Harpall Kaur: The welder girl of Punjab | Ep 03 |

Поделиться
HTML-код
  • Опубликовано: 26 янв 2023
  • Harpall Kaur : The welder girl of Punjab
    On the show today, we have with us Miss Harpal Kaur Dhanjal also known as the Welder girl of Punjab. She is a welder by profession and a proud single mother.
    She gave her life a new turn by getting divorced because of physical violence in her marriage life which she refused to accept bravely and fought with all the stereotypes of the society.
    This episode on AK Talk Show brings you real life experience of a women who faced physical violence in her marriage, how she took the brave step to end the marriage, how she bravely faced the society and later became the Welder Girl of Punjab.
    We talked about how her life has been changed after becoming a single mother, Why is it important for girls to not accept any type of violence in their life and stand against this crime.
    #strugglestory #successstory #divorcedwomen #brownkudi #weldergirlAK
    Talk Show is started by Anmol Kwatar. In which they will bring to you the hidden talent of Punjab who cannot present their skills in front of the people today in the time of inflation. Along with this, we will bring in front of you those people whose views towards the society you all want to hear.
    Subscrib Our Channel: / @ekzariaofficial

Комментарии • 420

  • @trilokkumar2141
    @trilokkumar2141 Год назад +7

    ਬਹੁਤ ਹੀ ਵਾਦੀਆਂ ਕੀਤਾ ਤੁਸੀਂ ਤਲਾਕ ਦੇ ਕੇ ਅਜ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਬਹੁਤ ਉਪਰ ਹੋ

  • @SandeepKaur-uq3fl
    @SandeepKaur-uq3fl Год назад +25

    ਹਰਪਾਲ ਕੌਰ ਭੈਣ ਦੀ ਪੂਰੀ ਸਟੋਰੀ ਬਾਰੇ ਜਦੋਂ ਸੁਣਦੇ ਹਾਂ ਤਾਂ ਸਾਰੀਆਂ ਕੁੜੀਆਂ ਨੂੰ ਹਿੰਮਤ ਮਿਲਦੀ ਹੈ ਕਿਉੰਕਿ ਜਿਵੇਂ ਅੱਜਕਲ ਸਾਨੂੰ ਪਤਾ ਹੀ ਹੈ ਬਹੁਤ ਸਾਰੀਆਂ ਕੁੜੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ । ਹਰਪਾਲ ਕੌਰ ਭੈਣ ਨੇ ਆਪਣੇ ਵਿਆਹ ਤੋਂ ਬਾਅਦ ਬਹੁਤ ਕੁਝ ਝੱਲਿਆ ਪਰ ਉਸਨੇ ਹਿੰਮਤ ਨਾ ਹਾਰੀ।ਉਸਨੇ ਮੁਸੀਬਤਾਂ ਦਾ ਡੱਟ ਕੇ ਮੁਕਾਬਲਾ ਕੀਤਾ ਤਾਂ ਹੀ ਉਹ ਅੱਜ ਆਪਣੀ ਮਿਹਨਤ ਕਰਦੀ ਆ ਤੇ ਆਪਣੀ ਜ਼ਿੰਦਗੀ vdia ਜੀ ਰਹੀ ਆ। ਸਲੂਟ ਆ ਹਰਪਾਲ ਕੌਰ ਦੀਦੀ 🙏🙏🙏🙏

  • @sonusapan4929
    @sonusapan4929 Год назад +11

    ਸਹੀ ਗੱਲ ਆ ਕੁੜੀਆਂ ਨਾਲ ਤਾਂ ਲੋਕੀ ਕਰਦੇ ਆਏ ਆ ਪਰ ਜੌ ਮੁੰਡੇ ਇਹਨਾ ਹਾਲਾਤਾਂ ਵਿੱਚੋ ਲੰਘਦੇ ਉਨ੍ਹਾਂ ਨੂੰ ਵੀ ਸਮਾਜ ਨਹੀਂ ਆਪਣੇ ਆਪ ਦੀ ਹੀ ਸੁਣਨੀ ਚਾਹੀਦੀ, ਨਹੀਂ ਮਗਰ ਲਗਕੇ ਭਾਵੇਂ ਅੰਦਰਲੇ ਯਾਂ ਬਾਹਰਲੇ ਭੁਗਤਣਾ ਉਸਨੂੰ ਹੀ ਪੈਂਦਾ ਜੱਦ ਮੌਤ ਆਪਣੀ ਹੁੰਦੀ ਤਾਂ ਜ਼ਿੰਦਗੀ ਵੀ ਆਪਣੀ ਹੀ ਚਾਹੀਦੀ.. ਜੀਓ 🙏

