Waheguru waheguru waheguru ji please help kisan please help punjab please save punjab good luck take care 🙏 God bless you waheguru waheguru waheguru ji
Babbu maan ne 2018 ch hi keha c v Bhagwant di full spot karu ga. Par je wagwant maan koi galty karu ta. Brudh khilaaf dharna lawage and. and Bhagwant da waycat karage 😢😢. nahi ta jis bande da dosat MLA v bannya hove nal agla mil ke corruption kar kar 100 200cr CR kite ni gaye and lok 50 50 lakh deke siraf police 👮 homewards de laee dinde ne and 2sala ch pure v kar lende ne rishbat lai lai ke. 😢😢. babbb maan amtoj maan lakha sidhana. Very good person ❤
Babbu maan yaar tu bhetha Daari Kurchi jana yaar Bagwant tera yaar aa jundi da tu bhetke gal kar veer koi tain Punjab de hak ch ek kam kar veer te o sire ve chare nake vich wachale hi reh j baki aapan nu ve ena da saath dena chahida va 🙏🙏
Y ji assi bahr bethe aa .par tension na lwo sada priwar ..ristedar ..dost .sab nu eh mudde bare ds re aa ..aun wali sarkar eh mude chkn wali hi howegi ..assi nal khde aa thode
Galti satho purani generation di hai bura na manayo dada hori ta pagg bchaun waste ya ghr bnaun ch lagge rhe... Bapu hora de sme pehli vari kmai paisa aya... Ohna ne kmai kiti... Kisne sochea future bare??? Kyoki asi creator ni taa k k.. Sanu wait rehda kdo ford belarus auga ta kheta ch kamm houga esli asi kuj soch nahi ske sochda oh hai jide kol vehl hundi ae...
Veer ji ek aam je bande nu pusho ki halat ne Punjab de main ek car 🚗 Driver aa j roj Delhi jana hove 2 tion 4 Ghante faltu lagde ne te kina kharcha hunda roj faltu da te nal hi main ek Kisan da put ve aa te sade Kisan veer te Baapu Sarkan te Dharna lai bethe aa koi hal ne kita kise ne Sarkar nu sab bare Sochna chahida nahi tain aahi kuj rehna bas 😓😓
Najare ban gaya Babbu Maan amtoj Maan Lakha sadhna di intarwio sunke
ਹੁਣ ਉਹ ਦੱਸਣ ਜਿਹੜੇ ਕਹਿੰਦੇ ਸੀ ਬੱਬੂ ਮਾਨ ਸਾਬ੍ਹ ਦੀ ਭਗਵੰਤ ਮਾਨ ਨੇ ਯਾਰੀ ਕਰਕੇ ਪੁਲਿਸ ਸਕਿਓਰਟੀ ਨਹੀਂ ਹਟਾਈ ਜਦਕਿ ਬਾਕੀ ਬੰਦਿਆਂ ਦੀ ਸਕਿਓਰਟੀ ਵਾਪਸ ਲੈ ਲਈ ਜੇ ਭਗਵੰਤ ਮਾਨ ਨਾਲ ਅੱਜ ਵੀ ਨਿਭਾ ਰਿਹਾ ਤਾਂ ਭਗਵੰਤ ਮਾਨ ਨੇ ਪਰਚਾ ਕਿਉਂ ਕਰ ਦਿੱਤਾ। ਇਹ ਉਹ ਬੰਦਾ ਜੋ ਫਾਇਦੇ ਦੀ ਥਾਂ ਪੰਜਾਬ ਪੰਜਾਬੀ ਨੂੰ ਪਹਿਲ ਦਿੰਦਾ ਆ।
#BabbuMaaN.
