Navjot Singh Sidhu Interview: ਕੈਪਟਨ ਦੀ Badal's ਨਾਲ ਗੁੱਝੀ ਸਾਂਝ ਦੀਆਂ ਨਵਜੋਤ ਸਿੱਧੂ ਨੇ ਖੋਲ੍ਹੀਆਂ ਪਰਤਾਂ....

Поделиться
HTML-код
  • Опубликовано: 31 янв 2024
  • Navjot Singh Sidhu Interview: revealed the layers of Captain's close association with the Badals
    "Captain's joint business with Badal in Dubai" "Captain was BJP's CM, if he had been removed 2 years ago, Congress would have been in government today"
    ਕੈਪਟਨ ਦੀ ਬਾਦਲਾਂ ਨਾਲ ਗੁੱਝੀ ਸਾਂਝ ਦੀਆਂ ਨਵਜੋਤ ਸਿੱਧੂ ਨੇ ਖੋਲ੍ਹੀਆਂ ਪਰਤਾਂ "ਬਾਦਲਾਂ ਨਾਲ ਕੈਪਟਨ ਦੇ ਦੁਬਈ 'ਚ ਸਾਂਝੇ ਚੱਲਦੇ ਬਿਜ਼ਨਸ" "ਕੈਪਟਨ ਤਾਂ ਬੀਜੇਪੀ ਦਾ CM ਸੀ, 2 ਸਾਲ ਪਹਿਲਾ ਲਾਹਿਆ ਹੁੰਦਾ ਤਾਂ ਅੱਜ ਕਾਂਗਰਸ ਦੀ ਸਰਕਾਰ ਹੁੰਦੀ"
    #punjab ‪@BhagwantMannOfficial‬ #todaynews ‪@IndianNationalCongress‬ #navjotsinghsidhu ‪@ShiromaniAkaliDalPunjab‬ #sukbirbadal ‪@bjp‬ #punjabpolitics #nimratkaur #CaptainAmarinderSingh
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

Комментарии • 689

  • @jagveersingh6497
    @jagveersingh6497 4 месяца назад +20

    ਸਿੱਧੂ ਸਾਹਿਬ, ਪੱਕੇ ਇਮਾਨਦਾਰ ਇਨਸਾਨ ਹਨ ।ਮਾਲਕ ਮੇਹਰ ਰੱਖਣ।

  • @Darshansingh-el4ti
    @Darshansingh-el4ti 4 месяца назад +11

    ਸਿੱਧੂ ਸਾਹਿਬ ਦੀ ਇਕ ਇਕ ਗੱਲ ਸੱਚ ਹੈ ਇਮਾਨਦਾਰ ਲਿਡਰ ਹੈ

  • @ranranjitsingh5637
    @ranranjitsingh5637 4 месяца назад +14

    ਜਿੰਨਾ ਚਿਰ ਸਾਡੇ ਲੋਕ ਸਿੰਧੂ ਵਰਗੇ ਂ117=ਇਮਾਨਦਾਰ ਬੰਦੇ ਨਹੀਂ ਚੁਣਦੇ ਉਨ੍ਹਾਂ ਚਿਰ ਇਸੇ ਤਰ੍ਹਾਂ ਧੱਕਾ ਪੰਜਾਬ ਵਿੱਚ ਚਲਦਾ ਰਹੇਗਾ ਪੰਜਾਬ ਆਪਣੇ ਪੈਰਾਂ ਤੇ ਨਹੀਂ ਖੜ ਖੜ ਸਕਦਾ ਹੁਣ ਵਾਲੀ ਸਰਕਾਰ ਤੋਂ ਬਹੁਤ ਉਮੀਦਾਂ ਸੀ ਹੁਣ ਤਾਂ ਉਹ ਵੀ ਫਿੱਕੀਆਂ ਪੈ ਗਈ ਸਾਮਣੇ ਨ੍ਹੇਰਾ ਹੀ ਨ੍ਹੇਰਾ ਜਾਗੋ ਲੋਕੋ ਮਸਲਾ ਭਾਨੇ ਦਾ ਨਹੀਂ ਸਿਰਫ ਸਮਝਣ ਦੀ ਲੋੜ ਹੈ

    • @Kang_dulla.
      @Kang_dulla. 4 месяца назад

      ਲੈ ਦੱਸ ਬਈ 117 ਨੂੰ ਕਿ ਕਰਨਾ ।.. ਸਰਕਾਰ ਤੇ 59 MLA ਹੀ ਚਾਹੀਦੇ ਆ ।.. ਤੇ ਮੈਂ ਕਿ ਕਹਿੰਦਾ ਸਾਰੇ MLA 117…ਜਾਂ 59 ਦੀ ਲੋੜ ਆ ।.. ਜੇ ਇੱਕ ਹੀ ਮੁੱਖ ਮੰਤਰੀ ਹੀ ਇੱਕ ਸਹੀ ਹੋਵੇ ਤੇ 117 ਜ਼ਿੰਦਾ ਦੇ ਮਰਜ਼ੀ ਹੋਣ ਬੱਸ ਇੱਕ ਹੀ ਮੁੱਖ ਮੰਤਰੀ ਬਹੁਤ ਆ

    • @onkarsahota1677
      @onkarsahota1677 4 месяца назад

      ​@@Kang_dulla.90 ਦਿੱਲੀ ਅਤੇ ਪੰਜਾਬ ਦੇ ਚੋਰ ਹੋਣ ਤਾਂ 1 ਦੀ ਕੋਈ ਪ੍ਰਵਾਹ ਨਹੀਂ ਕਰਦਾ 1 ਨੂੰ ਵੀ 90 ਪਿਛੇ ਚਲਣਾ ਪੈਂਦਾ

