Kiya e baat a veer ji Najara e liyata Rub tuhadi umar lambi karey tuhadi kamae vich vada karey Malik tuhanu khushiya bakshey Waheguru ji ka khaalsa shri waheguru ji ki fateh🙏
Oh fudduo ohde naal kee ho jaana, maan ko ki kaee ghoose paa we dinnde aa votan khotistan nu...fer ke hovega, kis kol lai ke jaoge result, UN kol. Oh bandro kashmir de refrendum daa mudda 1947 to chalda aa reha, india bund ne maarda UN de te naa Khotistan de utte marni. Pakistan da vija apply kro , oh thek rhega khotistani chawlan waste😂😂😂
ਆਉ ਸਾਰੇ ਇਕ ਪ੍ਰਣ ਕਰੀਏ ਕਿ ਜਿਥੇ ਵੀ ਕਿਤੇ ਆਪਣੇ ਦਸਖ਼ਤ ਕਰਨੇ ਹੋਣ ਤਾਂ ਪੰਜਾਬੀ ਵਿਚ ਹੀ ਦਸਖ਼ਤ ਕਰੀਏ ਇਸ ਛੋਟੀ ਜਿਹੇ ਬਦਲਾਅ ਨਾਲ ਬਹੁਤ ਵੱਡਾ ਬਦਲਾਅ ਆਵੇਗਾ।
ਸਲਿਊਟ ਇਸ ਪੁਆਧੀਏ ਵੀਰ ਨੂੰ ਬਹੁਤ ਵਧੀਆ ਵਿਚਾਰ ਨੇ👍
ਪੰਜਾਬੀ ਸਾਡੀ ਮਾਂ ਬੋਲੀ ਹੈ।
ਸਾਨੂੰ ਪੰਜਾਬੀ ਉੱਤੇ ਮਾਣ ਹੈ।
ਸਿਰਾ ਗੱਲਾਂ ਕੀਤੀਆਂ ਬਾਈ ਨੇ , ਰੂਹ ਖੁਸ਼ ਹੋ ਯਾਰ
ਵੀਰੇਸਿਰੇ ਲਾਤੀ ਪੰਜਾਬੀ ਮਾਂ ਬੋਲੀ ਜਿੰਦਾਬਾਦ
ਵਾਹਿਗੁਰੂ ਜੀ ਸਾਨੂੰ ਸਾਰਿਆਂ ਇਹ ਗੱਲ ਬੱਚਿਆਂ ਨੂੰ ਦੱਸਣੀਆਂ ਪੈਣੀਆਂ ਹਨ।ਸਾਡਾ ਰਾਜ ਕਿਥੋ ਤੋਂ ਕਿਥੋਂ ਤੱਕ ਸੀ।
ਬਾਈ ਜੀ ਆਪ ਵੱਲੋ ਅਜੋਕੇ ਸਮਾਜ ਦੀਆ ਬਹੁਤ ਵਧੀਆ ਬਿਲਕੁਲ ਅਸਲੀ ਸੱਚਾਈਆ ਦੱਸੀਆ ਗਈਆ ਹਨ।
ਧੰਨਵਾਦ ਜੀਉ।
ਵਾਹ ਜੀ ਵਾਹ ਬਾਈ ਕੀ ਬਾਤਾਂ ਤੋੰ ਸੋਲੇੰ ਆਣੇ ਸੱਚ ਏ।
ਚੜਦੀ ਕਲਾ ਮਾਂ ਰਹੋੰ ਵੀਰ ਜਿਉੰਦੇੰ ਰਹੋ ਮਾਂ ਬੋਲੀ ਕੀ ਸੇਵਾ ਵਧੀਆ ਕਰ ਰਹੇ ਥਮੇੰ। ਪੁਆਧ ਕਾ ਇਲਾਕਾ ਮਾਰਾਂ
ਬਹੁਤ ਵਧੀਆ ਸਪੀਚ ਦਿੱਤੀ ਵੀਰ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ
ਮਨਜੀਤ ਸਿੰਘ ਜੀ।ਹੋਜੂ ਗੀ ਜੀਤ ਸਿੰਘ ਜੀ।ਬਾਈ ਜੀ ਇੱਥੇ ਤਾਂ ਪੜੇ ਲਿਖੇ ਮੂਰਖ ਨੇ।ਰੱਬ ਹੀ ਸੁਮੱਤ ਬਖਸ਼ੇ
ਮਾਨੂੰ ਮਾਣ ਐ ਮਾਰੀ ਬੋਲੀ ਪਾ..
