ਉਸਤਾਦ ਚੇਲੇ ਵਾਲਾ ਕੰਮ ਖ਼ਤਮ ਹੋ ਗਿਆ ਅੱਜ ਕੱਲ | ਹਾਸਾ ਮਜਾਕ ਯਾਰਾ ਨਾਲ | Funny Vlog | Arsh Chohla Sahib

Поделиться
HTML-код
  • Опубликовано: 18 сен 2024
  • #arshchohlasahib #yadhasurkhpur #funnyvlog

Комментарии • 136

  • @mehndipalwan7549
    @mehndipalwan7549 День назад +3

    ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇਹ ਮਿਹਨਤ ਤੇ ਹਰ ਕੋਈ ਦਿਲੋਂ ਹੀ ਕਰਦਾ

  • @PreetGur-dl2dw
    @PreetGur-dl2dw День назад +3

    ਬਾਈ,,ਸਭ ਨੂੰ ਕਿਹਾ ਕਰੋ ਵੀਡੀਓ ਵਿੱਚ,,ਉਸਤਾਦ ਚੇਲਾ ਕਿਹਾ ਕਰਨ , ਗੁਰੂ ਸਬਦ ਨਾ ,ਵਰਤੇ ਆ ਕਰਨ 🙏🙏❤❤

  • @manjindersinghbholarandhey2398
    @manjindersinghbholarandhey2398 2 дня назад +9

    ਵਾਕਿਆ ਹੀ ਮਾਇਕ ਅਰਸ਼ ਵੀਰ ਕੋਲ ਹੀ ਰੱਖਦਾ ਬੋਲਣ ਕਿਸੇ ਨੂੰ ਨਹੀਂ ਦਿੰਦਾਂ😂, ਸ਼ੰਕਰ ਵਿਚਾਰੇ ਦੀ ਗੱਲ ਵਿੱਚ ਕੱਟ ਦਿੰਦੇ ਹੋ ਜੀਉਂਦੇ ਵੱਸਦੇ ਰਹੋ

  • @jagroopsingh5686
    @jagroopsingh5686 2 дня назад +12

    ਬਹੁਤ ਵਧੀਅਾ ਵੀਰ.ਸਹੀ ਵੀਰ ਚੇਲੇ ਗੁਰੂ ਦੀ ਮਿਸਾਲ ਦੁੱਲਾ ਬੱਗਾ ਪਿੰਡ ਤੋ ੳੁਪਰ ਕੋੲੀ ਨੀ.

  • @Navtej01
    @Navtej01 День назад +2

    Arsh bhai ustad ali gal karke dil khush karta bhai dilo respect aa ajse apke liya 🫡❤️😍

  • @bakhshishsingh5079
    @bakhshishsingh5079 21 час назад +1

    ਅਰਸ਼ ਡੀਟੀੳਓ ਜਗੂ ਚੋਹਲਾ ਸਾਹਿਬ ਨੂੰ ਵਿਦੇਸ਼ ਵਿੱਚ ਖੇਡਾਂਈ ਏ ਗੋਪੀ ਭਲਵਾਨ ਨੇ ਬਹੁਤ ਵਧੀਆ ਕੀਤਾ ਗਰਮੀ ਦਾ ਸੀਜਨ ਖੜਾ ਕੇ ਵਿਦੇਸ਼ ਵਿਚ ਤੁਸੀ ਖੇਡਾਂਓ ਖੁਸ਼ ਰਹੋ

  • @harjinder9842
    @harjinder9842 День назад +1

    ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਜੱਟਾਂ ♥

  • @arshkahlon-pb06
    @arshkahlon-pb06 День назад +2

    Boht vadia bro wmk khush raho ❤❤❤❤❤

  • @user-gw8gm9nc4x
    @user-gw8gm9nc4x День назад +1

    Yadha and Arsh Jodi number one❤❤❤❤

  • @sahibdevidaspuria
    @sahibdevidaspuria День назад +2

    arsh bai sira ❤❤

  • @sukhmanpreetsingh3101
    @sukhmanpreetsingh3101 2 дня назад +3

    Aa gya saada dto ustaad love u arsh bhaji ❤️❤️❤️❤️❤️❤️🤟🏻🤟🏻🦅🦅🦅

  • @preetpreet560
    @preetpreet560 2 дня назад +3

    Waheguru ji chardikala vich rakhe sade bhau nu ❤

  • @tejbirsingh2531
    @tejbirsingh2531 День назад +1

    Fantaa hogyaa vlog de vich ee jaguu soh huna da 😮

  • @Robertoknows2111
    @Robertoknows2111 День назад +1

    The guy in the Hugo shirt . Amazing wig . 😊

  • @sharrykhehra829
    @sharrykhehra829 2 дня назад +3

    ARSH dto all time best rho ❤❤

  • @GurpreetSingh-hz7le
    @GurpreetSingh-hz7le День назад +1

    Shakar veer bhut vadiya gall kita mehnat sab fall sab nu nhi milda hai

  • @_ramgarhia47
    @_ramgarhia47 День назад +3

    ਵਾਕਿਆ ਭਲਵਾਨ ਜੀ ਉਸਤਾਦ ਚੇਲੇ ਵਾਲਾ ਕੰਮ ਖਤਮ ਹੋ ਗਿਆ ਆਪਾ ਦੇਖ ਹੀ ਰਹੇ ਆ ਹੁਣ ਕੀ ਕੁਝ ਹੋ ਰਿਹਾ

  • @maniaulakh9941
    @maniaulakh9941 День назад +3

    Jagga chitti te sunny kala sangea mangi di bhutt izat karde ne astaad mande ne

  • @JASHARRY
    @JASHARRY День назад +4

    Ustaad chele vali gal preet ladhu te v lagdi ae

  • @NavRiar-vm9kn
    @NavRiar-vm9kn День назад +2

    Arsh Bai ik tery vlog dekan da najara aunda ikk dhillon preet dy love you bro

  • @TajinderSingh-sq8lq
    @TajinderSingh-sq8lq 2 дня назад +8

    ਅਰਸ ਤੂੰ ਵੀ ਸਿੱਖ ਲੈ ਯਾਦੇ ਵੱਲ ਵੇਖ ਕੇ ਤੂੰ ਜੱਗੂ ਨੂੰ ਖਡਾ ਦੇ ਬਾਹਰ

    • @sharrykhehra829
      @sharrykhehra829 2 дня назад +3

      Bhai jaggu da bht kita dto pra ny pr ohna mull ni pya fr tuhi ava cmnt na krn lg jya kro phla vkhya krao k bnda kr ki rhya oh ahna joga hunda tah dto jror krda ohda oh ap ni ahna joga bhai dto dto allways king ❤

    • @jagdevsandhu5131
      @jagdevsandhu5131 День назад +3

      Newzealand khadaya c arsh ne jaggu nu but banda bahar khedan joga hove fer e parmotaran paise dene

    • @sharrykhehra829
      @sharrykhehra829 День назад +2

      @@jagdevsandhu5131 jagu nu koi v ni he jnda arsh dto kr k he sab jndy a sukhman kr k jnda aa bs paise jyda miln lg gy tah ustaad mara ho gya aj koi na dto king aa tah king he rho ❤️

