ਪੁਆਧੀ ਬੋਲੀ 'ਚ ਦੇਸੀ ਪ੍ਰੋਗਰਾਮ | ਗੱਲਾਂ ਸੁਣ ਆਉ ਪੂਰਾ ਨਜ਼ਾਰਾ

Поделиться
HTML-код
  • Опубликовано: 25 окт 2024

Комментарии • 249

  • @Heinrich9927
    @Heinrich9927 Год назад +11

    ਮਾਲਵੇ ਤੋਂ ਹਾਂ ਜੀ। ਵਾਹਿਗੁਰੂ ਪੰਜਾਬੀ ਦੀ ਹਰ ਉਪ- ਬੋਲੀ ਦੇ ਵਾਰਸਾਂ ਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਕਰਨ ਦੀ ਸੁਮੱਤ ਬਖ਼ਸ਼ੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ।👍🏻

  • @gurbindersingh454
    @gurbindersingh454 Год назад +13

    ਮੈਂ ਮਲਵਈ ਹਾਂ ,ਪੁਆਧੀ ਸੁਣ ਕੇ ਬਹੁਤ ਆਨੰਦ ਆਇਆ ❤️

  • @surinderkaur9310
    @surinderkaur9310 Месяц назад +1

    ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲਗੀਆਂ ❤❤❤❤

  • @BalwinderSingh-lz6zu
    @BalwinderSingh-lz6zu 2 года назад +17

    ਮੈਨੂੰ ਪੁਆਧੀ ਬੋਲੀ ਬਹੁਤ ਅੱਛੀ ਲੱਗਦੀ ਆ। ਪੁਆਧੀ ਅਖਾੜੇ ਬਹੁਤ ਅੱਛੇ ਲੱਗਦੇ ਹਨ। ਰਾਜਪੁਰੇ ਵਾਲੇ ਮਨਜੀਤ ਨੂੰ ਬਹੁਤ ਸੁਣਦਾ ਹਾਂ।

  • @rajindersachdeva1821
    @rajindersachdeva1821 2 года назад +29

    ਡਾਕਟਰ ਸਾਹਿਬ ਨੇ ਠੀਕ ਕਿਹਾ ਕਿ ਮੰਜੇ ਦੇ ਚਾਰ ਪਾਵਿਆਂ ਦੀ ਤਰ੍ਹਾਂ ਪੰਜਾਬ ਦੀਆਂ ਮਾਝਾ ਮਾਲਵਾ ਦੁਆਬਾ ਅਤੇ ਪੁਆਧੀ ਬੋਲੀ ਨਾਲ ਇਕ ਸੋਹਣਾ
    ਗੁਲਦਸਤਾ ਬਣਦਾ ਹੈ ਜੀ। ਧੰਨਵਾਦ।

  • @nachhatarsidhu7259
    @nachhatarsidhu7259 2 года назад +47

    ਪੁਆਧੀ ਬੋਲੀ , ਪੰਜਾਬੀ ਦੀਆਂ ਹੋਰ ਅਨੇਕਾਂ ਉਪ-ਬੋਲੀਆਂ ਵਿੱਚੋਂ ਇਕ ਹੈ । ਅੰਨ੍ਹੇ ਭਗਤ ਤਾਂ ਹਰਿਆਣਵੀ ਬੋਲੀ ਨੂੰ ਵੀ ਹਿੰਦੀ ਬੋਲੀ ਦੱਸੀ ਜਾਂਦੇ ਹਨ , ਜੋ ਕਿ ਹਰਿਆਣਵੀ ਬੋਲੀ ਇਕ ਵੱਖਰੀ ਬੋਲੀ ਹੈ । ਧੰਨਵਾਦ।

    • @chamkorsingh8269
      @chamkorsingh8269 2 года назад

      ਵਾਕਿਆਹੀਵਖਰੀਬੌਲੀਹੈ

    • @harpalsidhu9487
      @harpalsidhu9487 2 года назад

      Very good 👍 Very beautiful 😍❤

    • @JaswantSingh-js2go
      @JaswantSingh-js2go 2 года назад

      Lo
      Guru Kian dakhian

    • @ParminderSingh-ur7uh
      @ParminderSingh-ur7uh 2 года назад

      ਇਸੇ ਸਾਜਿਸ਼ ਤਹਿਤ ਪੰਜਾਬ ਤੋਡ਼ ਤਾਂ ਦਿੱਲੀ ਸਰਕਾਰਾਂ ਨੇ ਜਦੋਂ ਸਰਵੇ ਕਰਦੇ ਸੀ ਉਹਨਾਂ ਨੂੰ ਪੁੱਛਦੇ ਸੀ ਤੁਹਾਡੀ ਮਾਤਰ ਭਾਸ਼ਾ ਕਿਹੜੀ ਹੈ bahrli state ਤੋਂ ਬੰਦੇ ਲਿਆ ਕੇ ਬਿਠਾ ਤੇ ਫਿਰ divide ਕਰਤਾ

    • @moneshkumar3212
      @moneshkumar3212 Год назад

      Haryanvi jehdi ve oh west UP di boli naal match krdi ve, mtlb khadiboli naal

  • @truthwins005
    @truthwins005 4 месяца назад +6

    ਵੱਡੇ ਮਾਣ ਦੀ ਗੱਲ ਹੈ ਪੁਅਧੀ ਵਾਸਤੇ ਕਿਉਂਕਿ ਦਸਮੇਸ਼ ਪਿਤਾਜੀ ਨੇ ਸਾਨੂੰ "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ" ਗੁਰਫਤਹਿ ਪੁਆਧੀ ਬੋਲੀ ਚੋਂ ਦਿੱਤੀ ਹੈ।

  • @BoSS-tu1df
    @BoSS-tu1df 2 года назад +27

    ਪੰਜਾਬ ਨਾਲ ਦੀ ਰੀਸ ਨੀ
    ਪੰਜਾਬ ਬਿਨਾਂ ਅਸੀਂ ਕੁੱਝ ਵੀ ਨੀ🙏

  • @ਹਰਜਿੰਦਰਸਿੰਘਜੌਹਲ

    ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ, ਡੋਗਰੀ
    ਇਹ ਸਾਰੀਆਂ ਪੰਜਾਬੀ ਦੀਆਂ ਉਪ ਬੋਲੀਆਂ ਨੇ

    • @theelegantfacts5073
      @theelegantfacts5073 Год назад +1

      Dogri nahi aa upboli Punjabi di eh 8th scheduled language aa India di separate aa. Punjabi ton dogri

