ਕੀ 4 ਦਿਨਾਂ ਤੋਂ ਬਿਮਾਰ CM ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ ਕੀਤਾ ਅਣਦੇਖਿਆ?ਕਿਸੇ ਇੱਕ ਲੀਡਰ ਨੇ ਵੀ

Поделиться
HTML-код
  • Опубликовано: 15 ноя 2024

Комментарии • 270

  • @SimratPal-k6n
    @SimratPal-k6n Месяц назад +26

    ਇਹਨੇ ਵੀ ਬੜੀ ਅੱਤ ਚਕ ਰਾਖੀ ਸੀ। ਵਾਹਿਗੁਰੂ ਜੀ ਅੱਤ ਤੋਂ ਅੰਤ ਫੇਰ ਆਉਂਦਾ ਹੀ ਹੈ।

  • @darasingh3026
    @darasingh3026 Месяц назад +51

    ਸੀ ਐਮ ਸਾਹਬ ਨੂੰ ਮੁਹੱਲਾ ਕਲੀਨਿਕ ਵਿੱਚੋ ਦਵਾਈ ਲੈਣੀ ਚਾਹੀਦੀ ਹੈ ਜਿਸਦਾ ਇਹ ਹਰ ਜਗੁਾ ਰੋਲਾ ਪਾਉਂਦਾ ਰਹਿੰਦਾ ਹੈ

  • @dpcks8925
    @dpcks8925 Месяц назад +61

    ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ

    • @Ramgujjar246
      @Ramgujjar246 Месяц назад +1

      Sahi

    • @جسوندرسنگھلہلے
      @جسوندرسنگھلہلے Месяц назад +1

      ਸਹੀ

    • @randeepsingh4512
      @randeepsingh4512 Месяц назад +1

      Bai jehre mawa de putt chuk ka jaila wich sutte ne ona mawa dia badh sesa ta lagnia hi ne

    • @dpcks8925
      @dpcks8925 Месяц назад +1

      @@randeepsingh4512
      ਬਿਲਕੁਲ ਸਹੀ ਕਿਹਾ ਤੁਸੀਂ

  • @ParamjitSingh-zd5mu
    @ParamjitSingh-zd5mu Месяц назад +29

    5 /10/24 ਤੋਂ ਬਾਅਦ ਨਵਾ ਮੁੱਖ ਮੰਤਰੀ ਪੰਜਾਬ ਨੂੰ ਮਿਲ ਜਾਵੇਗਾ ਇਹ ਬਦਲੇ ਦੀ ਰਾਜਨੀਤੀ ਕਰ ਰਿਹਾ ਸੀ ਲੋਕ ਦੁੱਖੀ ਸਨ

  • @VinodKumar-ne5op
    @VinodKumar-ne5op Месяц назад +80

    ਇਹਨਾਂ ਦੇ ਝੁਠ ਨੇ ਲੋਕਾਂ ਦੇ ਮਨ੍ਹਾ ਵਿੱਚੋ ਚਾੜੂ ਦਾ ਚਾਅ ਲਾਅ ਦਿੱਤਾ

  • @gurnamsingh8058
    @gurnamsingh8058 Месяц назад +50

    ਬੀਮਾਰ ਹੋਣਾ ਕੋਈ ਗੁਨਾਹ ਨਹੀਂ, ਪਰ ਭਗਵੰਤ ਮਾਨ ਨੇ ਆਪ ਕਈਆਂ ਨੂੰ ਪਾਸੇ ਕੀਤਾ ਤੇ ਹੁਣ ਵਾਰੀ ਇਹਦੀ ਆਪਣੀ ਆ ਗਈ, ਗਲ ਸਿੱਧਾਂਤਕ ਤੌਰ ਤੇ ਮਾੜੀ ਹੈ ਪਰ ਜੋ ਇਹਦੀ ਹੋਈ ਬਹੁਤ ਚੰਗੀ।

  • @Major.Singh69
    @Major.Singh69 Месяц назад +58

    ਦੇਖੀਂ ਚੱਲ ਮਰਦਾਨੀਆ ਰੰਗ ਕਰਤਾਰ ਦੇ , ਜਿਹੜੇ ਹੋਰਾਂ ਨੂੰ ਮਾਰਦੇ ਆਪ ਹੀ ਮਾਰ ਜਾਂਦੇ , ਹੰਕਾਰ ਬਹੁਤ ਆ ਗਿਆ ਸੀ ਇਸ ਬੰਦੇ ਵਿਚ

    • @Bal_jinder_Sehgal
      @Bal_jinder_Sehgal Месяц назад +3

      ਲੋਕਾਂ ਦੀ ਹਾਂ ਲੱਗ ਗਈ ਬਾਈ ਜੀ ਇਹਨੂੰ ਸਾਰਿਆਂ ਨੂੰ ਭੰਡਦਾ ਸੀ ਇਹ ਭੰਡ ਮੇਰਾ ਸਾਲਾ

  • @sukhrajsingh4399
    @sukhrajsingh4399 Месяц назад +55

    ਕੇਜਰੀਲਾਲੇ ਤੋ ਪੰਜਾਬੀ ਲੋਕਾ ਲੈਣਾ ਕੀ ਐ,ਉਹ ਸਾਰੇ ਦੇਸ ਵਿੱਚ ਪਰਚਾਰ ਦੇ ਚੱਕਰ ਪੰਜਾਬ ਦਾ ਜਹਾਜ਼ ਸਾਈਕਲ ਬਣਾ ਛੱਡੀਆ ਸੀ

  • @sukhwindersinghdhaliwal5187
    @sukhwindersinghdhaliwal5187 Месяц назад +25

    ਭਗਵੰਤ ਮਾਨ ਨੂੰ ਮੁਖੱਮੰਤਰੀ ਦੀ ਕੁਰਸੀ ਛੱਡਣੀ ਪਉ

  • @Major.Singh69
    @Major.Singh69 Месяц назад +36

    ੳਹਨਾ ਨੂੰ ਪਤਾ ਜਿਹੜਾ ਆਪਣੇ ਲੋਕਾਂ ਦਾ ਨਹੀਂ ਹੋਇਆ, ੳਹ ਹੋਰਾਂ ਦਾ ਕਿਵੇਂ ਹੋ ਸਕਦਾ , ਬਹੁਤ ਵਧੀਆ ਹੋਈਆਂ ਇਹਨੂੰ ਰਾਜ ਸਭਾ ਸਮੇਂ ਹੀ ਪੰਜਾਬ ਦੇ ਲੋਕਾਂ ਨਾਲ ਖੜਣਾ ਚਾਹੀਦਾ ਸੀ , ਅਤੇ ਅੱਜ ਪੰਜਾਬ ਨਾਲ ਖੜਦਾ ਵੋਟਾਂ ਤਾਂ ਇਸ ਦੇ ਮੰਹੂ ਨੂੰ ਪਿਈਆ ਸੀ , ਇਸ ਬੰਦਾ ਦਿੱਲੀ ਵਾਲੀਆਂ ਦੇ ਹੇਠਾਂ ਲੱਗਾ ਫੇਰਦਾ ਸੀ , ਹੁਣ ਹਾਲ ਇਸ ਦਾ ਬੁਰਾ ਹੀ ਹੋਣਾ , ੳਹਨਾ ਨੂੰ ਪਤਾ ਝੂਠ ਬੋਲਦਾ ਇਹ ਬੰਦਾ , ਸਭ ਨੂੰ ਪਤਾ ਇਹ ਕਲੀਅਰ ਆ ,

