Bahut khoob Bahut khoob koshish ji shukria jo vi hunde kise change vaste hi hunda hai ji parmatma shaid kujh changa hi karega lokan nu bahut kujh samjhan di jaroorat hai
Wade bai ji sardaar ji 🙏 jehre main haige he apne blue 🔵 pagg debteyo ajj dinn b dekha c tuhadi video soory naam nahi pata par tusi att aa te mali chaca he aa sade jina de papa di wadi umar so es karke mali chacha jad bolda sach bolde
MAJITTHEA TEKAR AEE TE SHI HAI OUH CHITTE DA VUPARI HAI BHOLEVURGE OFICERAJITTHEAA NE HEE FSAEA HUN ESSDA KAROBAR ROKDE SUN GUNDD SUNDD KURKE OHNA NOO HEE FSA DITA BHAEE SAAB KARTOOTABADL KIAAN DIAAN BHOT GUNDIAA RHIAAN HUN RS DHALIWALL ❤
ESSKURKE JAIN SURKARI JGA OUPER NJAEJ KUBJE KREE BAITHHA HAI CHUNDDIGURRH VICH JAIN OUPER KOEE PURCHA NHI BUNDA MALI SAHIB OUPER DHUKA HO RIHA HAI LOKAN DEE JOBAN BUND NHI HOVEGI TOHADDE WORKER VEEDOAANI DE NHI RAHENA RS DHALIWALL ❤
.ALI SURKAR DE POTRRHE FROLDA HAI GOVT OKHLAHT VICH AA KE POLICE KOLO PUOTTHE SIDHE KUME KURVA RHI HAI BHUGT SINGH DE NAME OUPER KLUNK HAI MAN SURKAR RSDHALIWALL ❤
Eh oh mal nai Jina jo jo kita kise khilaf khud hun pachda nhi ena nu kamm v ona to bina te ona to kite vadh made brist nikame na genmen na khothi na car ena khilaf te sabd hi khatam ho jande ene nikame
eh parcha culture punjab de logh aap punjab vich leh k aaye after sidhu moose wala death 2023 vich odhon aa AGTF bna k jiss da marzi encounter kar k maar dindi jiss nu marzi arrest kar k jailaan vich sutt dindi .. sidhu moose wala murder case de naam te odhon logh bdiyaan taliyaan maar de c good job .. good job karde c .. phir onha ne honsle vich aa k asle naal koi pic payi howe bcha , bujurg jo marzi ohde te parche ...kise te kis base te parcha kise te kivein m odhen he kehea c k punjab ne cheekan marnian ne phir jidhon eh tanashai te aa gye hun chnge ho ..