    • @singhlali6840
      @singhlali6840 2 месяца назад

      Puvadi boli haryanvi mix boli hai

  • @yaminmohammed3143
    @yaminmohammed3143 10 месяцев назад +5

    ਪੂ ਆਧੀ ਨੂੰ ਉੱਪਰ ਚੁੱਕੋ ਜੀ ਬਹੁਤ ਵਧੀਆ ਉਪ੍ਰਾਲਾ ਬਾਈ ਰਿਪੋਰਟਰ ਵੀਰੇ ਦਿਲ ਤੋਂ ਧੰਨਵਾਦ

  • @kuldipjhajj5085
    @kuldipjhajj5085 2 года назад +9

    ਬਹੁਤ ਵਧੀਆ ਪਿਆਰੀ ਭਾਸਾ ਹੈ। ਮਾਰੇ ਅਲਾਕੇ ਕੀ ਭਾਸਾ ਹੈ।

  • @amarsaini59
    @amarsaini59 2 года назад +21

    ਮੈਂ ਦੁਆਬੇ ਤੋਂ ਹਾਂ ਤੇ 10 ਸਾਲ ਚੰਡੀਗੜ੍ਹ ਰਿਹਾ ਜੀ।ਇਹ documentry ਦੇਖ ਕੇ ਬਹੁਤ ਵਧੀਆ ਲੱਗਿਆ ਜੀ।ਮੇਰੇ ਜੋ ਦੋਸਤ ਨੇ ਪਟਿਆਲਾ ਅਤੇ ਚੰਡੀਗੜ੍ਹ ਦੇ , ਉਨ੍ਹਾਂ ਨੂੰ ਵੀ ਏਨਾ ਨਹੀਂ ਪਤਾ। ਮੈਨੂੰ ਕਾਫੀ ਸਮੇ ਤੋ ਇੱਛਾ ਸੀ ਜਾਨਣ ਦੀ ਕਿ Pouad ਦੇ ਇਲਾਕੇ ਕਿਹੜੇ ਨੇ। ਬਹੁਤ ਬਹੁਤ ਧੰਨਵਾਦ ਜੀ। ਮੇਰੇ ਚਾਚਾ ਜੀ ਨਾਭੇ ਰਹਿੰਦੇ ਨੇ। ਇਹ ਵੀ paoud ਦਾ ਹਿਸਾ ਏ।

    • @nachhatarsidhu7259
      @nachhatarsidhu7259 2 года назад +1

      ਓ ਸ਼ੇਰਾ proud ਨ੍ਹੀ , Puadh ਜਾਂ ਸਿਧਾ ਗੁਰਮੁਖੀ ਵਿੱਚ ਪੁਆਧ ਲਿਖ ।

    • @navdeepkumar1753
      @navdeepkumar1753 2 года назад +4

      No dear Patiala district belongs to Malwa region ......

    • @amarsaini59
      @amarsaini59 2 года назад +1

      @@nachhatarsidhu7259 thank you bhaji for correction.

    • @amarsaini59
      @amarsaini59 2 года назад +1

      @@navdeepkumar1753 ok bhaji fer paudh da area kehra e.. thora dasdiyo ji..

    • @jasbirkaurchahal1021
      @jasbirkaurchahal1021 2 года назад +1

      @@navdeepkumar1753 Nooooo, ਰਾਜਪੁਰਾ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪੁਆਧੀ ਬੋਲੀ ਜਾਂਦੀ ਐ । ਕੰਬੋਜ ਅਤੇ ਰਾਜਪੂਤ ਸਾਰੇ ਈ ਪੁਆਧੀ ਬੋਲਦੇ ਹਨ ।

  • @rajindersachdeva1821
    @rajindersachdeva1821 2 года назад +4

    ਮੈਂ ਤਰਨਤਾਰਨ ਮਾਝੇ ਤੋਂ ਹਾਂ ਕਈ ਸਾਲਾਂ ਤੋਂ ਦਿੱਲੀ ਰਹਿ ਰਿਹਾ ਹਾਂ ਪਰ ਜ਼ਿਆਦਾਤਰ ਪੰਜਾਬੀ ਬੋਲਦਾ ਹਾਂ।

  • @sukhjeetkaursidhu5839
    @sukhjeetkaursidhu5839 Год назад +5

    ਬਹੁਤ ਵਧੀਆ ਉਪਭਾਸ਼ਾ। ਮਨੁੱਖ ਕਦੇ ਵੀ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਅਲੱਗ ਨਹੀਂ ਹੋ ਸਕਦਾ। ਅੱਜ ਪਹਿਲੀ ਵਾਰ ਪੁਆਧੀ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

  • @surinderkaur9310
    @surinderkaur9310 Месяц назад +1

    ਸਾਡੀ ਪੁਆਧੀ ਬੌਲੀ ਬਹੁਤ ਵਧੀਆ ਹੈ ਕੁੰਭੜਾ ਸੁਹਾਣਾ ਮੌਲੀ ਮਟੌਰ ਲਾਂਡਰਾਂ ਸੰਤੇ ਮਾਜਰਾ ਇਹਨਾਂ ਪਿੰਡਾਂ ਦੀ ਬੌਲੀ ਬਹੁਤ ਵਧੀਆ ਹੈ

  • @jagjitsinghkubey145
    @jagjitsinghkubey145 2 года назад +10

    ਮੇਰੇ ਛੋਟੇ ਭਰਾ ਪ੍ਰੀਤਮ ਸਿੰਘ ਰੁਪਾਲ ਨੇ ਇੱਕ ਕਿਤਾਬ ਦਿੱਤੀ, ਪੰਜਾਬ ਕਲਾ ਭਵਨ ਵਿਖੇ, ਮੈਂ ਪੜ੍ਹੀ ਮਨ ਨੂੰ ਬਹੁਤ ਸਕੂਨ ਮਿਲਿਆ ਜੀ

  • @ravithind5005
    @ravithind5005 2 года назад +21

    ਸੁਆਦ ਆ ਜਾਹਾ,ਮਾਰੀ ਯੌ ਬੋਲੀ ਸੁਣ ਕੈ।। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਥਾਰਾ22.

  • @parveenkaur2425
    @parveenkaur2425 2 года назад +29

    ਅਸੀਂ ਮਲਵਈ ਆ ਪਰ ਮੈਨੂੰ ਪੁਆਧੀ ਬੋਲੀ ਬਹੁਤ ਵਧੀਆ ਲਗਦੀ ਆ ਇਸ ਤਰ੍ਹਾਂ ਕਦੇ ਤੁਸੀਂ ਠੇਠ ਮਲਵਈ ਬੋਲੀ ਤੇ ਵੀ ਪ੍ਰੋਗਰਾਮ ਕਰੋ ਜੋ ਲੋਕ ਹੁਣ ਬੋਲਣ ਤੋਂ ਸੰਗਦੇ ਨੇ

  • @harmelsingh-ui3bh
    @harmelsingh-ui3bh 5 месяцев назад +2

    ਜਿਉਂਦੇ ਰਹੋ ਪੁਆਦਿਓ

  • @manjeetsinghbrarbrar606
    @manjeetsinghbrarbrar606 2 года назад +13

    ਬਾਈ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਡਾ ਸਾਹਿਬ ਜੀ ਦੇ ਬੋਲਾਂ ਵਿੱਚ ਬਹੁਤ ਹੀ ਦਰਦ ਝਲਕਦਾ ਹੈ ਜੀ ਬੱਸ ਲੱਗੇ ਰਹੋਂ ਪ੍ਰਮਾਤਮਾ ਮੇਹਰ ਕਰਨ ਗੇ

