@@harinderpreethani8147 new ohna ap nhi layi bhra ohnu dhkka nal dti aa... CM di wife aa jo pehla meet hayer di sheli c bathinda elction es nal payi raat nu vedio bnayi gyi fr kejriwal val nu bhji gyi... Te CM nu fer keha v eh teri ghrwali honi aa jidan asi kehaga tenu oda chlna pina va.... Jina vrtna c vrt lya hun maan zero karta va jis din da maan nu pta lgyea v hr CM bn ja reha va osa din teen vr behos ho gya maan..... Sunka nazara hi aa gya v maan nu bdl reha aa
Moosewala bai nu pyar kran vala savera sham ehi khanda bedagarak howe ohna de jihna de tenu marwaun vich hath hai maut tha ani hai par ik bande nu ena threat hai tusi odi security vapis la media upar eda parchar kar raha ho security de jida punjab nu karza free state banate,ohnu maut de samne khada karan vala bhagwant mann c
Lgda taa eda jive kise tkre mrasi dee st naal paida hoyia jive Sukha amli insaa v taa Ramrhim dee st hee lgda Ihna ne rl mil ke sikh Kom nu bhot lootiya te kutiya te khoon de piale bhr bhr pite
Aho krda fikar sare munde chuk chuk andr krte bekasor fir ohda apna v ehh haal ta hona hi hai kithe din raat bani padn vale singh kithe ek shrabi jaisi krni vaisi bharni bhai amritpal ji di mata ji hona nu v 10 din andr kri rakheya ess bhand ne
ਚਾਹੇ ਜੈਲ ਸਿਂਘ ਸੀ ਓ ਕੇਹੜਾ ਪੰਜਾਬ ਜਾ ਸਿਖਾ ਦਾ ਬਣਿਆ ਓਹੋ ਜਿਹਾ ਹੀ ਸੰਧਵਾਂ ਆ ਏਨਾ ਦਾ ਮੂਹ ਹੀ ਦਿਲੀ ਵਲ ਰਹਿਂਦਾ ਜਿਨਾ ਟਾਇਮ ਏਨਾ ਲੀਡਰਾਂ ਦਾ ਮੂਹ ਅਕਾਲ ਤਖ਼ਤ ਸਾਹਿਬ ਵਲ ਨਈਂ ਹੁਂਦਾ ਪੰਜਾਬ ਤੇ ਪੰਜਾਬੀਆ ਦਾ ਭਲਾ ਨਈਂ ਹੋਣਾ
ਬਿਲਕੁਲ ਸਹੀ ਜੀ
ਮੁੱਖ ਮੰਤਰੀ ਬਦਲ ਦੇਣਾ ਚਾਹੀਦਾ। ਜੰਨਤਾ ਅੱਕ ਚੁੱਕੀ ਭੰਡ ਦੇ ਗੱਪ ਸੁਣ ਸੁਣ ਕੇ। ਕੰਮ ਜ਼ੀਰੋ ਗੱਲਾ ਬਾਤਾ ਵਿੱਚ ਹੀਰੋ। ਭਗਵੰਤ ਮਾਨ ਸਿਰਫ ਇਕ ਐਕਟਰ ਆ।
ਜ਼ਿੰਦਗੀ ਦੀ ਵੱਡੀ ਖੁਸ਼ੀ ਭੰਤੇ ਨੂੰ ਕੁਰਸੀ ਤੋਂ ਲਾਉਣਾ ਤੇ ਜੀਰੋ ਕਰਨਾ ਵੱਡਾ ਦੁੱਖ ਦੀਪ ਬਾਈ ਦੀ ਡਿਥ😢
ਪਤਾ ਲੱਗ ਗਿਆ ਲੋਕਾਂ ਦਾ ਲੋਕਾਂ ਦੀ ਸੋਚ ਦਾ
