Это видео недоступно.
Сожалеем об этом.

The real story behind the Making of Gobinda Sardar | Anmol Kwatra | Gobinda Sardar

Поделиться
HTML-код
  • Опубликовано: 26 июл 2023
  • • AK Talk Show (All Epis...
    Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    ---
    Join Anmol Kwatra as we explore:
    1. Bhai Ranjit Singh Ji Dhadrianwale
    • How to Stay Motivated?...
    2. Shaifi Wadhwa Arora
    • Modern Teaching world,...
    3. Harpall Kaur (the welder girl)
    • Harpall Kaur: The weld...
    4. Breakups, Friendships, and Politics
    • Breakups, Friendships ...
    5. The visions of Kuwar Amritbir Singh
    • ਬਿਨ੍ਹਾਂ Gym ਗਏ 20 ਸਾਲ ...
    6. Dr. Mehak Bansal
    • लड़का चाहीए पर बेचने के...
    7. Political arenas with Meet Hayer
    • ਸੁਣੋਂ Cabinet Minister...
    8. The rhythm of Desi Crew
    • Desi Crew: Spiritualit...
    9. Policy and change with Sukhpal Khaira
    • ਸਿਆਸੀ ਲੋਕਾਂ ਦੀ ਅਸਲੀਅਤ ...
    10. The creativity of Amrit Singh
    • Man Behind The Diljit ...
    11. The ambitions of Manpreet Singh
    • Comic Singh’s Journey ...
    12. Medical insights from Dr. Sajan Sharma
    • Mental health - a risi...
    13. The storytelling of Deepak Prashar
    • Reason behind Jo Linde...
    14. The enthusiasm of Aman Aujla
    • Meet Aman Aujla, Know ...
    15. The history with Jassa Singh
    • Rebirth Story and Secr...
    16. • ਹੜ੍ਹਾਂ ਦੌਰਾਨ ਦਾਨ ਦੇ ਨਾ...
    17. Wellness guidance from Dr. Harman Zira
    • The Story Behind the M...
    18. Gobinda Sardar & Team
    • The real story behind ...
    19. The verses of BHAANA SIDHU
    • Bhaana Sidhu About Jai...
    20. The chronicles of Nseeb Conflict
    • Turban is a proud feel...
    21. The designs of Tanya Malhotra
    • Meet Tanya Malhotra - ...
    22. Dramatic rescues and personal stories
    • 50 year and still tryi...
    23. Conversations on Sex Educations & Family Problems
    24. The journey of Parmish Verma
    25. The artistry of Meena Kumari
    • Meet India's Powerful ...
    26. Defence and diligence with Colonel Avishek (Private)
    27. The stories from Hardy Ludhiana
    • EP-27 Bitter Truths Be...
    28. Eating non-veg: right or wrong?
    • EP-28 Eating non-veg r...
    29. The 13-Year-Old Businessman
    • EP-29 13 Year Old Owns...
    30. The Story Behind Manukhta Di Sewa
    • EP-30 Story Behind Man...
    31. The resilience of Acid Attack Survivors
    • EP-31 Acid Attack Surv...
    32. The Reality Of Immigration & Canada
    • EP-32 Reality Of Immig...
    33. The significance of the Power Of Bana
    • EP-33 Jassa Singh Abou...
    34. The determination of Gurleen Daheley
    • EP-34 MUA Life, Social...
    35. Punjabi Police & Corruption
    • EP-35 About Punjab Pol...
    36. Exposing Donkey & Immigration Scams
    • EP- 36 What Happen Dur...
    37. The creativity at KamzInk Zone
    • EP- 37 Life Of Tattoo ...
    38. Life and survival in Live In Sea (Part-2)
    • EP- 38 Spent Days In S...
    39. The essence of the Power Of Prayer
    • EP- 39 Power Of Prayer...
    40. Heart-touching tales from Life At Orphanage
    • EP- 40 Life at Orphana...
    41. From Ludhiana to Miss World: a journey
    • EP-41 Ludhiana To Miss...
    42. Celebrating Hindu Sikh Brotherhood
    • Video
    43. The charm of Himanshi Khurana
    • EP- 42 Himanshi Khuran...
    44. The regimen behind Amrit Maan Fitness
    • EP- 43 Girls In Gyms, ...
    45. The culture of Laal Multani
    • EP-44 Lalli Multani Ta...
    46. The enchantment of Anmol Magic
    • EP-45 Anmol Magic Abou...
    47. The melodies of Shivjot
    • EP-46 Artist Family Li...
    48. The athletic prowess of Harmilan Bains
    • EP-47 Mother Daughter ...
    49. The legacy of Sardar Balkaur Singh (Sidhu Moosewala's Father)
    • EP-48 (Sidhu Moosewala...
    50. The innovations of Nitesh Soni
    • EP-49 Viral Coach, Fak...
    And many more insightful conversations...
    Stay Connected with Anmol Kwatra & the AK Talk Show:
    - Instagram: / anmolkwatra96
    - Twitter: / anmolkwatra96
    - Snapchat: anmolkwatra
    Keep up with the latest from the AK Talk Show:
    - Instagram: / aktalkshow
    🔴 Don’t miss out on our latest episodes. Subscribe to our RUclips Channel: 🔴
    / @anmolkwatraofficial
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    For Any Queries: Anmolkwatrateam@gmail.com

