀ

  • @jaanijaani5148
    @jaanijaani5148 Год назад +9

    ਮਾਵਾਂ ਚੇਤੇ ਓਂਦੀਆਂ ਨੇ ਸਾਚੀ ਬਾਈ ਜੀ ਰੂਹ ਨੂੰ ਟੱਚ ਕਰਦਾ

  • @moodyboy4243
    @moodyboy4243 Год назад +14

    ਮੈਂ ਜਦੋ ਵੀ ਇਹ ਗੀਤ ਸੁਣਦਾ ਮੇਰੀਆ ਅੱਖਾ ਚ ਹੰਝੂ ਆਪਣੇ ਆਪ ਆ ਜਾਂਦੇ ਆ 😢😢😢

  • @SurinderSingh-uo6lu
    @SurinderSingh-uo6lu 7 месяцев назад +2

    Bahut hi badhiya mere veer Dil khus kar ditta bai g God bless you

  • @jaswindersingh4734
    @jaswindersingh4734 Год назад +41

    ਬਾਪੂ ਤੇਰੇ ਪੁੱਤ ਨੂੰ ਸਬ ਕੁਸ਼ ਮਿਲ ਗਿਆ ਪਰ ਤੁਹਾਡੀ ਕਮੀ ਨੀ ਪੂਰੀ ਹੁੰਦੀ ਕਿੱਥੇ ਚਲ ਗਏ ਮੈਨੂੰ ਛੱਡ ਕੇ miss ਯੂ ਬਾਪੂ

  • @LOVEINDIA1946
    @LOVEINDIA1946 8 месяцев назад +1

    Yaar tu te rava hi ditta 😢😢rab tenu ini trakki deve ke rab khud soche ke is bande nu sarsvati mata ne khud is nu aashirwaad dita loga de dila vich raaj karn da❤❤❤❤❤ love you vadee veer

  • @narinderkaur1025
    @narinderkaur1025 Год назад +9

    ਵਾਹਿਗੁਰੂ ਜੀ ਮੇਰੇ ਬਾਪੂ ਨੂੰ ਮੇਰੀ ਉਮਰ ਲਾ ਦੇ ਮਾਂ ਤੇ ਵੀਰ ਪਾਹਿਲਾ ਹੀ ਸੱਡ ਕੇ ਤੁਰ ਗਏ ਨੇ😢😢😢😢

  • @RashnoorGoraya
    @RashnoorGoraya 2 месяца назад

    Me 5saal de se jado papa ji waheguru ji kol chale gye se ajj 7saal ho gye par me ajj ve apne bed te papa de jagah rakh ke sondi ha. Love you and miss you so much papa.

  • @VeerpalKaur-l2f
    @VeerpalKaur-l2f 5 месяцев назад +4

    ਮੇਰੇ ਪਿਤਾ ਮੈਨੂੰ ਬਹੁਤ ਪਿਆਰ ਕਰਦੇ ਹਨ

  • @baljindersingh9296
    @baljindersingh9296 6 месяцев назад +2

    ਲਿਖਣ ਵਾਲੇ ਨੇ ਵੀ ਕਿੰਨੀ ਬਾਕਮਾਲ ਚੀਜ਼ ਲਿਖੀ ਏ, ਕੋਈ ਸਬਦ ਹੀ ਹੈਨੀ ਯਰ 🙏🙏🙏🙏🙏🙏🙏

  • @jageerkhan8566
    @jageerkhan8566 Год назад +8

    ❤Jay bhim zee jay BSP ਜਗੀਰ MOMI

  • @SukhrajKaur-mu5kj
    @SukhrajKaur-mu5kj 6 месяцев назад +1

    Adi nikke hundy c sadi maa De dath ho gyi c sanu maa da pyarr nayi malya miss u maa😢😢😢😢😢

  • @JaswinderKaur-ug9jk
    @JaswinderKaur-ug9jk Год назад +66

    ਬਿਲਕੁਲ ਸੋਲਾਂ ਆਨੇ ਸੱਚ ਗਾਇਆ ਵੀਰ ਨੇ

  • @AnilThakur-vm1qf
    @AnilThakur-vm1qf 8 месяцев назад +1

    ਘਰ ਮਕਾਨ ਬਣ ਕੇ ਰਹ ਗਿਆ ਵੀਰੇ
    ਬੇਬੇ ਬਾਪੂ ਤੌ ਬਿਨਾ
    Miss u bebe bapu 😭😭

  • @MandipKour-b9g
    @MandipKour-b9g Год назад +6

    Super veer ji....

