Show with Harsimrat Kaur Badal | Political | EP 438 | Talk With Rattan

Поделиться
HTML-код
  • Опубликовано: 14 май 2024
  • #harsimratkaurbadal #akalidal #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

Комментарии • 483

  • @Harrie92
    @Harrie92 Месяц назад +96

    ਲੋਕਤੰਤਰ ਦੇ ਸਿਪਾਹੀ ਮੰਨੇ ਜਾਂਦੇ ਪਤੱਰਕਾਰ। ਖੁਸ਼ੀ ਦੀ ਗੱਲ ਪੰਜਾਬ ਕੋਲ ਰਤਨ ਹੈ👏🏼

  • @jassidhaliwal7615
    @jassidhaliwal7615 Месяц назад +6

    ਰਤਨ ਵੀਰਾ ਬਹੁਤ ਵਧਿਆ ਸੀ ਸਾਨੂੰ ਮਾਣ ਆ ਤੁਸੀਂ ਪੰਜਾਬ ਵਿਚ ਓ ਅਸੀ ਕਨੇਡਾ ਬੈਠੇ ਬੇਫ਼ਿਕਰ ਆ ❤

  • @harvirsingh8411
    @harvirsingh8411 Месяц назад +16

    ਰਤਨ ਸਿਆਂ ਬਚਕੇ ਰਹੀਂ ਜਿੰਨੀਆਂ ਇੰਟਰਵੀਊ ਲਈਆਂ ਕਿਤੇ ਸਰਕਾਰਾਂ ਆਉਣ ਤੇ ਤੈਨੂੰ ਈ ਨਾ ਟੰਗ ਦੇਣ

  • @shonkipunjab
    @shonkipunjab Месяц назад +39

    ਅਕਾਲੀਦਲ ਜਿੱਤਦਾ ਜਾਂ ਨਹੀਂ ਪਰ ਭਗਤੋ ਜਿੱਤਦੇ ਤੁਹਾਡੇ ਵਾਲੇ ਵੀ ਨਹੀਂ।
    ਰਤਨ ਬਾਈ ਸਵਾਲ ਬਹੁਤ ਵਧੀਆ ਤੇ ਤਿੱਖੇ ਕੀਤੇ ਸ਼ਾਬਾਸ਼ ਪਰ ਬਾਈ ਸੱਤਾ ਵਾਲਿਆਂ ਦੇ ਉਮੀਦਵਾਰਾਂ ਦੀ ਵਾਰੀ ਇਹੋ ਜਹੇ ਸਵਾਲ ਕਿਉਂ ਨਹੀਂ। ਕੀ ਕੋਈ ਦਬਾਓ ਹੁੰਦਾ।

  • @sardarsidhu5934
    @sardarsidhu5934 28 дней назад +5

    ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿੰਦਾਬਾਦ ✌️✌️✌️

  • @eashsharma2246
    @eashsharma2246 Месяц назад +5

    ਜੋ ਮਰਜ਼ੀ ਅ ਗੱਲਾਂ ਬਿਲਕੁਲ ਸਹੀ ਕੀਤਿਆ

  • @tejaspreetsingh6090
    @tejaspreetsingh6090 Месяц назад +17

    ਬੀਬਾ ਤੇਰਾ ਦੁੱਖ ਸੱਮਝ ਆਉਂਦਾ...ਅਫੀਮਚੀ ਵੇਖਦਾ ਰਹਿ ਗਿਆ ਤੇ ਸ਼ਰਾਬੀ ਮੁੱਖਮੰਤਰੀ ਬਣ ਗਿਆ 😂

  • @gurtejsinghgrewal7478
    @gurtejsinghgrewal7478 Месяц назад +13

    ਸੋਹਣੀ ਇੰਟਰਵਿਊ ਬੀਬਾ ਜੀ ਸਤਿਕਾਰਤ ਹਨ

  • @varindersharmavarinderchan5172
    @varindersharmavarinderchan5172 Месяц назад +7

    ਪਤਾ ਨਹੀ SAD ਆਉ ਜਾਂ ਨਹੀ ਆਉ ..ਪਰ ਵੀਰ ਸੁਖਵੀਰ ਧੱਕੜ ਬੰਦਾ ...ਜੋ ਕਹਿੰਦਾ ਸੀ ਕਰਦਾ ਸੀ ❤❤❤

  • @VSDhillon-ic1uz
    @VSDhillon-ic1uz Месяц назад +49

    ਬੀਬਾ ਜੀ! ਇੱਕ ਅਰਦਾਸ ਇਹ ਵੀ ਕੱਰ ਦਿਓ " ਬੋਕਰ ਵਾਲਿਆਂ ਦਾ ਵੀ ਕੱਖ ਨਾ ਰਹੇ

  • @gurindermann7228
    @gurindermann7228 Месяц назад +10

    ਬੀਬਾ ਜੀ ਬੁਹਤ ਤੇਜ ਤਰਾਰ ਆ। ਸੁੱਖੀ 22 ਦੀ ਕਿੱਥੇ ਚਲਦੀ ਹੋਣੀ ਘਰ ਵਿਚ ।

  • @Mr.S.S_Gill
    @Mr.S.S_Gill 29 дней назад +2

    ਹਰਸਿਮਰਤ ਗੱਲਾਂ ਬਿਲਕੁਲ ਸਹੀ ਤੇ ਸੱਚੀਆਂ ਕਰਦੀ ਆ, ਭਗਵੰਤ ਮਾਨ ਵਾਂਗੂੰ ਪੈੱਗ ਲਾਕੇ ਗੱਪ ਨਹੀਂ ਮਾਰਦੀ।