  • @harpreetsinghmangat7421
    @harpreetsinghmangat7421 Месяц назад +34

    ਇਹ ਤਾਂ ਬਹਨੇਂ ਹਨ ਇਸ ਨੂੰ ਪਤਾ ਕੇ ਮੇਰੀ ਵਾਰੀ ਆ ਗਈ ਹੈ

  • @kashmir2445
    @kashmir2445 Месяц назад +16

    ਸ੍ਰੀ ਕਾਂਸੀ ਰਾਮ ਜੀ ਬਹੁਤ ਇਮਾਨਦਾਰ ਲਿਡਰ ਸਨ। ਉਂਨਾਂ ਦੀ ਸਿਹਤ ਵੀ ਬਿਲਕੁਲ ਠੀਕ ਸੀ। ਪਰ ਮਾਇਆ ਵਤੀ ਕੋਲੋਂ ਤੰਦਰੁਸਤ ਹੋ ਵਾਪਸ ਪੰਜਾਬ ਨਹੀਂ ਪਹੁੰਚ ਪਾਏ।
    ਅਫ਼ਸੋਸ!

  • @pardeepkular2460
    @pardeepkular2460 Месяц назад +8

    ਪੰਜਾਬ िਵਚ ਝਾੜੂ िਖਲਰ िਗਅਾ ਭਗਵੰਤ ਮਾਨ ਤੀਲਾ ਸੀ िਨਕਲ िਗਅਾ ਬਹੁਤ ਵਧੀਅਾ ਹੋਣ ਜਾ िਰਹਾ ਹੈ

  • @RajinderSingh-nl5yw
    @RajinderSingh-nl5yw Месяц назад +49

    ਬੱਕਰੇ ਦੀ ਬਲੀ ਦਾ ਟਾਈਮ ਆ ਗਿਆ

  • @harmailsingh2302
    @harmailsingh2302 Месяц назад +9

    ਸ਼ਰਾਬੀਆਂ ਨੂੰ ਕੋਈ ਨੀ ਪੁੱਛਦਾ ਇੱਥੋਂ ਤੱਕ ਕਿ ਘਰਦੇ ਵੀ ਨਹੀਂ ਪੁੱਛਦੇ।

  • @babatezasinghji55babatezasingh
    @babatezasinghji55babatezasingh Месяц назад +16

    ਕੁਲਤਾਰ ਸਿੰਘ ਸੰਧਵਾਂ ਦੇ ਘਰ ਦੀ ਸਕਿਰਟੀ ਸੀ ਐਮ ਵਾਲੀਆਂ ਗੱਡੀਆਂ ਭੇਜ ਦਿਤੀਆਂ ਗਈਆਂ ਹਨ

  • @AnmolKamboj-r8h
    @AnmolKamboj-r8h Месяц назад +3

    ਅਸੀਂ ਜਲ਼ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੰ 2 6 ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਜਲਦੀ ਠੀਕ ਹੋਣ ਦੀ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ

  • @HarpreetSingh-ij1ij
    @HarpreetSingh-ij1ij Месяц назад +55

    ਕਰਨੀਆ ਭਰਨੀਆਂ ਮਾੜੀਆਂ ਕਰਤੂਤਾ ਦਾ ਨਤੀਜਾ

  • @rajinderkaur-lx2io
    @rajinderkaur-lx2io Месяц назад +3

    ਵਾਹਿਗੁਰੂ ਮਿਹਰ ਕਰੇ ਭਗਵੰਤ ਮਾਨ ਤੰਦਰੁਸਤ ਹੋ ਜਾਣ। ਬੱਸ ਜਹਾਜ਼ਾਂ ਦੇ ਝੂਟੇ ਦਿਤੇ ਬੇਕਾਰ ਹੋ ਗੇ। ਕੇਜਰੀਵਾਲ ਨੇ ਇਨਸਾਨੀਅਤ ਵੀ ਨਹੀਂ ਦਿਖਾਈ। ਕੀ ਕੁਰਸੀਆਂ ਹੀ ਜ਼ਰੂਰੀ ਹੈ

  • @SandeepSharma-gt1xn
    @SandeepSharma-gt1xn Месяц назад +5

    1992 ਵਿੱਚ ਨਹੀਂ ਹੁਣ ਕੁਲਫੀ ਹੋਈ ਆ ਤੇ ਲੀਵਰ ਠੰਡਾ 🎉🎉🎉🎉

  • @nirbhaiwarring164
    @nirbhaiwarring164 Месяц назад +3

    ਬਾਈ ਜੀ ਤੁਸੀਂ ਮੇਰੇ ਮਨ ਵਿੱਚ ਚੱਲ ਰਹੀ ਗੱਲ ਕੀਤੀ, ਪੰਜਾਬ ਦੇ ਕਿਸੇ mla ਦਾ ਵੀ ਕੋਈ ਬਿਆਨ ਨਹੀਂ ਅਇਆ ਭਗਵੰਤ ਮਾਨ ਦੀ ਸਿਹਤ ਤੇ, ਸਾਰੇ ਜਿਵੇਂ ਕਿਸੇ ਉਡੀਕ ਵਿੱਚ ਬੈਠੇ ਹਨ , ਚੂਹਿਆ ਚੂਹਿਆ ਖੁਡ ਪਟ ਮੇਰੀ ਵਾਰੀ ਕਦੋਂ ਆਊ

  • @brarsingh3493
    @brarsingh3493 Месяц назад +7

    ਬੋਲੋ ਭੇਡੋ, ਜਿਹੜੇ ਕਹਿੰਦੇ ਸੀ, ਦਬਦਾ ਕਿੱਥੇ ਆ😄,, ਇਸ ਤੋਂ ਭੈੜੀ ਤਾਂ ਕਦੇ ਕਿਤੇ ਦੇਖੀ ਨਹੀਂ, ਵੇਖ ਲੋ ਤੁਸੀਂ, ,,, ਵੇਖ ਭਾਈ ਮਰਦਾਨਿਆ ਰੰਗ ਕਰਤਾਰ ਦੇ

  • @munishindersingh6227
    @munishindersingh6227 Месяц назад +24

    ਇਹ ਸਾਰਾ ਘਟਨਾਕ੍ਰਮ ਕਿਸ ਅੰਜ਼ਾਮ ਤੱਕ ਪਹੁੰਚੇਗਾ, ਅਜੇ ਕੁਝ ਨਹੀਂ ਕਿਹਾ ਜਾ ਸਕਦਾ....ਪਰ ਇੱਕ ਗੱਲ ਸਾਫ ਹੈ ਕਿ ਪਾਰਟੀ ਅਤੇ ਸਰਕਾਰ ਵਿੱਚ ਸਭ ਠੀਕ ਨਹੀਂ ਚੱਲ ਰਿਹਾ

