The Brown kuri | Welder Girl | ਵੈਲਡਰ ਕੁੜੀਆਂ ਨੇ ਕੀਤੀ Full Masti On Tokra Tv

Поделиться
HTML-код
  • Опубликовано: 8 сен 2024
  • Hello guys in today’s Video we try to do something new .
    We interact with the people who are skilled and doing great in their lives .stay tuned guys . this video indicates to do something extraordinary in your life so that you can enhance your skills .
    so now enjoy the video . this video is not about seriousness as we do all of videos in funny
    Segment.
    Instagram
    Tokratv_sharan : / tokratv_sharan
    Harjit_kaka : ...
    🙏🏼🌺🙏🏼

Комментарии • 450

  • @BALWINDERSINGH-kl7fd
    @BALWINDERSINGH-kl7fd 2 года назад +129

    ਇਹਨਾਂ ਭੈਣਾਂ ਨੂੰ ਦਿਲ ਤੋਂ ਸਲੂਟ ਐਂ ਵਾਹਿਗੁਰੂ ਜੀ ਇਹਨਾਂ ਭੈਣਾਂ ਨੂੰ ਤਰੱਕੀਆਂ ਬਖਸ਼ਣ 🙏🙏

  • @Rubysarao
    @Rubysarao 2 года назад +20

    ਹੱਥੀਂ ਮਿਹਨਤ ਕਰਦੀਆ ਨੇ ਭੈਣਾਂ ਰੱਬ ਸਦਾ ਖੂਸ਼ ਰੱਖੇ... ਮਿਹਨਤ ਨੂੰ ਸਦਾ ਫਲ ਲਾਵੇ ਪਰਮਾਤਮਾ

  • @BALWINDERSINGH-kl7fd
    @BALWINDERSINGH-kl7fd 2 года назад +29

    ਇਹ ਭੈਣਾਂ ਨੇ instagram ਤੇ ਨੰਗੇਜ਼ ਦੇਖਾਉਣ ਵਾਲਿਆਂ ਦੇ ਇਕ ਚਪੇੜ ਐ ਜਿਹੜੀਆਂ ਨੰਗੇਜ਼ ਦੇਖਾ ਕੇ ਪੈਸਾ ਕਮਾਉਂਦੀ ਨੇ ਇਹ ਭੈਣਾਂ ਮਿਹਨਤ ਕਰਦੀਆਂ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏🙏

  • @bodsingh4261
    @bodsingh4261 2 года назад +7

    Ye hundi a life. Koi dikhwa nai koi fukri ni apne kmm ch satisfiction a. Kudiya de face to lgda baut happy ne. Real peace ye hundi a. Salute.

  • @sukhmeet5020
    @sukhmeet5020 2 года назад +32

    Harjeet kaka bai da interview len da andaaz bahot vadia❣️❣️

  • @rajdeepbhol8780
    @rajdeepbhol8780 2 года назад +46

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਇਹਨਾਂ ਕੁੜੀਆਂ ਤੇ

  • @billasingh4716
    @billasingh4716 2 года назад +63

    ਹੱਕ ਸੱਚ ਦੀ ਕਿਰਤ ਕਮਾਈ ਕਰਨਾ ਭਾਗਾਂ ਆਲਿਆਂ ਨੂੰ ਨਸੀਬ ਹੁੰਦੀ ਆ,,ਇਹ ਕੁੜੀਆਂ ਨੂੰ ਦੇਖ ਕੇ ਹੋਰਨਾਂ ਕੁੜੀਆਂ ਤੇ ਮੁੰਡਿਆਂ ਨੂੰ ਵੀ ਚੰਗੀ ਸਿੱਖਿਆ ਮਿਲਦੀ ਆ,, ਬਾਕੀ ਆ ਜੋ ਗੀਤ ਬਾਈ ਨੇ ਸੁਣਾਇਆ KS ਮੱਖਣ ਦਾ ਉਂਗਲੀ ਤੇ ਰੁਮਾਲ ਘੁਮਾਉਂਦਾ ਦਿਲਬਰਜਾਨੀ,, ਇਹ ਗੀਤ ਆਪਾਂ ਵੀ ਹਰੇਕ ਵਿਆਹ ਸ਼ਾਦੀ ਤੇ ਪਾਰਟੀ ਚ ਡੀ ਜ਼ੇ ਤੇ ਲਾਕੇ ਝੂਮੀਦਾ 😁😁,, ਟੋਕਰਾ ਟੀਵੀ ਚੈਨਲ ਦੇ ਆਪਾਂ ਵੀ ਪ੍ਰਸ਼ੰਸਕ ਆਂ 👌🏼👌🏼💖💖 ਸ੍ਰੀ ਫ਼ਤਹਿਗੜ੍ਹ ਸਾਹਿਬ ਆਲੇ