  • @JaswinderSingh-it3ox
    @JaswinderSingh-it3ox 2 дня назад +6

    ਅਰਸ਼ ਵੀਰ ਸਾਡੇ ਇਲਾਕੇ ਵਿੱਚ ਬਹੁਤ ਜ਼ਿਆਦਾ ਦਰਖਤ ਹਨ, ਬਲਾਚੌਰ, ਗੜਸ਼ੰਕਰ ਜ਼ਿਲ੍ਹਾ ਨਵਾਂਸ਼ਹਿਰ

  • @Surinder-Singh_Aulakh.
    @Surinder-Singh_Aulakh. День назад

    Arsh paji India v sira hu es bar gbu bro 💯💯💯👍👍👍👌👌👌

  • @kuldeepbassi4642
    @kuldeepbassi4642 2 дня назад +5

    sun lo guru di izat kiwe karni aa Gopi the great

  • @jassbatth1115
    @jassbatth1115 2 дня назад +2

    Waheguru ji mehar rakhna sab ta

  • @GurlalSingh-u2j
    @GurlalSingh-u2j 2 дня назад +1

    Love you brother wmk proud of you brother

  • @nicksandhu2349
    @nicksandhu2349 2 дня назад +1

    sb to dil saaf bnda yadha legend ❤❤❤❤

  • @damanmangat8654
    @damanmangat8654 21 час назад

    God bless u bro very nice video bro love u 🙏🙏🙏🥰🥰🥰❤️❤️❤️

  • @balkarbalkarkalyan2090
    @balkarbalkarkalyan2090 2 дня назад +4

    Jive. Gopi ustaad naal hoi aa bai

  • @navpreet9851
    @navpreet9851 2 дня назад +2

    Yadha and arsh jodi number one

  • @jaggadhillon0985
    @jaggadhillon0985 3 часа назад

    ਅਰਸ਼ ਵੀਰ ਜੀ ਬਹੁਤ ਵਧੀਆ

  • @arshkang2147
    @arshkang2147 2 дня назад +2

    palwaan ji vlog pa diyo kro tym nal we always wait God bless you❤

  • @user-gw8gm9nc4x
    @user-gw8gm9nc4x 2 дня назад +2

    💪💪💪🐅🐅🐅🐅DTO te DTO aw

  • @user-gw8gm9nc4x
    @user-gw8gm9nc4x 2 дня назад +2

    Arsh 22 love you 🥰

  • @shanandnav9193
    @shanandnav9193 День назад

    Love you brother keep it up

  • @officialavtar123
    @officialavtar123 2 дня назад +2

    Dto dto hi aa ❤❤❤❤love you jatta

  • @kuldeepbassi4642
    @kuldeepbassi4642 2 дня назад +1

    3:30 sidha winag gopi mamale te hai ji oh shera bhio bhio maria ape ji di izt hor wadh gi dill ch

  • @black-yj9hs
    @black-yj9hs День назад

    Wmk.🙏🏻❣️

  • @user-dr5qq3hj2h
    @user-dr5qq3hj2h День назад

    ਬਹੁਤ ਵਧੀਆ ਹੈ ਜੀ

  • @randhawa345
    @randhawa345 2 дня назад +1

    Great Players

  • @GurpreetSingh-fm5tc
    @GurpreetSingh-fm5tc День назад +4

    ਅਰਸ਼ ਵੀਰ ਗੁੱਸਾ ਨਾ ਕਰਿਓ ਤੁਸੀ ਮੈਨੂੰ ਪਤਾ ਜੱਗੂ ਨੂੰ ਕਹਿਣ ਦਏ ਜੋਂ ਪਰ ਇੱਕ ਗੱਲ ਸੋਚੋ ਗੋਪੀ ਫਰੰਦੀਪੁਰੀਆ ਵੀ ਤਾਂ ਆਪਣੇ ਮਾਝੇ ਦਾ ਸ਼ੇਰ ਵਾਂ ਜੱਗੂ ਉਦੇ ਵੱਲੋ ਖੇਡਣ ਦਿਆ ਵਾਂ ਵੀਚਾਰੇ ਦਾ ਸੀਜ਼ਨ ਲੱਗ ਗਿਆ ਤੁਸੀ ਤੇ ਬਾਰ ਖੇਡਣ ਦਏ ਜੋਂ ਜਦੋਂ ਤੁਸੀ ਬਾਹਰੋ ਆਓ ਗੇ ਫੇਰ ਉਹਨੂੰ ਆਪਣੇ ਨਾਲ ਖਡਾਇਓ
    ਯਾਰ ਨਾ ਏਦਾ ਦੇ ਕੰਮ ਕਰਿਆ ਕਰੋ ਤੁਸੀ ਆਪਣੇ ਮਾਝੇ ਦੀ ਸ਼ਾਨ ਜੋਂ ਰਲ ਮਿਲ ਕੇ ਰਿਆ ਕਰੋ ਕੁੱਝ ਨਹੀਂ ਨਾਲ ਜਾਣਾ
    Sry ਜੇ ਕੁੱਝ ਗਲਤ ਲੱਗਾ ਹੋਵੇ ਤੇ

    • @jogasinghsandhu5325
      @jogasinghsandhu5325 День назад

      ਬਿੱਲਕੁਲ ਸਹੀ ਕਿਹਾ

    • @sharrykhehra829
      @sharrykhehra829 День назад

      veer chohla sahib de team v khdi aa india arsh veer dy papa team manage krdy aa bro thnu ja nhi pta hunda phla sab chk krya kro tah bkhya kro

