150 ਹਾਰਸ ਪਾਵਰ ਬਾਈਲਾਰਸ 52 ਕਵਿੰਟਲ ਵੇਟ,,150 hp trector

Поделиться
HTML-код
  • Опубликовано: 24 окт 2024

Комментарии • 441

  • @jattdaman8150
    @jattdaman8150 3 года назад +6

    ਲੋਪੋਂ ਵਾਲਾ ਗੱਲਾਂ ਗੱਲਾਂ ਚ ਬਹੁਤ ਵਾਰ ਗੱਲ ਬਹੁਤ ਵੱਡੀ ਕਹਿ ਜਾਂਦਾ ਆ ਬਾਈ ਮਤਲਬ ਬਾਈ ਅਸੀਂ ਚੀਜਾਂ ਬਣੋਨਿਆ ਤਾਂ ਕੀ ਆ ਸਾਡੇ ਤੋਂ ਤਾਂ ਇੰਜਨੀਅਰ ਦੀਆ ਬਣਾਇਆ ਚੀਜਾਂ ਚਲਾ ਹੋ ਜਾਨ ਇਹ ਹੀ ਬਹੁਤ ਆ .ਮੈਂ ਵੀ ਅੱਜ ਕੱਲ ਦੀਆ ਬਣਿਆ ਮਸ਼ੀਨਾਂ ਦੇਖ ਦੇਖ ਹੈਰਾਨ ਹੋ ਜਾਂਦਾ ਹੁੰਦਾ ਆ ਬਾਈ ਇੰਨਾ ਡਮਾਕ ਬੰਦਿਆਂ ਦਾ .ਮੈਂ ਯੂਰੋਪ ਚ ਰਹਿੰਦਾ ਆ ਤੇ ਇਥੇ ਮਸ਼ਿਨਰੀ ਦਾ ਅੰਤ ਆ

  • @jagdeepsandhu9465
    @jagdeepsandhu9465 3 года назад +17

    ਆਹ 275 ਡਿਸਲਾਈਕ ਵਾਲਿਆਂ ਨੂੰ ਪਤਾ ਨਹੀਂ ਕੀ ਮਾੜਾ ਲੱਗਾ ਵੀਡੀਓ ਵਿੱਚ।ਐਨੀ ਜਾਣਕਾਰੀ ਭਰਭੂਰ ਵੀਡੀਓ ਆ। ਬਹੁਤ ਵਧੀਆ ਵੀਡੀਓ ਵੀਰੇ ਬਹੁਤ ਵਧੀਆ

