Shiv Sena Amit Arora : ਜਦੋਂ ਪੱਤਰਕਾਰ ਨੇ ਪੁੱਛਿਆ "ਸ਼ੇਰ ਕਿਉਂ ਡਰ ਗਿਆ" | Scroll Punjab Amit Arora Interview

Поделиться
HTML-код
  • Опубликовано: 2 дек 2024

Комментарии •

  • @jasvirsinghnumberdar2220
    @jasvirsinghnumberdar2220 Год назад +59

    ਇਸ ਨੂੰ ਫ਼ੜ ਕੇ ਐਸ ਐਚ ਓ ਕੋਲ ਲੈ ਜਾਓ ਇਹ ਐਸ ਐਚ ਓ ਸਾਬ ਨੂੰ ਸਮਝਾ ਦੂ ਕੇ ਪੰਡਤ ਨਹੀ ਕਹਿਣਾ ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏❤❤

    • @GunuSingh-r2u
      @GunuSingh-r2u 2 месяца назад

      @@jasvirsinghnumberdar2220 ਦੇਸ਼। ਲਈ।ਅਛਾ। ਕਰੋ।ਲੋਗ। ਖ਼ੁਸ਼।ਹੋਣ। ਪੁਆੜੇ।ਤੇ। ਨਫ਼ਰਤ।ਨਾ।ਫਲਾਉਣ।

  • @sardarsaab1007
    @sardarsaab1007 Год назад +176

    ਇਹਨਾਂ ਬੇਲੀਆਂ ਨੂੰ ਜੇਲ੍ਹ ਵਿਚ ਸੁੱਟਿਆ ਜਾਵੇ ਪੰਜਾਬ ਦਾ ਮਾਹੌਲ ਖਰਾਬ ਕਰੀ ਜਾਂਦੇ

    • @GurdeepSingh-vw4kl
      @GurdeepSingh-vw4kl Год назад +5

      Rgyt👍

    • @LovepreetSingh-wy8qi
      @LovepreetSingh-wy8qi Год назад +1

      kala pandit marA hund

    • @JanuKour-ip1ej
      @JanuKour-ip1ej 5 месяцев назад

      Ghanga rodha tera ko pata hai punjabiyo ka ghand me dham hai to samana bhool tera kooodi bhe nahi bachaya gaa punjabi ghar me his kar maray gha sure jasa

  • @deepdeep-de7nq
    @deepdeep-de7nq Год назад +117

    ਪਤਰਕਾਰ ਵੀਰ ਜੀ ਇਹਨਾ ਦਾ ਦਿਮਾਗ ਹਿਲ ਗਿਆ ਹੈ ਇਹਨਾਂ ਨੂੰ ਪਾਗਲ ਖਾਣੇ ਦਾਖਲ ਕਰਵਾਇਆ ਜਾਵੇ

  • @karamjitdhillon3715
    @karamjitdhillon3715 Год назад +162

    ਇਸ ਸ਼ੇਰ ਨੂੰ ਬੰਬ ਲਾਉਂਣ ਦੀ ਲੋੜ ਨਹੀਂ ਇਹ ਤਾਂ ਪਟਾਕੇ ਨਾਲ ਇਸ ਨੂੰ ਹਾਟ ਅਟੈਕ ਹੋ ਜਾਣਾ

  • @Allmydiamnd
    @Allmydiamnd Год назад +7

    ਪੱਤਰਕਾਰ ਜੀ ਇਹਦੀ ਰੱਜ ਕੇ ਏਦਾਂ ਈ ਬੇਜਤੀ ਕਰਿਆ ਕਰੋ ਬਾਦਰ ਸੈਨਾ ਇਸੇ ਲਾਇਕ ਏ ਇਹ ਪੰਜਾਬ ਵਿਰੋਧੀ ਨੇ ਅੰਦਰੋ ਅੰਦਰੀ ,ਅਸਲੀ ਹਿੰਦੂ ਨਹੀ ਇਹ ਸਿਵ ਸੈਨਾ ਵਾਲੇ

  • @manpreetsinghdhaliwal1755
    @manpreetsinghdhaliwal1755 Год назад +41

    ਪੱਤਰਕਾਰ ਵੀਰ ਸਿਰਾ ਕੀਤਾ ਬਾਈ ਨੇ ਬੈਂਡ ਵਜਾ ਦਿੱਤਾ

  • @kulwindersinghninda375
    @kulwindersinghninda375 Год назад +41

    ਪੱਤਰਕਾਰ ਜੀ ਵਧੀਆ ਇਹ ਬਹੁਤ ਉੱਕਸਾ ਓਦਾਂ ਲੋਕਾਂ ਨੂੰ ਇਹਨੇ ਮਹੋਲ ਖਰਾਬ ਕੀਤਾ ਯਾਰ ਇਸਨੂੰ ਅੰਦਰ ਕੀਤਾ ਜਾਵੇ