❤❤❤❤ maan saab ji only one ❤❤ babbu maan Saab ji ❤❤
Right 👍
@@lovelybagga5339ਦੋਸਾਂਝ ਦਲਜੀਤ ਦੇ ਨਾਂ ਤੇ ਜਾਣਿਆ ਜਾਂਦਾ ਤੇ ਇਹ ਪਹਿਲਾਂ ਲੱਤਾਂ ਦਿਲਜੀਤ ਦੀਆਂ ਖਿੱਚਦੇ ਸੀ ਤੇ ਹੁਣ ਡੱਬੂ ਲੀਰਾਂ ਦਿਲਜੀਤ ਦੇ ਪੈਰਾਂ ਵਿੱਚ ਡੱਬੂ ਵਰਗੇ ਟੈਂਪੂ ਵੀ 😂😂😂😂😂
ਸੱਚ
Mr:Babbu Maan different man knowledge upper level
💚United PANJAB ਜ਼ਿੰਦਾਬਾਦ💚
ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
-ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
Jii❤
Ryt❤
ਜਿੰਨੀਆਂ ਵੀ ਗਲਾ ਆਖਿਆ ਮਾਨ ਸਾਬ ਨੇ amitoj ਮਾਨ ਲੱਖਾਂ ਸਿਧਾਣਾ ਨੇ ਇਹਨਾਂ ਗਲਾ ਦੀ ਗੌਰ ਕਰੇ ਮੁਰਦਾਬਾਦ ਸਰਕਾਰ
Babbu mann always think about the panjab from his heart , salute to him 🙏
ਅਮਿਤੋਜ ਮਾਨ ਲੱਖ ਸਿਧਾਣਾ ਕਿਸਾਨ ਮਜ਼ਦੂਰ ਏਕਤਾ ਦੀ ਜਿੱਤ ਹੋਵੇ ਅਕਾਲ ਪੁਰਖ ਅੱਗੇ ਅਰਦਾਸ ਹੈ ਮੇਰੀ ਪੰਜਾਬ ਚੜਦੀਕਲਾ ਚ ਰਹੇ
❤ ਕਿਸਾਨ ਮੋਰਚਾ ਜ਼ਿੰਦਾਬਾਦ ❤
ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ
ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ
🔥🔥🔥🔥🔥🔥🔥🔥🔥🔥
ਮੁੱਖ ਮੰਤਰੀ ਨਹੀਂ MLA ਬਦਲੋ ਪੰਜਾਬੀਓ ....MLA ਬਿਲਕੁੱਲ ਝੁੱਡੂ ਬਣਕੇ ਘਰੇ ਬੈਠੇ ਕਿਉਂ ਕਿ ਕਮਿਸ਼ਨ ਬੰਦ ਕੀਤੇ ਹੋਏ ਭਗਵੰਤ ਮਾਨ ਨੇ..... ਭੇਡੂ ਲੋਕਾਂ ਨੇ ਡਿੰਪੀ ਢਿੱਲੋਂ ਬੱਸਾਂ ਆਲ਼ਾ ਜੇਹੜਾ ਕਹਿੰਦਾ ਮੇਰਾ ਬਾਪ ਗ਼ਰੀਬ ਸੀ ਓਸ ਕੋਲ਼ 40 ਕਿੱਲੇ ਸਨ ਓਹ ਡਿੰਪੀ ਢਿੱਲੋਂ ਝੁੱਡੂ ਮੂਰਖ਼ ਪੰਜਾਬੀਆਂ ਨੇ ਜਿਤਾ ਦਿੱਤਾ ਲੱਖ ਲਾਹਣਤ
ਰੱਬ ਜਗਜੀਤ ਸਿੰਘ ਡੱਲੇਵਾਲ ਦੀ ਚੱੜ੍ਹਦੀ ਕਲਾ ਕਰੇ ਵਾਹਿਗੁਰੂ ਜੀ
we are with u all….. Proud of u guys… ਅਸੀ ਆ ਨਹੀ ਸਕਦੇ ਪਰ ਆਉਣਾ ਚੋਹਣੇ ਆ From England…. big respect and Pray for our kissani and Labour no farmer no food🥰
y g koi gal ne asi te hga a na koi gal ne bro ja tusi nhi ah sakda ho
ਗਰਮੀ ਵਿੱਚ ਨਾ ਆਇਓ ਪੰਜਾਬੀਓ ਇੱਕ ਦੂਜੇ ਦੀ ਸਮਝ ਕੇ ਚੱਲੋ ਬਬੂਮਾਨ ਅਮਤੋਜ ਮਾਨ ਪੰਜਾਬ ਦਾ ਦੁੱਖ ਸਮਝਦੇ ਹੋਏ ਸਾਡੇ ਨਾਲ ਖੜੇ ਤੂੰ ਕਿਉਂ ਮੋਦੀ ਦੀ ਬੁਕਲ ਚ ਬੜੇ ਇਹ ਵੀ ਤਾਂ ਤੇਰੀ ਇੰਡਸਟਰੀ ਦੇ ਹੀ ਲੋਕ ਨੇ ਸ਼ਰਮ ਕਰ ਲਾ ਤੂੰ ਸਾਡੇ ਜਨਾਜੇ ਕੱਢਣੇ ਚਾਹੁੰਦਾ ਭਗਵੰਤ ਸਿੰਘ ਮਾਨ ਤੂੰ ਹੰਕਾਰ ਗਿਆ ਇਥੇ ਵੱਡੇ ਵੱਡੇ ਨਹੀਂ ਰਹੇ
ਦਿੱਲੀ ਤੋਂ ਅੰਬਰਸਰ ਮੈਟਰੋ
ਗਈਆਂ ਜਮੀਨਾਂ
Babbu Maan ❤
ਜਿਹੜਾ ਸੁਪ ਕੱਢਣਾ ਕੱਢ ਲੋ ਬਿਆਨ ਬਹੁਤ ਦੇ ਦਿਤੇ ਸੋਫੇ ਤੇ ਬੈਠ ਕੇ ਰੋਣ ਵਾਲਾ ਵੀ ਆ ਗਿਆ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