    • @navtejgill9253
      @navtejgill9253 3 года назад +4

      ਵੀਰੇ ਏ ਲੋਕ ਮੈਨੁ ਯਾਣਦੇ ਹੋਣ ਗੇ ਦੁੱਖ ਉੱਦਾ ਉਨਾ ਨੁੱ

    • @Sidhu-hk8mm
      @Sidhu-hk8mm Год назад

      ​@@navtejgill9253😮

  • @statusword3587
    @statusword3587 3 года назад +7

    ਸਾਰੀ ਕਰਾਮਾਤ ਮਿਸਤਰੀ ਦੀ ਆ । ਜੋ vidio ਚ ਹਨੀ 👍

    • @navtejgill9253
      @navtejgill9253 3 года назад +1

      ਵੀਰ ਈਕ ਵਾਰੀ ਮਿਸਤਰੀ ਕੋਲ ਜਈ ਤੈਨ ਵੀ ਕਰਾਮਾਤ ਕੱਰ ਦੇਵੇ ਗਾ ਟੈਕਟਰ ਲੈ ਅਾਈ

  • @prabhdyalsingh4722
    @prabhdyalsingh4722 3 года назад +23

    ਬੇਲਾਰੂਸ! ਸ਼ੁਰੂ ਤੋ ਹੀ ਸਪੂਰਨ ਟਰੈਕਟਰ ਹੈ। ਹੋਰ ਕੋਈ ਇਸ ਦਾ ਮੁਕਾਬਲਾ ਨਹੀ ਕਰ ਸਕਿਆ।

  • @gursewaksingh8299
    @gursewaksingh8299 Год назад

    ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਹੀ ਨਹੀਂ ਸਗੋਂ ਇੱਕ ਅਗਾਂਹਵਧੂ ਪ੍ਰਕਿਰਿਆ ਹੈ ਜੀ। ਵਾਹਿਗੁਰੂ ਜੀ ਸਾਡੇ ਬਹਾਦਰ ਇੰਜੀਨੀਅਰਾਂ ਨੂੰ ਤੰਦਰੁਸਤੀ ਅਤੇ ਹੋਰ ਵੀ ਬਲ ਬਖਸ਼ੇ ਜੀ। ਦਿਲ ਦੀ ਗਹਿਰਾਈ ਤੋਂ ਸਲੂਟ ਕਰਦੇ ਹਾਂ ਜੀ।

  • @karandeepbhangu1943
    @karandeepbhangu1943 3 года назад +3

    ਬਹੁਤ ਸਿੱਖਿਆ ਆਲੀ ਭੂਮਿਕਾ ਬੰਨੀ ਬਾਈ
    ਅਤੇ ਵੀਡੀਓ ਦਾ ਫਿਲਮਾਂਕਣ ਹਮੇਸ਼ਾ ਵਾਂਗੂ ਬਾ-ਕਮਾਲ ਅਤੇ ਗੱਲ-ਬਾਤ ਦਾ ਤਰੀਕਾ ਲਾ-ਜੁਆਬ
    ਹਾਸਾ-ਠੱਠਾ ਜਿਵੇਂ ਕੀ ਮਿਸਤਰੀ ਦੂਜੇ ਮਿਸਤਰੀ ਦੀ ਤਾਂ ਧਰੀ ਇੱਟ ਨੀਂ ਰੈਂਣ ਦਿੰਦਾ ਜਾਂ ਪਿੰਡ ਨੂੰ ਈ ਢਾਅ ਦਵੇ ਟਰੈਕਟਰ ਤਾਂ

  • @baljindersinghlongowal4097
    @baljindersinghlongowal4097 3 года назад +45

    ਅਗਲੇ ਹਿੱਸੇ ਨੂੰ ਅੱਗੇ ਕਰ ਦਿੰਦੇ ਥੋੜਾ ਵਧੀਆ ਲੱਗਦਾ ਘੱਟ ਵਧੀਆ ਲਗਦੇ ਨੇ ਟਾਇਰ ਪਿੱਛੇ ਜੇ

    • @mobilerepair4885
      @mobilerepair4885 3 года назад +1

      Shi, ja agla trye chota kar dinnde thoda ja

    • @avtarsinghkhalsa5949
      @avtarsinghkhalsa5949 3 года назад +1

      @@mobilerepair4885 veer g agle tyres te vajan vaaste nhi tan peche vajan jyada ho janda

    • @navtejgill9253
      @navtejgill9253 3 года назад

      ਵੀਰੇ ਮੇਰਾ ਪੁੱਤ ਐ

    • @tarnjotsingh968
      @tarnjotsingh968 3 года назад

      Vese 4 by 4 kar dinde tan do guna jor ho janda 🔥🔥🔥

    • @baljeetmann
      @baljeetmann 3 года назад

      Nede tan kite ne patandar modna v si nahi duje de vahn ch vad jiya karda

  • @marketinformation-15
    @marketinformation-15 3 года назад

    #ਸੁਪਰਸੀਡਰ, ਰੋਟਾਵੇਟਰ, ਲੇਜ਼ਰ ਲੈਵਲਰ, ਤੂੜੀ ਰੀਪਰ ਆਦਿ ਸੰਦਾਂ ਸੰਬੰਧੀ ਜਾਣਕਾਰੀ ਲਈ ਚੈਨਲ #subscribe ਕਰੋ, ਜੀ।

  • @Daske.WaleSahi
    @Daske.WaleSahi 3 года назад +8

    ਸਾਡੇ ਸ਼ਹਿਰ ਸਰਹਿੰਦ ਚ ਦਰਸ਼ਨ ਬਾਈ ਬਹੁਤ ਪੁਰਾਣਾ ਕੰਮ ਕਰਦਾ ਤੇ ਵੱਡੇ ਵੱਡੇ ਮਹਾਂਰਥੀ ਟਰੈਕਟਰ ਤਿਆਰ ਕਰਦਾ