  • @shindanijjar8143
    @shindanijjar8143 4 месяца назад +7

    ਸ ਨਵਜੋਤ ਸਿੰਘ ਸਿਧੂ ਸਹਿਬ ਬੇਦਾਗ ਬੇਬਾਕ ਇਮਾਨਦਾਰ ਸਿਆਸਤਦਾਨ ਹਨ। ਪੰਜਾਬ ਪੰਜਾਬੀਅਤ ਲਈ ਸਭ ਕੁਝ ਛੱਡ ਆਇਆ
    ਚੋਰ ਠਗ ਗਿਰੋਹ ਵਾਲਿਆ ਨੂੰ ਇਹ ਹੀ ਸਚਾਈ ਹਜਮ ਨਹੀ ਹੋ ਰਹੀਆ

  • @balrajsingh8247
    @balrajsingh8247 4 месяца назад +6

    ਜਿਸ ਦਿਨ ਸਿੱਧੂ ਸਾਹਬ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਸੱਭ ਕੁਝ ਠੀਕ ਹੋ ਜਾਉਗਾ ਏ ਗੱਲ ਪੱਕੀ ਆ,,ਇਸ ਲਈ ਪੰਜਾਬ ਦੇ ਲੋਕੋ ਸਿੱਧੂ ਸਾਹਬ ਦੀ ਸਪੋਟ ਕਰੋ ਦਿਲੋਂ

  • @Aarambhseantttak
    @Aarambhseantttak 4 месяца назад +13

    ਪੰਜਾਬ ਵਿੱਚ ਸਿੱਧੂ ਸਾਹਿਬ ਦੇ ਨਾਲ ਦਾ ਇਮਾਨਦਾਰ ਲੀਡਰ ਕੋਈ ਨਹੀਂ ਇਸ ਸਮੇਂ ਚ, ਅਸੀਂ ਕਾਂਗਰਸੀ ਵੀ ਨਹੀਂ ਪਰ ਸਿੱਧੂ ਦੀ ਸਿਫਤ ਬਿਨਾਂ ਨਹੀਂ ਰਹਿ ਸਕਦਾ। ਹੀਰਾ ਇਨਸਾਨ।

    • @karmjitsingh739
      @karmjitsingh739 4 месяца назад +1

      Jholi chak ay nahi ta cm da prabal davedaar see

  • @parwindersingh8057
    @parwindersingh8057 4 месяца назад +19

    ਨਵਜੋਤ ਸਿੱਧੂ ਸਾਬ ਇਮਾਨਦਾਰ ਨੇਤਾ ਹੈ ਤੇ ਪੰਜਾਬ ਦੇ ਲੋਕਾ ਨੂੰ ਬੇਨਤੀ ਹੈ ਇਕ ਮੋਕਾ ਸਿੱਧੂ ਸਾਬ ਜਿੰਦਾਬਾਦ 💪💪💪💪👍👍👍👍🙏🙏🙏🙏🙏

  • @gurpreetsingh-pf5jf
    @gurpreetsingh-pf5jf 4 месяца назад +24

    ਬਹੁਤ ਵਧੀਆ ਇੰਟਰਵਿਊ ਲਈ ਭੈਣ ਨੇ ਪਰ ਬਾਜਵਾ ਜੀ ਵੜਿੰਗ ਮਾਨ ਜੀ ਨਾਲ ਕਦੇ ਅੜਕੇ ਸਵਾਲ ਨਹੀਂ ਕਿਤੇ।

    • @KamalSingh-td8sk
      @KamalSingh-td8sk 4 месяца назад

      ਸਾਰਾ ਚੱਕਰ ਛੋਲੇ ਦਾ

  • @gurdeepsinghgrewal5329
    @gurdeepsinghgrewal5329 4 месяца назад +28

    ਸਿੱਧੂ ਨੂੰ ਇੱਕ ਮੌਕਾ ਨਵਜੋਤ ਸਿੱਧੂ ਨੂੰ ਮਿਲਣਾ ਚਾਹੀਦਾ ਇਮਾਨਦਾਰ ਬੰਦਾ ਇਮਾਨਦਾਰ ਬਹੁਤ ਕੁਝ ਕਰੇਗਾ ਪੰਜਾਬ ਲਈ

  • @BalrajSingh-pc4ws
    @BalrajSingh-pc4ws 4 месяца назад +46

    ਮੈਡਮ ਜੀ ਸਿਧੂ ਜੀ ਪੰਜਾਬ ਦੇ ਹੀਰੇ ਹਨ ਇਕ ਦਿਨ ਜ਼ਰੂਰ ਚਮਕਣਗੇ

  • @user-kf2ff9cr1c
    @user-kf2ff9cr1c 4 месяца назад +26

    ਸਿੱਧੂ ਸਾਹਿਬ ਇਮਾਨਦਾਰ ਬੰਦਾ

  • @pushpindersingh185
    @pushpindersingh185 4 месяца назад +41

    ਸਿੱਧੂ ਸਾਬ ਵਧੀਆ ਇਨਸਾਨ ਨੇ

  • @samthind3767
    @samthind3767 4 месяца назад +13

    S navjot singh sidhu zindabad 🇮🇳 ♥️ ❤️

  • @harpreetsingh9646
    @harpreetsingh9646 3 месяца назад +3

    ਸਿੱਧੂ ਪੰਜਾਬ ਵਿੱਚ ਆਪਣੀ ਨਵੀਂ ਪਾਰਟੀ ਖੜੀ ਕਰੇ ਤਾਂ ਸਰਕਾਰ ਜਰੂਰ ਬਣੇਗੀ।

  • @mohinderpal7527
    @mohinderpal7527 4 месяца назад +11

    Navjot Singh Sidhu ji Punjab da Navjot Singh Sidhu Punjab da Hira hai next Punjab next Punjab CM❤💕🌹🌹🙏🙏

  • @JatindersinghSandhu
    @JatindersinghSandhu 4 месяца назад +13

    ਕੋਈ ਛੱਕ ਨਹੀਂ ਸਿੱਧੂ ਤੋਂ ਪੰਜਾਬ ਨੂੰ ਉਮੀਦਾਂ ਹਨ ਪਰ ਜਿਸ ਦਿਨ ਤੋਂ ਮੈਂ ਸਿੱਧੂ ਦਾ KPS gill ਨੂੰ ਸੰਤ ਦੱਸਣ ਵਾਲਾ ਬਿਆਨ ਸੁਣਿਆ ਹੈ ਮਨ ਬਹੁਤ ਦੁਭਦਾ ਵਿੱਚ ਹੈ ਪੰਜਾਬ ਦਾ ਹਮਦਰਦ ਹੋਣਾ ਤੇ ਜ਼ਕਰੀਆ ਖਾਂ ਨੂੰ ਸੰਤ ਦੱਸਣਾ ਲੰਘਦਾ ਨਹੀਂ..

