Akali Dal ਦੀ ਕੋਰ ਕਮੇਟੀ 'ਚ ਕੀ ਹੋਏ ਵੱਡੇ ਫੈਸਲੇ ? ਚੰਦੂਮਾਜਰਾ ਤੋਂ ਸੁਣੋ | Prem Singh Chandumajra | N18V

Поделиться
HTML-код
  • Опубликовано: 14 июн 2024
  • Akali Dal ਦੀ ਕੋਰ ਕਮੇਟੀ 'ਚ ਕੀ ਹੋਏ ਵੱਡੇ ਫੈਸਲੇ ? ਚੰਦੂਮਾਜਰਾ ਤੋਂ ਸੁਣੋ | Prem Singh Chandumajra | N18V
    #premsinghchandumajra #sukhbirbadal #akalidal #news18punjab #akali
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 220

  • @user-qg6hv6uj8l
    @user-qg6hv6uj8l 4 дня назад +72

    ਵੋਟਰਾਂ ਨੇ ਸਭ ਕੁਝ ਤਾਂ ਦਸ ਦਿੱਤਾ. ਪਰ ਇਹਨ੍ਹਾਂ ਮਾਜਰਿਆਂ ਚੀਮਆਂ, ਭੁੰਦੜਾਂ ਢੀਡਸਿਆਂ ਨੂੰ ਸਮਝ ਕਿਉ ਨੀ ਆਂਊਦੀ ?

    • @AmarjitSingh-eq3rl
      @AmarjitSingh-eq3rl 2 дня назад +2

      ਅਕਾਲੀਦਲ ਹਮੇਸ਼ਾ ਗੜਜੋੜ ਆਸਰੇ ਜਿੱਤਦਾ ਰਿਹਾ ਹੈ ਪਰਕਾਸ਼ ਸਿੰਘ ਬਾਦਲ ਦੇ ਸਮੇਂ ਵੀ ਗੜਜੋੜ ਸੀ ਗੜਜੋੜ ਤੋ ਬਿਨਾ ਜਿਤਨਾ ਔਖਾ ਹੋ ਜਾਂਦਾ ਹੈ ਪੰਜਾਬ ਪਹਲੇ ਵਾਲਾ ਪੰਜਾਬ ਨਹੀ ਰਿਹਾ ਵੋਟਾਂ ਦਾ ਬਹੁਤ ਬੁਰੀ ਤਰ੍ਹਾਂ ਵਰਗੀਕਰਨ ਹੋ ਚੁੱਕਾ ਹੈ

  • @BalkarSingh-dc1oq
    @BalkarSingh-dc1oq 4 дня назад +42

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ

  • @amarjitkaur3694
    @amarjitkaur3694 4 дня назад +20

    ਸੁਖਬੀਰ ਨੂੰ ਡਿਗਣ ਨਾ ਦਿਓ ਗੋਦੀ ਚਕ ਕੇਖਿਡਾੳ ਹਾੲਏ ਵਿਚਾਰਾ ਮਸੋਹਰ

    • @udayveersingh8238
      @udayveersingh8238 3 дня назад

      😂😂😂😂😂😂Bhanco hun taa Gadaaar Buddha BADAL vi mar giaa..hun kaanu Chuppe maari jande ooo...

  • @Sukhdevsinghajnala
    @Sukhdevsinghajnala 4 дня назад +38

    ਇਹਨਾਂ ਕਿਸੇ ਵਿੱਚ ਕੋਈ ਜੁਰਤ ਨਹੀ ਸੁਖਬੀਰ ਦੇ ਚੁਮਚੇ ਨੇ ਪਾਰਟੀ ਤਬਾਹ ਕਰਤੀ ਪੰਜਾਬੀਆਂ ਦੀ ਇਹਨਾਂ

  • @user-nl9il6hu2b
    @user-nl9il6hu2b 3 дня назад +8

    ਜਿੰਨਾ ਦੀਆਂ ਜਮਾਨਤਾ ਜਪਤ ਹੋਈਆਂ ਆਪੇ ਹੀ ਪਿਛੇ ਹਟ ਜਾਉ ਕਿਉਂਕਿ ਤੁਸੀਂ ਰੱਦ ਹੋ ਚੁੱਕੇ ਹੋ

  • @ravinderravi8257
    @ravinderravi8257 3 дня назад +9

    ਪ੍ਧਾਨ ਨਹੀ ਬਦਲਣਾ ਕੋਈ ਫਾਇਦਾ ਨਹੀ ਸਮਾਂ ਬਰਬਾਦ ਕਰਦੇ....😂

  • @SatnamSingh-fg5oz
    @SatnamSingh-fg5oz 4 дня назад +19

    ਹੁਣ ਇਨ੍ਹਾਂ ਅਖੌਤੀ ਅਕਾਲੀ ਲੀਡਰਾਂ ਨੂੰ ਮੰਥਨ ਕਰਨ ਦੀ ਲੋੜ ਨਹੀਂ ਹੈ ਇਕ ਬਾਰ ਅਕਾਲੀ ਲੀਡਰਾਂ ਨੇ ਸ਼ਾਇਦ ਬਾਬਾ ਕਪੂਰ ਸਿੰਘ ਜੀ ਨੂੰ ਪੁੱਛਿਆ ਸੀ ਕਿ ਖਾਲਸਾ ਰਾਜ ਕਦੋਂ ਕਾਇਮ ਹੋਵੇਗਾ ਤਾਂ ਉਨ੍ਹਾਂ ਆਪਣੇ ਕੋਲੋ ਸੋ ਰੁਪਏ ਦੇਕੇ ਕਿਹਾ ਸੀ ਕਿ ਇਸ ਦਾ ਰੱਸਾ ਲੈ ਆਉ ਤੇ ਸਾਰੇ ਗਲ ਵਿਚ ਪਾਕੇ ਫਾਹਾ ਲੈ ਲਵੋ ਉਸ ਤੋਂ ਬਾਅਦ ਸਿੱਖ ਰਾਜ ਆ ਸਕਦਾ ਹੈ ਹੁਣ ਉਹ ਸਮਾਂ ਆ ਗਿਆ ਹੈ ਕਿ ਜਿੰਨੇ ਮੀਟਿੰਗ ਵਿੱਚ ਹਾਜ਼ਰ ਹੋਏ ਹਨ ਜਾਂ ਤਾਂ ਫਾਹਾ ਲੈ ਲਵੋ ਜਾਂ ਸਲਫਾਸ ਖਾ ਕੇ ਕੰਮ ਨਿਬੇੜੋ ਸ਼ਾਇਦ ਤੁਹਾਡੀ ਯਾਦਗਾਰ ਬਣ ਜਾਵੇ ਪੰਥ ਨੂੰ ਅਤੇ ਅਕਾਲੀ ਦਲ ਨੂੰ ਸੰਭਾਲਣ ਲਈ ਦੇਸ਼ ਦੀ ਨੌਜਵਾਨੀ ਵਿੱਚ ਬਹੁਤ ਤਾਕਤ ਹੈ

  • @baldevsingh8619
    @baldevsingh8619 3 дня назад +8

    ਅਕਾਲੀਦਲ ਦੇ ਸਾਰੇ ਬੁਢਿਆਂ ਨੂੰ ਪਾਸੇ ਹੋ ਜਾਣਾਂ ਚਾਹੀਦਾ ਹੈ ਨਹੀ ਤਾਂ ਪਾਰਟੀ ਰਵਾਈਵ ਨਹੀਂ ਕਰੇਗੀ ਨੋਜਵਾਨਾਂ ਨੂੰ ਅੱਗੇ ਆਉਣਾਂ ਚਾਹੀਦਾ ਹੈ

