ਆਪਣਾ ਮਾਰੂ ਛਾਂਵੇ ਸਿੱਟੂ ep 216 | new Punjabi movie | Punjabi Natak | Sukhpal Video |

Поделиться
HTML-код
  • Опубликовано: 28 сен 2024
  • ਆਪਣਾ ਮਾਰੂ ਛਾਂਵੇ ਸਿੱਟੂ ep 216 | new punjabi movie | Punjabi Natak | Sukhpal Video |‪@PenduVirsaMansa‬
    #penduvirsa #penduvirsavlogs #punjabivirsa #newpunjabimovie2024 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

Комментарии • 862

  • @Gurbinderkaur009
    @Gurbinderkaur009 3 месяца назад +12

    Sahi gal aa bai g apne apne hunde nee kde vi begana apna nhi ban sakhda te naa rishta bna sakhda 🙏❤️

  • @SinghSaab-yi5di
    @SinghSaab-yi5di 3 месяца назад +3

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਵੀਡੀਓ , ਸਾਰੀ ਟੀਮ ਦੀ ਬਹੁਤ ਵੱਡੀ ਮਿਹਨਤ ਆ, ਬਹੁਤ ਵਧੀਆ ਵੀਡੀਓ, ਹਰ ਇਕ ਗੱਲ ਸਪੱਸ਼ਟ ਸੱਚ ਆ , ਜਿਵੇਂ ਹੁ ਰਹਿਆ ਉਵੇਂ ਦਰਸਾਇਆ ਜਾਂਦਾ, god bless you ❤

  • @GurpreetSingh-yu4nk
    @GurpreetSingh-yu4nk 3 месяца назад +9

    ਬਹੁਤ ਹੀ ਵਧੀਆ ਸੁਨੇਹਾ ਬਹੁਤ ਹੀ ਘੈਂਟ ਵੀਡੀਓ ਅਤੇ ਜੋ ਅਜਿਹਾ ਕਰਦੇ ਹਨ ਉਹਨਾਂ ਲਈ ਇਹ ਵੀਡੀਓ ਬਰਦਾਨ ਸਾਬਿਤ ਹੋਵੇਗੀ

  • @Maninder_brar
    @Maninder_brar 3 месяца назад +10

    ਮਾਂ ਬਾਪ ਦੀ ਸੇਵਾ ਕਰਨਾ ਸਾਡਾ ਫਰਜ਼ ਆ ਆਕੜ ਕਾਹਦੀ ਆ,,,ਆਦਤ ਹੀ ਹੁੰਦੀ ਆ ਬਜੁਰਗਾ ਦੀ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤

  • @JagjeetSingh-k1r
    @JagjeetSingh-k1r 3 месяца назад +9

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @baljitsandhu8931
    @baljitsandhu8931 3 месяца назад +9

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @devrajjindal9636
    @devrajjindal9636 3 месяца назад +12

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ

    • @CharanjeetKaur-sr3uo
      @CharanjeetKaur-sr3uo 3 месяца назад +2

      ਬਹੁਤ ਵਧੀਆ ਲੱਗ ਰਿਹਾ ਹੈ ਜੀ ਚਰਨਜੀਤ ਕੌਰ ਮੋਜੌ

    • @PenduVirsaMansa
      @PenduVirsaMansa  3 месяца назад +1

      ਧੰਨਵਾਦ ਜੀ🙏

  • @SinghSaab-yi5di
    @SinghSaab-yi5di 3 месяца назад +2

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਬਹੁਤ ਵਧੀਆ ਵੀਡੀਓ , ਸਾਰੇ ਵੀਰਾਂ ਨੂੰ ਬੇਨਤੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ, ਕਮੈਟ ਕਰੋ ਚਿੱਬ ਕੱਢ ਦੁ...........

