@@ਅੰਬਰਸਰੀਆ-ਣ7ਧ Jessica alba Hollywood actress a ohne pagg nu towel keha si , Horr kise vi bande ne ohda virod ni kita ,, Sirf Sidhu ne reply kitaa ohnu , Towel nhi sirra te aa maan jattan da 👈👌
Sonam Bajwa〽 thanks tuhada dsn lyi,,pagg di respect krda eh v bht vdia,, but j tuhanu pta hove Shaheed udham singh da fer tuC eh nhi kahoge k sidhu ja koi hor singer promote kr rha,, ohna ne ta 80-90 saal phla e dsta c k sardar ki hunde ne,,, baki towel kehn te rply kita oh ta bht vdia lga
The Most Adorable.♥️🦋 And I'm almost stunned that he's soooo damn well aware about himself. Aage ka kuch nahi sochna and all. Itta stable mindset. Kal hoga to theek nahi hoga to bhi theek. At such peace with himself. Kabhi to lagta hai ki iss karke hi jaldi chala gaya because jiss life ka matlab log 60-70-80 saal tak samajhte hai vo itti kam umr mei samajh ke vapas chala gaya! 😭😭😭 If he would've gotten married, I suppose the woman would be the luckiest as he is such a gentleman!😢😢 #GOAT for life!♾ #justiceforsidhumoosewala ♥️🕊
Jini var tenu sunida sidhu veer oni var tera hor fan jayida veer... Te aaj interview de through tu apdi vdiya te nek soch v sab de sahmne rakhi aa veer.. kaash baki Artist v tere wali soch apnoun.... God bless u veerey
सच्ची में सिधु भाई की मौत से पहले मैं बिल्कुल भी नही जानता था उनको , लेकिन वो एक महान इंसान थे और उनके गाने सुनने के बाद तो मैं उनका इतना दीवाना बना हु की मत पूछो... आज सिधु मुसेवाला भाई का दुनिया मैं नंबर 1 फॅन हूं भाई का...#RIP Legend Sidhu Paaji!!!😢💐❤️🫡❤️❤️❤️❤️❤️❤️❤️
Very humble, down to earth,always honest, respect for parents, God fearing person... Always respectful in answering his interviews, Siddhu you will missed by millions of fans
Sidhu y down to earth banda aa. Ehh pehli hoyi aa khet vich interview te k na koi studio na editing te na koi lighting bs nirraa hi talent trending ch chl reha... Rabb teri lambi umar kre sidhu veere. Love you from Gagowal
Sidhu moosawala bhai I am from Pakistan but i live in uk I think your fan following is not gonna decrease because you're down to earth and your songs are the best songs. in Punjabi music industry you're the living legend keep it up I am supporting you.if I ever got a chance to meet you I gonna meet you. inshallah
Very simple man Great speech vry good talking great words love u ao much great great peron sidhu saab . Dil da ni mara no doubt love from Pakistan 🇵🇰🇵🇰
Sidhu de bhut soojh boojh aale jawab. And maturity aale jawab. Kise naal compare karn di lodh ni enu.. he is himself a star, a trend changer. Kise naal eda muqabla ni. Eh aap ch e bhut waddi top aa.. and bs enjoy karo. Syaneya da pta gallan to te roz di life schedule to pta lag janda. And ede jinna down to earth and normal ji life after all this fame tells all about him.