  • @GurpreetSingh-uw5ot
    @GurpreetSingh-uw5ot Год назад +162

    ਰੁਕ ਜਾ ਪੁੱਤ ਤੂੰ ਕਹਦਾ ਡਰਦਾ ਨੀ ਤੂੰ ਤਾਂ ਰਾਤ ਸੁਪਨੇ ਵਿੱਚ ਵੀ ਡਰੇਗਾ

  • @Sandeep-wx2hr
    @Sandeep-wx2hr Год назад +48

    ਪੱਤਰਕਾਰ ਵੀਰ ਜੀ ਖਿੱਚ ਕੇ ਰੱਖੋ ਕੰਮ ❤️👍👍👍👍👍👍👍👍👍👍👍

  • @mohansingh509
    @mohansingh509 Год назад +165

    ਬਹੁਤ ਵਧੀਆ ਪੱਤਰਕਾਰ ਬਾਈ

  • @manjeetsinghladdi2048
    @manjeetsinghladdi2048 Год назад +28

    ਕਿਉਂ ਐਵੇ ਬੰਬ ਦੀ ਵੀ ਬੇਇੱਜਤੀ ਖਰਾਬ ਕਰ ਰਹੇ ਹੈ ਬੰਦਾ ਇਹੋ ਜਿਹੇ ਬੰਦੇ ਨੂੰ ਦੇਖ ਕੇ ਬੰਬ ਨੂੰ ਸ਼ਰਮ ਆ ਜਾਂਦੀ ਹੈ ਬੰਬ ਵੀ ਕਿਸੇ ਖ਼ਤਰਨਾਮ ਬੰਦੇ ਅਗੇ ਚਲਦਾ ਹੁੰਦਾ ਹਾ ਹਾਂ ਹਾਂ

  • @punjabitvddpunjabi8549
    @punjabitvddpunjabi8549 Год назад +8

    ਵਐਰਈਫਆਈ ਇਹਨਾਂ ਕੰਜਰਾਂ ਦੀ ਵੀ ਹੋਣੀਂ ਚਾਹੀਦੀ ਹੈ ਕਿ ਇਹ ਹਿੰਦੂ ਹੈ ਜਾਂ ਕੁੱਝ ਹੋਰ ਜਿਹੜੇ ਹਿੰਦੂਆਂ ਨੂੰ ਬਦਨਾਮ ਕਰਨ ਲੱਗੇ ਹੋਏ ਹਨ