  • @BeantSingh-ih1sn
    @BeantSingh-ih1sn 3 месяца назад +17

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @SatteSatte-iz4fy
    @SatteSatte-iz4fy 3 месяца назад +6

    ਬਹੁਤ ਵਧੀਆ ਵੀਡਿਓ ਲੱਗੀ ਜੀ ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,

  • @dairyleader4968
    @dairyleader4968 3 месяца назад +5

    I am already waiting for your video

  • @karmitakaur3390
    @karmitakaur3390 3 месяца назад +85

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @varindersingh1503
      @varindersingh1503 3 месяца назад +17

      Q

    • @sehbazkhan7728
      @sehbazkhan7728 3 месяца назад +4

      ❤❤❤

    • @alimalik4937
      @alimalik4937 3 месяца назад +2

      @@varindersingh1503 ਕੀ q

    • @sarvansingh9297
      @sarvansingh9297 3 месяца назад

      ​@@varindersingh1503❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @PenduVirsaMansa
      @PenduVirsaMansa  3 месяца назад

      🙏🙏

  • @Truckdriverjourney
    @Truckdriverjourney 3 месяца назад +5

    Very nice video ji

  • @mkonline6483
    @mkonline6483 3 месяца назад +8

    1 like
    ਸਲਮਾਨ ਖਾਨ ਜਿਲ੍ਹਾ ਸ੍ਰੀ ਫ਼ਤਹਿ ਗੜ੍ਹ ਸਾਹਿਬ ਜੀ

    • @Baldevpatiala72
      @Baldevpatiala72 3 месяца назад

      Salman khan tu Bombay chud ke Fatehgarh saheb rehne lag gaya😂😂😂

    • @PenduVirsaMansa
      @PenduVirsaMansa  3 месяца назад

      🙏

  • @SukhwinderSingh-wq5ip
    @SukhwinderSingh-wq5ip 3 месяца назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @ShamshadAkhter-kg4zs
    @ShamshadAkhter-kg4zs 3 месяца назад +4

    I am watching your video from Pakistan
    Shakargarh

  • @Reet2511
    @Reet2511 3 месяца назад +6

    ❤❤❤nyc 😍 wmk

  • @sarabjeetkaur-rd8kd
    @sarabjeetkaur-rd8kd 3 месяца назад +31

    ਬਹੁਤ ਵਧੀਆ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਦੀ ਲੰਬੀ ਉਮਰ ਕਰੇ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਰੱਖਣ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ। 😮😮😮

  • @SimranSingh-zx4wj
    @SimranSingh-zx4wj 3 месяца назад +16

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤

  • @jasmeenkaurgill-u3e
    @jasmeenkaurgill-u3e 3 месяца назад +9

    ਨਾਮ ਜੈਸਮੀਨ ਕੌਰ ਪਿੰਡ ਚੜਿੱਕ ਬਹੁਤ ਵਧੀਆ ਵੀਡਿਓ ਆ ਜੀ ❤

  • @kavisherranjitsinghchohla3254
    @kavisherranjitsinghchohla3254 3 месяца назад +2

    ਜੈ ਜਵਾਨ ਜੈ ਕਿਸਾਨ,, ਜੱਸੇ ਬਾਈ ਕੱਡੀ ਆਉ ਵੱਟ ਚੱੜਦੀ ਕਲਾ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ

  • @ParmjitKaur-c5c
    @ParmjitKaur-c5c 3 месяца назад +9

    ਸੁੱਖਪਾਲ ਤੇ ਜੱਸੇ ਵੀਰੇ ਸੋਡੀਆ ਵੀਡੀਓ ਬਹੁਤ ਹੀ ਵਧੀਆ ਲੱਗਦੀਆਂ ਹਨ ਤੇ ਅਸੀਂ ਤਾ ਨਿਤ ਉਡੀਕ ਵਿਚ ਰਹਿੰਦੇ ਹਾਂ ਨਮੀ ਵੀਡੀਉ ਲਈ ਪਰ ਤੁਸੀਂ ਸਾਡਾ ਨਾਮ ਕਿਉ ਨਹੀ ਲੇਦੇ ਮੈਂ ਪਰਮਜੀਤ ਕੌਰ ਟੱਲੇਵਾਲ