  • @sikandersidhu4166
    @sikandersidhu4166 Месяц назад +6

    ਮਾਰ ਗਏ ਮੋਰਚਾ ਰਤਨ ਵੀਰੇ ⛳️

  • @balwindersinghsandhu7349
    @balwindersinghsandhu7349 Месяц назад +7

    Bai ek gal ta such aa saaf aa clear aa ਅਕਾਲੀ ਦਲ ਜਿਨਾਂ ਕੰਮ vikas da ja hor ਸਕੀਮ da punjab vch kise ਸਰਕਾਰ ne nhi kita kam bolde ne punjab vch ਅਕਾਲੀ ਦਲ de gal sahi aa koi ek kam last 7 year's vch kise ne nhi kita mai apne cmnts vch ah gal bolda Huna v ਅਕਾਲੀ ਦਲ jina kam kise,ne,nhi kita na kise,nu Ena hisab aaa

  • @malaysiapunjabisingh
    @malaysiapunjabisingh Месяц назад +24

    ਇੱਕ ਪੱਕੀ ਗੱਲ ਇਹ ਘਰ ਵਿੱਚ ਪੰਜਾਬੀ ਭਾਸ਼ਾ ਵਿਚ ਗੱਲ ਨਹੀਂ ਕਰਦੇ ਹੋਣੇ ਪੰਜਾਬੀ ਭਾਸ਼ਾ ਕਿਸ ਤਰ੍ਹਾਂ ਬੋਲ ਰਹੀ ਬੀਬਾ

  • @Nareshkumar-fk7cj
    @Nareshkumar-fk7cj Месяц назад +7

    Very good interview with rattan dhaliwal ji

  • @jitsingh8827
    @jitsingh8827 Месяц назад +36

    ਜੇ ਸਿਰਫ ਕਮੀ ਦੇਖੀਏ ਤਾਂ ਕੋਈ ਵੀ ਨਹੀਂ ਬਚ ਸਕਦਾ ਪਰ ਬੀਬਾ ਹਰਸਿਮਰਤ ਕੌਰ ਨੇ ਕੰਮ ਵਧੀਆ ਕੀਤੇ ਨੇ ਇਸ ਲਈ ਜਿੱਤਣ ਗੇ ਜ਼ਰੂਰ

  • @harrymla1020
    @harrymla1020 Месяц назад +15

    ਸਵਾਲਾਂ ਆਲਾ ਤਾਂ ਨਜਾਰਾ ਲੀਆਂਤਾ❤

    • @balwindersinghsandhu7349
      @balwindersinghsandhu7349 Месяц назад

      Jawab wale v chib ਕਢੇ ne phr ਬੀਬਾ ji ne bro hik thok k sawal hikk thok ke jawab ditta ਨਿਰਪੱਖ hoke

  • @ekmsingh1911
    @ekmsingh1911 Месяц назад +21

    ਵੱਡੇ ਮੋਰ ਛੋਟੇ ਮੋਰ ਇਹ ਵੀ ਚੋਰ ਉਹ ਵੀ ਚੋਰ.....ਪੰਜਾਬ ਸਿੰਘਾਂ ਤੇਰਾ ਰੱਬ ਰਾਖਾ

  • @khosatv7350
    @khosatv7350 Месяц назад +20

    ਬੀਬਾ ਜੀ ਨੂੰ ਪੰਥ ਬਾਰੇ ਵੀ ਸੁਆਲ ਕਰੋ

  • @sukhmandersingh5447
    @sukhmandersingh5447 Месяц назад +11

    ਬਹੁਤ ਵਧੀਆ ਭਗਵੰਤਮਾਨ ਸਰਕਾਰ ਬਹੁਤ ਵਧੀਆ

  • @jasmeet_singh_bs
    @jasmeet_singh_bs Месяц назад +4

    ਬਹੁਤ ਵਧੀਆ ਸੁਆਲ ਤੇ ਬਹੁਤ ਵਧੀਆ ਜੁਆਬ

  • @jamadesigallan5356
    @jamadesigallan5356 Месяц назад +6

    ਮੈਡਮ ਜੀ ਹਲਕਾ ਪਾਇਲ ਮਲੇਰਕੋਟਲਾ ਧੂਰੀ ਪਾਇਲ 446ਸੋ ਸਿਆਲੀ ਨੋਕਰੀਆਂ ਮਿਲ਼ੀਆਂ ਨੇ,ਮੈਂ ਆਪ ਦਾ ਨਹੀਂ ਪਰ ਨੋਕਰੀਆਂ ਮਿਲੀਆਂ ਨੇ

  • @gurindermann7228
    @gurindermann7228 Месяц назад +20

    ਸਾਰਾ ਪੰਜਾਬ ਲੁੱਟ ਕੇ ਬੀਬਾ ਹੋਰਾ ਨੂੰ ਟਿੱਚ ਗਿਣਦੀ ਹੁਣ।

  • @AmrinderSingh-wi5pj
    @AmrinderSingh-wi5pj Месяц назад +9

    ਪੱਤਰਕਾਰ ਕੋਈ ਸਵਾਲ ਨੀ ਕਰ ਰਿਹਾ ਪਤਾ ਵੀ ਮੁੱਕੀਆ ਪੈਣ ਗਿਆ

  • @yadwindersingh8894
    @yadwindersingh8894 Месяц назад +4

    ਇਹਨੂੰ ਪੁੱਛੋ ਬਈ ਆਪਦਾ ਸਾਰਾ ਟੱਬਰ ਈ ਸ਼ਾਹ ਹੋਰਾਂ ਦੀ ਗੋਦੀ 'ਚ ਬੈਠਾ ਰਿਹਾ 25-30 ਸਾਲ, ਓਹਦਾ ਕੀ ?? ਅਕਾਲ ਤਖਤ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਸਭ ਜ਼ੀਰੋ ਕਰਤਾ ਉਨ੍ਹਾ ਦੀ ਕੁੱਛੜ ਚੜ੍ਹ ਕੇ

