410 ਗੀਤ ਆਉਣ ਤੋਂ ਪਹਿਲਾ Court ਦੇ ਹੁਕਮ !! Advocate Sunil Malhan Exclusive Sidhu Moosewala

Поделиться
HTML-код
  • Опубликовано: 8 апр 2024
  • #sidhumoosewala #sidhumoosewalafans #advocate #punjabisinger #pollywood #bollywood #410 #sunnymalton #balkaursingh #charankaur #moosajatt #moosewala #channelsatrang
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    .
    #mankirtaulakh #shreebrar #sattie #happyraikoti #honeysingh #badshah #rapper
    .
    Facebook page : / channelsatrang
    Twitter : / channel_satrang
  • РазвлеченияРазвлечения

Комментарии • 746

  • @dhaliwal350
    @dhaliwal350 2 месяца назад +135

    ਬਾਈ ਸਿੱਧੀ ਗੱਲ ਆ ਏਨਾਂ ਨੂੰ ਪੱਗਾਂ ਰੜਕ ਦੀਆਂ। ਹੋਰ ਕੋਈ ਗੱਲ ਨੀਂ।

    • @sabi-mansa
      @sabi-mansa 2 месяца назад +5

      Musewala ⛳

    • @Babbal5911
      @Babbal5911 2 месяца назад

      ਬਾਈ ਬਿਲਕੁਲ ਸਹੀ ਗੱਲ ਕੀਤੀ ਇਹ ਗੱਲ ਸੱਚੀ ਆ ਇਹਨੂੰ ਸਿਫਰ ਸਿੱਧੂ ਰੜਕਦਾ ਆ ਤੇ ਨਾਲੇ ਪੱਗ 🤨ਇਹਦਾ ਕੋਈ ਇਲਾਜ ਕਰੋ ਇਹਦੇ ਖਿਲਾਫ ਵਕੀਲ ਲੱਭੋ

    • @angrejangrej8455
      @angrejangrej8455 2 месяца назад +2

      Bilkul sahi gal

    • @princepabla9272
      @princepabla9272 Месяц назад +2

      ਤਾਹੀਂ ਸਿੱਧੂ ਨੇ ਸੀ ਗੀਤ ਗਾਇਆ ਕਿਉੰ ਪੱਗਾ ਨਾਲ ਖ ਸੁਣ ਟੋਪੀ ਵਾਲਿਆ ,ਅਵਾ ਤਵਾ ਬੋਲਦੇ ਵਕੀਲ ਸੋਨੀ ਏ ,😂😂

  • @RakeshKumar-kz7ic
    @RakeshKumar-kz7ic 2 месяца назад +32

    Justice for sidhumoose wala put❤❤❤❤❤

  • @Simma0001
    @Simma0001 2 месяца назад +93

    ਇਹ ਵਕੀਲ ਟੈਂਪੂ ਬੰਦਾ ਯਰ ਇਹਦੇ ਤੇ ਨਾ ਗੌਰ ਕਰਿਆ ਕਰੋ

    • @MOHIEWALA
      @MOHIEWALA 2 месяца назад

      ਸਿਰੇ ਦੀ ਖੱਚ ਆ ਖੱਚ ਇਹਨੂੰ ਜਿਥੇ ਮਿਲਿਆ ਪੁੱਛਿਓ ਘੇਰ ਕੇ ਲਾਰੇਂਸ ਤੇ ਕੀ ਹੋਈ ਕਾਰਵਾਈ ਹੁਣ ਤੱਕ ਵਕੀਲ ਸੁਨੀਲ ਦੇ ਪਿਓ ਨੇ ਸ਼ਰੇਆਮ ਇੰਟਰਵਿਊ ਕਰੀ ਆ

    • @HarjinderSINGH-gh6hr
      @HarjinderSINGH-gh6hr 2 месяца назад +2

      ਅੱਛਾ ਬਾਈ. ..
      ਫੇਰ ਤਾਂ ਮੇਰੇ ਕੰਮ ਦਾ ਬੰਦਾ ਯਾਰ..
      😀😃

    • @arshdeep7181
      @arshdeep7181 2 месяца назад +1

      ​@@HarjinderSINGH-gh6hr😂😂😂😂😂😂😂

    • @awesomeawesome2224
      @awesomeawesome2224 Месяц назад

      Aaaaaaaaaaaaaaaaaaaaaaaaaaaa ki​@@arshdeep7181

    • @25Future
      @25Future 29 дней назад

      Tan tu 22 tammu che ki karda c😂😂

  • @jobanjitsingh5722
    @jobanjitsingh5722 2 месяца назад +47

    ਸਿਵਿਆਂ ਚ ਪਿਆ ਲੋਕਾਂ. ਨੂੰ ਰੋਟੀ ਖਵਾ ਰਿਹਾ ਜੱਟ ਮਰਿਆ ਨੀਂ ਜਿਉਂਦਾ ਆ ਵਕੀਲਾਂ ਦਿਨ ਤੇਰੇ ਵੀ ਆਉਣਗੇ