  • @GursewakSingh-wm7gt
    @GursewakSingh-wm7gt Год назад +33

    ਪੱਤਰਕਾਰ ਬਹੁਤ ਵਧੀਆ ਕੀਤਾ

  • @maninderkaur-cq6mz
    @maninderkaur-cq6mz Год назад +106

    ਪਤਰਕਾਰ ਵੀਰ ਜੀ ਚੜ੍ਹਦੀ ਕਲਾ ਵਿਚ ਰਹੋ

  • @fojiram730
    @fojiram730 Год назад +19

    ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ

  • @budhsingh8770
    @budhsingh8770 Год назад +47

    ਇਸ ਨੂੰ ਜਾਨ ਬੜੀ ਪਿਆਰੀ ਐ 😂

  • @singhhapp1684
    @singhhapp1684 Год назад +40

    ਪੱਤਰਕਾਰ ਬਾਈ ਦੱਬ ਕੇ ਰੱਖ

  • @Dhaliwal_Farms
    @Dhaliwal_Farms Год назад +95

    ਮਸਲਾ Z+ ਸਕੋਟੀਆ ਦਾ ਹੈ ਹੋਰ ਕੋਈ ਨਹੀਂ

  • @ravindersingh3892
    @ravindersingh3892 Год назад +30

    ਐਸ ਨੇ ਪੁਲਿਸ ਵਾਲਿਆਂ ਦਾ ਵੀ ਦਿਮਾਗ਼ ਖਾਰਾਬ ਕਰ ਛੱਡਿਆ

  • @harrydhaliwal1305
    @harrydhaliwal1305 Год назад +19

    ਪੱਤਰਕਾਰ ਜਿਦਾਂ ਬਾਦ

  • @GurjeetSingh-nz8hb
    @GurjeetSingh-nz8hb Год назад +32

    ਜਿਹੜੇ ਬੰਦੇ ਗਲਤ ਨੇ ਉਹ ਇਹਨੇ ਦੇ ਹਿਸਾਬ ਨਾਲ ਪੰਡਤ ਨਹੀ

  • @parmjeetsinghjawandha661
    @parmjeetsinghjawandha661 Год назад +23

    ਦੱਲਾ ਸਕਿਊਰਟੀ ਭਾਲਦਾ ਏ

  • @MohanSingh-xf2nf
    @MohanSingh-xf2nf Год назад +15

    ਅਮਿਤ ਅਰੋੜਾ ਸਦਾਈ ਹੋ ਗਿਆ ਇਸ ਨੂੰ ਪਡੰਤ ਦਾ ਬੜਾ ਦੁੱਖ ਲੱਗਦਾ ਸਾਲਾਂ ਜਾਮਨ ਰੰਗਾ ਜਿਹਾ

  • @parminderkumar119
    @parminderkumar119 Год назад +72

    ਭਰਾਵਾ ਜੇ ਤੂੰ ਨਾ ਡਰਦਾ ਹੁੰਦਾ ਅੱਧੀ ਰਾਤ ਨੂੰ ਸੜਕਾ ਵਿੱਚ ਲੋਕਾਂ ਦੀਆ ਮਿੰਨਤਾ ਨਹੀਂ ਕਰਨੀਆਂ ਸੀ ਉਦਾ ਵੀ ਕੋਈ ਗਲੀ ਵਿੱਚ ਆ ਜਾਵੇ ਤਾ ਵੀ ਤੂੰ ਡਰਨ ਲੱਗ ਪੈਦਾ ਤੂੰ ਸੇਰ ਕਦੇ ਡਰਦੇ ਨਹੀਂ ਹੁੰਦੇ

    • @darshansinghdhillon1421
      @darshansinghdhillon1421 Год назад

      Tempu

    • @parminderkumar119
      @parminderkumar119 Год назад

      @@darshansinghdhillon1421 ਕੋਣ ਟੈਪੂ ਭਾਜੀ

    • @Xavier2.0108
      @Xavier2.0108 Год назад +1

      @@parminderkumar119 ਅਮਿਤ ਅਰੋੜਾ ਆ ਤੁਸੀਂ ਉਹਨੂ ਸ਼ੇਰ ਲਿਖਿਆ

  • @gotasingh3500
    @gotasingh3500 Год назад +17

    ਕਿਸੇ ਵੀ ਧਰਮ ਦੇ ਵਿਅਕਤੀ ਹੋਣ ਧਮਕੀਆਂ ਦੇਣ ਅਤੇ ਮਰਨ ਮਰਾਉਣ ਵਾਲੀਆਂ ਗੱਲਾਂ ਗ਼ਲਤ ਹਨ ਪਰਮਾਤਮਾ ਇਕ ਹੈ ਸਿੱਖ ਵਾਹਿਗੁਰੂ ਕਹਿਦੇ ਨੇ ਹਿਦੁ ਰਾਮ ਕਹਿੰਦੇ ਨੇ ਮੁਸਲਿਮ ਅੱਲਾ ਈਸਾਈ ਗੋਡ ਹੈ ਤਾ ਇੱਕ ਹੀ ਹੈ

  • @renjeetsingh8574
    @renjeetsingh8574 Год назад +19

    ਪੰਡਤ ਜੀ ਨੂੰ ਪੰਡਤ ਆਖਿਆਂ ਬੜੀਆਂ ਮਿਰਚਾਂ ਲੱਗੀਆਂ

  • @alongjourney8576
    @alongjourney8576 Год назад +16

    ਯਾਰ ਐਵੀਂ ਕੋਈ ਬੰਬ ਬੁੰਬ ਵਾਲਾ ਮਖੋਲ ਨਾ ਏਨੁ ਕਰਿਆ ਕਰੋ ਮਰਿਆ ਸਪੱ ਗਲ ਪੈਜੁ ਏਦੀ ਡਰ ਕੇ ਨਸ ਨੁਸ ਫਟ ਜਾਣੀ ਕੋਈ 😊

  • @karamjitdhillon3715
    @karamjitdhillon3715 Год назад +21

    ਇਹ ਨੂੰ ਭੌਂਕਣ ਕਰ ਕੇ ਸਾਰੀ ਦੁਨੀਆਂ ਜਾਣਦੀ ਆ

  • @singhpunjabvlogs
    @singhpunjabvlogs Год назад +86

    ਪੰਡਿਤ ਅੱਤਵਾਦੀ ਫੜ੍ਹਿਆ ਗਿਆ

    • @beagoodboy3799
      @beagoodboy3799 Год назад

      Pandit nhi chote veer Amit Arora saandh nao hai isda.

