Brown kudi | Welding Girl bhagwan singh dhanjal agriculture works | modified club

Поделиться
HTML-код
  • Опубликовано: 14 дек 2024

Комментарии • 1 тыс.

  • @SatpalSingh-jx7on
    @SatpalSingh-jx7on 3 года назад +23

    ਧੀਆਂ ਨੂੰ ਪਿਆਰ ਵੱਧ ਕਰਨਾ ਚਾਹੀਦਾ ਕਿਉਂਕਿ ਧੀਆਂ ਮਾਤਾ ਪਿਤਾ ਦਾ ਦੁੱਖ ਵਡਾਉਦੀਆ ਪੁੱਤਰ ਜਾਇਦਾਦ ਵੰਡਦੇ ਧੰਜਲ ਪਰਿਵਾਰ ਬਹੁਤ ਵੱਡਾ ਪਰਿਵਾਰ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਹੈ ਬੱਚੀਆਂ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ

  • @piararam7662
    @piararam7662 3 года назад +71

    ਬਹੁਤ ਹੀ ਵਧੀਆ ਪਿਆਰੀ ਬੱਚੀਉ। ਤੁਸੀਂ ਆਪਣੇ ਪਿਤਾ ਜੀ ਦਾ ਨਾਂ ਦੁਨੀਆਂ ਵਿੱਚ ਉੱਚਾ ਕਰ ਦਿੱਤਾ। ਤੁਹਾਡੀ ਇਸ ਬਹਾਦਰੀ ਤੇ ਸਲਾਮ ਕਰਦੇ ਹਾਂ।

  • @gurjeetkaur9238
    @gurjeetkaur9238 3 года назад +44

    ਜਿਉਂਦੇ ਰਹੋ ਪੁੱਤਰੋਂ ਸਿਰ ਉਚਾ ਕੀਤਾ ਮਾਤਾ ਪਿਤਾ ਜੀ ਦਾ 🙏ਮਾਣ ਹੈ ਤੁਹਾਡੇ ਤੇ

  • @harmeshrani1197
    @harmeshrani1197 3 года назад +75

    ਨਾਰੀ ਸ਼ਕਤੀ ਜ਼ਿੰਦਾਬਾਦ 🙏🏻💪🏻💪🏻

  • @baazgillgillbaaz4517
    @baazgillgillbaaz4517 3 года назад +67

    ਬਹੁਤ ਵਧੀਆ ਵਾਹਿਗੁਰੂ ਮਹਿਰ ਕਰਨ ਪਰਵਾਰ ਤੇ

  • @sukhwantsingh181
    @sukhwantsingh181 2 года назад +16

    ਦਿਲ ਤੋਂ ਸਲੁਟ ਐਂ ਮੇਰੀਆਂ ਦੋਵੇਂ ਭੇਣਾਂ ਨੂੰ ਰੱਬ ਮੇਰੀ ਉਮਰ ਵੀ ਲਾਵੇ ਮੇਰੀਆਂ ਦੋਵੇਂ ਭੇਣਾਂ ਨੂੰ ਤੇ ਸਲੁਟ ਐਂ ਅੱਕਲ ਜੀ ਨੂੰ ਜਿਨੇ ਆਪਣੀ ਦੋਵੇਂ ਧਿਆ ਨੂੰ ਪੁੱਤ ਬਣਾਕੇ ਆਪਣੇ ਨਾਲ ਕੰਮ ਵਿੱਚ ਸਾਥ ਰੱਖਦਾ ਵਾਹਿਗੁਰੂ ਸੱਦਾ ਚੱਡਦੀ ਕੱਲਾ ਵਿੱਚ ਰੱਖੇ 🙏🇳🇪

  • @JagdevSingh-gq5el
    @JagdevSingh-gq5el 3 года назад +20

    ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੇ ਖੇਤੀ ਵਾਲੇ ਸੰਦ ਸ਼ਾਬਾਸ਼ ਧੀਆਂ ਨੂੰ ਤੇ ਭਾਈ ਸਾਹਿਬ ਨੂੰ

