Ravneet bittu ਦੀ ਪੰਜਾਬ ’ਚ ਪਹਿਲੀ ਪ੍ਰੈਸ-ਕਾਨਫ਼ਰੰਸ, ਕਿਸਾਨਾਂ ਅਤੇ Amritpal ਮਾਮਲੇ ’ਚ ਵੱਡੇ ਐਲਾਨ

Поделиться
HTML-код
  • Опубликовано: 15 июн 2024
  • Ravneet bittu ਦੀ ਪੰਜਾਬ ’ਚ ਪਹਿਲੀ ਪ੍ਰੈਸ-ਕਾਨਫ਼ਰੰਸ, ਕਿਸਾਨਾਂ ਅਤੇ ਅੰਮ੍ਰਿਤਪਾਲ ਮਾਮਲੇ ’ਚ ਵੱਡੇ ਐਲਾਨ
    #ludhiana #pressconference #ravneetsinghbittu #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 100

  • @kuldeepsinghdhiman2759
    @kuldeepsinghdhiman2759 Месяц назад +12

    ਬੁੱਚੜਾ ਕਿਉਂ ਪੰਜਾਬੀਆਂ ਨੂੰ ਕਿਉਂ ਮੂਰਖ ਬਣਾਉਣ ਲੱਗਿਆ ਹੋਇਆ ਏ। ਲੋਕਾਂ ਨੂੰ ਤੇਰਾ ਵੀ ਪਤਾ ਹੈ ਤੇ ਭਾਜਪਾ ਦਾ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਕਿੰਨੀ ਕੁ ਪੰਜਾਬ ਪ੍ਰਤੀ ਸੁਹਿਰਦ ਹੈ। ਇਹ ਉਹੀ ਪਾਰਟੀ ਹੈ ਜਿਸਨੇ ਅਪਰੇਸ਼ਨ ਬਲਿਊ ਸਟਾਰ ਪਿਛੇ ਕਿਹੋ ਜਿਹਾ ਰੋਲ਼ ਨਿਭਾਇਆ ਸੀ ਅਡਵਾਨੀ ਦੀ ਕਿਤਾਬ ਪੜ੍ਹ ਲਵੋ ਇਕ ਵਾਰੀ ਅੱਖਾਂ ਖੁਲ੍ਹ ਜਾਣਗੀਆਂ। ਇਹ ਓਹੀ ਲੋਕ ਹਨ ਜਿਨ੍ਹਾਂ ਨੇ ਅਕਾਲਤਖਤ ਸਾਹਿਬ ਦੇ ਢਾਹੇ ਜਾਣ ਉਤੇ ਅੰਮ੍ਰਿਤਸਰ ਵਿਚ ਲੱਡੂ ਵੰਡਕੇ ਖੁਸ਼ੀਆਂ ਮਨਾਈਆਂ ਸਨ।

  • @ramandeepkaur4711
    @ramandeepkaur4711 Месяц назад +17

    ਕਾਂਗਰਸ ਛਤੱਤਰ ਰਚਨ ਦੇ ਮਾਹਿਰ ਨੇ ਇਹ ਬਿੱਟੂ ਸੱਚ ਕਿਹਾ ਪਹਿਲਾਂ ਇਸ ਦਾਂ ਦਾਦਾ ਤੇ ਫਿਰ ਬਿੱਟੂ ਆਪਣੇ ਛਤਰੰਤਰ ਰਚ ਕੇ ਹੀ,,ਬੀ,ਜੇ,ਪੀ,, ਵਿੱਚ ਆਇਆ ਹੈ

