ਸਟਾਰਾਂ ਸਿਰ 'ਤੇ ਨਹੀਂ ਚੱਲਦੀਆਂ ਫਿਲਮਾਂ,ਫਿਲਮ 'ਚ ਹੋਣੀ ਚਾਹੀਦੀ ਹੈ ਜਾਨ, ਯਾਦਵਿੰਦਰ ਨਾਲ ਅਮਿਤੋਜ ਮਾਨ ਦਾ ਇੰਟਰਵਿਊ |

Поделиться
HTML-код
  • Опубликовано: 18 сен 2024
  • ਸਟਾਰਾਂ ਸਿਰ 'ਤੇ ਨਹੀਂ ਚੱਲਦੀਆਂ ਫਿਲਮਾਂ,ਫਿਲਮ 'ਚ ਹੋਣੀ ਚਾਹੀਦੀ ਹੈ ਜਾਨ, ਯਾਦਵਿੰਦਰ ਨਾਲ ਅਮਿਤੋਜ ਮਾਨ ਦਾ ਜ਼ਬਰਦਸਤ ਇੰਟਰਵਿਊ
    #AmitojMaan #Director #ChandraShekhar #Film #Star #SuchaSoorma #BabbuMaan #JagSingh #shahRukhkhan #PunjabiMovie #Hawayein #Punjab #Sikh #Hindu #Cinema #PunjabiCinema #PunjabPolitics #MaharajaRanjitSingh #HariSinghNalwa #Interview #ExclusiveInterview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 120

  • @saanjh194
    @saanjh194 8 часов назад +11

    ਬਕੱਮਾਲ ਸ਼ਖਸੀਅਤ ਅਮਿਤੋਜ ਮਾਨ underatere ਐਕਟਰ,ਗੱਦਾਰ ਫਿਲਮ ਦਾ ਛੋਟਾ ਜਿਹਾ ਰੋਲ ਬਹੁਤ ਹੀ ਸ਼ਾਨਦਾਰ ਸੀ,ਓਸ ਵਿੱਚੋ ਪਤਾ ਲਗਦਾ ਵੀ ਬਾਈ ਕਿੰਨਾ ਸੰਜੀਦਗੀ ਨਾਲ ਕੰਮ ਕਰਦਾ❤

  • @jagjeetjassal9132
    @jagjeetjassal9132 4 часа назад +9

    ਯਾਦਵਿੰਦਰ ਤੂੰ ਪੜ੍ਹਿਆ ਲਿਖਿਆ ਅਨਪੜ੍ਹ ਆ ਅਗਲੇ ਦੀ ਗੱਲ ਸੁਣ ਪਹਿਲਾਂ ਬਹਿਸ ਕਰਨ ਦਾ ਤਰੀਕਾ ਗਲਤ ਆ ਤੇਰਾ

  • @Bele_wala
    @Bele_wala 5 часов назад +8

    ਇਹ ਫਿਲਮ ਇਕ ਅਲਗ ਤੇ ਹੱਟ ਕ ਹੋਵੇਗੀ❤

  • @user-hz5qx9wk2i
    @user-hz5qx9wk2i 3 часа назад +6

    ਮੈਂ ਸਾਰੀ interview ਦੇਖੀ ਆ
    ਅਮਿਤੋਜ ਜੀ ਬਹੁਤ ਵਧੀਆ ਬੋਲਦੇ ਆ ਤੇ ਬਹੁਤ ਵਧੀਆ ਸੋਚਦੇ ਆ
    ਬਾ ਕਮਾਲ interview ਲੱਗੀ।।

  • @ranjitkotla4338
    @ranjitkotla4338 4 часа назад +16

    ਪੱਤਰਕਾਰ ਲੋੜ ਤੋਂ ਜ਼ਿਆਦਾ ਚਲਾਕ ਬਣਦਾ ਜਿਹਨੂੰ ਸੱਦਿਆ ਉਹਨੂੰ ਵੀ ਸੁਣਲਾ

  • @5AABVLOG1
    @5AABVLOG1 7 часов назад +4

    Good Director ❤❤ maan saab👍

  • @GopyGill-g1n
    @GopyGill-g1n 6 часов назад +7

    Osho great All Time favorite

  • @navdeepsingh-to9ip
    @navdeepsingh-to9ip 5 часов назад +9

    Babbu maan + amitoz maan ❤️🎂🎂✅

    • @sarhadhulchul
      @sarhadhulchul 5 часов назад

      ਬਈ ਮੈਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ,ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੈ ਬਹੁਤ ਮਿਹਨਤ ਕਰ ਰਿਹਾ ਹਾਂ @sarhadhulchul