  • @baldevsinghgill6557
    @baldevsinghgill6557 Месяц назад +9

    ਨਸ਼ੇ ਬਾਰੇ ਸੁੱਖੇ ਜਾਂ ਮਜੀਠੇ ਤੋਂ ਪੁੱਛ ਬੀਬੀ

  • @user-yw2nu8nc4q
    @user-yw2nu8nc4q Месяц назад +7

    ਬੀਬਾ ਬਾਦਲ ਸਾਹਿਬ ਤੁਸੀਂ ਸੀ ਪਹਿਲਾਂ ਐਮਪੀ ਦੋ ਸਾਲਾਂ ਦੇ ਵਿੱਚ ਨਸ਼ਾ ਨਹੀਂ ਆਉਂਦਾ ਚੀਨ ਨੇ 21 ਸਾਲਾਂ ਦੇ ਵਿੱਚ ਬਹੁਤ ਕੁਝ ਬਣਾ ਤਾ ਪਰ ਸਾਥੋਂ 70 ਸਾਲਾਂ ਵਿਚ ਕੁਛ ਨਹੀਂ ਬਣ ਸਕਿਆ ਇੱਕ ਅਹਿਮ ਜਿਹਾ ਹਸਪਤਾਲ ਇਕ ਰਿਫਾਇਨਰੀ ਇੱਕ ਯੂਨੀਵਰਸਿਟੀ ਬਣਾ ਤੀ ਤੁਸੀਂ ਇਹ ਤਿੰਨ ਚੀਜ਼ਾਂ ਮੂਰੇ ਰੱਖੀ ਰੱਖਦੇ ਆ ਧਰਮ ਦੇ ਨਾਂ ਤੇ ਨਾ ਲੜਿਆ ਕਰੋ ਧਰਮ ਸਾਰਿਆਂ ਨੂੰ ਬਰਾਬਰ ਰੱਖਦਾ ਹੈ

    • @jasspreet8341
      @jasspreet8341 Месяц назад

      ਆਹ ਭੰਡ ਤੋ ਕੁਝ ਵੀ ਨਹੀ ਬਨਣਾ

  • @cheema930
    @cheema930 Месяц назад +21

    ਹੁਣ ਤਾਂ ਭੰਗਵੰਤੇ ਨਾਲ ਵੀ ਹੋਜੇ interview

  • @Mr.S.S_Gill
    @Mr.S.S_Gill 29 дней назад +2

    ਹਰਸਿਮਰਤ ਬਾਦਲ ਜ਼ਿੰਦਾਬਾਦ
    ਹਰਸਿਮਰਤ ਬਾਦਲ ਜ਼ਿੰਦਾਬਾਦ
    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ।

  • @Romana_bathinde_wala
    @Romana_bathinde_wala Месяц назад +23

    ਬੀਬੀ ਜੀ ਕਿਰਪਾ ਕਰਕੇ ਆਪਣਾ ਪਾਰਟੀ ਵਿੱਚ ਲੀਡਰਾ ਪ੍ਰਤੀ ਰਵਈਆ ਠੀਕ ਕਰੋ ਇਸੇ ਰਵਈਏ ਕਾਰਨ ਮਲੂਕਾ ਸਾਹਿਬ, ਜਗਦੀਪ ਸਿੰਘ ਨਕਈ, ਜੀਤ ਮਹਿੰਦਰ ਸਿੱਧੂ ,ਸਰੂਪ ਚੰਦ ਸਿੰਗਲਾ, ਪ੍ਰੇਮ ਮਿੱਤਲ, ਅਤੇ ਹੋਰ ਨਿੱਕੇ ਪੱਧਰ ਦੇ ਲੀਡਰ ਆਪ ਜੀ ਦੀ ਬੋਲ ਬਾਣੀ ਕਰਕੇ ਪਾਰਟੀ ਤੋਂ ਦੂਰ ਹੋ ਗਏ ਤੁਸੀਂ ਆਪਣੀ ਜ਼ਿੱਦ ਕਰਕੇ ਜਗਮੀਤ ਬਰਾੜ ਨੂੰ ਪਾਰਟੀ ਵਿੱਚ ਲੈ ਕੇ ਮੌੜ ਮੰਡੀ ਤੋਂ ਟਿਕਟ ਦਵਾਈ ਜਿਸ ਕਾਰਨ ਜਗਦੀਪ ਸਿੰਘ ਨਕਈ ਵੀ ਰੁੱਸੇ ਅਤੇ ਮਲੂਕਾ ਸਾਹਿਬ ਵੀ ਰੁੱਸੇ ਅਤੇ ਤੁਸੀਂ ਕਿਸੇ ਵੀ ਵਰਕਰ ਨਾਲ ਸਿੱਧੇ ਰਾਬਤੇ ਵਿੱਚ ਨਹੀਂ ਹੋ ਪਹਿਲਾਂ ਪੀਏ ਕਲਚਰ ਥੱਲਿਓਂ ਦੀ ਲੰਘ ਕੇ ਜਾਣਾ ਪੈਂਦਾ ਹੈ ਜਿਨਾਂ ਦਾ ਰਵਈਆ ਲੋਕਾਂ ਪ੍ਰਤੀ ਬਿਲਕੁਲ ਵੀ ਠੀਕ ਨਹੀਂ ਹੈ

  • @SukhwinderSingh-qn4rj
    @SukhwinderSingh-qn4rj 27 дней назад +1

    Very good job paterkar saab

  • @deeps5900
    @deeps5900 Месяц назад +8

    🪑🪑🪑🪑🪑🪑🪑ਬਸ ਇਕ ਵਾਰ ਹੋਰ ਬਿਠਾ ਦਿਓ

  • @karanwraitch7029
    @karanwraitch7029 Месяц назад +9

    Pta ni akali chnge c ja maade par kam akali dal n hi kite punjab lyi...

