Meet Shajji Shakarpur Kabaddi Player | Proud Moment | Fariyad Ali | True Story

Поделиться
HTML-код
  • Опубликовано: 2 фев 2025

Комментарии • 258

  • @JugrajSangrur-2437
    @JugrajSangrur-2437 4 месяца назад +73

    ਇਨ੍ਹਾਂ ਤਿੰਨਾਂ ਭਰਾਵਾਂ ਨੇ ਪੰਜਾਬ ਦੀ ਕਬੱਡੀ ਦਾ ਮਾਣ ਵਧਾਇਆ, ਫ਼ਰਿਆਦ ਅਲੀ ਮਹਾਨ ਖਿਡਾਰੀ ਕੁਦਰਤ ਵਿਰਲਾ ਹੀ ਪੈਦਾ ਕਰਦੀ ਆ ❤❤❤❤❤

  • @SharnSingh-k6v
    @SharnSingh-k6v 4 месяца назад +30

    ਸਾਜੀ ਵੀਰ ਜੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਮੰਨਦਾ ਬਹੁਤ ਪਿਆਰ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਕਰਦਾ ਕੇ ਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ,,,

  • @ParminderSingh-hm3rc
    @ParminderSingh-hm3rc 4 месяца назад +26

    ਫ਼ਰਿਆਦ ਅਤੇ ਸਾਜੀ ਸਿਰਾਂ ਪਲੇਅਰ 🎉ਲਵ ਯੂ ਬਰੋ।

  • @sahilkhan-nk2wb
    @sahilkhan-nk2wb 3 месяца назад +9

    ਸਾਜੀ ਅੱਜ ਤੈਨੂੰ ਦਿਲੋ ਲਵ ਯੂ ਹੈ ਵੀਰ ਰੱਬ ਤੈਨੂੰ ਹੋਰ ਤਰੱਕੀਆ ਦੇਵੇ

  • @manjitbhandal595
    @manjitbhandal595 4 месяца назад +37

    ਵਧੀਆ ਪਲੇਅਰ ਸਾਜੀ ਫਰਿਆਦ ਬਹੁਤ ਤਕੜੇ। ❤❤❤

  • @amolaksingh1015
    @amolaksingh1015 4 месяца назад +14

    ਬਹੁਤ ਬਹੁਤ ਵਧਾਈਆ ਸਾਜੀ ਵੀਰ ਫਰਿਆਦ ਤੇ ਮਲੂਕ ਨੂੰ ਵੀ ਬਹੁਤ ਬਹੁਤ ਵਧਾਈਆ ਪ੍ਰਮਾਤਮਾ ਹੋਰ ਤਰੱਕੀਆ ਬਖਸੇ

  • @Spkuttiwal
    @Spkuttiwal 4 месяца назад +135

    ਸਾਜੀ‌ ਨੂੰ ਕੌਣ ਕੌਣ ਪਿਆਰ ਕਰਦਾ❤❤

    • @AmanSingh-v5p3n
      @AmanSingh-v5p3n 4 месяца назад +5

      Tearmein fordvin white kabbide use hunda y a suchi gal aa 80% + player krda na use y

  • @farmerszindabad9668
    @farmerszindabad9668 4 месяца назад +24

    Faryad Inderjeet Shajji❤❤

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 4 месяца назад +10

    ਬਹੁਤ ਬਹੁਤ ਧੰਨਵਾਦ ਵੀਰ ਸਾਜੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @KhushDeep-mc5du
    @KhushDeep-mc5du 3 месяца назад +6

    Inder Jeet friyad te Malook bhi te shajji bohot narmada subah de aa❤❤❤❤❤

  • @jashanpreetsingh6873
    @jashanpreetsingh6873 4 месяца назад +56

    ਫਰਿਆਦ ਸ਼ਕਰਪੁਰ ਦੀ ਕੋਈ ਰੀਸ ਨਹੀਂ ਕਰ ਸਕਦਾ ❤ ਫਰਿਆਦ ਮਹਾਨ ਪਲੇਅਰ ਆ❤

  • @parvinderpankaj8466
    @parvinderpankaj8466 4 месяца назад +38

    ਸਾਜੀ ਬਹੁਤ
    ਵਧੀਆ ਕਬੱਡੀ ਦਾ ਬਹੁਤ ਵਧੀਆ ਰੇਡਰ 🙏

  • @teetubrar7387
    @teetubrar7387 4 месяца назад +32

    ਸਲਾਮ ਵਾਲੇਕੁਮ ਭਰਾ ਤੇਰੇ ਵਰਗਾ ਜਿਗਰਾ ਕਿਸੇ ਕਿਸੇ ਨੂੰ ਹੀ ਦਿੰਦਾ ਰੱਬ ਤਕੜਾ ਤੂੰ ਬਾਈ ਰੱਬ ਤੇਰੀ ਝੜਾਈ ਏਦਾ ਹੀ ਰੱਖੇ ❤❤

