ਪੁਆਧੀਆਂ ਨੇ ਬੰਨ੍ਹਿਆਂ ਰੰਗ ਦੇਸੀ ਗੱਲਾਂ ਸੁਣ ਆਉ ਨਜ਼ਾਰਾ

Поделиться
HTML-код
  • Опубликовано: 4 окт 2024

Комментарии • 935

  • @GS-vs7zf
    @GS-vs7zf 2 года назад +224

    ਪੁਆਧ ਮਾ ਹੀ ਗੁਰੂ ਗੋਬਿੰਦ ਸਿੰਘ ਜੀ ਕੇ ਨਾਨਕੇ ਹਨ। ਅੰਬਾਲੇ ਲਾਗ ਲਖਨੋਰ ਪਿੰਡ ਏ,ਮਾਤਾ ਗੁਜਰੀ ਪੁਆਧ ਦੀ ਹੀ ਜਾਈ ਸੀ। ਪੁਆਧ ਮਾ ਹੀ ਖਾਲਸਾ ਬਣਿਆ। ਪੁਆਧ ਮਾ ਹੀ ਚਮਕੋਰ ਕਾ ਯੁੱਧ, ਸਰਹਿੰਦ ਕੀ ਲੜਾਈ, ਚੱਪਰ ਚਿੜੀ ਦਾ ਮਹਾਯੁੱਧ ਹੋਇਆ ਏ। ਪੁਆਧ ਮਾ ਹੀ ਗਿਆਨੀ ਗੁਰਦਿੱਤ ਸਿੰਘ ਜੀ ਅਨੰਦਪੁਰ ਕਲੌੜ ਪਿੰਡ ਤੋ ਹੋਏ ਹਨ। ਉਹਨਾਂ ਦਾ ਸਿੱਖੀ ਦੇ ਪਸਾਰ ਵਿੱਚ ਬਹੁਤ ਯੋਗਦਾਨ ਹੈ।
    ਪੁਆਧ ਤੋ ਹੀ ਏਅਰ ਮਾਰਸ਼ਲ ਧਨੋਆ ,ਚੰਨੀ ਮੁੱਖ ਮੰਤਰੀ , ਪੰਨੂੰ ਖੇਤੀਬਾੜੀ ਆਈ ਏ ਐਸ ਹੈ।
    ਤਾਨਸੈਨ ਦੀ ਸਮਕਾਲੀ, ਕਲਾਂ ਰਾਗ ਵਿੱਚ ਉਸ ਤੋ ਉਚ ਜਾਣਦੀ ਬੰਨੋ ਮਾਈ ਬਨੂੰੜ ਵੀ ਪੁਆਧ ਤੋ ਹੈ।
    ਪੁਆਧ ਤੋ ਹੀ ਬੱਬੂ ਮਾਨ ,ਸੁਰਜੀਤ ਖਾਨ,, ਜੱਸੜ ,ਬਾਣੀ ਸੰਧੂ, ਝਿੰਜਰ, ਜਿੰਦ ਸਵਾੜਾ, ਬਿੰਦਰਖੀਆ, ਜੈਲੀ, ਘਨੋਰ ਆਲਾ ਗੁਰਲਾਲ ਕਬੱਡੀ ਪਲੇਅਰ,ਚਰਨ ਪੁਆਧੀ ਸੰਗਰੂਰ ਆਲਾ, ਹਰਮਨ ਸਿੱਧੂ (ਵੀਲ ਚੇਅਰ ਆਲਾ ਸ਼ਖਸ਼ ਜਿਹਨੇ ਠੇਕੇ ਸੜਕਾਂ ਤੋ ਹਟਾਏ ਸਨ)

    • @Balbirsinghusa
      @Balbirsinghusa 2 года назад +5

      ਪਰ ਇਹ ਲੋਕ ਪਵਧ ਕਿਉਂ ਨਹੀਂ ਬੋਲਦੇ। ਕੰਮ ਸੇ ਕਮ ਕਲਾਕਾਰ ਤੇ ਬੋਲਣ।ਮੂਣਕ ਸਾਡੀ ਰਿਸ਼ਤੇਦਾਰੀ ਆ ਉਹ ਵੀ ਨਹੀਂ ਬੋਲਦੇ ਪਵਾਧ।

    • @GS-vs7zf
      @GS-vs7zf 2 года назад +7

      @@Balbirsinghusa ਪੁਆਧ ਦੀਆਂ ਵੀ ਵੰਨਗੀਆਂ ਹਨ। ਖਰੜ ਤੇ ਚੰਡੀਗੜ੍ਹ ਦੀ ਪੁਆਧ ਚ ਫਰਕ ਏ। ਬੱਬੂ ਮਾਨ ਦੇ ਪਿੰਡਾਂ ਵੱਲ ਕਿੱਕਣ ਇਕਣ ਸਾਡੇ ਕਹਿੰਦੇ ਨੇ। ਚੰਡੀਗੜ੍ਹ ਵੱਲ ਕਿਤਰਾ ਉਤਰਾ ਮਾਰੇ ਥਾਰੇ ਕਹਿੰਦੇ ਨੇ।

    • @Balbirsinghusa
      @Balbirsinghusa 2 года назад +7

      ਅਸੀਂ ਜੰਮਪਲ ਦੁਆਬੇ ਦੇ ਆਂ ਪਰ ਪਿਛੋਕੜ ਮਾਝਾ।ਇੱਤਰਾਂ ਉੱਤਰਾਂ ਕਿੱਤਰਾਂ ਤੇ ਅਸੀਂ ਵੀ ਬਥੇਰਾ ਕਰਦੇ ਆਂ।

    • @rattanchand7274
      @rattanchand7274 2 года назад +10

      ਪੁਆਧੀ ਇਤਿਹਾਸ ਮਾਣਮੱਤਾ ਹੈ।
      ਇਸਦਾ ਪ੍ਰਚਾਰ ਕਰਨ ਲਈ ਸਥਾਨਕ ਲੋਕਾਂ ਅਤੇ ਸਰਕਾਰੀ ਯਤਨ ਕੀਤੇ ਜਾਣ।
      ਪਹਿਲੀ ਵਾਰੀ ਪੁਆਧੀ ਬੋਲੀ ਸੁਣੀ ਅਤੇ ਇਸਦੇ ਕਾਇਲ ਹੋ ਗਏ।

    • @kuljindersinghdhaliwal4400
      @kuljindersinghdhaliwal4400 2 года назад +4

      ਪੁਆਂਧੀ ਬੋਲੀ ਮੈਨੂੰ ਵੀ ਬਹੁਤ ਪਿਆਰੀ ਲਗ਼ਦੀ ਪਰ ਲ਼ਿਖ਼ਤੀ ਪੰਜਾਬੀ ਇੱਕ ਰਹੇਗੀ

  • @kawaljitsingh8916
    @kawaljitsingh8916 2 года назад +275

    ਹੁਣ ਨਹੀ ਪੰਜਾਬੀ ਭਾਸ਼ਾ ਥੱਲੇ ਨੂੰ ਜਾਦੀ ਕਿਉਂਕਿ ਅਸੀ ਇਲਾਕੇ ਦੀ ਭਾਸ਼ਾ ਨੂੰ ਮਾਣ ਦੇਣਾ ਸ਼ੁਰੂ ਕਰ ਦਿੱਤਾ ਹੈ। ਚੜਦੀ ਕਲਾ ਵਿੱਚ ਰਹੋ ਖੁਸ਼ ਰਹੋ ਪੰਜਾਬੀਓ। 👍👍

    • @amarjeetmangat1092
      @amarjeetmangat1092 2 года назад +2

      Bahut hi vadia programm ho nibrea ji yug yug jio.

