Reaction on Dallewal ਨਾਲ ਮੁਲਾਕਾਤ ਕਰਨ ਪਹੁੰਚੇ Babbu Mann, Amitoj Maan ਤੇ Lakha Sidhana

Поделиться
HTML-код
  • Опубликовано: 27 дек 2024

Комментарии • 81

  • @speechofpunjab5699
    @speechofpunjab5699 13 дней назад +20

    ਫਿਰ ਇੱਕ ਗੀਤ ਚ ਬੱਬੂ ਮਾਨ ਨੇ ਹੋਰ ਕਿਹਾ ਤੀ ਤੂੰ ਫਸਲਾਂ ਨੂੰ ਰੋਨੀ ਹ ਇਥੇ ਘਾ ਵੀ ਨਹੀਂ ਹੋਣਾ ਪੁੱਤ ਲਾਸਾ ਬਣ ਜਾਣਗੇ ਭਰ ਵਿੱਚ ਸਾਹ ਨਹੀਂ ਹੋਣਾ ਤੂੰ ਸਮਝਾ ਪਬਲਿਕ ਨੂੰ ਮੈਤੋਂ ਸਮਝਾ ਨੀ ਹੋਨਾ ਸਨੈਪ ਚੈਟ ਤੇ ਪਿੱਟਬੁੱਲ ਦਾ ਮੂੰਹ ਲਾ ਨਹੀਂ ਆਉਣਾ ਐਵੇਂ ਨਹੀਂ ਬੱਬੂਮਾਨ ਨੇ ਗੱਲਾਂ ਕਹੀਆਂ ਹੋਈਆਂ ਪਹਿਲਾਂ ਹੀ ਕੀਤੀਆਂ ਸੀ ਇਹ ਗੱਲਾਂ ਬਹੁਤ ਡੂੰਗੀਆਂ ਜਿਹੜੀਆਂ ਅੱਜ ਆਪਾਂ ਨੂੰ ਵੇਖਣੀਆਂ ਪੈ ਰਹੀਆਂ ਨੇ ਹੁਣ ਕਈ ਪਿੰਡਾਂ ਚੋਂ ਪਾਣੀ ਤੋਂ ਕਚਕ ਲਿਆ ਤੇ ਬੱਬੂ ਮਾਨ ਨੇ ਇਸ ਗਾਣੇ ਵਿੱਚ ਹੌਲੀ ਹੌਲੀ ਮੁੱਕਦਾ ਜਾਂਦਾ ਪੱਤਣ ਪਾਣੀ ਦਾ ਬਹੁਤਾ ਚੰਗਾ ਇੰਡ ਨਹੀਂ ਆਉਣਾ ਵਤਨ ਕਹਾਣੀ ਦਾ ਆਪ ਸੋਚ ਲਓ ਜੀ ਨੇ ਇਹ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਵੇਰ ਕਰਨ ਵਾਸਤੇ ਗੀਤ ਗਾਏ ਹੋਏ ਨੇ ਤੇ ਉਹ ਬੰਦਾ ਗਦਾਰ ਤੋੜੂ ਹੈ ਯਾਰ ਐਵੇਂ ਅਗਲੇ ਸੋਡੇ ਨਾਲ ਖੜਦੇ ਆ ਤੁਸੀਂ ਗਦਾਰ ਦਾ ਅਟੈਕ ਦਿੰਨੇ ਆ ਦੋਗਲੇ ਦਾ ਅੱਜ ਬੱਬੂਮਾਨ ਆ ਗਿਆ ਅੱਜ ਹੁਣ ਲੋਕਾਂ ਨੇ ਉਹਦੇ ਖਿਲਾਫ ਕਮੈਂਟ ਕਰਨੇ ਆ ਪਹਿਲਾਂ ਕਿੱਥੇ ਸੀ ਹੁਣ ਆ ਗਿਆ ਜੀ ਉਹ ਆ ਗਿਆ ਬਾਂਹ ਆ ਗਿਆ ਤੇ ਆਈ ਕਰਦਾ ਹ ਕਰਦਾ ਡਰਾਮੇ ਕਰਦਾ ਹੁਣ ਇਦਾਂ ਦੇ ਵੈਟ ਕਮੈਂਟ ਕਰਨਗੇ ਤੇ ਜੇ ਆਉਂਦਾ ਨਹੀਂ ਫੁੱਫੜ ਉਹਨਾਂ ਦਾ ਫਿਰ ਕਹਿੰਦੇ ਹੈਗੇ ਹੁਣ ਬੱਬੂ ਮਾਨ ਕਿਤੇ ਗਿਆ ਹੁਣ ਕਿਸਾਨਾਂ ਨਾਲ ਨਹੀਂ ਤੁਰਿਆ ਹੁਣ ਮਜ਼ਦੂਰਾਂ ਨਾਲ ਨਹੀਂ ਤੁਰਿਆ ਜੇ ਤੁਰਦਾ ਤਾਂ ਕਹਿਣਗੇ ਆਪਦੇ ਮਤਲਬ ਲਈ ਤੁਰਦਾ ਦੋਗਲਾ ਦੱਸੋ ਹੁਣ ਉਹ ਕਿੱਧਰ ਜਾਵੇ ਬੰਦਾ100 ਚੋਂ 70% ਤਾਂ ਉਹੀ ਲੋਕ ਹੁੰਦੇ ਆ ਜਿਹੜੇ ਨਾਮ ਪਿੱਛੇ ਵੀ ਮਾੜਾ ਚੰਗਾ ਕਮੈਂਟ ਕਰਦੇ ਆ ਤੇ ਆ ਜਾਵੇ ਬੰਦਾ ਤਾਂ ਵੀ ਮਾੜਾ ਚੰਗਾ ਕਮੈਂਟ ਕਰਦੇ ਆ ਤਾਂ ਵੀ ਗਲਤ ਜੇ ਆ ਗਿਆ ਜੇ ਨਾ ਆਇਆ ਤਾਂ ਵੀ ਗਲਤ ਆ 70% ਉਹੀ ਸੇਮ ਆਈਡੀਆ ਵਾਲੇ ਲੋਕ ਹੁੰਦੇ ਨੇ ਜਿਹੜੇ ਦੋਧਾਰੀ ਤਲਵਾਰ ਬਣੇ ਹੋਏ ਨੇ ਜਿਹੜੇ ਕਚਕ ਕੀ ਵਰਗੇ ਨੇਗੇ ਚੱਕੀ ਦੇ ਪੁੜਾਂ ਵਰਗੇ ਜਿਵੇਂ ਚੱਕੀ ਚ ਦੋ ਪੁੜਾਂ ਵਿਚਾਲੇ ਕਣਕ ਪੀਸਦੀ ਹ ਨਾ ਉਵੇਂ ਅਨਾਮੀ ਲੋਕ ਹਲ ਆਮ ਲੋਕ ਦਾ ਆਰਾਮ ਨਾਲ ਬੈਠੇ ਰਹਿੰਦੇ ਆ ਫਿਰ ਵੀ ਗਾਲਾਂ ਨਹੀਂ ਪੈਂਦੀ ਆ ਤੇ ਗਾਲਾਂ ਕੱਢ ਜਰੂਰ ਲੈਂਦੇ ਆਗੇ ਤੇ ਨਾਮੀ ਲੋਕ ਆਪਣੇ ਫਾਇਦੇ ਲਈ ਜੇ ਗੱਲ ਕਰਦੇ ਆ ਜਾਂ ਖੜਦੇ ਆ ਤਾਂ ਵੀ ਉਹ ਕਣਕ ਵਾਂਗੂ ਪੀਸੇ ਜਾਂਦੇ ਆ ਤੇ ਜੇ ਨਹੀਂ ਖੜਦੇ ਨਾਲ ਤਾਂ ਵੀ ਉਹ ਕਣਕ ਵਾਂਗੂ ਪੀਸੇ ਜਾਂਦੇ ਆ ਕਿਉਂਕਿ ਲੋਕ ਕੇ ਇੱਕ ਪਾਸੇ ਦੀ ਤਾਂ ਗੱਲ ਹੀ ਨਹੀਂ ਕਰਦੇ ਉਹ ਕੰਮ ਆਗਾ ਜਿਵੇਂ ਇੱਕ ਬੰਦਾ ਹੁੰਦਾ ਕੋਈ ਉਹਨੇ ਘਰ ਵਾਲੀ ਨਾਲ ਬਸ ਲੜਨ ਦਾ ਬਹਾਨਾ ਨਹੀਂ ਲੱਭਣਾ ਹੁੰਦਾ ਗਾ ਤੇ ਜੇ ਜੇ ਆਮਲੇਟ ਲਿਆਤਾ ਤਾਂ ਮਾਰਨਾ ਥਾਪੜਾ ਮੈਂ ਭੁਰਜੀ ਖਾਣੀ ਤੀ ਆਮਲੇਟ ਕਿਉਂ ਬਣਾਇਆ ਤੇ ਜੇ ਦੂਜੇ ਦਿਨ ਪੁਰਜੀ ਬਣਾ ਤੀ ਥਾਪੜਾ ਮਾਰਿਆ ਵੀ ਮੈਂ ਉਬਲੇ ਹੋਏ ਆਂਡੇ ਖਾਣੇ ਦੀ ਭੁਰਜੀ ਬਣਾ ਤੀ ਤੀਜੇ ਦਿਨ ਉਬਲੇ ਹੋਏ ਆਂਡੇ ਬਣਾ ਤੇ ਥੱਪੜ ਮਾਰਨਾ ਆਂਡਾ ਧਰੀ ਬਣਾਉਣੀ ਸੀ ਤੇ ਆਖਰ ਵਾਲੇ ਦਿਨ ਘਰਵਾਲੀ ਕਰਦੀ ਹ ਆਮਲੇਟ ਵੀ ਬਣਾ ਲੈਂਦੀ ਆ ਉਬਲੇ ਹੋਏ ਆਂਡੇ ਵੀ ਬਣਾ ਲੈਂਦੀ ਆ ਤੇ ਭੁਰਜੀ ਵੀ ਬਣਾ ਲੈਂਦੀ ਆ ਤੇ ਹਾਫ ਆਮਲੇਟ ਵੀ ਬਣਾ ਲੈਂਦੀ ਆ ਵੀ ਅੱਧਾ ਕੱਚਾ ਅੱਧਾ ਪੱਕਾ ਤੇ ਆਂਡਾ ਤਰੀ ਵੀ ਬਣਾ ਲੈਂਦੀ ਆ ਸਾਰੀਆਂ ਲਜਾ ਕੇ ਰੱਖ ਦਿੰਦੀਆਂ ਮੂਹਰੇ ਤਾਂ ਵੀ ਮਾਰਦਾ ਥੱਪੜ ਵੀ ਘਰ ਚ ਇੰਨੇ ਫਿਜੂਲ ਕਰਦੇਐਨਿਆਂ ਦੇ ਵੇਸਟ ਕੀਤੇ ਤੇ ਪੈਸੇ ਖਰਾਬ ਕੀਤੇ ਤੇ ਠੀਕ ਆ ਇਹਦੇ ਨਾਲ ਨਹੀਂ ਮਹੀਨਾ ਲੰਘ ਜਾਂਦਾ ਨਾਲੇ ਅੱਜ ਤਾਂ ਮੇਰਾ ਉਗੀ ਮੰਗਲਵਾਰ ਆ ਮੈਂ ਖਾਂਦਾ ਨਹੀਂ ਹੁੰਦਾ ਮੰਗਲਵਾਰ ਨੂੰ ਆਂਡੇ ਉਹ ਕਹਿੰਦੀ ਆ ਪਿਛਲੇ ਮੰਗਲਵਾਰ ਨੂੰ ਖਾਣੀ ਸੀ ਖਾਦੀ ਸੀਗੇ ਜੀ ਤੁਸੀਂ ਤੇ ਮੈਨੂੰ ਆਏ ਸੀ ਆ ਇੱਕ ਦੀ ਵੀ ਖਾਓਗੇ ਫੇਰ ਥੱਪੜ ਮਾਰ ਕੇ ਕਹਿੰਦਾ ਕਹਿੰਦਾ ਬੀ ਡਿਸੀਜਨ ਤਾਂ ਐਤਵਾਰ ਨੂੰ ਲਿਆ ਗਾ ਵੀ ਅਗਲੇ ਮੰਗਲਵਾਰ ਤੋਂ ਆਂਡੇ ਖਾਣੀ ਨਹੀਂ ਹੈਗੀ ਮੰਗਲਵਾਰ ਵਾਲਾ ਦਿਨ ਛੱਡਣਾ ਬਿਆਨੇ ਬਹਾਨੇ ਵੀ ਘਰ ਵਾਲੀ ਕੁੱਟਣੀ ਹ ਉਹ ਕੰਮ ਇਨਾ ਦਾ ਸੋਸ਼ਲ ਮੀਡੀਆ ਤੇ ਭੇਡਾਂ ਬੱਕਰੀਆਂ ਦਾ ਵੀ ਚਾਹੇ ਸਪੋਰਟ ਕਰੇ ਤੇ ਹੱਕ ਦੀ ਗੱਲ ਕਰੇ ਚਾਹੇ ਖਿਲਾਫ ਕਰੇ ਤੇ ਬੱਕਰਾ ਤਾਂ ਹਲਾਲ ਕਰਨੀ ਆ ਤੇ ਚਾਹੇ ਜਿਵੇਂ ਮਰਜ਼ੀ ਕਰੇ ਕਰਨਾ ਭੇਡਾਂ ਬੱਕਰੀਆਂ ਨੇ ਮਾੜਾ ਚੰਗਾ ਤਾਂ ਬੋਲਣੀਆਂ ਚ ਇਹ ਹੱਕ ਦੀ ਕਰ ਲਓ ਚਾਹੇ ਉਹਨਾਂ ਦੇ ਖਿਲਾਫ ਦੀ ਗੱਲ ਕਰ ਲਓ ਕਿਉਂਕਿ ਇਹ ਭੇਡਾਂ ਬੱਕਰੀਆਂ ਤੇ ਨਾਮ ਵਰਤ ਲੋਕ ਨੇ ਜਿਹੜੇ ਪਿੱਠ ਤੇ ਬੋਲ ਸਕਦੇ ਆ ਫੇਕ ਆਈਡੀਆਂ ਤੋਂ ਬੱਬੂ ਮਾਨ ਸਾਹਿਬ ਨੇ ਇੱਕ ਇੰਟਰਵਿਊ ਚ ਬਹੁਤ ਵਧੀਆ ਗੱਲ ਕਹੀ ਸੀ ਤੇ ਲੋਕਾਂ ਨੂੰ ਤੇ ਉਹਦੀਆਂ ਗੱਲਾਂ ਨੂੰ ਜਿਹੜੇ ਭੇਡਾਂ ਬਕਰੀਆਂ ਨੇ ਉਦਾ ਮਾੜ ਹੀ ਕਹਿੰਦੀਆਂ ਨੇ ਤੇ ਚੰਗਾ ਗਹੀ ਤੇ ਮਾੜਾ ਕਹੇ ਉਹਨਾਂ ਨੇ ਤਾਂ ਮਾੜੀ ਬੋਲਣਾ ਪਰ ਉਹ ਤਾਂ ਹਾਥੀ ਵਾਲਾ ਕੰਮ ਆ ਉਹ ਤਾਂ ਆਪਦੀ ਜਾਲ ਚੱਲੀ ਜਾਂਦਾ ਤੇ ਕੁੱਤੇ ਭੌਂਕਦੇ ਆ ਭੌਂਕੀ ਜਾਣ ਤਾਂ ਆਪਦੇ ਰਾਤ ਤੇ ਤੁਰੇ ਜਾਂਦਾ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਅੱਧੀ ਉਮਰ ਲੰਘਾ ਚੁੱਕਿਆ ਤੇ ਉਦੋਂ ਉਹ ਮੰਜਿਆਂ ਚ ਮੂਤਦੇ ਹੋਣੇ ਨਿਕੇ ਨਿਕੇ ਤੋਤੋ ਗੋਲੀਆਂ ਉਹਨਾਂ ਦੇ ਜਿਹਦੇ ਨਾਲ ਮੰਜੀ ਚ ਮੂਤਦੇ ਹੋਣਗੇ ਡੈਪਰ ਚ ਜਿਹੜੇ ਅੱਜ ਪਿਓ ਨੂੰ ਆਪਦੇ ਨੂੰ ਮੱਤਾਂ ਦਿੰਦੇ ਨੇ ਜਿਹਤੋਂ ਐਰਾ ਗੈਰਾ ਨੱਥੂ ਖੈਰਾ ਪ੍ਰਮੋਟਰ ਤਾਂ ਇੰਟਰਵਿਊ ਵੀ ਨਹੀਂ ਲੈਂਦਾ ਡਰਦਾ ਸਵਾਲ ਵੀ ਨਹੀਂ ਪੁੱਛਦਾ ਜਦੋਂ ਉਹਦੇ ਨਾਲ ਗੱਲ ਕਰਨੀ ਹੁੰਦੀ ਹੈ ਜਿਹੜੇ ਹੈਕਰ ਨੇ ਤੇ ਉਹ ਕੁੜੀ ਆ ਚਾਹੇ ਮੁੰਡਾ ਠੀਕ ਆ ਉਹਨਾਂ ਨੂੰ ਗਾਰੰਟੀ ਆ ਇੱਕ ਦਿਨ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਹੋਣੀ ਵੀ ਕੱਲ ਨੂੰ ਸੰਭਾਲਕੀ ਪੁੱਛੀਏ ਤੇ ਵੀ ਜੇ ਅੱਗੋਂ ਉਹਨਾਂ ਨੇ ਕੋਈ ਸਵਾਲ ਕਰਤਾ ਤਾਂ ਕੀ ਜਵਾਬ ਦੇਵਾਂਗੇ ਕਿਉਂਕਿ ਜਦੋਂ ਉਹ ਸਵਾਲ ਕਰਦਿਆਂ ਬੱਬੂ ਮਾਨ ਦਾ ਜਵਾਬ ਦਿੰਦਾ ਉਹਨਾਂ ਨੂੰ ਤੇ ਉਹ ਵੀ ਸੱਚਾ ਤੇ ਸਾਫ ਸਿੱਧੇ ਲਫਜਾਂ ਚ ਤੇ ਰਿਪੋਰਟਰਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਤੇ ਸਵਾਲ ਨਹੀਂ ਆਉਣਦਾ ਮੂਹਰੋਂ ਮੂੰਹ ਬੰਦ ਹੋ ਜਿਵੇਂ ਪਹਿਲਾਂ ਉਦੋਂ ਦਿੱਲੀ ਵਾਲੇ ਡੋਲਣ ਵੇਲੇ

