ਕੀ ਜਿੱਤਣ ਤੋਂ ਬਾਅਦ BJP ਨਾਲ ਰਲੇਗੀ ਹਰਸਿਮਰਤ ਬਾਦਲ? Harsimrat Kaur Badal Exclusive Interview

Поделиться
HTML-код
  • Опубликовано: 28 сен 2024
  • ਕੀ ਜਿੱਤਣ ਤੋਂ ਬਾਅਦ BJP ਨਾਲ ਰਲੇਗੀ ਹਰਸਿਮਰਤ ਬਾਦਲ?
    ਕੀ ਰਾਜਾ ਵੜਿੰਗ ਨਾਲ ਹੋਇਆ ਸਮਝੌਤਾ?
    50 ਕਰੋੜ ਵਿੱਚ Bhagwant Mann ਸਣੇ ਸਾਰੇ MLA ਖਰੀਦ ਲਵੇਗੀ BJP।
    Harsimrat Kaur Badal Exclusive Interview
    #politics #bhagwantmann #harsimratkaurbadal #mpelection2024 #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 228

  • @gurpreetsingh-gf7md
    @gurpreetsingh-gf7md 4 месяца назад +28

    ਜੇ ਬੇਅਬਦੀ ਅਕਾਲੀ ਦਲ ਨੇ ਕਰਵਾਈ !!!!!!! ਤਾਂ ਸ਼ਰਾਬੀ ਮੁੱਖ ਮੰਤਰੀ ਨੇ ਢਾਈ ਸਾਲਾਂ ਚ ਫੜ ਕੇ ਅੰਦਰ ਕਿਉਂ ਨੀ ਦਿੱਤੇ ????????????????

    • @BikramjitSingh-q3i
      @BikramjitSingh-q3i 4 месяца назад +2

      Right

    • @sahibdeepsingh_
      @sahibdeepsingh_ 4 месяца назад

      ਸੱਭ ਇੱਕੋ ਨੇ

    • @BikramjitSingh-q3i
      @BikramjitSingh-q3i 4 месяца назад

      Right

    • @VijaySharma-jh8or
      @VijaySharma-jh8or 4 месяца назад

      Bhagwant Mann CM kuch nahi kar sakde kionke mamla court vich pending hai ji

    • @BikramjitSingh-q3i
      @BikramjitSingh-q3i 4 месяца назад

      Fer Kejriwal ne muaafi kiu mangi majithia ton sarkar bnaun lai badla nu badnaam kitta badla ne bda Kam keeta namak haraam na bano

  • @ParmSidhu-nq4iv
    @ParmSidhu-nq4iv 4 месяца назад +17

    ਗਰੀਬਾਂ ਵਾਸਤੇ ਤਾਂ ਕਾਲੀ ਪਾਰਟੀ ਚੰਗੀ ਹ ਅਸੀਂ ਬਹੁਤ ਬਾਈ ਅੱਕੇ ਪਏ ਆਂ ਆਮ ਪਾਰਟੀ ਤੋਂ

    • @rajwindersingh878
      @rajwindersingh878 4 месяца назад +1

      Ki karta khalidal ne

    • @jitsingh8827
      @jitsingh8827 4 месяца назад +1

      ਸਹੀ ਕਿਹਾ

    • @Uddnasappppp
      @Uddnasappppp 4 месяца назад

      @@rajwindersingh878kyu harek thalle comment krke bhagwant da saka bani jana
      Tu v ethe m v ethe
      J 3 saal jehde rehge bhagwant badla da kuj maada krje ta dsdin menu

