Sidhu Moose Wala | Exclusive Interview 2020

Поделиться
HTML-код
  • Опубликовано: 21 сен 2024
  • Sidhu Moose Wala | Exclusive Interview 2020
    Bittu Chak Wala ll Daily Awaz ll Gal Tuhadi
    Do Subscribe & Be A Part Of My Life - bit.ly/SidhuMo...
    Enjoy And Stay Connected With Artist || SIDHU MOOSE WALA
    Click to Subscribe - bit.ly/SidhuMo...
    Twitter - / isidhumoosewala
    Facebook - / sidhumoosewala
    Instagram - / sidhu_moosewala
    SnapChat - / sidhushubh

Комментарии • 82 тыс.

  • @navgaming8133
    @navgaming8133 4 года назад +2171

    Highlights
    11:46 about reporters
    13:11 sharik
    14:46 when sidhu writes
    18:45 about reporters
    29:27 about drugs
    33:16 Sidhu chalan
    25:47 sidhu childhood life❤️
    38:58 about canada
    41:33 sidhu’s early life(money status)
    42:08 tractors
    42:16 hai koi horr????
    44:30 haveli and shaunks
    49:00 ak47
    49:17 sidhu’s weapons
    50:20 gaalan😆
    50:50 totte da deage sing fasake dekho
    54:46 thapi 😂
    59:01 dhokha or 11 old frnds of smw
    1:00:48 Sanjay dutt collab
    1:03:48 sara ali khan collab❤️💥
    1:04:46 doctor 2.2 million comments
    1:08:21 fake views
    1:10:00 kidd and other music producers
    1:11:11 sidhu old friends
    1:14:55 sidhu car damaged
    1:15:50 bollywood
    1:17:50 sidhu canada college life
    1:20:00 hotel management training
    1:22:17 sidhu old work
    1:23:01 about leaked photos
    1:25:50 sidhu accident
    1:28:07 surrey ban
    1:30:06 pota jaswant kaur da❤️
    1:33:47 moosa pind♨️💥
    1:35:09 sabhyachar
    1:37:31 message
    Like krdeyo❤️😊

  • @SatnamSingh-gn7pk
    @SatnamSingh-gn7pk 4 года назад +126

    ਮੇਰਾ ਧਰਮ ਆ ਰੋਟੀ
    ਦੂਜਾ ਇਨਸਾਨੀਅਤ
    ਜਿਉਂਦਾ ਰਹਿ ਵੀਰੇ ਬਹੁਤ ਵੱਡੀ ਗੱਲ ਕਹਿ ਗਿਆ

    • @sukhmankairon5685
      @sukhmankairon5685 4 года назад +3

      🙌

    • @gopirai9582
      @gopirai9582 4 года назад +2

      Kde maan dia galla sun k dekhi

    • @FLUTERECORDS
      @FLUTERECORDS 4 года назад +1

      Bullet modified kite via video dekhn lyi mere channel te jyo je vdia lge ta subscribe v kr leo latest videos lyi
      ruclips.net/video/zQBOEz3ouX4/видео.html

    • @sharmajiproduction2722
      @sharmajiproduction2722 4 года назад +2

      Yes

    • @SatnamSingh-gn7pk
      @SatnamSingh-gn7pk 4 года назад +1

      @@gopirai9582 veere mann diya v sun da
      But aa gall mere dil nu vdia laggi

  • @kuldeepsidhu4696
    @kuldeepsidhu4696 4 года назад +191

    ਸੋਂਹ ਖਾਦੀ ਜੱਟ ਨੇ ਰਿਕਾਰਡ ਤੋੜਨੇ💪💪💪💪
    ਬਾਈ ਨਜਾਰਾ ਆ ਗਿਆ
    ਇੰਟਰਵਿਉ ਦੇਖ ਕੇ

  • @taranmahal9716
    @taranmahal9716 Год назад +156

    Time ਨਹੀਓ ਦੌਰ ਆਇਆ ਮੂਸੇਵਾਲੇ ਜੱਟ ਦਾ ❤️❤️❤️❤️

  • @gurigill2477
    @gurigill2477 4 года назад +79

    ਸਾਰੇ ਲੰਡੂਆ ਦੇ ਨੱਕ ਚ ਦਮ ਕਰ ਰੱਖਿਆਂ ਸਾਡੇ ਭਰਾ ਨੇ love 💖 you Big brother carry on

  • @SatnamSingh-gn7pk
    @SatnamSingh-gn7pk 4 года назад +366

    ਚੰੜੀਗੜ ਰਹਿਕੇ ਕਿਸਾਨਾਂ ਦੇ ਗਾਣੇ ਲਿਖਣ ਨਾਲੋਂ ਚੰਗਾ
    ਆਪ ਖੇਤ ਚ ਕੰਮ ਕਰੋ
    ਸੱਚ ਕਹਿਆ ਵੀਰੇ ਵਧਿਆ ਗੱਲ ਕਰੀ ਆ❤️

    • @gurpreetsharma4183
      @gurpreetsharma4183 4 года назад +6

      Sahi keha

    • @harvdhaliwal5319
      @harvdhaliwal5319 4 года назад +7

      Bhra khet ch kam krke aina da fayida hou mar rahe kisaana da ni...kise di takleef tn ght hundi gaun nal

    • @sidhunavi91
      @sidhunavi91 4 года назад +5

      Beautiful comment veer, baki jihna ne kissani di gl krni hundi ohna kol canada di pr ni hundi.

    • @satnammaan8217
      @satnammaan8217 4 года назад

      🖕🏻

    • @ramandeepsingh7408
      @ramandeepsingh7408 4 года назад +2

      Sahi gal aa veer

  • @ramanthiara6229
    @ramanthiara6229 4 года назад +327

    ਸਿੱਧੂ ਨੇ ਰਿਕਾਰਡ ਤੋੜ ਦੇਣਾ ਇੰਟਰਵਿਊ ਆਲਾ ਵੀ ◉‿◉😆😆😆👌💪

    • @majhezone469
      @majhezone469 4 года назад +2

      Tu bond daye fir anu

    • @jotjoban1146
      @jotjoban1146 4 года назад +7

      @@majhezone469 jali na teri jali naa

    • @lavidhindsa6223
      @lavidhindsa6223 4 года назад +5

      @@majhezone469 Tu de dai 😂aaja

    • @fullflame7096
      @fullflame7096 4 года назад +7

      @@majhezone469 tu apni pan dain aeya sidhu nu kooseya

    • @akashkamboj1243
      @akashkamboj1243 4 года назад +12

      @@majhezone469 ਤੂੰ ਡੱਡੂ ਦੀ ਲੀਰ ਦੇਣ ਆਇਆ😂😂😂😂ਇਥੇ ਇੰਟਰਵੀਊ ਸੁਣਦੇ ਐ ,,,,ਵਿਚੋਂ ਵਿੱਚੀਂ ਫ਼ੈਨ ਸਾਲੇ ਜੱਟ ਦੇ🖕🖕🖕🖕🖕🖕🖕🖕🖕🖕

  • @preetlaadi1992
    @preetlaadi1992 Год назад +18

    ਜਦੋਂ ਸਿੱਧੂ ਸੀ , ਉਦੋਂ ਆ Inteview ਬਹੁਤ ਵਾਰੀ ਸਾਮਣੇ ਆਈ , ਪਰ ਕਿਸੇ ਨਾ ਕਿਸੇ ਕਾਰਣ ਵਜੋਂ , ਨਹੀਂ ਦੇਖੀ,
    ਤੇ ਹੁਣ ਲਗਦਾ , k ਸਿੱਧੂ ਦੇ ਹੁੰਦੇ ਹੋਏ , j ਦੇਖ ਲੈਂਦਾ ਤਾਂ ਬੁਹਤ ਕੁਝ ਸਿੱਧੂ ਦੇ ਜਿਉਂਦੇ ਜੀ , ਬੁਹਤ ਅਜੀਵਨੀ ਸਮਝ ਆ ਜਾਂਦੀ |
    Rest in Power ਝੋਟਿਆ ❤

  • @babanpreet0708
    @babanpreet0708 4 года назад +95

    ਓਹ ਜੱਟ ਦੀ ਤਾਂ interview ਵੀ trending ਚ ਆਗੀ...👇👇👇🔥🔥🔥👇👇👇

    • @Dayal-bx8ws
      @Dayal-bx8ws 4 года назад +1

      Hahahahhahaha

    • @arshdeepsinghbrar5147
      @arshdeepsinghbrar5147 4 года назад +2

      👌👌👌

    • @garrytatla4049
      @garrytatla4049 4 года назад

      Fake views nal

    • @babanpreet0708
      @babanpreet0708 4 года назад +2

      @@garrytatla4049 ਤੂੰ real ਕਰਾਲੀ ਆਪਣੇ fav. Singer ਦੇ song te...

    • @deepjalan2937
      @deepjalan2937 4 года назад +3

      ਜੇਹੜੇ fake ਕਹਿੰਦੇ ਨੇ ਇਕ view ta aap vi deke gye ne

  • @ravindersinghravinder7010
    @ravindersinghravinder7010 4 года назад +84

    ਸਿਰਾ ਇੰਟਰਵਿਊ ਆ ਸਿੱਧੂ ਦੀ
    ਠੁਮਕੇ ਆਲੀ ਗੱਲ ਤਾਂ full sirra 😂😂😂

    • @SinghPB71
      @SinghPB71 4 года назад +1

      Ik boht hi puraane Punjabi song di new video 👉 ruclips.net/video/rzFrxRstRxI/видео.html ik wari jarur dekho.Lyrics sirraa.vadh toh vadh share v karo👍👍👍

    • @vikramjeetsingh1674
      @vikramjeetsingh1674 4 года назад +1

      😂😂😂😂

  • @jarnailsingh8148
    @jarnailsingh8148 4 года назад +68

    ਸਾਰੇ ਭਰਾ cmt ਵਾਲੀ ਕਿੱਲੀ ਦੱਬੋ,trending ਵਿੱਚ ਲਿਓਣੀ ਆ ਆ ਇੰਟਰਵਿਊ

  • @pradeeptyagi9927
    @pradeeptyagi9927 Год назад +51

    ਅਮਰ ਹੋ ਗਿਆ ਯਾਰਾ ❤😔🙏
    THE LEGEND NEVER DIE

  • @simranchaunda6795
    @simranchaunda6795 2 года назад +162

    22 ਜਮਾ ਸਿਰਾਂ ਬੰਦਾ ਆ ਯਾਰ ਤੂੰ.... ਹਮੇਸ਼ਾ ਸਾਡੀ ਸੋਚ ਸਾਡੇ ਮੰਨ ਵਿਚ ਜਿਉਂਦਾ ਰਹੇਂਗਾ... ਤੇਰੇ ਵਰਗਾ ਕੋਈ ਨਹੀਂ ਬਣ ਸਕਦਾ....❤
    ਸਿੱਧੂ ਮੂਸੇ ਵਾਲਾ ਅਮਰ ਹੋਗਿਆ ਆ....