  • @sidhu22522
    @sidhu22522 4 месяца назад +7

    ਸਾਜੀ ਬਹੁਤ ਵਧੀਆ ਇਨਸਾਨ ਆ ਬੱਚਿਆ ਨੂੰ ਬਹੁਤ ਪਿਆਰ ਕਰਦਾ।ਹਰ ਇੱਕ ਨੂੰ ਨਿਮਰਤਾ ਨਾਲਾ ਮਿਲਦਾ।ਵਾਹਿਗੁਰੂ ਸਾਰੇ ਖਿਡਾਰੀਆ ਨੂੰ ਹਮੇਸਾ ਤੰਦਰੁਸਤ ਤੇ ਖੁਸ ਰੱਖੇ🙏

  • @VijayKumar-mp5iy
    @VijayKumar-mp5iy 4 месяца назад +9

    दिल का बहुत साफ है ये बंदा 🎉🎉🎉🎉

  • @ApnaPunjabwaikh
    @ApnaPunjabwaikh 4 месяца назад +16

    Shaji bhai ma buhat wadaa fan wa tuhada..Thanks Deepak paji
    Love you from lehandaa punjab Lahore Pakistan 🇵🇰 ♥️ ❤️ 💖 😘 😍 🇵🇰

  • @sahilkhan-nk2wb
    @sahilkhan-nk2wb 3 месяца назад +4

    ਤਿੰਨੋ ਭਰਾਰਵਾ ਨੂੰ ਦਿਲੋ ਲਵ ਯੂ ਹੈ ਤੁਹਾਨੂੰ

  • @Makhan-r1j
    @Makhan-r1j 26 дней назад +3

    ❤ ਸਾਜ਼ੀ ਵੀਰ ਅੱਜ ਟੋਪ ਦਾ ਰੇਡਰ ਹੈ ਇੰਨਾ ਵੱਡਾ ਸਟਾਰ ਹੋਣ ਦੇ ਬਾਵਜੂਦ ਸਾਜ਼ੀ ਵੀਰ ਬਹੁਤ ਨਰਮ ਦਿੱਲ ਦਾ ਬੰਦਾ ਹੈ ਹੰਕਾਰ ਤਾਂ 0 ਜ਼ੀਰੋ ਪਰਸੈਂਟ ਹੈ ਆਪਣੇ ਤੋਂ ਵੱਡੇ ਸੀਨੀਅਰ ਪਲੇਰਾ ਦੀ ਬਹੁਤ ਇੱਜ਼ਤ ਕਰਦੇ ਹਨ ਪੈਰੀ ਹੱਥ ਲਾਉਂਦੇ ਹਨ ਵਾਹਿਗੁਰੂ ਜੀ ਸਾਜੀ ਫਰਿਆਦ ਮਲੂਕ ਵੀਰ ਸਾਰੇ ਕਬੱਡੀ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਸੱਟਾ ਫੇਟਾ ਤੌ ਬਚਾ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @parmindersingh1841
    @parmindersingh1841 4 месяца назад +5

    ਸਾਜੀ ਵੀਰ ਰੱਬ ਤੇਨੂੰ ਚੜਦੀ ਕਲਾ ਵਿੱਚ ਰੱਖੇ

  • @SandhuKuldeep-x8h
    @SandhuKuldeep-x8h 3 месяца назад +4

    ਮੈ ਆਪਣੇ ਭਤੀਜੇ ਦਾ ਨਾਮ ਰੱਖਿਆ ਸ਼ਹਿਜ਼ਾਦ ਸੰਧੂ ❤

  • @vikasKumar-to9uy
    @vikasKumar-to9uy 4 месяца назад +19

    Fariyad te bittu dugal nal jdo khedya c ohoo mathch sirra hogya c dugal pind vich jadugar jaffi bittu dugal legends player always Miss you too bai ❤❤❤❤

  • @nirmaljosan-zm9vg
    @nirmaljosan-zm9vg 4 месяца назад +7

    Bai player te bahut vadia ban jande ah lok par player 1 number de nal nal down to earth banda saji veer