  • @LovepreetsinghKalsi
    @LovepreetsinghKalsi 5 часов назад +5

    Maan saab ❤

  • @arshdhillon1211
    @arshdhillon1211 7 часов назад +5

    Amitoj Maan 🔥🔥

  • @Sukhdeepsinghkhera0051
    @Sukhdeepsinghkhera0051 3 часа назад +5

    Yadwinder 22 nu ajj milya swala da juab den wala ty samza k palle paun vala 😂❤❤❤❤❤ m ena dona bandean da fan a ❤❤

  • @JaspreetsinghKhangura-on4vh
    @JaspreetsinghKhangura-on4vh 8 часов назад +11

    ਆ ਯਾਰ 10 ਮਿੰਟ ਸੈਣੇ ਜੀ ਬਜਾਈ ਜਾਨੇ ਹੋ ਤੁਹਾਡੀਆਂ ਵੀਡੀਓ ਨੂੰ ਜੀ ਕਰਦਾ

    • @kuldipkhakh9053
      @kuldipkhakh9053 6 часов назад +1

      ਅੱਗੇ ਕੱਢ ਦਿਆ ਕਰੋ

  • @SuchasinghSandhu-y3z
    @SuchasinghSandhu-y3z 4 часа назад +4

    Great man amitoz mann

  • @JagmeetBrar-lm7lz
    @JagmeetBrar-lm7lz Час назад

    ਸਮਾਂ ਰਤਾ ਦੇ 2-15ਹੋ ਗਏ ਪਰ ਬਹੁਤ ਸਤਿਕਾਰਤ ਵੱਡੇ ਬਾਈ ਅਮਿਤੋਜ ਮਾਨ ਜੀ ਦੀਆਂ ਗੱਲਾਂ ਹੀ ਇੰਨੀਆਂ ਵਧੀਆ ਲੱਗਦੀਆਂ ਹਮੇਸ਼ਾ ਹੀ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਇੰਨਾਂ ਤੋਂ ਕਿ ਸਮੇਂ ਦਾ ਪਤਾ ਹੀ ਨਹੀੰ ਲੱਗਦਾ .. ਬਹੁਤ ਵਧੀਆ ਇੰਟਰਵਿਊ ਏਦਾਂ ਦੇ ਜਦੋਂ ਹੋਰ ਚੰਗੇ ਡਾਇਰੈਕਟਰ ਜਦੋਂ ਪੰਜਾਬੀ ਸਿਨੇਮਾ’ਚ ਆਉਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ‘ਚ ਪੰਜਾਬੀ ਸਿਨੇਮੇ ਦੀ ਗੱਲ ਹੋਇਆ ਕਰੂਗੀ.. ਸ਼ੁਕਰੀਆ ਵੱਡੇ ਬਾਈ ਯਾਦਵਿੰਦਰ ਤੁਸੀਂ ਬਾਈ ਨਾਲ ਬੜੇ ਡੂੰਘੇ ਸਵਾਲ ਕੀਤੇ..