  • @amriksingh9252
    @amriksingh9252 Месяц назад +29

    ਭਗਵੰਤ ਮਾਨ ਨਸ਼ੇੜੀ ਨੂੰ ਸ਼ਰਾਫ ਲੱਗ ਗਿਆ ਉਹਨਾਂ ਬੇਦੋਸ਼ੇ ਸਿੱਖਾਂ ਦਾ ਜੇਹੜੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਭਗਵੰਤ ਮਾਨ ਨਸ਼ੇੜੀ ਨੇਂ ਐਨ ਐਸ ਏ ਲਾ ਕੇ ਡਿੱਬਰੂਗੜ ਜੇਲ ਭੇਜਿਆ ਹੁਣ ਨਾਂ ਤਾਂ ਭਗਵੰਤ ਮਾਨ ਨਸ਼ੇੜੀ ਮੁੱਖ ਮੰਤਰੀ ਰਹੇ ਤੇ ਨਾ ਹੀ ਇਸ ਦਾ ਇਲਾਜ ਹੋ ਸਕੇ ਕਿਉਂਕਿ ਭਗਵੰਤ ਮਾਨ ਨਸ਼ੇੜੀ ਦੇ ਸਾਰੇ ਪੁਰਜੇ ਖਰਾਬ ਹੋ ਗਏ ਲੀਵਰ ਗੁਰਦੇ ਫੇਫੜੇ ਸਾਰਾ ਕੁੱਝ ਖਰਾਬ ਹੋ ਗਿਆ ਜਿਸ ਨੇ ਵੀ ਸਿੱਖ ਕੌਮ ਨਾਲ ਧੱਕਾ ਕੀਤਾ ਉਸ ਦਾ ਹਸ਼ਰ ਮਾੜਾ ਹੀ ਹੁੰਦਾ

  • @gurmukhsingh9717
    @gurmukhsingh9717 Месяц назад +26

    ਪੱਤਰਕਾਰ ਵੀਰ ਜੀ ਕੇਜਰੀਵਾਲ ਤੇ ਰਾਘਵ ਚੰਡਾ ਪੰਜਾਬ ਦੇ ਲੋਕਾਂ ਦੇ ਪੈਸੇ ਲੁੱਟਣ ਲਈ ਭਗਵੰਤ ਮਾਨ ਮੁੱਖ ਮੰਤਰੀ ਨੂੰ ਰੱਖਿਆ ਗਿਆ ਕੇਜਰੀਵਾਲ ਤੇ ਰਾਘਵ ਚੰਡਾ ਨੇ ਦਿੱਲੀ ਦੇ ਲੋਕ ਚੰਡੀਗੜ੍ਹ ਵਿੱਚ ਰੱਖੇਂ ਨੇ ਜਿਹੜੇ ਪੰਜਾਬ ਦੇ ਮੰਤਰੀਆਂ ਤੇ ਅਫਸਰਾਂ ਨੂੰ ਹੁਕਮ ਕਰਦੇ ਨੇ ਭਗਵੰਤ ਮਾਨ ਮੁੱਖ ਮੰਤਰੀ ਦੀ ਨਹੀਂ ਚੱਲਦੀ

  • @satinderpreetsingh8123
    @satinderpreetsingh8123 Месяц назад +44

    ਭਗਵੰਤ ਮਾਨ ਕਰਕੇ ਹੀ ਇਹ ਸਰਕਾਰ ਆਈ ਆ , ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਭੁੱਲ ਜਾਵੇ ਉਹ ਆਪਣੀ ਪਾਰਟੀ ਨੂੰ ਬਚਾ ਲਵੇਗਾ। ਲੋਕਾਂ ਨੇ ਭਗਵੰਤ ਮਾਨ ਕਰਕੇ ਹੀ92 ਸੀਟਾਂ ਦਿੱਤੀਆਂ ਨੇ।

    • @lovelyhanda1946
      @lovelyhanda1946 Месяц назад +3

      ਅਗਲੀ ਇਲੈਕਸ਼ਨ ਵੀ ਇਸੇ ਭੰਤੇ ਬੁੱਚੜ ਕਰਕੇ ਹਾਰੇਗੀ ਪਾਰਟੀ

    • @dleepdoad
      @dleepdoad Месяц назад

      Kejriwal chose da 🦮hun ni jitda

    • @gurpreetrandhawa2230
      @gurpreetrandhawa2230 Месяц назад

      92 ਜਿੱਤ ਗਏ, ਪਰ ਇਨਸਾਨੀਅਤ ਅੰਦਰੋਂ ਖਤਮ ਹੋ ਗਈ, ਬਿਮਾਰ ਬੰਦੇ ਦਾ ਸੱਤ ਬਿਗਾਨੇ ਵੀ ਪਤਾ ਲੈਣ ਆ ਜਾਂਦੇ ਹਨ, ਪਰ ਹੁਣ 92 ਬੁੱਤ ਕਿਧਰ ਗਏ

    • @gurpreetrandhawa2230
      @gurpreetrandhawa2230 Месяц назад

      ​@@lovelyhanda1946ਜਿੱਤਣਾ ਤਾਂ ਦੂਰ, ਜ਼ਮਾਨਤਾਂ ਜ਼ਬਤ ਹੋਣਗੀਆਂ

  • @bhagwantsingh2037
    @bhagwantsingh2037 Месяц назад +6

    ਇਹ ਭੰਡ ਬੀਮਾਰ ਨਹੀਂ ਗਦੀ ਖੁਸਦੀ ਦੇਖ ਡਰਾਮੇਬਾਜ਼ੀ ਕਰ ਰਿਹਾ। ਜਿਵੇਂ ਪਹਿਲਾਂ ਇਹਨੇ ਖੈਹਿਰਾ ੍ਫੂਲਕਾ ਭਾਨੇ ਆਦਿ ਨਾਲ ਸਾਜ਼ਿਸ਼ਾਂ ਕੀਤੀਆਂ ਹੁਣ ਇਸਨੂੰ ਵੱਡਾ ਸਾਜ਼ਿਸ਼ੀ ਕੇਜਰੀਵਾਲ ਟਕਰ ਗਿਆ ਪਹਿਲਾਂ ਇਹਨਾਂ ਮਿਲਕੇ ਛੋਟੇਪੁਰ ਨਾਲ ਸਾਜ਼ਿਸ਼ਾਂ ਕਰਕੇ ਵਰਤੋਂ ਤੇ ਸੁਟ ਦਿਉ ਫ਼ਾਰਮੂਲਾ ਵਰਤਿਆ ਗਿਆ। ਹੁਣ ਇਹੀ ਕੰਮਾਂ ਇਸ ਭੰਡ ਨਾਲ ਹੋ ਗਿਆ ਜਿਵੇਂ ਕੇਜਰੀਵਾਲ ਨੂੰ ਅਮਿਤ ਸ਼ਾਹ ਟਕਰਿਆ

  • @ShamshersinghSharry-d8b
    @ShamshersinghSharry-d8b Месяц назад +13

    ਕਿਮਾਨ ਦਿੱਲੀ ਹੱਥ ਐ। ਬਾਕੀ ਆਪ ਸਿਆਣੇ ਨੇ ਲੋਕ

  • @sukhmindersalh4685
    @sukhmindersalh4685 Месяц назад +7

    ਝਾੜੂ ਹੋਵੇਗਾ ਤੀਲਾ ਤੀਲਾ

  • @harbansdhillon-x8q
    @harbansdhillon-x8q Месяц назад +1

    ਹੁਣ ਨਹੀ ਕੋਈ ਪੁਛਦਾ ਭੰਡ ਨੂੰ ਖੂਡੇ ਲਾਇਨ ਲਾਉਣਗੇ❤❤❤❤❤❤❤❤❤❤❤❤❤❤❤❤❤❤❤❤❤❤

  • @bhagwantsingh2037
    @bhagwantsingh2037 Месяц назад +3

    ਪੰਜਾਬ ਦੇ ਲੋਕ ਇਹਨਾਂ ੯੨ਮਰੀ ਜ਼ਮੀਰ ਵਾਲਿਆਂ ਨੂੰ ਤੇ ਸਾਜ਼ਿਸ਼ੀ ਕੇਜਰੀਵਾਲ ਨੂੰ ਮੁੰਹ ਨਹੀਂ ਲਾਉਣਗੇ