  • @Hkteach-cf4bc
    @Hkteach-cf4bc 8 дней назад +1

    Ustaad g,,,❤

  • @maan_quotes7
    @maan_quotes7 9 дней назад +3

    ਭਾਨਾ ਸਿੱਘੂ ਨੇ ਇੱਕ ਗੱਲ ਤਾਂ ਕਹੀ ਸੀ ਕੇ ਸਿਰਫ ਬੱਬੂ ਮਾਨ ਆ ਜੋ ਕਿਸਾਨਾ ਲਈ ਹਮੇਸ਼ਾ ਖੜਦਾ

  • @bmeditz07
    @bmeditz07 13 дней назад +8

    Ohi babbu maan jinu panjab ale mada knda ta ajj di generation da star jo oh ni dikhda hun jinu sara mada dsda ohi khada frr🙌🏻

    • @sunnysahota7942
      @sunnysahota7942 12 дней назад

      Bai ajj de gentrection nu chadd purna log bhi hate karde aa babbu maan to

    • @bmeditz07
      @bmeditz07 12 дней назад

      @@sunnysahota7942 jina nu sunda o oho kde khad davi ni dekha fr thoda hakka layi agla show laun aunda punjab kai ta show vini laun aunda panjab to bahar show laka mudd janda lok v sale ohna nu e hero manda jada baat ni puchda