  • @ManjinderSingh-ze1dq
    @ManjinderSingh-ze1dq 3 года назад +29

    ਦਿਲ ਖੁਸ਼ ਹੋਇਆ ਭੈਣਾਂ ਨੂੰ ਕੰਮ ਕਰਦੀਆਂ ਦੇਖ ਕੇ।

  • @kakabullethomeroyalenfield7297
    @kakabullethomeroyalenfield7297 11 месяцев назад +5

    💪ਸ਼ਾਬਾਸ਼ ਬੱਚਿਓ 💪ਪਲੀਜ਼ ਹੱਥਾਂ ਤੇ ਗਲੱਵਸ (ਦਸਤਾਨੇ) ਜ਼ਰੂਰ ਪਾਓ ਅੱਜ ਦੇ ਵ੍ਹੇਲੜ ਮੁੰਡਿਆਂ ਨੂੰ ਸਹੀ ਚਪੇੜਾਂ ਹਨ ਤੂਹਾਡੇ ਵੱਲੋਂ 👍👍

  • @satwindersidhu1106
    @satwindersidhu1106 2 года назад +8

    ਵਾਹਿਗੁਰੂ ਭੈਣਾਂ ਨੂੰ ਤਰੱਕੀ ਬਖ਼ਸ਼ੇ ਪੰਜਾਬ ਦੀ ਧੀਆ ਨੂੰ

  • @lovelyboy486
    @lovelyboy486 3 года назад +135

    ਜਿਹੜੇ ਚਿੱਟੇ ਦਾ ਨਸਾ ਕਰ ਮਰ ਗਏ ਅਤੇ ਮਾ ਬਾਪ ਨੂੰ ਦੁੱਖ ਦਿੰਦੇ ਓਸ ਤਰਾ ਦੀ ਓਲਾਦ ਨਾਲੋ ਧੀ ਚੰਗੀ , ਦਿਲੋ ਸਲੂਟ ਭੈਣਾਂ ਨੁੰ

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 9 месяцев назад +1

    ਬਹੁਤ ਧੰਨਵਾਦ ਭੈਣੇ, ਤੁਸੀਂ ਕਿਸਾਨ ਭਰਾਵਾਂ ਦੀ ਜੀ ਜਾਨ ਨਾਲ ਮਦਦ ਕਰ ਰਹੇ ਓ, ਕਿਉਂਕਿ ਜੇ ਤੁਸੀਂ ਖੇਤੀ ਦੇ ਸੰਦ ਬਣੌਦੇ ਹੋ, ਤਾਹੀ ਅਸੀਂ ਖੇਤੀ ਕਰਦੇ ਹਾਂ,! ਅੱਜ ਦੀ ਖੇਤੀ ਤੁਹਾਡੇ ਬਣਾਏ ਸੰਦਾ ਤੇ ਨਿਰਭਰ ਹੈ, ਜਿਉਂਦੀਆਂ ਰਹੋ,
    ਸਾਡੇ ਨਾਲੋਂ ਪਹਿਲਾਂ ਤੁਸੀਂ ਓ, ਜੇ ਤੁਸੀਂ ਸਾਡੇ ਲਈ ਐਨੀ ਮਿਹਨਤ ਨਾਲ ਸੰਦ ਤਿਆਰ ਕਰਦੇ ਹੋ,
    ਤਾਹੀ ਤਾਂ ਅਸੀਂ ਖੇਤੀ ਕਰਦੇ ਹਾਂ
    , ਧੰਨਵਾਦ ਭੈਣੇ 👍🏼

  • @kulwantmaan9015
    @kulwantmaan9015 3 года назад +36

    ਬਹੁਤ ਹੀ ਵਧੀਆ ਭੈਣ ਜੀ ਵਾਹਿਗੂਰ ਜੀ ਮੇਹਰ ਕਰਨ

  • @gurnoorsinghbhinder5266
    @gurnoorsinghbhinder5266 3 года назад +21

    ਬਾ ਕਮਾਲ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਧੀਅਾਂ ਈ ਅਸਲੀ ਪੁੱਤ.......