  • @ajitpalsingh1963
    @ajitpalsingh1963 2 года назад +3

    ਮੈਂ ਮਾਲਵਾ ਇਲਾਕੇ ਵਿਚ ਜੰਮਿਆ ਤੇ ਪਲੇਆ ਹਾਂ, ਪਰ 30 ਸਾਲ ਚੰਡੀਗੜ੍ਹ ਤੇ 9 ਸਾਲ ਤੋਂ ਜ਼ੀਰਕਪੁਰ ਮੇਰਾ ਲਾਸਟ ਸ਼ਹਿਰ ਹੈ. ਵੀਡੀਓ ਦੇਖ ਕੇ ਸਮਝ ਆਈ ਕੇ ਪੁਆਧੀ ਵੀ ਮਾਝਾ, ਮਾਲਵਾ, ਦੁਆਬਾ ਵਾਂਗ ਪੰਜਾਬੀ ਬੋਲੀ ਦਾ ਇਕ ਹਿਸਾ ਹੈ. ਮੈਂ ਸਮਝਦਾ ਰਿਹਾ ਇਥੇ ਜ਼ੀਰਕਪੁਰ ਵਾਲੇ ਲੋਕ ਹਰਿਆਨੀਵੀਂ ਤੇ ਪੰਜਾਬੀ ਰਲਾ ਕੇ ਬੋਲਦੇ ਹਨ. ਤੁਹਾਡੀ ਇਹ ਵੀਡੀਓ ਤੇ ਸਾਰਿਆਂ ਦੀ ਪੁਆਧੀ ਬੋਲੀ ਬਾਰੇ ਕੋਸ਼ਿਸ਼ ਦਾ ਮੈ ਬਹੁਤ ਧੰਨਵਾਦ ਕਰਦਾਂ. ਤੇ ਰੱਬ ਕਾਮਜਾਬੀ ਬਖਸ਼ੇ.
    ਅਜੀਤਪਾਲ ਸਿੰਘ ਨੱਤ.

    • @harmandhillon5281
      @harmandhillon5281 Год назад

      ਬਾਈ ਹਰਿਆਣਾ ਵੀ ਤਾਂ ਪੰਜਾਬ ਮਾ ਤੇ ਨਿਕਲੀਆਂ।

  • @surinderkaur9310
    @surinderkaur9310 Месяц назад +1

    ਸਰ ਜੀ ਮੇਰੇ ਪੇਕੇ ਘਰ ਵਿੱਚ ਆਪਣੀ ਬੌਲੀ ਬਹੁਤ ਸੌਹਣੀ ਲੱਗਦੀ ❤❤❤

  • @amarjitkaur1314
    @amarjitkaur1314 2 года назад +23

    Proud of being Puadhi.

  • @JaspreetKaur-we3vk
    @JaspreetKaur-we3vk Год назад +7

    ਮਾਰੀ ਪੁਅਧੀ ਬਹੁਤ ਪਿਆਰੀ ਯਾ 🙏🏻🤗❤️

  • @bskhara3331
    @bskhara3331 2 года назад +12

    ਪੰਜਾਬੀ ਉਜਾੜ ਕੇ ਬਿਹਾਰੀ ਹਿਮਾਚਲੀ ਵਸਾਉਣਾ ਸੀ

  • @harshwinderkaur7260
    @harshwinderkaur7260 2 года назад +11

    ਵਾਹ ਜੀ ਬਹੁਤ ਪਿਆਰੀ ਬੋਲੀ 👍🏼👍🏼👍🏼👍🏼👍🏼👍🏼👍🏼

  • @sparihar1100
    @sparihar1100 Год назад +7

    ਬਹੁਤ ਪਿਆਰੀ ਹੈ ਪੁਆਧੀ। 'ਪੁਆਧੀ ਅਖਾੜਾ' ਸੁਨਣ ਵਾਲਾ ਹੈ, ਰੂਹ ਭਿੱਜ ਜਾਂਦੀ ਹੈ।

  • @tajinderveersingh1795
    @tajinderveersingh1795 2 года назад +7

    ਬਹੁਤ ਸਾਰੀਆਂ ਵਧਾਈਆਂ ਜੀ

  • @aksandhu344
    @aksandhu344 2 года назад +5

    ਮੈਨੂੰ ਤੇ ਇਹ ਬੋਲੀ ਬਹੁਤ ਸਹੋਣੀ ਲਗੀ

  • @ManojSharma-vk2sp
    @ManojSharma-vk2sp 3 месяца назад +1

    ਮਾਣ ਪੁਆਦੀ ਹੋਣੇ ਕਾ ❤

  • @principallovelypannu9455
    @principallovelypannu9455 6 месяцев назад +2

    ਇਹੀ ਜੇ ਪ੍ਰੋਗਰਾਮ ਮਾ ਮਾ'ਨੂੰ ਬੀ ਸਾਮਲ ਕਰ ਲੇ ਕਰੋ,ਪੁਆਧੀ ਕੀ ਭਾਸ਼ਾ ਪਰ ਬੀ ਕੰਮ ਕਰਿਆ ਵਾ ਮੇਰਾ!ਪੁਆਧੀ ਭਾਸ਼ਾ ਕੀਆਂ ਕਈ ਵਿਸ਼ੇਸ਼ ਵਿਸ਼ੇਸ਼ਤਾਈਆਂ ਐਂ !!

  • @OfficialJasSingh
    @OfficialJasSingh 2 года назад +8

    ਦੇਖੋ ਜੀ ਬਾਹਰਲੀਆਂ ਬੋਲੀਆਂ ਜਾਂ ਸੱਭਿਆਚਾਰ ਤਾਂ ਪਿਉਂਦ ਦੀ ਤਰਾਂ ਹੁੰਦਾ। ਪੱਕੀਆਂ ਜੜ੍ਹਾਂ ਲਈ ਤਾਂ ਦੇਸੀ ਬੂਟਾ ਚਾਹੀਦਾ ਹੁੰਦਾ। ਇਸ ਲਈ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਰੱਖੋ ਭੁੱਲੋ ਨਾ। ਮੈਂ ਰੋਪੜ ਦਾ ਹਨ ਤੇ ਮੇਰੇ ਬਹੂਤ ਸਾਰੇ ਰਿਸ਼ਤੇਦਾਰ ਪੁਆਧੀ ਬੋਲਦੇ ਨੇ।

    • @principallovelypannu9455
      @principallovelypannu9455 5 месяцев назад

      ਰੋਪੜ ਵੀ ਪੁਆਧ ਵਿਚ ਸ਼ਾਮਿਲ ਕੀਤਾ ਜਾਂਦਾ ਹੈ!ਕੁਝ ਸ਼ਬਦਾਵਲੀ ਦੀ ਭਿੰਨਤਾ ਹੈ ਪਰ ਬੋਲੀ ਜਾਂਦੀ ਭਾਸ਼ਾ ਦੀ ਸੁਰ ਅਤੇ ਲਹਿਜਾ ਪੁਆਧੀ ਹੈ। ਭਾਸ਼ਾ ਵਿਗਿਆਨਕ ਪੱਧਰ ਤੇ ਇਹ ਸਹਿਜੇ ਹੀ ਪ੍ਰਤੀਤ ਹੋ ਜਾਂਦਾ ਹੈ!