  • @beingpunjabi6080
    @beingpunjabi6080 4 года назад +280

    ਇਹ ਕਾਲੀ Activa ਨੀ ਓਏ ਬੱਬੂਆ,
    ਇਹ ਕਾਲੇ Bullet ਵਾਲਾ ਫੁੱਫੜ ਆ
    ਖਿੱਚ ਕੇ ਲੈ ਜੂਗਾ 😜😁

  • @goldyrajput4244
    @goldyrajput4244 4 года назад +142

    Full interview sunyaa hor kine kine sunyaa??? Love uh bro 💯 sidhu mosseala hoyi pyi a

    • @Faisal01
      @Faisal01 4 года назад

      👇👇
      ruclips.net/video/kLdhF0SvPfE/видео.html
      👆👩‍💻👩‍💻
      Plzz watch this video subscribe now🙏🙏🙏🙏🙏🙏🙏..7

    • @yourrajkot3201
      @yourrajkot3201 4 года назад

      ruclips.net/video/N7tTT907mx4/видео.html थोड़ा सा प्यार दिखाओ जी🙏🏻🙏🏻

    • @harmindersbharoliankhurdlu4171
      @harmindersbharoliankhurdlu4171 4 года назад

      Puraa

  • @balwantkang6355
    @balwantkang6355 Год назад +16

    ਜਿਉਣਾ ਝੂਠ ਤੇ ਮਰਨਾ ਸੱਚ *2
    Salute a bai Teri Soch nu.
    Hmesha sach bolya,LegenD

  • @singhsimran6085
    @singhsimran6085 4 года назад +128

    interview ch ਸਿੱਧੂ fit ਅਾ😎😎
    ਇੰਡਸਟਰੀ ਚ ਮੂਸੇ ਵਾਲਾ hit ਅਾ 👌👌🤟🤟🤟

  • @vickysinghvicky2618
    @vickysinghvicky2618 2 года назад +8

    ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਵੀ ਨਹੀਂ ਕਰ ਸਕਦਾ

  • @DESERTPlayer573
    @DESERTPlayer573 2 года назад +87

    ਕਿੰਨਾ ਹੀਰਾ ਬੰਦਾ ਸੀ ਯਰ ਸਿੱਧੂ.. ਹਾਏ ਰੱਬਾ ਕਿਓ ਖੋ ਲਿਆ ਪੰਜਾਬ ਤੋ ਸਿੱਧੂ 😢 We'll gonna miss turban on billboard 🥺

  • @manvirsingh6339
    @manvirsingh6339 4 года назад +321

    ਰਾਤੀ ਤਾਂ ਸੱਚੀ ਅੱਖਾਂ ਹੀ ਥੱਕ ਗਈਆਂ ਸੀ 🤣😂👑 ਪਰ ਮਜਾਲ ਏ ਵੀ ਅਸੀਂ ਇੰਟਰਵਿਊ ਬੰਦ ਕਰੀਏ 👑👑😘ਆਖਿਰ ਇੰਟਰਵਿਊ ਵੀ ਤਾਂ ਸਿੱਧੂ ਦੀ ਸੀ 😂🤣🤣😘❤♠️♠️♠️

  • @adgrewal5
    @adgrewal5 4 года назад +69

    *1:30** ਘੰਟਾ ਹੋ ਗਿਆ,, ਹਟਿਆ ਈ ਨੀ ਪਤੰਦਰ 😂*
    #ਮੂਸੇ_ਆਲਾ_ਜੱਟ 🔥🔥

    • @jasmeetsingh791
      @jasmeetsingh791 4 года назад +1

      🚜🚜🚜🚜 5911 interview nu dhuhi lai aunda pare ho jo 🌪️🌪️

    • @bechelorhere6584
      @bechelorhere6584 4 года назад +1

      Hr yrr eh ta khichioo firda sareya nu 🤣😂😂

    • @jattmedia0365
      @jattmedia0365 4 года назад +2

      bhi bas yr thak gye

    • @preetvirkpreetvirk1410
      @preetvirkpreetvirk1410 4 года назад +2

      🤣🤣👍💪💪🔥🔥🔥🔥

    • @pree_111
      @pree_111 4 года назад +2

      bai tu keha c v ustaad de channel te commenta de nehre leya dawa ge 🔥hun ho ja shuru🔥🙏🏻

  • @gurbindersingh8553
    @gurbindersingh8553 Год назад +37

    ਕੁਝ ਬੰਦੇ ਰੱਬੀ ਰੁਹ ਹੁੰਦੇ ਨੇ ਜਿਨ੍ਹਾਂ ਦੇ ਜਿਉਂਦੇ ਵੀ ਮੇਲੇ ਲੱਗਦੇ ਨੇ ਤੇ ਜਾਣ ਤੋਂ ਬਾਅਦ ਵੀ ਮੇਲੇ ਲੱਗਦੇ ਨੇ, miss you Sidhu moose wala

  • @gurigill2477
    @gurigill2477 4 года назад +229

    ਸਿੱਧੂ ਵੀ ਤਾਹੀ ਕਹਿੰਦਾ ‘’
    ਇਸ ਜਨਮ ਚ ਹੋਣੀ ਨਹੀਓ ਰੀਸ ਜੱਟ ਦੀ
    3-4 ਵਾਰੀ ਤੈਨੂੰ ਆਉਣਾ ਪਉਗਾ
    Love 💖 you sidhu bai

    • @tejinderaujla5234
      @tejinderaujla5234 4 года назад +1

      ਸਾਲਾ ਮਾੜੀ ਜਨਾਨੀ ਵਾਂਗੂੰ 3 ਸਾਲਾਂ ਤੋਂ ਆਪਣੀਆ ਈ ਸਿਫ਼ਤਾਂ ਕਰੀ ਜਾਂਦਾ😂਼ ਫੇਰ ‌ਆਖਰ ਚ ਕਹਿ ਦੂ ‌ਮੈ ਗੰਡਾ਼਼ ਸਾਲੀ ਮਾੜੀ ਜਨਾਨੀ 💃💃💃

    • @tejinderaujla5234
      @tejinderaujla5234 4 года назад +1

      ਸਾਲਾ ਮਾੜੀ ਜਨਾਨੀ ਵਾਂਗੂੰ 3 ਸਾਲਾਂ ਤੋਂ ਆਪਣੀਆ ਈ ਸਿਫ਼ਤਾਂ ਕਰੀ ਜਾਂਦਾ😂਼ ਫੇਰ ‌ਆਖਰ ਚ ਕਹਿ ਦੂ ‌ਮੈ ਗੰਡਾ਼਼ ਸਾਲੀ ਮਾੜੀ ਜਨਾਨੀ 💃💃💃

    • @arshguraya8406
      @arshguraya8406 4 года назад +2

      Ustaad sidhu moose wala zindabaad

    • @arshguraya8406
      @arshguraya8406 4 года назад +2

      Bai ustaad moose wale nu mada bolan wale gandu hi ho sakde ne

    • @arshguraya8406
      @arshguraya8406 4 года назад

      Only sidhu

  • @lyrics.videos0127
    @lyrics.videos0127 4 года назад +82

    ਬੁੜੇ ਹੋ ਕੇ ਮੇਰਾ
    ਕਈ ਮੁਕਾਮ ਪਾਉਂਦੇ ਆ
    ਏਥੇ ਦੁਨੀਆਂ ਘੁਮਾਤੀ
    2 ਸਾਲਾਂ ਵਿੱਚ ਨੀ
    👍🏻

  • @Gurman_Khanpuria
    @Gurman_Khanpuria Год назад +23

    ਦਿਲ ਦਾ ਨੀ ਮਾੜਾ💔Legend Never Die

  • @Creativemind...
    @Creativemind... 4 года назад +387

    ਜਿਵੇਂ ਸੂਰਜ ਨਾ ਦਬੇ ਚੰਨ-ਤਾਰਿਆਂ ਤੋੰ
    ਓਵੇਂ ਡਰਦਾ ਨਹੀਂ ਜੱਟ ਇਹਨਾਂ ਸਾਰਿਆਂ ਕੋਲੋਂ .. 🔥🔥

    • @SinghPB71
      @SinghPB71 4 года назад +3

      Ik boht hi puraane Punjabi song di new video 👉 ruclips.net/video/rzFrxRstRxI/видео.html ik wari jarur dekho.Lyrics sirraa.vadh toh vadh share v karo👍👍👍

    • @satvirsingh4474
      @satvirsingh4474 4 года назад +5

    • @sidhu-pz7nr
      @sidhu-pz7nr 4 года назад +7

      Ayyyyyy end. Sira bai sidhu lai jann v hajar aw

    • @raghavvvv549
      @raghavvvv549 2 года назад +2

      But in reality he is dead now ye sab khene ki baat h agar in kamo s alag dur rha hota yeh to aj aunty uncle p ye din na bita hota or tum jese sadak chapjese b in chizo ko bhadawa dete ho

