Sir respected ssp sahib nu chahida accodding to court dierection chek kr k chargesheet sign krn new law mutabk electronic digtal system rahi police nu chek rakhan police system nal km kre na k dhakeshahi nal 🙏
Good order by respected Punjab & Haryana High Court. Such order will teach lesson to greedy and criminal nature corrupt officials. Secondly what area MLA doing?
ਸੰਦੀਪ ਵੀਰੇ ਪੁਲੀਸ ਏਦਾਹੀ ਕਰਦੀ ਹੈ ਏ ਕੋਈ ਅੱਜ ਨਵੀਂ ਗੱਲ ਨਹੀਂ ਪਲੁਸ ਮੁਜਰਮਾਂ ਕੋਲੋਂ ਤਾਂ ਪੈਸੇ ਲੈ ਲੈਦੀ ਏ ਤੇ ਦੂਸਰੇ ਆ ਤੇ ਕੇਸ ਪਾ ਦੇਦੀ ਏ ਏ ਕੰਮ ਹਾੲਈ ਕੋਟ ਕੋਲ ਪਹਿਲਾਂ ਪੋਚਨਾ ਸੀ ਚਲੋ ਦੇਰ ਨਾਲ ਸਹੀ ਹੁਣ ਹਾਈ ਕੋਰਟ ਦੇਖੳਉ ਏਨਾ ਦੀ ਤਸੱਲੀ ਕਿਦਾ ਕਰ ਆਉਂਦੀ ਇਸ ਜਾਚ ਤੋਂ ਬਾਅਦ ਹੋਰ ਕੲਈਜਾਚਾ ਖੁਲਣ ਦੀ ਸੱਭਵਾਨਾ ਹਨ ਤਾ ਕੇ ਲੋਕਾਂ ਨੂੰ ਇਨਸਾਫ਼ ਮਿਲ ਸਕੇ ਹਾਈ ਕੋਰਟ ਦਾ ਲੋਕ ਬਹੁਤ ਧੰਨਵਾਦ ਕਰਨਗੇ ਧੰਨਵਾਦ ਜੀ
ਬਹੁਤ ਹੀ ਵਧੀਆ ਖ਼ਬਰ ਆ, ਚੋਰ ਕੁੱਤੀ ਰਲੇ ਹੋਏ ਆ।
ਜੇਹੜੇ ਸੱਚੀ ਨਸ਼ਾ ਵੇਚਦੇ ਆ ਓਹ ਫੜੇ ਨਹੀਂ ਜਾਂਦੇ, ਬੇਕਸੂਰਾਂ ਨੂੰ ਝੂਠਾ ਫਸਾਇਆ ਜਾਂਦਾ ਆ।
ਵੀਰ ਜੀ ਜਿਸ ਦਿਨ ਦੀ ਨਚਾਰਾਂ ਦੀ ਸਰਕਾਰ ਬਣੀ ਹੈ ਪੁਲਿਸ ਵਾਲੇ ਉਸੇ ਸਮੇਂ ਤੋਂ ਸ਼ਰੇਆਮ ਧੱਕਾ ਕਰ ਰਹੇ ਹਨ ਪੰਜਾਬ ਵਿੱਚ ਪੁਲੀਸ ਸ਼ਰੇਆਮ ਰਿਸ਼ਵਤ ਲੇ ਰਹੀਂ ਹੈ ਇਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ❤❤
ਬਹੁਤ ਖੂਬ
