Court ਦੇ ਬਾਹਰ ਗਰਜਿਆ Malwinder Singh Mali,ਮੈਨੂੰ FIR ਦੀ ਕਾਪੀ ਤੱਕ ਨਹੀਂ ਦਿੱਤੀ Police ਨੇ EXCLUSIVE Malli

Поделиться
HTML-код
  • Опубликовано: 18 сен 2024
  • ਮਾਲੀ ਦਾ ਵੱਡਾ ਬਿਆਨ ਧੱਕਾ ਕੀਤਾ ਮੇਰੇ ਨਾਲ
    ਕੋਰਟ ਦੇ ਬਾਹਰ ਗਰਜਿਆ ਮਾਲਵਿੰਦਰ ਸਿੰਘ ਮਾਲੀ
    ਮੈਨੂੰ FIR ਦੀ ਕਾਪੀ ਤੱਕ ਨਹੀਂ ਦਿੱਤੀ ਪੁਲਿਸ ਨੇ
    #exclusive #exclusivenews #newsupdate #trending #police #malwindersinghmali #cia #auzartv

Комментарии • 195

  • @DeepSingh-e3o8o
    @DeepSingh-e3o8o День назад +60

    ਮਾਲੀ ਸਾਹਬ ਇੱਕ ਜੂਝਾਰੂ ਇਨਸਾਨ ਨੇ

  • @baljitsingh6957
    @baljitsingh6957 День назад +46

    ਮਾਲੀ ਸਾਹਿਬ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ।

  • @ssd8566
    @ssd8566 День назад +75

    ਏਹ ਕੀ ਦਸਣਾ ਚਾਹੁਦੈ ਨੇ ਬਜੂਰਗ ਆਦਮੀ ਨੂੰ ਫੜ ਕੇ !

  • @harbhajansinghsekhon2899
    @harbhajansinghsekhon2899 День назад +58

    ਕਿਨੀ ਦੇਰ ਧੱਕਾ ਕਰੇਗਾ, ਭੰਡ।

  • @darasingh3026
    @darasingh3026 День назад +50

    ਮਾਲੀ ਸਾਹਬ ਜ਼ਿੰਦਾਬਾਦ

  • @harcharansingh1737
    @harcharansingh1737 День назад +22

    ਸਲਿਉਟ ਹੈ ਤੁਹਾਡੀ ਸੋਚ ਨੂੰ ਦਬਣਾ ਨਹੀਂ ਸਚ ਨੂੰ ਦਬਾਇਆ ਨਹੀਂ ਜਾ ਸਕਦਾ

  • @harcharansingh1737
    @harcharansingh1737 День назад +13

    ਮਾਲੀ ਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਹਾਂ
    ਮਾਲਵਿੰਦਰ ਮਾਲੀ ਜਿੰਦਾ ਬਾਦ ਜਿੰਦਾ ਬਾਦ ਜਿੰਦਾ

  • @zaildarcheema106
    @zaildarcheema106 День назад +29

    ਵੈਰੀ ਗੁੱਡ ਮਾਲੀ ਜੀ

  • @GurjantSingh-eh6em
    @GurjantSingh-eh6em День назад +51

    ਇਹ ਤਾ ਜਮਾ ਹੀ ਸਿਧੀ ਧੱਕੇਸ਼ਾਹੀ ਹੈ।ਚਲੋ ਅੱਗੇ ਸੋਚ ਕੇ ਭਰੋਸਾ ਕਰੀਆ ਕਰੋ।ਟਾਈਮ ਤਾ ਟੱਪ ਹੀ ਜਾਣਾ ਭਾਵੇ ਚੰਗਾ ਭਾਵੇ ਮੰਦਾ ਸਵਰ ਰੱਖੋ।

  • @surindersingh22katoch99
    @surindersingh22katoch99 День назад +47

    ਝਾੜੂ ਦਾ ਅੰਤ ਸ਼ੁਰੂ ਹੋ ਗਿਆ.