    • @GurpreetSingh-fm5tc
      @GurpreetSingh-fm5tc День назад

      @@sharrykhehra829ਵੀਰ ਇੱਕ ਅੱਧਾ ਮੈਚ ਖੇਡੀ ਹੋਉਗੀ ਪਰ ਜਦੋਂ ਅਰਸ਼ ਏਥੇ ਹੁੰਦਾ ਰੋਜ ਮੈਚ ਹੁੰਦਾ ਸੀ ਦੂਜੀ ਗੱਲ ਮੈ ਅਰਸ਼ ਦਾ ਦੁਸ਼ਮਣ ਨਹੀਂ ਏ ਆਪਾ ਤੇ ਕਹਿੰਦੇ ਆ ਕਿ ਫਾਇਦਾ ਇੱਕ ਦੂਜੇ ਨੂੰ ਬੋਲੀ ਜਾਉ ਰੱਲ ਮਿਲ ਕੇ ਰਹੋ

    • @GurpreetSingh-fm5tc
      @GurpreetSingh-fm5tc День назад +2

      @@sharrykhehra829 ਮੈ ਤਾਂ ਇਹ ਕਿਆ ਕੇ ਰੱਲ ਮਿਲ ਕੇ ਖੇਡੋ ਵੀਰ ਜੇ ਕਿੱਤੇ ਗੋਪੀ ਤੇ ਅਰਸ਼ ਕੱਠੇ ਖੇਡਣ ਨਾ ਮਤਲਬ ਜਦੋਂ ਆਪਣੇ ਪੰਜਾਬ ਵਿੱਚ ਕੱਪ ਹੁੰਦੇ ਆ ਕਿਸੇ ਦੀ ਜਰੂਰਤ ਨਹੀਂ ਏ ਆਪਣੇ ਤਰਨ ਤਾਰਨ ਦੀ ਟੀਮ ਕੋਲੋ ਕੋਈ ਜਿੱਤ ਜੇ ਦੋਵੇਂ ਸ਼ੇਰ ਵਾਂ ਮਾਝੇ ਦੇ

  • @SharnjeetSingh-nn2kx
    @SharnjeetSingh-nn2kx 2 дня назад +1

    Sat sri akal baiii wmk apne veera te ❤❤❤

  • @KaranBains-dt3cv
    @KaranBains-dt3cv 2 дня назад +1

    Always spot u brother ❤❤❤❤

  • @dalersinghsingh1779
    @dalersinghsingh1779 2 дня назад +1

    Good nice very 🙏

  • @sharrykhehra829
    @sharrykhehra829 2 дня назад +1

    Legend bro❤❤ dto

  • @jasbergill8701
    @jasbergill8701 2 дня назад +1

    Good jatta

  • @jssbidhichandye8071
    @jssbidhichandye8071 20 часов назад

    ਗੱਲ ਤੇ ਪ੍ਰੀਤ ਨੇ ਵੀ ਕੀਤੀ ਸੀ ਨਿਊਜ਼ੀਲੈਂਡ ਕੇ ਗੋਪੀ ਦੀ ਤੇ ਪ੍ਰੀਤ ਜੋੜੀ ਨੀ ਟੁਟਣੀ ਪਰ ਅਜ ਉਹ ਵਲੋਗ ਦੇਖ ਕੇ ਦੁਖ ਹੁੰਦਾ

