ਸੁਧੀਰ ਸੂਰੀ ਦੇ ਪਰਿਵਾਰ ਦਾ Exclusive Interview, 2 ਪਰਸੈਂਟ ਵਾਲੇ ਬਿਆਨ ’ਤੇ ਬੋਲਿਆ ਪਰਿਵਾਰ। OnAir

Поделиться
HTML-код
  • Опубликовано: 11 ноя 2022
  • ਸੁਧੀਰ ਸੂਰੀ ਦੇ ਪਰਿਵਾਰ ਦਾ Exclusive Interview, 2 ਪਰਸੈਂਟ ਵਾਲੇ ਬਿਆਨ ’ਤੇ ਬੋਲਿਆ ਪਰਿਵਾਰ। OnAir
    ਸਾਨੂੰ Facebook RUclips ਅਤੇ Instagram ਉੱਤੇ like ਅਤੇ share ਕਰੋ
    Press the bell icon on RUclips for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #LatestNews #PunjabNews #Updates #Exclusive #ShivSena Simranjot Singh Makkar #SudhirSuri #Family

Комментарии • 2 тыс.

  • @KuldeepSingh-lv6nj
    @KuldeepSingh-lv6nj Месяц назад +32

    ਭਿੰਡਰਾਂਵਾਲਿਆਂ ਨੇ ਤਾਂ ਹਿੰਦੂਆਂ ਦੀਆਂ ਧੀਆਂ ਭੈਣਾਂ ‌ਦੀਆ ਭੈਣਾਂ ਦੀ ਵੀ ਰਕਸ਼ਾ ਕੀਤੀ ।ਫਿਰ ਉਹ ਅੱਤਵਾਦੀ ਕਿਵੇਂ ਹੋਇਆ ‌। ਅੱਤਵਾਦੀ ਤਾਂ ਸਿੱਖਾਂ ਨੂੰ ਮਾਰਨ ਵਾਲੇ ਨੇ।

  • @gurnamsingh1404
    @gurnamsingh1404 Год назад +20

    ਜੇ ਸੂਰੀ ਦੀ ਪਹਿਲਾਂ ਜ਼ਬਾਨ ਬੰਦ ਕੀਤੀ ਹੁੰਦੀ ਇਹ ਟਾਈਮ ਨਾਂ ਆਉਂਦਾ

  • @kuka6853
    @kuka6853 Год назад +10

    ਭਾਜੀ ਤੁਹਾਡਾ ਤੇ ਤੁਹਾਡੇ ਭਰਾ ਸੂਰੀ ਦਾ ਬੋਲਣ ਦਾ ਢੰਗ ਬਹੁਤ ਗਲਤ ਸੀ

  • @SatnamSingh-uw5fn
    @SatnamSingh-uw5fn Год назад +65

    ਇਨਸਾਨ ਕੋਈ ਵੀ ਮਾੜਾ ਨਹੀਂ ਧਰਮ ਕੋਈ ਵੀ ਬੁਰਾ ਨਹੀਂ.(ਬੋਲਣ ਦਾ ਫਰਕ ਹੈ.)

  • @Diljitkourjosan6170
    @Diljitkourjosan6170 Год назад +120

    ਜਦੋਂ ਸੂਰੀ ਕਹਿੰਦਾ ਸੀ ਮੇਰੇ ਸਬੰਧ ਹੈ ਆ ਸਿਖਾਂ ਨੂੰਹਾਂ ਧੀਆਂ ਨਾਲ ਉਸ ਟਾਈਮ ਉਸ ਦੀ ਜ਼ਬਾਨ ਬੰਦ ਕਰਨੀ ਸੀ

    • @rajurj6829
      @rajurj6829 Год назад +3

      Eh gl v kahi c es ghatiya bnde ne?

    • @mandeepuppal599
      @mandeepuppal599 Год назад +2

      I’m also Sikh plz manu daso tusi ihh wala comment pariwar ton puch k kita , dekho banda jo karda oh khud jimewar hunda tusi eeda na kaho k uss time te oddi juban band karni c
      Pariwar kise da ni galat karn lai kenda banda khud karda te bhugtda v aa

    • @takshakphangania3969
      @takshakphangania3969 Год назад

      ​@@mandeepuppal599sahi gall aa bilkul

    • @raghubirsingh4431
      @raghubirsingh4431 6 дней назад

      ​@@mandeepuppal599 tuhadi gal sahi hai banda khud jumewar hai pariwaar nahi par ethe pariwar os diya gallan nu justify kar riha. Goli maran wale nu aatwadi keh rahe ne. Sikh badla nahi lainda justice karda. Aatwadi da matlab kise unknown lokan nu maar dena. Te ethe os bhai sahib ne sirf os nu saza jafta kita jo osda hakdaar si. Bhul chuk muaaf

  • @ManmeetSandhu-Music
    @ManmeetSandhu-Music Год назад +57

    ਹੱਡੀ ਹੁੰਦੀ ਨੀ ਜੁਬਾਨ ਵਿੱਚ ਮਿੱਤਰਾ ਓਏ ਹੱਡੀਆ ਤੜਾ ਦੇਦੀ ਆ,,,,,? 💯
    ਸੂਰਮੇ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ 🚩

  • @sawindersingh6949
    @sawindersingh6949 Год назад +24

    ਭਾਈ ਅੰਮਿਰਤਪਾਲ ਸਿੰਘ ਖਾਲਸਾ ਜਿੰਦਾਬਾਦ

  • @rajwinder1968
    @rajwinder1968 Год назад +173

    ਅਪਣੀਆ ਜੁਬਾਨਾ ਤੇ ਕੰਟਰੋਲ ਰੱਖੋ ਪੰਜਾਬ ਵਿੱਚ ਸਾਂਤੀ ਬਣੀ ਰਹਿਣ ਦਿਉ

    • @JASWINDERSingh-eu9cf
      @JASWINDERSingh-eu9cf Год назад +3

      1 Video paei c jis bich 10 guru sahebana nu bora boliya c

    • @majorsingh7864
      @majorsingh7864 Год назад

      Mehak deol male or female?

    • @riverocean4380
      @riverocean4380 Год назад +1

      @@majorsingh7864 ਫਿਰ ਕੀ ਫਰਕ ਪੈਂਦਾ?

    • @neetniitsuccesshub
      @neetniitsuccesshub Год назад

      Action te vi control rakho nahi tan reaction eko din hi hunda fer 30-35 saal dekhde rehnde hai eh ki ho gaya

    • @riverocean4380
      @riverocean4380 Год назад +2

      @@neetniitsuccesshub ਜਿਵੇ ਤੁਸੀਂ ਮੁਸਲਮਾਨਾ ਵੇਲੇ 1 ਹਜਾਰ ਸਾਲ ਦੇਖਦੇ ਰਹੇ ਸੀ !!

  • @sehajbains6148
    @sehajbains6148 Год назад +4

    ਮੱਕੜ ਸਾਬ ਇੱਕ ਸਮਝਦਾਰ ਤੇ ਸੁਲਝਿਆ ਪੱਤਰਕਾਰ ਹੈ

  • @hardipsingh4234
    @hardipsingh4234 Год назад +271

    ਵੀਰ ਜੀ ਇਹ ਹਿੰਦੂ ਸਿੱਖ ਦਾ ਮਸਲਾ ਨਹੀਂ ਹੈ । ਸਭ ਪਿਆਰ ਨਾਲ ਰਹਿੰਦੇ ਨੇ। ਸਿਰਫ਼ ਤਾਂ ਸਿਰਫ਼ ਸਾਨੂੰ ਆਪਣੀ ਜ਼ਬਾਨ 'ਤੇ ਕੰਟਰੋਲ ਰੱਖਣ ਦੀ ਲੋੜ ਹੈ।
    ਪ੍ਰਮਾਤਮਾ ਕਰੇ ਸਭ ਨੂੰ ਸੁਮੱਤ ਬਖਸ਼ੇ।

  • @kuljinderdhaliwal3241
    @kuljinderdhaliwal3241 Год назад +50

    ਆਹ ਆ ਗਿਆ ਬਾਹਰੋ ਫੋਨ ਇੱਹ ਗਾਲਾ ਕੱਢਣਗੇ। ਇੱਹਨਾ ਦਾ ਬੰਦਾ ਹੀ ਦੁਸਰੇ ਕਮਰੇ ਵਿੱਚ ਬੇਠਾ ਫੋਨ ਕਰ ਰਿਹਾ ਇੱਹ ਅਜੇ ਵੀ ਧਮਕੀਆ ਦੇ ਰਹੇ ਨੇ 84 ਬਣੂ ਹੁਣ ਓਹ ਸਮਾ ਗਿਆ 2% ਵਾਲੇ ਸਾਰੀ ਦੁਨੀਆ ਵਿੱਚ ਬੇਠੇ ਹਾ। ਚੀਕਾ ਘਡਾ ਦਿਆ ਗੇ ਚੀਕਾ
    ਪੰਜਾਬ ਸਾਡਾ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ

    • @riverocean4380
      @riverocean4380 Год назад

      ਇਹ ਇਸ ਗਲ ਤੇ ਚੁਪ ਕਿਓ ਹਨ ਮੋਦੀ ਦੇ boss ਮੋਹਨ ਭਗਵਤ ਬਾਰੇ ਜੋ ਇੰਡੀਆ ਨੂ ਹਿੰਦੂ ਖਾਲਿਸਤਾਨ ਬਣਾਓਣ ਦੀ ਮੰਗ ਕਰਦਾ ਹੈ !! ਮੋਦੀ ਤਾ rss ਦਾ ਛੋਟਾ ਜਿਹਾ worker ਸੀ ਅਸਲ boss ਤਾ ਭਗਵਤ ਹੀ ਹੈ ! ਬ੍ਰਿਟਿਸ਼ ਤੋ ਪਹਿਲਾ ਮਹਾ ਪੰਜਾਬ ਸਿਖਾ ਦਾ ਸੀ ਜਿਸ ਵਿਚ ਅੱਜ ਦੀ ਦਿਲੀ ਅਤੇ ਇਸਲਾਮਾਬਾਦ ਵੀ ਸਨ !! ਅੱਜ ਸਿਖਾ ਕੋਲ 1/5 ਹਿਸੇ ਪੰਜਾਬੀ ਸੂਬੀ ਹੈ ਜਿਸ ਨੂ rss ਅਤੇ ਸ਼ਿਵ ਸੇਨਾ ਵਰਗਿਆ ਨੂ ਹਜਮ ਨਹੀ ਹੈ !! ਕੀ ਕੋਈ ਸਿਖ ਤੁਹਾਡੇ main ਧਾਰਮਿਕ ਅਸਥਾਨ ਜਿਵੇ ਬਨਾਰਸ ਵਿਚ ਜਾ ਕੇ ਸੂਰੀ ਵਾਂਗੂ ਤੁਹਾਨੂ ਗਾਹਲਾ ਕੱਢ ਸਕਦਾ ਨਾਲੇ ਅਗਲੇ security ਵੀ ਦੇਣਗੇ !! ਜੇ ਤੇਰੇ ਵਿਚ iota ਵੀ conscience ਹੈ ਤਾ ਹਿੰਦੂ ਖਾਲਿਸਤਾਨੀ ਵਿਰੁਧ ਵੀ ਬੋਲ . cji ਰਮਨਾ ਨੇ ਅਮਰੀਕਾ ਵਿਚ ਇਕ ਸਪੀਚ ਵਿਚ ਕਹਿਆ ਸੀ judiciary ਸਿਰਫ constitution ਨੂ ਜੁਵਾਬਦੇਹ ਹੈ - ਦੂਸਰੇ ਦਿਨ ਹੀ rss ਦੇ ਬੁਲਾਰੇ ਮੈਗਜ਼ੀਨ ਨੇ ਲਿਖਿਆ - cji wrong ਹੈ ਅਸੀਂ ਤਾ constitution ਹੀ change ਕਰ ਦਿਆਗੇ!! ਧਰਮ ਦੇ ਅਧਾਰ ਤੇ ਬਣਾਵਾਗੇ !!

  • @harbhajansingh3048
    @harbhajansingh3048 Год назад +152

    ਅੱਸੀ ਪੰਜਾਬ ਚ safe ਹੀ ਹਾ ਕਿਉਕੀ ਸਾਡੀ ਜੁਬਾਨ ਤੇ ਕੰਟਰੋਲ ਹੈ👍

    • @neetniitsuccesshub
      @neetniitsuccesshub Год назад

      Aho tusi vi control vich Rakho nahi tan 1984 yaad kar lena

    • @harbhajansingh3048
      @harbhajansingh3048 Год назад

      @@neetniitsuccesshub ਮੈਨੂੰ ਯਾਦ ਹੈ 1984 ਚ ਤੇਰੀ ਬੌਂਡ ਮਾਰੀ ਸੀ 👍😂

    • @manisidhu625
      @manisidhu625 Месяц назад +3

      ​@@neetniitsuccesshubਤੇ ਤੁਸੀਂ ਆਪਣੀ ਬੀਬੀ ਇੰਦਰਾ ਲਾਲਾ ਜਗਤ ਨਰਾਇਨ ਸੂਰੀ ਬਾਕੀ ਜਿਹੜੇ ਤੁਹਾਡੀ 2500 ਤੋਂ ਵੱਧ ਨਪੁਨਸੇਕ ਫੌਜ ਜਿਹੜੀ ਗੁਰੂ ਘਰ ਆਈ ਸੀ ਯਾਦ ਰਾਖਿਯੋ 😂😂😂

    • @royaltea8076
      @royaltea8076 Месяц назад

      ​@@neetniitsuccesshubtenu 84 di badi Khushi a apne mandir di rakheya karlo moot peneo tuhade mandir tuhada bhapa modi tor reha o tan hindu aa

    • @user-bl4oe8tr2t
      @user-bl4oe8tr2t Месяц назад +2

      ​@@neetniitsuccesshubਤੂੰ ਵੀ ਸੂਰ ਨੂੰ ਯਾਦ ਰੱਖੀ ਉਹਦਾ ਹਾਲ ਹੋਇਆ ਤੇਰਾ ਨਾ ਹੋ ਜੇ😂😂😂😂😂😂

  • @Billa-yn1pk
    @Billa-yn1pk Год назад +51

    Punjab is beautiful. Our Guru land. Waheguruji 🥰

  • @yashpal4717
    @yashpal4717 Год назад +6

    ਸਾਨੂੰ ਪੰਜਾਬ ਵਿੱਚ ਸ਼ਾਂਤੀ ਚਾਹੀਦੀ ਹੈ

  • @amriksingh9589
    @amriksingh9589 Год назад +188

    ਮੇਰੀ ਤਾ ਇਕੋ ਹੀ ਮੰਗ ਹੈ ਸਰਕਾਰ ਕੋਲੋਂ ਜਿਸ ਨੂੰ ਵੀ ਸਕੋਰਟੀ ਦੇਣੀ ਹੈ ਤਾ ਮੁਲਾਜ਼ਮਾਂ ਦੀ ਤਨਖਾਹ ਰੋਟੀ ਪਾਣੀ ਦਾ ਖਰਚਾ ਉਹੀ ਦੇਵੇ

    • @GurpreetSingh-vw1tt
      @GurpreetSingh-vw1tt Год назад +1

      Right

    • @sunnysukhjeet8469
      @sunnysukhjeet8469 Год назад +3

      Public fund di sahi vrto kro ji

    • @riverocean4380
      @riverocean4380 Год назад +5

      ਕੀ ਕੋਈ ਸਿਖ ਇਨਾ ਦੇ ਬਨਾਰਸ ਆਦਿ major ਧਾਰਮਿਕ ਅਸਥਾਨ ਤੇ ਰਹਿ ਕੇ ਇਨਾ ਨੂ ਗਾਹਲਾ ਕਦ ਸਕਦਾ ਹੈ ਨਾਲੇ ਅਗਲੇ security ਦੇਣਗੇ !!

    • @utamsidhu2995
      @utamsidhu2995 Год назад +2

      Bilkul shi bhai fir kise nu koi thread call ne aoni

    • @STARSTUDIO1
      @STARSTUDIO1 Год назад +3

      Sidhu 2 karor tex bhrda c ousdi ta squrty kho li jere punjab dy tex cho pay lende pese khande politics bndea nu squrty diti jandi aa sarkari khrche cho a

  • @MANPREETMOHIE71
    @MANPREETMOHIE71 Год назад +383

    ਜੇਹੜਾ ਵੀ ਗੁਰੂਘਰ ਦੇ ਸਿੱਖਾਂ ਲਈ ਬੁਰੀ ਸ਼ਬਦਾਵਲੀ ਵਰਤੂ ਜਾਂ ਮਾੜੀ ਅੱਖ ਨਾਲ ਦੇਖੂ ਓਹਦਾ ਹਸ਼ਰ ਫੇਰ ਸੂਰੀ ਆਲਾ ਹਿ ਹੋਊ
    ਬਖਸ਼ਣਹਾਰ ,ਦੇਵੱਣਹਾਰੁ ,🙏🙏🙏

    • @rajwantkaur9639
      @rajwantkaur9639 Год назад +1

      ਵੀਰ ਉਹਨਾ ਦਾ ਬਿਆਨ ਸੁਣਿਆ ਉਹ ਕਹਿ ਰਹੇ ਕੀ ਗੁਰੂ ਘਰ ਸਾਰਿਆ ਲਈ , ਤੁਹਾਡਾ ਵਿਚਾਰ ਸਹੀ ਜਗਾ ਨਹੀ ਹੈ

    • @rajwantkaur9639
      @rajwantkaur9639 Год назад +1

      ਉਹਨਾ ਦਾ ਵੱਡਾ ਕਹਿੰਦਾ ਸੀ ਇਹ ਨਹੀ ਕਹਿ ਰਹੇ

    • @gurwantsingh5068
      @gurwantsingh5068 Год назад +3

      @@rajwantkaur9639 Marya va tan he keh rahe ne j na marda Phir eh he Jabaan kuch hor honi c Bahen jee.............????????