  • @bhagwantsingh611
    @bhagwantsingh611 4 дня назад +25

    ਇਹ ਆਪ ਹੀ ਕਹੀ ਜਾਂਦੇ ਨੇ ਪਾਰਟੀ ਖੜ ਜਾਵੇ ਪੰਜਾਬੀਆ ਨੇ ਅਕਾਲੀ ਪਾਰਟੀ ਨੂੰ ਹੁਣ ਪੱਕੀਆ ਬਰੈਕਾ ਲਾ ਕੇ ਖੜੀ ਕਰ ਦਿੱਤਾ ਏ

  • @kirpalsingh3639
    @kirpalsingh3639 3 дня назад +9

    ਪੁਰਾਣੇ ਲੀਡਰ ਸਾਰੇ ਬਦਲ ਦਿਉ ਸਭ ਕੁਝ ਸਹੀ ਹੋਜੇਗਾ

  • @AjmerSingh-er1kl
    @AjmerSingh-er1kl 2 дня назад +7

    ਕੁਝ ਨਹੀ ਹੋਣਾ ਹੁਣ ਕੁਝ ਮਰਜੀ ਕਰਲੋ ਅਗਲਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਵੇਗਾ

  • @zorasingh1059
    @zorasingh1059 3 дня назад +12

    ਜਿੰਨੀ ਨਾਤੀ ਉਣਾ ਹੀ ਪੁੰਨ ਮੰਨ ਕੇ ਟਿਕ ਕੇ ਬਹਿ ਜੋ ਅੰਮ੍ਰਿਤਪਾਲ ਨੂੰ ਪ੍ਰਧਾਨ ਬਣਾਓ ਬਚ ਜੋਗੇ

    • @KaurSharanjeet-gi3lx
      @KaurSharanjeet-gi3lx 3 дня назад

      ਕਿਉਂ ਅੰਮ੍ਰਿਤਪਾਲ ਕਦੋਂ ਤੋਂ ਅਕਾਲੀ ਹੋ ਗੇਆ ਪਹਿਲਾਂ ਜੇਲੋਂ ਆਇ ਨੂੰ ਪਰਖ ਕੇ ਤਾਂ ਦੇਖ ਲਵੋ ਓਹ ਹੈ ਕੌਣ ਜੈ ਸਹੀ ਲਗਿਆ ਬਣਾ ਦੇਣਾ ਮੈਨੂੰ ਤਾਂ ਦਾਲ ਚ ਕਾਲ਼ਾ ਹੀ ਲਗਦਾ

  • @balwindercheema4917
    @balwindercheema4917 4 дня назад +11

    ਸਰਕਾਰ ਵਕ਼ਤ ਤੁਸੀਂ ਇਕ ਵੀ ਚੱਜਦਾ ਕੰਮ ਨਹੀਂ ਕੀਤਾ ਨਾ ਕੋਮ ਦਾ ਨ ਪੰਜਾਬ ਦਾ

  • @baldevsingh8619
    @baldevsingh8619 3 дня назад +8

    ਅਕਾਲੀਦਲ ਡੋਬਤਾ ਹੋਰ ਕਿੰਨਾਂ ਡੋਬੋਗੇ। ਰੱਬ ਮੁਆਫ ਨਹੀਂ ਕਰੇਗਾ

  • @AjmerSingh-er1kl
    @AjmerSingh-er1kl 2 дня назад +8

    ਸਰੋਮਣੀ ਕਮੇਟੀ ਨੂ ਕੀ ਲੋੜ ਆ ਇਹਨਾ ਨਾਲ ਬੈਠਣ ਦੀ ਤਾਹੀ ਬੇੜਾ ਗਰਕ ਹੋਇਆ

  • @AjmerSingh-er1kl
    @AjmerSingh-er1kl 2 дня назад +7

    ਧਾਮੀ ਬੂਝੜ ਨੂ ਸਰਮ ਨਹੀ ਆਉਦੀ ਕਿਵੇ ਬਾਦਲ ਦਾ ਚਮਚਾ ਬਣਿਆ ਫਿਰਦਾ ਧਰਮ ਵੀ ਬਿਜਨਸ ਬਣ ਗਿਆ

  • @goldysandhu35
    @goldysandhu35 4 дня назад +18

    ਇਹਨੂੰ ਕੰਜਰ ਨੂੰ ਗਲੋਂ ਲਾਦੋ। ਸੁੱਖ ਬੀਰ ਨੂੰ। ਫਿਰ ਪਾਰਟੀ ਕਾਮਯਾਬ ਹੋ ਜੋ।

  • @sukhjiwansingh8070
    @sukhjiwansingh8070 3 дня назад +7

    ਚੰਦੂਮਾਜਰਾ ਜੀ ਜੇਕਰ ਤੁਹਾਨੂੰ ਵੋਟਾਂ ਪਾ ਕੇ ਲੀਡਰ ਬਣਾਉਣ ਨੂੰ ਤਿਆਰ ਨਹੀਂ ਹੈ ਤੁਹਾਡੇ ਅਜਿਹੇ ਲੀਡਰ ਪਾਰਟੀ ਤੋਂ ਕੱਢਿਆ ਜਾਵੇ ਜੀ

  • @jyotigurm1406
    @jyotigurm1406 3 дня назад +7

    ਇਹ ਮੰਥਨ ਕਰੀ ਜਾਦੇ ਨੇ ਲੋਕਾ ਨੇ ਇਹਨਾ ਨੂੰ ਪਹਿਲਾ ਹੀ ਪੁੱਛ ਲਿਆ ਵੀ ਸਰਸੇ ਸਾਧ ਨੂੰ ਮਾਫੀ ਕਿਉ ? ਸੰਗਤ ਦੇ 95 ਲੱਖ ਕਿਉ ਖਰਾਬ ਕੀਤਾ ਕਿਸਾਨ ਵਿਰੋਧੀ ਕਾਲੇ ਕਾਨੂੰਨਾ ਦੀ ਹਮਾਇਤ । ਇਹ ਅਜੇ ਮੰਥਨ ਕਰ ਰਹੇ ਨੇ ਵੀ ਤੁਸੀ ਸੱਥਾ ਵਿੱਚ ਜਾਵੋ ਪਿੰਡ ਪਿੰਡ ਜਾਵੋ

  • @sukhwinderSingh-zu3id
    @sukhwinderSingh-zu3id 3 дня назад +5

    ਇਹਨਾਂ ਗੱਲਾਂ ਦੀ ਕੀ ਲੋੜ ਚੰਦੂਮਾਜਰਾ ਸਾਹਿਬ

  • @AjmerSingh-er1kl
    @AjmerSingh-er1kl 2 дня назад +4

    ਇਹ ਦੇਖਵੋ ਧਾਮੀ ਬੂਝੜ ਨਿਲ ਬੈਠਾ ਇਸਨੂ ਕੀ ਲੋੜ ਆ ਨਾਲ ਬੈਠਣ ਦੀ ਜਦੋ ਇਹ ਸਿਆਸੀ ਪਾਰਟੀ ਬਣੀ ਹੋਈ ਆ

