Kmaal da banda. Jihra V sunda hai hairan ho janda hai. Ena apne aap te bharosa te spashat vichar. Kise tunde laat di parwah ni koi kidda hi nadhu khan da sala hove.
Bilkul sahi hai. desh da bhatta sarkar nahi log khud hi betha rehe han. oh kuj sikhna hi nahi chauhnde. har ek citizen di aapni jimmewari bhi hundi hai. punjab is falling behind not cause of government it's the people. They do not want to improve themselves.
Shakespeare never visited in school and college but he became famous author and playwrighter.and poet nobody taught him anything but he learnt himself through errors and mistakes....
Most Saints never went to school. Like Sikh Guruji said - Jaisy mai ave Khasm ki bani - Intelligence and Wit are God's gift. My father's all siblings are highly educated - Older brother went to Canada to do a post grad in Chemical Engineering - There he worked for a US Pulp and Paper company - Kimberly Clark. His other siblings are also well established. My father stayed home to help with my grandfather at the farm - like Prof Ghagga - then my father also emigrated to Canada- there he learnt the English language and also Punjabi. He's a successful farmer both in Punjab and in Canada - Self taught, very intelligent person
ਸਾਡੇ ਹਰਮਨ ਪਿਆਰੇ ਬਾਪੂ ਜੀ🙏🙏ਬੋਹਤ ਵਦਿਆ ਲਗਦਾ ਤੁਹਾਨੂੰ ਸੁਣ ਕੇ 🥰♥️👍
ਸੱਤ ਸ਼੍ਰੀ ਆਕਾਲ ਜੀ🙏। ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਜੀ ਦਿਲ ਨੂੰ ਟੁੰਬਦੀ ਹੈ ਹਰ ਗੱਲ ਬਾਤ ਜੀ