  • @ManpreetSingh-sony22
    @ManpreetSingh-sony22 Месяц назад +8

    ਲੋਹੇ ਨੂੰ ਘੁਣ ਖਾ ਗਿਆ
    ਹੁਣ ਪਤਾ ਲੱਗਿਆ 👏👏👏

  • @user-jf1wx9xo5n
    @user-jf1wx9xo5n Месяц назад +14

    ਜਿਨ੍ਹਾਂ ਦਾ ਪੇਛਾ ਸਿਖਾ ਨੂੰ ਖ਼ਤਮ ਕਰਨਾ ਰਿਹਾ ਹੈ ਉਹਨਾਂ ਤੇ ਵਿਛਵਾਸ ਨਾ ਕੀਤਾ ਜਾਵੇ

  • @rashpalsingh5536
    @rashpalsingh5536 Месяц назад +23

    ਦਲ ਬਦਲੂ ਕਿਨੇ ਹਨ , ਹਾਰੇ ਬੰਦੇ ਲੀਡਰ , ਈਵੀਐਮ ਦਾ ਕਮਾਲ ਹੈ

  • @AjmerSingh-er1kl
    @AjmerSingh-er1kl Месяц назад +5

    ਕਿਵੇ ਛਿਟੇ ਮਾਰਦਾ ਦਲ ਬਦਲੂਊ ਇਹ ਪੰਜਾਬ ਦਾ ਬੇੜਾ ਗਰਕ ਕਰੂ

  • @luckysingh-po1gh
    @luckysingh-po1gh Месяц назад +28

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਪੰਥਕ ਸਰਕਾਰ ਖੁਸ਼ਹਾਲ ਪੰਜਾਬ ਜੀ 🙏🌹
    ਬੰਦੀ ਸਿੱਖ ਬਚਾਓ ਪੰਜਾਬ ਬਚਾਓ ਜੀ 🙏🌹
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹

  • @SurjitSingh-go3ft
    @SurjitSingh-go3ft Месяц назад +3

    ਜੋ ਪੰਜਾਬ ਨੂੰ ਪਿਆਰ ਕਰਦੇ ਤਾਂ ਹੁਣ ਤੱਕ ਸਿੱਖ ਬਾਹਰ ਹੋਣੇ ਸੀ ਗਏ ਜਲਨਾ ਚੋਂ ਹੁਣ ਤੁਸੀਂ ਆ ਗਏ ਹੁਣ ਤੁਹਾਨੂੰ ਦੇਖ ਲਵਾਂਗੇ ਤੁਸੀਂ ਕਿੰਨੇ ਚੰਗੇ ਹੋ

  • @Kiranpal-Singh
    @Kiranpal-Singh Месяц назад +4

    ਬਿੱਟੂ ਪੰਜਾਬ ਵਿਰੋਧੀ ਰਿਹਾ, ਅੱਗੇ ਵੀ ਆਸ ਕੋਈ ਨਹੀਂ !

  • @ramandeepkaur4711
    @ramandeepkaur4711 Месяц назад +27

    ਪੰਜਾਬੀਓ ਬਹੁਤ ਥੋੜ੍ਹਾ ਵਕਤ ਹੈ ਤੁਹਾਡੇ ਕੋਲ ਸੰਭਲਣ ਲਈ ਤੁਹਾਡਾ ਪੰਜਾਬ ਤੇ ਖੇਤੀ ਖ਼ਤਮ ਹੋਈ ਲਾਓ

    • @jasbirsinghkhalsa3616
      @jasbirsinghkhalsa3616 Месяц назад +1

      Sister kaise bachoko canada videsh bhejna to chakar wich jameen bechre hai

  • @Deepugill3820
    @Deepugill3820 Месяц назад +3

    ਅਮ੍ਰਿਤ ਪਾਲ ਸਿੰਘ ਸਾਹਿਬਿ ਜੀ ਨੂੰ ਬਹਾਰ ਲਿਆ

  • @bhoopsingh8887
    @bhoopsingh8887 Месяц назад +10

    ਪੰਜਾਬਵਿਚਦਲਬਦਲੂਕਿਨੇਵਡੇਹਨ

  • @kgic890
    @kgic890 Месяц назад +2

    ਪੰਜਾਬੀ ਤੈਨੂੰ ਤੇ ਬੀਜੇਪੀ ਸਰਕਾਰ ਨੂੰ ਮੂੰਹ ਨਹੀਂ ਲਾਉਂਦੇ ਇਹ ਭੁੱਲ ਜਾ ਬੀਜੇਪੀ ਸਰਕਾਰ ਹਟਾਓ ਦੇਸ਼ ਬਚਾਓ