  • @jugrajsinghraju7401
    @jugrajsinghraju7401 Месяц назад +4

    ਵੀਰੇ ਇਨਾ ਨੇ ਆਊਟ ਸੋਰਸਿੰਗ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਕੀਤਾ

  • @jaspalsingh9569
    @jaspalsingh9569 Месяц назад +7

    ਇਹਦੇ ਨਾਲ ਜੈਲਲਿਤਾ ਵਾਲੀ ਨਾ ਹੋਵੇ

  • @JagdevSingh-nx2jx
    @JagdevSingh-nx2jx Месяц назад +17

    ਇਹ ਨਸ਼ੇੜੀ ਮਰੂ ਗਾ ਹੁਣ ਰਿੜਕ ਰਿੜਕ ਕੇ ਖਾਲਸੇ ਦਾ ਦੁਸ਼ਮਣ ਵਾਹਿਗੁਰੂ ਜੀ ਨੇ ਇਸ ਨੂੰ ਹੌਲੀ ਹੌਲੀ ਮਾਰਨਾ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ

  • @gurnamsingh8058
    @gurnamsingh8058 Месяц назад +4

    ਜੋ ਬੀਜੋਗੇ ਉਹ ਹੀ ਵਢੋਗੇ, ਇਹ ਹਾਲਤ ਏਸ ਵੇਲੇ ਭਗਵੰਤ ਮਾਨ ਦੀ ਹੋ ਰਹੀ ਹੈ, ਵੈਸੇ ਭਗਵੰਤ ਮਾਨ ਜੀ ਨੂੰ ਆਪਣੀ ਆਪਣੇ ਵਿਧਾਇਕਾਂ ਨਾਲ ਸਲਾਹ ਮਸ਼ਵਰਾ ਕਰਕੇ ਠੋਸ ਫੈਸਲਾ ਲੈਣਾ ਚਾਹੀਦਾ।

  • @darasingh3026
    @darasingh3026 Месяц назад +7

    ਬੇਕਸੂਰ ਲੋਕਾ ਨੂੰ ਐਨ ਐਸ ਏ ਲਗਾਕੇ ਡਿਬਰੂਗੜ ਜੇਲ ਵਿੱਚ ਭੇਜ ਦੇਣਾ ਇਸਦਾ ਇਨਸਾਫ ਤਾਂ ਪ੍ਰਮਾਤਮਾ ਕਰੂੰਗਾ

  • @JaggaSingh-ry7wl
    @JaggaSingh-ry7wl Месяц назад +2

    ਝੰਡੇ ਅਮਲੀ ਨੂੰ ਬਦਲੋ ਤਾਂ ਹੀ ਪੰਜਾਬ ਦਾ ਕੁਛ ਭਲਾ ਹੋ ਸਕਦਾ ਆਮ ਆਦਮੀ ਪਾਰਟੀ ਦੀਆਂ ਇੱਥੇ ਕਿਉਂ ਨਹੀਂ ਇਲਾਜ ਕਰਵਾਇਆ ਨੇ

  • @avtarsidhu2826
    @avtarsidhu2826 Месяц назад +20

    ਐਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾ ਕੇ ਉਹਨਾਂ ਦੇ ਝੂਠੇ ਮੁਕਾਬਲੇ ਕਰਵਾਏ ਰੱਬ ਵੇਖਦਾਂ ਬੁੱਚੜ ਨਾਲ ੲਏਦਾ ਹੀ ਹੋਣਾਂ ਚਾਹੀਦਾ

  • @gurpreetrandhawa2230
    @gurpreetrandhawa2230 Месяц назад

    ਅਜਿਹੇ ਮੌਕੇ ਤਾਂ ਸੱਤ ਬਿਗਾਨੇ ਵੀ ਬਿਮਾਰ ਦਾ ਪਤਾ ਲੈਣ ਆ ਜਾਂਦੇ ਹਨ,ਲੱਖ ਲਾਹਨਤ ਐਮ ਐਲ ਏ ਅਤੇ ਸਾਥੀਆਂ ਨੂੰ

  • @sarabjitSingh-vd2lz
    @sarabjitSingh-vd2lz Месяц назад +3

    ਭਗਵੰਤ ਮਾਨ ਦੀ ਕੁਰਸੀ ਹੁਣ ਖਾਲ਼ੀ ਹੀ ਰਹੇਗੀ । ਬਾਈ ਮਨਿੰਦਰ ਸਿੰਘ ਜੀ। ਝਾੜੂ ਕੰਪਨੀ ਦਾ ਸਪੜਾ ਸਾਫ ਹੀ ਲੱਗ ਦਾ ਹੈ ।

  • @BhinderSran-ky8ok
    @BhinderSran-ky8ok Месяц назад +1

    ਭੰਡ ਨੂੰ ਦਸੀਫਾ ਦਦੇਣਾ ਚਾਹੀਦੀ ਹੈ ਬਾਈ ਭੰਡ ਫੇਲ ਹੈਂ ਗੱਪੀ ਸਿਰੇ ਦਾ ਨਸ਼ੇੜੀ ਪੰਜਾਬ ਦਾ ਬੁਰਾ ਹਾਲ ਹੈ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਨੇ

  • @DarshanSingh-qx4ti
    @DarshanSingh-qx4ti Месяц назад +22

    Salute to you patarkar

  • @Major.Singh69
    @Major.Singh69 Месяц назад +11

    ਕਾਰਜਕਾਰੀ ਸੀ ਐਮ ਦੇ ਨਾਮ ਤੇ ਇਹ ਦਿੱਲੀ ਵਾਲੇ ਭਾਈਏ ਪੰਜਾਬੀਆਂ ਦੀ ਨਬਜ਼ ਦੇਖ ਰਿਹੇ ਆ ,

  • @kakababa47
    @kakababa47 Месяц назад +12

    ਭਗਵੰਤ ਮਾਨ ਸਦਮੇ ਵਿਚ ਹੈ ਟੈਨਸਨ ਕਰਕੇ ਬਿਮਾਰ ਹੈ ਰੱਬ ਸੁਖ ਰੱਖੇ

  • @kaursingh8369
    @kaursingh8369 Месяц назад

    ਤਪੋਂ ਰਾਜ ਰਾਜੋਂ ਨਰਕ ਗੁਰਬਾਣੀ ਦਾ ਸ਼ਬਦ ਐ ਜੀ 🙏

  • @krmjt
    @krmjt Месяц назад +13

    Bohat changa hoya

  • @DavinderDeol-j5q
    @DavinderDeol-j5q Месяц назад +6

    ਸਾਡੇ ਪਿੰਡ ਅੱਜ ਕਬੱਡੀ ਟੂਰਨਾਮੈਂਟ ਸੀ ਇੱਥੇ ਕੁਲਤਾਰ ਸਿੰਘ ਸੰਧਵਾ ਦਾ ਮੁੱਖ ਮੰਤਰੀ ਤੌਰ ਤੇ ਮਾਇਕ ਵਿਚ ਅਨਾਊਂਸਮੈਂਟ ਕਰੀ ਗਏ ਸੰਧਵਾਂ ਸਟੇਜ ਤੇ ਮੌਜੂਦ ਸੀ ਨਾਲ ਲਾਲਜੀਤ ਭੁੱਲਰ ਸੀ