    • @moneymehta4597
      @moneymehta4597 2 года назад

      i am really sad what happened to gem same like chamkila . people should raised and get joint to kick this culture of gangster killing otherwise you wont get singers who stay in your hearts ever

  • @user-eq8jn8hd3s
    @user-eq8jn8hd3s 4 года назад +205

    ਜਦੋਂ ਹੱਥਾਂ ਚੋ ਤਾਜ ਜਾਂਦੇ ਨੇ ਓਦੋਂ ਦਰਦ ਤਾਂ ਹੁੰਦਾ ਓਹੀ ਹੁਣ ਬੱਬੂ ਮਾਨ ਦੇ ਫੈਨਾ ਨੂੰ ਹੋ ਰਿਹਾ ਮੁੱਕਦੀ ਗਲ ਇਹ ਆ ਸਿੱਧੂ ਨੇ ਹੁਣ ਬਾਦਸ਼ਾਹ ਦਾ ਤਖਤ ਮੱਲ ਲਿਆ 🔥🔥

    • @user-eq8jn8hd3s
      @user-eq8jn8hd3s 4 года назад +2

      @@saagill ਯਰ ਤੇਨੂੰ ਕਿਹਾ ਤੂੰ ਫੇਸਬੁੱਕ ਤੇ ਮੈਸੇਜ ਕਰ ਇੰਜਣ ਮਹਿਕਮਾ ਗਰੁੱਪ ਚ ਉੱਥੇ ਗਲ ਕਰ ਲੈਨੇ ਆ

    • @HassanAli-lu4st
      @HassanAli-lu4st 4 года назад

      @@saagill I I I just got saw this one email but it is didn't get to come to to in a few long time time for the next next first week of school so nice to I and my family parents and has some fun with them them it was will last week with their a their parents in their family family and their parents and their parents and friends of their family and family friends family members who are have to their own children who want their parents children children and to have have a their life for themselves as because of them they they they can can do be that way and that their parents are doing something that is their first thing thing and their children are very nice special friends and who is not very the ones they they want will

    • @user-eq8jn8hd3s
      @user-eq8jn8hd3s 4 года назад +2

      @@northsideofficial1923 ਬਾਦਸ਼ਾਹ ਹੀ ਆ ਤੇਰੇ ਵਰਗੇ ਗਾਣਾ ਵੀ ਸੁਣਦੇ ਨੇ ਤੇ ਕਮੇਂਟ ਵੀ ਕਰਦੇ ਨੇ ਹੋਰ ਝਡ਼ਾਈ ਕੀਹਨੂੰ ਕਹਿੰਦੇ ਨੇ

    • @gurdevcheema7079
      @gurdevcheema7079 4 года назад +1

      Ajj Instagram live wali tone nai dikhayi diti

    • @gurdevcheema7079
      @gurdevcheema7079 4 года назад +1

      Singer vadia
      But stand hai nai sidhu da

  • @pb08records40
    @pb08records40 4 года назад +105

    Interview ਵੀ Trending ਚ ਚੱਲਦੀ,
    ੲਿੱਥੋਂ ਪਤਾ ਲੱਗਦਾ ੲੇ ਜੱਟ ਦੀ ਚੜਾੲੀ ੲੇ।

    • @arshsangha9118
      @arshsangha9118 4 года назад +2

      Shi keha Bai 😂👌👌👌👌👌👌

    • @deepurana4306
      @deepurana4306 4 года назад

      🔥🔥🔥👌👌👌👌

  • @kanwalpreets1181
    @kanwalpreets1181 Год назад +10

    SMW ਵੀ BMW ਤੋਂ ਵੱਡਾ brand ਬਣ ਗਿਆ

  • @pawancheema6218
    @pawancheema6218 4 года назад +63

    🔥ਜਿਹਨੂੰ ਪਟਦਾ ਜੜ੍ਹਾਂ ਚੋ❤ ਪਟਦਾ ਤਾਇਓ ਕਹਿੰਦੇ 5911🚜 ਨੀ🔥

  • @LovepreetSingh-hd2hd
    @LovepreetSingh-hd2hd 4 года назад +130

    ਸਿੱਧੂ ਨੂੰ ਜਿਨੇ ਵੀ ਜਾਨੇ ਚਾਹੁੰਦੇ ਆ । ਲਾਈਕ ਵਾਲਾ ਗੂਠਾ 👍 ਦਾਬਦੋ 🔥🔥🔥🔥
    ( Sidhu nu jine vi jane chahunde a . Like wala ghutha davdo 🔥🔥🔥)

    • @grewal225
      @grewal225 4 года назад

      ruclips.net/video/cDGul61bYgw/видео.html

  • @IbadatKids
    @IbadatKids 4 года назад +85

    Interview skip v nhi kite te pta nhi lga kdo muk gyi Eve lgda c jive film
    chl rahi baba bhali kre sidhu bai te 👌🏻🤙🏻💪🏻🙏🏻🙏🏻💪🏻💪🏻💪🏻💪🏻

    • @sidhushubh5911
      @sidhushubh5911 4 года назад +4

      Hnji bai .....pata hi ni lagea kado 1.5 hrs ho gae .....jinha ne nhi dekhna onha ne tan kehna hi aa bhaut vadda interview aa

    • @tupac2306
      @tupac2306 4 года назад +3

      ਬੱਬੂ 🐸 ਮਾਨ ਦੀ ਕੀਤੀ ਚੰਗੀ ਲਾਹ ਪਾ ਦੇਖੋ ਮੇਰੇ ਚੈਨਲ ਤੇ 🙏🙏 ਫਨੀ ਏ

    • @gggoooo7031
      @gggoooo7031 4 года назад +1

      bhai tere baat bilkul sdahi h yaar

    • @IbadatKids
      @IbadatKids 4 года назад +2

      《ਬਠਿੰਡੇ ਆਲਾ》Sahi gal bai ji

    • @IbadatKids
      @IbadatKids 4 года назад

      SJ CHOUDHARY Thanku ji

  • @PrabhNehmat
    @PrabhNehmat 11 месяцев назад +6

    ਤੇਰੀ ਕਮੀ ਨਹੀਂ ਕੋਈ ਪੂਰੀ ਕਰ ਸਕਦਾ ਜੱਟਾ, ਦਿਲ ❤ ਚ ਆਂ ਤੂੰ ਅਤੇ ਹਮੇਸ਼ਾ ਦਿਲ ਚ ਰਹੇਂਗਾ, lve u Sidhu❤😢😢,Miss u jatta❤

  • @kabaddiking6281
    @kabaddiking6281 4 года назад +117

    hater ਜੀਜਾ ਬਨੌਣ ਨੂੰ ਫਿਰਦੇ ਆ,
    ਪਰ ਸਿੱਧੂ ਮੰਨਦਾ ਕਿੱਥੇ ਐ

    • @guest68
      @guest68 4 года назад +5

      Mai v hotel management e kr Riya Mai v moosewale wagu shaa Jana 😂😂💪💪💪💪💪💪💪💪 Meri v tuci eda e spot krioo plz

    • @jobangill1984
      @jobangill1984 4 года назад +1

      @@guest68 😂😂👍

    • @gursabamirke8578
      @gursabamirke8578 4 года назад +1

      @@guest68 .

  • @majhailjatt451
    @majhailjatt451 4 года назад +107

    ਜਿਹੜੇ ਸਿੱਧੂ ਨੁ ਸ਼ਕਲ ਤੋਂ ਜੱਜ ਕਰਦੇ ਆ ਓੁ ਬੰਦੇ ਅਸੀਂ ਦੁੱਕੀਆਂ ਚ ਗਿਣਦੇ ਆਂ🖕💉⚡️⚡️

    • @tupac2306
      @tupac2306 4 года назад +3

      ਬੱਬੂ 🐸 ਮਾਨ ਦੀ ਕੀਤੀ ਚੰਗੀ ਲਾਹ ਪਾ ਦੇਖੋ ਮੇਰੇ ਚੈਨਲ ਤੇ 🙏🙏 ਫਨੀ ਏ

    • @jattkingtv
      @jattkingtv 4 года назад

      ruclips.net/video/0x63uw6QhhA/видео.html
      ਸਿੱਧੂ ਮੂਸੇਞਾਲੇ ਨੂੰ ਅਾ ਸਿੰਗਰ ਦੇ ਗੲੇ ਧੌਖਾ ਞੀਡਿਓੁ ਦੇਖੌ

  • @newkatarian8912
    @newkatarian8912 Год назад +9

    سدھو موسے والا, ایسا انسان اس جیسا انسان سو سال بعد پیدا ہوتا ہے, عقل قسمت اور لکھاری ایسی بہت ساری صفات اس انسان میں موجود تھی,, قدر نہیں کی انڈیا والوں نے,,Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .

  • @daljitsingh1100
    @daljitsingh1100 4 года назад +150

    ਦੁਨੀਆਂ ਸਮਝ ਨੀ ਰਹੀ ਇਹ ਬੰਦਾ ਬਹੁਤ ਸਹੀ.ਪਰ ਕੁਝ ਪਾਵਰਫੁੱਲ ਲੋਕ ਇਹਨੂੰ ਜਾਣ ਬੁਝ ਕੇ ਭੜਕਾ ਰਹੇ ਆ..