  • @SK-io4gd
    @SK-io4gd День назад +49

    ਮਾਨਯੋਗ ਕੋਰਟ ਵੱਲੋਂ ਅਜਿਹੇ ਜੀ ਹਜ਼ੂਰੀ ਵਾਲੇ ਤੰਤਰ ਨੂੰ ਸਖ਼ਤ ਫਟਕਾਰ ਲਗਣੀ ਚਾਹੀਦੀ ਹੈ 😢

  • @MajorSingh-ir9bz
    @MajorSingh-ir9bz День назад +19

    ਘੈਟ ਬੰਦੈ ਮਾਲੀ ਸਾਹਿਬ ਜਿੰਦਾਬਾਦ

  • @Gill-mp9vt
    @Gill-mp9vt День назад +42

    ਇਹ ਪੁਲਿਸ ਅਫਸਰ ਕਦੇ ਹਾਕਮ ਧਿਰ ਨੂੰ ਵੀ ਏਦਾਂ ਹੀ ਲੈਕੇ ਜਾਣਗੇ,ਦਿਲ ਰੱਖੋ,, ਉਹ ਕਿਹੜਾ ਸੱਤ ਵਾਰ ਜੰਮੇ ਹਨ

  • @Gill-e6o
    @Gill-e6o День назад +26

    ਸੱਚ ਕਦੇ ਦਬਾਇਆ ਨਹੀ ਜਾਂ ਸਕਦਾਂ

  • @pashorasingh3251
    @pashorasingh3251 День назад +12

    ਮਾਲੀ ਸਾਹਿਬ ਨੂੰ ਗ੍ਰਿਫਦਾਰ ਕਰਕੇ ਸੱਚ ਦੀ ਅਵਾਜ ਨੂੰ ਦਬਾਇਆ ਨਹੀਂ ਜਾ ਸਕਦਾ

  • @jeewanjot5382
    @jeewanjot5382 День назад +10

    ਧੱਕਾ ਕੀਤਾ ਜੀ ਮਾਲੀ ਸਾਹਿਬ ਨਾਲ

  • @santlashmanmuni6045
    @santlashmanmuni6045 День назад +20

    ਮਾਲੀ ਸਾਬ੍ਹ ਜਿੰਦਾਬਾਦ। ਮਾਨ ਸਾਬ੍ਹ ਤਾਂ ਹੋਰ ਰਾਜਨੀਤਕ ਪਾਰਟੀਆਂ ਦੇ ਰਾਹ ਤੁਰ ਪਿਆ

    • @WepayFinance
      @WepayFinance День назад +2

      Man sab kahahun de like nhi bhad kiha karo

  • @sahibsinghcheema4151
    @sahibsinghcheema4151 День назад +10

    ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ 🙏♥️ ਮਾਲੀ ਜੀ

  • @user-mk8jx3xj7y
    @user-mk8jx3xj7y День назад +24

    ਇਹ ਵੀ ਸੇਮ ਪਹਿਲਿਆਂ ਵਾਂਗ ਕਰਨ ਲੱਗ ਗਿਆ ਸਮਝੋ ਗਿਆ ਹੁਣ,ਖ਼ਤਮ ਹੋ ਗਿਆ।

  • @sardarsaab1007
    @sardarsaab1007 День назад +19

    ਜ਼ਕਰੀਆ ਖ਼ਾਨ ਦੇ ਟਾਈਮ ਵਾਂਗ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਲਾਲੇ ਵਿਰੁੱਧ ਇਕੱਠੇ ਹੋਣਾ ਪੈਣਾ ਪੰਜਾਬ ਦੇ ਕਾਂਗਰਸੀ ਅਕਾਲੀ ਜਿਨੀਆਂ ਵੀ ਹੋਰ ਪਾਰਟੀਆਂ ਨੂੰ ਇਕੱਠੇ ਹੋਣਾ ਪੈਣਾ