  • @tazsingh3491
    @tazsingh3491 Месяц назад +5

    Ratan ji Boht wadiya work tuhada ji.

  • @gurpreetsingh-gf7md
    @gurpreetsingh-gf7md Месяц назад +44

    ਜੇ ਸ਼ਰਾਬੀ ਮੁੱਖ ਮੰਤਰੀ ਨਾ ਹਰਾਇਆ, ਤਾਂ ਅਉਣ ਵਾਲੇ ਟਾਈਮ ਚ, ਰੇਹੜੀਆਂ ਤੇ ਹੋਕਾ ਮਾਰ ਕੇ ਵਿਕਿਆ ਕਰੂ ਚਿੱਟਾ, ----ਚਿੱਟਾ ਲੈ ਲੋ ਭਾਈ ਵਧੀਆ ਚਿੱਟਾ, 😂😂😂😂

  • @Nareshkumar-fk7cj
    @Nareshkumar-fk7cj Месяц назад +3

    Very good question with rattan dhaliwal ji

  • @paramsidhu4190
    @paramsidhu4190 Месяц назад +3

    ਰਤਨਵੀਰ 💚🙏

  • @pritammanshahia3030
    @pritammanshahia3030 Месяц назад +4

    ਭਾਬੀ ਹਰਸਿਮਰਤ ਕਰੋ ਗੱਲਾ ਤੇ ਪਤਾ ਨੀ ਕੀ ਲਉਦੀ ਹੈ ਗੱਲਾ ਟਮਟਰ ਵਰਗਿਆ ਲਾਲ ਲਾਲ ਪੱਈ ਨੇ

  • @garrysandhu921
    @garrysandhu921 Месяц назад +7

    Most awaited interview

  • @gurjindersinghsandhu2701
    @gurjindersinghsandhu2701 Месяц назад +15

    ਬਹੁਤ ਵੱਧੀਆਂ ਗੱਲਾ ਸੱਚੀਆਂ ਗਲਾਂ ਕੰਮ ਤਾਂ ਅਕਾਲੀ ਕਾਂਗਰਸ ਸਮੇਂ ਹੋਏ ਨੇ ਜਿਆਦਾ ਕੰਮ ਅਕਾਲੀਆਂ ਸਮੇਂ ਹੋਇਆ

  • @rajvinderaujla5191
    @rajvinderaujla5191 Месяц назад +5

    ਬੀਬਾ ਜੀ ਗੱਡੀ ਦਾ ਡਰਾਈਵਰ ਸਵਾਰੀ ਨੂੰ ਪਾਰ ਨਹੀਂ ਉਤਾਰਦਾ ਹੁੰਦਾ 🤭ਡਰਾਈਵਰ ਸਵਾਰੀ ਨੂੰ ਉਸਦੀ ਮੰਜਿਲ ਤੱਕ ਪਹੁੰਚਾਉਂਦਾ ਹੈ।
    ਤੇ ਬੇੜ-ਕਿਸ਼ਤੀ ਦਾ ਮਲਾਹ ਹੀ ਬੇੜੀ ਨੂੰ ਪਾਰ ਲਾ ਸਕਦਾ।
    ਉਹ ਸੱਚ ਭੁੱਲ ਗਿਆ ਤੁਸੀਂ ਪਾਣੀ ਵਾਲੀਆਂ ਬੱਸਾਂ ਵੀ ਚਲਾਈਆਂ ਸੀ ਮੈਂਨੂੰ ਲੱਗਦਾ ਉਹ ਹਿਸਾਬ ਨਾਲ ਕਹਿ ਰਹੇ ਨੇ ਬੀਬੀ ਜੀ
    ਮਾਫ ਕਰਨਾ ਦਿਮਾਗ ਵਿੱਚੋਂ ਹੀ ਨਿੱਕਲ ਗਿਆ।

  • @gundabadmash4062
    @gundabadmash4062 Месяц назад +1

    This guy is happy to be able to interview her, shows right on his face, ask the hard questions young gun...

  • @ACrepair683
    @ACrepair683 Месяц назад +2

    ਬੀਬਾ ਜੀ ਮੇਰੇ ਪਿੰਡ ਮੁੰਡਾ ਰਿਸ਼ਤੇਦਾਰ ਆਇਆ ਹੋਇਆ ਸੀ ਥੋਡੀ ਸਰਕਾਰ ਵੇਲੇ 7ਦਿਨਾਂ ਵਿੱਚ 60ਹਜਾਰ ਦਾ ਚਿੱਟਾ ਪੀ ਗਿਆ ਸੀ ਤੇਰੇ ਭਰਾ ਨੇ ਸ਼ਰੇਆਮ ਵੇਚਿਆ 😂