  • @knwrtv2544
    @knwrtv2544 2 месяца назад +153

    ਮੂਸੇਵਾਲੇ ਦੀ ਬਾਂਹ ਇਹਦੀ bond ਚ ਹੀ ਰਿਹਗੀ 😅

    • @sabi-mansa
      @sabi-mansa 2 месяца назад +9

      Musewala 💪

    • @palwindersingh0555
      @palwindersingh0555 2 месяца назад +5

      Koi shak ni😂

    • @Ramjatin
      @Ramjatin 2 месяца назад +3

      😂😂😂😂😂

    • @HappySingh-zp7ue
      @HappySingh-zp7ue 2 месяца назад +4

      Shi aa

    • @MOHIEWALA
      @MOHIEWALA 2 месяца назад +2

      ਪੂਰੀ ਧੱਕਤੀ ਪੱਤਰਕਾਰ ਵੀ ਦੱਗੜ ਦੱਲਾ ਥਣ ਫੜਨ ਗਿਆ ਉਹਦਾ 🥴🥴🥴

  • @harrypreet3846
    @harrypreet3846 2 месяца назад +89

    ਅਸਲ ਵਿੱਚ ਹੁਣ ਫੇਮ bahlda ਹੈ ਸਿੱਧੂ ਫਿਰ ਸਹੀ ਆਖਦਾ ਸੀ ਕੁਝ ਕੁ surrey ਦੇ ਪੱਤਰਕਾਰ ਨੇ ਕਿਉ ਸ਼ਰਮ ਕਰ ਹੋ ਵੀ ਵਕੀਲ ਹੈ

  • @balvantsingh5257
    @balvantsingh5257 2 месяца назад +59

    ਸੱਦੀ ਨਾਂ ਬਲਾਈ ਮੇ ਲਾੜੇ ਦੀ ਤਾਈ

  • @mahinderpal8409
    @mahinderpal8409 2 месяца назад +92

    ਜੇ ਸਿੱਧੂ ਹੁੰਦਾ ਤੇਰੀ ਅਵਾਜ ਨੀ ਨਿਕਲਣੀ ਸੀ 🔥

    • @rinkudhaliwal8443
      @rinkudhaliwal8443 2 месяца назад +1

      Agle ne kash kita se

    • @MOHIEWALA
      @MOHIEWALA 2 месяца назад

      ਗਾਂਡੂ ਬੰਦਾ ਇੱਕ ਨੰਬਰ ਦਾ

    • @chahalreaction750
      @chahalreaction750 2 месяца назад +2

      Bolda ta pehla vi si odo sidhu di awaaz ni nikli si je koi gal da PTA na Hove ta chawla ni maridia mahinderpal8409 bai ji nale ik gal hor jado arm act da case peya si sidhu te us time sidhu Diya Lata ne bhaar ni chalya si

    • @MOHIEWALA
      @MOHIEWALA 2 месяца назад

      @@chahalreaction750 ਤੂੰ ਸੰਦ ਫੜ ਉਏ ਲੋੜੇਆ

    • @MOHIEWALA
      @MOHIEWALA 2 месяца назад

      @@chahalreaction750 ਤੇਰੇ ਪਿਉ ਨੇ ਜਦੋਂ ਆਰਮਜ਼ ਐਕਟ ਲੱਗਿਆ ਸੀ ਦੱਗੜ ਦੱਲਿਆ ਉਦੋ ਤੇਰੇ ਪਿਓ ਨੇ ਸੰਜੇ ਦੱਤ ਆਲਾ ਗਾਇਆ ਸੀ ਰਹੀ ਗੱਲ ਲੱਤਾਂ ਭਾਰ ਚੱਲਦੀਆਂ ਜਾਂ ਨਹੀਂ ਉਹ ਦੁਨੀਆਂ ਜਾਣਦੀ ਆ ਤੂੰ ਮੱਚ ਕਤੀੜੇ ਜ਼ਿੰਦਗੀ ਚ ਡੱਕਾ ਤੋੜਿਆ ਕਦੇ ਸਾਲੇ ਇਥੇ ਆ ਕੇ ਵਕੀਲ ਬਣ ਜਾਂਦੇ ਆ

  • @harrypreet3846
    @harrypreet3846 2 месяца назад +48

    ਨਾਲੇ ਉਹਨਾਂ 410 ਕੈਨੇਡਾ ਦਾ ਰੋਡ ਹੈ naki ਇੰਡੀਆ ਦੀ ਗੱਲ ਹੈ ਜਦੋ song aau ga sunke baad vich gal kareo

  • @gurpreetbrar60091
    @gurpreetbrar60091 2 месяца назад +88

    ਤੂ ਬੋਲ ਰਿਹਾ ਕਾਨੂੰਨ ਇੰਨਾਂ ਸਖਤ ਹੈ ਕਿ ਵੱਡੇ ਵੱਡੇ ਲੋਕ ਡਰਦੇ ਹਨ ਫਿਰ ਸਾਡੇ ਸਿੱਧੂ ਵੀਰ ਨੂੰ ਹੁਣ ਤੱਕ ਇਨਸਾਫ ਕਿਉਂ ਨਹੀਂ ਮਿਲਿਆ ਲਾਰੈਂਸ ਬਦਮਾਸ ਦੀ ਇੰਟਰਵਿਊ ਸ਼ਰੇਆਮ ਟੀ ਵੀ ਚਾਲੀ ਗਈਂ ਕਾਨੂੰਨ ਸਖਤ ਹੈ ਇਵੇਂ ਬਕਵਾਸ ਕਰ ਰਿਹਾ ਫੇਮ ਦਾ ਭੁੱਖਾ

    • @Bhoj17100
      @Bhoj17100 2 месяца назад +5

      ਕਾਨੂੰਨ ਸਖਤ ਆ ਚਲਾਉਣ ਵਾਲੇ ਘੁਸੇ ਆ ਭਰਾ

    • @daljeetsinghbatth1959
      @daljeetsinghbatth1959 2 месяца назад

      Ode bare na khi dalle nu ohda lann isde kudi de fuddi ch pa ke moh vicho kadd dende ta derda

