Bikram Majithia ਦਾ Bhagwant Mann ਬਾਰੇ ਵੱਡਾ ਦਾਅਵਾ | ਮੁੱਖ ਮੰਤਰੀ ਦਾ ਲੀਵਰ ਫੇਲ੍ਹ ਹੋਣ ਕਿਨਾਰੇ | Akhar

Поделиться
HTML-код
  • Опубликовано: 11 ноя 2024

Комментарии • 427

  • @bahadursingh504
    @bahadursingh504 Месяц назад +59

    ਰੱਬ ਨੂੰ ਭੁੱਲਣਾ ਨਹੀਂ ਚਾਹੀਦਾ। ਅਸੀਂ ਮੰਨੀਏ ਜਾਂ ਨਾ ਮੰਨੀਏ ਪਰ ਰੱਬ ਤਾਂ ਹੈ।

  • @jitsingh8827
    @jitsingh8827 Месяц назад +100

    ਮਜੀਠੀਆ ਦੀ ਖ਼ਬਰ ਸਭਤੋਂ ਪਹਿਲਾਂ ਅਤੇ ਪੱਕੀ ਹੁੰਦੀ ਆ

  • @param2756
    @param2756 Месяц назад +152

    ਝੰਡੇ ਕਹਿੰਦਾ ਸੀ ਮੈਨੂੰ ਅੰਮ੍ਰਿਤਪਾਲ ਸਿੰਘ ਤੋ ਖਤਰਾ ਆ। ਹੁਣ ਝੰਡੇ ਸ਼ਰਾਬੀ ਨੂੰ ਕੌਣ ਸਮਝਾਏ ਤੈਨੂੰ ਅੰਮ੍ਰਿਤਪਾਲ ਤੋ ਨਹੀਂ ਸ਼ਰਾਬ ਤੋ ਖਤਰਾ ਆ 😅

    • @Kiranjeetkaur59843
      @Kiranjeetkaur59843 Месяц назад +5

      🤣🤣 ਸਹੀ ਗੱਲ ਆ

    • @harbansbrar1946
      @harbansbrar1946 Месяц назад +2

      ਜਦੋ ਰੱਬ ਮਾਰਦਾ ਐ ਮੱਤ ਮਾਰਦਾ ਹੈ ਤੇ ਸਾੜਕੇ ਸੁਆਹ ਕਰ ਦਿੰਦਾ ਹੈ ……

    • @narindersingh2387
      @narindersingh2387 Месяц назад +1

      ਭਾਈ ਸਾਭ ਅਣਖੀ ਬੰਦਾ ਖੂਹ ਵਿੱਚ ਛਾਲ ਮਾਰ ਕੇ ਤਾਂ ਮਰ ਸਕਦਾ ਹੈ ਪਰ ਗਲਤੀ ਨਹੀਂ ਮਨੇਗਾ

    • @harbansbrar1946
      @harbansbrar1946 Месяц назад

      @@narindersingh2387 ਗਲਤੀ ਨਾ ਮੰਨਨਾ ਅਣਖ ਨਹੀ ਉਜੱਡਪੁਣਾ ਹੈ , ਖੂਹ ਚ ਛਾਲ ਮਾਰਨਾ ਉਜੱਡਪੁਣੇ ਦਾ ਜਨਾਜ਼ਾ ਹੁੰਦਾ ਇਸਤੋ ਅੱਗੇ ਮੌਤ ਦਾ ਅਗਨਕੁੰਡ ਜਿਸ ਵਿੱਚ ਘੁੰਮਣਘੇਰੀ ਹੀ ਘੇਰੀ …..

    • @bhagwantsingh1479
      @bhagwantsingh1479 Месяц назад

      Bahut gandi rajniti ho gi

  • @sukhvinderpalsingh1614
    @sukhvinderpalsingh1614 Месяц назад +65

    ਸੀ ਐਮ ਨੇ ਜੇ ਦਾਰੂ ਪੀ ਕੇ ਆਪਣਾ ਲਿਵਰ ਖਰਾਬ ਕੀਤਾ।
    ਪਰ ਮਜੀਠੀਆ ਸਾਬ ਤੂੰ ਪੰਜਾਬ ਦੀ ਜਵਾਨੀ ਖਾ ਗਿਆ। ਜਿੰਨੀ ਹਾਏ ਮਾਵਾ ਤੋ ਤੂੰ ਲਈ ਹੈ ਉਨੀ ਪੰਜਾਬ ਦੇ ਕਿਸੇ ਹੋਰ ਲੀਡਰ ਨੇ ਨਹੀਂ ਲਈ

    • @kirandeepbrar2205
      @kirandeepbrar2205 Месяц назад +1

      Zma sahi kiha g

    • @vickyjodhan367
      @vickyjodhan367 Месяц назад +1

      te hun kaun kar riha .. hun kehda chitta cm to band ho gya

    • @VeerpalKaur-ci6xt
      @VeerpalKaur-ci6xt Месяц назад

      Chup kar

    • @Rabb_mehar_kre
      @Rabb_mehar_kre Месяц назад

      Sukhvinderpal tu pinda reha hoveinga khareed ke Majithe ton....sach chubhda.... Majithiya tan mardaan vaang Court ch case face kr reha....but tuhade Wale ch enna v damm ni k apni sehat baare e dass dye...tere vargian bhedaan Punjab nu khaa gyiaan....agencian de bande o tusi.... Akali dal baare tusi afvahan failaiaan...tusi agencian de agent ho.....jhooth failaun te lakk banhya tusi..koi ni Rabb dekh reha.... Bhugto ge....jhoothe insan...

    • @harmankalra3433
      @harmankalra3433 Месяц назад +1

      Wah andh bhakat

  • @AjitSingh-db4mf
    @AjitSingh-db4mf Месяц назад +60

    ਮਜੀਠੀਆ ਜੀ ਜਦੋ ਕੋਈ ਸ਼ਰਾਬ ਜਿਆਦਾ ਪੀਦਾਂ ਏ ਤਾਂ ਲੀਵਰ ਇੰਫੈਕਸ਼ਨ ਹੋ ਜਾਂਦੀ ਏ ਲੀਵਰ ਕਾਲਾ ਪੈਣਾ ਸ਼ੁਰੂ ਹੋ ਜਾਦਾ ਏ ਅਤੇ ਬੇਹੋਸ਼ੀ ਦੀ ਹਾਲਤ ਵਿਚ ਆ ਜਾਦਾ ਏ। ਮੇਰੇ ਨਾਲ ਇਹ ਵਾਪਰ ਚੁੱਕਾ ਆ।

    • @emileeem4909
      @emileeem4909 Месяц назад +1

      Sahi gal aa, je bnda na hate ta 6 mahine hi kadhda

    • @gurnoorpadda7304
      @gurnoorpadda7304 Месяц назад

      Right

    • @Sachderaahi
      @Sachderaahi Месяц назад

      Hun tu theek a veer?? Sb kujh shaddd ke apne app hi liver sahi ho janda ?

    • @AjitSingh-db4mf
      @AjitSingh-db4mf Месяц назад

      @@Sachderaahi ਹਾਂ ਜੀ ਵੀਰ ਜੀ ਬਿਲਕੁਲ ਠੀਕ ਹਾਂ ਇਹ ਗਲ 2013 ਦੀ ਸੀ ਅਤੇ ਹੁਣ ਤਾਂ ਮੈ ਬੱਚਿਆ ਕੋਲ ਕੈਨੇਡਾ ਹਾਂ ਹਰ ਸਾਲ ਪੂਰੇ ਸਰੀਰ ਦਾ ਮੈਡੀਕਲ ਚੈਕ ਹੁੰਦਾ ਏ।

    • @Singh12552
      @Singh12552 Месяц назад

      Fer tusi theek kidan hoye si...udilife 300 adosal 300 khaani paindi hai ...