  • @bathindabranch
    @bathindabranch 4 года назад +57

    ਆਏ ਤਾਂ ਕਈ ਠੁਮਕੇ ਲਾ ਕੇ ਸ਼ੋਅ ਲਾਉਂਦੇ ਆ।ਇਹ ਗੱਲ ਦਾ ਸਾਰੀ ਇੰਟਰਵਿਊ ਚੋ ਸਿਰਰਾ ਲਾਤੀ।🤣🤣

  • @rhymer_here
    @rhymer_here 4 года назад +150

    ਬੰਦਾ ਮੈਂ Front ਦਾ ਨੀ ਫ਼ਿਕਰ ਨਾ ਅੰਤ ਦਾ ਨੀ
    ਲੈਣ ਗੇ Revenge ਆ ਕੇ ਪਿੱਛੇ ਮੇਰੇ ਬਹੁਤ ਐ...
    Sidhu Moose Wala 🔥🔥

    • @sukhjinderbrar9610
      @sukhjinderbrar9610 4 года назад +1

      h

    • @batthsaab6404
      @batthsaab6404 4 года назад +2

      Moose wala jinda baad 😍

    • @baidyapb3120
      @baidyapb3120 4 года назад +2

      ਸਿਧੂ ਮੂਸੇ ਵਾਲਾ zindabad

    • @Manu-io3ot
      @Manu-io3ot 4 года назад +4

      Game ਗਾਣੇ ਤੇ 2M ਕਮੈਂਟਸ ਕਰਨੇ ਐ ਵੀਰ।
      ਸੇਮ ਕਮੈਂਟਸ ਨਾ ਕਰਿਓ ਬਾਰ ਬਾਰ ਓ ਕਾਂਊਟ ਨੀ ਹੁੰਦੇ ਹਰ ਵਾਰ ਕਮੇਂਟ ਕੁਛ ਅਲਗ ਅਲਗ ਕਰਿਓ। ਨਾ ਹੀ ਜਾਦਾ ਇਮੋਜੀ ਲਿਖਿਓ ਜਾਦਾ ਗਾਣੇ ਦੀਆਂ ਲਾਈਨਸ ਹੀ ਲਿਖਿਓ।ਇਸ ਹਿਸਾਬ ਨਾਲ ਲਿਖਿਓ ਕਮੇਂਟ ਸਪਾਮ ਨਾ ਹੋਵੇ।
      Gaa paa dene pravo Game gaane te🔥💣🌪🤝💪💯
      Har pra ne jada to jada comment krne ne 200-250 ik bande ne fer pure honge🤝⛳

    • @raisaab5739
      @raisaab5739 4 года назад

      😂😂😂😂😂

  • @vikkytanwar5058
    @vikkytanwar5058 Год назад +7

    He Is Talking As A Full Experience And Mature men At The Age Of Just 25-26 years ❤️❤️🥹 Learn From The Past And Last Experiences..

  • @manjinderkairay1798
    @manjinderkairay1798 4 года назад +96

    ਬੰਬੇ ਆਲੇ ਇਹਨਾਂ ਨੂੰ ਕੱਖ ਨੀ ਪੁੱਛ ਦੇ,🤣🤣🤣🤣ਇਹ ਵਾਲੀ ਗੱਲ end c ਜੱਟਾ 👌🏼👌🏼👌🏼👌🏼 j ਸਹੀ ਗੱਲ ਆ ਤਾਂ like kro

    • @daljitsinghvadhan
      @daljitsinghvadhan 4 года назад

      Bombay wich hi jaan layi keha siga,
      Babbu Maan nu
      Sidda manaa karta siga agle ne
      Baaki gall karde bollywood di
      Agla hoke mud aaya ehe hale gaya v nahi hega
      Agle ne laayi v ni gayi te nibhaayi gaane wich antre odo likhe sige jadon sidhu
      Tatti karke mummy nu kehnda hona ki dhodo

    • @neetu7084
      @neetu7084 4 года назад +1

      time

    • @p.b.1285
      @p.b.1285 4 года назад +3

      @@daljitsinghvadhan 🌶️🌶️

  • @gurkirtsingh4830
    @gurkirtsingh4830 4 года назад +59

    Dilon Respect bai Sidhu Moose Wala 🦅🙏🏻✍🏻👌🏻
    ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਰੱਖੇ 🙏🏻
    ਹਰ ਗੱਲ ਦਾ ਜਵਾਬ ਬਹੁਤ ਸੋਹਣਾ ਦਿੱਤਾ।
    ਕਿਸੇ ਦਾ ਕਿਸੇ ਨਾਲ ਕੋਈ ਮੁਕਾਬਲਾ ਨੀ ਸਾਰੇ ਆਪਣੇ ਕਰਮਾਂ ਦੀ ਰੋਟੀ ਖਾਂਦੇ। ਸਰਬੱਤ ਦਾ ਭਲਾ।

    • @yourrajkot3201
      @yourrajkot3201 4 года назад

      ruclips.net/video/N7tTT907mx4/видео.html थोड़ा सा प्यार दिखाओ जी🙏🏻

  • @kiratmangat
    @kiratmangat 4 года назад +158

    Stop calling Sidhu ustaad
    He is our veer,brother ❤️
    Te ustaadgiri wala koi chakkar hi nahi🔥
    Sidhu apne warga hi aa👍
    full support a veer nu❤️

    • @arshsangha9118
      @arshsangha9118 4 года назад +4

      💯✔️✔️✔️✔️✔️✔️

    • @flopsaini3679
      @flopsaini3679 4 года назад

      Ustad babbu Mann 🔥🔥🔥🔥🔥

    • @gamawaleyaar5437
      @gamawaleyaar5437 4 года назад +2

      Yes

    • @jatt8065
      @jatt8065 4 года назад +3

      @@flopsaini3679 lunna ਦਾ ਉਸਤਾਦ मान

    • @flopsaini3679
      @flopsaini3679 4 года назад

      ਸਾਲ਼ੇ। ਤੇਰਾ ਉਸਤਾਦ ਤਾਂ। ਮੀਡੀਆ ਅੱਗੇ ਆਪਣੀ ਬੁੱਢੀ ਨੂੰ ਕਰ ਦੇਂਦਾ ਮਾਫ਼ੀ ਮੰਗਣ ਲਈ। 😂😂
      ਸਾਲ਼ਾ ਜੇਹੜੇ ਗਾਣੇ ਅਜ ਗਾ ਰਿਆ। ਬੱਬੂ ਮਾਨ। ਨੇ 10 ਸਾਲ ਪਹਿਲਾਂ ਗਾ ਦਿੱਤੇ। ਅਾ ਤਾਂ ਸੁਰ ਅਾ😂😂🙏🙏

  • @kamalkaler2363
    @kamalkaler2363 Год назад +19

    Ajj bhut yaad ai Veer di interview dekhke zkin ni hunda y duniya te ni justice for sidhu moosewala🙏

  • @babligarg4019
    @babligarg4019 4 года назад +49

    ਲਉ ਹੁਣ ਦੇਖਦੇ ਜਾਓ interview ਕਿਵੇ ਭੱਜੀ ਆਊ trending 💪💪ਚ ਪਰ੍ਹਾਂ ਹੋਜਾ ਜੱਟ ਆਉਂਦੇ ਆ👍

  • @yogeshwarkoushal6289
    @yogeshwarkoushal6289 4 года назад +103

    Bamb gaana next game and we are ready for 2 million comments 🔥🔥🔥🔥💥

  • @harjotsndhu11
    @harjotsndhu11 4 года назад +120

    101 percent interview aa positive

    • @amanjeetsingh562
      @amanjeetsingh562 4 года назад +5

      Ik pase babbu da koi v interview dekho bai..saryia lai negativity n lokan di burai krni

    • @Manu-io3ot
      @Manu-io3ot 4 года назад +5

      Game ਗਾਣੇ ਤੇ 2M ਕਮੈਂਟਸ ਕਰਨੇ ਐ ਵੀਰ।
      ਸੇਮ ਕਮੈਂਟਸ ਨਾ ਕਰਿਓ ਬਾਰ ਬਾਰ ਓ ਕਾਂਊਟ ਨੀ ਹੁੰਦੇ ਹਰ ਵਾਰ ਕਮੇਂਟ ਕੁਛ ਅਲਗ ਅਲਗ ਕਰਿਓ। ਨਾ ਹੀ ਜਾਦਾ ਇਮੋਜੀ ਲਿਖਿਓ ਜਾਦਾ ਗਾਣੇ ਦੀਆਂ ਲਾਈਨਸ ਹੀ ਲਿਖਿਓ।ਇਸ ਹਿਸਾਬ ਨਾਲ ਲਿਖਿਓ ਕਮੇਂਟ ਸਪਾਮ ਨਾ ਹੋਵੇ।
      Gaa paa dene pravo Game gaane te🔥💣🌪🤝💪💯
      Har pra ne jada to jada comment krne ne 200-250 ik bande ne fer pure honge🤝⛳

    • @bijeshkumar3837
      @bijeshkumar3837 4 года назад

      Bhai to negative hai🔥🔥🔥

    • @Manu-io3ot
      @Manu-io3ot 4 года назад +3

      @@amanjeetsingh562 Hmm y fer tempuuu dabbu te sidhu pra vich fark ta hega hi aa

    • @Aakall.ke.mooz.6
      @Aakall.ke.mooz.6 4 года назад +2

      True bro

  • @AzraParveen-jx2sb
    @AzraParveen-jx2sb 4 месяца назад +3

    People can not bear his success,he was educated engineer,he knows the sensitivity of everything,All the mothers love Sidhu,My prayers for his parents 🙏🙏🙏 for Sidhu

  • @anishbeniwal5893
    @anishbeniwal5893 4 года назад +74

    Such a positive personality ❤

  • @FarmanKhan-jl3dc
    @FarmanKhan-jl3dc 4 года назад +64

    Respect full interview

  • @manijatt985
    @manijatt985 4 года назад +115

    ਇੰਟਰਵਿਊ ਵੀ ਟਰੈਡੀਂਗਾ ਚ ਆਊਗੀ 🔥ਆਖਿਰ ਇੰਟਰਵਿਊ ਵੀ 5911 ਦੀ ਆ🔥🔥🔥🔥 ਖੁਸ਼ ਰਹਿ ਜੱਟਾ ❤️

  • @hpkingz273
    @hpkingz273 Год назад +6

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔

  • @yogi-72
    @yogi-72 4 года назад +82

    Kon kon ish interview nu trending list dakhna chata h.....👌👌😎😎💪

    • @Faisal01
      @Faisal01 4 года назад

      👇👇
      ruclips.net/video/kLdhF0SvPfE/видео.html
      👆👩‍💻👩‍💻
      Plzz watch this video subscribe now🙏🙏🙏🙏🙏🙏🙏..