  • @Gill-e6o
    @Gill-e6o День назад +13

    ਮਾਲੀ ਜਿੰਦਾਬਾਦ

  • @dalbirsinghsingh8144
    @dalbirsinghsingh8144 День назад +10

    ਲੱਖ ਲੱਖ ਦੀਆ ਲਹਾਨਤਾ ਭਗਵੰਤ ਬੁੱਚੜ ਮੁਰਦਾਬਾਦ ਬੇੜਾ ਗਰਕ ਕਰ ਦਿੱਤਾ ਆ ਪੰਜਾਬ ਦਾ

  • @BalkarSingh-dc1oq
    @BalkarSingh-dc1oq День назад +20

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

  • @raghbirsingh6076
    @raghbirsingh6076 День назад +9

    ਨਿਧੱੜਕ ਅਵਾਜਾਲੀ ਸਾਹਿਬ ❤

  • @dalbirsinghsingh8144
    @dalbirsinghsingh8144 День назад +7

    ਪੁਲਸ ਵਾਲਿਆ ਨੇ ਤੇ ਇਸ ਤਰਾ ਫੜਿਆ ਆ ਜਿਸ ਤਰਾ ਭੱਜ ਜਾਣਾ ਹੁੰਦਾ ਆ ਬਾਪੂ ਨੇ

  • @jagdevmann1910
    @jagdevmann1910 День назад +8

    💪ਮਾਲੀ ਸਾਹਿਬ ਜ਼ਿੰਦਾਬਾਦ

  • @dalbarasingh1025
    @dalbarasingh1025 День назад +16

    Sharm Aini Chaidi ES Punjab Di Sarkar Nu Lakh Lanat

  • @chamkauraulakh8036
    @chamkauraulakh8036 День назад +3

    ਮਾਲੀ ਸਾਹਿਬ ।ਬਹੁਤ ਚੰਗੇ ਇਨਸਾਨ ਨੇ ।ਮੈਂ ਇਹਨਾਂ ਨੂੰ ਬਚਪਨ ਤੋਂ ਜਾਣਦਾ ।ਜਦੋ ਇਹਨਾਂ ਨੇ ਬੁਚੜ ਸੋਢੇ ਠਾਣੇਦਾਰ ਭਵਾਨੀਗੜ੍ਹ ਦੇ ਖਿਲਾਫ ਅਵਾਜ਼ ਉਠਾਈ ਸੀ ।ਜੇ ਇਹ ਪਰਿਵਾਰ ਚਾਹੁੰਦਾ ਤਾਂ ਅਜ ਵਡੇ ਅਹੁਦੇ ਲੈ ਸਕਦੇ ਸੀ ।ਪਰ ਇਹ ਅਣਖੀ ਪਰਿਵਾਰ ਹੈ ।

  • @SK-io4gd
    @SK-io4gd День назад +19

    ਨਿੱਧੜਕ ਆਵਾਜ਼

  • @manmohansingh7426
    @manmohansingh7426 День назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jasmersingh2344
    @jasmersingh2344 День назад +12

    ਸਰਾਸਰ ਧੱਕਾ ਹੋ ਰਿਹਾ

  • @Harkiran-hb9zj
    @Harkiran-hb9zj День назад +19

    Wrong C.M. bhgwant maan

  • @RajinderSingh-ts2oy
    @RajinderSingh-ts2oy День назад +7

    Fourth piller of democracy is Zindabad

  • @gulshanattri9833
    @gulshanattri9833 День назад +7

    ਫਿਰ ਕਹਿੰਦੇ ਆਂ ਚੰਡੀਗੜ੍ਹ ਮੋਹਾਲੀ ਦੇ ਘਰਾਂ ਚ ਬੰਬ ਸੁੱਟਦੇ ਆਂ

  • @sanamdeepsingh4119
    @sanamdeepsingh4119 День назад +7

    Very good person Mali sab

  • @RajMander-bl7kw
    @RajMander-bl7kw День назад +5

    ਮਾਲੀ ਜ਼ਿੰਦਾਬਾਦ

  • @gurmukhsingh9717
    @gurmukhsingh9717 День назад +10

    ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਤਾਂ ਮਾਲੀ ਤੇ ਝੂਠਾਂ ਪਰਚਾ ਦਰਜ਼ ਕੀਤਾ ਗਿਆ ਭਗਵੰਤ ਮਾਨ ਮੁੱਖ ਮੰਤਰੀ ਜੀ ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਦੇ ਪੁੱਤ ਜੁਪੀ ਦੀਆਂ ਜੈਲਾ ਵਿਚ ਬੰਦ ਕਰਵਾ ਦਿੱਤੇ ਦੋ ਸਾਲ ਬਾਅਦ ਲੋਕਾਂ ਨੇ ਦੱਸ ਦੇਣਾ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਲੋਕਾਂ ਨੂੰ ਗੁਲਾਮ ਨਹੀਂ ਕਰ ਸਕਦੇ

