ਕਬੱਡੀ ਖਿਡਾਰੀ Fariyad ਅਤੇ Chragdeen Mahianwal ਦੀਆਂ ਬੇਬਾਕ ਗੱਲਾਂ | Ruppa Indgarh | True Story

Поделиться
HTML-код
  • Опубликовано: 18 сен 2024
  • ਕਬੱਡੀ ਖਿਡਾਰੀ Fariyad ਅਤੇ Chragdeen Mahianwal ਦੀਆਂ ਬੇਬਾਕ ਗੱਲਾਂ | Ruppa Indgarh | True Story
    #interview #kabaddi #player #life #story
    #livekabaddi #trendingnow #kabaddiplayer
    Hey friends, Deepak Sharma this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate.
    Business Inquiries, Sponsors & Collaboration
    📧 Email: deepmedia0181@gmail.com
    Instagram - / merapindpunjab_official
    Facebook - / merapindpunjabofficial

Комментарии • 80

  • @GurmeetSingh-ms1hz
    @GurmeetSingh-ms1hz 2 дня назад +20

    ਚਿਰਾਗਦੀਨ ਖੇਡਰੀ ਆਪਣੀ ਮਿਹਨਤ ਨਾਲ ਆਗੇ ਆਇਆ ਵਾਹਿਗੁਰੂ ਜੀ ਇਸ ਖੇਡਰੀ ਤੇ ਸਦਾ ਮੇਹਰ ਕਰੀ ਭਲਾ ਹੀ ਭਲਾ,

  • @LakhwinderSingh-h9d
    @LakhwinderSingh-h9d 2 дня назад +32

    ਚਿਰਾਗ ਉੱਚੀ ਸੁੱਚੀ ਸੋਚ ਦਾ ਮਾਲਕ ਆ ਚਿਰਾਗ ਨੇ ਉਹਨਾਂ ਦੇ ਘਰ ਵਸਾਤੇ ਜਿੰਨਾਂ ਦੇ ਕੋਈ ਨੇੜੇ ਨੀ ਲੱਗਦਾ ਸੀ ਮਾਣ ਆ ਚਿਰਾਗ ਮੇਰੇ ਪਿੰਡ ਦੀ ਸ਼ਾਨ ਆ ਵਾਹਿਗੁਰੂ ਜੀ ਚਰਾਗਦੀਨ ਨੂੰ ਹੋਰ ਤਰੱਕੀਆਂ ਬਖਸ਼ਣੀਆੰ ਚੜਦੀ ਕਲਾ ਵਿੱਚ ਰੱਖਣਾ

  • @rajinderbhardwaj312
    @rajinderbhardwaj312 2 дня назад +17

    ਚਿਰਾਗ ਵੀਰ ਬਹੁਤ ਚੰਗੀ ਸੋਚ ਦਾ ਮਾਲਕ ਹੈ ਰੱਬ ਖੁਸ਼ ਰੱਖੇ

  • @Navbrar122
    @Navbrar122 2 дня назад +6

    ਸੱਚਾ ਸੁੱਚਾ ਇਨਸਾਨ ਤੇ ਖਿਡਾਰੀ ਆ ਚਿਰਾਗ ਦੀਨ ਮਹੀਆਂ ਵਾਲਾ ਸਲਟ ਆ ਵੀਰ ਤੈਨੁੰ ਤੇਰੀ ਸੋਚ ਨੂੰ

  • @jagroopsingh5686
    @jagroopsingh5686 2 дня назад +32

    ਹੁਣ ਤਾ ਗੱਗੜ ਭਾਣੇ ਤੋ ਫੋਰਡ ਜਿੱਤਿਅਾ ਚਿਰਾਗ ਨੇ.

  • @kuldeepSingh-zu9pt
    @kuldeepSingh-zu9pt 2 дня назад +14

    ਫੋਰਡ ਜਿੱਤਣ ਤੇ ਬਹੁਤ ਬਹੁਤ ਮੁਬਾਰਕਾਂ ਵੀਰ
    ਮੈਨੂੰ ਬਹੁਤ ਖ਼ੁਸ਼ੀ ਹੋਈ ਸਕੂਨ ਮਿਲ਼ਿਆ ਦਿਲ ਨੂੰ ਪਰਮਾਤਮਾ ਤੈਨੂੰ ਦਿਨ ਦੁੱਗਣੀ ਤੇ ਰਾਤ ਤਿੱਗਣੀ ਤਰੱਕੀ ਕਰੇ