  • @mukandsingh6105
    @mukandsingh6105 Месяц назад +59

    ਬੇਅਦਬੀ ਤੇ ਸਿਆਸਤ ਕਰਨ ਵਾਲਾ ਤੜਫ ਤੜਫ ਕੇ ਮਰੂ। ਉਹਦੇ ਘਰ ਦੇਰ ਆ ਅੰਧੇਰ ਨਹੀਂ

    • @snjvsingh8
      @snjvsingh8 Месяц назад +3

      ਜੇਕਰ ਏ ਬੇਅਦਬੀ ਨਾ ਕਰਾਉਂਦੇ ਤੇ ਓ ਸਿਆਸਤ ਨਾ ਕਰਦਾ, ਅਸਿੱਧੇ ਤੌਰ ਤੇ ਓ ਵੀ ਦੋਸ਼ੀ ਨੇ ਜੇਹੜੇ ਬੇਅਦਬੀ ਕਰਾਉਣ ਵਾਲਿਆਂ ਨੂੰ ਵੋਟਾਂ ਪਾਉਂਦੇ ਰਹੇ।

    • @ManishKumar-uk2cw
      @ManishKumar-uk2cw Месяц назад +1

      Oh jehri gal chal rahi hai ohdi gal Karo yaar. Jihna ne beadbi krai hai oh apna bhugat rahe ne

    • @DUSHMAN-bk4in
      @DUSHMAN-bk4in Месяц назад

      Dalli dya jehda deen duniya da malak aa ohdi beadbi koi ni kar sakda

  • @sukhrajsingh2230
    @sukhrajsingh2230 Месяц назад +5

    ਭਗਵੰਤ ਮਾਨ ਨੂੰ ਮੁੱਹਲਾ ਕਲਿਨਿਕ ਵਿੱਚ ਇਲਾਜ ਕਰਵਾਉਣ ਚਾਹੀਦਾ ਹੈ ਇਸ ਨਾਲ ਪੰਜਾਬ ਨੂੰ ਸੇਧ ਦੇਣ ਕਿ ਮੁਹੱਲਾ ਕਲਿਨਿਕ ਵਿੱਚ ਹਰ ਤਰ੍ਹਾਂ ਦਾ ਇਲਾਜ ਫ਼੍ਰੀ ਮੈਡੀਕਲ ਕੀਤਾ ਜਾਂਦਾ ਹੈ

  • @kuljitsingh5556
    @kuljitsingh5556 Месяц назад +2

    ਭਾਈ ਅੰਮ੍ਰਿਤਪਾਲ ਸਿੰਘ ਤੇ ਕੀਤੇ ਤਸ਼ੱਦਦ ਦਾ ਨਤੀਜਾ।

  • @satnamsingh5187
    @satnamsingh5187 Месяц назад +11

    ਇਹ ਕੀ ਕਹਿੰਦਾ ਕਿ ਸ਼ਰਾਬ ਪੀਣੀ ਛੱਡੇ, ਚਿੱਟੇ ਨੂੰ ਲੱਗੇ ? ਭਗਵੰਤ ਜੀ ਜ਼ਿੰਦਾਬਾਦ ਚੜ੍ਹਦੀ ਕਲਾਂ ਚ ਹਨ ॥👍👍👍🙏🙏🙏

  • @balwantsinghtiwana6594
    @balwantsinghtiwana6594 Месяц назад +27

    ਕਮਾਲ ਹੈ ਮਜੀਠੀਆ ਸਾਹਿਬ ਨੂੰ ਮੁੱਖ ਮੰਤਰੀ ਬਾਰੇ ਪਲ ਪਲ ਦੀ ਜਾਣਕਾਰੀ ਹੈ

    • @satnamsingh5187
      @satnamsingh5187 Месяц назад +1

      ਮਜੀਠੀਏ ਦਾ ਬਿਜਨਸ ਹੈ ਜੋ ਕਿ ਲੁਕ ਛਿਪ ਕੇ ਕਰਨਾ ਹੈ !ਦੇਖ ਰੇਖ ਤਾ ਕਰ ਕੇ ਹੀ ਸਰਦਾ ॥

    • @narindersingh2387
      @narindersingh2387 Месяц назад +2

      ਇਹਨੂ ਕਹਿੰਦੇ ਤਮਾਸ਼ਾ ਦੇਖਣਾ

    • @rupinderpalsingh124
      @rupinderpalsingh124 Месяц назад

      Maan ne v bhut dekhiye va enna da

  • @kuljeetsingh3100
    @kuljeetsingh3100 Месяц назад +37

    ਭਾਈ ਆਮਿਰਤਪਾਲ ਸਿੰਘ ਖਾਲਸਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਤੇ ਝੂਠੇ ਪਰਚੇ ਦਰਜ ਕੀਤੇ ਹਨ ਉਹਨਾਂ ਦੀ ਬਦਦੁਆ ਲੱਗ ਗਈ ਹੈ

    • @darshanbhandal2520
      @darshanbhandal2520 Месяц назад +2

      💯% sach kiha veer ji 🙏

    • @emileeem4909
      @emileeem4909 Месяц назад +1

      Ohdi maa nu v saza milegi jis ne vota ch jit k biaan dita Paisa leke

    • @JeejaJi-y5x
      @JeejaJi-y5x Месяц назад

      ​@@emileeem4909ਕੀਹਨੇ ਪੈਸੇ ਲੈ ਕੇ ਬਿਆਨ ਦਿੱਤਾ ਨਾਲ ਵੇਰਵਾ ਦੱਸੋ

    • @rakeshmp7174
      @rakeshmp7174 Месяц назад

      Yes 👍

  • @jasbirkaurchahal1021
    @jasbirkaurchahal1021 Месяц назад +31

    ਬਿਮਾਰ ਭਗਵੰਤ ਮਾਨ ਹੈ , ਤਕਲੀਫ ਮਜੀਠੀਆ ਝੱਲ ਰਿਹੈ ।

    • @sarabjitSingh-vd2lz
      @sarabjitSingh-vd2lz Месяц назад +1

      @@jasbirkaurchahal1021 ਬਾਈ ਜੀ ਪੰਜਾਬ ਬਹੁਤ ਖੁਸ਼ ਹੈ ਇਸ ਗੱਲ ਨਾਲ

  • @devilalnain4434
    @devilalnain4434 Месяц назад +33

    ਮਜੀਠੀਆ ਕੋਈ ਮੌਕਾ ਨਹੀਂ ਛੱਡਦਾ

    • @narindersingh2387
      @narindersingh2387 Месяц назад +1

      ਅਗਲੇ ਤੇ ਦੇਹ ਕੇਸ ਤੇ ਕੇਸ ਹੁਣ ਇਹ ਬਿਆਨ ਦੇਣ ਦਾ ਵੀ ਨ ਹੋ ਜਾਵੇ ਕਿਤੇ

  • @sushilgoel4007
    @sushilgoel4007 Месяц назад +28

    ਫ਼ਿਕਰ ਨਹੀਂ ਸਵਾਦ ਲੈਣਾ ਸਿਰਫ
    ਫ਼ਿਕਰ ਹੁੰਦਾ ਤਾਂ ਚਿੱਟਾ ਪੰਜਾਬ ਵਿੱਚ ਸ਼ੁਰੂ ਨਾ ਹੁੰਦਾ

    • @DUSHMAN-bk4in
      @DUSHMAN-bk4in Месяц назад

      😊 rok la fr ehnu andar karo pr bakwas krni zaroor tere wargya

    • @rupinderpalsingh124
      @rupinderpalsingh124 Месяц назад

      Shi kiha tusi hai ta only swaad hi aa bhane nal, no fikar kise nu kise da

    • @kuljitsingh5556
      @kuljitsingh5556 Месяц назад

      ਫਿਰ ਝੰਡੇ ਨੇ ਰੋਕਿਆ ਕਿਉਂ ਨਹੀਂ?