  • @amitpotlia8426
    @amitpotlia8426 3 года назад +23

    Aaj modified club koi modified tractor nhi balki modified thought lele aaya hai salute you all 🙌🙌🙌🙌🙌

  • @eelltiidepartment4997
    @eelltiidepartment4997 3 года назад +81

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਇਸ ਪਰਿਵਾਰ ਤੇ 🙏🏻

  • @chahal-pbmte
    @chahal-pbmte Год назад +5

    ਦੋਨੋਂ ਭੈਣਾਂ ਦਾ ਹਾਸਾ ਬਹੁਤ ਕਮਾਲ ਐ। ਕੋਈ ਵੀ ਗੱਲ ਕਰਨੀ ਹੱਸ ਕੇ ਕਰਦੀਆਂ ਨੇ। ਮਿਹਨਤ ਵੀ ਹੱਸ ਕੇ ਹੀ ਕਰਦੀਆਂ ਨੇ। ਨਸ਼ੇੜੀ, ਨਾਲਾਇਕ, ਬੇਹਲੜ, ਨਾਜਾਇਜ਼ ਖਰਚੀਲੇ ਮੁੰਡਿਆਂ ਨਾਲੋਂ ਇੱਜ਼ਤਦਾਰ ਧੀਆਂ ਚੰਗੀਆਂ ਹੁੰਦੀਆਂ ਨੇ।

  • @itz_jssu_dhrmpur...1358
    @itz_jssu_dhrmpur...1358 3 года назад +31

    Nice ਭੈਣ ਜੀ ਬਹੁਤ ਬਦੀਆਂ ❤️❤️❤️ waheguru mhar kra 🙏🙏 sode mhant nu brkat pawa

  • @gurjotsingh2217
    @gurjotsingh2217 3 года назад +25

    waheguru Ji chardi kala vich rakhe..Didi Ji nu waheguru Ji lambi umar kari Didi Ji..Di.. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sherepunjabsandhu5656
    @sherepunjabsandhu5656 2 года назад +2