    • @tajinderkaur123
      @tajinderkaur123 2 года назад +4

      Good bree hee mithi bhasha very interesting . Sadi maa boli punjabi .

    • @kawaljitsingh8916
      @kawaljitsingh8916 2 года назад +4

      ਅਮਰਜੀਤ ਤੇ ਤਰਜਿੰਦਰ ਕੱਲਾ ਗੱਲਾ ਨਾਲ ਨਹੀ ਸਰਣਾ ਪੰਜਾਬੀ ਲਿਖਣ ਅਤੇ ਬੋਲਣ ਦੀ ਆਦਤ ਪਾਓ 🙏🙏

    • @mohansingh-kr1db
      @mohansingh-kr1db 2 года назад +1

      Pwadilanguage is so much sweet langdduage love thanks

    • @paramjitkansal9101
      @paramjitkansal9101 2 года назад +1

      @@tajinderkaur123 mohni. Toor. Nam citerkar dian filma ch. Parwaz kaur hunda hai

  • @darshanbapu932
    @darshanbapu932 2 года назад +190

    ਪੁਆਧੀ ਬੋਲੀ ਬਹੁਤ ਮਿੱਠੀ ਅਤੇ ਪਿਆਰੀ ਹੈ ।ਸੁਣਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ । ਹਿੰਮਤ ਕਰੋ ਪਰਮਾਤਮਾ ਤੁਹਾਡੇ ਅੰਗ ਸੰਗ ਹੈ ।ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

    • @rachhpalgrewal3797
      @rachhpalgrewal3797 2 года назад +2

      5

    • @darbarasingh6772
      @darbarasingh6772 2 года назад +2

      भाई डटे रहो वादी कामयाब होगी और थारा नाम रोशन होगा

    • @sarjitsingh3687
      @sarjitsingh3687 2 года назад

      You

    • @NehaDhimanbhambra
      @NehaDhimanbhambra 2 года назад

      Thank you.. But people make fun of us when we speak

    • @tarloksinghpunia7888
      @tarloksinghpunia7888 2 года назад

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ

  • @parmboparai
    @parmboparai 2 года назад +85

    ਹਮੇਂ ਪਿੱਛੇ ਮਾਲਵੇ ਤੇ ਐਂ , ਪਰ ਹਮੈਂ ਪੁਆਧੀ ਬੋਲੀ ਕੇ ਪੂਰੇ ਆਸ਼ਿਕ ਆਂ , ਜਾ ਕੋਈ ਪੁਆਧੀ ਏਰੀਏ ਕਾ ਮਿਲ ਜਾਹਾ ਤਾਂ ਹਮੈੰ ਤਾਂ ਕੋਈ ਸ਼ਰਮ ਨਾਂ ਆਵਾ ਉਸਕੇ ਗੈਲ਼ ਪੁਅਧੀ ਬੋਲਣੇ ਤੈ ।
    ਇੱਕ ਬਹੁਤ ਬੜਾ ਉਪਰਾਲਾ ਬਾਈ ਮਨਜੀਤ ਸਿੰਘ ਰਾਜਪੁਰੇ ਆਲਾ ਬੀ ਕਰ ਰਿਹਾ ।

  • @harindersingh266
    @harindersingh266 2 года назад +14

    ਅਸੀਂ ਦੁਆਬੇ ਵਾਲੇ ਹਾਂ ਪਰ ਮਾਝੀ ਦੁਆਬੀ ਮਲਵਈ ਪੁਆਧੀ ਇੱਕੋ ਮਾਂ ਪੰਜਾਬੀ ਦੀਆ ਸਕੀਆਂ ਧੀਆਂ ਹਨ ਦਿਲੋਂ ਸਤਿਕਾਰ ਸੱਭੇ ਬੋਲੀਆਂ ਦਾ 🙏🏻🙏🏻🙏🏻🙏🏻🙏🏻

  • @DevinderSingh-ky3bv
    @DevinderSingh-ky3bv 2 года назад +29

    ਮੋਹਣੀ ਭੈਣੇ ਤੇਰੀਆਂ ਗੱਲਾਂ ਨੇ ਅੱਖਾਂ ਵਿੱਚ ਪਾਣੀ ਲਿਆ ਦਿੱਤਾ। ਜਦੋਂ ਤੱਕ ਪੰਜਾਬ ਦੀ ਧਰਤੀ ਤੇ ਤੇਰੇ ਜਿਹੀਆਂ ਬੱਬਰ ਸ਼ੇਰਨੀਆਂ ਮਾਵਾਂ ਧੀਆਂ ਹੈਗੀਆਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਵਿਰਾਸਤ ਦਾ ਭਵਿੱਖ ਆਪਣਾ ਜੋਬਨ ਮਾਣਦੇ ਹੀ ਰਹਿਣਗੇ।

  • @jasbirkaurchahal1021
    @jasbirkaurchahal1021 2 года назад +54

    ਬਹੁਤ ਖੂਬਸੂਰਤ ਬੋਲੀ ਐ ਪੁਆਧੀ । ਰੂਹ ਰੱਜ ਜਾਂਦੀ ਐ ਸੁਣ ਕੇ ।👍👍

  • @00kamal72
    @00kamal72 2 года назад +54

    ਵੀਰੇ ਭਾਵੇ ਮੈ ਦੁਆਬੇ ਤੋ ਆ ਪਰ ਮੈਨੂੰ ਪੁਆਧੀ ਬੋਲੀ ਵੀ ਬਹੁਤ ਵਧੀਆ ਲੱਗਦੀ ਆ, ਉਪਰਾਲਾ ਬਹੁਤ ਵਧੀਆ

  • @jaswindersingh7643
    @jaswindersingh7643 2 года назад +19

    ਪੰਜਾਬੀ ਚ ‘ਖਰੜ’ ਤੇ ਪੁਆਧੀ ਚ ‘ਖੈੜ’ ❤️❤️

  • @AmarjeetSingh-yt9oz
    @AmarjeetSingh-yt9oz 2 года назад +19

    ਮੈਂ ਜਲੰਧਰ ਦੋਆਬੇ ਤੋਂ ਹਾਂ ਜੀ ਪਰ ਜਿਸ ਦਿਨ ਤੋਂ " ਬਾਤਾਂ ਪੁਆਧ ਕੀਆਂ " ਗੀਤ ਸੁਣਿਆ ਹੋਰ ਕੁਝ ਸੁਣਨ ਨੂੰ ਦਿਲੋਂ ਨੀ ਕਰਦਾ, ਦਿਲੋਂ ਸਤਿਕਾਰ ਤੇ ਪਿਆਰ ਬੋਲੀ ਪੁਆਧੀ ਲਈ ਜੀ 👏🏻🌹👏🏻💐👏🏻

  • @vidyavicharitaparupkari9495
    @vidyavicharitaparupkari9495 2 года назад +27

    ਮਾਲਵੇ ਤੋਂ ਹਾਂ ਜੀ। ਵਾਹਿਗੁਰੂ ਪੰਜਾਬੀ ਦੀ ਹਰ ਉਪ- ਬੋਲੀ ਦੇ ਵਾਰਸਾਂ ਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਕਰਨ ਦੀ ਸੁਮੱਤ ਬਖ਼ਸ਼ੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ।👍🏻