ਪੁਲੀਸ ਬਹੁਤ ਗਲਤ ਕਰਦੀ
ਜੇਕਰ ਸਮਾਂ ਰਹਿੰਦਿਆਂ ਲਵਪ੍ਰੀਤ ਸਿੰਘ ਨੂੰ ਇਸ ਅਖੋਤੀ ਸਰਕਾਰ ਵਿੱਚ ਇਨਸਾਫ਼ ਮਿਲ ਜਾਂਦਾ ਤਾਂ ਉਸ ਨੂੰ ਹਾਈਕੋਰਟ ਵਿਚ ਲੱਖਾਂ ਰੁਪਏ ਖਰਚ ਕਰਨ ਦੀ ਕੀ ਲੋੜ ਸੀ।
ਚਿੱਟਾ ਵੇਚਣ ਵਾਲੇ ਪੁਲੀਸ ਤੋ ਫੜੇ ਨਹੀਂ ਜਾਦੇ ਆਮ ਆਦਮੀ ਨੂੰ ਝੂਠਾ ਫਾਸ ਦਿੰਦੇ।
ਇਸ ਮਾਮਲੇ ਵਿਚ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਨੋਕਰੀ ਤੋਂ ਬਰਖਾਸਤ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਅਖੋਤੀ ਸਰਕਾਰ ਬਦਲਾਵ ਲਿਆਉਣ ਵਿਚ ਫੇਲ ਸਾਬਿਤ ਹੋਈ ਹੈ।
ਇਹ ਤਾ ਅੱਤ ਹੀ ਹੋ ਗਈ ਜਿਹੜਾ ਅੱਤ ਕਰਵਾ ਦੇਵੇ ਉਸ ਨੂੰ ਅੱਤਵਾਦੀ ਕਹਿੰਦੇ ਹਨ
ਜਦੋਂ ਪੁਲਿਸ ਵਾਲਿਆਂ ਦੀ ਪ੍ਰਮੋਸ਼ਨ ਨਹੀਂ ਹੁੰਦੀ ਫਿਰ ਨਸ਼ੇ ਦਾ ਕੇਸ ਪਾ ਦੇਦੇ ਨੇ ਇੱਕ ਟਾਇਰਾਂ ਦਾ ਕੰਮ ਕਰਨ ਵਾਲੇ ਬੰਦੇ ਦੀ ਕਿਸੇ ਨੇ ਪੁਲਿਸ ਵਾਲਿਆਂ ਕੋਲ ਸਕਾਇਤ ਕੀਤੀ ਕਿ ਉਹ ਭੁੱਕੀ ਵੇਚਦਾ ਉਸ ਨੂੰ ਪੁਲਿਸ ਫੱੜਨ ਆਏ ਸੀ ਪਰ ਉਸ ਦਿਨ ਉਹ ਹੱਥ ਨਹੀਂ ਆਇਆ ਤੀਜੀ ਦਿਨ ਫਿਰ ਇੱਕ ਪੁਲਿਸ ਉਸ ਦੇ ਕੋਲ ਆਇਆ ਟਾਇਰਾ ਵਾਲਾ ਕਹਿੰਦਾ ਮੈਂ ਖਾਂਦਾ ਜਰੂ ਹਾਂ ਪਰ ਵੇਚਦਾ ਨਹੀਂ ਫਿਰ ਪੁਲਿਸ ਕਹਿੰਦਾ ਕਿਸੇ ਤੇ ਚਿੱਟੇ ਦਾ ਪਰਚਾ ਪਵਾ ਦੇ ਮੇਰੀ ਪ੍ਰਮੋਸ਼ਨ ਰੁੱਕੀ ਹੋਈ ਹੈ ਮੇਰੇ ਕੋਲ ਵੀ ਕਿਸੇ ਅਮੀਰ ਬੰਦੇ ਦੀ ਪੁਲਿਸ ਵਾਲੇ ਨਾਲ ਦੋਸਤੀ ਸੀ ਮੇਰੇ ਕੋਲ ਵੀ ਫੋਨ ਆਇਆ ਕਿ ਕੋਈ ਚਿੱਟੇ ਦਾ ਪਰਚਾ ਪਵਾ ਦੇ ਪੁਲਿਸ ਵਾਲੇ ਮੰਗ ਰਹੇ ਨੇ
ਅਗਰ ਵਾਸਤਵ ਵਿੱਚ ਵੀ ਪੁਲਿਸ ਨੇ ਜਾਣਬੁੱਝ ਗ਼ਲਤ ਕੀਤਾ ਹੈ ਤਾਂ ਇਹਨਾਂ ਨੂੰ ਨੌਕਰੀ ਤੋਂ ਕੱਢ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