Комментарии • 839

  • @Anmolkwatraofficial
    @Anmolkwatraofficial  11 месяцев назад +77

    ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏

  • @rajuradios
    @rajuradios Год назад +132

    gobinda sardar is really hard working guy. chandigarh university ch 2014-15 ch sade hostel d canteen ch cooking krda c eh munda. otho da hi aa kharar da bht mehnati aa odo v vadiya kam krda hunda c sara din lageya rendha c… waheguru mehar kare 👏👏

    • @Haider-kq9qy
      @Haider-kq9qy 7 месяцев назад

      Tu kinde choope launda c udo 😅

  • @amanjitsingh1073
    @amanjitsingh1073 Год назад +783

    ਮੇਰਾ ਨਜ਼ਰੀਆ ਬਦਲ ਗਿਆ ਮੈ ਮਾਫ਼ੀ ਮੰਗਦਾ ਹਾਂ ਕਿ ਮੈ ਹੁਣ ਤੱਕ ਇਹਨਾਂ ਨੂੰ ਜੌ ਵੀ ਬੋਲਿਆ ਸਭ ਮੇਰੀ ਗਲਤੀ ਸੀ ।।

    • @SandeepGoraya
      @SandeepGoraya Год назад +5

      Sahi keha

    • @karancheema8864
      @karancheema8864 Год назад +2

      Same Bai 😞

    • @bhupindersinghbrar5082
      @bhupindersinghbrar5082 Год назад +4

      Same 😞sorry 😔 ik do comment kite c v (tusi bhor de bott o )

    • @amanjitsingh1073
      @amanjitsingh1073 Год назад +17

      ਮੇਰੇ ਰੱਬ ਨੇ ਮੂੰਹ ਤੇ ਥੱਪੜ ਜੜ ਦਿੱਤਾ ਤੇ ਰੱਬ ਨੇ ਦਿੱਖਾ ਕਿ ਮੈ ਬਹੁਤ ਛੋਟਾ ਤੇ ਗਿਰਿਆ ਹੋਇਆ ਇਨਸਾਨ ਆ
      ਮੈ ਭਾਰਤ ਜਦ ਵੀ ਆਇਆ ਮੈ ਇਹਨਾਂ ਵੀਰਾਂ ਕੋਲੋਂ ਮਾਫ਼ੀ ਜਰੂਰ ਮੰਗੂ

    • @unclebabloo79
      @unclebabloo79 Год назад +5

      I am also sorry😢

  • @PSFilms-rh4ht
    @PSFilms-rh4ht Год назад +88

    ਬਹੂਤ ਵਧੀਆ ਅਨਮੋਲ ਵੀਰੇ ਮੈ ਕਦੇ ਵੀ ਗੋਬਿੰਦ ਨੂੰ ਜਾ ਇਹਨਾ ਚੋ ਕਿਸੇ ਨੂੰ ਵਿ ਮਾੜਾ ਨਹੀਂ ਬੋਲਿਆ ਧੰਨਵਾਦ ਕਰਦਾ ਆ ਗੋਬਿੰਦੇ ਵੀਰ ਹੁਣ ਦਾ ਜਿੰਨਾਂ ਨੇ ਮੈਨੂੰ ਸਪੋਰਟ ਕੀਤੀ ਸੀ ਮੈਂ ਵੀਡਿਉ ਬਣਾਈ ਸੀ ਓਹ ਵੀਰੇ ਨੇ story ਲਈ ਸੀ ❤❤

  • @Ting_Tong_10
    @Ting_Tong_10 Год назад +128

    Big salute to you Anmol Paji, because many people troll him a lot, you have understood that no matter who the artist is, he is small and big, respect everyone.❤

  • @parveenchandla1623
    @parveenchandla1623 Год назад +17

    Aaj schi respect aa gyi aa dil ch ehna veera leyi ❤ baba kush rkhe veera nu

  • @Extreme-eb3ze
    @Extreme-eb3ze Год назад +10

    Saare dil de saaf te saare hi vdia glla kr rhe nai eh podcast ch
    + LEGEND NEVER DIE❤️

  • @birwindersingh2436
    @birwindersingh2436 Год назад +27

    ਅਨਮੋਲ ਵੀਰ ਬਹੁਤ ਵਧੀਆ... ਅਵੂ ਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਦੇਣਾ ਚਾਹੀਦਾ ਸੀ.. ਬੱਚੀ ਦਾ ਵੀ ਪੂਰਾ ਯੋਗਦਾਨ ਐ ਟੀਮ ਨੂੰ... ਲੱਗੇ ਰਹੋ ਹਾਸੇ ਵੰਡ ਦੇ ਰਹੋ...