ਕਿੰਨੇ ਲੋਕ ਵਿਹਲ ਹੋਈ ਭਾਲਦੇ ਸੀ
ਵਿਹੜਾ ਮੋਕਲਾ ਦੀ ਤਾਕ ਵਿੱਚ ਸੀ
ਸਭ ਤੋਂ ਮੂਹਰੇ ਪੱਤਰਕਾਰ
ਅਮ੍ਰਿਤ ਪਾਲ ਸਿੰਘ ਦੇ ਨਾਲ ਧੱਕਾ ਕਰਨਾ ਭਗਵੰਤ ਮਾਨ ਲੈ ਕੇ ਤਾਂ ਬੇਠੇ ਗਾਂ ਹੀ ਬੈਠੇਂ ਗਾਂ
ਜੋ ਇਨਸਾਨ ਜੇਲ੍ਹ ਚ ਬੈਠ ਕੇ ਵੀ ਰੱਬ ਦਾ ਸ਼ੁਕਰ ਕਰੇ ਨੇ
ਕੁਝ ਤਾਂ ਪਾਸਾ ਪਲਟਦਾ ਈ ਆ।
ਭਗਵੰਤ ਮਾਨ ਨੇ ਗੁਰੂ ਦੇ ਸਿੰਘਾਂ ਤੇ ਐਨ ਐਸ ਏ ਲਾਈ ਸੀ ਹੁਣ ਗੁਰੂ ਦਸ਼ਮੇਸ਼ ਪਾਤਸ਼ਾਹ ਨੇ ਭਗਵੰਤ ਮਾਨ ਤੇ ਐਨ ਐਸ ਏ ਲਾਉਣ ਦੀ ਤਿਆਰੀ ਕਰਤੀ ਐ
ਭਗਵੰਤ ਮਾਨ ਸਾਹਿਬ ਬਹੁਤ ਹੀ ਗੁਡ ਇਨਸਾਨ ਨੇ ਮਹਾਰਜ ਉਸ ਨੂੰ ਤੰਦਰੁਸਤੀ ਬਖਸ਼ੇ ਸੰਧਵਾ ਤਾ ਬੇਵਕੂਫ ਇਨਸਾਨ ਆ
ਮੇਰੇ ਸੋਹਣੇ ਪੰਜਾਬ ਦੇ ਵਾਸੀਓ ਜੇ ਕਰ ਸੰਧਵਾਂ ਸਾਹਿਬ ਪੰਜਾਬ ਦੇ ਮੁਖ ਮੰਤਰੀ ਬਣ ਵੀ ਗਏ ਕਰਨਾ ਇਹਨਾਂ ਵੀ ਕੁਜ ਨਹੀਂ ਪੰਜਾਬ ਲਈ ਇਹਨਾਂ ਵੀ ਆਪਣੇ ਪਰਿਵਾਰ ਵਾਰੇ ਸੋਜਨਾ ਏਹ ਹਮੇਸ਼ਾ ਪੰਜਾਬ ਦੀ ਬਦਕਿਸਮਤੀ ਰਹੀ ਹੈਂ ਕਿਉਂ ਕੀ ਸਰਕਾਰ ਦਿੱਲੀ ਤੋਂ ਜਲਦੀ ਏ
Bikul sahi....ji
Right
@MaàqàzzzaZzzzzßszzz😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
0andee-A6r
Right ji
Kultar ਸਿੰਘ to apne ਪਿੰਡ ਦਾ ਤਾ sudahar ni ਹੋਇਆ,but ਕੋਠੀ ghaint bngyi edi,thnxx
ਬਹੁਤ ਵਧੀਆ ਗੱਲ ਏ ਭਗਵੰਤ ਭੰਡ ਨੂੰ ਹਟਾ ਦੇਣਾ ਚਾਹੀਦਾ ਮੁੱਖ ਮੰਤਰੀ ਦੀ ਕੁਰਸੀ ਤੋਂ ਭੰਡ ਬਹੁਤ ਹੀ ਹੰਕਾਰ ਗਿਆ ਏ
ਵਿਜੇ ਕੰਵਲ ਪ੍ਰਤਾਪ ਨੂੰ ਗ੍ਰਹਿ ਮੰਤਰੀ ਬਣਾ ਦੇਣਾ ਚਾਹੀਦਾ ਏ ਦੇਖਣਾ ਫੇਰ ਕਿਵੇ ਸੱਭ ਕੁਝ ਠੀਕ ਹੁੰਦਾ
Kejri eh kde v nhi hon devega
ਕੰਵਲ ਨਹੀਂ ਭਰਾਵਾ ਕੁੰਵਰ ਵਿਜੇ ਪ੍ਤਾਪ ਸਿੰਘ ਐ 🙏
ਨਹੀਂ ਬਣਾਉਂਦੇ ਵੀਰ ਕਿਉਂਕਿ ਦਿੱਲੀ ਕਦੇ ਪੰਜਾਬ ਦਾ ਚੰਗਾ ਨਹੀਂ ਸੋਚਦੀ
ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਆਉਂਧੇ ਦੇ ਕਾਬਿਲ ਨਹੀਂ,,,
ਚੰਗਾ ਹੋ ਗਿਆ ਭੰਡ ਮਗਰੋ ਲ ਉ❤❤❤❤❤❤❤❤❤❤❤❤❤❤❤❤❤❤❤
ਇੱਕ ਨਵਾਂ ਡਰਾਇਵਰ ਮਿਲ ਜਾਊਂਗਾ ਕੇਜਰੀਵਾਲ ਨੂੰ ਪਹਿਲਾ ਵੀ ਇੱਕ ਡਰਾਈਵਰ ਸੀ ਕੇਜਰੀਵਾਲ ਦਾ
ਬਿਲਕੁਲ ਸਹੀ ਕਿਹਾ
@@jitsingh8827put dala k ji wal bc aaaaaaaa
ਬਾਈ ਜੀ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਕੋਈ ਬਣ ਜਾਵੇ ਪੰਜਾਬ ਦਾ ਭਲਾ ਕਦੇ ਵੀ ਨਹੀਂ ਹੋਣਾ ।
ਭਗਵੰਤ ਮਾਨ ਨਾਲ ਸਰਕਾਰ ਹੀ ਹੈ ਵਧੀਆ ਮੁੱਖ ਮੰਤਰੀ ਹੈ
ਜੇਕਰ ਪੰਜਾਬ ਬਚਾਉਣਾ ਤਾਂ ਝੰਡੇ ਅਮਲੀ ਮੁੱਖ ਮੰਤਰੀ ਨੂੰ ਬਦਲ ਦਿਓ ਜੀ
ਲਾਭ ਸਿੰਘ ਓਗੁਕੇ। ਠੀਕ ਰਹੂ
ਜੈਲ ਸਿੰਘ ਇੰਦਰਾ ਗਾਂਧੀ ਦੇ ਘਰ ਝਾੜੂ ਲਾਉਂਦਾ ਸੀ ਅਤੇ ਕੁਲਤਾਰ ਸਿੰਘ ਸੰਧਵਾਂ ਕੇਜਰੀਵਾਲ ਦੇ ਘਰ ਝਾੜੂ ਲਾਵੇਗਾ। ਪੰਜਾਬ ਦਾਕੁਝ ਨਹੀ ਸਵਰੇਗਾ