  • @jawaharsingh3214
    @jawaharsingh3214 9 месяцев назад

    ਵੀਰੇ ਤੁਹਾਨੂੰ ਬਾਬਾ ਜੀ ਚੜ੍ਹਦੀ ਕਲਾ ਵਿਚ ਰੱਖਣ

  • @puransinghpannutarntaran2517
    @puransinghpannutarntaran2517 Год назад +121

    ਨਾਂ ਬਾਪ ਨਾਂ ਮਾਂ ਜਸਪ੍ਰੀਤ ਕੌਰ ੧੬ ਨਾਂ ਭੈਣ ਨਾਂ ਵੀਰ ਸਿਰਫ਼ ਇੱਕ ਰੱਬ ਹੀ ਹੈ

  • @preetkuar5928
    @preetkuar5928 9 месяцев назад +1

    Ena sohne bol ne es song ena sohna ena gherhai tu gaea eh song feroz khan suchi rona aun lg gyea dil nu skoon dein vala song hai baut vdea awaj de malik feroz khan rabb lmi umar kre

  • @didarsingh9420
    @didarsingh9420 Год назад +11

    Bachpan ch Bhut gareebi dekhi c asi hun waheguru ne bhut tarakiya ditiye bs hun waheguru maa baap nu salamat rakhe ohna di hr dimand puri krni aa🙏🙏🙏

    • @rsrandhawa8205
      @rsrandhawa8205 Год назад

      Bachpan ch bhut gareebi dekhi asi hun waheguru ne bhut tarakiya bs hun waheguru maa bapu nu slamat rakhe ohna di har dimand Puri kare

    • @harjotsinghsohal6635
      @harjotsinghsohal6635 6 месяцев назад

      Shi keha veere maa bapu nu koi dukh na aaye

  • @RajivKumar-q1v8e
    @RajivKumar-q1v8e 2 месяца назад +1

    Rajiv ਬਾਦਸ਼ਾਹ ਪਿੰਡ ਮੋਰਾਵਾਲੀ ਜਿਲਾ ਹੁਸ਼ਿਆਰਪੁਰ ਤਹਿਸੀਲ ਗੜ ਸ਼ੰਕਰ ਜੀ ਖਾਨ ਜੀ ਤੁਹਾਨੂੰ ਹਰੇਕ ਵਾਰੀ ਸਲਾਮਾ

  • @gurjitbassi1415
    @gurjitbassi1415 9 месяцев назад +3

    ਮੇਰਾ ਬਾਪੂ ਦੀ death 2011 vich ਹੋਈ ਸੀ 8 ਸਾਲ ਦਾ ਸੀ ਬਹੁਤ ਯਾਦ ਆਉਂਦੀ ਐ ਬਾਪੂ ਦੀ miss you dad 😭💔🥹

  • @JagdeepSingh-uw6oq
    @JagdeepSingh-uw6oq 6 месяцев назад +1

    bas rab ne bhan nhi deti j ik bhan hundi taa fer hor maja auna c jindgi da veer ta rab varge rab 2 dite ne

  • @bikramjitsingh5185
    @bikramjitsingh5185 Год назад +4

    ਬਹੁਤ ਯਾਦ ਆਉਦੀ ਬਾਪੂ ਦੀ😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @KiranjotKaur-l5j
    @KiranjotKaur-l5j Год назад +1