  • @gurdhillon4685
    @gurdhillon4685 Год назад +32

    ਇਹਨੇ ਜਿਆਦਾ positive comments ਕੀਤੇ ਸਭ ਨੇ ਕੇ ਮੰਨ ਖੁਸ਼ ਹੋ ਗਿਆ ਪੜ ਕੇ ਜਿਉਂਦੇ ਵਸਦੇ ਰਹੋ ਸਾਰੇ ਵੀਰ ਭੈਣਾਂ 🙏🏽

  • @veersingh461
    @veersingh461 6 месяцев назад +1

    ਮਿਹਨਤੀ ਬੱਚੇ ਪ੍ਰਮਾਤਮਾ ਤਰੱਕੀ ਬਖਸ਼ਿਸ਼ ਕਰੀ ਵਾਹਿਗੁਰੂ

  • @H.singh_Sheron
    @H.singh_Sheron Год назад +4

    ਬਹੁਤ ਵਧੀਆ , ਲਗਿਆ ਅਨਮੋਲ ਬਾਈ, ਇਹ ਤੁਹਾਡਾ ਪੌਡਕਾਸਟ ਦੇਖ ਕੇ ਏਦਾਂ ਹੀ ਹੋਰ ਵੀ ਜਿਹੜੇ ਚੇਹਰੇ, ਮੇਹਨਤ ਕਰ ਕੇ ਅੱਗੇ ਆ ਰਹੇ ਨੇ, ਓਹਨਾ ਨੂੰ ਵੀ, ਅੱਗੇ ਜ਼ਰੂਰ ਲੈ ਕੇ ਆਓ, Gobinda Sardar ਅਤੇ ਓਹਨਾ ਦੀ ਸਾਰੀ ਟੀਮ ਨੂੰ best wishes, ਤੁਸੀ ਆਪਣੀ ਮਿਹਨਤ ਕਰ ਰਹੇ ਓ, ਦੁਨੀਆ ਕਿਸੇ ਦੀ ਨਈ ਸਕੀ, ਤੁਸੀ ਆਪਣੀ ਮਿਹਨਤ ਜਾਰੀ ਰੱਖੋ, ਜਿਹੜੇ ਖੁਦ ਕੁਜ ਨਈ ਕਰ ਸਕਦੇ ਹੁੰਦੇਂ ਉਹ, ਕਿਸੇ ਨੂੰ ਅੱਗੇ ਜਾਂਦੇ ਨੂੰ ਨਈ ਦੇਖ ਕੇ ਜਰਦੇ,
    ਅਨਮੋਲ ਬਾਈ ਨੇ ਵੀ, 💯% ਸੱਚ ਗੱਲ ਕਹੀ,
    " ਸਲਾਮਾਂ ਸਿਰਫ਼ ਚੜ੍ਹਦੇ ਸੂਰਜ ਨੂੰ ਹੁੰਦੀਆਂ ਨੇ ਡੁੱਬਦੇ ਨੂੰ ਨਈ।

  • @KaurSandy951
    @KaurSandy951 Год назад +5

    ਸੱਚੀਂ ਅੱਜ ਮੈਨੂੰ ਵੀ ਅਪਨੀ ਗ਼ਲਤੀ ਮਹਿਸੂਸ ਹੋਈ ਕੇ ਅਸੀਂ ਬਿਨਾਂ ਸੋਚੇ -ਸਮਝੇ ਇਹਨਾਂ ਨੂੰ ਗ਼ਲਤ ਬੋਲਦੇ ਰਹੇ, gbu all

  • @RajveerSingh_26
    @RajveerSingh_26 Год назад +3

    Jo ਵੀ ਲੋਕ ਇਹਨਾਂ ਨੂੰ ਗਲਤ ਬੋਲਦੇ ਨੇ ਇਹਨਾਂ ਦਾ ਧੰਨਵਾਦ ਕਰਿਆਂ ਕਰਨ
    ਇਹਨਾਂ ਨੂੰ ਬੋਲ ਓਹਨਾ ਦਾ ਨਾਮ ਹੋ ਰਿਹਾ

  • @KiranpreetkaurSahota
    @KiranpreetkaurSahota Год назад +6

    First time mai apni life ch koe inhi long video Dekhi mnu bht wadiya lagi mai Inhi depress c phla hun mai Ik dum happy ho gyi 😊

  • @sukhisandhu1500
    @sukhisandhu1500 Год назад +10

    Baba ji ena Bachya ouper apna Ashirwad bnaye Rakhyo 🙏🏻🙏🏻Satnam Waheguru 🙏🏻🙏🏻

  • @Handsomedog_Bahubali
    @Handsomedog_Bahubali Год назад +29

    Dil De Bahut Saaf Te Shareef Bande Ne Govinda & Heera Bhaji ❤🎉 Lots Of Love Mere Naal De Pind De Ne Dau Sahib Toh 🎉