  • @sachebol2464
    @sachebol2464 Месяц назад +54

    ਮੁਹੱਲਾ ਕਲੀਨਿਕ ਕਿੱਥੇ ਗਏ

  • @PS-mz6gs
    @PS-mz6gs Месяц назад +35

    ਸਵਰਗ ਨਰਕ ਇੱਥੇ ਈ ਆ

  • @dildiyasadran2582
    @dildiyasadran2582 Месяц назад +16

    ਆਪਣੀ ਪੀੜੀ ਥੱਲੇ ਸੋਟਾ ਫੇਰਨ ਲਵੋ ਫਿਰ ਗੱਲ ਕਰਿਆ ਕਰੋ ਪੰਜਾਬ ਤੇ ਤਰਸ ਕਰੋ ਜੀਜਾ ਤਾਂ ਕਨੈਡਾ ਤੋਂ ਇਲਾਜ਼ ਕਰਵਾ ਕੇ ਆਇਆ ਬਿਕਰਮ ਦਾਂ ਇਲਾਜ ਵੀ ਕਨੈਡਾ ਤੋਂ ਭਗਵੰਤ ਮਾਨ ਤਾ ਇੰਡਿਆ ਤੋਂ ਇਲਾਜ਼ ਕਰਵਾ ਰਹੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜੀ ਬੀਮਾਰ ਹੋ ਸਕਦਾ ਹੈ ਕੋਈ ਵੀ ਚੈਜ ਸੀਜ਼ਨ ਹੈ ਆਪਣਾਂ ਧਿਆਨ ਦਿਉ ਤੁਸੀਂ ਵੀ ਬੀਮਾਰ ਹੋ ਸਕਦੇ ਹੋ

    • @sanjogtarani3997
      @sanjogtarani3997 Месяц назад

      ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਵਿਹਲੇ ਲੋਕ ਗੱਲਾਂ ਨੂੰ

  • @narindersingh2387
    @narindersingh2387 Месяц назад +5

    ਮਜੀਠੀਆ ਸਾਬ ਨੂ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਵੀ cm ਦੀ ਸਿਹਤ ਦਾ ਬਹੁਤ ਫ਼ਿਕਰ ਹੈ ਪਹਿਲਾਂ ਦੋ ਜ਼ਨਾਨੀਆਂ ਚੁਗਲੀਆਂ ਕਰਦੀਆਂ ਹੁੰਦੀਆਂ ਸਨ ਇਹ ਗੱਲ ਕਿਸੇ ਨੂ ਨਾ ਦੱਸੀਂ ਫਿਰ ਉਹ ਇਹੀ ਗੱਲ ਹੋਰ ਜਨਾਨੀ ਨੂ ਦਸਦੀ ਹੈ ਕਿ ਕਿਸੇ ਹੋਰ ਨੂ ਨਾ ਦੱਸੀਂ ਫਿਰ ਇਹ ਸਿਲਸਿਲਾ ਅਗੇ ਵਧਦਾ ਜਾਂਦਾ ਹੈ

  • @shivdevsingh4287
    @shivdevsingh4287 Месяц назад +1

    ਮਜੀਠੀਆ ਸਾਹਿਬ ਜੀ ਦੀਆਂ ਗੱਲਾਂ ਬਿਲਕੁਲ ਸਹੀ ਲੱਗ ਰਹੀਆਂ ਹਨ। ਬਾਕੀ ਲਿਵਰ ਸਿਰੋਸਿਸ ਕਾਰਨ ਸਰੀਰ ਦੀਆਂ ਨਿਸ਼ਾਨੀਆਂ ਵੀ ਇਹੋ ਹੁੰਦੀਆਂ ਹਨ ਜੋ ਮਜੀਠੀਆ ਸਾਹਿਬ ਜੀ ਦੱਸ ਰਹੇ ਹਨ।

  • @jagdipsingh2454
    @jagdipsingh2454 Месяц назад +13

    ਪੁਰਾਣੀ ਕਹਾਵਤ ਹੈ , ਭਾਵੇਂ ਸਾਰਾ ਪਿੰਡ ਮਰ ਜਾਵੇ ਤੈਨੂੰ ਸਰਪੰਚੀ ਨਹੀਂ ਮਿਲਣੀ .

  • @Malwabelt-bl3wg
    @Malwabelt-bl3wg Месяц назад

    ਮਾਨਸਾ ਵਾਲੇ ਮਹੱਲਾ ਕਲੀਨਕ ਚ ਲੀਵਰ ਦਾ ਫੁੱਲ ਇਲਾਜ ਹੈ, ਮਾਨ ਨੂੰ ਇੱਥੇ ਸ਼ਿਫਟ ਕਰਨਾ ਚਾਹੀਦਾ ਹੈ।

  • @jasmindersingh8535
    @jasmindersingh8535 Месяц назад +46

    ਵਾਧ ਘਾਟ ਹੋ ਜਾਂਦੀ ਹੈ ਵੱਡੇ ਹਸਪਤਾਲ ਜਾਣ ਦੀ ਲੋੜ ਪੈਂਦੀ

    • @AjitSingh-db4mf
      @AjitSingh-db4mf Месяц назад +6

      ਵਾਧਘਾਟ ਜਾਨ ਲੈ ਲੈਂਦੀ ਏ ਆਮ ਸੁਣਦੇ ਆਂ ਜਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਗਈ ਏ।

    • @KUDRATMEHARBAN
      @KUDRATMEHARBAN Месяц назад +2

      Darru da dholl bagwant Maan paua ta sukka khich janda 😂

    • @gurnoorpadda7304
      @gurnoorpadda7304 Месяц назад +1

      Right​@@AjitSingh-db4mf

    • @rupinderpalsingh124
      @rupinderpalsingh124 Месяц назад

      ​@@KUDRATMEHARBANdekhiye kde

    • @KUDRATMEHARBAN
      @KUDRATMEHARBAN Месяц назад

      @@rupinderpalsingh124 apni das dekhi tu app kida ja nhi dekhi aaja pela dau tanu b tu b yaad karega