  • @navdeepsingh-to9ip
    @navdeepsingh-to9ip 5 часов назад +4

    One of the best interview in RUclips ❤️

  • @Kingt124
    @Kingt124 6 часов назад +3

    Maan Saab ❤

  • @LovepreetsinghKalsi
    @LovepreetsinghKalsi 4 часа назад +2

    Babbu maan saab 💪🏻🤴🏻🫡💕😘❤️👍🏼🦁

  • @NinderButter-r8y
    @NinderButter-r8y 47 минут назад +1

    ਬੱਬੂ ਮਾਨ ❤❤

  • @babbumaansaab5324
    @babbumaansaab5324 6 часов назад +3

    Babbu Maan saab 😘😘

  • @AmrinderSingh-d7n
    @AmrinderSingh-d7n 5 часов назад +3

    ❤❤❤❤

  • @musiclover.3901
    @musiclover.3901 4 часа назад +2

    Moralful interview 🙏

  • @harryaujla218
    @harryaujla218 7 часов назад +8

    ਯਾਦਵਿੰਦਰ ਇੱਕ ਵੱਖਰਾ ਚੈਨਲ ਖੋਲ ਲੈ ਤੇ ਕੀੜਾ ਕੱਢ ਲੈ ਕਰ ਜਿਹੜਾ ਕੱਢਣਾ ਆਪਣਾ ਓਥੇ .... ਇੰਟਰਵਿਊ ਚ ਅਗਲੇ ਨੂੰ ਬੋਲਣ ਦਏ ਕਰ

    • @JaspreetsinghKhangura-on4vh
      @JaspreetsinghKhangura-on4vh 6 часов назад +2

      @@harryaujla218 ਯਾਦਵਿੰਦਰ ਵਧੀਆ ਪੱਤਰਕਾਰ ਹੈ ਸਵਾਲ ਪੁਸਣਾ ਫਰਜ਼ ਹੈ.

    • @harryaujla218
      @harryaujla218 6 часов назад +2

      @@JaspreetsinghKhangura-on4vh ਬਾਈ ਜੀ ਜਵਾਬ ਸੁਣਨਾ ਵੀ ਆਉਣਾ ਚਾਹੀਦਾ .... ਇੱਕ ਮਾੜਾ listener ਇੱਕ ਪ੍ਰਪੱਖ ਪਤਰਕਾਰ ਨਹੀਂ ਮੰਨਿਆ ਜਾ ਸਕਦਾ .... ਸਵਾਲ ਕਰਨਾ ਤੇ ਉਮੀਦ ਕਰਨੀ ਕੇ ਮੈਂ ਆਪਣੇ ਅੱਖਰ ਅਗਲੇ ਦੇ ਮੂੰਹ ਚ ਪਾ ਸਕਾਂ ਤੇ ਉਹ ਜਵਾਬ ਅਗਲੇ ਤੋਂ ਕਹਾ ਸਕਾ ਜਿਹੜਾ ਮੈਂ ਸੁਣਨਾ ਚਾਹੁੰਨਾ ... ਇਹ ਪੱਤਰਕਾਰੀ ਨੀ ਹੁੰਦੀ ... Debate ਤੇ ਇੰਟਰਵਿਊ ਚ ਫਰਕ ਹੁੰਦਾ

    • @JagjeetSingh-u3h
      @JagjeetSingh-u3h 4 часа назад

      Bhai ji Gadder 2 filam nu RSS BJP waleya ne paise deke banvayea,,,, Ha Gadder 1 jaror apne banayi se Anil Sharma ne

    • @manvindersingh4967
      @manvindersingh4967 3 часа назад

      😂😂😂😂😂😂😂😂😂

    • @punjabiinukk
      @punjabiinukk 3 часа назад

      Ryt❤

  • @bhupindersingh-wo5ks
    @bhupindersingh-wo5ks 25 минут назад

    Great veer mann

  • @vishalchattrath7195
    @vishalchattrath7195 20 минут назад

    Yadwinder cried inside when Amitoj said ( 54:58 ) : ਤੂੰ ਤਾਂ ਮਿਲ ਵਰਤਣ ਆਲਾ ਰਾਹ ਅਪਣਾਇਆ ਹੋਯਾ ਹੈ ਹੁਣ 😂😂😂