  • @yaadofficial5275
    @yaadofficial5275 Год назад +5

    ਆਪਾਂ ਇਹਨਾਂ ਬੰਦਿਆਂ ਦੀਆਂ ਵੀਡੀਓਜ਼ ਤੇ ਕਦੇ ਕਮੈਟ ਨਹੀ ਕਰਿਆ ਸੀ ਨਾ ਚੰਗਾ ਨਾ ਮਾੜਾ , ਪਰ ਇਹ ਬੰਦੇ ਆਪਣੀ ਮਿਹਨਤ ਕਰਦੇ ਸੀ ਸਭ ਤੋਂ ਵੱਡੀ ਗੱਲ ਇਹ nudity or drugs ਤਾਂ ਨਹੀਂ ਪ੍ਰਮੋਟ ਕਰਦੇ ਨਾ, ਆਪਣਾ ਮਜ਼ਾਕ ਬਣਵਾਕੇ ਲੋਕਾਂ ਨੂੰ ਹਸਾਉਂਦੇ ਆ, ਵਧੀਆ ਯਾਰ ਤੁਸੀ ਸਾਰੀ ਟੀਮ ਲੱਗੇ ਰਹੋ keep it up☑️

  • @RealSukhaaa
    @RealSukhaaa Год назад +32

    Getting late from office! But not skipping even 10 seconds!! More powers to you 🎉

  • @vishavjitsingh9538
    @vishavjitsingh9538 Год назад +1

    ਬਹੁਤ ਚੰਗਾ ਲੱਗ ਰਿਹਾ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ👍ਤੂੰ ਕੱਲਾ ਹੀਰਾ ਨੀ ਵੀਰੇ ਤੁਸੀਂ ਸਾਰੇ ਹੀਰੇ ਓ ਤੁਹਾਨੂੰ ਵੀ ਬਹੁਤ ਸਾਰਾ ਪਿਆਰ ਵੀਰੇ ਤੁਸੀ ਗੋਬਿੰਦੇ ਉਨ੍ਹਾਂ ਨਾਲ ਗੱਲਾਂ ਕੀਤੀਆਂ 🔥ਖੁਸ਼ ਰਹੋ ਵੀਰੇ 😊 ਐਦਾ ਹੀ ਹੋਰ ਤਰੱਕੀਆਂ ਕਰਦੇ ਰਹੋ🙏

  • @mundajattvip9785
    @mundajattvip9785 Год назад +11

    Gobinde bai bhot sohna gana .. full support.. Anmol bai lage raho.. punjab ch best podcast.. baki loki ta jabliya maar rahe ne podcast te.. eh asli sewa punjab di..❤️

  • @Sidhu-13113
    @Sidhu-13113 Год назад +13

    ਅਨਮੋਲ ਵੀਰ ਜੀ 🎉❤❤❤ ਲਵ ਯੂ,, ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਚੜਦੀਕਲਾ ਵਿੱਚ ਰੱਖਣ ਜੀ

  • @raiharrie
    @raiharrie Год назад +54

    Changed my perception towards this team becuase of anmol veer❤❤ full support veera nu dilon

  • @JattPB1200
    @JattPB1200 Год назад +10

    Waheguru mehar kre govina veer te ❤ kise da mzk udana sokha bina kujj soche smjhe ❤

  • @That_Litt_Jatt
    @That_Litt_Jatt Год назад +5

    ਗਾਉਂਦਾ ਸੁਖੀ ਪੂਰਾ ਸਿਰਾ, ਐਕਟਿੰਗ ਹੀਰੇ ਦੀ ਪੂਰੀ ਅਗ ਆ, ਗੋਬਿੰਦੇ ਦਾ ਨਾਮ ਸਿਖਰਾਂ ਤੇ ਜਟ ਦਾ ਤੇ ਅਬੂ ਭੋਰਨ ਲਈ ਮੋਟੀਵੇਟ ਕਰਦੀ ਆ ਇਨਾਂ ਸਾਰੇਆਂ ਨੂੰ🤣🤣🤣❤❤❤
    ਬਾਕੀ ਤੁਸੀ ਅਪਣੇ ਆਪ ਨੂੰ ਮੁਖ ਮੰਤਰੀ ਵਰਗਿਆਂ ਨਾਲ ਕੰਮਪੇਅਰ ਨਾ ਕਰੋ ਵੀਰ, ਮੁਖਮੰਤਰੀ ਵਰਗੇਆਂ ਦਾ ਬਿਨਾਂ ਕਿਸੇ ਟੇਲੈਂਟ ਤੋਂ ਤੁੱਕਾ ਲਗਿਆ ਸੀ,, ਤੁਹਾਡੇ ਚ ਟੇਲੈਂਟ ਏਆ 🔥🔥🔥 ਬਸ ਬਾਈ ਤੁਸੀਂ ਜਦ ਤਕ ਫੇਲ ਨਹੀ ਹੁੰਦੇ ਜਦ ਤਕ ਤੁਸੀਂ ਬੌਲੀਵੁਡ ਚ ਨਹੀ ਜਾਂਦੇ, ਬੌਲੀਵੁਡ ਦੇ ਨੇੜੇ ਨਾ ਲਗਿਆ ਕਦੇ ਫੇਲ ਨੀ ਹੁੰਦੇ ਤੁਸੀ ਭਰਾ✋️❤