    • @gorabilling247
      @gorabilling247 2 года назад

      Actually Mnu schio ni pta eh km ki krde aa...??😐🌸

    • @billasingh4716
      @billasingh4716 2 года назад +1

      @@gorabilling247 ਇਹ ਕੁੜੀਆਂ,, ਖੇਤੀਬਾੜੀ ਚ ਵਰਤਣ ਆਲੇ ਸਾਰੇ ਸਾਜੋ ਸਮਾਨ ਜਿਵੇਂ ਹਲ , ਸੁਹਾਗੇ, ਤਵੀਆਂ ਬਣਾਉਂਦੀਆਂ,,

    • @punjabgroup
      @punjabgroup 2 года назад

      @@gorabilling247Girls welder ne .... brother

    • @gorabilling247
      @gorabilling247 2 года назад

      @@punjabgroup Hnji hnji thik ae

    • @SonuSingh-wk4ql
      @SonuSingh-wk4ql 2 года назад

      Very nice girlls
      Nice work
      Nic thinking

  • @sarwansingh3254
    @sarwansingh3254 2 года назад +31

    ਵਾਹਿਗੁਰੂ 🙏ਜੀ ਲੰਬੀ ਉਮਰ ਕਰੇ ਭੈਣਾਂ ਦੀ
    ਮੋਟਾ ਬੰਦਾ ਬੜਾ ਦਿਲ ਦਾ ਸਾਫ 👍

  • @mehraboymehraboy2482
    @mehraboymehraboy2482 2 года назад +7

    ਰੱਬ ਕਰੈ ਇਹਨਾ ਭੈਣਾ ਨੂੰ ਅੱਗੈ ਪਰਿਵਾਰ ਵੀ ਇਹੋ ਜਿਹਾ ਮਿਲੈ 4 ਭੈਣਾ ਸਦਾ ਏਦਾ ਹੀ ਖੂਸ ਰਹਿਣ ਆਪਣੈ ਸੋਹਰੈ ਪਰਿਵਾਰ ਰੱਬ ਅੱਗੈ ਏਹੀ ਅਰਦਾਸ ਕਰਾਗੈ ਸਾਰੈ ਪੰਜਾਬ ਦੀਆ ਭੈਣਾ ਏਦਾ ਹੀ ਖੂਸ ਰਹਿਣ,

  • @Lakshaysahil1616
    @Lakshaysahil1616 2 года назад +1

    God bless you beta 🤗 waheguru ji mehar bharya hatth rakhi sub te datea tere hath Dora baba ji 🙏♥️🤗

  • @bainsyboy
    @bainsyboy 2 года назад +4

    Simple te sadhgi aj kal ghat he mildi baba mehar kre 🙏😇 chardi kala bakshe mehnat nu fal lgde, mehnti kudiya jo aj kal munde v ni kar rahe punjab vich, proud of you 👏

  • @pankajrajput7003
    @pankajrajput7003 2 года назад +8

    veera mai kise de interview ni dakhi pelhi bar interview dakh k bhut maza aya rabb thnu kush rakhe jyunda basde rakhe 😍❤❤❤

  • @jashanlubana2948
    @jashanlubana2948 2 года назад +2

    Dova bhena ne sir v takya bhut vadia gal aa waheguru g mehr krn bhen te 🙏🏽🙏🏽❤️

  • @kulwindersinghkhattra313
    @kulwindersinghkhattra313 2 года назад +4

    🙏🏽🙏🏽 ਵਾਹ ਜੀ ਵਾਹ ਬਹੁਤ ਹੀ ਵਧੀਆ ਦਸਾਂ ਨੌਹਾਂ ਦੀ ਕਿਰਤ ਕਰਦੀਆਂ ਇਹ ਭੈਣਾ ਤੇ ਵੈਲਡਰ ਦਾ ਕੰਮ ਕਰਨ ਵਾਲੀ ਪੂਰੀ ਟੀਮ ਹੀ ਖੁਸ਼ ਤਵੀਤ ਐ ਪ੍ਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @jagmeetbathindaallinone9535
    @jagmeetbathindaallinone9535 2 года назад +10

    ਵੀਡੀਓ ਵੇਖ ਕੇ ਬਹੁਤ ਹੀ ਜਿਆਦਾ ਖੁਸੀ ਹੋਈ

  • @jaspreetkaur7872
    @jaspreetkaur7872 2 года назад +28

    Women empowerment proud off u girls

  • @rajkarankhosa5027
    @rajkarankhosa5027 3 месяца назад

    Bhinde bai di gurnam bhullar naal film aayi aa bahut vadiya lagga
    bhinde de karke film hit ho jani aa

  • @jasmerbanger1530
    @jasmerbanger1530 2 года назад +15

    4:13 bhinde de face expressions 🤣👌

  • @harjsingh6993
    @harjsingh6993 2 года назад +4

    2 nal hor jud gyea aa eda hi age tu age kudia hor judan lag jnia aa ehna interviews da fayda vi bda hona loka di vi soch hor badl jni aa

  • @princekharoud1127
    @princekharoud1127 2 года назад +10

    Sabto end interview hun tak da 😂😂😂

  • @jagmohanmann2869
    @jagmohanmann2869 2 года назад +36

    I hit like before video started cuz i know it’s always good content. Keep it up guys.

  • @titugrewal5975
    @titugrewal5975 2 года назад +12

    Bhaut vadia kita bai g tusi ehna di interview la k kaint kudiyaa na mehnat bhaut krdiya na baki luv u brother jeonda vasda raah bhra mera 😉😉

  • @ramansingh1400
    @ramansingh1400 2 года назад +27

    In Canada, you can get good pay for Welding jobs and it helps you to get permanent residency after completion of study

  • @SonuSonu-xg6zs
    @SonuSonu-xg6zs 2 года назад +5

    2 ton aj 4 hogyian 4 ton 8 hon nu v time ni lgna.loka nu ds deò jo kurhiaan mundya wich frk smjde.jitange jroor jari jang rakhyo.proud of you sis🥰🥰🥰🥰🥰

    • @teradeep7341
      @teradeep7341 2 года назад

      Right bilkul sahi keha tusi ajkal kudiya mundiya to Agge ne veer ji par kuj loka di soch haale bht piche he jo kudiya nu kmjor smjde ne par dukh hunda jdo kuj kudiya di wja nall sariya kudiya bdnam ho rahiya ne waheguru suomat bkse duniya de ohna loka nu jo smaj nu galat raste pa rhe ne baki waheguru bhala krnge ji 🙏🙏🙏🙏🙏🙏🙏🙏

    • @SonuSonu-xg6zs
      @SonuSonu-xg6zs 2 года назад +1

      @@teradeep7341 han veer bilkul Kurhian agge ne mundian ton bs kuj k kurhian ne jina krke baki kurhian nu v gharde baher jaan ton kam krn ton rokde ne yr

  • @SukhwinderSingh-wq5ip
    @SukhwinderSingh-wq5ip 2 года назад +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Avtar2023
    @Avtar2023 2 года назад +1