ਮਾਣ ਗੈਲ ਕਹਾਂ ਹਮੇ ਪੁਆਧੀ ਅੈਂ..
ਯੋ ਬੰਦਾ ਮਾਰੇ ਪੁਆਧ ਕੀ ਸ਼ਾਨ ਐ..
ਘੈਂਟ ਬੰਦਾ ਮਨਜੀਤ ਸਿੰਘ ਰਾਜਪੁਰਾ....(ਪਰਮਿੰਦਰਜੀਤ ਸਿੰਘ ਲਾਂਡਰਾਂ)
ਬਹੁਤ ਵਧੀਆ
ਸਹੀ ਕਿਹਾ ਹੈ ਵਿਰੈ, ਮੈ ਖਰੜ ਮਕਾਨ ਬਣਾ ਰਿਹਾ ਹਾਂ ਇਥੈ ਗੂਲਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ ਚੈਨਲ ਤੇ ਤੁਹਾਡੇ ਲਾਡਰਾ ਵਾਲੇ ਨੈ ਵੀ ਇਕ ਲੱਖ ਰੁਪਏ ਦੲਏ ਹਨ ਫੋਜੀ ਲਾਡਰਾ ਵਾਲਾ
ਵੀਰੈ ਮੈ ਲਾਡਰਾ ਪੜਿਆ
ਆਪਣਾ ਨੂੰਬਰ ਦੇਵੋ ਵਿਰੇ ਮੈ ਬਬਲੀ ਘੋੜੇ ਵਾਲਾ ਰਣਜੀਤ ਸਿੰਘ ਜਿਸ ਦਾ ਘਰ ਰੋਡ 'ਤੇ ਹੈ ਗੁਰਦੀਪ ਸਿੰਘ ਪੂਲੀਸ ਵਿਚ ਹੈ ਉਸ ਨਾਲ ਪੜਿਆ ਹਾ
🙏❣️ਬਹੁਤ ਵਧੀਆ ਵੀਰ ਜੀ❣️ 🙏💯💯💯
ਬਹੁਤ ਸਹੀ ਆਖਿਆ 22 ਜੀ,,, ਕਈ ਵਾਰ ਲੋਕੀ ਸੰਗਦੇ ਨੇ ਪੰਜਾਬੀ ਬੋਲਦੇ
ਨਜ਼ਾਰਾ ਲਿਆਤਾ ਬਾਈ ਨੇ ❣️ ਢੇਰ ਸਾਰਾ ਪਿਆਰ ਮਾਲਵੇ ਆਲਿਆਂ ਵੱਲੋਂ 😅
ਪੰਜਾਬ ਪੰਜਾਬੀਅਤ ਜ਼ਿੰਦਾਬਾਦ,💪 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ,💪ਪੰਜਾਬੀ ਮਾਂ ਬੋਲੀ ਜ਼ਿੰਦਾਬਾਦ,,💪💪💪💪💪💪💪💪🏼
ਜਿਉਂਦੇ ਰਹੋ ਵੀਰੇ ਸਭ ਗਲਾਂ ਸਹੀ ਤੇ ਸਚੀਆਂ ਨੇ