  • @premkhardewala4903
    @premkhardewala4903 Год назад +8

    Jma down to earth bande aa te lok enna nu mada kayi jande ne... 😢😢😢❤❤❤

  • @ajayloi308
    @ajayloi308 Год назад +6

    Sidhu bai di yaad Ayi jandi galla sun k sidhu bai diya 😔

  • @user-on9ly3fn1g
    @user-on9ly3fn1g 5 месяцев назад +2

    Vote vadiya laga podcasting nice video vere❤️👍

  • @JaspreetSingh-wt9pw
    @JaspreetSingh-wt9pw Год назад +3

    ਵੀਰ ਜੀ ਬਹੁਤ ਜਲਦੀ ਇੱਕ ਉਬਰਦਾ ਸਿਤਾਰਾ ਆਏ ਗਾ ਇੰਡੀਅਸਟਰੀ ਚ 🙏 bs ਰੱਬ kirpa ਕਰਦੇ ਮੇਹਨਤ meri ਜਾਰੀ ਆ 🙏

  • @Karan_18336
    @Karan_18336 Год назад +3

    Bandiya ch talent taan bohat a bai ❤🙌🏻
    Lok taan sale kush na kush bolde hi rehnde

  • @lovedeepsingh1805
    @lovedeepsingh1805 Год назад +13

    Boht sara pyaar tuhanu te tuhadi te gobinda sardaar di team nu❤🙏

  • @JaskaranSingh-hx9gg
    @JaskaranSingh-hx9gg Год назад +2

    hjje tkk pehla koi podcast nhi vekheya aah channel te ahh pehla vekheya because of only gobinda sardar team waheguru hor mehr kre veere te ☀️

  • @Randoms220
    @Randoms220 4 месяца назад

    Bhaji huni kehnde hamesha lyi smile chak dene o ❤ love you a veere ❤

  • @rashnambassi1498
    @rashnambassi1498 Год назад +19

    ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਕ੍ਰਿਪਾ ਕਰੇ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ, ਇੱਦਾਂ ਹੀ ਲੋਕਾਂ ਦੇ ਮੂੰਹਾਂ ਤੇ ਮੁਸਕਾਨ ਲਿਆਉਂਦੇ ਰਹੋ ਤੇ ਪੈਸੇ ਕਮਾਉਂਦੇ ਰਹੋ ❤️❤️❤️
    ਖੁਸ਼ ਰਹੋ ਆਬਾਦ ਰਹੋ 🙏❤️

  • @Infamousrecordz308
    @Infamousrecordz308 Год назад +14

    ਜਿਉਂਦੇ ਰਹੋ ਮੇਰੇ ਵੀਰੋ ,ਮਾਲਿਕ ਖ਼ੁਸ਼ੀਆਂ ਦੇਵੇ

  • @urbanpenduz5076
    @urbanpenduz5076 Год назад +3

    Salute aa y ehna de mehnat nu phla dekhk keh dinde c b ki bhori jnde pr y podcast ch ehna de real story sun k bhot dukh hunda b yr eh bnde eni mehnat krde ne te apa muh chk k bol dine aa schi njriya bdl gya y salute aa y ehna nu rab hor b tarkiyea debe ehna de team nu ❤️🙌

  • @SurinderSingh-hq8up
    @SurinderSingh-hq8up Год назад +2

    Bhut vadiya and clean kam kr rahe aa .. ajj bhut khushi hoi ehna nu jaan k eh bhut dawn to earth ne .. waheguru ji ehna nu bhut bhut khushiyan te trukki bakhshan ❤ keep it up both are you

  • @Fan_Moose_Da
    @Fan_Moose_Da Год назад +13

    Anmol kwatra and gobinda sardar team...❤ Maza aa gya... U all are awesome... Rabb Aina nu hamesha khush rakheyo.. love you guys

  • @jagwindersinghjagga5921
    @jagwindersinghjagga5921 8 месяцев назад

    ਅਨਮੋਲ ਵੀਰੇ ਬਹੁਤ ਵਧੀਆ ਤੇਰਾ ਕੰਮ ਚੱਲ ਰਿਹਾ ਬਹੁਤ ਵਧੀਆ ਤੇ ਇਹਨਾਂ ਦੀ ਇੰਟਰਵਿਊ ਲਈ ਮੈਨੂੰ ਬਹੁਤ ਚੰਗਾ ਲੱਗਿਆ ਅਸੀਂ ਤੇਰੇ ਪਹਿਲੇ ਦਿਨ ਤੋਂ ਹੀ ਫੈਨ ਆ

  • @canadavibez6589
    @canadavibez6589 Год назад +4

    ਬਹੁਤ ਬਹੁਤ ਸੋਹਣਾ ਪੌਡਕਾਸਟ ਵਿਰੇ … ਦਿਲ ਖੁੱਸ਼ ਹੋਗਿਆ ਤੁਹਾਡਾ ਪੌਡਕਾਸਟ ਵੇਖ ਕੇ

  • @FantomSinghCanada
    @FantomSinghCanada Год назад +32

    too good...! baut vdia podcast c..! well spent 1 hour. congrats sari team nu

  • @Sidhu-13113
    @Sidhu-13113 Год назад +4

    Very nice 👍 ਵਾਹਿਗੁਰੂ ਜੀ ਸਦਾ ਲਈ ਚੜਦੀਕਲਾ ਵਿੱਚ ਰੱਖਣ

  • @lallykounta5472
    @lallykounta5472 9 месяцев назад

    bahut vadiya banda na jaar down to earth banda na prva ni karni ah ja koi tuhada kam nu mada keh rha na ta samaj lo tuhadi chadayi kr reha parmatma waheguru ji sda chaddi kla ch rakha prava nu