  • @punjabisher786
    @punjabisher786 Месяц назад +1

    Best CM Bhagwant Mann, hopefully he makes speedy recovery🙏🏽

  • @balveersingh2643
    @balveersingh2643 Месяц назад +35

    ਭਗਵੰਤ ਮਾਨ ਦੀ ਫ਼ਿਕਰ ਛੱਡਕੇ ਆਪਣੇ ਜੀਜੇ ਵਾਰੇ ਭੀ ਕੁਝ ਬੋਲ।

    • @sanjogtarani3997
      @sanjogtarani3997 Месяц назад

      ਜੀਜਾ ਜੀ ਨੂੰ ਵਹਿਗੁਰੂ ਜੀ ਨੇ ਡੂੰਘੀ ਸਜ਼ਾ ਦਿੱਤੀ ਹੈ

  • @AvtarSingh-vx5pg
    @AvtarSingh-vx5pg Месяц назад +26

    ਅਸੀ ਭਗਵੰਤ ਮਾਨ ਦੇ ਹਿਮਾਇਤੀ ਨਹੀਂ ਪਰ ਮਜੀਠੀਆ ਸਾਹਿਬ ਕਿਸੇ ਦੀ ਬੀਮਾਰੀ ਦਾ ਮਜ਼ਾਕ ਨਹੀਂ ਬਣਾਈਦਾਂ।ਤੁਹਾਡੀ ਹਮਦਰਦੀ ਵਿੱਚੋਂ ਸਿਆਸਤ ਅਤੇ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਬੂ ਆ ਰਹੀ ਹੈ।ਇੰਨਾ ਵੀ ਸਿਆਸਤ ਨੂੰ ਨੀਵੇਂ ਪੱਧਰ ਉੱਤੇ ਨਹੀਂ ਲਿਆਈਦਾ। ਪਿਛਲੇ ਕਈ ਮਹੀਨਿਆਂ ਤੋਂ ਸੁਖਬੀਰ ਦੀ ਸਿਆਸੀ ਜ਼ਿੰਦਗੀ ਦਾਅ ਉੱਤੇ ਲੱਗੀ ਹੋਈ ਹੈ ਪਰ ਤੁਸੀਂ ਕਦੇ ਜਾਣਕਾਰੀ ਜਾਂ ਹਮਦਰਦੀ ਲਈ ਮੂੰਹ ਨਹੀਂ ਖੋਲ੍ਹਿਆ।
    ਭਾਂਵੇਂ ਭਗਵੰਤ ਮਾਨ ਨੂੰ ਜੋ ਮਰਜ਼ੀ ਹੋ ਜਾਵੇ
    ਪਰ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਨੰਬਰਦਾਰੀ ਨਹੀਂ ਦੇਣੀ
    ਕਹਾਵਤ ਸਮਝ ਈ ਗਏ ਹੋਵੋਗੇ

    • @LakhbirSinghchatha
      @LakhbirSinghchatha Месяц назад +2

      Wahh uee majidhia kise di bimari te v bakwas kar reha

    • @sidhuog5485
      @sidhuog5485 Месяц назад +1

      Eh pakhand a apne nu Bachan lai

    • @UdayPamarMansa007
      @UdayPamarMansa007 Месяц назад +1

      ਕਾਪੀ ਕਰ ਰਿਹਾ ਬਾਈ ਜੀ

    • @emileeem4909
      @emileeem4909 Месяц назад

      He is in opposition and opposition always find loop holes and it is good for everyone I hope mann sab sharb shd den ge ,cm ta 2 saal hor ne , family nd bache aukhe ho jande a, lok cm pm nu kursi to lende hi bhul jande

    • @rupinderpalsingh124
      @rupinderpalsingh124 Месяц назад

      Jdo maan swaad lenda os time v boliya kro. Good bikram good. Hor hor

  • @GurpreetSingh-jg8pw
    @GurpreetSingh-jg8pw Месяц назад

    Very good sir ji ajj tusi bhut vadia gall kitti hai

  • @pawankumargoyal4255
    @pawankumargoyal4255 Месяц назад

    ਲੀਵਰ ਦਾ ਇਲਾਜ਼ ਤਾਂ ਆਮ ਆਦਮੀ
    ਕਲੀਨਿਕ ਚ ਹੋ ਸਕਦਾ, ਓਥੋਂ ਕਰਵਾਉਣਾ ਚਾਹੀਦਾ ❤

  • @paramjitsingh2314
    @paramjitsingh2314 Месяц назад +36

    ਜੌ ਵੀ ਤੁਸੀ ਕਹਿ ਰਹੇ ਹੋ medicaly ਬਿਲਕੁਲ ਠੀਕ ਹੈ ਹਾਲਾਤ ਵੀ ਓਥਰ ਹੀ ਜਾ ਰਹੇ ਨੇ ਰਾਤ ਨੂੰ routine ਚੈੱਕਅਪ ਨਹੀਂ ਹੁੰਦੇ

  • @gurnamsingh8058
    @gurnamsingh8058 Месяц назад +15

    ਭਗਵੰਤ ਮਾਨਾ ਤੇਰਾ ਮਜੀਠੀਆ ਬਹੁਤ ਖਿਆਲ ਰੱਖਦਾ, ਧੰਨਵਾਦ ਕਰ ਦਿਆ ਕਰ।

  • @HazoorBaba
    @HazoorBaba Месяц назад +20

    ਇਸ ਚਿੱਟੇ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ।
    😡😡😡

    • @HARJITSINGH-id9lm
      @HARJITSINGH-id9lm Месяц назад

      ਰਾਮਦੇਵ ਦਾ ਚੁੰਗਦਾ ਲਗਦਾ ਗੋਬਰ ਭਗਤਾਂ 😂😂😂

    • @kuljitsingh5556
      @kuljitsingh5556 Месяц назад

      ਫਿਰ ਝੰਡੇ ਨੇ ਰੋਕਿਆ ਕਿਉਂ ਨਹੀਂ?