    • @gurmailsingh1643
      @gurmailsingh1643 Год назад

      @@rajwantkaur9639👐Copied text is stored in the clipboard for 1 hour.33Copied text is stored in the clipboard for 1 hour.3Copied text is stored in the clipboard for 1 hour.👐👐👐👐👐 👐👐22👐👐Copied text is stored in the clipboard for 1 hour.33

    • @riverocean4380
      @riverocean4380 Год назад

      ਇਹ ਕਹਿੰਦੇ 2% - ਜੇ ਕਲ ਨੂ ਇੰਡੀਆ ਦੇ ਸਭ ਤੋ ਪਹਿਲਾ ਆਏ ਲੋਕ - ਆਦਿ ਵਾਸੀ ਜਾ ਦਲਿਤ - ਇਨਾ ਤੋ reparation ਮੰਗਣ ਲਗੇ ਫਿਰ ਇਨਾ ਨੂ ਪਤਾ ਲਗਨਾ ਜਿਵੇ ਕੈਨੇਡਾ ਆਸਟ੍ਰੇਲੀਆ ਆਦਿ ਵਿਚ ਮੰਗ ਰਹੇ ਹਨ !! brahmin ਬਾਨੀਆ ਸਾਰੇ ਦੇਸ ਵਿਚ ਕਿਨੇ ਕੁ ਨੇ !!
      ਸੰਸਕ੍ਰਿਤ ਤਾ ਆਪ Mesopotamia ਤੋ ਭਾਰਤ ਆਈ ਹੈ ਅਤੇ North India ਅਤੇ South Indian DNA different ਹੈ, ਨੋਰਥ ਇੰਡੀਅਨ ਯੂਰੋਪ, middle east ਤੋ ਆਇਆ, south ਇੰਡੀਅਨ ਅਫ੍ਰੀਕਾ ਤੋ !! ਇਹ ਆਮ ਆਪਾ ਵੀ ਦੇਖ ਸਕਦੇ ਹਾਂ ਰੰਗ ਤੋ ਅਤੇ ਬੋਲੀ ਤੋ - south ਦੀ ਬੋਲੀ dravidian ਹਾਂ Harvard university ਦੀ Genetics study ਹੈ ਜੋ ਇੰਡੀਆ ਦੇ scientist ਨੂ ਵੀ ਨਾਲ ਲੈ ਕੇ ਹੈ -The most recent study on this subject, led by geneticist David Reich of Harvard University, was published in March 2018 and co-authored by 92 scholars from all over the world - many of them leading names in disciplines as diverse as genetics, history, archaeology and anthropology. The Genome formation of South and Central Asia.

  • @gurlabhsingh8072
    @gurlabhsingh8072 Год назад +356

    ਦੋ ਫੀਸਦੀ ਵਾਲਾ ਬਿਆਨ ਸਿੱਖਾਂ ਨੂੰ ਹੀ ਆਖਿਆ ਸੀ ਕਿਉਂਕਿ ਸਿੱਖ ਹੀ ਦੋ ਫੀਸਦੀ ਹਨ ਇਹ ਤਾਂ ਪੜਦੇ ਪਾ ਰਹੇ ਹਨ

    • @harneksingh3032
      @harneksingh3032 Год назад

      ਹੁਣ ਕੋਈ ਘਾਟਾ ਪਿਆ

    • @harneksingh3032
      @harneksingh3032 Год назад

      1 ਸੇਰ ਠਾਰਾ 18 ਗਿਦੜ

    • @mandeepsinghBhinder
      @mandeepsinghBhinder Год назад +8

      J ehna kol puri video a ta oh dikhan na jis vich kiha a k 2% aatkvadi kiha c

    • @OhiSandhu
      @OhiSandhu Год назад +2

      @@mandeepsinghBhinder fufu bna re

    • @jassakhakh7456
      @jassakhakh7456 Год назад +4

      Bai ji patar kar vi khul ke gal nahi kar reha patarkar ehna da he hai

  • @Bdog6868
    @Bdog6868 Год назад +8

    ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਜੀ ਨੂੰ ਚੜਦੀਆ ਕਲਾ ਬਖਸ਼ਣ ਕੌਮ ਵਿੱਚ ਏਕਤਾ ਤੇ ਪਿਆਰ ਬਣਾਈ ਰੱਖਣ

    • @kajindersingh4957
      @kajindersingh4957 Год назад

      It is humble request pls complete your name with SINGH or Kaur only otherwise non punjabis think there is caste system in Punjabis. Caste system was eliminated by our Gurus.

  • @gurdassingh5049
    @gurdassingh5049 Год назад +2

    ਅੱਜ ਵੀ ਬਕਵਾਸ ਤੋਂ ਸਿਵਾਏ ਕੁਛ ਨਹੀਂ ਇਸ ਪਰਿਵਾਰ ਕੋਲ

  • @rajpal4256
    @rajpal4256 Год назад +83

    ਇੱਕ ਗੱਲ ਮੱਕੜ ਵੀਰ ਜੀ ਨੂੰ ਬੇਨਤੀ ਆ ਵੀ ਇਹਨਾਂ ਸ਼ਿਵਸੈਨਾ ਵਾਲੀਆ ਨੂੰ ਇੱਕ ਗੱਲ ਕਹੋ ਵੀ ਅੱਗੇ ਤੋਂ ਕੋਈ ਵੀ ਸਿੱਖ ਦੀਆ ਧੀਆ ਭੈਣਾ ਨੂੰ ਗਲਤ ਬੋਲਣ ਸਮਝ ਜਾਣ ਸਾਡੇ ਸਿੱਖ ਕੌਮ ਹਿੰਦੂ ਸਿੱਖ ਮੁਸਲਮਾਨ ਭੈਣ ਧੀਆ ਨੂੰ ਹਮੇਸ਼ਾ ਦਿਲੋਂ ਇੱਜ਼ਤ ਕਰਦੇਆ ਹਮੇਸ਼ਾ

  • @Gursharan_Singh_Malhi
    @Gursharan_Singh_Malhi Год назад +3

    ਜੋ ਮਾਵਾਂ, ਭੈਣਾਂ ਬਾਰੇ ਬੋਲਦਾ ਸੀ, ਉਸ ਦੀ ਸਜ਼ਾ ਮਿਲੀ, ਨਾਲੇ ਕਹਿੰਦਾ ਸੀ ਕਿ ਕੋਈ ਹੋਰ ਧਰਮ ਛੱਡਣਾ ਨਹੀਂ ਸਿਰਫ ਹਿੰਦੂ ਧਰਮ ਹੀ ਰਹੂਗਾ,