  • @charandeepkaur8999
    @charandeepkaur8999 Год назад +3

    Kyi famous singers to vdia singing krde a eh Heera te sukhi…❤❤❤

  • @Kamal_singh60
    @Kamal_singh60 Год назад +5

    ਮੈਂ ਇਨਾਂ ਦੀ ਸਕ੍ਰਿਪਟ ਦੇਖ ਕੇ ਇਨਾਂ ਨੂੰ ਬੜਾ ਗਲਤ ਬੋਲਦਾ ਸੀ ਕਮੈਂਟਾ ਚ ਪਰ ਅਨਮੋਲ ਵੀਰ ਆਹ ਪੋਡਕਾਸਟ ਦੇਖ ਕੇ ਮੈਂ ਬਹੁਤ ਸ਼ਰਮਿੰਦਾ ਹਾਂ ਮੈਨੂੰ ਅੱਜ ਆਹ ਸਬਕ ਮਿਲਿਆ ਕਿ ਕਿਸੇ ਦੀ ਰੀਲ ਲਾਈਫ ਦੇਖ ਕੇ ਉਨਾਂ ਦੀ ਰੀਅਲ ਲਾਈਫ ਦੀ ਜੱਜਮੈਂਟ ਨਹੀਂ ਕਰਨੀ ਚਾਹੀਦੀ

  • @Rdanny3822
    @Rdanny3822 11 месяцев назад +1

    Main kade V Gobinda Sardara nu maada nhi boleya Sago Vadia he keha Khush kar dinde aa loka te naale main ik gal kehna Huna Jihde te lok hasse ne Ona ne itihas Rache ne ❤❤❤ love u Veero Waheguru Chadikala kare ❤❤

  • @superlativefitness4081
    @superlativefitness4081 Год назад +32

    Loved your podcast. Keep motivating the youth.

  • @gillgandiwind4148
    @gillgandiwind4148 Год назад

    Anmol veer tusi loka da nazriya badal dita . Ena di video to jayada maja ena de comments padh ke hassa aunda c . Hun lagda lok vadiya comments karn ge . Keep it up

  • @ArshdeepSingh-gi2rw
    @ArshdeepSingh-gi2rw Год назад +6

    Waheguru Ji Khoob trakiaan bkshan ❤🙏

  • @mememinister6442
    @mememinister6442 Год назад +27

    Big Respect to your hard work Gobinda Sardar & Team and Anmol veera ❤

  • @harrydhillon3520
    @harrydhillon3520 Год назад +2

    Waheguru Mehar Bakshe Ehna Te Sareyan Te .,, Sachepatshah Hor Tarakki Bakshan. Awaz v Sohni ae SUKHI Te HEERE di keep it up veero.

  • @Thealtafmalik_
    @Thealtafmalik_ Год назад +24

    ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤

  • @gurvindersingh1429
    @gurvindersingh1429 11 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਸੱਭ ਤੇ 🙏❤️

  • @Inderkhedewalaofficial
    @Inderkhedewalaofficial Год назад +1

    When we se interviewer and celebrities in one screen together then we get more realistic touch..Thanxx

  • @amanjassar9057
    @amanjassar9057 Год назад +6

    Watch full podcast without any skip just because of u all ❤❤ all the blessings and respect to u all 🙏🏽🙏🏽❤️❤️

  • @northsideofficial1923
    @northsideofficial1923 Год назад +14

    Punjab de 70-80% percent Vloggers nalon change aa jo bas aavdi Gharwali ya bhehnan dikhaun ton v baaj ni aunde.

  • @GURUKAMAL_TV
    @GURUKAMAL_TV Год назад +1

    song sona riyal cha yo ho reha ohi gaya veere thank you 🙏 ❤❤❤❤❤❤❤❤❤ vaki ta ajj kal vanduka pistolla to vina gal heni vahot sona song veere 😊

  • @gururashianamusic4444
    @gururashianamusic4444 Год назад +4

    ਵਾਹਿਗੁਰੂ ਮੇਹਰ ਕਰੇ,ਸਾਰੀ ਟੀਮ ਤੇ,

  • @kawaljeetkaur1509
    @kawaljeetkaur1509 Год назад +7

    Anmol bro is a positive soul 😇.....i like your all podcasts n learnt so many things 🙏

  • @brardeep1057
    @brardeep1057 Год назад +4

    ਅਨਮੋਲ ਵੀਰੇ ਬਹੁਤ ਵਧੀਆ ਕਰ ਰਹੇ ਹੋ ਸਾਨੂੰ ਮਾਣ ਹੈ ਤੇਰੇ ਤੇ ਵੀਰੇ ❤❤❤ ਯੂ
    Southal london