    • @bhullarsaab256
      @bhullarsaab256 2 месяца назад +1

      Right 👍 bro

    • @princepabla9272
      @princepabla9272 Месяц назад +1

      👍🏻

    • @user-tc1ik2lf3k
      @user-tc1ik2lf3k Месяц назад

      Sahi gall aa veere

  • @jagjeetludhar1451
    @jagjeetludhar1451 2 месяца назад +170

    ਦੁੱਕੀ ਦਾ ਵਕੀਲ

    • @sabi-mansa
      @sabi-mansa 2 месяца назад +6

      Musewala ⛳

    • @MOHIEWALA
      @MOHIEWALA 2 месяца назад +1

      ਪੱਤਰਕਾਰ ਵੀ ਧਿਆਨ ਨਾਲ ਦੇਖਲੋ ਇਹਦੇ ਵੀ ਬਾਂਹ ਪਾਉਣੀ ਪੈਣੀ ਵਕੀਲ ਵਾਂਗੂ

  • @vikaschoudhary1634
    @vikaschoudhary1634 2 месяца назад +45

    ਆ ਵਕੀਲ ਐਵੇਂ ਫੀਲਿੰਗ ਚੱਕੀ ਫਿਰ ਰਿਹਾ ਹੈ

  • @gurpreetbrar60091
    @gurpreetbrar60091 2 месяца назад +51

    ਸਾਡੇ ਸਿੱਖ ਨੌਜਵਾਨ ਡਿਬਰੂਗੜ੍ਹ ਬੈਠੇ ਹਨ ਬਿਨਾਂ ਕਿਸੇ ਗਲਤੀ ਤੋ ਉਹਨਾਂ ਤੇ NSA ਲਾਈ ਹੈ ਤੇ ਜਿੰਨਾ ਲੋਕਾਂ ਸਾਡੇ ਵੀਰ ਦਾ ਕਤਲ ਕੀਤਾ ਨਾਲੇ ਸ਼ਰੇਆਮ ਬਦਮਾਸ਼ਾਂ ਨੇ ਜ਼ਿੰਮੇਵਾਰੀ ਲਾਈ ਉਹਨਾਂ ਤੇ NSA ਕਿਉ ਨਹੀ ਲੱਗਦੀ ਉਹਨਾ ਨੂੰ ਡਿਬਰੂਗੜ੍ਹ ਕਿਉਂ ਨਹੀਂ ਭੇਜਿਆ ਜਾਂਦਾ ਸਾਡੇ ਵੀਰ ਸਿੱਧੂ ਦਾ ਨਾਮ ਵਰਤ ਕੇ ਫੇਮ ਲੈਣੀ ਬੰਦ ਕਰ

    • @sabi-mansa
      @sabi-mansa 2 месяца назад +3

      Musewala ⛳

    • @HappySingh-zp7ue
      @HappySingh-zp7ue 2 месяца назад +5

      Ehnu kho ohna bre lde sidhu de piche pya eh vhla

    • @LovelySeahorse-wk9qv
      @LovelySeahorse-wk9qv 2 месяца назад

      juttia da kacha aa vkeel

    • @user-gr2sy5bd8e
      @user-gr2sy5bd8e 2 месяца назад +1

      Sunn vakil enna courption httune hai Tanna chakde sare oo bande jinna ne Sade star vere nu b vjjah dokha de k klle nu kurr k jawarke road te katal kitta ,ethe dekhuo apni vakili fer mna vakye tusi sachh laye kerde ok

  • @2.30PM
    @2.30PM 2 месяца назад +45

    410 is a highway in Brampton, see the logo of 410 in teaser. Kindly do research before putting up these videos.

  • @Goodvibes-TrueVibes3
    @Goodvibes-TrueVibes3 2 месяца назад +110

    ਸੁਨੀਲ ਟਲ ਜਾ ਰੱਬ ਦੀ ਮਾਰ ਬਹੁਤ ਦੁਖੀ ਕਰਦੀ

    • @sabi-mansa
      @sabi-mansa 2 месяца назад +10

      Musewala ⛳

    • @MOHIEWALA
      @MOHIEWALA 2 месяца назад +4

      ਇਹਦੀ ਪਾੜੂ ਰੱਬ

  • @harmeet_gamer_0719
    @harmeet_gamer_0719 2 месяца назад +14

    ਉਹ ਨਹੀ ਡਰਦਾ ਸੀ ਪਤਾ ਕੋਣ Sidhu

  • @gurpreetbrar60091
    @gurpreetbrar60091 2 месяца назад +99

    ਸਹੀ ਵਿੱਚ ਇਹ ਫੇਮ‌ ਭਾਲਦਾ

    • @sabi-mansa
      @sabi-mansa 2 месяца назад +3

      Musewala ⛳

    • @user-nt7cq9ks6h
      @user-nt7cq9ks6h 2 месяца назад +9

      Fem ni eh juttian bhaalda

    • @MOHIEWALA
      @MOHIEWALA 2 месяца назад +1

      😂😂 ਐਪਿਕ

    • @teetubrar7387
      @teetubrar7387 2 месяца назад +2

      ਬੋਲੋ ਨਾ ਕੁਝ ਥੋਡੇ ਤੇ ਨਾ ਧਾਰਾ ਲਾ ਦੇਵੇ ਕੋਈ😅😅ਇਹ ਤਾ ਪਤੰਦਰ ਪੈਨਸਿਲ ਹਲੋਨ ਤੇ ਵੀ ਧਾਰਾ ਬਣਾ ਦਿੰਦਾ ਚੋਰੀ ਦੀ

    • @gurseeratkaurseerat2732
      @gurseeratkaurseerat2732 2 месяца назад +2

      Shi gll aa bilkull 😂

  • @AmanDeep-mx5up
    @AmanDeep-mx5up 2 месяца назад +75

    😂 ਤੂੰ ਕੱਲਾ ਹੀ ਹੀਰੋ ਬਣਿਆਂ ਫਿਰਦਾ

  • @sameerhinduja13
    @sameerhinduja13 2 месяца назад +132

    Shame on Sunil Malhan

    • @deepakchaani7665
      @deepakchaani7665 2 месяца назад +12

      Shame on sat rang channel

    • @Dhillon00086
      @Dhillon00086 2 месяца назад +2

      Reason …?