  • @JagsirSingh-g3u
    @JagsirSingh-g3u 3 месяца назад +3

    Very good 😊

  • @karanpreetsingh9959
    @karanpreetsingh9959 3 месяца назад +2

    ਬੋਹਤ vadiya ਵੀਰ ਪੰਚਕੂਲਾ ਸੁਕੇਟ੍ਰੀ ਸੁਰਜੀਤ ਸਿੰਘ

  • @Sukhdev-i9c
    @Sukhdev-i9c 3 месяца назад +5

    Very nice 👍👍👍 Aman deep kaur ❤️🌹🌹🙏🙏🙏

  • @harjitkaur8357
    @harjitkaur8357 3 месяца назад +4

    Very good video ❤Harjit kaur from ludhiana

  • @Khadija_mubashar
    @Khadija_mubashar 3 месяца назад +5

  • @MrRajsidhu75
    @MrRajsidhu75 3 месяца назад +3

    Raj sidhu from Southall UK always good

  • @eastorwestpunjabiisbest3482
    @eastorwestpunjabiisbest3482 3 месяца назад +3

    Bahut vadiya video hundi aw tusi ek din da gap na paya karo har roj paya karo video harman singh bathinda, punjab, india

  • @Gurbinderkaur009
    @Gurbinderkaur009 3 месяца назад +5

    Bai g tuc Aaj kal de youth te uthe vi video bnavo

  • @GillSaab-nw5zj
    @GillSaab-nw5zj 3 месяца назад

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ ਬਹੁਤ ਵਧੀਆ ਵੀਡੀਓ ਜੀ, ਪੇਂਡੂ ਵਿਰਸਾ ਸਾਰੀ ਟੀਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ very nice 👍🏻 salute

  • @rachhpalsingh78466
    @rachhpalsingh78466 3 месяца назад +2

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @MohitSharma-uv4tx
    @MohitSharma-uv4tx 3 месяца назад +2

    Mohit sharma dabwali❤ bhut sohni video aa

  • @JasvirKaur-ge8xk
    @JasvirKaur-ge8xk 3 месяца назад +1

    ❤sas nooh da pyar vakh ke rona aa gya 😭 god bless you all members team lyi 🎉Ardas ji 🙏 jassu mohali 🎉

  • @JassiKaur-w3d
    @JassiKaur-w3d 3 месяца назад +3

    Very nice video ji Jassi kaur rangi bathinda ❤❤❤❤❤❤❤❤🎉🎉🎉🎉🎉🎉🎉

  • @JaspreetSinghJaspreetSingh-d9s
    @JaspreetSinghJaspreetSingh-d9s Месяц назад +1

    ਬੁਹਤ ਵਧੀਆ ji❤❤❤❤❤❤❤❤❤❤❤❤❤

  • @gurmangatsingh4518
    @gurmangatsingh4518 3 месяца назад +2

    ਬਹੁਤ ਪਿਆਰਾ ਐਪੀਸੋਡ ਜਿਸ ਨੇ ਸਮਾਜ ਨੂੰ ਬਹੁਤ ਵਧੀਆ ਮੈਸੇਜ ਦਿੱਤਾ ਹੈ। ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ।
    ਗੁਰਮੰਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @TaranveerSingh-v7s
    @TaranveerSingh-v7s 3 месяца назад +4

    ਅਗਲਾ ਭਾਗ

  • @GurmukhBrar-c7q
    @GurmukhBrar-c7q 3 месяца назад

    ਬਹੁਤ ਵਧੀਆ ਵੀਡੀਓ
    ਸਾਰੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @choudharyram1757
    @choudharyram1757 3 месяца назад +4

    Good

  • @Khadija_mubashar
    @Khadija_mubashar 3 месяца назад +3

    ❤🎉

  • @KomalSharma-cn8zr
    @KomalSharma-cn8zr 3 месяца назад +3

    Bhut vadia jasee bai ji ikk din jrur filma ch kmm milu waheguru traki bhkse ਰਾਜੂ ਪੰਡਿਤ ਬੂਟਰ੍ ਕਲਾਂ ।

  • @Satnamoffical
    @Satnamoffical 3 месяца назад +2

    ਬਹੁਤ ਹੀ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @Sainigaming12856
    @Sainigaming12856 3 месяца назад +4