  • @raghbirsingh4959
    @raghbirsingh4959 2 года назад +82

    ਪੁਆਂਧ ਵਾਲਿਓ ਆਪਣੀ ਬੋਲੀ ਵਿੱਚ ਹੀ ਆਪਸ ਵਿੱਚ ਗੱਲਬਾਤ ਕਰਿਆ ਕਰੋ ਆ ਆਪਣੀ ਬੋਲੀ ਜਿਊਂਦੀ ਰੱਖਿਓ ਤਗੜੇ ਹੋ ਕੇ। ਮਾਝੇ ਤੋਂ ਤੁਹਾਡਾ ਵੀਰ

  • @mrsmusafirsingh6671
    @mrsmusafirsingh6671 2 года назад +11

    ਸਲਾਮ ਹੈ ਦੀਦੀ ਤੁਹਾਡੀ ਹਿੰਮਤ ਹੌਂਸਲੇ ਨੂੰ, ਵਾਹਿਗੁਰੂ ਜੀ ਮੇਹਰ ਕਰਨ, ਪੰਜਾਬੀ ਉੱਚੇ ਮੁਕਾਮ ਛੂਹਵੇ

  • @balwindersinghbrar2339
    @balwindersinghbrar2339 2 года назад +15

    ਮੈਂ ਵੈਸੇ ਬਠਿੰਡੇ ਤੋਂ ਆ , ਅਸੀ ਆਪਣੀ ਬੋਲੀ ਬੋਲਦੇ ਹਾਂ ਪਰ ਮੈਂਨੂੰ ਪੁਆਦੀ ਬੋਲੀ ਸੁਣਨਾ ਵਧੀਆ ਲੱਗਦਾ

  • @jatindersandhu8433
    @jatindersandhu8433 2 года назад +62

    ਬਹੁਤ ਸ਼ਾਨਦਾਰ ਤੇ ਜਾਨਦਾਰ ਬੋਲੀ ਪੁਆਧੀ ਸੁਣ ਕੇ ਬਹੁਤ ਵਧੀਆ ਲੱਗਾ ਜੀ ਮੇਰੇ ਜਿਲੇ ਲੁਧਿਆਣੇ ਦੇ ਸਮਰਾਲੇ ਸਹਿਰ ਤੋ ਕੁੱਝ ਅੱਗੇ ਦੇ ਪਿੰਡਾਂ ਤੋ ਇਹ ਪੁਆਧੀ ਬੋਲੀ ਬੋਲਣੀ ਸੁਰੂ ਹੋ ਜਾਦੀ ਹੈ ਪ੍ਰੋਗਰਾਮ ਬਹੁਤ ਵਧੀਆ ਲੱਗਾ ਬਿਲਕੁਲ ਪੁਆਧੀ ਬੋਲੀ ਨੂੰ ਜਿੰਦਾ ਰੱਖੋ ਜੀ 🙏🙏

    • @surindersingh1513
      @surindersingh1513 2 года назад +3

      ਪ੍ਰਾਇਮ ਏਸ਼ੀਆ ਨੈ ਮਾਰੀਅ ਬੋਲੀ ਮਾਅ ਪ੍ਰੋਗਰਾਮ ਕਰਕੈ ਇਸ ਨੂੰ ਦੇਸ ਵਿਦੇਸ਼ ਮਾਅ ਪਚਾਅ ਤਿਆ। ਬਹੁਤ ਬਧੀਆ ਲਗਿਆ।

    • @jasvinderkaur493
      @jasvinderkaur493 2 года назад +3

      ਆ ਜਿਹੜਾ ਬੀੜਾ ਚੱਕ ਲਿਆ ਪੁਆਧੀ ਨੂੰ ਅੱਗੇ ਤੋਰਨ ਲੀ

    • @SukhdevSingh-up1li
      @SukhdevSingh-up1li Год назад

      kya baat hai ji jitni bhi tariff Karen kam hai ji 👌👌👌👌👌👌👌👌👌👌👌👌👌👌👌👌👌

    • @SukhdevSingh-up1li
      @SukhdevSingh-up1li Год назад

      waheguru ji ka Khalsa Waheguru ji ki Fateh 🙏🙏🙏🙏🙏❤️🙏🙏🙏🙏

    • @MandeepSingh-gn4cw
      @MandeepSingh-gn4cw Год назад

      ਮੈ ਉਨ ਪੁਆਧ ਕਾ ਪੁੱਤ. ਜਿਲ੍ਹਾ ਅੰਬਾਲਾ ਪਿੰਡ ਫਤਹਿਗੜ੍ਹ. ਹਰਿਆਣਾ ਮੈ ਪੁਆਧ ਜਿਉਂਦਾ ਯਾ, ਕਹੀਂ ਨੀ ਗਯਾ. ਪੰਜਾਬ ਮੈ ਪੁਆਧੀ ਖ਼ਤਮ ਹੋਇ ਯਾ, ਹਰਿਆਣੇ ਮਾ ਨੀ.

  • @GS-vs7zf
    @GS-vs7zf 2 года назад +42

    ਟਿਕਮਾ ਮਾਹੌਲ, ਕੋਈ ਦੰਗਾ ਨਾ ਫ਼ਸਾਦ,
    ਸਭਨਾਂ ’ਤੇ ਖ਼ਰਾ ਮਾਰ੍ਹਾ ਰੰਗਲਾ ਪੁਆਧ।
    ਰੋਪੜ ਤੇ ਖੈੜ, ਬਸੀ, ਭਾਰਸੋਂ ਮਲੋਹ,
    ਢੋਡੇਂ, ਸਮਾਣਾ, ਨਾਭਾ, ਗੂਲ੍ਹਾ ਚੀਕਾ ਯੋਹ,
    ਇਸੀਮਾ ਹੀ ਆਵਾ ਭੇਵਾ ਪਿਪਲੀ ਆਬਾਦ,
    ਸਭਨਾਂ ਤੇ ਖ਼ਰਾ ਮਾਰ੍ਹਾ…
    ਜਗਾਧਰੀ, ਨਰੈਣ, ਰਾਮਗੜ੍ਹ ਅੰਬਾਲਾ,
    ਪੰਜੌਰ, ਬੱਦੀ, ਚੰਡੀਗੜ੍ਹ, ਅਰ ਅੰਬਾਲਾ,
    ਮਿੱਠੀ ਬੋਲੀ ਦੇ ਦੇਹ ਬੋਲਣੇ ਮਾ ਸੁਆਦ,
    ਸਭਨਾਂ ਤੇ ਖ਼ਰਾ ਮਾਰ੍ਹਾ ਰੰਗਲਾ….
    ਇਸੀਮਾ ਮਸ਼ੂਰ੍ਹ ਲਾ ਕੇ ਘਾੜ ਅਰ ਚੰਗਰ,
    ਢਾਹਾ, ਬੇਟ, ਖੱਦਰ ਤੇ ਬਿਚੇ ਆਵੇ ਬਾਂਗਰ,
    ਲੋਗ ਸੁਭਾ ਕੇ ਚੰਗੇ ਆਵਾ ਨ ਤਗਾਦ,
    ਸਭਨਾਂ ਤੇ ਖ਼ਰਾ ਮਾਰ੍ਹਾ….
    ਮਾਰਕੰਡਾ ਘੱਗਰ ਕਾ ਉਰਾ ਨੂੰ ਲਖਾਓ,
    ਬਿਚਮਾ ਨੂੰ ਗਿਰਾਂ ਕੈਂਈ ਹੋਰ ਦਰਿਆਓ,
    ਰੌਂਅ ਆਮਾ ਬੜੇ ਕਰ ਜਾਹਾ ਬਰਬਾਦ
    ਸਭਨਾਂ ਤੇ ਖ਼ਰਾ ਮਾਰ੍ਹਾ ਰੰਗਲਾ ਪੰਜਾਬ[1]
    ਚਰਨ ਪੁਆਧੀ
    ਪਿੰਡ ਥੰਮਣ ਸਿੰਘ ਆਲਾ
    ਜਿਲਾ ਸੰਗਰੂਰ

    • @Gurpreet1957
      @Gurpreet1957 2 года назад

      I’m from dhuri

    • @kanwardeepsingh2896
      @kanwardeepsingh2896 2 года назад +4

      I love puadhi because puadi is part of punjabi language. Majha,malwa,duaba,puwadha.