  • @gaggimanvi9227
    @gaggimanvi9227 4 месяца назад +15

    ਬੀਬਾ ਜੀ ਜਿੱਤ ਪੱਕੀ ਹੈ

  • @gurpreetsingh-gf7md
    @gurpreetsingh-gf7md 4 месяца назад +22

    ਬਠਿੰਡਾ ਸੀਟ ਹਰਸਿਮਰਤ ਕੌਰ ਬਾਦਲ 101% ਜਿੱਤੂ ਵੱਡੇ ਮਾਰਜ਼ਨ ਨਾਲ, 👌👌👌👌👌👌👌👌👌👌

  • @jitsingh8827
    @jitsingh8827 4 месяца назад +8

    ਗੁੱਡ ਮਨਿੰਦਰ ਬਾਈ ਬਹੁਤ ਵਧੀਆ

  • @bahadursingh9718
    @bahadursingh9718 4 месяца назад +7

    ਪੱਤਰਕਾਰ ਵੀਰੇ ਜੋਂ ਕੰਮ ਅਕਾਲੀ ਸਰਕਾਰ ਵੇਲੇ ਹੋਏ ਜਿਵੇਂ ਕਿ ਚੌੜੀਆਂ ਸੜਕਾਂ ਵੱਡੇ ਵੱਡੇ ਪੁਲ੍ਹ ਏਅਰਪੋਰਟ ਤੇ ਥਰਮਲ ਪਲਾਂਟ ਪੰਜਾਬ ਵਿੱਚ ਬਿਜਲੀ ਆਮ ਕਰਕੇ ਗ਼ਏਂ ਪੱਕੇਂ ਖਾਲੇਂ ਪੱਕੇਂ ਸੂਏਂ ਕਸੀਆਂ ਤੇ ਹੋਰ ਬਹੁਤ ਕੁੱਝ ਕੀਤਾ ਹੈ ਧੰਨਵਾਦ ਸਾਹਿਤ

    • @jassbir1363
      @jassbir1363 4 месяца назад

      ਵੀਰ ਜੀ ,ਸੂਏ ਪੱਕੇ ਕਰਨ ਕਰਕੇ ਹੀ ਗੁਰੀਦਰ ਭਾਪਾ ਠੇਕੇਦਾਰ ਦਾ ਕਈ ਕਰੋੜਾਂ ਦਾ ਘੁਟਾਲਾ ਹੋਇਆਂ ਸੀ ।
      ਅਕਾਲੀ ਸਰਕਾਰ ਵੇਲੇ ।

  • @mandeepsidhuu8960
    @mandeepsidhuu8960 4 месяца назад +17

    SAD jindabad

  • @pardeepsinghsingh7928
    @pardeepsinghsingh7928 4 месяца назад +16

    SAD Zindabad ❤️❤️❤️

  • @Gazzechahal-e9f
    @Gazzechahal-e9f 4 месяца назад +5

    Gal ta theak a Harsimrat badal ji thanks mam ji

  • @ManjitSingh-nc7dy
    @ManjitSingh-nc7dy 4 месяца назад +7

    ਸਹੀ ਗੱਲ ਕਰਦੀ ਆ ਹਰਸਿਮਰਤ ਕੌਰ ਭਾਬੀ🎉🎉 ਸਾਨੂੰ ਦਿਓ ਮੋਕਾ ਸਭ ਨੂੰ ਸਿਟ ਕਰਦਾ ਗੇ

  • @HardeepSingh-py6ve
    @HardeepSingh-py6ve 4 месяца назад +9

    ਬਾਕੀ ਸਾਰੀਆਂ ਪਾਰਟੀਆਂ ਅਮੀਰਾਂ ਦੀਆਂ ਨੇ ਅਕਾਲੀ ਦਲ ਗਰੀਬਾਂ ਲਈ ਬਹੁਤ ਚੰਗੀ ਸੀ ਬਾਦਲ ਸਾਹਿਬ ਨੇ ਗਰੀਬਾਂ ਲਈ ਬਹੁਤ ਕੰਮ ਕੀਤੇ ਗਰੀਬ ਸਾਡੇ ਵਰਗੇ ਗਰੀਬ ਵਰਗ ਦੀ ਬੋਟ ਝਾੜੂ ਤੋਂ ਟੁੱਟ ਕੇ ਹੁਣ ਬਾਦਲਾਂ ਨੂੰਬਾਕੀ ਸਾਰੀਆਂ ਪਾਰਟੀਆਂ ਅਮੀਰਾਂ ਦੀਆਂ ਨੇ ਅਕਾਲੀ ਦਲ ਗਰੀਬਾਂ ਲਈ ਬਹੁਤ ਚੰਗੀ ਸੀ ਬਾਦਲ ਸਾਹਿਬ ਨੇ ਗਰੀਬਾਂ ਲਈ ਬਹੁਤ ਕੰਮ ਕੀਤੇ ਗਰੀਬ ਸਾਡੇ ਵਰਗੇ ਗਰੀਬ ਵਰਗ ਦੀ ਵੋਟ ਝਾੜੂ ਤੋਂ ਟੁੱਟ ਕੇ ਹੁਣ ਬਾਦਲਾਂ ਨੂੰ