Kaash tusi lok amritpal nu andar ditte te bolde Ajj eh Time naa aunda par tusi lok talve chattan de aadi ho chukke ah,, Mali tuhaanu yaad ah geya kyuke oh pakka comrade saathi tuhaada
ਧੰਨਵਾਦ ਸੰਦੀਪ ਲਾਧੁਕਾ ਭੁੱਲਰ ਸਾਹਿਬ ਜੀ ਬਹੁਤ ਹੀ ਧੰਨਵਾਦ
ABC ਚੈਂਨਲ ਵਾਲਿਓ ਬਹੁਤ ਵਧਿਆ ਬੇਬਾਕ ਪ੍ਰੋਗਰਾਮ ਕਰਦੇ ਹੋ ਧੰਨਵਾਦ ਤੁਹਾਡੀ ਸਾਰੀ ਟੀਮ ਦਾ 🙏🙏
ਸਰਕਾਰ ਦੇ ਪਤਨ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਜੀ
ਇਨ੍ਹਾਂ ਸੱਜਣਾਂ ਨੂੰ ਬਾਕੀ ਬੰਦੀਆਂ ਲਈ ਵੀ ਜ਼ਰੂਰ ਆਵਾਜ਼ ਚੁੱਕਣੀ ਚਾਹੀਦੀ ਹੈ ਜੀ। ਤੁਸੀ ਬੇ-ਇਨਸਾਫੀ ਖ਼ਿਲਾਫ਼ ਆਵਾਜ਼ ਬਲੰਦ ਰੱਖੋ ਜੀ।
ਪਰਚਾ ਰੱਦ ਕਰਨਾ ਚਾਹੀਦਾ
ਬਹੁਤ ਵਧੀਆ ਬਾਈ ਜੀ ❤
ਪੰਜਾਬ ਦੀ ਫੇਲ ਸਰਕਾਰ ਮੁਰਦਾਬਾਦ ਭਗਵੰਤ ਭੰਡ ਮੁਰਦਾਬਾਦ ਪੰਜਾਬ ਪੁਲਸ ਮੁਰਦਾਬਾਦ ਪੰਜਾਬ ਦਾ ਕਾਰਜਕਾਰੀ DGP ਮੁਰਦਾਬਾਦ
ਇਹ ਸਰਕਾਰ ਫੇਲ ਸਰਕਾਰ ਹੈ। ਪੰਜਾਬੀਓ 25/26ਮਹੀਨੇ ਰਹਿ ਗਏ ਨੇ ਔਖ਼ੇ ਸੋਖੇ ਕੱਢ ਲੳੁ। ਮੇਰਾ ਆਪਣਾ ਸੋ ਪ੍ਰਸੈਂਟ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਦਾ ਹਸ਼ਰ ਉਹ ਹੋਣਾਂ ਵਾ ਕਿ ਕਦੇ ਕਦਾਈ ਲੋਕ ਗੱਲਾਂ ਕਰਿਆ ਕਰਨਗੇ ਕਿ ਇੱਕ ਆਮ ਆਦਮੀ ਪਾਰਟੀ ਹੁੰਦੀ ਸੀ। ਇਹ ਪਾਰਟੀ ਭਾਰਤ ਦੇ ਸੰਵਿਧਾਨ ਤੋਂ ਅਲੋਪ ਹੋ ਜਾਂਣੀ ਹੈ।
🎉
100% ਸੱਚ ਕਿਹਾ ਤੁਸੀ ਇਹਨਾਂ ਦਾ ਤਾਂ ਕਿਸੇ ਨਾਮ ਵੀ ਨਹੀ ਲੈਣਾ
ਸ਼ਚ ਕਿਹਾ,ਡਾਇਨਾਸੋਰਾ ਵਾਲਾ ਹਾਲ ਹੋਣਾ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅
@@TSBADESHAਸਹੀ ਕਿਹਾ ਹੈ,😅😅😅😅
Kya baat bai ji right...maan sarkar ta gyi
ਵੀਰ ਜੀ ਫਟੀ ਪੋਚਣ ਦੀ ਲੋੜ ਨਹੀਂ ਪੈਣੀ ਇਹ ਫੰਟੀ ਲਭਣੀ ਨਹੀਂ ਹੁਣੇ ਪੰਚਾਇਤ ਚੋਣਾਂ ਵਿੱਚ ਹੀ ਪਤਾ ਲੱਗ ਜਾਉ
ਸਹੀ ਗੱਲ ਜੀ
ਸਰਕਾਰ ਅਤੇ ਪੁਲਸ ਬਿਲਕੁਲ ਗਲਤ ਕੰਮ ਕਰ ਰਹੇ ਹਨ ਇਹ ਇਹਨਾਂ ਤੇ ਭਾਰੀ ਪਵੇਗੀ। ਇਸ ਸਰਕਾਰ ਨੇ ਪੰਜਾਬ ਲਈ ਕਿਹੜਾ ਚੰਗਾ ਕੰਮ ਕੀਤਾ ਹੈ ਜੋ ਇੱਕ ਅੱਧ ਕੀਤਾ ਵੀ ਹੋਵੇਗਾ ਤਾਂ ਉਹ ਇਸ ਧੂੜ ਵਿੱਚ ਮਿਲ ਜਾਵੇਗਾ ਤੇ ਹਾਲ ਅਕਾਲੀ ਦਲ ਵਾਲਾ ਹੋਵੇਗਾ।
ਜਤਿੰਦਰ ਪਨੂੰ ਤਾਂ ਹਮੇਸ਼ਾਂ ਸਰਕਾਰ ਦੇ ਵੱਲ ਦੀ ਗੱਲ ਕਰਦੈ ?