  • @user-rf1ki8vc8c
    @user-rf1ki8vc8c 2 дня назад +1

    Good veer❤❤❤❤❤❤❤🎉🎉🎉🎉🎉🎉

  • @SukhdevSingh-br2hv
    @SukhdevSingh-br2hv 2 дня назад +2

    ♥️♥️♥️♥️💪💪

  • @kuldeepsinghgill5041
    @kuldeepsinghgill5041 2 дня назад +1

    Att❤

  • @prabjeetsinghprab4440
    @prabjeetsinghprab4440 День назад

    DTO Saab sirrrrrrrrrr aaa❤❤❤

  • @HarwinderSingh-pv1jw
    @HarwinderSingh-pv1jw День назад +1

    Preet ustad ustad hi hunda

  • @jssbidhichandye8071
    @jssbidhichandye8071 20 часов назад

    ਸ਼ੰਕਰ ਨੇ ਸਹੀ ਕਿਹਾ ❤

  • @kuldeepsinghvirk2644
    @kuldeepsinghvirk2644 2 дня назад +2

    ਸਾਤ ਸ਼੍ਰੀ ਅਕਾਲ ਵੀਰ ਜੀ

  • @gursewaksingh4326
    @gursewaksingh4326 2 дня назад +5

    Gopi nal Ida hi hoya

  • @narinderwaraich7442
    @narinderwaraich7442 День назад

    Ustad chele wali gall 100% sahi a DTO saab di❤❤❤

  • @sarbajitsingh4970
    @sarbajitsingh4970 День назад

    Nice video phaji

  • @mandeepvishishat5504
    @mandeepvishishat5504 2 дня назад +1

    Very good video pajji

  • @user-rf1ki8vc8c
    @user-rf1ki8vc8c 2 дня назад +1

    Good❤❤❤❤❤🎉🎉🎉🎉🎉🎉🎉

  • @subnoorsarao6346
    @subnoorsarao6346 День назад

    Very nice

  • @official_A335
    @official_A335 2 дня назад +2

    Waheguru ji kirpa karn ustad ji 💯❣️

  • @amitparyal3566
    @amitparyal3566 2 дня назад +1

    Best wishes for you bro ❤

  • @Totakhan-ln5qv
    @Totakhan-ln5qv 2 дня назад +1

    👌👌👌👍👍

  • @bholibholi1092
    @bholibholi1092 2 дня назад +1

    Love you dto❤

  • @sikanderbanger
    @sikanderbanger День назад

    ❤❤❤👍👍

  • @dinashsangwan5124
    @dinashsangwan5124 2 дня назад +1

    ❤❤❤❤

  • @harjotsandhu875
    @harjotsandhu875 День назад

    ਉਸਤਾਦ ਤੇ ਲਫਜ਼ ਹੀ । ਨਵੀ ਜੇਨਰੇਸ਼ਨ ਨੇ ਪਤਾ ਨਹੀਂ ਕੀ ਬਣਾ ਲੀਆ
    ਕੋਈ ਰੇਹੜੀ ਵਾਲਾ ਕੋਈ ਕੁਝ ਜਨੇ ਖਣੇ ਨੂੰ ਉਸਤਾਦ
    ਉਸਤਾਦ ਦਾ ਪਤਾ ਹੀ ਨਹੀਂ।
    ਹੁਣ ਤੇ ਮੁੰਡੇ ਸਿੰਗਰਾ ਨੂੰ ਉਸਤਾਦ ਦੱਸ ਦੇ

