@@im_paras_soni7088 rrrrrryr re r ytt t tryrtuyrtuttryu rtrrrrrrrgrrrrrrrrrrrrrrrrrrgrrrrrrrrrrrgrrrrrrrrrrrrgr. Rrryrrrrrrrrgrrrrrrrrryrrrrrrrrrrtrrgrrrrrrrryrrrtrrrr rrrrrrrrfttrrrtyfr f
Roann latey pamme Veer , parmatama hamesha khush rakhe G 🙏🙏🙏 bahut vadda MSG dita g Kalam ne v, parmatama AAP sabh nu hamesha charrdi Kala ch rakhe te lamiya umra bakhse Gbu UR Dhanwadi 🙏 PAPPI MAHOLI 🙏
Ajj ta dil bhuba maar maar roya 😭😭😭😭😭bought hi sad song hy bt pamme beta tuhadi awaj vich bought hi dard bhrya hoya rab cuguni trukki deve god bless you🙏
😢😢😢😢miss u mom bro meri mom di death ho gai c sade ghar lock lag father sister kol rehnde ne meri maa kuch nal nai lay ke gai par ohde jann to baad sada sara kuch e chala gya ghar khtam ho gya misss u maaa😢😢😢😢
Bahut sohna gana veer sunke ron aa reha maa da den ta bache sari umar nae de sakde but veer ji hun ta pinda vich v bjurga da haal Shera varga he ho gaya.veer ji hamesha chardi Kalan bakhshe🥰🥰👍🙏
@@ਪੰਜਾਬੀnews 6 YYYYYYYYYYYYYYYYYY utter tt GYYYYYYYYYYYYYYYYYY fight yt(yt? 5 thoughtful yt? Utter GYYYYYYYYYYYYYYYYYY try foggy foggy GYYYYYYYYYYYYYYYYYY fruity uhh f6 GYYYYYYYYYYYYYYYYYY(t5t tightly GYYYYYYYYYYYYYYYYYY g(t YYYYYYYYYYYYYYYYYY gG thoughtful ivcvvvvvvjchviv if ccvccvvvvvvvvvcvvvvvvvvvcccci you c hitchhiking ccccccccccvvvccc hic c.f.Icccccccc hiking acc i c u ivcccvv hic c.f.VIJAY huh bGucci huh juju uh guru y huh YYYYYYYYYYYYYYYYYY u t r highlights u u t juju guru hugging Uruguay, iI
Bhai Maa Maa hi hundi aa veer Ji """""Putt kuputt ho sakde aa"""" """" """"""""""par veer Ji Mape""""""""" kumape nhai hunde Jo mere es comment nal sahmat hone ta thoko like guys please love veer yaar tusi