ਓਹ ਖਟ ਖਟ ਸਾਹਿਬ ਤੋ ਤਨਖਾਹ ਲੈਂਦਾ ਖਟ ਖਟ ਸਾਹਿਬ ਜੌ ਵੀ ਮੌਕੇ ਦੀ ਸਰਕਾਰ ਹੁੰਦੀ ਉਸਤੋ ਲੱਖਾ ਰੁਪਈਏ ਲੈਂਦੇ ! ਤਾਂ ਕਰਕੇ ਜਤਿੰਦਰ ਪਨੂੰ ਨੂੰ ਵੀ ਮਜਬੂਰੀ ਵਿਚ ਓਹੀ ਗੱਲ ਕਰਨੀ ਪੈਂਦੀ ਜੌ ਉਪਰੋ ਦਸੀ ਜਾਂਦੀ ਹੈ ਪਨੂੰ ਸਾਹਿਬ ਵਧੀਆ ਬੰਦੇ ਹੈ ਪਰ ਪੈਸੇ ਦੇ ਜੋਰ ਅਤੇ ਸਰਕਾਰ ਅੱਗੇ ਹਾਰ ਹੀ ਜਾਂਦਾ ਹੈ ਹਰ ਬੰਦਾ
Very nice bhai
Dhanwaad bhullar saab te sandeep ji
Vadhia patarkari lai bahut bahit dhanwaad ji. Ik bahut vadhia muddy te gall kiti he ji
Dhanwaad ji tuhada
ਪੰਜਾਬ ਸਰਕਾਰ
ਸੁੱਖ ਵਿਲਾਸ
ਨਸ਼ਾ ਤਸਕਰਾਂ
ਮਾਇਨਿੰਗ ਮਾਫ਼ੀਆਂ
ਚੰਡੀਗੜ੍ਹ ਨੇੜੇ ਕਬਜ਼ਾ ਕੀਤੀਆਂ ਜ਼ਮੀਨਾਂ ਬਾਰੇ ਕਦੋਂ ਤੱਕ ਕਾਰਵਾਈ ਹੋਵੇਗੀ ਜੀ ।
Very nice of all of you thanks
Bahut khoob Bahut khoob koshish ji shukria jo vi hunde kise change vaste hi hunda hai ji parmatma shaid kujh changa hi karega lokan nu bahut kujh samjhan di jaroorat hai
ਆਮ ਪਾਰਟੀ ਨੂੰ ਲੋਕ ਸਬਕ ਸਿਖੋਨਗੇ ਦੇਖਦੇ ਜਾਵੋ 👎👎
ਆਪਣੇ ਹੱਥੀਂ ਆਪਣੀ ਜੜ ਪੁੱਟ ਰਹੀ ਆਪ ਸਰਕਾਰ ਮੈਂ ਵੀ ਆਪ ਨੂੰ ਵੋਟ ਪਾਈ ਸੀ ਪਰ ਏ ਉਮੀਦ ਨਹੀਂ ਸੀ ਪਰ ਵੋਟਾਂ ਪੈਣੀਆਂ ਬੰਦ ਨੀ ਹੋ ਗੀਆਂ ਸਤੋਜ ਵਾਲੇ ਮਹਾਰਾਜ ਨੂੰ ਵੀ ਆਪਣੀ ਔਕਾਤ ਦੱਸੇ ਗੀ ਜਨਤਾ
ਹਰ ਫਰੰਟ ਤੇ ਫੇਲ ਸਰਕਾਰ ਮੁਰਦਾਬਾਦ