MS /* ਬਿਲਕੁਲ ਸਹੀ ਹੈ। ਦਾਸ ਨੇ ਬਾਰਵੀਂ ਜਮਾਤ ਦੇ ਬਚੇ ਤੋਂ ਪੁੱਛਿਆ ਕਿ ਬਾਬਾ ਦੀਪ ਸਿੰਘ ਜੀ ਬਾਰੇ ਦਸੋ। ਉਹ ਦਸ ਨਹੀਂ ਸਕਿਆ ਕਿ ਕੌਣ ਸੀ। ਫਿਰ ਕਿਹਾ ਕਿ ਪੰਜਾਬੀ ਵਿੱਚ ਦੁਸਿਹਰੇ ਦਾ ਲੇਖ ਲਿਖੋ ਉਹ ਵੀ ਨਹੀਂ ਲਿਖ ਸਕੇ। ਇਸ ਲਈ ਪੰਜਾਬੀ ਪੜ੍ਹੋ ਲਿਖੋ ਇਤਿਹਾਸ ਪੰਜਾਬ ਦਾ ਜਾਣੋ ਸਿਖੀ ਦਾ ਇਤਿਹਾਸ ਪੜ੍ਹੋ
ਥੋੜੇ ਸਮੇਂ ਵਿੱਚ ਬਹੁਤ ਕੁੱਝ ਕਿਹ ਗਿਆ ਬਾਈ। ਕੋੜੀਆਂ ਪਰ ਸਚੀਆਂ।
ਕਮਾਲ ਕਰ ਤੀ ਵੀਰੇ ਮਜਾ ਅਾ ਗਿਅਾ ਪਹਿਲੀ ਵਾਰ ਕਿਸੇ ਨੇ ਪੰਜਾਬੀ ਸ਼ਧੱ ਭਾਸ਼ਾ ਵਿਚ ਬੋਲੇਅਾ ਜਬਾਨ ਬਚਾੳੋ ਜਮੀਨ ਬਚਾੳੋ🙏
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਚੜਦੀ ਕਲਾ ਚ ਰਹੋ ਪੰਜਾਬੀਓ ।ਵੀਰੇ ਮੈ ਪਹਿਲਾਂ ਹੀ ਸੋਛ ਲਿਆ ਸੀ ਬੋਲੀ ਤੌਂ ਤੁਸੀ ਦੇਵੀਗੜ ਘੜਾਮ ਜਾਂ ਸਨੌਰ ਜੋਗੀਪੁਰ ਵਲ ਦੇ ਹੋਂ ਓਧਰ ਇਹੀ ਬੋਲੀ ਬੋਲਦਾ ਨੇ । ਬਹੁਥ ਵਧੀਆ ਦਸਿਆ ਪੰਜਾਬੀ ਵਾਰੇ ।ਸੰਗਰੂਰ ।
ਇਸ ਬੰਦੇ ਨੇ ਅਸਲ ਨਬਜ਼ ਫੜੀ ਹੈ। ਜ਼ਮੀਨ ਨਾਲ ਵੀ ਜ਼ਿਆਦਾ ਜ਼ਰੂਰੀ ਜ਼ੁਬਾਨ ਹੈ ਜਿਸ ਨੂੰ ਬਚਾਉਣਾ ਇਸ ਮੋਰਚੇ ਦਾ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹੈ।ਪੰਜਾਬ ਦੇ ਲੋਕੋ, ਆਪਣੀ ਬੋਲੀ ਜਿਉਂਦੀ ਰੱਖੋ ਨਹੀਂ ਤਾਂ ਸਭ ਕੁਛ ਖਤਮ ਸਮਝੋ।
ਮਨਜੀਤ ਸਿੰਘ ਰਾਜਪੁਰਾ ਜੀ ਗੱਲਾਂ ਥੋਡੀਆ ਸਾਰੀਆਂ ਵਧੀਆ ਮੈਂ ਪਰ ਸਕੂਲ ਸਭ ਦੇ ਬੱਚੇ ਜਾਂਦੇ ਸਿਰਫ ਜਟਾਂਦੇ ਨਹੀਂ ਜਾਤ ਦਾ ਨਾਮ ਲੈਣਾ ਮੈਨੂੰ ਜ਼ਰੂਰੀ ਨਹੀਂ ਲਗਦਾ ਬਾਕੀ ਤੁਸੀ ਸਮਾਜ ਨੂੰ ਚੰਗੀ ਸੇਧ ਦੇ ਰਹੇ ਓ
ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ
ਬਿਲਕੁਲ ਸਹੀ ਕਿਹਾ ਜੀ 💪🌾🌾🚜 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪🌾🌾🚜🚜
ਬਹੁਤ ਵਧੀਆ ਤੇ ਸਚੀਆਂ ਗੱਲਾਂ ਕੀਤੀਆਂ ਵੀਰ ਨੇਂ।
ਬਹੁਤ ਵਧੀਆ ਗੱਲ ਕੀਤੀ ੲੇ ਬਾੲੀ ਨੇ
ਬਹੁਤ ਵਧੀਆ ਗੱਲ ਕੀਤੀ ਹੈ ਧੰਨਵਾਦ।
ਮੈ ਵੀ cbse school ਛੱਪੜ ਚਿੜੀ ਤੋਂ ਪੜਾਈ ਕੀਤੀ ,ਸਾਡੇ ਵਕਤ ਵਿੱਚ ਪੰਜਾਬੀ ਸਿਖਾਈ ਜਾਂਦੀ ਸੀ , ਗੁਰਮਤ ਜਮਾਤਾਂ ਵੀ ਲਗਾਈਆਂ ਜਾਂਦੀਆਂ ਸੀ , ਜਦੋਂ 2018 ਆਇਆ ਹਵਾ ਬਦਲ ਗਈ ਸਕੂਲ ਵਿੱਚ ਪੰਜਾਬੀ ਬੋਲਣਾ ਮਾੜਾ ਮਨਿਯਾ ਜਾਣ ਲੱਗਿਆ |
ਜਿਉਂਦਾ ਰਹਿ ਵੀਰਾ , ਬੋਲੀ ਆਲ਼ੇ ਤਾਂ ਨਜ਼ਾਰੇ ਲਿਆ ਤੇ ਵੀਰਾ , ਸਾਡੇ ਬਾਪੂ ਜੀਆਂ ਦੇ ਨਾਨਕੇ ਨੇ ਵੀਰਾ ਤੇਰੇ ਪਿੰਡਾਂ ਕੰਨੀ , ਸਾਡੇ ਬਾਪੂ ਜੀ ਦੇ ਮਾਮੇ ਵੀ ਵੀਰੇ ਤੇਰੀ ਬੋਲੀ ਬੋਲਿਆ ਕਰਦੇ ਸੀ ਜੀ
Mere nanke v same boli bolde a
ਬਿਲਕੁਲ ਸੱਚ ਜੀ ਅਸੀਂ ਸਹਿਮਤ ਹਾਂ ਤੁਹਾਡੇ ਵਿਚਾਰਾਂ ਨਾਲ
ਬਹੁਤ ਵਧੀਆ ਜੀ
ਬਹੁਤ ਹੀ ਸਹੀ ਗੱਲਾਂ ਜੀ
Good job ji. Sawaad Aa gaya speech sun ke.Bahout Vadhia ji.SSA.