  • @paulsingh470
    @paulsingh470 4 месяца назад +7

    Sidhu zinda abad next cm punjab

  • @romysandhusandhu3359
    @romysandhusandhu3359 4 месяца назад +18

    ਇੱਕ ਵਾਰ ਸਿੱਧੂ ਸਾਬ ਨੂੰ ਮੌਕਾ ਜਰੂਰ ਦੇਣਾ ਚਾਹੀਦਾ ਜੀ,,,,, ਪੰਜਾਬ ਦਾ ਸੁਧਾਰ ਜਰੂਰ ਕਰੇਗਾ,,,, ਸਿੱਧੂ ਸਾਬ ਜੀ ਜਿੰਦਬਾਦ ਜੀ 🙏🙏

  • @user-gd9pp9hy2r
    @user-gd9pp9hy2r 4 месяца назад +29

    ਸਿੰਧੂ ਸਹਿਬ ਪੂਰੇ ਇਮਾਨਦਾਰ ਬੰਦੇ ਨੇ ਤੇ ਪੰਜਾਬ ਦੇ ਵਾਰੇ ਪੂਰੇ ਇਮਾਨਦਾਰ ਬੰਦੇ ਨੇ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️💚☝️👍👌👌

  • @charanjitmangat9222
    @charanjitmangat9222 4 месяца назад +8

    Sidhu is hero of Punjab ❤

  • @Jaswinder_72
    @Jaswinder_72 4 месяца назад +12

    ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਇਮਾਨਦਾਰ ਹੋ।ਪਰ ਤੁਸੀਂ ਡੀ ਐ ਪੀ ਸੇਖੋਂ ਸਾਹਿਬ ਦੀ ਨੌਕਰੀ ਦੀ ਬਲੀ ਚੜ੍ਹ ਦਿਤੀ ਸੀ।ਪਰ ਸੇਖੋਂ ਸਾਹਿਬ ਨੇ ਤੇਰੇ ਯਾਰ ਦੇ ਬਾਹ‌ ਪਾ ਕੇ ਛੱਡੀ ਜੇਕਰ ਤੁਸੀਂ ਗਵਾਹੀ ਦੇਂਦੇ ਤਾਂ ਅੱਜ ਸਾਰਾ ਪੰਜਾਬ ਤੈਨੂੰ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ,। ਕੱਲ੍ਹ ਨੂੰ ਤੂੰ ਕਿਸੇ ਮਗਰ ਖੜ੍ਹੇ ਵਿਸ਼ਵਾਸ ਨਹੀਂ ਹੁੰਦਾ ਸਿੱਧੂ ਸਾਹਿਬ ਜੀ

  • @SukhwinderSingh-fb2is
    @SukhwinderSingh-fb2is 4 месяца назад +7

    ਕੈਪਟਨ ਤਾਂ ਹੁਣ ਚੱਲਿਆ ਹੋਇਆ ਕਾਰਤੂੰਸ ਹੈ ਉਸ ਨੂੰ ਤਾਂ ਹੁਣ ਕੋਈ ਵੇਰਾ ਵੱਟੇ ਵੀ ਨੀ ਪੁੱਛਦਾ

  • @ParamjeetRehal
    @ParamjeetRehal 4 месяца назад +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਿੱਧੂ ਸਾਹਿਬ ਨੂੰ ਪੰਜਾਬ ਦੇ ਲੋਕਾ ਨੂੰ ਸਿੱਧੂ ਸਾਹਿਬ ਦਾ ਸਾਥ ਦੇਣਾ ਚਾਹੀਦਾ

  • @angrejparmar6637
    @angrejparmar6637 4 месяца назад +12

    ਨਿਮਰਤ ਬੇਟੀ ਸੱਚੀ ਸੁੱਚੀ ਪੰਜਾਬ ਦੀ ਧੀ ਮੇਰੀ ਧੀ. ਧੰਨਵਾਦ ਬੇਟਾ

  • @mafiadonism
    @mafiadonism 4 месяца назад +5

    ਸਰਦਾਰ ਨਵਜੋਤ ਸਿੰਘ ਸਿੱਧੂ , ਪੰਜਾਬ ਦੀ ਆਖਰੀ ਊਮੀਦ ਹੈ , ਗੁਰੂ ਨਾਨਕ ਦੇ ਫਲਸਫੇ ਦਾ ਅਸਲੀ ਸਿੱਖ 🙏🏼👍 ਪ੍ਰਮਾਤਮਾ ਇੱਕ ਮੋਕਾ ਜਰੂਰ ਦੇਣ

    • @BalwinderSingh-kd4qz
      @BalwinderSingh-kd4qz 4 месяца назад

      ਨਵਜੋਤ ਸਿੰਘ ਸਿੱਧੂ ਨੂੰ ਵੀ ਲੋਕ ਮਰਨ ਤੋਂ ਬਾਅਦ ਪੂਜਿਆ ਕਰਨਗੇ ਜਿਉਂਦੇ ਦੇ ਨਾਲ ਨਹੀਂ ਖੜਨਗੇ

  • @majorsingh9102
    @majorsingh9102 4 месяца назад +6

    S navjot singh sidhu very honest person jindabad

  • @amarjitsingh8363
    @amarjitsingh8363 4 месяца назад +7

    S Navjot Singh Sidhu jandabad and great man

  • @canada7230
    @canada7230 4 месяца назад +42

    ਸੱਚ ਦੀ ਅਵਾਜ ਨਵਜੋਤ ਸਿੱਧੂ ❤

  • @upkarsingh2309
    @upkarsingh2309 4 месяца назад +3

    ਸਿੱਧੂ ਬਾਈ ਤੁਸੀਂ ਵੀ ਕੋਈ ਜੁਗਾੜ ਲਾ ਲਓ, ਸੱਚ ਨੂੰ ਕੋਈ ਪੁੱਛਦਾ ਨਹੀਂ.

