Puadhi Akhaara (Live) | Bhagat Aasa Ram Ji di Prampra | Punjabi | Friday Fun Records

Поделиться
HTML-код
  • Опубликовано: 25 янв 2025

Комментарии • 201

  • @tarloksinghpunia7888
    @tarloksinghpunia7888 2 года назад +3

    ਬਹੁਤ ਵਧੀਆ ਲੱਗਿਆ ਦੇਖ ਕੇ ਸੂਣ ਕੇ ਦਿਲ ਖੂਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਕ ਲੱਖ ਗੂਡਾ ਪਰਚੀ ਯਾਫਰੋਤੀ ਦਾ ਮੰਗਦੇ ਹਨ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਗੂਰਿਦਰ ਸਿਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਰਸੀਦ ਨਹੀ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ

    • @shivanisharma5562
      @shivanisharma5562 Год назад +3

      House 🏘️🏡🏡🏘️ banane nahi dinda gunda baksis bilder vala satvinder singh goldi BJP leader te sukhwinder singh goldi BJP leader one lac rupees mangda hai faroti Da disst Mohali Punjab kharar gull mohar India, ਇਸ ਗੂੰਡੈ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 Год назад

      ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ

    • @shivanisharma5562
      @shivanisharma5562 10 месяцев назад

      ਇਸ ਗੂੰਡੈ ਨੂੰ ਕੋਈ ਨੰਥ ਨਹੀਂ ਪਾ ਸਕਦਾਂ 😢😢😢😢

  • @Arabiantrucker1987
    @Arabiantrucker1987 2 года назад +6

    ਕਿਆ ਬਾਤਾਂ ਦੇਸ ਪੁਆਧ ਕੀਆਂ ❤️🙏

  • @parvindersingh8791
    @parvindersingh8791 2 года назад +2

    Shri guru nanak dev ji ne aa sabh kuj 550 sal phela hi kah dita si asi v puadhi areya vich rhende ha baba ji guru nanak dev ji khud akaal purakh de avtar san unha de braber koi nhi hoea

  • @Ranjitsingh-op5nh
    @Ranjitsingh-op5nh 3 года назад +7

    ਬਾਈ ਜੀ ਜਿਊਂਦੇ ਰਹੋ ਤੁਸੀਂ ਵਿਰਸੇ ਨੂੰ ਸਾਂਭ ਰੱਖਿਆ ਹੈ 🙏🙏🙏🙏🙏

  • @jamshedzafarofficial
    @jamshedzafarofficial 4 года назад +19

    love from pakistan
    gujranwala city

  • @sarjeetsingh2267
    @sarjeetsingh2267 Год назад

    ਬਾਈ ਜੀ ਠੀਕ ਹੈ ਚੰਗ਼ਾ ਹੈ ਇੱਕ ਆਸਾਰਾਮ ਜੇਲ੍ਹ ਵਿੱਚ ਬੰਦ ਕਿਤੇ ਉਸ ਨੂੰ ਮੋਦੀ ਸਰਕਾਰ ਨਾਂ ਛੱਡ ਦੇਵੇ ਕੰਮ ਖਰਾਬ ਕਰ ਦੇਉ ਸਾਰਾ

  • @malwabeltpatiala.Europe
    @malwabeltpatiala.Europe 4 года назад +10

    Sadi boli rajpura di I salute you ji manu mari boli te maan bht

  • @baljeetsingh8546
    @baljeetsingh8546 3 года назад +2

    Bahut vadiya jnab ruhh Khush Ho gyi...akhada lane waste number kar dewi koi veer j hoya ina da