  • @sukhmehna2672
    @sukhmehna2672 3 года назад +3

    ਵੀਰੇ ਅਸ਼ੀ ਵੀ ਇਹ ਟਰੈਕਟਰ ਵੇਖਿਆ ਵਾ ਜਿਲ੍ਹਾ ਮੋਗਾ ਚ ਲੁਧਿਆਣਾ ਰੋਡ ਤੇ ਜਿਥੇਦਰ ਤੋਤਾ ਸਿੰਘ ਖੇਤੀਬਾੜੀ ਵਿਭਾਗ ਵੀ ਆਏ ਸੀ

  • @herbalistorganic1499
    @herbalistorganic1499 3 года назад +14

    ਰੂਸ ਵਿੱਚ ਦਲਦਲ ਦਾ ਏਰੀਆ ੲੁਸ ਕਰਕੇ ਇਨਾ ਦੀ ਲਿਫਟ ਦੋਨੋ ਪਾਸੇ ਪਰੈਸਰ ਪੌਦੀ ਹੈ

    • @sherepunjab5087
      @sherepunjab5087 2 года назад

      bahut zyada checkni mitti aa bai russia di mai othon di lang ke gia tur ke donki lai si bas jithe lag jandi a lehndi hi nahi boot ta asi feete ban ke gallan vich lamka laye si nange pairi hi masa tur hunda os mitti cho jadon thori gilli hundi aa chalo par esse mitti nu slam vi karde aa ke es ne apna rasta de ke canada tak pucha ditta

  • @yasirrandhawa9653
    @yasirrandhawa9653 3 года назад +61

    Attt gaddi ty bomb driver love from pakistan

  • @FAISALKHAN-mq1rm
    @FAISALKHAN-mq1rm 2 года назад

    بنوانے والےاور بنانے والے نے کمال کردیا۔۔۔ شاندار۔۔۔گڈ ہو گیا فرام پاکستان۔۔۔

  • @royalgorkha6653
    @royalgorkha6653 3 года назад +3

    Sardar ji sasriyakar very good dil khushogaya balle balle

  • @yadvindersingh8422
    @yadvindersingh8422 3 года назад +11

    ਅਸੀਂ ਵੀ ਲਗਵਾਈਆ ਸੀ ਸਵਰਾਜ ਤੇ ਬਹੁਤ ਵਧੀਆ ਚੱਲ ਰਿਹਾ

  • @farmlife3304
    @farmlife3304 3 года назад +4

    ਆਹ ਟਰੈਕਟਰ ਆਪਾਂ ਨੂੰ ਪਸੰਦ ਆਇਆ।ਹੋਰ ਜੁਗਾੜ ਬਹੁਤ ਦੇਖੇ ਪਰ ਇਹ original ਚੀਜ ਐ

  • @majorjohal4651
    @majorjohal4651 3 года назад +10

    ਬਾਈ ਲਾਲਚੀ ਹੋ ਗਏ ਮਸ਼ਹੂਰੀ ਬਹੁਤ ਆਉਦੀ ਵਿੱਚ ਸੁਆਦ ਨਹੀਂ ਆਉਂਦਾ

    • @Mannizzzzz
      @Mannizzzzz 3 года назад

      Ehi comment main v keera hai brother

  • @sskherisingh5223
    @sskherisingh5223 3 года назад

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @killerwarraich8029
    @killerwarraich8029 3 года назад +4

    Love from Pakistan Punjab ❤️💖

  • @mohsinpehlvan6535
    @mohsinpehlvan6535 3 года назад +3

    Bhaiyo mujhy punjab daikhny ka bhtt shoq hai..lkn mera koi relative b ni hai india mein..
    Love from 🇵🇰

  • @gurleenkaur974
    @gurleenkaur974 3 года назад +5

    Veer ji app de soch nu salam Canada wale veer ji very nice Punjab nu dil che Rakhn lae thankyou very nice tractor