Aap honest and best party asi aap party nal ha
@@PalwinderKaur-bp9krਕੰਨਫਰਮ ਐ 🐏🐏🐑🐑🐏
@@PalwinderKaur-bp9krtuc pka bundo tuc aap dakh lo sahi k galt a jado tare kise nal eda hove ga fir bole good maan sab sale bundo
ਪੱਤਰਕਾਰ ਜੀ ਸਟੇਟ ਦੇ ਦੱਲਿਆਂ ਨੂੰ ਨਾ ਲੈ ਕੇ ਆਇਆ ਕਰੋ ਗੱਲਬਾਤ ਕਰਨ ਲਈ ਦੀਪ ਸਿੱਧੂ ਜਿੰਦਾਬਾਦ
Goodbiji
ਭੁੱਲਰ ਸਾਹਿਬ, ਸੰਦੀਪ ਜੀ ਰਾਜਿੰਦਰ ਸਿੰਘ ਤੱਗੜ ਸਾਹਿਬ ਦੀ ਰਿਹਾਈ ਕਰਵਾਓ। ਉਹਨਾ ਦੇ ਹੱਕ ਵਿੱਚ ਵੀ ਹਾਹ ਦਾ ਨਾਰਾ ਮਾਰੋ।
V Good discussion . keep it up.
❤ Very good job
Good
ਪੱਤਰਕਾਰ ਜਗਤਾਰ ਸਿੰਘ ਭੁੱਲਰ ਜੈ ਸਿੰਘ ਛਿੱਬਰ ਅਤੇ ਢਿੱਲੋ ਸਾਹਿਬ ਸੰਦੀਪ ਸਿੰਘ ਬਹੁਤ ਹੀ ਵਧੀਆ ਤਰੀਕੇ ਨਾਲ ਸੱਚ ਨੂੰ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਨ ਅਤੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਜਨਤਕ ਕਰ ਰਹੇ ਹਨ ਮਾਲਵਿੰਦਰ ਸਿੰਘ ਮਾਲੀ ਜਿੰਦਾਬਾਦ
ਇਹ ਫੇਲ ਹੋਈ ਸਰਕਾਰ ਏ ਕੱਖ ਨੀ ਪੱਲੇ ਇਹਨਾਂ ਦੇ ਇਹਨਾਂ ਨੂੰ ਮੂਹ ਪੈ ਗਿਆ ਵੀ ਜਿਵੇ ਲੋਕਾਂ ਨੂੰ ਡਰਾ ਕੇ ਭਾਈ ਅਮ੍ਰਿਤ ਪਾਲ ਸਿੰਘ ਨੂੰ ਅੰਦਰ ਧੱਕ ਦਿੱਤਾ ਉਵੇ ਹੀ ਜੇ ਕੋਈ ਹੋਰ ਬੋਲਦਾ ਉਸ ਨੂੰ ਧੱਕ ਦਿਉ ਕਈ ਵਾਰ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਵੀ ਨਹੀਂ ਖੁਲਦੀਆ ਬੱਸ ਰਹਿ ਗਏ ਦੋ ਸਾਲ ਜੇ ਨਾ ਲੋਕਾਂ ਨੇ ਟਾਪ ਲਵਾਈ ਤਾ ਮੇਰਾ ਨਾਮ ਬਦਲ ਦਿਉ ਲੋਕ ਮੁਠੀਆ ਵਿੱਚ ਥੁੱਕੀ ਬੈਠੇ ਆ