  • @Laddabholeke
    @Laddabholeke 10 месяцев назад +1

    ਇਹ ਰੀਅਲ ਹੀਰੋ ਨੇ ਪੰਜਾਬ ਦੇ
    ਅਨਮੋਲ ਵੀਰ ਜੀ ਬਹੁਤ ਵਧੀਆ ਕਰ ਰਹੇ ਹੋ ਤੁਸੀ ਵੀ

  • @manveersingh7922
    @manveersingh7922 Год назад

    Dil khush ho gea yr kyu ki jo banda niche ton uth k uper janda us di success di feeling ohi samaj skda jo banda app greebi cho uthea hove mehnat kar k, man b uhna cho ik aa ese kar k mera dil ehna nu dekh k galan sun k khushi chh ro reha aa, ehna ne bht agge tak jana,ESE LAI MAIN SARE LOKA NU BENTI KARNI CHAUNDA BHRAWAO APNE BANDEA DAA SATH DEA KRO JINA HO SKE TE ES DE NAL E IK HOR GAL KHE DIDA K ONLINE SHOPING NALO APNE BANDEA TON SMAAN LAWO TAN JO PUNJAB DAA PAISA PUNJAB CHH REH SKE🙏🙏🙏

  • @harjitsingh4483
    @harjitsingh4483 9 месяцев назад

    Raab tuhade pariwaran nu tandrust rakhe Veere❤

  • @AkashDeep-xw1nn
    @AkashDeep-xw1nn Год назад +2

    Anmol veere tuhade lyi dillo pyar hai rabb saddi vee umar tuhanu laawe

  • @HanishSharmaMoudgil
    @HanishSharmaMoudgil Год назад +14

    Big fan of all these 5 people 🙏🏻😇

  • @parajgill-wp4pu
    @parajgill-wp4pu 9 месяцев назад

    Nice vere Sira bnde na Gobind sardar huni ta paji tuc ta ha he Sira love you bai 😊❤

  • @sunnyvirk5917
    @sunnyvirk5917 Год назад +2

    Booht vadia gall aa assi sikh ho k sardara nu gaala kadd de aa

  • @sandeepsonu9501
    @sandeepsonu9501 Год назад +2

    ਪਹਿਲੀ ਵਾਰ ਕੋਈ ਪੋਡਕਾਸਟ ਪੂਰਾ ਦੇਖਿਆ bro ਰੱਬ ਮੇਹਰ ਕਰੇ

  • @kamalmander6789
    @kamalmander6789 Год назад +1

    ਸ਼ਾਇਦ ਏ interview ਇੱਸ ਲਈ ਆਈ ਤਾਂ ਕਿ ਸਾਡੇ ਵਰਗਿਆਂ ਨੂੰ ਅਕਲ ਆ ਜਾਵੇ ਕਿ ਕਿਸੇ ਦਾ ਮਜ਼ਾਕ ਨੀ ਉਡਾਈ ਦਾ ਬਿਨਾਂ ਕੁੱਛ ਜਾਣੇ ਬਿਨਾ

  • @navikhamanon1665
    @navikhamanon1665 Год назад

    Ghant c vire show bhot wadia. Gobinda Sardar and crew 🔥👌🏻👌🏻👌🏻👌🏻

  • @rakeshkumar-zf8ub
    @rakeshkumar-zf8ub Год назад +4

    Waheguru ji Mehar kro sab ta ❣️🙏

  • @sukhjindersingh1265
    @sukhjindersingh1265 Год назад +3

    Paji Brampton betha ik tension ji leke uthea c ,pr swere swere gllabata sunke positivity ayi k eddi v ki gall ho gyi tension len nu.
    Sab kuj chnga e howega
    Sukryia pyareo sarea da ❤❤

  • @jmaan062
    @jmaan062 Год назад +7

    Waheguru chardikala ch rakan❤

  • @iam_sekhon
    @iam_sekhon Год назад +2

    Veere anmol bht vdia kita tuc ehna da podcast karke... Aj kl depression de vjah he berozgari or negativity aw..bt Jo v ae podcaste dekhda ohnu ik nvi energy mildi or positivity v bht mildi aw.. bht lok aj kl jindgi d raftar vich bht piche reh chukey aw mere Wang tuc ohna lyi v bht vdia km kr rhe o.....❤

  • @Manmeet38
    @Manmeet38 10 месяцев назад +4

    Thank you anmol for inviting them in your show. Just because of you and your podcast, people have changed their point of view regarding these guys. Otherwise people were giving their best to put these guys down.❤

  • @lubanabinny
    @lubanabinny Год назад +2

    bai vadia bande aa.. apna kar reha jo v kar rehe banda khush ho janda video dekh k

  • @ronnieyt751
    @ronnieyt751 Год назад +2

    Ehh video dekh ke jo ehna nu galt bolde c te maada samj de c hun uhh vi follow krnge te support krnge baki yr kise nu vi Koi apna km kr rya uhde to mada na bolya kro ki pta kon kedi time lang rya hoye❤❤❤sulute anmol bhaji nu❤❤❤