  • @Makhan-r1j
    @Makhan-r1j 2 часа назад

    ❤ ਅਮਿਤੋਜ਼ ਮਾਨ ❤

  • @SukhwinderSingh-cq9yg
    @SukhwinderSingh-cq9yg 3 часа назад +1

    ਇਸ ਪੱਤਰਕਾਰ ਨੂੰ ਬਹਿਸ ਕਰਨ ਦਾ ਮੌਕਾ ਚਾਹੀਦਾ ਜਿਸਨੂੰ ਬੁਲਾਇਆ ਉਸਨੂੰ ਵੀ ਸੁਣੋ , ਨਾਲੇ ਜਿਸ ਚੀਜ ਲਈ ਕੱਠੇ ਹੋਏ ਉਸ ਮੁੱਦੇ ਤੇ ਗੱਲ ਕਰਨੀ ਚਾਹੀਦੀ । ਇਹ ਪੱਤਰਕਾਰ ਆਪ ਬੁੱਧੀਜੀਵੀ ਬਣ ਕੇ ਬੈਠ ਜਾਂਦਾ ।

    • @DeEpJaLuRiA1993
      @DeEpJaLuRiA1993 48 минут назад

      Agree bro eh ne sunda kise dee gall hor heee maari janda awdi aa heee

  • @meetbabbumaandafan6599
    @meetbabbumaandafan6599 7 часов назад +1

    👌👌👌👌🔥🔥🔥👌

  • @manjeetdoad1313
    @manjeetdoad1313 8 часов назад +1

    Amtoj bai 👌

  • @babbumaanktzfan8741
    @babbumaanktzfan8741 5 часов назад +3

    Amitoz maan❤

  • @HappyNirman-oy7bu
    @HappyNirman-oy7bu 8 часов назад +1

    ❤❤

  • @jbdbme
    @jbdbme 6 часов назад +1

    Intelligence marks it's presence

  • @AjitSingh-vp5jh
    @AjitSingh-vp5jh 3 часа назад

    Maan ji tusi gal bhut vdia karde je❤❤❤

  • @amrinderkumar3919
    @amrinderkumar3919 5 часов назад +2

    Sahi gal aa movie di promotion ch hor hi kug rajneeti deya gla Mari janda ehnu swad lain da zyada keeda leadra nu puchyia kr eh swal othe ta tuc bolda ni kug Bhagwant maan nal kar interview ohnu puchi swal na tnu chup kra de v krda chnge question ja krva

  • @gurjantvirk6207
    @gurjantvirk6207 2 часа назад

    Amitoz Maan nyc ❤

  • @NitinKumar-s8o5p
    @NitinKumar-s8o5p Час назад

    ❤ respect sir !!

  • @user-gq2rz5dg3h
    @user-gq2rz5dg3h 5 часов назад +1

    Knowledgeable interview

    • @sarhadhulchul
      @sarhadhulchul 5 часов назад

      ਬਈ ਮੈਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ,ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੈ ਬਹੁਤ ਮਿਹਨਤ ਕਰ ਰਿਹਾ ਹਾਂ @sarhadhulchul

  • @ShamsherSingh-k6b
    @ShamsherSingh-k6b 7 часов назад +2

    ਇਹ ਜਿਹੜੇ ਛੈਣੇ ਵਜਾਈ ਜਾਂਦੇ ਓ ਦਸ ਪੰਦਰਾਂ ਮਿੰਟ ਇਸਦਾ ਕੀ ਮਤਲਬ ਆ ?????

  • @princejaswal2867
    @princejaswal2867 5 часов назад +2

    bhut bde gyan le ke bathe ho bai tusi sachi par log a sab jada sunke khush ni hunde par sachai ta asal a hi aa jo tusi kita jina sunoge padhoge una hi gyan hoyega ithe umar ini ho jandi loka di pta kuch ni hunda unha nu ik sistem nu hi e ke chalde ne sach man laide ne

    • @sarhadhulchul
      @sarhadhulchul 5 часов назад

      ਬਈ ਮੈਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ,ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੈ ਬਹੁਤ ਮਿਹਨਤ ਕਰ ਰਿਹਾ ਹਾਂ @sarhadhulchul