ਭੁੱਲਰ ਸਾਹਬ ਏ ਦੁਜੀਆਂ ਪਾਰਟੀਆਂ ਨੂੰ ਜਾਚ ਦੱਸ ਰਿਹਾ ਭੰਤਾ ਭੰਡ ਜਦੋਂ ਤੂਸੀ ਜਿੱਤ ਕੇ ਸਰਕਾਰ ਬਣਾਉਗੇ ਇੱਸ ਤਾਰਾ ਪਰਚੇ ਦਰਜ ਕਰਨੇ ਮੇਰੇ Mla ਮੰਤਰੀਆਂ ਤੇ ਜੇੜੇ ਵੱਡੇ ਵੱਡੇ ਘਪਲੇਬਾਜ਼ੀ ਕਰ ਰਹੇ ਨੇ ਮੇਰੇ ਸਮੇਤ ਯਰ ਇੱਕ ਗੋਣ ਵਜੋਣ ਵਾਲਾ ਸਟੇਜ ਚਲਾ ਸਕਦਾ ਸਟੇਟ ਨਹੀ ਜਿੱਨਾ ਧੱਕਾ ਕਰਦਾ ਪਿਆ ਅਗਲੀ ਵਾਰ ਇੱਕ ਸਿਟ ਵੀ ਨਹੀ ਮਿਲਨੀ ਜਮਾਨਤਾ ਜਬਤ ਹੋਣੀਆ ਸਾਰੇਆ ਦਿਆਂ
@@RanjeetsinghRanasandhu sachi gall bai ji aglia chona ch ehna sarya dia jmanta javat hongia
Proud of you sir ji
ਮਾਲੀ ਬਾਈ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ।
ਪੰਜਾਬ ਵਿਚ ਆਪ ਪਾਰਟੀ ਦਾ ਹਾਲ 2027 ਵਿਚ ਡਾਇਨਾਸੋਰਾ ਵਾਲਾ ਹੋਕੇ ਰਹਿਗੇ
ਝੰਡਾ ਲੰਡਾ ਕਰੋ😂
ਸਾਡਾ ਵਿਚਾਰ ਅਗਲੀ ਵਾਰ ਜਾਰੂ ਖਤਮ ਪਰ ਅਗਲੀ ਸਰਕਾਰ ਵੀ ਕੋਈ ਚੰਗੀ ਨੀ ਆਉਣ ਵਾਲੀ. ਸੋ ਮਿਤਰੋ ਟੀਮ ਪਾਸ ਕਰੀ ਚੱਲੋ ਕੁਝ ਨੀ ਹੋਣ ਵਾਲਾ.
Waheguru ji ne kirpa kar deni Aa ji
good abc tv
❤❤
Asa
ਖਹਿਰਾ ਨਾਲ ਇਹੀ ਕੁਝ ਕੀਤਾ ਖਹਿਰਾ ਇਮਾਨਦਾਰ ਤੇ ਬੇਬਾਕ ਇਨਸਾਨ ਹਨ ਮਾਨ ਨੇ ਅਪਣੀ ਸਾਖ ਖਤਮ ਕਰ ਲੀ
ਜਦੋਂ ehna di govt c... odo tah hoyia kuj ni
Hun ਸਲਾਹਾਂ dinda eh...