    ਬਹੂਤ ਵਦਿਆ ਜੀ ਵਾਹਿਗੁਰੂ ਜੀ ਹਮੈਛਾ ਚੰੜਦੀ ਕੰਲਾ ਵਿਚ ਰਖਣ ਜੀ ਏਹ ਬੰਚੀਆ ਨੂੰ

  • @ArvindSingh-uq5di
    @ArvindSingh-uq5di 3 года назад +25

    Hats off too ur sister....Waheguru Mehar kare ♥️🙏🙏

  • @dilpreetsingh9522
    @dilpreetsingh9522 2 года назад +2

    ਬਹੁਤ ਖੂਬ ਜੀ।, ਵਾਹਿਗੁਰੂ ਭੈਣਾਂ ਨੂੰ ਤਰੱਕੀਆਂ ਬਖਸ਼ੇ

  • @tarsemsinghdhanoa5519
    @tarsemsinghdhanoa5519 3 года назад +3

    ਚੜ੍ਹਦੀ ਕਲ੍ਹਾ ੱਚ ਰੱਖੀ ਵਾਹਿਗੁਰੂ ਇਸ ਪਰਿਵਾਰ ਨੂੰ ਖੂਬ ਤਰੱਕੀਆਂ ਕਰੋ

  • @harjinderkaur7590
    @harjinderkaur7590 2 года назад +6

    ਵਾਹਿਗੁਰੂ ਮਹਿਰ ਕਰੀ ਬਚੀਆਂ ਤੇ ਤਰੀਕੀਆਂ ਬਖਸ਼ੇ

  • @jashan7250
    @jashan7250 3 года назад +9

    ਬਹੁਤ ਵਧੀਆ ਆ ਭੈਣ ਮੇਰੀ ਰੱਬ ਤਹਾਨੂੰ ਤਰੱਕੀਆਂ ਬਖ਼ਸ਼ੇ 🙏🙏

  • @avtarsinghsandhu9338
    @avtarsinghsandhu9338 2 года назад

    ਧੀਉ ਜਿਊਦੀ ਵਸਦੀ ਰਹੋ, ਮਾਲਕ ਚੜਦੀ ਕਲਾ ਰੱਖੇ ਗਾ।

  • @GoldPrabh
    @GoldPrabh 3 года назад +2

    Bai g har ghr ghr bhena de soch eho jihe hoje ta aun wle time ch koi dhee jmn to ni drn gye ..nl kise nu kudi nu mdi njr nl ne vekhn gye ..bhut khusi milde bhena de video's vekh k ..

  • @mehtabsingh9714
    @mehtabsingh9714 3 года назад +3

    ਇਹ ਨੇ ਪੰਜਾਬ ਦੀਆਂ ਅਸਲੀ ਧੀਆਂ ਇਹ ਨੇ ਭੈਣਾਂ ਹੀਰੋ ਪੰਜਾਬ ਦੀਆਂ

  • @rr7014
    @rr7014 2 года назад +5

    ਹੱਥ ਵੀ ਲੋਹੇ ਵਰਗੇ ਕੀਤੇ ਨੇ ਕੁੜੀਆਂ ਨੇ ਲੋਹੇ ਨਾਲ ਮੱਥਾ ਮਾਰ ਮਾਰ 👌👌👌👌

  • @Jagtarsingh0143
    @Jagtarsingh0143 3 года назад +3

    Bohat vadiya subah ah behan te behan de priwar da ❤️ 🙏 salute to you sister ❤️❤️🎉👌

  • @shavinderkaur7980
    @shavinderkaur7980 3 года назад +15

    Keep it up. Proud of u girls. Proud of Bhai Sahib as ur Girls r working like boys

  • @budhsingh9422
    @budhsingh9422 10 месяцев назад

    ਪੁੱਤ ਵਡੋਣ ਜ਼ਮੀਨਾਂ ਧੀਆਂ ਦੁਖ ਵਡੋੜੀਆਂ ਨੇ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਲਮੀਆਂ ਉਮਰਾਂ ਬਖਸੇ ਧੀਆ ਨੂ ਖੁਸ ਰਹੋ ਬੇਟਾ ਜੀ ❤❤❤

  • @narindersingh6032
    @narindersingh6032 2 года назад +4

    ਵਾਹਿਗੁਰੂ ਜੀ ਹਮੇਸ਼ਾ ਚੰੜਦੀ ਕਲਾ ਬਖਸ਼ੇ ਜੀ

  • @balfitnessclub3679
    @balfitnessclub3679 3 года назад +24

    ਵਾਹਿਗੁਰੂ ਮੇਹਰਾਂ ਕਰੇ ਇਹਨਾ ਭੈਣਾ ਤੇ 🙏🙏

  • @avtarsinghavtarsingh5209
    @avtarsinghavtarsingh5209 2 года назад +3

    Dhan ho tusin bapu ji. jo tusin Ajihian dhian jammian jo mundian ton ghatt nahin.🙏🙂👏👏👏

  • @varinderkaurverynicebothof1737
    @varinderkaurverynicebothof1737 2 года назад +7

    Love and heartily respect from virdi family uk 🙏🇬🇧

  • @HardeepSingh-rb8zt
    @HardeepSingh-rb8zt 2 года назад +3

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਜੀ

  • @xXx.HUNTER
    @xXx.HUNTER 3 года назад +24

    Hats off to you guys
    Most beautiful video by modified club

  • @ranjhamirza8470
    @ranjhamirza8470 3 года назад +13

    Rabb chardikalah vich rakhe meria bhena nu🙏

  • @NarinderSingh-el3mx
    @NarinderSingh-el3mx 2 года назад +2

    बहुत सराहनीय कार्य।
    परमात्मा इन बेटियों को सदा तरक्की बख्शे

  • @kuldipkaur4968
    @kuldipkaur4968 2 года назад +3

    Women empowerment....
    Great job Beti......
    Proudest father.