  • @boparaiboparai9730
    @boparaiboparai9730 3 года назад +9

    ਵੀਰ ਬਹੁਤ ਵਧੀਆ ਵੀਡੀਉ ਆ
    ਪਰ ਵੀਰ ਟਰੈਕਟਰ ਨੂੰ ਕੈਮਰਾ ਨੇੜੇ ਰੱਖ ਕੇ ਦਿਖਾਇਆ ਕਰੋ ਤਾਂ ਕਿ ਹਰ ਚੀਜ ਸਾਫ ਦਿਖਾਈ ਦੇਵੇ । ਜਿਸ ਜਗ੍ਹਾ ਦੀ ਗੱਲ ਚਲਦੀ ਹੋਵੇ ਕੈਮਰਾ ਓਸ ਜਗ੍ਹਾ ਨੂੰ ਦਿਖਾਵੇ । ਇਸ ਕਰਕੇ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਆ ਕਰੋ

  • @pb29malwabeltmallhi83
    @pb29malwabeltmallhi83 3 года назад +19

    Jionda reh lopo waliya 22 sukhjinder and harbhej daudhar

  • @MandeepSinghKambojNaushehraPan
    @MandeepSinghKambojNaushehraPan 3 года назад +1

    Very beautiful look very nice good sar ji thanks for video

  • @harvindersingh8705
    @harvindersingh8705 3 года назад +1

    ਹੁਣ ਬੇਲਾਰੂਸ ਰਸੀਆ ਦੀ ਸਟੇਟ ਨੀ ਬਾਈ, ਬਲਕਿ ਯੂਰਪ ਦਾ ਦੇਸ ਆ ਇੱਕ.. ਪਹਿਲਾਂ ਇਹ ਰਸੀਅਨ ਯੂਨੀਅਨ ਦਾ ਇੱਕ ਹਿੱਸਾ ਸੀ ਅਤੇ ਇਹ ਟਰੈਕਟਰ “ਮਿੰਸਕ ਟਰੈਕਟਰ ਵਰਕਸ” ਬੇਲਾਰੂਸ ਵੱਲੋਂ ਬਣਾਏ ਜਾਂਦੇ ਆ

  • @nataliekip2338
    @nataliekip2338 13 дней назад

    Great video, greetings from the netherlands for you and your family ❤❤

  • @Sheetal-q7c
    @Sheetal-q7c Год назад

    Bahot badiya kaam kiya Bhai ustaa n motor ka❤

  • @lavi9136
    @lavi9136 3 года назад +2

    ਹੁਣ ਓਹ ਹੀ ਵਰਡ ਵਾਰ ਜੰਗ ਚੱਲ ਰਹੀ ਹੈ ਜੀ ਜੋ ਪੇ ਕਰੋਨਾ ਝੁਠੀ ਬਿਮਾਰੀ ਦਾ ਫੈਲਾ ਰਖਿਆ ਡਾਕਟਰ ਅਮਰ ਸਿੰਘ ਅਜਾਦ ਡਾ਼ ਤਰੁਣ ਕੋਠਾਰੀ ਡਾ਼ ਬਿਸ੍ਵਾਰੂਪ ਰਾਇ ਚੌਧਰੀ dr Vilas jagdale ਨੂੰ ਜ਼ਰੂਰ ਸੁਣੋ ਜੀ

  • @greatsoulja6757
    @greatsoulja6757 3 года назад +6

    Unique message & unique content .....

  • @JasvinderSingh-ww1sv
    @JasvinderSingh-ww1sv Год назад

    ਮੇਰੀ ਦਾਦੀ ਤੇ ਪੈਕੇ ਘਰ ਭਾਈਲਾਰਸ ਟਰੈਕਟਰ ਸੀ ਉਹਨਾਂ ਨੇ 2009 ਵਿੱਚ ਬੈਂਚ ਤਾਂ ਸੀ ਉਹਨਾਂ ਕੋਲ ਮੈਂ ਦੇਖਿਆ ਸੀ ਇਸ ਟਰੈਕਟਰ ਦੇ ਦੋ ਇਜ਼ਨ ਉਦੇ ਹਨ ਇਕ ਪੈਰੋਲ ਤੇ ਦੁਜਾ ਡੀਜ਼ਲ

  • @darshanSingh-qc1ho
    @darshanSingh-qc1ho 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਾਮਗੜ੍ਹੀਏ ਸਰਦਾਰ ਜਿੰਦਾਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ 🚩🚩🚩🚩🚩🚩🚩🙏🙏🙏🙏🙏🙏🙏