Kida Laggi Interview Comment Karke Zarur Dasseyo ...& Subscribe My Channel
Darling luv u aa♥️
Sirra kaint awsome bire shubdeep♥️♥️♥️♥️♥️
Gaint bhaii
Sidhu moose wala tera dil da ni mara
Dhakka
ਧੰਨ ਨੇ ਉਹ ਮਾਂ ਬਾਪ ਜਿਹਨਾਂ ਨੇ ਏਨੀ ਸੋਹਣੀ ਰੂਹ ਨੂੰ ਜਨਮ ਦਿੱਤਾ love you jatta❤
Jmaa siraa bnda c baai 🖤😑
ਹੋਇਆ ਕੀ ਜੇ ਜੱਟਾ ਤੂੰ ਜਹਾਨੋਂ ਤੁਰਿਆ
ਦਿਲਾਂ ਵਿਚ ਯਾਰਾਂ ਦੇ ਆਬਾਦ ਰਹੇਂਗਾ
ਰਹਿੰਦੀ ਦੁਨੀਆਂ ਦੇ ਤਕ ਤੇਰਾ ਨਾਮ ਗੂੰਜੂਗਾ
ਸਿੱਧੂ ਮੂਸੇ ਆਲੇਆ ਸਦਾ ਯਾਦ ਰਹੇਂਗਾ
♥️♥️♥️
Bilkul bhraaa🙏
ਕਿੰਨੀ ਵਧੀਆ ਸੋਚ ਸੀ ਵੀਰ ਦੀ ਕਿੰਨਾਂ ਸੱਚਾ ਸੁੱਚਾ ਬੰਦਾ ਸੀ। ਲਵ ਯੂ ਓਏ ਜੱਟਾ।
ਚੱਕ ਦੇ ਫੱਟੇ ਜੱਟਾ ਆਪਣੀ ਨਾਨ ਸਟਾਪ ਸਪੋਟ ਆ ਤੇਰੇ ਨਾਲ ,ਚੜ੍ਹਦੀ ਕਲਾ ਬਖਸ਼ੀ ਬਾਬਾ ਨਾਨਕ ਵੀਰ ਨੂੰ
ਇਕ ਹੀ ਦਿਲ♥️ ਭਰਾ ਕਿੰਨੇ ਵਾਰੀ ਜਿੱਤੇਗਾ , ਦੱਬੀ ਰੱਖ ਕੰਮ ਦੱਬਣਾ ਨੀਂ ਕਿਸੇ ਤੋਂ , Proud ਆਂ ਭਰਾ ਸਾਡੇ ਇਲਾਕੇ ਦਾ
💔
♥️♥️♥️
Moose gaw se ho
ਸਿੱਧੂ ਬਾਈ ਜੀ ਇੱਕ ਧਰਮ ਕੀ ਗੀਤ ਹੋ ਜਾਵੇ ਵੀਰੇ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰਕ ਵਿਛੋੜੇ ਦੇ ਦਿਨ ਇਹਨਾਂ ਲਈ ਇਕ ਜ਼ਰੂਰ ਵੀਰੇ
@Harry Hundal shi a bai
Kio fir panga pwun nu firda
Kala Dullat Good Bro
Ryt bro
Ryt
Love u sidhu Jaan..tuhdian glan sunn k bht kuch sikheya asi bro..misss u sooo much..smw
👌ੲਿਕ ਲਾੲਿਕ ਫੌਜੀ ਵੀਰਾਂ ਲਈ👌
ਉਹ ਕੜਕਦੀ ਠੰਡ ਵਿੱਚ ਜਾਗਦੇ ਹਨ
ਤਾਂ ਦੇਸ਼ ਚੈਨ ਦੀ ਨੀਦ ਸੌਦਾ ਹੈ
Tu etha ki karna
Veer aaida tankha miljugi ohna nu 😂😂
♥️
🙏
Jad fouj nhi c odo lokk sounde nhi c?
ਸਿੱਧੂ ਉਸਤਾਦ ਨੇ ਇੱਕ ਵਾਰ ਵੀ ਮੋਡਲ ਦੇ ਅੱਖਾ ਵੱਲ ਨਹੀ ਦੇਖਿਆ । ਇਸਤੋ ਵਧੀਆ ਬੰਦਾ ਦੱਸੋ ਕਿਵੇ ਹੋ ਸਕਦਾ
Buttar Jatta Nale bai kali ainak b nhi layee 😎
Buttar Jatta shi gl aa
Hnji Sahi gall a
Model nahi oye bhen dia yara she is a host
@@kuljinderbrainch2951 tu bohtt ਇੱਜਤ kr rea behn ਦੀ ਗਾਲ kdd ke👏👏
ਸਿੱਧੂ 22 ਜੋ ਗਾ ਗਿਆ
Bollywood Hollywood tk ਚਰਚੇ ਕਰਾ ਗਿਆ
ਲੰਡੂ ਸਾਰੇ ਘਰੇ ਬੈਠੇ ਤੇ ਸਿੱਧੂ
22 ਸਾਰੇ ਪਾਸੇ ਛਾ ਗਿਆ
❤️❤️❤️❤️❤️❤️
♥️
🙏
Love u jatta ❤️ legend never die💔
ਖਾ ਕੇ ਨਿਰਣੇ ਕਾਲਜੇ ਮਰਜੋ ਜਿਨ੍ਹਾਂ ਨੂੰ ਸਿੱਧੂ ਜਹਿਰ ਲਗਦਾ।
Legend banda -sidhu moose ala
ਬਹੁਤ ਖੂਬ... ਛੋਟੇ ਵੀਰ.... ਦਿਲ ਖੋਲ੍ਹ ਕੇ ਬੋਲਿਆ ਬਿਨਾਂ ਕਿਸੇ ਬਨਾਵਟੀਪਣ ਦੇ...