    • @SabalGang20
      @SabalGang20 4 месяца назад

      लुटिया बी सब तो बद अकाली ने आज पंजाब में पानी खतम होने को है इनकी ही देन है

  • @BindaSingh-xi5ir
    @BindaSingh-xi5ir 4 месяца назад +13

    Sad

  • @deepdhindsadollar2775
    @deepdhindsadollar2775 4 месяца назад +6

    SAD ❤

  • @BalwinderSingh-ic7qz
    @BalwinderSingh-ic7qz 4 месяца назад +8

    Good job bro 👍👍👍👍

  • @MangatJatt-z2k
    @MangatJatt-z2k 4 месяца назад +13

    S a d jindabad

  • @balvirsingh2658
    @balvirsingh2658 4 месяца назад +4

    Good mp ji

  • @ParmSidhu-nq4iv
    @ParmSidhu-nq4iv 4 месяца назад +11

    ਆਮ ਪਾਰਟੀ ਦਾ ਗਰੀਬ ਬਹੁਤ ਦੁਖੀ ਆ ਜਿੰਨੇ ਵੀ ਆ ਦੇ ਉਨੇ ਦੁਖੀ ਆ

  • @gurjitbenipal3393
    @gurjitbenipal3393 4 месяца назад +23

    ਤੁਸੀਂ ਤਾਂ ਕਹਿੰਦੇ ਸੀ ਕਿਸਾਨੀ ਕਨੂੰਨ ਸਹੀ ਨੇ ਮੋਦੀ ਦਾ ਧੰਨਵਾਦ

  • @arshdeep7181
    @arshdeep7181 4 месяца назад +5

    Biba Badal ✌️

  • @KartarSingh-es8mo
    @KartarSingh-es8mo 4 месяца назад +15

    ਗਰੀਬਾਂ ਲਈ ਬਾਦਲ ਸਰਕਾਰ ਬਹੁਤ ਵਧੀਆ ਬਾਕੀ ਤਾ ਸਾਰੇ ਝੂਠੇ ਨਿਕਲੇ

  • @lakhwinderdhillon2298
    @lakhwinderdhillon2298 4 месяца назад +5

    ⚖️⚖️

  • @garrysinghbuttabutta8799
    @garrysinghbuttabutta8799 4 месяца назад +3

    ❤❤❤❤❤❤❤

  • @KulveerSingh-zw2go
    @KulveerSingh-zw2go 4 месяца назад +4

    Good❤❤

  • @gurchransingh5674
    @gurchransingh5674 4 месяца назад +8

    ਸਾਰੀਆ ਰਾਜਨੀਤਕ ਪਾਰਟੀਆ ਨਾਲੋ ਵੱਧ ਹਾਜਰੀ ਤੇ ਮੁੱਦੇ ਚੁੱਕੇ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ

  • @msmaninder450
    @msmaninder450 4 месяца назад +4

    harsimrat Kaur winer

  • @baljitsingh374
    @baljitsingh374 4 месяца назад +4

    Akalidal jindabaad 🙏

  • @chahalsinghpunjabi5163
    @chahalsinghpunjabi5163 4 месяца назад

    ਸੈਲੋਜ ਬਣਾਏ ਤੁਹਾਡੀ ਸਰਕਾਰ ਵਿਚ ਬਣਵਾਏ ਸਨ

  • @kewalkamboj7339
    @kewalkamboj7339 4 месяца назад +19

    ਪਹਿਲਾ ਤਿੰਨ ਕਾਲੇ ਕਨੂੰਨਾ ਨੂੰ ਸਹੀ ਤੁਸੀਂ ਦੱਸ ਰਹੇ ਸੀ ਮੈਡਮ

    • @MojiGill-h7i
      @MojiGill-h7i 4 месяца назад

      Vr girba de v gal karo

    • @Uddnasappppp
      @Uddnasappppp 4 месяца назад

      Hun tere khasm bhagwant ne adani wargean de ਸਾਈਲੋ ਕਿਉ ਮੰਡੀ ਬਣਾਉਣ ਡ
      ਦਾ ਹੁੱਕਮ ਦਿੱਤਾ ਸੀ ਫੇਰ ਵਾਪਸ ਲੈਤਾ ਫ਼ੈਸਲਾ ਉਹ ਤੂੰ ਦੱਸ ਦੇ