ਇਹੋ ਜਿਹੀਆਂ ਸ਼ਖਸੀਅਤਾਂ ਨੂੰ ਜਿਆਦਾ ਤੋਂ ਜਿਆਦਾ ਸਰੋਤਿਆਂ ਦੇ ਸਨਮੁੱਖ ਲਿਆਇਆ ਕਰੋ, ਧੰਨਵਾਦ ਸਹਿਤ 🙏
ਬਹੁਤ ਹੀ ਚੰਗਾ ਉੱਦਮ ਕੀਤਾ ਤੁਸੀਂ ਇਹ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਨਾਲ ਗੱਲਬਾਤ ਸਰੋਤਿਆਂ ਸਾਹਮਣੇ ਪੇਸ਼ ਕਰਕੇ। ਧੰਨਵਾਦ ਜੀ।
ਸਰੋਤੇ ਨੀ ਖੋਤੇ ਆ ਜਿਹੜੇ ਆ ਡੰਗਰ ਨੂੰ ਸੁਣਦੇ ਆ
@@Amarjitsidhu-qd3em ਖੋਤਾ ਤਾਂ ਡੰਗਰਾ ਤੂੰ ਹੈ
ਪਰੋ ਸਾਹਬ ਬਹੁਤ ਖੂਬਸੂਰਤ ਲੇਖਕ ਹੋ ਅਜਿਹਾ ਹੀ ਲ਼ਿਖਦੇ ਰਹੋ ਧਨਵਾਦ
ਬਾਪੁ ਘੱਗਾ ਜੀ ਨੂੰ ਸਲਾਮ ਕਰਦਾ ਹਾਂ ਜੀ ❤❤❤❤❤ ਏਨੀਂ ਵਧੀਆ ਅਕਲ ਦੀ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ ਜੀ ❤❤❤❤❤❤❤❤❤❤
ਸਤਿ ਸ੍ਰੀ ਆਕਾਲ ਭਾਈ ਸਾਹਿਬਂ ਜੀ
ਘੱਗਾ ਜੀ ਦੀਆਂ ਗੱਲਾਂ ਸੁਣ ਕੇ ਹਮੇਸ਼ਾ ਹੀ ਵਧੀਆ ਲਗਦਾ ਹੈ।ਇਕ ਸੁਲਝੇ ਹੋਏ ਲੇਖਕ, ਵਿਦਵਾਨ ਤੇ ਸਾਹਿਤਕਾਰ ਹਨ।
ਚੜ੍ਹਦੀ ਕਲਾ ਵਿਚ ਰਹੋ ਜੀ।
ਇਹਨਾਂ ਦੇ ਕੋਲ ਤਾਂ ਅਜਕਲ ਦੇ !M.A.ਪਾਸ ਲੋਕਾਂ ਤੋਂ ਵੀ ਵੱਧ ਗਿਆਨ ਹੈ।ਇਕ ਵਾਰ ਘੱਗਾ ਜੀਉ ਨੂੰ ਮੈਂ ਇਕ ਬਹੁਤ ਹੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੁਣਿਆ ਹੈ।ਇਹਨਾਂ ਵਲੋਂ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਗਈ ਹੈ।
ਧੰਨਵਾਦ ਜੀਉ।
ਪ੍ਰੋਫੈਸਰ ਸਾਹਿਬ ਤੁਸੀਂ ਕਹਿੰਦੇ ਹੋ ਕਿ ਮੈਂ ਕਦੇ ਸਕੂਲ ਨਹੀ ਗਿਆ ਪਰ ਤੁਹਾਡੀਆਂ ਗੱਲਾਂ ਅਨਪੜ੍ਹਾਂ ਵਾਲੀਆਂ ਨਹੀ ਲੱਗਦੀਆਂ ਧਨਵਾਦ ਜੀ
ਇੰਟਰ ਵਿਊ ਬੌਹਤ ਹੀ ਵਧੀਆ ਲੱਗੀ ਜੀ
ਅਨਪੜ੍ਹਤਾ ਮਾੜੀ ਨਹੀ ਹੁੰਦੀ ਇੰਸਾਨ ਦਾ
ਅਨਭਵ ਨਾ ਖੁੱਲਣਾ ਮਾੜਾ ਹੁੰਦਾ ਹੈ ਜੀ ਮੱਖਣ ਧਨੇਰ
ਸਲਾਮ ਹੈ ਦੋਵੇਂ ਮਹਾਨ ਵਿਦਵਾਨਾਂ ਨੂੰ।
ਸਤਿ ਸ੍ਰੀ ਅਕਾਲ ਜੀ! ਮੈਂ ਪ੍ਰੋ ਸਾਹਿਬ ਨਾਲ ਬਹੁਤ ਚਿਰ ਤੋਂ ਜੁੜਿਆ ਹੋਇਆ ਹਾਂ।ਮੇਰੇ ਪੁੱਤਰ ਦੇ ਭੋਗ ਤੇ ਘੱਗਾ ਜੀ ਨੇ ਕਥਾ ਕੀਤੀ ਸੀ ਇੱਕ ਪੈਸਾ ਨਹੀਂ ਲਿਆ ਜਦਕਿ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਅਇਆ ਰਾਗੀ ਜਥਾ ਚਲਦੀ ਕਥਾ ਚੋਂ ਉਠਾ ਕੇ 3300 ਰੁ ਵਸੂਲ ਕਰ ਕੇ ਚਲਦਾ ਬਣਿਆਂ ਜਿਹਨਾਂ ਨੂੰ ਮੇਰੇ ਘਰਦਿਆਂ ਨੇ ਬੁਲਾਇਆ ਸੀ