    • @sabi-mansa
      @sabi-mansa 2 месяца назад +8

      Musewala ⛳

    • @Iam2rock
      @Iam2rock 2 месяца назад +2

      Good lawyer

    • @MOHIEWALA
      @MOHIEWALA 2 месяца назад +2

      Report karo video delete karao 💯✌️

  • @harneksingh1758
    @harneksingh1758 2 месяца назад +15

    Justice for Sidhu moose wala legend

  • @charanjeetsingh7782
    @charanjeetsingh7782 2 месяца назад +60

    ਮੂੱਛ ਤੇ ਪਤਾ ਨਹੀਂ ਇਹਨਾਂ ਕੀ ਅਲਰਜੀ ਹੈ ਦੱਲਿਓਂ ਮੂੱਛਾਂ ਨੇ ਹੀ ਤੁਹਾਡੀਆਂ ਔਰਤਾਂ ਦੀ ਪੱਤ ਬਚਾਈਂ ਸੀ

    • @sabi-mansa
      @sabi-mansa 2 месяца назад +2

      Musewala ⛳

    • @suryawanshirajput6815
      @suryawanshirajput6815 2 месяца назад

      Tuhade bap dada Hindu hi san kisi time una nu nhi Badal sakde,nale oh dhiyan bhaina tuhadian hi aapnian san koi hor nahi, history ch das oh karanama kadon te kisne kita pta vi hai tenu Khali lai lag ban k comment ni kri de

  • @deepgagan7270
    @deepgagan7270 2 месяца назад +11

    ਵਕੀਲਾਂ ਦੀ ਕਿ ਦੇਣ ਆ ਸਮਾਜ ਨੂੰ ਇਮਾਨਦਾਰ ਬੰਦੇ ਦਾ ਕੇਸ ਏਹ ਲੈਂਦੇ ਵੀ ਨੀ, ਮੈਨੁਪੇਤ ਕਰ ਦਿੰਦੇ ਸਾਰੇ ਕੇਸ

  • @Advocate001
    @Advocate001 2 месяца назад +42

    Oh saalea main aap vakeel aa tenu kyi vaar dekhea pancho apna case saalea tu senior vakeel kolo ladona , dukki da vakeel ni tu , durr fitteh muhh tere

    • @HappySingh-zp7ue
      @HappySingh-zp7ue 2 месяца назад +1

      😂😂😂😂👍👍👍👍👍🫡🫡🫡🫡🫡

    • @HappySingh-zp7ue
      @HappySingh-zp7ue 2 месяца назад +1

      Ehnu paji lgda jada kanoon aunda eh ghr ch v apne dhara hi launda hona v kuch krn time v dhara yaad aundi honi aa na lg jve😀😀😀

  • @gurpreetgill7672
    @gurpreetgill7672 2 месяца назад +4

    ਉਹ ਪੰਡਤਾਂ ਕੋਲ ਜਾਣ ਵਾਲਾ ਨਹੀਂ ਸੀ। ਗੁਰੂਘਰ ਜਾਣ ਵਾਲਾ ਸੀ ਰੋਜ

  • @KuldeepKumar-mp8tk
    @KuldeepKumar-mp8tk 2 месяца назад +6

    ਪੰਜਾਬ ਕਿੱਥੋ ਮਰਦਾ ਇਥੋ ਹੀ ਮਰਦਾ।ਆਪਣੀ ਹੀ ਐਡ ਦੇਈ ਜਾਣ ਦੀਆ ਆ।ਇਹੋ ਸੋਚਦਾ ਮੇਰੇ ਤੋ ਉਪਰ ਕੋਈ ਵਕਿਨ ਹੀ ਨਹੀਂ।

  • @Anhadjot5
    @Anhadjot5 2 месяца назад +18

    Justice for Sidhu Moosa Wala

  • @Pashudhansahayak2
    @Pashudhansahayak2 2 месяца назад +17

    ਇਹਦਾ ਧੰਦਾ ਨਹੀ ਚਲਦਾ ਹੋਣਾ ਤਾਂ ਹੀ ਲੱਗਆ ਹੋਇਆ ਫੇਮ ਭਾਲਦਾ ਇਹ ਵਕੀਲ
    ਸ਼ਰਮ ਕਰਲਾ ਯਾਰ ਰੱਬ ਤੋਂ ਡਰ

    • @sukhvirkaurbhatwa2398
      @sukhvirkaurbhatwa2398 Месяц назад

      ਇਸ ਦੀ ਕਮੀਜ਼ ਦਾ ਕਾਲਰ ਦੱਸਦਾ ਕਿ ਇਹਦੀ ਵਕਾਲਤ ਨਹੀਂ ਚੱਲਦੀ ਇਸ ਲਈ ਸਿੱਧੂ ਦਾ ਨਾਮ ਲੈ ਕੇ ਪੈਸਾ ਕਮਾਉਣਾ ਚਾਹੁੰਦਾ