  • @gurpreetsran4488
    @gurpreetsran4488 4 месяца назад +4

    Alkali Dal jindhbad

  • @iqbalsandhuiqbalsingh2779
    @iqbalsandhuiqbalsingh2779 4 месяца назад +2

    SAD ZINDABAD

  • @satwindermatharu3855
    @satwindermatharu3855 4 месяца назад +8

    ਕੇਂਦਰ ਚ ਫੂਡ ਪ੍ਰਾਸੈਸਿੰਗ ਮੰਤਰੀ ਹੁੰਦੇ ਹੋਏ ਬੀਬਾ ਜੀ ਨੇ ਫੂਡ ਪ੍ਰੋਸੈਸਿੰਗ ਦਾ ਕੋਈ ਯੂਨਿਟ ਲਿਆਂਦਾ ?????

    • @jagatpra
      @jagatpra 4 месяца назад

      3 mega food park- Ludhiana Kapurthala abohar

  • @jassbir1363
    @jassbir1363 4 месяца назад

    ਜੇ ਖੇਤਰੀ ਪਾਰਟੀ ਬਣਨ ਤੋ ਬਾਅਦ ਨੈਸਨਲ ਪਾਰਟੀ ਨਾਲ ਸਾਂਝ ਪਾ ਲਵੇ ਜੀ । ਫਿਰ ਕਿ ਬਣੇਗਾ ?

  • @gurdwarashritibbisahibkasi5902
    @gurdwarashritibbisahibkasi5902 4 месяца назад +1

    ☝️☝️☝️🙏🙏🙏

  • @JaspeetKuor
    @JaspeetKuor 4 месяца назад +3

    ਬੀਬਾ ਜੀ ਕੱਬਡੀ ਕੱਪ ਬਠਿੰਡੇ ਵਾਲ਼ੇ ਦੇ ਕ੍ਰਿਸ਼ਨਾ ਹੋਟਲ ਦੇ 75 ਲੱਖ ਰੁਪੈ ਦੇ ਦੇਇ ਜੀ ਓ ਸੜਕ ਤੇ a ਗਏ ਨੇ

  • @SIKANDAR_03
    @SIKANDAR_03 4 месяца назад +11

    Lakha sidhana👍👍👍👍
    Win
    Vote te support💪👍💪👍💪👍💪
    ❤❤❤❤❤❤

    • @navichahal0001
      @navichahal0001 4 месяца назад +2

      Full spourt lakha bai love u 💪💪💪🤩🤩🤩

    • @harmindersingh5944
      @harmindersingh5944 4 месяца назад

      Lakha win😂😂😂😂😂😂😂😂😂😂😂😂😂😂😂😂😂😂

    • @SIKANDAR_03
      @SIKANDAR_03 4 месяца назад +1

      @@harmindersingh5944 4 June dasu lakha nu vee support ve a 👍👍👈

  • @sukhrajsingh4399
    @sukhrajsingh4399 4 месяца назад +2

    Akali dal zindabad

  • @satnamsidhu8415
    @satnamsidhu8415 4 месяца назад +1

    SAD

  • @mandeepdhillon3254
    @mandeepdhillon3254 4 месяца назад

    Be jai party

  • @jaskaranbrar1697
    @jaskaranbrar1697 4 месяца назад +6

    ਤੁਸੀਂ ਕਨੂੰਨ ਵੀ ਸਹੀ ਦੱਸਦੇ ਸੀ। ਤੇ ਬੀਬਾ ਜੀ ਗੁਰੂ ਸਹਿਬਾਨ ਜੀ ਦੇ ਸਰਸੇ ਵਾਲੇ ਸਾਧ ਨੂੰ ਚੋਹਲਾ ਸਾਹਿਬ ਕਹਿਨੇ ਭੇਜਿਆ ਸੀ। ਫੇਰ ਮੁਆਫੀ ਕਹਿਨੇ ਦਵਾਈ ਸੀ। ਖੁੱਲ੍ਹ ਕੇ ਦੱਸੋ ਜੀ।

