ਮਨਜੀਤ ਚੰਗਿਆੜਾ | Manjit Changiara | ਅੰਤਰ-ਰਾਸ਼ਟਰੀ ਪੁਆਧੀ ਸੈਮੀਨਾਰ

Поделиться
HTML-код
  • Опубликовано: 16 янв 2025

Комментарии • 112

  • @JasveerSingh-xl8nn
    @JasveerSingh-xl8nn 8 месяцев назад +2

    22 nazara aa geya

  • @malwabeltpatiala.Europe
    @malwabeltpatiala.Europe 4 года назад +9

    ਬੋਲੀ ਤੋਂ ਮਾਰੀ ਯੌ ਦਿਲ ਖੁਸ਼ ਹੋ ਜਾ ਜਦ ਇਹਨੂੰ ਰਹਿਦੇ ਬਾਹਰ ਇੰਡੀਆ ਤੋਂ ਬੋਲੀ ਨਹੀਂ ਭੁੱਲਦੇ ਹਮ 🙏😀

  • @mehsatkaur4186
    @mehsatkaur4186 4 года назад +15

    ਰੂਹ ਖੁਸ਼ ਹੋਜਾ ਆਪਣੀ ਬੋਲੀ ਸੁਣ ਕਾ 😂😍😍😍👌ਮਾਰੀ ਪੁਆਧੀ

  • @decentbutdevil989
    @decentbutdevil989 4 года назад +4

    ਯੋ ਬੰਦਾ ਅਸਲ ਮਾਂ ਚੰਗਿਆੜੇ ਈ ਕੱਢਦਾ ਰਹਾ..
    ਪਰ ਮਾਨੂੰ ਮਾਣ ਐ ਮਾਰੀ ਬੋਲੀ ਪਾ..
    ਬੜੀ ਖੁਸ਼ੀ ਹੋਆ ਗੀ ਮਾਨੂੰ ਅਹੇ ਜੇ ਪ੍ਰੋਗਰਾਮ ਦੇਖ ਕੈ ਵੀ ਚਲੋ ਕੋਈ ਤਾਂ ਹੈਗਾ ਜੋ ਮਾਰੀ ਬੋਲੀ ਵਾਸਤੈ ਐਨਾ ਕੁਸ਼ ਕਰ ਰਿਹਾ ਗਾ....🙏

  • @adv.gaurav_luhani
    @adv.gaurav_luhani 3 года назад +5

    boht sohni or alag boli hai puyadi ♥️♥️♥️

  • @Guri3737.
    @Guri3737. 4 года назад +64

    ਮਾਰੀ ਬੋਲੀ ਆਹਾ, ਪੁਆਦੀ ਇਲਾਕਾ, ਮੋਹਾਲੀ ਚੰਡੀਗੜ੍ਹ ਖਰੜ ਲਾਂਡਰਾਂ ਅੰਬਾਲਾ ਰਾਜਪੁਰਾ ਮੁੱਲਾਂਪੁਰ ਕੁਰਾਲੀ ਡੇਰਾਬੱਸੀ ਜ਼ੀਰਕਪੁਰ ਬਨੁਰ , ਹੋਰ ਵੀ ਬਹੁਤ ਨੇ🙏🙏🙏