  • @nirmalsingh1706
    @nirmalsingh1706 2 года назад +6

    ਮੇਰੇ ਪਿੰਡ ਦੀ ਬੋਲੀ ਜਿੰਦਾ ਬਾਅਦ

  • @RajwinderSingh-gh5zl
    @RajwinderSingh-gh5zl 2 года назад +6

    ਮੈਂ ਵੀ ਪੂਆਧੀ

  • @SukhwinderSingh-wq5ip
    @SukhwinderSingh-wq5ip 2 года назад +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sharmakewal7537
    @sharmakewal7537 2 года назад +5

    ਮੈਂ ਪੁਆਧ ਮੰਚ ਦਿ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮਾਂ ਬੋਲੀ ਬੋਲੀ ਨੂੰ ਜਿਊਂਦਾ ਰੱਖਣ ਦਾ ਪੁਰਜ਼ੋਰ ਯਤਨ ਕਰ ਰਹੇ ਹੋ ਮੈਂ ਦੇਸ਼ ਸੇਵਕ ਅਖ਼ਬਾਰ ਜੋ ਚੰਡੀਗੜ੍ਹ ਤੋਂ ਛਪਦੇ ਵੀਹ ਸਾਲ ਪੱਤਰਕਾਰ ਰਿਹਾ ਹਾਂ ਸਾਡੇ ਅਖਬਾਰ ਨੇ ਬਕਾਇਦਾ ਚਾਰ ਪੇਜ ਕੱਢੇ ਗਏ ਸਨ ਪਹਿਲਾ ਪੇਜ ਪੁਆਧ ਦਾ ਦੂਜਾ ਮਾਲਵੇ ਦਾ ਤੀਜਾ ਦੁਆਬੇ ਦਾ ਚੌਥਾ ਮਾਝੇ ਦਾ ਸਾਡੇ ਇਲਾਕੇ ਵਿੱਚ ਇਸ ਬੋਲੀ ਨੂੰ ਖੱਦਰੀ ਬੋਲੀ ਵੀ ਕਿਹਾ ਜਾਂਦਾ ਸੀ ਮੈਨੂੰ ਨਹੀਂ ਪਤਾ ਕਿ ਖੱਦਰੀ ਬੋਲੀ ਤੇ ਪੁਆਧੀ ਬੋਲੀ ਦੇ ਵਿੱਚ ਕੀ ਫ਼ਰਕ ਹੈ ਕਿਰਪਾ ਕਰਕੇ ਮੈਨੂੰ ਸਮਝਾਇਆ ਜਾਵੇ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ

  • @deepmoradabadi4501
    @deepmoradabadi4501 9 месяцев назад +2

    ਮਾਝੀ
    ਦੁਆਬੀ
    ਮਲਵਈ
    ਪੁਆਧੀ
    ਪਹਾੜੀ
    ਡੋਗਰੀ
    ਗੋਜਰੀ
    ਪੋਠੋਹਾਰੀ
    ਪਿਸ਼ੋਰੀ
    ਮੁਲਤਾਨੀ
    ਹਿੰਦਕੋ
    ਸੈਰਾਇਕੀ
    ਰਿਆਸਤੀ
    ਝੰਗਲੀ
    ਸ਼ਾਪੁਰੀ
    ਏ ਸਬੈ ਪੰਜਾਬੀ ਗੁਲਦਸਤੇ ਦੇ ਸੋਹਣੇ ਫੁੱਲ ਹੈਨ

  • @PargatSingh-nw9qc
    @PargatSingh-nw9qc 2 года назад +4

    🙏ਹਮੇ ਵੀ ਪੁਆਧੀ ਆਂ ਬਈ👏

  • @gursevakbilling855
    @gursevakbilling855 Год назад +2

    👍🏻👍🏻👍🏻 ਬੱਸ ਇਸ ਤਰੀ ਬਚਾ ਗੀ ਮਾਰੀ ਬੋਲੀ

  • @ਮਲਕੀਤਸਿੰਘਕਰਹਾਲੀਸਾਹਿਬ

    ਮਾਂਨੂੰ ਮਾਣ ਐ ਪੁਆਧੀਆ ਹੋਣ ਕਾ

  • @gurpreetkaur4396
    @gurpreetkaur4396 2 года назад +3

    ਬਹੁਤ ਪਿਆਰੀ ਬੋਲੀ ਹੈ ਜੀ

  • @sukhdevthind221
    @sukhdevthind221 2 года назад +8

    Excellent explanation we must respect all languages waheguru bless you all ❤️🙏

  • @surinderkaur9310
    @surinderkaur9310 Месяц назад

    ਸਾਡੀ ਕੁੰਭੜਾ ਸੌਹਣਾ ਮੌਲੀ ਮਟੌਰ ਲਾਂਡਰਾਂ ਸੰਤੇ ਮਾਜਰਾ ਸਾਡੀ ਬੌਲੀ ਬਹੁਤ ਵਧੀਆ ਹੈ ❤❤❤❤❤❤❤

  • @parmjitsingh9014
    @parmjitsingh9014 2 года назад

    ਪੁਆਧੀ ਬੋਲੀ ਦੇ ਅਲੰਬਰਦਾਰੋ ਵਾਹਿਗੁਰੂ ਤੁਹਾਡੀ ਚੜ੍ਹਦੀ ਕਲ੍ਹਾ ਰੱਖੇ

  • @harminderdhillon495
    @harminderdhillon495 2 года назад +6

    ਬੜਾ ਸਕੂਨ ਮਿਲਿਆ ਬਾਈ ਸੁਨ ਕਾ

  • @rajindersachdeva1821
    @rajindersachdeva1821 2 года назад +1

    ਸਾਨੂੰ ਸਾਰੀਆਂ ਬੋਲੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

  • @tarloksinghpunia7888
    @tarloksinghpunia7888 2 года назад +4

    ਮਕਾਨ ਬਣਾਊਣ ਨਹੀ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ ਭਇਆ ,ਇਕ ਲੱਖ ਰੂਪਏ ਮੰਗਦਾ ਫਿਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ,ਜਿਲਾ ਮੋਹਾਲੀ ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ 90 ਹਜਾਰ ਰੂਪਏ ਇਨਕਮ ਟੈਕਸ ਵਿਭਾਗ ਇਨਕੂਆਰੀ ਕਰੈ ,ਖਰੜ ਗੂਲ ਮੋਹਰ ਸਿਟੀ ,ਬਡਾਲਾ ਰੋਡ ਖਰੜ ,