  • @Kakaji1566
    @Kakaji1566 9 дней назад +1

    ਲਵ ਯੂ ਦੋਨੇ ਮਾਨਾਂ ਨੂੰ ਲਵਜੂ ਲੱਖਾ ਸਧਾਣਾ❤

  • @santyjatt1984
    @santyjatt1984 13 дней назад +5

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @channidhaliwal22
    @channidhaliwal22 6 дней назад

    luv u maan sabb ❤❤

  • @speechofpunjab5699
    @speechofpunjab5699 13 дней назад +4

    ਬੱਬੂ ਮਾਨ ਸਾਹਿਬ ਜੀ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ ਸਾਹਿਬ ਨੂੰ ਰੱਬ ਲੰਬੀ ਉਮਰ ਦੇਵੇ ਸਾਡੀ ਉਮਰ ਵੀ ਬੱਬੂ ਮਾਨ ਬਾਈ ਨੂੰ ਉਸਤਾਦ ਜੀ ਨੂੰ ਲੱਗ ਜਾਵੇ ਤੇ ਜੋ ਦੋਗਲਾ ਕਹਿੰਦੇ ਆ ਤੇ ਉਹ ਅਸਲ ਮੇਂ ਸੱਚੀਆਂ ਭੇਡਾਂ ਜਾਂ ਬੱਚਿਆਂ ਜਾ ਖਸੀਆ ਮਰਦ ਨਹੀਂ ਹੈਗੇ ਮਰਦ ਨੇ ਜਿਹੜੇ ਨਮਰਦ ਨੇ ਜਿਹੜੇ ਦੋਗਲਾ ਕਹਿੰਦੇ ਆ ਜਾ ਗਦਾਰ ਕਹਿੰਦੇ ਆ ਤੇ ਜੇ ਹਿੰਮਤ ਆ ਗਈ ਕਹਿਣ ਦੀ ਤਾਂ ਆਪਦਾ ਚਿਹਰਾ ਦਿਖਾ ਕੇ ਸਰੇਆਮ ਜਾ ਕੇ ਅਗਲੇ ਦੇ ਬੱਬੂਮਾਨ ਸਾਹਿਬ ਦੇ ਮੂੰਹ ਤੇ ਇੱਕ ਹੋਰ ਇਹ ਗੱਲ ਉੱਥੇ ਕੱਢੋ ਕਾਲ ਜਾ ਕੇ ਮੂੰਹ ਤੇ ਅਗਲੇ ਦੀ ਕੁੰਟਾ ਖੜਕਾਓ ਵੀ ਦੇਖਣੀ ਆ ਤੇਰੇ ਨਾਲ ਫੇਰ ਮੰਨਾਗੇ ਕਿ ਤੁਸੀਂ ਪੰਜਾਬ ਦੇ ਸੂਰਮੇ ਪਿੱਠ ਪਿੱਛੇ ਮਾੜਾ ਬੋਲਣਾ ਜਮਾਣ ਗੰਦੀ ਕਰਨੀ ਤੇ ਜਿਹੜਾ ਬਬੂਮਾਨ ਨੂੰ ਗਾਲ ਕੱਢਦਾ ਜਦ ਉਹਦੀ ਧੀ ਭੈਣ ਦੀ ਜਾਂ ਦੋਗਲਾ ਕਹਿੰਦਾ ਗਦਾਰ ਕਹਿੰਦਾ ਕੁਝ ਨਹੀਂ ਕਹਿੰਦਾ ਰੱਬ ਕਰਕੇ ਉਨਾਂ ਨੂੰ ਰੱਬ ਦੋਗਲੇ ਗਦਾਰ ਸਾਬਤ ਕਰੇ ਪਿੰਡ ਚ ਤੇ ਉਹੀ ਬਦਨਾਮ ਹੋਣ ਲੋਕਾਂ ਨੂੰ ਗਾਲਾਂ ਕੱਢਦੇ ਆ ਬੱਬੂ ਮਾਨ ਨੂੰ ਜਿਹੜੇ ਗਾਣਾ ਉਹਨਾਂ ਨੂੰ ਪੈਣ ਤੇ ਉਹਨਾਂ ਦੀਆਂ ਭੈਣਾਂ ਨਾਲ ਹੋਵੇ ਉਹ ਗਲਤ ਕੰਮ ਜਿਹੜੇ ਮਾਵਾਂ ਨਾਲ ਹੋਵੇ ਉਹਨਾਂ ਦੀਆਂ ਨਾਲ ਜਿਹੜੇ ਬੱਬੂਮਾਨ ਨੂੰ ਮਾਂ ਭੈਣ ਦੀ ਕੱਢਣਗੇ ਜਿਹੜੇ ਫੂਲ ਟਰਬ ਰੱਬ ਉਨਾ ਪੀ ਉਨਾਂ ਉਨਾਂ ਦੀ ਕਰੇ ਮਾੜਾ ਕਹਿਣ ਵਾਲਿਆਂ ਦਾ