  • @KraftKing87
    @KraftKing87 4 месяца назад +3

    Punjabi bolni ta sikhla bibi. ਪਾਨੀ ਨੀਂ ਪਾਣੀਂ ਹੁੰਦਾ

  • @SukhdeepSingh-jd4tg
    @SukhdeepSingh-jd4tg 4 месяца назад +1

    ਅਕਾਲੀ ਦਲ ਜਿੰਦਾਬਾਦ 🎉🎉🎉🎉

  • @BarmundaGamer-q5j
    @BarmundaGamer-q5j 4 месяца назад +1

    Lok samajdar ho gay nani saaa ji

  • @JASPREETsingh-ig8be
    @JASPREETsingh-ig8be 4 месяца назад

    Harsimrat Kaur Badal Jindabad

  • @Punjabi_Pakke_Wale
    @Punjabi_Pakke_Wale 4 месяца назад +6

    ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
    - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
    - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
    - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
    - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
    - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
    - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
    - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
    - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
    - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
    - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।

  • @ofiicalGurwindergill
    @ofiicalGurwindergill 4 месяца назад

    Harsimrat badal zindabaad ❤️

  • @brinder2016
    @brinder2016 4 месяца назад +3

    Winner akali dal

  • @satnamsingh-re4hr
    @satnamsingh-re4hr 4 месяца назад +6

    ਸਰਦਾਰ ਲੱਖੇ ਸਿਧਾਣੇ ਨੂੰ ਹੀ ਵੋਟਾਂ ਪਾ ਕੇ ਕਾਮਯਾਬ ਕਰੋ

  • @kasharafamily8800
    @kasharafamily8800 4 месяца назад +4

    ਤੁਹਾਡਾ ਟਾਈਮ ਤੇ ਵੀ ਸਿਕਿਉਰਟੀ ਵਾਲੇ ਕਿਸੇ ਨੂੰ ਮਿਲਣ ਨਹੀਂ ਦਿੰਦੇ ਸੀ ਇਨੀ ਪੁਲਿਸ ਸੀਗੀ ਤੁਹਾਡੇ ਵੀ ਅੱਗੇ ਪਿੱਛੇ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਸਾਰੀ

  • @user-akash_vlog
    @user-akash_vlog 4 месяца назад

    ਪੱਕੇ ਖਾਲ ਸੇਮ ਨਾਲਿਆਂ ਦਾ ਪ੍ਰਬੰਧ ਕੀਤਾ ਅਕਾਲੀ ਦਲ

  • @param786singh2
    @param786singh2 4 месяца назад

    Sade Amritsar Anil joshi jit j ta fr gal bnjy sade hlke ch MLA c jdo bhut km kita Anil joshi Saab ny

  • @GurwinderSingh-mr5iw
    @GurwinderSingh-mr5iw 4 месяца назад +1

    😭😭😭😭😭 0

  • @righttospeechsachdasuneha
    @righttospeechsachdasuneha 4 месяца назад +4

    ਤੇਰਾ ਭਰਾ ਹੀ ਲੈਕੇ ਆਇਆ ਸੀ ਚਿਟਾ ਬੀਬਾ

  • @ManjeetSingh-tx9ok
    @ManjeetSingh-tx9ok 4 месяца назад +1

    Sgpc te badal family da kabza, badal harao Punjab bachao, badal dal Modi nu hi vote karo Sara Punjab nu lut ka kha gye badal party

  • @ajaykarnsingh3604
    @ajaykarnsingh3604 4 месяца назад

    S.a.d jindabad..

  • @satwindermatharu3855
    @satwindermatharu3855 4 месяца назад +6

    ਜੋਰ ਤਾਂ ਏਸ ਵਾਰ ਵੀ ਇਹਨਾਂ ਦਾ ਲਗਿਆ ਹੋਇਆ ਸੀ ਵੀ ਬੀਜੇਪੀ ਨਾਲ ਗਠਜੋੜ ਹੋ ਜਾਏ ਪਰ ਕਿਸਾਨ ਅੰਦੋਲਨ ਨੇ ਇਹਨਾਂ ਦੀ ਆਸਾਂ ਤੇ ਪਾਣੀ ਫੇਰ ਦਿੱਤਾ....