  • @pashminderkaur9947
    @pashminderkaur9947 2 года назад

    ਪੁਆਧੀ ਭਾਈ ਚਾਰੇ ਦਾ ਅਪਣੀ ਮਾਂ ਬੋਲੀ ਨੂੰ ਬਚਾਉਣ ਦਾ ਬਹੁਤ ਵਧੀਆ ਉਪਰਾਲਾ ਹੈ।

  • @RajwinderSingh-gh5zl
    @RajwinderSingh-gh5zl 2 года назад +3

    Dr ਬਲਬੀਰ ਸਿੰਘ ਸੰਧੂ ਨੇ ਪੁਆਧ ਤੇ p ch D ਕੀਤੀ ਉਹ ਮੇਰੇ ਪੜੌਸੀ ਸਨ

    • @principallovelypannu9455
      @principallovelypannu9455 5 месяцев назад

      ਹਾਂ ਜੀ, ਡਾਕਟਰ ਬਲਬੀਰ ਸਿੰਘ ਸੰਧੂ ਹੋਰਾਂ ਨੇ 1966 ਵਿਚ ਰਸ਼ੀਅਨ ਯੂਨਿਵਰਸਿਟੀ ਨਾਲ ਪੁਆਧੀ ਵਿਆਕਰਣ 'ਤੇ ਪੀ. ਐਚ. ਡੀ. ਕੀਤੀ!

  • @jatindersandhu8433
    @jatindersandhu8433 2 года назад +1

    ਬਹੁਤ ਸਾਨਦਰ ਤੇ ਜਾਨਦਾਰ ਉਪਰਾਲਾ ਤੁਸੀਂ ਵਧਾਈ ਦੇ ਪਾਤਰ ਹੋ ਜੀ ਸਾਰੇ ਸਤਿਕਾਰਯੋਗ ਪੁਆਧ ਵਾਲੇ ਵੈਸੇ ਮੇਰਾ ਪਿੰਡ ਸਾਹਨੇਵਾਲ ਹੈ ਪਰ ਮੈਨੂੰ ਇਹ ਮੰਚ ਬਹੁਤ ਵਧੀਆ ਲੱਗਿਆ ਜੀ ।।

  • @gurvarindersingh4217
    @gurvarindersingh4217 2 года назад +4

    ਇਕੱ ਵਾਰੀ ਇਁਕ ਵਾਰੀ ਇਕ ਰਾਜੇ ਕੋਲ ਕੋਈ ਬੰਦਾ ਆਇਆ ਜਿਹੜਾ 10 ਭਾਸ਼ਾ ਜਾਣਦਾ ਸੀ, ਉਸ ਨੇ ਰਾਜੇ ਨੂੰ ਕਿਹਾ ਕਿ ਮੇਰੀ ਮਾਤ ਭਾਸ਼ਾ ਕੋਈ ਨਹੀ ਦਸ ਸਕਦਾ। ਤਾ ਰਾਜੇ ਨੇ ਅਪਣੇ ਵਜੀਰਾ ਨੂੰ ਕਿਹਾ ਕਿ ਦੱਸੋ ਕੌਣ ਦਸ ਸਕਦਾ ਇਸ ਦੀ ਭਾਸ਼ਾ। ਤਾ ਕਿਸੇ ਦੇ ਕੋਈ ਸਮਝ ਨਾ ਲੱਗੇ।
    ਫਿਰ ਇਕ ਵਿਦਵਾਨ ਬੁਲਾਇਆ, ਉਸ ਨੇ ਕਿਹਾ ਇਸ ਨੂੰ ਪੁਰਾ ਥਕਾਵਟ ਦੇ ਕੇ ਗੁੜੀ ਨੀਂਦ ਸੌਣਾ ਚਾਹੀਦਾ। ਫੇਰ ਇਸੇ ਤਰਾ ਕਿਤਾ ਗਿਆ। ਜਦੋ ਉਹ ਗੁੜੀ ਨੀਂਦ ਸੌ ਗਿਆ ਤਾ ਉਸ ਵਿਦਵਾਨ ਨੇ ਉਸ ਉਪਰ ਠੰਢਾ ਪਾਣੀ ਪਾਤਾ। ਉਹ ਅਚਾਨਕ ਉਠਿਆ, ਕੁੱਝ ਬੋਲ ਬੋਲੇ, ਉਹ ਬੋਲ ਉਸ ਦੀ ਮਤ ਭਾਸ਼ਾ ਸੀ ।
    ਅਪਣੀ ਮਾਤ ਭਾਸ਼ਾ ਸਭ ਤੋ ਵਧੀਆ ਭਾਸ਼ਾ ਹੈ ਇਸ ਲਈ ਅਪਣੀ ਭਾਸ਼ਾ ਸਾਭਣੀ ਚਾਹੀਦੀ ਹੈ। ਵਿਚਾਰ ਵਧੀਆ ਲੱਗੇ।

  • @surinderkaur9310
    @surinderkaur9310 Месяц назад

    ਮਾਰੇ ਇਲਾਕ਼ੇ ਬੌਲੀ ਬਹੁਤ ਵਧੀਆ ਹੈ ਮਾਨੂੰ ਤਾਂ ਬਹੁਤ ਵਧੀਆ ਲੱਗਦੀ ਬੌਲੀ ਹੈਂ

  • @surinderkaur9310
    @surinderkaur9310 Месяц назад

    ਮੇਨੂੰ ਪੁਆਧੀ ਬੌਲੀ ਬਹੁਤ ਵਧੀਆ ਲੱਗਦੀ ਹੈ ❤❤❤❤❤

  • @surinderkaur9310
    @surinderkaur9310 Месяц назад

    ❤❤❤❤❤❤❤❤ਗੁਡ ਗੁਡ ਗੁਡ

  • @nirmalmann9347
    @nirmalmann9347 2 года назад +2

    Bahut Vadia video.Paudai boli nu Mur Surjeet Karan wale jug jug Jio.PrimeAsia Tv da Shukria Meharbani.

  • @HappySingh-gn3hx
    @HappySingh-gn3hx 2 года назад +1

    ਬਾਹੁਤ ਵਧਿਆ ਲਗਿਆ ਹੈ ਜੀ

  • @surinderkaur9310
    @surinderkaur9310 Месяц назад

    ਮਾਰੀ ਬੌਲੀ ਬਹੁਤ ਵਧੀਆ ਹੈ ❤❤❤❤❤

  • @MandeepSingh-cw7ft
    @MandeepSingh-cw7ft 2 года назад +2

    ਮਨਜੀਤ ਰਾਜਪੁਰਾ ਕਿੱਥੇ ਆ ਵਾਈ ਭੁੱਲ ਦੇ ਓਸਨੂੰ?