Very nice 👍👍👌👌👌👌
ਵੀਰ ਜੀ ਇਹ ਪੁਲਿਸ ਵਾਲੇ ਜਾਂ ਐਸ ਐਸਪੀ ਜਾਂ ਡੀਜੀਪੀ ਪੰਜਾਬ ਇਹ ਸਭ ਰਲੇ ਮਿਲੇ ਨੇ ਜੇ ਡੀਜੀਪੀ ਸਾਹਿਬ ਸਨਿਆਰ ਟੀ ਨਾਲ ਲੱਗਣ ਨਾ ਹਿੰਮਤ ਹੀ ਨਹੀਂ ਕਿਸੇ ਪੋਲੀਟੀਸ਼ਨ ਦੀ ਕਿਉਂਕਿ ਕੋਈ ਗਲਤ ਕੰਮ ਕਰਵਾ ਲਏ ਡੀਜੀਪੀ ਸਾਹਿਬ ਤੇ ਆਪ ਮੁਸ਼ਕਿਲ ਨਾਲ ਡੀਜੀਪੀ ਲੱਗਦੇ ਨੇ ਉਹ ਫੈਸਲਾ ਕੀ ਲੈਣਗੇ ਦੂਜੀ ਗੱਲ ਐਸਐਸਪੀ ਦੀ ਜਿਹੜੇ ਹੰਡੇ ਵਰਤੇ ਐਸਐਸਪੀ ਹੁੰਦੇ ਨੇ ਜਾਂ ਦੋ ਵਾਰੀ ਜਾਂ ਚਾਰ ਵਾਰੀ ਲੱਗਦੇ ਨੇ ਐਸ ਐਸਪੀ ਉਹਨਾਂ ਨੂੰ ਐਸਐਸਪੀ ਲਾਉਣਾ ਚਾਹੀਦਾ ਰਹੀ ਗੱਲ ਗੌਰਵ ਜਾ ਤੋਂ ਡੀਜੀਪੀ ਸਾਹਿਬ ਦੀ ਇਹ ਕਿੰਨੀ ਕੁ ਵਾਰੀ ਐਸਐਸਪੀ ਲੱਗੇ ਨੇ ਆਪ ਕਿੰਨੇ ਕ ਇਹਨਾਂ ਨੇ ਕੋਈ ਚੰਗੇ ਕਾਰਨਾਮੇ ਕੀਤੇ ਨੇ ਕਿੰਨੇ ਕੁ ਗੈਂਗਸਟਰ ਫੜੇ ਨੇ ਕਿੰਨੇ ਅੱਤਵਾਦੀ ਇਹ ਫੜੇ ਨੇ ਅੱਤਵਾਦ ਦੇ ਟਾਈਮ ਦੇ ਵਿੱਚ ਇਹਨਾਂ ਦਾ ਕੀ ਰੋਲ ਸੀ ਜੇ ਇਹ ਨਸ਼ਾ ਮੁੱਖ ਮੰਤਰੀ ਜਿਹੜਾ ਨਾ ਨਾਚੇ ਦੇ ਨਾਲ ਇੱਕ ਐਸੋ ਇਹੋ ਜਿਹਾ ਸਿਰ ਕੱਢ ਲੀਡਰ ਬਣਿਆ ਆਈਜੀ ਖਬਰ ਵਿਜੇ ਪ੍ਰਤਾਪ ਇਹ ਨਾਚਾ ਉਹਦੇ ਕੋਲੋਂ ਡਰਦਾ ਇਹਨਾਂ ਦਾ ਜਿਹੜਾ ਹੈਗਾ ਨਾ ਕੇਜਰੀਵਾਲ ਉਹ ਵੀ ਡਰਦਾ ਉਹਦੇ ਕੋਲੋਂ ਉਹ ਇਮਾਨਦਾਰ ਤੇ ਸੱਚਾ ਸੁੱਚਾ ਇਨਸਾਨ ਆ ਉਹਨੂੰ ਗ੍ਰਹਿ ਵਿਭਾਗ ਦਿੱਤਾ ਹੁੰਦਾ ਨਾ ਤੇ ਅੱਜ ਗੈਂਗਸਟਰ ਅੱਜ ਕੋਈ ਕੰਮ ਗਲਤ ਹੋਣਾ ਨਹੀਂ ਸੀ ਵਿੱਚ ਐਸ ਐਸ ਪੀ ਸਾਹਿਬ ਦਫ਼ਤਰ ਬੈਠਦੇ ਹੀ ਨਹੀਂ ਲੋਕ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਜਿਹੜੇ ਐਸਐਸਪੀ ਸਾਹਿਬ ਦੇ ਨਾਲ ਸਿਕਿਉਰਟੀ ਅਫਸਰ ਹੁੰਦੇ ਨਾ ਜਿਹੜੇ ਉਹ ਵੀ ਆਪਣੀਆਂ ਮਰਜੀ ਕਰਦੇ ਨੇ ਉਹ ਥੱਲੇ ਜਿਹੜੇ ਜਿਹੜੇ ਕਲਾਸ ਫੋਰ ਜਾਂ ਪੁਲਿਸ ਲਾਈਨ ਦੇ ਵਿੱਚ ਜਿਹੜੇ ਥੱਲੇ ਉਸਤਾਦ ਹੁੰਦੇ ਨੇ ਲਾਈਨ ਦੇ ਵਿੱਚ ਜਾਂ ਮੁੰਛੀ ਹੁੰਦੇ ਨੇ ਇਹ ਉਹਨਾਂ ਨੂੰ ਧਮਕਾਉਂਦੇ ਨੇ ਉਹਨਾਂ ਦੇ ਪੀਐਸ ਓਈ ਐਸ ਐਸ ਪੀ ਨੇ ਤੇ ਧਮਕਾਉਣਾ ਹੀ ਧਮਕਾਉਣਾ ਹੁੰਦਾ ਉਹਨਾਂ ਦੇ ਜਿਹੜੇ ਪੀਐਸ ਹੁੰਦੇ ਆ ਜਾਂ ਗੰਨਮੈਨ ਹੁੰਦੇ ਉਹ ਵੀ ਧਮਕਾਉਂਦੇ ਨੇ ਤੇ ਐਸ ਐਸ ਪੀ ਦੀ ਤੇ ਬਹੁਤ ਵੱਡੀ ਗੱਲ ਹੈ ਜੀ ਐਸ ਐਸ ਪੀ ਨੇ ਤੇ ਫਿਰ ਪਰਚਾ ਲਵਪ੍ਰੀਤ ਵਰਗਿਆਂ ਤੇ ਦੇਣਾ ਹੀ ਦੇਣਾ ਭਾਵੇਂ ਝੂਠਾ ਹੋਵੇ ਤੇ ਭਾਵੇਂ ਸੱਚਾ ਹੋਵੇ ਬਾਕੀ ਇਹ ਆ ਇਹ ਐਸ ਐਸ ਪੀ ਨੂੰ ਚੰਗੀ ਤਰ੍ਹਾਂ ਲੋਣ ਘੁੱਟ ਕੇ ਦੇਣਾ ਚਾਹੀਦਾ ਕੋਈ ਕਮੀ ਰਹਿਣ ਨਹੀਂ ਦੇਣੀ ਚਾਹੀਦੀ ਇਹ ਸਾਰੀ ਪਬਲਿਕ ਨੂੰ ਲਵਪ੍ਰੀਤ ਦੇ ਨਾਲ ਹੋਣਾ ਚਾਹੀਦਾ ਬਾਕੀ ਲਵਪ੍ਰੀਤ ਨੂੰ ਸਾਡੀ ਕੋਈ ਵੀ ਜਰੂਰਤ ਹੋਵੇ ਤੇ ਅਸੀਂ ਲਵਪ੍ਰੀਤ ਦੇ ਨਾਲ ਆਂ ਜਿੱਥੇ ਲਵਪ੍ਰੀਤ ਦੇ ਨਾਲ ਖੜਨ ਦੀ ਜਰੂਰਤ ਆ ਉੱਥੇ ਨਾਲ ਖੜਾਂਗੇ ਤੇ ਸਾਰੇ ਆਲ ਪੰਜਾਬ ਦੇ ਲੋਕ ਲਵਪ੍ਰੀਤ ਦੇ ਨਾਲ ਖਲੋਣ ਜਿਸ ਨਾਲ ਲਵ ਪ੍ਰੀਤ ਨਾਲ ਧੱਕੇਸ਼ਾਹੀ ਹੋਈ ਆ ਸਾਡੇ ਵੀ ਬੱਚੇ ਆ ਕੱਲ ਨੂੰ ਸਾਡੇ ਨਾਲ ਵੀ ਧੱਕੇਸ਼ਾਹੀ ਹੋ ਸਕਦੀ ਆ ਮੇਰੇ ਭਰਾਓ ਤੇ ਸਾਰੇ ਤਗੜੇ ਹੋ ਕੇ ਨਾਲ ਖੜੀ ਏ ਲਵਪ੍ਰੀਤ ਦੇ ਜਿੱਥੇ ਕਿਤੇ ਲਵਪ੍ਰੀਤ ਦੇ ਨਾਲ ਸਟੈਂਡ ਲੈਣਾ ਪੈਂਦਾ ਉੱਥੇ ਆਪਾਂ ਤਕੜੇ ਹੋ ਕੇ ਸਟੈਂਡ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਦੋ ਸਰਕਾਰ ਨਚਾਰਾ ਦੀ ਹੋਵੇ ਤਾਂ ਫੇਰ ਪੁਲਿਸ ਤੋਂ ਕੀ ਆਸ ਰੱਖੀ ਜਾ ਸਕਦੀ ਆ