  • @ManjinderSingh-zi2vv
    @ManjinderSingh-zi2vv 4 месяца назад +3

    ਸਿੱਧੂ ਸਾਬ ਇਮਾਨਦਾਰ ਲੀਡਰ ਤੇ ਇਨਸਾਨ ਵਧੀਆ ਹੈ ਪਰ ਇੱਕ ਰਾਜਨੀਤੀਕ ਸਿਆਸਤਦਾਨ ਕੱਚਾ ਹੈ ਤੇ ਲੋੜ ਤੋ ਜਿਆਦਾ ਬੋਲਣਾ ਵਾਲਾ ਤੇ ਮੈਂ ਮੈ ਮੈ ਤੇ ਹਰ ਕੰਮ ਵਿੱਚ ਕਾਹਲ । ਨਾ ਅੱਗੇ ਲਗਦਾ ਨਾ ਪਿੱਛੇ ਲੱਗਦਾ। ਇੱਕਲਾ ਬੰਦਾ ਇੱਕਲਾ ਐਮ ਐਲ ਏ ਸਰਕਾਰ ਬਣਾ ਸਕਦਾ। ਭਲੇ ਬੰਦੇ ਨਾਮੀ ਚੰਗੇ ਲੀਡਰ ਦੀ ਬੇਜਤੀ ਕਰਨ ਲੱਗੇ ਦੋ ਮਿੰਟ ਲਾਉਂਦੇ ਨੇ। ਮੈਂ ਅੱਜ ਏਨਾ

  • @ManbirMaan1980
    @ManbirMaan1980 4 месяца назад +7

    ਜੇਕਰ ਸਿੱਧੂ ਨੂੰ ਪੰਜਾਬੀਆਂ ਨੇ ਮੌਕਾ ਦੇ ਵੀ ਦਿੱਤਾ ਫਿਰ ਵੀ ਇਹਦੇ ਤੋਂ ਕੁਝ ਨਹੀਂ ਹੋਣਾ ਕਾਂਗਰਸ ਵਿੱਚ ਬੈਠੇ ਵੱਡੇ ਚੋਰਾਂ ਨੇ ਇਹਨੂੰ ਇੱਕ ਵੀ ਨੀਤੀ ਲਾਗੂ ਨਹੀਂ ਕਰਨ ਦੇਣੀ ਭਾਰਤ ਵਿਚ ਹਰੇਕ ਸਰਕਾਰ ਨੂੰ ਮਾਫੀਆ ਤੇ ਵੱਡੇ ਘਰਾਣੇ ਚਲਾਉਂਦੇ ਆ ਉਹ ਕਦੇ ਵੀ ਲੋਕ ਭਲਾਈ ਦੀਆਂ ਨੀਤੀਆਂ ਲਾਗੂ ਨਹੀਂ ਹੋਣ ਦੇਣਗੇ ਚਾਹੇ ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਲਵੋ ਜਾਂ ਫਿਰ ਪ੍ਰਧਾਨ ਮੰਤਰੀ ਬਦਲਣਾ ਕੁਝ ਵੀ ਨਹੀਂ

    • @gurry1708
      @gurry1708 4 месяца назад +1

      ਇੱਕ ਮੌਕਾ ਤੇ ਬਣਦਾ ਵੀਰ ਤੇਰੀ ਨਿਗਾਹ ਚ ਕੋਈ ਹੋਰ ਚੰਗਾ ਬੰਦਾ ਹੈ ਅੱਜ ਦੀ ਤਾਰੀਕ ਚ ਓ ਵੀ ਦਸ ਦੇ

    • @hassandin9461
      @hassandin9461 4 месяца назад

      ਸਿੱਧੂ ਸਾਹਿਬ ਅਗਰ ਮੌਜੂਦਾ ‌ਕਾਂਗਰਸੀ ਤੁਹਾਨੂੰ ਚੰਗੇ ਨਹੀਂ ਲੱਗਦੇ ਤਾਂ ਹਾਈ ਕਮਾਂਡ ਨੂੰ ‌ਕਹਿਕੇ‌ ਆਪਣੇ ‌ trusted ਬੰਦੇ ਲਿਆਕੇ ‌ਆਹੁਦੇਦਾਰੀਆਂ‌ ਦਿਵਾਓ। ਕਿਉਂਕਿ ਰਾਹੁਲ ਪ੍ਰਿਅੰਕਾ ਜ਼ਿੰਦਾਬਾਦ ‌ਤੁਸੀਂ ਬਹੁਤ ਕਰਦੇ ਹੋ ।‌ਜੇ‌‌ ਉਹ ‌ਨਹੀਂ‌ ਮੰਨਦੇ ਤਾਂ ਨਵੀਂ regional party' ਬਣਾਉ ਜਿਸ‌। ਵਿਚ like-minded ਬੰਦੇ ‌ਹੋਣ। ਕੋਈ solution ਵਾਲੇ ਪਾਸੇ ਤਾਂ ਤੁਰੋ। ਫਿਰ ‌ਲੋਕ ਤੁਹਾਡੇ ਮਗਰ ਲੱਗਣਗੇ। ਧੰਨਵਾਦ।‌ਹਾਜੀ ਹਸਨ ‌ਦੀਨ‌‌‌ ‌ਤੂਰ ਮਾਲੇਰਕੋਟਲਾ।