  • @paramjittenny3042
    @paramjittenny3042 Месяц назад +28

    ਗੱਲ ਨੂੰ ਚਲਾਕੀ ਨਾਲ ਕਹਿਣਾ ਇਸ ਨੂੰ ਤਾਂ ਰਾਜਨਿਤੀ ਕਹਿੰਦੇ ਨੇ।

  • @kanwerdawinder8888
    @kanwerdawinder8888 Месяц назад +21

    ਪਰਮ ਸਤਿਕਾਰਯੋਗ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਕਿਸੇ ਸਿਹਤ ਸਮੱਸਿਆ ਕਾਰਨ ਹਸਪਤਾਲ ਦਾਖਲ ਨੇ ਤੁਸੀਂ ਉਹਨਾਂ ਦੀ ਸਿਹਤਯਾਬੀ ਲਈ ਕਾਮਨਾ ਕਰਦੇ ਹੋ ਅਤੇ ਮਖੌਲ ਵੀ ਕਰਦੇ ਹੋ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਨਿਵਾਰਨ ਦਾ ਉਹਨਾਂ ਬੀੜਾ ਚੱਕਿਆ ਹੋਇਆ ਹੈ ਜੋ ਕਿ ਬਿਲਕੁਲ ਗਲਤ ਹੈ ਮੈਂ ਪਿਛਲੇ ਦੋ ਸਾਲ ਤੋਂ ਐਮ ਹਾਊਸ ਚੰਡੀਗੜ੍ਹ ਗੇੜੇ ਮਾਰ ਰਿਹਾ ਉੱਥੇ ਬੈਠੇ ਇਹਨਾਂ ਦੇ ਡਿਪਟੀ ਸੈਕਟਰੀ ਸ੍ਰੀ ਨਵਰਾਜ ਬਰਾੜ ਜੀ ਮਿਲਦੇ ਹਨ ਦਰਖਾਸਤ ਲੈ ਲੈਂਦੇ ਹਨ ਤੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੰਦੇ ਹਨ ਮੈਂ ਉਹਨਾਂ ਨੂੰ ਸੈਂਕੜੇ ਵਾਰ ਬੇਨਤੀ ਕੀਤੀ ਹੈ ਕਿ ਤੁਸੀਂ ਮੇਰੀ ਇੱਕ ਵਾਰੀ ਸੀਐਮ ਸਾਹਿਬ ਨਾਲ ਮੁਲਾਕਾਤ ਕਰਵਾ ਦਿਓ ਉਹ ਢਾਈ ਸਾਲ ਵਿੱਚ ਮੈਨੂੰ ਇੱਕ ਵਾਰੀ ਸੀਐਮ ਸਾਹਿਬ ਨਾਲ ਮਲਵਾ ਨਹੀਂ ਸਕੇ ਸੀਐਮ ਸਭ ਦੀ ਮੇਲ ਆਈਡੀ ਤੇ ਕੋਈ 2000 ਮੇਲ ਚ ਮੈਂ ਇਸ ਸਬੰਧੀ ਕੀਤੀਆਂ ਹਨ ਆਪਣੇ ਤਕਲੀਫ ਸਬੰਧੀ ਤੇ ਉਹਨਾਂ ਨੂੰ ਮਿਲਣਾ ਸਬੰਧੀ ਪਰ ਮੈਂ ਢਾਈ ਸਾਲ ਵਿੱਚ ਉਹਨਾਂ ਨੂੰ ਮਿਲ ਨਹੀਂ ਸਕਿਆ ਜਿਹੜਾ ਸੀਐਮ ਆਪਣੇ ਨਾਗਰਿਕਾਂ ਨੂੰ ਮਿਲ ਨਹੀਂ ਸਕਦਾ ਉਹ ਸਵਾਰ ਹੈਗਾ ਕੀ ਇਹ ਤੁਸੀਂ ਆਪ ਹਿਸਾਬ ਲਾ ਲਓ

  • @varinderparasher2421
    @varinderparasher2421 Месяц назад +34

    Vikram Singh majithia sahib very intelligent leader of Punjab ❤

  • @Mukeshsaxena-oh3lm
    @Mukeshsaxena-oh3lm Месяц назад +1

    MAY GOD BLESS MR. BHAGWANT MAAN JI 🙏

  • @makhansinghgill7029
    @makhansinghgill7029 Месяц назад +16

    ਰੱਬ ਨੇ ਦਿੱਤਿਆਂ ਗਾਜਰਾਂ ਵਿੱਚੇ ਰੰਬਾ ਰੱਖ

  • @mandeepbaghi6581
    @mandeepbaghi6581 Месяц назад +2

    ਟੈਂਸ਼ਨ ਨਾ ਲਉ,ਬਿਲਕੁਲ ਠੀਕ ਹੋ ਕੇ ਆਊਗਾ।ਬਹੁਤ ਕੰਮ ਅਜੇ ਕਰਨੇ ਜ਼ਰੂਰੀ ਹਨ।

  • @rakeshghodhela396
    @rakeshghodhela396 Месяц назад +4

    God bless you honarable cm bhagwant Maan Saab get well soon bhagwan cm sab ko jldi swasth kre

  • @balrajsingh8247
    @balrajsingh8247 Месяц назад +22

    ਦਿਨ ਰਾਤ ਤੇ ਸ਼ਰਾਬ ਪੀਂਦਾ ਭਗਵੰਤ ਬੁੱਚੜ ਲੀਵਰ ਵਿਚਾਰਾਂ ਕੀ ਕਰੇ ਸ਼ਰਾਬ ਦੁੱਖੋਂ ਤੇ ਏਦੀ ਪਹਿਲੀ ਘਰਵਾਲੀ ਤੇ ਏਦੇ ਜਵਾਕ ਏਨੂੰ ਛੱਡ ਕੇ ਗਏ ਸੀ

  • @Mukeshsaxena-oh3lm
    @Mukeshsaxena-oh3lm Месяц назад +1

    MR. VIKRAM MAJITHIA IS SAYING ABSOLUTELY CORRECT.

  • @bharpoorsingh4131
    @bharpoorsingh4131 Месяц назад +10

    ਮਜੀਠੀਆ ਸਾਹਿਬ ਜ਼ਿਆਦਾ ਡਾਕਟਰ ਨਾ ਬਣੋ
    ਮਾਨ ਸਾਹਿਬ ਦੇ ਘਰ ਜਾ ਕਿ ਖਬਰ ਲੈ ਲਵੋ
    ਜ਼ਿਆਦਾ ਘੁਮੰਡ ਨਾ ਕਰੋ।
    ਪਤਾ ਨਹੀਂ ਕਦੋਂ ਕਿਸੇ ਨਾਲ ਕੀ ਵਾਪਰ ਜਾਵੇ

  • @UdayPamarMansa007
    @UdayPamarMansa007 Месяц назад +10

    ਅਗਲੇ ਨੇ ਪੀ ਕੇ ਆਵਦਾ ਆਪ ਖਰਾਬ ਕੀਤਾ, ਤੂੰ ਲੋਕਾਂ ਦੇ ਜਵਾਕ ਚਿੱਟੇ ਤੇ ਲਾਤੇ

  • @jasbirsingh8132
    @jasbirsingh8132 Месяц назад

    ਇਨਾਂ ਘਮੰਡ ਵੀ ਚੰਗਾ ਨਹੀਂ ਹੁੰਦਾ ਮਜੀਠੀਆ। ਕੁਦਰਤ ਤੋਂ ਡਰ ਰੱਬ ਦੇ ਰੰਗਾ ਦਾ ਪਤਾ ਨਹੀਂ ਕਦੋਂ ਕੀ ਹੋ ਜਾਵੇ।

  • @diljotkaur3464
    @diljotkaur3464 Месяц назад +8

    Good job sir

  • @KuldeepSandhu-z3i
    @KuldeepSandhu-z3i Месяц назад +1

    ਆਏ ਨੀਂ ਮਰਦਾਂ ਤੁਹਾਨੂੰ ਮਾਰ ਕੇ ਮਰੂ ਤੂੰ ਡਾਕਟਰ ਆ ਐਵੇਂ ਝੂਠ ਬੋਲੀ ਜਾਂਦਾ ਤੇਰੇ ਜੀਜੇ ਮਾਸੜ ਅਮਰੀਕਾ ਤੋਂ ਇਲਾਜ਼ ਕਰਵਾਇਆ ਉਦੋਂ ਨੀਂ ਬੋਲ਼ੇ

  • @hardialsinghdhillon2261
    @hardialsinghdhillon2261 Месяц назад

    ਕਿੱਧਰੇ ਨੇ ਜਾਂਦਾਂ ਸਤੌਜ ਵਾਲਾ ਥੋਨੂੰ ਖੂੰਜੇ ਲਾ ਕੇ ਜਾਉ ,ਤੁਸੀਂ ਬਹੁਤ ਲੁਟਿਆ ਪੰਜਾਬ ਨੂੰ. ਗਰੀਬਾਂ ਦੀਆਂ ਦੁਆਵਾਂ ਮਾਨ ਦੇ ਨਾਲ ਨੇ