ਮਾਣ ਜਰੂਰ ਮਹਿਸੂਸ ਕਰੀਂ, ਪਰ ਸ਼ੋਹਰਤ ਨੂੰ ਸਿਰ ਨਾ ਚੜ੍ਹਨ ਦੇਈ... ❣️❣️
♥️♥️
😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘
ਸਿੱਧੂ ਵੀਰ ਜੀ ਕੋਈ ਸ਼ਬਦ ਨਹੀਂ ਬੋਲਣ ਨੂੰ ਲੱਭ ਰਹੇ ਕਿ ਸਿਫਤ ਕਰਾ ਮੈਂ ਆਪਣੇ ਵੀਰ ਦੀ ਬੱਸ ਇਕੋ ਗੱਲ ਕਹਿਣਾ ਚਾਉਂਦਾ ਸਿੱਧੂ ਉਸਤਾਦ ਆ ਕੋਈ ਰੀਸ ਨੀ ਉਸਤਾਦ ਦੀ ਜਿਨਾ time ਚੱਲੂਗਾ ਹਿੱਕ ਠੋਕ ਚੱਲੂਗਾ love you jatta
ਸਾਡਾ ਸਭ ਤੋਂ ਸੋਹਣਾ ਵੀਰ ਅੱਖਾਂ ਭਰ ਜਾਂਦੀਆਂ ਨੇ ਵੀਰ ਦੇਖਕੇ ਤੈਨੂੰ
ਐਂਡ ਵੀਰੇ ਪ੍ਰਮਾਤਮਾ ਤੈਨੂੰ ਹੋਰ ਤਰੱਕੀ ਦੇਵੇ ਬੰਦਾ ਜਮੀਨ ਦੇ ਨਾਲ ਜੁੜਿਆ ਵੀਰ
ਬਾਈ ਤੂੰ ਤਾਂ ਕੋਹਿਨੂਰ ਹੀਰਾ ਆ ਦਿਲ ਦਾ ਨੀ ਮਾੜਾ ਸਿੱਧੂ ਮੂਸੇਵਾਲਾ LUB U A Jaata ਰੱਬ ਲੰਮੀ ਉਮਰ ਕਰੇ ਵੀਰ ਦੀ
♥️♥️♥️
🙏
ਸਿੱਧੂ ਬਾਈ ਕਿਸੇ ਨੂੰ ਮਾੜਾ ਨਹੀਂ ਕਿਹਦਾ ,ਸਲਿਊਟ ਅਾ ਸਿੱਧੂ ਬਾਈ ਦੀ ਸੋਚ ਨੂੰ, ਸਿਰਾ ਸੋਚ ਰੱਖਦਾ ਬਾਈ,👌👌👌👌👌 ਪਰਮਾਤਮਾ ਹਮੇਸ਼ਾ ਮੇਹਰ ਭਰਿਆ ਰੱਖੇ ਬਾਈ ਦੇ ਸਿਰ ਤੇ,
🥰Exclusive interview 2019 Awesome Sidhu Moose Wala Bhai I love you interview 🥰
ਸਾਦਗੀ ਉਸਤਾਦ ਦੀ। ਲਵ ਯੂ ਜੱਟਾ
♥️🙏🙏
ਅਸੀਂ ਬਾਗੀਆਂ ਦੇ ਪੁੱਤ ਸਾਨੂੰ ਬੋਲਣ ਦੀ ਨੀ ਲੋੜ 5911sidhu moosewala ❤❤❤👌👌👌👌
♥️♥️
ਜੱਟ ਬੂਟ 👍👌👌
ਜੋ ਸੋਚਿਅਾ ੳੁਸਤੋਂ ਕਿਤੇ ਵੱਖਰਾ
ਜਿੳੁਦਾ ਵੱਸ਼ਦਾ ਰਹਿ 💪💪👍
♥️
🙏
ਕਿਹੋ ਜਿਹਾ ਰਿਸ਼ਤਾ ਬਣਾ ਗਿਆ ਜੱਟਾ ਏਨਾ ਤਾਂ ਕੋਈ ਆਵਦੇ ਨੂੰ ਯਾਦ ਨਹੀ ਕਰਦਾ ।ਹਮੇਸ਼ਾ ਦਿਲਾਂ ਚ ਜਿਉਂਦਾ ਰਹੇਂਗਾ 💔
ਮੈਂ ਅੱਜ ਤੱਕ ਕਿਸੇ ਗਾੲਿਕ ਦੀ ੲਿੰਟਰਵਿੳੂ ਨੀ ਦੇ ਖੀ ..ਪਹਿਲੀ ਵਾਰ ਤੇਰੀ ਦੇਖੀ ਵੀਰਿਅਾ..ਫੈਨ ਹੋਗਿਅਾ ਵੀਰੇ ਤੇਰਾ...ਪਹਿਲਾ ਬੇਬੇ ਬਾਪੂ ਦਾ ਦੂਜਾ ਤੇਰਾ ਫੈਨ...