  • @fatehglobal8915
    @fatehglobal8915 Месяц назад +4

    Good job biba ji

  • @Khushpreetkaur572
    @Khushpreetkaur572 Месяц назад +1

    ਪਹਿਲਾਂ ਕਦੇ ਬੀਬਾ ਦੀ ਇੰਟਰਵਿਊ ਨਹੀਂ ਦੇਖੀ ਕਿਸੇ ਚੈਨਲ ਤੇ।

  • @hunterhappy0073
    @hunterhappy0073 Месяц назад +13

    Bibi Badal Ji Nahi Haar Dey.Jitt Pakki Hai.🎉

  • @sandeepmasih5143
    @sandeepmasih5143 Месяц назад +6

    You’re right beba ji Punjab only deserves akali and congress 🇺🇸🇺🇸🇺🇸🇺🇸🇺🇸🇺🇸🦁🦁🙏🙏

  • @talwinderkumarbadhan5104
    @talwinderkumarbadhan5104 Месяц назад +1

    ਮੈਡਮ ਜੀ,, ਮਨਰੇਗਾ ਦਾ ਕੰਮ ਸਾਰੇ ਪਿੰਡਾਂ ਵਿੱਚ ਚੱਲਦਾ ਹੈ ਜੀ,,,,

  • @ranranjit237
    @ranranjit237 Месяц назад +1

    ਕਿਸ ਲੀਡਰ ਤੇ ਇਤਬਾਰ ਕਰੋਗੇ

  • @kuldeepbuttar665
    @kuldeepbuttar665 Месяц назад +2

    Good job badal shab ji 🙏

  • @manjotmann3363
    @manjotmann3363 21 день назад

    So proud of you Rattan.. Bebaki nal questions puche tuc.. well done 👏🏻

  • @Mr.S.S_Gill
    @Mr.S.S_Gill 29 дней назад +1

    ਹਰਸਿਮਰਤ ਬਾਦਲ ਜ਼ਿੰਦਾਬਾਦ, ਸਹੂਲਤਾਂ ਬਹੁਤ ਦਿੰਦੀ ਆ ਲੋਕਾਂ ਨੂੰ, ਇਹ ਤਾਂ ਭੰਡ ਨੇ ਐਂਵੇ ਬਦਨਾਮ ਕਰ ਰੱਖੀ ਆ, ਲਗਾਤਾਰ ਜਿੱਤ ਰਹੀ ਆ ਇਹ, ਜੇ ਵਿਕਾਸ ਕਰਦੀ ਆ, ਤਾਂ ਹੀ ਜਿੱਤਦੀ ਆ।

  • @BaljeetSingh-wi1tu
    @BaljeetSingh-wi1tu Месяц назад +4

    ਬੀਬਾ ਜੀ SYL ਲਈ ਜਮੀਨ
    ਤਾਂ ਤੁਹਾਡੇ ਬੁੜੇ ਨੇ ਪੈਸੇ ਲੈ ਕੇ ਦਿਤੀ ਸੀ ।

  • @makhanchahal2714
    @makhanchahal2714 Месяц назад +3

    ਬੀਬਾ ਹਰਸਿਮਰਤ ਕੌਰ ਜਿੰਦਾਬਾਦ 💪

  • @gurbirbhangu649
    @gurbirbhangu649 Месяц назад +2

    Good interview

  • @user-xr6cn2pb8u
    @user-xr6cn2pb8u Месяц назад +2

    Mood khrb ho gya interview dekh k

  • @kulwantsingh9563
    @kulwantsingh9563 Месяц назад +1

    Nice Questions Asked
    Great Going Biba Ji 🙏🙏

  • @ssschatha
    @ssschatha Месяц назад +5

    ਬਾਹਲੇ ਸਖਤ ਸਵਾਲ

  • @pushpindersodhi7080
    @pushpindersodhi7080 Месяц назад +2

    ਇਹ ਵੀ ਰਗਾਂ ‘ਚੋਂ’ ਬੋਲਦੀ ਐ, ਕਿਤੇ ਸੁੱਖੇ ਗੱਪੀ ਦੀ ਸੋਨੇ ਆਲੀ ਡੱਬੀ ‘ਚੋਂ’ ਊੰਗਲ਼ੀ ਤਾਂ ਨੀ ਲਾਊਦੀਂ ਚੋਰੀ ਚੋਰੀ਼ ? ਪਰ ਇਹਨੂੰ ਕੀ ਲੋੜ, ਸਕਾ ਭਰਾ ਚਿੱਟੇ ਦਾ ਸਭ ਤੋਂ ਵੱਡਾ ਦੱਲਾ ਐ ਪੰਜਾਬ ਦਾ

  • @jagjitsingh283
    @jagjitsingh283 Месяц назад +2

    Ethe rakh reporter ji🎉🎉🎉🎉🎉🎉🎉🎉

  • @JattBoys-kv3to
    @JattBoys-kv3to Месяц назад +6

    ਜੱਟੀ ਫਿਰ ਹੈ ਤਿਆਰ ਖੁੱਤੀ ਪਾਉਣ 👌 ਹਰਸਿਮਰਤ ✌️

  • @kamalsingh-dc1vs
    @kamalsingh-dc1vs Месяц назад +2

    ਸਾਡੀ ਬੀ ਸੀ ਵਰਗਾ ਦੀ ਅਵਾਜ਼ ਸਿਰਫ ਭਗਵੰਤ ਮਾਨ ਨੇ ਸੁਣੀ ਹੈ ਤੁਸੀਂ ਅਕਾਲੀ ਦਲ ਵਾਲੇ ਤਾਂ ਸਿਰਫ ਦਲਿਤਾਂ ਦੇ ਘਰ ਹੀ ਭਰੀ ਗਏ 😢

  • @kuldeepbansal6864
    @kuldeepbansal6864 Месяц назад +22

    ਬੋਹਤਿਆ ਨਾਲੋ ਚੰਗੇ c ਅਕਾਲੀ

  • @jaspreetsinghbrar878
    @jaspreetsinghbrar878 29 дней назад +1

    Eh hundi aw Interview..Bhut shi 22

  • @AmandeepSingh-tn7dd
    @AmandeepSingh-tn7dd Месяц назад +2

    Rattan veer ikk interview balkur Singh di kro votan ton phla plzzz 🙏 justice sidhu moose wala ... Kisan majdor ekta zindabad .. Punjab punjabit zindabaad

  • @user-eh5hz8ib5w
    @user-eh5hz8ib5w Месяц назад +2

    ਬੇਅਦਬੀ ਵਾਲੀ ਅਣਪਛਾਤੀ ਪੁਲਸ ਕਿਸ ਸਮੇ ਦੀ ਸੀ

  • @sukhjeetsinghsingh2394
    @sukhjeetsinghsingh2394 Месяц назад +3

    SAD ❤

  • @SIKANDAR_03
    @SIKANDAR_03 Месяц назад +3

    Lakha sidhana👍👍👍👍👍

  • @jagdevchauhansingh1613
    @jagdevchauhansingh1613 Месяц назад +1

    Baksmsl interview nice Ratan

  • @HarminderSingh-yg5ib
    @HarminderSingh-yg5ib Месяц назад

    Right biba ji good discussion thanks.