  • @navdeepsingh-to9ip
    @navdeepsingh-to9ip 5 часов назад +3

    Rough language use krde ne yadwinder ji🙏🏻 plz easy ho k bolya kro

  • @chainpalkaurmangatgill2848
    @chainpalkaurmangatgill2848 3 часа назад

    🙏🙏🙏🙏🙏👌👌👌👌

  • @scp5001
    @scp5001 4 часа назад +1

    Yadwinder in nutshell 56:40 😅

  • @amrinderkumar3919
    @amrinderkumar3919 5 часов назад +2

    Amitoj maan vdyia bnda kini knowledge aa sir nu par eh repotar nu koi dvayi dva dao ki ho gya ehnu hor hi kug boli janda na doje bnde nu boln dinda

  • @AjitSingh-vp5jh
    @AjitSingh-vp5jh 3 часа назад

    Good tusi paji

  • @kanwarsingh9987
    @kanwarsingh9987 7 часов назад +17

    ਯਾਦਵਿੰਦਰ ਜੀ ਜਾਤ ਦਾ ਰੋਣਾ ਬੰਦ ਕਰੋ ਹਰੇਕ ਚੀਜ਼ ਵਿਚ ਜਾਤ ਨਾ ਵਾੜੋ ਹੁਣ ਉਹ ਸਮਾ ਨਹੀਂ ਰਿਹਾ ਕੋਈ ਕਿਸੇ ਨੂੰ ਦਬਾ ਲਉ

    • @rohanPal-e2d
      @rohanPal-e2d 3 часа назад

      bai💯percent sahi gl yadwinder paji bohat interview ch aj kl ehi toipc leake aunde ne

    • @punjabiinukk
      @punjabiinukk 3 часа назад

      Esda har waar ronna hi aw

    • @sukhpreetsingh4280
      @sukhpreetsingh4280 2 часа назад

      @@rohanPal-e2d. Ehnu paaji kyo keh rhe o. Klun haigaa. Boln di akal ni. Agle di sundaa ni. Bakwas extraa marda

  • @AmandeepSingh-h3d
    @AmandeepSingh-h3d 4 часа назад +1

    Bhai Ji hawayen tu hi bnao

  • @goodjosh3871
    @goodjosh3871 6 часов назад +2

    ਹੁਣ ਪੰਜਾਬ ਚ ਫਿਲਮ ਮੁੱਦਾ ਬਣ ਗਈ 😂😂😂 ਸਾਰੇ ਚੈਨਲ ਏਦਾ ਲਗਦੇ ਨੇ ਬਾਕੀ ਮੁੱਦੇ ਭੁੱਲ ਗਏ

    • @JagjeetSingh-u3h
      @JagjeetSingh-u3h 4 часа назад

      Loka nu paise dikde ne kush lakh lagayo,, kyu ke tere mere varge log new munde kuriya phali duji var filam ke kam karne vaste free vich ja tode paise te kam karde ne,, te apne panjab de loki films waleya nu free te apne gher pind te filam banane vaste sab kush de din de ne,,,,,,,,, Saste vich films ban jandiya te jada paise kamaye jande ne

  • @Ustaad11196
    @Ustaad11196 2 часа назад

    Today is 20th September 🌪️

  • @sagarmattu6815
    @sagarmattu6815 6 часов назад

    Hahaha Nietzsche ne ਦਸ ਜਾਣਾ 😂😂

  • @parassharma3963
    @parassharma3963 7 часов назад +1

    Thanx to journalist who said k ur said of babu singh maan.vaise nai c menu pta k he is a son of..i recognised him as movie hawayein and friend of babbu maan

  • @AmandeepSingh-h3d
    @AmandeepSingh-h3d 4 часа назад

    Bhai ji hawayen to fir to dobara bnao g

  • @HarseeratSingh-qm2qp
    @HarseeratSingh-qm2qp 43 минуты назад

    I don’t know can I drink Lassi or water Yadwinder Lassi, which pony both Poona

  • @jagjitjhajj9488
    @jagjitjhajj9488 4 часа назад

    ADHPARH PATARKAR. With LAHNATI Attitude....

  • @Vickyphotography86
    @Vickyphotography86 4 часа назад +2

    Gyan na dao da ki matlb aa tera amitoj sir jo v gyan dinde ne asi baut dhyan nal sun dea ok

  • @endeavour1349
    @endeavour1349 2 часа назад

    Escapism kar ke taan historically berha ghrak hoea hai.