Tempu fir tu
Sira banda a bai 👌
@@gurkiratmaan2571 tempu ki hunda aa, sala kutta aa tu jatt sher c te tu kutta
@@gurkiratmaan2571 tere cmnt to pta chal gya tempu kon aa tempu o nai tu lag reha
♥️
ਸਿੱਧੂ ਨੂੰ ਇੱਕ ਰੱਬ ਨਾ ਮਾਰੇ 🙏
ਦੂਜਾ ਜੰਮਿਆ ਨੀਂ ਕੋਈ 💪
@Sidhu_Moosewala ✌👌❤
Asha....🤣🤣
@@sukhdeepwaraich2135 haaa
Hun dekh la jatt da naam 🔥🔥🔥
🙏🙏
Unfortunately bro 😭
The world nowadays is just full of evil people
Love from Pakistan 🇵🇰 Ustaad g
No bro bolywoodians are nothing in front of you
Such an humble man🥺❤️🔥
ਏਨੀ ਛੋਟੀ ਉਮਰ ਚ ਏਨੀ ਉੱਚਾਈ ਤੱਕ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਆ!
ਬਾਕੀ ਸੱਭ ਵਕਤ ਦੀਆ ਸੱਟਾ ਤੇ ਆਪਣੇਆ ਦੇ ਦਿੱਤੇ ਜਖਮ ਵੀ ਬੰਦੇ ਨੂੰ ਕੁੱਝ ਨਾ ਕੁੱਝ ਕਰਨ ਨੂੰ ਮਜਬੂਰ ਕਰ ਦਿੰਦੇ ਆ।।।।। love you toooo bro😊😘😘 ਤਰੱਕੀਆ ਮਾਣ ਵੀਰਿਆ!॥
Bai m v ehi sochda ke eni choti age Ch aa kuj...
Sahi keha veere👌👌 ,, ese gall da ta saada hai kyi hor singers nu 💯
Bhai me nhi samjhaa plz hindi me type krdo bro plz
u right ji
@@Malik_Shortsss द्सरे सिंगर जलते है सिद् की तरकी से.
ਏਨੇ ਕੰਮੈਂਟ ਤਾ ਲੰਡੂ ਬੰਦਿਆਂ ਦੇ ਗਾਣਿਆਂ ਤੇ ਨੀ ਆਉਂਦੇ
ਜਿੰਨੇ ਜੱਟਾ ਤੇਰੀ ਇੰਟਰਵਿਊ ਤੇ ਆ 💪
Dil tod gya jatta 💔 life will never be same
🙏🙏
ਬਹੁਤ ਵਧੀਆ interview ਠੇਠ ਪੰਜਾਬੀ ਵਿੱਚ...ਕਿੰਨੀ ਮਿਠਾਸ ਸੀ ਬਾਈ ਸਿੱਧੂ ਦੇ ਬੋਲਾਂ ਵਿੱਚ..miss u sidhu veer...
This guy is such a positive and humble personality, Nobody should not give a negative point of view about siddu
@Ahmed Mustafa 4443a
You were right bro
🙏🙏
ਰੂਹ ਖੁਸ਼ ਕਰ ਤੀ ਵੀਰ ਨੇ, ਖੁਁਲ ਕੇ ਗਾਉ ਸਾਰੀ ਦੁਨੀਆਂ ਤੁਹਾਡੇ ਨਾਲ ਆ
sidhu moose wale de song kinu kinu ghaint lgde aa👍
ਸਾਡੇ ਲਈ ਤਾਂ ਸਿਰਫ ਤੂੰ ਹੀ ਘੈਂਟ ਰਹੇ ਗਾ ਬਾਈ ਰਹਿੰਦੀ ਦੁਨੀਆ ਤਕ ❤️
ਯਾਰ, ਕਿਵੇਂ ਨਫਰਤ ਕਰ ਸਕਦਾ ਕੋਈ ਏਨੀ ਚੰਗੀ ਸੋਚ ਨੂੰ... ਜੱਟ ਬੂਟ ਬੰਦਾ... #ਸਾਫ ਦਿਲ
♥️♥️
Such a positive personality 🥰
WhatsApp status wow really?
