ਲੋਕਾਂ ਦੇ ਸਾਲਾਂ ਦੇ ਰੋਲ਼ੇ ਮਿੰਟਾ ਚ ਹੱਲ ਕਰਵਾ ਦਿੰਦਾ ਸੀ ਗੈਂਗ+ਸ/ਟਰ ! ਲੱਗੇ ਡਿੰਪੀ ਚੰਦ ਭਾਨ ਦੇ ਕ+ਤ+ਲ ਦਾ ਇਲਜਾਮ

Поделиться
HTML-код
  • Опубликовано: 18 сен 2024

Комментарии • 37

  • @SukhdevsinghKhiva
    @SukhdevsinghKhiva День назад +8

    ਅਕਰਸ਼ਨ ਨਹੀਂ ਬਾਈ ਗੁੰਡਿਆਂ ਤੋਂ ਡਰਦਾ ਹਰ ਬੰਦਾ ਹੱਥ ਜੋੜ ਦਿੰਦਾ

  • @SukhdevsinghKhiva
    @SukhdevsinghKhiva День назад +13

    ਦੇਰ ਫਿਟੇ ਮੂੰਹ ਤੁਹਾਡੇ ਦੋਵਾਂ ਦੇ ਕਿਵੇਂ ਇਕ ਕਤੀੜ ਗੁੰਡੇ ਬਦਮਾਸ਼ ਨੂੰ ਬਾਈ ਬਾਈ ਭੌਂਕਣ ਲੱਗੇ

  • @guribrar8351
    @guribrar8351 День назад +2

    ਹਰ ਉਹ ਬੰਦਾ ਗੈਂਗਸਟਰ ਆ ਜਿੱਦੇ ਨਾਲ ਕੋਈ ਧੱਕਾ ਕਰਦਾ

  • @dilrajwarval8290
    @dilrajwarval8290 День назад +3

    Bai Rocky zindabaad

  • @AS-pu7gj
    @AS-pu7gj День назад +5

    ਉਹ ਤੁਹਾਨੂੰ ਪੈਸੇ ਕਮਾਉਣ ਦਾ ਹੋਰ ਕੋਈ ਢੰਗ ਨਹੀਂ ਆਉਂਦਾ ਸਾਡਾ ਯੂਥ ਤੁਹਾਡਾ ਵੀਡੀਓ ਦੇਖ ਕੇ ਕੀ ਸਿੱਖੂ ਗਾ , ਉਹ ਨਾਂ ਬੇੜਾ ਗਰਕ ਕਰੋ ਸਾਡੇ ਯੂਥ ਦਾ ਇਹੋ ਜਿਹੇ ਘਟੀਆ ਵੀਡੀਓ ਦਿਖਾ ਦਿਖਾ ਦਿਖਾ ਦਿਖਾ ਦਿਖਾ ਕੇ