ਰੂਹ ਖੁਸ਼ ਕਰਤੀ ਬਾਈ
ਬਹੁਤ ਵਧੀਆ ਵੀਰ ਜੀ।ਸਾਰੇ ਵੀਰ ਭੈਣਾਂ ਕਮੈਂਟ ਪੰਜਾਬੀ ਚ ਲਿਖੋ ਜੀ ।
Khull k Sach bolda,,,,,,,sada yaar Manjit Singh rajpura,,,zindabaad,,sukhpreet Singh artist
ਮੇਰਾ ਪਿੰਡ ਮੇਰੇ ਖੇਤ।ਮੇਰੀ ਬੋਲੀ ਮੇਰਾ ਪੰਜਾਬ ।
ਬਹੁਤ ਸੋਹਣੀਆਂ ਖਰੀਆਂ ਗਲਾਂ ਕੀਤੀਆਂ ਬਾਈ ਨੇਂ
ਵੀਰ ਏਤਾਂ ਸੁੰਨ ਹੋ ਗਏ ਨੇ ਜਿੰਨਾ ਮਰਜੀ ਕੁੱਟ ਲਾ ਕੋਈ ਫਰਕ ਨੀ ਪੈਣਾ
ਪੰਜਾਬ ਦਾ ਸਭ ਤੋ ਅਮੀਰ ਬੰਦਾ ਇਹ ਜੱਟ
ਬਹੁਤ ਖੂਬ।
ਸਾਰੀਆਂ ਗੱਲਾਂ ਸੱਚੀਆਂ ਪਰ ਅਸੀਂ ਮੰਨਦੇ ਨਹੀਂ
ਬਸ ਕੁਝ ਕੁਝ ਲੋਕ ਰਹੇ ਗਏ ਨੇ ਜੋ ਅਾਪਣੀ ਮਾ ਬੋਲੀ ਅਾਪਣੇ ਪੰਜਾਬ ਬਾਰੇ ਸੋਚ ਰਹੇ ਨੇ ਤਾ ਬਹੋਤ ਬੁਰਾ ਹਾਲ ਜਿਅਾਦਾ ਲੰਬੀਅਾ ਗੱਲਾ ਹੋ ਜਾਣੀਅਾ ਬਸ ਅੈਨਾ ਹੀ ਕਹਾਗਾ ਬਸ ਜੋ ਵੀ ਕਰ ਰਹੇ ਇਮਾਨਦਾਰ ਹੋਕੇ ਕਰਦੇ ਰਹੋ ਅਾਪਣਾ ਫਰਜ ਅਦਾ ਕਰਦੇ ਰਹੋ ਜੋ ਸਮਝਦਾਰ ਹੋੳੁਗਾ ੳੁਹ ਬਚਿਅਾ ਰਹੁਗਾ ਨਹੀ ਡੁੱਬ ਤਾ ਰਹੇ ਨੇ ....ਕਿਸਾਨ ਭਰਾ ਕੈਮ ਰਹੋ ਜੇ ਹੁਣ ਬਿੱਲ ਵਾਪਸ ਹੋਗਿਅਾ ਪੰਜਾਬ ਚ ਕੋਈ ਰਾਜ ਨੀ ਕਰ ਸਕੁਗਾ ਜੇ ਨਹੀ ਹੋਇਅਾ ਬਸ ਪੰਜਾਬ ਲੁੱਟਿਅਾ ਗਿਅਾ ਸਾਡੀ ਕੋਮ ਪਹਿਲਾ ਹੀ ਬਹੋਤ ਪਿੱਛੇ ਅਾਪਾ ਅਾਪਣੇ ਗੁਰੂ ਅਾਰਾ ਨੇ ਜੋ ਰਾਜ ਦੇ ਕੇ ਗਏ ਅੱਗੇ ਮੂੰਹ ਨੀ ਦਿਖਾ ਸਕਦੇ 🙏🙏🙏
ਮੰਨੂ ਤਾਂ ਆਪ ਮਾਨ ਮਸੂਸ ਹੋਬਾ ਆਪਣੀ ਭਾਸਾ ਬੋਲਨ ਮਾ,❤
ਬਹੂਤ ਵਧੀਆ ਬਾਈਜੀ
ਵਾਹ!ਵੀਰ ਜੀ, ਅੱਜ ਦੀ ਅਸਲੀਅਤ ਆ ਤਾਂਹੀ ਤਾਂ ਸਿੱਖ ਸ਼ੇਰਾਂ ਦੇ ਬੱਚੇ ਗਿੱਦੜਾਂ ਤੋਂ ਵੀ ਭੈੜੇ ਬਣ ਗਏ
ਬਹੁਤ ਵਧੀਆ ਵੀਰ ਜੀ।
Ji oye Singha chardi Kala ch rakhe waheguru ji tenu
ਬਹੁਤ ਬਹਤ ਧੰਨਵਾਦ ਵੀਰਾ
Very good ji very good waheguru ji bles you
ਬਹੁਤ ਵਧੀਆ ਜੀ ।। 🙏🙏🙏🙏
Sirrrrrrraaaaaà Lata veer manjit Rajpura thanks.