    • @thefacts547
      @thefacts547 4 года назад

      ruclips.net/video/gFSBoBhPPFA/видео.html
      ਸਿੱਧੂ ਮੂਸੇ ਆਲੇ ਬਾਰੇ ਆ fact ਜਰੂਰ ਜਾਣ ਲਓ
      Subscribe ਜ਼ਰੂਰ ਕਰ ਲਓ।..

  • @singhpawar6080
    @singhpawar6080 4 года назад +410

    ਤੁਰਿਆ ਚੱਲ ਆਪਣੀ ਮੰਜ਼ਿਲ ਵੱਲ
    ਰਾਹ ਦੇ ਕੰਡਿਆਂ ਦੀ ਫਿਕਰ ਨਾ ਕਰ
    ਉਸਤਾਦ ਮੁਸੇਵਾਲਾ
    (ਜੋ ਪਿਆਰ ਕਰਦੇ ਸਿੱਧੂ ਨੂੰ ਓਹ ਹੀ ਲਾਇਕ ਕਰਿਓ)

  • @jasssran5545
    @jasssran5545 4 года назад +130

    Reporter veer ne bahut wadia questions kite well-done 👌👌

  • @user_jatt_5911
    @user_jatt_5911 Год назад +17

    Sidhu moosewala bai legend ustaad always on top❣️❣️❣️❣️❣️❣️❣️❣️

  • @sukhdevsingh1011
    @sukhdevsingh1011 4 года назад +79

    ਚੁੱਪ ਅਾ ਪਛਾਣ ਸਾਡੀ ਬਹੁਤਾ ਨਹੀਓ ਬੋਲੀਦਾ , ਸਾਡੇ ਕੋਲ ਜਵਾਬ ਅਾ ਹਰੇਕ ਕਾਂਵਾਂ ਰੋਲੀ ਦਾ 🔥🔥

  • @pindaawaale3827
    @pindaawaale3827 4 года назад +268

    िਮਹਨਤੀ ਬੰਦਾ ਕੋਣ ਕੋਣ ਮੰਨਦਾ ਯਾਰ...िਮਹਨਤ ਕੀਤੀ ਬੰਦੇ ਨੇ.. ਜੋ ਇਹਦੀ ਬੰਦੇ ਦੀ ਮੇਹਨਤ ਤੋਂ ਜਲਦਾ ਲॅਖ ਲਾਹਣਤ⤵⤵⤵⤵⤵⤵👍

    • @SinghPB71
      @SinghPB71 4 года назад +2

      Ik boht hi puraane Punjabi song di new video 👉 ruclips.net/video/rzFrxRstRxI/видео.html ik wari jarur dekho.Lyrics sirraa.vadh toh vadh share v karo👍👍👍

    • @vikramjeetsingh1674
      @vikramjeetsingh1674 4 года назад +1

      Sahi a broo....❣️

    • @satvirsingh4474
      @satvirsingh4474 4 года назад +1

    • @yoyohoneysingh5105
      @yoyohoneysingh5105 4 года назад +1

      Mere channel nu subs cro jere sidhu nu pyaar krde ne
      ruclips.net/channel/UC9zoIajQsbiOEh36GBBMLnw

    • @pindaawaale3827
      @pindaawaale3827 4 года назад +1

      @@SinghPB71 ਕੀ ਅਾ ਯਾਰ ਸ਼ੇਅਰ ਕਰਨ ਨੂੰ ੳੁਹਦੇ ਚ?

  • @babbujassar4189
    @babbujassar4189 4 года назад +82

    ਤੇਰੇ ਵਹਿੰਦੀਅਾ ਵਹਿੰਦੀਅਾ ਦੌਰ ਬਦਲ ਤਾ ਗੱਭਰੂ ਨੇ ਫਾਇਦਾ ਨੀ ਕੋਈ ਵਕਤ ਬੋਲ ਕੇ ਗਾਲੇ ਦਾ ਜੋਰ ਬਿਨਾ ਪੱਟਾ ਤੇ ਥਾਪੀ ਵੱਜਦੀ ਨਾ ਹੰਕਾਰ ਨੀ ਇਹ ਰੁਤਬਾ ਮੂਸੇਵਾਲੇ ਦਾ ਬਾਈ ਸਿੱਧੂ ਤੈਨੂੰ ਪੂਰੀ ਸਪੋਰਟ ਅਾ ਖਿੱਚ ਕੇ ਰੱਖ ਬਾਈ ਕੰਮ ਨੂੰ ਨਾਲ ਖੜੇ ਅਾ ਤੇਰੇ

  • @MsAmriksinhj
    @MsAmriksinhj Год назад +6

    Bai is insaan te rabb da sidha hi hath c. Sidhu di barabri kise to nhi honi. Mera veer

  • @hiteshindersingh6705
    @hiteshindersingh6705 4 года назад +53

    Middle Class Family Cho Uthya.. koi Silver Spoon ni 👌🏻🔥

  • @harendrasinghchauhan9438
    @harendrasinghchauhan9438 4 года назад +98

    PUNJABI DA RAJA SIDHU MOOSEWALA ON THE BEAT
    SO HIGH-300 MILLION VIEWS
    SAME BEEF-225 MILLION VIEWS
    DHAKKA-101 MILLION VIEWS
    comment for babbu maan and karan aujila

    • @yourrajkot3201
      @yourrajkot3201 4 года назад

      ruclips.net/video/N7tTT907mx4/видео.html थोड़ा सा प्यार दिखाओ जी🙏🏻

    • @jaswindersinghjassi9801
      @jaswindersinghjassi9801 4 года назад

      Bambiha bole 106+

  • @arshbajwa728
    @arshbajwa728 4 года назад +129

    ਸ਼ੌਂਕਾਂ ਤੋਂ ਵੈਲੀ ਆਂ
    ਓਂਝ ਲਿਖਦਾ ਗਓਣਾ ਆਂ
    ਨੀਂ ਮੈਂ ਫੇਮ ਚ ਅੰਨਿਆਂ ਨੂੰ
    ਬੀਬਾ ਦਿਖਣ ਵੀ ਲਾਓਣਾ ਆਂ...💥💥🔥🔥🔥

    • @goway28
      @goway28 4 года назад +1

      ❤🙏🙏🙏

    • @gurigill2477
      @gurigill2477 4 года назад +1

      Oo jee Oo bai 🤗🤗

    • @pb-rz9xs
      @pb-rz9xs 4 года назад +1

      Tempu maffi wele buda budi age kar deda

    • @karanaujla8317
      @karanaujla8317 4 года назад

      Attt phji

    • @DOCTOR-pl7xs
      @DOCTOR-pl7xs 4 года назад

      Please please sare #instagram te follow kro @dr.dictor5911 sidhu ustaad da bhut takda 💪💪 #Fanpage hai @dr.dictor5911

  • @mahendrakumarrajput2888
    @mahendrakumarrajput2888 Год назад +17

    Sidhu bai sach bolta hai our is desh me sach bolna ek gunah hai isliye bai ne sach ki keemat chukai he par sidhumosevala ayega our kisi na kisi rup me 10000 present ayega Ram bhagvan hamari duva jarur sunenge Jai shree Ram

    • @ashishkantwal1853
      @ashishkantwal1853 3 месяца назад +1

      Bai ji sun Li aapki dua chota sidhu aa gya ❤❤

    • @mahendrakumarrajput2888
      @mahendrakumarrajput2888 3 месяца назад +1

      @@ashishkantwal1853 ha ji hamesha sacchai ki Jeet hoti hai bhai

  • @ramanthiara6229
    @ramanthiara6229 4 года назад +79

    ਆ ਗਈ trending ਚ ਇੰਟਰਵਿਊ ਹੁਣ ਮਾਰਨ ਗੇ ਚਿਕਾ 😆😆😆😆

    • @bs61217
      @bs61217 4 года назад +2

      @@shubhs.2803 Punjab ch aa gea #16 trending ch

    • @punjabipubg5358
      @punjabipubg5358 4 года назад

      Jwak eh maan age

    • @pb60ale33
      @pb60ale33 4 года назад +5

      @@punjabipubg5358 asha🤣🤣bhed g🤣

    • @sukhraj_singh1999
      @sukhraj_singh1999 4 года назад +4

      @@pb60ale33 bhed ni leer aa eh🤣

    • @hanspreetsingh3899
      @hanspreetsingh3899 4 года назад

      @@punjabipubg5358 jawak hun phir dabu da song nu phiche Chad ka traniding list Ch#14 ta ae gya, nala interview vi 1:38 1hour ton vi uper Di ha ta dabu 10 mint da song ton tap gya, ja sidhu na koi song kadiya honda, es lAi Kaka dabu to sidhu Di rees ni honi, bas sindu da Ghar Diya nu phone Karan joga hi ae, Sali gandi janani wala kam

  • @user-eq8jn8hd3s
    @user-eq8jn8hd3s 4 года назад +86

    my block ਇਤਿਹਾਸਿਕ ਗਾਣਾ ਕਿਉਕਿ ਇਸ ਦਿਨ ਡਬੂ ਮਾਨ ਦੀ ਬੰਦ ਕੀਤੀ ਗਈ ਸੀ 🤣🤣🤣🤣🤣

  • @annasmith7049
    @annasmith7049 2 года назад +135

    Ufff what a Man!!! Honest ,calm , intelligent , Body language. , The way he speak .... The way he gave answers ... What a thoughts ... Oh my god but ...... Gone too soon . 🥺

    • @pathaaanOp
      @pathaaanOp 2 года назад +2

      too soon 💔🇵🇰

    • @kindnessisagreatquality7368
      @kindnessisagreatquality7368 2 года назад +4

      Bless your description and great impression of Worldwide Reknown Real son of Punjabi soil MashAllah 💖🥰😭😭