    ਬਹੁਤ ਵਧੀਆ ਵੀਡੀਓ ਹੈ ਘੈਟ

  • @kiratdeepkaur1396
    @kiratdeepkaur1396 3 месяца назад +3

    Kamaldeep kaur bathinda. Nice video ji

  • @smilewithbipan974
    @smilewithbipan974 3 месяца назад +1

    ਬਹੁਤ ਹੀ ਸੋਹਣੀ ਵੀਡੀਓ ਜੀ, ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ, ਸੱਤਪਾਲ ਸਿੰਘ ਢਿੱਲੋਂ ਤੇ ਫੈਮਿਲੀ ਬਠਿੰਡਾ ਤੋਂ ਜੀ 🎉🎉

  • @PB19-rp2nq
    @PB19-rp2nq 3 месяца назад +2

    ❤❤❤❤ Nice video❤❤❤❤ god bless you

  • @gurpreetmaan-oh1yr
    @gurpreetmaan-oh1yr 3 месяца назад +1

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @niderpalharika4469
    @niderpalharika4469 3 месяца назад +1

    ਬਹੁਤ ਵਧੀਆ ਸੋਟਰੀ ਹੈ ਜੀ ਨਰਿੰਦਰ ਸਿੰਘ ਹਰੀਗੜ੍ਹ ❤❤❤❤❤

  • @GurtejSingh-cf8zk
    @GurtejSingh-cf8zk 3 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🎉🎉

  • @GurbajsinghGurbajsingh-l8s
    @GurbajsinghGurbajsingh-l8s 3 месяца назад +2

    Very nice video ❤❤❤

  • @paramveergill604
    @paramveergill604 3 месяца назад +3

    Very very nice video and act jassa and sukhpal sahil badungar patiala

  • @GurbrinderkaurShergill
    @GurbrinderkaurShergill 3 месяца назад +2

    Bahut vadia video aa g ❤❤ kamalpreet Kaur Shergill from bathinda ❤❤❤❤❤❤

  • @SukhvirKaur-y1x
    @SukhvirKaur-y1x 3 месяца назад +8

    ਬਹੁਤ ਵਧੀਆ ਸੁਨੇਹਾ ਦਿੱਤਾ ਵਾਹਿਗੁਰੂ ਜੀ ਖੁਸ਼ ਰੱਖੇ ਸਾਰੀ ਟੀਮ ਨੂੰ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

  • @JagseerSingh-sz7vo
    @JagseerSingh-sz7vo 3 месяца назад +1

    ਬਹੁਤ ਵਧੀਆ ਹੈ 😊😊

  • @sanpreetmotivation
    @sanpreetmotivation 3 месяца назад

    ਬਹੁਤ ਵਧੀਆ ਬਹੁਤ ਸੋਹਣਾ ਕੰਮ ਵੀਰ ਜੀ
    ਧੰਨਵੰਤ ਸਿੰਘ- ਕੋਟ ਇਸੇ ਖਾਹ , ਮੋਗਾ

  • @SonyPahal
    @SonyPahal 3 месяца назад +2

    Very nice vdo Mama ji

  • @manitiwana6705
    @manitiwana6705 3 месяца назад +1

    ਬਹੁਤ ਵਧੀਆ ਸੋਹਣੀ video mani tiwana tohra

  • @Gorvx.09
    @Gorvx.09 3 месяца назад +4

    ਗੌਰਵ ਫਰੀਦਕੋਟ ❤❤❤❤❤❤❤❤❤😊😊😊😊😊😊😊

  • @HshsDhdhd-dw6kb
    @HshsDhdhd-dw6kb 3 месяца назад +1

    ਜਸਪਾਲ।ਜੱਸੇ।ਜਿੰਦੇਰਹੋਭਾੲਈ।ਅਕਾਲਪੁਰਖ।ਵਾਹਿਗੁਰੂ।ਚੜਦੀ।ਕਲਾਬਖਣਗੁਰੂਸਾਰੀ।ਟੀਮਤੇ
    ਮੇਹਰ।ਭਰਿਆ।ਹੱਥਰਖਣ।ਬਚਨਸਿੰਘਮੋਗਾ

  • @daljeetjeeti383
    @daljeetjeeti383 3 месяца назад +1

    ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ ਪ੍ਰਮਾਤਮਾ ਤੰਦਰੁਸਤੀਆ ਬਖਸੇ ਤੇ ਚੜਦੀ ਕਲਾ ਵਿੱਚ ਰੱਖੇ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 25 / 6