    • @talwinderthandi4064
      @talwinderthandi4064 2 года назад +1

      badda a punjab puad

    • @kiransyan8681
      @kiransyan8681 2 года назад +2

      ਸਰ ਕੀ ਅਮਲੋਹ, ਭਾਦਸੋਂ, ਨਾਭਾ ਵੀ ਪੁਆਧੀ ਏਰੀਏ ਵਿੱਚ ਆਉਂਦਾ???????

    • @GS-vs7zf
      @GS-vs7zf 2 года назад

      @@kiransyan8681 hanji

  • @dubaiwale2289
    @dubaiwale2289 2 года назад +62

    ਦਿਲੋਂ ਧੰਨਵਾਦ ਜੀ ਦਿਲੋਂ ਸਤਿਕਾਰ 😭😭🙏🙏

  • @surjitkaur1895
    @surjitkaur1895 Год назад +4

    ਬਹੁਤ ਵਧੀਆ ਬੋਲੀ ਹੈ। ਮੈਂ ਜਲੰਧਰ ਤੋਂ ਹਾਂ ਪਰ ਮੇਰਾ ਦਿਲ ਵੀ ਪੁਆਧੀ ਬੋਲਣ ਨੂੰ ਕਰਦਾ।
    ਇਹ ਪਟਿਆਲੇ ਤੋਂ ਪਰੇ ਦਾ ਪੰਜਾਬ ਹੈ।ਇਸ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ , ਬਹੁਤ ਹੀ ਦੁਖਦਾਈ ਹੈ।35ਸੈਕਟਰ ਦੇ ਨਾਲ ਦੇ ਪਿੰਡ ਬਲਡੋਜਰ ਨਾਲ ਢਾਹ ਹੁੰਦੇ ਮੈਂ ਅੱਖੀਂ ਦੇਖੇ। ਫਿਰ ਮੁਹਾਲੀ ਵਸਦਾ ਅਤੇ ਪਿੰਡ ਉਜਾੜਦੇ।ਕਈ ਚੰਗੇ ਵਸ ਗਏ ਪਰ ਜ਼ਿਆਦਾਤਰ ਲੋਕ ਰੁਲ ਹੀ ਗਏ। ਅਸੀਂ ਪਿੰਡਾਂ ਤੋਂ ਦੁੱਧ ਲੈਣ ਗਏ ਉਹਨਾਂ ਦੀਆਂ ਗੱਲਾਂ ਸੁਣਦੇ ਸਾਂ।
    ਸਰਕਾਰਾਂ ਆਪਣਾ ਹੀ ਦੇਖਦੀਆਂ ਹਨ ਜਨਤਾ ਭਾਵੇਂ ਮਰੇ।

  • @navisharma3469
    @navisharma3469 2 года назад +39

    ਬਹੁਤ ਖੂਬ, ਪੰਜਾਬੀ ਬੋਲੀ ਖੁਬਸੂਰਤ ਬਣਾਉਣ ਦਾ ਵਧੀਆ ਉਪਰਾਲਾ ਪ੍ਰਾਈਮ ਏਸ਼ੀਆ ਚੈਨਲ ਨੇ ਕੀਤਾ ਹੈ।

  • @baltejsinghdhillon691
    @baltejsinghdhillon691 2 года назад +6

    ਮਾਹਰੇ ਵਾਲੇ ਕੱਠੇ ਹੋ ਗਏ। ਵਾਹ ਜੀ ਵਾਹ ਬਹੁਤ ਖੂਬਸੂਰਤ ਨਜ਼ਾਰਾ ਬੱਝ ਗਿਆ ਬਹੁਤ ਦਿੱਲ ਖੁਸ਼ ਹੋਇਆ। ਚੜਦੀ ਕਲਾ ਰਹੇ ਪੁਆਧੀ ਬੋਲੀ ਦੀ ਰੱਬਾ।

  • @kamalmatharu6795
    @kamalmatharu6795 2 года назад +59

    ਬਹੁਤ ਵਧੀਆ ਪੁਆਦ ਦੀ ਬੋਲੀ 🙏🙏

  • @jagjitgill2658
    @jagjitgill2658 2 года назад +7

    ਬਹੁਤ ਖੁਸ਼ੀ ਦੀ ਗੱਲ ਆ ਸਾਡੇ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ🙏

  • @pamkaur7656
    @pamkaur7656 2 года назад +20

    I am from ambala and live in canada and all my family speaks our boli

    • @angrejsinghshergill8548
      @angrejsinghshergill8548 2 года назад

      ਬੇਟਾ ਅਸੀਂ ਵੀ ਅੰਬਾਲਾ ਤੋਂ ਹੀ ਹਾਂ.. ਕੈਨੇਡਾ ਰਹਿੰਦੈ ਪਰਿਵਾਰ ਅਪਣਾ 💓💓💓

  • @AvtarSingh-il1ig
    @AvtarSingh-il1ig 2 года назад +57

    ਮਾਨੂੰ ਆਪਣੇ ਪੁਆਧੀ ਹੋਣੇ ਪਰ ਮਾਣ ਹੈ
    ਪੁਆਧੀ ਬੋਲੀ ਮੇਰੀ ਬੋਲੀ

  • @surjitdhillon8488
    @surjitdhillon8488 2 года назад +17

    ਕਿੰਨੀ ਪਿਆਰੀ ਅਵਾਜ਼ ਹੈ ਭੈਣ ਦੀ। ਰੱਬ ਮਿਹਰ ਭਰਿਆ ਹੱਥ ਰੱਖੇ ਭੈਣ ਉਤੇ।

  • @jagsirguradi7398
    @jagsirguradi7398 2 года назад +20

    ਚੜਦੀ ਕਲਾਂ ਚੁ ਰੱਖੇ ਵਾਹਿਗੁਰੂ ਭੈਣ ਨੂ ਲੱਖਾ ਕਰੋੜਾ ਦੀਆ ਗੱਲਾ ਨੇ

  • @GurjitSingh-dg7kd
    @GurjitSingh-dg7kd Год назад +5

    ਮਾਝਾ ਮਾਲਵਾ ਦੁਆਬਾ ਸਭ ਦਾ ਸਤਿਕਾਰ ਪੁਆਧੀ ਭਾਸ਼ਾ ਜ਼ਿੰਦਾਬਾਦ ਚੰਡੀਗੜ੍ਹ ਮੁਹਾਲੀ ਮ੍ਹਰਾ ਲਾਕਾ

  • @r.jawandha5343
    @r.jawandha5343 2 года назад +34

    ਪਾਧੜਿਆ ਦੀ ਬੋਲ਼ੀ ਬਹੁਤ ਸੁੰਦਰ ਹੈ 👍

  • @jagrajsandhu8421
    @jagrajsandhu8421 2 года назад +5

    ਆਪਣੇ ਇਲਾਕੇ ਵਿੱਚ ਆਪਣੀ ਮਾਂ ਬੋਲੀ ਪੰਜਾਬੀ, ਭਾਸ਼ਾ,
    ਬਹੁਤ ਖੂਬ ਹੈ,
    ਅਤੇ ਆਪਣੀ ਠੇਠ ਪੰਜਾਬੀ ਸ਼ਬਦਾਵਲੀ ਬਹੁਤ ਵਧੀਆ ਪਿਆਰੀ ਭਾਸ਼ਾ ਹੈ, ਜੀ,
    ਮੇਰੀ ਪਿਆਰੀ ਭਾਸ਼ਾ ਮਾਂ ਬੋਲੀ,,