    • @Jassa786
      @Jassa786 Год назад

      @@beagoodboy3799 idda krr fer is saandh nu apni bhen duale chad

    • @artindersingh4550
      @artindersingh4550 Год назад +1

      Amit loda bol

    • @No_Name9046
      @No_Name9046 Год назад

      @@beagoodboy3799 ਟੱਟੀ 💩ਨਾਮ ਆ ਇਸ ਗੰਜੇ ਦਾ,😀

    • @indiakrrish3594
      @indiakrrish3594 Год назад

      Sikh aatankwadi guru amritpal luka da fir da 😂😂

  • @JOHALDESIWEB
    @JOHALDESIWEB Год назад +12

    ਮੁਰਗਾ ਸ਼ਾਪ ਪਟਾਕਾ 🎉ਬੰਬ ਧਮਾਕਾ 😂😂😂

  • @ranjitsingh2721
    @ranjitsingh2721 Год назад +44

    ਪੱਤਰਕਾਰ ਵੀਰ ਜੀ 👌👌👍👍

  • @kamaljitsingh8542
    @kamaljitsingh8542 Год назад +10

    😂😂😂😂😂😂👌ਮੌਕ ਮਾਰ ਗਿਆ,,ਸੇ਼ਰ

  • @amanhundal3935
    @amanhundal3935 Год назад +19

    Educated reporter 😊

  • @shantu3556
    @shantu3556 Год назад +22

    ਬਖਸ਼ ਦੋ ਇਸ ਨੂੰ ਜੋਕਰ ਨੂੰ ਹੋਂਸਲੇ ਬੁਲੰਦ 😂😂😂😂

  • @gurmukhsingh8988
    @gurmukhsingh8988 Год назад +25

    very good paterkar ji

  • @anshveerbirring6630
    @anshveerbirring6630 Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਫ਼ਤਿਹ ਡਰਪੋਕ ਹਾਂ ਹਾਂ

  • @BabuSingh-i1i
    @BabuSingh-i1i 11 месяцев назад +4

    ਪੱਤਰਕਾਰ ਜੀ ... ❤👍👍👍👍👍👍

  • @sukhpalgrewal4388
    @sukhpalgrewal4388 Год назад +15

    Respect this my brother Anchor keeps up True way love it

    • @deepkuldeep8813
      @deepkuldeep8813 Год назад +1

      veere punjabi ch comment karo te punjabiyat nu promote kro tuhada bhut bhut dhanwad ji❤👏🙏

    • @sukhpalgrewal4388
      @sukhpalgrewal4388 Год назад

      @@deepkuldeep8813 110% true & right l just started my loveing language PUNJABI classes

    • @PritamSingh-n7z
      @PritamSingh-n7z 11 месяцев назад

      Bakvass marda bomb launnwale roola nahee pande

  • @uniquethingvlog
    @uniquethingvlog Год назад +11

    ਪੂਰੇ ਵਿਗੜੇ ਹੋਏ ਜੱਟ ਦੀ ਸੱਟ ਆ ਇਹ

  • @GurjeetSingh-nz8hb
    @GurjeetSingh-nz8hb Год назад +19

    ਪੰਡਤ ਦਾਰੂ ਪੀਦਾ ਮੇਰੇ ਪਿੰਡ ਦਸ ਪੰਡਤ ਦਾਰੂ ਪੀਦੇ ਨੇ

  • @ranjotsaini1743
    @ranjotsaini1743 Год назад +70

    ਬੈਸਟ ਪੱਤਰਕਾਰ

  • @balwinderkhosa2068
    @balwinderkhosa2068 Год назад +2

    ਕਹਿੰਦਾ ਬਾਪੂ ਚੋਰੀ ਕੀਤੀ ਨਹੀ ਮੇਰਾ ਨਾਂ ਲਗਦਾ ਉਹ ਕਹਿੰਦਾਂ ਜਿਹੜੇ ਪਹਿਲਾਂ ਚੰਦ ਚੜਾਏ ਆ ਤਾਂ ਲਗਦਾ।।

