'ਮਲੂਕਾ, ਚੰਦੂਮਾਜਰਾ ਨੇ ਸਾਰੀ ਉਮਰ ਬਾਦਲਾਂ ਦੀਆਂ ਚੱਪਲਾਂ 'ਚ ਪਾਣੀ ਪੀਤਾ, ਹੁਣ ਇਹ ਬਾਗ਼ੀ ਹੋਣ ਦਾ ਡਰਾਮਾ ਕਰ ਰਹੇ'

Поделиться
HTML-код
  • Опубликовано: 29 сен 2024
  • ਸਿਆਸਤ ਨੂੰ ਦਲਦਲ 'ਚੋਂ ਕੱਢਣ ਲਈ ਭਾਈ ਬਲਦੇਵ ਸਿੰਘ ਵਡਾਲਾ ਨੇ ਬਣਾਇਆ 'ਸ਼ੇਰ-ਏ-ਪੰਜਾਬ ਦਲ'
    'ਮਲੂਕਾ, ਚੰਦੂਮਾਜਰਾ ਨੇ ਸਾਰੀ ਉਮਰ ਬਾਦਲਾਂ ਦੀਆਂ ਚੱਪਲਾਂ 'ਚ ਪਾਣੀ ਪੀਤਾ, ਹੁਣ ਇਹ ਬਾਗ਼ੀ ਹੋਣ ਦਾ ਡਰਾਮਾ ਕਰ ਰਹੇ' | Rozana Spokesman
    ਪੱਤਰਕਾਰ : ਸੁਰਖਾਬ ਚੰਨ , ਵੀਡੀਓ ਐਡੀਟਰ : ਚੰਦਨਜੀਤ
    #BhaiBaldevSinghVadala #ShiromaniAkaliDal #SukhbirSinghBadal #Punjab #RozanaSpokesman
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

Комментарии • 48

  • @ਜਸਵਿੰਦਰਸਿੰਘਲੇਹਲ-ਲ5ਠ

    ਇਹ ਵਡਾਲਾ ਕਿਹੜਾ ਘੱਟ ਹੈ।ਇਸ ਨੇ ਜੋ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਕੀਤਾ ।ਇਹ ਤਾ ਭਾਸ਼ਨ ਕਰਨ ਜੋਗਾ ਹੈ

  • @Davinder-g9k
    @Davinder-g9k 3 месяца назад

    ਆਹ ਤਾਂ ਬਡਾਲਾ ਸਾਹਿਬ ਨੇਂ ਬਾਹਲੀ ਵਧੀਆ ਗੱਲ ਕੀਤੀ ਆ

  • @ssschatha
    @ssschatha 3 месяца назад

    ਇਹਦੀ ਉਂਡ ਤੇ ਹੁਣ ਸਹੀ ਉਂਗਲ ਲੱਗੀ ਹੈ ਓਹਨਾ ਦੀ

  • @aulakhsingh5103
    @aulakhsingh5103 3 месяца назад

    ਤੂੰ 328 ਸ੍ਰੀ ਪਾਵਨ ਸਰੂਪਾਂ ਬਾਰੇ ਕੁਛ ਨਹੀਂ ਜਾਣਦਾ ਇਸ ਦੀ ਪੜਤਾਲ ਵਾਸਤੇ ਅਨੇਕਾਂ ਦਰਖਾਸਤਾ ਪੁਲਿਸ ਕਮਿਸ਼ਨਰ ਅੰਮਿ੍ਤਸਰ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਜੇਕਰ ਤੇਰੇ ਵਿੱਚ ਦਮ ਹੈ ਤਾਂ ਕਮਿਸ਼ਨਰ ਸਾਹਿਬ ਅੱਗੇ ਧਰਨਾ ਪੜਤਾਲ ਕਰਵਾਉਣ ਲਈ ਲਗਾ ਐਵੇਂ ਸਿਆਸਤ ਨਾ ਕਰ ਤੇਰੇ ਪੱਲੇ ਗੱਲਾਂ ਤੋਂ ਬਗੈਰ ਕੁਝ ਨਹੀਂ ਹੈ

  • @HarinderSinghParmar
    @HarinderSinghParmar 3 месяца назад +1

    ਇਸ ਨੇ ਵੀ ਭਾਈ ਸਰਬਜੀਤ ਸਿੰਘ ਨੂੰ ਗਲਤ ਬੋਲਿਆ ਸੀ ਜਦੋਂ ਕਿ ਇਸ ਨੂੰ ਉਸਦਾ ਜਾਕੇ ਸਮਰੱਥਨ ਕਰਨਾ ਚਾਹੀਦਾ ਸੀ

  • @LakhwinderSingh-xb4id
    @LakhwinderSingh-xb4id 3 месяца назад +6

    ਇਸ ਬੰਦੇ ਦਾ ਵੀ ਕੋਈ ਸਟੈਂਡ ਨਹੀਂ। ਇਸ ਤੋਂ ਪਹਿਲਾਂ ਵੀ ਇਕ ਦਲ ਬਣਾਇਆ ਸੀ ਪਰ ਸਰਕਾਰੀ ਦਲਾਲ ਵਾਂਗ ਪੰਥਕ ਉਮੀਦਵਾਰਾਂ ਦੇ ਖਿਲਾਫ ਆਪਣੇ ਉਮੀਦਵਾਰ ਖੜੇ ਕਰਦਾ ਹੈ। ਕੀ ਉਮੀਦ ਹੈ ਇਸ ਤੋਂ।

  • @mampreetsingh6594
    @mampreetsingh6594 3 месяца назад +6

    ਇਸ ਵਡਾਲੇ ਨੇ ਸਰਬਜੀਤ ਸਿੰਘ ਖਾਲਸਾ ਦੇ ਬਰਾਬਰ ਆਪਣਾ ਬੰਦਾ ਖੜਾ ਕੀਤਾ ਸੀ ਇਸਦੇ ਦਿਲ ਵਿੱਚ ਵੀ ਖੋਟ ਨਜਰ ਆ ਰਿਹਾ ਹੈ

  • @BantaSingh-tt8zt
    @BantaSingh-tt8zt 3 месяца назад +3

    ਭਰਾਵੋ ਅੱਜ ਜਿਥੇ ਇਹ ਰਹਿਂਦਾ ਹੈ ਮਾਝੇ ਵਿੱਚ ਅਜ ਦੇ ਸਮੇ ਸਭ ਤੋਂ ਵੱਧ ਲੋਕ ਇਸਾਈ ਬਣ ਗਏ ਹਨ ਇਹ ਸਚਾਈ ਹੈ ਅੱਧੋਂ ਵੱਧ ਲੋਕਾਂ ਨੇ ਇਸਾਈ ਧਰਮ ਕਬੂਲ ਕਰ ਲਿਆ ਹੈ ਜਿਨੇਂ ਇਹੋ ਜਿਹੇ ਵਿਹਲੜਾਂ ਨੇ ਖਾਲਸਾ ਰਾਜ ਲਿਆਉਣਾ ਕਿਤੇ ਇਹ ਨਾ ਹੋਵੇ ਸਿੱਖ ਅਬਾਦੀ ਜਿਨੇਂ ਇਹ ਮੰਗ ਖਾਣੇ ਹੋ ਜਾਂਣ ਲੋਕਾਂ ਨੂੰ ਚਾਹੀਦਾ ਹੈ ਪਿੰਡਾਂ ਵਿਚ ਭਾਈਚਾਰਕ ਸਾਂਝ ਬਨਾਵੋ ਭਰਾ ਨੂੰ ਭਰਾ ਤੋਂ ਦੂਰ ਨਾ ਕਰੋ ਜਿਨਾਂ ਚਿਰ ਸਿਖਾਂ ਦਾ ਬਾਟਾ ਇਕ ਨਹੀਂ ਹੋਂਦਾ ਫ਼ੇਰ ਤਾਂ ਰੱਬ ਹੀ ਰਾਖਾ ਹੈ ਇਸ ਬੰਦੇ ਦੇ ਅੰਦਰ ਜ਼ਹਿਰ ਕੁਝ ਜ਼ਿਆਦਾ ਹੀ ਹੋ ਗਿਆ ਹੈ

    • @ksdhaliwal3670
      @ksdhaliwal3670 3 месяца назад

      ਬਿਲ੍ਕੁਲ ਸਹੀ ਹੈ ਇਸੇ ਵਰਗੇ ਭੰਡ ਪੰਥ ਨੂੰ ਬਦਨਾਮ ਕਰਕੇ ਲੋਕਾਂ ਨੂੰ ਗੁਰੂ ਸਾਹਿਬ ਨਾਲੋ ਤੋੜ ਰਹੇ ਹਨ।