  • @rsgill9049
    @rsgill9049 2 года назад +4

    ਪੁਆਦ ਵਾਲੇ ਵੀਰਾ ਦਾ ਅਸੀ ਤਹਿ ਦਿਲੋਂ ਧੰਨਵਾਦ ਕਰਦੇ ਐ ਜੋ ਆਪਣੀ ਮਾਂ ਬੋਲੀ ਬਾਰੇ ਜਾਗ ਰਹੇ ਐ ਜਿਹੜੇ ਸਾਡੀ ਮਾਂ ਬੋਲੀ ਪੰਜਾਬੀ ਬੰਦ ਕਰਾਉਣੀ ਚਾਹੁੰਦੇ ਐ ਇਹ ਸਾਡੀ ਭੈਣ ਨੇ ਉਹਨਾਂ ਉਲੂਆ ਦੇ ਮੂੰਹ ਤੇ ਕਰਾਰੀ ਚਪੇੜ ਮਾਰੀਐ।ਧੰਨਵਾਦ ।

  • @sarabjeet8813
    @sarabjeet8813 2 года назад +27

    ਦੁਆਬੇ ਤੋਂ 🙏🙏🙏❤️🙏🙏🙏🙏

  • @HarpreetSingh-uc2kp
    @HarpreetSingh-uc2kp 2 года назад +12

    ਪੰਜਾਬੀ ਹੋਣ ਤੇ ਸਾਨੂੰ ਮਾਣ ਹੈ

  • @geetkarrajkoirsinghwala4962
    @geetkarrajkoirsinghwala4962 2 года назад +14

    ਬਹੁਤ ਖੁਸ਼ੀ ਹੋਈ, ਇਹ ਗੱਲਬਾਤ ਸੁਣਕੇ ,
    ਮਾਂ ਬੋਲੀ ਨੂੰ ਲੈ ਕੇ ਅਰੰਭੇ ਕਾਰਜ ਲਈ ਮੇਰੇ ਵਲੋਂ ਤੁਹਾਨੂੰ ਵਧਾਈਆਂ ਜੀ ।
    🚩 ਗੀਤਕਾਰ ਰਾਜ ਕੋਇਰ ਸਿੰਘ ਵਾਲਾ ( ਜਲਾਲ )

  • @balbirsingh9818
    @balbirsingh9818 2 года назад +6

    ਬਹੁਤ ਵਧੀਆ ਬੋਲੀ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਲੁਧਿਆਣੇ ਵਾਲੇ ਵੀ ਇਸ ਤਰ੍ਹਾਂ ਬੋਲਦੇ ਹਾਂ।

  • @kamaljitsingh6286
    @kamaljitsingh6286 2 года назад +5

    ਮੈਂ ਸੰਗਰੂਰ ਜਿਲੇ ਤੋ ਆ
    ਪਰ ਮੈਨੂੰ ਤੁਹਾਡੀਆਂ ਗੱਲਾਂ ਤੇ ਬੋਲੀ ਬਹੁਤ ਚੰਗੀ ਲੱਗੀ ਵੀਰ ਜੀ
    ਇਕ ਚੰਗਿਆੜਾ ਵੀਰ ਆ ਓਹ ਵੀ ਹਮੇਸ਼ਾ ਪੁਆਂਧੀ ਭਾਸ਼ਾ ਚ ਗੱਲ ਕਰਦਾ ਬਹੁਤ ਪਿਆਰ ਕਰਦਾ ਓਹ ਵੀਰ ਵੀ ਆਪਣੇ ਪੁਆਂਧ ਇਲਾਕੇ ਨੂੰ ਵਾਹਿਗੁਰੂ ਜੀ ਸਾਰੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਚੜਦੀ ਕਲਾ ਚ ਰੱਖਣ🙏🙏🙏🙏🙏

  • @amolaksingh1065
    @amolaksingh1065 3 месяца назад +2

    ਮੈਂ ਮਾਲਵੇ ਦੇ ਰਹਿਣ ਵਾਲਾ ਹਾ ਲੇਕਿਨ ਮੈਨੂੰ ਪਰੋਗਰਾਮ ਵੇਖ ਕੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੁਸੀਂ ਆਪਣੀ ਭਾਸ਼ਾ ਨੂੰ ਬਚਾਉਣ ਦਾ ਉਪਰਾਲਾ ਕੀਤਾ ਬਾਕੀ ਹਾਲ ਸਾਰਿਆਂ ਦਾ ਇੱਕੋ ਹੈ ਬਚਾ ਲਊ ਭਰਾਵੋ

  • @sukhmansanghavlogs6617
    @sukhmansanghavlogs6617 2 года назад +50

    ਬਹੁਤ ਵਧੀਆ ਉਪਰਾਲਾ ਕੀਤਾ Prime Asia TV ਨੇ, ਬਹੁਤ ਸੋਹਣੀ ਬੋਲੀ ਆ ਜੀ 🙏🙏

  • @H.singh_Sheron
    @H.singh_Sheron 10 дней назад

    ❤ ਬਾਤਾਂ ਪੁਆਧ ਦੀਆ। ਮਾਝੇ ਵੱਲੋ ਬਹੁਤ ਸਾਰਾ ਪਿਆਰ ❤

  • @ਪੰਜਾਬ-ਲ7ਢ
    @ਪੰਜਾਬ-ਲ7ਢ 2 года назад +22

    ਸ਼ੱਕਰ ਭਿੱਜੀ ਬੋਲੀ 😍😍

  • @amarjitsingh4131
    @amarjitsingh4131 2 года назад +9

    ਪੁਆਧੀ ਬੋਲੀ ਬਹੁਤ ਮਿੱਠੀ ਤੇ ਪਿਆਰੀ ਹੈ ਗੁਰੂਆ ਦੀ ਬੋਲੀ ਆ🙏🙏🙏🙏🙏🙏

  • @khushbk
    @khushbk 2 года назад +40

    Maajhi , Malwai ,Duabi te Puadhi❤❤❤❤...Punjabi zindabaad

  • @anmolbrar3391
    @anmolbrar3391 2 года назад +34

    ਇਹ ਬੋਲੀ ਪੰਜਾਬੀਆਂ ਨੂੰ ਵੀ ਤਾਂ ਬਹੁਤ ਹੀ ਵਧੀਆ ਲਗਦੀ ਹੈ।
    ਧੰਨਵਾਦ ਜੀਉ।

    • @HarpreetSingh-gb8wu
      @HarpreetSingh-gb8wu 2 года назад

      Vir eh Punjabi bhasha hi aa
      Eh ik boli aa Punjabi di
      Jive malwai
      Majhi doabi multani dogri pothohari te hor kai
      Eh b punjabi hi aa sannu punjabi di har ik boli nu sanman dena chahida
      Same situation ludhiane ch aa ethe je koi puri tra malwai bolda ta onu sire da anpad kehnde ne lok ja mere varge jwan nu budha budha kehnde ne