  • @mandeepsinghdhiman5224
    @mandeepsinghdhiman5224 Год назад +13

    ਅਮਿ੍ਤਪਾਲ ਸਿੰਘ ਖਾਲਸਾ ਜਿਦਾਂ ਬਾਦ

  • @Official_brar_editing
    @Official_brar_editing Год назад +16

    ਰਾਜ ਕਰੇਗਾ ਖ਼ਾਲਸਾ 🙏🙏🙏

  • @kitchenentertainment9305
    @kitchenentertainment9305 Год назад +57

    Sikh Kom Zinda baad

  • @sukhjitsingh8397
    @sukhjitsingh8397 Год назад +97

    ਜਦੋ ਗਲਤ ਬੋਦਲਾ ਸੀ ਉਦੋ ਕਿਊ ਨਹੀ ਸਮਝਿਆ

    • @mukhidhaliwal.1261
      @mukhidhaliwal.1261 Год назад

      ਸਿਧੇ ਕੰਮ ਕਰਦਾ ਤਾ ਕਿਉ ਮਰਦਾ। ਇਹੋ ਜਿਹੇ ਕੁਤੇ ਤਾ ਆਮ ਮਰਦੇ ਐ।ਕਿਉ ਟਾਈਮ ਖਰਾਬ ਕੀਤੈ।

  • @momdad7094
    @momdad7094 Год назад +8

    ਅੰਮ੍ਰਿਤਪਾਲ ਜਿੰਦਾਬਾਦ 🙏🚩🚩🚩

  • @jassijassi8736
    @jassijassi8736 Год назад +10

    ਮੱਕੜ ਵੀਰ ਜੀ ਤੁਸੀ ਬਹੁਤ ਵਧੀਅਾ ਤੇ ਦਲੇਰ ਪੱਤਰਕਾਰ ਹੋ ਵੀਰ ਜੀ ਤੁਸੀ ਵੀ ਬਹੁਤ ਚੰਗੇ ਤਰ੍ਹਾਂ ਜਾਣਦੇ ਹੋ ਸੂਰੀ ਗਲਤ ਸੀ ਤੇ ਗਲਤ ਬੋਲ ਰਹੇ ਅਾ ਸੀ ਤੇ ੳੁਸ ਦੀ ਜ਼ੁਬਾਨ ਦੇ ਰਸ ਨੇ ੲਿਹ ਕੰਮ ਕਰਵਾ ਦਿੱਤਾ ਜੀ ਪਰ ਵੀਰ ਤੁਸੀ ਵੀ ੲਿਹਨਾ ਦੀ ੲਿੰਟਰਵਿੳੂ ਲੈਣ ਦੀ ਕੋੲੀ ਲੋੜ ਨਹੀ ਹੈ ਜੋ ੳੁਸ ਨੇ ਕਿਤਾ ੳੁਹ ਸੂਰੀ ਨੇ ਪਾ ਲਿਅਾ ਬਸ ਹੁੱਣ ੲਿਹਨਾ ਨੂੰ ਕੋੲੀ ਫੈਮ ਦੇਣ ਦੀ ਕੋੲੀ ਲੋੜ ਨਹੀ ਜੀ ੲਿਹਨਾ ਦੇ ਪੱਲੇ ਹੱਲੇ ਵੀ ੲਿਕੋ ਗੱਲਾ ਰਹਿਣੀਅਾ ਸਾਨੂੰ ਧਮਕੀਅਾ ਅਾੳੁਦੀਅਾ ਨੇ ਸਾਨੂੰ ਬਾਹਰ ਤੋ ਕਾਲਾ ਅਾ ਰਹੀਅਾਾ ਨੇ ਸਾਨੂੰ ਸਰਕਿੳੁਟੀਅਾ ਦੇ ਦੋ ੳੁਪਰੋ ਪੁਲੀਸ ੲਿਹਨਾ ਦੀਅਾ ਰਾਖੀਅਾ ਕਰਦੇ ਨੇ ਤੇ ੲਿਹੋ ਲੋਕ ਹੀ ਪੁਲੀਸ ਨੂੰ ਮਾੜਾ ਬੋਲ ਰਹੇ ਨੇ ਤੇ ਪੰਜਾਬ ਪੁਲੀਸ ਦੇ ੲੇ ਸੀ ਪੀ ਨੂੰ ਕਿਹ ਰਹੇ ਨੇ ੳੁਹ ਹਲੇ ਵੀ ਡੳੂਟੀ ਹੀ ਕਰ ਰਿਹਾ ਸ਼ਰਮ ਕਰੋ ੳੁਹ ਬੰਦੇ ਪੁਲੀਸ ਵਾਲੇ ਤੁਹਾਡੇੇ ਨਾਲ ਹਰ ਸਮੇ ਖੜੇ ਰਿਹੇ ਨੇ ਹੁੱਣ ੳੁਹ ਮਾੜੇ ਹੋ ਗੇ

  • @vaidjaswindersingh3495
    @vaidjaswindersingh3495 Год назад +69

    Amritpal singh jindabad king 🤴 ♥️

  • @harbhajankaur8434
    @harbhajankaur8434 Год назад +31

    ਹੱਡੀ ਹੁੰਦੀ ਨਹੀਂ ਜੁਬਾਨ ਵਿਚ ਮਿੱਤਰੋ ਪਰ ਹੱਡੀਆਂ ਤੁੜਾ ਦਿੰਦੀ ਹੈ

  • @angrejsinghkala6096
    @angrejsinghkala6096 Год назад +11

    ਮੱਕੜ ਸਾਹਿਬ ਜੀ ਇਹਨਾਂ ਨੇ ਆਪ ਬਿਆਨ ਦਿੱਤਾ ਸੀ ਕੇ ਕੋਈ ਵੀ ਮੰਤਰੀ ਜਾਂ ਐਮ ਐਲ ਏ ਸਾਡੇ ਘਰ ਨਾਂ ਆਉਣ ਅਸੀਂ ਬੇਜਤੀ ਕਰਾਂ ਗੇ ਅੱਜ ਇਹ ਕਹਿ ਰਹੇ ਨੇ ਕੇ ਸਾਡੇ ਨਾਲ ਕਿਸੇ ਮੰਤਰੀ ਨੇ ਅਫਸੋਸ ਨਹੀਂ ਕੀਤਾ ਹੈ ਵੀਡੀਓਜ਼ ਹੈ

  • @Sukhwinderpannu2883
    @Sukhwinderpannu2883 3 месяца назад +2

    ਜਦ ਸੂਰੀ ਕਹਿੰਦਾ ਸੀ ਬਈ ਸਿੱਖਾ ਦਿਆਂ ਧੀਆਂ ਭੈਣਾਂ ਨਾਲ ਮੇਰੇ ਸਬੰਧ ਨੇ ਉਸ ਟਾਈਮ ਕਿਊਂ ਨੀ ਰੋਕਿਆ ਸੂਰ ਨੂੰ ਉਸ ਦੀ ਜਬਾਨ ਨੇ ਮਰਵਾਇਆ

  • @gbgaming5811
    @gbgaming5811 Год назад +86

    ਪਰ ਅੱਤਵਾਦੀੀ ਇੱਥੇ ਹੈ ਕੌਣ ਨੇ ਕਿਹੜੇ ਅੱਤਵਾਦੀ 2% ਨੇ ਜਰਾ ਨਾਮ ਲੈ ਕੇ ਤਾ ਦੱਸੋ।

    • @s-singh-
      @s-singh- Год назад +1

      ਜਿਹੜੇ ਫੋਜ਼ੀ ਬੋਰਡਾਂ ਤੇ ਬੈਠੇ ਆ ਅੱਤਵਾਦੀਆਂ ਦੁਸ਼ਮਣਾਂ ਨੂੰ ਮਾਰਨ ਲਈ ਦਿਨ ਰਾਤ ਇੱਕ ਕਰਦੇ ਆ ਉਹ ਤਾਂ ਨਕਲੀ ਆ ਅਸਲੀ ਫੋਜ਼ ਤਾਂ ਸ਼ਿਵ ਸੈਨਾ ਵਾਲੇ ਆ ਇਹਨਾਂ ਨੇ ਅੱਤਵਾਦੀਆਂ ਨੂੰ ਮਾਰਨਾਂ ਆ 🐒🐖

    • @CJ21605
      @CJ21605 Год назад +1

      Dass tan ditta ohne ke ohnu Amritpal lagg reha.
      Jehra v loka nu bhadka reha oho attwadi hi hai. Chahe oho hindu hove ya sikh.
      Inna sareya nu chakk ke andar dena chaida. Saley sirf aapsi siyasat chamka rahe.

    • @singhpaljazz9518
      @singhpaljazz9518 Год назад

      Amritpal nu javai na banao kute vang bhokna shadu nai ta thokana ida ik ik kerke

    • @GurpreetSingh-qu1hk
      @GurpreetSingh-qu1hk Год назад +8

      @@CJ21605 fhir ta rss wale Mohan bhagbat v attwadi hi hai Jo hindua nu patdkonda aa..

    • @SATAN-eq8ws
      @SATAN-eq8ws Год назад +6

      @@CJ21605tnu apna suri n dikh da kina glt bolya c oh sikha ware te kde amritpal ne thoudi dhea bhena ware kde kuch glt bolya ?

  • @rachan.rachangill6758
    @rachan.rachangill6758 Год назад +73

    ਵੇਖ ਪਰਾਈਆ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ ਸੁਰੀਂ ਨੇ ਇਨ੍ਹਾਂ ਸ਼ਬਦਾਂ ਤੇ ਧਿਆਨ ਨਹੀਂ ਦਿੱਤਾ

  • @VikramKumar-bz2pf
    @VikramKumar-bz2pf Год назад +4

    Khalistan jindabad ❣️🚩🚩

  • @tarangrewal2609
    @tarangrewal2609 Год назад +11

    ਸਿਰ ਨੀਵਾਂ ਕਰਲਾ ਗੁਰੂ ਘਰ ਦਿਆਂ ਦੋਖਿਆ
    ਖਾਲਿਸਤਾਨ ਜਿੰਦਾਬਾਦ

  • @gurchetansingh153
    @gurchetansingh153 Год назад +234

    ਭਾਈ ਜੇਕਰ ਤੁਸੀਂ ਸੁਰੱਖਿਆ ਲੈਣੀ ਤਾਂ ਉਹਨਾਂ ਦੀਆਂ ਤਨਖ਼ਾਹਾਂ ਆਪਣੇ ਕੋਲੋਂ ਦੇਵੋਗੇ ਤਾਂ ਦੂਜੇ ਦਿਨ ਸੁਰੱਖਿਆ ਵਾਪਸ ਕਰ ਦੇਣੀ,ਜੇਕਰ ਤੁਹਾਡੀ ਗੱਲ ਮੰਨ ਲਈ ਜਾਵੇ ਅੱਤਵਾਦੀਆਂ ਨਾਲ ਲੜਨਾ ਤਾਂ ਆਪਣੇ ਪਰਵਾਰ ਦੇ ਮੈਂਬਰ ਚੀਨ ਪਾਕਿਸਤਾਨ ਸਰਹੱਦ ਤੇ ਜਾਵੋ ਅਤੇ ਦੇਸ਼ ਲਈ ਲੜੋ ਫਿਰ ਆਪਦੀ ਇੱਛਾ ਅੱਤਵਾਦੀਆਂ ਨਾਲ਼ ਲੜਣ ਪੂਰੀ ਹੋਵੇਗੀ

    • @Tulip77732
      @Tulip77732 Год назад +18

      Hn g bakwas v nhi krnge fir.