  • @karamjeetsekhon3208
    @karamjeetsekhon3208 3 года назад +1

    Nice..👌..shonk da koi mull nahi & also thanks shonki sardaar Bro 🙏
    Toronto Canada 💞🙏

  • @GHARAM-SANDHU-007
    @GHARAM-SANDHU-007 Год назад +1

    😎✊🏿💥

  • @yuvrajSingh-cg6bj
    @yuvrajSingh-cg6bj 3 года назад +12

    Vere bapu darshan Singh nal gal dobaara record Karo ek ghante to jiada bapu bhot gyanwan hai eho jehia sakshiat nu record Krna jaroori hai dobara ton

  • @gurpreetsinghguridhillon6736
    @gurpreetsinghguridhillon6736 3 года назад

    Ik panjgraian manal kol sangrur dist da pind a 30 mistria ne milke tyr kita c sawraj tractor te jcb da injen fit kita c gear ch change kita c oh tractor jithe v tochana te gia jitke mudia

  • @gurdeepkaunke4686
    @gurdeepkaunke4686 3 года назад

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ

  • @drrandhawa5512
    @drrandhawa5512 3 года назад +7

    Agga phir trali wala tyer paa do ... hun jadu tractor gilla tha gya agla gutia wala tyer tractor nu Rok de te pichla tyer Slip maran ga ... Guttia wala Tyer sirf 4x4 4wd tractor te kamjab j .... 2wd tractor nu Bina gutti wala tyer e kamjab j ....

  • @gamdoorsinghvlogs4662
    @gamdoorsinghvlogs4662 3 года назад

    ਬਹੁਤ ਸੋਹਣਾ ਬਾਈ ਜੀ 👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣

  • @jarnailsinghkahlon4210
    @jarnailsinghkahlon4210 Год назад

    Vir g es noo 4 * 4 banana militarily valy gàdhi da agla Hisar LA ke good vir. G

  • @kulbirbassi5563
    @kulbirbassi5563 3 года назад +8

    Good job 🙏🏽🚜🚜🇬🇧

  • @UnexploredCoordinates
    @UnexploredCoordinates 3 года назад +3

    bhut wadia video but i am still counting " Jiiiiiiiii " 😂😂😂😂

    • @AnkitSingh-es6zu
      @AnkitSingh-es6zu 3 года назад

      ,🤣🤣🤣

    • @ksidhuksidhu9983
      @ksidhuksidhu9983 3 года назад

      ਨਹੀਂ ਗਿਣ ਸਕਦੇ ਜੀ😂😂😂 ਕਿਉਂਕਿ ਕੱਲੀ ਜੀ ਖਵਾਉਣ ਲੱਗ ਪਏ ਨੇ ਅੱਜ ਕੱਲ ਸਾਰੇ

  • @Nupa-bb1xs
    @Nupa-bb1xs 2 месяца назад

    Ok main sochia moti plate da spacer pa ditta hove ga , par jis mistary de eh zikar kar rahe ne ohna original kamm kita , Cast iron da spacer paia hai , jo ki main v sochda hai ki original kamm ise terha hi ho sakda hai

  • @race755
    @race755 3 года назад +2

    ਬਾਈ ਜ਼ਰੂਰ ਪਾਲਾਂ ਗੇ ਤੇ ਜ਼ਰੂਰ ਕਰਾਂ ਗੇ🙏🙏🙏🙏🙏🙏ਵਾਹਿਗੁਰੂ🙏🙏🙏🙏

  • @gurupdeshsingh8394
    @gurupdeshsingh8394 3 года назад

    Bai ji avein lagda koi Janggi beda samundar di chhatti te tair riha hove.Bai yadwinder Singh great. Shaandaar video from shonki sardar, jeonde vasde raho

  • @sukhjinderdhillon2589
    @sukhjinderdhillon2589 3 года назад +2

    Siraaaaaaa tractor bai 👌👌👌👌👌👌👌👌👌👌👌 dhanbad tuhada bai videos dekhon lyi 🙏🙏🙏🙏🙏🙏🙏🙏🙏 jonde basde raho rab teri umar lambi kare