Wah ji wah very nice 🎉🎉🎉🎉🎉 waheguru waheguru waheguru ji jug jug jeeo we are proud of you good luck God bless you and all
Babbu Maan zindabad
ਮਰੇ ਤਾਂ ਅਸੀ ਅੱਜ ਵੀ ਤੇ ਕੱਲ ਵੀ
ਪਰ ਜੇਕਰ ਅਸੀ ਪੰਜਾਬ ਦੇ ਪੰਜਾਬੀ ਹੀ ਚੁੱਪ ਹੋ ਜਾਣਗੇ ਤਾਂ ਪੰਜਾਬੀ ਬੱਚਣੀ ਕਿੱਥੋ ਏ
Good veer Ji
ਅਮਿਤੋਜ ਜੀ ਪਤਾ ਸਭ ਕੁਝ ਹੈ ਦਗੜ ਦੱਲਿਆਂ ਨੂੰ ਮੋਟੀ ਮੀਟ ਦੀ ਬੋਟੀ ਪੈਂਦੀ ਆ ਕਰੋੜਾਂ ਦੇ ਵਿੱਚ ਕੋਠੀ ਪੈਂਦੀ ਆ ਜਿਹੜਾ ਵੀ ਪੰਜਾਬ ਦਾ ਖਾ ਕੇ ਗਦਾਰੀ ਕਰੂ ਪੀੜੀਆਂ ਉਜੜਨ ਗੀਆਂ ਕੁੱਲਾਂ ਤੱਕ ਦਾ ਨਾਸ ਹੋ ਜੂ ਕੋੜ ਚਲੂ ਭਗਵੰਤ ਸਿਆ ਬੇੜਾ ਭਰ ਕੇ ਡੁੱਬੂ ਗਾ ਤੈਨੂੰ ਰਾਜਨੀਤੀ ਲੀਡਰ ਨਹੀਂ ਸਮਝਿਆ ਸੀ ਪੰਜਾਬੀਆਂ ਨੇ ਭਾਈ ਸਮਝਿਆ ਸੀ ਆਪਣਾ ਸੱਜੀ ਖੱਬੀ ਬਾਂਹ ਤੂੰ ਰਿਹਾ ਉਹੀ ਨਚਾਰ ਦਾ ਨਚਾਰ ਸਾਡੇ ਮੋਸ਼ਨ ਨਾਲ ਖੇਡਿਆ ਪੰਜਾਬੀ ਅਤੇ ਪੰਜਾਬੀਅਤ ਦਾ ਗਦਾਰ ਸਾਬਤ ਹੋਵੇਂਗਾ ਐਡਾ ਬੇਸ਼ਰਮ ਕਿਦਾ ਮੂੰਹ ਦਿਖਾਵੇਗਾ ਗਰਕ ਹੋਵੇਂਗਾ ਨਰਕਾਂ ਨੂੰ ਜਾਵੇਗਾ
Bhut vdia podcast ❤❤❤
ਬਿਲਕੁੱਲ ਸਹੀ ਕਿਹਾ ਵੀਰ ਜੀ
Babbu Maan Saab ♥️
Waheguru waheguru waheguru ji please help kisan please help punjab please save punjab good luck take care 🙏 God bless you waheguru waheguru waheguru ji
ਪੰਜਾਬ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਹੈ, ਕਰਜ਼ੇ ਵੀ ਲਾਹ ਸਕਦਾ ਹੈ, ਆਰਥਿਕ ਪੱਖੋਂ ਵੀ ਤਕੜਾ ਹੋਵੇਗਾ, ਇਸ ਨੂੰ ਅਲੱਗ ਕਰ ਦਿੱਤਾ ਜਾਵੇ, ਕਿਉਂਕਿ ਇਹ ਤਾਂ ਪਹਿਲਾਂ ਹੀ ਅਹਿਸਾਸ ਕਰਵਾ ਰਹੇ ਹਨ, ਸਾਡੀ ਸਿੱਖ ਰੈਜੀਮੈਂਟ ਸਰਹੱਦ ਦੀ ਰਾਖੀ ਕਰਨ ਨੂੰ ਹੈ, ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰ ਸਕਦੇ ਹਾਂ,ਜੇ ਕੋਈ ਚੰਗਾ ਲੀਡਰ ਸਾਡੇ ਪੰਜਾਬ ਦਾ ਬੋਲ ਪਵੇ ਤਾਂ ਇਹ ਮੋਦੀ ਵਰਗੇ ਭੱਜੇ ਫਿਰਨਗੇ, ਪੰਜਾਬ ਤੋਂ ਬਿਨਾਂ ਭਾਰਤ ਨਹੀਂ ਚੱਲਦਾ ਇਸ ਕਰਕੇ ਪੰਜਾਬ ਨੂੰ ਭਾਰਤ ਦਾ ਹਿੱਸਾ ਬਣਾਇਆ ਹੈ
Kissan majdoor eakta zindabad 💖💖💖💖💖
Kisan Ekta jindabaad 👍💪
Robin from shahabad haryana fullll support dallewal saab baapu ji
Bhai koi main stream media nahi aaya eh galat gal aa
Sab paise naal baithe aa
Thanks babbu amjot and lakha veer
Ek ek gal sahi aa
ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤🎉
Bond ve dede tu
Swad aa gia ❤ amitoj ji vah
ਬੱਬੂ ਮਾਨ ❤️
Babbu Maan bai zindabad.❤❤❤.