Hmm
WhatsApp status I doubt that
@@garimamehta7575 #royalpunjabi21
@WhatsApp status kitho ho y g
ਸਿੱਧੂ ਬਾਈ ਤੇਰੀ ਚੜਾਈ ਸੀ ਹੈ ਤੇ ਹਮੇਸ਼ਾ ਰਹੇਗੀ
🛑🛑Pagg nu promote kar reha yaar 👌👌🛑🛑very good 🛑🛑
Veere dseyo k kive promote kr rha pagg nu???
@@ਅੰਬਰਸਰੀਆ-ਣ7ਧ Hollywood ch Collaboration Check kro RUclips te = 47 MIST & SIDHU MOOSEWALA 👈
@@ਅੰਬਰਸਰੀਆ-ਣ7ਧ Live show ch gallan suneya kro , pagg di boht respect krda Sidhu bai 👈💞
@@ਅੰਬਰਸਰੀਆ-ਣ7ਧ Jessica alba Hollywood actress a ohne pagg nu towel keha si , Horr kise vi bande ne ohda virod ni kita ,, Sirf Sidhu ne reply kitaa ohnu , Towel nhi sirra te aa maan jattan da 👈👌
Sonam Bajwa〽 thanks tuhada dsn lyi,,pagg di respect krda eh v bht vdia,, but j tuhanu pta hove Shaheed udham singh da fer tuC eh nhi kahoge k sidhu ja koi hor singer promote kr rha,, ohna ne ta 80-90 saal phla e dsta c k sardar ki hunde ne,,, baki towel kehn te rply kita oh ta bht vdia lga
ਵੀਰ ਜੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਚਲਦੇ ਨੇ ਬਾਈ ਇੱਕ ਧਾਰਮਿਕ ਗੀਤ ਰਿਲੀਜ਼ ਕਰੋ ਜੀ
Jmin he ne krda aeeh
Right aa veer ik song ona chaida
Right verr
ਸਿਰਾ ਗੱਲਬਾਤ ਸਿੱਧੂ ਵੀਰ ਗਾਣਿਆਂ ਵਾਂਗ ਇੰਟਰਵਿਊ ਵੀ ਸਿਰਾ ਦਿੱਤੀ, ਮੈਡਮ ਜੀ ਤੁਹਾਡਾ ਬਹੁਤ ਧੰਨਵਾਦ ਸਿੱਧੂ ਵੀਰ ਦੀ ਇੰਟਰਵਿਊ ਲੈਣ ਲਈ
♥️♥️
🙏🙏
LEGENDS WATCHING 2024
❤
❤😢
Same bro
18 June 2024
😢♥️
ਇੰਟਰਵਿਊ ਲੈਣ ਆਈ ਭੈਣਜੀ ਦੇ ਸਟਾਇਲ ਨੂੰ ਦੇਖੋ ਤੇ ਉਸਤਾਦ ਦੇ ਬੈਠਣ ਦਾ ਸਟਾਇਲ ਜਮਾਂ ਸਾਦਾ...... ਮੰਨ ਗੲਏ ਉਏ 😘😘😘😘ਜੱਟਾ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ
Shi keha pra 👌🏻👌🏻
He speaks so politely, down to Earth artist, Moosewala!
Love from Punjab, Pakistan ❤️
Oo ਖਾ ਕੇ ਨਿਰਣੇ ਕਾਲਜੇ ਮਰਜੋ ਜਿਹਨਾਂ ਨੂੰ ਸਿੱਧੂ ਜ਼ਹਿਰ ਲੱਗਦਾ
Sahi gal aaa bro
I love you 😘😘😘 😘😘 😘😘 😘😘😘 e
The Most Adorable.♥️🦋
And I'm almost stunned that he's soooo damn well aware about himself. Aage ka kuch nahi sochna and all. Itta stable mindset. Kal hoga to theek nahi hoga to bhi theek. At such peace with himself.