  • @simagill1690
    @simagill1690 Год назад +20

    S h o saab greeb mar na kreo but sher nu far pinjre ch pao

  • @gurinderkaur7556
    @gurinderkaur7556 Год назад +2

    Very Good Reporter Veer

  • @gurmailkaur2197
    @gurmailkaur2197 Год назад +7

    ਪੱਤਰਕਾਰ ਜੀ ਪੈਂਟ ਲੈਕੇ ਆਇਆ ਕਰੋ

  • @g4gagan2000
    @g4gagan2000 Год назад +17

    Sher aa gya bajjo baii 😂

  • @GurjitDhanoa-w4e
    @GurjitDhanoa-w4e 4 месяца назад

    ਚੰਗੇ ਪੱਤਰਕਾਰ ਸਮਾਜ ਦੇ ਥੰਮ ਹੁੰਦੇ ਹਨ । ਬਹੁਤ ਵਧੀਆ ਪੱਤਰਕਾਰ ਨੇ ਅਸਲੀਅਤ ਸਾਹਮਣੇ ਲਿਆ ਦਿਤੀ ।
    ਸੱਚੇ ਨਿਡਰ ਪੱਤਰਕਾਰ ਘੱਟ ਹੀ ਹੁੰਦੇ ਹਨ ।
    ਇਸ ਪੱਤਰਕਾਰ ਨੂੰ ਦਿਲੋਂ ਸਲੂਟ

  • @gagandeepsingh9637
    @gagandeepsingh9637 Год назад +8

    Honest paterkar

  • @ravindersingh3892
    @ravindersingh3892 Год назад +4

    ਪੱਤਰ ਕਾਰ ਸਾਬ੍ਹ ਐਸ਼ ਦੇ ਪਿਛੇ ਆਪਦਾ ਦਿਮਾਗ਼ ਖਰਾਬ ਨਾ ਕਰੋ

  • @jarnailsinghbhullar417
    @jarnailsinghbhullar417 Год назад +12

    Bomb nahi ਚੱਪਲਾਂ ਨਾਲ marna eh ganja..!!

  • @gurmailkaur2197
    @gurmailkaur2197 Год назад +8

    ਮੁੱਦੇ ਤੇ ਆਉ ਜੀ

  • @SurinderSingh-io4uh
    @SurinderSingh-io4uh 9 месяцев назад +2

    ਮਨੋਰੰਜਨ ਦਾ ਵਧੀਆਂ ਸਾਧਨ

  • @MSPunjab-fx1xg
    @MSPunjab-fx1xg Год назад +3

    ਜਦੋਂ ਗਿੱਦੜ ਦੀ ਮੌਤ ਆਉਂਦੀ ਏ ਤਾਂ ਪਿੰਡ ਵੱਲ ਨੂੰ ਭੱਜਦਾ 😂😂😂😂😂

  • @Ravjot0007
    @Ravjot0007 Год назад +11

    Ehde ghardea nu request aa ehda treatment krvao nahi sare hindua di bezti krvau rajj k eh pagal ja💯💯💯👈🏻

  • @Malkeer
    @Malkeer Год назад

    ਗੰਜੇ ਨੂੰ ਟਟੀਆ ਲਡੀਆ ਨੇ ਗੀਦੜ ਸੇਰ ਦੀ ਖਲ ਵਿਚ ਡਰਿਆ ਹੋਇਆ ਕਜਰ ਟੇਡ ਦਾ ਤਰਬੁਜ ਬਣਾਦੇਣਾ ਹੈ ।ਕੀਸੇ ਸਿੰਘ ਜੀ ਨੇ ।

  • @GurmukhSingh-om3pt
    @GurmukhSingh-om3pt 4 месяца назад +1

    ਐਨਾ ਤੇ ਕਾਰਵਾਈ ਕਿਉਂ ਨਹੀਂ ਕਰਦਾ ਪ੍ਰਸਾਸਨ ਏਹ ਬੰਦਾ ਮਹੌਲ ਖਰਾਬ ਕਰ ਰਿਹਾ ਹੈ। ਸਾਰੇ ਪੰਜਾਬ ਵਿੱਚ ਹਜਾਰਾਂ ਹਿੰਦੂ ਰੇਹਦੇ ਹਨ। ਸਭ ਆਪਣੇ ਪਰਿਵਾਰਾਂ ਨਾਲ ਰਸ ਰਹੇ ਵਸ ਰਹੇ ਹਨ। ਕੀ ਅੇਸੈ ਬੰਦੇ ਨੂੰ ਖਤਰਾ ਹੈ
    ਬਾਕੀ ਆਪਣੀ ਜੀਭ👅 ਦਾ ਫ਼ਲ ਹੈ

  • @Sukhdevsingh-fk3nc
    @Sukhdevsingh-fk3nc Год назад

    ਸੋਰਵ ਜੀ nice

  • @HarvinderSingh-o3i
    @HarvinderSingh-o3i 11 месяцев назад

    Reporter bai ji very nice.