  • @kuldeepdeep4709
    @kuldeepdeep4709 4 года назад +5

    Very nice veer ji tuhada thanks karde ha veer ji mja a gia

  • @jarnailfordservice8472
    @jarnailfordservice8472 4 года назад +4

    Bale bale वाह जी वाह क्या बात है बीर जी

  • @bhagwantsingh6556
    @bhagwantsingh6556 4 года назад +4

    Very nice khalsa ji parmatma lami umer kre ji

  • @baljitsidhu8912
    @baljitsidhu8912 Год назад +2

    ਬਹੁਤ ਹੀ ਸ਼ਲਾਘਾਯੋਗ ਪ੍ਰਯਤਨ ਕਰ ਰਹੇ ਭਾਈ ਸਾਹਿਬ ਜੀਓ ਧੰਨਵਾਦ ❤❤❤ ਪੁਰਾਣੇ ਸਮਿਆਂ ਦੇ ਕਿੱਸੇ ਵਿਸਰਦੇ ਜਾ ਰਹੇ ਹਨ।

  • @tarsemlal9356
    @tarsemlal9356 Год назад

    Bhut Badiya veer ji

  • @jagrajsinghsingh6068
    @jagrajsinghsingh6068 Год назад

    Salute ji eda diya likhta nu

  • @balbirpalesher8079
    @balbirpalesher8079 3 года назад +1

    Bhot bhudia poadh Punjabi akhara Nice video ji 🙏🙏🙏🙏

  • @HarjinderSingh-cz7pg
    @HarjinderSingh-cz7pg Год назад

    Awesome ji Thankyou ji

  • @makingyourlifeparwanaji7811
    @makingyourlifeparwanaji7811 4 года назад +17

    ਬਹੁਤ ਸੋਹਣਾ ਜੀ ਰੂਹ ਖੁਸ਼ ਕਰਤੀ ਜੀਓ

  • @navbirring3671
    @navbirring3671 4 года назад +6

    ਗਤਕਾ ,ਕੁਸ਼ਤੀ ,ਕੱਬਡੀ,ਪੰਜਾਬੀ ਬੋਲੀ ਤੇ ਪਹਿਰਾਵਾ ,ਗੁਰਮਤਿ ਸੰਗੀਤ ਜਾ ਢਾਡੀ ਕਵੀਸ਼ਰੀ ਨੂੰ ਪਹਿਲ ਦੇਣੀ ਹਰ ਪੰਜਾਬੀ ਦਾ ਫਰਜ਼ ,ਤੇ ਇਹਨਾ ਛੇ ਚੀਜ਼ਾਂ ਦਾ ਪ੍ਰਚਾਰ ਤੇ ਪੱਧਰ ਉੱਚਾ ਹੋਵੇ ਅਤੇ ਪੰਜਾਬੀ ਧਿਆਂਨ ਦੇਣ ਤਾਂ ਅਸੀਂ ਅੱਧੇ ਆਜ਼ਾਦ ਹੋ ਜਾਵਾਂਗੇ।

  • @avtarsingh4870
    @avtarsingh4870 Месяц назад

    Wahji wah

  • @annabaaabvdhdbfjfbc9071
    @annabaaabvdhdbfjfbc9071 3 года назад +1

    dekh ka ar sun ka mza ai gya apni ma boli puadhi ma lgya ba khara.gaun vale saare klakaran nu sasrikal.

  • @GlobalAviator1
    @GlobalAviator1 4 года назад +3

    Nagar suhanaa vich rahendai BAIDWAN Jee. Really enjoyed the narration of history and how things used to be. Capturing the people listening to the event also shows how weddings or other events might have had such entertainment language slang is unique ..bol KAI. Or BOLAI. Also noted no women in listening crowd, with exception of the dancer. The dancing is unique with the leg motion in a cycling form and a jump with clap in the end . Sarangi sounds very nice, in fact very intoxicating to put one in dancing mood. The dhol keeps up the rhythm beat. . Great recreation to capture a glimpse of back in time about a 100 years.