  • @ਬਲਜੀਤਸਿੰਘ-ਗ6ਲ

    ਸ਼ਾਂਬਾਂਸ਼ ਬੇਟਾ.ਧੀਅਾਂ ਹਮੇਸ਼ਾਂ ਹਰ ਥਾਂ ਲਗਨ ਤੇ ੲਿਮਾਂਨਦਾਰੀ ਨਾਲ ਕੰਮ ਕਰਦੀਅਾਂ ਨੇ.

  • @davinderpalsingh1898
    @davinderpalsingh1898 3 года назад +6

    Salute to great daughter's
    God bless.

  • @punjabsinghvirdikamaldeeps194
    @punjabsinghvirdikamaldeeps194 2 года назад +2

    Very good👍👍👍👍👍👍👍👍👍👍👍

  • @Mr-sanj
    @Mr-sanj 3 года назад +13

    such a great insipirations for all youth...proud of u, god bless you

  • @amritsarcity7816
    @amritsarcity7816 Год назад

    👍👍👍👍 dil salute aa sister nu

  • @ajitsinghmann5257
    @ajitsinghmann5257 3 года назад +4

    Waheguru chardi kala vich rakhe ehna bhena te uncle nu.

  • @LakhwinderSingh-cb9ef
    @LakhwinderSingh-cb9ef 2 года назад +1

    I feel so happy that I can not explain of these brave girls. I wish you best of luck. O. K

  • @angrejsingh4203
    @angrejsingh4203 3 года назад +5

    Waheguru ji aap te kirpa bhut vadya ji 🙏🙏 Satnam Sri waheguru ji 🙏🙏

  • @anmolbrar3391
    @anmolbrar3391 2 года назад +1

    ਕਈਆਂ ਦੇ ਘਰੇ ਪੁੱਤ ਨਹੀਂ
    ਪਰ ਕਈਆਂ ਦੇ ਘਰੇ ਧੀ ਵੀ ਨਹੀਂ। ਧੰਨਵਾਦ ਜੀਉ।

  • @khalsaas5306
    @khalsaas5306 2 года назад +3

    WAHEGURU..EHNA BACCHIYAN NE RUH KHUSH KAR DITTI..HAR GHAR VICH EHO JEHE BACCHE HONE CHAHIDE NE..PUNJABIO.

  • @amarjitsingh3555
    @amarjitsingh3555 2 месяца назад

    👍🌲 ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤਰਕੀ ਬਕਸ਼ੇ ਜੀ 💖

  • @PRAVEENTHAKUR-wf5ju
    @PRAVEENTHAKUR-wf5ju 3 года назад +3

    मेरा दिल से सैल्यूट इन दोनो बहनो को।

  • @RamanRaman-nx6gi
    @RamanRaman-nx6gi 2 года назад +1

    ਧੀਆਂ ਘਰ ਦਾ ਗਹਿਣਾ 🙏🙏🌺🌺🌺

  • @Punjab_5rivers
    @Punjab_5rivers 3 года назад +7

    Very nice, it is need of time, best decision , we have to train our sisters and daughters like this, as world is changing -- we are Punjabi, bold like western countries