  • @jalourSingh-bz4dj
    @jalourSingh-bz4dj 4 дня назад +13

    ਭਾਈ ਸਾਹਿਬ ਅਕਾਲੀ ਦਲ ਬਾਦਲ ਨੇ 2530 ਸਾਲ ਰਾਜ ਕਰਕੇ ਸਿੱਖ ਪੰਥ ਨੂੰ ਇੰਨੇ ਹਜ਼ਾਰਾਂ ਫੁੱਟ ਡੂੰਘੇ ਖੂਹ ਵਿੱਚ ਸੁੱਟ ਦਿੱਤਾ ਜਿੱਥੋਂ ਉਪਰ ਕੰਡੀ ਹੀ ਕੰਡੇ ਹਨ ਸਾਡੀ ਕੌਮ ਕੇਸਾਧਾਰੀ ਹੁੰਦੀ ਸੀ ਹੁਣ ਕਿਸੇ ਦੇ ਸਿਰ ਤੇ ਕੇਸ ਨਹੀਂ ਹੁਣ ਬੱਚੇ ਦੇ ਸਿਰ ਤੇ ਪੱਗ ਨਹੀਂ ਹਣ ਇਹਨਾਂ ਨੇ ਸਾਡੀ ਚੰਡੀਗੜ੍ਹ ਯੂਨੀਵਰਸਿਟੀਆਂ ਪੰਜਾਬੀ ਲੈਂਗੁਏਜ ਸਾਡੇ ਜਿਹੜੇ ਕਾਲਜ ਜਾਂ ਯੂਨੀਵਰਸਿਟੀ ਲੀਡਰ ਪੈਦਾ ਹੁੰਦੇ ਸਨ ਉਹ ਵੀ ਇਹਨਾਂ ਨੇ ਖਤਮ ਕਰ ਦਿੱਤੇ ਅਸੀਂ ਕਿੱਧਰ ਨੂੰ ਜਾਈਏ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਆਪਣੇ ਆਪ ਹੀ ਛੱਡ ਜਾਣ ਤਾਂ ਇਹਨਾਂ ਦਾ ਭੈ ਦਿੱਤਾ ਹੈ ਭਲਾ ਹੈ ਤੇ

  • @BaljeetSingh-wi1tu
    @BaljeetSingh-wi1tu 3 дня назад +6

    ਚੰਦੂਮਾਜਰਾ ਸਾਹਿਬ ਦੀਆਂ ਗਲਾਂ ਠੀਕ ਹਨ ਪ੍ਰੰਤੂ ਹੁਣ ਦੇਖਣਾ ਇਹ ਹੋਵੇਗਾ ਕਿ ਪਰਧਾਨ ਜੀ ਪਾਰਟੀ ਆਗੂਆਂ ਦੀ ਸਲਾਹ ਮੰਨਦੇ ਆ ਕਿ ਚੰਦੂਮਾਜਰਾ ਸਾਹਿਬ ਨੂੰ ਪਾਰਟੀ ਵਿਰੋਧੀ ਕਾਰਵਾਈ ਕਹਿ ਕੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਂਦੇ ਐ?

  • @jaswantsingh-li5lf
    @jaswantsingh-li5lf 2 дня назад +4

    ਜਿੰਨਾ ਚਿਰ ਸਰਸੇ ਵਾਲੇ ਸਾਧ ਨੂੰ ਮਾਫੀ ਦੇਣ ਦੀ ਗਲਤੀ ਨਹੀਂ ਮੰਨਦੇ ਦੂਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗਲਤੀ ਨਹੀਂ ਮੰਨਦੇ ਉਨ੍ਹਾਂ ਚਿਰ ਮੁਸਕਿਲ ਲਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਤੇ ਵਿਸ਼ਵਾਸ ਕਰਨਗੇ ਪਤਾ ਇਨ੍ਹਾਂ ਲੋਕਾਂ ਨੂੰ ਹੈ ਸਭ ਕੁਝ ਪਰ ਮੰਨਣ ਲਈ ਤਿਆਰ ਨਹੀਂ ਜਦੋਂ 2027। ਵਿੱਚ ਜੀਰੋ ਸੀਟ ਆਈ ਉਸ ਤੋਂ ਬਾਅਦ ਮੰਨਣਗੇ ਫ਼ੇਰ ਪ੍ਧਾਨ ਦੀ ਕੁਰਸੀ ਛੱਡਣ ਲਈ ਸੋਚਣਗੇ

  • @pushpindersodhi7080
    @pushpindersodhi7080 4 дня назад +4

    ਦੁੱਖਾ ਗੱਪੀ ਕਿਵੇਂ ਸਿਰ ਸਿੱਟੀ ਬੈਠਾ ਹੁਣ, ਮੂਤ ਦੀ ਝੱਗ ਵਾਂਗੂ

  • @balwindersinghkhalsa2370
    @balwindersinghkhalsa2370 4 дня назад +8

    ਟੱਟੂ ਮੰਥਨ ਕੀਤਾ

  • @AjmerSingh-er1kl
    @AjmerSingh-er1kl 2 дня назад +3

    ਪਤਾ ਸੋਡਾ ਇ ਧਾਮੀ ਬੂਝੜ ਸੋਡਾ ਨਾਲ ਬੈਠਾ ਇਹ ਪਤਾ ਨਹੀ ਲੋਕਾ ਨੂ

  • @GaganDeep-xi7xu
    @GaganDeep-xi7xu 4 дня назад +10

    Chandu b j p vich jao

  • @LakhwinderSingh-px1td
    @LakhwinderSingh-px1td 4 дня назад +9

    Sukhbir Da Cham😮😮😮😮

  • @drgs2307
    @drgs2307 2 дня назад +2

    ਸਰਬਜੀਤ ਸਿੰਘ ਖਾਲਸਾ ਤੇ ਅਮ੍ਰਿਤਪਾਲ ਸਿੰਘ ਖਾਲਸਾ ਦੀ ਸਪੋਰਟ ਕਰਨੀ ਚਾਹੀਦੀ ਸੀ ਪਾਰਟੀ ਦੀ ਸਾਖ ਬਚੀ ਰਹਿਣੀ ਸੀ , ਹੁਣ ਸਭ ਖਤਮ ਆ , ਹੁਣ ਸ਼੍ਰੋਮਣੀ ਕਮੇਟੀ ਚੋ ਵੀ ਬਾਹਰ ਸਮਝੋ ,