  • @jaswantsingh14435
    @jaswantsingh14435 Месяц назад +13

    ਸ਼ਰਾਬੀਦਾ ਲੀਵਰ ਗਿਆ

  • @MangelDhillon
    @MangelDhillon Месяц назад +1

    ਇਹ ਝੰਡਾ ਅਮਲੀ ਬਹੀਏ ਦੇ ਪੈਰੀਂ ਡਿੱਗਆ ਸੀ ਇਹ ਤਾਂ ਹੋਣਾ ਹੀ ਸੀ

  • @mukhtiarsinghmann5588
    @mukhtiarsinghmann5588 Месяц назад +5

    ਪੱਤਰਕਾਰ ਵੀਰੋ ਕਿਸੇ ਦੇ ਬਿਮਾਰ ਹੋਣ ਤੇ ਭਾਂਤ ਭਾਂਤ ਦੀਆ ਗੱਲਾਂ ਨਾਂ ਬਣਾਓ ਕਿਉ ਕਿ ਪ੍ਰਮਾਤਮਾ ਘਰੇ ਕਿਸੇ ਵੀ ਇਨਸਾਨ ਦੀ ਜਿੰਦਗੀ ਦਾ ਇੱਕ ਮਿੰਟ ਦਾ ਵੀ ਭਰੋਸਾ ਨਹੀ

  • @shivanisharma5562
    @shivanisharma5562 Месяц назад +42

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅

    • @DilbagSingh-td8cj
      @DilbagSingh-td8cj Месяц назад +5

      A kon. Aa yar

    • @Deepak.arora48
      @Deepak.arora48 Месяц назад +2

      Harek video ch ek hi bakwas comments,laanat h Shivani Sharma

    • @shivanisharma5562
      @shivanisharma5562 Месяц назад +3

      @@DilbagSingh-td8cj ਇਸ ਗੂੰਡੇ ਨੂੰ ਸਾਰੀ ਦੁਨੀਆਂ ਜਾਣਦੀ ਹੈ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਦਿਖਾਓ, ਸਾਹਮਣੇ ਆ ਜਾਵੇਗਾ ਵੀਡਿਓ ਵਿੱਚ, ਖਰੜ ਦੇ ਲੋਕ ਇਸ ਗੂੰਡੇ ਤੋਂ ਪ੍ਰੇਸ਼ਾਨ ਹਨ, ਇਥੇ ਇਸ ਗੂੰਡੇ ਦੀਆਂ ਦੋ ਤਿੰਨ ਕਲੋਨੀਆਂ ਸਰਕਾਰ ਨਾਲ ਮਿਲ ਕੇ ਕੰਟੀਆ ਹੋਈਆਂ ਹਨ

    • @shivanisharma5562
      @shivanisharma5562 Месяц назад +2

      @@Deepak.arora48 lahant gunde goldi BJP leader nu Pavo us de ta pera vich bhethe ਹੋ

    • @sanjeevattri1514
      @sanjeevattri1514 Месяц назад +2

      ​@@Deepak.arora48Shivani Sharma nu kis gll to lahnat pa riha hain , lahnat taan terey vargian nu pauni chahidi hai jihdey na kabil hundey hoye vi khud nu lahnti boss bn jandey ney
      Lakh lahnat hai mr. Arora tenu

  • @AmanDeep-nh3yq
    @AmanDeep-nh3yq Месяц назад +4

    ਪੰਜਾਬ ਪ੍ਰਸਤ ਲੋਕਾਂ ਨੂੰ ਪਿੱਛੇ ਧਕ ਕੇ ਦਿੱਲੀ ਦਾ ਦਲਾਲ ਬਣ ਕੇ ਤੁਰਿਆ। ਹੁਣ ਦਿੱਲੀ ਆਲੇ ਇਹ ਜੋਕਰ ਨੂੰ ਪਾਸੇ ਕਰਕੇ ਨਵਾਂ ਜੋਕਰ ਲੈ ਆਉਣਗੇ ਸਰਕਸ ਚ

  • @sarabjitSingh-vd2lz
    @sarabjitSingh-vd2lz Месяц назад +3

    ਬਾਈ ਜੀ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇਆਂ ਦੀ ਟੀਮ ਦਾ ਸ਼ਰਾਫ ਪੈ ਗਿਆ ਹੈ । ਲਗਦਾ ਭਗਵੰਤ ਮਾਨ ਦੇ ਫੇਫੜੇ ਖਰਾਬ ਹੋ ਗੲਏ ਹਨ ।

  • @KarmjeetSingh-nb1tu
    @KarmjeetSingh-nb1tu Месяц назад +5

    ਬਾਈ ਜੀ ਢਾਡੀ ਅਨਰ ਸਿੰਘ ਸ਼ੌਂਕੀ ਦਾ ਗੀਤ ਹਰ ਰਿਕ ਨੇ ਸੁਣਿਆ ਹੈ। ॥ਸਾਹਿਬਜ਼ਾਦਿਆਂ ਬਾਰੇ ਲਿਖਦਾ ਹੈ ॥ ਸਾਡੀ ਯਾਦਗਾਰ ਵਿੱਚ ਸਦਾ ਹੀ ਮੇਲੇ ਲੱਗਣਗੇ , ਤੇਰੀ ਮੜੀ ਤੇ ਦੀਵਾ ਕਿਸੇ ਨਹੀ ਜਗਾਉਣਾ॥ ਵਜੀਦ ਖਾਨ ਨੂ ਕਹਿੰਦਾ ਹੈ ਸ਼ੌਂਕੀ ਸਾਬ।

    • @Sarbrar
      @Sarbrar Месяц назад

      ਭਰਾ ਜੀ ਅਮਰ ਸਿੰਘ ਸ਼ੌਂਕੀ ਸੀ

  • @bhupinders5281
    @bhupinders5281 Месяц назад +3

    ਘੁਗੀ, ਸੁਚਾ,ਖਹਿਰਾ, ਫੂਲਕਾ, ਪ੍ਰਸ਼ਾਂਤ ਸੇਰੇ ਭਣਤੇ ਕੱਢੇ ਸੀ

  • @gurnamsingh2438
    @gurnamsingh2438 Месяц назад

    ਭਗਵੰਤ ਸਿੰਘ ਮਾਨ ਕਰਕੇ ਹੀ 92 ਸੀਟਾਂ ਮਿਲੀਆਂ ਕੌਣਾਂ ਕੇ ਕੇਜਰੀਵਾਲ ਕੋਈ ਨਹੀਂ ਜਾਣਦੇ ਕਿ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਭਗਵੰਤ ਸਿੰਘ ਪੰਜਾਬ ਦੀ ਸ਼ਾਨ