  • @pbmalwablock
    @pbmalwablock Год назад +4

    ਪੂਰੀ ਕਿੱਲ ਗੱਡਵੀ ਇੰਟਰਵਿਊ ਆ ਪਰ ਬਾਈ ਤੇਰੀਆਂ ਗੱਲਾਂ ਸਦਾ ਦਿਲ ਰਹਿਣ ਗੀਆ ਤੇ ਸਦਾ ਸਾਡੇ ਦਿਲ ਚ ਰਹੇਗਾ ਬਾਈ 😭😭😭

  • @rajaakaly8532
    @rajaakaly8532 4 года назад +67

    Sidhu moose wala - like 👍
    Dabbu - comment 💬

  • @babligarg4019
    @babligarg4019 4 года назад +281

    Who is Ustaad 👇👇👇👇👇
    1 . Sidhumoosewala fan's like
    2. Babbu Maan fan's comment

  • @Sa-wb6zn
    @Sa-wb6zn 4 года назад +294

    His interviews are better than most of the songs of other artists 🔥🔥

    • @jassrathour
      @jassrathour 4 года назад +9

      Sahi gal ae

    • @Sa-wb6zn
      @Sa-wb6zn 4 года назад +4

      @@jassrathour ❤️

    • @Manu-io3ot
      @Manu-io3ot 4 года назад +11

      Bai jine interview de premiere ch views aa gye ene ta kise singer de gaane ch ve ni ande😂😂Sidhu ustaad hi aa yr

    • @ronaksingh1465
      @ronaksingh1465 4 года назад +4

      Exactly

    • @ajaydubb2827
      @ajaydubb2827 4 года назад +4

      👍👍👍👍👍

  • @satnamsatnam6809
    @satnamsatnam6809 Год назад +6

    ਆਜਾ ਵਾਪਸ ਸਿੱਧੂ ਉਸਤਾਦ ਜੀ 🙏🙏

  • @KakaG
    @KakaG 4 года назад +71

    Interview Ve Trending Ch🤗🤗

  • @jsproduction8023
    @jsproduction8023 4 года назад +117

    ਬੜੇ ਟੇਢੇ ਸਵਾਲਾਂ ਦਾ ਢੁੱਕਵਾਂ ਜਵਾਬ ਦਿੱਤਾ.... ਬਾਈ ਨੇ....
    ਬਾਕੀ ਬਾਈ ਜਿਹੜਾ ਗਾਇਕ ਕਿਸੇ ਨੂੰ ਚੰਗਾ ਲੱਗਦਾ ਸੁਣੀ ਜਾਓ ਕਿਸੇ ਕਾਉਂਟਰਵਰਸੀ ਨਾਲ ਨਾ ਜੁੜੋ....

    • @GarrY-0814
      @GarrY-0814 4 года назад +1

      shi gl leader bno jldi

    • @jsproduction8023
      @jsproduction8023 4 года назад

      @@GarrY-0814 😄

    • @here4aujla
      @here4aujla 4 года назад +1

      Sidhu Moosewala Revolution of Industry

    • @Mann7b
      @Mann7b 4 года назад +1

      Interview da sawal v ehade ta jawab v. Ta paye v apne channel ta😂

    • @jsproduction8023
      @jsproduction8023 4 года назад

      @@Mann7b ਤੂੰ ਕੀ ਪੁੱਛਣਾ ਸੀ ਹੋਰ ਜਿਹੜਾ ਰਹਿ ਗਿਆ..

  • @balkarsingh8828
    @balkarsingh8828 4 года назад +179

    52:45 - 53:04
    Epic lines...
    "There is no any #Godfather.."
    ਇਹ ਸਾਡੀ ਮਰਜੀ ਹੈ ਆਬਦੀ, ਵਿਅਕਤੀਤਵ ਹੈ ਮੇਰਾ !!😎
    👇👇👍👍👍👍👍

    • @videosforyou9715
      @videosforyou9715 4 года назад +4

      📢 ਅਲਰਟ 🚨⚠ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeH

    • @karamjitsingh1278
      @karamjitsingh1278 4 года назад +4

      Friends comment karo 100k

    • @urbanbeat9704
      @urbanbeat9704 4 года назад +1

      ruclips.net/video/o7QB91YG7u8/видео.html

    • @moosewalalegend2076
      @moosewalalegend2076 4 года назад +4

      Moosewala Zindabad
      Song List 🏁🏁🏁🏁
      1==So high --307 million
      2==Same Beef--227 million
      3==Same beef-13 million(Bohemian
      4==Tochan--188 million
      5==Old school-- 153 million +
      6==Bambiha bole-- 108 million
      7==Dhaka-- 101 million
      8==Just Listen-- 98 million
      9==Dark Love-- 92 million
      10==Dollar-- 90 million
      11==Lagend-- 85 million
      12==Tibbeyan da Putt --80 million
      13==Femous-- 78 million( 75 + 3 )
      14==It's all about you-- 70 million
      15==Bedfella-- 67 million( 66 + 1 )
      16==East side Follow-- 62 million (42 + 12 + 8 )
      17==Jatt da mukabla-- 62 million
      18==Issa Jatt-- 52 million ( 47 + 5)
      19==Shone Lagde--60 million(52+8)
      20==Chosen-- 48 million (46 + 2)
      21==Outlaw-- 45 million ( 23 + 22)
      22==Poisan-- 42 million +
      23==Sanju-- 40 million +
      24==Jatti Jeone Morh wargi-- 38 million +
      25==Devil- 38 million(24 + 12 +3)
      26==Gangster jatt(Dawood)-- 34 million ( 13 + 5)+( 11 + 2 + 3 )
      27==Death Route--34 million (17+7+8)
      28==B-town-- 30 million (22 + 5 +3)
      29==Forgot about it-- 30 million
      30==I'm better-- 30 million +
      31==Paapi-- 29 million +
      32==Doctor-- 28 million +
      33==Hathiyar-- 27 million (25 + 2)
      34==Mafiya style-- 24million(20+ 4)
      35==Taare- 24 million +
      36==47 -- 22 million +
      37==Dear mama-- 20 million +
      38==My block(kill Shot)--18 million
      39==Aaj kal ve--18 million (female)
      40==Aaj kal ve-- 8 million + (male)
      (6 + 2 )
      🦁🦁🦁🦁🦁🦁🦁🦁🦁
      41== Dogar-- 14 million( 13 + 500k)
      42==Cut off --12 million(11 + 200 k)
      43==G- wagon-- 12 million (9+ 3)
      44==Trend-- 12 Million +
      45==Selfmade-- 12 million( 10 + 2)
      46==8 cylinder-- 10 million
      47==911(Jatt Jutti Thalle Rakhe Duniya)--- 10 million ( 7 + 3)
      48==Lifafe 2--- 9 million( 8 + 1 )
      49==Russian tenk-- 7 million
      50==Roti-- 7 million
      51==Guwachya Gurabakas-- 5 Million +
      52==Sidhu Anthem--5 million +
      53==Kabza(Asla//kanpiya Asla)-- 5 Million +
      54==Aprochan-- 5 million +
      55==no worries-- 5 million
      56==Houli Houli(Criminal Hand)-- 5 Million +
      57==Kaali hoodie-- 5 million +
      58==Mustang-- 4 million +
      59==Ceddilec --- 4 million +
      60==Hummer. -- 3 million +
      🏁🏁🏁🏁🏁🏁🏁🏁🏁
      61==Velly banda-- 2 million +
      62==Driver-- 2 million +
      63==Khappar-- 2 million +
      64==El chapo-- 2 million
      65==Treekan ---2 million
      66==Goli(Tattoo) --2 million
      67==Pbx kaali 2 million
      68==Phantom(Ferrari)-- 2 million +
      69==Lifestyle-- 2 million +
      70==Wakhra style(Athara style)-- 2 million
      71==Highjack -- 2 million
      72==Homicide-- 2 Million
      73==Pittel-- 1 million +
      74==Rees(3-4 Bari)-- 1 million +
      75==Barood(Daaku)-- 1 million
      76==Gout(Police)-- 3 million +
      77==Boss-- 3 million +
      78==Jail -- 2 million +
      79==Raid (kabbdi cup) -- 1 million
      80==Baapu-- 1 million +
      81==Heartbreak ---1 million +
      82==Mirza-- 1 million+
      83==Jaan(Aarmaan)-- 2 million +
      84==Mukh-- 1 million +
      85==Gair -- 1 million +
      86==Dokha 1 million+
      87==Bewafa 1 million
      88==Pyaar(Love)-- 2 million +
      89==Badmaashi(Sidhu)-- 3 Million
      90==Folk touch( Maut )-- 1 million
      91==6 fot da jatt-- 1 million +
      92==Yaarriyan --1 million
      93==RANGROOT-- 1 million
      94==Hate( Duniya kardi Sada)-- 1 Million +
      95==AIM (Rest in Power)-- 1 million
      96=Jatt Poora Kaim (Fuck)-- 1 million+
      97==Tenu pta mera(T P M)-- 1 million
      98==Arrow --1 million
      99==Kafan(Versace Beg)-- 1 million
      100==Flop song -- 1 million
      101==Aaj Kal(Pichhe Pichhe Turdi hai Fame Aaj Kal)-- 2 million +
      102==Wean I Am Gone-- 1 million +
      103==Confession(Gun down) -- 1 million +
      🚜🚜 Lyrics 🦁🏁
      104==But cut-- 34 million
      105==Challenge-- 21 million+
      106==Godfather-- 16 million +
      107==Aa giya ni Ohi billo Time--15 million +
      108==Kudta pajama-- 13 million +
      109==License-- 11 million +
      110==Jatt hunde aa 10 million +
      111==Gaddi sarkari--10 million +
      112==Stacks-- 7 million +
      113==Litt Lyf(Zindagi)-- 6 Million +
      114==Double Barrel-- 5 Million +
      115==Much-- 5 Million
      116==Zindgi --- 5million
      117==47 fellas-- 4 million
      118==Full Fame --4 million
      119==Badmaashi(Prem Dhillon)--- 3 Million
      120==Speak out-- 3 million
      121==Russian barrel-- 2 Million +
      122==Masla --- 2 Million +
      123==Tetooz-- 2 Million +
      124==Kaher-- 1 million
      New 👇👇 👇👇 👇
      ruclips.net/video/Uh1MnChdd3Q/видео.html
      New 👇 👇👇 👇👇 👇
      💣 Coming Soon💥💥
      💘💘💘💘💘
      125==Game
      126== Rani
      New 👇👇👇👇👇
      ruclips.net/video/mpFt0z96wTk/видео.html
      New 👇👇 👇👇 👇
      ruclips.net/video/oDMuWZAjnR8/видео.html
      New 👇👇 👇👇 👇
      ruclips.net/video/okCk3ul9A3Y/видео.html
      New 👇👇 👇👇 👇👇 👇👇
      ruclips.net/video/2qbLqshJjmA/видео.html
      Moosewala Zindabad hai
      Moosewala Zindabad hai 🦁🚜 🚜1️⃣1️⃣💣1️⃣🚜🚜 🚜🏁🏁 🚜🚜 🚜 moosewala zindabad