  • @ravinderravi8257
    @ravinderravi8257 3 дня назад +2

    ਭਾਜਪਾ ਨਾਲ ਯਾਰੀ੍ ਅਜੇ ਬਿੱਟੂ ਦੇ ਸਮਰਥਨ ਚ ਉਭਰਦੀ ਦਿਸਦੀ ਹੈ

  • @gsmalra381
    @gsmalra381 2 дня назад +2

    ਧਾਮੀ ਬੇਸ਼ਰਮ ਕੀ ਕਰਨ ਲਈ ਬੈਠਾ ਸਿਆਸੀ ਪਾਰਟੀ ਦੇ ਨਾਲ

  • @dilbagpannu7799
    @dilbagpannu7799 3 дня назад +4

    ਚੰਦੂ ਮਾਜਰਾ ਜੀ ਨੂੰ ਸਲੂਟ ਕਰਦੇ ਹਾਂ । ਬਹੁਤ ਸਾਰਥਿਕ ਗੱਲ ਬੀਤ ਕੀਤੀ ਗਈ । ਇਸ ਤਰਾ ਦੀ ਸਿਆਸਤ ਹੋਣੀ ਚਾਹੀਦੀ ਹੇ ਨਾ ਕਿ ਦੂਸਰਿਆਂ ਦੇ ਬੂਹੇ ਤੱਕ ਜਾਣਾ । ਇੱਕ ਚੰਗੀ ਸ਼ੁਰੂਆਤ ਕੀਤੀ ਗਈ ਹੈ । ਇਸ ਨਾਲ ਪੰਜਾਬ ਦਾ ਵੀ ਭਲਾ ਹੋਵੇਗਾ । ਹੁਣ ਜਨਤਾ ਗਾਲ਼ਾਂ ਦੇਣ ਵਾਲਿਆਂ ਦੀ ਸੱਥਾ ਚੋ ਨਿੰਦਾ ਕਰਦੇ ਨੇ ।
    ਅਕਾਲੀ ਦਲ ਦੇ ਸਿਲਪੇ ਸਿਪਾਹੀਆਂ ਨੇ ਭਾਈ ਅੰਮਿਰਤਪਾਲ ਨੂੰ ਮਾੜਾ ਬੋਲ ਕੇ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਹੈ । ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਪਵੇਗਾ । ਅਕਾਲੀ ਦਲ ਦੇ ਪ੍ਰਧਾਨ ਨੇ ਵੀ ਮੌਜੂਦਾ ਮੁੱਖ ਮੰਤਰੀ ਨੂੰ ਪਾਗਲ ਤੱਕ ਕਹਿ ਦਿੱਤਾ ਜੋ ਬਹੁਤ ਘਟੀਆ ਸ਼ਬਦਾਵਲੀ ਹੈ । ਆਪਣੇ ਰੁਤਬੇ ਦਾ ਵੀ ਪ੍ਰਧਾਨ ਨੇ ਖਿਆਲ ਨਹੀ ਰੱਖਿਆ । ਇਹ ਸਭ ਨਹੀ ਹੋਣਾ ਚਾਹੀਦਾ ।

  • @hksingh27
    @hksingh27 3 дня назад +2

    ਪੰਜਾਬ ਰਾਜਨੀਤੀ ਬਾਰੇ ਬਹੁਤ ਹੀ ਵਧੀਆ ਵਿਚਾਰ ਚਰਚਾ!

    • @hksingh27
      @hksingh27 3 дня назад

      ਰਾਸ਼ਟਰਵਾਦ ਵਿੱਚ ਕੋਈ ਨੁਕਸ ਨਹੀਂ ,ਪਰ ਰਾਸ਼ਟਰਵਾਦ ਉਦੋਂ ਖਤਰਨਾਕ ਹੋ ਜਾਂਦਾ,ਜਦੋਂ ਅਸੀਂ ਆਪਣੀ ਹੋਂਦ ਗਵਾ ਕੇ ,ਆਪਣੀ ਮਿੱਟੀ ਨੂੰ ਮਜ਼ਬੂਤ ਕਰਨ ਦੀ ਬਿਜਾਏ ਰਾਸ਼ਟਰਵਾਦੀ ਪਾਰਟੀ ਦੇ ਗੁਲਾਮ ਬਣ ਜਾਂਦੇ ਹਾਂ ।ਸਾਡਾ ਧਿਆਨ ਸਿਰਫ ਆਪਣੇ ਬੋਝੇ ਭਰਨ ਵਿੱਚ ਰੁੱਝ ਜਾਂਦਾ,ਅਸੀਂ ਇਹ ਨਹੀਂ ਦੇਖਦੇ ਕਿ ਸਿਉਂਕ ਸਾਡੀਆਂ ਜੜ੍ਹਾਂ ਖੋਖਲੀਆਂ ਕਰ ਰਹੀ ਹੈ।ਜ਼ਰੂਰਤ ਤੁਹਾਡੇ ਆਪਣੇ ਘਰ,ਪਿੰਡ,ਕਸਬੇ,ਸ਼ਹਿਰ ਤੇ ਪ੍ਰਾਂਤ ਨੂੰ ਮਜਬੁਤ ਕਰਨ ਦੀ ਹੈ।

  • @sukhdevthind221
    @sukhdevthind221 3 дня назад +2

    Excellent explanation ਬਹੁਤ ਵਧੀਆਂ ਵਿਸਲੇਸ਼ਣ kita ji .

  • @jagdishsidhu6093
    @jagdishsidhu6093 2 дня назад +2

    ਥੋਨੂੰ ਸਾਰਿਆ ਨੂੰ ਪਾਰਟੀ ਸਡ ਦੇਣੀ ਚਾਹੀਦੀ ਆ ਨਹੀ ਤਾ ਛਿੱਤਰ ਪਰੇਡ ਹੋਣੀ ਸਟਾਰਟ ਹੋ ਜਾਣੀ ਆ ਥੋਡੀ ਪਿੰਡਾ ਵਿੱਚ ਤੁਸੀ ਪਾਰਟੀ ਦਾ ਬੇੜਾ ਗਰਕ ਕਰ ਤਾ ਵਲਟੋਆ ਦੇ ਤਾ ਵਧ ਛਿੱਤਰ ਪਰੇਡ ਹੋਉ ਪਿੰਡਾ ਵਿੱਚ