  • @dalbirsinghsingh8144
    @dalbirsinghsingh8144 День назад +11

    ਲੱਖ ਦੀਆ ਲਾਹਨਤਾ ਭਗਵੰਤ ਬੁੱਚੜਾ ਤੇਰੇ

  • @MilwantSingh
    @MilwantSingh День назад +4

    We public of democratic India are with Malwinder singh Malli

  • @raghbirsinghdhindsa3164
    @raghbirsinghdhindsa3164 День назад +4

    ਕਿਸੇ ਵੀ ਰਾਜਨੀਤਿਕ ਵਿਸ਼ਲੇਖਕ ਨਾਲ ਅਜਿਹਾ ਰਵੱਈਆ ਨਿੰਦਣਯੋਗ ਹੈ

  • @LovePuri-hm1ej
    @LovePuri-hm1ej День назад +6

    WAHEGURU JI

  • @shminderkumar1735
    @shminderkumar1735 День назад +6

    Punjab press and press of india should be protested against freedom of press in Punjab and india.

  • @karamsingh5855
    @karamsingh5855 День назад +7

    😂😢😅 ਪੰਜਾਬ ਦੀ ਫੇਲ ਸਰਕਾਰ ਭਗਵੰਤ ਮਾਨ ਸਰਕਾਰ ਰੋਣ ਲੱਗ ਗਈ ਹੈ ਸਰਕਾਰ ਪੰਜਾਬ ਦੇ ਲੋਕ ਸੁਆਲ ਕਰਦੇ ਹਨ ਪਰ ਕੋਈ ਜਵਾਬ ਨਹੀ ਪੰਜਾਬ ਵਿੱਚ ਗੈਗਸਟਰ ਰਾਜ ਹੈ