    Waheguru ਭੈਣਾਂ te maher bhare aa hath rakhi

  • @Hp_dhillon
    @Hp_dhillon 2 года назад +6

    Pita ji nu bhot lpet de oo 22 ji 😄😄

  • @garrysingh5766
    @garrysingh5766 2 года назад +53

    ਵਾਹਿਗੁਰੂ ਜੀ ਪੂਰੀ ਟੀਮ ਤੇ ਮਿਹਰ ਬਣਾਈ ਰੱਖਣ ।

    • @garrysingh5766
      @garrysingh5766 2 года назад

      @@Wrestlar_372 , ਜੇਕਰ ਵਾਹਿਗੁਰੂ ਜੀ ਕਿਰਪਾ ਵੀਰੇ ਸਿਰ ਤੇ ਤਾਹੀਂਓ ਤੁਰੇ ਫਿਰਦੇ ਆ ,, ਤੇ ਹਮੇਸ਼ਾਂ ਸਰਬਤ ਦਾ ਭਲਾ ਮੰਗਦੇ ਆ । ਵਾਹਿਗੁਰੂ ਜੀ ਤੇਰੇ ਵੀ ਮਿਹਰ ਕਰਨ ਵੀਰ ।

  • @Akash.hr740
    @Akash.hr740 2 года назад +7

    ਵਾਹਿਗੁਰੂ ਮੇਹਰ ਰੱਖੇ ਵੀਰਾ ਤੇ

  • @kamaljitkaur314
    @kamaljitkaur314 2 года назад +2

    Very nice video parmatma thohanu trakyan bakshe👍👍👍❤️❤️❤️❤️❤️

  • @Harinder950
    @Harinder950 2 года назад +10

    ਬਹੁਤ ਖੂਬਸੂਰਤ ਵੀਰ ਜੀਓ 🌺

  • @SukhwinderSingh-xr1xt
    @SukhwinderSingh-xr1xt 2 года назад +2

    Waheguru ji sab mehar bna ke rakho

  • @baljinderbittu214
    @baljinderbittu214 2 года назад +2

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ। ਤੁਹਾਡੀ ਹਰ ਇਕ ਤਮੰਨਾ ਪੁਰੀ ਹੋਵੇ। 🙏🙏🙏

  • @gagandeol794
    @gagandeol794 2 года назад +3

    ਮੈ ਡਰੀ ਨਹੀਂ ਮੈ ਹੈ ਹੀ ada ਦੀ ਆ 😂😂😘

  • @mohpreetsingh2670
    @mohpreetsingh2670 2 года назад +1

    ਸਤਬੀਰ ਭੈਣ ਦੀ ਇਹ ਗੱਲ ਬਹੁਤ ਸੋਹਣੀ ਲੱਗੀ ਕਿ ਕਿਸੇ ਦੇ ਕਹਿਣੇ ਵਿਚ ਰਹਿ ਕੇ ਕੰਮ ਕਰਨ ਇਹ ਹੀ ਮੇਰਾ ਸ਼ੌਕ ਵਾ 🙏🙏 ਪਰਮਾਤਮਾ ਟੋਕਰਾ ਟੀ ਵੀ ਚੈਨਲ ਨੂੰ ਤਰੱਕੀ ਬਖਸ਼ੇ🙏

  • @nirmalsingh1740
    @nirmalsingh1740 Месяц назад +1

    ਸਤਿਗੁਰ ਉਟ ਤੇਰ ❤ਤੇਰ ਉਟ

  • @ranjhamirza8470
    @ranjhamirza8470 2 года назад +4

    A hoia att interview tokra tv vale att

  • @GURPREETSINGH-hm6jo
    @GURPREETSINGH-hm6jo 2 года назад +1

    Behna bholiya te mehnti ne love u mere wlo eh behna nu 😍😍

  • @harindersingh1240
    @harindersingh1240 2 года назад +8

    ਪਿਤਾ ਜੀ ਵਾਲਾ ਤਾਂ siraa ਲਾਅ ਤਾਂ ਬਾਈ

  • @003aman
    @003aman 2 года назад +5

    ਚੋਰ ਪੈ ਗਏ 🍫 ਨੂੰ 😄 ਦਾਅ ਲਾ ਗਈ

  • @sardarreaction
    @sardarreaction 2 года назад +2

    ਪਿਤਾ ਜੀ ਜੇਲ ਚ ਨੇ 😂😂

  • @Kenkalsi
    @Kenkalsi 2 года назад +1

    Good job, now these girls wont be working as Labourer but as Trades girls and get very high salary.