ਕੰਵਰ ਵੀਜੇ ਪ੍ਰਤਾਪ ਜੀ ਨੂੰ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈ ਵੇਖੋ ਫਿਰ ਪੰਜਾਬ ਕਿਵੇਂ ਤਰੱਕੀ ਵੱਲ ਵਧਦਾ ❤❤
ਕੁਲਤਾਰ ਸਿੰਘ ਸੰਧਵਾਂ ਨੂੰ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ।ਨਹੀਂ ਆਉਣ ਵਾਲੇ ਟਾਈਮ ਚ ਪਾਰਟੀ ਭ੍ਹਾਲੀ ਨਹੀਂ ਥਿਓਨੀ।
ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਦੇਣਾ ਚਾਹੀਦਾ ਹੈ ਕਿਉਂਕਿ ਉਹ ਮੁੱਖ ਮੰਤਰੀ ਦੇ ਕਾਬਲ ਨਹੀਂ ਹੈ।
Nahi bai j cm na banada new wife nahi milne c
@@harinderpreethani8147 new ohna ap nhi layi bhra ohnu dhkka nal dti aa... CM di wife aa jo pehla meet hayer di sheli c bathinda elction es nal payi raat nu vedio bnayi gyi fr kejriwal val nu bhji gyi... Te CM nu fer keha v eh teri ghrwali honi aa jidan asi kehaga tenu oda chlna pina va.... Jina vrtna c vrt lya hun maan zero karta va jis din da maan nu pta lgyea v hr CM bn ja reha va osa din teen vr behos ho gya maan..... Sunka nazara hi aa gya v maan nu bdl reha aa
ਕੋਈ ਵੀ ਬਣ ਜਾਵੇ
ਚੁੰਮਣੇ ਤਾਂ ਬਈਏ ਦੇ ਟੱ। ਹੀ ਨੇ
Kyu ni like
Bai kultar v fuddu aa
Cm ਕਿਸੇ ਨੂੰ ਵੀ ਬਣਾ ਦੇਣ ਬਾਪ ਤਾਂ ਏਨਾ ਦਾ ਕੇਜਰੀ ਹੀ ਰਹੂ ਨੀਤੀਆਂ ਵੀ ਓਹੀ ਰਹਿਣੀਆਂ
ਜੈਲ ਸਿੰਘ ਦੇ ਰਾਸ਼ਟਰਪਤੀ ਹੁੰਦਿਆਂ ਹੀ ਹਮਲਾ ਕੀਤਾ ਗਿਆ ਸੀ ਅਕਾਲ ਤਖ਼ਤ ਸਾਹਿਬ ਦੇ ਉੱਪਰ ।
ਕੁਵਰਵੀਜੇ ਪ੍ਰਤਾਪ ਗੵਹਿ ਮੰਤਰੀ ਬਣਾ ਦੇਣਾ ਚਾਹਿਦਾ
ਕਾਰ ਤਾਂ ਦਿੱਲੀ ਵਾਲਿਆਂ ਦੀ ਹੈ ਸਟੇਰਿੰਗ ਤੇ ਚਾਹੇ ਸੰਧਵਾ ਹੋਵੇ ਚਾਹੇ ਕੋਈ ਹੋਰ।
ਭੰਡ ਦੀ ਅੱਤ ਦਾ ਅੰਤ ਆ ਗਿਆ....... ਬਸ ਕੁਝ ਦਿਨ ਦਾ ਹੀ C.M ਰਹਿ ਗਿਆ ਭੰਡ....
ਅੱਤ ਵੀ ਬੜੀ ਚੱਕੀ ਸੀ।
ਹਰੇਕ ਤੇ NSA.
ਪੰਜਾਬ ਦੀਆਂ ਮਾਵਾਂ ਦੀ ਹਾਅ ਪੈ ਗਈ ਅੱਤ ਵੀ ਬੜੀ ਚਕੀ ਸੀ
ਬਿਲਕੁਲ ਸਈ ਗੱਲ ਵੀਰ ਇਸ ਭਗਵੰਤ ਬੁੱਚੜ ਨੇ ਬਹੁਤ ਅੱਤ ਚੱਕੀ ਸੀ ਬਹੁਤ ਹੀ ਹੰਕਾਰ ਗਿਆ ਏ ਭੰਡ ਆਪਣੀ ਔਕਾਤ ਭੁੱਲ ਗਿਆ ਏ
ਬਸ ਟਾਈਮ ਓਵਰ ਹੋ ਗਿਆ ਸੰਧਵਾਂ ਬਣ ਗਏ ਵੀਰੋ
@@harnamsinghsran80 ਬਿਲਕੁਲ ਵੀਰ ਅੱਜ ਸੰਧਵਾਂ ਸਾਹਬ ਦੇ ਚਿਹਰੇ ਦੀ ਰੌਣਕ ਹੀ ਸੱਭ ਕੁਝ ਦੱਸਦੀ ਪਈ ਸੀ ਬਈ ਦਿੱਲੀ ਤੋਂ ਹਾ ਹੋ ਗਈ ਆ ਸੰਧਵਾਂ ਸਾਹਬ ਨੂੰ
ਲੋਕ ਅਵਾਜ ਟੀ ਵੀ ਜਿੰਦਾਬਾਦ.