Bless you brother , I hope & pray that people in the audience learn from this message you have given to every one . Love & respect ✊ for every one young or old . Blessings & love from UK 🇬🇧
ਬਹੁਤ ਵਧੀਆ ਗਾਇਕ ਪੰਮਾ ਡੂਮੇਵਾਲ ਜੀ ਇਕ ਮਾ ਦਾ ਦਰਦ ਤੁਸੀ ਸੁਨਿਆ ਬਹੁਤ ਵਧੀਆ ਜੋ ਨਹੀ ਪੁਸਦੇ ਮਾ ਬਾਦ ਚ ਆਪ ਵੀ ਰੋਦੇ ਆ
ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਵੀਰ ਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ
Wah oye wah ਸੱਭਿਆਚਾਰ ਦਾ ਹੀਰਾ , ਪੰਮਾ ਡੁੱਮੇਵਾਲੀਆ atttttttttttt aaaa
ਖਿੱਝ ਇੰਜਣ inn
@@im_paras_soni7088 vtvv
Ppppppppppppppppppppp
@@im_paras_soni7088 rrrrrryr re r ytt t tryrtuyrtuttryu rtrrrrrrrgrrrrrrrrrrrrrrrrrrgrrrrrrrrrrrgrrrrrrrrrrrrgr. Rrryrrrrrrrrgrrrrrrrrryrrrrrrrrrrtrrgrrrrrrrryrrrtrrrr rrrrrrrrfttrrrtyfr f
ਬਾਈ ਜੀ ਤੁਸੀਂ ਧੰਨ ਹੋ। ਤੁਸੀਂ ਬਹੁਤ ਹੀ ਵੱਡੇ ਕਲਾਕਾਰ ਹੋ।। ਮਾਂਵਾ ਤੇ ਹੁੰਦੀਆ ਠੰਢੀਆਂ ਛਾਵਾਂ ।।।।
ਬਹੁਤ ਵਦੀਆ ਗੀਤ ਗਾਇਆ sir
ਗੀਤ ਸੁਣ ਕੇ ਅੱਖਾ ਭਰ ਅਾੲੀਆ
ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
G
F
ਵਾਹਿਗੁਰੂ ਜੀ (ਪੰਮਾ ਡੂਮੇਵਾਲ ) ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਬਹੁਤ ਵਧੀਆ ਪਰਿਵਾਰ ਵਿਚ ਸੁਣ ਵਾਲੇ ਗਾਣੇ ਵੀਰ ਗਾਦਾ ਰਹੇ ਵਾਹਿਗੁਰੂ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖੀ
Aa jehdiyan jananiyan diyan akhan niche aa oh sub dikhda ki kasar ohna nai v koi nahi chadi lagdi 😢
ਪੰਮੇ ਬਾਈ ਕੋਈ ਫਾਇਦਾ ਨਹੀਂ .....ਇਹ ਲੋਕ ਓਨਾ ਨੂੰ ਲੱਖਾਂ ਦਿੰਦੇ ਆ ਜਿਹੜੇ ਖੁੱਲਾ ਗੰਦ ਵਰਤਾਓਦੇ ਆ ........ਸਲੂਟ ਐ ਵੀਰ ਤੈਨੂੰ....👌👌👌💪💪💪
Miss. You. Ma
Nic veer
Good
ਪੁੱਤ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਵਾਹਿਗੁਰੂ ਜੀ ਤੈਨੂੰ ਢੇਰ ਸਾਰੀਆਂ ਕਾਮਯਾਬੀਆਂ ਦੇਣ ਪੁੱਤ ਜੁਗ ਜੁਗ ਜੀਅ ਮੇਰੇ ਪੁੱਤਰਾ
Manisha😂 Kisi ne the Last AIRBENDER 😂😂😂😂😂😂😂😂😂😂😭😭😭😭😭😭😭😭😭
ਸਲੂਟ ਆ ਤੈਨੂ। ਕਿਤੇ ਸਾਰੇ ਕਲਾਕਾਰ ਇਸ ਤਰਾ ਦੀ ਗਾਇਕੀ ਕਰਨ । ਬਸ ਗੰਦ ਈ ਰਹਿ ਗਿਆ ।
bai sirrr
Ryt aaaaa siraaaaaaà
Rai
Ppñs
Ñpw ñññpp. Jpñ
Salute nice song
ਜੁਗ ਜੁਗ ਜੀ ਮੇਰੇ ਬੱਚਿਆ ਵਾਹਿਗੁਰੂ ਜੀ ਤੇਰੀ ਉਮਰ ਲੰਬੀ ਕਰਨ ਤੇਰੇ ਗੀਤ ਨੇ ਅੰਤਰ ਆਤਮਾ ਵੀ ਰੋਣ ਲਾ ਦਿੱਤੀ