  • @ChardaPunjab-p6e
    @ChardaPunjab-p6e Месяц назад +10

    ਮਾਨ ਇਮਾਨਦਾਰ ਸੀ ਪਰ ਇਸਦੇ ਦਿੱਲੀ ਵਾਲਿਆਂ ਤੇ ਵਿਸ਼ਵਾਸ ਕਰ ਲਿਆ। ਤਾਹੀ ਇਹ ਹਾਲਤ ਕਰਦੇ ਹਨ।

    • @sandhu3507
      @sandhu3507 Месяц назад

      ਸ਼ਰਾਬੀ ਭਗਵੰਤਾ ਬੁੱਚੜ

    • @BabluBoparai
      @BabluBoparai Месяц назад

      Imandar ni bai kattal imandar

  • @ShamshersinghSharry-d8b
    @ShamshersinghSharry-d8b Месяц назад +4

    ਸਹੀ ਗੱਲ ਐ ਬਾਈ

  • @KuldeepKaur-oc8cn
    @KuldeepKaur-oc8cn Месяц назад

    Bhagwant Maan Jindawad Wahaguru Ji Chardi Kla Rakhay

  • @varindersingh7675
    @varindersingh7675 Месяц назад

    ਸਾਡੇ ਵਲੋਂ ਭੰਡ ਹੁਣ ਮਰਜੇ ਬਿੰਦ ਨੂੰ ਮਰਜੇ, ਜਿਸ ਦਿਨ ਮੂਸੇਆਲਾ ਵੀਰ ਮਾਰਿਆ ਏਹਨਾ ਦੱਲਿਆਂ ਨੇ, ਸਾਡਾ ਸਭ ਕੁੱਝ ਉਸ ਦਿਨ ਖਤਮ ਹੋ ਗਿਆ ਸੀ

  • @ShamsherSingh-yr8sx
    @ShamsherSingh-yr8sx Месяц назад +17

    MANN CM HANKAR GAYA SEE

  • @kulvindersama6653
    @kulvindersama6653 Месяц назад +4

    ਭਗਵੰਤ ਮਾਨ ਨਾਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ. ਬਹੁਤ ਬੋਲਦਾ ਸੀ. ਪੰਜਾਬ ਦੇ ਕੋਟੇ ਤੋਂ ਦਿੱਲੀ ਦੇ ਬੰਦੇ ਰਾਜ ਸਭਾ ਵਾਸਤੇ ਭੇਜ ਦਿੱਤੇ. ਪੰਜਾਬ ਅਤੇ ਪੰਜਾਬੀਅਤ ਦੇ ਖਿਲਾਫ ਕੰਮ ਕਰ ਰਿਹਾ ਹੈ. ਪੰਜਾਬੀਆਂ ਤੇ ਕੇਸ ਕਰ ਰਿਹਾ ਹੈ. ਕੇਜਰੀਵਾਲ ਨੇ ਵੋਟਾਂ ਦੇ ਪ੍ਰਚਾਰ ਵਾਸਤੇ ਪੰਜਾਬ ਦਾ ਪੈਸਾ ਤੇ ਜਹਾਜ਼ਾਂ di ਵਰਤੋਂ ਕੀਤੀ. ਖੈਰਾ ਅੰਮ੍ਰਿਤਪਾਲ ਮਾਲੀ ਤੇ ਹੋਰਨਾਂ ਉੱਤੇ ਜ਼ੁਲਮ ਕੀਤੇ. India ਗੱਠਜੋੜ ਨਾਲ ਸਮਝੌਤਾ ਪਾਰਲੀਮੈਂਟ election ਸਮੇਂ ਤੋੜਿਆ. ਸਾਰੀਆਂ 13 ਸੀਟਾਂ ਤੇ ਬੰਦੇ ਖੜ੍ਹੇ ਕਰ ਦਿੱਤੇ.

  • @BillingKing-dy7pu
    @BillingKing-dy7pu Месяц назад

    ਹੁਣ j ਸਭ ਕੁੱਝ ਚੰਗਾ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਲੋਕ ਨੇ ਹੀ ਕੰਮ ਓਨਾ ਸੀ, ਪਰ ਹੁਣ ਕਿਸੇ ਨੇ ਸਾਥ ਨਹੀ ਦੇਣ

  • @JassParkash-zx7uf
    @JassParkash-zx7uf Месяц назад +23

    Fail aa app sarkar by ji

  • @narinderpalsingh5349
    @narinderpalsingh5349 Месяц назад +1

    ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿਧਾਇਕਾਂ ਨੂੰ ਕੀ ਹੋ ਗਿਆ ਹੈ 😢😢😢😢😢

  • @BillingKing-dy7pu
    @BillingKing-dy7pu Месяц назад

    ਲੱਗਿਆ ਪਤਾ ਬਾਜੀ ਬਦਨਲ ਲੱਗਿਆ ਪਤਾ ਨੀ ਲੱਗਦਾ, ਬਹੁਤ ਕੁੱਝ ਹੋਈਆ

  • @MangelDhillon
    @MangelDhillon Месяц назад +6

    ਬਹੀਆ ਸਿਰ ਤੇ ਬਿਠਾ ਲਿਆ ਨੀ ਭਾਬੀ

  • @HarvinderShendley
    @HarvinderShendley Месяц назад

    ਇਸ ਨਾਲ ਅਜਿਹੀ ਹੀ ਹੋਣੀ ਸੀ

  • @sukhpalsingh8637
    @sukhpalsingh8637 Месяц назад

    ਤੁਹਾਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੋਵੇਗੀ

  • @DHALIWAL303
    @DHALIWAL303 Месяц назад +7

    ਬੱਕਰਾ ਹਲਾਲ ਕਰਨ ਦਾ ਟਾਈਮ ਆਗਿਆ ਹੁਣ ਭਗਵੰਤ ਨਾਮ ਦਾ ਬੱਕਰਾ ਹਲਾਲ ਹੋਊਗਾ 😂

  • @sandhu3507
    @sandhu3507 Месяц назад

    ਦੁਰ ਲਾਹਨਤ ਸ਼ਰਾਬੀ ਭਗਵੰਤੇ ਬੁੱਚੜ ਤੇਰੇ ਜੰਮਣ ਦੇ

  • @jaspalsinghsandhu2928
    @jaspalsinghsandhu2928 Месяц назад

    ਖੇਤ ਵਿੱਚ ਬੀਜਿਆ ਚਾਹੇ ਨਾ ਉੱਗੇ। ਕਿਤੇ ਕਰਮ ਜਰੂਰ ਉੱਗਦੇ ਆ। ਇਸ ਨਾਲ ਓਹੋ ਹੋਣਾ ਜਿਹੜਾ ਇਹ ਆਪ ਦੂਜਿਆਂ ਨਾਲ ਕਰਦਾ ਰਿਹਾ। ਛੁੱਟੀ ਹੋਣ ਵਾਲੀ। ਜੇਕਰ ਇਸਤੋਂ ਕੁਰਸੀ ਖੋਹ ਲਈ ਤਾ ਬਿਮਾਰੀ ਨਾਲ ਚਾਹੇ ਕੁਛ ਨਾ ਹੋਵੇ ਇਸਨੇ ਗਮ ਨਾਲ ਮਰ ਜਾਣਾ।

  • @Simerpalsingh-y8r
    @Simerpalsingh-y8r Месяц назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੈਨੂੰ ਚੜਦੀ ਕਲਾ ਵਿਚ ਰੱਖੇ 🙏🏼 🙏🏼,,,
    ਭਗਵੰਤ ਮਾਨ ਸਾਹਿਬ ਜੀ,,,, ਨੂੰ ਦੱਸਿਆ ਸੀ,,,, ਤੈਨੂੰ ਮਾਂਜਗੇ, ਕੇਜਰੀਵਾਲ ਬੜ ਕੁੱਤੀ ਚੀਜ ਹੈ ,
    ਮਾਨ ਸਾਹਿਬ ਪਰ ਤੋਂ ਇਨ੍ਹਾਂ ਦਾ ਬਣ ਗਿਆ ਸੀ,,,ਪਰ ਇਸ ‌ਤੇਰੇ ਨਾਲ ਹਾਂ,,, ਪੰਜਾਬ ਬੋਲਦਾ ਹੈ,,,,
    ਅਪਣੇ,,, ਅਪਣੇ ਹੀ ਹੁੰਦੇ, ਮਾਂਨ ਸਾਹਿਬ,,,,,