  • @rajwindersingh-ov3tc
    @rajwindersingh-ov3tc 2 дня назад +9

    ਬਹੁਤ ਮਿਹਨਤ ਕੀਤੀ ਚਰਾਗ ਦੀਨ ਨੇ

  • @NikkaGill-nc8rs
    @NikkaGill-nc8rs 2 дня назад +8

    ਚਿਰਾਗ ਬਾਈ ਬਹੁਤ ਚੰਗੇ ਵਿਚਾਰ ਨੇ ਤੇਰੇ 😍😍😍😍

  • @EkamdeepSingh-ci2pq
    @EkamdeepSingh-ci2pq 2 дня назад +8

    ਵਾਹਿਗੁਰੂ ਜੀ ਦੀ ਕਿਰਪਾ ਸਦਕਾਂ ਫੋਰਡ ਟਰੈਕਟਰ ਜਿਤਿਆ ਵਧਾਈਆਂ ਬਾਈ🎉

  • @jassbraich1972
    @jassbraich1972 2 дня назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਚਿਰਾਗ ਨੂੰ ਇਹ ਗੱਲਾਂ ਕਹਿਣਾ ਮਾੜੀ ਗੱਲ ਹੈ ਕਿਸੇ ਦੇ ਧਰਮ ਬਾਰੇ

  • @user-md5cv6hp6s
    @user-md5cv6hp6s 2 дня назад +5

    ਬਾਈ ਦੀ ਗੱਲ ਬਿਲਕੁਲ ਸਹੀ ਆ, ਲੋਕ ਹੇਟ ਕਰਦੇ ਨੇ। ਇਹ ਸੱਚ ਆ ਹਰੇਕ ਤਾਂ ਨਹੀਂ ਪਰ ਕੁੱਝ ਲੋਕ ਜਿਵੇਂ ਬਾਈ ਨੇ ਕਿਹਾ ਮੈਂ ਵੀ ਆਪਣੇ ਕੰਨੀ ਸੁਣਿਆ ਮੁਸਲੇ ਕਹਿੰਦੇ, ਓਦੋਂ ਦਿਲ ਵਲੂੰਦਰਿਆ ਜਾਂਦਾ।

  • @jassjass9036
    @jassjass9036 2 дня назад +5

    Asli greebi dekhi aa chiragdeen ne puri kabbadi ala pura proper player aa ❤️❤️

  • @komalpreetsingh1622
    @komalpreetsingh1622 2 дня назад +4

    ਬਹੁਤ ਵਧੀਆ ਖੇਡ ਦੋਵਾਂ ਵੀਰਾਂ ਦੀ ਪ੍ਰਮਾਤਮਾ ਹੋਰ ਤਰੱਕੀਆਂ ਦੇਵੇ ਬਾਈ ਲੱਖਾ ਮਹੀਆਂਵਾਲਾ ਵਾਲਾ ਬਹੁਤ ਵਧੀਆ ਪਲੇਅਰ ਸੀ ਆਪਣੇ ਟਾਈਮ ਦਾ

  • @tarsemsinghjohal6748
    @tarsemsinghjohal6748 2 дня назад +8

    Amru janetpure wala tan agg vrga bnda c.sara punjab jit ke ghre betha.koi bnda ohnu dubara muhre le k avo bai.buht dhanwaad vir g