ਪੁਆਧੀ ਬੋਲੀ ਆ ਇਹ ਐਵੇ ਨਾ ਪੁਠਾ ਸਿਧਾ ਬੋਲੀ ਜਾਇਓ ਕਮੈਂਟਾ ਚ
Hanji y jii
@@gurjeetsingh597 77
ਸ਼ੇਰ ਗਿੱਦੜ ਵਾਲੀ ਕਹਾਣੀ ਬਹੁਤ ਵਧੀਆ ਸਮਝਾਉਣ ਵਾਲੀ ਐ , ਪੰਜਾਬੀ ਲੋਕ ਵੀ ਅੰਗਰੇਜ਼ੀ ਸਕੂਲਾਂ ਨੇ ਗਿੱਦੜ ਬਣਾ ਦਿੱਤੇ
Good - keep it up.
Ghainth & Kaim bndaa.
ਵਾਹਿਗੁਰੂ ਜੀ ਵਾਹਿਗੁਰੂ ਜੀ
ਮਿੱਠੀ ਮਾਤ ਭਾਸ਼ਾ ਗੁਰ ਜੀ ਦੇ ਮੁੱਖ ਉਚਾਰੀ ਹੋਈ ਗੁਰਮੁੱਖੀ ( ਪੰਜਾਬੀ )
ਪੰਜਾਬੀ ਲਿਖੋ ਪੜੋ ਬੋਲੋ
ਜਿਨ੍ਹਾਂ ਕੁ ਤੇਰਾ ਦਿਮਾਗ ਤੂੰ ਓਨਾ ਕੁ Use ਕਰ ਲਿਆ
ਤੁਸੀਂ ਬਿਲਕੁਲ ਠੀਕ ਆਖਿਆ ਜੀ ਕਿਉਂਕਿ ਗੁਰੂਮੁਖੀ ਲਿਪੀ ਸਾਡੇ ਗੁਰੂਆਂ ਦੀ ਦੇਣ ਹੈ।
ਵੀਰੇ ਜੇ ਪਤਾ ਨੀ ਪੰਜਾਬੀ ਬੋਲੀ ਬਾਰੇ ਪੂਰਨ ਗਿਆਨ ਹੀ ਅਧਿਆਨ ਹੀ ਨੀ ਤਾ ਆਪਣੇ ਆਪ ਨੂੰ ਐਨਾ ਮਹਾਨ ਨਾ ਸਮਝੋ ਕਿਸੇ ਨੂੰ ਜੱਜ ਕਰ ਸਕਦੇ ਹੋ, ਇਕ ਪਰਮਾਤਮਾ ਹੀ ਹੈ ਜੋ ਪੂਰਨ ਹੈ, ਆਪਾ ਜੂਨੀਆ ਭੋਗਦੇ ਹਕਾਰੀ ਨੀ, ਅੰਤ ਬੇਨਤੀ ਹੈ ਦੋ ਕੂ ਗੱਲਾ ਸਿਖਕੇ ਮਹਾਨ ਨਾ ਬਣੋ ,
ਪੁਆਦੀ ਬੋਲੀ ਨੂੰ ਮਾਲਵਾ ਚੰਡੀਗੜ ਤੋਂ ਪਟਿਆਲਾ ਤੇ ਅੰਬਾਲਾ ਤਕ ਪੂਆਦੀ ਔ ਚਲਦੀ ਹੈ ਜੌ ਪੰਜਾਬੀ ਵਿੱਚੋ ਹੀ ਉਪਜੀ ਵਗਣੀ ਹੈ,, ਨਾ ਬਣਿਆ ਕਰੋ ਵਿਦਵਾਨ ਬਸ ਦੋ ਗੱਲਾ ਪੜਕੇ ਸੁਣਕੇ 🙏🏻
@@karamveerbhangu
ਗੁਰਮੁੱਖੀ ਗੁਰੂ ਦੇ ਮੁੱਖ ਤੋ ਉਚਾਰੀ ਗਈ ਹੈ
ੳ ਅ ੲ ਸ ਹ ਗੁਰੂਆਂ ਦੀ ਦੇਣ ਹੈ
ਬਹੁਤ ਗਿਆਨ ਨਹੀਂ ਨਾ ਹੀ ਹੰਕਾਰ
ਪਰ ਤੁਹਾਡਾ ਨਾਉਂ ਨਾਂਹ ਸਿੰਘ ਹੈ ਨਾਂਹ ਕੌਰ
ਗੁਰਮੁੱਖੀ ਨੂੰ ਨਫ਼ਰਤ ਮੱਤਲਬ ਨਫ਼ਰਤ ਡੇਰਾ ਝੂਠਾ ਸੌਦਾ ਸਾਧ ਹੋ ਸਕਦਾ
@@kaurreview2293 😂🤣🙏🏻👍👍👍👍ਗਿਆਨੀ ਜੀ🙏🏻🙏🏻🙏🏻🙏🏻
Bhut vadiya veer ji waheguru khus rakhan
ਸਚੀਆਂ ਗੱਲਾਂ
Bahut vadia gallan ne vire ....God bless you
It's called highly intilectual ਚੰਗਿਆੜਾ 😂❤️❤️❤️👍👍👍
Kiya e baat a veer ji