  • @gurlabhsingh8072
    @gurlabhsingh8072 8 часов назад +3

    ਤੇਰੇ ਬਾਈ ਨੇ ਮਰਵਾ ਦਿੱਤਾ ਸ਼ੇਰਾ ਖੂਬਣ

    • @Pallyx91
      @Pallyx91 Час назад

      Ikk kutte ne dooja kutta maar ta ki farak painda aa..😂

  • @ChetanSandhu-vn1gc
    @ChetanSandhu-vn1gc 2 дня назад +6

    Harpreet bai kaint banda 👍👍👍👍👌👌

  • @SukhwinderSingh-wq5ip
    @SukhwinderSingh-wq5ip День назад +4

    ਬਹੁਤ ਵਧੀਆ ਬਾਈ ਜੀ ❤

  • @jeetabinning350
    @jeetabinning350 День назад +1

    Waheguru ji ❤🙏🌹✌

  • @gurdhiansinghgill
    @gurdhiansinghgill 8 часов назад +3

    ਕਿਡਨੈਪਿੰਗ 😂😂 ਵਾਲੇ ਸੂਰਮੇ ਬਈਏ ਵੀ ਇਹੀ ਕਰਦੇ ਆ 😅😅😅

  • @guribrar8351
    @guribrar8351 День назад +9

    ਨਾ ਸਾਲਾ ਬਣਨਾ ਤੇ ਨਾ ਬਣਾਉਣਾ ਇਹ ਬੋਲ ਸੀ ਰੌਕੀ ਦੇ ਤਾਹੀ ਭੈਣ ਨੇ ਵਿਆਹ ਨਹੀ ਕਰਾਇਆ

    • @khalsa7332
      @khalsa7332 День назад

      ਕੀ ਸਾਲੀਆਂ ਚੂੱਤੀਆ ਜਿਹੀਆਂ ਗੱਲਾਂ

  • @garrysingh5766
    @garrysingh5766 День назад +1

    ਪੱਤਰਕਾਰ ਭੈਣ ਨੂੰ ਸਵਾਲ ਹੀ ਕਰਨੇ ਆਉਂਦੇ , ਨਹੀਂ ਤਾਂ ਇੰਟਰਵਿਊ ਹੋਰ ਵੀ ਵਧੀਆ ਹੋਣੀ ਸੀ ।

    • @KamalSingh-td8sk
      @KamalSingh-td8sk 18 часов назад +2

      ਇਹ ਕੋਈ ਪੱਤਰਕਾਰ ਨਹੀਂ ਹੈ ਇਹ ਤਾਂ ਬਸ ਕਿੱਤੇ ਲੱਗੀ ਹੋਈ ਆ

  • @rajawatts3406
    @rajawatts3406 5 часов назад

    Sandeep chote veer good👍

  • @gurlabhsingh8072
    @gurlabhsingh8072 8 часов назад

    ਸਾਡੇ ਨਾਲ ਫਾਜਿਲਕਾ ਜੇਲ ਵਿੱਚ ਪਹਿਲੇ ਕੇਸ਼ ਵਿੱਚ ਜੇਲ ਅੰਦਰ ਰਹੀਆਂ ਸੀ ਸੰਨ ਪਚਾਨਵੇ ਦੇ ਛੇਵੇਂ ਸੱਤਮੇ ਮਹੀਨੇ ਵਿੱਚ ਛੱਬੀ ਦੇ ਕੇਸ਼ ਵਿੱਚ ਉਹ ਪਹਿਲਾਂ ਕੇਸ਼ ਸੀ

  • @absakasingh8086
    @absakasingh8086 День назад +4

    Jaypal bhullar jindabad

  • @gurlabhsingh8072
    @gurlabhsingh8072 8 часов назад

    ਇਸ ਨੂੰ ਪਤਾ ਨਹੀਂ ਮੁੰਡੇ ਨੂੰ ਪਹਿਲਾਂ ਪਰਚਾ ਤਿੰਨ ਸੌ ਛੱਬੀ ਦਾ ਸੰਨ ਪਚੰਨਵੇ ਵਿੱਚ ਗਲਤ ਜਾਣਕਾਰੀ ਦੇ ਰਹੀਆਂ ਕਾਕਾ ਸਾਡੇ ਨਾਲ ਜੇਲ ਵਿੱਚ ਰਹੀਆ ਫਾਜਿਲਕਾ ਜੇਲ ਵਿੱਚ ਬੱਚੇ ਦੀ ਕਿਡਨੈਪ ਸੀ ਬੱਚਾ ਮਰ ਗਿਆ ਉਹ ਪਾਪ ਲੈ ਬੈਠਾ

  • @jatinderpalsinghsandhu1593
    @jatinderpalsinghsandhu1593 День назад +1

    Gud information and message

  • @gurlabhsingh8072
    @gurlabhsingh8072 8 часов назад

    ਵੈਸੇ ਭੈਣ ਜੀ ਪੰਜਾਬ ਵਿੱਚ ਮਸਲੇ ਹੋਰ ਵੀ ਬਹੁਤ ਹਨ ਤੁਸੀ ਕਿਹੜੇ ਕੰਮਾਂ ਵਿੱਚ ਪੈ ਗਏ

  • @rameshsuthar2154
    @rameshsuthar2154 День назад +2

    Miss you bhai sab

  • @GurmeetSingh-np9pw
    @GurmeetSingh-np9pw День назад +1

    ਬੁਰੇ ਕੰਮ ਦਾ ਬੁਰਾ ਨਤੀਜਾ

  • @gagandeepsingh-cv9uc
    @gagandeepsingh-cv9uc День назад +2

    Shere. Khubn. Da. Badla. JIpal. Bhulr. Ne. Rocky nu. Gaddi. Charke. Lea. C. Jaipal. Ta. Fr. Jaipal. C

  • @Rajvirmalhotra1
    @Rajvirmalhotra1 День назад

    ਸਿੱਧੂ ਬਾਈ accent ਉਹੀ ਆ ਤੇਰਾ pehle ਵਾਲਾ ਬਾਈ (Tinku ਮਲਹੌਤਰਾ)

  • @Makhan-r1j
    @Makhan-r1j День назад

    ❤❤❤❤❤❤❤❤

  • @jobanaulakhaulakh9465
    @jobanaulakhaulakh9465 15 часов назад

    ਜੇ ਗੱਲ ਨਾ ਕਰਨੀ ਆਵੇ ਤਾਂ ਮੂੰਹ ਚੁੱਕ ਕੇ ਇੰਟਰਵਿਊ ਨਹੀਂ ਦੇਣ ਬੈਠ ਜਾਈ ਦਾ
    ਉਦੋ ਵਾਈਟ ਕੁੜਤਾ ਪਾਲਿਆ ਸੀ

  • @harjitsingh9047
    @harjitsingh9047 День назад

    Me v rocky bi ji dhay taya ji sarda rajinder singh ji dhay Bhog tay fazilka gaya c odo jail cho aya c ji

  • @jajbatan_di_duniya
    @jajbatan_di_duniya День назад +2

    rockey greeba di help krda c

  • @harjitsingh9047
    @harjitsingh9047 День назад

    Meray nall ona nall bohat vadhia prem c ji

  • @tarsemsingh3398
    @tarsemsingh3398 День назад +1

    ਤੈਨੂੰ ਥਣ ਦਾ ਪਤਾ ਨੀ

  • @harjitsingh9047
    @harjitsingh9047 День назад

    Sardar rajinder singh ji bohat vadhia insann c ji me bi ji baldev singh mour nall bathinday milday c ji 🙏

  • @shamshersingh-gx3gs
    @shamshersingh-gx3gs День назад

    Kateer c aa

  • @JaspritSingh-q4j
    @JaspritSingh-q4j День назад +1

    Billa khwajke kon c😂