ਜੈ ਭਗਵੰਤ ਮਾਨ ਮੁੱਖਮੰਤਰੀ ਚੇਹਰਾ ਨਾ ਕਰਦੇ ਤਾਂ ਪੰਜ ਸੀਟਾਂ ਵੀ ਨਾ ਆਉਂਦਿਆਂ
ਸਿਰਫ ਤੇ ਸਿਰਫ ਇੱਕ ਐਕਟਿੰਗ ਹੀ ਆਉਂਦੀ ਹੈ ਭਗਵੰਤ ਮਾਨ ਨੂੰ, ਹਾਲੇ ਤੱਕ ਕੋਈ ਵੀ ਚੰਗਾ ਕੰਮ ਵਿਖਾਈ ਨਹੀਂ ਦੇ ਰਿਹਾ
ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇ ਰਿਹਾ ਹੋਰ ਕੀ ਕਰੇ ਮੋਦੀ ਹਰਾਮੀ ਇਕ ਪੈਸਾ ਨਹੀਂ ਦੇ ਰਿਹਾ ਮਾਣ ਤਾਂ ਫਿਰ ਭੀ ਗੁਜਾਰਾ ਕਰੀ ਜਾਂਦਾ
@@sudeshkumari7260bai yr kinia nokria ditia dso jra bai yr hun eh hoyea ki chita pehla nalo jyada te sokha milda pia te sasta ho gia
ਭਗਵੰਤ ਮਾਨ ਮੁੱਖ ਮੰਤਰੀ ਦੇ ਯੋਗ ਨਹੀਂ
ਮੁੱਖ ਮੰਤਰੀ ਕੁਲਤਾਰ ਸੰਧਵਾਂ ਨੂੰ ਬਣਾਓ
ਪੰਜਾਬ ਬਚਾਓ
ਇਹਦੇ ਪਿੰਡ ਵਾਲ਼ੇ ਤਾਂ ਇਹਨੂੰ ਗਾਲਾਂ ਕੱਢਦੇ ਨੇਂ ਕਹਿੰਦੇ ਸਾਡੇ ਮੋਟਰਸਾਈਕਲਾ ਦਾ ਚਲਾਨ ਕਰਾਉਂਦਾ ਪੁਲਿਸ ਨੂੰ ਕਹਿ ਕੇ ਕਹਿੰਦਾਂ ਜਿਹੜਾਂ ਮੈਨੂੰ ਨਹੀਂ ਬੁਲਾਏਗਾ ਮੇਰੇ ਹੱਕ ਵਿੱਚ ਨਹੀਂ ਉਹਦਾ ਏਦਾਂ ਹੀ ਚਲਾਨ ਹੋਏਗਾ
ਪੰਜਾਬ ਦੇ ਲੋਕਾਂ ਕਦੋਂ ਸਮਝ ਆਵੇਗੀ ਚਲਨੀ ਤਾਂ ਦਿੱਲੀ ਸਟੇਟ ਦੀ ਹੈ
ਭਗਵੰਤ ਮਾਨ ਨੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਹੈ। ਭਗਵੰਤ ਮਾਨ ਕੇਵਲ ਕਲਾਕਾਰ ਕੰਮ ਕਰ ਸਕਦਾ ਪਰ ਮੁੱਖ ਮੰਤਰੀ ਦੇ ਕਾਬਲ ਨਹੀਂ। ਪੰਜਾਬ ਲਈ ਚੰਗਾ ਹੋਵੇ ਗਾ ਜੇਕਰ ਮੁੱਖ ਮੰਤਰੀ ਬਦਲ ਦੇਣਾ ਚਾਹੀਦਾ ਹੈ।
ਕੱਛਾ ਬਦਲਣ ਨਾਲ ਦਸਤ ਨਹੀਂ ਰੁਕਦੇ।
ਦਿੱਲੀ ਤੋਂ ਅਜੇ ਕੋਈ ਅਧਿਕਾਰਿਤ ਹੁਕਮ ਨਹੀਂ ਆਇਆ....ਓਹ ਸਥਿਤੀ ਤੇ ਗਹਿਰੀ ਨਜ਼ਰ ਰੱਖੇ ਹੋਏ ਹਨ..…ਮੁੱਖ ਮੰਤਰੀ ਸਾਹਿਬ ਦੀ ਸਿਹਤ ਅਤੇ ਹਰਿਆਣਾ ਚੋਣਾਂ, ਦੋਹਾਂ ਤੇ ਨਜ਼ਰ ਰੱਖੀ ਜਾ ਰਹੀ ਹੈ
ਭਗਵੰਤ ਭੰਡ ਨੂ ਮੁੱਖ ਮੰਤਰੀ ਪਦ ਤੋਂ ਹਟਾ ਕੇ ਹੋਰ ਕਿਸੇ ਨੂ ਲਾ ਦੇਣਾ ਚਾਹੀਦਾ ਹੈ ਭੰਡ ਨੂ ਮੁੜ ਕੇ ਸਟੇਜ ਲਾਣੀ ਚਾਹੀਦੀ ਹੈ
ਪੈਗਵੰਤ ਝੰਡਾ ਮਰਾਸੀ ਕਦੋਂ ਵੀ ਲੁੜਕ ਸਕਦਾ ਜਹਾਨੋਂ ਰੁਖ਼ਸਤ ਹੋ ਸਕਦਾ ਕਿਉਂਕਿ ਢਾਈ ਸਾਲ ਵਿੱਚ ਕੰਮ ਹੀ ਇਹਨੇ ਮਾੜੇ ਕੀਤੇ ਆ ਸ਼ਰਾਬ ਨਾਲ ਲੀਵਰ ਉੱਡ ਗਿਆ ਲੀਵਰ ਬਦਲਣ ਦਾ ਅਪਰੇਸ਼ਨ ਕੀ ਰੰਗ ਲਿਆਵੇਗਾ
Eh saala mar e jaave.. Kalank aa punjab te.. Sharap aa punjab lyi...