  • @GagandeepSingh-io2dp
    @GagandeepSingh-io2dp 3 месяца назад +3

    Very nice video ❤❤❤🎉🎉name jasmeet Kaur shahpur❤❤❤

  • @HarpreetSingh-oh2rv
    @HarpreetSingh-oh2rv 3 месяца назад +1

    Best video

  • @rachhpalsingh78466
    @rachhpalsingh78466 3 месяца назад +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @Baldevpatiala72
    @Baldevpatiala72 3 месяца назад

    Bhut bhut sohni video veer jii har ghar di eho kahani hai waheguru ji har ghar te mehar kare

  • @zimmysandhu
    @zimmysandhu 3 месяца назад

    Bahot vdiya vedio bnae ਐ
    ਜਿੰਮੀ ਬਾਬਰਪੁਰ ਨਾਭਾ।

  • @ItsMeeHarry01
    @ItsMeeHarry01 3 месяца назад +2

    First

  • @rupinderbal1114
    @rupinderbal1114 3 месяца назад

    Hor te gal shaddo jihri sukhpal bimar jon vali acting c oh knaal c bilkul jidda sachi bimar hove wah wah

  • @sukhrajkaurgrewal3782
    @sukhrajkaurgrewal3782 3 месяца назад +1

    ਬਹੁਤ ਵਧੀਆ ਵੀਡੀਓ ਹੈ ਜੀ ਸੁਖਰਾਜ ਕੋਰ ਗਰੇਵਾਲ

  • @armaansingh1665
    @armaansingh1665 3 месяца назад

    Sabto sohniya video menu pendu virsa diya lagda hai love u❤❤❤😊😊

  • @GillSaab-nw5zj
    @GillSaab-nw5zj 3 месяца назад

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਮੈਂ ਜੱਸੇ ਬਾਈ ਤੁਹਾਡੀ ਵੀਡਿਓ ਸ਼ੇਅਰ ਕੀਤੀ, ਉਨ੍ਹਾ ਦੱਸਿਆ ਬਹੁਤ ਸਿੱਖਿਆ ਮਿਲ਼ਦੀ ਕਿਵੇਂ ਪਰਿਵਾਰ ਚੁ ਹੁੰਦਾ ਕਿਹੜੀ ਕਿਹੜੀ ਗ਼ਲਤ ਫੇਮੀ ਹੁੰਦੀ ਆ , ਕਿਵੇਂ ਪਰਿਵਾਰ ਚੁ ਰਹਿਣਾ, ਸਭ ਕੁੱਝ ਪਤਾ ਲੱਗਦਾ, ਬੀਬੀਆ ਨੂੰ ਵੀਡਿਓ ਜਰੂਰ ਦੇਖਣੀ ਚਾਹੀਦੀ, ਧੰਨਵਾਦ ਜੀ,❤

  • @manjeetsinghsukhanand2473
    @manjeetsinghsukhanand2473 3 месяца назад +15

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਸਾਨੂੰ ਆਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਮਾਵਾਂ ਠੰਡੀਆਂ ਛਾਵਾਂ ਤੁਰ ਜਾਵਣ ਇਕ ਵਾਰ ਤੇ ਮਾਵਾਂ ਲੱਭਦੀਆ ਨਹੀਂ ਬਜ਼ੁਰਗਾਂ ਦੀ ਇੱਜ਼ਤ ਕਰੋ ਪਿਆਰ ਨਾਲ ਰਲ਼ ਮਿਲ਼ ਕੇ ਰਹਿਣਾ ਚਾਹੀਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👌❤

    • @malsingh638
      @malsingh638 3 месяца назад +4

      ਬਹੁਤ ਵਧੀਆ ਵੀਡੀਓ ਭਾਈ ਜੱਸਾ ਸਿੰਘ ਜੀ ਰਿਸਤਿਆ ਦੀ ਮਹੱਤਤਾ ਦੱਸੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ ਤੁਹਾਡਾ ਆਪਣਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ

    • @PenduVirsaMansa
      @PenduVirsaMansa  3 месяца назад

      ਧੰਨਵਾਦ ਜੀ🙏

  • @khushisidhu5948
    @khushisidhu5948 3 месяца назад

    Bahut vadhia video ji rabb sodi sari Team nu chardi kla vich rakhan 😊😊😍😍🙏🙏🙏

  • @Kindukaur12Kulwinderkaur12
    @Kindukaur12Kulwinderkaur12 3 месяца назад

    All' teem best acting ji waheguru mehar kare ji very nice video ❤❤❤❤

  • @rachhpalsingh78466
    @rachhpalsingh78466 3 месяца назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @AmarjitSingh-pl8rd
    @AmarjitSingh-pl8rd 3 месяца назад +1

    ਬਹੁਤ ਵਧੀਆ ਸੁਨੇਹਾ ਦਿੰਦੇ ਹੋ ਸਾਰੀਆਂ ਵੀਡੀਉਜ ਚ 👌👍ਅਮਰਜੀਤ ਸਿੰਘ ਧਾਮੀ ਪਿੰਡ ਛੰਦੜਾਂ ਲੁਧਿਆਣਾ

  • @madhusabharwal3449
    @madhusabharwal3449 3 месяца назад +1

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸੁਖਪਾਲ ਭੈਣ ਵੱਡਿਆਂ ਬਜ਼ੁਰਗਾਂ ਦੀ ਸੇਵਾ ਵਿੱਚ ਮੇਵਾ ਹੁੰਦਾ ਹੈ ❤❤ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਤੇ ਮੇਰਾ ਮੇਸਿਜ ਜੋ ਵੀ ਪੜ ਰਿਹਾ ਹੈ ਪਰਮਾਤਮਾ ਉਨ੍ਹਾਂ ਨੂੰ ਚੜਦੀਕਲਾ ਵਿੱਚ ਰੱਖਣ ਤੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ 🙏🏽ਬਹੁਤ ਹੀ ਵਧੀਆ ਵੀਡੀਓ ਬਣਾਈ ਹੈ💖😊ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❣️❣️❣️ 🌷🌷🌷🧿👏👏👏💐💐🌹🌹💕💕💝💝🧿👍

  • @ShallyGhuman-ng8vu
    @ShallyGhuman-ng8vu 3 месяца назад +2

    Good 💚👍🏻

  • @AmanLaddi-e5w
    @AmanLaddi-e5w 3 месяца назад +2

    Nice video ❤
    Aamna maler kotla ❤❤

  • @KaramjeetKaur-v4p
    @KaramjeetKaur-v4p 3 месяца назад +1

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @KuldeepSingh-cx2iq
    @KuldeepSingh-cx2iq 3 месяца назад

    ਜੱਸੇ ਵੀਰੇ ਜਸਪਾਲ ਕੌਰ ਭੈਣ ਜੀ ਏਹੋ ਜੇਹੀ ਵੀਡੀਓ ਦੀ ਹੁਣ ਜਿਆਦਾ ਲੋੜ ਹੈ ਲੇਡਿਜ ਵਿੱਚ ਜਿਆਦਾ ਈਗੋ ਹੋ ਰਹੀ ਹੈ ਸ਼ਾਇਦ ਇਹ ਵੀਡੀਓ ਦੇਖ ਕੇ ਦਿਲ ਕੁਝ ਨਰਮ ਹੋ ਜਾਣ ਤਾ ਕਿ ਸਿਆਣੇ ਬੰਦੇ ਦੀ ਕਦਰ ਹੋਣ ਲੱਗ ਜਾਵੇ ਸਾਨੂੰ ਸਾਰੀਆ ਨੂੰ ਚਾਹੀਦਾ ਹੈ ਹਰ ਪ੍ਰਵਾਰ ਪਿਆਰ ਨਾਲ ਰਹਿਣ ਬਜੁਰਗਾਂ ਤੋ ਤਜਰਬੇ ਸਿਖੀਏ ਤੇ ਜਿੰਦਗੀ ਸੌਖੀ ਹੋ ਜਾਏ ਬਹੁਤ ਬਹੁਤ ਧੰਨਵਾਦ ਜੀ ❤❤❤❤❤ ਦਿਲ ਤੋਂ ਸਲੂਟ ਹੈ ਜੀ ਪਿੰਡ ਦੋਸਾਂਝ ਮੋਗਾ ।।