  • @SultanKhan-co8tl
    @SultanKhan-co8tl 4 года назад +4

    Boht khooob mere veer

  • @tarloksinghpunia7888
    @tarloksinghpunia7888 3 года назад +2

    ਬਹੂਤ ਵਧਿਆ ਹੈ ਜੀ

  • @waao851
    @waao851 2 года назад +2

    Waheguru mehr krn nzra to bchaan sade sohne Punjab nu 🙏🙏❤

  • @baimoney6597
    @baimoney6597 4 года назад +1

    O balle balle krva ditti bai tusi

  • @dwindersinghkhalsa
    @dwindersinghkhalsa 7 месяцев назад

    ਵਾਹ ਬਾਈ ਸੰਮੀ

  • @SurinderSingh-io4uh
    @SurinderSingh-io4uh 4 года назад +8

    ਬੱਲੇ ਬੱਲੇ ਕਰਾ ਦਿੱਤੀ ਇਸ ਟੋਲੀ ਨੇ ਪਰ ਇਕ ਕੰਮ ਗਲਤ ਕੀਤਾ ਇਕ ਪਾਸੇ ਕੁੜੀਆਂ ਦੇ ਨੱਚਣ ਦੀ ਨਿਖੇਧੀ ਕਰਦੇ ਹਨ ਦੂਸਰੇ ਪਾਸੇ ਆਪ ਕੁੜੀ ਨਚਾਈ ਜਾਂਦੇ ਹਨ

  • @jassyjudge7639
    @jassyjudge7639 3 года назад +1

    ਜੈ ਬਾਬਾ ਆਸਾ ਰਾਮ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ

  • @Official_Gurbhawansingh_69
    @Official_Gurbhawansingh_69 4 года назад +8

    Bahut mithas Boli vich good. God bless this team

  • @preetdhindsa77
    @preetdhindsa77 4 года назад +28

    ਬਾਈ ਜੀ ਬਹੁਤ ਖੂਬ। ਪਰ ਕਿਰਪਾ ਕਰਕੇ ਆਸਾ ਰਾਮ ਨੂੰ ਨਾਨਕ ਸਰਕਾਰ ਨਾਲ ਨਾ ਮੇਲੋ। ਉਹ ਆਪ ਪੁਰਖ ਦੇ ਰੂਪ ਚ ਪਰਗਟਿਆ ਅਕਾਲ ਸਨ। 🙏🙏

  • @amandeep_singh-ps1co
    @amandeep_singh-ps1co 8 месяцев назад

    Apna Virsa❤

  • @JagdishSingh-sg9pl
    @JagdishSingh-sg9pl Год назад

    Very nice veer ji 🙏🥀🥀

  • @Harwinder950
    @Harwinder950 2 года назад +4

    ਬੜਾ ਬਦੀਆ ਬਾਈ ❤️❤️❤️

  • @chhinderpalsingh2119
    @chhinderpalsingh2119 5 месяцев назад

    ਬਹੁਤ ਸੁਹਣੀ ਪਰੰਪਰਾ ਹੈ। ਪਰ ਆਹ ਅਤਿਕਥਨੀ ਸੁਣ ਕੇ ਮਨ ਦੁਖੀ ਹੋਇਆ ਜੋ ਆਪ ਨੇ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਕਿਹਾ ਭਗਤ ਬੈਦਬਾਨ ਜੀ ਨੂੰ।

  • @harbanssinghharbanssangher8220
    @harbanssinghharbanssangher8220 2 года назад +5

    ਬਹੁਤ ਵਧੀਆ ਰੱਬ ਮਿਹਰ ਕਰੇ ਜੀ

  • @karamcheema9280
    @karamcheema9280 2 года назад

    ਵਾਹ ਜੀ ਵਾਹ..... ਕਿਆ ਬਾਤ ਏ.... ਬਹੁਤ ਘੂਬ.. 🙏🙏🙏

  • @amandeep_singh-ps1co
    @amandeep_singh-ps1co 8 месяцев назад

    Glaan khriyaan

  • @jagjeetkhalsa6920
    @jagjeetkhalsa6920 3 года назад +1

    ਬਹੁਤ ਵਧੀਆ ਜੀ

  • @happypwds
    @happypwds Год назад

    Ohna da vyah sade pind hoya c bai. Mankiya. (Manka) HR

  • @SukhvirSingh-qe4xe
    @SukhvirSingh-qe4xe 4 года назад +2

    ਸਾਰੰਗੀ ਮਾਸਟਰ ਜੀ ਸਿਰਾ ਹਨ.