  • @singhsidhu2254
    @singhsidhu2254 Месяц назад

    22ਜੀ ਇਹ ਤਾਂ ਸਰਪੰਚ ਰਿਜ਼ਰਬ ਕਰਕੇ ਸਰਪੰਚ ਅਨਪੜ੍ਹ ਆਦਮੀ ਨੂੰ ਸਰਪੰਚ ਬਣਾਉਣ ਲੱਗ ਪਈ ਨੇ ਉਹ ਵੀ ਜੋ ਉਹਨਾਂ ਦੇ ਘਰ ਸੀਰੀ ਦਾ ਕੰਮ ਕਰਦੇ ਨੇ ਉਸ ਨੂੰ ਸਰਪੰਚ ਬਣਾਉਣ ਲੱਗ ਪਿਆ ਨੇ

  • @jagdeepsidhu1962
    @jagdeepsidhu1962 Месяц назад +2

    ਪਤੰਦਰਾ ਤੂੰ ਹਾਉਂਕਾ ਨਾਂ ਲੈ ਜੀ 😅

  • @GurmeetSingh-ku4ud
    @GurmeetSingh-ku4ud Месяц назад

    Good bhi g theak a good

  • @Harjinderbrar-j2e
    @Harjinderbrar-j2e Месяц назад +3

    ਪਰ ਸ.ਪ੍ਰਕਾਸ਼ ਸਿੰਘ ਬਾਦਲ ਜੀ ਦੇ ਘਰ ਵਿੱਚ ਪੋਤਰੇ ਦਾ ਜਨਮ ਹੋ ਜਾਣ ਦੀ ਖੁਸ਼ੀ ਵਿੱਚ ਤਾਂ ਖਾਸ ਕਰ ਬਾਦਲ ਦਲ ਦੇ ਕਈ ਵੱਡੇ ਲੀਡਰਾਂ ਨੇ ਖੁਦ ਆਪਣੇ ਘਰਾਂ ਵਿੱਚ ਸ਼ੁਕਰਾਨੇ ਵਜੋਂ ਗੁਰੂ ਗ੍ਰੰਥ ਸਾਹਿਬ ਜੀਉ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਵਾਏ ਗਏ ਸਨ। ਪਰ ਇਹ ਗੱਲ ਆਪਣੇ ਮੁੱਖੀ ਲੀਡਰ ਦੇ ਪਰਿਵਾਰ ਨਾਲ ਪਿਆਰ ਹੋਣ ਦੀ ਅਸਲ ਸੱਚਾਈ ਹੈ।ਫਿਰ ਆਮ ਪਾਰਟੀ ਵੱਲੋਂ ਤਾਂ ਖਾਸ ਤੌਰ ਤੇ ਖੁਦ ਭਗਵੰਤ ਸਿੰਘ ਮਾਨ ਜੀ ਦੇ ਕਾਰਨ ਹੀ ਇਸ ਵਾਰ ਚੋਣਾਂ ਦੌਰਾਨ ਬਹੁਤ ਵੱਡੀ ਜਿੱਤ ਹਾਸਲ ਕਰ ਕੇ ਪੰਜਾਬ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ।ਪਰ ਇਹ ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚੋਂ ਆਮ ਪਾਰਟੀ ਦਾ ਕੋਈ ਇੱਕ ਵਿਧਾਇਕ ਵੀ ਖੁਦ ਆਪਣੇ ਮੁੱਖੀ ਭਗਵੰਤ ਸਿੰਘ ਮਾਨ ਜੀ ਦੀ ਸਿਹਤ ਦਾ ਹਾਲ ਚਾਲ ਪੁੱਛਣ ਲਈ ਹੁਣ ਤੱਕ ਵੀ ਮੋਹਾਲੀ ਹਸਪਤਾਲ ਵਿੱਚ ਕਿਉ ਨਹੀਂ ਜਾ ਸਕਿਆ ਹੈ।ਅੱਜ ਵੀ ਇੰਨਾ ਵੱਲੋਂ ਖੁਦ ਭਗਵੰਤ ਸਿੰਘ ਮਾਨ ਜੀ ਦਾ ਅਤੇ ਉਸ ਦੇ ਪਰਿਵਾਰ ਦਾ ਹੌਂਸਲਾ ਵਧਾਉਣ ਲਈ ਉਹਨਾਂ ਦੇ ਨਾਲ ਇਕ ਵਾਰ ਮੁਲਾਕਾਤ ਕਰਨ ਲਈ ਖੁਦ ਪਹੁੰਚਣ ਦੀ ਬਹੁਤ ਜ਼ਰੂਰਤ ਹੈ।ਪਰ ਕਲ ਹੀ ਅਸੀਂ ਅਤੇ ਪੰਜਾਬ ਭਰ ਵਿੱਚੋੰ ਹੋਰ ਵੀ ਬਹੁਤ ਵਰਕਰ ਪਤਾ ਲੈਣ ਲਈ ਗਏ ਹੋਏ ਸੀ।ਪਰ ਸਕਿਉਰਟੀ ਕਾਰਨ ਉਨ੍ਹਾ ਦੇ ਕੋਲ ਕੋਈ ਨਹੀਂ ਜਾ ਸਕਿਆ। ।ਪਰ ਉਹਨਾਂ ਦੇ ਨਾਲ ਵਿਰੋਧੀ ਧਿਰਾਂ ਦੇ ਗਏ ਹੋਏ ਦਸ ਬਾਰਾਂ ਕੁ ਲੀਡਰ ਤਾਂ ਮਿਲ ਕੇ ਆਏ ਸਨ।
    ਧੰਨਵਾਦ ਜੀ।

  • @rajuarora3163
    @rajuarora3163 Месяц назад +1

    ਭਗਵੰਤ ਮਾਨ ਤੋ ਗਇਓ👎👎👎

  • @GurjeetSingh-nn9zn
    @GurjeetSingh-nn9zn Месяц назад

    ਇਹ ਸ਼ਰਾਬੀ ਮੁੱਖ ਮੰਤਰੀ ਨੂੰ ਯਕੀਨ ਹੀ ਨਹੀਂ ਸੀ ਵੀ ਮੁੱਖ ਮੰਤਰੀ ਹਾ ਇਹ ਵੀ ਪਹਿਲੀ ਵਾਰ ਰਿਕਾਰਡ ਬਣਾਇਆ ਵੀ ਜਿਸ ਮੁੱਖ ਮੰਤਰੀ ਜੀ ਦਾ ਹਸਪਤਾਲ ਵਿੱਚ ਆਵਦੇ ਵਿਧਾਇਕ ਜਾ ਮੰਤਰੀ ਵੀ ਮਗਰ ਨਹੀਂ ਗਏ ਅਸੀਂ ਮੁੱਖ ਮੰਤਰੀ ਬਣਾ ਦਿੱਤਾ