  • @AmarjitSingh-eq3rl
    @AmarjitSingh-eq3rl 3 месяца назад +1

    ਇਹ ਬੰਦਾ। ਅਜਿਹੀ ਸ਼ੁਰਲੀ ਹਫਾ ਵਿਚ ਚਲਾਂ ਕੇ ਨਜ਼ਾਰੇ ਲੈਂਦਾ ਹੈ

  • @navisingh2284
    @navisingh2284 3 месяца назад +2

    ਭਈ ਬਲਦੇਵ ਸਿਘ ਬਹੁਤ ਵਧੀਆ ਕੀਤਾ ਧੰਨਵਾਦ ਪਰਮਾਤਮਾ ਸਰਮਤ ਵਖਸੇ

  • @ksdhaliwal3670
    @ksdhaliwal3670 3 месяца назад

    ਪੰਥਕ ਤਾ ਰਾਗੀ ਜੀ ਤੁਸੀਂ ਹੀ ਹੋ।ਹੋਰ ਤਾਂ ਐਂਵੇ ਹਨ।ਕੌਮ ਨੂੰ ਬਦਨਾਮ ਕਰਨ ਤੇ ਤੁਸੀਂ ਸੋਸ਼ਲ ਮੀਡੀਆ ਲੱਗੇ ਹੋਏ ਹੋ। ਵਾਹਿਗੁਰੂ ਤੁਹਾਨੂੰ ਸੁਮਤਿ ਬਖਸ਼ੇ।

  • @JagjeetSingh-yw9vt
    @JagjeetSingh-yw9vt 3 месяца назад

    ਬਾਦਲ ਪਰਿਵਾਰ ਅਤੇ ਚੰਦੂਮਾਜਰਾ ਅਤੇ ਜਗੀਰ ਕੋਰ ਅਤੇ ਮਲੂਕਾ ਇਹ ਸਭ ਇਕੋ ਬੇੜੀ ਦੇ ਵੱਟੇ ਨੇ ਇਹਨਾਂ ਨੂੰ ਪੰਜਾਬ ਵਿੱਚੋਂ ਬਹਾਰ ਕੱਢੋ

  • @ssschatha
    @ssschatha 3 месяца назад +1

    ਇਹ ਹੈ ਅਸਲੀ ਚਗਲ

  • @boparaiksingh8947
    @boparaiksingh8947 3 месяца назад

    ਦਲ ਦਿਲ ਕੋਈ ਨਹੀ ਇੰਜ ਜਾਪਦਾ ਦਾਲ ਜਾਂ ਦਲੀਆ ਬਣ ਗਿਆ ਆਟੋਕਰੇੱਸ਼ੀ ਲੋਕ ਰਾਜ ਵਿੱਚ ਕਿਵੇ ਚੱਲੇਗੀ

  • @SahibSingh-fg8ur
    @SahibSingh-fg8ur 3 месяца назад

    ਪੰਜਾਬ ਦੇ ਲੋਕੋਂ ਬੰਡਾਲਾ ਸਾਬ ਨੂੰ ਇਸ ਵਾਰ ਮੋਕਾ ਮਿਲਣਾਂ ਚਾਹੀਦਾ ਦੇ ਕੇ ਵੇਖਿਆ ਜਾਵੇ

  • @boparaiksingh8947
    @boparaiksingh8947 3 месяца назад

    ਮਹਾਰਾਜਾ ਰਣਜੀਤ ਸਿੰਘ ਜਾਂ ਬੰਦਾ ਸਿੰਘ ਅਸੰਭਵ ਦੌਰ ਕਿਵੇ ਬਣ ਸਕਦਾ

  • @gurmitsingh2445
    @gurmitsingh2445 3 месяца назад

    ਵਡਾਲੇ ਦਾ ਕੋੲੀ ਦੀਨ ਧਰਮ ਨਹੀ ਿੲਸ ਬੰਦੇ ਦਾ ਕੋੲੀ ਭਰੋਸਾ ਨਹੀ

  • @JARNAILSINGH-vc2mt
    @JARNAILSINGH-vc2mt 3 месяца назад

    ਇਹਨੇ ਵੀ ਬਾਦਲ ਦੱਲ ਤੋ ਪੈਸੇ ਲਾਇ ਹੋਣੇ ਨੇ, ਇਹਦੇ ਪਲੇ ਕੁੱਝ ਨਹੀਂ

  • @aulakhsingh5103
    @aulakhsingh5103 3 месяца назад +1

    ਵਡਾਲਾ ਸਾਹਿਬ ਜੀ ਹੰਕਾਰ ਬਹੁਤਾ ਚੰਗਾ ਨਹੀਂ ਹੈ ਤੁਹਾਡੇ ਪੱਲੇ ਕੁਛ ਨਹੀਂ ਹੈ ਐਵੇਂ ਪਖੰਡ ਕਰਕੇ ਬਾਦਲ ਨੂੰ ਫਾਇਦਾ ਨਾ ਪੁਚਾ