Moosewala bai nu pyar kran vala savera sham ehi khanda bedagarak howe ohna de jihna de tenu marwaun vich hath hai maut tha ani hai par ik bande nu ena threat hai tusi odi security vapis la media upar eda parchar kar raha ho security de jida punjab nu karza free state banate,ohnu maut de samne khada karan vala bhagwant mann c
Lgda taa eda jive kise tkre mrasi dee st naal paida hoyia jive Sukha amli insaa v taa Ramrhim dee st hee lgda
Ihna ne rl mil ke sikh Kom nu bhot lootiya te kutiya te khoon de piale bhr bhr pite
ਅਕਾਲ ਤਖਤ ਸਾਹਿਬ ਨਾਲ ਪੰਗਾ ਲੈਣਾ ਕੋਈ ਚੰਗੀ ਗੱਲ ਨਹੀਂ
Love u aa maninder veer, jindabaad rho
Bhagwant Singh Maan Zindabad
ਅਮਨ ਅਰੋੜਾ ਮੁੱਖ ਮੰਤਰੀ ਬਣਨਾ ਚਾਹੀਦਾ
ਜਿਹਨੂੰ ਮਰਜ਼ੀ ਮੁੱਖ ਮੰਤਰੀ ਬਣਾ ਦਿਓ ਛਿੱਟਾ ਜੇ ਬੰਦ ਕਰਤੇ ਨਾ ਮੈਂ ਉਹਦੀ ਲੱਤ ਥੱਲੋ ਲੰਗ ਜਾਦਾ ਭਗਤ ਸਿੰਘ ਦੀ ਸਮਾਧ ਤੇ ਜਾ ਕੇ ਝੂਠੀਆਂ ਸੋਹਾਂ ਚੱਕੀਆਂ ਇਹਨਾਂ ਨੇ
Honest CM Bhagwant Maan
ਭੰਡ ਦਾ ਅੰਤ ਹੋ ਚੱਲਿਆ ਬਾਕੀ ਏਹ ਬੁਢੜ ਖੁਸਾ ਕਿਹੜਾ ਕੋਈ ਪੰਜਾਬ ਦੀ ਗੱਲ ਕਰੂਗਾ ਏਹ ਵੀ ਕੰਜਰੀਵਾਲ ਦਾ ਖੱਬਾ ਹੀ ਬਣ ਕੇ ਰਹੂਗਾ ਪੰਜਾਬ ਦਾ ਭਲਾਂ ਨਾ ਭੰਡ ਨੇ ਕਰਿਆ ਨਾ ਇਹਨੇ ਕਰਨਾ
ਚਿੱਟਾ ਨਹੀਂ ਬੰਦ ਕਰ ਸਕਦੇ ਬਾਈਏ ਕੋਈ ਵੀ ਪਾਰਟੀਆਂ ਚਾਰੇ ਨਹੀਂ ਚਿੱਟਾ ਬੰਦ ਕਰ ਸਕਦੀਆਂ
ਕੇਜਰੀਵਾਲ ਪੰਜਾਬ ਤੋਂ ਲੜ ਕੇ ਵੇਖ ਲਵੋ
ਨਵਾਂ ਪੈਕੇਟ ਪੁਰਾਣਾ ਲੋਲੀਪੋਪ, ਵੀਰੋ ਐਂਵਾਈ ਨਾ ਖੁਸ਼ ਹੋਈ ਜਾਓ, ਅਸਲ ਬੋਸ ਇਹਨਾਂ ਦਾ ਕੇਜਰੀਵਾਲ ਹੀ ਆ, ਇਹ ਆਪ ਮੁਹਾਰੇ ਕੁਝ ਨਹੀਂ ਕਰ ਸਕਦੇ
Bhagwant maan good CM, parmatma ਛੇਤੀ ਠੀਕ ਕਰੇ।
ਪਿੱਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਡੋਬ ਹੀ ਐਨਾਂ ਦਿੱਤਾ ਇਸ ਨੂੰ ਖੜਾ ਕਰਨਾ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨੀ ਹੈ ।
Very good news
ਕੁਲਤਾਰ ਸਿੰਘ ਸੰਦਵਾ ਜੀ ਤੁਸੀ ਗੁਰੂ ਗਰੰਥ ਸਾਹਿਬ ਦੀ ਬੇਅਵਦੀ ਦਾ ਇਨਸਾਫ਼ ਦਵਾਉਣ ਦਾ ਵਾਦਾ ਕਿਤਾ ਸੀ ਮੁਖ ਮਤਰੀ ਦੀ ਕੁਰਸੀ ਤੇ ਬੈਠ ਕੇ ਮਾਨਵਾਗ Mtar ਨਾ ਜਾ ਈਉ ਗੁਰੂ ਦੇਘਰ ਦੇਰ
God Bless
ਪੰਜਾਬ ਦੇ ਨੋਜਵਾਨਾ ਨਾਲ ਕੀਤਾ ਧੱਕਾ। ਕਿਤੇ ਤਾ ਭਰਨਾ ਪੈਣਾ। ਨਾ ਕਿਸੇ ਨੂੰ ਕੋਈ ਨੋਕਰੀ ਉੱਤੋ ਝੂਠੇ ਪਰਚੇ..ਘੜਾ ਭਰ ਗਿਆ ਭੰਤੇ ਦਾ😂
Kultar Sadhwan a Media CM
ਇੱਕ ਗੱਲੋਂ ਤਾਂ ਬੜਾ ਮਨ ਦੁਖੀ ਵੀ ਹੁੰਦਾ ਆ ਕਿ ਦਿੱਲੀ ਵਾਲੇ ਭਈਏ ਕਿਵੇੰ ਪੰਜਾਬ ਚ ਸਿੱਧੀ ਦਖ਼ਲਅੰਦਾਜ਼ੀ ਕਰ ਰਹੇ ਨੇ
ਦੂਸਰੇ ਪੱਖ ਤੋਂ ਦੇਖਿਆ ਜਾਵੇ ਕਿ ਜਿਵੇਂ ਭੰਤੇ ਭੰਡ ਨੇ ਹਕੂਮਤ ਦੇ ਹੰਕਾਰ ਚ ਅੰਨ੍ਹੇ ਹੋ ਕੇ, ਪਿਛਲੇ ਢਾਈ ਸਾਲਾਂ ਤੋਂ ਅੱਤ ਚੁੱਕੀ ਹੋਈ ਐ