ਪਰ ਵੀਰ ਜੀ - ਉਨਾ ਨੇ ਵੀ ਰੋਟੀ ਖਾਣੀ ਹੈ -ਬਚੇ ਪਾਲਨੇ ਹਨ - ਉਨਾ ਕੋਲ ਕੋਈ ਹੋਰ ਸਾਧਨ ਨਹੀ ਹੁੰਦਾ - ਘਗਾ ਸਾਹਿਬ ਕੋਲ ਤਾ prof ਦੀ ਜੋਬ, ਤੇ ਜਮੀਨ ਵੀ ਹੋਵੇਗੀ
@@riverocean4380 ਜੀ ਘੱਗਾ ਜੀ ਕੋਲ ਪ੍ਰੋ . ਦੀ ਡਿਗਰੀ ਹੈ ਜੋ ਉਹਨਾ ਦੀ ਯੋਗਤਾ ਨੂੰ ਵੇਖਦਿਆਂ ਅਕਾਲ ਤਖਤ ਦੇ ਜਥੇਦਾਰ ਨੂੰਦੇਣੀ ਪਈ ਅਤੇ ਉਹਨਾਂ ਦੀ ਜਮੀਨ ਬਾਰੇ ਵੀ ਮੈਂ ਜਾਣਦਾ ਹਾਂ । ਪਰ ਇਹ ਕਥਾ ਕੀਰਤਨ ਵਿਆਖਿਆ ਦੇ ਨਾਮ ਤੇ ਜੋ ਜੋਕਾਂ ਸਾਨੂੰ ਚੰਬੜੀਆਂ ਹੋਈਆਂ ਹਨ ਏਸ ਪੁਜਾਰੀ ਲਾਣੇ ਨੂੰ ਸਾਨੂੰ ਤੋੜ ਕੇ ਸੁੱਟਣਾ ਪਵੇਗਾ ਨਹੀਂ ਤਾਂ ਸਿੱਖੀ ਦਾ ਸਰੀਰ ਕਦੇ ਵੀ ਨਰੋਆ ਨਹੀਂ ਹੋ ਸਕੇਗਾ
ਪ੍ਰ,ਸਰਦਾਰ ਸਾਬ ਜੀ ਆਪਜੀ ਦੇ ਵਿਚਾਰ ਬਹੁਤ ਵਧੀਆ ਸਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਸਾਬ ਵੀ ਬਹੁਤ ਚੰਗੇ ਇਨਸਾਨ ਸਨ ਉਹਨਾ ਨੇ ਜਗੀਰਾ ਨਹੀ ਬਣਾਈਆ ਬਾਦਲਾ ਵਾਗ ਜਿਹੜੇ ਬੱਚੇ ਵਿੱਚ ਉਹਨਾ ਨੂੰ ਲੱਗ ਦਾ ਸੀ ਵੀ ਕੁਝ ਕਰਣ ਦੀ ਚਾਹਿਤ ਹੈ ਉਹ ਉਸ ਨੂੰ ਲਗਾ ਲੈਦੇ ਸੀ
ਵਾਹ ਕਮਾਲ ਬਾਈ ਜੀ, ਬਹੁਤ ਹੀ ਖੂਬਸੂਰਤ ਤੇ ਸਿੱਖਿਆਦਾਇਕ ਗੱਲ-ਬਾਤ 💖
ਸਹੀ ਗੱਲ ਹੈ ਜੀ" ਗਿਆਨ ਕਿਸੇ ਸਰਟੀਫਿਕੇਟ ਦਾ ਗੁਲਾਮ ਨਹੀਂ ਹੁੰਦਾ " ਗੁਰਪ੍ਰੀਤ ਸਿੰਘ
ਬਾਪੂ ਜੀ ਬਹੁਤ ਹੀ ਵਧੀਆ ਅਪਨੀ ਜਿਦੰਗੀ ਦੇ ਤਜਰਬੇ ਦੀਆਂ ਗੱਲਾਂ ਸਾਂਝੀਆਂ ਕੀਤੀਆਂ ॥ਧੰਨਵਾਦ ਜੀਉ ॥ 24:33
Prof inder singh ji is an asset to our society.a great personality.🙏🙏
ਰੱਬ ਮੇਹਨਤ ਦਾ ਫਲ ਜਰੁਰ ਦੀਨਦਾ ਹੇ
ਬਾਕਮਾਲ ਦਿਲਚਸਪ ਸਖਸ਼ੀਅਤ ਇੰਦਰ ਸਿੰਘ ਘਗਾ ਜੀ।Very smart and intelligent.
ਕਈ ਵਾਰ ਅਨਪੜ੍ਹਤਾ ਤੇ ਕਿਰਤ ਕਮਾਈ ਹੀ ਇਨਸਾਨ ਦੇ ਮਜ਼ਬੂਤ ਤੇ ਪਿਆਰੇ ਕਿਰਦਾਰ ਦੀ ਨੀਂਹ ਬਣ ਜਾਂਦੀ ਹੈ
ਚੰਗ ਵਿਚਾਰ ਕਰਨ ਲਈ ਧੰਨਵਾਦ ਹੈ ਜੀ,-2-7-2023- ਕਿਸਾਨ ਜਵਾਨ ਹਿੰਦ ਪਾਰਟੀ,
I really admire this person..education can be learned anytime....