  • @kuljitsingh3088
    @kuljitsingh3088 Год назад

    bhut khushi milli y tuhadi video dekh k .mere pind kol e pind ehna da and jdo v millya mai bai nu bde vdiya trike naal milya c. keep up the good work

  • @AkashDeep-dp1fv
    @AkashDeep-dp1fv Год назад +2

    Waheguru mehar kre veer sab te

  • @RajdeepSingh09
    @RajdeepSingh09 Год назад

    Mera Govinda hona nu vekhan da nazaria badal gya thank u ji

  • @user-hg9tu8ic3y
    @user-hg9tu8ic3y 9 месяцев назад

    Anmol bai you are a extra ordinary and you have doing the good job you have a great personality bai seva v bahot vadia kismat valian nu karn da moka milda you have a very blessed

  • @gurmandeepsingh2706
    @gurmandeepsingh2706 Год назад +2

    Bhut wdia kam krde ne govinda bai waheguru trakian bakhshe🙏🏻🙏🏻🙏🏻

  • @Jasnish306
    @Jasnish306 Год назад

    Mehnat krke khan da koi mehna ni tuc mehant krde aa apne parivar nu dekhde aa es tos badi gal aa khsuh rho agge vdho❤❤ loki ta bht kush bolde aa waheguru mehant nu fall londe aa

  • @user-mi6pr7ei6e
    @user-mi6pr7ei6e Год назад +1

    Rabb tuhnu himsa Khush rkhe sare nu Anmol veere nu v ❤❤❤❤❤❤

  • @HarmeetKaur-rb2cm
    @HarmeetKaur-rb2cm 9 месяцев назад +1

    Waheguru ji mehar krn

  • @gauravrana199
    @gauravrana199 Год назад +1

    Postive. postive. Postive bass ho kuch nii. Siraaa. Anmol vere .. love you 😘

  • @jashankaira
    @jashankaira Год назад

    Sachi veere ksm lage menu ta time da hi nhi pta laga yena vadia laga 💕💕💕💕💕💕💕💕💕💕💕💕💕

  • @harneetkaur9616
    @harneetkaur9616 10 месяцев назад

    sachi yrr buht vadiya lgga a video dekh k buht tellant a ehna chara ch dil khush ho geya ❤❤❤❤❤

  • @i_gopiking
    @i_gopiking Год назад

    Baki video jida diya mrji aa bai diyaa pr gallan bhut ghaint kitiaa bai ne LEGEND GOBINDA SARDAR 🫶🏻⚡️🌪

  • @HarpreetSingh-ny6bu
    @HarpreetSingh-ny6bu 7 месяцев назад

    Bhut vadiyan podcast

  • @pkaur1403
    @pkaur1403 Год назад

    Boht sohni video bai sachi gobinde bai Huna di ajj real story ware sunke dil khush hogya

  • @bobbysimple
    @bobbysimple Год назад +2

    Second thing The very good thing with Anmol Kwatra Podcast is he use very respectful words to everyone like instead of tu ( u use tusi ) ,aap to girl , which is also grt help to Punjabi Language…

  • @Fan_Moose_Da
    @Fan_Moose_Da Год назад +3

    Anmol bai ajj wala podcast tuhaada sab ton wadiya jaau 100%

  • @iamofficialsardar
    @iamofficialsardar Год назад

    ਬਹੁਤ ਮਿਹਨਤ ਹੁੰਦੀ ਆ ਵੀਡਿਉ ਬਣਾਉਣ ਵਿੱਚ ਇਹ ਸਿਰਫ਼ ਜਿਹੜੇ Content creater ਹੁੰਦੇ ਆ ਓਹਨਾਂ ਨੂੰ ਹੀ ਪਤਾ ਆ

  • @kaurmal8791
    @kaurmal8791 Год назад +5

    I think we are starting to thrive now good work all full support 🎉🎉🎉

  • @devsharma5729
    @devsharma5729 Год назад +6

    Podcast shuru kita bht bht congrats anmol veer rabb tenu khoob taraki deve te apni mehar banayi rakhe shiv bhole🙏🏻bht sara veer nu

  • @davidtakhar7877
    @davidtakhar7877 Год назад +7

    This podcast change my thinking ❤

  • @PardeepKumar-lp8gx
    @PardeepKumar-lp8gx Год назад

    ajj bahut janeya da point of view change ho gaya huna ehna baare including me thanks for this podcast

  • @meetbadeli13_official
    @meetbadeli13_official Год назад +2

    ❤❤...agge to veere industry aaleya to paise jrur leyo....hun bs thonu ve vartan ge...sidhu nu ve bhot vartan di bhot koshish kiti gyi....❤❤baki tusi bhot positive thinking aale bnde o❤

  • @amazingindia2773
    @amazingindia2773 Год назад +10

    Thodi Sidhu baare soch nu respect aa bro ❤ no one touch Sidhu

  • @harryrai97
    @harryrai97 Год назад +2

    Bai down to earth ne sare Salute aa sari team nu and Salute to Anmol Bai God bless you all