  • @amritsingh2808
    @amritsingh2808 День назад

    Jaggu te warn dya e arsh 😂😂

  • @mandeepgosalmandeepgosal4839
    @mandeepgosalmandeepgosal4839 2 дня назад +1

    Very nice vdo a choote veér

  • @gopisandhu3941
    @gopisandhu3941 2 дня назад +1

    sarbat da bhala❤❤❤❤❤❤

  • @arpandeepsingh2400
    @arpandeepsingh2400 2 дня назад +1

    Dto ❤

  • @RajinderSingh-lt9eo
    @RajinderSingh-lt9eo День назад

    Arsh DTO te dto aw ❤❤❤❤

  • @mh1936
    @mh1936 День назад

    Gopi nu suna ta aaj Fer 😂😂

  • @BikramJit-wf5be
    @BikramJit-wf5be 2 дня назад +1

    At❤❤❤❤❤❤❤❤❤

  • @AngrejSingh-xv9yr
    @AngrejSingh-xv9yr 2 дня назад +1

    ❤❤❤❤🎉🎉

  • @ਜੱਗਾ0523
    @ਜੱਗਾ0523 2 дня назад +1

    Sukhman ❤

  • @deepladhu6368
    @deepladhu6368 2 дня назад +1

    💪💪💪

  • @HarpreetSingh-og1jn
    @HarpreetSingh-og1jn 2 дня назад +1

    👍👍👍👍

  • @BikramJit-wf5be
    @BikramJit-wf5be 2 дня назад +1

    ❤❤❤❤❤❤❤❤❤❤❤❤❤❤❤❤

  • @GurpreetSingh-v3c7e
    @GurpreetSingh-v3c7e 20 часов назад

    ਗੋਪੀ❤

  • @Totakhan-ln5qv
    @Totakhan-ln5qv 2 дня назад +1

    🙏🙏🙏🤲♥️♥️👌

  • @sarbjit7343
    @sarbjit7343 13 часов назад

    💔✅

  • @BikramJit-wf5be
    @BikramJit-wf5be 2 дня назад +1

    🎉🎉🎉🎉🎉🎉🎉🎉

  • @ManpreetDhillon-gu7vn
    @ManpreetDhillon-gu7vn День назад

    💪💪💪💪💪❤❤❤❤❤

  • @KuldeepSingh-gv8xr
    @KuldeepSingh-gv8xr День назад

    Dto sab ❤❤❤❤

  • @NoorFatima-ef9ke
    @NoorFatima-ef9ke 2 дня назад +2

    Shilu ka muqabla arsh hi kar sakta jai😊

    • @naeemsandhu3851
      @naeemsandhu3851 2 дня назад +1

      Wada mall dto❤❤❤❤

    • @harisingh3985
      @harisingh3985 2 дня назад

      ਵਹਿਮ ਦਾ ਕੋਈ ਇਲਾਜ ਨੂੰ vere baki ਸਮੇਂ ਸਮੇਂ ਦੀ ਗਲ ਹੁੰਦੀ ਆ ਇੰਦਰਜੀਤ ਫ਼ਰਯਾਦ ਨੇ ਜੋ ਕਰਤਾ ਊ ਕਿਸੇ ਤੂੰ ਨੀ ਹੋਣਾ

    • @NoorFatima-ef9ke
      @NoorFatima-ef9ke 2 дня назад

      Bai Kya likha hai main Pakistan se hu

  • @SHAHBAAZ318
    @SHAHBAAZ318 2 дня назад +1

    Kdo tak auna bro panjab ❤️

  • @Aulakhsaab-r4h
    @Aulakhsaab-r4h День назад

    Pug te jaggu diti c tenu arsh samj gye sare gla gla vch tu sida sida bol dita 😅

  • @Gagguਭੜਾਣਾkabaddi
    @Gagguਭੜਾਣਾkabaddi День назад

    ਅਰਸ਼ ਗੱਲ ਕਿੰਥੇ ਲਾਉਣ ਦਿਆ ਪਤਾ ਲੱਗ ਗਿਆ

  • @user-gw8gm9nc4x
    @user-gw8gm9nc4x 2 дня назад +2

    DTO te DTO aw

  • @pakistanistar1376
    @pakistanistar1376 День назад +1

    arsh veer aik udasi hai ap ki eyes me aik saal se pely esa nai tha

  • @jorawarsingh2930
    @jorawarsingh2930 День назад

    ਜੱਗੂ ਨੂੰ ਕਹਿਣ ਦਿਆ

  • @muhammadsulman7953
    @muhammadsulman7953 День назад +1

    Yadha paji nu v Pakistan ly ona

  • @SimranSingh-c8e
    @SimranSingh-c8e День назад +1

    karke

  • @GurwinderSingh-xp4cp
    @GurwinderSingh-xp4cp 2 дня назад +1

    Arsh veer match kido ji

  • @rajjatgill4683
    @rajjatgill4683 2 дня назад +1

    Dto sab

  • @Navsandhu3922
    @Navsandhu3922 День назад +2

    ਗੋਪੀ ਫਰੰਦੀਪੁਰ ਤੇ ਪ੍ਰੀਤ ਲੱਧੂ ਵਾਲੇ ਨੂੰ ਕਹਿ ਰਹੇ ਹੋ ਉਸਤਾਦ ਚੇਲਾ ਠੀਕ ਕਿਸੇ ਦੀ ਬਦਨਾਮੀ ਨਾ ਕਰੋ

    • @sharrykhehra829
      @sharrykhehra829 День назад

      @@Navsandhu3922 veer jrori ni k arsh ohna bara he bol rhya k pta dto na khud nal beeti hova veer so ava kisa da naam na lya kro

    • @officialavtar123
      @officialavtar123 День назад

      Tenu kive pta va ke arsh ustad ne gopi preet nu bola das vr galt na bolo bro

  • @jatindersingh-pl2dp
    @jatindersingh-pl2dp День назад

    Bhalwan ji vlog Pande Riha kro

  • @user-gw8gm9nc4x
    @user-gw8gm9nc4x 2 дня назад +1

    Arsh DTO te DTO aw

  • @SatyamSingh-ug2rk
    @SatyamSingh-ug2rk 15 часов назад

    Veer ji acedemy join karna hai content nambar mil sakta hai