ਬਾਪੂ ਜੀ ਧੰਨ ਕਮਾਈ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
ਸ ਘੱਗਾ ਜੀ ਦੀ ਵਿਆਖਿਆ ਬਹੁਤ ਸਰਲ ਤੇ ਵਿਗਿਆਨਕ ਹੈ। ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਜੋੜ ਕੇ ਸਮਝਾਉਣਾ ਪੁਜਾਰੀ ਸ਼ੈ੍ਣੀ ਦੇ ਫਿੱਟ ਨਹੀਂ ਹੈ, ਇਸੇ ਲਈ ਇੰਨਾ ਦਾ ਵਿਰੋਧ ਕਰਦੇ ਹਨ।
ਕਆ ਬਾਤ ਜੀ , ਸਲੂਟ 🔥 ਬਹੁਤ ਬਹੁਤ ਧੰਨਵਾਦ ਥਾਰੇ ਚੈਨਲ ਕਾ
ਭਾਈ ਸਾਹਿਬ ਦੇ ਸਿੱਖੀ ਪ੍ਰਤੀ ਵਿਚਾਰ ਜੋ ਵੀ ਹਨ ਉਹ ਇਕ ਵਖਰੀ ਗੱਲ ਹੈ ਪਰ ਸਕੂਲ ਜਾਣ ਤੋਂ ਬਿਨਾਂ ਪੜ੍ਹੇ ਅਤੇ ਏਨੀਆਂ ਨੌਕਰੀਆਂ ਕੀਤੀਆਂ ਇਹ ਬਹੁਤ ਵਡੀ ਗਲ ਹੈ।
ਪੌ੍ ਘੱਗਾ ਜੀ ਵੌਹੁਤ ਚੰਗੇ ਈੰਸਾਨ ਨੇ
ਕਯਾ ਬਾਤ ਹੈ ਬਹੁਤ ਖੂਬ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ
ਸੂਝਵਾਨ ਬੰਦਾ ਹੀ ਸੂਝਵਾਨ ਦੀ ਕਦਰ ਕਰ ਸਕਦਾ ਹੈ, ਮੂਰਖ ਨਹੀਂ. ll
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ।।
Kmaal da banda. Jihra V sunda hai hairan ho janda hai. Ena apne aap te bharosa te spashat vichar. Kise tunde laat di parwah ni koi kidda hi nadhu khan da sala hove.
ਮਿਹਨਤ ਕੀਤੀ ਹੈ ਜੀ
I agree with most of his views, he is more wiser than many so-called professsssors I have seen in life !!!
ਏ ਉਹ ਬੰਦਾ ਆ ਜਿਹੜਾ ਪੰਜਾਬੀਆਂ ਨੂੰ ਅਕਲ ਦੀ ਗੱਲ ਦੱਸਦਾ ਹੁੰਦਾ .. ਤਾਂਹੀ ਗਾਲਾ ਸੁਣਦਾ ਕਈਆਂ ਤੋਂ .. ਅਕਲ ਨਾਲ ਤਾ ਕਈਆਂ ਦਾ ਖ਼ਾਨਦਾਨੀ ਵੈਰ ਆ
Bilkul sahi hai. desh da bhatta sarkar nahi log khud hi betha rehe han. oh kuj sikhna hi nahi chauhnde. har ek citizen di aapni jimmewari bhi hundi hai. punjab is falling behind not cause of government it's the people. They do not want to improve themselves.
Tu das kina prea hoea fer likh koi kitab apdi akel das
ਬਿਲਕੁਲ ਸਹੀ
Seyanna bnda
Sikhan de ni ple peni akl di gl khane khali hunda ena de
ਸਾਡੇ ਕਈ ਬੱਚਿਆਂ ਕੋਲ ਇਕੱਲੇ ਪੜਾਈ ਦੇ ਸਾਰਟੀਫਿਕੇਟ ਹੀ ਹਨ ਜੀ। ਐਪਰ ਨੌਲਜ ਤਾਮੀਜ਼ ਔਰ ਸਿਖਿਆ ਘੱਟ ਹੈ ਜੀ।।
ਸੂਝਵਾਨ, ਗਿਆਨਵਾਨ ਬੰਦਾ ਪਰ ਕਈਆ ਦੇ ਅਖਾ ਵਿੱਚ ਚੁਭਦਾ, ਸਿਧੀਆ ਗੱਲਾ ਕਰਕੇ।
Right
@@gurmukhsingh2188 ੳਓਾ
Bhut e vadia mulakat. Bilkul sach kiha ke degreea le ke bidwaan nhi bann jande.