Very nyc 😊Ustaad Babbu Maan❤ Amitoj Maan ji❤Lakha veer
Waheguru mehar kari🙏🏻
Babbu Maan Saab ji zindabad ❤🎉
Babbu maan ❤❤
Good
Qਜੁੱਗ ਜੁੱਗ ਜੀਵੇ ਮਾਨਾ ਮਾਣ ਪੰਜਾਬੀ ਬੋਲੀ ਦਾ ✍️❤️
ਇਹ o ਹੀ ਮਾਨ ਐ ਜਿਸਨੇ ਭਗਵੰਤ ਮਾਨ ਨੂੰ ਜਿਤਾਇਆ ਸੀ
@sransandeep2339 koi video dsso jis vich Bai ne keha hove tusi app nu jitao.
Tere esi mann ne keha c lal kile te kesri nishan chuln te roya c 😂
@@sransandeep2339 kle maan di vote nal jitya bas …. M likh k dena thode ghar cho zada ni 1-2 vote ta pkaa pai honi bagwant nu
@@sransandeep2339Bhrawa kehri dunia ch rehnda kado kehre time support kiti ohne
Love you Maan Saab ❤❤
Babbu maan bai❤
ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🚜🚜
ਜਿਹੜੀ ਵੀ ਸਰਕਾਰ ਹੋਵੇਗੀ ਸਟੇਟ ਦੇ under ਹੋਵੇਗੀ ਚਾਹੇ ਤੁਹਾਡੀ ਹੋਵੇ
100%
Waheguru ji
Wahguruji 👏🙏
Waheguru ji❤
Punjab love you
Love you Maan Saab ji ❤❤❤❤❤
Babbu maan ne 2018 ch hi keha c v Bhagwant di full spot karu ga. Par je wagwant maan koi galty karu ta. Brudh khilaaf dharna lawage and. and Bhagwant da waycat karage 😢😢. nahi ta jis bande da dosat MLA v bannya hove nal agla mil ke corruption kar kar 100 200cr CR kite ni gaye and lok 50 50 lakh deke siraf police 👮 homewards de laee dinde ne and 2sala ch pure v kar lende ne rishbat lai lai ke. 😢😢. babbb maan amtoj maan lakha sidhana. Very good person ❤
💯
Miss you bai Deep Sidhu ❤
ਮਾਨ ❤
Maan❤
❤
BabBu BabBu merA BabBh MaaN
Waheguru ji Mehar krn 🙏
Kissan majdoor eakta zindabad 🌾🌾🚜
Ustad ✌🏼
ਲੱਖੇ ਤੋੰ ਬਿਨਾਂ ਇਹ ਦੋਨਾਂ ਨੂੰ ਪੁੱਛਣਾ ਬਣਦਾ ਹਵਾਏੰ ਵਿੱਚ ਦਿਖਾਏ ਜ਼ੁਲਮ ਅਤੇ ਸੰਘਰਸ਼ ਅੰਤ ਨੂੰ ਜਾ ਕੇ ਆਈ ਐਸ ਆਈ ਦੇ ਝੋਲੇ ਵਿੱਚ ਪਾ ਦਿੱਤਾ ਸੀ, ਕੀ ਉਹ ਠੀਕ ਸੀ? ਇਲਾਜ਼ ਤੋੰ ਪਹਿਲਾਂ ਬੀਮਾਰੀ ਤੇ ਵਿਚਾਰ ਕਰਕੇ ਸਹਿਮਤ ਹੋਣਾ ਬਹੁਤ ਜ਼ਰੂਰੀ ਹੈ।
Nice ji
Koi babbu maan de much nu ve fevikol laa deo 😀😀😀😀😃😃
Panjaab hall azadi
A heere bchao ❤
❤❤❤
Haji❤❤❤
Waheguru ji 🙏God bless u🙏 Dallewaal saab
Waheguru mehar kre
#farmersprotest2.0 #istandwithfarmers kisan majdooor ekta zindabad
Lakhe bai sade lok jmira gva chuke ne
Babbu maan da yaar aa bhgwant maan
🎉
Goodvir😊
Love you 3 veera nu ❤
Haryana Punjab ekta ✊🏼🌾✊🏼 kisaan majdur ekta ✊🏼🌾✊🏼