  • @AJOO19
    @AJOO19 4 месяца назад +6

    Next CM navjot singh sidhu

  • @AmandeepSingh-ze9cb
    @AmandeepSingh-ze9cb 4 месяца назад +10

    ਨਵਜੋਤ ਸਿੰਘ ਸਿੱਧੂ ਵਾਕਿਆ ਸੋਨਾ ਬੰਦਾ।

  • @freepressofnation7068
    @freepressofnation7068 4 месяца назад +5

    ਦਰਸ਼ਨੀ ਘੋੜਾ ਨਾ ਬਣਾਏ ਜਾਣ ਵਾਲੀ ਘਟਨਾ ਨਵਜੋਤ ਸਿੱਧੂ ਦੇ ਹੱਕ ਵਿੱਚ ਕਦੇ ਵੀ ਨਹੀਂ ਖੜਦੀ, ਉਹ ਉਸ ਦੀ ਬਹੁਤ ਬੜੀ ਗਲਤੀ ਹੈ।

  • @ramanjotsingh6648
    @ramanjotsingh6648 4 месяца назад +39

    ਸਿੱਧੂ ਸਾਹਿਬ ਇੱਕ ਇਕਲੋਤੇ ਇਮਾਨਦਾਰ ਲੀਡਰ ਹਨ ਜੋ ਪੰਜਾਬ ਦੇ ਮੁੱਦਿਆਂ ਤੇ ਲੜਦੇ ਹਨ ਜੇ ਪੰਜਾਬ ਦੇ ਲੋਕ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ ਤਾਂ ਇੱਕ ਮੌਕਾ ਨਵਜੋਤ ਸਿੰਘ ਸਿੱਧੂ ਨੂੰ ਮਿਲਣਾ ਹੀ ਚਾਹੀਦਾ ਹੈ

    • @harinderpreethani8147
      @harinderpreethani8147 4 месяца назад +1

      Maharaja ranjeet singh da raj killer congrees pupu de 👢👢👢👅👅👅👅nahi baneda
      J

  • @jagjeevsingh991
    @jagjeevsingh991 4 месяца назад +9

    Very good sidhu

  • @ruldasingh-xp8gx
    @ruldasingh-xp8gx 4 месяца назад +13

    Sidhu good

  • @aman-fg5ny
    @aman-fg5ny 4 месяца назад +15

    ਭਗਵੰਤ ਮਾਨ ਨੂੰ ਰੱਬ ਨੇ cm ਬਣਾਇਆ।

    • @harpalsinghhandahanda9798
      @harpalsinghhandahanda9798 4 месяца назад +5

      ਅੱਗੇ ਤੋਂ ਕਦੇ ਭਗਵੰਤ ਮਾਨ ਐਮ ਐਲ ਏ ਵੀ ਨਹੀਂ ਬਣਦਾ

    • @gurcharansingh3968
      @gurcharansingh3968 4 месяца назад

      Bera garak kar dita Pegwant Mannu ne Pb. da. Rab ne v galti bare sochea hovega.

  • @kanwaljitsingh2616
    @kanwaljitsingh2616 4 месяца назад +9

    Good ji

  • @AbhinavSharma-r15
    @AbhinavSharma-r15 4 месяца назад +6

    honest and brave leader

  • @JagjeetSingh-yw9vt
    @JagjeetSingh-yw9vt 4 месяца назад +4

    ਸਿੱਧੂ ਜੇ ਤੂ ਇਮਾਨਦਾਰ ਤਾਂ ਕੈਪਟਨ ਤੇ ਪਰਚਾ ਦਰਜ ਕਰਾ ਅੱਜ ਭਗਵੰਤ ਮਾਨ ਦੀ ਸਰਕਾਰ ਆ ਪੰਜਾ ਮਿੰਟਾਂ ਵਿੱਚ ਚੁੱਕ ਕੇ ਅੰਦਰ ਕਰੂ

  • @SukhwinderSingh-fb2is
    @SukhwinderSingh-fb2is 4 месяца назад +8

    ਸਾਡਾ ਸਿੱਧੂ ਜ਼ਿੰਦਾਬਾਦ

  • @suchasinghgillmothanwala2155
    @suchasinghgillmothanwala2155 4 месяца назад +9

    V nice sidhu

  • @ashwyanikumar2830
    @ashwyanikumar2830 4 месяца назад +9

    Next cm punjab navjoot singh sidhu he hune ga

  • @sukhwinderamar3212
    @sukhwinderamar3212 4 месяца назад +19

    Navjot sidhu is a great personality, loyal leader, honest person, Hardworker man love or Respect always sidhu paji ❤🎉

  • @KaurJi11
    @KaurJi11 4 месяца назад +20

    ਇਮਾਨਦਾਰ ਲੀਡਰ ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਲੋੜ ਅਜਿਹੇ ਮੁੱਖ ਮੰਤਰੀ ਦੀ🙏🏼

  • @realsujansingh
    @realsujansingh 4 месяца назад +6

    Sidhu je bnegaa CM punjab daa taa chlavegaa sikka Guru Nanak Dev g daa

  • @harjotbajwa8584
    @harjotbajwa8584 4 месяца назад +3

    Right ✅️ Navjot Singh Sidhu is conveying right information to People of PUNJAB.