  • @amarjitkaur3694
    @amarjitkaur3694 4 дня назад +4

    ਜਵਾੲਈ ਰੁਸ ਗਿਆ ੲਇਸ ਇਸ ਤੋਂ ਵੱਧ ਹੋਰ ਕੀਹੋ ਸਕਦਾ

  • @bgmipunjabifunny
    @bgmipunjabifunny День назад +1

    ਇਹਨਾਂ ਨੂੰ ਜਮਾਨਤ ਜਬਤ ਕਰਵਾ ਕੇ ਵੀ ਅਕਲ ਨਹੀਂ ਆਈ ਇਹਨਾ ਨੀ ਸੁਧਰਨਾ ਬੱਸ ਮੀਟਿੰਗਾਂ ਕਰਨੀਆਂ

  • @tarlochansingh3590
    @tarlochansingh3590 2 дня назад +1

    ਖ਼ਤਮ

  • @SukhwinderSingh-qv3vm
    @SukhwinderSingh-qv3vm 3 дня назад +1

    ਵਾਹਿਗੁਰੂ ਜੀ

  • @nirmalsingh6798
    @nirmalsingh6798 18 часов назад

    ਵਾਹਿਗੁਰੂ ਜੀ ਕਾ ਖ਼ਾਲਸਾ || ਵਾਹਿਗੁਰੂ ਜੀ ਕੀ ਫਤੇਹਿ || ਸ਼੍ਰੋਮਣੀ ਅਕਾਲੀ ਦੱਲ ਦੀ ਹਾਰ ਨੂੰ ਲੈ ਕੇ ਤੇ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਤੇ ਜਿੱਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲ ਰਹੀ ਹੈ । ਅੰਮ੍ਰਿਤਪਾਲ ਸਿੰਘ ਜੀ ਨੇ ਅਪਣੀ ਪਹਿਲੀ ਸੋਚ ਬਦਲ ਕੇ ਮੌਜੂਦਾ ਸੰਵਿਧਾਨ ਤਹਿਤ ਚੋਣ ਲੜਨ ਦਾ ਫੈਸਲਾ ਕੀਤਾ ਤਾਂ ਇਹ ਉੱਨਾਂ ਦਾ ਨਿੱਜੀ ਹੱਕ ਹੈ । ਉਹ ਜਿੱਤ ਗਏ ਤਾਂ ਸਰਕਾਰ ਨੂੰ ਉੱਨਾਂ ਨੂੰ ਰਿਹਾ ਕਰਕੇ ਸਹੁੰ ਚੁੱਕਣ ਦਾ ਸਮਾਂ ਦੇਣਾ ਚਾਹੀਦਾ ਹੈ ।ਅਕਾਲੀ ਦੱਲ ਵੱਲੋਂ ਖਡੂਰ ਸਾਹਿਬ ਦੀ ਸੀਟ ਤੇ ਅਪਣਾ ਉਮੀਦਵਾਰ ਉਨਾ ਦੇ ਹੱਕ ਵਿਚ ਵਾਪਿਸ ਲੇਣ ਜਾਂ ਨਾ ਖੜਾ ਕਰਨ ਦੀ ਗੱਲ ਕਰਨ ਵਾਲਿਆਂ ਦੀ ਗੱਲ ਮੈਨੂੰ ਠੀਕ ਨਹੀਂ ਲੱਗਦੀ ।ਮੈਂ ਕਿਸੇ ਦਾ ਵਿਰੋਧੀ ਨਹੀਂ ਤੇ ਕਿਸੇ ਦਾ ਹਿਮੈਤੀ ਨਹੀ ਕਿਉਂਕਿ ਮੇਰੇ ਲਈ ਸਾਰੇ ਸਿੱਖ ਸਤਿਕਾਰ ਯੋਗ ਹਨ ਪਰ ਕਿਆ ਸ਼ਨਾਮੱਤੀ ਇਤਿਹਾਸ ਵਾਲੀ ਸੌ ਸਾਲ ਤੋਂ ਉੱਪਰ ਵਾਲੀ ਪਾਰਟੀ ਨੂੰ ਕੋਈ ਵੀ ਇਕ ਬੰਦਾ ਅਪਣੀ ਮਰਜ਼ੀ ਨਾਲ ਚੋਣ ਲੜ ਰਿਹਾ ਹੈ ਤਾਂ ਜ਼ਰੂਰ ਲੜੇ ਤਾਂ ਪਾਰਟੀ ਕਿਉਂ ਨਾ ਲੜੇ ? ਹਾਰ ਦੇ ਕਾਰਣ ਬਹੁਤ ਹਨ ਜਿਸ ਦੇ ਕੌਮ ਸੰਕੇਤ ਦੇ ਰਹੀ ਹੈ ।ਇਕ ਨਾ ਇਕ ਦਿਨ ਪਾਰਟੀ ਨੂੰ ਪੰਥਕ ਅਜੰਡੇ ਤੇ ਆਉਣਾ ਹੀ ਪਵੇਗਾ । ਉਹ ਅਜੰਡਾ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਵਾਲਾ ਪੰਥਕ ਹੀ ਹੋ ਸਕਦਾ ਹੈ ਤੇ ਸਿੱਖਾਂ ਦੇ ਸਾਰੇ ਆਗੂਆਂ ਨੂੰ ਆਪਣੀਆਂ ਆਪਣੀਆਂ ਲਾਲਸਾਵਾਂ ਛੱਡ ਕੇ ਸ਼੍ਰੋਮਣੀ ਅਕਾਲੀ ਦੱਲ ਦੀ ਰਹਿਨਮਾਈ ਹੇਠ ਇਸ ਖਿੱਤੇ ਦੀ ਬੇਹਤਰੀ ਲਈ ਕੰਮ ਕਰਨਾ ਹੋਵੇਗਾ ,ਉਸ ਦੀ ਅਗਵਾਈ ਭਾਵੇਂ ਕੋਈ ਵੀ ਕਰੇ ,ਨਹੀ ਤਾਂ ਇਸੇ ਤਰਾਂ ਖ਼ੁਆਰ ਹੁੰਦੇ ਰਹਾਂਗੇ ਭਾਵੇਂ ਅੰਮ੍ਰਿਤਪਾਲ ਵੀ ਪਹਿਲਿਆਂ ਵਾਂਗ ਇਕ ਹੋਰ ਗਰੁਪ ਬਣਾ ਲਵੇ । ਗੁਰੂ ਭਲੀ ਕਰੇ ।ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ।ਧੰਨਵਾਦ ।

  • @jagirsandhu6356
    @jagirsandhu6356 3 дня назад +2

    ਟੱਟੂ ਮੰਥਨ ਚੱਰਚਾ ਕਰਨ ਗੇ ਲੱਡੋ ਮੇਹਕਾ

  • @navdeepbajwa9289
    @navdeepbajwa9289 4 дня назад +3

    Sukhe da khehda shaddo je party bachauni ad😂

  • @PUNJABISHAHADKIRTAN
    @PUNJABISHAHADKIRTAN 4 дня назад +2

    Koi clear gal nhi ...ada nhi uda nhi mera matlab koi nhi ....Koi nhi Parnale ute da uthe .....

  • @lovepreetdhillon136
    @lovepreetdhillon136 2 дня назад

    ਮੀਟਿੰਗ ਵਿੱਚ ਜਾਕੇ ਇਹ ਬੋਲਦੇ ਹੀ ਨਹੀਂ

  • @JagserSarpanch
    @JagserSarpanch 3 дня назад +1

    ਅਕਾਲੀ ਦਲ ਜਿਦਾਂ ਬਾਦ

  • @user-ch9yd3gu6r
    @user-ch9yd3gu6r День назад

    ਸੁਖਬੀਰ ਸਿੰਘ ਬਾਦਲ ਸਾਬ੍ਹ ਇਨ੍ਹਾਂ ਲਿਡਰਾ ਦੇ ਘਰ ਪੈਸਾ ਚੈੱਕ ਕਰੋ ਗ਼ਰੀਬ ਲੋਕਾਂ ਦੇ ਕੰਮ ਨਹੀਂ ਕਿਤੇ ਇਸ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ

  • @user-dq3hi9zo7c
    @user-dq3hi9zo7c 2 дня назад +1

    ਏਹਨਾ ਸਾਰਿਆਂ ਨੂੰ ਆਪਣੇ ਆਪ ਇਸਤੀਫਾ ਦੇ ਦੇਣਾ ਚਾਹੀਦਾ ਹੈ ਨਵੇ ਲੀਡਰ ਆਉਣੇ ਚਾਹੀਦੇ ਹਨ ਸਬ ਨੂੰ ਬਾਹਰ ਕੱਢੋ ਤਾਂ ਹੀ ਅਕਲੀ ਦਲ ਚੱਲੇ ਗਾ ਸਬ ਚੋਰ ਨੇ