  • @herbalistorganic1499
    @herbalistorganic1499 3 года назад +2

    ਬਾਈਲਾਰਸ ਨੂ ਸਟਾਰਟ ਕਰਨ ਲਈ ਇੱਕ ਪੀਟਰ ਇੰਜਣ ਸੀ ਜੋ ਪਟਰੌਲ ਤੇ ਚਲਦਾ ਸੀ ਤੇ ਫਿਰ ੲਸਦੇ ਇੰਜਣ ਨੂ ਸਟਾਰਟ ਕਰਦਾ ਸੀ

  • @Dskinnows
    @Dskinnows 3 года назад +1

    Yadwinder bhaji is very inteligent a d decent person

  • @anmolgill01
    @anmolgill01 3 года назад +10

    ਮੋਗੇ ਜਿਲ੍ਹੇ ਦੇ ਪਿੰਡ ਚੜਿੱਕ ਵੀ ਆ ਜੀ ਇਦਾਂ ਦਾ ਸੇਮ ਮੋਡੀਫਾਈਡ ਕੀਤਾ ਜੀ

  • @doabiaproduction2630
    @doabiaproduction2630 3 года назад +1

    ਟਰਬੋ ਦੀ ਸੀਟੀ👌👌👌👌

  • @baldeepsarwarapb7035
    @baldeepsarwarapb7035 3 года назад +16

    Agla hissa. Tohda jo hor agge ho janda ta bohat vdiya lgna c

    • @satvirsingh229
      @satvirsingh229 3 года назад +1

      Jwa shi gal a

    • @GurjantSinghJhajj
      @GurjantSinghJhajj 3 года назад +1

      Hanji veere sahi gall a par bhra aukha c bahut menu lgda moohre karna hissa

    • @navtejgill9253
      @navtejgill9253 3 года назад

      ਤੋਰਾ ਦੇਖ

    • @satvirsingh229
      @satvirsingh229 3 года назад

      @@navtejgill9253 veere asi maadi cheez ta ni keh rae wase gal krde a v tractor ta end a v agla hisse d gal kiti a

    • @navtejgill9253
      @navtejgill9253 3 года назад +1

      ਵੀਰੇ ਬਹੁਤ ਸੋਚ ਨਾਲ ਤਿਆਰ ਕੀਤਾ ਕੱਟੀ ਨੁੱ ਨੱਜਰ ਵੀਚ ਰੱਖ ਕੇ

  • @shafiqmd4668
    @shafiqmd4668 2 года назад

    Very nice tractor beautiful good looking

  • @RavinderSingh-vh4sb
    @RavinderSingh-vh4sb 3 года назад

    Bhut knowledge.a veer nu.

  • @jagdishsharma8227
    @jagdishsharma8227 3 года назад

    Es tarah ka tractor tyar Karna ka kitna kharch aunda ha very good paryaas ha

  • @BaljinderSingh-wi3zf
    @BaljinderSingh-wi3zf Год назад

    ਵਾਹਿਗੁਰੂ ਜੀ

  • @harmanchupki873
    @harmanchupki873 3 года назад +9

    bai add ghat laya kro 7 mint di video ch 4 baar add aagi

  • @gurtejsingh8367
    @gurtejsingh8367 3 года назад

    Very nice Gurtej Singh Dhaliwal. Lopon Moga

  • @mrharrysarn6714
    @mrharrysarn6714 Год назад

    bai kina kharcha aya ehnu banvon te kina time lagya te mistary da pata hega te dasyo

  • @satvindersinghsaini9020
    @satvindersinghsaini9020 3 года назад +1

    ਮੈਂ ਇਹ ਟਰੈਕਟਰ ਬਹੁਤ ਵਾਰੀ ਦੇਖਿਆ

  • @gura7995
    @gura7995 3 года назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @saabsinghgill4753
    @saabsinghgill4753 3 года назад +4

    Tractor bas bayi agle hisse tyon marr khaa rehaa oh sohna ni lag rehaa ar je kity 4wd ch hoje te hor vadiya

  • @Ramjatin
    @Ramjatin 2 года назад +1

    Salute a mechanic ( mestri ) nu 🙏

  • @Tom-ds5uk
    @Tom-ds5uk 3 года назад +1

    Cummin engine is very good. My uncle was an engineer with Cummins in USA.