  • @ravindernathpuri5387
    @ravindernathpuri5387 7 месяцев назад

    Very sweet and melodious language. Must not forget the mother language. ❤

  • @AmandeepSingh-ul9mz
    @AmandeepSingh-ul9mz Год назад

    ਬਹੁਤ ਵਧੀਆ ਜੀ

  • @hardeeprao564
    @hardeeprao564 Год назад +1

    ਮੈ ਵੀ ਸਿੱਖਣੀ ਇਹ ਨੋਨੀ ਬੋਲੀ ਪੂਆਧ ਕੋਇ ਸਿਖਾਓ ਮੈਨੂੰ ਵੀ ਕਿਰਪਾ ਕਰ😛😛😛😛🥰❤️ ਮੇਰੇ ਨਾਨਕੇ ਹਵਾਰਾ ਪਿੰਡ ਚ ਆ ਓਥੇ ਮੇਰੀ ਇਕ ਭਾਬੀ ਆ ਪੁਆਧ ਦੀ ਓਹ ਬੋਲਦੇ ਕਿੰਨੀ ਨੋਨੀ ਲਗਦੀ ਸੁਣਨ ਚ ❤️❤️😛😛ਜੋਂ ਵੀ ਮੈਨੂੰ ਸਿਖਾਏਗਾ ਮੇ ਉਸਨੂੰ 1000 ਡਾਲਰ ਦਵਾਂਗਾ ਸੱਚੀ 😛❤️❤️❤️i love this language

    • @jagdeepsingh-zd4ms
      @jagdeepsingh-zd4ms Год назад +1

      Me sikha bai

    • @principallovelypannu9455
      @principallovelypannu9455 5 месяцев назад +1

      ਮਨੂ ਪੈਸਿਆਂ ਕਾ ਤੋ ਲਾਲਚ ਨੀ ਹੈ!
      ਮਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਮਾ 'ਕਤਾਲੀ (41) ਸਾਲ ਪੰਜਾਬੀ ਟੀਚਰ ਤੇ ਲੇ ਕਾ ਪ੍ਰਿੰਸੀਪਲ ਹੁੰਦੇ ਵੇ ਬੀ ਪੰਜਾਬੀ ਪੜ੍ਹਾਈ ਆ!ਮੈਂ ਥਮ ਨੂੰ ਪੁਆਧੀ ਸਖਾ ਸਕਾਂ! ਗੁਰਬਾਣੀ ਮਾ, ਸਿਖ ਗੁਰੂਆਂ ਕੀ ਬਾਣੀ ਮਾ ਬੀ ਪੁਆਧੀ ਸ਼ਬਦਾਵਲੀ ਮਿਲਾ!ਗੁਰੂ ਸਾਹਿਬਾਨ ਕੀਆਂ ਯਾਤਰਾਵਾਂ ਟੈਮ, ਲੋਕਾਈ ਗੈਲ, ਗੁਰੂ ਸਾਹਿਬ ਕੀ ਲੋਕ ਭਾਸਾ ਮਾ ਏ ਬਾਤ ਹੋਏ ਕਰਾ ਤੀ !! ਮਨੂੰ ਕੇਂਦਰੀ ਪੰਜਾਬੀ ਗੈਲ, ਪੰਜਾਬੀ ਕੀਆਂ ਪੁਆਧੀ, ਮਾਝੀ, ਮਲਵਈ, ਬਹਾਵਲਪੁਰੀ (ਸਰਾਇਕੀ) ਉਪ ਭਸ਼ਾਵਾਂ ਪੂਰੀ ਸੁਰ ਅਰ ਲੈਅ ਗੈਲ ਬੋਲਣੀਆਂ ਆਮਾਂ! ਪੁਆਧੀ ਕੀਆਂ ਮੇਰੀਆਂ ਚਾਰ ਕਤਾਬਾਂ ਗੀਤਾਂ ਕੀਆਂ ਆ ਲੀਆਂ, ਚਾਰ ਤੇ ਛੀ ਕਤਾਬਾਂ ਹੋਰ ਆਣੇ ਕੀ ਆਸ ਆ (ਪੁਆਧੀ ਭਾਸ਼ਾ ਪਰ ਮਨੇ ਖੋਜ ਕਾਰਜ ਕਰਿਆ ਵਾ!ਪੁਆਧੀ ਭਾਸ਼ਾ ਵਿਆਕਰਣ ਪਰ ਬੀ ਕਤਾਬ ਆਵਾਗੀ, ਕੰਮ ਕਰਿਆ ਵਾ!ਮਾਝੇ ਮਾ ਮਹਿਤੇ ਲਵੈ ਮੇਰੇ ਸੋਹਰੇ ਐਂ, ਜਾਸ ਕਰਕਾ ਮਨੂੰ ਮਾਝੀ ਵੀ ਆਵਾ।ਜਿਥਾ ਹਮੇ ਰਹਾਂ ਉਸ 'ਲਾਕੇ ਮਾ ਪਾਕਸਤਾਨ ਤੇ ਬਹਾਵਲ ਪੁਰ ਕੇ ਆਏ ਵੇ ਬੋਤ ਲੋਕ ਰਹਾਂ, ਜਾਸ ਕਰਕਾ ਮਨੂੰ ਵਾ ਬੀ ਬਦੀਆ ਬੋਲਣੀ ਆਵਾ!ਮੇਰੇ ਪਿਉਕਿਆਂ ਮਾ, ਮੇਰੀ ਆਪਣੀ ਮਾਂ-ਬੋਲੀ ਲਹਿੰਦੀ ਅਰ ਪੋਠੋਹਾਰੀ ਬੋਲੀ ਜਾਹਾ, ਮਨੂੰ ਵਾ ਬੀ ਆਮਾਂ।

    • @hardeeprao564
      @hardeeprao564 5 месяцев назад

      @@principallovelypannu9455 ਮਨੂੰ ਵੀ ਸਿਖਾ ਤਾਰੀ ਬੋਲੀ , ਮੈਨੇ ਸਿਖਣੀ ਕੇਵੇ ਵੀ ਕਰਾ ਪਰ ਸਿਖਾ ਮੈਨੇ,ਥਮ ਨੂੰ ਪਤਾ ਹੋਣਾ ਕਿਤਰਾ ਸਿਖਾਈ ਜਾਏ ਬੋਲੀ

  • @ਦਵਿੰਦਰਪੁਨਿਆੰ

    ਪੁਆਧੀ ਬੋਲੀ ਜਿੰਦਾਬਾਦ

  • @sukhdevthind221
    @sukhdevthind221 2 года назад +4

    Very nice puadi language waheguru bless you all ❤️ 🙏

  • @SB288
    @SB288 Год назад +1

    Same language Ropar te start hoka Kurukshetra (Haryana) tak chali gayi.