  • @MandeepSingh-zy3wb
    @MandeepSingh-zy3wb 13 дней назад +2

    BABBU MAAN USTTAD ❤

  • @channidhaliwal22
    @channidhaliwal22 6 дней назад

    ustad babbu maan ❤❤

  • @Jassaphagura12
    @Jassaphagura12 13 дней назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @Balwinder_07146
    @Balwinder_07146 13 дней назад +1

    Babbu maan saab respect Always

  • @babbumaan107
    @babbumaan107 13 дней назад +1

    Punjab punjabiat zindabaad ❤

  • @sapindersingh-v8q
    @sapindersingh-v8q 4 дня назад

    Babbu maan bhut vadia banda 🙏♥️

  • @santyjatt1984
    @santyjatt1984 13 дней назад +1

    Maan saab ❤️

  • @Hkteach-cf4bc
    @Hkteach-cf4bc 8 дней назад

    ⚔️ਪੁਰਾਣਾ ਪਾਪੀ aww,,💯

  • @KamalDhiman-l7i
    @KamalDhiman-l7i 13 дней назад +1

    Mann Saab ❤

  • @HardeepSingh-v2b
    @HardeepSingh-v2b 13 дней назад +1

    Mann att

  • @channidhaliwal22
    @channidhaliwal22 6 дней назад

    SIRAA JATTA ❤

  • @channidhaliwal22
    @channidhaliwal22 6 дней назад

    jatt shuru toh nal khda kissani de ❤❤

  • @khizerilyas5197
    @khizerilyas5197 13 дней назад +1

    Babbu maan ❤❤

  • @babbumaan107
    @babbumaan107 13 дней назад +1

    Kisan majdoor ekta zindabaad

  • @Psk93677
    @Psk93677 13 дней назад +1

    ❤❤❤sada bai 🙏🙏🙏🙏🙏

  • @shubham5229
    @shubham5229 13 дней назад +1

    Kisan majdoor ekta

  • @inderjitsinghPB32
    @inderjitsinghPB32 11 дней назад

    Babbu Maan 🔥🔥🔥🔥

  • @jattwaad4596
    @jattwaad4596 5 дней назад

    BABBU MAAN AAHGEA holli holli sare nikl aahne

  • @deeplehalmusic
    @deeplehalmusic 12 дней назад

    #kisanmazdoorektazindabaad

  • @DavinderSingh-ye2bn
    @DavinderSingh-ye2bn 12 дней назад +1

    good 👍

  • @vishal3593
    @vishal3593 13 дней назад +1

    Babbu maam saab ❤

  • @babbumaansaab5324
    @babbumaansaab5324 13 дней назад +1

    Babbu Maan Saab ❤

  • @ਅਮਨਦੀਪਕੁਮਾਰਅਮਨਦੀਪ

    Bai ji react to the song of Amrit Maan, which songs like Fudu can be done

  • @Talaash-1
    @Talaash-1 13 дней назад +2

    Lenged Maan saab

  • @Dulla_fanpage8
    @Dulla_fanpage8 13 дней назад +1

    Khan bhaini vala andaaze song y reaction

  • @gurnoorsingh2352
    @gurnoorsingh2352 9 дней назад

    Kisan bina dane nhi babbu maan bina gaane nhi

  • @Karan_Official_fan
    @Karan_Official_fan 13 дней назад +2

    please react on triple og🙏

  • @charanjitkumar8531
    @charanjitkumar8531 13 дней назад

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @choprasabb678
    @choprasabb678 13 дней назад +1