  • @hitlerhitkrda5060
    @hitlerhitkrda5060 3 года назад +4

    Yadwinder bai nu knowledge boht a machinery bare

    • @mydogbabru
      @mydogbabru 3 года назад +1

      Thanks veer ji

    • @hitlerhitkrda5060
      @hitlerhitkrda5060 3 года назад

      @@mydogbabru bai menu v boht shonk a gadiya bare sab kuj ptta mei 25killeya di kheti krda menu Arjuna v pasand a sonalika v John Deere v Massey new model di video tuhadi mei dekhi c boht sohna laggeya tusi dasoo massey ya sonalika ya arjun wicho kehra reliable aa I like smart series turbocharged tractor

    • @jaspalsingh6449
      @jaspalsingh6449 3 года назад

      Veerji. Nice Diesal and field road speed ki

  • @guggu4756
    @guggu4756 3 года назад +1

    ਬਹੁਤ ਸੋਹਣੀ ਵੀਡੀਓ 🙏🥳👌💚🧡

  • @sidhuelectronicsjagraon9318
    @sidhuelectronicsjagraon9318 3 года назад +5

    Ehde ch layland da 6 cylinder engine layea aa saari jaugaad baaji hoi aa meri eyes de saahmne hoi aa kuj kam ludhiana ch hoyea rep baaki jagraon (chaane works) ne brakes foot rest da kam te lift da kam ghaali pump moge wale de hoyea aa saari aap vekheya aa baaki good aa but jugaadbaaji aa eh ghatto ghat 6 months ch tyaar hoyea aa

  • @rameshbatra4491
    @rameshbatra4491 3 года назад +1

    Very good sir beautiful

  • @balkarsingh9815
    @balkarsingh9815 3 года назад +2

    Salam a tuhadi soch nu sir ji

  • @Nupa-bb1xs
    @Nupa-bb1xs 2 месяца назад

    Bai jis jagah te cast iron da spacer pa ke joint kita hai oh ta dikha dia kar , na kde tu close look dikhai hai kise chiz de awadi foto hi dikhai jana

  • @pavitarsinghbrar4248
    @pavitarsinghbrar4248 3 года назад

    ਬਹੁਤ ਤਰਾ ਦੀ ਮਸ਼ੀਨਿਰੀ ਮਿਲੂ ਓਹਨਾ ਦੇ ਘਰੇ ਬਾਈ

  • @Tbg0029
    @Tbg0029 3 года назад +1

    Jhaj hi aa pura sitiya marda hi janda 👌

  • @pravalpratapsingh4991
    @pravalpratapsingh4991 2 месяца назад

    Sir ye tractor 🚜 lena ho to Avi mil jayega
    Please sir aap btaiye or iska price kitna hoga

  • @ramanboora2409
    @ramanboora2409 3 года назад +1

    Nice Tractor Bhai Ji

  • @SukhdevSingh-co1zu
    @SukhdevSingh-co1zu 3 года назад

    ਬਿਲਕੁਲ ਸਹੀ ਕਿਹਾ ਵੀਰ ਨੇ

  • @DavinderGoraya67davinder67
    @DavinderGoraya67davinder67 3 года назад

    Dual lift vala kamm bhut e vadia chiz aa veere..

  • @fighterman9329
    @fighterman9329 3 года назад +21

    ਕਿਉ ਹਰਭੇਜ ਦਾ ਕੰਮ ਖਰਾਬ ਕਰਦਾਂ ਬਾਈ😂🤣

    • @atinderpalsingh3769
      @atinderpalsingh3769 3 года назад

      SAI haal aaa

    • @burjwale7861
      @burjwale7861 3 года назад

      ਸਹੀ ਕਿਹਾ ਵੀਰ ਜੀ ਇਸ ਤੋਂ ਪਹਿਲਾਂ ਇਹ ਟਰੈਕਟਰ ਪਰਾਈਮ ਟਰੈਕਟਰ ਚੈਨਲ ਤੇ ਦੇਖਿਆ

    • @parvindersinghsingh2028
      @parvindersinghsingh2028 3 года назад

      Ehh bolda v oss vang copy o a

  • @zaildarkuldeep8451
    @zaildarkuldeep8451 3 года назад +6

    Great job. Very nice good. Proud feel to Mistry.