    • @Pashudhansahayak2
      @Pashudhansahayak2 Месяц назад

      @@sukhvirkaurbhatwa2398 hnji jnab

  • @moharsingh2319
    @moharsingh2319 2 месяца назад +37

    Pande lodya Brampton di street da naam hai 410

  • @NirmalSingh-ys7wz
    @NirmalSingh-ys7wz 2 месяца назад +10

    ਜੋ ਸ਼ਹੀਦ ਜਸਵੰਤ ਸਿੰਘ ਖਾਲੜਾ ਵਕੀਲ ਸਨ । ੳੁਹਨਾਂ ਨੂੰ ਪੁਲਿਸ ਨੇ ਚੁੱਕ ਕੇ ਖੁਰਦ ਬੁਰਦ ਕਰ ਦਿੱਤਾ ਜਨਾਬ ੳੁਹ ਵਕੀਲ ੳੁਸ ਵੇਲੇ ਜਨਾਬ ਦਾ ਗੁੱਸਾ ਛੂ ਮੰਤਰ ਕਿਓ ਹੋ ਜਾਂਦੈ। ਅਾਪਣੇ ਵਾਰੀ ਬਹੁਤ ਮਹਿਸੂਸ ਹੁੰਦੈ ਪਰ ਨਾਗਰਿਕਾਂ ਵਾਰੀ ਫੀਸ ਤੇ ਪਾਪੀ ਪੇਟ ਦਾ ਸਵਾਲ ਹੁੰਦੈ। ਤਾਂਤਰਿਕ ਪੰਜਾਬ ਵਿੱਚ ਕੁੜੀਅਾਂ ਨੂੰ ਦੇਵ ਦਾਸੀਅਾਂ ਬਣਾਕੇ ਜ਼ੁਲਮ ਕਰ ਰਹੇ ਹਨ ਕਰੋ ਕਿਰਪਾ। ਸੰਵਿਧਾਨ ਅਨੁਸਾਰ ਕੋੲੀ ਤਾਂਤਰਿਕ ਕਿਸੇ ਬੀਮਾਰੀ ਦਾ ੲਿਲਾਜ ਨਹੀੰ ਕਰ ਸਕਦਾ।

  • @shaheed955
    @shaheed955 2 месяца назад +23

    ਫੇਮ ਲੇਣਾ ਫਿਰ ਪੁੱਤ ਜੁਗਨੀ ਮਾਰੇ ਗੇੜਾ

  • @Punjab16994
    @Punjab16994 2 месяца назад +14

    ਜੇ ਕਨੂੰਨ ਸਖ਼ਤ ਹੈ ਫੇਰ ਕਿੱਥੇ ਹੈ ਸਿੱਧੂ ਦੇ ਕਤਲ ਦਾ ਇਨਸਾਫ ? ਇਸ ਮੁਲਕ ਚ ਕਨੂੰਨ ਸਿੱਖਾਂ ਲਈ ਬਣਿਆ ਹੀ ਨਹੀਂ, ਤੂੰ ਉਸ ਅਮਿਤਾਭ ਬਚਨ ਦੀ ਸਿਫ਼ਤ ਕਰ ਰਿਹਾ ਜਿਹੜਾ ਕਹਿੰਦਾ ਸੀ ਇੰਦਰਾ ਦੇ ਖੂਨ ਦੇ ਛਿੱਟੇ ਸਿੱਖਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਹਨ, ਥੋਡੀ ਭਾਸ਼ਾ ਚੋ ਸਿੱਖਾਂ ਪ੍ਰਤੀ ਨਫ਼ਰਤ ਸਾਫ ਝਲਕ ਰਹੀ ਹੈ ਪਰ ਫਰਕ ਕੋਈ ਨਹੀਂ ਪੈਣਾ

    • @Virksaab92
      @Virksaab92 2 месяца назад

      Dukki kehda koi gal a amm lok bol de a khehasbaazi ch bole. Jande a

    • @Virksaab92
      @Virksaab92 2 месяца назад

      Jawabi war ave e chlda

  • @tani_x47
    @tani_x47 2 месяца назад +14

    na bol oye na bol🙏🏻

  • @NirmalSingh-ys7wz
    @NirmalSingh-ys7wz 2 месяца назад +28

    ਜਿੰਨਾਂ ਰੋਕੋਗੇ ਲੋਕ ੳੁਸਤੋਂ ਜਿਅਾਦਾ ਸ਼ਿੱਦਤ ਨਾਲ ਸੁਣਨਗੇ

  • @dynamitevinay9667
    @dynamitevinay9667 2 месяца назад +23

    Yeh tu sahi vakeel hai na te Netflix te case kr main tere naal khrha howanga,par inni teri aukaat kithe

  • @GursewakSingh-ub7bc
    @GursewakSingh-ub7bc 2 месяца назад +14

    Gana haje aye ni eh pehlan dharne te behgaye😂

  • @Avtaarsingh47284
    @Avtaarsingh47284 2 месяца назад +12

    Eh pehla hi dar geya😂😂😂

  • @culprit_but_innocent
    @culprit_but_innocent 2 месяца назад +16

    #justiceforsidhumoosewala

  • @JASKARANSingh-nm2el
    @JASKARANSingh-nm2el 2 месяца назад +10

    Marn toh baad v lok nhi chadde sharm aani chahidi aa vakil saab tuhanu

  • @dynamitevinay9667
    @dynamitevinay9667 2 месяца назад +15

    Oye rab di maar bahut marhi hundi hai tall ja,tere bhi bache hon ge ghre,asi kehne ni chahunde kuch par sanu majboor na kr