Odo tah vaada ਸਲਾਹਕਾਰ ਸੀ ਨਾਲੇ ਮੈਂ ਸੁਣਿਆ 😅😅😅
ਭਗਵੰਤ ਮਾਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ
ਕਾਮਰੇਡ ਨੂੰ ਬਾਬਾ ਨਾਨਕ ਯਾਦ ਆਗਿਆ ਜਿਹੜਾ ਪਹਿਲਾਂ ਤੋਂ ਹੀ ਸਿੱਖ ਲੀਡਰਸ਼ਿਪ ਖਿਲਾਫ
Amritpal singh nu cm banao ji plz saarai masle Hal ho jange ji plz 🙏🏻
ਸਾਰਾਂ ਰੈਲਾ ਖਰੜ ਤੇ ਮੋਹਾਲੀ ਵਿਖੇ ਹੈਂ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਕਲੋਨੀ ਵਿੱਚ ਚਿੱਕੜ ਹੀ ਚਿੱਕੜ ਹੈ ਚਾਰੇ ਪਾਸੇ,ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ,ਰੰਬ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਬੀਜੇਪੀ ਲੀਡਰ ਤੋਂ 😅😅😅😅
ਝੰਡਾ ਅਮਲੀ ਮੁਰਦਾਬਾਦ ਝੰਡਾ ਅਮਲੀ ਮੁਰਦਾਬਾਦ
ਆਮ ਪਾਰਟੀ ਖਾਸ ਪਾਰਟੀ ਬਣ ਚੁੱਕੀ ਆ
ਇਨਾ ਦਾ ਹਾਲ ਵੀ ਬਾਦਲਾ ਵਾਲਾ ਹੋਣਾ ਇੰਨਾ ਦੀ ਸਰਕਾਰ ਨੂੰ ਆਉਣ ਵਾਲੀ ਇਲੈਕਸ਼ਨ ਵਿਚ 22 ਤੋਂ ਵੱਧ ਸੀਟਾਂ ਨਹੀਂ ਮਿਲਣੀਆਂ ਲੋਕਾਂ ਨੇ ਵੋਟਾਂ ਹੀ ਨਹੀਂ ਸਗੋਂ ਉਲਟਾ ਬਾਦਲਾਂ ਵਾਗ ਮਾਂਜਾ ਦੇਣਾਂ
ਬਾਈ ਜੀ ਬਾਦਲਾ ਤਾ ਗੰਦ ਪਾਈ ਰੱਖਿਆ ਸਿਖੀ ਮਾਰਤੀ ਬਾਦਲਾ 78 =84 2015। ਅੱਜ ਤੱਕ ਗੰਦ ਪਾਇਆ ਅਜੇ ਵੀ ਗੋਲਕਾ ਨਹੀ ਛੱਡ ਰਹੇ ਸੁਖਵੀਰ ਦਾ ਨਾਮ ਕਿਉ ਵਾਰ ਵਾਰ ਬਦਨਾਮ ਵਿਆਕਤੀਆ ਨੁ ਉਛਾਲਿਆ ਹੈ
ਬਾਦਲ ਸਾਹਿਬ ਜ਼ਿੰਦਾਬਾਦ
Why senior citizen is arrested
Mali sahib zindaba
Maan sarkar nu lambhe kru kejriwal
Malli Saab da parcha radh hona chahida
ਭਗਵੰਤ ਮਾਨ ਬੇਅੰਤ ਬੁੱਚੜ ਬਣ ਗਿਆ ਇਹਨੂੰ ਵ ਪਤਾ ਲਗ ਜਾਓ ਹੁਣ 2 ਸਾਲ ਹੈ ਸਿਰਫ ਜੁੱਤੀ ਫਿਰਨੀ ਇਸਦੇ😂
Wade bai ji sardaar ji 🙏 jehre main haige he apne blue 🔵 pagg debteyo ajj dinn b dekha c tuhadi video soory naam nahi pata par tusi att aa te mali chaca he aa sade jina de papa di wadi umar so es karke mali chacha jad bolda sach bolde
भगबंतमान सरकार जीरो सरकार खत्म सरकार
ਧੰਨ ਜਿਗਰਾ ਸੁਖਬੀਰ ਦਾ ਕੀ ਕੀ ਨੀ ਸੁਣਿਆ ਓਹਨੇ ਇਸ ਬੰਦੇ ਤੋਂ
Malwinder S Mali Sahib ji is great with you guys. From Yuba City CA USA. You people are great thanks Bhand sardar is worthless
ਕਮਰਾਡੋ ਰੋਈ ਚੱਲੋਹੁਣ