  • @Viratkohli18-j1n
    @Viratkohli18-j1n 4 месяца назад +9

    Mera favourite player ❤

  • @amarjitsinghdhillon
    @amarjitsinghdhillon 4 месяца назад +10

    ਬੰਦਾ ਚਾਹਵੇ ਤੇ ਕੀ ਨੀ ਕਰ ਸਕਦਾ,
    ਮੰਨਿਆਂ ਵਕਤ ਵੀ ਤੰਗ ਤੋਂ ਤੰਗ ਆਉਂਦਾ,
    ਰਾਂਝਾ ਤਖਤ ਹਜ਼ਾਰਿਓਂ ਤੁਰੇ ਤਾਂ ਸਈ,
    ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।

  • @Makhan-r1j
    @Makhan-r1j 26 дней назад

    ❤ ਬਹੁਤ ਡਾਊਨ ਟੂ ਅਰਥ ਹੈ ਸਾਜ਼ੀ ਵੀਰ ❤

  • @KuldeepSingh-vr3nt
    @KuldeepSingh-vr3nt 26 дней назад +1

    ਲਵ ਯੂ ਬਰੋ❤❤

  • @vikasKumar-to9uy
    @vikasKumar-to9uy 4 месяца назад +9

    Miss you dhana bhagat kabbadi jadugar jaffi bittu dugal legends player always Miss you too bai ❤️ aj hunda gla hor hi hony c

  • @vikasKumar-to9uy
    @vikasKumar-to9uy 4 месяца назад +8

    Jina bittu dugal bai reha ina ohne haryana vich kise khagan ni ditta bai bohat jada takda khedda c bittu dugal legends player always Miss you too bai ❤❤❤❤❤❤

  • @HappySingh-c6y5y
    @HappySingh-c6y5y 4 месяца назад +11

    ਸਾਜੀ ਬਹੁਤ ਨੇਕ ਇਨਸਾਨ ਆ ❤❤❤❤

  • @Happysandhu-i8s
    @Happysandhu-i8s 4 месяца назад +7

    ਬਹੁਤ ਵਧੀਆ ਹੈ ਜੀ

  • @saifullahsultani8512
    @saifullahsultani8512 2 месяца назад +2

    کبڈی کا شہزادہ شاذی اللہ تعالیٰ سلامت رکھے اور مزید عزتیں عطا فرمائے

  • @amritkabaddifitnessboy9363
    @amritkabaddifitnessboy9363 4 месяца назад +2

    ਸਾਜੀ ਭਰਾ ਸਿਰਾ❤❤

  • @asgharansari8522
    @asgharansari8522 Месяц назад +2

    ماشاءاللہ❤

  • @AkramAkram-nb6bh
    @AkramAkram-nb6bh Месяц назад +1

    Masha allha g Allah pak aap ki madad kare ameen I'm from Pakistan Punjab

  • @gurmanguru8931
    @gurmanguru8931 4 месяца назад +4

    Ghaint Banda Saji mehnt kri chal bro Rab tenu chardikala vich rakhe ❤❤❤❤

  • @navtejbrar1018
    @navtejbrar1018 4 месяца назад +2

    Vadde bai shajji Allhhaa app sada chrdikla bkshan ❤

  • @Jaggi_locham
    @Jaggi_locham 4 месяца назад +1

    Ghaint banda sada sajgi veer🙏🏻🙏🏻🙏🏻🙏🏻

  • @gurwindergill5397
    @gurwindergill5397 4 месяца назад +2

    Good aa shaji bai keep it up 🔥🔥

  • @beyondperfectionworld
    @beyondperfectionworld 4 месяца назад +2

    ਫ਼ਰਿਆਦ ਵੀ ਘੈਂਟ ਬੰਦਾ Low Key ਰਹਿੰਦਾ 🙏🏻

  • @neerajrana7567
    @neerajrana7567 13 дней назад

    Very good ❤player🎉🎉🎉 shhaji❤❤❤❤❤❤❤❤❤

  • @jagmailsidhu7534
    @jagmailsidhu7534 4 месяца назад +4

    Shaji nice player

  • @MuskinBaniay
    @MuskinBaniay 4 месяца назад +1

    Fan ustaad ji Faryad Ali Shakarpur Shajji Shakarpur Bhai ❤️❤️🤲🙏

  • @Naresh-Chaudhary22
    @Naresh-Chaudhary22 4 месяца назад

    Luvv u Shaji brother ❤❤ wahegure mehar karn tuhade te tusi hamesha Khush raho

  • @bhupindersingh2831
    @bhupindersingh2831 17 дней назад +1

    Sahji best raider bai

  • @sharali4447
    @sharali4447 4 месяца назад +2

    Bhot vdiya chachu ji ❤

  • @Rinkuparm
    @Rinkuparm 25 дней назад

    Fariad nu ma face to face mila bhout ghant bnda

  • @salihasehar
    @salihasehar 3 месяца назад +2

    Love from Pakistan Islamabad.