  • @avinashkaushik8525
    @avinashkaushik8525 Год назад

    ਹੁਣ ਕਿਹੜਾ ਜਾਣਾ ਉਸਨੂੰ..... ਔਹ ਪੰਡਤ ਹਰ ਨਰੈਣ ਕਾ ਚੇਲਾ ਜੀ....
    ਕਰ ਗਿਆ ਭਵਿੱਖ ਬਾਣੀਆਂ.... ਔਹ ਕਲਯੁਗੀ ਅਕੇਲਾ ਜੀ।
    ਧੰਨ ਭਗਤ ਆਸਾ ਰਾਮ ਬੈਦਵਾਣ, ਸੋਹਾਣਾ। 🙏🙏🙏

  • @onkartiwana6858
    @onkartiwana6858 2 года назад +7

    ਪੁਆਧੀ ਬੋਲੀ ਹਿੰਦੀ ਨਹੀਂ | ਪੁਆਧੀ ਮਾ , ਮਾਅਰਾ ਕਹਾਂ , ਹਿੰਦੀ ਮੈਂ ਹਮਾਰਾ , ਅਰ ਪਂੰਜਾਬੀ ਵਿੱਚ ਸਾਡਾ ਹੁਂੰਦਾ |
    ਪੁਆਧੀ ਮਾ ਗੈਲ , ਹਿੰਦੀ ਮੈਂ ਸਾਥ ਅਰ ਪਂੰਜਾਬੀ ਵਿੱਚ ਨਾਲ ਹੁਂੰਦਾ |
    ਮਾਅਰਾ ਗਰੌਂ ਕੈਲੜ੍ ਹੋਇਆ ਤਾ | ਬੌਤੀ ਸੋਝੀ ਨੀ ਪਰ ਮੇਰਾ ਜਂੰਮਣ ਥੋਰ ਓਹੀ ਏ|| ਇਬ ਹਮੈ ਖੈੜ ਰਹਾਂ | ਮਾਨੂ ਉਰੀ ਜਮੀਨ ਅਲੌਟ ਹੋਗੀ ਤਾਂ| ਲਾਂਡਰਿਆ ਆਲੀ ਸੜਕ ਪਰ, ਹਲਟੀ ਕੇ ਲਬੇ ਈ ਐ ਮਾਅਰਾ ਘਰ |
    ਸੁਣੈ ਤੇ ਬਈ ਉਸ ਟੈਮ ਲਾਕੇ ਕੇ ਲੋਕਾਂ ਨੇ ਉਜਾੜੇ ਕਾ ਵਰੋਧ ਬੀ ਕਰਿਆ ਤਾ, ਜਿਂੰਨੇ ਜੋਗੇ ਤੇ,ਪਰ ਸਰਕਾਰ ਮੂਹਰੇ ਪੇਸ਼ ਨੀ ਚਲੀ | ਮੇਰਾ ਬਾਬਾ ਸਰਦਾਰ ਛੱਜਾ ਸਿੰਘ ਟਿਵਾਟਾ ਸੱਤਿਆਗਰਿਹ ਮਾ ਈ ਸ਼ਹੀਦ ਹੋ ਗਿਆ ਤਾ |

  • @gurdassverma8100
    @gurdassverma8100 Год назад

    Prime asia tv bahut vadiya ar sach gail chal reha bahut danwad

  • @sidhumooseWala-tj1cq
    @sidhumooseWala-tj1cq Год назад

    ਅਸੀਂ ਹਾਂ ਤਾਂ ਮਾਲਵੇ ਦੇ ਇਲਾਕੇ ਵਿੱਚ
    ਪਰ ਪੋਆਧੀ ਬੋਲੀ ਨੂੰ ਸੁਣਨ ਲੲਈ
    ਕੰਨ ਤਰਸਦੇ ਰਹਿੰਦੇ ਨੇ
    ਪੁਆਂਦੀ ਬੋਲਣੀ ਤਾਂ ਪੂਰੀ ਨਹੀਂ ਆਉਦੀ ਪਰ ਪੋਆਧੀ ਸੁੱਣਕੇ ਬਹੁਤ ਸਕੂਨ ਮਿਲਦਾ ਹੈ

  • @jskambojsingh9174
    @jskambojsingh9174 2 года назад

    ਬਹੁਤ ਹੀ ਭਾਵੁਕ ਪਰ ਇਕ ਬਹੁਤ ਵੱਡਾ ਉਪਰਾਲਾ।।

  • @gurjindersingh1004
    @gurjindersingh1004 3 месяца назад

    Proud of puadi boli ghanaur pind

  • @jarnailsinghmaan7365
    @jarnailsinghmaan7365 Год назад

    ਪੁਆਂਦੀ ਬੋਲੀ ਬਹੁਤ ਮਿੱਠੀ ਅਤੇ ਸੋਹਣੀ ਬੋਲੀ ਹੈ।

  • @palsingh6323
    @palsingh6323 2 года назад +2

    Proud to be Puadhi

  • @JarnailSingh-bx9oo
    @JarnailSingh-bx9oo 2 года назад +1

    Very good efforts by puadhi people 🙏

  • @nirmalsingh1706
    @nirmalsingh1706 2 года назад +2

    ਮੈਮਨੋਲੀ ਪਿੰਡ ਦਾ ਰਹਿਣ ਵਾਲਾ ਹੈ

  • @GurwinderSingh-id2sm
    @GurwinderSingh-id2sm 2 года назад

    ਪੁਆਧੀ ਬੋਲੀ ਜਿੰਦਾਂਬਾਅਦ

  • @nirmalsingh1706
    @nirmalsingh1706 2 года назад +1

    ਮੇਰੇ ਪਿੰਡ ਦੀ ਬੋਲੀ ਭੀ ਇਹ ਹੀ ਹੈ

  • @nirmalsingh1706
    @nirmalsingh1706 2 года назад +1

    ਚਿੱਲਾ ਮਨੂਲੀ ਜਿੰਦਾ ਬਾਅਦ

  • @reenainsa6408
    @reenainsa6408 11 месяцев назад +1

    Mahra gron KAILAR ta jo ib chandigarh ke 24 sector ma pawa ta ib mai khair ( Kharar ) ma rahan so manu Pudhi hon ka maan a

  • @bhindajand3960
    @bhindajand3960 2 года назад

    ਮਾੜੀਆਂ ਸਰਕਾਰਾਂ ਦਿਆਂ ਨੀਤੀਆਂ ਦੀ ਭੇਂਟ ਹਮੇਸ਼ਾ ਆਮ ਲੋਕ ਚੜੇ ਨੇ ੨ ਸਵਿਧਾਨ ਵਾਲਾਂ ਦੇਸ਼ ਇੰਡੀਆ

  • @BDSPaintingLtd204
    @BDSPaintingLtd204 2 года назад

    Bahut satkar ji puandh boli nu te apne bharawa nu .