  • @iqbalsingh2302
    @iqbalsingh2302 2 года назад +31

    👍❤️💪♥️🏝️🏝️♥️💪❤️👍ਮੇਰਾ ਵਸਦਾ ਰਹੇ ਪੰਜਾਬ 🙏🙏🙏🙏

  • @ਸਰਬੱਤਦਾਭਲਾ-ਨ1ਭ
    @ਸਰਬੱਤਦਾਭਲਾ-ਨ1ਭ 2 года назад +2

    ਬਹੁਤ ਖੁਸ਼ੀ ਹੋਈ ਇਹ ਪ੍ਰੋਗਰਾਮ ਵੇਖ ਕੇ ਜਦੋ ਕੋਈ ਆਪਣੀ ਬੋਲੀ ਦੀ ਗੱਲ ਕਰਦਾ ਮੇਰਾ ਇਲਾਕਾ ਮਾਝਾ ਆ।। 4,20 ਤੇ ਭਾਊ ਨੇ ਅਸਲ ਸੱਚ ਕਿਹਾ ਤੇ ਹਰ ਪੰਜਾਬ ਦੇ ਜੰਮੇ ਜਾਏ ਨੂੰ ਇਹ ਮੰਨਣਾ ਪੈਣਾ ਤੇ ਫਿਰ ਹੀ ਸਾਡੇ ਗਲੌ ਗੁਲਾਮੀ ਲਹਿਣੀ ਆ

  • @baghajatt4675
    @baghajatt4675 2 года назад +11

    Puadhi from ambala ILove my puadhi Punjabi.

  • @mrsmusafirsingh6671
    @mrsmusafirsingh6671 2 года назад +2

    ਬੜਾ ਦਰਦ ਹੈ ਚੰਡੀਗੜ੍ਹ ਵਸਾਉਣ ਚ, ਬਹੁਤ ਵੱਡਾ ਧੱਕਾ ਸੀ ਪੰਜਾਬ ਨਾਲ, ਪਰ ਅੱਜ ਇਥੇ ਬਾਹਰੋਂ ਆਏ ਲੋਕਾਂ ਨੇ ਕਬਜ਼ਾ ਕਰ ਲਿਆ, ਦਫਤਰ, ਘਰ,ਨਿਜੀ ਕੰਮਕਾਰ ਚ ਸਭ ਜਗਾ ਹਿਮਾਚਲ,ਯੂਪੀ, ਨੇਪਾਲੀ,ਬਿਹਾਰ ਦੇ ਲੋਕ ਹੀ ਹਨ, ਸੁਵਿਧਾਵਾਂ ਵੀ ਲੈਂ ਗਏ ਤੇ ਸਾਡੇ ਪੇਂਡੂ ਲੋਕ ਅੱਜ ਵਾਂਝੇ ਰਹਿ ਰਹੇ ਹਨ

  • @BalwinderKaur-sz8zk
    @BalwinderKaur-sz8zk 2 года назад +5

    ਪੁਆਧੀ ਬੋਲੀ ਬਹੁਤ ਮਿੱਠੀ ਹੈ। ਅਸੀਂ ਮਾਝੇ ਤੋਂ ਹਾਂ। ਸਾਨੂੰ ਕਦੇ ਵੀ ਆਪਣੀ ਬੋਲੀ ਬੋਲਣੋਂ ਨਹੀਂ ਹਟਣਾ ਚਾਹੀਦਾ। ਪੰਜਾਬ ਤਾਂ ਹੀ ਇਕੱਠਾ ਰਹਿ ਸਕਦਾ। ਬਹੁਤ ਵਧੀਆ ਉਪਰਾਲਾ।

  • @baljitsingh6620
    @baljitsingh6620 2 года назад +17

    ਬਹੁਤ ਵਧੀਆ ਪੇਸ਼ਕਸ਼ ਮਾਝੇ ਵਾਲੇ ਸੁਆਦ ਆ ਗਿਆ

  • @yadwindersingh-rw2de
    @yadwindersingh-rw2de 2 года назад +24

    ਬਾਹ ਬਾਈ ਜਿਊਦਾ ਰਹਿ

  • @balongisarpanch5407
    @balongisarpanch5407 2 года назад +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @gurpreetsingh-rz9uc
    @gurpreetsingh-rz9uc 2 года назад +4

    ਬਹੁਤ ਵਧੀਆ ਜੀ । ਵਹਿਗੁਰੂ ਜੀ ਚੜ੍ਹਦੀ ਕਲਾ ਰੱਖਣ।👍👍👍👍👍

  • @hsm355
    @hsm355 2 года назад +2

    Love from Rajasthan .. ਮਾਹਨੂੰ ਬਹੁਤ ਪਸੰਦ ਐ ਪੁਆਧੀ 🙏🙏

  • @charanjitsingh4131
    @charanjitsingh4131 2 года назад +36

    Im from anandpur sahib, proud to be puadhi

    • @inderpreets71
      @inderpreets71 2 года назад +2

      Bai j proud a punjabi bolo v mere veer

    • @charanjitsingh4131
      @charanjitsingh4131 2 года назад +2

      @@inderpreets71 Sorry bhaji ph cho punjabi keypad ni hai ta likhya c.

  • @principallovelypannu9455
    @principallovelypannu9455 6 месяцев назад +1

    ਭਾਸ਼ਾ ਬਾਰੇ ਗੱਲ ਕਰਨੀ , ਜਾਣਕਾਰੀ ਦੇਣੀ, ਬਹੁਤ ਵਧੀਆ ਉਪਰਾਲਾ ਹੈ!ਪੁਆਧੀ ਭਾਸ਼ਾ 'ਤੇ ਬਹੁਤ ਕੰਮ ਹੋਇਆ ਹੈ।ਉਨ੍ਹਾਂ ਕੰਮਾਂ ਦਾ ਜਿਕਰ ਨਾ ਕਰਨਾ ਬੋਲੀ, ਮਾਂ-ਬੋਲੀ, ਸਗੋਂ ਆਪਣੀ ਮਾਂ ਨਾਲ ਨਾ-ਇਨਸਾਫੀ ਹੋਏਗੀ !!