ਜੁਗ ਜੁਗ ਜੀ ਵੀਰੇ ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ਿਸ਼ ਕਰੇ।
ਹੀਰਾ ਵੀਰੇ ਹੀਰਾ ਪੰਜਾਬੀ ਗਾਇਕੀ ਦਾ
ਮਾਂ ਵਾਲਾ ਗੀਤ ਸਮਾਜਿਕ ਕੁਰੀਤੀਆਂ ਤੇ ਠੋਕਰ ਹੈ,ਨੌਜਵਾਨਾਂ ਨੂੰ ਇਹ ਗੀਤ ਬਾਰ ਬਾਰ ਸੁਣਨਾਂ ਤੇ ਇਸ ਗੀਤਕਾਰ ਦੀ ਬਹੁਕੀਮਤੀ ਸ਼ਬਦਾਵਲੀ ਤੇ 100% ਗੌਰ ਕਰਨਾ ਚਾਹੀਦਾ ਹੈ,
ਬਹੁਤ ਵਧੀਆ ਜੀ ਅੱਖਾਂ ਵਿੱਚ ਹੰਝੂ ਆ ਗਏ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
ਕੱਲੀ ਕੱਲੀ ਗੱਲ ਚ ਸੱਚ ਵਾ ਵੀਰ ਜੀ ਬਹੁਤ ਵਧੀਆ ਗੋਦਾ ਵੀਰ ਪੰਮੇ ਵਰਗਾ ਕੋਈ ਕਲਾਕਾਰ ਨੀ❤❤❤❤
ਵੀਰ ਨੂੰ ਬੇਨਤੀ ਹੈ ਕਿ ਮਾਂਵਾ ਤੇ ਤਾਂ ਗੀਤ ਬਹੁਤ ਲੋਕਾਂ ਨੇ ਗਾਏ ਹਨ ਪਰ ਕਦੀਂ ਪਿਓ ਤੇ ਵੀ ਗਾ ਦਿਆ ਕਰੋ ਜਿਸ ਨੇ ਆਪਣੇ ਹੱਡ ਗਾਲ ਕੇ ਬੱਚੇ ਪੜਾਏ ਤੇ ਬਾਹਰਲੇ ਮੁਲਕਾਂ ਵਿਚ ਭੇਜੇ ਅੱਜ ਪਿਓ ਮੰਜੇ ਤੇ ਪਿਆ ਪਰ ਕੋਈ ਪਾਣੀ ਤੇ ਦਵਾਈ ਦੇਣ ਵਾਲਾ ਨਹੀਂ ਪਿਓ ਦੀ ਸੇਵਾ ਕੋਈ ਮਾਂ ਨਾਲੋਂ ਘੱਟ ਨਹੀਂ🙏ਮੁਰਝਾਇਆ ਫੁੱਲ ਕਦੇ ਖਿਲਦਾ ਨਹੀਂ,ਤੁਰ ਜਾਵੇ ਪਿਓ ਫਿਰ ਕਦੇ ਮਿਲਦਾ ਨਹੀਂ।
Aa
ਬਿਲਕੁਲ ਵੀਰ
ਬਹੁਤ ਵਦੀਆ ਵੀਰ ਜੀ ਪਰਾਤਮਾ ਤੁਹਾਨੂ ਚੜਦੀ ਕਲਾ ਵਿਚ ਰੱਖੇ
ਇਹ ਹੈ ਅਸਲੀ ਵਿਰਸਾ ਜਿਉਦਾ ਰਹਿ ਬਾਈ । ਕਾਸ਼ ਦੂਜੇ ਗਾਇਕ ਇਸ ਤੋਂ ਸਬਕ ਸਿੱਖਣ
👍👍👍👍👍👍👍👍👍
Q
ਬਹੁਤ ਵਧੀਆ ਗਾਈਆ ਖੁਦਾ ਆਸੀਸ ਦੇ ਵੀਰ ਜੀ
ਬੋਹਤ ਸੋਹਣੀ ਸੋਣੀਆ ਗੱਲਾਂ ਨੇ ਬੀਰ ਜੀ
sachi gall aa bro
ਵੀਰ ਕਿਤੇ ਧੀਆਂ ਤੇ ਹੁੰਦੀ ਅੱਤਿਆਚਾਰਾਂ ਦਾ ਵੀ ਗੀਤ ਰਾਹੀ ਲੋਕਾਂ ਨੂੰ ਸਮਝਾਓਣ ਦਾ ਗੀਤ ਗਾਇਆ ਜਾਵੇ ਉਹ ਵੀ ਕਿਸੇ ਦਿਨ ਕਿਸੇ ਬਚੇ ਦੀ ਮਾਂ ਬਣੇਗੀ। God bless you 💯🙏
ਜਿਉਂਦਾ ਰਹਿ ਓ ਵੀਰਾਂ ਪ੍ਰਮਾਤਮਾ ਤੈਨੂੰ ਲੰਬੀ ਆ ਉਮਰਾਂ ਬਖ਼ਸੇ
ਪੰਮਾ ਵੀਰ ਜੀ ਬਹੁਤ ਵਧੀਆ ਤੇ ਪਰਿਵਾਰ ਚ ਬਹਿ ਕੇ ਸੁਣਨ ਵਾਲੀ ਗਾਇਕੀ ਕਰਦਾ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਹਮੇਸ਼ਾ
O meri mAaaa
Veer g kasam lagge akkhna vich roona 😭😭 aa gya
God bless u 22
ਬਹੁਤ ਵਦੀਆ ਗੀਤ ਗਾਇਆ ਵੀਰ ਮਨ ਭਰ ਆਇਆ😢😢
ماں تجھے سلام
Absolutely beautiful brother
Nothing else
qlĺķ
-@@
pinky@
👍👍👍👍😭😭😭😭
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
🙏ਬਹੁਤ ਹੀ ਵਧੀਆ ਦੁਨੀਆਂ ਨੂੰ ਗੀਤ ਰਾਹੀਂ ਹੋਕਾ ਦਿੱਤਾ ਵੀਰ ਨੇ 🙏🎉🎉🎉🌹🌹🌹🙏
ਬਹੁਤ ਵਧੀਆ ਗਾਇਆ ਵੀਰ ਜੀ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ
ਸ਼ਾਬਾਸ਼ ਵੀਰੇ ਤੇਰੀ ਕਹਾਣੀ ਸੁਣਕੇ , ਕੁਝ ਲੋਕ ਜਾਂ ਸਾਡੇ ਸਿਆਣੇ ਬਜ਼ੁਰਗ ਜੋ RUclips ਨਹੀ ਚਲਾ ਸਕਦੇ , ਉਨਾਂ ਦੀਆਂ ਅੱਖਾਂ ਵਿੱਚ ਅੱਥਰੂ ਬਹਿ ਰਹੇ ਹਨ । ਪਰ ਜਿਹੜੇ ਅੱਜ ਦੇ ਨੌਜਵਾਨ ਰੋਜ ਇਸ ਤਰਾਂ ਦੀਆਂ ਦਰਦ ਭਰੀਆ ਪੋਸਟਾਂ Mob. ਤੇ ਵੇਖ ਛੱਡਦੇ ਹਨ। ਉਨਾਂ ਦੇ ਦਿਲ ਨੂੰ ਠੇਸ ਕਿਸੇ - ਕਿਸੇ ਨੂੰ ਪਹੁੰਚੀ ਹੈ । ਸ਼ਾਬਾਸ਼ ਵੀਰੇ ਜਿਉਦਾਂ ਰਹਿ , ਰੱਬ ਤੇਰੀ ਲੰਬੀ ਉਮਰ ਕਰੇ । ਮਾਵਾਂ - ਮਾਵਾਂ ਹੀ ਹੁੰਦੀਆਂ ਹਨ । 👍Very good
Bilkul ryt sir Rona a gia kuch akal v I bt I am jzt 19 now
😔👏
😭😭😭😭😭😭😭
ਭਾਗਾਂ ਵਾਲੀ ਮਾਂ ਨੇ ਤੈਨੂੰ ਜੰਮਿਆ ਪੁੱਤ ਜਿਸ ਨੂੰ ਪਤਾ ਹੈ ਕਿ ਮਾਂ ਬਾਪ ਦੀ ਕਿਵੇਂ ਕਦਰ ਕਰਨੀ ਚਾਹੀਦੀ ਹੈ ਤੂੰ ਵੀ ਬਹੁਤ ਹੀ ਭਾਗਾਂ ਵਾਲਾ ਹੈ ਜੁਗ ਜੁਗ ਜੀਅ
@@amriksingh5867 .,
,,,, Ft,,,,,,,,
It
,,,,
ਦਿੱਲ ਬੜਾ ਰੋਇਆ।।ਸੁਣ ਕੇ।।U r legend...❤️👌👌
😭😭😭😭miss you maa papa
@@balwinderkaur5228 ppppppppppp ppppppppppppppppppppppppppp
@@balwinderkaur5228 pppppppppp
@@balwinderkaur5228 pp
ਤੈਨੂੰ ਕਿਵੇਂ ਭੁਲਾਵਾਂ 'ਮਾਂ' ਮੈਂ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ 'ਮਾਂ'„
ਅੱਜਕਲ੍ਹ ਹਰ ਰਿਸ਼ਤੇ 'ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ 'ਮਾਂ'..
ਸੱਚ ਆ ਵੀਰ ਮਾਂ ਦਾ ਰਿਸ਼ਤਾ ਹੀ ਸੱਚਾ ਰਿਸ਼ਤਾ ਰਹਿ ਗਿਆ
Very nice
ਵਾਹ ਵਾਹ ਵੀਰ ਜੀ👌👌👌👌👌👍👍👍👍
੮ਸिਰਦ ਹੇn Tex Fri if Yb, dvb
ਹिਙ
@@simplekamboj5280 i
ਬਹੁਤ ਵਧੀਆ ਗਾਇਆ ਬੇਟਾ ਪ੍ਰਮਾਤਮਾ ਤੇਰੇ ਤੇ ਹੋਰ ਕਿਰਪਾ ਕਰੇ
ਬਹੁਤ ਹੀ ਸੋਹਣਾ ਗੀਤ ਗਾਇਆ ਵੀਰ wmk👌
ਸਬ ਦੀਆਂ ਮਾਂਵਾਂ ਜਿਊਂਦੀਆਂ ਵਸਦੀਆ ਰਹਿਣ।❤
ਜਿਊਂਦਾ ਰਹਿ ਪੰਮੇ ਬਾਈ ਸਾਰੀਆਂ ਮਾਵਾ ਲਈ ਲਵ ਯੂ ਆਆਆਆਆਆ 🥰🥰🥰
ਬਹੁਤ ਵਧੀਆ ਗੀਤ । ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖਣ
ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਡੇ ਤੇ ਮੇਹਰ ਕਰੇ
@@sukhwindersinghsukhi2435 I thought
😭😭😭😭 ਵਾਹਿਗਰੂ ਜੀ ਮਿਹਰ ਕਰਨ ਮਾਵਾਂ ਦਾ ਪਿਆਰ ਨਾ ਵਿਛੜੇ ਕਿਸੇ ਤੋਂ 😭😭😭😭
ਮੇਰਾ ਗੀਤਕਾਰ ਵੀਰ ਨੂੰ ਸਲੂਟ ਆ
❤❤ਬਹੁਤ ਸੋਹਣਾ ਗੀਤ। ਮਾਤਾ ਪਿਤਾ ਬਹੁਤ ਵੱਡਾ ਖਜ਼ਾਨਾ। ਸਵੇਰੇ ਸਵੇਰੇ ਮਾਤਾ ਪਿਤਾ ਦੇਪੈਰੀ ਹੱਥ ਲਾਉ ਬਹੁਤ ਸੁਖੀ ਰਹੇ। ਗੇ❤❤
Akhan cho pani a geya bai tu punjab de top 5 singran wich auna.GOD BLESS YOU
Hanju aa gye akha cho
.