  • @lamberrajpuri867
    @lamberrajpuri867 4 года назад +2

    Puade boli wala jag gya hun , Manjit Singh Rajpura g thkk

  • @manjeetbrar9259
    @manjeetbrar9259 4 года назад

    Raaj kare ga khalsa. Akki rehae na koay ji. Thank you Fiji valao.

  • @HarvinderSingh-hg5pi
    @HarvinderSingh-hg5pi 3 года назад

    ਬਹੁਤ ਵਧੀਆ ਜੀ ਬਾਈ ਜੀ ਖਿਚ ਚੱਲੋ ਜੀ

  • @baimoney6597
    @baimoney6597 4 года назад +1

    Bauht khoobsurat kla pesh keeti ji tusi

  • @gurdarshansingh6759
    @gurdarshansingh6759 4 года назад +6

    Very very very. Very rare akhara talent item .very interesting .

  • @PremSingh-vz9fy
    @PremSingh-vz9fy 4 года назад +1

    ਬਹੁਤ ਖ਼ੂਬ

  • @gursewaksingh5821
    @gursewaksingh5821 4 года назад +11

    ਵੀਰ ਜੀ ਇਹ ਕੀ ਪਰੋਗਰਾਮ ਏ ਤੇ ਕਿਹੜੀ ਸਟੇਟ ਚ ਤੇ ਕਿਹੜਾ ਸ਼ਹਿਰ ਜਾਂ ਪਿੰਡ ਏ ਬਹੁਤ ਹੀ ਵਧੀਆ ਪਰੋਗਰਾਮ ਲੱਗਿਆ ਮੈਨੂੰ ਤੇ ਮੈਂ ਦੇਖੇਆ ਵੀ ਪਹਿਲੀ ਵਾਰ ਏ ਜਾਂ ਕੋਈ ਫੋਨ ਨੰਬਰ ਈ ਦਿਓ ਜੀ
    ਇਸ ਬਾਰੇ ਜਰੂਰ ਦੱਸੇਓ ਜੇ

    • @raghvirsarao1446
      @raghvirsarao1446 4 года назад +1

      ਹੈਲੋ ਮਾਜਰਾ ਟ੍ਰਿਬਿਊਨ ਚੌਂਕ ਤੋਂ

    • @palwindersingh7435
      @palwindersingh7435 4 года назад +1

      Boli ta rajpura side di lag rahi. Puadi bhasha. Punjab Hareyana shambu border

    • @kuldeepaulakh1559
      @kuldeepaulakh1559 4 года назад

      gursewak singh e
      Of t to be

    • @sukhmohansingh7260
      @sukhmohansingh7260 4 года назад +1

      Jila sas nagar Mohali pind sohana

    • @Jasbirsingh-pm8er
      @Jasbirsingh-pm8er 4 года назад

      @@tarloksinghpunia78885 .OYl7

  • @baimoney6597
    @baimoney6597 4 года назад

    Poori team ghaint aa jma e

  • @inderpalsingh7623
    @inderpalsingh7623 3 года назад

    Bahut wadia g

  • @balwindersingh3774
    @balwindersingh3774 4 года назад

    Bhagat Asa Ram ji mere gaon ka hai..mera guandhee..Bahut mithee ,koyal vargee awaz da malak see atte ek rabbi rooh see.Varaan gaun vele ..suniya..raah jande lok kharh jahain-te

  • @KuldeepSingh-rt8co
    @KuldeepSingh-rt8co 5 лет назад +3

    ਬਹੁਤ ਵਧਿਆ ਜੀ

  • @shivanisharma5562
    @shivanisharma5562 Год назад +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @deshpardesh2394
    @deshpardesh2394 4 года назад +12

    Jaswant Singh USA
    Bai ji. Good

  • @gurdarshansingh6759
    @gurdarshansingh6759 4 года назад +17

    Very nice Sarangi master very expert musician.