ਉਸ ਨੂੰ ਦੇਖਿਆ ਜਾਵੇ ਤਾਂ ਲੱਗਦਾ ਆ ਕਿ ਭੰਤੇ ਭੰਡ ਨਾਲ ਐਨੀ ਕੁ ਕੁੱਤੇਖਾਣੀ ਹੋਣੀ ਵੀ ਚਾਹੀਦੀ ਐ
ਇਸ ਮਰਾਸੀ ਦਾ ਦਿਮਾਗ ਠਿਕਾਣੇ ਆ ਜਾਊ
ਭੰਡ 😆😆😆 ਲਵਾਹ ਤਾ 😂😂😂
ਯਾਰ ਜਿਸ ਬੰਦੇ ਨੇ ਪਾਰਟੀ ਖੜੀ ਕੀਤੀ ਤੇ ਸੱਤਾ ਹਾਸਲ ਕੀਤੀ। ਉਸ ਦੀ ਸਿਹਤਯਾਬੀ ਦੀ ਅਰਦਾਸ ਕਰੋ ਜੀ ਇੱਕ ਨਿੱਕੀ ਬੱਚੀ ਦਾ ਪਿਤਾ ਇੱਕ ਮਾਂ ਦਾ ਪੁੱਤ ਹੈ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਨੂੰ ਕੀ ਹੋ ਗਿਆ।
Mussewala be kíse da putt c
Bhai amritpal singh jina te nsa lgi ho vi kise ma de putt ha
ਇਹਦੇ ਤਾਂ ਆਪਣੇ ਪਿੰਡ ਵਾਲ਼ੇ ਇਸਦੇ ਨਾਲ਼ ਨਹੀਂ ਸੀ ਐਮ ਬਣਾਉਂਣਾ ਤਾਂ ਅੰਮ੍ਰਿਤਪਾਲ ਸਿੰਘ ਨੂੰ ਬਣਾਓ ਇਹਨਾਂ ਲੰਡੀਆਂ ਬੁੱਚੀਆਂ ਨੇਂ ਕੁਛ ਨਹੀਂ ਕਰਨਾਂ ਬੱਸ ਆਪਣਾਂ ਘਰ ਭਰਨਾਂ
Bai asi ta naal a nale sandhwan to a 😂 amritpal filhall ta jail ch a 😂
@@BishanSingh-v9y bhapa g tere aunge bhar tainson na lai
ਸਾਧਵਾਂ ਨੂੰ ਸੀ ਮ ਨਹੀਂ ਡਿਪਟੀ ਸੀ ਮ ਬਣਾਉਗੇ. ਮਾਨ ਦੀ ਤਾਕਤ ਵੱਡੀ ਗਈ ਇਹੀ ਭਾਰ ਤਾ ਨਹੀਂ ਦਿਲ ਤੇ. ਵਰੋਦਿਆ ਨਾਲ ਦਕਾ ਕਰਨ ਬਾਰੀ ਇਹ ਨਹੀਂ ਸੋਚਿਆ ਕੀ ਤਾਕਤ ਹਮੇਸ਼ਾ ਨਹੀਂ ਰਹਿੰਦੀ ਮਾਨ ਨੇ
ਬੇਸ਼ਕ ਚਲਨੀ ਫਿਰ ਵੀ ਦਿੱਲੀ ਵਾਲਿਆਂ ਦੀ ਏ ਪਰ ਫਿਰ ਵੀ ਲੋਕਾਂ ਨੂੰ ਖੁਸ਼ੀ ਇਸ ਗੱਲ 😂ਹੋਵੇਗੀ ਕਿ ਇਕ ਪਾਪੀ ਨੂੰ ਤਾ ਰੱਬ ਨੇ ਪੰਜਾਬ ਨਾਲ ਧੋਖਾ ਕਰਨ ਦੀ ਸਜ਼ਾ ਮਿਲ ਗਈ ਭਗਵੰਤ ਉਹ ਹੈ ਜਿਸ ਨੇ ਇਕ ਲੱਖ ਕਰੋੜ ਪੰਜਾਬ ਤੇ ਕਰਜਾ ਲੈਕੇ ਦਿੱਲੀ di jholi ਪਾ ਦਿਤਾ ਲੋਕਾਂ ਨਾਲ ਧੋਖਾ ਕੀਤਾ ਗੱਪ ਹੀ ਗੱਪ ਮਾਰੇ ਵਿਰੋਧੀ ਆ ਤੇ ਪਰਚੇ ਝੂਠੇ ਪਏ ਹੰਕਾਰ ina😂ਕਿ ਰੱਬ ਭੁੱਲ gya😂ਸੀ ਭਗਵੰਤ
ਕਈ ਵਰਕਰ ਪੀਪੀ ਤੇ ਆਮ ਆਦਮੀ ਪਾਰਟੀ ਤੋ ਜੁੜੇ
ਲੋਕਾ ਨੇ ਮਾਨ ਤੇ ਬਹੁਤ ਭਰੋਸ ਕੀਤਾ ਸੀ ! ਪਰ ਮਾਨ ਨੇ ਲੋਕਾ ਦਾ ਦਿਲ ਤੋੜ ਦਿਤਾ
ਰਾਜ ਖਾਲਸੇ ਦਾ ਆਏਗਾ ਨਾ ਫਿਰ ਚੋਰੀਆਂ ਤੇ ਚਿੱਟਾ ਬੰਦ ਹੋਏਗਾ
ਕਾਰਜ਼ਕਾਰੀ ਮੁੱਖ ਮੰਤਰੀ ਲੋਣਗੇ ਕਾਰਜ਼ਕਾਰੀ ਕਿਸੇ ਵੀ ਔਂਦੇ ਤੇ ਹੋਵੇ ਤਾਂ ਉਹ ਖ਼ੁਦ ਫੈਸਲਾ ਨਹੀਂ ਲੈਸੱਕਦਾ ਜੇ ਖੁਦ ਫੈਸਲਾ ਕਰੇ ਤਾਂ ਬਦਲ ਦਿੱਤਾ ਜਾਂਦਾ ਹੈ ਮੈਨੂੰ ਲੱਗਦਾ ਤਿੰਨ ਸਾਲ ਤੱਕ ਪੂਰਨ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਮਿਲੇਗਾ
SIDHU SAHIB PUNJAB DA JO RHE GIAA OHE BERRHA GURK HUON KULTAR KROO DEKHDE RHO RSDHALIWALL FDK PUNJAB ❤
ਗਲਤ ਗਲ ਆ ਭਗਵੰਤ ਮਾਨ ਨੇ ਦੇਸ ਅਜ਼ਾਦ ਕਰਵਾ ਆ
Hlo
ਲੱਗਦਾ ਆ ਤੁਸੀਂ ਵੀ ਭੰਤੇ ਭੰਡ ਤੋਂ ਗਪੌੜ ਮਾਰਨ ਦੀ ਟ੍ਰੇਨਿੰਗ ਲਈ ਹੋਈ ਐ😜😜
ਚਲੋ ਥੋੜ੍ਹੀ ਬਹੁਤੀ ਚੰਗੀ ਗੱਲ ਆ
ਭਗਵੰਤੁ ਮਾਨ ਨੂੰ ਬਿਮਾਰੀ ਲੱਗੀ ਜਾਂ ਲਾਈ ਗਈ ??? Waheguru ਖੈਰ ਕਰੇ
MR. KUMBAR VIJY PARTAP SINGH NU CM. PUNJAB BANAYA JANA CHAHIDA HAI.