  • @jatindermann8616
    @jatindermann8616 4 месяца назад +8

    Wah Sidhu

  • @JasbirSingh-tc2en
    @JasbirSingh-tc2en 4 месяца назад +12

    ਸਿੱਧੂ ਨੂੰ ਕਿਸੇ ਵੀ ਪਾਰਟੀ ਦੇ ਲੀਡਰਾਂ ਨੂੰ ਜਰਨਾ ਬਹੁਤ ਔਖਾ ਕਿਉਂਕਿ ਸਿੱਧੂ ਦੇ ਬਰਾਬਰ ਦਾ ਲੀਡਰ ਪੰਜਾਬ ਚ ਕੋਈ ਵੀ ਨਹੀਂ

  • @HarpreetSingh-vw2ry
    @HarpreetSingh-vw2ry 4 месяца назад +3

    Novjot Singh Sidhu Zindabad Punjab Di Awaaz Novjot Singh Sidhu Next CM Punjab 2027❤❤👍👍

  • @sunnygill836
    @sunnygill836 4 месяца назад +7

    Sidhu 🎉saab

  • @amarjitsingh8363
    @amarjitsingh8363 4 месяца назад +5

    S Navjot Singh Sidhu onest man

  • @jasbirsinghjammu3915
    @jasbirsinghjammu3915 4 месяца назад +7

    ਇਸਦੀ ਧੋਣ ਚ ਹੋਊਮੈ ਦਾ ਕਿਲਾ ਇਹਨੂੰ ਲੈ ਬੈਠਾ.. ਬੰਦਾ ਉਂਜ ਇਮਾਨਦਾਰ ਹੈ

    • @KaurJi11
      @KaurJi11 4 месяца назад

      ਜਿਸਦੇ ਪੱਲੇ ਸੱਚ ਕੋਠੇ ਚੜ੍ਹ ਚੜ੍ਹ ਨੱਚ🙏🏼

    • @gurry1708
      @gurry1708 4 месяца назад

      ਵੀਰ ਜਿਸਦੇ ਪੱਲੇ ਸੱਚ ਹੁੰਦਾ ਓ ਏਦਾ ਦਾ ਹੀ ਹੁੰਦਾ ਕੋਈ ਡਰ ਨੀ ਕਿਸੇ ਦਾ

  • @realsujansingh
    @realsujansingh 4 месяца назад +5

    Sidhu jee nu v ik vaar bnaa devo punjab daa CM punjabio .Sidhu naal v Prkash chnd ne bhut hee vddaa dhkkaa keetaa hai.Sidhu hai taa imaandaar .

  • @ldhvvnews9647
    @ldhvvnews9647 4 месяца назад +22

    ਮੈਡਮ ਜੀ ਸਾਬਕਾ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਨੀ ਸੱਚਾਈ ਨਾਲ ਸਵਾਲਾਂ ਦੇ ਜਵਾਬ ਦੇ ਰਹੇ ਹਨ। ਉਸ ਬਾਰੇ ਸੂਬੇ ਦੀ ਜਨਤਾ ਭਲੀਭਾਂਤ ਜਾਣੂ ਹਨ। ਲੋਕਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਦਾ ਅਗਲਾ ਪ੍ਰੋਗਰਾਮ ਕੀ ਹੈ ਅਤੇ ਉਸ ਬਾਰੇ ਸਵਾਲ ਕਰਨੇ ਬਣਦੇ ਸਨ।

    • @SarabjitSingh-kz7ms
      @SarabjitSingh-kz7ms 4 месяца назад

      Bhai ji agla Banda gall Karan dewe taan sawal puche sidhu taan apni gall ho kari janda

  • @majorsingh9102
    @majorsingh9102 4 месяца назад +4

    Navjot singh sidhu very honest person jindabad

  • @dalsingh2656
    @dalsingh2656 4 месяца назад +6

    Navjot Sidhu telling the truth same as Sidhu Mussewala , they both want to help Punjab.

  • @HarjeetSingh-bc3bm
    @HarjeetSingh-bc3bm 4 месяца назад

    ਵੀਰ ਜੀ ਹਮੇਸ਼ਾ ਜਿੱਤ ਹਮੇਸ਼ਾ ਸਚਾਈ ਦੀ ਹੁੰਦੀ ਹੈ ਪਰਮਾਤਮਾ ਨੇੜੇ ਹੋਕੇ ਸੁਣਦਾ ਸੱਚੇ ਬੰਦੇ ਦੀ ਤੁਹਾਡੇ ਤੇ ਕਿਰਪਾ ਪਰਮਾਤਮਾ ਦੀ

  • @amarjitsingh8363
    @amarjitsingh8363 4 месяца назад +4

    S Navjot Singh Sidhu jandabad

  • @gurdeepsinghbajwabajwa5162
    @gurdeepsinghbajwabajwa5162 4 месяца назад +3

    ਸਹੀ ਗੱਲ ❤❤❤

  • @harindersingh5058
    @harindersingh5058 4 месяца назад +3

    Very nice intelligent greatest personality sidhu

  • @kuldeepsingh1878
    @kuldeepsingh1878 4 месяца назад +6

    Good sidhu

  • @khosatv7350
    @khosatv7350 4 месяца назад +2

    ਇਸ ਦੀਆਂ ਵੀ ਸਿਰਫ ਲੱਛੇਦਾਰ ਗੱਲਾਂ ਹੀ ਹਨ

  • @ranjitdhaliwal7252
    @ranjitdhaliwal7252 4 месяца назад +2

    Sidhu is v honest person

  • @kuldeepsinghcommando7686
    @kuldeepsinghcommando7686 4 месяца назад

    ਕਾਸ਼ ਸਿੱਧੂ ਸਾਬ੍ਹ ਦੀਆ ਇਹ ਗੱਲਾਂ ਅਤੇ ਪੰਜਾਬ ਮਾਡਲ ਲੋਕਾਂ ਦੇ ਖੋਪੜ ਖਾਨੇ ਵਿੱਚ ਪੈ ਜਾਣ।

  • @gagandhaliwal1138
    @gagandhaliwal1138 4 месяца назад +1

    One & only honest Punjab lover ਤੇ ਮਿਹਰਬਾਨੀ ਸਿੱਖ ਵਿਰੋਧੀ ਨਿਮਰਤ ਕੁਰੇ

  • @iqbalsinghrandhawa1339
    @iqbalsinghrandhawa1339 4 месяца назад +4

    Honest leader

  • @baljindersingh7802
    @baljindersingh7802 4 месяца назад +2

    Waheguru ji

  • @amrithanjra2290
    @amrithanjra2290 4 месяца назад +5

    Honest.man

  • @HardeepSingh-mx7hy
    @HardeepSingh-mx7hy 4 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਜੋਤ ਸਿੱਧੂ ਦਿਲ ਦਾ ਅਮੀਰ ਆਦਮੀ ਜੱਫੀਆਂ ਪਵਾ ਦੂ ਸਾਰਿਆਂ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurindersingh6062
    @gurindersingh6062 4 месяца назад