  • @deep__kamboj17
    @deep__kamboj17 Год назад +64

    ਬੋਹਤ ਵਧੀਆ ਲੱਗਿਆ ਜੀ ਤੁਹਾਡੀ ਵੀਡੀਓ ਦੇਖ ਕੇ ,ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਤੇ ਕੁੜੀਆਂ ਨੂੰ ਹਿੱਮਤ ਦੇਣ ਵਾਲੀਆਂ ਬੋਹਤ ਗੱਲਾਂ ਨੇ ਵੀਡਿਉ ਵਿੱਚ 👍❤️

  • @user-fw8mt3tv4d
    @user-fw8mt3tv4d Год назад +4

    Bahut vadia ,,,, podcast ,,,Anmol bhaji

  • @jagtargurusar1867
    @jagtargurusar1867 Год назад +5

    Anmol Vire Apna Dyan Rakhiya Karo ❤️😘 Duniya te Sach bolan Aliya Di lyf ght hundi a 😘😘❤️

  • @karmjeetkaur5971
    @karmjeetkaur5971 Год назад +4

    Proud of you bhan ye himmat koe koe hi kar sakda h TUC kiti salute aa tuhanu hmesha khush raho ji hun thank you 💕 anmol ji TUC v samaj lye ak model o wmkji 🙌

  • @amanatkaur114
    @amanatkaur114 Год назад +24

    ਬਹੁਤ ਵਧੀਆ ਲਗਿਆ। ਕੁੜੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਕਿੱਲ ਵਰਕ ਜਰੂਰ ਸਿਖਾਓ। ਜੋ ਜਿੰਦਗੀ ਚ ਕਦੇ ਵੀ ਕੰਮ ਆ ਸਕਦਾ। 🙏

  • @swarangill5017
    @swarangill5017 Год назад +4

    Bahut hi strong Beti he dilon salute he Beti nu waheguru ji sda Khush rakhe lambi Umar bhagshe Jio Beti

  • @gursewaksinghgursewak9369
    @gursewaksinghgursewak9369 Год назад +3

    Veere love eda hi kam krda Rahi harpal kaur v khus rhe bahut vdya interview c bahut inspiration interview c god bless all

  • @avtarsidhu5776
    @avtarsidhu5776 Год назад +5

    ਬਹੁਤ ਵਧੀਆ ਜੀ ਹਰ ਰੋਜ ਦੇ ਦੁੱਖ ਝੱਲਣ ਨਾਲ਼ੋਂ ਜੱਬ ਨਵੇੜਿਆ ਚੰਗਾ ਜੀ ਤੁਸੀ ਬਹੁਤ ਦਲੇਰ ਹੋ

  • @doababoy1962
    @doababoy1962 Год назад +6

    Bhout ਵਧੀਆ 👏👏👏👏👏👏👏 bhout kush sikhn nu milya 👏👏👏👏

  • @RamanPannu22
    @RamanPannu22 Год назад +3

    ਬਹੁਤ ਵਧੀਆ ਕੋਸ਼ਿਸ਼ ਆ ਵੀਰ, ਲੱਗੇ ਰਹੋ......🙏🙏

  • @dharmindersingh753
    @dharmindersingh753 Год назад +4

    Bhut vadia bhan main rabb age hath jorda tuc bhut taraki kro.tuc hamesa khush raho.tuhanu kade v apna purana past yaad na rahe.God bless you....

  • @balkrishanbhardwaj9546
    @balkrishanbhardwaj9546 Год назад +9

    You are awesome Anmol... Well done Sister stay blessed 👍👍👍👍

  • @kaurpreetvirk839
    @kaurpreetvirk839 Год назад +3

    Eda hi hunda dhkke te dhokhe kha k bnde nu akl aaundi a duniyadari da pta lgda .....meri age 23 yrs a te mai eni umar vich apni life vich ena kuj dekhya k hun mnu sb smj aun lgg gyi a te mere vich hun eni himmat hai k agr sari duniya v mere khilaf hoje tan v mai apne aap lyi klli ik side stand lai skdi a....god bless you sister🙏

  • @Professor.dr07
    @Professor.dr07 Год назад +1

    Rabb di bnayi kismat agge kise da jor nhi chalda, es bhain de naal jo hoya es gal nu prove karda 💯💔

  • @sukhchainsidhu6949
    @sukhchainsidhu6949 Год назад +6

    Waheguru Khush rkhe meriya sariya bhena nu

  • @kuldeepjoshi4258
    @kuldeepjoshi4258 Год назад +8

    Struggle ton success tak da safar God bless you 🙏

  • @simikaur4204

    She is The more you praise, the less proud off women Anmol paaji u are sso great from Assam ❤