  • @majorsingh6785
    @majorsingh6785 Месяц назад +4

    90%ਸਿੰਚਾਈ ਵਾਲਾ ਪਰਜੈਕਟ ਸਿਰਫ ਪੁਰਾਣੇ ਨਹਿਰੀ ਖਾਲਾਂ ਤੇ ਲਾਗੂ ਹੈ ਪਰ ਜਿਥੇ ਖਾਲ ਬਣੇ ਹੀ ਨਹੀ ਉਥੇ ਉਹ ਸਿੰਚਾਈ ਪਰਜੈਕਟ ਕਿਓਂ ਲਾਗਖ ਨਹੀ

  • @Gurjantsingh-re8vm
    @Gurjantsingh-re8vm Месяц назад +9

    Waheguru ji

  • @user-gd9pp9hy2r
    @user-gd9pp9hy2r Месяц назад +1

    ਬਿੱਟੂ ਜੀ ਚੱਗਾਂ ਕੰਮ ਕਰਲੋ, ਅਮ੍ਰਿਤਪਾਲ ਸਿੰਘ ਜੀ ਘਰ ਦਿਆਂ ਤੁਸੀਂ ਕਿਹਾ ਸੀ ਉਸ ਤੇ ਅਮਲ ਵੀ ਕਰਲੋ ਅਸੀਂ ਤਾਂ ਸਰਕਾਰ ਸੀ ਐਮ ਸਹਿਬ ਜੀ ਮੰਹੂ ਨੂੰ ਵੋਟਾਂ ਪਾਈਆਂ ਸੀ ਜੀ, ਤੁਸੀਂ ਕਿਸੇ ਪਾਲਟੀ ਵਿੱਚ ਹੋਵੇ,ਆਪ ਜੀ ਦਾ ਧੰਨਵਾਦ ਹੋਵੇਗਾ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯👏

  • @user-zp2oi6vm5w
    @user-zp2oi6vm5w Месяц назад +4

    ,ਕੂਰਸ਼ੀ ਦੋ ਭੂਖੋ

  • @BalwinderKaur-nx4kv
    @BalwinderKaur-nx4kv Месяц назад +1

    Dislike ਦੀ option ਈ ਨੀਂ ਰੱਖੀਂ ਪਤਾ ਲੋਕ ਲਾਇਕ ਨਹੀਂ ਕਰਦੇ

  • @ramandeepkaur4711
    @ramandeepkaur4711 Месяц назад +4

    ਬਿੱਟੂ ਸਕੀਮ ਕਿਨੀਂ ਵਧਦੀ ਹੈ ਪੰਜਾਬ ਨੂੰ ਖੇਤੀ ਤੋਂ ਖਤਮ ਕਰ ਲਈ ਇਸ ਨੇਂ ਕੋਈ ਜ਼ਿਲ੍ਹਾ ਨਹੀਂ ਛੱਡਿਆ ਬਿੱਟੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣੋਂ ਪੰਜਾਬ ਦੀ ਖੇਤੀ ਤੇ ਖਤਮ