    • @malwabeltpatiala.Europe
      @malwabeltpatiala.Europe 4 года назад +3

      Hnji bai aapni boli main v rajpura to I salute veer ji guri

    • @baljindersingh1735
      @baljindersingh1735 4 года назад +4

      Han G Bai Main Dera Bassi Ton Aa

    • @mehsatkaur4186
      @mehsatkaur4186 4 года назад +3

      ਮਾਰੀ ਬੀ ਯੋਹੀ ਬੋਲੀ ਆ ਬੀਰ 🙏👌👌

    • @decentbutdevil989
      @decentbutdevil989 4 года назад +1

      ਮਾਰੇ ਲਾਂਡਰਾਂ ਮਾਂ ਤਾਂ ਯੌ ਹੀ ਬੋਲੀ ਬੋਲੀ ਜਹਾ ਹਲੇ ਤੱਕ ਭਾਈ ਸਾਬ....☺️☺️☺️☺️

    • @rehaanrecords7086
      @rehaanrecords7086 4 года назад +2

      ਸਹੀ ਬਾਤ ਬਾਈ ਮੈ ਵੀ ਬਨੂੰੜ ਕਾ

  • @malwabeltpatiala.Europe
    @malwabeltpatiala.Europe 4 года назад +5

    Aye Hye sade rajpure di shaan veer Manjit Singh waah veer main v rajpure to love from Turkey

  • @bittujamaal
    @bittujamaal 3 года назад

    Gooooooood sukhirahoji🙏🙇🙏🙇

  • @pindaale7499
    @pindaale7499 3 года назад +3

    ਬਹੁਤ ਵਧੀਆ ਵੀਰ

  • @raghwinderbhangu8207
    @raghwinderbhangu8207 4 года назад +2

    Bai ji jeondhe vasde raho rabb hamesha tuhanu chardi kla ch rakhhe tuhanu dekh ke dil khush ho janda jeo

  • @jaspalkaur5098
    @jaspalkaur5098 3 года назад +2

    Ghant 😄👍

  • @rajeshpal2733
    @rajeshpal2733 4 года назад +8

    kya baatan maare puadh ki,kamal aa ji....

  • @rajatrai5483
    @rajatrai5483 4 года назад +3

    ਯਾਰ ਆਹ ਬੰਦਾ ਸਿਰਾ

  • @baljinderSingh-zb3us
    @baljinderSingh-zb3us 4 года назад +2

    Sardar Saab👌👌🙏

  • @ManpreetSingh-xm4vv
    @ManpreetSingh-xm4vv 4 года назад +4

    ਪੰਜਾਬੀ ਬੋਲੀ ਮਿੱਠੀ ਬੋਲੀ ਏ ਼਼਼ ਪੰਜਾਬੀਓ ਪੰਜਾਬ ਪੰਜਾਬੀ ਨੂੰ ਵਿਸਾਰਕੇ ਤੁਸੀਂ ਪੈਸੇ ਤਾਂ ਕਮਾ ਸਕਦੇ ਓ ਪਰ ਮਨ ਦੀ ਸਾਂਤੀ ਨੀ ਼਼਼਼ ਕਦਰ ਗੁਆ ਲਵੋਗੇ ਼਼਼ਸੰਭਲ ਜਾਓ ਼਼਼਼਼ਜੇ ਆਪਾ ਪੰਜਾਬੀ ਨਾ ਬੋਲੀ ਪੰਜਾਬ ਨਾ ਸਾਭਿਆ ਤਾਂ ਹੋਰ ਕਿਸਨੇ ਸਭਣਾ ਼਼਼਼ ਚੰਗਿਆੜਾ ਵੀਰ ਬਹੁਤ ਵਧੀਆ ਸੇਵਾ ਕਰ ਰਹੇ ਨੇ ਼਼਼਼