Zindabaad ✊🏼✊🏼✊🏼✊🏼✊🏼
Changi gal aa
Babbu maan yaar tu bhetha Daari Kurchi jana yaar Bagwant tera yaar aa jundi da tu bhetke gal kar veer koi tain Punjab de hak ch ek kam kar veer te o sire ve chare nake vich wachale hi reh j baki aapan nu ve ena da saath dena chahida va 🙏🙏
All jindabad ji
ਬੱਬੂ ਮਾਨ ਤਾਂ ਸ਼ੁਰੂ ਤੋਂ ਨਾਲ ਆ
ਨੈੱਟ ਤੇ ਵਿਦਵਾਨ ਬੜੇ ਬੈਠੇ ਆ ਗਿਆਨ ਦੇਣੇ ਵਾਲੇ ਕਿਸੇ ਵਲੋਂ ਬਣਾਈਆਂ ਗਈਆਂ ਝੂਠੀਆਂ ਗੱਲਾਂ ਨੂੰ ਬੱਬੂ ਮਾਨ ਨਾਲ ਹੁਣ ਤੱਕ ਜੋੜਿਆ ਜਾ ਰਿਹਾ ਵਾ
Sir vote to app or congress ko diya.....or gali modi nu wahhhhh
Lakha 22g amitoj ji 👌👌👌👌👌👌👍🙏💪👌🙏💪
💪💪💪🙏🙏🙏
Democracy 🔚😞
58:40
Bhedu kida
👍👍🙏🏼🙏🏼
🙏🚜🚜
Gal bilkol shi kah rhe ne sab jhere log pani jameen de thle pa rhe ne una nal kine loka nu gnda pani milda aa
ਪੰਜਾਬ ਦਾ ਇੱਕ ਹੀ ਹੱਲ ਹੈ ਖਾਲਿਸਤਾਨ ਜ਼ਿੰਦਾਬਾਦ
Nhi veere ,Shri Hazur Sahib Paunta Sahib, Bangla Sahib ,Shri Hemkund Sahib, Patna Sahib kida jayoge ?Passport visa Lgn fer ...
Y ji assi bahr bethe aa .par tension na lwo sada priwar ..ristedar ..dost .sab nu eh mudde bare ds re aa ..aun wali sarkar eh mude chkn wali hi howegi ..assi nal khde aa thode
Galti satho purani generation di hai bura na manayo dada hori ta pagg bchaun waste ya ghr bnaun ch lagge rhe... Bapu hora de sme pehli vari kmai paisa aya... Ohna ne kmai kiti... Kisne sochea future bare??? Kyoki asi creator ni taa k k.. Sanu wait rehda kdo ford belarus auga ta kheta ch kamm houga esli asi kuj soch nahi ske sochda oh hai jide kol vehl hundi ae...
Bai ji punjab nu sudhaarna Di gall kro
35:20 💯👍
Bai presser Saab Maan Saab te Lakha sadana right janaab Jass dhillon moga Wale khenda
Veer ji ek aam je bande nu pusho ki halat ne Punjab de main ek car 🚗 Driver aa j roj Delhi jana hove 2 tion 4 Ghante faltu lagde ne te kina kharcha hunda roj faltu da te nal hi main ek Kisan da put ve aa te sade Kisan veer te Baapu Sarkan te Dharna lai bethe aa koi hal ne kita kise ne Sarkar nu sab bare Sochna chahida nahi tain aahi kuj rehna bas 😓😓
Posdcast ❎ podcast ✅
Zor laga pia mla mp banan da ina da
35.20❤😂
WAHIGRU.JI 😂😂😂😂😂
Mann