ਕਿੰਨਾ ਝੂਠ ਫਲਾਇਆ ਤੁਸੀਂ ਇਹਨਾਂ ਨੇਂ ਅਕਾਲੀ ਲੀਡਰਸ਼ਿਪ ਖਿਲਾਫ ਕਦੇ ਆ ਕੁਝ ਨਹੀਂ ਕੀਤਾ ਉਹਨਾਂ ਨੇਂ ਕਿਸੇ ਨਾਲ ਹਾਂ ਜਿਹੜੇ ਨੇ ਹੱਦ ਈ ਟੱਪਤੀ ਉਹਨੂੰ ਜ਼ਰੂਰ ਥੋੜਾ ਬਹੁਤ
ਅਗਲੀ ਵਾਰੀ kehnde ਜਗਤਾਰ ਭੁੱਲਰ ਦੀ
Tusi bubber sher aa bai ji naal dkhao warrant
DEMOCRACY..WALI.. COUNTRY..HAI.. SARKAR..DI..KI..HIMMAT..KISSA..NU..BOLAN..DA..HUKK..KOHAVA
Good night 🌉 Happy 😊😁
Punjab Sarkar murdabad Sardar Malwinder Singh Mali jindabad
Amritpal singh jinabab
Maan sab Mali nu sado nahi ta13 3 age 3 ve nahi memnya
Maan saab ta j sach aa appolo dakhal aa
RYT
Dar lagda a nu vadiya loka to 😂
App Govt murdabad
MAJITTHEA TEKAR AEE TE SHI HAI OUH CHITTE DA VUPARI HAI BHOLEVURGE OFICERAJITTHEAA NE HEE FSAEA HUN ESSDA KAROBAR ROKDE SUN GUNDD SUNDD KURKE OHNA NOO HEE FSA DITA BHAEE SAAB KARTOOTABADL KIAAN DIAAN BHOT GUNDIAA RHIAAN HUN RS DHALIWALL ❤
Dabb ke lutt paye a sarkar ne
M v boot pai es nu pr galti ho bai
2027 ch amritpal singh nu cm banao ji plz saarai masle Hal ho jange ji plz 🙏🏻
Punjab da ek hi Hal amritpal singh nu cm banao ji plz saarai masle Hal ho jange ji plz 🙏🏻
ਉਹ ਮੇਰੇ ਵੀਰ ਜੀ ਕਿਹੜੀਆਂ ਗੱਲਾਂ ਕਰਦੇ ਹੋ ਇਸੇ ਕਾਂਗਰਸ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਪਿੱਛੇ ਹਟਾਇਆ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਉਸ ਨੂੰ ਆਪਣਾ ਸਲਾਹਕਾਰ ਬਣਾਇਆ ਸੀ ਅੱਜ ਉਹ ਹੀ ਕਾਂਗਰਸ ਵਾਲੇ ਮਾਲਵਿੰਦਰ ਮਾਲੀ ਦੇ ਹੱਕ ਵਿੱਚ ਬੋਲਦੇ ਨੇ ਪਰ ਜਿਸ ਇਨਸਾਨ ਨੇ ਨਵਜੋਤ ਸਿੰਘ ਸਿੱਧੂ ਨੇ ਮਾਲਵਿੰਦਰ ਸਾਹਿਬ ਨੂੰ ਅੱਗੇ ਲਿਆਂਦਾ ਸੀ ਇਹ ਕਾਂਗਰਸ ਵਾਲੇ ਉਹਦਾ ਵਿਰੋਧ ਕਰਦੇ ਸੀ ਅੱਜ ਇਹਨਾਂ ਨੂੰ ਯਾਦ ਆ ਗਿਆ ਮਾਲਵਿੰਦਰ ਸਿੰਘ ਮਾਲੀ ਪਰ ਬਹਾਦਰੀ ਨਵਜੋਤ ਸਿੰਘ ਸਿੱਧੂ ਦੀ ਦਿਲ ਨਹੀਂ ਸੀ ਛੱਡਿਆ ਉਹਨੇ ਕਿਹਾ ਸੀ ਮੈਂ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਆ ਅਸਤੀਫਾ ਦਿੱਤਾ ਪਰ ਦਬਾਉਣ ਵਾਲੇ ਕਾਂਗਰਸੀ ਸਨ
Jasbirsanataapda❤😂😢😮😅😊
Bhagwant Maan's government is about to go. God give Bhagwant some sense.