  • @NirmalSingh-yf5uu
    @NirmalSingh-yf5uu Месяц назад +4

    ਮਜੀਠੀਆ ਸਾਹਿਬ ਬਿਮਾਰ ਤਾਂ ਕੋਈ ਵੀ ਹੋ ਸਕਦਾ। ਵਾਹਿਗੁਰੂ ਤੰਦਰੁਸਤ ਰੱਖਣ ਜੀ।

    • @rakeshmp7174
      @rakeshmp7174 Месяц назад

      Drug la ki sick hona hor gal a 😂😂😂😂

  • @GurwinderSingh-z9x
    @GurwinderSingh-z9x Месяц назад +6

    ਰੱਬ ਭਲੀ ਕਰੇ ਜੀ

  • @prabhjotsingh1275
    @prabhjotsingh1275 Месяц назад +5

    Dr bikram chand majothia

  • @Jinder-u5o
    @Jinder-u5o Месяц назад +15

    ਤੁਸੀਂ ਤੇ ਜੀਜੂ ਜਲਦੀ ਤੋਂ ਜਲਦੀ ਕੁਰਸੀ ਹੜੱਪਣ ਦੀ ਤਾਕ ਚ ਓ, ਜਦੋਂ ਵੱਡੇ ਬਾਦਲ ਕੋਲੋਂ ਬੋਲਿਆ ਵੀ ਨਹੀਂ ਸੀ ਜਾਂ ਦਾ, ਉਦੋਂ, ਉਹ ਕੁਰਸੀ ਨੂੰ ਕਿਉਂ ਚਿਪਕਿਆ ਸੀ, ਉਦੋਂ ਵੀ ਪੰਜਾਬ ਦਾ ਫਿਕਰ ਕਰ ਲੈਣ ਾ ਸੀ

  • @AbhiTaj-jr3wv
    @AbhiTaj-jr3wv Месяц назад

    Cm ਨੂੰ ਨਸ਼ਾ ਛਡਾਊ ਸੈਂਟਰ ਚ ਭਰਤੀ ਕਰਾਓ

  • @sukhbirsingh7003
    @sukhbirsingh7003 Месяц назад

    ਸਹੀ ਗੱਲ ਕੀਤੀ majathia saab

  • @amritpalsingh7935
    @amritpalsingh7935 Месяц назад

    Cm ਸਾਹਬ ne ਸ਼ਰਾਬ ਛੱਡਣੀ ਨੀ, ਡਾਕਟਰਾਂ ਨੇ ਸੀ.ਐੱਮ. ਸਾਹਬ ਨੂੰ ਕੁਝ ਹੋਣ ਨੀ ਦੇਣਾ। ਕੁੱਲ ਮਿਲਾ ਕੇ ਰੋਜ਼ ਦਾ ਖਰਚਾ ਏਨਾ ਹੋਏਗਾ ਬੋਝ ਪੰਜਾਬ ਤੇ ਈ ਪਏਗਾ।

  • @arashdeepsingh1211
    @arashdeepsingh1211 Месяц назад +2

    ਸਿਹਤ ਦਾ ਬਹਾਨਾ ਬਣਾਕੇ ਇਸਤੋਂ ਇਸਤੀਫਾ ਲੈਣਗੇ

  • @ManmohanSingh-ub4zl
    @ManmohanSingh-ub4zl Месяц назад +1

    This is the leadership quality. Great majithia sahib

  • @SarbjeetSingh-fg3xp
    @SarbjeetSingh-fg3xp Месяц назад +1

    Jo marzi ਭੌਂਕ ਭਗਵੰਤ ਸਿੰਘ ਮਾਨ best cm hai hun tak da

    • @sanjogtarani3997
      @sanjogtarani3997 Месяц назад

      ਮਾਨ ਦੀ ਜੁੱਤੀ ਵਰਗਾ ਨਹੀਂ ਹੈ

  • @pargetsingh5327
    @pargetsingh5327 Месяц назад

    ਮਜੀਠੀਆ ਸਹਿਬ ਬੜਾ ਫਿਕਰ ਆ ਫਿਕਰ ਸੀ ਐਮ ਦਾ

  • @KarmjeetSingh-f9m
    @KarmjeetSingh-f9m Месяц назад

    Wahiguru tandurusti bakhshe hmesha,

  • @tarsembhangu510
    @tarsembhangu510 Месяц назад +5

    ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ। ਮੁੱਖ ਮੰਤਰੀ ਦੀ ਸਿਹਤ ਲਈ ਹਰੇਕ ਪੰਜਾਬੀ ਨੂੰ ਦੁਆ ਕਰਨੀ ਚਾਹੀਦੀ ਹੈ। ਜਦੋਂ ਕੁਦਰਤ ਕਿਸੇ ਵੱਲ ਹੁੰਦੀ ਹੈ ਤਾਂ ਉਸ ਦਾ ਵਾਲ ਵਿੰਗਾ ਨਹੀਂ। ਤੁਸੀਂ ਐਨੀ ਚਿੰਤਾ ਨਾ ਕਰੋ।

    • @harjeetsran1670
      @harjeetsran1670 Месяц назад +2

      ਇਹ ਪਿਰਤਾਂ ਭਗਵੰਤ ਮਾਨ ਦੀਆਂ ਹੀ ਪਾਈਆਂ ਹੋਈਆਂ ਨੇ

    • @sanjogtarani3997
      @sanjogtarani3997 Месяц назад +1

      ਮਾਨ ਵੀਰ ਦੀ ਲੰਬੀ ਉਮਰ ਕਰੇ ਇਸ ਇਮਾਨਦਾਰ ਮੰਤਰੀ ਦੀ

    • @sadlife22222
      @sadlife22222 Месяц назад

      Very honest CM

  • @jaskiratsandhu8344
    @jaskiratsandhu8344 Месяц назад +1

    Best leader majithia

  • @ranjitgill7432
    @ranjitgill7432 Месяц назад +2

    ਤੈਨੂੰ ਬਹੁਤ ਫਿਕਰ ਹੈ।ਜੋ ਮਰਜੀ ਕਰ ਲੳ।ਹੁਣ ਤੁਹਾਨੂੰ ਜੀਜੇ ਸਾਲੇ ਨੂੰ ਪੰਜਾਬ ਵਿੱਚ ਸਿਆਸਤ ਨਹੀ ਮਿਲਣੀ।ਪੂਰਾ ਪੰਜਾਬ ਮਾਨ ਸਾਹਿਬ ਲਈ ਅਰਦਾਸ ਕਰਦਾ।ਤੈਨੂੰ ਕੀ ਤਕਲੀਫ ਹੈ।

    • @narindersingh2387
      @narindersingh2387 Месяц назад +1

      Don't blame poora Punjab

    • @Jinder-u5o
      @Jinder-u5o Месяц назад

      @@ranjitgill7432 yes CM saab ll get well soon 🙏🙏

  • @JagpalsinghGill-t5g
    @JagpalsinghGill-t5g Месяц назад

    ਮਜੀਠੀਆ ਜੀ ਤੁਸੀ ਪੰਜਾਬ ਖਾ ਗਿਆ ਲੀਵਰ ਭਗਵੰਤ ਸਿੰਘ ਮਾਨ ਦਾ ਖਰਬ ਹੋ ਗਿਆ ਜੀ

  • @BHUPINDERSingh-sc5yg
    @BHUPINDERSingh-sc5yg Месяц назад

    ਪੰਜਾਬ ਦੇ ਨੋਜਵਾਨ ਜੇਲ ਵਿੱਚ ਡੱਕ ਦਿੱਤੇ ਹਨ 40 50 ਨੋਜਵਾਨ ਦੀ ਫਰਿਆਦ ਗੁਰੂ ਸਾਹਿਬ ਨੇ ਸੁਣਾਈ ਹੈ ਇਕ ਹੱਥ ਦੇਹ ਦੂਜੇ ਹੱਥ ਲੈ