pro sir tuhadi har ikk gall chahe gurbani jan samajk howe bohat wadiya te akkl wadhun waliya han waheguru tuhanu chhrdi kla rakhe
Prof. Inder Singh ghagga Babe Nanak Dee soch Da Sacha pahredar.
Pro .inder sing ji ate bai manjeet da dilo danbaad ❤
I don't have any degree but working as a electrical designer in delhi.
ਪ੍ਰੋਫ਼ੈਸਰ ਸਾਹਿਬ ਆਪ ਦੀ ਮਚਾ ਕੇ ਸੇਕਣ ਵਾਲੇ।ਇਹ ਤਾਂ ਤੇਸਾ ਫੜ ਕੇ ਪਹਾੜ ਚੋ ਨਦੀ ਕੱਢਣ ਵਾਲੇ ਨੇ। ਇਨ੍ਹਾਂ ਦਾ ਗਿਆਨ ਵਾਹਿਗੁਰੂ ਵਾਹਿਗੁਰੂ।
ਸਵਾਦ ਅ िਗਅਾ ਜੀ....
Ssaji
Very fascinating and inspiring ,. EDUCATION/WIDIAA/. ; KIRTT JI
GURUNANAKJI ANGSANG JI JO BOLE SO NIHAL SSAJI SARBAT DA PALLAH JI
ਵਾਹ ਓ ਢੱਗਿਆ,ਵੈਸੇ ਹਰ ਗੱਲਾਂ ਦਾ ਕੜ੍ਹਾਹ ਬਨਾਉਣ ਆਲੇ ਨੂੰ ਇਹ ਕਿਉਂ ਲਗਦਾ ਵੀ ਮੈਂ ਦੁਨੀਆ ਦਾ ਸਭ ਤੋਂ ਸਿਆਣਾ ਬੰਦਾਂ
Ghagga ji all time favorite ❤🙏
ਬਹੁਤ ਬੜੀਆਂ ਜੀ ਸਹੀ ਸੰਦੇਸ਼
ਮਾਰ੍ਹੀ ਪੁਆਧੀ ਬੋਲੀ ਨੈੱਟ ਪਾ ਸੁਣਕਾ ਮੇਰਾ ਦਿਲ ਬਾਗੋਬਾਗ ਹੋਜਾ ,,,,ਪੁਆਧੀ ਬੋਲੀ ਤੋ ਨਿਊ ਆ ਜਿੱਤਰਾਂ ਕਿਸੀ ਕੇ ਮੂੰਹ ਮਾ ਤੇ ਮੋਤੀ ਗਿਰਰੇ ਹੋਮਾ,,,
ਅਰ ਯੋਹ ਰਾਜਪਰੇ ਆਲਾ ਮਨਜੀਤ ਤੋ ਜਮੀਂ ਪੁਆਧੀ ਬੋਲੀ ਬੋਲਾ
ਪੂਆਦ ਵਿਚ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ ਰੱਬ ਵੀ ਥਰ ਥਰ ਥਰ ਕੰਬਦਾ ਹੈ ਇਸ ਗੂੰਡੇ ਗੋਲਡੀ ਤੋਂ 😅😅😅
@@shivanisharma5562 ਰਿਸ਼ਵਤਖੋਰੀ ਮਾਮਲੇ ਵਿੱਚ ਦੋਸ਼ੀ ਦੋਵੇਂ ਧਿਰਾਂ ਹੁੰਦੀਆਂ ਹਨ ਰਿਸ਼ਵਤ ਲੈਣ ਵਾਲਾ ਵੀ ਤੇ ਰਿਸ਼ਵਤ ਦੇ ਕੇ ਕੰਮ ਕਰਾਉਣ ਵਾਲਾ ਵੀ,,,,
ਵਾਹ ਵਾਹ ਘਗਾ ਜੀ ਧਨਵਾਦ ਤੁਹਾਡਾ ਸਚ ਬੋਲ!ਦਾ
ਬਾਈ ਘੱਗਾ ਤੇ ਢੱਡਰੀਆਂ ਵਾਲੇ ਕੌਮੀ ਹੀਰੇ ਚੜ੍ਹਦੀ ਕਲਾ ਵਿੱਚ ਰਹਿਣ ਜੀ ਧੰਨਵਾਦ ਬਹੁਤ ਬਹੁਤ💯💟👍👌🇮🇳🙏
Straight up!!