  • @sadhsingh2036
    @sadhsingh2036 2 года назад

    ਮੈ ਭਗਵਾਨ ਸਿਘ ਨੂੰ ਮੁਬਾਰਕਾ ਦੇਣੀ ਚਾਹੁੰਦਾ ਜਿਸਨੇ ਇਨਾ ਸੇਰ ਬੱਚੀਆ ਨੁੰ ਜਨਮ ਦਿਤਾ ਪੁਤਰ ਕੰਮ ਖਿਚ ਕੇ ਰੱਖੋ ਤੇ ਬਾਕੀ ਸਟਾਫ ਹਰ ਮੁਵੀ ਵਿਚਦਿਖਾਇਆ ਕਰੋ ਇਨਾ ਬਿਨਾ ਅਸੀ ਕਿਸੇ ਕੰਮ ਦੇ ਨਹੀ ਖਾਸ ਕਰਕੇ ਮੌਟਾ ਬਾਈ ਡਰਾਇਵਰ ਅੰਕਲ ਦਾ ਅਸੀਰਵਾਦ ,ਹਮੇਸਾ ਚੜਦੀਕਲਾ

  • @jagmeetbrar1918
    @jagmeetbrar1918 3 года назад +6

    Bhot vdia kmm krdia gg dono sisters rabb trakki deve ess family nu 🙏🙏

  • @kulwinderkindasingh3766
    @kulwinderkindasingh3766 3 года назад +1

    ਆਹ ਨੇ ਸਾਡੇ ਪੰਜਾਬ ਦੀਆਂ ਧੀਆਂ ਨਜਾਰਾ ਆ ਗਿਆ ।

  • @rajuambo
    @rajuambo 3 года назад +6

    bht wadia god bless the family 🙏

  • @Ranjitsingh-ly2oe
    @Ranjitsingh-ly2oe 2 года назад +1

    bhoth vdiaa g👍👍👍👍

  • @gursimranhandasimran8516
    @gursimranhandasimran8516 3 года назад +11

    Waha Guru suke raka aa 🙏🙏

  • @gursewaksingh5618
    @gursewaksingh5618 2 года назад +2

    Waheguru ji ehna bhaina nu hamesha chardi kla vich rakhan dil too salute ehna bhaina nu👍👍

  • @parvinderbrar
    @parvinderbrar 2 года назад +3

    Truly kirat of Baba Nanak ji .We are of sister punjaban

  • @JagjeetSingh-vy3iq
    @JagjeetSingh-vy3iq 2 года назад +1

    ਸਮਾਜ ਕਿੰਨਾ ਹੋਰ ਸੋਹਣਾ ਹੋ ਜਾਏ ਜੇ ਸਾਰੇ ਲੋਕ ਫ਼ਰਕ ਰੱਖਣਾ ਛੱਡ ਦੇਣ ਤੇ ਧੀਆਂ ਦੀ ਤਾਕਤ ਨੂੰ ਪਛਾਣ ਲੈਣ। ਕੰਮੇ ਲੱਗਿਆਂ ਜਦ ਧੀ ਮੋਹ ਨਾਲ ਕਹਿੰਦੀ ਏ, "ਪਾਪਾ ਆ ਜਾਓ" ਤਾਂ ਇਹ ਅਨੋਖੀ ਸੁਰ ਵਾਲਾ ਉਸ ਦਾ ਇਕ ਮਿੱਠਾ ਬੋਲ ਹੀ ਘਰ ਚ ਮਹਿਕਾਂ ਬਿਖੇਰ ਦਿੰਦਾ ਏ। ਸਾਡੇ ਸਮਾਜ ਦਾ ਇਕ ਹਿੱਸਾ ਪਤਾ ਨਹੀਂ ਕਿਉਂ ਪਹਿਲਾਂ ਪੁੱਤਰਾਂ ਦੀ ਤਾਂਘ ਰੱਖਦਾ ਏ। ਸਲਾਮ ਧੀਉ। ਖ਼ੁਸ਼ੀਆਂ ਮਾਣੋਂ। ਇਸ ਧਰਤੀ, ਸਮਾਜ, ਕਿਰਤ ਤੇ ਹੁਨਰ ਦੀਆਂ ਜੇ ਵੱਧ ਨਹੀਂ ਤਾਂ ਬਰਾਬਰ ਦੀਆਂ ਮਾਲਕ ਹੋ।