  • @ManjinderSingh-qn2vd
    @ManjinderSingh-qn2vd Месяц назад +1

    ਛਜ ਤਾਂ ਬੋਲੇ ਤੂੰ ਕਿਓ ਬੋਲੇ ਛਣੀ

  • @lakhbirsingh325
    @lakhbirsingh325 Месяц назад +41

    ਸਾਰਾ ਪਿੰਡ ਮਰਜੇ ਤੂ ਸੱਰਪੰਚ ਨਹੀ ਬਣਦਾ

  • @Kiranjeetkaur59843
    @Kiranjeetkaur59843 Месяц назад

    ਵਾਹਿਗੁਰੂ ਜੀ ਲੈ ਜਾਓ ਭੰਤੇ ਬੁੱਚੜ ਨੂੰ ਬਖ਼ਸ਼ ਦਿਓ ਪੰਜਾਬ ਨੂੰ 🙏🙏🙏🙏

  • @SwarnjitSingh-j4j
    @SwarnjitSingh-j4j Месяц назад

    Bhagwant maan sahib jaldi theek hon dua karde aa

  • @rajivkumar-fe4yk
    @rajivkumar-fe4yk Месяц назад

    ❤ MAJITHIA JI BILKUL THIK KEH RAHE NE ❤❤❤CM MAAN SAHIB JI NOO JALDI THIK KARAN WAHEGURU JI ❤❤

  • @subhashchander6849
    @subhashchander6849 Месяц назад +1

    Vha bilkul sahi bolya ji

  • @sukhjindersingh6901
    @sukhjindersingh6901 Месяц назад

    This person is right in this matter

  • @jaswinderbrar38
    @jaswinderbrar38 Месяц назад +8

    Good

  • @ShamsherSingh-k6b
    @ShamsherSingh-k6b Месяц назад

    ਦੂਰਦਰਸ਼ਨ ਦੇ ਪੁਰਾਣੇ ਕਲਾਕਾਰ ਆਪਣੇ ਸਾਜ਼ਾਂ ਨੂੰ ਸਾਫ ਕਰ ਰਹੇ ਹਨ ਕਿਉਂਕਿ ਥੋੜੇ ਦਿਨਾਂ ਬਾਦ ਹਫਤੇ ਲਈ ਸਾਰੇ ਪ੍ਰੋਗਰਾਮ ਬੰਦ ਤੇ ਸਰੰਗੀ, ਸ਼ਹਿਨਾਈ, ਤੇ ਸਿਤਾਰ ਵਾਦਨ ਸ਼ੁਰੂ ਹੋਣ ਵਾਲਾ

  • @Gurtej321
    @Gurtej321 Месяц назад +6

    ਲੰਡੂ ਬੰਦੇ ਕੋਈ ਚੰਗੀ ਗੱਲ ਵੀ ਕਰ ਲਿਆ ਕਰ ਗੁਰੂ ਦੀ ਬੇਅਦਬੀ ਦੇ ਦੋਸ਼ੀ

  • @navdeshsidhu2652
    @navdeshsidhu2652 Месяц назад +17

    Good Vikram

  • @karamsingh5855
    @karamsingh5855 Месяц назад +1

    ❤❤❤❤❤❤ ਪੰਜਾਬ ਦਾ ਬੱਬਰ ਸ਼ੇਰ ਨੋਜਵਾਨ ਪੁੱਤਰ ਸ੍ਰ ਬਿਕਰਮ ਸਿੰਘ ਮਜੀਠੀਆ ਸਾਹਿਬ ਜਿਦਾਬਾਦ ਆਕਾਲ ਪੁਰਖ ਵਾਹਿਗੁਰੂ ਜੀ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਤੰਦਰੁਸਤੀਆ ਬਖਸਣ ਜੀ ਤਾ ਜੋ ਬਿਕਰਮ ਬਾਈ ਜੀ ਪੰਜਾਬ ਦੀ ਗੱਲ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @jaskiratsandhu8344
    @jaskiratsandhu8344 Месяц назад

    Best leader bikram

  • @sarabjitSingh-vd2lz
    @sarabjitSingh-vd2lz Месяц назад

    ਬਾਈ ਮਜੀਠੀਆ ਸਿੰਘ ਜੀ ਪੰਜਾਬ ਵਿੱਚ ਬਹੁਤ ਪੰਜਾਬੀ ਨਸ਼ੇ ਨਾਲ । ਭੁੱਖਮਰੀ ਨਾਲ ਮਰ ਰਹੇ ਹਨ । ਜੇ ਇਕ ਬੰਦਾ ਹੋਰ ਮਰ ਗਿਆ। ਕੋਈ ਫਰਕ ਨਹੀਂ ਪੈਂਦਾ । ਤੁਹਾਡੀ ਪਸੰਦ ਠੀਕ ਹੈ

  • @Mukeshsaxena-oh3lm
    @Mukeshsaxena-oh3lm Месяц назад +1

    I'M GOING TO DO MAHAAN MRITUNJAY PAATH FOR MR.BHAGWANT MAAN WHO IS AN GREAT ARTIST❤😊

  • @manmeet-Sachdeva.
    @manmeet-Sachdeva. Месяц назад

    ਮਜੀਠੀਆ ਜੀ ਜਿਸ ਦਿਨ ਲੋੜ ਪਈ ਤੁਹਾਨੂੰ ਦੇਣਾ ਪੈਣਾ ਹੈ ਫਿਰ ਲੀਵਰ ਦਾ ਟੁਕੜਾ

  • @jagjitsingh2267
    @jagjitsingh2267 Месяц назад +1

    ਲੀਵਰ ਕੋਈ ਖਾਸ ਮੁਸ਼ਕਿਲ ਨਹੀਂ ਹੈ, ਉਸ ਦੀ ਘਰ ਵਾਲੀ ਬਹੁਤ ਦਿਮਾਗ਼ੀ ਹੈ, ਉਸ ਦੀ ਸ਼ਰਾਬ ਛਡਾਉਣ ਲਈ ਏ ਇੱਕ ਡਰਾਮਾ ਹੈ,,

  • @BikramjitSingh-q3i
    @BikramjitSingh-q3i Месяц назад +1

    ਪੰਜਾਬ ਦੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਸੀ ਰੋਜ਼ ਲੋਕ ਮਰ ਰਹੇ ਆ

  • @PrinceKumar-cf7ek
    @PrinceKumar-cf7ek Месяц назад +3

    🙏🏻💐💐💐💐💐🙏🏻

  • @paramjittenny3042
    @paramjittenny3042 Месяц назад +9

    ਤੁਸੀ ਰਾਜਨਿਤੀ ਚ ਸੀ ਅਸੀਂ ਜਾਣਦੇ ਹਾਂ ਡਾਕਟਰ ਕਦੋਂ ਬਣਗੇ ?

  • @GurmeetSingh-kk6mb
    @GurmeetSingh-kk6mb Месяц назад

    Man sahib Tuhanu Apmi sehat da khayal Rakhna chahida.