    • @Punjabiroast169
      @Punjabiroast169 Год назад +18

      Y g eh Galt gall AA jado Pakistan ja Cheen de border te Jaan de gall aundi AA ta sadi tatti Nikal jandi AA.asi ta Galt bol k surf security Leni aa

    • @Tulip77732
      @Tulip77732 Год назад +2

      @@Punjabiroast169 tuci ki kehna chande ho smj nhi aya brother

    • @Punjabiroast169
      @Punjabiroast169 Год назад +11

      @@Tulip77732 Mai eh keha g v eh Suri warge Lok desh bhakat nhi hege...eh sirf security stunt karde ne

    • @Tulip77732
      @Tulip77732 Год назад +2

      @@Punjabiroast169 ok now I got it.

  • @sukhwindersinghrandhawa5889
    @sukhwindersinghrandhawa5889 Год назад +45

    ਜਿਵੇ ਦਾ ਬੀਜ ਬੀਜੂ ਗਿਏ ਉਹਦਾ ਦਾ ਵੱਡਣਾ ਪੈਣਾ🙏 ਗਲਤ ਬੋਲੋ ਗਿਏ ਤਾ ਗਲਤ ਹੀ ਹੋਣਾ ਭਾਵੈ ਇੰਦਰਾ ਹੋਵੇ ਜਾ ਕੋਈ ਹੋਰ ਇਨਸਾਨ 🙏

    • @user-er7yi8gg4z
      @user-er7yi8gg4z Год назад

      Fer tan Tusi vi Amrit pal Warga beej beej rahe ho. Fer na keho ghalughara ho gya

    • @deepkhatri1626
      @deepkhatri1626 Год назад

      Sahi gal aa jewe bhindrawala c te deep sidhu v..

  • @GurvinderSingh-ug3xe
    @GurvinderSingh-ug3xe Год назад +9

    ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਅੱਗ ਨਾਲ ਅੱਗ ਨਹੀਂ ਬੁਝਦੀ
    ਵਾਹਿਗੁਰੂ ਭਲੀ ਕਰੇ

  • @ranranjit237
    @ranranjit237 3 месяца назад +2

    ਕੋਈ ਵੀ ਹੋਵੇ ਆਪਣੀ ਜ਼ਬਾਨ ਤੇ ਕੰਟਰੋਲ ਕਰਨ। ਹਿੰਦੂ ਸਿੱਖ ਏਕਤਾ ਚੇ ਫਰਕ ਨਾ ਪਾਉਣ

  • @luvpreetsingh4887
    @luvpreetsingh4887 Год назад +95

    ਵੱਖਰੇ ਨਾ ਹੋਵੇ ਵੀਰ ,,, ਪਰ ਆਪਾ ਆਪਣੇ ਪੰਜਾਬ ਨੂੰ ਬਚੋਂਣ ਲਈ ਅੰਮ੍ਰਿਤਪਾਲ ਨਾਲ ਖੜ੍ਹ ਸਕਦੇ ਆ ,,, ਕਿਉੰਕਿ ਸਰਕਾਰਾਂ ਨੇ ਕੁੱਝ ਨੀ ਕਰਨਾ ਇਹ ਆਪਾ ਨੂੰ ਆਪ ਸੋਚਣਾ ਪਵੇਗਾ

  • @californiausasinghlelpuria1292
    @californiausasinghlelpuria1292 Год назад +17

    ਵਾਹਿਗੁਰੂ ਪੰਜਾਬ ਦਾ ਹੱਲ ਅਜ਼ਾਦੀ ਦੇ ਬਿਨਾਂ ਨਹੀਂ ਹੋ ਸਕਦਾ ਵਾਹਿਗੁਰੂ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦਾ ਤੇ ਦੇਸ਼ ਪੰਜਾਬ ਦਾ ਵਾਹਿਗੁਰੂ ਕਿਰਪਾ ਕਰਨਾ ਦੇਸ਼ ਪੰਜਾਬ ਤੇ ਵਾਹਿਗੁਰੂ

    • @kitkat3039
      @kitkat3039 Год назад

      ਆਜ਼ਾਦੀ ਹੀ ਹੱਲ ਹੈ ਵੀਰ ਜੀ

    • @kauranmol3152
      @kauranmol3152 Год назад

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha

  • @JaswinderSingh-lc4vv
    @JaswinderSingh-lc4vv Год назад +15

    ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ, ਪ੍ਰਮਾਤਮਾ ਦੇ ਬਣਾਏ ਹੋਏ, ਹਰ ਜੀਵ ਨੂੰ ਪਿਆਰ ਕਰਦੇ ਹਨ। ਦੇ ਤੂਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੀ ਨਹੀਂ ਤਾਂ 13 ਬੰਦੇ ਸਕਿਰਉਰਟੀ ਕਿਉਂ ਲੈਂਦੇ ਜੇ

  • @narinderpalsingh5349
    @narinderpalsingh5349 Год назад +49

    ਵਾਹਿਗੁਰੂ ਮੇਹਰ ਕਰੋ।

  • @shindachahal216
    @shindachahal216 Год назад +58

    ਜਿਸ ਦਿਨ ਦਾ ਅੰਮਰਿਤਪਾਲ ਆਇਆ ਇਹਨਾ ਨੂੰ ਟੱਟੀਆ ਲੱਗੀਆ ਪਈਆ 😂😂😂😂

  • @AmritpalSingh-uk8te
    @AmritpalSingh-uk8te Год назад +2

    ਇਹ ਕਹਿੰਦਾ ਦੋ ਪਰਸੈਂਟ ਆਤੰਕਵਾਦ ਨੂੰ ਕਿਹਾ ਪਹਿਲੀ ਵਾਰ ਪਤਾ ਲੱਗਾ ਇੰਡੀਆ ਵਿੱਚ ਅਤਿਵਾਦ ੨% ਆ

  • @jamadesigallan5356
    @jamadesigallan5356 Год назад +2

    ਮੱਕੜ ਸਾਬ੍ਹ ਜੀ ਸਵਾਲ ਬਹੁਤ ਹੀ ਵਧੀਆ

  • @inderjeetpoonia
    @inderjeetpoonia Год назад +32

    ਹਰ ਇਨਸਾਨ ਅਪਣੇ ਕੀਤੇ ਕਰਮਾ ਦਾ ਫ਼ਲ ਪਾਉਂਦਾ ਹੈ।
    ਜੁਬਾਨ ਤੇ ਲਗਾਮ ਜਰੂਰੀ ਹੈ।

  • @parnavmehra499
    @parnavmehra499 Год назад +9

    Waheguru ji 🙏🙏

  • @gagandeepsingh5760
    @gagandeepsingh5760 Год назад +182

    ਉਸਨੇ ਮਰਨਾ ਸੀ ੳ ਮਰ ਗਿਆ ਦੱਲਾ ਕਿੳ ਕਿ ਉਸਨੇ ਸਾਡੀ ਭੈਣਾਂ ਮਾਂਵਾਂ ਵਾਰੇ ਬਹੁਤ ਗੱਲਤ ਬੋਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਸੇਵਾ ਲੈਣੀ ਸੀ ਸਨੀ ਤੋਂ ਲਿ ਲਈ ਰਹਿੰਦੀ ਦੁਨੀਆ ਤੱਕ ਨਾਂ ਰਹੂ ਸਨੀ ਸਿੰਘ ਦਾ

    • @shavymehta1473
      @shavymehta1473 Год назад

      Lode de sewa saalya 500-1000 bnda phone fb WhatsApp te gnd Boluga ki gll oh busdill c chup … rhi gll galaan di ohne Khalistani lokan nu kaddiya te oh Sahi c jawab.. Bathere uth gye fikr na hun Khalistan tu deke ravange tu asl ch lodd aa hun

    • @rubalsinghs9305
      @rubalsinghs9305 Год назад +1

      😂

    • @rubalsinghs9305
      @rubalsinghs9305 Год назад

      @ਗAVਵੀ ਬAਜWਵਾ mere dand meri marji. Ohne murder kitta koi gal nhi 4 hor kare but crime nu guru gobind singh ji di seva nal jod dena eh galat hunda

    • @kitkat3039
      @kitkat3039 Год назад

      ਸੁਧੀਰ ਸੂਰੀ ਇਕ ਲਾਨਤੀ ਇੰਸਾਨ ਸੀ

    • @sebigill9203
      @sebigill9203 Год назад

      BOLE SO NIHAAL 🙏🏻 SAASRIYAKAL

  • @amanjot7439
    @amanjot7439 Год назад +26

    Waheguru ji

  • @devindersinghmaanPB23
    @devindersinghmaanPB23 Год назад +11

    ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਪੰਜਾਬ ਦੀ 🙏🙏🙏🙏🙏

  • @tarvindersingh1072
    @tarvindersingh1072 Год назад +2

    ਹੁਣ ਇਸ ਪਰਿਵਾਰ ਦੀ ਬੋਲ ਬਾਣੀ ਬਦਲ ਗਈ ਹੈ
    ਪਹਿਲਾਂ ਏਹੀ ਪ੍ਰਵਾਰ ਸਿੱਖ ਸ਼ਬਦ ਵਰਤ k sikha nu ਟਾਰਗੇਟ ਕਰਦਾ c
    Te ehnu eh v ਪੁੱਛਣਾ c sikha ਦੀਆਂ ਮਾਵਾਂ ਭੈਣਾਂ ਬਾਰੇ ਮਾੜੇ ਸ਼ਬਦ Jo bole ਗਏ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਓਸਵਾਲ ਦਾ ਜਵਾਬ ਹੀ ਨਹੀਂ ਦਿੱਤਾ ਗੱਲ ਨੂੰ ਕਿੰਨੀ ਚਲਾਕੀ ਨਾਲ ਬਦਲ ਗਏ

  • @rbrar3859
    @rbrar3859 Год назад +54

    ਵਾਹਿਗੁਰੂ ਜੀ।
    ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ।
    ਨਾ ਕਿਸੇ ਨੂੰ ਮਾੜਾ ਬੋਲੋ
    ਨਾ ਮਾੜੇ ਬਣੋ
    ਪਿਆਰ ਥਬਾਕ ਏਕਤਾ ਬਣਾਕੇ ਰੱਖੋ

  • @harbhajansingh3048
    @harbhajansingh3048 Год назад +5

    ਪੁਲੀਸ ਨੂੰ ਤਾਂ ਤੁਸੀ ਲੋਕਾਂ ਨੇ ਪਹਿਲਾ ਹੀ ਦੁਖੀ ਕੀਤਾ ਹੋਇਆ ਤੁਹਾਡੇ ਨਾਲ ਕਿ ਖੜੇ ਹੋਣ ਅੱਧੀ ਪੰਜਾਬ ਪੁਲਿਸ ਤਾਂ ਥੋਡੀ ਸੁਰੱਖਿਆ ਤੇ ਲੱਗੀ ਪਈ ਹੈ ਇਹ ਜੁਬਾਨ ਅਰਸ਼ ਤੇ ਇਹੀ ਜੁਬਾਨ ਫ਼ਰਸ਼ ਤੇ ਪੋਚਾ ਦੇਂਦੀ ਹੈ 👍

  • @ashjkf
    @ashjkf Месяц назад +2

    ਜੇ ਕਿਤੇ ਸੁਪਰੀਮ ਕੋਰਟ ਇਹ ਆਰਡਰ ਕੱਢ ਦੇਵੇ ਕੇ ਜਿਸ ਵੀ ਕਿਸੇ ਪ੍ਰਾਈਵੇਟ ਬੰਦੇ ਜਾ ਪ੍ਰਧਾਨ ਨੇ secrity ਲੈਣੀ ਤਾ ਉਸਦੀ ਤਨਖਾਹ ਦਾ ਖਰਚਾ ਖੁਦ ਉਹ ਬੰਦਾ ਦਵੇਗਾ ਤਾ ਕਿਸੇ ਨੂੰ ਕੋਈ ਖਤਰਾ ਨੀ ਰਹਿਣਾ ਤੇ ਹਰ ਕੋਈ ਸੋਚ ਸਮਝ ਕੇ ਬਿਆਨ ਦਵੇਗਾ ਕਿਸੇ ਵੀ ਧਰਮ ਦੇ ਖਿਲਾਫ

  • @ParmjitMahal09
    @ParmjitMahal09 Год назад +28

    🙏🏻Waheguru Ji Ka Khalsa.. Waheguru Ji Ke Fateh 🙏🏻

  • @dalwindersingh6323
    @dalwindersingh6323 Год назад +11

    ਬਹੁਤ ਵਧੀਆ ਪੱਤ੍ਰਕਾਰਤਾ ਉੱਚ ਸਤਿਕਾਰਤ ਕੋਸ਼ਿਸ਼,
    ਮੱਕੜ ਮੱਕੜ ਮੱਕੜ,
    ਮੱਕੜ ਸ੍ਹਾਬ 👍👍🙏

    • @harmangill6429
      @harmangill6429 Год назад

      ਮੱਕੜ ਸਾਹਿਬ 👌👌👌👌 very good partkar

    • @immortal0014
      @immortal0014 Год назад

      ghnta vdia patarkaar khul ke taa gal krda ni puche ina nu jdo oh gala dinda cc odo parivaar kithe cc loka dia dheea bhena nu gala dinda cc odo parivaar ne kyu ni rokya ? jithe makhar sahi othe he sahi bolo eve pump ch na rakho

  • @lakhbirkaur7263
    @lakhbirkaur7263 Месяц назад

    ਮੱਕੜ ਸਾਬ ਇਨ੍ਹਾਂ ਨੂੰ ਪੁੱਛੋ ਜਦੋਂ ਸਰਕਾਰਸਾਰਾਕੰਮਕਰਰਹੀਹੈਤਾਤੁਸੀਚੁਪਕਰਕੇਨਹੀਬੈਠਦੇ।

  • @SurinderSingh-mi5dh
    @SurinderSingh-mi5dh Год назад +86

    ਭਾਈ ਅਮਿ੍ਰਤ ਪਾਲ ਸਿੰਘ ਵਾਹਿਗੁਰੂ ਦੀ ਮੇਹਰ ਆ ਕੋਈ ਕੁਛ ਨਹੀਂ ਵਿਗਾੜ ਸਕਦਾ ਉਹਨਾਂ ਦਾ

    • @vickysharma2766
      @vickysharma2766 Год назад +1

      Hahahahaha.. kal da tatpoonja ajj bhai saab bna dita.. eh km sbh agencies de ne lok mgr lg jnde aa.. deep sidhu veer ne ta esnu hr tha to block kita hoya c.

    • @KuldeepSingh-bw9mq
      @KuldeepSingh-bw9mq Год назад +1

      @@vickysharma2766 ਅੱਕਲ ਨਾਲ ਬੋਲ ਅੱਗ ਨਾ ਲਾ

    • @ramankumariee5318
      @ramankumariee5318 Год назад +1

      @@vickysharma2766 ਤੁਸੀ ਆਪਣੇ ਧਰਮ ਦੀ ਗੱਲ ਕਰੋ ਸਿੱਖ ਕੌਮ ਨੂੰ ਸਭ ਪਤਾ ਐ ਕੋਣ ਸਹੀ ਆ ਵੀਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਸੀ ਜਿੰਦਾਬਾਦ ਰਹੁ ਗਾ

    • @vickysharma2766
      @vickysharma2766 Год назад

      @@ramankumariee5318 ਬਹੁਤ ਹਾਸੇਮਈ ਗੱਲ ਕੀਤੀ ਆ ਤੁਸੀਂ ਕਾਫੀ ਸਮਝਦਾਰ ਲੱਗਦੈ ਆਂ ਮੈਂਨੂੰ ਦੇਸ਼ ਦੀ ਵਾਗਡੋਰ ਤੁਹਾਡੇ ਹੱਥ ਦੇਣੀ ਚਾਹੀਦੀ ਆ

    • @vickysharma2766
      @vickysharma2766 Год назад

      @@ramankumariee5318 tuc mull khreedya sikh dharm? Tohde varge loka nu e dharm de thekedar keha janda..thonu bht lod ae study di...padho ja k..

  • @Tulip77732
    @Tulip77732 Год назад +78

    I respect ur journalism Makkad veer ji very calmly nd fairly.

    • @hkeekat2954
      @hkeekat2954 Год назад +2

      Ryt

    • @Liam-cp3cp
      @Liam-cp3cp Год назад +6

      Kaahda journalism suri ne keha c tusi bahar chale jaane ho te tuhadia gharwalia bhaiya naal samband banandia. Eh ni puchea makkar ne

    • @dragonwalker9832
      @dragonwalker9832 Год назад +6

      ਮੱਕੜ ਿਸਰੇ ਦੀ ਖੱਚ ਆ

    • @Tulip77732
      @Tulip77732 Год назад +5

      @@Liam-cp3cp ladies v program dekhdiya ne ki aisi koi siyana bnda gal karda live te us ne puchya kai war ki unna de byan Sardaara de khilaf ne hor kiwe puche.