Truth is something,not everyone can digest!!
ਭਾਈ ਜੀ ਤੁਸੀਂ ਧੰਨ ਹੋ ਗੁਣਾਂ ਦਾ ਖਜ਼ਾਨਾ ਹੋ ।।
ਬਹੁਤ ਵਧੀਆ ਜੀ
ਪ੍ਰੋ.ਗੱਗਾ ਜੀ great ਹਨ।
ਅਨਪੜ੍ਹ ਪੋ੍ਫੈਸਰ ਘੱਗਾ ਜੀ ਨੂੰ ਕਹੋ ਕਿ ਆਪਣੇ ਜਿੰਨ੍ਹੇ ਵੀ ਪ੍ਸ਼ਨ ਹਨ ਉਨ੍ਹਾਂ ਨੂੰ ਲੈ ਕੇ ਹਰਦੇਵ ਸਿੰਘ ਜ਼ੰਮੂ ਨਾਲ ਮੀਡੀਆ ਦੀ ਹਾਜ਼ਰੀ ਵਿੱਚ ਵਿਚਾਰ ਕਰ ਲਵੇ ਜੇਕਰ ਇੱਹ ਅਨਪੜ੍ਹ ਪੋ੍ਫੈਸਰ ਸਾਬ 'ਕਾਦਰ'ਦੀ ਅਣਹੋਦ ਵਾਰੇ ਅਪਣੇ ਵਿਚਾਰਾ ਨੂੰ ਗੁਰਮਤਿ ਦੀ ਕਸਵੱਟੀ ਤੇ ਸਹੀ ਸਾਬਤ ਕਰ ਦੇਵੇ... ਤਾਂ ਜੋ ਇੱਸ ਸੱਜਣ ਦੀ ਇੱਛਾ ਹੋਵੇ ਉੱਸ ਤੇ ਫੁੱਲ ਚੜਾਵਾਂ ਗੇ ...ਜੇ ਕੋਈ ਮਿੱਤਰ ਪਿਆਰਾ ਘੱਗੇ ਨੂੰ ਇੱਸ ਮੁੱਦੇ ਤੇ ਰਾਜ਼ੀ ਕਰ ਲਵੇ ਤਾਂ ਓਪਰੋਕਤ ਚਰਚਾ ਨੂੰ ਨੇਪੜ੍ਹੇ ਚਾੜਨ ਦਾ ਸਾਰਾ ਇਤਜ਼ਾਮ ਕਰਨ ਨੂੰ ਅਸੀ ਪਾਬੰਦ ਹੋਵਾਗੇ ...
ਜੰਮੂ ਗਧੇ ਨਾਲ ਮੱਥਾ ਮਾਰਨ ਦਾ ਕੀ ਫ਼ਾਇਦਾ
@@jagsirsidhu ਵਾਹ ਓ ਸ਼ੇਰਾ ਤੇਰੀ ਤਾਂ ਓਹ ਗੱਲ ਹੋਈ ਕਿ 'ਤੇਰਾ ਕੁੱਤਾ,ਕੁੱਤਾ ਤੇ ਸਾਡਾ ਕੁੱਤਾ ਟੋਮੀ'...ਜੇ ਤੇਰੀ ਨਜ਼ਰ ਵਿੱਚ ਜ਼ੰਮੂ ਗਧਾ ਹੈ ਫਿਰ ਤਾਂ ਅਨਪੜ੍ਹ ਪੋ੍ਫੈਸਰ ਸਾਬ ਨੂੰ ਹੋਰ ਸੌਖਾ ਰਹੂਗਾ ਅਪਣੀ ਗੱਲ ਮੀਡੀਆ ਵਿੱਚ ਸਾਬਤ ਕਰਨ ਲਈ ....ਤੇ ਸਾਡੇ ਵਰਗੇ ਹੋਰਾਂ ਨੂੰ ਵੀ ਚਾਨਣ ਹੋਜ਼ੂਗਾ ਕਿ ਕੌਣ ਸਹੀ ਹੈ ਤੇ ਕੌਣ ਗਲਤ ...ਤੂੰ ਘੱਗੇ ਨੂੰ ਰਾਜ਼ੀ ਤਾਂ ਕਰ ਜੇ ਮੰਨ ਗਿਆ ਫਿਰ ਕਹੀ ਸ਼ੇਰਾ ....ਨਹੀ ਤਾਂ ਐਵੇ ਕਿਸੇ ਨੂੰ ਗਧਾ,ਖੋਤਾ,ਖੱਚਰ ਆਦਿ ਕਹਿ ਕੇ ਆਪਣਾ ਨੰਗਪੁਣਾਂ ਨੀ ਦਿਖਾਈ ਦਾ ...