  • @instantgags9747
    @instantgags9747 3 года назад +1

    Savior of puadhi language

  • @agiapalsinghbhatti8102
    @agiapalsinghbhatti8102 4 года назад +1

    ਸਿਰਾ,,,,ਬਾਈ

  • @jagdeepkaurwarraich5197
    @jagdeepkaurwarraich5197 4 года назад +1

    Kya baat a Manjeet ji.... Apsolutely rite

  • @jatt767
    @jatt767 4 года назад +1

    Swaad a gya bai g

  • @Teghs297
    @Teghs297 4 года назад +1

    Manjeet bai hame bhi rajpura suhron ma rawa

  • @AbdulKhandakala
    @AbdulKhandakala 4 года назад +1

    ਮਾਰੇ ਪਟਿਆਲੇ ਕੈ ਦੱਖਣ ਮਾ ਵੀ ਪੁਆਧੀ ਕਾ ਖਾਸਾ ਲਾਕਾ 😘

  • @charanjitsingh7011
    @charanjitsingh7011 3 года назад +1

    Sira

  • @harmeetsingh5016
    @harmeetsingh5016 4 года назад +1

    Jo to mare pind mandauli ma aanda ee rava bda kaintt bnda jo

  • @kulvirsingh9881
    @kulvirsingh9881 4 года назад +1

    Very nice

  • @jagrajsingh4117
    @jagrajsingh4117 4 года назад +13

    ਵੀਰ ਜੀ ਤੁਹਾਡੀ ਗੱਲਾਂ ਨਾਲ ਸਹਿਮਤ ਹਾਂ ਪਰ ਆਪਾਂ ਮੁੰਡੇ ਵੀ ਤਾਂ, ਬਿਨਾਂ ਡੀਜੇ ਤੋਂ ਮੈਨੂੰ ਦੱਸੋ ਕੋਣ ਨੱਚਦਾ ਢੋਲ ਉੱਤੇ ,ਜਾਂ ਭੰਗੜੇ ਵਾਲੀਆ ਬੋਲੀਆਂ ਪਾ ਕੇ, ਕੋਈ ਨੀ ਅੱਜ ਕੱਲ ਨੱਚਦਾ ,ਹੁਣ ਇਹ ਚੀਜ਼ਾਂ ਨੂੰ ਲੋਕ ਵਿਸਾਰਦੇ ਜਾਂਦੇ ਆ, ਸਿਰਫ ਧਮਕ ਚਾਹੀਦੀ ਆ ਲੋਕਾਂ ਨੂੰ, ਵੀਰ ਜੀ ਬਹੁਤੇ ਲੋਕ ਤਾਂ ਇਹ ਵੀ ਨੀ ਦੇਖਦੇ ਵੀ ਗਾਣਾ ਕਹਿੜਾ ਏ,....ਸਹਿਮਤ ਹੋ..?
    ਬੋਲੀ ਵਧੀਆ ਹੈ ਤੁਹਾਡੀ ਪੁਆਧੀ, ਸਾਡੀ ਮਲਵਈ ਬੋਲੀ ਨਾਲ ਮਿਲਦੀ ਜੁਲਦੀ ਹੈ

  • @balkarmoga5957
    @balkarmoga5957 4 года назад +17

    ਜਿਉਂਦਾ ਵਸਦਾ ਰਹਿ ਵੀਰ ਮਾਰਾ ਲਾਕਾ ਜਾਖਲ ਮੂਨਕ ਬਰੇਟਾ ਹੈਗਾ ਤਾ ਮਾਲਵੇ ਦਾ ਇਲਾਕਾ ਪਰ ਮਾਰੀ ਬੋਲੀ ਪੈ ਪੁਆਧੀ ਗਾ ਅਸਰ ਵਾਲਾ ਪਿੰਡਾਂ ਆਲੇ ਪੁਆਧੀ ਭਾਸ਼ਾ ਹੀ ਬੋਲਦੇ ਨੇ

    • @jagrajsingh4117
      @jagrajsingh4117 4 года назад +1

      ਕਿਹੜੀ ਜਗ੍ਹਾ ਤੋਂ ਹੋ ਬਾਈ ਤੁਸੀਂ ਮੈਂ ਸਲੇਮਗੜ੍ਹ ਤੋਂ ਨੇੜੇ ਮੂਣਕ

  • @RahulSharma-wb4ff
    @RahulSharma-wb4ff 4 года назад +1

    Maza agya

  • @Gurtalman
    @Gurtalman 4 года назад +1

    Chagga sahi khaha Bhai ji appni boli da kaie sahbad gawachda janda! Chagga hun khanda shirt

  • @barrusingh1888
    @barrusingh1888 4 года назад +7

    ਕਿਰਪਾ ਕਰਕੇ ਇਸ ਸੈਮੀਨਾਰ ਬਾਰੇ ਜਾਣਕਾਰੀ ਦਿਉੁ ਇਹ ਸੈਮੀਨਾਰ ਕਦੋਂ ਹੁੰਦਾ ਹੈ

  • @jagroopkhosa656
    @jagroopkhosa656 4 года назад +1

    Very good 👌👌

  • @ballisembhi4348
    @ballisembhi4348 4 года назад +3

    Yarr sachi pehli varr suni eda di boli.....asi ludhiana mullnapur jagraon area.