    • @GurpreetSinghChahal005
      @GurpreetSinghChahal005 Год назад

      @@Tulip77732 ki seyana sach boln ch ki Darr aa ji,, kudiya reels paa skdiya,, gndh mndh sun vekh skdiya....but sach ni sunn skdiya

  • @gaganpreetsingh9729
    @gaganpreetsingh9729 Год назад +4

    Amritpal veer😍

  • @momdad7094
    @momdad7094 Год назад +9

    ਖਾਲਿਸਤਾਨ ਜਿੰਦਾਬਾਦ 🙏🚩🚩🚩🚩🚩

  • @lakhwindersingh-zp9ye
    @lakhwindersingh-zp9ye Год назад +15

    ਮੱਕੜ ਸਾਬ, ਖੁਲਕੇ ਪੁੱਛੋ ,ਸਿਖ ਔਰਤਾਂ ਬਾਰੇ ਜੋ ਗੰਦ ਬਕਿਆ

    • @shubh9154
      @shubh9154 Год назад

      Veer ehde nallo changa reporter ta heera veer a jo hindu a ik ik swal pushda oho e sardar ho ke sharm oni chahi di a ehnu

  • @preetains1171
    @preetains1171 Год назад +8

    Punjab punjabi Zindabad

  • @Honey-on2on
    @Honey-on2on 6 месяцев назад +1

    ਜੋ ਅੜੇ , ਸੋ ਚੜ੍ਹੇ ! ⚔️

  • @punjabidubaiwale8794
    @punjabidubaiwale8794 Год назад +5

    Waheguru ji Mehar Karo Punjab te

  • @aslipunjabi7725
    @aslipunjabi7725 Год назад +73

    Asi v Hindu aa sanu ta koi kuch kehnda ni galat na bolo sanu kise toh khatra ni I love punjab

    • @randhirsingh6706
      @randhirsingh6706 Год назад +2

      Good dear

    • @r.k3261
      @r.k3261 Год назад +1

      Bilkul theek keha

    • @addmad99
      @addmad99 Год назад +2

      ਤੁਹਾਨੂੰ ਤਾਂ ਨੀ ਕਹਿੰਦਾ ਕਿਉਂ ਕੋ ਤੁਸੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰਦੇ ਰਹਿੰਦੇ ਹੋ.... ਤੁਸੀਂ ਆਪਣੇ ਧਰਮ ਲਯੀ ਕਦੀ ਨਹੀਂ ਇਹਨਾਂ ਨਾਲ ਲੜੇ, ਹਮੇਸ਼ਾ ਇਹਨਾਂ ਦੇ ਹੇਠਾਂ ਹੀ ਲਗ ਕੇ ਰਹੇ... ਬਾਵੇ ਪੰਜਾਬੀ ਫਿਮਲਾ ਚ ਪੰਡਿਤਾਂ ਦਾ ਮਜ਼ਾਕ ਹੋਵੇ, ਜਾ ਪੰਜਾਬੀ ਫ਼ਿਲਮਾਂ ਚ rape ਕਰਣ ਵਾਲਾ ਮੁੰਨਾ ਹੋਵੇ... ਯਾ ਕਿੱਸੇ ਕੁੜੀ ਤੂੰ ਥੱਪੜ ਖਾਣ ਵਾਲਾ ਮੁਨਾ ਹੋਵੇ... ਜਾ ਸ਼ਿਵਲਿੰਗ ਦੀ ਪੂਜਾ ਦਾ ਮਜ਼ਾਕ ਹੋਵੇ... ਜਾ ਪੰਜਾਬੀ ਫਿਲਮ ਇੰਡਸਟਰੀ ਚ ਜੇ success ਚਾਹੀਦਾ ਤਾ anti hindu pro khalistani ਹੋਣਾ ਹੀ ਪੈਣਾ...
      ਕਦੀ ਸਤਿ ਸ੍ਰੀ ਅਕਾਲ ਦਾ ਜਵਾਬ ਰਾਮ ਰਾਮ ਨੇ ਦੇ ਕੇ ਦੇਖੋ l ਦਿਮਾਕ ਡਿਕਾਣੇ ਲਗ ਜਾਣਾ l

    • @sonusonu-qv4op
      @sonusonu-qv4op Год назад

      Chup be fake ID hindu khatre me h

    • @official_virk0333
      @official_virk0333 Год назад +1

      @@sonusonu-qv4op 😂😂😂

  • @gurditsingh1792
    @gurditsingh1792 16 дней назад

    ਵੈਲੀ ਯਾਰ 🎉

  • @MOONGAMERZ1
    @MOONGAMERZ1 Год назад +2

    Khalistan zindabaad ❤️

  • @anything5888
    @anything5888 Год назад +2

    Salute to amritpal ji

  • @jagmailsingh6660
    @jagmailsingh6660 Год назад +1

    ਆਬਦੀ ਤਨਖਾ ਤੇ ਰੱਖਨ ਸਕਿਊਟੀ ਜਿਨੇ ਰੱਖਨੀ ਹੈ ਸਰਕਾਰ ਏ ਲਾਨ ਕਰੇ ਭਗਬੰਤ ਜੁ ਮੇਰੀ ਬੇਨਤੀ ਸੂਨੋ

  • @jaswinderbrar6656
    @jaswinderbrar6656 Год назад +11

    ਅਮ੍ਰਿਤਪਾਲ ਜਿੰਦਾ ਬਾਦ

  • @default5073
    @default5073 Месяц назад +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @gurlabhsingh8072
    @gurlabhsingh8072 Год назад +188

    ਸਿੱਖਾਂ ਨੂੰ ਗੁੱਸਾ ਇਸ ਲਈ ਆ ਜਾਂਦਾ ਹੈ ਕੀ ਪੰਜਾਬ ਲਈ ਕੁਰਬਾਨੀਆਂ ਵੀ ਸਿੱਖਾਂ ਨੇ ਕੀਤੀ ਇਹ ਲੋਕ ਤਾਂ ਕਿਤੇ ਨਹੀਂ ਆ ਰਹੇ ਉਲਟਾ ਗਾਲਾਂ ਕੱਢਦੇ ਹਨ ਉਸ ਦੀਆਂ ਜੱਬਲੀਆ ਦਾ ਸਮਾਜ ਨੂੰ ਕੀ ਫਾਇਦਾ

    • @RajinderSingh-ld1ws
      @RajinderSingh-ld1ws Год назад

      Eh gal na akho k kurbaniya sirf sikha diya Thora etiyas padd ke dekh lo Hor v bhut kuj ne jina apniya jana variya

    • @baldevsidhu7719
      @baldevsidhu7719 Год назад +1

      % wise dekho!

    • @baldevsidhu7719
      @baldevsidhu7719 Год назад +1

      British to phila , maha Punjab Sikhan da si jis vich Delhi and Islamabad vi sn, 1947 vele sarian riastana ikthida ho ke ik desh bnaie USA de republic di tra. Aj sikha kol hai . 1/5 original Punjab oh vi rss shiv sena valia da thiid dukhda rhinda

    • @baldevsidhu7719
      @baldevsidhu7719 Год назад +2

      Rajinder Singh compare Sikh and others. over 90%. Sikhan ne Punjab ne , maha Punjab jis vich. Haryana ate Himachal , Delhi vi si. India da dhid kis ne bhria ?

    • @riverocean4380
      @riverocean4380 Год назад

      @@RajinderSingh-ld1ws ਸੂਰੀ ਦੇ ਕਤਲ ਦਾ ਜੁਮੇਵਾਰ ਸੂਰੀ ਆਪ ਹੈ ਜਾ ਇੰਡੀਆ ਦੀਆਂ agencies ਜੋ ਜਾਣ ਬੁਝ ਕੇ ਉਸ ਨੂ ਬੰਦ ਨਹੀ ਕਰ ਰਹੀਆ ਸੀ!! ਸੂਰੀ ਰੀਆ ਦੀਆਂ video ਦੇਖੀਆ ਕਿਸੇ ਨੇ ਖਾਸ ਕਰ ਜੋ ਓਹ 84 ਬਾਰੇ ਕਹਿ ਰਹਿਆ !! ਸਿਖਾ ਦੇ ਘਰੇ( ਸ਼੍ਰੀ ਅੰਮ੍ਰਿਤਸਰ) ਵਿਚ ਬੈਠ ਕੇ ਸਿਖਾ ਨੂ ਹੀ taunt ਕਰ ਰਹਿਆ ਫਿਰ security ਦੇ ਸਹਾਰੇ ਲੋਕਾ ਨੂ ਗਾਹਲਾ ਕਢਦਾ !! ਕੀ ਕਿਸੇ ਸਿਖ ਨੂ ਵੀ ਇਸ ਤਰਾ ਬੋਲਣ ਦਾ ਹਕ ਹੈ - ਹਿੰਦੂਆ ਦੇ ਖਾਸ ਧਾਮ ਤੇ ਜਾ ਕੇ!! ਕੀ ਉਥੇ ਦੀ ਸਰਕਾਰ ਉਸ ਨੂ ਇਸ ਤਰਾ ਦੀ security ਦੇਵੇਗੀ?

  • @kashmirsingh9175
    @kashmirsingh9175 Год назад +3

    ਇਨ੍ਹਾਂ ਨੂੰ ਪਰਮਾਤਮਾ ਅੱਕਲ ਬਖਸ਼ੇ ਅਜੇ ਵੀ ਉਨ੍ਹਾਂ ਦੀਆਂ ਗੱਲਾਂ ਨੂੰ ਠੀਕ ਬੋਲ ਰਹੇ ਹਨ

  • @addmad99
    @addmad99 Год назад +1

    Say No to Khalistan... No to referendum in Canada...