  • @dildeepsinghpb0367
    @dildeepsinghpb0367 Месяц назад +6

    ਬਠਿੰਡੇ ਦਾ ਬਹੁਤ ਵਿਕਾਸ ਹੋਇਆ ਅਕਾਲੀ ਦਲ ਦੇ ਟਾਈਮ ਸਾਡੇ ਸ਼ਹਿਰ ਬਠਿੰਡੇ ਤੋਂ ਤਾਂ ਇਹ ਜਿੱਤ ਪੱਕੀ ਆ

  • @yadsidhu2815
    @yadsidhu2815 Месяц назад +5

    Sad jitega

  • @NirmalSingh-yg4fn
    @NirmalSingh-yg4fn Месяц назад +1

    Bibi good 👍

  • @Jot010
    @Jot010 Месяц назад +17

    ਬਠਿੰਡੇ ਲਈ ਬਾਦਲਾਂ ਨੇ ਜੋ ਕੀਤਾ ਉਹ ਬੋਲ ਕੇ ਦੱਸਣ ਦੀ ਲੋੜ ਨੀ , ਸਭ ਦਿਸਦਾ ,,, ਤੇ ਬਠਿੰਡਾ ਪੰਜਾਬ ਦਾ ਸਭ ਤੋ ਸਾਫ ਸੁਥਰਾ ਸ਼ਹਿਰ ਬਣਿਆ 💯🙌🏻

    • @dilshersingh3935
      @dilshersingh3935 Месяц назад +1

      She said in parliament that farmer laws are good. How can you trust her?

    • @Jot010
      @Jot010 Месяц назад +1

      @@dilshersingh3935 chlo mnleya ehna ne khta ,, party lyi sb biyan baji krde a ,,, But fr ehna ne hi BJp nalo gathjod todeya punjab lyi hi ,,,, kisana nal v khde a ,,, baki ethe gal main bathinda seat di a te bathinda seat te edoo vdiya candidate koi ni ho skda ,,,,, Baki rhi gal farmer laws di ehna ne sirf eh kha hoyoo v vdiya ,,,, Bhagwant maan wangoo ta ni v haryane ale border te goliya chliya te chup hi hogya c ,,, App di sarkar kio ni boldi MSVP te ???

    • @dilshersingh3935
      @dilshersingh3935 Месяц назад

      Same thing AAP party, Akali dal, Congress and BJP 😁. They blame each other and don't address the real issue of Punjab. For example our rivers water, Kissans and Majdoors and beadadbi of Guru Granth sahib etc.

    • @Jot010
      @Jot010 Месяц назад +1

      @@dilshersingh3935 agree with you ,, But as a resident of bathinda i know that Akali dal is best for my city🙌🏻💯

    • @dilshersingh3935
      @dilshersingh3935 Месяц назад

      @@Jot010 I'm also a resident and i disagree because they will continue to sell drugs to the youths and their policy against farmers and workers won't change. Moreover, they will still work with BJP and other parties under the table for their own benefit instead of common voters. Their history has proven it. Anyway , Good luck.

  • @GurwinderSingh-eg6ei
    @GurwinderSingh-eg6ei Месяц назад +1

    Good 👍

  • @SurjitSingh-xd5sk
    @SurjitSingh-xd5sk Месяц назад +5

    ਲੱਖ ਸਿਧਾਣਾ ਜਿੰਦਾਬਾਦ

  • @sawarnsingh9989
    @sawarnsingh9989 Месяц назад +1

    Good job keep it up

  • @user-dy7xu6iu8z
    @user-dy7xu6iu8z Месяц назад +10

    ਵਾਹ ਜੀ ਵਾਹ ਬੀਬਾ ਜੀ ਅੱਗੇ ਰਤਨ ਨੇ ਜਿੰਨੇ ਹੀ ਤਿੱਖੇ ਸਵਾਲ ਕਿਤੇ ਬੀਬਾ ਜੀ ਨੇ ਓਨੇ ਹੀ ਸਹਿਜਤਾ ਨਾਲ਼ ਸਹੀ ਜਵਾਬ ਦਿੱਤੇ 🔫🔫🔫

    • @Pargatsarao936
      @Pargatsarao936 Месяц назад

      ਸੋਡੀ ਬੀਬੀ ਤਾਂ ਆਪ ਕੋਡੀ ਹੁੰਦੀ ਰਹੀ ਅਮਿਤ ਸ਼ਾਹ ਅਬਦੇ ਯਾਰ ਅੱਗੇ ਦੁਸਰੇ ਤੇ ਕੀ ਸਵਾਲ ਉਠਾਉ😂😂😂😂😂