Jammu ..😁🐒
ਇਹ ਸਾਰੇ ਗੁਰੂ ਨਿੰਦਕ ਇਸ ਤਰਾਂ ਦੇ ਪ੍ਰੋਫੈਸਰ ਹੀ ਹੈ ਧੁੰਦਾਂ ਢੱਡਰੀ ਬਾਕੀ ਜੋ ਵੱੀ ਇਸ ਦੇ ਨਾਲ ਹਨ
ਅੱਜ ਪਤਾ ਲੱਗਾ ਕਿ ਪ੍ਰੋਫੈਸਰ ਪੜ੍ਹ ਕੇ ਨਹੀਂ ਬਣਿਆਂ ਤਾਂ ਹੀ ਜਬਲੀਆਂ ਮਾਰਦਾ ਹੈ
Great personality 🙏🙏🙏
❤ very nice
Very interesting story weldone bapu ji 🙏 👍
ਬਹੁਤ ਸਹੁਣੀ ਗੱਲ-ਬਾਤ॥
Done a great job. From yadwinder singh.
Shakespeare never visited in school and college but he became famous author and playwrighter.and poet nobody taught him anything but he learnt himself through errors and mistakes....
Most Saints never went to school. Like Sikh Guruji said - Jaisy mai ave Khasm ki bani - Intelligence and Wit are God's gift. My father's all siblings are highly educated - Older brother went to Canada to do a post grad in Chemical Engineering - There he worked for a US Pulp and Paper company - Kimberly Clark. His other siblings are also well established. My father stayed home to help with my grandfather at the farm - like Prof Ghagga - then my father also emigrated to Canada- there he learnt the English language and also Punjabi. He's a successful farmer both in Punjab and in Canada - Self taught, very intelligent person
Suaad aa gaya ji, nazaare liya te ,rooh khush kar ti , bahut lor he nawin pidi nu tuhaadi jinde vasde raho,👌👌💐💐
Bahut vadiya gall kahi indrijit singh ghagga ji ne phd kar k digri layi hoyi a vidwaan nahi.......
Good interview. Thanks so much
Very nice interview, m fan of Mr.Gagga ji
ਪ੍ਰੋਫ਼ੈਸਰ ਸਾਹਿਬ ਲਈ ( ਦਮ ਹੈ ਤਾਂ ਭੀੜ ਚ ਵੀ ਪਛਾਣ ਲੈਣਗੇ। ਐਵੇਂ ਬਹੁਤਾ ਨਹੀਂ ਬਲਾਈਦਾ ਇਸ਼ਾਰਿਆਂ ਦੇ ਨਾਲ ( ਮਨਜੀਤ ਸਿੰਘ)
ਸੁਆਦ ਆ ਗਿਆ ਗੱਲਾਂ ਸੁਣ ਕੇ
ਬਹੁਤ ਵਧੀਆਂ ਜੀ🙏🏽🙏🏽
Sat Sri Akal Bapu ji
Really respect you bapu ji 🙏
God bless you 🙏
U have do much knowledge
Wonderful videos always.