ਜੇਕਰ ਇਹਦੇ ਵਿੱਚ ਪੁਲੀਸ ਵਾਲਿਆਂ ਤੇ ਕੋਰਟ ਵੱਲੋਂ ਕੋਈ ਐਕਸ਼ਨ ਲਿਆ ਗਿਆ ਏਸ ਨੌਜਵਾਨ ਨੂੰ ਫੇਰ ਪੁਲੀਸ ਨੇ ਕਿਸੇ ਹੋਰ ਕੇਸ਼ ਵਿੱਚ ਫਸਾ ਦੇਣਾ
ਇਕ ਇਲਾਕੇ ਨੂੰ ਦੋ ਚੋਕੀਆ ਹੋਣ ਅਗਲਾ ਮਰਜੀ ਨਾਲ ਜਾਵੇ ਜਿਥੇ ਇਨਸਾਫ ਮਿਲਣ ਦੀ ਆਸ ਹੋਵੇ
ਮਹੀਨੇ ਲੈਦੇ ਹਨ ਸਾਹਿਬ ਦੇ ਨਾਅ ਤੇ ਦਸੋ ਨਾਗਿਰਕ ਕੀ ਕਰਨ
ਕੋਈ ਪੰਜਾਬੀ ਔਫ਼ਿਸਰ ਨੀ ਲਾਈਆ ਇਸ ਬਦਲਾਵ ਨੇ ਸਾਰੇ ssp cp ਬਾਹਰ ਦੀ ਸਟੇਟ ਦੇ ਅਹ ਪੁਰਾਣੀਆਂ ਸਰਕਾਰਾਂ ਚ Pps ips ਪੰਜਾਬੀ ਲਾਏ ਸੀ ਤਾਂ ਹੀ ਲਾ ਐਂਡ ਆਰਡਰ ਸਹੀ ਸੀ ਹੁਨ ਨਾਲੋ
Very Very Nice 💯💯 Patarkari Sir Ji
Paise vale nikl jande aa grib bnde te police vale jabrdasti prcha pande aa Highcourt nu salut h jo shi insaf mluga
ਪੰਜਾਬ ਪੁਲਿਸ ਮੁਰਦਾਬਾਦ
, 👞👞👞👞👞👞👞👞👞👟👟👟👟👟👟👡👡👡👡👠👠🩴🩴🩴🩴
Good 👍👍 ho tuc Sir Ji
Good program ji
Very good👍👍👍👍 sir
ਕਿ ਗਲਾ ਮਾਰਦੇ ਹੋ ਤੁਹਾਨੁ ਨਹੀ ਪਤਾ ਚੂਠੇ ਪਰਚੇ ਬਨਾਉਣ ਚ ਆਪ ਆਪ ਪਾਰਟੀ ਦੇ ਐਮ ਐਲ ਏ ਬਹੁਤ ਬਾਧੂ ਜੋਰਦਾਰ ਅਸਰਦਾਰ ਹਨ 3 ਸਾਲਾ ਦੇ, ਤੁਹਾਨੁ ਕਿਮੇ ਪਤਾ ਕਿਮੇ ਲਗੇ ਕਿਉਕਿ ਤੁਹਾਡੇ ਤੇ ਨਹੀ ਬਨਿਆ ਹੋਨਾ।
Very good salute to high court taking strong action against so called police official sir
Such a shame
Eh reality a Punjab Police di
🎉Good
Mere pind da munda a bot chaga c
Very 😢.