    • @GagandeepSinghGill-sc8gk
      @GagandeepSinghGill-sc8gk Месяц назад

      ਵੀਰ ਬੀਬਾ ਜੀ ਜੋ ਇਹ ਸਹਿਜਤਾ ਨਾਲ ਜਵਾਬ ਦੇ ਰਹੇ ਇਹ ਕੁਵਲਟੀ ਤਕਰੀਬਨ ਲੱਗਭਗ ਹਰੇਕ ਲੇਡੀ ਲੀਡਰ ਹੁੰਦੀ ਹੈ ਪ੍ਰੰਤੂ ਤੁਸੀਂ ਧਿਆਨ ਨਾਲ ਸੁਣ ਬੀਬਾ ਜੀ ਦੀ ਪੰਜਾਬੀ ਉਚਾਰਨ ਤੇ ਇਨ੍ਹਾਂ ਦੀ ਪੂਰੀ ਤਰ੍ਹਾਂ ਪਕੜ ਨਹੀਂ ਹੈ ਇਹ ਸਹੀ ਨਹੀਂ

  • @zaildarbains
    @zaildarbains Месяц назад +1

    good interview rattan veer

  • @SandeepSingh-qi9cq
    @SandeepSingh-qi9cq Месяц назад +2

    ਇਹਨਾਂ ਲੀਡਰਾਂ ਦਾ ਬੇੜਾ ਬਹਿ ਜੇ ਇਹ ਲੁੱਟ ਲੁੱਟ ਖਾ ਗਏ ਪੰਜਾਬ ਨੂੰ ਪਰ ਮਾ ਦਿਆ ਸ਼ੇਰਾ ਪੰਜਾਬ ਵਿੱਚ ਕੋਈ ਐਸਾ ਹਸਪਤਾਲ ਨਹੀਂ ਬਣਾਇਆ ਕੇ ਦਿੱਲੀ ਨਾਂ ਜਾਣਾ ਪਵੇ ਮਰਨ ਲਗਿਆ ਲੱਖ ਲਾਹਨਤ ਹੈ ਇਹਨਾਂ ਮੁੱਖ ਮੰਤਰੀਆਂ ਦੇ

  • @jagseersinghsidhu8553
    @jagseersinghsidhu8553 Месяц назад +4

    ✅✅

  • @user-ni8ht8wi8z
    @user-ni8ht8wi8z Месяц назад +1

    Right 👍

  • @laddimanu9777
    @laddimanu9777 Месяц назад

    ❤❤❤❤❤❤

  • @sandeepgill7386
    @sandeepgill7386 Месяц назад +3

    ਪੰਜਾਬੀ ਤਾ ਸਹੀ ਬੋਲ ਲਉ

  • @gurchransingh5674
    @gurchransingh5674 Месяц назад +23

    ਸ੍ਰੋਮਣੀ ਅਕਾਲੀ ਦਲ ਬਾਦਲ ਵਿਰੁੱਧ ਭੰਡੀ ਪ੍ਰਚਾਰ ਬਹੁਤ ਜਿਆਦਾ ਕੀਤਾ ਕੁਝ ਬੰਦਿਆ ਨੇ ਜਿੰਨੇ ਸਖਤ ਸਵਾਲ ਪੱਤਰਕਾਰ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਕਰਦੇ ਹਨ ਹੋਰ ਕਿਸੇ ਪਾਰਟੀ ਨੂੰ ਕਰਕੇ ਦਿਖਾਉਣ ਪੰਜਾਬ ਵਿੱਚ ਜੋ ਵਿਕਾਸ ਹੋਇਆ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵਿੱਚ ਹੋਇਆ ਹਾ ਕੁਝ ਕੁ ਗਲਤੀਆ ਹੋਈਆ

    • @talwindersinghsidhu8568
      @talwindersinghsidhu8568 Месяц назад +4

      ਬਸ ਓਹੀ ਕੁਝ ਕ ਗਲਤੀਆਂ ਲੇ ਕੇ ਬੈਠ ਗਈਆਂ,

    • @pushpindersingh3929
      @pushpindersingh3929 Месяц назад +3

      ਭਗਵੰਤ ਮਾਨ CM ਬਣ ਕੇ ਵੀ ਲੋਕਾਂ ਨੂੰ ਚੇਤਾ ਕਰਾ ਰਿਹਾ ਅਕਾਲੀ ਦਲ ਅਕਾਲੀ ਦਲ ਤੇ ਪੰਜਾਬੀਆਂ ਨੂੰ ਕਹਿਣ ਤੇ ਮਜਬੂਰ ਕਰ ਤਾ ਕਿ ਆਪ ਨਾਲੋ ਤਾਂ ਪਹਿਲਾਂ ਵਾਲੇ ਚੰਗੇ ਸੀ

    • @karansahi5087
      @karansahi5087 Месяц назад +1

      Phli glti Chitta aam kr Dita. Duji glti Sarse vale nu Dhake nal Maafi diti. 3 glti Beadbi hon te morcha laake baithe Singhan te Goli chavayi. 4 glti Beadbi da Insaaf na den lyi Jor Laya. Sumaid Saini nu trakee deke Uchi Kursi te baithaya. Darbar Sahab te attack lyi Centre te Jor paya (Shayad RSS nal mil ke). 328 Saroop kithe gye. SGPC te RSS da Kabza karvaya. Je kdi Bibi Jagir Kaur Shayad thoda jeha boli te ohnu sidha Nagpur ton bahar kadvaya.Je sare likhan lag Pye ta Puri Granti ik kitaab likhi Jani aa. Te tuhanu Punjab Chad ke Bhajna Pai Jana.. Te gussa na kareyo Ehna ton baad vale Caption te Sharabi Bhand v ehi Sara kuj krde Pye aa..Je dobara Sarkar bnoni aa te apni kartootan Sudaro na ke ohna ute parhde pao Nai te Fer ethe Jina mrji Jhooth boli Jao kuj Ni bnana kyuki jehra Kursi te baithe gya o Jhooth Bolan te lokan nu Fudu bnon vich Sareyan da peyo aa..