    • @kuldeepsinghdhiman2759
      @kuldeepsinghdhiman2759 Месяц назад

      ਟਾਂਵਾਂ ਟਾਂਵਾਂ ਸਮਝਦੈ ਇੰਨ੍ਹਾਂ ਬਘਿਆੜਾਂ ਦੀਆਂ ਮਿੱਠੀਆਂ ਮੀਸਣੀਆਂ ਖੂੰਖਾਰ ਚਾਲਾਂ ਨੂੰ।

  • @SarwanSingh-dg9le
    @SarwanSingh-dg9le Месяц назад +6

    Hlo Boucher

  • @DavinderSingh-pk1wu
    @DavinderSingh-pk1wu Месяц назад +3

    BJP game changer in Punjabi

  • @ChanchalSingh-pj1jd
    @ChanchalSingh-pj1jd Месяц назад +4

    ਲੋਕ ਹੁਣ ਬਹੁਤ ਸਿਆਣੇ ਹੋ ਚੁਕੇ ਹਨ ਹੁਣ ਤੁਹਾਡੀਆ ਗਲਾ ਤੇ ਵਿਸਵਾਸ ਨਹੀ ਕਰਨਗੇ

  • @user-uy9mc2cv7l
    @user-uy9mc2cv7l Месяц назад +1

    ਦਿੱਲੀ ਨੂੰ ਤਾਂ ਤੇਰੇ ਵਰਗੇ ਬੁੱਚੜ ਚਾਹੀਦੇ ਪੰਜਾਬ ਨੂੰ ਬਰਾਬਾਦ ਕਰਨ ਲਈ ਤੈਨੂੰ ਪੰਜਾਬ ਦਾ ਬਚਾ ਬਚਾ ਜਾਣਦਾ ਤੂੰ ਕਿਨਾਂ ਕੁ ਦਰਦੀ ਹੋ ਪੰਜਾਬ ਦਾ

  • @SukhbirSingh-hp8qz
    @SukhbirSingh-hp8qz Месяц назад +1

    ਇੱਕ ਹਾਰੇ ਹੋਏ ਅਤੇ ਲੋਕਾਂ ਵੱਲੋਂ ਨਕਾਰੇ ਹੋਏ ਬੰਦੇ ਨੂੰ ਮੰਤਰੀ ਬਣਾ ਦਿੱਤਾ ਤੇ ਭਾਈ ਅਮ੍ਰਿਤਪਾਲ ਸਿੰਘ ਜੋ ਕਿ ਪੂਰੇ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਲੋਕਾਂ ਨੇ ਜਿਤਾਇਆ, ਉਸ ਨੂੰ ਜੇਲ੍ਹ ਵਿੱਚ ਬੰਦ ਕਰ ਰੱਖਿਆ ਹੈ।

  • @user-qs5ho9cj2b
    @user-qs5ho9cj2b Месяц назад +3

    ਰਵਨੀਤ ਬਿੱਟੂ ਨ ਨੂੰ ਸਮਝਣ ਦੀ ਲੋੜ ਹੈ । ਇਸ ਨਾਲ ਕਿਨੇ ਕੁ ਨੁਕਸਾਨ ਹੋਇਆ ਪਹਿਲਾਂ ਹੀ ਬਹੁਤ ਕੁਝ ਕਰ ਚੁੱਕੇ ਹਨ
    । ਇੰਦਰਾ ਗਾਂਧੀ ਨਾਲ਼ੋਂ ਕੲਈ ਗੁਣਾਂ ਖਤਰਨਾਕ ਹਨ ‌ਅਮਿਤ ਸਾਹ ਤੇ ਮੋਦੀ । ੨੦੧੪ ਵਿਚ ਇਹਨਾਂ ਸਰਕਾਰ ਆਈ ਬਦਲ ਨਾਲ ਖੁਸ਼ ਸਨ । ਜਦੋਂ ਦਿਖਿਆ ਅਪੋਜ਼ੀਸ਼ਨ ਖਤਮ ਡਰ ਵੀ ਲਗਿਆ । ਉਹ ਸਰਾ ਕੁਝ ਸਾਹਮਣੇ ਆਈ ਜਾ ਰਿਹਾ ਹੈ।ਮੈ ਕੋਈ ਪੌਲੀਟੀਅ੍ਸੀਅਨ ਨਹੀਂ ਹ ਬਸ ਪੜਦੀ ਬਹੁਤ ਤੇ ਸਾਰਿਆਂ ਨੂੰ ਸੁਣਦਾਈ

  • @gill-punjab
    @gill-punjab Месяц назад +1

    ਮੋਗੇ ਸ਼ਹਿਰ ਵਿੱਚੋਂ ਪਲੇਠੀ ਬਾਹਰ ਕੱਢ ਕੇ ਮਹਿਣੇ ਕੋਲ ਬਣਾਇਆ ਜਾਵੇ ਜੀ

  • @Gurbani_on_time
    @Gurbani_on_time Месяц назад +1

    ਤੂੰ ਹਮੇਸ਼ਾ ਪੰਜਾਬ ਵਿਰੋਧੀ ਰਿਹਾ

  • @pmtindia6245
    @pmtindia6245 Месяц назад +3

    BJP Da Dalha BJP de take chances Waka Bitu buchrh

  • @narindersingh3298
    @narindersingh3298 Месяц назад +1

    No need in punjab ,railway line and road---agriculture land goes fanish.