  • @ProRider0324
    @ProRider0324 Год назад +18

    Miss you Sidhu moose Wala 💗💗💗⚰️🪦⚰️

  • @parveshmehla2826
    @parveshmehla2826 4 года назад +56

    MOOSE WALA JATT 5911 WARGA KALLA TRENDING LIST NU KICHI FIRDAAAAA

    • @anishbeniwal5893
      @anishbeniwal5893 4 года назад +1

      🤣🤣❤❤❤

    • @jattkingtv
      @jattkingtv 4 года назад

      ruclips.net/video/-8dcSuLQ1yc/видео.html
      ੲਿਸ ਞਿਡਿਓੁ ਤੇ Babbu mann te sidhu mosewale ਞਿੱਚ vote ਹੌ ਰਹੀ ਹੈ । ਸਿੱਧੂ ਦੇ ਫੈਨ ਞੌਟ ਕਰੌl

    • @PavitarOthee
      @PavitarOthee 4 года назад

      @Bindass clips veer kise di maa bhen nu eda ni kahi , nai te ghar te tere v honi .

    • @Jashan01singh
      @Jashan01singh 4 года назад

      @Bindass clipshater ਜੀਜਾ ਬਨੌਣ ਨੂੰ ਫਿਰਦੇ ਆ,
      ਪਰ ਸਿੱਧੂ ਮੰਨਦਾ ਕਿੱਥੇ ਐ
      Smw wale

  • @sSandy.
    @sSandy. Год назад +33

    Legends never die 😭💔

  • @djsharry5730
    @djsharry5730 4 года назад +151

    Watched full interview. It was really great interview. Really legend

    • @dheerajbhola43
      @dheerajbhola43 4 года назад +2

      No doubt

    • @yourrajkot3201
      @yourrajkot3201 4 года назад +2

      ruclips.net/video/N7tTT907mx4/видео.html थोड़ा सा प्यार दिखाओ जी🙏🏻

    • @sp_hayer
      @sp_hayer 4 года назад +3

      👉🏼PLEASE READ 👉🏼. Sare veer @bittuchakwala da official channel @dailyawaznetworking instagram , you tube , Facebook ...... sare pase follow te share kro . Bittu chak wala y bhut ee wdia Anchor aa te bht hi mehnti bnda va ... sare veer jo v sidhu de fan aa sare bittu y nu support kro . 🙏🏼 dhanwaad 🙏🏼

  • @Sandeepbrar
    @Sandeepbrar 4 года назад +54

    ਸਿੱਧੂ ਦੀਆਂ ਗੱਲਾਂ ਵਿੱਚ ਵਜਨ (Sense) ਹੂੰਦਾਂ ✅

    • @Faisal01
      @Faisal01 4 года назад

      👇👇
      ruclips.net/video/kLdhF0SvPfE/видео.html
      👆👩‍💻👩‍💻
      Plzz watch this video subscribe now🙏🙏🙏🙏🙏🙏🙏..yg

  • @laddi_naneola2628
    @laddi_naneola2628 4 года назад +130

    ਮੂਹੋ ਬੋਲਦਾ moosewala ਜੱਟ ਕੌੜਾ,❤️
    ਨੀ ਦਿਲੋਂ ਜਮਾ ਖੰਡ ਬੱਲੀਏ... 👈😎

  • @hardeepsinghsran1055
    @hardeepsinghsran1055 11 месяцев назад +5

    ਰਹਿੰਦੀ ਦੁਨੀਆਂ ਚ ਨਾਂਮ ਰਹੂਗਾ ਚੰਗੇ ਜਾਂ ਗ਼ਲਤ ਪਾਸੇ ....❤️🙏

  • @JaspreetSingh-tg9hg
    @JaspreetSingh-tg9hg 4 года назад +84

    S- star
    I- intelligent
    D-down to earth or doctor 5911
    H- honest
    U-unique

  • @simranjeetsinghtohra155
    @simranjeetsinghtohra155 4 года назад +60

    Game song lai 2 million comments lai ready ho sara 🔥🔥🔥🔥🔥🔥🔥🔥🔥

  • @harpreetlayal902
    @harpreetlayal902 4 года назад +47

    Moosewala Jatt da interview vi trending che auga😂

  • @deepsidhu14704
    @deepsidhu14704 2 года назад +2

    ਵੀਰ ਜੀ ਮੇਰਾ ਇੱਕ ਸਵਾਲ ਐ ਕਿ ਸਿੱਧੂ ਮੂਸੇਵਾਲਾ ਵੀਰ ਤੇ ਬੱਬੂ ਮਾਨ ਵੀਰ ਆਪਸ ਵਿੱਚ ਕਦੋਂ ਲੜੇ ਸੀ ਤੇ ਕਦੋਂ ਓਹਨਾਂ ਨੇ ਇੱਕ ਦੂਜੇ ਦੀ ਮਾਂ ਭੈਣ ਨੂੰ ਗ਼ਲਤ ਬੋਲਿਆ ਸੀ ਮਿਊਜਿਕ ਇੰਡਟਰੀਜ਼ ਦੇ ਵਿੱਚ ਚਲਦੇ ਰਹਿਣ ਲਈ ਕੌਨਟਰੋਵਰਸੀ ਥੋੜੀ ਬੋਹਤੀ ਚਲਦੀ ਰਹਿੰਦੀ ਸੀ ਜ਼ੋ ਕਿ ਅੱਜਕਲ ਰਿਵਾਜ਼ ਬਣ ਗਿਆ ਹੈ ਕੁਝ ਮੇਰੇ ਵਰਗੇ ਨਾਸਮਝ ਲੋਕਾਂ ਨੇ ਅਲਗ ਅਲਗ ਉਸਤਾਦ ਧਾਰ ਲਏ ਜਿਵੇਂ ਇਹ ਦੋਵਾ ਕੋਲੋ 10/10 ਸਾਲ ਤੋਂ ਤਬਲਾ ਸਿੱਖਦੇ ਰਹੇ ਹੋਣ ਜਦੋਂ ਵੀ ਕਿਸੇ ਇੱਕ ਦਾ ਗਾਣਾ ਆਉਂਦਾ ਸੀ ਤਾਂ ਜ਼ੋ ਗਾਣਾ ਮੈਨੂੰ ਵਧੀਆ ਲਗਦਾ ਸੀ ਤਾਂ ਕੁਝ ਮੇਰੇ ਵਰਗੇ ਕਮੇਂਟ ਬਾਕਸ ਵਿੱਚ ਤੂਫ਼ਾਨ ਲਿਆ ਦਿੰਦੇ ਸੀ ਕਿ ਮੇਰੇ ਉਸਤਾਦ ਨੇ ਠੋਕ ਤਾਂ ਮੇਰੇ ਉਸਤਾਦ ਦੇ ਇੰਨੇ ਵਿਯੂ ਹੋ ਗਏ ਮੇਰੇ ਉਸਤਾਦ ਨੇ ਬੂੰੇ p ਦਿੱਤੀ ਸਾਨੂੰ ਏਨਾ ਨਹੀ ਪਤਾ ਕੇ ਇਹ ਸਭ ਨਾਲ ਓਹ ਤਾਂ ਲੱਖਾਂ ਕਰੋੜਾਂ ਕਮਾ ਲੈਂਦੇ ਸੀ ਤੇ ਅਸੀ ਵੇਹਲੇ 250 ਦਾ ਨੈੱਟ ਪਵਾ ਕੇ ਇੱਕ ਦੂਜੇ ਦੀ ਨਿੱਜੀ ਤੌਰ ਤੇ ਮਾਂ ਭੈਣ ਨੂੰ ਗਾਲ਼ਾਂ ਕਢਣ ਚ ਕਸਰ ਨਹੀ ਰਹਿਣ ਦਿੱਤੀ ਜੋ ਕਿ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ +ਸੀ+ਸਾਇਦ ਰਹੇਗੀ ਅੱਜ ਇੱਕ ਮਾਂ ਬਾਪ ਦਾ ਹੀਰੇ ਵਰਗੇ ਪੁੱਤ ਚਲਾ ਗਿਆ ਤੇ ਮੂਸੇਵਾਲੇ ਵੀਰ ਦੇ ਫ਼ੈਨ ਨੇ ਬੱਬੂ ਮਾਨ ਨੂੰ ਟਾਰਗੇਟ ਤੇ ਰਖਿਆ ਹੋਇਆ ਜਿਵੇਂ ਕਾਤਲ ਹੀ ਬੱਬੂ ਮਾਨ ਹੋਵੇ ਸੋ ਵੀਰੋ ਇਹਨਾਂ ਚੀਜਾਂ ਵਿੱਚੋ ਮਨਫੀ ਹੋਵੋ ਤੇ ਆਪਣੇ ਸਮਾਜ ਨੂੰ ਵਧੀਆ ਬਨੋਨ ਵਿੱਚ ਮਦਦ ਕਰੀਏ
    ਕਿਸੇ ਵੀਰ ਭੈਣ ਨੂੰ ਮੇਰੀ ਗੱਲ ਗਲਤ ਲੱਗੀ ਹੋਵੇ ਤਾਂ ਮਾਫੀ ਦਾ ਜਾਚਕ ਆਂ
    ਵਿਦਵਾਨ ਵਿਦਵਾਨੀ ਘੋਟ ਸਕਦੇ ਹਨ ਕਿਉਂਕਿ ਬਾਂਦਰ ਹੱਥ ਤੀਲਾਂ ਵਾਲੀ ਡੱਬੀ (ਰਾਤੋ ਰਾਤ ਬਣੇ ਵਿਦਵਾਨਾਂ ਹੱਥ ਮੋਬਾਇਲ) ਹੋਰ ਕਰ ਵੀ ਕੀ ਸਕਦੇ ਹਨ|
    !!!ਡਾਕਟਰ ਦੀਪ ਸਿੱਧੂ!!!