  • @HarpalSingh-xp7ds
    @HarpalSingh-xp7ds 4 часа назад

    Jive South wale leke ja rhe ne

  • @goraghotra3812
    @goraghotra3812 2 часа назад

    Yadwinder phaji thakaaaaa😮

  • @RanjitSingh-bx4jn
    @RanjitSingh-bx4jn 4 часа назад +1

    ਐਨੀ ਗੱਲ ਤਾਂ ਹੈ ਨੀਂ ਜਿੱਨਾ ਜ਼ੋਰ ਲਾਈ ਜਾਨੈ 😂

    • @sidhu544
      @sidhu544 3 часа назад +2

      Tuhada jor net te hi as

    • @RanjitSingh-bx4jn
      @RanjitSingh-bx4jn 49 минут назад

      @@sidhu544 what do you know about me? NOTHING.

  • @goraghotra3812
    @goraghotra3812 2 часа назад

    Phaji yadwinder thaka a😮

  • @NitinSaini-kr7nj
    @NitinSaini-kr7nj Час назад

    Bai jinu show te bulya hunda ohde varee dasi da tu ta itro vich apni hi interview den lag paya

  • @ManpreetSingh-pc8cm
    @ManpreetSingh-pc8cm 4 часа назад

    Babbu maan da ni keh sakde baqi actors wadia ne but koi na yaari dosti v nabhaini pendi

  • @endeavour1349
    @endeavour1349 2 часа назад

    Sikh multiple fronts te struggle karde ne. Sansthanvaan Azad ne?

  • @amrinderkumar3919
    @amrinderkumar3919 5 часов назад +1

    Jid ta dekh kide nal reha teri line ni hgi eh tnu kug pta ni hga odi line vare tu ave ik swal nu 20 20 mint khichi jana baki maan v ni dabda che etho jake 2 golyia khave dukhi krta oh v

  • @Sharannarwal330
    @Sharannarwal330 6 часов назад +1

    Punjab de kol change patarkaar hni sirf tamashe wale a

  • @sharmapb1919
    @sharmapb1919 8 часов назад

    Bm

  • @Nirvair254
    @Nirvair254 6 часов назад

    Ehne ta pese kamaune aa ehnu ki aa koi lade koi mare lahnat

  • @RajSingh-be1wf
    @RajSingh-be1wf 7 часов назад

    Aho ja ki pata film ch jo jograj singh to nhi paya giya 😂😂😂

  • @avtarbhullar34
    @avtarbhullar34 6 часов назад

    O ja tere Yadwinder aap hi boli Jana

  • @Gabbarbathinda
    @Gabbarbathinda 2 часа назад

    ਅਮਿਤੋਜ bollywood
    ਅੰਗੂਰ ਖੱਟੇ ਆ

  • @MAHESHALI-k8q
    @MAHESHALI-k8q 2 часа назад

    Mere gal daa jwab deo menu hor gyaan naa deyo aa ki gal Hoi tusi educated ho thoda te samaan naal bolo

  • @Singhgurdeepsingh1988
    @Singhgurdeepsingh1988 6 часов назад

    Yadwinder hill gya

  • @avtarbhullar34
    @avtarbhullar34 6 часов назад

    Sun ta le amitoj nu bas aap hi …..

  • @KaranAulakhvlog
    @KaranAulakhvlog 4 часа назад

    Isne sarkar de galatekamma bare kus ni bolea

  • @BantigalgatBanti
    @BantigalgatBanti 8 часов назад

    Koi actor director agar kisi Garib ke bare mein baat karen to inko pahle lag jata hai ki yah rajniti mein aana chahta hai koi Punjab ke bare mein sochta hai to yah news anchor ko lagta hai sab pm Banna chahte Hain kya re news anchor ho tum apni soch ghatiya soch kab badloge😂😂

  • @GurFathe-b4l
    @GurFathe-b4l 5 часов назад

    ਹਰਭਜਨ ਮਾਨ ਨਾਲ ਫਿਰ ਕੋਈ ਵੱਖਰੀ ਜਹੀ ਮੂਵੀ ਬਨਾਹੋ ਵੀਰੇ

    • @sarhadhulchul
      @sarhadhulchul 5 часов назад

      ਬਈ ਮੈਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ,ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੈ ਬਹੁਤ ਮਿਹਨਤ ਕਰ ਰਿਹਾ ਹਾਂ @sarhadhulchul