Kabhi to lagta hai ki iss karke hi jaldi chala gaya because jiss life ka matlab log 60-70-80 saal tak samajhte hai vo itti kam umr mei samajh ke vapas chala gaya! 😭😭😭
If he would've gotten married, I suppose the woman would be the luckiest as he is such a gentleman!😢😢
#GOAT for life!♾
#justiceforsidhumoosewala ♥️🕊
Nice comment
Madem bhut kita ਸਿੱਧੂ ਦਾ ਇੰਟਰਵਿਊ ਲੈ ਕੇ ਟੈਂਪੂਆ ਦਾ ਜਵਾਬ ਦਿੱਤਾ ਸਿੱਧੂ ਨੇ ਤਾਂ ਕਰ ਕੇ
Jini var tenu sunida sidhu veer oni var tera hor fan jayida veer... Te aaj interview de through tu apdi vdiya te nek soch v sab de sahmne rakhi aa veer.. kaash baki Artist v tere wali soch apnoun.... God bless u veerey
ਬੜਾ ਹੀ ਸਾਊ ਬੰਦਾ ਵਿਰ ਆਪਣਾਂ ਸਿੱਧੂ ਮੁਸੇਵਾਲਾ
Very innocent boy and down to earth si ..🥲🥲🥲Sidhu lives in our hearts, always 🙏🙏😭
The way he always kept his eyes down and avoided an eye contact with the interviewer. I don't think God makes guys like him anymore. 🥺❤️🥺❤️
ਕੈਂਟ ਸੋਚ ਦਾ ਮਾਲਕ ਬਾਈ ਜਿਉਂਦਾ ਵੱਸਦਾ ਰਹ ਵੀਰੇ,♥️♥️🙏
Dila cha vasde aw jatt par dhakka jeha kr gya apne naal 🥺
ਵਿਡੀਓੂ ਤੇ ਵੀ ਧੱਕਾ ਚੱਲਦਾ ਪਹਿਲਾਂ ਆਪਣੇ ਚੈਨਲ ਤੇ ਰਿਲੀਜ਼ ਹੁਣ ਇਹ ਤਾਂ ਨੀ ਕੇ ਕੱਟ ਕੇ ਪਾ ਦੇਣਗੇ
ਬਹੁਤ ਘੈਂਟ ਗੱਲਾਂ ,ਜਦੋਂ ਵੀ ਹੋਂਸਲਾ ਢਹਿੰਦਾ ਦਿਖਦਾ
ਮੈਂਨੂੰ ਤਾਂ ਮੈਂ ਬਾਈ ਐ ਇੰਟਰਵਿਊ ਦੇਖਦਾ, ਮੈਂਨੂੰ
ਇਕ ਤਰ੍ਹਾਂ boost ਮਿਲਦਾ
Such a humble guy eyes on the ground while talking with lady
This is all about pure malwaye blood goria...🙏🤘🤙🤘🤙🤘🤘
But now he is s no more, why God always snatch BEST people from us😭😭😭
Laut aaow paa ji😞🥺
♥️♥️
Sidhu oye craaaa
सच्ची में सिधु भाई की मौत से पहले मैं बिल्कुल भी नही जानता था उनको , लेकिन वो एक महान इंसान थे और उनके गाने सुनने के बाद तो मैं उनका इतना दीवाना बना हु की मत पूछो... आज सिधु मुसेवाला भाई का दुनिया मैं नंबर 1 फॅन हूं भाई का...#RIP Legend Sidhu Paaji!!!😢💐❤️🫡❤️❤️❤️❤️❤️❤️❤️
Yhi mera hal h 😭😭😭😭😭😭😭😭😭😭
😭😭😭😭😭😭😭😭😭😭😭😭😭😭😭😭😭😭😭
295. Syl. Last. Ride. Fevret song 😭😭😭😭😭😭😭😭😭
😭😭😭😭😭😭😭😭😭😭😭😭😭😭😭😭😭😭😭😭
♥️♥️
Mai 3..4....baar a interview dekh layi but....dil krda a baar baar sunni jama....i miss u bro allways...
Legends Never really Die 💔 You Will Be missed bro 🥺 🇮🇳 💔
Kya hi banda tha yaar duniya saali chutiya haai 😓😓😓
Beluga
😅🍉
Real miss you legend always legend 🥺
ਇਕ ਹੀ ਦਿਲ ਐ ਜੱਟਾ
ਕਿੰਨੀ ਵਾਰੀ ਜਿੱਤੇਂਗਾ ❤️❤️
🥰🥰🤘🤘
Sidhu moosewala Mashup
Subscribe my channel for more videos
ruclips.net/user/musicjattin
♥️♥️
🙏
Very humble, down to earth,always honest, respect for parents, God fearing person... Always respectful in answering his interviews, Siddhu you will missed by millions of fans
♥️♥️
Legend sidhu forever....
Bahut yaad aa rahi si bai ajj .. Pta ni kine vaari ehe interview dekh chuka ajj fer jee krta bai
Sidhu y down to earth banda aa.
Ehh pehli hoyi aa khet vich interview te k na koi studio na editing te na koi lighting bs nirraa hi talent trending ch chl reha...