  • @satwindermatharu3855
    @satwindermatharu3855 4 месяца назад +2

    ਮਨਜਿੰਦਰ ਬਾਈ ਜਿਵੇਂ ਤੇਰੀ ਸ਼ਖਸ਼ੀਅਤ ਆ ਉਵੇਂ ਇਹ ਮੌਜੂਦਾ mp ਨਾਲ ਇੰਟਰਵਿਊ ਜਚੀ ਨੀ ....ਬਾਕੀ ਤੂੰ ਆਪ ਸਿਆਣਾ

  • @BikramjitSingh-q3i
    @BikramjitSingh-q3i 4 месяца назад

    Badal sarkar vele bada kam keeta biba hk badal jindabaad aakli dal jindabaad

  • @BikramjitSingh-q3i
    @BikramjitSingh-q3i 4 месяца назад

    Biba Badal punjaab di serni di h biba hk badal jindabaad

  • @jassbir1363
    @jassbir1363 4 месяца назад +4

    ਚੋਣਾਂ ਤੋ ਬਾਅਦ ਅਕਾਲੀ ਦਲ ਅਤੇ ਭਾਜਪਾ ਦਾ ਨੂੰਹ ਮਾਸ ਦਾ ਰਿਸਤਾ ਬਰਕਰਾਰ ਹੋ ਜਾਣਾ ਹੈ ਜੀ ।

  • @rajdhanju3547
    @rajdhanju3547 4 месяца назад +1

    Biba g ne bahut vikas karvaia vote ta banedi hai

    • @rajwindersingh878
      @rajwindersingh878 4 месяца назад

      Ki karta

    • @Punjabi_Pakke_Wale
      @Punjabi_Pakke_Wale 4 месяца назад

      Han chitte, Beadbiyan te gangsterwaad da pura vikas kitta

    • @jitsingh8827
      @jitsingh8827 4 месяца назад

      ​@@Punjabi_Pakke_Waleਹੁਣ ਤਾਂ ਜੇਲ੍ਹਾਂ ਵਿੱਚ ਇੰਟਰਵਿਊ ਹੁੰਦੇ ਨੇ ਚਿੱਟਾ ਗਲ਼ੀ ਗਲ਼ੀ ਆ ਗਿਆ

    • @Punjabi_Pakke_Wale
      @Punjabi_Pakke_Wale 4 месяца назад

      @@jitsingh8827 Interview Rajasthan jail which hoya si. Chitta tuhade peyova akali-cong ne liyanda hai, 2 saal hoye ne aje, ohna nu v tangan ge. Phir hor changi tarah chaati pitteyo

    • @jitsingh8827
      @jitsingh8827 4 месяца назад +1

      @@Punjabi_Pakke_Wale ਇਸ ਦਾ ਮਤਲਬ ਗੱਪ ਮਾਰ ਕੇ ਸਰਕਾਰ ਬਣਾ ਲਈ ਕਿ ਚਿੱਟਾ ਚਾਰ ਹਫਤੇ ਵਿੱਚ ਖ਼ਤਮ MSP 5 ਮਿੰਟਾਂ ਵਿੱਚ

  • @jagsirsidhu6785
    @jagsirsidhu6785 4 месяца назад +5

    ਇਹ ਮੋਦੀ ਨਾਲ ਹਨ ਬਾਦਲ ਦਲ ਨੂੰ ਵੋਟ ਮਤਲਬ ਮੋਦੀ ਨੂੰ ਵੋਟ ਪਾਉਣੀ ਬਚੋ ਜੀ ਇਹਨਾਂ ਤੋਂ ਬਹੁਤ ਚਲਾਕ ਲੋਕ ਹਨ ਇਹ ਲੋਕ ਕੁਰਸੀ ਖਾਤਿਰ ਪੰਜਾਬ ਨੂੰ ਵੇਚ ਵੀ ਸਕਦੇ ਆ

  • @Godson-ol4my
    @Godson-ol4my 4 месяца назад +1

    Simro bhabi panjab lutt ke sukh vilas bnaya

  • @BarmundaGamer-q5j
    @BarmundaGamer-q5j 4 месяца назад +1

    Majay vich chitta ta tuhadaay praa daa

  • @RANDEEPSINGH-j9p
    @RANDEEPSINGH-j9p 4 месяца назад

    HARSIMRAT KAUR BADAL JI , YOU WERE FOOD MINISTER IN CENTRAL GOVERNMENT , PLEASE TELL PUNJAB HOW MANNY FOOD PLANTS DID YOU APPROVE IN PUNJAB WHILE YOU WERE FOOD MINISTER IN CENTRAL GOVERNMENT .