    Firoz veere tuci ehe song ga ke sachi bapu di yaad liya diti😭

  • @siratbagga856
    @siratbagga856 Год назад +23

    Eh song sun ke asi tuhade fan ho ge ji.tuhade sare song bohut sohne aa.❤❤❤❤

  • @SudeshKumar-ji9sw
    @SudeshKumar-ji9sw 4 месяца назад

    ਮੈ ਤੇ ਆਪਣੇ ਬਾਪੂ ਨੂੰ ਦਿਲ ਨਾਲ਼ ਲਾ ਕੇ ਰੱਖਿਆ ਸੀ ਤੇ ਮੇਰਾ ਬਾਪੂ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਹੁਣ ਮੈ ਅਪਣੇ ਬਾਪੂ ਨੂੰ ਬਹੁਤ ਯਾਦ ਕਰ ਰਿਹਾ ਹਾਂ 😭😭😭😭

  • @gurpreetramgariavlogs9275
    @gurpreetramgariavlogs9275 Год назад +5

    Miss u maa😢 bohat yaad ondi a e song sun ke😢

  • @balbirsinghvirk5555
    @balbirsinghvirk5555 Год назад +1

    Firij ji tuhada roti geet vi bahut sohna si Khuda mehar kare

  • @JaspreetKaur-kn9gc
    @JaspreetKaur-kn9gc Год назад +171

    ਮੈਂ ਤਾਂ ਆਪਣੇ ਮਾਂ ਬਾਪ ਨੂੰ ਵੇਖਿਆ ਹੀ ਨਹੀਂ ਸੀ 😢😢😢😢 ਤੇ ਚਾਚੇ ਚਾਚੀ ਨੇ ਬੇਦਖਲ ਕਰਤਾ ਪ੍ਰੋਪਰਟੀ ਤੋਂ 😢😢😢 ਦਾਦਾ ਦਾਦੀ ਨੇ v ਕੁੱਝ ਨੀ ਸੋਚਿਆ ਮੇਰੇ ਬਾਰੇ। ਹੁਣ ਸੋਚਦੀ ਹਾਂ ਕਿ ਜੇ ਏਦਾ ਹੀ ਕਰਨਾ ਸੀ ਤਾਂ ਮੈਨੂੰ ਬਚਪਨ ਚ ਹਿ ਮਾਰ ਦੇਂਦੇ 😔😔 ਅੱਜ ਰੋਜ ਰੋਜ ਮਰਨ ਨਾਲੋ ਤਾਂ ਚੰਗਾ ਸੀ ਕਿ ਓਦੋਂ ਹਿ ਸਿਆਪਾ ਮੁਕਾ ਦਿੱਤਾ ਹੁੰਦਾਂ, ਪਰ ਸਹੀ ਗੱਲ ਆ maa bina ਕੋਈ ਜ਼ਿੰਦਗੀ ਨਹੀਂ ਆ😭😭😭😭😭😭😭😭😭😭😭😭😭😭😭😭😭😭😭😭😭😭

    • @Vinod-z1n2b
      @Vinod-z1n2b Год назад +3

      😢😢😢😢😢😢
      😢😢😢😢😢😢😢😢

    • @travelwithmonukariha7113
      @travelwithmonukariha7113 11 месяцев назад +2

      Na bhene eda na keh

    • @amritpalkaur1822
      @amritpalkaur1822 11 месяцев назад +3

      ਬਹੁਤ ਦੁੱਖ ਲੱਗਾ ਪੁੱਤ ਸਾਡੀ ਕਹਾਣੀ ਇਹੀ ਹੈਂ 😢😢

    • @gopisingh07
      @gopisingh07 10 месяцев назад +2

      So sad 😢

    • @ravinder.lucky9983
      @ravinder.lucky9983 10 месяцев назад +1

      😰😰😰😨😨😭

  • @reenakhankhan1548
    @reenakhankhan1548 Год назад +4

    Heart' Touching song bro,Mere Maa aur Bappu nehi hai,Na Chachi,Chhau,Na Massi,.......Apka Song Dil nu Touch kar gaya Brother....... Mashallah Apki Voice nice hai Brother........Meri sister hi hai ......Miss you maa Bappu 😢😢😢😢😢

  • @gurdevkaur1209
    @gurdevkaur1209 4 месяца назад

    ❤❤ਜੁਗ ਜੁਗ ਜੀਓ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਇਨਸਾਨ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਵੀਰ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @Anmol_mallhi_786_
    @Anmol_mallhi_786_ Год назад +7