    • @sukhvirsidhu5895
      @sukhvirsidhu5895 5 часов назад

      ਮਿਹਨਤ ਨਹੀਂ ਮਿੰਨਤਾਂ ​@@sarhadhulchul

  • @GUPRPEET-Singh
    @GUPRPEET-Singh 6 часов назад

    Amitoj batmizi v kr rya ya bich bich
    ... Aa shera shura kehna . Tu takad krn da ki matlab hai yadwinder nu.. bhanwe oh umar ch chota hi q na howe.... Ohi gal a na jdo jawab dena okha hoke ta ... Bde subtle trike nal batmizi kro ya.. sidhi gal kaha ta chaj nal jawab na do.

    • @00SandeepSingh00
      @00SandeepSingh00 5 часов назад +1

      Tenu tattu pta ohna di ki understanding ki aa aapas ch. Shera kehna ch misbehaving kiven ho gyi????

  • @rupindersingh8109
    @rupindersingh8109 38 минут назад

    Paani ho gye saaf

  • @KaranAulakhvlog
    @KaranAulakhvlog 4 часа назад

    Eh yadvinder aap da dalla ban gia

  • @GUPRPEET-Singh
    @GUPRPEET-Singh 6 часов назад

    1:57:52 very good point amitoj.. pure interview vich teri aahi gal wadia lagi... Actually bot wadia lagi❤👍🏻

    • @sarhadhulchul
      @sarhadhulchul 5 часов назад

      ਬਈ ਮੈਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ,ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੈ ਬਹੁਤ ਮਿਹਨਤ ਕਰ ਰਿਹਾ ਹਾਂ @sarhadhulchul

  • @punjabiinukk
    @punjabiinukk 3 часа назад

    Yaadvinder nu bs controvercy chidi

  • @GUPRPEET-Singh
    @GUPRPEET-Singh 6 часов назад

    1:04:26 ehnu pucho babbu maan keho jya actor a...😂😂😂😂. Bakwas...

    • @HarpalSingh-xp7ds
      @HarpalSingh-xp7ds 4 часа назад

      गधे के आगे बीन बजाने का कोई फायदा नहीं

  • @BantigalgatBanti
    @BantigalgatBanti 7 часов назад +1

    Yah channel abhi dekhna band isliye kar raha hun ki anchor ke sawal majedar nahin hai😂😂

  • @BantigalgatBanti
    @BantigalgatBanti 7 часов назад

    Bhai anchor ka attitude dekhkar aisa lag raha hai ki yah bande Ko remand per lekar aaya hai movie per to yah I nahin Raha Bharti ulti Sidhi baten kar raha hai news an anchor😢😢

  • @BantigalgatBanti
    @BantigalgatBanti 8 часов назад

    Hairani Hoti hai aise news reporter per😊😊 yah sawal nahin puchte yah aarop lagate Hain lanate bagair Tum per😂😂

  • @BantigalgatBanti
    @BantigalgatBanti 8 часов назад

    Baytu news anchoring chhod aur tu philosopher ban ja tere bus karni hai news anchoring karna😮 tere munh se Shabd sunte Hain ham yah channel kholne ka dil nahin karta aamtaur sar kya ham itne bade fan Hain per samne tere jaisa anchor hona Dil nahin karta hai tera channel khol ke usko Suna jaaye😊😊😮

  • @HarseeratSingh-qm2qp
    @HarseeratSingh-qm2qp 33 минуты назад

    I don’t know can I drink Lassi or water Yadwinder Lassi, which pony both Poona

  • @RanjitSingh-xe4xo
    @RanjitSingh-xe4xo 6 часов назад +1

    ❤❤❤

  • @pardeepsinghsingh7928
    @pardeepsinghsingh7928 8 часов назад

    ❤❤❤

  • @samersingh8654
    @samersingh8654 8 часов назад

    ❤❤❤