  • @RahulSharma-wb4ff
    @RahulSharma-wb4ff 4 года назад +1

    ਮੈਂ ਵੀ ਲਾਲੜੂ ਤੇ ਹੁ

  • @Kissantelevision
    @Kissantelevision 4 года назад +1

    Sirrrrraaaaaaaaa

  • @sukhwindersinghsekhasekha4038
    @sukhwindersinghsekhasekha4038 4 года назад +2

    Good

  • @swaransingh4556
    @swaransingh4556 4 года назад +1

    Man...g.good

  • @techjaggi1436
    @techjaggi1436 4 года назад +1

    Love you Brooo

  • @kkvlog3967
    @kkvlog3967 4 года назад +2

    😍

  • @JASISONI7389
    @JASISONI7389 4 года назад +1

    Att banda y

  • @amanpreetsingh3877
    @amanpreetsingh3877 4 года назад +8

    There is a sea difference between ' Democracy based on assimilation' and 'Democracy based on integration'. ' Democracy based on assimilation as an operating system will aim all minorities, different linguistic groups, dalits to remove their uniqueness and strip their identity and finally accept the majoritarian verdict. So ' Democracy based on assimilation is actually not a true democracy. it is what Hitler produced. However 'Democracy based on integration' actually makes us understand and respect our differences and preserve our uniqueness. Thus all minorities, different linguistic groups, dalits, etc are respected equally without being threatened by the majoritarianism. It is like bindings twigs of different sizes, shapes or any other form in one bundle where no one feels threatened. The thread which binds us in Democracy based on integration' is the rule of law and constitution. However ' Democracy based on assimilation' proposes binding factors like Pakistan fear, minorities are traitors, impose Hindi on other languages, and will be run by hate and fake media.

  • @naturehumanity9493
    @naturehumanity9493 4 года назад +3

    ਮਨਜੀਤ ਵੀਰ ਦਾ ਨੰਬਰ ਚਾਹੀਦਾ,,,,

  • @ਸਰਬਜੀਤਸਿੰਘ-ਫ1ਮ
    @ਸਰਬਜੀਤਸਿੰਘ-ਫ1ਮ 3 года назад +1

    ਪਿਆਰ ਕਪੂਰਥਲਾ ਤੋ

  • @amritpalsinghchahal8259
    @amritpalsinghchahal8259 3 года назад +2

    ਬਾਈ ਨੇ ਸਗਨ ਵੀ ਲੋਹੇ ਵਾਲੇ ਰੁਪਏ ਪਾਏ ਸੀ ਦੱਸਿਆ ਸੀ ਇੱਕ ਵਾਰਤਾਲਾਪ ਚ

  • @kuldeepsingh1705
    @kuldeepsingh1705 4 года назад +1

    Very nice vir g

  • @Arabiantrucker1987
    @Arabiantrucker1987 4 года назад +2

    ਵਾਜ ਤਾਂ ਆਉਂਦੀ ਨੀਂ ਚੰਗਿਆੜਾ
    ਜੀ

  • @jaspalmahi
    @jaspalmahi 3 года назад

    Koi navi gall v labh lo veerey.... same gallaa har video vich kri jande o ....... highly intellectual ik word sikh lya ohi boli jaande o muj bna bna k ........ bai ji meri naani da pind rajpure kol c ... "Bhappal" mainu v puadhi boli wadhiya laggdi hai .... tuhada uprala wadhiya hai but har video vich kuch nwa v dassya kro🙏🙏