  • @HarpreetKaur-qz1tj
    @HarpreetKaur-qz1tj 3 месяца назад +1

    ਬਹੁਤ ਵਧੀਆ👍💯 ਵੀਡਿਓ ਸਰਦਾਰਨੀ ਗੁਰਮੇਲ ਕੌਰ

  • @jaspalkaur1552
    @jaspalkaur1552 3 месяца назад +1

    Very nice video. ਬਹੁਤ ਸੋਹਣੀ ਵੀਡੀਓ ਹੈ।

  • @rachhpalsingh78466
    @rachhpalsingh78466 3 месяца назад +1

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @KulwinderKaur-kj9rx
    @KulwinderKaur-kj9rx 3 месяца назад +10

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹

  • @jagtarkaur4433
    @jagtarkaur4433 3 месяца назад +1

    ਬਹੁਤ ਵਧੀਆ ਜੀ nice 👍 video 📷

  • @Karanvirdi-s9n
    @Karanvirdi-s9n 3 месяца назад

    Bhut vadiaa video h sari team di acting bhut vadiaa acting hai 🙏🏻🙏🏻🙏🏻🙏🏻🙏🏻🙏🏻🙏🏻

  • @Brar516
    @Brar516 3 месяца назад +3

    ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ 🎉🎉🎉🎉🎉🎉

  • @mohabbataliashrafi7366
    @mohabbataliashrafi7366 3 месяца назад +1

    ਸਤਿ ਸ੍ਰੀ ਅਕਾਲ ਪੇਡੂ ਵੀਰਸਾ ਟੀਮ
    ਬਹੁਤ ਵਧੀਆ ਜਸੇ ਬਾਈ ਵੀਡੀਓ
    ਨਾਈਸ ਐਡ ਬਿਊਟੀਫੁਲ
    ਸਕੀਨਾ ਅਸ਼ਰਫੀ
    ਹਨੁਮਾਨਗੜ ਰਾਜਸਥਾਨ

  • @JaswantSran-ew9vm
    @JaswantSran-ew9vm 3 месяца назад +1

    Nais ji❤❤

  • @dr.bhupinderchadha9116
    @dr.bhupinderchadha9116 3 месяца назад

    Baba Nanak sab de Ghar vich mehar banai rakhe piar banai rakhe
    Vadhia msg

  • @MandeepSran-oo6ot
    @MandeepSran-oo6ot 23 дня назад +1

    Very nice ❤❤❤

  • @ShwetaSharma-fi1wy
    @ShwetaSharma-fi1wy 3 месяца назад

    Very nice video waheguru sab te meher kare

  • @pappymour2960
    @pappymour2960 3 месяца назад +1

    ਬਹੁਤ ਵਧੀਆ ਵੀਡੀਓ ਹੈ ਜੀ ਨਾਮ ਗੁਰਵੀਰ ਕੌਰ ਪਿੰਡ ਮੋੜ ਨਾਭਾ❤😂🎉🎉😢😮😅❤❤❤😂😂😂🎉🎉🎉🎉🎉😢😢😢😮😮😮😅😅😅

  • @kskaurkaur4692
    @kskaurkaur4692 3 месяца назад

    Very good video ❤❤karamjeet Toor majri AVTAR Singh Toor family ludinata❤❤❤❤❤

  • @sukhnoorsingh9907
    @sukhnoorsingh9907 3 месяца назад

    Very Very nice story ❤jasse bro 🙏🌺🌿🌺🌿🌺🌿🌺🌿🌺🌿🌺🌿🌺🌿🌺

  • @guddiyeskaur3202
    @guddiyeskaur3202 3 месяца назад

    Bahut wadiya video bai ji👌👌🤗🤗🙏🙏

  • @harshxyz-nh4lx
    @harshxyz-nh4lx 3 месяца назад

    Karan dabwali
    Outstanding video🎉🎉🎉

  • @desiswag5921
    @desiswag5921 3 месяца назад +1

    Arshnoor alisher ❤❤🎉 good job bai ji 🙏

  • @mukhtiarsinghdhindsa5974
    @mukhtiarsinghdhindsa5974 3 месяца назад

    Very nice video. God bless you Mukhtiar Singh Dhindsa New York USA