  • @user-yf9oi1ni1p
    @user-yf9oi1ni1p Месяц назад +5

    ਥੁੱਕ ਨਾਲ ਪਕੌੜ ਏ

  • @kulveersingh5258
    @kulveersingh5258 Месяц назад +1

    BITU JI JE CONGRES CHANTAR RCHAN CH MAHIR H TA APPA KEDE GHAT VA AYE APPA VI CONGRES CHO HI NIKAL KE BJP PARTI CH PTA NHI KEDE DVAB THLE AAKE NITIS KUMAR VRGO TUSI VI MODI DE PERA CH DIGE HO EH TUHADI AATMA JANDI H YA WAHEGURU JANDA H DUBARA PANJAB CH TUHADE DADE VARGO JWANA THA GHAN NA KREYO THEKHEYO KITE WAHEGURU THE SAJE KHALSA JI TO SRAP NA LEYO ASIS LEYO ENA BJP WALEYA NE TUHANU ESE KAR KE CHUNEYA H JAY JWAN JAY KISAN JAY BHARAT

  • @SandhuMani-fu4bw
    @SandhuMani-fu4bw Месяц назад +1

    Present ohh a jina de adhaar card bna rhe up Bihar de Punjab ch

  • @charanjitsingh567
    @charanjitsingh567 Месяц назад

    Now favors before by-elections Only

  • @gurjantsran8519
    @gurjantsran8519 Месяц назад

    Bittu sab dhnbad tuhade pm ne pnb bare socua pnb da bera keve garak karnaa tenu bahut pyar na smjya

  • @nasibkaurdhillon6823
    @nasibkaurdhillon6823 Месяц назад +1

    Ih Delhi vich Bhaitha Punjabi bol riha Raja Wrind Punjab vich Hindi boli jada

  • @BalbirKaur-re2qz
    @BalbirKaur-re2qz Месяц назад

    Do something good for panjab get Amritpal out and the other bandi's then we'll see how good you are

  • @majorsingh5064
    @majorsingh5064 Месяц назад

    पंजाब में जो वर्षों से बीजेपी की सेवा कर रहे थे उनको पीछे करके बिटू को मंत्री बनाया गया क्यों दूसरे पुराने बीजेपी के कार्यकर्ताओं में एक भी इसके लायक़ नहीं था क्यों ये वितकरा नहीं है

  • @Newslovergoogle222
    @Newslovergoogle222 Месяц назад +1

    Modi ji ne punjab nu ki ditta???
    Ki contribution hai modi ji da hai ,change kam kerro ,log khudd hi aap ki jai jai kar ker denge

  • @jagtarsinghkahlon2755
    @jagtarsinghkahlon2755 Месяц назад

    Bittu ji very Nice information as IRSErtd

  • @jaishriramhariom4742
    @jaishriramhariom4742 Месяц назад +2

    Narang da naam ni lya

  • @Yesteo-th1ep
    @Yesteo-th1ep Месяц назад +1

    Patiala patran jakhal rail line bnao

  • @nasibkaurdhillon6823
    @nasibkaurdhillon6823 Месяц назад +1

    Machine vich Ghaple kite

  • @harchandgill7772
    @harchandgill7772 Месяц назад +1

    Eh punjab di kagna ae

  • @deepdeep7070
    @deepdeep7070 Месяц назад +2

    oh bahnco ahna da ta pta he nhi lagda jar kado duje pase ho jade aa ke ahna ta jken karlu anda jar jama he besaram aa 🤦🏿🤦🏿🤦🏿

  • @amritpalsidhu9184
    @amritpalsidhu9184 Месяц назад +1

    Ludhiana ch kine baar m p ban gia budha drea da gnda paani satluj ch pe riha loka nu bimaria lgg rahiya oh bnd krwa de gppyia baki fer dekha ge tere te koyi zkeen ni

  • @kulwantkaur-zy4eo
    @kulwantkaur-zy4eo Месяц назад

    Amritpal kise Ajansi da hoskda bjp nal

  • @kulvirsingh8883
    @kulvirsingh8883 Месяц назад

    B J P da Khabri mantri punjab wich.nahi ta Haare nu kon auda denda.