    ਬਹੁਤ ਯਾਦ ਉਦੀਆ ਮਾਤਾ ਪਿਤਾ ਦੀ😢😢😢😢😢

  • @InderpreetSingh-dd8uk
    @InderpreetSingh-dd8uk 11 месяцев назад +1

    Hji sir mera v Bapu heni 😢😢😢😢bhut miss krda Bapu nu bhut yadd aundi aa Bapu di mrn nu v jee krda kyi var ta pr maa vll vekhi da😢😢😢😢

  • @dilshersingh4191
    @dilshersingh4191 Год назад +33

    Its touch my heart this song ,,,,❤️❤️❤️❤️god bless you feroz khan ji❤️❤️❤️❤️❤️

  • @ParminderSingh-qq6is
    @ParminderSingh-qq6is Год назад

    Virji tuhada rishta da Sacha geet bohat vadia hai jdo vi sundi hai ta Rona apna aap hi aa janda hai

  • @AvtarSingh-fy7mx
    @AvtarSingh-fy7mx Год назад +11

    Wahyguru ji kirpa kariyo ji ina singran ty ji maa dy song gonday hy ji

  • @jdsingh3078
    @jdsingh3078 4 месяца назад

    ਮਾਪਿਆਂ ਜੀ ਬਾਅਦ ਦੁਨਿਆ ਵਿੱਚ ਕੋਈ ਨਹੀਂ ਹੁੰਦਾ 😢😢😢

  • @officialvijayali3766
    @officialvijayali3766 Год назад +5

    Kya baat khan saab jii Khush rhoo ❤

  • @taljindersinghtaljinder8040
    @taljindersinghtaljinder8040 Год назад +1

    ਫਿਰੋਜ਼ ਖਾਨ ਜੀ ਬਹੁਤ ਵਧੀਆ ਮਾ ਬਾਪ ਦੀ ਯਾਦ ਚੇਤੇ ਕਰਵਾਤੀ ਜੇ

  • @kirtanacademy5255
    @kirtanacademy5255 Год назад +12

    Heart touching song😭😭🙏🏻God bless you veere🙏🏻

  • @inderjit-54
    @inderjit-54 2 месяца назад

    ਬਹੁਤ ਮਹਿੰਗੀ ਸ਼ੈਆਂ ਆ ਮਾਤਾ ਪਿਤਾ ਕਰਮਾ ਵਾਲੇ ਨੇ ਜਿਨ੍ਹਾਂ ਕੋਲ ਆ

  • @Noor_sarai4321
    @Noor_sarai4321 Год назад +496

    ਸਾਡਾ ਬਾਪੂ ਸਾਨੂੰ ਬਚਪਣ ਚ ਹੀ ਛੱਡ ਗਿਆ ਸੀ ਬਾਪੂ ਦਾ ਪਿਆਰ ਕੀ ਹੁੰਦਾ ਪਤਾ ਹੀ ਨਹੀਂ ਬਹੁਤ ਤਰਸਦੇ ਬਾਪੂ ਤੇਰੇ ਪਿਆਰ ਨੂੰ ਸਾਰੀ ਉਮਰ ਬਾਪ ਦੇ ਪਿਆਰ ਦੀ ਕਮੀ ਰਹਿ ਗਈ 😭😭😭😭😭😭

    • @ameedsingh9248
      @ameedsingh9248 Год назад +29

      ਵਾਹਿਗੁਰੂ ਅੰਗ ਸੰਗ ਰਹਿਣ ਭਰਾ

    • @bachitersingh9417
      @bachitersingh9417 Год назад +10

      Whaguru ji tha naam jabia Karo hor koi nahi sath deda duniya Pasa the nu mandi a bas hur koi nahi samjda

    • @bachitersingh9417
      @bachitersingh9417 Год назад +10

      Mari mummy sanu Tena nu Mara Papa kol Saad gai va koi nahi kol aoda ess Lai Mara Papa n sanu Ron t nahi deta par mummy thee kami koi hor puri nahi karda koi chachi t koi hor