  • @AmankambojJaiya
    @AmankambojJaiya 27 дней назад

    Mai tuanu sarya bhrava nu bhut pyar krda veero love u ❤❤

  • @GurpreetSingh-fn9fu
    @GurpreetSingh-fn9fu 4 месяца назад +2

    Shajii ta shajii aa❤

  • @PargatSingh-bs6ll
    @PargatSingh-bs6ll 4 месяца назад

    ਸਾਜੀ ਸਿਰਾ❤❤❤❤❤❤❤❤❤❤❤❤❤❤❤❤❤❤❤

  • @GaganDubai-q1h
    @GaganDubai-q1h 4 месяца назад +1

    Mashallah ❤

  • @SarabjeetSarab-j1i
    @SarabjeetSarab-j1i 22 дня назад

    Sajji Bai God bless you

  • @sajidmanj9192
    @sajidmanj9192 4 месяца назад +2

    Mash Allah very nice interview ❤❤

  • @saifullahsultani8512
    @saifullahsultani8512 2 месяца назад

    ماشاء اللہ بہت زبردست

  • @junoonkabbaddida526
    @junoonkabbaddida526 22 дня назад

    Bht kaint❤

  • @TibyanAlaGUJJAR
    @TibyanAlaGUJJAR 4 месяца назад +3

    Gujjar brothers love Faryad Ali

  • @keetsingh7504
    @keetsingh7504 2 месяца назад +1

    He his very good person

  • @reyasat-x1v
    @reyasat-x1v 24 дня назад

    Faryad lnderjeet Shajji❤❤❤

  • @SultangujrSultangujr-dp5er
    @SultangujrSultangujr-dp5er 4 месяца назад +5

    Shajji gujjra di Shan hiya

  • @SoniKalsian
    @SoniKalsian 4 месяца назад +1

    ❤❤❤❤ masallah

  • @deeshamk7866
    @deeshamk7866 5 дней назад

    Baut vadiya ji

  • @BalwantSingh-v1s
    @BalwantSingh-v1s 6 дней назад

    Yes

  • @HarjeetSingh-u2p
    @HarjeetSingh-u2p 2 месяца назад

    ❤❤❤ veer ji Parmatma tarkki Bakshi g

  • @AjayKumar-nw6pe
    @AjayKumar-nw6pe 29 дней назад

    Love Bro ji ❤❤❤❤❤❤

  • @pbx1gameing23
    @pbx1gameing23 День назад

    ਉਗਣ ਵਾਲੇ ਉੱਗ ਪੈਂਦੇ ਸੀਨੇ ਪਾੜ ਕੇ ਪੱਥਰਾਂ ਦੇ ❤❤

  • @ਲਵਜੋਤ_ਗਿੱਲ
    @ਲਵਜੋਤ_ਗਿੱਲ 4 месяца назад +4

    ਦੇਖਲੋ ਯਰ ਸਾਜੀ ਭਰਾ ਕਿੱਡਾ ਸੱਚਾ ਬੰਦਾ ਭਰਾ ਨੇ ਸਿੱਧਾ ਦੱਸ ਦਿੱਤਾ ਵੀ ਦੁੱਧ ਚ ਥੋੜਾ - ਥੋੜਾ ਪਾਣੀ ਪਾਕੇ ਬੇਚਿਆ