    ਨਵਜੋਤ ਸਿੱਧੂ ਸਾਹਬ ਪੰਜਾਬ ਲਈ ਦਿਲ ਵਿੱਚ ਦਰਦ ਰੱਖਦੇ ਨੇ ਸੱਚੇ ਸੁੱਚੇ ਇਨਸਾਨ ਨੇ ਅਸੀ ਸਿੱਧੂ ਸਾਬ ਦੇ ਨਾਲ ਹਾਂ ਕਾਸ ਨਵਜੋਤ ਸਿੰਘ ਸਿਧੱੂ ਆਮ ਆਦਮੀ ਪਾਰਟੀ ਵਿੱਚ ਹੁੰਦੇ

  • @jatinderjeetsingh1077
    @jatinderjeetsingh1077 4 месяца назад +1

    Nice and honest leader punjab
    Next cm punjab sidhu

  • @s.psandhu590
    @s.psandhu590 4 месяца назад +1

    ਸਿੱਧੂ ਸਾਬ ਦੀ ਇਮਾਨਦਾਰੀ 'ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਸਿਰਫ ਆਪਣੀ ਬੋਲ ਬਾਣੀ ਉਤੇ ਕੰਮ ਕਰਨ ਦੀ ਲੋੜ ਹੈ,ਕਈ ਵਾਰ ਸਿੱਧੂ ਸਾਬ ਜਜ਼ਬਾਤੀ ਹੋ ਕੇ ਤੂੰ ਤੜੱਕ 'ਤੇ ਉਤਰ ਜਾਂਦੇ ਨੇ। ਭਾਜੀ ਪੰਜਾਬ ਨੂੰ ਬਹੁਤ ਉਮੀਦਾਂ ਨੇ ਤੁਹਾਡੇ ਤੋਂ

  • @GagandeepSingh-zp4in
    @GagandeepSingh-zp4in 4 месяца назад +2

    Nice interview

  • @Lakhvir_Singh13
    @Lakhvir_Singh13 4 месяца назад +5

    👍🏻👍🏻👍🏻

  • @gurnamsahota232
    @gurnamsahota232 4 месяца назад +18

    Navjot sidhu is one of the few honest politicians of punjab.He should be given a chance to rule Punjab.

  • @lakhvirsingh2383
    @lakhvirsingh2383 4 месяца назад +6

    S Navjot Singh Sidhu zindabad next CM 2027

  • @jagwindersingh6696
    @jagwindersingh6696 4 месяца назад +2

    Sidhu sab great leader imandar hai visionary leader

  • @avnindertatla
    @avnindertatla 4 месяца назад +3

    He's really honest man and people are aware that. I wish he could be next leader of Panjab. #wmk #God_bless_him

  • @HardeepSingh-mx7hy
    @HardeepSingh-mx7hy 4 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੈਰਾ ਤੇ ਸਿੱਧੂ ਤਾਕੜ ਲੀਡਰ ਸੱਚਾਈ ਦੇ ਨਾਲ ਪੰਜਾਬ ਦੇ ਮੁੱਦਿਆਂ ਤੇ ਲੜਨ ਵਾਲੇ ਕਾਂਗਰਸੀ ਹਨ

  • @gurdialsingh6330
    @gurdialsingh6330 4 месяца назад +1

    ਵਾਹ ਜੀ ਵਾਹ ਕਮਾਲ ਦੀ ਗੱਲਬਾਤ ਪੰਜਾਬ ਦੀ ਜਨਤਾ ਨੂੰ ਸਮਝਣ ਦੀ ਲੋੜ ਹੈ

  • @darshinsidhu6718
    @darshinsidhu6718 4 месяца назад +1

    Very honest Navjot sidhu sab next CM # 1 Punjab 👍

  • @durlabhdeol1066
    @durlabhdeol1066 4 месяца назад +1

    Sidhu. Sab Great. MAN

  • @meharsinghgill1734
    @meharsinghgill1734 4 месяца назад +1

    ਦਿੱਲੀ ਨੇ ਨੀਤੀਆਂ ਪੰਜਾਬ ਲਈ ਅੈਸੀਆ ਬਣਾਈਆਂ ਪੰਜਾਬ ਦੀ ਕੋਈ ਵੀ ਸਰਕਾਰ ਜਾ ਮੁੱਖ ਮੰਤਰੀ ਕੁਝ ਨਹੀਂ ਕਰ ਸਕਦਾ। ਕੁਰਸੀ ਮਿਲਣ ਤੋਂ ਪਹਿਲਾ ਸਾਰੇ ਇਹੋ ਜਿਹੀ ਆ ਗੱਲਾ ਹੀ ਕਰਦੇ।

    • @BalwinderSingh-kd4qz
      @BalwinderSingh-kd4qz 4 месяца назад

      ਜਿਹੜਾ ਵੀ ਲੀਡਰ ਮੁੱਖ ਮੰਤਰੀ ਬਣਕੇ ਪੰਜਾਬ ਦੀ ਗੱਲ ਕਰੇਗਾ ਉਸਨੂੰ ਇੱਕ ਮਿੰਟ ਵੀ ਕੁਰਸੀ ਤੇ ਬੈਠਣ ਨਹੀਂ ਦੇਣਗੇ