  • @GurmukhSingh-mz5it
    @GurmukhSingh-mz5it День назад +2

    ਮਾਲੀ ਜੀ ਸਚਿਆਈ ਪੇਸ਼ ਕਰਦੇ ਹਨ ਮੌਜੂਦਾ ਸਰਕਾਰ ਨੂੰ ਇਹ ਗਲ ਖਪਦੀ ਨਹੀਂ

  • @HardevSingh-wy5gj
    @HardevSingh-wy5gj День назад +3

    Good Mali Sahib jindabad

  • @TalwinderSingh-b4r
    @TalwinderSingh-b4r День назад +12

    ਬੁੱਚੜ ਤੋਂ ਲੋਕੋ ਬਚ ਜੋ

  • @sherepunjabsandhu5656
    @sherepunjabsandhu5656 День назад +5

    ਏਹ ਬਹੂਤ ਗਲੰਤ ਹੂਉ ਰਿਹਾ ਹੈ

  • @SinghBh-mu8wv
    @SinghBh-mu8wv День назад +4

    ਭਗਵੰਤ ਮਾਨ ਕਿਉਂ ਕਰਦਾ ਪੰਜਾਬੀਆਂ ਦਾ ਅਪਮਾਨ ਮਾੜੀ ਗੱਲ ਆ ਪਹਿਲਾਂ ਬੇਅੰਤਾਂ ਬੁੱਚੜ ਕਹਿਨੇ ਆ ਭਗਵੰਤ ਬੁਜੜ ਨਾ ਬਣ ਜਾਈ ਤੈਨੂੰ ਸੰਗਰੂਰ ਵਾਲਿਆਂ ਨੇ ਜਾ ਪੂਰੇ ਪੰਜਾਬ ਨੇ ਕਹਿ ਲਈਏ ਪਲਕਾਂ ਤੇ ਬਿਠਾਇਆ ਤੂੰ ਸਾਡੇ ਪਿਆਰ ਦਾ ਕੀ ਮੁੱਲ ਪਾਇਆ ਦਲ ਬਣਾ ਦਿਖਾਇਆ ਬਹੁਤ ਬੁਰਾ ਲੱਗਦਾ ਜਦ ਤੈਨੂੰ ਕੋਈ ਮਾੜਾ ਕਹਿੰਦਾ ਪਿਛਲਾ ਤੇ ਅੱਜ ਦਾ ਤੇਰਾ ਕਿਰਦਾਰ ਦੇਖ ਕੇ ਬਹੁਤ ਅਜੀਬ ਲੱਗਦਾ ਕਿਤੇ ਨਾ ਕਿਤੇ ਆਪ ਨੂੰ ਵੀ ਹੁਣ ਮੰਨਣਾ ਪੈ ਗਿਆ ਤੇਰੀਆਂ ਝੂਠੀਆਂ ਤਰੀਫਾਂ ਕਰਦੇ ਰਹੇ ਅਸੀਂ ਪਾਗਲ ਬਣਦੇ ਰਹੇ ਅੱਗੇ ਨਹੀਂ ਬਣਨਾ 2027 ਆਉਂਦਾ ਤੂੰ ਆਪਦੀ ਚਾਲ ਨਾ ਬਦਲੀ ਤੇਰਾ ਖੋਲ ਕੇ ਅਹਜਾ ਇੰਜਨ ਕਰਾਂਗੇ ਮੁੜ ਕੇ ਪਤਾ ਨਹੀਂ ਚੜਨਾ