  • @joginderbrar5020
    @joginderbrar5020 2 года назад +16

    Great puhad or puaad good wishes to you all salute to you people

  • @sharanjitkaur4351
    @sharanjitkaur4351 2 года назад +1

    Wah ji wah ji hun ਨਹੀਂ।ਦਬਾ ਸਕਦਾ।ਕੋਈ।ਚਾਹੇ ਮਾਲਵਾ mahja ਦੋਆਬਾ ਪੁਆਦ ਹੋਵੇ। ਸਾਰੇ ਰਲ ਕੇ ਨਜ਼ਰ ਉਤਾਰੋ ਮੇਰੇ ਦੇਸ ਪੰਜਾਬ ਦੀ। 🙏🙏ਰੂਹ ਨੂੰ ਛੁਹ ਗਈਆਂ ਇਹ ਗੱਲਾਂ।👍 ਮੈ ਦੋਆਬੇ ਤੋ ।

  • @malwatv
    @malwatv 2 года назад +19

    ਬਹੁਤ ਵਧੀਆ ਜੀ,

  • @lakhvirjosan4966
    @lakhvirjosan4966 2 года назад +2

    Bahut mithi boli hai g
    Aur hai ve apne punjab di boli hai g 🙏

  • @kashmirdegun7160
    @kashmirdegun7160 2 года назад +5

    ਮੈਂ ਤੇ ਪੁਆਦੀ ਬੋਲੀ ਬਾਰੇ ਤੇ ਪੁਆਦੀ ਲੋਕਾਂ ਬਾਰੇ ਪਹਿਲੀ ਬਾਰ ਸੁਣਿਆਂ ਹੈ

  • @sidhutinkoniwalaPb03
    @sidhutinkoniwalaPb03 Год назад +2

    ਵਾਹ ਮੋਹਣੀ ਭੈਣ ਕਿਆ ਬਾਤ ਹੈ ਬਹੁਤ ਪਿਆਰੀ ਤੇ ਬੁਲੰਦ ਅਵਾਜ਼ ਸੁਣ ਕੇ ਅਾਨੰਦ ਆ ਗਿਆ ਜੀਓ।

  • @satveersingh-yr8wb
    @satveersingh-yr8wb 2 года назад +5

    ਦਿਲ ਨੂੰ ਸਕੂਨ ਮਿਲਦਾ ਭੈਣ ਜੀ ਤੁਹਾਡੀਆਂ ਗੱਲਾਂ ਸੁਣ ਕੇ

  • @surinderkaur9310
    @surinderkaur9310 12 дней назад +1

    ਮਾਰੀ ਬੌਲੀ ਬਹੁਤ ਵਧੀਆ ਹੈ ਕੁੰਭੜਾ ਸੁਹਾਣਾ ਮੌਲੀ ਮਟੌਰ ਲਾਂਡਰਾਂ ਸੰਤਾਂ ਮਾਜ਼ਰਾ ❤❤❤❤❤❤❤❤

  • @ss-zg8ql
    @ss-zg8ql 2 года назад +17

    ਵਾ ਜੀ ਵਾ ਭੈਣੋ ਬਹੁਤ ਵਧੀਆ ਜਿਉਦੇ ਵਸਦੇ ਰਹੋ

  • @palvinderkaur2362
    @palvinderkaur2362 2 года назад +2

    ਬਹੁਤ ਵਧੀਆ ਬੋਲੀ ਹੈ ਪੁਆਦ ਸਾਡੇ ਪਿਆਰ ਵਾਲੇ ਪ੍ਰਵਾਰ ਹਨ ਬਹੁਤ ਵਧੀਆ ਭੈਣ ਜੀ ਨੇ ਗਇਆ ਦਿੱਲ ਰੋਂ pia weheguru ਚੜ੍ਹਦੀ ਕਲਾ ਬਖਸ਼ੇ ਵਹਿਗੁਰੂ ਜੀ ਖਾਲਸਾ weheguru ਜੀ ਕੀ ਫ਼ਤਹਿ

  • @parveenkaur2425
    @parveenkaur2425 2 года назад +10

    ਬੁਹਤ ਹੀ ਵਧੀਆ ਪ੍ਰੋਗਰਾਮ ਜੀ ਬੀਬੀ ਜੀ ਨੇ ਕਿੰਨਾ ਸੋਹਣਾ ਗਾਇਆ ਜੀ ਹੋਰ ਗੀਤ ਵੀ ਸੁਣਾਓ ਜੀ ਇਹਨਾਂ ਦੀ ਆਵਾਜ਼ ਵਿਚ 👍👍👍👍👍👍👍🔥

  • @karmjeetmaan1006
    @karmjeetmaan1006 Год назад +1

    I Love 💓ਪੁਆਧ , ਮੇਰਾ ਇਲਾਕਾ ਪੁਆਧ

  • @rightbro265
    @rightbro265 2 года назад +10

    ਵਾਹ ਜੀ ਵਾਹ ਬਹੁਤ ਬਹੁਤ ਵਧੀਆ

  • @mejorsingh1189
    @mejorsingh1189 2 года назад +4

    ਸੁਣਕੇ ਮਨ ਖੁਸ਼ ਹੋ ਗਿਆ ਅਵਾਜ਼ ਬਹੁਤ ਪਿਆਰੀ ਹੈ

  • @dayasingh3989
    @dayasingh3989 2 месяца назад

    ਇਸ ਇਲਾਕੇ ਦੀ ਧਰਤੀ ਵੱਡੇ ਸ਼ਹਿਰਾਂ ਵਿੱਚ ਆਉਣ ਕਾਰਨ ਧਰਤੀ ਦੀ ਕੀਮਤ ਕਰੋੜਾਂ ਰੁਪਏ ਹੋਣ ਤੇ ਇਹਨਾਂ ਲੋਕਾਂ ਜ਼ਮੀਨ ਪੰਜਾਬ ਦੇ ਮਾਲਵੇ ਮਾਝੇ ਅਤੇ ਦੋਆਬੇ ਇਲਾਕੇ ਵਿਚ ਜਿੱਥੇ ਵੀ ਜ਼ਮੀਨ ਮਿਲ ਗਈ ਖਰੀਦ ਲਈ ਇਨ੍ਹਾਂ ਲੋਕਾਂ ਨੂੰ ਫਿਰ ਉਥੇ ਦੇ ਲੋਕਾਂ ਦੀ ਬੋਲੀ ਬੋਲਣ ਲੱਗ ਪਏ ਕਿਉਂਕਿ ਉਨ੍ਹਾਂ ਇਲਾਕਿਆਂ ਵਿੱਚ ਸਥਾਨਕ ਲੋਕਾਂ ਦੀ ਬਹੁਲਤਾ ਹੁੰਦੀ ਹੈ ਬਾਕੀ ਪੂਆਧੀ ਬੋਲੀ ਬੋਲਣ ਵਾਲ਼ੇ ਲੋਕਾਂ ਦਾ ਬਹੁਤ ਵੱਡਾ ਇਲਾਕਾ ਹੈ ਬਾਕੀ ਆਪ ਜੀ ਵੱਲੋਂ ਵੀ ਇਸ ਬੋਲੀ ਪ੍ਰਤੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਸੁਲਾਉਣ ਯੋਗ ਹੈ

  • @CharanjitSingh-wg3jj
    @CharanjitSingh-wg3jj 2 года назад +4

    ਬੇਹੱਦ ਖੂਬਸੂਰਤ.....💖

  • @sukhdeepsinghkhalsa4911
    @sukhdeepsinghkhalsa4911 Год назад

    Bahut hi mithi jehi boli aa puaadi Waheguru ji chardikla ch rakhe app sabb veera bhaina di