imiss mother
ਸਲਾਮ ਵੀਰ ਤੈਨੂੰ ਇਹ ਬਹੁਤ ਬਹੁਤ ਸਹੋਣਾ ਗੀਤ ਆ ਇਹ ਗੀਤ ਸੁਣ ਕੇ ਅੱਖਾਂ ਭਰ ਆਉਂਦੀਆਂ ਨੇ
ਵਾਹਿਗੁਰੂ ਜੀ ਵੀਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ
Daso kis kis ਦੀਆ ਅੱਖਾਂ ਚ ਪਾਣੀ ਆਇਆ 😢😢 always love you ਮਾਂ
Mere v veer
Miss u maa
😢😢
V. Good
🙏🙏🙏🙏
Rabb tenu life time Khush rakha Bhai ji god bless you bhai😭😭😭 love you maa
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਚ ਲਲਕਾਰ ਰੱਖੀ
Roann latey pamme Veer , parmatama hamesha khush rakhe G 🙏🙏🙏 bahut vadda MSG dita g Kalam ne v, parmatama AAP sabh nu hamesha charrdi Kala ch rakhe te lamiya umra bakhse Gbu UR Dhanwadi 🙏 PAPPI MAHOLI 🙏
ਪੰਮੇ ਵੀਰ ਰੱਬ ਤੇਰੀ ਲੱਮੀ ਉਮਰ ਬਖਛੇ 🙏❤⚘❤⚘❤⚘🙏
Veer ji good
ਬਹੁਤ ਵਧੀਆ ਵੀਰ ਜੀ ਮਾਂ ਬਾਪ ਤੋ ਵੱਧ ਕੋਈ ਚੀਜ਼ ਨਹੀਂ
ਰੱਬ ਜੀ ਸਾਰਿਆਂ ਮਾਵਾਂ ਤੇ ਕਿਰਪਾ ਰੱਖੀ ਆਪਣੀ 🙏🙏🙏😭😭😭
🙏🙏🙏😭😭
ਪੰਮਾ ਜੀ ਬਹੁਤ ਹੀ ਸੁੰਦਰ ਅਵਾਜ, ਥੋੜੇ ਟਾਇਮ ਵਿੱਚ ਤੁਸੀਂ ਬੁਲੰਦੀਆਂ ਨੂ ਛੁਹੋਗੇ,ਵਾਹਿਗੁਰੂ ਚੜਦੀ ਕੱਲਾ ਬਕਸਣ 🙏🌹🌹
Ajj ta dil bhuba maar maar roya 😭😭😭😭😭bought hi sad song hy bt pamme beta tuhadi awaj vich bought hi dard bhrya hoya rab cuguni trukki deve god bless you🙏
Salut. Veer.
I'm from uttarakhand,punjabi smjh leta hoon. bhai rula diya isss gaane ne. 2020 te sun reha c
❤❤❤❤❤❤❤
😢geet sun k man bhar gya veer 🙏🙏
Waheguru ji teri maa nu lambi umar deve
I love you mom ਰੱਬ ਹਰ ਕਿਸੇ ਨੂੰ ਮਾਂ ਦਿਆ ਖੁਸ਼ੀਆਂ ਬਕਸ਼ੇ
ਮਾਂ ਹੁੰਦੀ ਆ ਮਾਂ ਦੁਨੀਆ ਵਾਲਿਓ ਕਦਰ ਕਰੋ ਮਾਂ ਪਿਉ ਦੀ
Chali sal pehla mank a gaea c jo aaj tak loka de dila te raj karda pea he
İ love you maa
Rmmmmmm4ery
ਵੀਰ ਗੀਤਕਾਰ ਤੇ ਗਾਇਕ ਨੂੰ ਸਲੂਟ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।
ਸ੍ਰੀ ਮਾਨ ਜੀ ਬਹੂਤ ਹੀ ਚੰਗੀ ਆਵਾਜ਼ ਦੇ ਨਾਲ ਆਪ ਨੇ ਮਾਂ ਦੇ ਦੁੱਖਾਂ ਬਾਰੇ ਗੱਲ ਕੀਤੀ ਹੈ ਜੀ ਆਪ ਜੀ ਦਾ ਬਾਹੂਤ ਬਹੂਤ ਧੰਨਵਾਦ ਹੈ ਜੀ।