Najara e liyata
Rub tuhadi umar lambi karey tuhadi kamae vich vada karey
Malik tuhanu khushiya bakshey
Waheguru ji ka khaalsa shri waheguru ji ki fateh🙏
ਸਚਾਈ ਆ ਵੀਰ ਜੀ
ਬਾਈ ਮਨਜੀਤ ਦੇ ਚੰਗਿਆੜੇ 🙏🏻
Sat shree akal ji
ਸੱਚਮੁੱਚ! ਬਾ-ਕਮਾਲ....ਹਰ ਗੱਲ ਨਾ ਸਿਰਫ ਸੁਣਨ ਵਾਲ਼ੀ ਸਗੋਂ ਸੁਣ ਕੇ ਅਮਲ 'ਚ ਲਿਆਉਣ ਵਾਲ਼ੀ।
Lajwab must listen Punjabio
ਜਿਨੇ ਮਰਜੀ ਧਰਨੇ ਲਾ ਲੳ ਕੁੱਝ ਨਹੀਂ ਮਿਲਣਾ ਸਾਰੀਆਂ ਮੁਸਕਲਾਂ ਦਾ ਇਕੋ-ਇਕ ਹੱਲ ਪੰਜਾਬ ਦੀ ਮੁਕੰਮਲ ਅਜਾਦੀ । ਪੰਜਾਬ ਦੀ ਮੁਕੰਮਲ ਅਜ਼ਾਦੀ ਲਈ ਰਫਰੈਂਡਮ 2020 ਲਈ ਵੱਧ ਤੋਂ ਵੱਧ ਵੋਟਾਂ ਬਣਾੳ ਤੇ ਵੋਟਾਂ ਬਣਾਉਣ ਦਾ ਸਮਾਂ ਬਹੁਤ ਘੱਟ ਰਹਿ ਗਿਆ ਹੈ
Oh fudduo ohde naal kee ho jaana, maan ko ki kaee ghoose paa we dinnde aa votan khotistan nu...fer ke hovega, kis kol lai ke jaoge result, UN kol. Oh bandro kashmir de refrendum daa mudda 1947 to chalda aa reha, india bund ne maarda UN de te naa Khotistan de utte marni. Pakistan da vija apply kro , oh thek rhega khotistani chawlan waste😂😂😂
ਬਹੁਤ ਖੂਬ ਬਾਈ ਜੀ ਹੁਣ ਕਮੈਂਟਸ ਲਿਖ਼ਣ ਵਾਲਿਆਂ ਦੇ ਨਾਂ ਦੇਖੋ ਜੀ ਲਵਪ੍ਰੀਤ ਫੜ ਲੳ ਪੂਛ ਕਿਨਾ ਪਿਆਰ ਪੰਜਾਬੀ ਭਾਸ਼ਾ ਨਾਲ ਲਾਹਨਤ ਲੱਖ ਲਾਹਨਤ ਹੈ ਜੀ
So attt veer ਜੀ 👍🙏💯😃😍😀😀☝️🤝🙊🙉🙈😁😌🤩🤩🤩🤩🤩🤩🤩😂😂😂😂😂😂😂🤣🤣🤣🤣🤣🤣🤔🤔🤔👈👈👈👈👈👈👈👈
Bai sira a🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Good. Salute to you
Bhot vdhia veer ji
Bhut vdiya💕💕💕💓💓💓
Ghannnnnnnt aww virrr jii 🤗
Great thoughts ji
Sachiy Galla veer dia...