  • @narinderkang6480
    @narinderkang6480 Год назад +9

    Patarkar veer 👍

  • @kamaljitsingh8542
    @kamaljitsingh8542 Год назад +1

    ਵੀਰ ਜੀ ਇਹ ਸ਼ੇਰ ਕਾਹਦਾ,,, ਸ਼ੇਰ ਤਾਂ ਓਹ ਸੀ ਜਿਹੜਾ ਇਹਨਾਂ ਗਦਾਰਾਂ ਨੇ 1984 ਵਿਚ ਅਤੇ ਹੁਣ ਤੱਕ ਜੇਲਾਂ ਵਿੱਚ ਬੰਦ ਆ ਅਤੇ ਸ਼ੇਰ ਓਹ ਆ ਜਿਹੜਾ 🦁🦁🦁🦁 ਹੁਣ ਆਸਾਮ ਜੇਲ੍ਹ ਵਿੱਚ ਬੰਦ ਆ,,, ਬਾਹਮਣ ਜੱਟਾ,, ਸ਼ੇਰ ਪਿੰਜਰੇ ਵਿੱਚ ਬੰਦ ਕਰ ਕੇ ਦਹਾੜ ਮਾਰਦੇ ਹੁੰਦੇ ਆ,,ਮੌਕ ਨਹੀਂ ਮਾਰਦਾ 😂😂😂😂

  • @sukhrajsingh6183
    @sukhrajsingh6183 Год назад +3

    ਅਗਲੇ ਨੇ ਭਾਵੇਂ ਮਜ਼ਾਕ ਕੀਤਾ ਹੋਵੇ ਸੇਰ ਨੂੰ ਟਟੀਆ ਲਗ ਗਿਆ 😂😂😂😂😂

  • @preetlaadi1992
    @preetlaadi1992 20 дней назад

    ਕੰਜ਼ਰ ਦਿਆ , ਓਹੀ ਪੁਲਸ ਨੂੰ ਗਾਲ਼ਾਂ ਕੱਢ ਰਿਹਾ ,
    ਜੇੜਏ ਤੇਰੀ ਰਖਿ ਕਰਦੇ ਨੇ l
    ਓਹਨਾ ਚੋਂ ਹੀ , ਕਿਸੇ ਤੋ ਤੂੰ। ਸੇਵਾ ਕਰਵਾ ਕੇ ਹਟੇਂਗਾ l

  • @honeysekhon5860
    @honeysekhon5860 Год назад

    ਹਿੰਦੂ ਤੋਂ ਕੀ ਕਨਵਰਟ ਹੋ ਗਿਆ ਯਾਰ ਤੁਸੀਂ ਤਾਂ ਹਿੰਦੂਆਂ ਨੂੰ ਵੀ ਨੀ ਛੱਡਦੇ ਉਹ ਕਿਸੇ ਨੂੰ ਤਾਂ ਛੱਡ ਦੋ ਕੇ ਹੁਣ ਸਾਰੇ ਅੱਤਵਾਦੀ ਬਣਾ ਦੇਣੇ 😅😅😅😅😅

  • @khattraboypatiala
    @khattraboypatiala Год назад

    ਪਤਰਕਾਰ ਵੀਰ ਆ ਨੂੰ ਬੇਨਤੀ ਆ ਇਸ ਪਾਗਲ ਦੀ ਇੰਟਰਵਿਊ ਲੈਣ ਨਾ ਜਾਇਓ ਕਰੋ .ਇਹ ਤੇ ਪਬਲਿਕ ਚ ਫੈਮਸ ਹੋਣ ਲਈ ਇਸ ਤ੍ਰਾਹ ਦਾ ਡਰਾਮਾ ਕਰਦਾ

  • @parmindersinghjawandha3358
    @parmindersinghjawandha3358 Год назад +2

    Pandit ਅੱਤਵਾਦੀ 😂😂 ਹੁਣ ਕਾਰਵਾਈ ਹੋਣੀ ਚਾਹੀਦੀ ਹੈ

  • @honeysekhon5860
    @honeysekhon5860 Год назад +1

    ਇਹ ਹਿੱਲ ਗਿਆ ਹੁਣ ਤਾਂ ਇਹਨੂੰ ਪੰਡਤਾ ਤੋਂ ਵੀ ਖਤਰਾ ਹੋ ਗਿਆ ਮੈਨੂੰ ਤਾਂ ਇਹ ਪੁਲਾੜ ਯਾਤਰੀ ਲੱਗਦਾ 😂😂😂😂😂😂