  • @kevleentejasshow
    @kevleentejasshow 3 года назад +4

    Tractor 🚜 name should be Sirhind tractor not Belarus. So that Sirhind name and those Engineers made this 🚜 know by every one in the world 🌎

  • @karmindersran359
    @karmindersran359 3 года назад

    Kiya baat aw ise tractor dekh k khe skde aw ki shonk da koi mull nhi hunda

  • @sherepunjab5087
    @sherepunjab5087 2 года назад

    belarous ajj kal ik country hai g full fledge russia toh alag ho gia si bahut time pehlan

  • @RSJ3915
    @RSJ3915 3 года назад

    Bhoot vadhia, superb

  • @gsdhaliwal606
    @gsdhaliwal606 3 года назад +7

    Nice bai g

  • @SandeepSingh-uc6dt
    @SandeepSingh-uc6dt 2 года назад +2

    Bhai tracter ka price kya he

  • @naibsinghmaan996
    @naibsinghmaan996 2 года назад

    Wah bi wah Good

  • @NarenderSingh-vy7ko
    @NarenderSingh-vy7ko 3 года назад +9

    Babbu Maan kol v khda aho trecter

  • @muhammadtahirfaiz5302
    @muhammadtahirfaiz5302 3 года назад

    Wah janab boht zabardast

  • @Sheetal-q7c
    @Sheetal-q7c Год назад +1

    Haryana m to बेलोरूस bolte h

  • @Jagdishsingh-he8mx
    @Jagdishsingh-he8mx 3 года назад

    Bhai ji bahut aachha tractor, but a c Bnwa lo, dhool mitti nhin aayegi

  • @addysidhu5669
    @addysidhu5669 2 года назад

    Isme ab koi belarus wali hi nhi rhi jab engine hi change kr diya , but banaya bahut safayi se h, and very neatly ,

  • @gurvirantal1345
    @gurvirantal1345 3 года назад +3

    Veere jdo koi apne tractor vare dsda hunda ta camere da focus oho chij te krya kro jide vare o dsde jime huk vare dsda ta camera kol ljake dekhya kro thoda camera man e fudu a pise o khada na sanu kuj dikhe

  • @niteshkumar5741
    @niteshkumar5741 2 года назад

    Nice video veer ji❤

  • @mosttrendingsuits5854
    @mosttrendingsuits5854 3 года назад +1

    22 g terctor nhi jahaz a eh good job

  • @bhanukatoch4531
    @bhanukatoch4531 3 года назад

    Shandaar hai ji tractor

  • @gursimarsinghgill5961
    @gursimarsinghgill5961 3 года назад

    bai ji ma chrik pind ch dekhea c jad ahh ban reha c ah tractor kotha jida tractor aa ah bai jii kol khad k pata lgda ahda vai ah kida vadda

  • @tractorzone4578
    @tractorzone4578 3 года назад +1

    1:02 te vadiya gal kahi

  • @harnekchand4364
    @harnekchand4364 3 года назад

    ਬਾੲੀ ਜੀ ਟੋਟਲ ਕਿਨੇ ਵਿੱਚ ਤਿਆਰ ਹੋਇਆ ਹੈ

  • @farmingconcept702
    @farmingconcept702 3 года назад

    22ਜੀ ਪੂਰਾ ਨਜਾਰਾ ਲਿਆਤਾ ! ਜੀਉਂਦਾ ਵਸਦਾ ਤੇ ਬਰਕਤਾਂ ਮਾਨੋ 22 ਜੀ !

  • @prabhjotbrar5098
    @prabhjotbrar5098 2 года назад

    Good information👍👍👍

  • @brijeshkumartiwari9735
    @brijeshkumartiwari9735 3 года назад +1

    Ye tractor pahli baar nhi dikhaya,, ye prime tractors par dikhaya jaa chuka hai 2 saal pahle jab ye tayyar ho rha tha.

  • @jaswindersandhu3470
    @jaswindersandhu3470 Год назад

    Ada pecha ta bar wala sathe pa deo a ta ni dabda bro

  • @TheUniversboss-im9cr
    @TheUniversboss-im9cr 3 года назад +2

    The masterpiece......