    • @ratinderkaur3024
      @ratinderkaur3024 Год назад +1

      p
      p
      p
      p
      p
      p

    • @nishabalhotra4034
      @nishabalhotra4034 Год назад +2

      same here

  • @baubau7037
    @baubau7037 6 месяцев назад +1

    ਮੇਰੇ ਬਾਪੂ ਨੇ ਮੈਨੂੰ ਜਿੰਦਗੀ ਚ ਸਫਲ ਕਰਨ ਲਈ ਮੇਰੇ ਵਾਸਤੇ ਬਹੁਤ ਮੇਹਨਤ ਕੀਤੀ ਪਰ ਅੱਜ ਮੈਂ ਜੇ ਈ ਦੀ ਪੋਸਟ ਕਮ ਕਰਦਾ ਹਾਂ. ਪਰ ਅੱਜ ਮੇਰਾ ਬਾਪੂ ਮੇਰੇ ਕੋਲ ਹੈਨੀ ਮਿਸ you ਬਾਪੂ 😢😢

  • @monu_kundal_israel
    @monu_kundal_israel Год назад +8

    👉ਖਾਨ ਸਾਬ ਜੀ, ਬਹੁਤ ਹੀ ਵਧੀਆ ✨

  • @GurbachanChand-d9f
    @GurbachanChand-d9f 10 месяцев назад +2

    ਮੈਨੂੰ ਆਪਣੇ ਪਾਪਾਂ ਨਾਲ ਬਹੁਤ ਪਿਆਰ ਹੈ 🥰🥰🥰🥰🥰🥰🥰🥰🥰🥰

  • @rajdeepsingh4291
    @rajdeepsingh4291 Год назад +30

    ਬਾਕਮਾਲ ਗੀਤਕਾਰੀ ਅਤੇ ਗਾਇਕੀ। ਵਾਹਿਗੁਰੂ ਜੀ ਤਰੱਕੀਆਂ ਬਖਸਣ

  • @gurdevkaur1209
    @gurdevkaur1209 4 месяца назад

    ਮੇਰੇ ਮਾਪੇ ਮੈਨੂੰ ਬਹੁਤ ਹੀ ਯਾਦ ਆਉਦੇ ਹਨ ਇਹ ਵਿਛੋੜੇ ਝੱਲਣੇ ਬੋਹਤ ਹੀ ਅਖੇ ਹੁੰਦੇ ਹਨ ਇਹ ਮੁੱਲ ਨਹੀਂ ਮਿਲ ਸਕਦੇ ਇਨਾਂ ਦੀ ਕਦਰ ਤੇ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਮੇਰੇ ਪਾਪਾ ਜੀ 😂😂😂😂😂😂😂😂😂😂😂😂 ਮੇਰੀ ਬੀਬੀ ਜੀ 😢😢😢😢😢😢😢😢😢😢😢😢😢😢😢😢😢😢😢😢😢😢

  • @SanjeevKumar-ks1fe
    @SanjeevKumar-ks1fe Год назад +17

    Very very heart touching song God bless u feroz khan sir

  • @SukhjinderSingh-fq9sv
    @SukhjinderSingh-fq9sv Год назад +4

    ਇਥੇ ਕੋਈ ਕਿਸੇ ਦਾ ਦੋਸਤ ਨਈ,, j fer vi ਦਿਲ ਵਿੱਚ ਕੋਈ ਭਲੇਖਾ ਹੋਵੇ ਤਾਂ ਜੇਬ ਵਿਚ ਪਾਏ ਨੋਟ ਗੀਂ ਲਿਆ ਕਰੋ,ਜਿੰਨੇ ਨੋਟ ਹੋਣ ਗੇ ,ਸਮਝ ਲੈਣਾ k dost te ਰਿਸ਼ਤੇਦਾਰ hege aa Hale,,,

  • @vickygoyal8872
    @vickygoyal8872 10 месяцев назад

    31.3.2009 nu mere father chle gye c.. means ki ajj 15 saal ho gye.. hr din yaad krde ae assi sb 😢😢😢😢😢😢😢

  • @ParamjitKaur-uk8wf
    @ParamjitKaur-uk8wf Год назад +5

    waheguru ji sab de maa baap di umara lambiya karn 🙏🙏🙏🙏