  • @NirmalSingh-ys7wz
    @NirmalSingh-ys7wz 2 месяца назад +10

    ਸਿੱਧੂ ਦੁੱਕੀ ਬੰਦੇ ਸ਼ਬਦ ਵਰਤਦਾ ਹੁੰਦਾ ਸੀ। ਸਟੇਟ ਸਪਾਂਸਰ ਲੋਕ ਪੰਜਾਬੀਅਾਂ ਨੂੰ ਨਿਸ਼ਾਨਾ ਬਣਾੳੁਦੇ ਹਨ। ਰੱਬ ਦੀ ਮਾਰ ਬਹੁਤ ਭੈੜੀ ਹੈ। ੲਿਹ ਲੋਕ ਦੇਸ ਦੀ ਖੜਗਭੁਜਾ ਦੇ ਰਾਖਿਅਾਂ ਨੂੰ ਹੀ ਮਾਰ ਰਹੇ ਹਨ। ਵਾਹ ਓ ਨਵੇਂ ਸੂਰਮਿਓ।

  • @akamavi1551
    @akamavi1551 2 месяца назад +6

    410 is the main hwy in Brampton 😂 everyone in Brampton calls it 410!

    • @hundalsaab3706
      @hundalsaab3706 2 месяца назад

      bugge profile you are beauty a 😍

  • @user-kt4om7zf4y
    @user-kt4om7zf4y Месяц назад

    ਪੰਜਾਬੀ ਸਭਿਆਚਾਰ ਦੇ ਨਾਲ ਜੁੜੀਆਂ ਗੱਲਾਂ ਕਰਦਾ ਸੀ ਸਿੱਧੂ

  • @sukhdevbhinder1076
    @sukhdevbhinder1076 2 месяца назад +1

    Justice for sidhu moosewala

  • @deeprandhawa5401
    @deeprandhawa5401 2 месяца назад +2

    Sidhu ❤❤❤❤

  • @BaljinderSingh-lk5kp
    @BaljinderSingh-lk5kp 2 месяца назад +4

    ਸਾਰੇ ਲੋਕਾਂ ਨੇ ਤਾਂ ਦੇਖੀ ਆ ਵਕੀਲਾਂ ਤੇ ਕੁੱਟ ਪੈਂਦੀ ਜਦੋਂ ਪਬਲਿਕ ਘੜੀਸਦੀ ਹ ਨਾ ਉਦੋਂ ਵੇਖਦੀ ਨੀ ਕਿ ਵਕੀਲ ਜਾਂ ਐਸਡੀਐਮ ਜਾਂ ਡੀਸੀ ਆ ਜਾ ਕੌਣ ਹੋ ਬੰਦੇ ਬਣਜੋ ਬੰਦੇ ਪੰਜਾਬ ਦੇ ਹਜ਼ਾਰਾਂ ਮੁੱਦੇ ਨੇ ਕਿਸੇ ਮੁੱਦੇ ਤੇ ਗੱਲ ਕਰ ਲਓ ਤੁਹਾਡੇ ਵਰਗੇ ਲੋਕਾਂ ਕਰਕੇ ਪੰਜਾਬ ਕੰਗਾਲ ਹੋ ਰਿਹਾ ਜੇ ਤੁਸੀਂ ਲੋਕ ਪੰਜਾਬ ਦੀ ਗੱਲ ਕਰਦੇ ਤਾਂ ਅੱਜ ਪੰਜਾਬ ਦੇ ਇਹ ਹਾਲਾਤ ਨਹੀਂ ਹੋਣੇ ਸੀ ਜੇ ਤੁਸੀਂ ਵਕੀਲ ਹੋ ਤਾਂ ਚਿੱਟੇ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈਂਦੇ ਲਾ ਐਂਡ ਆਰਡਰ ਦੇ ਖਿਲਾਫ ਕਿਉਂ ਨਹੀਂ ਕੁਝ ਕਰਦੇ ਵੱਡਾ ਬਣਿਆ ਫਿਰਦਾ ਵਕੀਲ

  • @JarnailSingh-nj5zi
    @JarnailSingh-nj5zi 2 месяца назад +1

    😢 ਜੁਲਮ ਦੇ ਖਿਲਾਫ ਆਵਾਜ਼ ਕਲਾਕਾਰ ਹੀ ਉਠਾਉਂਦੇ ਨੇ । ਅਕਾਲ ਪੁਰਖੁ ਦੇ ਬਣਾਏ ਕਨੂੰਨ ਕਦੇ ਗਲਤ ਨਹੀਂ ਹੋ ਸਕਦੇ । ਸਰਕਾਰਾਂ ਦੇ ਬਣਾਏ ਕਨੂੰਨ ਗਲਤ ਹੋ ਸਕਦੇ ਆ । ਸਾਨੂੰ ਪਰਮੇਸ਼ਰ ਦੇ ਬਣਾਏ ਕਾਨੂੰਨਾਂ ਤੋਂ ਡਰਨਾ ਚਾਹੀਦਾ ਹੈ । ਉਸ ਦੀ ਅਦਾਲਤ ਵਿੱਚ ਵੀ ਗੜਬੜ ਨਹੀਂ ਹੁੰਦੀ ।

  • @hai.koii.hor5911
    @hai.koii.hor5911 Месяц назад

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ miss you bai❤️

  • @bootasingh6488
    @bootasingh6488 2 месяца назад +1

    ਸਿੱਧੂ ਦਾ ਜਦੋ ਵੀ ਗਾਣਾ ਆਉ ਤੈਨੂੰ ਹਮੇਸ਼ਾ ਡਰ ਲੱਗੂ।ਜਿਵੇਂ ਟਹਿਣੇ ਦਾ ਹਾਲ ਹੇਵਾ 😊

  • @forwardengineersregd9187
    @forwardengineersregd9187 2 месяца назад +2

    Sidhu Mooosewala ❤❤❤❤

  • @SLAVEOFAKAAL-PURAKH
    @SLAVEOFAKAAL-PURAKH 2 месяца назад +2

    ਬੌਲੀਵੁੱਡ ਵਾਲ਼ਿਆਂ ਤੇ ਕਦੋਂ ਕਰਨੇ ਨੇ ਕੇਸ?