    Babbu Maan ta zindabad

  • @GurMalak
    @GurMalak 13 дней назад

    ✌️

  • @johndeepsingh-w4g
    @johndeepsingh-w4g 12 дней назад +1

    Babbu maan

  • @sumitbhardwaj8155
    @sumitbhardwaj8155 11 дней назад

    kissan majdoor ekta zindabad

  • @ajnabi867
    @ajnabi867 13 дней назад +1

    Babbu maan nahi bann hona kise to, 🔥babbumaan 🔥

  • @happyhundal7425
    @happyhundal7425 12 дней назад +1

    ਮਾਨ ਸਾਬ

  • @user-kq3xz7kx1e
    @user-kq3xz7kx1e 10 дней назад

    BM❤

  • @gurwindersingh-qe8vf
    @gurwindersingh-qe8vf 13 дней назад +1

    ❤❤

  • @KingLawrance007
    @KingLawrance007 13 дней назад +2

    Babu Maan fame palda kisana sirro edde pale kuch ni moose aala hunda ta adha punjab uthe hona si 🤣🤣🤣

    • @kamaldhillon9772
      @kamaldhillon9772 13 дней назад +4

      Chlo ji tahi te mla bnata c 😂😂 bc chawla ght mrya kro hr jga

    • @strangersingh2.0
      @strangersingh2.0 13 дней назад

      😂😂😂😂😂😂😂😂right bro​@@kamaldhillon9772

    • @babbus2696
      @babbus2696 13 дней назад +3

      LMA saab naal adha punjab c😂😂😂ghoosewale d fan v ghoose hi a..saleyo buda oda sarpanchi haar gya apne pindo

    • @Hetra_da_jija
      @Hetra_da_jija 13 дней назад

      Teri maa di fudi palda bhosdi dya

    • @param6426
      @param6426 12 дней назад

      Lodumeter ehi aa jo humesha gal krda geeta te stage te
      Tere chibu to ta ik geet na gaa hoeya

  • @fanustaadbabbumaanda7397
    @fanustaadbabbumaanda7397 13 дней назад +1

    Bm ❤

  • @mantejsingh5480
    @mantejsingh5480 13 дней назад +1

    Tu gye nhi shambu border

  • @JATT_IQ
    @JATT_IQ 13 дней назад

    Bai Sidhumoosewala bai di videos paya kro ehna diyan nhi ok pls

    • @param6426
      @param6426 12 дней назад

      Ik bnda marn vart rakhi baitha
      Tu chahuna usdi gall na kr k congress waleya di gall kri jave

    • @AmandeepDeep-ww1qi
      @AmandeepDeep-ww1qi 12 дней назад +1

      One ki kita punjab da congress ta Rahul Gandhi daea video pva hun k controversy dea pava 😂😂

    • @JATT_IQ
      @JATT_IQ 12 дней назад

      @AmandeepDeep-ww1qi Oh bas kro je nhi pta hunda kise baare eve faltu v nhi bolida ok

    • @babbus2696
      @babbus2696 11 дней назад

      ​@@JATT_IQfaaltu ta tu boleya....j nahi para kise galll da ta ghoosewale di Samad te ja k bund ragdo😂😂

  • @Blud1012
    @Blud1012 13 дней назад

    Nijjar di album te na react kri

  • @channidhaliwal22
    @channidhaliwal22 6 дней назад

    ustad babbu maan ❤❤❤

  • @PardeepSingh-ys1ts
    @PardeepSingh-ys1ts 13 дней назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Rajveersingh-ml4oy
    @Rajveersingh-ml4oy 10 дней назад

    Babbu maan ❤

  • @Xingdiljit
    @Xingdiljit 13 дней назад

    ❤❤❤❤❤

  • @Xingdiljit
    @Xingdiljit 13 дней назад

    ❤❤❤❤

  • @maan_quotes7
    @maan_quotes7 9 дней назад

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @ballidhoot
    @ballidhoot 13 дней назад

    ❤❤❤❤❤❤

  • @babbumaanfan8555
    @babbumaanfan8555 12 дней назад

  • @prabhgill308
    @prabhgill308 13 дней назад

    ❤❤

  • @Neeraj-sy2ie
    @Neeraj-sy2ie 13 дней назад +1

    ❤️❤️❤️❤️❤️

  • @Babbbmaanonly
    @Babbbmaanonly 12 дней назад

    ❤️

  • @SehajpreetMangat-rh5fg
    @SehajpreetMangat-rh5fg 12 дней назад

    ❤❤❤❤