Rabb teri lambi umar kre sidhu veere. Love you from Gagowal
♥️
🙏
Sidhu moosawala bhai I am from Pakistan but i live in uk I think your fan following is not gonna decrease because you're down to earth and your songs are the best songs. in Punjabi music industry you're the living legend keep it up I am supporting you.if I ever got a chance to meet you I gonna meet you. inshallah
ਸਿੱਧੂ ਮੂਸੇ ਵਾਲੇ ਦੀ ਕੀਤੀ ਰੱਜਕੇ ਕੁੱਤੇਖਾਣੀ
ਸਿੱਧੂ ਦੇ ਭਗਤ ਇਹ ਵੀਡੀਓ ਨਾ ਦੇਖਣ
CLICK HERE 🔴👉 ruclips.net/video/xi3nmD2RTRM/видео.html
♥️♥️
Duniya de rang dekho tere jehe pehle ohnu gaalan kad de c rajj ke ajj odhi support kari jaande😂 vakt vakt Di gal aa@@punjabproduction9643
Sidhu ZINDABAAD
🙏🙏
♥️♥️
❤ miss you Sidhu Bhai lagend father of Punjabi music industry 🇵🇰❤️🇮🇳 usatd g miss you
I never seen this much down to earth personality.
Very simple man Great speech vry good talking great words love u ao much great great peron sidhu saab . Dil da ni mara no doubt love from Pakistan 🇵🇰🇵🇰
Thanku ji
Hii
5911 wrga jutt👌👌👌
Tqu hifza💥💥
@@akashrathi9083 ki gal meno ds
ਜੱਟ ਦੇ ਇੰਟਰਵਿਊ ਦੌਰਾਨ ਕਿਹੜੇ ਕਮੇਂਟ ਪੜ੍ਹ ਰਹੇ ਨੇ ।।।।
ਕਿੰਨਾ ਕੁ ਮਜਾ ਆਇਆ ਸਾਰਿਆ ।।।
ਦਿਲ ਦਾ ਮਾੜਾ ਸਾਡਾ ਸਿੱਧੂ ਮੂਸੇਵਲਾ ।।।
Simplicity- respect - legend.....!
ਚੰਗੇ ਗਾਣੇ ਜਿਨੇ ਕੰਮੈਂਟ ਇੰਟਰਵਿਊ ਚ ਵਾਹ ਓ ਜੱਟਾ ਨਹੀਂ ਰੀਸਾਂ ਤੇਰੀਆਂ ♥️🚩🔥🔥🔥🔥🔥
Kine kine puraa interview... vekhya.. bina skip.... ❤️❤️❤️❤️❤️❤️
♥️
ਝੋਟੇਅਾ lub uu aa tenu 😘😘😘😘😘😘😘 ਦੱਬੀ ਚੱਲ ਕੀਰੀ ,, aujle di ਬੂਥ ਗੱਡ ਦੇ
Veer Ji meri rooh phargi sachi. Waheguru kirpa kare
♥️
🙏
Dil Da Ni Maara Tera Sidhu Moosewala ❤ Legend allways Legend 🙌🏻🧿
Mossewala Jatt Thok Thok Rakho Ga
From Punjab 🇵🇰🔥💯👌
♥️
🙏
Super Sidhu moosewala 💕💕💕🔥🔥
Its been one year but still everyday miss the Legend so much😢😢#justiceforsiddhumoosewala
Siraaa bai pehla punjabi singer hai jisda mai fan aa Sidhu moosewala luv u bai 🙏
♥️
🙏🙏
ਸਿੱਧੂ ਬਾਈ ਧਾਰਮਿਕ ਗਾਣਾ ਗਾਓ ਕੋਈ
sahi aa
Hm ryt ✌🏻
Hji kdo
Panjab
My favorite punjabi singer Only SIDHU MOOSEWALA nobody else
♥️
🙏
ਹਜੇ ਵੀ ਦਿਲ ਨਹੀਂ ਰੱਜਦਾ ਦੇਖ k ਲਗਦਾ ਈ ਨਹੀਂ ਤੂੰ ਚੱਲ ਗਿਆ ਆ ਵੀਰ miss you jaan 😘😘
he only had 6 years, yet made the best out of it. He shined the brightest, he shall always shine. RIP💔💔💔💔
Not six only 3
Veere aje songs uper 5years v show ni hunda.. vich lockdown v c ohnu shd sirf 3years hi bnde a
@@ManjitSingh-rg5jd five years he first song came in 2017 , missing him sooo much he was a brilliant singer great and pure soul we lost a gem.