  • @Sanjiv258
    @Sanjiv258 2 года назад +4

    Excellent we should proud on this family

  • @daljitsidhu1490
    @daljitsidhu1490 Год назад +1

    ਸਲੂਟ ਬੇਟਾ

  • @lalrajput896
    @lalrajput896 3 года назад +6

    Salute and proud of you
    Waheguru tuhada Bhalla kare
    Satsri Akal G

  • @SukhwinderSingh-rl4vq
    @SukhwinderSingh-rl4vq 2 года назад +1

    Waheguru ji share parwar nu char di klaa ch rkhe beta ji

  • @singarasingh8104
    @singarasingh8104 3 года назад +4

    Very good news about the bravery of honest girls. 👍

  • @chaudharyarunkumarbakarwal4953

    God bless these bravo, hardworking daughters. Doing wonderful technical work. Good luck

  • @AmarjitSingh-yh8rv
    @AmarjitSingh-yh8rv 3 года назад +3

    Good family 👪 best of luck

  • @singhsingh-jh3dg
    @singhsingh-jh3dg 2 года назад +1

    I love your work,enjoye to watch, appreciate to you and also inspire from you always.

  • @gurjantkhehra9548
    @gurjantkhehra9548 3 года назад +6

    Satnaam Shri Waheguru Ji Sister's Di Umer Lambi Karn Te Parivaar Te Kirpa Karn Ameen 🙏💝🙏

  • @tejidhiman8196
    @tejidhiman8196 2 года назад

    Bhen Sat Sri akal tuhada kam dekh ke Bhout Man khush hunda e baba deep singh ji tuhanu chardi kala ch,rakhan Tuhada vir TEJI Dhiman Dubai to

  • @pksharmapardeepambala6064
    @pksharmapardeepambala6064 3 года назад +7

    Waheguru ji ❤️❤️❤️ ki ❤️❤️ kirpa rahe ❤️❤️ sister'aap ye mat bola kro hamare brother nhi hai ye nhi bolna ❤️❤️❤️❤️aapke sab brothers hai ❤️❤️❤️ waheguru chardikala rakhe 🙏🙏🙏🙏🙏🙏🙏🙏🙏🙏 from Ambala City

  • @ranjodhsingh1765
    @ranjodhsingh1765 Год назад +1

    Ramgharia is born of Engineer ❤

  • @vinodsharma8524
    @vinodsharma8524 3 года назад +3

    Great work mujhe garv hai inke kaam par hamesha khush rho

  • @parvinderbrar
    @parvinderbrar 2 года назад +1

    Salute to daughter's .Great punjab and honour to father who gave so great skil .

  • @dilbardhillon7557
    @dilbardhillon7557 2 года назад +3

    ਮਾਸਾ ਅੱਲ੍ਹਾ ਮਾਸਾ ਅੱਲ੍ਹਾ ❤️❤️❤️❤️

  • @dalbirsinghkhalsa4723
    @dalbirsinghkhalsa4723 3 года назад +2

    ਧੰਨ ਗੁਰੂ ਧੰਨ ਗੁਰੂ ਦੇ ਸਿੰਘ ਤੇ ਬੱਚੀਆਂ ਬੀਬੀਆਂ ਗੁਰੂ ਜੀ ਵੀ ਕਹਿੰਦੇ ਹਨ ਕਿਰਤ ਕਰੋ ਨਾਮ ਜਪੋ ਵੰਡ ਛਕੋ ਗੁਰੂ ਨਾਨਕ ਦੇਵ ਜੀ ਵੀ ਕਿਰਤੀ ਭਾਈ ਲਾਲੋ ਦੇ ਘਰ ਗਏ ਸਨ ਮਲਕ ਭਾਗੋ ਦੇ ਘਰ ਨਹੀਂ ਗਏ ਸਨ ਜੇ ਗਏ ਸਨ ਤਾਂ ਸਮਝਾਉਣ ਲਈ ਕਿਰਤ ਕਰੋ 🙏🇨🇦