  • @gurjeetsingh2072
    @gurjeetsingh2072 День назад +9

    ਏ ਸਰਕਾਰ ਧੱਕਾ ਕਰਦੇ

  • @rajbindersingh8237
    @rajbindersingh8237 День назад +1

    ਇਹ ਪੰਜਾਬੀ ਬਜ਼ੁਰਗਾਂ ਨਾਲ ਵੱਡਾ ਧੱਕਾ

  • @harpreetsinghthind2816
    @harpreetsinghthind2816 День назад +1

    🙏🚩,, ਮਾਲੀ ਜੀ,, ਜਿੰਦਾਬਾਦ, ਹਮੇਸ਼ਾ 🚩🚩🚩🚩🚩🚩

  • @MalwinderSingh-h8v
    @MalwinderSingh-h8v День назад +5

    Sahi gl a ❤

  • @NarinderSingh-w3t
    @NarinderSingh-w3t День назад +3

    Mali jindabad

  • @user-fj4dj1gc1y
    @user-fj4dj1gc1y День назад +8

    ਬੱਗਾ ਸ਼ੇਰ ਐ ਮਾਲੀ

  • @Sukhwindersingh-f9r
    @Sukhwindersingh-f9r День назад +3

    Mali Good man

  • @publicmediamp4531
    @publicmediamp4531 14 часов назад

    ਮਲੀ ਸਾਹਿਬ ਜੀ ਤੋਹਾਡੇ ਨਾਲ ਹਾਂ।

  • @navisingh2284
    @navisingh2284 День назад +6

    ਝਾੜੂ ਸਰਕਾਰ ਖਤਮ

  • @devinder12aa77
    @devinder12aa77 День назад +4

    Undemocratic action by Punjab government

  • @dycmmsignal2928
    @dycmmsignal2928 День назад +5

    ਇਹ ਆਮ ਹੋ ਰਿਹਾ ਪਜਾਬ ਚ

  • @jaanveersingh7819
    @jaanveersingh7819 День назад +4

    ਸ਼ਰਮ ਕਰੋ ਮਾਨ ਸਾਹਿਬ, ਕਿਧਰ ਨੂੰ ਤੁਰ ਪਏ ਤੁਸੀਂ।

  • @harsimransingh9848
    @harsimransingh9848 День назад +3

    ❤ good person han ji

  • @jagrajsingh2003
    @jagrajsingh2003 День назад +3

    भगवंत मान - ऐक फेल मुखय मंत्री

  • @sukhdevsinghhundal-fl3qd
    @sukhdevsinghhundal-fl3qd День назад

    ਵਾਹਿਗੁਰੂ ਚਰਦੀ ਕਲਾ ਵਿੱਚ ਰੱਖੇ

  • @ib1463
    @ib1463 День назад +1

    ਅਜਿਹੀਆਂ ਹਰਕਤਾਂ ਦੇਖ ਕਿ ਕੀ ਕੋਈ ਭਾਰਤ ਨੂੰ ਅਜ਼ਾਦ ਦੇਸ਼ ਕਹੇਗਾ।ਸ਼ਾਇਦ ਨਹੀਂ।

  • @BalwinderSinghHardeep
    @BalwinderSinghHardeep День назад +1

    ਇਹ ਤਾਂ ਬਾਈ‌ ਦੀਪ ਸਿੱਧੂ ਨੇ ਪਹਿਲਾਂ ਹੀ ਦੱਸਤਾ ਸੀ ।

  • @bhagwantsingh2037
    @bhagwantsingh2037 День назад +1

    ਮਾਲੀ ਸਾਹਿਬ ਦਾ ਕਦ ਹੋਰ ਉੱਚਾ ਹੋਜੂ ਪਰ ਸਰਕਾਰ ਦੀ ਫਟੀ ਪੋਚੀ ਗਈ

  • @amritpalsinghaulakh6493
    @amritpalsinghaulakh6493 День назад

    ਸਰਕਾਰ ਦੀਆਂ ਨਾਕਾਮਯਾਬੀਆ ਦਾ ਲੋਕਾ ਤਕ ਅਵਾਜ ਪਹੁਚਣ ਦੀ ਸਜਾ ਦਿੱਤੀ ਮਾਲੀ ਸਾਹਿਬ ਨੂੰ ,ਸੀ ਐਮ ਸਾਹਿਬ ਹੁਣ ਲੋਕਾ ਦੀ ਆਵਾਜ ਇਸ ਤਰਾਂ ਦਬਾ ਨਹੀਂ ਸਕਦੀ , ਮਾਲੀ ਸਾਹਿਬ ਹੋਰ ਤਕੜੇ ਹੋ ਕੇ ਬਾਹਰ ਨਿਕਲਣਗੇ।

  • @devjosan458
    @devjosan458 День назад +5

    Eh ta kal nu ohna de vaari auni a koi gal nahi kde daadey diya kdey potey diya

  • @krmjt
    @krmjt День назад +2

    Sahi keha mali saab

  • @AvtarSingh-dh9dg
    @AvtarSingh-dh9dg День назад +1

    ਅਸੀ ਬਹੁਤ ਯਿਆਦਾ ਮੇਹਨਤ ਕੀਤੀ ਸੀ ਆਪ ਦੀ ਸਰਕਾਰ ਬਨਾਣ ਲਈ ਬਹੁਤ ਚਾ ਸੀ ਕਿ ਪਿਛਲੇ ਲੁਟੇਰਿਆ ਤੋ ਪਿਛਾ ਛੁਟੇਗਾ ਜੀ । ਕਿ ਮਾਨ ਦੀ ਚੰਗੀ ਸਰਕਾਰ ਆਵੇਗੀ ਮਾਨ ਸਾਹਿਬ ਮਾਹਾ ਰਾਜਾ ਰਣਜੀਤ ਸਿੰਘ ਦੀਆ ਗੱਲਾ ਕਰਿਆ ਕਰਦੇ ਸੀ ਜੀ । ਅਸੀ ਕੀਤਾ ਕੀ ਜੇ ਇਹਨਾ ਗਧਾ ਵੀ ਖੜਾ ਕੀਤਾ ਅਸੀ ਜਿਤਾ ਤਾ ਜੀ । ਪਰ ਹੋਇਆ ਜਮਾ ਉਲਟ ਮਾਨ ਦਾ ਮੈਨੂੰ ਪਤਾ ਨਹੀ ਬਾਕੀ ਇਕਾ ਦੂਕਾ ਨੂੰ ਸੱਡਕੇ । ਲੱਭਕੇ ਕਾਗਰਸੀ ਅਕਾਲੀਆ ਦੇ ਬੰਦੇ ਜਿਨਹਾ ਨੂੰ ਪੂਰਾ ਤਜਰਬਾ ਹੈ ਸਿਸਟਮ ਦਾ ਕਿ ਠੱਗੀ ਕਿਵੇ ਵੱਜਦੀ ਹੈ ਧੱਜੀਆ ਉਡਾ ਰਹੇ ਨੇ ਤੇ ਸੱਚਾ ਵਰਕਰ ਪਿਸ ਰਿਹਾ ਜਿਸ ਨੇ ਮਿਹਨਤ ਕੀਤੀ ਸੀ ਜੀ । ਉਹ ਮਹਾ ਰਾਜਾ ਰਣਜੀਤ ਸਿੰਘ ਨੂੰ ਲੱਭ ਰਿਹਾ ਹੈ ਜੀ । ਇਹਨਾ ਨੇ ਤਾ ਤਹਿਸੀਲ ਦੇ ਜੋ ਅਫਸਰ ਹੁਦੇ ਨੇ ਉਹ ਵੀ ਵਿਗਾੜਤੇ ਜੀ ਉਹ ਮਰਜੀ ਕਰਦੇ ਨੇ ਜੀ ਪੈਸੇ ਲੈਦੇ ਨੇ ਰੱਜਕੇ ਜੇ ਕੋਈ ਬੋਲਦਾ ਕਹਿਦੇ ਐਮ ਐਲ ਏ ਮੰਗਦਾ ਹੈ ਜੀ ।