  • @gurisomal7802
    @gurisomal7802 2 года назад +1

    Ehna de channel da name e bda ghaint aa yr.......tokra tv🤣🤣🤣🤣🤣

  • @mandeep4724
    @mandeep4724 2 года назад +9

    Keep up the good work…..👍

  • @all_rounder3997
    @all_rounder3997 2 года назад +6

    jii main chohuda c b tusi sister's nall interview kro tahuda bahut bahut dahnwad jii par interview tohri wadi krni c please kdi fir time lgya veer jii please 🙏🙏🙏🙏🙏🙏🙏🙏🙏🙏 tusi jaror weldar sister's nall interview kroo jis da time 1 ghanta tak da hoje pora intertermnt hou gaa🙏🙏🙏🙏🙏🙏🙏🙏

  • @ggn_1
    @ggn_1 2 года назад +2

    🔥🔥ਗਣਤੰਤਰ ਦਿਵਸ ਤਾਂ ਸੱਬ ਨੂੰ ਯਾਦ ਹੋਣਾ,
    ਉਹ 75 ਸਾਲ ਦਾ ਬਾਪੂ 18 ਸੇਰ ਦਾ ਵਾਉਦਾ ਖੰਡਾ ਕੌਮ ਲਈ ਲੜਦਾ ਸਿਰ ਤਲੀ ਤੇ ਸੀ ਟਿੱਕਾ ਗਿਆ,
    ਇੰਨਾ ਨੂੰ ਤਾਂ ਉਸ ਸੂਰਮੇ ਦਾ ਜਨਮ ਦਿੱਨ ਵੀ ਯਾਦ ਨਾਂ ਰਿਹਾ!🔥ਬਾਜ਼ਾਂ ਵਾਲਿਆਂ ਨਾਮ ਮਗਰ ਸਿੰਘ,ਕੌਰ ਲੱਗਵਾ ਤੈਨੂੰ ਭੁਲਗੀ ਤੇਰੀ ਕੌਮ,
    ਅੱਜ ਕੱਲ ਦੀ ਪਨੀਰੀ ਕਟਾਈ ਜਾਂਦੀ ਆ ਕੇਸ,
    ਜਿੰਨਾ ਖਾਤਰ ਇੰਨਾਂ ਦੇ ਵੱਡੇਆ ਕੱਟਾ ਲਈ ਸੀ ਧੋਣ!
    ਕਿਵੇਂ ਦੱਸੀਏ ਇੰਨਾਂ ਨੂੰ ਕੇਸ ਕਤਲ ਕਰਾ ਸਿੰਘ ਕੌਰ ਅਖਵਾਇਆ ਜਾਂਦਾ ਨਈ,ਐਸੀ ਕੀ ਮਾਇਆ ਦੀ ਮਾਰ ਪਈ ਇੰਨਾਂ ਨੂੰ ਤੇਰੀ ਕੁਰਬਾਨੀ ਵੀ ਨਾ ਯਾਦ ਰਹੀ ! 🔥🔥

  • @ShubhamRajput-mm4qt
    @ShubhamRajput-mm4qt 2 года назад +1

    Bahut vadia interview lga ..

  • @Preet_tejay
    @Preet_tejay 2 года назад +6

    Boht vadiya vdo hudi aa ne veere thodi aa ❤️❤️

  • @SukhwinderSingh-jy3lr
    @SukhwinderSingh-jy3lr 2 года назад +5

    Ghaint interview

  • @hfdairypunjab
    @hfdairypunjab 2 года назад +4

    Apan kite bypass nhi tapeee🤣🤣🤣🤣🤣

  • @ArshChahal47
    @ArshChahal47 2 года назад +8

    ਨਾ ਹਸਾਓ ਪਲੀਜ😂

  • @VarinderSinghGym
    @VarinderSinghGym 2 года назад +4

    ਵਾਹਿਗੁਰੂ ਤਰੱਕੀ ਬਖਸ਼ਣ 🙏

  • @jon88887777
    @jon88887777 2 года назад +2

    Ah khuda jia main c...