  • @bhullarsaab7630
    @bhullarsaab7630 Месяц назад +1

    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਕਰਕੇ ਸਾਡਾ ਵੀ ਸੋਚੋ ਮੈਂ ਨਛਾ ਕਰਦਾ ਪਰ ਵੋਟਾਂ ਭਾਜਪਾ ਨੂੰ ਪਹਿਲੀ ਵਾਰ ਪਾਈਆਂ ਵੀਰ ਸਾਨੂੰ ਤੁਹਾਡੇ ਤੇ ਮਾਣ ਹੈ ਕਿਰਪਾ ਕਰਕੇ ਨਸ਼ਾ ਬੰਦ ਕਰ ਦਿਉ ਅਤੇ ਸਾਡੇ ਵਰਗਿਆਂ ਦਾ ਇਲਾਜ ਫ੍ਰੀ ਹੋ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਵਰਗੇ ਅਮਲੀਆਂ ਦੀ ਹੱਥ ਜੋੜ ਕੇ ਬੇਨਤੀ ਹੈ ਜੀ

    • @rupisinghcrypto2088
      @rupisinghcrypto2088 Месяц назад

      Please send me your contact number me free ਇਲਾਜ karva du je kise ne Nasha chadna

    • @user-cs6ly3vc9n
      @user-cs6ly3vc9n Месяц назад +1

      Khas khas kheti demand kro amli veero

    • @nishansinghsandhu442
      @nishansinghsandhu442 Месяц назад

      ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਕਰਨ ਲਈ ਸਰਕਾਰ ਤੇ ਦਬਾਅ ਪਾਓ।

  • @gurparkargps8191
    @gurparkargps8191 Месяц назад +1

    Tu ta rehan hi de ਚਗਲਾ

  • @vinodnanda-bb3km
    @vinodnanda-bb3km Месяц назад

    Kaya kursi dadaji ki Nirmam hatya se jyada hai unchi

  • @arvinderpalsingh4646
    @arvinderpalsingh4646 Месяц назад

    Punjab lai sabto jaida nuksan vi bittu hi karu bjp naal millky 🤔😡😡😡

  • @086wolf
    @086wolf Месяц назад +3

    😂😂😂😂😂😂😂😂😂

  • @majorsingh6785
    @majorsingh6785 Месяц назад

    Mansa to patiala rail line jorhi jave

  • @jagtarsehmi9530
    @jagtarsehmi9530 Месяц назад

    Bjp ਨੂੰ ਕਹਿ ਪੰਜਾਬ ਨੂੰ ਨਹੀਂ

  • @jasvirsarao4790
    @jasvirsarao4790 Месяц назад

    Ehna nu muh na laeo sab to pehla shote dakandar khatam honge jehre pucha chaki firde ne

  • @narindersingh3298
    @narindersingh3298 Месяц назад

    Jammen kharab honi hai no need rail

  • @HarjinderKaur-qg1he
    @HarjinderKaur-qg1he Месяц назад

    Hazy hoy v mantri bnn lgg gy n ah yaad rakho ah punjab da kdy v bla nahi krngy jihda pahla esday daday n keeta c oh yaad rakh ke esdy pihsy ljayoo ah 27 diaa vota lie bjp de caal a