  • @RajeshKumar-bt7zt
    @RajeshKumar-bt7zt Месяц назад

    Shajji super

  • @inderghuman1033
    @inderghuman1033 4 месяца назад

    ਸ਼ਾਬਾਸ ਸਾਜੀ ਵੀਰੇ ✨

  • @KhushDeep-mc5du
    @KhushDeep-mc5du 3 месяца назад

    Shajji bohot chnga player aaaa

  • @Deepdholan07
    @Deepdholan07 4 месяца назад

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ❤❤❤❤❤

  • @AneefHussainkabadai
    @AneefHussainkabadai 4 месяца назад +2

    Att 🎉🎉🎉

  • @buttisandhu1717
    @buttisandhu1717 4 месяца назад

    ਸਾਜੀ ਸਿਰੇ ਦਾ ਰੇਡਰ ਆਹ ਲਵ ਯੂ ❤❤

  • @DilbaghDhillon-se2xz
    @DilbaghDhillon-se2xz 26 дней назад

    Wmk ❤❤❤

  • @SandeepKhanna-ok9yd
    @SandeepKhanna-ok9yd 4 месяца назад

    Love you shaji veer ji

  • @rajapadda4093
    @rajapadda4093 4 месяца назад

    Shaaaji bdia redar aa 👍🏻👍🏻👍🏻👍🏻

  • @gurkirpalsingh2974
    @gurkirpalsingh2974 4 месяца назад

    Shaji Veer V Nice man God Blass u ❤❤❤❤❤

  • @Rohitkumar-jw6ox
    @Rohitkumar-jw6ox 4 месяца назад

    Shaji chachi bahi nu salam❤

  • @sjagvir51
    @sjagvir51 4 месяца назад

    ਸਾਜ਼ੀ ਸ਼ਕਰਪੁਰ ❤❤🙏🙏👍👍

  • @AneefHussainkabadai
    @AneefHussainkabadai 4 месяца назад +3

    Att🎉🎉🎉🎉😢

  • @JaspalSingh-br6cl
    @JaspalSingh-br6cl 4 месяца назад

    So nice person shaji paji congratulations 🌹🌹🌹🎉🎉💎💎🕺🕺🕺🕺🕺🎈🎈

  • @Jaswinder.usingh542
    @Jaswinder.usingh542 4 месяца назад

    Waah oye shajjii ❤

  • @HoneySingh-jl3nv
    @HoneySingh-jl3nv 4 месяца назад

    Love you shaji bhai

  • @JasveerSuman-p1c
    @JasveerSuman-p1c 4 месяца назад

    Shaji siraa 💜

  • @manveer.295
    @manveer.295 14 дней назад

    ਸਾਜੀ ਸਿਰਾ ਬੰਦਾ ਆ

  • @GovindSingh-qs1tq
    @GovindSingh-qs1tq 4 месяца назад

    Shajji jaan❤

  • @ManuPalwan-m1k
    @ManuPalwan-m1k 4 месяца назад +3

    Fakaaar banda saaazi mein khud miliyaaa saazi nu❤❤❤❤❤

  • @sonychahal2868
    @sonychahal2868 4 месяца назад

    Sira bnde ne faryad te shaji

  • @iqbalmohd1274
    @iqbalmohd1274 4 месяца назад

    Shajji sirrrrrrrraaaaaaaaaa veer

  • @GhulamRasool-o2w
    @GhulamRasool-o2w 4 месяца назад

    Mashallh ji 🙏

  • @gursewaksandhu7914
    @gursewaksandhu7914 4 месяца назад +2

    Super star ❤❤

  • @dillsimransandhubrothers5463
    @dillsimransandhubrothers5463 4 месяца назад

    Love you love you love you love you love you love you love you Dil to bro 💞💞💞💞💞

  • @3630_ale_chobber
    @3630_ale_chobber 4 месяца назад +3

    nice banda aa saji

  • @formanpb0567
    @formanpb0567 4 месяца назад

    ਸਾਜੀ my fvt khadari

  • @KurbanAli-v2t
    @KurbanAli-v2t 3 месяца назад

    Sajji baai bohat badiya Banda ya

  • @ImranZia-q9v
    @ImranZia-q9v 4 месяца назад +2

    Chittan nekraan waly❤❤❤

  • @dillsimransandhubrothers5463
    @dillsimransandhubrothers5463 4 месяца назад

    Love you love you love you love you love you love you love you love you love you love you love you Dil to bro ❤❤❤❤❤❤❤❤❤❤❤❤❤

  • @GurwinderSingh-pz1on
    @GurwinderSingh-pz1on День назад

    ਘੈਂਟ ਖਿਡਾਰੀ ਆ ਬਈ

  • @RajdeepRaj-q7n
    @RajdeepRaj-q7n 3 месяца назад

    ਹੀਰਾ ਭਰਾ ਸਾਡਾ

  • @OOm-h9k
    @OOm-h9k 4 месяца назад

    Mashallh 🇵🇰

  • @AlamgujjarAlam-ir2vc
    @AlamgujjarAlam-ir2vc 4 месяца назад

    Love you ustad ji