  • @BhawansinghAulakh
    @BhawansinghAulakh Месяц назад +21

    ਜ਼ੇ ਪਰਮੇਸ਼ਰ ਨੇਂ ਚਾਹਿਆਂ ਬਿਨਾਂ ਲੀਵਰ ਤੋ ਚਲੂ ਮਾਂਨ ਸਾਹਿਬ

    • @RavinderSingh-ey8ys
      @RavinderSingh-ey8ys Месяц назад

      😂

    • @inderjitsaini6112
      @inderjitsaini6112 Месяц назад +1

      Apna de devi

    • @Jaswinder_72
      @Jaswinder_72 Месяц назад +4

      ਭੇਡਾਂ ਨੂੰ ਸਮਝਣ ਲਈ ਟਾਇਮ ਲਗਦਾ 😅

    • @Kiranjeetkaur59843
      @Kiranjeetkaur59843 Месяц назад +2

      ਆਹੋ ਜਿਵੇਂ ਬਿਨਾਂ ਦਿਮਾਗ ਤੋਂ ਚੱਲ ਰਿਹਾ 🤣

    • @Kiranjeetkaur59843
      @Kiranjeetkaur59843 Месяц назад +1

      ਭੇਡਾਂ ਨੂੰ ਗੱਲਾਂ ਬੜੀਆਂ ਆਉਂਦੀਆਂ ਭੰਤੇ ਬੁੱਚੜ ਵਾਂਗੂ ਹੀ 🤣🤣

  • @Rajinderkumar-zx3zq
    @Rajinderkumar-zx3zq Месяц назад

    Gd job sir gd information kam chak kai rakho pl

  • @sandhusaab3616
    @sandhusaab3616 Месяц назад +5

    ਤੂੰ ਤਾਂ ਅਮਰੀਕਾ ਦਾਖ਼ਲ ਹੋਂਣ ਜਾਵੇ ਗਾ

  • @jarnailsingh2440
    @jarnailsingh2440 Месяц назад +2

    Top

  • @GiftySarao
    @GiftySarao Месяц назад

    ਵੈਸੇ ਭਗਵੰਤ ਮਾਨ ਤਾਂ ਕਹਿੰਦਾ ਹੁੰਦਾ ਸੀ ਵ ਜਿਹੜਾ ਤੁਹਾਡੇ ਪਿੰਡ ਦਿਨ ਰਾਤ ਪੀਂਦਾ ਉਹ ਹੈਗਾ 😂😂

  • @Janti838
    @Janti838 Месяц назад +2

    Bikram Singh Majitiha zindabad

  • @Shanjhpunjab
    @Shanjhpunjab Месяц назад +2

    ਕੋਈ ਮੰਤਰੀ ਨਹੀ ਪੰਜਾਬ ਦਾ ਕੁਝ ਸਵਾਰਨ ਵਾਲਾ ਰੁੱਕ ਜਾਉ ਨਾਂ ਆਫੀਸਰ ਪੰਜਬੀ ਨਾਂ ਕੋਈ ਮੰਤਰੀਂ ਸਾਰੇ ਪ੍ਰਵਾਸੀ ਆਉਣਗੇ

    • @ArshHits
      @ArshHits Месяц назад

      ਐਵੇਂ ਜੱਬਲੀਆਂ ਨਾਂ ਮਾਰਿਆ ਕਰੋ, ਪਹਿਲਾਂ ਪੂਰੀ ਜਾਣਕਾਰੀ ਲਵੋ ਕਿ ਆਪਣੇ ਕਿੰਨੇ ਪੰਜਾਬੀ ਅਫ਼ਸਰ ਦੂਸਰੇ ਰਾਜਾਂ ਵਿੱਚ ਡਿਊਟੀ ਕਰਦੇ ਨੇਂ।

    • @kulvindersingh1324
      @kulvindersingh1324 Месяц назад

      @@Shanjhpunjab bilkul sahi brother

    • @GurpreetSingh-kp2tq
      @GurpreetSingh-kp2tq Месяц назад

      Fer Punjab aun cho ona nu ke problem aa 😂😂😂

    • @GurpreetSingh-kp2tq
      @GurpreetSingh-kp2tq Месяц назад

      Ja Ona nu pasand ne karde log fer

  • @sanjogtarani3997
    @sanjogtarani3997 Месяц назад

    ਕਿਸੇ ਦਾ ਮਾੜਾ ਸੋਚਣ ਵਾ,ਲੇ ਦਾ ਵਹਿਗੁਰੂ ਜੀ ਖੁਦ ਕਰਦੇ ਹਨ ਵਹਿਗੁਰੂ ਜੀ ਦੀ ਲਾਠੀ 24ਘੰਟੇ ਚਾਰਜ ਰਹਿੰਦੀ ਹੈ

  • @AVTARBASRA-pp6um
    @AVTARBASRA-pp6um Месяц назад +1

    Maje da jarnail sher jindabadd majitheya saab g sat Sri akaal .

  • @baljitsingh374
    @baljitsingh374 Месяц назад +12

    Good job akalidal

  • @sukhwantbhullar2852
    @sukhwantbhullar2852 Месяц назад

    Mr majithia has the best way to inform the people how our chief minister who is sharbi but media never give true news about mann

  • @pammasingh5431
    @pammasingh5431 Месяц назад +5

    Gud g

  • @mohindersinghparhar3729
    @mohindersinghparhar3729 Месяц назад

    CM office must clarify position on health of Maan An chronically suffering person can not carry on his responsibilities judicially

  • @harbansbrar1946
    @harbansbrar1946 Месяц назад

    ਜੋ ਵੀ ਪੰਜਾਬ ਮੁੱਖੀ , ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਨਾਲ ਹੋਈ ਬੇਅਦਬੀ ਦਾ ਇਨਸਾਫ ਨਾ ਕਰੂਗਾ ਤਾਂ ਉਸਦਾ ਇਹੀ ਹੋਉ ਜੋ ਰੱਬ ਚਾਹੂ ਜੋ ਹੋ ਰਿਹਾ ਹੈ ਇਹ ਅਕਾਲ ਪੁਰਖ ਨੇ ਕਰਨਾ ਹੈ ਕਿ ਕਿਹੜੇ ਤਰੀਕੇ ਕਰਨਾ ਹੈ , ਨਿਮਖ ਚ ਕਰਨਾ ਹੈ ਜਾਂ ਤਿੱਲ ਤਿੱਲ ਕਰਕੇ ਕੁੱਤੇ ਦੀ ਮੌਤ “ ਇਹ ਅਕਾਲ ਪੁਰਖ ਦੀ ਮਰਜ਼ੀ ਹੈ “ ॥

  • @Kiranjeetkaur59843
    @Kiranjeetkaur59843 Месяц назад +2

    ਮੈਂ ਤਾਂ ਸੁਣਿਆ ਭੰਡ icu ਚ ਐ.??

    • @sadlife22222
      @sadlife22222 Месяц назад

      ਮੱਚੋ- ਮੱਚੋ 😂

    • @Kiranjeetkaur59843
      @Kiranjeetkaur59843 Месяц назад

      @@sadlife22222 🤣🤣 ਕੌਣ ਭੇਡਾਂ.??🤔
      ਭੇਡਾਂ ਮੁੰਨੀਆਂ ਜਾ ਸਕਦੀਆਂ ਨੇ ਪਰ ਸਮਝਾਈਆਂ ਨਹੀਂ ਜਾ ਸਕਦੀਆਂ 😜😜🤣🤣

  • @iqbalsandhuiqbalsingh2779
    @iqbalsandhuiqbalsingh2779 Месяц назад +2

    Good g Good

  • @DalvirSamra-e7l
    @DalvirSamra-e7l Месяц назад

    Waheguru ji