    • @AmarjitSingh-eq3rl
      @AmarjitSingh-eq3rl 2 дня назад

      ਤੁਸੀ ਸਾਧਾ ਦੀ ਲਿਸਟ ਦਿਓ

  • @jasbirpathak5279
    @jasbirpathak5279 2 дня назад

    ਚੰਦੂਮਾਜਰਾ ਸਾਬ੍ਹ ਕੀ ਬਿਜਲੀ ਦੇ ਰੇਟ ਹੁਣ ਪਹਿਲੀ ਵਾਰ ਵਧੇ ਸੋਡੀ ਸਰਕਾਰ ਵੇਲੇ ਤਾਂ ਬਹੁਤ ਜਿਆਦਾ ਵੱਧ ਜਾਂਦੇ ਸੀ।ਦੂਜੀ ਗੱਲ ਟੋਲ ਟੈਕਸ ਦੀ ਹੁਣ ਵਾਲੀ ਸਰਕਾਰ ਨੇ ਕਾਫੀ ਬੰਦ ਕਰ ਦਿੱਤੇ ਨੇ ਜਦੋਂ ਕਿ ਸੋਡੀ ਸਰਕਾਰ ਵੇਲੇ ਤਾਂ ਬਹੁਤ ਲੱਗੇ ਸੀ।ਤੀਜੀ ਗੱਲ ਕਿਸਾਨਾਂ ਵਾਲੀ ਤਾਂ ਸੋਡੇ ਪ੍ਰਧਾਨ ਸਾਬ੍ਹ ਤੇ ਕਹਿੰਦੇ ਸੀ ਕਿ ਕਿਸਾਨ ਅੱਤਵਾਦੀ ਨੇ ਤੇ ਇਹਨਾਂ ਨੂੰ ਡੰਡੇ ਦੇ ਜੋਰ ਤੇ ਹੀ ਪੰਜਾਬ ਵਿੱਚ ਰੋਕ ਕੇ ਜੇਲਾਂ ਵਿੱਚ ਸੁੱਟ ਦੇਣਾ ਚਾਹੀਦਾ ਸੀ।ਮੈਨੂੰ ਲੱਗਦਾ ਹੈ ਕਿ ਬਾਦਲ ਪਰਿਵਾਰ ਨਾਲੋਂ ਜਿਆਦਾ ਸੋਨੂੰ ਥੁੱਕ ਕੇ ਚੱਟਣ ਦੀ ਆਦਤ ਪੈ ਗਈ ਹੈ।ਹੁਣ ਤਾਂ ਬਾਬਾ ਜੀ ਅੱਗੇ ਅਰਦਾਸ ਹੈ ਕਿ ਲੋਕ ਸੋਨੂੰ SGPC ਵਿਚੋਂ ਵੀ ਧੱਕੇ ਮਾਰ ਕੇ ਕੱਢ ਦੇਣ ਫਿਰ ਸਭ ਕੁਝ ਠੀਕ ਹੋ ਜਾਵੇਗਾ।ਨਾਲੇ ਸਿੱਖ ਪੰਥ ਤੇ ਸਿੱਖ ਕੌਮ ਵਿੱਚ ਕਾਫੀ ਸੁਧਾਰ ਹੋ ਜਾਵੇਗਾ

  • @amritpalwaraich6339
    @amritpalwaraich6339 День назад

    ਬਾਈ ਜੀ ਜਹਿੜਾ ਸਿੰਘ ਨੂੰ ਸ਼ਹੀ
    ਕਰਵਾ ਜਥੇਦਾਰ ਕਾਉਂਕੇ ਵਰਗੇ ਉਹੀ ਤੱਕੜੀ ਵਾਲਾਂ ਬੱਟਨ ਨਹੀਂ ਦੱਬਣ ਨਹੀਂ ਦੇਂਦੇ

  • @avtarmaan2098
    @avtarmaan2098 4 дня назад +1

    Ji na chir
    Badal
    Akali
    Dal
    Nal
    Nam
    Juria
    Rahega
    Badal
    Akali
    Dal
    Sùrbivr
    Nshi
    Kar
    Sakda

  • @sarabjitSingh-vd2lz
    @sarabjitSingh-vd2lz День назад

    ਚੰਦੂਮਾਜਰਾ ਜੀ ਤੁਹਾਡੀ ਹਾਰ ਦਾ ਕਾਰਨ ਸੁਖਬੀਰ ਬਾਦਲ ਦੇ ਬਿਆਨ ਹਨ । ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਦੇ ਗ਼ਲਤ ਬਿਆਨ ਬਾਜੀ ਹੈ ।

  • @SatnamSingh-mj1ge
    @SatnamSingh-mj1ge День назад

    ਪਾਰਟੀ ਪ੍ਰਧਾਨ 5/7 ਬੰਦੇ ਜਿਨ੍ਹਾਂ ਚਿਰ ਅਗੂ ਬਣੇ ਰਹਿਣ ਗੇ ਉਨੀ ਦੇਰ ਕਦੀ ਸੂਧਾਰ ਨਹੀਂ ਹੈ ਸਕ ਪਬਲਿਕ ਨੇ ਇਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਇਸ ਤਰ੍ਹਾਂ ਏ ਹੋ 2/4ਇਲੈਕਸਨ ਨਜ਼ਾਰਾ ਦੇਖ ਲੈਣ ਫਿਰ ਹੋਰ ਆਗੂ ਆਕਾਲੀ ਦਲ ਸੁਰਜੀਤ ਕਰਨ ਗੇ

  • @user-il8pu2jh6v
    @user-il8pu2jh6v 4 дня назад +2

    जव तक आपको गुरु जी मुआफ नहीं
    करते तब तक अकाली दल का होर बुरा
    हाल होगा
    अकाली दल को परिवार वाद से भी बहार आना होगा

  • @jagsidhu1965
    @jagsidhu1965 4 дня назад +1

    They just need to resign from the party

  • @avtarmaan2098
    @avtarmaan2098 4 дня назад +1

    Jinachir guru granth shaib doshi agvaiv karngae akalidal kade ve sata tae kabage ho sakde

  • @gurmejsingh8125
    @gurmejsingh8125 День назад

    ਪਬਲਿਕ ਨਾਲ ਕੋਈ ਵੱਡੀ ਠੱਗੀ ਮਾਰੋਗੇ ਤਾਂ ਹੀ ਗ਼ਦਾਰੀਆਂ ਤੇ ਪਰਦਾ

  • @GaganDeep-xi7xu
    @GaganDeep-xi7xu 4 дня назад +2

    Sub nu pata tu kina imandaar ha

  • @santokhsinghbenipal8592
    @santokhsinghbenipal8592 2 дня назад

    ਟੌਹੜਾ ਸਾਹਿਬ ਵਰਗੇ ਲੀਡਰ ਮੁੜ ਯਾਦ ਆਉਣ ਲੱਗ ਪਏ ਹਨ

  • @raghbirsingh6145
    @raghbirsingh6145 День назад

    ਅਜੋਕੇ ਅਕਾਲੀ ਦਲ ਬ ਦੇ ਲੀਡਰ ਅਸਲੀਅਤ ਨੂੰ ਸਮਝਣ ਤੇ ਸਾਮਣਾ ਕਰਨ ਦੇ ਅਸਮਰੱਥ ਲਗਦੇ ਹਨ॥ ਇਹਨਾ ਨੇ ਵੋਟਰਾਂ ਦੇ ਫ਼ਤਵੇ ਤੋਂ ਅੱਖਾਂ ਬੰਦ ਰੱਖੀਆਂ ਹਨ॥ ਇਹਨਾ ਦੇ ਸਲਾਹਕਾਰ ਆਰ ਐਸ ਐਸ ਦੇ ਹੱਥਾਂ ਚ ਖੇਡ ਰਹੇ ਹਨ॥
    ਨੇਜਵਾਨ ਲੀਡਰਾਂ ਨੂੰ ਅੱਗੇ ਆਉਂਣ ਨਹੀ ਦਿੱਤਾ ਜਾ ਰਿਹਾ॥ ਹਾਰੇ ਹੋਏ ਲੀਡਰਾਂ ਦਾ ਜੋ ਭਵਿੱਖ ਹੈ ਲੋਕ ਸਮਝ ਗਏ ਹਨ॥