ਇਸੇ ਤਰ੍ਹਾਂ ਹੁਣ ਇੱਕ ਬਾਪੂ ਜੀ ਦੇ ਬਾਰੇ ਵੀ ਇੱਕ ਦਰਦ ਭਰਿਆ ਹੋਇਆ ਗੀਤ ਬਣਾ ਲਓ ਜੀ 🙏
❤❤ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਤੁਸੀ ਬੋਹਤ ਹੀ ਸੱਚਾਈ ਦੱਸੀ ਹੈ ਜੀ ਅੱਜਕਲ ਕਲਯੁੱਗ ਵਿਚ ਕਈ ਘਰਾਂ ਵਿੱਚ ਇਹੋ ਕੁਝ ਕਰਦੀਆਂ ਹਨ
अति उत्तम👌
बहुत ही बढ़िया प्रस्तुति♥️🙏
ਬਹੁਤ ਵਧੀਆ ਵੀਰ ਜੀ ਲਵ ਯੂ
ਬਹੁਤ ਹੀ ਵਧੀਆ ਗੀਤ ਗਾਇਆ ਵੀਰ ਜੀ ਤੁਸੀਂ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏
ਵੀਰਜੀ ਬਹੁਤ ਧੰਨਵਾਦ ਤੁਹਾਡਾ ਮਾਂ ਦਾ।ਪਰਛਾਵਾਂ ।ਵੀ।ਲਭਦਾ
ਲਭਦਾ।ਨਹੀ mis.u.ma.ma।
ਮੇਰੀ ਮਾਂ ਪਿਉ ਦਾ ਬਹੁਤ ਬਹੁਤ ਧੰਨਵਾਦ🙏🏼🙏🏼
ਵਾਹਿਗੁਰੂ ਜੀ ਕਿਰਪਾ ਕਰੇ ਸੱਭ ਮਾਵਾਂ ਭੈਣਾਂ ਧੀਆਂ ਉੱਤੇ ਮੇਰੇ ਮਾਤਾ ਰੱਬ ਕੋਲ਼ ਨੇ ਪਰ ਮੇਰੇ ਸੁਪਨੇ ਵਿੱਚ ਜ਼ਰੂਰ ਆਉਂਦੇ ਹਨ ਸਾਰੇ ਖੁਸ਼ ਰਹੋ ਰੱਬ ਰਾਖਾ
ਅੱਜਕਲ ਦਾ। ਮਹੱਲ ਪੁੱਤ ਇਸੇ ਤਰ੍ਹਾਂ ਦਾ ਬਣਿਆ ਹੋਇਆ ਹੈ ਇਸੇ ਤਰ੍ਹਾਂ ਦੀਆਂ ਗੱਲਾਂ ਸਮਝਦੇ ਰਿਹਾ ਕਰੋ ਪੁੱਤ ਗੀਤ ਬਹੁਤ ਹੀ ਵਧੀਆ ਗਾਇਆ ਵਾਹਿਗੁਰੂ ਜੀ ਤੈਨੂੰ ਸਦਾ ਖੁਸ਼ ਰੱਖਣ
Commants51xms
ਵੀਰ ੲਿਸ ਤਰਾ ਦੀ ਗਾੲਿਕੀ ਦੀ ਲੋੜ ਹੈ। ਤੁਹਾਡੀ ਅਾਵਾਜ਼ ਵਿੱਚ ਓਹੁ ਤਾਕਤ ਹੈ ਜੋ ਦਿਲਾ ਤਕ ਪਹੁੰਚ ਕਰਦੀ ਹੈ ਅਤੇ ਲੱਗਜ਼ਰੀ ਜੀਵਨ ਤੋਂ ਵਧੇਰੇ ਸਕੂਨਦਾਯਿਕ ਹੈ।
ਰੋਣਾ ਆ ਗਿਆ ਬਾਈ ਗੱਲਾਂ ਸੁਣ ਕੇ
Pp
Veer Mava nahe milde y'a sareama Te bapu de rispakt love you babe Bapu nu ❤❤❤❤
Veere bahut sohna waheguru tuhanu lammi umar te tarki bakhse.
ਬਹੁਤ ਵਧੀਆ ਵੀਰ ਜੀ ਗੀਤ
Very good job veer God bless you love you.
ਦਿਲੋਂ ਪਿਆਰ ਬਾਈ ਜੀ ਜੀਓ ਉਸਤਾਦ.
😢😢😢😢miss u mom bro meri mom di death ho gai c sade ghar lock lag father sister kol rehnde ne meri maa kuch nal nai lay ke gai par ohde jann to baad sada sara kuch e chala gya ghar khtam ho gya misss u maaa😢😢😢😢
So sad😪😪
So sad Waheguru Sab de ghar wasde rakhe
Same like me8july 2019 da din
@@Jaspreetkaur-ys6ns so sad sister waheguru ji
My mum died this year March, after 10 years of her stroke. Miss you mum.