Maan
Saab
Alvida
ਅਰਵਿੰਦ ਕੇਜਰੀਵਾਲ ਜੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਿਰਫ ਭਗਵੰਤ ਮਾਨ ਕਰਕੇ ਹੀ ਆਈ ਹੈ ਕਿਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਗਲਤੀ ਨਾ ਕਰ ਬੈਠਿਓ
Vadia hoega
ਕਿਹੜਾ ਮਰਜੀ ਬਣ ਜਾਵੇ ਦਿੱਲੀ ਅੱਗੇ ਕੋਡਾ ਹੋ ਕੇ ਰਹਿਣਾ ਪੈਣਾ
ਸੰਧਵਾਂ ਸਾਹਬ ਬਹੁਤ ਵਧੀਆ ਤੇ ਸਿੱਖੀ ਸਰੂਪ ਵਾਲਾ ਬੰਦਾ ਏ ਸੰਧਵਾਂ ਸਾਹਬ ਨੂੰ ਬਣਾ ਦੇਣਾ ਚਾਹੀਦਾ ਮੁੱਖ ਮੰਤਰੀ ਨਾਲੇ ਸਿਆਣਾ ਲੀਡਰ ਏ
ਪੰਥ ਨਾਲ ਮੱਥਾ ਲਾਈਆ ਸੀ cm na 😅
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਭਾਈ ਅਮਿੰਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਨਿਕਲ ਦਿੱਤਾ ਜੇ ਭਾਈ ਸਾਹਿਬ ਵਹਾਰ ਆ ਗਿਆ ਤਾ ਝਾੜੂ ਨੂੰ ਪੰਜ ਸੀਟਾ ਨਹੀ ਮਿਲਣੀਆਂ ਮਾਨ ਨੇ ਕਰਜਾਈ ਕਰ ਤਾ ਪੰਜਾਬ ਬਾਦਲਾਂ ਸੱਡ ਗਿਆ
Punjab hun punjab de asli Varis da intzar kar reha. "Varis punjab de"
ਪਿੰਡਾ ਦੀ ਖੁੰਡ ਚਰਚਾ ਲਾਈਵ ਕਰੋ
ਕੁੰਵਰ ਵਿਜੇ ਪ੍ਰਤਾਪ ਨੂੰ ਮੁੱਖ ਮੰਤਰੀ ਬਣਾਓ । ਬਹੁਤ ਹੀ ਇਮਾਨਦਾਰ ਇਨਸਾਨ ਹੈ ।
ਅਸੀਂ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ
ਨਾ ਕਿ ਝਾੜੂ ਨੂੰ
😂😂
ਸਰਕਾਰ ਭੰਗ ਕਰਕੇ ਵੋਟਾਂ ਹੀ ਦੁਬਾਰਾ ਪਵੋਨੀਆ ਚਾਹੀਦੀਆਂ ਜਿਹੜੀ ਵੀ ਸਰਕਾਰ ਬਣੂਗੀ ਇਹਨਾਂ ਨਾਲੋਂ ਤਾ ਵਧੀਆ ਹੀ ਹੋਵੇਗੀ
ਪੰਜਾਬ ਦੇ ਲੋਕਾ ਦੀ ਬਦਕਿਸਮਤੀ ਆਪ ਸਰਕਾਰ
Good decision
Maninder bai salute a
ਪਰਮ ਸਤਿਕਾਰਯੋਗ ਪੱਤਰਕਾਰ ਸਾਹਿਬ ਕਿਸੇ ਵੀ ਵਿਅਕਤੀ ਦੀ ਇਨੀ ਵਡਿਆਈ ਨਹੀਂ ਕਰੀਦੀ ਹੁੰਦੀ ਇਹ ਉਹੀ ਸੰਧਵਾਂ ਸਾਹਿਬ ਨੇ ਜਿਹੜੇ ਐਮਐਲਏ ਜਿੱਥੋਂ ਤੋਂ ਬਾਅਦ ਬਠਿੰਡਾ ਗਊਸ਼ਾਲਾ ਵਿੱਚ ਕਿਸੇ ਪੰਡਿਤ ਤੋਂ ਪੂਜਾ ਪਾਠ ਦੌਰਾਨ ਸਿਰ ਤੇ ਦਸਤਾਰ ਸਜਾਈ ਹੋਈ ਤੋਂ ਗਊ ਦੀ ਪੂਸ਼ ਸਿਰ ਤੇ ਲਵਾ ਰਿਹਾ ਸੀ ਬਾਅਦ ਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਕੇ ਆਇਆ ਕਿ ਮੇਰਾ ਅੰਮ੍ਰਿਤ ਪਾਨ ਵੀ ਕੀਤਾ ਹੋਇਆ ਸੀ ਜਿਹੜਾ ਗੁਰੂ ਨੂੰ ਧੋਖਾ ਦੇ ਸਕਦਾ ਉਹ ਪੰਜਾਬ ਦੀ ਜਨਤਾ ਉਹਦੀ ਕੀ ਲੱਗਦੀ ਹੈ
ਓਨਲੀ ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਸਰਕਾਰ ਓਨਲੀ ਬੀਜੇਪੀ ਹੀਂ ਬਚਾ ਸਕਦੀ ਪੰਜਾਬ ਨੂੰ ਓਨਲੀ ਬੀਜੇਪੀ ਜ਼ਿੰਦਾਬਾਦ ਵਾਹਿਗੁਰੂ ਵਾਹਿਗੁਰੂ