  • @jasbirsinghpamar1787
    @jasbirsinghpamar1787 3 месяца назад

    Veero inhada pashoka samjo.vakhvadi soch he punjab nu dubon layee jaroori hai.Chahe khalastan kaho ,Punjabi suba kaho , saanja punjab kaho.Jo vakhvad tak seemat hove oh Sikhan nu barbad karega.Saanu Dasmesh Pita warga wadde dilwala chahida hai jo Sikhan nu SAARA Hindustan de sake ih chhoti soch wale Sikh kaum te desh nu samajde he nahi inha ton bacho.

  • @JaspalSingh-dr6ri
    @JaspalSingh-dr6ri 3 месяца назад

    Khalsa.ji..hun.koi.vi.akalidal..pas.nhi.hona.loka.da.moh.bhang.ho.gia

  • @DavinderSingh-ov8mp
    @DavinderSingh-ov8mp 3 месяца назад

    Ehne kado kom nu pushia akalidal banoun vare marji nal akali dal bana lia fir kehna kom nahi chaldi

  • @ManjitSingh-ph2fc
    @ManjitSingh-ph2fc 3 месяца назад

    Sewa kro guru ghar di rajniti sd deo lok sirf payr mang reha nea

  • @DarshanSingh-hl6dl
    @DarshanSingh-hl6dl 3 месяца назад

    Vadala sahib Guru Granth Sahib te jana varn vale,loka vaste sache suche seva karan vale kitho liaonge,

  • @GillSandhu-tl1qx
    @GillSandhu-tl1qx 3 месяца назад

    Badal no ve sarkire aa sjpc elakan kar ki drama karda badlano he jetana bota khrab kar ki

  • @JaswinderSingh-bu1ht
    @JaswinderSingh-bu1ht 3 месяца назад +1

    Eh Dalla a

  • @ssschatha
    @ssschatha 3 месяца назад

    ਦੋਗਲਾ ਬੰਦਾ ਹੈ ਇਹ ਵਡਾਲਾ

  • @BalwinderSingh-sc1bc
    @BalwinderSingh-sc1bc 3 месяца назад

    Eh banda bahut setaan he ess to 100 ko dur rehan di jarurat he sikh sangat nu

  • @JaswinderSingh-bu1ht
    @JaswinderSingh-bu1ht 3 месяца назад +1

    Eh de be ungal laggi a

  • @mooslmoosl8389
    @mooslmoosl8389 3 месяца назад

    ਦਲ ਦਲ

  • @SidhuSahibSidhuSahib
    @SidhuSahibSidhuSahib 3 месяца назад

    Sher a Punjab aklidal zindabad 🚜

  • @kuljinderkhaira4551
    @kuljinderkhaira4551 3 месяца назад

    Hun eh v aa gai apni daflee bajaun 😂

  • @punjabwap6951
    @punjabwap6951 3 месяца назад

    Har koie apna bakvas karda piya

  • @BabluBoparai
    @BabluBoparai 3 месяца назад

    Eda v kafi time da g karda c leader banan da

  • @mandeepkaur-k1c
    @mandeepkaur-k1c 3 месяца назад

    wadala ji zindabad

  • @JaswinderSingh-bu1ht
    @JaswinderSingh-bu1ht 3 месяца назад

    Bakwas banda eh

  • @karnailkhokhar7543
    @karnailkhokhar7543 3 месяца назад

    Worng statement chhpla by. vadala

  • @jasschd6830
    @jasschd6830 3 месяца назад

    Rss da agent

  • @manjitsinghrandhawa1487
    @manjitsinghrandhawa1487 3 месяца назад

    BALDAV SING JEE EAGIA KINA DAL NEA DAL BANI JEIO HOR KOG NAI LOKO K KAM KERO TANU VEE MOCK MAL GIA SIKA NAL BAR LEIA SUBIA NAL GEO HONDA TARA KOI BAIANA GAS TRA HISAL MEA HOIA AP K KOI BAINA EIA

  • @gsdakha3763
    @gsdakha3763 3 месяца назад

    Good 👍

  • @punjabsingh080singh6
    @punjabsingh080singh6 3 месяца назад

    Good ji

  • @manjitsinghrandhawa1487
    @manjitsinghrandhawa1487 3 месяца назад

    Badla jee joot bol sheda hei toot VEE rootia chak shera hei sharbjeet dea makabla bana kera kita kee toot os parver dee koi korbani nai see