  • @syalps2719
    @syalps2719 4 месяца назад

    Chances BJP dindi hai kam BJP kar Rahi hai

  • @kuldeepsinghkuldeep853
    @kuldeepsinghkuldeep853 4 месяца назад

    Jau hove badal ki

  • @syalps2719
    @syalps2719 4 месяца назад

    BJP ne dabh kuj kita

  • @chahalsinghpunjabi5163
    @chahalsinghpunjabi5163 4 месяца назад

    ਨਸ਼ਿਆਂ ਦੇ ਮੁੱਦੇ ਉਤੇ ਤੁਸੀਂ ਕੀ ਕੀ ਕੀਤਾ ਉਹ ਦੱਸੋ ਮਜੀਠੀਆ ਖਹਿਰਾ ਦਾ ਨਾਮ ਨਸ਼ਿਆਂ ਵਿਚ ਤੁਹਾਡੀ ਸਰਕਾਰ ਵਿਚ ਆਇਆ

  • @JaswinderDhaliwal-w7r
    @JaswinderDhaliwal-w7r 4 месяца назад

    Pull:sardkan:tharmal:plant:compnyan:ne:bnae:ne:thoda:ki:hee:ade:bich

  • @VijaySharma-jh8or
    @VijaySharma-jh8or 4 месяца назад

    Jadon BJP nal si jadon pani vadte MSP bare tan kade bole nahi jad sath chhad dita odon bolan lagge si

  • @syalps2719
    @syalps2719 4 месяца назад

    BJP ne Punjab nu sabh kuj dita par Punjab ne BJP nu ki sport kiti???

  • @sidhu544
    @sidhu544 4 месяца назад +1

    ਚੋਰ ਦਰਬਾਰ ਸਾਹਿਬ ਤੇ ਹਮਲਾ ਤੁਸੀਂ ਕਰਾਇਆ ਦਲੇ

  • @vikasKumar-to9uy
    @vikasKumar-to9uy 4 месяца назад

    Chitta drugs supply TUC a traders ho lutke kha gy punjab nu hun ta bhaksdo please

  • @manjitkaur6153
    @manjitkaur6153 4 месяца назад

    Though I am in favour of harsimrat's victory from bathinda but it is only because of akali dal 's misdeeds that BJP has roots in Punjab and BJP is propegating it's poisonous agenda in punjab

  • @bikramjitsingh2167
    @bikramjitsingh2167 4 месяца назад

    Badala kol jinni var v satta aayi aa hmesha ohna ne koum di pith ch chura hi marya sauda saadh nu maafi howe bargarhi da insaf na dena howe behbal kalan vala incident howe hor v bht vdi list hai

  • @BarmundaGamer-q5j
    @BarmundaGamer-q5j 4 месяца назад

    Bai koi vi vot na payo ma nsa sambal lua

  • @PargatSingh-xo2om
    @PargatSingh-xo2om 4 месяца назад

    Boba ji kursi nal bahut pyar tathuda e ta gp a

  • @pritpalsingh2303
    @pritpalsingh2303 4 месяца назад

    Nimaney ton bhav jisda Maan na hovey

  • @Naffa-Nuksaan
    @Naffa-Nuksaan 4 месяца назад

    Badal sarkaar to vdiya punjab lyi hor kuj nhi ho skda

  • @satwindermatharu3855
    @satwindermatharu3855 4 месяца назад +5

    ਹਾਸੋਹੀਣੀਆਂ ਗੱਲਾਂ ਨੇ ਬੀਬਾ ਜੀ ਕਿਉ ਲੋਕਾਂ ਨੂੰ ਬੁੱਧੂ ਸਮਝਦੇ ਓ....ਸਿਰਸਾ ਤੁਹਡਾ ਖਾਸ ਬੰਦਾ ਉਹ ਮੋਦੀ ਦੇ ਪੈਰ ਚੱਟਦਾ ਫਿਰਦਾ

  • @arvanaayurvedicarvana7840
    @arvanaayurvedicarvana7840 4 месяца назад +1

    Jhoodh bol rhi he je apne aap ko bchana chahti he je cho r he

  • @rammimann3935
    @rammimann3935 4 месяца назад +1

    Bibbi dee soch bjp nl rldee..a....a sara tabber kanoon nu bht e wadia dsda see

  • @SP13-qc2eg
    @SP13-qc2eg 4 месяца назад

    Eh na bhullo AAP di sari Vote v congress ch jani ae.
    INDIA alliance VS BJP

  • @chamkaursinghhappy4342
    @chamkaursinghhappy4342 4 месяца назад +2

    ਹਰਸਿਮਰਤ ਬਾਦਲ ਤੂਸੀਂ ਬਠਿੰਡਾ ਵਿਖੇ ਵਾਲੀ ਰੈਲੀ ਦੇ ਕਮਿਟ ਚਿਕ ਕਰੋ

  • @rammimann3935
    @rammimann3935 4 месяца назад +1

    A..kissan nu sheed nee mndee....kissan nu mar gay knda a..lok....kissan sada sheed hoya see...bibbi