  • @nachhattarsingh2122
    @nachhattarsingh2122 День назад +1

    ਪੱਲੇ ਹੋਵੇ ਸੱਚ ਕੋਠੇ ਚੜ੍ਹਕੇ ਨੱਚ।।
    ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।।

  • @sukhwindergrewal1356
    @sukhwindergrewal1356 День назад

    Maali Sahib Jindabad

  • @DeepDeep-t7o
    @DeepDeep-t7o День назад +5

    BJP and AAP sarkaran di milibhugat nal eh unelani emergency he Jo vi ehna de virodh ch bodega us nl vi ehojiha hi kita jawega

  • @jagdeepnatt9425
    @jagdeepnatt9425 День назад

    ਮਾਲੀ ਜ਼ਿੰਦਾਬਾਦ ਭੰਡ ਮੁਰਦਾਬਾਦ

  • @lakhvirsandhu6810
    @lakhvirsandhu6810 День назад

    ਮਾਲੀ ਸਾਹਿਬ ਜਿੰਦਾਬਾਦ

  • @avtarsingh-yz4fg
    @avtarsingh-yz4fg День назад

    Great man

  • @GORAWALIA
    @GORAWALIA День назад

    ੀਲ਼ੂ
    ਅ ਾਜ
    ਅਵਾਜ ਚਲਦੀ ਰਹੇਗੀ

  • @sukhvindersingh-fw8zb
    @sukhvindersingh-fw8zb День назад +1

    Good

  • @desasingh7038
    @desasingh7038 День назад

    ਮਾਲੀ ਜਿਦਾਬਾਦ ਸਚੀਆ ਗਲਾ ਬੋਲਦਾ ਹੈ ਸਰਕਾਰ ਡਰ ਰਹੀ ਹੈ

  • @quantityquit426
    @quantityquit426 День назад +2

    A God does not kill the dawn, there is no matter in the world. Salutations to the good even after death, evil to the sinners while still alive and woe to the dead.