ਨਾਸਤਿਕ ਘੱਗਾ
Bilkul nastik ji
SACHA INSAAN
Tu kidar da giani hai
real personality respect g
ਬਹੁਤ ਚੰਗੇ ਵਿਚਾਰ ਹਨ ਜੀ
ਬਾਪੂ ਜੀ ਦੇ ਵਿਚਾਰ ਬਹੁਤ ਵਧਿਆ ਲਗੇ
ਬਹੁਤ ਸਤਿਕਾਰਯੋਗ ਘੱਗਾ ਜੀ
Gooooooood sukhirahoji🙏🙇🙏🙇🙏🙇
ਧੰਨਵਾਦ ਬਾਪੂ ਜੀ
ਧੰਨਵਾਦ ਜੀ 🙏
Inder Singh ghagga is Great personality
ਪੰਜਾਬੀੳਂ ਅਕਲ ਨੂੰ ਹਥ ਮਾਰੋ।ਤਰਕ ਨਾਲ ਗਲ ਕਰੋ,ਸਮਝੋ।
ਬਾਪੂ ਜੀ ਬਹੁਤ ਵਧੀਆ ਜੀ
Ghagha ji like a Diamond, Big salute
Waheguru ji di .kirpa hi samjo
Jo. Ghaghra ji te hoi hai
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅😅
Kai tuhade to zyada samzdara kol time nahi es video dekhn da🙏 good information sir 🙏
😊
Very good sir ji salute you you are great
ਚੰਗਿਆੜੇ ਕਡਾ ਤੇ !!🎆🎇🎇🧨
ਮਾਂ ਬੋਲੀ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਮਾਂ ਬੋਲੀ ਬੋਲਣ ਵਾਲਿਆਂ ਨੂੰ ਜਾਂ ਫਿਰ ਮਾਂ ਬੋਲੀ ਚ ਲਿਖਣ ਵਾਲਿਆਂ ਨੂੰ ਅੱਗੇ ਸਿਵਲ ਸੇਵਾਵਾਂ ਵਿੱਚ ਸਵੀਕਾਰ ਕਿਉਂ ਨਹੀਂ ਕੀਤਾ ਜਾਂਦਾ ਜਲਦੀ ,,ਉੱਥੇ ਤਾਂ ਅੰਗਰੇਜ਼ੀ ਵਾਲਿਆਂ ਨੂੰ ਪਹਿਲਾਂ ਸਵੀਕਾਰ ਕੀਤਾ ਜਾਂਦਾ ਹੈ , ਅਸੀਂ UPSC ਦਾ ਨਤੀਜਾ ਦੇਖਦੇ ਹਾਂ ਉਹਦੇ ਵਿਚ ਤਾਂ ਜ਼ਿਆਦਾ ਸਭ ਤੋਂ ਪਹਿਲਾਂ ਅੰਗਰੇਜ਼ੀ ਵਾਲਿਆਂ ਨੂੰ ਹੀ ਸਵੀਕਾਰ ਕੀਤਾ ਜਾਂਦਾ ਹੈ
Bhutt hi vadya banda ya ghaga g,,,
Veer.ji.love.u.jug.jug.jio.chardikalan.ch.rho.
Milage.tikya.ky.Pta.
Maan22....canada
ਵਾਹ ਜੀ ਵਾਹ ਬਿਲਕੁਲ ਸਹੀ ਜੀ
ਏਦਾਂ ਦਿਮਾਗ ਹਲਿਅਆਏਦੇਕੋਲੇ ਕਿਥੇ ਖੜ ਗਿਆ ਬਾਈ ਤੂੰ ਸਿਆਣਾ ਬੰਦਾ ਏ ਢਡਰੀਏਦਾਯਾਰਐ
Right
Ghagga ji edha hi hasde reha kro❤
🙏
Very nice
Thanks veer
ਵਾਈ ਮਨਜੀਤ ਸਿੰਘ ਬੌਹਤ ਸੋਹਣਾ ਵੋਲਦੇ ਨੇ
Rajpura elake de ne odher aiwe hi bolde ne
ਸਿਰਾ ਕਰਾਤਾ😀
ਪ੍ਰੋਫੈਸਰ ਸਾਬ੍ਹ ਅਨਪੜ੍ਹ ਹੋ ਸਕਦੇ ਆ ......ਪਰ ਪੜ੍ਹਿਆ ਲਿਖਿਆ ਦੇ ਪਿਓ ਆ ..👊👊👊