  • @kuldeepsinghdhol
    @kuldeepsinghdhol 4 года назад +5

    ਰੂਹ ਖੁਸ ਹੋ ਜਾਹਾ ਆਪਣੀ ਬੋਲੀ ਸੁਣ ਕੈ।😀

  • @jasvantsingh88
    @jasvantsingh88 4 года назад +3

    👍👍😁😁

  • @mrkulwantgrewal
    @mrkulwantgrewal 4 года назад +2

    ਮਹਾਂ ਫੁਖਰਾ।

  • @AshokKumar-ki4xi
    @AshokKumar-ki4xi 4 года назад +1

    KiaApWritterChangiaraJaKoiHor

  • @rebelsempire7593
    @rebelsempire7593 3 года назад +1

    😁

  • @AshokKumar-ki4xi
    @AshokKumar-ki4xi 4 года назад +1

    JaApWritterhaTaKuchpuchnahaAnitaSamanaTheSongBare

  • @harpinderkaursandhu2194
    @harpinderkaursandhu2194 3 года назад +1

    Mera putt aapniyan phena nu phen hi kahnda ae...waddi phen te dhoti phen...

  • @nanakji5936
    @nanakji5936 4 года назад +1

    ਇਸ ਕਿਤਾਬ ਵਿਚ ਪ੍ਰਭੂ ਜੀ ਨੂੰ ਮਿਲਣ ਦਾ ਭੇਤ ਦਿੱਤਾ ਗਿਆ ਹੈ ਜੀ,
    ਕਿਰਪਾ ਕਰਕੇ ਸਾਰੇ ਪੜ੍ਹੋ ਤੇ ਹੋਰਾਂ ਜੀਵਾਂ ਨਾਲ ਵੀ ਸਾਂਝੀ ਕਰੋ ।
    ਹੇਠਲੇ ਲਿੰਕ ਨੂੰ ਕਲਿੱਕ ਕਰਕੇ ਸਾਧਸੰਗਤ ਜੀ ਤੁਸੀਂ ਜਾਗਤ ਜੋਤ ਕਿਤਾਬ ਨੂੰ ਆਪਣੇ ਮੋਬਾਇਲ ਫੋਨ ਉੱਪਰ ਪੜ੍ਹ ਸਕਦੇ ਹੋ।
    drive.google.com/file/d/1fhHCMX7AN2OsTc8CfnvXpF5EcSMq-mVd/view?usp=drivesdk

  • @spgagan7446
    @spgagan7446 4 года назад +1

    Matlub ta ik hi a yr di keh lo bhen khe lo bss gal eni a k apa pure jamne de a

  • @singhdilruba
    @singhdilruba 4 года назад +1

    ਕਵਿਤਾ ਪੁਆਧ ਕੀ। ਅਮਰੀਕਾ ਆਲਾ
    ruclips.net/video/GQ2uhiho4D0/видео.html&feature=share

  • @ramanshandilya8626
    @ramanshandilya8626 4 года назад +1

    Manager ne tainu chukk k bahar nhi sitya

  • @tejindersinghlegha7738
    @tejindersinghlegha7738 4 года назад +1

    Nahi Sahabd

  • @ਮਲਕੀਤਸਿੰਘ-ਟ7ਙ
    @ਮਲਕੀਤਸਿੰਘ-ਟ7ਙ 4 года назад +1

    😂😂😂

  • @JerrySandhu91
    @JerrySandhu91 4 года назад +1

    Fuffar Gurpreet niamia g

  • @ramanshandilya8626
    @ramanshandilya8626 4 года назад +1

    Mari janda gallan, duniya agge turi jaanddi eh banda sarya nu kanda na english bolo na changge kapde pao, eh globalisation ta time aa

  • @lakhvirsingh2735
    @lakhvirsingh2735 4 года назад +1

    Very nice vir g