    • @gurchransingh5674
      @gurchransingh5674 Месяц назад +1

      @@karansahi5087 ਪਜਾਬੀ ਲਿਖ ਹਰ ਜਬਾਬ ਹਾਜਰ

    • @karansahi5087
      @karansahi5087 Месяц назад

      @@gurchransingh5674 Jawab te tuhade kolo Kise gal da v nai de hona. Chlo lge rho ethe te eda Lai leyo Mukh Mantri vali Kursi..

  • @AmandeepSingh-tn7dd
    @AmandeepSingh-tn7dd Месяц назад

    Bht vdia swal kitte rattan veer swad aa gya aj ... Aho jae patrkar sare Punjab ch hon leader majboor ho jnge jhuth boln ton 🎉🎉

  • @baljeetsingh9234
    @baljeetsingh9234 Месяц назад +17

    Only Lakha sidhana 💪 . Never forget bargari!!!

  • @Gurman_IELTS
    @Gurman_IELTS Месяц назад

    True journalism

  • @balvirsingh2658
    @balvirsingh2658 Месяц назад +1

    Good mp ji 🎉

  • @kuldeepkuldeep3610
    @kuldeepkuldeep3610 Месяц назад +4

    ਕੰਮ ਤਾਂ ਬੋਲਦੇ ਬੀਬਾ ਜੀ ❤❤

  • @baljindersinghaulakh2610
    @baljindersinghaulakh2610 Месяц назад +3

    ਇਹ ਬੀਬੀ ਜੀ ਦਾ ਸਿਰਫ਼ ਵਿਰੋਧੀ, ਤੇ ਭੰਤੇ ਦਾ ਏਜੰਟ ਬਣਕੇ ਪੁੱਛ ਰਿਹਾ,ਪਰ ਬੀਬੀ ਨੇ ਕੋਈ ਨਿਆਂ ਨਹੀਂ ਦਿੱਤਾ।

  • @punjjaabdesh8659
    @punjjaabdesh8659 Месяц назад +7

    ਬਾਕੀ ਸਭ ਠੀਕ ਆ ਣ ਬੋਲ ਕੇ ਦਿਖਾ।
    ਪਾਨੀ ਕੱਨਕ

    • @pushpindersodhi7080
      @pushpindersodhi7080 Месяц назад

      ਚੋਨਾ 😂, ਇਹ ਦਿੱਲੀ ਦੀ ਜੰਮਪਲ਼ ਐ ਕੇ ਬਾਪੂ ਅਮਰੀਕਾ । ਬਾਦਲਾਂ ਦਾ ਕਿੱਤਾ ਰਾਜਨੀਤੀ ਹੋਣ ਕਰ ਕੇ ਏਧਰ ਫਸ ਗਈ ਤੇ ਨਾਲ਼ ਸਾਰੇ ਭਾਈ ਭਤੀਜੇ ਤੇ ਸਾਲ਼ੀਆਂ ਜੀਜੇ ਞਾੜ ਤੇ

  • @charanjitkuor9417
    @charanjitkuor9417 Месяц назад +21

    ਬੀਬੀ ਨੂੰ ਕਿਹੋ ਜੀ ਪੰਜਾਬੀ ਤਾਂ ਸਿਧੀ ਬੋਲ ਲਵੇ

  • @gurpreetmanti4613
    @gurpreetmanti4613 Месяц назад +7

    ਬੀਬਾ ਹਰਸਿਮਰਤ ਕੌਰ ਬਾਦਲ ਬੈਸਟ ਮੈਂਬਰ ਪਾਰਲੀਮੈਂਟ

  • @5aabnews475
    @5aabnews475 Месяц назад

    Jo ਸਵਾਲ ਬਣਦੇ ਸੀ, ਉਹ ਕੀਤੇ ਨਹੀਂ, ਇਹਨਾਂ ਲਈ ਤਾਂ ਦੁਨੀਆਂ ਭਰ ਦੇ ਸਵਾਲ ਨੇ

  • @hardeepsingh-uj2ic
    @hardeepsingh-uj2ic Месяц назад +1

    Akaali dal great Sister Best

  • @RanaSandhu_
    @RanaSandhu_ Месяц назад

    ❤❤❤❤❤

  • @vloger420
    @vloger420 Месяц назад

    Bilkul right

  • @424kamalveerchahal5
    @424kamalveerchahal5 26 дней назад

    ਕਾਂਗਰਸ ਤੇ ਅਕਾਲੀ ਦਲ ਲੰਮੇ ਸਮੇਂ ਤੋਂ ਵਿਰੋਧੀ ਰਹੇ ਆ ਓਹਨਾ ਨੇ ਕਦੇ ਵੀ ਇਕ ਦੂਜੇ ਤੇ ਪਰਵਾਰਿਕ ਟੀਕਾ ਟਿੱਪਣੀ ਨੀ ਕੀਤੀ ਸੀ ਇਹ ਸਾਰਾ ਕੰਮ ਭੰਡ ਨੇ ਸ਼ੁਰੂ ਕੀਤਾ , ਓਹਨੂੰ ਬਸ ਬਾਦਲ ਦਿਸਦੇ ਤੇ ਬੀਬਾ ਜੀ ਦੇ ਬੋਲਣ ਦਾ ਸਟਾਈਲ ਹੋਰ ਕੋਈ ਕੰਮ ਦੀ ਗੱਲ ਵੀ ਕਰੇ ,ਬਹੁਤ ਤਿੱਖੇ ਸਵਾਲ ਪੁੱਛੇ ਗਏ ਇੰਟਰਵਿਊ ਚ ਜੇ ਭੰਡ ਚ ਐਨੀ ਹੀ ਹਿੰਮਤ ਆ ਸਿੱਧਾ ਆਵੇ ਤੇ ਅਜਿਹਾ ਹੀ ਇੰਟਰਵਿਊ ਕਰੇ