Legend never die, he alive in our ❤️ always
Less than 5 years. His first song was released on 9 September 2017. He left this world 29/05/2022😭
Sidhu moosawala zindabad Buraaaaaa
LOts of lov chote bhai ...
your Songs Gives me energy when i ride my cycle
Baba but sidhu is now dead sir
What a man he is🙏
@@harnishkaur6495 raab vngu hi c oh banda bss duniya de vaaso bhar c ess duniya lyi ni bnya c oh🤲🥺
♥️♥️
🙏
Legends never die❤ I m feelin proud that I follow Legends siddhu moosewala ❤
ਝੌਟਾ ਐ ਮੂਸੇ ਆਲ਼ੇ 😎😎😎 ਕੱਲਾ ਹੀ ਇੰਡਸਟਰੀ ਨੂੰ ਮੁਹਰੇ ਲਾਈ ਫਿਰਦਾ ... ਲਾਟ ਮਾਰਦੇ ਬਾਈ ਦੀ ਚੜਾਈ ਦੇਖ ਕੇ 🇨🇦🇨🇦
Satwinder Singh jhote da lae la,tu majj a
@@ramanpreetsingh11 teri bund dukh di tu lailaa nhi ghr nu laa jayi hor kise de fasa dyi sali gandu di olaad ganda andaa
tere kmm di chiz a😂😂
@@ramanpreetsingh11 tu lun laina sala londa
@@ramanpreetsingh11 Lultaan da chamcha saala Tempu Jwaaak 🤣🤣
Siraaa vrrrrrrrrrrrrrrrrrrrrrrrrrrrrrrr
ਸਿੱਧੂ ਆ ਇਕ ਬਾਈ ਬਣ ਕੇ ਸਾਹਿਬਜ਼ਾਦਿਆਂ ਤੇ ਧਾਰਮਿਕ song ਕਰਦੇ
Ryt vr ryt
Heni krna bhai ohne ethe di janta ni chldi age kiddi k glll kitti c te ehna muddaaa bnata ohdi maa ko maafi mngayi
Right verr ji
ਮੈਡਮ ਨੇ ਸਾਰੀਆਂ ਗੱਲਾਂ ਧਿਆਨ ਨਾਲ਼ ਸੁਣਿਆ
ਗਾਗਰ ਵਿੱਚ ਸਾਗਰ ਭਰਦਾ , ਸਾਦਗੀ ਤੇ ਜਮੀਨ ਨਾਲ ਜੁੜਿਆ ਹੋਇਆ ਛੋਟਾ ਵੀਰ । ਜੁਗ ਜੁਗ ਜਿਉਂਦਾ ਰਹਿ ਵੀਰ।
Apni jaan Sidhu Moose Wala
Big fan of his simplicity and down to earth attitude hope to meet him sometime Respect
SIDHU BHAI LEGEND TE AMMR HOGYA A BHAI DI QURBANI ZAYA NAI JAN DYA GE A IK NYA REVOLUTION OTHE GA🌹💐🌹
Sidhu de bhut soojh boojh aale jawab. And maturity aale jawab. Kise naal compare karn di lodh ni enu.. he is himself a star, a trend changer. Kise naal eda muqabla ni. Eh aap ch e bhut waddi top aa.. and bs enjoy karo. Syaneya da pta gallan to te roz di life schedule to pta lag janda. And ede jinna down to earth and normal ji life after all this fame tells all about him.
Legends never dies🥺, Always live in our heart❤. You are great singer paaji💔💔. We are miss u.😢.Now we will miss that line a lot Sidhu Moose wala😭😭😭.
♥️♥️
ਡੇਵ ਇਸਟ ਆਲੀ ਗੱਲ ਸੁਣ ਕੇ ਤਾਂ ਰੂਹ ਕੰਡੇ ਖੜੇ ਹੋ ਗਏ ਭਰਾਵਾ .. ਸਾਲੇ ਆਪਦੇ ਬੰਦੇ ਹੀ ਜੜਾਂ ਪੱਟਦੇ ਆ .. ਵਾਹਿਗੁਰੂ ਤੈਨੂੰ ਚੜ੍ਹਦੀਕਲਾ ਚ ਰੱਖੇ
🙏🙏
legend Forever in our heart ❤️🩹
Sidhu moose wala moose wala hoye paye h love u 😘😘😘😘😘😘😘😘😘😘😘
👌👌
Love you too ji 😛😜
Love you 3 mere wallon ... 1 sidhu lyi love . 2 interview wali madam lyi . 3 jihnu jihnu mera comment good lagea...☺🙋
Sidhu sidhu sidhu zindabaad😊😊😊
♥️
🙏