  • @RajBajwa-ze6bi
    @RajBajwa-ze6bi 7 месяцев назад

    Wah wah kya baat hai

  • @harbanslal4428
    @harbanslal4428 4 года назад +1

    Asa ram jaisa nahi koi .slam hai Bhagat ji nu

  • @gurmailsingh0430
    @gurmailsingh0430 3 года назад +1

    22 ਜੀ ਥਾਨੈ ਤਾਂ ਨਜਾਰਾ ਬੰਨ ਦੀਆ

  • @maharajacab5072
    @maharajacab5072 3 года назад +3

    ਅਨੰਦ ਆ ਗਿਆ ਬਾਈ ਜੀ

  • @AmarSingh-zt4qk
    @AmarSingh-zt4qk Год назад

    Bai kithe baba nanak kithe bhagat aasa ram ji koimel nhi

  • @palisingh6830
    @palisingh6830 4 года назад

    Amazing... kmaal hi kmaal

  • @razakali7370
    @razakali7370 4 года назад

    Kmaal krti veeran ne

  • @harbajansingh4565
    @harbajansingh4565 4 года назад

    Very nice veer g sirra lata

  • @ravisarpanch2800
    @ravisarpanch2800 3 года назад +5

    Parmatma mehar kre tuhade te 🙏🙏

  • @balrajmusic007
    @balrajmusic007 9 месяцев назад

  • @ravisarpanch2800
    @ravisarpanch2800 3 года назад

    Bhot bhot man khuss hoya sun k

  • @HardeepSingh-gf1xd
    @HardeepSingh-gf1xd 4 года назад +8

    ਬਹੁਤ ਵਧੀਆ

  • @beaconsharman7159
    @beaconsharman7159 3 года назад +2

    Excellent .

  • @budhsingh8522
    @budhsingh8522 Год назад

    Dhan dhan asha ram ji

  • @HarpreetSingh-yn4nj
    @HarpreetSingh-yn4nj Год назад

    ऐह जिस दी गंल कर रहा औह आसा राम कलाकार गायक होर सी ऐह आसा राम होर सी बाई जी

  • @ਕੁਲਜੀਤਸਿੰਘਸਿੰਘ-ਟ3ਡ

    ਬਾਈ ਜੀ ਆਪਣਾਂ ਐਡਰਸ ਤੇ ਫੋਨ ਨੰਬਰ ਜਰੂਰ ਲਿਖੋ ਜੀ

  • @roopsingh7412
    @roopsingh7412 Год назад

    Wairi. Gud

  • @gaggusandhu1604
    @gaggusandhu1604 4 года назад +5

    Ahh janani ji na Leya kro vich

    • @PremChand-km5om
      @PremChand-km5om 3 месяца назад

      Veer eh Janani nahi hai eh lok akhade vich eh kinner (khusra). Jarur nachaude han yaar saanu taa eh vadhya lagda bayee sab da apna apna khyal hunda

    • @PremChand-km5om
      @PremChand-km5om 3 месяца назад

      Raply

  • @Varinder406
    @Varinder406 Год назад

    ❤❤

  • @godblessingforyou
    @godblessingforyou 4 года назад +1

    Wah wah wah wah 💓

  • @sarabjitshergill6991
    @sarabjitshergill6991 4 года назад +3

    Balle balle .