  • @RavinderPalsingh-eu6sf
    @RavinderPalsingh-eu6sf Месяц назад

    Very very good ji

  • @JASKARANSingh-nm2el
    @JASKARANSingh-nm2el 2 месяца назад +9

    Aj tak tuhanu ohde against kde koi proof nhi milya bs fokiya galla marn nu baithe ne .

  • @ranjit9132
    @ranjit9132 2 месяца назад +1

    Justice for sidhumoosawala

  • @ShahejadVloggingSTUNT
    @ShahejadVloggingSTUNT Месяц назад

    Sidhu bhai sahi keh gaya mere siro paldeya mill soniye

  • @satgurmarahar566
    @satgurmarahar566 2 месяца назад

    ਸਹੀ ਗੱਲ ਕਹੀ ਹੈ ਵਕੀਲ ਸਾਬ ਨੇ ਕੇ ਪੰਜਾਬ ਬਿਲਕੁਲ ਲੁੱਟਿਆ ਗਿਆ ਇਸ ਨੂੰ ਹੁਣ ਵੀ ਜੇ ਵਚਾ ਸਕਦੇ ਹੋ ਵਚਾ ਲਵੋ। ਧੰਨਵਾਦ ਜੀ

  • @parmjeetsingh4650
    @parmjeetsingh4650 2 месяца назад

    Love u Sidhu 22 love u ustaad ji industry king 👑💖❤❤❤❤

  • @nitinsharmabral392
    @nitinsharmabral392 2 месяца назад +1

    Sidhu moose wala ❤️

  • @harjeetsinghkhalsa2343
    @harjeetsinghkhalsa2343 2 месяца назад +2

    Very nice 5911❤❤🔥🔥🙏🙏❤️❤️👍👍

  • @user-bw2vp4rc4v
    @user-bw2vp4rc4v 2 месяца назад

    💗❤️

  • @gurpreetgrewal9796
    @gurpreetgrewal9796 2 месяца назад +9

    Salman Khan haritik Roshan Akshay Kumar .te Hor bhut ne ...ehna ne kdo notice bhejuga eh

  • @VarinderSingh-ro7tg
    @VarinderSingh-ro7tg 2 месяца назад +2

    #justice for sidhu_moosewala

  • @honeyjohar5522
    @honeyjohar5522 Месяц назад

    ਸਿੱਧੂ ਸਹੀ ਕਹਿੰਦਾ ਸੀ,
    "ਸਾਡੀ ਬਦਨਾਮੀ ਸਿਰੋਂ ਕਈ ਲੋਕਾਂ ਦੀ ਹੈ ਰੋਟੀ ਚਲਦੀ"

  • @mgvlogs1234
    @mgvlogs1234 Месяц назад

    Very good sir from Pakistan good keep it up

  • @alexsingh6722
    @alexsingh6722 2 месяца назад +1

    Siirrra sorrrra sidhu legend Come back... Sirra song sirra chah geya full superrrrr duprrr loka de dila ch raaj krda rhegaa eh Sidhu dushmna di faaaaaaad k rakhi aa is sidhu musewale ne...suprrrr song superrrrr song..

  • @zaildarphotography3430
    @zaildarphotography3430 2 месяца назад

    Good job sir ❤

  • @jahangirhussain8221
    @jahangirhussain8221 2 месяца назад +12

    Dala wakeel moose waly da naa ly k tu screen ty aun laag gya, pehla tinu muhaly di kutti nai c jan'di

  • @jeevannigah895
    @jeevannigah895 2 месяца назад

    Nice ji ❤❤❤❤❤

  • @AmanBhagat-hf4lu
    @AmanBhagat-hf4lu 2 месяца назад +1

    Moosewala legend

  • @dynamitevinay9667
    @dynamitevinay9667 2 месяца назад +9

    Tu tke da vakeel hai,singra de naam laike faim bhalda,hor ta koi teri eh gandi jahi shakal vekhda ni,duje din tainu tere ji...di yaad aa jandi hai

  • @user-ul5kv7xv1e
    @user-ul5kv7xv1e 2 месяца назад

    Nice👍

  • @lakhikhairpurwala786
    @lakhikhairpurwala786 2 месяца назад

    सही बात है वीर जी❤❤❤❤❤❤

  • @nitinsharmabral392
    @nitinsharmabral392 2 месяца назад +1

    Legend never die

  • @legend_sidhumoosewala_5911
    @legend_sidhumoosewala_5911 2 месяца назад

    Same on you

  • @saabsingh3736
    @saabsingh3736 2 месяца назад +3

    Waheguru.akel.de.ena.nu

  • @GurvinderSingh-ke9fc
    @GurvinderSingh-ke9fc 2 месяца назад

    Sidhu sir

  • @radheshjakhar3179
    @radheshjakhar3179 Месяц назад

    # justice for sidhu moose wala 😢😢

  • @sanjeevsethiful
    @sanjeevsethiful 2 месяца назад +1

    End of day....vakil Saab ko fame chahiye ..vakil Saab lok samjhdar ho gye

  • @MOHIEWALA
    @MOHIEWALA Месяц назад

    ਟੈਂਪੂ ਟੈਂਪੂ ਟੈਂਪੂ 🛺🛺🛺🛺🛺🛺

  • @gurmukhsinghjagdeo7418
    @gurmukhsinghjagdeo7418 2 месяца назад +1

    ਇਹ ਸਾਬ ਬੱਸ ਮਸ਼ਹੂਰੀ ਚਾਹੀਦੇ ਹਨ ਬਸ। ਬਾਕੀ ਵਾਹਿਗੁਰੂ ਜੀ ਸਮਤ ਬਖਸ਼ਣ। ਵਾਹਿਗੁਰੂ ਜੀ ਕੀ ਫ਼ਤਹਿ।