  • @ArshDeep-rk2jb
    @ArshDeep-rk2jb 2 года назад +3

    Bhut gaint interview a❤️

  • @Amrit-kf1xw
    @Amrit-kf1xw 11 месяцев назад

    God bless you beta ji ❤

  • @tanjeetsingh9260
    @tanjeetsingh9260 2 года назад +2

    God bless you all from 🇺🇸

  • @seakingdhiman2968
    @seakingdhiman2968 2 года назад +3

    knt very funny interview gbu 😍✌️😂❣️

  • @manisaini2863
    @manisaini2863 2 года назад +5

    jail ch nee 😂😂😂😂

  • @Baljit_Roomi
    @Baljit_Roomi 2 года назад +1

    OMG!! Are they really reporter 😆😆Can’t believe.
    Good lick guys

  • @mandeepchoudharychoudhary3865
    @mandeepchoudharychoudhary3865 2 года назад +1

    motta paji heero aa sachi jeonde vasde ravvo sare

  • @gurjitdhillon9494
    @gurjitdhillon9494 2 года назад +1

    ਪਤੰਦਰ ਸਰਸੇ ਵਾਲੇ ਦੀ ਸੋਹ ਖਾ ਗਿਆ 😘😘😂

  • @JS-nr4eh
    @JS-nr4eh 2 года назад +1

    Brampton Ontario vch dekh rhe haan eh video ☺️👍

  • @avtartari8835
    @avtartari8835 2 года назад

    mota good insan ha ..mota good mota good..

  • @gurmeetsingh3869
    @gurmeetsingh3869 2 года назад

    Bahut vadia vlog hai ji very nice

  • @JaskaranSingh-fm5qp
    @JaskaranSingh-fm5qp 2 года назад

    Soh ki di khdi bai ne 😂😛😜😜🤣🤣🤣🤣🤣pita ji jail ch ne🤣🤣😂😂

  • @sandeepshergill4370
    @sandeepshergill4370 2 года назад +1

    Sandeep shergill jatt

  • @randhirsingh2479
    @randhirsingh2479 2 года назад

    ਭਾਰਤ ਤੋਂ ਬਾਹਰ, ਬਹੁਤ ਜ਼ਿਆਦਾ ਔਰਤਾਂ ਵੈਲਡਰ ਹਨ। ਉਹ ਆਪਣੇ ਕੰਮ ਮਰਦਾਂ ਦੇ ਬਰਾਬਰ ਕਰਦੇ ਹਨ। ਕੋਈ ਫਰਕ ਨਹੀਂ ਪਰ ਭਾਰਤ ਵਿੱਚ ਇਹ ਔਰਤਾਂ ਲਈ ਔਖਾ ਕੰਮ ਹੈ। ਜਦੋਂ ਅਸਲ ਵਿੱਚ ਇਹ ਨਹੀਂ ਹੈ।

  • @RAO.03SAHAB
    @RAO.03SAHAB 2 года назад

    Bhut hi simple kudia ne.

  • @dilbagsinghmaan3155
    @dilbagsinghmaan3155 2 года назад +5

    Well done sister's

  • @bgmishorts7030
    @bgmishorts7030 2 года назад +3

    pita ji jail ch ne 🤣🤣

  • @happyrana3
    @happyrana3 2 года назад +9

    ਬਹੁਤ ਵਧੀਆ

  • @vishavjeetsingh4557
    @vishavjeetsingh4557 2 года назад +2

    Very good interview

  • @AmandeepSingh-th6uf
    @AmandeepSingh-th6uf 2 года назад +3

    Bau vadiyaa 🔥🔥🔥🔥🔥

  • @farmerclass858
    @farmerclass858 2 года назад

    Pita ji jail ch ne 😭🤣🤣🤣🤣🤣

  • @MakhanSingh-rp5pd
    @MakhanSingh-rp5pd 2 года назад +2

    Motey bai di byby very 👍 Nice koi gal nahi when me coming from phillipan I bring 1 bottle whiskey for mota bai he's very nice 👍 person by by Sanu dasna ni paienda asi Kaun hundey han

  • @PunjabScan
    @PunjabScan 4 месяца назад

    Realy funny !!!