  • @sabarali7195
    @sabarali7195 Год назад +6

    ਵੀਰ ਸਕਊਟੀ ਕੁਸ਼ ਨਹੀਂ ਕਰ ਸਕਦੀ

  • @baliharsingh5558
    @baliharsingh5558 Год назад +8

    Khelsa Ji All Time very good working Sir 💪

  • @kuljitsandhu5647
    @kuljitsandhu5647 Год назад +7

    Sandeep singh sunny soorma putt Punjab da Babber sher 🙏🏽✌🏾🙏🏽✌🏾🙏🏽🙏🏽🙏🏽✌🏾✌🏾✌🏾✌🏾✌🏾

  • @harinderkaur6721
    @harinderkaur6721 Год назад +1

    ਜੁਬਾਨ ਿਵਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੁੜਵਾ ਜਰੂਰ ਦਿੰਦੀ ਹੈ। ਇਸ ਲਈ ਚੰਗਾ ਬੋਲੋ ਅਤੇ ਬਿਨਾ ਿਸਿਕਊਰਟੀ ਤੋਂ ਰਹੋ।

  • @vaidjaswindersingh3495
    @vaidjaswindersingh3495 Год назад +18

    Singh is king 🤴

  • @Manishvlogs859
    @Manishvlogs859 Год назад +7

    ਮਕੜ ਸਾਹਿਬ ਕੁਝ ਅਕਲ ਕਰੋਂ ਤੁਹਾਨੂੰ ਸਿੱਖ ਪੰਥ ਅਤੇ ਪਰੰਪਰਾਵਾਂ ਦਾ ਪਤਾਂ ਹੋਣਾਂ ਚਾਹੀਦਾ ਹੈ

  • @lakhbirkaur7263
    @lakhbirkaur7263 Месяц назад

    ਮੱਕੜ ਸਾਬ ਜਿਨ੍ਹਾਂ ਨੇ ਨਦਿਲੀਵਿਚਸਿਖਾਂਦੇਗਲਾਂਵਿਚਬਲਦੇਟਾਇਰਪਾੲਏਉਹਕੌਣਨੇ

  • @gurleenchahal4596
    @gurleenchahal4596 Год назад +6

    Hindu Sikh ekta jindabad Muslim ekta jindabad

  • @kmlchhl9547
    @kmlchhl9547 Год назад +1

    ਸਰਬੱਤ ਦਾ ਭਲਾ

  • @rajwantkaur9639
    @rajwantkaur9639 Год назад +3

    ਉਹਨਾ ਦਾ ਉਸ ਦਿਨ ਦੀ ਕਾਲ ਕਾਪੀ ਕਰੋ ਜੀ ਤਾਂ ਕੀ ਸੱਚ ਦਿਖਾਈ ਦੇਵੇ , ਬੋਲ ਕੇ ਦੱਸਣਾ ਕੋਈ ਸਬੂਤ ਨਹੀ ਮੰਨਦੇ ਅਸੀ

  • @user-rq3bb1hh2w
    @user-rq3bb1hh2w Год назад +64

    ਕਿੰਨਾ ਬੋਜ ਸਾਡੇ ਕਿਸਾਨ ਭਰਾਵਾਂ ਤੇ 13 ਸਕਿਉਰਟੀ ਓ ਫ੍ਰੀ ਸਰਕਾਰਾਂ ਪਾਗਲ ਹੈ ਤੁਸੀਂ ਸਾਡੇ ਪੰਜਾਬ ਦੇ ਠੇਕੇਦਾਰ ਹੋ ਸਾਡੀ ਪੰਜਾਬ ਨੂੰ ਸਾਡੀ ਸਰਕਾਰ ਸੈਟਰ ਦੀ ਸਰਕਾਰ ਦੇਖੂ

    • @rajwantkaur9639
      @rajwantkaur9639 Год назад

      How come center government can introductory law in Punjab ?

    • @riverocean4380
      @riverocean4380 Год назад

      @@rajwantkaur9639 Learn to write proper English first. Trying to impress people by writing garbage!!

  • @kitchenentertainment9305
    @kitchenentertainment9305 Год назад +9

    Sandeep Zinda baad

  • @balsingh5965
    @balsingh5965 Год назад +13

    ਮਸਲੇਆ ਗਿਆ ਨਾਂ 2% ਵਾਲੇ ਯਾ ਹੱਥੋਂ

    • @balsingh5965
      @balsingh5965 Год назад +1

      @@satishjuneja702 ਬਜ਼ੁਰਗ ਤਾਂ ਸੂਝਵਾਨ ਹੁੰਦੇ ਨੇ ਕਿਸੀ ਧਰਮ ਨੂੰ ਮੰਦਾ ਨਹਿ ਬੋਲਦੇ
      ਸਾਡੇ ਬਜ਼ੁਰਗ ਹਨ बाबा ਬੁੱਢਾ ਸਾਹਿਬ ਜੀ

  • @zeeshansingh1796
    @zeeshansingh1796 Год назад +2

    Amrit pall Singh full saport ..🙏🙏🙏🙏🙏

  • @Shinder_Pal
    @Shinder_Pal Год назад +8

    ਮੱਕੜ ਸਾਬ ਤੁਸੀ ਉਸ ਤਰ੍ਹਾਂ ਸਵਾਲ ਨਹੀਂ ਕੀਤੇ ਜਿਵੇਂ ਦੂਜਿਆ ਨੂੰ ਸਵਾਲ ਕਰਦੇ ਹੋ

  • @kavishbedi3574
    @kavishbedi3574 Год назад +14

    ਵੀਰ ਜੀ ਇਹ ਗੱਲ ਬਿਲਕੁਲ ਸੱਚ ਹੈ ਕਿ ਕੂੜੇ ਵਿੱਚ ਸੁੱਟਿਆਂ ਫੋਟੋਆਂ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਦਾ ਵੀ ਜ਼ਿਕਰ ਕੀਤਾ ਸੀ। ਵਾਹਿਗੁਰੂ ਭਲੀ ਕਰੇ ਜੀ।

    • @user-oy3wj7lh6r
      @user-oy3wj7lh6r 2 месяца назад

      ਇਹ ਵੇਦ ਧਰਮ ਦੇ ਦੁਸ਼ਮਣ ਹਨ ਮੂਰਤੀ ਨਾਲ ਸਬੰਧ ਸਿਰਫ ਹਿੰਦੂ ਦਾ ਹੈ ਨਾ ਕੇ ਵੇਦ ਧਰਮ ਦਾ

  • @rajwantkaur9639
    @rajwantkaur9639 Год назад

    ਚਾਚਾ ਜੀ ਗਲਤ ਗੱਲਾ ਕਰ ਰਹੇ ਹੋ, ਕੁਝ ਵਿਕਾਊ ਸਰਦਾਰ ਵੀ ਤੇ ਹਿਦੂੰ ਵੀ ਸਰਕਾਰਾ ਦੇ ਵਿਕਾਊ

  • @HarkrishanSinghDhillon
    @HarkrishanSinghDhillon Год назад +33

    Bhai Amritpal Singh Ji Khalsa Zindabad

  • @Amandeepsinghbabaji
    @Amandeepsinghbabaji Год назад +5

    Waheguru g Waheguru g

  • @manindermadahar24
    @manindermadahar24 Год назад +2

    ਵੀਰੇ ਜੈ ਤੂੰ ਐਨਾ ਧਾਰਮਿਕ ਆ ਇਸ ਲਈ ਤੂੰ ਆਪਣੇ ਘਰ ਆ ਕੋਈ ਫੋਨ ਧਮਕੀ ਆਈ ਸੂਰੀ ਪੰਗੇ ਲੈਂਦਾ c ਨਤੀਜਾ ਮਿਲ ਗਿਆ

  • @simranjitsingh7047
    @simranjitsingh7047 Год назад

    ਭਾਜੀ ਤੁਹਾਨੂੰ ਕੀ ਲੋੜ ਪੈ ਗਈ ਸੀ ਇਹਨਾਂ ਦੀ ਇੰਟਰਵਿਊ ਲੈਣ ਦੀ। ਤੁਸੀ ਇਹਨਾਂ ਨੂੰ ਕਿਉੰ ਮਸ਼ਹੂਰ ਕਰ ਰਹੇ ਓ। ਇਹ ਤੁਹਾਡੀ ਕੋਈ ਸਿਆਣਪ ਨਹੀਂ। ਮੈਂ ਤੁਹਾਨੂੰ ਬੜਾ ਸਿਆਣਾ ਸਮਜਦਾ ਸੀ।

  • @happyhothi4859
    @happyhothi4859 Год назад +4

    Veer. Amritpal Singh jindabad.

  • @chamkaursingh9781
    @chamkaursingh9781 Год назад +2

    Bole so nihal sat sri akal❤

  • @shamsarlal6203
    @shamsarlal6203 Год назад +1

    Rabb tuhanu bhana manahn da ball bakhan. Eh bhuat mand bhagi ghatna hia.