    • @ModifiedClub
      @ModifiedClub  3 года назад

      Ji veere ji thanks for blessings

  • @laddivihan6107
    @laddivihan6107 2 года назад +3

    Waheguru bhaina nu chardikle vich rakhe

  • @sandeepbangar2036
    @sandeepbangar2036 2 года назад +1

    Mai din raat ena diya videos he dekh da ❤️❤️

  • @baldevdhaliwal8865
    @baldevdhaliwal8865 2 года назад +6

    We should be proud of this. Our boys also should take lesson.

  • @DavinderSinghSidhu60
    @DavinderSinghSidhu60 3 месяца назад

    ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣ ਜੀ ❤❤🌹🌹🙏🙏

  • @rajdeepchatha9173
    @rajdeepchatha9173 3 года назад +5

    Waheguru meri umar v thanu laa dain bhaine 🥰🥰🥰

  • @rapinderdhanjal4453
    @rapinderdhanjal4453 2 года назад +2

    Well done girls! Please wear protective gloves, shoes and glasses and carry on helping your dear father! So good to see girls working as blacksmiths! Keep it up!

  • @Vijaykumar-gv3zc
    @Vijaykumar-gv3zc 3 года назад +3

    I don't know Panjabi but I am biggest fan of brown kudi ❤️ from Jharkhand

  • @lovebal4001
    @lovebal4001 3 года назад +1

    ਚੜਦੀਕਲਾ 🏁🏁🏁

  • @gurpreetkarda6319
    @gurpreetkarda6319 3 года назад +4

    Keep it up 👍 girls 👍🙏👏👏👏👏👏👏

  • @gillbaljit7842
    @gillbaljit7842 2 года назад +1

    Waheguru ji ka khalsa waheguru ji ki phatai ji waheguru ji chardikla karan ji

  • @yadvindersingh2116
    @yadvindersingh2116 2 года назад +3

    Very nice ji waheguru ji Mehar karn tuhade te

  • @khalsaas5306
    @khalsaas5306 2 года назад +1

    ES PARIVAR DA DILON SATKAR KARDE HAN JI..WAHEGURU CHARH DI KLA VICH RAKKHAN

  • @KULWINDERSINGH-ex5vc
    @KULWINDERSINGH-ex5vc 3 года назад +3

    Salute meriye bhaina nu g

  • @paramsidhu4190
    @paramsidhu4190 2 года назад +1

    ਬਹੁਤ ਵਧੀਆ ਸੋਚ ਪੁੱਤਰ

  • @gagangoldy3867
    @gagangoldy3867 3 года назад +3

    Lakh lahnat uhna mundea te kudyea te jo bhar ja ke km kr dea . Jis ne roti khai india wich he kma ke kha lene .

  • @RajinderKumar-td5ty
    @RajinderKumar-td5ty 3 года назад +1

    मेहनत से कमाया धन कभी नहीं गुम होता है

  • @sukhwindersinghnoorpuri5008
    @sukhwindersinghnoorpuri5008 3 года назад +3

    ਸ਼ਾਬਾਸ਼ ਪੁਤ ਜਿਉਂਦੀਂਆਂ ਕਹੋ
    ਜਿਂਦਾਬਾਦ

  • @preetkahlon5587
    @preetkahlon5587 2 года назад

    Kam apne hath nal hi hunda kise da hath nal keve ho sakda baki mehnat bhut aa kuriya di bhut khoob

  • @lakhwindersinggilllakhwind4836
    @lakhwindersinggilllakhwind4836 3 года назад +8

    Very good job sisters ji 🙏

  • @kulvindersingh5728
    @kulvindersingh5728 10 месяцев назад +1

    Very good job I am kulvinder Singh bimbra dist Roop Nagar thanks