    • @carlover6585
      @carlover6585 День назад

      Amru hune gallt kam ch fas gya. Hun kithe khed ho ne

  • @SikhanderKhan-el4jy
    @SikhanderKhan-el4jy 2 дня назад +2

    ਚਿਰਾਗ ਦੀਨ ਬਹੁਤ ਵਧੀਆ ਇਨਸਾਨ ਆ

  • @harwinder-b1p
    @harwinder-b1p 2 дня назад +2

    ਬਹੁਤ ਸੋਹਣੀਆਂ ਗੱਲਾ ਕੀਤੀਆ ਚਿਰਾਗਦੀਨ ਨੇ ਜਿਊਦਾ ਵੱਸਦਾ ਵੀਰਾ ਚਿਰਾਗੀ ਸਿਆ

  • @canada7230
    @canada7230 День назад +1

    ਚਰਾਗ ਬਹੁਤ ਵਧੀਆ ਖਿਡਾਰੀ ਹੈ 101% ਸੱਚ ਬੋਲ ਰਿਹਾ

  • @jagroopsingh5686
    @jagroopsingh5686 2 дня назад +4

    Super star player

  • @lakhdeepsingh554
    @lakhdeepsingh554 2 дня назад +3

    Waheguru ji tahanu hamesha khus rakhe bai g

  • @davindersingh786brar3
    @davindersingh786brar3 2 дня назад +3

    Bhut vdea interview all de all ❤

  • @deepfouji4636
    @deepfouji4636 2 дня назад +2

    Vra di soch ta body ch lakhn di kabaddi aa ❤❤ GBU bro 🙏🫡

  • @JaspalSingh-br6cl
    @JaspalSingh-br6cl 2 дня назад +3

    Sat Shri akal paji so nice interview salute 🙏🙏🌹🙏🌹🌹👌👌👌💎💎💎🕺🕺🕺🕺🕺

  • @gursewaksandhu7914
    @gursewaksandhu7914 2 дня назад +2

    Super star player ❤❤

  • @Karan_Insta21
    @Karan_Insta21 2 дня назад +2

    Kaint pra ❤❤ chragdeen ❤❤

  • @ravisivian6685
    @ravisivian6685 2 дня назад +3

    Chirag dill da bahot NYC aa❤

  • @mandeepsingj3943
    @mandeepsingj3943 2 дня назад +2

    Good ਰਾਜਾ ਚੋਲੇ ਵਾਲਾਂ ❤

  • @gurikhiwa395
    @gurikhiwa395 2 дня назад +2

    ❤❤ryt ustad g

  • @jagandeepsingh2157
    @jagandeepsingh2157 2 дня назад +2

    ਚਰਾਗ ਬਹੁਤ ਵਧੀਆ ਪਲੇਰ ਆ

  • @user-xz3nq2bx6h
    @user-xz3nq2bx6h 2 дня назад

    Kabbadi zindabad kabbadi valeyaaaaa ne ta kabbadi khednai pr kabbadi da ta rabb hi rakha

  • @ikokamm5523
    @ikokamm5523 2 дня назад +3

    ❤❤

  • @sukhpindersangha4254
    @sukhpindersangha4254 22 часа назад

    Ouchi te suchi soch da malak a chirag god bless you put

  • @gurpalguriguri911
    @gurpalguriguri911 2 дня назад +2

    Faryad Deen Chragdeen ❤❤❤❤❤❤

  • @JaggaJagsirsingh-h1s
    @JaggaJagsirsingh-h1s 2 дня назад +1

    Waheguru ji

  • @luckysidhu4345
    @luckysidhu4345 День назад

    Waheguru ji bhut bhut khush rkhn

  • @maniikhan1128
    @maniikhan1128 2 дня назад +1

    Good player ❤

  • @gurmanguru8931
    @gurmanguru8931 2 дня назад

    Chirag bahut ghaint insan aah Mubarak bro ford jiten lyi ❤❤❤❤❤❤❤

  • @BajSingh-zo8ok
    @BajSingh-zo8ok 2 дня назад +1

    Good. Aaaaa.

  • @jawedahmed9538
    @jawedahmed9538 2 дня назад +1

    ❤😂🎉very nice

  • @mandeepsingj3943
    @mandeepsingj3943 2 дня назад +1

    Good

  • @balwindersingh6659
    @balwindersingh6659 2 дня назад

    Chiraag vire love you bro❤❤❤

  • @CharnjeetSandhu-vz7si
    @CharnjeetSandhu-vz7si 2 дня назад +1

    👍

  • @premlal5402
    @premlal5402 12 часов назад

    ਨਵੇ ਖਿਡਾਰੀ ਦਾ ਨਾਂ ਔਰ ਪਿੰਡ ਦਾ ਨਾਂ ਨਹੀ ਬੋਲਦੇ ਜੋ ਮਾੜੀ ਗੱਲ ਐ ਪੁਰਾਣੇ ਨੂੰ ਤਾ ਸਭ ਜਾਣਦੇ ਆ ਚਿਰਾਗ ਨੇ ਕਮੈਟਰਾਂ ਨੂੰ ਸਹੀ ਸਦੇਸ਼ ਦਿਤਾ ਹੈ

  • @abdullahwattoo746
    @abdullahwattoo746 2 дня назад +4

    ma Pakistan sa 🇵🇰🇵🇰🇵🇰 sa ho big fan bro

  • @sukhbrar1948
    @sukhbrar1948 2 дня назад

    Sira plyar ❤

  • @GURLAL3628
    @GURLAL3628 2 дня назад

    ਲੱਖਾ ਮਹੀਆ ਵਾਲਾ ਬਹੁਤ ਵਧੀਆ ਖਿਡਾਰੀ ਸੀ

  • @AmarjeetSinghAmarjeetSinghmalh
    @AmarjeetSinghAmarjeetSinghmalh 2 дня назад +1

    Bai harek di kismat nahi chamkdi mehnat Dil la ke kafi karde a fal ful rab bass

  • @inder3649
    @inder3649 День назад

    Bahut vadhia insaan te player waheguru hamesha chardi kala ch rakhe veer nu te sare playera nu eho jiha insaan banna jaruri he ji 🙏🙏🙏🙏🙏🙏🙏