  • @ranjeetsekhon3459
    @ranjeetsekhon3459 Месяц назад

    ਜੱਦ ਬਾਈ ਮੂਖਮਤਰੀ ਕਹੇ ਮੇ ਠੀਕ ਆ ਫੇਰ ਕੀਉ ਪਾਟ ਕਿਊ ਕਾਮਨਾ ਕਰੁ ਜੱਦ ਬਮਾਰ ਨੀ

  • @Singh-mj2eq
    @Singh-mj2eq Месяц назад

    ਇਸੇ ਵਾਹ ਵਾਲਾ ਲਾਹਨਤੀ

  • @gurnamsingh2438
    @gurnamsingh2438 Месяц назад

    ਸਾਲਾ ਕਿੰਜ ਵਾਲ ਸਾਲਾ ਕੇਜਰੀਵਾਲ ਭਗਵੰਤਮਾਨ ਜਿੰਦਾਬਾਦ ਭਗਵੰਤ ਮਾਨ ਜ਼ਿੰਦਾਬਾਦ ਭਗਵੰਤ ਮਾਨ ਜ਼ਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਸਾਲਾ ਕਿੰਜ ਕਿੰਜ ਜੀਵਾਲ

  • @AvtarSingh-pw7fv
    @AvtarSingh-pw7fv Месяц назад +1

    ਉਨਾਂ ਨੇ ਜੇ ਕੋਈ ਨਵਾਂ ਬਣਾਇਆ ਵੀ ਤਾਂ ਉਹ ਕਿਸੇ ਦਿੱਲੀ ਦੇ ਪਿਠੂ ਨੂੰ ਹੀ ਬਣਾਉਣਗੇ ਜਿਹੜਾ ਦਿਨ ਨੂੰ ਵੀ ਉਨਾਂ ਦੇ ਕਹਿਣ ਤੇ ਰਾਤ ਕਹੀ ਜਾਵੇ

  • @manjitSingh-yo9fq
    @manjitSingh-yo9fq Месяц назад +4

    Bai badi soheni sheecp bai ji gull Sai aa

  • @Singh47Singh-jr7jt
    @Singh47Singh-jr7jt Месяц назад

    Maan Saab Zindabaad

  • @sarabjitSingh-vd2lz
    @sarabjitSingh-vd2lz Месяц назад +1

    ਬਾਈ ਜੀ ਲਗਦਾ ਝਾੜੂ ਕੰਪਨੀ ਨੇ ਭਗਵੰਤ ਮਾਨ ਨੂੰ ਉਪਰ ਦੀ ਟਿਕਟ ਦੇ ਦੇਣੀ ਹੈ ।

  • @cheema1096
    @cheema1096 Месяц назад

    ਸਭ ਡਰਾਮੇ ਨੇ ਕੋਈ ਨਹੀਂ ਬਿਮਾਰ ਇਹ ਕੋਈ ਗੇਅਮ ਆ ਬਹੁਤ ਵੱਡੀ ਹੁਣ ਤਾਂ ਪੰਜਾਬ ਦਾ ਰਬ ਰਾਖਾ

  • @arshbhinder5872
    @arshbhinder5872 Месяц назад

    Cm. Mann zindabad

  • @ramandeepsingh7572
    @ramandeepsingh7572 Месяц назад +1

    ਲੀਵਰ ਫੇਲ c,m,ਮੇਰਾ ਤੇ ਭਰਾਵਾਂ ਆਂਵਦਾ ਲੀਵਰ ਫੈਂਟੀ ਹੋਗਿਆ ਸ਼ਰਾਬ ਛੱਡੀ ਨੂੰ ਪੂਰੇ ਸੈਂਤੀ ਦਿਨ ਹੋ ਗਏ ਆ

  • @NavdeepSingh-yd9uh
    @NavdeepSingh-yd9uh Месяц назад +4

    Hankaria so maria

  • @Punjabpolice2023
    @Punjabpolice2023 Месяц назад +1

    Bhagwant maan nu HAA lggi aa punjab police constable 2023 de candidate di ..... Jehna nu December ch joining da vaada krke isne hun tak joining ni diti 9 month late hoyi pyi joining 😢😢

  • @kawaljitkaur-d9d
    @kawaljitkaur-d9d Месяц назад

    God bless bhagwant mann

  • @nirmalsinghsandhu6289
    @nirmalsinghsandhu6289 Месяц назад +1

    ਸਾਰੇ ਇਕ ਦੂਜੇ ਦੇ ਡਰਾਮਿਆ ਨੂੰ ਸਮਝਦੇ ਜਾਣਦੇ ਹਨ, ਹਮਾਮ ਵਿੱਚ ਸਾਰੇ ਇਕ ਦੂਜੇ ਨੂੰ ਦੇਖਦੇ ਸਮਝਦੇ ਹਨ,ਜਨਤਾ ਸੱਚੀ ਤੇ ਭੋਲੀ ਹੈ, ਰਾਜਨੀਤਕ ਸ਼ਾਤਰ ਖੇਡਾ ਖੇਡਦੇ ਹਨ?

  • @KulwinderSingh-c7n
    @KulwinderSingh-c7n Месяц назад

    Cm channi saab nalo vadia punjab nu koi ni milna ,jai bhim jai Bharat jai savidhan jai mulnivasi❤

  • @ManjitSingh-vi3vm
    @ManjitSingh-vi3vm Месяц назад +1

    ਮੁਫ਼ਤਖੋਰੀਆਂ ਤੇ ਝੂਠ ਦੀ ਬੁਨਿਆਦ ਤੇ ਸਰਕਾਰਾਂ ਨਹੀਂ ਚਲਦੀਆਂ ਕਟਰ ਬੇਈਮਾਨ ਭ੍ਰਿਸ਼ਟਾਚਾਰੀ ਨਟਵਰਲਾਲ ਅਰਬਨ ਨਕਸਲੀ ਸਾਈਕੋ ਅਰਵਿੰਦ ਕੇਜਰੀਵਾਲ ਦਿੱਲੀ ਦੀ ਗੱਦੀ ਤੋਂ ਵੇਹਲਾ ਹੋ ਗਿਆ ਹੁਣ ਉਹਦੀ ਨਿਗ੍ਹਾ ਪੰਜਾਬ ਦੀ ਗੱਦੀ ਤੇ ਹੈ ਭਗਵੰਤ ਮਾਨ ਆਪਣੇ ਕਰਮਾਂ ਦੀ ਸਜ਼ਾ ਭੁਗਤ ਰਿਹਾ ਹੈ ਝਾੜੂ ਖਿਲਰਨਾ ਚਾਲੂ ਹੋ ਗਿਆ ਹੁਣ

  • @DubaiDriver-z7l
    @DubaiDriver-z7l Месяц назад

    Aam Aadmi party Bhagwant maan karke jite se

  • @ranjitgill7432
    @ranjitgill7432 Месяц назад

    ਬਾਈ ਤੁਸੀਂ ਸਭ ਆਪੋ ਆਪਣੀ ਜਬਲੀਆ ਮਾਰਨੀਆਂ ਬੰਦ ਕਰੋ?ਹੁਣ ਸਭ ਕੁਝ ਪਤਾ ਹੈ ਕਿ ਇਨਫੈਕਸ਼ਨ ਹੈ।ਇਸ ਹਾਲਤ ਵਿਚ ਬੰਦੇ ਨੂੰ ਪਰਹੇਜ਼ ਰਖਣਾ ਜਰੂਰੀ ਹੈ ।

  • @RajeshSharma-ds2tw
    @RajeshSharma-ds2tw Месяц назад +2

    Maninder veer Ji.very.good

  • @sandeepmasih5143
    @sandeepmasih5143 Месяц назад +3

    They left him he’s now’s alone in party they throw him after use 🇺🇸🇺🇸🇺🇸🇺🇸🇺🇸🇺🇸🦁🦁🙏🙏

  • @HiteshMehta-k4u
    @HiteshMehta-k4u Месяц назад

    Vadiya hoya