ਪੰਮੇ ਪੁੱਤ ਸਾਰੀਆਂ ਗੱਲਾਂ ਸੱਚੀਆਂ ਕੀਤੀਆਂ ਅੱਜਕਲ ਦਾ ਮਹੌਲ ਦੱਸਿਆ ਜੋ ਹੋ ਰਿਹਾ ਹੈ ਵਾਹਿਗੁਰੂ ਜੀ ਪੁੱਤ ਤੈਨੂੰ ਖੁਸ਼ੀਆ ਦੇਣ
ਜਿਊਂਦੇ ਰਹੇ ਵੀਰ ਜੀ ।ਰੱਬ ਤੁਹਾਡੀ ਲੰਮੀ ਉਮਰ ਕਰੇ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
ਬਹੁਤ ਵਧੀਆ ਗੀਤ ਗਾਇਆ ਬਾਈ ਨੇ।ਸਲੂਟ ਹੈ ਬਾਈ ਨੂੰ।
ਵੀਰਾ ਅੱਜ ਸਾਰੇ ਕਲਾਕਾਰਾਂ ਦੀ ਸੋਚ ਇਸੇ ਵੀਰ ਜੀ ਕਲਾਕਾਰ ਵਰਗੀ ਹੋ ਜਾਵੇ ਸਾਡੀ ਦੁਨੀਆਂ ਵਿੱਚੋਂ ਹਰ ਤਰ੍ਹਾਂ ਦੇ ਗੰਦ ਨਿਕਲ ਜਾਣ ਗੇ ਵੀਰ ਜੀ
What a song.. 👌👌 Very adorable voice...👏👏 Lyrics..🔥
Mother is cold shaddow😭😭😭😭
ਵਾਹਿਗੁਰੂ ਜੀ ਕਰਕੇ ਸਭ ਸੁਣਨਾ God bless you ਮੇਰੇ ਵੀਰ ਸਰਵਣ ਬਾਈ ਜੀ , ਜਰੂਰ ਕਿਸੇ ਨਾ ਕਿਸੇ ਨੂੰ ਜਰੂਰ ਸਖਾਈਂ ਇਹੋ ਬੋਲ ਬਾਕੀ ਰੱਬ ਰਾਖਾ
ਜਿੳਦੇ ਵੱਸਦੇ, ਰਹੋ ਮਾਵਾ ਦਾ ਸਤਿਕਾਰ ਮਾਵਾ ਨਾਲ ਪਿਆਰ ਕਰਨ ਵਾਲਿਅੋ
ਬਹੁਤ ਵਧੀਆ ਗੀਤ ਗਾਇਆ ਪੰਮਾ ਜੀ
ਰੱਬ ਤੁਹਾਨੂੰ ਲਮੀਆ ਊਮਰਾ ਬਖਸ਼ੇ
🙏🙏👍👍👌👌🌹🌹
ਬਹੁਤ ਵਧੀਆ ਵੀਰ ਜੀ
Very nice heart touching veere please all friends respect your perant God bless you
Jado Mein Hi gana Sunta Ta Mainu Rona Ho janda
Bahut sohna gana veer sunke ron aa reha maa da den ta bache sari umar nae de sakde but veer ji hun ta pinda vich v bjurga da haal Shera varga he ho gaya.veer ji hamesha chardi Kalan bakhshe🥰🥰👍🙏
Love you veer rona a gya Sun ke..... Miss you maa
ਮਾ, ਵੀਰ, ਸੱਚ, ਕਿਹਾ ਸੁਣ, ਤੇਰੀ, ਹਕੀਕਤ, ਲੱਗੀ, ਅੱਖਾਂ ਰੋ, ਪੲਈ ਆਂ, ਪੂਰਨ, ਸਿੰਘ ਖਾਲਸਾ ਪਿੰਡ ਗਹਿਲ ਬਰਨਾਲਾ ਪੰਜਾਬ
Great ho tusi veer ji
Enu kende ne singing
Waheguru tuhanu boot traki dewe
ਸਾਡੇ ਇਲਾਕੇ ਨੂੰ ਤੇਰੇ ਤੇ ਮਾਣ ਹੈ ਜਿਉਂਦਾ ਰਹਿ ਵੀਰੇ
Kitho da ha bai
Real singer
That touched the emotion of listeners
Wahhhhh dil jitttt lyeaaa veer ne ehve de song song nhi appne app ch granth a 👌🏻👌🏻👍🏻💪🏻🙏🏻
Good 22ji
ਮੇਰੀ ਮਾਂ ਬਿਮਾਰ ਰਹਿੰਦੀ ਉਹਦੀ ਦੇਖਭਾਲ ਵੀ ਨਹੀਂ ਕਰਦੇ ਜੇ ਅਸੀਂ ਕਹੀਏ ਸਾਡੇ ਕੋਲ ਆਜਾ ਤਾਂ ਕਹਿੰਦੀ ਮੈਂ ਆਪਣੇ ਪੁੱਤ ਪੋਤਰਿਆਂ ਕੋਲ ਹੀ ਰਹਿਣਾ ਫਿਰ ਵੀ ਇੰਨਾ ਪਿਆਰ ਆ ਮਾਂ ਨੂੰ ਯੋ
ਮੇਰੀ ਮਾਂ ਨੇ ਮੈਨੂੰ ਕਰੋ ੜ ਪਤਿ ਬਣਾ ਦਿੱਤਾ ਨਹੀ ਰੀ ਸ ਮਾਂ ਦੀ
I. Love you maa