  • @askahlonx4102
    @askahlonx4102 2 дня назад

    ਗੋਲ ਮਟੋਲ ਜਵਾਬ ਦੇਣ ਤੇ ਬਾਦਲ ਪਰਿਵਾਰ ਦੀ ਚਿਮਚਾ ਗੀਲੀ ਕਰਨੀ ੲਇਨਾ ਨੂੰ ਹੋਰਲੈ ਬੈਠੇ ਗੀ

  • @sukhgill6629
    @sukhgill6629 4 дня назад +2

    ਇਹ ਸਾਰੇ ਸੁਖਬੀਰ ਦੇ ਸਾਹਮਣੇ ਕਬੂਤਰ ਵਾਂਗੂੰ ਆੱਖਾ ਮੀਚ ਜਾਂਦੇ ਹਨ ਇਹਨਾਂ ਸਾਰਿਆਂ ਦੀਆਂ ਜਮੀਰਾ ਮਰੀਆ ਹੋਈਆਂ ਹਨ ਸਾਰੇ ਦੱਲੇ ਆ

  • @sarabjitSingh-vd2lz
    @sarabjitSingh-vd2lz День назад

    ਚੰਦੂਮਾਜਰਾ ਜੀ ਸਿੱਖ ਕੌਮ ਦਾ ਭਰੋਸਾ ਬਾਦਲ ਸੁਖਬੀਰ ਤੇ ਕੋਈ ਭਰੋਸਾ ਨਹੀਂ ਹੈ ।

  • @SumreetKaurgill-ce7td
    @SumreetKaurgill-ce7td 2 дня назад

    ਚੰਦੂਮਾਜਰਾ ਜੀ ਵਲਟੋਹਾ ਤੇ ਮਾਨ ਨੂੰ ਪਿੱਛੇ ਕੀਤਾ ਹੁੰਦਾ ਤਾ ਕੋਈ 2-4ਸਿਟ ਮਿਲਦੀ ਜਰੂਰ

  • @SurjitSingh-ye2bt
    @SurjitSingh-ye2bt День назад

    Gal ah hai saaf saaf koi nhi kehnda ...k Sukhbir Badal nu pardhangi to htaya jae ..koi new pardhan banya jae

  • @SatnamSingh-le4lb
    @SatnamSingh-le4lb 2 дня назад

    ਪੰਥ ਤੇ ਸਿੱਖ ਕੌਮ ਤੇ ਸਿੱਖੀ ਦੀ ਚੜਦੀਆਂ ਕਲਾ ਰੱਖਣ ਲਈ, ,ਬਾਦਲਾਂ, ,ਮਜੀਠੀਆ, ,ਵਲਟੋਹਾ, ,,ਚੰਦੂ ਮਾਜਰਾ,,,ਦਲਜੀਤ ਚੀਮਾਂ ,ਬੰਟੀ ਰੁਮਾਣਾ ਵਰਗਿਆਂ ਨੂੰ ਲਾਂਭੇ ਕਰ ,,,,,,,,ਮਨਪ੍ਰੀਤ ਸਿੰਘ ਇਆਲੀ ਵਰਗੇ ਨਿਧੜਕ ਪ੍ਧਾਨ ਚਾਹੀਦਾ ਐ

  • @baldevaujla
    @baldevaujla 2 дня назад

    ਤੁਸੀ ਪਾਵਰ ਸਮੇਂ ਪੰਜਾਬ ਦੇ ਮਸਲੇ ਕਿਉਂ ਨਹੀ ਨਬੇੜੇ।

  • @jagjeetsingh9613
    @jagjeetsingh9613 День назад

    ਜਿਨੇ ਪੁਰਾਨੇ ਬੰਦੇ ਇ ਘਰ ਬੈਠਨ 5ਸਾਲ ਪਬੀਛਢ ਦੇਨ ਫੇਰਥੋ ਕੁ ਬ ਸ
    Sgpc ਤੇਕਬਜਾ ਛਡ ਦੀਓ

  • @user-ch9yd3gu6r
    @user-ch9yd3gu6r День назад

    ਮੀਟਿੰਗ ਵਿੱਚ ਜਾ ਕੇ ਇਹ ਬੋਲਦੇ ਨਹੀਂ ਕਿ ਅਸੀਂ ਆਪਣੀਆਂ ਜੇਬਾਂ ਭਰੀਆਂ ਨੇ ਸੁਖਬੀਰ ਬਾਦਲ ਸਾਬ੍ਹ 😂😂😂😂😂😂😂😂😂😂😂😂😂😂 ਕੰਮ ਨਹੀਂ😂😂😂😂

  • @jagtartakher5024
    @jagtartakher5024 4 дня назад +1

    Saje khabe akali dal de nahi badlan de wfadaar baithe ne phir akalo dal kiwen uper othega?

  • @HappySingh-ow8oj
    @HappySingh-ow8oj 4 дня назад +1

    Sub. Darama.. Seb. Badala. Dy. Camcha. Chandu. Sikh. Kom. Da. Dokhi

  • @gurjotbhinder6680
    @gurjotbhinder6680 2 дня назад

    ਅਸਲੀਅਤ ਤੋਂ ਸਾਰੇ ਜਾਣੂ ਹਨ, ਬੱਸ ਬੋਲਣ ਦੀ ਜੁਰਅਤ ਨਹੀਂ, ਜਿੰਨੀਆਂ ਮਰਜ਼ੀ ਵਿਚਾਰ ਕਰ ਲੳ ਕੋਈ ਫਾਇਦਾ ਨਹੀਂ

  • @jagdevsingh5432
    @jagdevsingh5432 День назад

    ਇਹ ਸਾਰੇ ਖੱਚ ਲੀਡਰ ਨੇ ਸਿਖ ਕੌਮ ਨੂ ਜੌਕਾਂ ਚਿਮੜੀਆ ਹੋਈਆਂ ਨੇ ਗੁਰੂ ਗ੍ਰੰਥ ਸਿਹਬ ਦੀ ਬੈਅਦਬੀ ਿਇਹਨਾ ਦੇ ਰਾਜ ਹੋਈ ਸਿੱਖ ਕੌਮ ਨੂ ਇਹਨਾਂ ਨੂ ਪੰਥ ਵਿੱਚੋਂ ਬਾਹਰ ਕਡ ਦੇਨਾ ਚਾਹੀਦਾ ਹੈ ਸਰੋਮਣੀ ਕਮੈਟੀ ਦੀਆਂ ਵੋਟਾਂ ਵਿੱਚ ਬਾਦਲਾਂ ਦੇ ਜਾਲ ਵਿੱਚ ਨਾ ਫਸ ਜਾਇਓ ਸ਼ਰਾਬ ਅਤੈ ਪੈਸੇ ਦਾ ਲਾਲਚੀ ਲੋਕਾਂ ਨੂ ਗੁਰੂ ਜੀ ਸਜ਼ਾ ਜ਼ਰੂਰ ਦੇਣਗੱ

  • @user-nk4tv2st7f
    @user-nk4tv2st7f 2 дня назад

    RP P.S Chandumajra I can tell you the defeat of Akali Dal.At first reason of defeat is insult of Guru Granth Sahib.2nd reason of defeat is provide Chitta which is supply by this party. 3rd reason of defeat is the president of S.S.Badal who is very proudy P.S.Chandumajra you should resign this party.O.K

  • @tanjoban
    @tanjoban 4 дня назад +3

    ਜਿੰਦਾ ਲਾਲੂ ਨੇ ਕਿਹਾ ਸੀ ਅਡਵਾਨੀ ਨੂੰ ਆਪਕੀ ਕੁੰਡਲੀ ਮੇ pm ਕੁਰਸੀ ਨਹੀਂ ਹੈ ਮੇ ਸੁਖੀ ਅਮਲੀ ਨੂੰ ਚੈਲੰਗ ਕਰਦਾ ਹਾਂ samething 🎉