  • @sardulsingh5053
    @sardulsingh5053 4 месяца назад +2

    ਇਹ ਬੰਦਾ ਕੁਝ ਵੀ ਨਹੀਂ ਕਰ ਸਕਦਾ।ਇਹ ਕਿਸੇ ਦੀ ਵੀ ਸੁਣਨਾ ਨਹੀ ਚਾਹੁੰਦਾ ,ਸੁਣਉਣਾ ਹੀ ਚਾਹੁੰਦਾ ਹੈ।ਇਹ ਬੰਦਾ ਪੱਤਰਕਾਰਾਂ ਨੂੰ ਵੀ ਆਪਣੀ ਮਰਜੀ ਨਾਲ ਸੁਆਲ ਨਹੀਂ ਹੀ ਨਹੀਂ ਕਰਨ ਦਿੰਦਾ।ਇਹ ਇਕੱਲਾ ਹੀ ਆਪਣੀ ਡਫਲੀ ਬਜਾਉਦਾ ਫਿਰਦਾ ਰਹੇਗਾ।ਇਹ ਚਾਹੁੰਦਾ ਹੈ ਕਿ ਸਾਹਮਣੇ ਵਾਲਾ ਬੰਦਾ 100% ਮੇਰੀ ਹੀ ਮੰਨੇ।ਪਰ ਮੈਂ ਕਿਸੇ ਦੀ ਇਕ ਵੀ ਮੰਨਾ।ਇਹ ਕਦੇ ਵੀ ਨਹੀ ਹੋ ਸਕਦਾ।

  • @aman-fg5ny
    @aman-fg5ny 4 месяца назад +3

    ਕਾਂਗਰਸ ਦਾ ਕੁੱਝ ਨਹੀ ਹੋਣਾ।

  • @user-nr3em9wj7l
    @user-nr3em9wj7l 4 месяца назад +1

    Sidhu sahab the great man

  • @balrajsingh8247
    @balrajsingh8247 4 месяца назад

    ਸਿੱਧੂ ਸਾਹਬ ਜ਼ਿੰਦਾਬਾਦ ਬੱਬਰ ਸ਼ੇਰ ਆ ਪੰਜਾਬ ਦਾ ਸਿੱਧੂ ਸਾਹਬ,, ਮੁੱਖ ਮੰਤਰੀ ਜ਼ਰੂਰ ਬਣੂਗਾ ਸਿੱਧੂ ਸਾਹਬ

  • @SonuKumar-lm4np
    @SonuKumar-lm4np 4 месяца назад

    ਪੰਜਾਬ ਤੇ ਪੰਜਾਬ ਰਿਹਾ ਹੁਣ ਤੇ ਪੂਰੇ ਮੁਲਕ ਤੇ ਭਾਰੀ ਕਰਜਾ ਚੜ ਗਿਆ ਹੈ,

  • @JaspalSingh-te7zs
    @JaspalSingh-te7zs 4 месяца назад +1

    Mam Sidhu Sahib Honest Leader ha g

  • @rajindersinghparmar2825
    @rajindersinghparmar2825 4 месяца назад +1

    Sidhu saab God bless u

  • @KuldeepSingh-fo9mc
    @KuldeepSingh-fo9mc 4 месяца назад

    ਨਵਜੌਤ ਸਿੰਘ ਸਿਧੂ ਜੀ ਇਮਾਨਦਾਰ ਲੀਡਰ ਨੇ ❤ ਤੇ ਹਮੇਸ਼ਾ ਸੱਚ ਬੋਲਦੇ ਨੇ ❤ ਸੱਚ ਸੁਣ ਨਾ ਬੋਤ ਔਖਾ ਹੁੰਦਾ ❤ ਸੱਚ ਦੇ ਰਾਹ ਤੇ ਚੱਲਣ ਵਾਲੇ ਬੰਦਿਆ ਨੂੰ ਬੋਤ ਦਿੱਕਤਾਂ ਆਉਂਦੀਆ ਨੇ ❤❤

  • @user-dk3xw2uh6j
    @user-dk3xw2uh6j 4 месяца назад +1

    BEAUTIFUL REPORTER ❤ ,,,, BEST LEADER ,,, HONEST PERSONALITY,, so Far last hope

  • @ajfj4891
    @ajfj4891 4 месяца назад

    🙏 ਭੈਣ ਸਿੱਧੂ ਸਾਹਿਬ ਈਮਾਨਦਾਰ ਦੀ ਨਹੀਂ ਚੱਲਦੀ ਸੀ ਨੀਤੀਆਂ ਕਿਥੋ ਲਾਗੂ ਕਰਵਾ ਲੈਂਦਾ 🙏

  • @taajsingh7474
    @taajsingh7474 4 месяца назад +1

    Good 👍 Sidhu Saab

  • @sarabjitsinghjuneja5461
    @sarabjitsinghjuneja5461 4 месяца назад

    Excellent interview

  • @HARJINDERSINGH-bx7gt
    @HARJINDERSINGH-bx7gt 4 месяца назад +2

    ਕਾਹਦੀ ਗੱਲਬਾਤ ਹੈ.. ਨਿਮਰਤ ਦੀ ਗੱਲ ਨਹੀਂ ਸੁਣਦਾ, ਆਪਣੀ ਜੱਬਲ ਜਿਹੀ ਮਾਰੀਂ ਜਾਂਦਾ, ਕਿਸੇ ਦੀ ਇੱਜਤ ਨਹੀਂ ਕਰਦਾ, ਇਹ quality ਨਹੀਂ ਚਾਹੀਦੀ ਇਸ CM ਵਿਚ, Minister ਬਣ ਕੇ ਕੀ ਕੀਤਾ...ਗੱਲਾਂ ਦਾ ਕੜਾਹ ਤੇ ਹੰਕਾਰ

    • @parmindersinghpyasa7203
      @parmindersinghpyasa7203 4 месяца назад

      Gall sunde ee nhi tusi kise di ...galla tuhaadiaa sachiaan ne ...par kujh nhi swar sko ge punjab da ...lokaan ch niklo ...lokaan nu joro apne naal ....nira media ch galla naal tusi bhla nhi kar sakde....loka nu joro apne naal...

  • @durlabhdeol1066
    @durlabhdeol1066 4 месяца назад +1

    Baba ji Sidhu Good ledar Hai

  • @ManjeetSingh-tx9ok
    @ManjeetSingh-tx9ok 3 месяца назад +1

    Punjab da Babar Sher putt next CM Navjot Singh Sidhu zindabad