  • @HarpreetSingh-mp2nb
    @HarpreetSingh-mp2nb 2 года назад +5

    Y ji.. video jyada cut kiti hoyii aa.. hor add krrni c upload krrn ch ... Baki.. interview 👍😅

  • @noorasingh2282
    @noorasingh2282 2 года назад +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @sanyogitasam4451
    @sanyogitasam4451 2 года назад +1

    Omg motta is so cute 😂😇😇😇😇😇😇😇😇😇

  • @gRajput_143
    @gRajput_143 2 года назад

    End bhai jiii😀😀😀😀😃😃🙃🙃🙃😍😍😘🤩😘🤩😘😘

  • @sahilbanger17
    @sahilbanger17 2 года назад +1

    Bahut vadiya sab equal aa

  • @paramsaini5327
    @paramsaini5327 2 года назад

    Pita ji jail ch ne 😂😂😂😂😂😂😂

  • @singhsaab2133
    @singhsaab2133 2 года назад

    Na ਮੈ ਡਰੀ ਨੀ 😂😂😂😂😂😂

  • @gurikachoora9711
    @gurikachoora9711 2 года назад

    Motu sirraa banda yer

  • @iDoctoryt
    @iDoctoryt 2 года назад +3

    Pita Ji Jail Ch Ne😸😸EPIC

  • @tejisingh9903
    @tejisingh9903 Год назад

    Ah ki krde aa 😂😂😂😂😂😂

  • @kuljeetsingh4830
    @kuljeetsingh4830 2 года назад +3

    Happy 100k veer ji.. 💜💜💜🤝🤝🤝🤝🤝

  • @RajanSingh-ni5zf
    @RajanSingh-ni5zf 2 года назад +1

    Satveer bhut taraki karugi.........!

  • @socialsukhi6985
    @socialsukhi6985 2 года назад

    Pita ji jail ne bhra dekhi kite jail ch asirwad na lain jana peje😂😂😂

  • @truckersardar6785
    @truckersardar6785 2 года назад +1

    Brampton and surrey is in UK as well

  • @Ravindersingh-qq6fn
    @Ravindersingh-qq6fn 2 года назад +1

    Proud💪🏼

  • @rajivprashar2161
    @rajivprashar2161 Год назад

    Nice interview

  • @amrindersingh2031
    @amrindersingh2031 2 года назад +3

    Like number 526 from India 🇮🇳and usa 🇺🇸

  • @narinderpal7754
    @narinderpal7754 2 года назад +1

    Angel Priya 🤣

  • @GagandeepSingh-kb7mn
    @GagandeepSingh-kb7mn 2 года назад +2

    Brampton Uk vich haiga ji near Cambridge on A14

  • @dilpreetghumman104
    @dilpreetghumman104 2 года назад

    Aa gl bht vdia lgi hadh krde o😂😂😂😂

  • @arshk1965
    @arshk1965 2 года назад

    Pita ji jail ch ne😄

  • @sandhusingh7723
    @sandhusingh7723 2 года назад

    ਸੌਂਹ ਸਹੀ ਖਾਦੀ ਹੈ ਪਿਤਾ ਜੀ ਜੇਲ ਵਿੱਚ ਨੇ 😂 😂😂😂

  • @amarindersandhu088
    @amarindersandhu088 2 года назад +3

    Brown kudya nu salute but aa Canada vali de kapde vakh ke lagda ni k kum sikhan aye ne ,,fam lan aiya sayed

  • @satwantsingh1778
    @satwantsingh1778 2 года назад

    Haaa ki krde a 😀😀♥️♥️