  • @kuljitkaur9197
    @kuljitkaur9197 17 часов назад

    ਬੰਦਿਆਂ ਵਾਲਾ ਇਕ ਵੀ ਕੰਮ ਨੀ ਕਿੱਤਾ

  • @udayveerwalia4268
    @udayveerwalia4268 2 дня назад

    Right

  • @PSBedi-xk2vv
    @PSBedi-xk2vv 4 дня назад +1

    Chale kartoos khasi leaders without Testicals Khusre

  • @charanjeetsingh6137
    @charanjeetsingh6137 4 дня назад +2

    Yaar ehne sahi nhi dasna eh badala da khaba tatta hai😮

  • @navdeepbajwa9289
    @navdeepbajwa9289 4 дня назад +1

    Bedagark keta ehna ne shaheedan di party da

  • @AjmerSingh-er1kl
    @AjmerSingh-er1kl 2 дня назад

    ਹੁਣ ਕੁਝ ਨਹੀ ਹੋਣਾ ਰੇਹੜੀਆ ਲਾ ਲੋ ਰਾਜ ਨਹੀ ਮਿਲਣਾ ਸੋਨੂ

  • @jarnailchahal8891
    @jarnailchahal8891 4 дня назад +1

    Party chhoti , Faisley vdde. what non sense.

  • @Sukhchainsingh-pu6hy
    @Sukhchainsingh-pu6hy 2 часа назад

    We request three crore twenty five lac Punjab ki garib janta hindu Sikh muslim esai adivasi ravidasi obc bc st sc and all lower cast of Punjab turret change party president Sukhbir singh ji badal. Verna time onas lost can't be recalled. Jai jawan jai kisan jai mazdoor jai savidhan. Thanks.

  • @ravinderravi8257
    @ravinderravi8257 3 дня назад

    ਇਹ ਸ਼ਕਲਾਂ ਤੋ ਪੰਥ ਦੁਖੀ

  • @AjmerSingh-er1kl
    @AjmerSingh-er1kl 2 дня назад

    ਕਿਹੜੀ ਲੜਾਈ ਲੜਈ ਬੂਝੜਾ ਤੁਸੀ ਆਪਣੇ ਰਾਜ ਵੀਚ ਕਿਊ ਨਹੀ ਤੁਸੀ ਬੰਦੀ ਸਿੰਘਾ ਦੀ ਗੱਲ ਕੀਥੁ

  • @ajitsingh8257
    @ajitsingh8257 4 дня назад

    Akali dal is finish now , should close shop

  • @gurvinderusingthe2097
    @gurvinderusingthe2097 3 дня назад

    Sach Taan Eh Hai, K Aggey, Pichhey Sarey Akalidal Waley Kehindey Han ,K Sukhbeer Badal Ne Akalidal Da Bhatha Bitha Ditta Hai, Per Jaddon Koyie Akalidal Di Meeting Hundi Hai, Taan Sarey Chupp Ho Jandey Han.
    2027 Dian Widhan Sabha Diyan Vottan Taqq Sukhbeer Badal Hi Akalidal Da Pardhan Rehina Xhahida Hai.

  • @mohinderbajwa7887
    @mohinderbajwa7887 3 дня назад +1

    ਖੁੱਲ। ਕੇ ਗੱਲ ਕਰ ਕੰਜਰਾ ਦੋ ਬੇੜੀਆਂ ਵਿੱਚ ਪੈਰ ਨਾ ਰੱਖ

  • @torlachansingh9912
    @torlachansingh9912 2 дня назад

    Sir from 1990 to 2024 I am supports of akali dal badal l can advisor o f akalidal ex sarpanch ex professor principal return abroad

  • @sukhdevthind221
    @sukhdevthind221 3 дня назад

    Pro Ps Chandumajra must be SAD PRESIDENT OF ORIGINAL SAD 14 DECEMBER 1920 , NOT BAD = BADAL ¿KALI (ਅ LESS) DAL 1ST MAY 1995 PUNJABI PARTY MOGA CONVERTION.

  • @PrinceKumar-cf7ek
    @PrinceKumar-cf7ek 4 дня назад +1

    🙏🏻💐💐💐💐💐💐💐🙏🏻

  • @gurumukhsinghmahal8493
    @gurumukhsinghmahal8493 День назад

    ਮਥੰਨ ਕੀ ਕਰਨ ਕਿ ਅਸੀ ਕੌਮ ਦਾ ਬੇੜਾ ਗਰਕ ਕੀਤਾ ਉਸ ਦਾ ਫੱਲ ਇਹਨਾਂ ਅਖੌਤੀ ਅਕਾਲੀਆ ਨੂੰ ਮਿਲ ਰਿਹਾ ਜਿਸ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹ ਨਹੀ ਸੁਦਰੈ ਤੇ ਕੌਮ ਲਈ ਲੜਨ ਵਾਲੇ ਜੋਧੇ ਭਾਈ ਅਮਿਰਤਪਾਲ ਸਿੰਘ ਖਾਲਸਾ ਜੀ ਦਾ ਫਿਰ ਵਿਰੋਧ ਕਰਨ ਲੱਗੈ ਇਹਨਾਂ ਚੀਜਾਂ ਨੇ ਇਹਨਾ ਦਾ ਬੇੜਾ ਗਰਕ ਕੀਤਾ ਇਹ ਦਿਲੀ ਦੇ ਦੱਲੇ ਬਣਕੇ ਚਲ ਰਹੈ ਹੋਰ ਕੁਝ ਨਹੀਂ ਇਸ ਲਈ ਹੁਣ ਅਕਾਲੀ ਦਲ ਭਾਈ ਅਮਿਰਤਪਾਲ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਚਲੇ ਗਾ

  • @sukhdevchahal6894
    @sukhdevchahal6894 День назад

    Ki Pardhan ji nu suggestions ekale ekale mil ke hi dite ja sakde ne, informal meeting vich Kyo nahi.

  • @charanjeetsingh6137
    @charanjeetsingh6137 2 дня назад

    Eh party deh kaputt neh, bhunder teh chandu majre warge😮😮

  • @gurchainsinghaulakh5370
    @gurchainsinghaulakh5370 2 дня назад

    ਤੁਹਾਡੇ ਪੱਲੇ ਕੱਖ ਨਾਹੀ ਰਿਹਾ

  • @sukhdevchahal6894
    @sukhdevchahal6894 День назад

    Ki formal meeting vich imandari nal gal nahi ho sakdi.

  • @hargunsingh5435
    @hargunsingh5435 3 дня назад

    ਵਲਟੋਹੈ ਨੂੰ ਪੁਛ ਲੈਦੇ😅😅😅😅😅

  • @jagtartakher5024
    @jagtartakher5024 4 дня назад +1

    Hun bhawen formal meeting hove jan serious meeting hove tuhanu kise nahi puchhna tubanu

  • @TarsemSingh-ck6kn
    @TarsemSingh-ck6kn День назад

    Hdt kise party bich rall. Jana chahida hai iss. Party nu .

  • @puneetsharma8179
    @puneetsharma8179 3 дня назад

    Prof.Chandumajra Sahib ji should join BJP in the larger interest of Punjab BJP is also in dire need to have sagacious leaders like Chandumajra ji Punjab is passing through crunch situation. Youth is going to foreign shores and rest are in knee deep in drugs. Issues of MSP is still pending similarly there is an issue of release of Sikh detainees.In such circumstances Prif.can get the matter resolved by talking to Modi sahib ji.