  • @user-gv1jd2tr9n
    @user-gv1jd2tr9n 2 месяца назад +1

    Sidhu moose wala babr shar

  • @satyakijeet1815
    @satyakijeet1815 2 месяца назад

    ਇਹ ਸੰਜਣ ਨੂ ਕੀ ਪਰੈਸਾਨੀ ਆ ਬਾਈ ਇਹ ਕੋਣ ਪਹਿਲਾ ਵਾਰੀ ਵੈਖਿਆ ਪਹਿਲਾ ਬੰਦਾ ਜਿਨੂ ਮਾਰਕੈ ਵੀ ਚੁਪ ਨਹੀ ਕਰਾ ਸੱਕੈ ❤

  • @harmindersingh1344
    @harmindersingh1344 2 месяца назад

    ਬਾਈ ਜੀ ਉਹ ਵੀ ਤਰੱਕੀ ਕਰਦਾ ਸੀ ਐਵੇਂ ਫੇਮ ਖੱਟਣ ਨੂੰ ਤੁਹਾਡੇ ਵਰਗੇ ਲੌਕ ਕੇਈ ਲੇਨ ਚ ਲਗੈ ਸੀ

  • @bobbykang9633
    @bobbykang9633 2 месяца назад +2

    This “advocate” needs to get his facts correct. 410 is a highway in Brampton. Sidhu and Sunny, live and lived in Brampton.

  • @scitalks6822
    @scitalks6822 2 месяца назад +4

    Eh news report ehna vehla kyu e

  • @dilpreetdeol3331
    @dilpreetdeol3331 2 месяца назад +2

    Hun krla jo krna aagya gana sun la ptta lgg ju 410 kis nu keha . 410 Brampton de highway de gll kiiti aa uyi na mre nu badnaam kri chlo
    Sidhu always on top ❤️

  • @gorasandhu3808
    @gorasandhu3808 2 месяца назад

    Sidhu moose wala 🔥🔥🔥🔥

  • @RajbirSidhu_Vlogs
    @RajbirSidhu_Vlogs 2 месяца назад

    Sidhu moose wala Zindabad ❤️‍🔥❤️‍🔥

  • @user-mz5wt9np8k
    @user-mz5wt9np8k 2 месяца назад

    Mamta interview ke Manu Lag Gaya Pata Vakil Sahab Bade Acche Dil De Bande Ne yaar Main To hun main hi Vakil Sahab Ne Mara Changa candidate Bandiya thank u Veri thank u❤

  • @user-ym6qf4mv6s
    @user-ym6qf4mv6s 2 месяца назад

    Bilkul sahi gal aa vakeel Saab 😅

  • @user-hp1te6jo5n
    @user-hp1te6jo5n 2 месяца назад

    Legend sidhu moose wala jatt

  • @Technomin900
    @Technomin900 2 месяца назад +3

    410 ina joge hi gana bnya
    "Me easy money kenda a
    E kende a black 😂
    #justiceforsidhumoosewala❤

  • @JyotiYadav-mx1zv
    @JyotiYadav-mx1zv 2 месяца назад +3

    Sunny malton will describe you what is the meaning of 410
    Why you guys taking his interviews

  • @daljitsingh6717
    @daljitsingh6717 2 месяца назад +1

    ਇਹ ਗੀਤ ਹਾਈਵੇ 410 ਦੇ ਬਾਰੇ ਗਾਇਆ ਗਿਆ ਹੈ ਜਿਹੜਾ ਕਿ ਹਾਈਵੇ ਬਰੈਮਟਨ ਦੇ ਵਿੱਚ ਹੈ

  • @neerajjasuja9
    @neerajjasuja9 Месяц назад

    Bai o dil da hi chor hai 😍😍😍😍😍😍😍 7:12

  • @fuffad254
    @fuffad254 2 месяца назад

    ਪੱਤਰਕਾਰ ਵੀ ਜਾਣ ਬੁੱਝ ਕੇ ਸਿੱਧੂ ਦਾ ਨਾਮ ਬਾਰ ਬਾਰ ਲੈ ਰਿਹਾ fame ਦੇ ਚੱਕਰ ਵਿੱਚ ਇਹ ਪਤਰਕਾਰ ਜਿਆਦਾ ਨੇ j ਇਹ ਕਿਸੇ ਕੋਲ interview ਲਈ ਕਿਸੇ ਕੋਲ ਨਾ ਜਾਣ ਤਾਂ ਕੋਈ ਕਿਵੇਂ ਬੋਲ ਸਕਦਾ ਸਿੱਧੂ ਨੂੰ

  • @user-qi1ho4gn1r
    @user-qi1ho4gn1r Месяц назад

    Right

  • @MannatKaur-db7pw
    @MannatKaur-db7pw Месяц назад

    Sidhu moose wala

  • @kingdon7352
    @kingdon7352 2 месяца назад

    Oh same on u advocate

  • @kabirlather7522
    @kabirlather7522 2 месяца назад +1

    24 ghante naale nind de parauhne nu , Naale ohde kalle kalle geet yaad ne

  • @jahangirhussain8221
    @jahangirhussain8221 2 месяца назад +1

    Awa tawa boldy wakeel sohniye sari duniya da oho judge suni da sady siroun paaldy aa meal sohniye moose waly ny sach hi keha c