Aap bhjao maan bhjao punjab di jwwani bchao
Jo kuchh bhi Ho Raha sada Punjab natak kahin Ho Raha hai changa nahin ho raha
Gaingsteran di Sarkar hai Punjab ch Hareyana wasio dekheo kite AAP di Sarkar na bna deo j bna diti tan 5 saal laee Hareyana nu jail ch band samjheo
Bhagwant maan amit shah de kahn te ne chalda hae
Hun tak de ethaas ch sab tu ghatia sarkar aam adami di sarkar sabat sidh hoe first and last govt eh sarkar hovege
Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻
ESSKURKE JAIN SURKARI JGA OUPER NJAEJ KUBJE KREE BAITHHA HAI CHUNDDIGURRH VICH JAIN OUPER KOEE PURCHA NHI BUNDA MALI SAHIB OUPER DHUKA HO RIHA HAI LOKAN DEE JOBAN BUND NHI HOVEGI TOHADDE WORKER VEEDOAANI DE NHI RAHENA RS DHALIWALL ❤
.ALI SURKAR DE POTRRHE FROLDA HAI GOVT OKHLAHT VICH AA KE POLICE KOLO PUOTTHE SIDHE KUME KURVA RHI HAI BHUGT SINGH DE NAME OUPER KLUNK HAI MAN SURKAR RSDHALIWALL ❤
Eh oh mal nai Jina jo jo kita kise khilaf khud hun pachda nhi ena nu kamm v ona to bina te ona to kite vadh made brist nikame na genmen na khothi na car ena khilaf te sabd hi khatam ho jande ene nikame
Fati poch do Maan di tusi tino yode ho
Sidhu. Marr.gia.hun.uthay.hun.party.bnawy
eh parcha culture punjab de logh aap punjab vich leh k aaye after sidhu moose wala death 2023 vich odhon aa AGTF bna k jiss da marzi encounter kar k maar dindi jiss nu marzi arrest kar k jailaan vich sutt dindi .. sidhu moose wala murder case de naam te odhon logh bdiyaan taliyaan maar de c good job ..
good job karde c ..
phir onha ne honsle vich aa k asle naal koi pic payi howe bcha , bujurg jo marzi ohde te parche ...kise te kis base te parcha kise te kivein m odhen he kehea c k punjab ne cheekan marnian ne phir jidhon eh tanashai te aa gye hun chnge ho ..
Kaash tusi lok amritpal nu andar ditte te bolde Ajj eh Time naa aunda par tusi lok talve chattan de aadi ho chukke ah,, Mali tuhaanu yaad ah geya kyuke oh pakka comrade saathi tuhaada
Bhagwan Maan Buch panda Kota
ਪੁਲਿਸ ਵਾਲੇ ਡਿਸਮਿਸ ਕਰੋ ਫਿਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
jaago punjabio ena doglaya gappian nu juttian mar ke kdho punjab nu te punjab nu bacchao es shrabi nu
Char ko landu uthh ke har roj jadon jhooth te jhooth boli jande ne.sarkar ne landuan nu khula chhadeya hai.ehna nu andar thhoko.
Sikho jaag jaavo hun moaka va ji baghwat maan kutti de bache nu koi vote na paio plz plz 🙏🏻
Panjab. di. App. sarkar. murdabad?
Hun bhagbant maan garm julfya vech reha hai jo lok nashe de vapar nu band karn bal turde ne bhagbant maan ohna de utte nss laga dinde
Bhaggu di okaat hi ki
Ki kde jail gia
Worst comedian
Sharabi .