  • @nasta3210
    @nasta3210 4 года назад +242

    We should praise the Reporter.
    He didn't mix his words.
    Straight questions.
    Good job,pal.
    Carry on the good work.

    • @NishaKumari-iq7we
      @NishaKumari-iq7we 4 года назад +2

      🙏

    • @manusingla9441
      @manusingla9441 4 года назад +1

      💯💯

    • @loveheer1698
      @loveheer1698 4 года назад +1

      Moosewale bai DE fan video jroorr dekhn and share kro ruclips.net/video/6jeiAIXD8Jk/видео.html

    • @HarleenMokha
      @HarleenMokha 2 года назад +1

      Absolutely 🙏

    • @behuman6062
      @behuman6062 2 года назад

      ਸਹੀ ਗਲ ਹੈ appreciate

  • @paulcox9718
    @paulcox9718 4 года назад +97

    Dabbu amli SIDHU 🔥❤ di rees kithon krlu 😂💪 hit like sidhu aleo

    • @anmolfatehgariya6020
      @anmolfatehgariya6020 4 года назад +8

      Aho sala tattu banda aa dabbu amli

    • @paulcox9718
      @paulcox9718 4 года назад +7

      @@anmolfatehgariya6020 dabu amli kussa aa 😂

    • @tamandeepsinghsarao9632
      @tamandeepsinghsarao9632 4 года назад +1

      ❤️❤️

    • @inderShorts777
      @inderShorts777 4 года назад +2

      sidhu de fans karo apne channel nu subscribe and dabu man fans do not alloweded

    • @Manu-io3ot
      @Manu-io3ot 4 года назад +2

      Game ਗਾਣੇ ਤੇ 2M ਕਮੈਂਟਸ ਕਰਨੇ ਐ ਵੀਰ।
      ਸੇਮ ਕਮੈਂਟਸ ਨਾ ਕਰਿਓ ਬਾਰ ਬਾਰ ਓ ਕਾਂਊਟ ਨੀ ਹੁੰਦੇ ਹਰ ਵਾਰ ਕਮੇਂਟ ਕੁਛ ਅਲਗ ਅਲਗ ਕਰਿਓ। ਨਾ ਹੀ ਜਾਦਾ ਇਮੋਜੀ ਲਿਖਿਓ ਜਾਦਾ ਗਾਣੇ ਦੀਆਂ ਲਾਈਨਸ ਹੀ ਲਿਖਿਓ।ਇਸ ਹਿਸਾਬ ਨਾਲ ਲਿਖਿਓ ਕਮੇਂਟ ਸਪਾਮ ਨਾ ਹੋਵੇ।
      Gaa paa dene pravo Game gaane te🔥💣🌪🤝💪💯
      Har pra ne jada to jada comment krne ne 200-250 ik bande ne fer pure honge🤝⛳⛳

  • @ziddigondal8972
    @ziddigondal8972 4 года назад +55

    Meri life D first interview Jo mn Full Dekhi❤🔥👌
    Jo TusSi v dekhi like kaRo👍

  • @fatehsahi4314
    @fatehsahi4314 Год назад +7

    sidhu mera praa ghaint banda c te hmesha rhu. miss u jatta. #justiceforsidhumoosewala

  • @gouravkaushik6412
    @gouravkaushik6412 4 года назад +83

    Ek Like Sidhu Nu Jaman Ali Maa me liye ❤️❤️❤️👇👇

  • @Deepp3022
    @Deepp3022 2 года назад +100

    ਮੂਸਾ ਪਿੰਡ ਏਦਾ ਦੁਨੀਆਂ ਤੇ ਛਾ ਗਿਆ,, ਜਿੱਦਾਂ ਸਾਰੀ ਦੁਨੀਆਂ ਤੇ Dollar💲
    ✍️Legend 💔 Miss u

    • @Account-qt8kv
      @Account-qt8kv 2 года назад

      ";🙁Good Night 💤🌙
      😊 Sweet Dream
      🌠🌠🌠🌠🌠🌠🌠
      🎈 Happy Birthday!
      🔥 🔥 🔥
      📍 📍 📍
      📍 📍 📍
      🎂🎂🎂🎂🎂🎂🎂🎂
      🎂🍓🎂🍓🎂🍓🎂🍓
      🍓🎂🍓🎂🍓🎂🍓🎂
      🎂🎂🎂🎂🎂🎂🎂🎂
      🎂🎂🎂🎂🎂🎂🎂🎂
      🎈 Happy Birthday!
      🔥 🔥 🔥
      💟 💟 💟
      💟 💟 💟
      🍰🍰🍰🍰🍰🍰🍰🍰
      🍰🍰🍰🍰🍰🍰🍰🍰
      🍰🍰🍰🍰🍰🍰🍰🍰
      🍰🍰🍰🍰🍰🍰🍰🍰
      👑👑👑👑👑👑👑p👑
      ╭∩╮(╯_╰)

  • @harrymehmi3466
    @harrymehmi3466 4 года назад +84

    Interview v trending ch 😂😂😂😂😂 kehnde audio gana shad do fr dekh age sidhu nu 🤣🤣🤣🤣🤣 munda Doctor vehma da 💪💪💪💪💪💪

    • @shivangkapoor6997
      @shivangkapoor6997 4 года назад +6

      Yes 😂 hun bolo dabbu maan tempu di bheda 🐑🐑

    • @sidhudhanethawalasidhudhan4128
      @sidhudhanethawalasidhudhan4128 4 года назад +6

      @@shivangkapoor6997 Sidhu Moose Wala Zindawad #5911jatt

    • @dhirubikaneriofficial9126
      @dhirubikaneriofficial9126 4 года назад +2

      Zindabad 5911

    • @AmandeepSingh010
      @AmandeepSingh010 4 года назад +1

      Att aa bhai

    • @harrymehmi3466
      @harrymehmi3466 4 года назад

      Bund ta ese gal toh fatt di k agle ide chele hilla k rakh te eh sala kidi bdi chez pehila lok magar lag jande c hun lokan sahi ja galat dekh de eh sala aakad ehni chuki fair una zor Geeta te lava hun painshan lava k beh gya

  • @nishthayadav956
    @nishthayadav956 2 года назад +10

    Tears not ending. 29/05/2022.every day. I see your video. Tears come. Can't imagine. Maa. Bapu pain😓.. Still miss you veere❤

  • @SoniyaMadaan
    @SoniyaMadaan 4 года назад +91

    Bahot hi channge ho tussi dil khush ho gya ❤️❤️❤️❤️ bahot sara pyar tauhaanu

  • @855Recordspunjab
    @855Recordspunjab 4 года назад +116

    interview Trending vich kon kon vekhna chaunda ::::::

    • @jassrallan08
      @jassrallan08 4 года назад

      A video dekhlo bhut vdia concept te bnai a ikk var jrur dekheo ruclips.net/video/ybAu-gAEhvw/видео.html

    • @record4693
      @record4693 4 года назад

      ruclips.net/video/PqFgInjut6s/видео.html

  • @mr.dhinder.2322
    @mr.dhinder.2322 4 года назад +280

    1:38:38 ਦੀ ਪੂਰੀ ੲਿੰਵਰਵਿੳੂ ਕਿੰਨੇ ਕਿੰਨੇ ਸੁਣੀ? ,, ਅਾਪਾ ਨੂੰ ਤੇ ਅਾਨੰਦ ਅਾ ਗਿਅਾ ਅਾਪਣੇ ਭਰਾ ਦੀ ੲਿੰਵਰਵਿੳੂ ਸੁਣ ਕੇ .. 👌🙏😍

    • @satwinderrkaur
      @satwinderrkaur 4 года назад +3

      2 var🌸

    • @amanjotkaur9349
      @amanjotkaur9349 4 года назад +5

      😆👌❤schi baut ghaint interview c .

    • @jattsahbbb5314
      @jattsahbbb5314 4 года назад +5

      2 vaar bai poore

    • @officialrpn9415
      @officialrpn9415 4 года назад +6

      ਮੈਂ ਕਦੇ movie ਨੀ ਵੇਖੀ ਹਜੇ ਤੱਕ ,, ਪਰ ਸਿੱਧੂ ਉਸਤਾਦ interview miss ਨੀ ਕਰਦੇ ,,,

    • @harkarnsidhu7269
      @harkarnsidhu7269 4 года назад

      @@amanjotkaur9349 hlo ji

  • @manjeetsss
    @manjeetsss Год назад +24

    Legend Sidhu 22 miss you Legend Moosewala

  • @bachanpreet2555
    @bachanpreet2555 4 года назад +57

    1.hour 20 mints he respect women's so much

  • @rakashkumar7054
    @rakashkumar7054 4 года назад +71

    ਸਿੱਧੂਅਾਂ ਦੇ ਮੁੰਡੇ ਨਾਲ ਵੈਰ ਪਾੲੀ ਨਾ
    ਓੁਹ ਦੇ ਡੂੰਗੇ ਮਸਲੇ
    ਗੁੱਡੀ ਵਿਚ ਬੁੰਦੇ ੳੁਹਦੇ 6 ਬੁਹਿਦੇ ਅਾ
    12 ਹੁੰਦੇ ਅਾਸਲੇ