Mla area name ?
Sir respected ssp sahib nu chahida accodding to court dierection chek kr k chargesheet sign krn new law mutabk electronic digtal system rahi police nu chek rakhan police system nal km kre na k dhakeshahi nal 🙏
police he loka di viri bni hoyi fr loka nu insaf kitho mil jau
Name SSP
Veere sade ajnale v edan hi parche hoye ne mntri saab ne phn krke ik 17 saal de munde te 452 lgva diti c pr oh ldka school vich c
Hanji ਲੋਕਾਂ ਨੂੰ ਝੂਠੇ ਕੇਸਾ ਵਿਚ ਫਸਾਇਆ ਜਾਂਦਾ ਹੈ
ਜਿਹੜੇ ਭਗਵੰਤ ਮਾਨ ਸਰਕਾਰ ਨੂ ਮਾੜਾ ਬੋਲਦੇ ਹਨ ਸਰਕਾਰ 90 ਲਖ ਲੋਕ ਨੇ ਬਣਾਈ ਆ ਸਰਕਾਰ ਨੂ ਮਾੜਾ ਕਹਿਣ ਵਾਲਿਓ ਪਹਿਲਾ ਆਪ ਦੇ ਘਰਾਂ ਵਿੱਚ ਝਾਤੀ ਮਾਰੋ ਤੁਸੀ ਕੀ ਹੋ ਲਖਾ ਲੋਕਾ ਨੂ ਬੁਰਾ ਬੋਲਣਾ ਬਹੁਤ ਮਾੜੀ ਗਲ ਆ ਅਗਾਂਹ ਵਾਸਤੇ ਨਾ ਬੋਲਿਓ ਨਹੀ ਤਾ ਜਿਵੇ ਬੋਲੋਗੇ ਉਸ ਤਰਾਂ ਦਾ ਜਵਾਬ ਮਿਲੂ ਗਾ ਪਤਰਕਾਰ ਤਾ ਸੋਸਲ ਮੀਡੀਆ ਝੂਠ ਬੋਲਣ ਵਿਚ ਮਾਹਿਰ ਹੈ ਅਸੀ ਪਤਰਕਾਰ ਦੀਆ ਗਲਾ ਉਪਰ ਬਿਲਕੁਲ ਯਕੀਨ ਨਹੀ ਕਰਦੇ
Good order by respected Punjab & Haryana High Court. Such order will teach lesson to greedy and criminal nature corrupt officials.
Secondly what area MLA doing?
Loki keh dinde videsh na jao...ya wapas aajo.... Ahhh ta haaal desh da.....
Vatslya gupta
LOKO. KEE. TUSI. AAZAD. HO. ?
Ganda police deptt
Bharasut police
Tahni eni olaz gei je procedure aanusar kum hunda laws anusar hunda ta eh naubat nahi hundi bas manjhdhar vich dub raha
Name ssp ?
Vatslya gupta ssp kapurthala
Very bad Punjab Police performance in world
BahutKes
Ne
Jhoothhe
Hr
Ik
Nu
PoliceValeDhamki
DendeNe
Ke
ChiteDa
Kes
Pa
Devanga
Ngi
Tan
SadiGul
Mun
Lai
ਪੰਜਾਬ ਪੁਲਿਸ ਨੇ 90% nDps ਦੇ ਝੂਠੇ ਕੇਸ ਪਾਏ ਨੇ
Hun tak loka no jhuthe kesan bich he pasaonde iya Police 👮 punjab ta sara ojarh deta punjab police ne
Mere teh v jhootha parcha daraj kita aap mla ajitpal Kohli ne fudu Sarkar.. Bhagwat Maan tah kehda si m riswat bnd kr davga..fudu Sarkar
Ssp nu suspend karke pure janch hove
P0lice de mulajama. Nu. Dismis. Karke. Fir hove