  • @ਗਰੀਬਮੁੰਡਾ
    @ਗਰੀਬਮੁੰਡਾ 4 года назад +4

    ਰੂਪ ਤੇ ਬਸੰਤ ਦਾ ਕਿੱਸਾ ਸੁਣਾ ਰਿਹਾ ਹੈ

  • @karanjitkaur3551
    @karanjitkaur3551 4 года назад +5

    True all villages are gone farmers became landless and living on rents

  • @qadri-sabrirecords5926
    @qadri-sabrirecords5926 5 лет назад +4

    Bauht khoob

  • @ballumahi4935
    @ballumahi4935 4 года назад +5

    ਉਹ ਬਾਈ ਆਹ ਨੀਚ ਕੌਣ ਹੁੰਦਾ ਹੈ ?

    • @HarjinderSingh-ou2vi
      @HarjinderSingh-ou2vi 3 года назад +1

      ਚਮ ਦਾ ਕੰਮ ਕਰਨ ਵਾਲੇ ਨੂੰ ਪਿੰਡ ਵਿੱਚ ਕੰਮ ਕਰਨ ਵਾਲੇ ਮਜ਼ਬੀ ਸਿੱਖ ਆਦਿ ਪੁਰਾਣੀਆਂ ਸਮੇਂ ਵਿੱਚ ਨੀਚ ਕਹਿੰਦੇ ਸੀ ਪਰ ਅੱਜ ਬਹੁਤ ਵੱਡਾ ਫਰਕ ਦੇਖਣ ਨੂੰ ਮਿਲਿਆ ਹੈ

  • @Entertainment-ug1do
    @Entertainment-ug1do 2 года назад

    Eh kini payment lede a ik program di

  • @navpreetghuman7858
    @navpreetghuman7858 Год назад

    Bohat vadhia bai par gurua nal na miliao

  • @musicstanrecords1085
    @musicstanrecords1085 5 лет назад +3

    Wow kya baat

  • @razakali7370
    @razakali7370 4 года назад

    Bauht sohna programme hai eh

  • @luckykainth1562
    @luckykainth1562 4 года назад +2

    Very nice job sir

  • @malwabeltpatiala.Europe
    @malwabeltpatiala.Europe 3 года назад +1

    Very nice ji kehde pind to bai ji pls dsyo ?

  • @ragbirsingh6732
    @ragbirsingh6732 3 года назад

    Veer ji Bhagat Aasa Ram wala Gau Virlaap load karna thanks

  • @madanbhatiabhatia5833
    @madanbhatiabhatia5833 4 года назад +4

    Waheguru ji

  • @jashansandhu2966
    @jashansandhu2966 Год назад

    Vary nice

  • @BalbirSingh-js1ry
    @BalbirSingh-js1ry 4 года назад +1

    Jai ho pagat asaram ji ki🙏

  • @amarjeet-iy4zi
    @amarjeet-iy4zi 4 года назад +1

    Very good. Puadhi. Akhara
    Sarangi. Master. Good

  • @psmangat
    @psmangat 2 года назад

    ehna da contact no mil sakda je apne pind akhara lawona hove?

  • @roopannksar7265
    @roopannksar7265 Год назад

    Bai g asaram kon va sare donia no pata tusi ona de gunnn gonde ooo

  • @RajinderSingh-
    @RajinderSingh- Год назад

    Eh kon log ne

  • @CharanSingh-zt9tn
    @CharanSingh-zt9tn 2 года назад

    Wah

  • @gurvindershira3625
    @gurvindershira3625 4 года назад +2

    Great

  • @Sukhwinder351
    @Sukhwinder351 2 года назад

    ਬਹੁਤ ਵਧੀਆ।

  • @instantgags9747
    @instantgags9747 3 года назад

    Love from ambala

  • @billagujjar295
    @billagujjar295 4 года назад +4

    👌👌👌🙏🙏🙏

  • @jagroopkhosa656
    @jagroopkhosa656 4 года назад +2

    Very nice 👌

  • @harwindersingh-qz3ei
    @harwindersingh-qz3ei 4 года назад +1

    Good ji