  • @JaswinderDhaliwal-w7r
    @JaswinderDhaliwal-w7r 4 месяца назад

    Badal:b:1957::58::ch::cogras:di:ceet:ty:jitea:ctalvandi:sahib:ton:jad:hou

  • @jotijatt4022
    @jotijatt4022 4 месяца назад

    Lakha sidhana y ❤️🚩

  • @satwindermatharu3855
    @satwindermatharu3855 4 месяца назад +3

    ਪੋਲੇ ਪੋਲੇ ਸਵਾਲ ਪੁੱਛ ਕੇ ਇੰਟਰਵਿਊ ਚੰਗੀ ਤਰ੍ਹਾਂ ਸਪਾਂਸਰ ਕੀਤੀ ਆ ...ਚੰਗਾ ਤਰੀਕਾ ਚੋਣ ਪ੍ਰਚਾਰ ਦਾ

    • @nareshthakur-kn5by
      @nareshthakur-kn5by 4 месяца назад +2

      Nahi nahi aida da nahi lagda j Aisa hunda ta madam de brother bare gall na kerda reporter nale reporting de meryada h oh sade thode vangu okha nahi ho sakda na

  • @akhtiarsingh4554
    @akhtiarsingh4554 4 месяца назад

    Jidron choga mil gia. Os pase javange

  • @sukhwantsidhu4273
    @sukhwantsidhu4273 4 месяца назад +2

    Sromani cometi Punjab te v kabja indirect ta rss da hi ee ji

  • @Punjabi_Pakke_Wale
    @Punjabi_Pakke_Wale 4 месяца назад

    Khuddian hi jitna chahida bathinda to, sab di sunda banda

    • @jitsingh8827
      @jitsingh8827 4 месяца назад

      ਕੱਲੀ ਸੁਣਦਾ ਕੰਮ ਨੀ ਕਰਦਾ

  • @GurbachanSingh-fl2wt
    @GurbachanSingh-fl2wt 4 месяца назад +1

    Eh gadar priwar h Punjab da News paper de khaber mutabik 85000 crores de property bna le Punjab nu loot kr .

  • @SidhuSahibSidhuSahib
    @SidhuSahibSidhuSahib 4 месяца назад

    Jeet Mohinder Singh jeet pakki hai ❤

  • @GurmeetSingh-gc2sc
    @GurmeetSingh-gc2sc 4 месяца назад

    Sukhbir Badal Ne Khali Dal bola tha Khali Dal ho gai ab Kali Sarkar Kabhi Nahin Aaegi😂

  • @JodhSekhon-ju5nc
    @JodhSekhon-ju5nc 4 месяца назад

    Tusikanuna di hamait kiti se

  • @JodhSekhon-ju5nc
    @JodhSekhon-ju5nc 4 месяца назад +1

    Tu bjp di ajant si

    • @jitsingh8827
      @jitsingh8827 4 месяца назад

      ਹੁਣ ਭਗਵੰਤ ਮਾਨ ਕੀ ਆ

  • @rammimann3935
    @rammimann3935 4 месяца назад

    Thoda muu cho dstar dee gal wadia e nee lgdee....tuse sevrage da pani ponda hunda see....

  • @rajwindersingh878
    @rajwindersingh878 4 месяца назад +1

    Nasha tusi suru kita se

    • @jitsingh8827
      @jitsingh8827 4 месяца назад

      ਤੇ ਹੁਣ ਭਗਵੰਤ ਮਾਨ ਹੋਮ ਡਿਲਿਵਰੀ ਕਰ ਰਿਹਾ

  • @kuldeepsingh-fv7jh
    @kuldeepsingh-fv7jh 4 месяца назад +1

    BJP ch a hun v

  • @ProGaming-yq7fe
    @ProGaming-yq7fe 4 месяца назад +1

    Badal. Chor. Palti