  • @reetuchahal721
    @reetuchahal721 День назад

    ਜਮਾ ਗ਼ਰਕ ਗਈ ਬਦਲਾਅ ਦੀ ਸਰਕਾਰ

  • @user-mn2fc5gb8g
    @user-mn2fc5gb8g День назад +2

    ਘਟਿਆ ਪੁਲੀਸ

  • @sukhbirsingh3468
    @sukhbirsingh3468 День назад +2

    Sarkar da bera garak

  • @tarsemsingh5903
    @tarsemsingh5903 День назад

    Right 👍👍👍

  • @balvirsingh5810
    @balvirsingh5810 День назад

    ਅੰਮ੍ਰਿਤ ਪਾਲ ਸਿੰਘ ਖਾਲਸਾ ਬਾਰੇ ਬਹੁਤ ਗ਼ਲਤ ਬੋਲਦਾ ਰਿਹਾ ਮਾਲੀ

  • @spsingh8440
    @spsingh8440 День назад

    Mali sab great person

  • @lachmansingh3126
    @lachmansingh3126 День назад

    Hall Khalsa g waheguru ki fateh g shame of c m maan

  • @HardeepSingh-c2x
    @HardeepSingh-c2x День назад

    Goodji

  • @ParmSidhu-nq4iv
    @ParmSidhu-nq4iv День назад +1

    ਝਾੜੂ ਝਾੜਾ ਹੈਗਾ ਮਾੜਾਮਾੜਾ ਲੋਕਾਂ ਨੂੰ ਕੁੱਟਦੇ ਕਾਂਗਰਸ ਅਕਾਲੀ ਚੰਗੇ ਸੀ

  • @kanwalpreets1181
    @kanwalpreets1181 День назад

    ਜਦ ਝੰਡੇ ਦਾ ਟਾਈਮ ਆਇਆ ਜੇਲ ਵਿੱਚ ਸ਼ਰਾਬ ਨਹੀਂ ਮਿਲਣੀ

  • @harmitgafil158
    @harmitgafil158 День назад

    ਜੁਬਾਨ ਬੰਦੀ ਬੰਦ ਕਰੋ ।।।

  • @pargatsingh2652
    @pargatsingh2652 День назад

    ਲਖ ਲਾਹਣਤ ਸਰਕਾਰ. 70ਸਾਲ ਬੁਜਰਗ ਆਦਮੀ ਉਪਰ ਕੇਸ ਪਾਉਣ ਤੇ ਸ਼ਰਮ ਆਉਣੀ ਚਾਹੀਦੀ .ਲਾਹਣਤ ਹੈ ਸਰਕਾਰ ਦੇ

  • @gurjindersingh4666
    @gurjindersingh4666 День назад +1

    Public sab Janti hai ji

  • @SukveerSingh-i5t
    @SukveerSingh-i5t День назад

    Mali s goob veer g

  • @joginderbhogal7608
    @joginderbhogal7608 День назад

    ਭਗਵੰਤ ਮਾਨ ਦੀ ਸਰਕਾਰ ਦੇ ਕਫ਼ਨ ਵਿੱਚ ਪਹਿਲਾ ਕਿੱਲ ਠੁੱਕ ਚੁੱਕਿਆ ਹੈ।ਮਾਲੀ ਦੇ ਮਗਰੋਂ ਹੋਰ ਵੀ ਬੁਲੰਦ ਅਵਾਜ਼ਾਂ ਨੂੰ ਬੰਦ ਕਰਨ ਦੀ ਹਿਮਾਕਤ ਸਰਕਾਰ ਕਰੇਗੀ ਜੋ ਭਗਵੰਤ ਮਾਨ ਦੀ ਸਰਕਾਰ ਨੂੰ ਢਹਿ ਢੇਰੀ ਕਰ ਦੇਣ ਲਈ ਸਹਾਈ ਹੋਏਗਾ।

  • @imnotarobot5036
    @imnotarobot5036 День назад +1

    ਬੁੱਚੜ ਭੰਤ 😊 , ਕੋਈ ਉਮਰ ਦਾ ਲਿਹਾਜ਼ ਨੀ

  • @AvtarSingh-gs1si
    @AvtarSingh-gs1si День назад

    ਮਾਲੀ ਜੀ ਸਚ ਬੋਲਣ ਵਾਲਾ ਸਹੀ ਹੁੰਦਾ ਗਲਤ ਬੋਲਣਾ ਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਹ ਚੁਕ ਕੇ ਬੋਲੋ ਤਾ ਕਿ ਲੋਕ ਵਿਸਵਾਸ਼ ਕਰਨ

  • @lakhwindergrewal4999
    @lakhwindergrewal4999 День назад

    mali sab panjab nal a 💪🏻🙏🏻

  • @jaswindersingh-lq6sl
    @jaswindersingh-lq6sl День назад +3

    ਇਹ ਗੁਲਾਮੀ ਹੈਂ

  • @jazzchouhan2167
    @jazzchouhan2167 12 часов назад

    Sach di awaz nu dabaiya ni ja skda