  • @amardeepsingh8809
    @amardeepsingh8809 Месяц назад

    Kaum de dushman... Buchar family

  • @pmtindia6245
    @pmtindia6245 Месяц назад

    Pahila kisana Dian manga hall kro
    Jihrhe Modi sahib ne paise kisana de account ch pa rhe ne o kise v greeb ja jihrhe thohrhi Jmeen wale kisana noo n milke wde kisana de Khatea Vich ja rhe ne
    Us da kdi v kise mntri notice Liya
    He Liya ta dso
    Asi thorhi jmeen de Malik hn Sade Khate ch. Kdi koi paisa nhi aaya
    Sehkari banka De milkman ne apne apne Lihaj pale hn
    Jra gour kro

  • @jaishriramhariom4742
    @jaishriramhariom4742 Месяц назад

    Satpal Narang da naam lo Manu narang

  • @amandeeppadam8391
    @amandeeppadam8391 Месяц назад

    Punjab da bedagark kar dena tusi

  • @dharamsingh3367
    @dharamsingh3367 Месяц назад

    In lndian Politics looser (discarded. by people) ko Mantri bana bahut mundbhaga hai

  • @KhalsaRaj1799
    @KhalsaRaj1799 Месяц назад +1

    ਚਵਲ਼ 😂

  • @sukhdevkaur7705
    @sukhdevkaur7705 Месяц назад

    Wah Bai wah ase besharm nahi dekhe punjab kiss ki baton m nahi anewale felon m first aai h BJP

  • @PawanKumar-wx2ml
    @PawanKumar-wx2ml Месяц назад +1

    Sheray punjab Sardar Beant Singh ji ki kurbani na bhulan Yogi hai.

  • @PawanKumar-wx2ml
    @PawanKumar-wx2ml Месяц назад

    Sardar Ravneet Singh Bittu ji aage badho hum tumhare sath Haan.

  • @user-nu3vz9yo9m
    @user-nu3vz9yo9m Месяц назад

    Bitu.ji.sahibta.guru.permasher
    .han.hor.bade.the.ki.okat.sahib.kahabe.

  • @nishansinghsandhu442
    @nishansinghsandhu442 Месяц назад

    Bucchar parivaar 👎

  • @narindersingh3140
    @narindersingh3140 Месяц назад

    ਪੰਜਾਬ ਦੇ ਵਿੱਚ ਬੀਜੇਪੀ ਦੇ ਖਿਲਾਫ ਕੁਝ ਗਲਤ ਪ੍ਰਚਾਰ ਕੀਤਾ ਜਾਂਦਾ ਇਸ ਕਰਕੇ ਲੋਕਾਂ ਨੂੰ ਚਾਹੀਦਾ ਕਿ ਉਹ ਖੁਦ ਸੱਚ ਨੂੰ ਜਾਨਣ ਦੀ ਕੋਸ਼ਿਸ਼ ਕਰਨ ਫਿਰ ਸੱਚਾਈ ਸਾਹਮਣੇ ਆ ਜਾਏਗੀ

  • @DalbirKhan-ky7fz
    @DalbirKhan-ky7fz Месяц назад

    बिट्टू तुम एक दल बदलू या कह दे पलटू भैया बिट्टू जी

  • @SukhbirSingh-hp8qz
    @SukhbirSingh-hp8qz Месяц назад

    😂😂😂😂😂 bjp ਦੀ washing ਮਸ਼ੀਨ ਨੇ ਸਾਰੇ ਦਾਗ ਧੋ ਦਿੱਤੇ ਬਿੱਟੂ ਦੇ 🤣🤣🤣🤣🤣

  • @Sone7654
    @Sone7654 Месяц назад +1

    Girggit

  • @majorsingh5064
    @majorsingh5064 Месяц назад

    पंजाब में जो वर्षों से बीजेपी की सेवा कर रहे थे उनको पीछे करके बिटू को मंत्री बनाया गया क्यों दूसरे पुराने बीजेपी के कार्यकर्ताओं में एक भी इसके लायक़ नहीं था क्यों ये वितकरा नहीं है

  • @user-nu3vz9yo9m
    @user-nu3vz9yo9m Месяц назад

    Bitu.ji.sahibta.guru.permasher
    .han.hor.bade.the.ki.okat.sahib.kahabe.