@@ਪੰਜਾਬੀnews 6 YYYYYYYYYYYYYYYYYY utter tt GYYYYYYYYYYYYYYYYYY fight yt(yt? 5 thoughtful yt? Utter GYYYYYYYYYYYYYYYYYY try foggy foggy GYYYYYYYYYYYYYYYYYY fruity uhh f6 GYYYYYYYYYYYYYYYYYY(t5t tightly GYYYYYYYYYYYYYYYYYY g(t YYYYYYYYYYYYYYYYYY gG thoughtful ivcvvvvvvjchviv if ccvccvvvvvvvvvcvvvvvvvvvcccci you c hitchhiking ccccccccccvvvccc hic c.f.Icccccccc hiking acc i c u ivcccvv hic c.f.VIJAY huh bGucci huh juju uh guru y huh YYYYYYYYYYYYYYYYYY u t r highlights u u t juju guru hugging Uruguay, iI
GurU
T huh
T huh uy
ਮੇਰਾ ਵਜੂਦ ਤੇਰੀ ਹੀ ਦੇਣ ਹੈ ਤੇ ਮੇਰੀ ਕਹਾਣੀ ਦੀ ਸ਼ੁਰੂਆਤ ਵੀ। ਚਾਹੁੰਦੇ ਹੋਏ ਵੀ ਤੂੰ ਮੇਰੇ ਮੱਥੇ ਦੀਆ ਲਕੀਰਾਂ ਨਾਂ ਬਦਲ ਸਕੀ ਪਰ ਲਿਖਣ ਵਾਲੇ ਦੇ ਖ਼ਿਲਾਫ਼ ਮੇਰਾ ਹੱਥ ਫੜ ਕੇ ਖੜੀ ਰਹੀ। ਇਸ ਸਭ ਲਈ ਤੇਰੀ ਰਿਣੀ ਤੇਰਾ ਪਰਛਾੱਵਾ ਤੇਰੀ ਧੀ। love you mom
Bhai Maa
Maa hi hundi aa veer Ji
"""""Putt kuputt ho sakde aa""""
"""" """"""""""par veer Ji Mape""""""""" kumape nhai hunde
Jo mere es comment nal sahmat hone ta thoko like guys please love veer yaar tusi
ਵੀਰ ਜੀ ਤੇਰੇ ਵਰਗਾ ਗੈਕ ਨਹੀਂ ਲੱਭਣਾ ਇਸ ਦੁਨੀਆ ਤੇ 👏👏👏👏👏👏😭😭😭😭😭😭
ਜਿਉਂਦਾ ਰਹਿ ਵੀਰ ਜੀ ਵਾਹਿਗੁਰੂ 🙏🙏
ਜਿਉਦਾ ਰਹਿ ਵੀਰ ਜੀ ਵਾਹਿਗੁਰੂ ਮਾਂ ਨਾ ਮਰੇ ਕਿਸੇ ਦੀ ਮਾਂ ਤੋਂ ਪਹਿਲੇ ਮੈ ਮਰ ਜਾਵਾ
🙏 ਭਾਜੀ ਇਹ ਗੱਲ ਬਿਲਕੁਲ ਠੀਕ ਹੈ 😭😭🙏🙏🙏
Bless you brother , I hope & pray that people in the audience learn from this message you have given to every one . Love & respect ✊ for every one young or old . Blessings & love from UK 🇬🇧
kuldip kaur bhut vdia
Sh Mata ji ko kotti 2 pranaam,pehle maa,baad mein Iswar,maa hai tabhi Insaan hai,
Great Song Pamma Veer..., God Bless You.....
Riush
DeepakSi gh
DeepakSingh
Yes
Deepak Sigh
ਜਿਹੜੇ ਰੱਬ ਨੂੰ ਅਸੀਂ ਕਦੇ ਵੇਖਿਆ ਨਹੀਂ ਉਸ ਰੱਬ ਨੂੰ ਅਸੀਂ ਮਸੀਤਾਂ ਗੁਰਦੁਆਰਿਆਂ ਮੰਦਰਾਂ ਅਤੇ ਚਰਚਾਂ ਵਿੱਚ ਲੱਭਦੇ ਆਂ ਅੱਪਣੇ ਰੱਬ ਵਰਗੇ ਮਾਂ-ਪਿਓ ਘਰਾਂ ਵਿੱਚ ਹੁੰਦੇ ਹੋਏ ਰੱਬ ਕਿਤੇ ਹੋਰ ਲੱਭਦੇ ਆਂ ਮਾਫ਼ ਕਰਨਾ ਗੱਲ ਜਮ੍ਹਾ ਸੱਚੀ ਆ ਜੀ
ਜਿਊਦਾ ਰਹਿ ਵਿਰਸਾ ਜਾਗਦਾ ਰੱਖਣ ਵਾਲਿਉ
ਪੰਮਾ ਡੂਮੇਵਾਲ ਬਹੁਤ ਵਧੀਆ ਗਾਉਂਦਾ ਹੈ ਪੰਮਾ ਡੂਮੇਵਾਲ ਬਹੁਤ ਵਧੀਆ ਗਾਉਂਦਾ ਹੈ ਧੰਨਵਾਦ ਪਾਜੀ