  • @KulwantKaur-gx5gy
    @KulwantKaur-gx5gy 2 года назад +10

    Bahut vaddia man khush ho gaya

  • @MakhanSingh-cz4tt
    @MakhanSingh-cz4tt 2 месяца назад

    ਵਾਹਿਗੁਰੂ ਚੜਦੀ ਕਲਾ ਚ ਰੱਖਣ❤

  • @BaldevSingh-yz3tr
    @BaldevSingh-yz3tr 2 года назад +16

    ਪੁਆਧੀ ਬੋਲੀ ਮਿੱਠੀ ਬੋਲੀ 👍

  • @gursemsingh5806
    @gursemsingh5806 4 месяца назад

    ਬਹੁਤ ਸੋਹਣੀ ਵੀਡੀਓ ਵੀਰ ਤੇ ਬਹੁਤ ਹੀ ਵਧੀਆ ਹੈ ਪੋਆਦੀ ਬੋਲੀ ਜੀ ਪੋਆਦੀ ਬੋਲੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਵੀਰ ਬਹੁਤ ਬਹੁਤ ਧੰਨਵਾਦ ਜੀ

  • @JaspalSingh-ii7if
    @JaspalSingh-ii7if 2 года назад +4

    ਅੱਗੇ ਮੈਂ ਹੀ ਬਹੁਤ ਸ਼ਰਮ ਤਾਂ ਅੱਜ ਤੋਂ ਹੀ

  • @msjassal
    @msjassal 2 года назад +1

    ਪੁਆਧੀ ਬੋਲੀ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਧੰਨਵਾਦ

  • @MarilynBokchoy
    @MarilynBokchoy 2 года назад +4

    I am from Kurukshtera but migrated from Sheikhupura, Pakistan.. I proud of my language my parents taught me..

  • @paramjitsingh8012
    @paramjitsingh8012 2 года назад +1

    ਬਹੁਤ ਵਧਾਈਆਂ ਉਪਰਾਲਾ ਜੀ
    ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖ਼ਸ਼ਣ ਜੀ

  • @HappySingh-rx6yq
    @HappySingh-rx6yq 2 года назад +7

    Bhut badhiya uprala kita thank you so much

  • @gskalirao
    @gskalirao 2 года назад +2

    ਪੁਆਧੀ ਬੋਲੀ ਬਹੁਤ ਮਿੱਠੀ ਬੋਲੀ ਐ , ਵੀਰੋ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜੋ ਜੀ , ਪੁਆਧ ਨੂੰ ਤਾਂ ਦੇਸ ਪੁਆਧ ਕਿਹਾ ਜਾਂਦਾ ਜੀ , ਇਹਨੂੰ ਜਿਉਂਦਾ ਰੱਖੋ ਜੀ

  • @dalvindersingh5203
    @dalvindersingh5203 2 года назад +7

    Bahut wadia boli hai ji

  • @surinderkaur9310
    @surinderkaur9310 12 дней назад

    ਮਾਰਾ ਪੁਆਧੀ ਇਲਾਕਾ ਬਹੁਤ ਵਧੀਆ ਹੈ ❤❤❤❤❤❤❤

  • @mrskaur539
    @mrskaur539 2 года назад +3

    ਵਾਹਿਗੁਰੂ ਜੀ ਮਹੇਰ ਕਰੋ ਭੈਣੇ ਪੰਜਾਬੀ ਬਹੁਤ ਸਹੋਣੀ ਬੋਲਦੇ ਨੇ 🙏🏽🙏🏽🙏🏽🙏🏽🙏🏽❤️

  • @sukhjitsingh3297
    @sukhjitsingh3297 2 года назад +2

    ਬਹੁਤ ਹੀ ਖੂਬਸੂਰਤ ਪੇਸ਼ਕਾਰੀ ਹੈ ਪ੍ਾਇਮ ਏਸੀਆ ਦੀ

  • @kuldipkaurcheema1465
    @kuldipkaurcheema1465 2 года назад +5

    Sister well done your Elaacka. Puadhee language is very sweet keep it up love you all ❤️

  • @arvindersingh4692
    @arvindersingh4692 Год назад +1

    ਨਜ਼ਾਰਾ ਆ ਗਿਆ ਜੀ
    ਵਾਹਿਗੁਰੂ ਜੀ ਮਿਹਰ ਕਰਨ ਜੀ

  • @sukhjindergill4345
    @sukhjindergill4345 2 года назад +9

    Salute to you puadhy brothers

  • @surinderkaur9310
    @surinderkaur9310 19 дней назад

    ਮਾਰੀਂ ਬੌਲੀ ਬਹੁਤ ਵਧੀਆ ਹੈ ਲੌਕ ਬਹੁਤ ਪਸੰਦ ਕਰਦੇਂ ਹਨ ਕੁੰਭੜਾ ਸੁਹਾਣਾ ਮੌਲੀ ਮਟੌਰ ਲਾਂਡਰਾਂ ਸੰਤਾਂ ਮਾਜ਼ਰਾ ਇਨਾਂ ਪਿੰਡਾਂ ਦੀ ਬੌਲੀ ਬਹੁਤ ਵਧੀਆ ਹੈ ❤❤❤❤❤❤❤

  • @darshanbapu932
    @darshanbapu932 2 года назад +10

    ਮੋਹਣੀ ਧੀਏ ਜਿਉਂਦੀ ਰਹੁ

  • @rukh3142
    @rukh3142 2 года назад +2

    ਬਹੁਤ ਚੰਗੀ ਗੱਲ ਕਰ ਰਹੇ ਹੋ। ਵਧੀਆ👍💯

  • @vishavww5331
    @vishavww5331 2 года назад +4

    ਬਹੁਤ ਵਧੀਆ

  • @jaskarnsingh2815
    @jaskarnsingh2815 Год назад +1

    ਮੈਂ ਪਹਿਲੀ ਵਾਰ ਹੀ ਸੁਣਿਆ ਅੱਜ ਵੀਡੀਉ ਦੇਖ ਕੇ ਪਤਾ ਲੱਗਿਆ ਪੁਆਦੀ ਬੋਲੀ ਬਾਰੇ ਬਹੁਤ ਹੀ ਮਿਠਾਸ ਭਰੇ ਸ਼ਬਦ ਬੋਲਦੇ ਨੇ ਬਹੁਤ ਵਧੀਆ ਲੱਗਿਆ

  • @tejindersinghchahal1795
    @tejindersinghchahal1795 2 года назад +8

    ਮਾਰੀ ਬੋਲੀ ਪੁਆਦੀ ਜਿੰਦਾ ਬਾਦ

  • @buntyjatt5567
    @buntyjatt5567 2 года назад +2

    ਹਮ ਬੀ ਥਾਰੇ ਗੇਲ ਏ, ਥਮ ਲਗੇ ਰਹੋ,
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏🙏

  • @sikandersharma349
    @sikandersharma349 2 года назад +4

    Really very sweet dialect of Punjabi...

  • @balwindersinghbrar2339
    @balwindersinghbrar2339 2 года назад +2

    ਬੀਬੀ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ 👌

  • @GurmeetSingh-dd3wt
    @GurmeetSingh-dd3wt 2 года назад +3

    Bahut mithi boli a, suad a gia.

  • @hardialsekhon5544
    @hardialsekhon5544 2 года назад

    ਵਾਹ ਬਈ ਪੁਆਧ ਵਾਲੇਓ ਚੜ੍ਹਦੀ ਕਲਾ ਵਿੱਚ ਰਹੋ ਬਹੁਤ ਵਧੀਆ ਲੱਗਿਆ

  • @bahadarsingh8098
    @bahadarsingh8098 2 года назад +7

    ਬਚਨੇ ਚਾਚੇ ਕਾ ਬਿਲੂ,ਚਿੱਟੇ ਜੇ ਨੇ ਖਾਲਿਆ😭😭😭