ਜਿਹੜਾ ਬੰਦਾ ਸਾਰੇ ਪੰਜਾਬ ਦਾ ਫ਼ਿਕਰ ਕਰਦਾ ਹੈ
ਉਸ ਬੰਦੇ ਦੀ ਸਿਹਤ ਦਾ ਕਿਸੇ ਨੂੰ ਵੀ ਫ਼ਿਕਰ ਨਹੀਂ
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਬਾਈ ਭਗਵੰਤ ਮਾਨ ਤੇ
😂😂😂
Aho krda fikar sare munde chuk chuk andr krte bekasor fir ohda apna v ehh haal ta hona hi hai kithe din raat bani padn vale singh kithe ek shrabi jaisi krni vaisi bharni bhai amritpal ji di mata ji hona nu v 10 din andr kri rakheya ess bhand ne
ਭੰਡ ਬੁੱਚੜ 👎👎👎👎👎
CM Maan 🙏dheek Rayy
ਤੁਸੀਂ ਇਨ੍ਹਾਂ ਪਰਿਵਾਰਾਂ ਤੋਂ ਦੂਰ ਰਹੋ ਜੈਲੀ ਨੇ ਜੌ ਚੰਦ ਚੜ੍ਹਿਆ ਸੀ ਜਗ ਜਾਹਿਰ ਹੈ
ਇਹ ਸਾਰੇ ਲਾਲੇ ਦੇ ਥਣ ਨੇ
ਇਹ ਵੀ ਸਿਰੇ ਦਾ ਖੱਚ ਬੰਦਾ ਦੂਜੀ ਵਾਰ ਏਹ ਐਮ ਐਲ ਏ ਰਹਿ ਗਏ ਪਰ ਇਹਨਾਂ ਦੇ ਆਵਦੇ ਪਿੰਡ ਸ਼ਰੇਆਮ ਚਿੱਟਾ ਵਿਕ ਰਿਹਾ ਏਹਦੇ ਤੋਂ ਓਹ ਤਾਂ ਬੰਦ ਨਹੀਂ ਹੋਇਆ
ਕੋਈ ਫਰਕ ਨਹੀਂ ਪੈਂਦਾ ਲਗਦਾ
Amritpal singh jinabab
ਭਗਵੰਤ ਮਾਨ ਨੂੰ cm ਔਹਦੇ ਤੋਂ ਲਾਹ ਦੇਣਾ ਚਾਹੀਦਾ
ਪੰਜਾਬ ਦਾ ਭਲਾ ਤਾਂ ਪਤਾ ਨਹੀਂ ਪਰ ਖ਼ਬਰ ਸੁਣ ਕੇ ਕਾਲਜੇ ਠੰਢ ਪੈ ਗਈ,ਕਿ ਜਿਹੜੀ ਪੱਚੀ ਹਜ਼ਾਰ ਪੈਨਸ਼ਨ ਆਲੀ ਅਨਪੜ੍ਹ ਬੁੱਢੀ,ਫੁਕਰੀ ਡਾਕਟਰਨੀ,ਗਵਾਂਰ ਸਿਸਟਰ ਹੱਗਣ ਵੀ ਸਕਿਉਰਟੀ ਲੈ ਕੇ ਜਾਂਦੀਆਂ ਸੀ ਘੱਟੋ ਘੱਟ ਅਕਲ ਟਿਕਾਣੇ ਆ ਜੂ ਹੁਣ
Good reporting 👍🏼
ਹੁਣ ਕਿਸੇ SC ਨੂੰ ਮੁੱਖ ਮੰਤਰੀ ਬਣਾਉਣ ਚਾਹੀਦਾ ਹੈ। ਤਾਂ ਕੀ ਫਿਰ ਵੀ ਪਾਰਟੀ ਸੱਤਾ ਵਿਚ ਆਵੇ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਰਿਹਾਈ ਤੋਂ ਪੈਲਾਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ CM ਭਗਵੰਤ ਮਾਨ ਬੂਚੜਾ ਨੂੰ ਭਿਖਾਰੀ ਬਣਾਂ ਦਿੱਤਾ ਹੈ ਜੇਂ ਅਕਾਲ ਪੁਰਖ ਦਿੰਦਾ ਤਾਂ ਬਹੁਤ ਕੁਝ ਦਿੰਦਾ ਹੈ ਜੇਂ ਸਿੱਖ ਕੌਮ ਨਾਲ ਗ਼ਦਾਰੀ ਕਰਦਾਂ ਹੈਂ ਤਾਂ,CM ਤੋਂ ਭਿਖਾਰੀ ਬਣਾਂ ਦਿੰਦਾ ਹੈ
ਭਗਵੰਤ ਸਿੰਘ ਅੰਮ੍ਰਿਤਪਾਲ ਸਿੰਘ ਲਈ ਕੁੱਝ ਕਰ ਜਾੳ ਇਤਿਹਾਸ ਬਣ ਰਿਹਾ ਹੈ
ਪਤਰਕਾਰ ਜੀ ਤੇਰੀ ਗਲ ਜੇ ਝੂਠ ਸਾਬਤ ਹੋਈ ਫਿਰ ਅਗੇ ਵਾਸਤੇ ਮਾਈਕ ਨਾ ਚਕੀ ਪੰਦਰਾ ਦਿਨ ਦੇਖਾ ਗੇ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