  • @GurkiratSingh-fs1dx
    @GurkiratSingh-fs1dx Год назад

    ਪਤਰਕਾਰ ਸਾਬ ਏ ਅਮਿਤ ਚਗਲ ਬੰਦਾਂ ਹੈ ਇਸ ਤੇ ਵਿਸ਼ਵਾਸ ਨਾ ਕੀਤਾ ਜਾਵੇ ਏ ਹੁਣ ਨਵੀਂ ਸਿਕੳਰਟੀ ਭਾਲਦਾ ਹੈਂ

  • @sidhuMoosewala-xp9dy
    @sidhuMoosewala-xp9dy Год назад +12

    Siraa patarkarr🔥🔥🔥

  • @deepmaster92
    @deepmaster92 Год назад +10

    ਵੈਸੇ ਜਿਵੇਂ ਪੱਤਰਕਾਰ ਏਦਾਂ ਆਕੜ ਕੇ ਇਸ ਤਰਾ ਏਨੇ ਕਿਸੇ ਤਕੜੇ ਬੰਦੇ ਨੂੰ ਸਵਾਲ ਨੀ ਕੀਤੇ ਹੋਣੇ ਤੇ ਨਾ ਇਹ ਕਦੇ ਕਰ ਸਕਦਾ । ਜੇ ਇਹਦਾ ਆਕੜ ਆਕੜ ਕੇ ਸਵਾਲ ਕਰਨਾ ਪੱਤਰਕਾਰੀ ਹੁੰਦਾ ਤਾਂ ਹਰ ਕੋਈ ਰਵੀਸ਼ ਕੁਮਾਰ ਹੁੰਦਾ ।

  • @SatnamSingh-vx4nw
    @SatnamSingh-vx4nw Год назад +3

    Very good patarkar Veer ji

  • @avtarsinghbobby9395
    @avtarsinghbobby9395 Год назад +5

    good job veer pattarkar g

  • @artindersingh4550
    @artindersingh4550 Год назад +7

    Comedy show 🤣 amit lode da. Very good 22

  • @akashmannakashmann20
    @akashmannakashmann20 Год назад +1

    Very good job patarkar saab

  • @prabhjeet524
    @prabhjeet524 Год назад +1

    ਬੱਲੇ ਪੱਤਰਕਾਰਾ ਵੱਟ ਕੱਡ ਤੇ

  • @majorsinghsinghjassar3284
    @majorsinghsinghjassar3284 8 месяцев назад +2

    ਦੁਰ ਫਿੱਟੇ ਮੂੰਹ ਤੇਰੇ ਲਾਣਤੀ ਦੇ...
    ਸੂਰੀ ਦੇ ਨਾਲ ਹੀ ਇਹਦੀ ਬਿਦਾਈ ਹੋਣੀ ਚਾਹੀਦੀ ਸੀ

  • @harrywithsukh1753
    @harrywithsukh1753 Год назад +2

    Patarkaar saab chado yr is bande nu ehta publicity bhalda..tuhadi patarkaari nu salute hai veer

  • @sangatsingh4850
    @sangatsingh4850 Год назад +1

    Bhut badhia

  • @gurmailkaur2197
    @gurmailkaur2197 Год назад +1

    ਪੱਤਰਕਾਰ ਜੀ ਇਹਦਾ ਪਿਛਲਾ ਰਿਕਾਰਡ ਦੇਖੋ,ਬੁਲੰਦ ਹੌਸਲਾ ਤਾਂ ਦਿਸ ਰਿਹਾ ਹੈ

  • @brargaming6766
    @brargaming6766 Год назад +1

    ਜਾਣਦੇ ਤਾਂ ਤੈਨੂੰ ਸਾਰੇ ਹੀ ਨੇ,ਪਰਤੇਰੀ,ਇਜਤ, ਵਗੈਰਾ ਹੈਨੀ

  • @vipansingh4273
    @vipansingh4273 Год назад +6

    Gud good patrakaar Veer

  • @SabjitBrar-dt7ms
    @SabjitBrar-dt7ms 5 месяцев назад +1

    ਇਹ ਜੱਟ ਦੀ ਸੱਟ ਅਮਿੰਤਰੋੜਾ ਤਾਂ ਜੱਟ ਦਾ ਨਾ ਬਾਹਲਾ ਲੈਂਦਾ

  • @BhagwanDassGarg-um7sc
    @BhagwanDassGarg-um7sc 5 месяцев назад

    ਇਹਨਾਂ ਤੋਂ ਸ਼ਿਵ ਸੈਨਾ ਦਾ ਅਧਿਕਾਰ ਹੀ ਖੋਲ ਲੈਣਾ ਚਾਹੀਦਾ ਜੀ ਇਹ ਜਿਹੜੇ ਪੰਜ ਸੱਤ ਪੈਦੇ ਨਾ ਲੰਡੂ ਜੇ ਅਸੀਂ ਕੱਟੜ ਵਾੜ ਹਿੰਦੂਆਂ ਕੱਟੜਵਾਦ ਹਿੰਦੂਆਂ ਕੁਛ ਨਹੀਂ ਹੈਗੇ