  • @Tiger_Group_Racing
    @Tiger_Group_Racing Год назад

    ਮੈਂ ਮਾਲਵਾ ਦਾ ਜੰਮ-ਪਲ ਪਰ ਕਨੇਡਾ ਬੈਠੇ ਥੋਡੇ ਪੁਆਧੀ ਬੋਲੀ ਬਾਰੇ ਮੈਡਮ ਤੂਰ ਜੀ ਦੇ ਕਈ ਪ੍ਰੋਗਰਾਮ ਸੁਣੇ ਤੇ ਜਾਣਿਆ ਪੁਆਧੀ ਤਾਂ ਯਾਰ ਪੰਜਾਬ ਦਾ ਹੀ ਹਿੱਸਾ ਐ ਮੈਨੂੰ ਪੁਆਧੀ ਬੋਲੀ ਬਹੁਤ ਪਿਆਰੀ ਲੱਗੀ ਸਹੀ ਕਿਹਾ (ਮਾਝਾ )(ਮਾਲਵਾ)(ਦੁਆਬਾ ) ਕਿਸੇ ਨੇ ਤਿੰਨ ਪਾਵਿਆਂ ਆਲਾਂ ਮੰਜਾ ਦੇਖਿਆ ਅਸੀਂ ਕਦੇ ਚੌਥਾ ਪਾਵਾ ਪੁਆਧ ਕਿਓ ਭੁੱਲ ਗੇ ਥੋਨੂੰ ਸੁਣਕੇ ਕੁਝ ਸ਼ਬਦ ਮਾਰੇ ਵੀ ਡਮਾਕ ਨੇ ਆਣ ਲੱਗ ਗੇ

  • @narinderkaur8040
    @narinderkaur8040 10 месяцев назад

    mere nanakyan di boli menu bht pyari lgdi aa

  • @nirmalsingh1706
    @nirmalsingh1706 2 года назад +1

    ਮੈ ਖੁਸ਼ੀ ਗਮੀ ਚ ਅਕਸਰ ਮਨੌਲੀ ਜਾਂਦਾ ਰਹਿੰਦ ਹੈਾ

  • @HappySingh-rb7gg
    @HappySingh-rb7gg 2 месяца назад +1

    Jila Ambala ki tahsil Katkar banaya Chandigarh

  • @OfficialJasSingh
    @OfficialJasSingh 2 года назад +1

    ਬਾਈ ਆਪਣੀ ਬੋਲੀ ਨੇ ਲੋਕ ਭੁੱਲਦੇ ਜਹਾਂ। ਗਾਹਾਂ ਤਾਂ ਤਰੱਕੀ ਕਰਜਹਾਂ ਪਰ ਆਪਣਾ ਪਿਛੋਕੜ ਭੁੱਲਦੇ ਜਾਹਾਂ। ਥਮ ਅੱਗੇ ਕਿਕਣ ਵੱਧ ਸਕਾਂ ਅਗਰ ਥਾਰੀ ਬੋਲੀ ਨੇ ਭੂਲ ਜਹਾਂ।

  • @harkamalsingh5938
    @harkamalsingh5938 Год назад

    ਰੰਗ ਬਨ੍ਹ ਦੇ ਆਪ ਸਭ ਨੇ , ਜੀਓ

  • @parmjeetsingh6657
    @parmjeetsingh6657 Год назад

    Proud of being puadhi

  • @papillon8443
    @papillon8443 Год назад +1

    Keep it up! 👍

  • @rattandhaliwal
    @rattandhaliwal 2 года назад

    ਵਧੀਆ ਬੋਲੀ ਪੁਆਧੀ ਹੈ ਜੋ ਕਿ ਪੰਜਾਬੀ ਦੀ ਉੁਪ ਬੋਲੀ ਹੈ ਇਹਨੂੰ ਸਾਂਭਣਾ ਚਾਹੀਦੀ ਹੈ। ਪਾਕਿਸਤਾਨੀ ਪੰਜਾਬ ਵਿੱਚ ਗਿਆਰਾਂ ਉਪ ਬੋਲੀਆਂ ਹਨ ਜੋ ਉਹਨਾਂ ਨੇ ਸਾਂਭ ਕੇ ਰੱਖੀਆਂ ਹਨ ਸਾਨੂੰ ਕੀ ਬਿਮਾਰੀ ਹੈ।

  • @kalpataru1
    @kalpataru1 5 месяцев назад

    Bahot badhiya ji.

  • @mandeep_saini_Sardarghar
    @mandeep_saini_Sardarghar Год назад

    ਸਹੀ ਗੱਲ ਆ ਜੀ chandigarh ਨੇ ਕਈ ਵਸਦੇ ਪਿੰਡ ਉਜਾੜੇ ਮੇਰੇ ਦਾਦਾ ਜੀ ਦਾ ਪਿੰਡ ਬੂਟੇਰਲਾ ( ਬੱਟੇਲਾ ਸੇਕਟਰ 41B ) ਹੂੰਦਾ ਸੀ । ਹੂਣ ਅਸੀਂ ਰਾਜਪੂਰੇ ਰਹਿੰਦੇ ਆ।

  • @GurnamSingh-p7x
    @GurnamSingh-p7x 7 месяцев назад

    ਬਾਈ ਪੁਆਧੀ ਤਾ ਪੁਆਧੀ ਹੀ ਹੈ

  • @NirmalSingh-ym3qu
    @NirmalSingh-ym3qu 2 года назад

    Bahut sundar Jankari bharpoor programe thank you. Bhai Sahab

  • @ravindergill9225
    @ravindergill9225 9 месяцев назад

    ਕਾਰੇ ਹੱਥੀਂ, ਨਾਵਲ ਸੋਹਣ ਹੰੰਸ ਦਾ ਪੁਆਧੀ ਬੋਲੀ ਵਿੱਚ ਹੀ ਹੈ, ਵਾਰਿਸ਼ ਪਿਕਚਰ ਵੀ ਬਣੀ,

  • @gurdassverma8100
    @gurdassverma8100 Год назад

    Bahut kamm kiya galla kriya sareya ne maara puadh jindabad ❤

  • @pawan_pb3995
    @pawan_pb3995 Год назад

    ਪੁਆਦੀ ਮਾਰੇ ਦਿਲਾਂ ਮਾਂ ਐ

  • @shindasingh37
    @shindasingh37 2 года назад

    Very good Karamjit veera Tusi bhohat vadia boliya ji

  • @sukhwindersukhwinder5207
    @sukhwindersukhwinder5207 Год назад +2

    Puadi bolan Wale Veer dil de Saf hasmukh te mjakiae hunde ne

  • @gurjindersingh-te4ep
    @gurjindersingh-te4ep 2 года назад

    nejara agya prime asia dhanwad .

  • @jaspalsindhar746
    @jaspalsindhar746 2 года назад

    Very interesting program.
    Thank you.