ਸਿਰਾ ਬੰਦਾ
Waheguru.ji
ਸਿਰਾ 22
Wahe guru ji wahe guru ji
Very good putt Rub kush rakha punjabi ta Maher kara
Brother great
ਅੱਜ ਜ਼ਰੂਰਤ ਹੈ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਪੰਚ ਪਰਵਾਣ ਪੰਚ ਪਰਧਾਨ ਮਰਿਆਦਾ ਮੁਤਾਬਿਕ ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ।
ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ।
ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ ।
ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਮਨਮੁਖ ਬਾਮਣੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ।
ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
Very good bai❤
ਵੀਰ ਅੱਗ ਲਾ ਦੇ ਐ ਵੀਰ ਪੋਚ ਦੇ ਫੱਟੀ
Bilkul Sahi Khalsa ji
Will done Bai jee
Y ji nice g
Chardikla rakhye Waheguru ji
Bahut vadia bai ji🙏👍👍
ਪੰਜਾਬੀ ਮਨਮੁਖ ਜੋਰੂਆ ਦੇ ਗੁਲਾਮ ਹੋ ਗਏ। ਗੁਰੂ ਰਾਮਦਾਸ ਜੀ ਨੇ ਕਿਹਾ ਹੈ ਕੇ ਜੋ ਮਾਨਸ ਗੁਰੂ ਤੋ ਬੇਮੁਖ ਹੋ ਜਾਂਦਾ ਉਹ ਜੋਰੂ ਦਾ ਗੁਲਾਮ ਹੋ ਜਾਂਦਾ ਹੈ।
ਵੀਰ ਕਯਾ ਬਾਤਾਂ ਥਾਰੀ, ਮਾਰਾ ਤੇ ਜੀਅ ਕਰਾ ਕੇ ਥਾਰੇ ਕੋ ਪੰਜਾਬ ਕਾ ਸਿਖਿਆ ਮੰਤਰੀ ਬਣਾਵਾਂ। ਮੰਨੈ ਥਾਰੈ ਗੈਲ ਪਿਆਰ ਹੋਵਾ, ਆਹ ਵਾਲੀ ਵੀਡੀਓ ਦੇਖ ਕੇ
ਹਾ ਹਾ ਹਾ,ਬਾਈ ਜੀ ਕੋਸ਼ਿਸ਼ ਵਧੀਆ ਕਰੀ ਪੁਆਧੀ ਬੋਲਣੇ ਕੀ ਪਰ ਬਾਤ ਨੀ ਬਣੀ।
Bilkul sahi gala ne ji 👍 😂🤪
ਬਹੁਤ ਬੜੀਆਂ ਜੀ
Sade v eho boli aa Panjab Haryana border te Patiala to 25km me
Sahi ke rahe ha bai ji
Bohot hi vadiya veerji 🌹🌹👍👍👍👍👍
ਮਾ ਬੌਲੀ ਪੰਜਾਬੀ ਜੁਗ ਜੁਗ ਜੀਵੇ
Kya bat aa veer
Kad de chingyade
Hme bi manemajre te a Suhana mere nanke ya.
ਵਾਹ ਜੀ ਵਾਹ।