  • @jorawargamer3539
    @jorawargamer3539 Год назад

    Buhat badhiya veer ji

  • @vickydauniya8021
    @vickydauniya8021 4 месяца назад +1

    ਸੇਰ ਦੀ ਹੁਣ ਪਟ ਗਈ

  • @balvindersingh.kamboj5730
    @balvindersingh.kamboj5730 Год назад +1

    Amit Arora best Donky❤

  • @amritbains7610
    @amritbains7610 Месяц назад

    reporter is nice person & honest man , he is absolutely right

  • @GurpreetSingh-re4kq
    @GurpreetSingh-re4kq Год назад +2

    ਕਿਹੳੁਣਾ,ਸ਼ੇਰ,, ਡਰਨਾ,ਗਿਦੜਾਂ,ਵਾਂਗ,ਇਹ,ਕਿਹੜੀ, ਕੰਪਨੀ,ਦਾ, ਸ਼ੇਰ,,,ਆ

  • @rkdua8555
    @rkdua8555 Год назад +2

    DUA R K RADHEY RADHEY

  • @RajNijjar-ej3fi
    @RajNijjar-ej3fi 11 месяцев назад +1

    ਪਤਰਕਾਰ ਭਾਈ ਛੱਡ ਪਰਾ,ਇਹ ਬਾਂਦਰ ਮਥਾ ਲਾਉਣ ਕੋਈ ਫਾਇਦਾ ਨਹੀਂ, ਸ਼ੇਰ ਦਰ ਗਿਆ ਵੀਰ

  • @baldevsinghriar4830
    @baldevsinghriar4830 Год назад +1

    ਡਰਿਆ ਪਿਆ ਨਕਲੀ ਸ਼ੇਰ

  • @bakshishsingh1468
    @bakshishsingh1468 Год назад +2

    Bilkul sahi keha hai reporter veer ne kuj galat nahi keha

  • @davindersidhu7024
    @davindersidhu7024 Год назад +2

    Paterkar is very very good person

  • @TravelFoodz
    @TravelFoodz Год назад +1

    Punjab Police help always

  • @singhhapp1684
    @singhhapp1684 Год назад +3

    AchA fer ਤੁਸੀਂ ਸਿੱਖ ਧਰਮ ਨੂੰ ਖਾਲਿਸਤਾਨ ਅੱਤਵਾਦੀ ਕਿਊ ਬਾਈ

  • @MATTHEW_AYURVEDIC
    @MATTHEW_AYURVEDIC 4 месяца назад +1

    ਪੱਤਰਕਾਰ ਜੀ ਗੱਜਾ ਝੂਠ ਬੋਲ ਰਿਹਾ,ਇਹ ਨੂੰ ਕੋਈ ਕੁੱਤਾ ਵੀ ਨਹੀਂ ਜਾਣਦਾ,ਕਹਿੰਦਾ ਮੈਨੂੰ ਸੰਸਾਰ🌎 ਜਾਣਦਾ 😂😂😂😂😂😂

  • @KaramjitSingh-Dr
    @KaramjitSingh-Dr 10 месяцев назад +1

    Es de ghagri pa ke nachao bahut sohna lage gà

  • @JasvirKaur-qd7tp
    @JasvirKaur-qd7tp 10 месяцев назад

    ❤🎉

  • @sangatsingh4850
    @sangatsingh4850 Год назад +1

    V nice patarkar God bless you

  • @sahajpalsingh1010
    @sahajpalsingh1010 Год назад +1

    ਇਹਦੇ ਮਗਰ ਪਜਾਮੇ ਵਿੱਚ ਹੱਥ ਪਾ ਕੇ ਦੇਖ ਗੂਹ ਨਾਲ ਲਿਬੜ ਜਾਣਾ

  • @amnidersingh-qu9yp
    @amnidersingh-qu9yp 11 месяцев назад +2

    ਇਹ ਸ਼ੇਰ ਨੀ ਬਾਈ ਜੀ ਬਾਂਦਰ ਆ😂😂😂😂😂😂