  • @LakhwinderSingh-h9d
    @LakhwinderSingh-h9d 2 дня назад +1

    35.34 😂😂 ਤੇ ਫਰਿਆਦੀ ਸਿਰਾ ਅਸੀਂ ਵੀ ਸਟਰੱਗਲ ਕਰ ਰਹੇ ਆੰ 😁😁 ਨਜਾਰਾ ਆ ਗਿਆ

  • @PAN-SYD
    @PAN-SYD День назад +1

    ਚੀਰਾਗ ਗੁਰੂਦਆਰੇ ਜਾ ਕੇ ਜਪੁ ਜੀ ਸਾਹਿਬ ਦਾ ਪਾਠ ਕਰਦਾ ਜਾ ਕੇ 🪯ੴ

  • @JassbrarBrar-c5y
    @JassbrarBrar-c5y 2 дня назад +1

    Ghant Banda Chirag yr

  • @Totakhan-ln5qv
    @Totakhan-ln5qv 2 дня назад +1

    👍👍👍👌👌🤲🤲♥️♥️

  • @chamkaurdhaliwal9453
    @chamkaurdhaliwal9453 2 дня назад

    Good good bro

  • @GurpreetSingh-i6k
    @GurpreetSingh-i6k День назад

    Love u bro ❤

  • @kabaddi358
    @kabaddi358 День назад

    wmk

  • @ImranZia-q9v
    @ImranZia-q9v 2 дня назад

    Love you ho gia brother

  • @ravijohal155
    @ravijohal155 2 дня назад +4

    ਸਿਰਾ ਪਲੇਅਰ ਆਹ ਮੁੰਡਾ ਪੂਰਾ ਕਰੰਟ ਕੱਡਦਾ ਪਤਦੰਰ

  • @LakhvirSinghLakhvirSingh-d8i
    @LakhvirSinghLakhvirSingh-d8i 2 дня назад +1

    Chargdeen y good player

  • @JugrajSangrur-2437
    @JugrajSangrur-2437 День назад

    ਚਿਰਾਗ ਦੀਨ ਵਧੀਆ ਖਿਡਾਰੀ ਆ,

  • @PAN-SYD
    @PAN-SYD День назад +1

    ਚੀਰਾਗਦੀਨ 🪯🦅

  • @Gurwinder3665
    @Gurwinder3665 2 дня назад

    ਚਿਰਾਗਦੀਨ ਨੂੰ ਸਪੋਟ ਕਰੋ ਯਰ ਗਰੀਬ ਘਰੋ ਉਠਿਆ

  • @manobrar87
    @manobrar87 День назад

    ❤Chrag deen ❤❤❤

  • @sikandersamra1259
    @sikandersamra1259 День назад

    ਬੱਲੇ ਗੁੱਜਰਾਂ ਜੀਅ

  • @Pannu240
    @Pannu240 2 дня назад +1

    Hun tractor v jit gya bhi

  • @bikabatth9284
    @bikabatth9284 2 дня назад

    Na. Bau musla kio akhna oh chaval hi hunda jo jaat. Biradri karkey kisi nu shota akhdey you good player keep it up. Mehar hai tuhadey te log ta lagdey

  • @sonychahal2868
    @sonychahal2868 День назад

    Sanu pta bai tusi kehde raffery di gl krde oo

  • @harkrishan9085
    @harkrishan9085 2 дня назад

    Balle aur Shera Parmatma chadhadi Kala

  • @RameshKumar-oq8le
    @RameshKumar-oq8le 2 дня назад +2

    Fod Di le sou bast ok lock

  • @RameshKumar-oq8le
    @RameshKumar-oq8le 2 дня назад +1

    Y da number dis da ver

  • @LovepreetKabaddi
    @LovepreetKabaddi 2 дня назад +2

    Vda vr ma kal v thnu Instagram ta msg kita cc ka chargdeen Na ford 🚜 jitya va hun ek vri fr interview kru

  • @faryaddeen3604
    @faryaddeen3604 2 дня назад +2

    ❤❤

  • @BajSingh-zo8ok
    @BajSingh-zo8ok День назад

    Good

  • @gurbajsingh4401
    @gurbajsingh4401 2 дня назад +1

    ❤❤

  • @JagdeepDhillon-w8g
    @JagdeepDhillon-w8g 2 дня назад +1

    ❤❤

  • @HarjinderSamadh-m3p
    @HarjinderSamadh-m3p 2 дня назад +1

    ❤❤❤

  • @manobrar87
    @manobrar87 2 дня назад +1

    ❤❤❤

  • @JaspreetsinghJaspreetSingh-r5k
    @JaspreetsinghJaspreetSingh-r5k День назад

    ❤❤❤❤

  • @SonuAman-kl8yx
    @SonuAman-kl8yx 2 дня назад

    ❤❤❤