CM ਸਿਹਤ ਤੋਂ ਅਸਤੀਫ਼ੇ ਤੱਕ ! 2027 ਵਾਲੀ ਚੋਣ ਨਹੀਂ ਹੋਵੇਗੀ ! EP 169 | Punjabi Podcast

Поделиться
HTML-код

Комментарии • 115

  • @VirSingh-nj3dc
    @VirSingh-nj3dc Месяц назад +27

    ਬਹੁਤ ਵਧੀਆ ਗੱਲਾਂ ਦੱਸ ਰਹੇ ਹਨ।
    ਸ.ਮਾਲਵਿੰਦਰ ਸਿੰਘ ਮਾਲੀ ਜੀ ਨੂੰ ਬਿਲਕੁੱਲ ਝੂਠੇ ਕੇਸ ਚ ਗ੍ਰਿਫਤਾਰ ਕਰਕੇ ਪੁਲਿਸ ਤੇ ਭੰਡ ਸਰਕਾਰ ਨੇ ਆਪਣੀ ਮੌਤ ਆਪ ਸਹੇੜ ਲਈ ਹੈ ।ਗ੍ਰਿਫਤਾਰ ਕਰਨ ਦੀ ਪੁਲਿਸ ਨੇ ਪਹਿਲਾਂ ਹੀ ਸਾਰੀ ਯੋਜਨਾ ਬਣਾਈ ਹੋਈ ਸੀ ਪੁਲਿਸ ਤੇ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ।ਗ੍ਰਿਫਤਾਰ ਕਰਨ ਵਾਲੇ ਅਫ਼ਸਰ ਨੂੰ ਬੋਲਣ ਦੀ ਬਿਲਕੁੱਲ ਅਕਲ ਨਹੀਂ ਲਗਦੀ ।ਬੜੀ ਮਾੜੀ ਸ਼ਬਦਾਵਲੀ ਵਰਤੀ ਗਈ ।

  • @asttydydydgfxfxyfufug3798
    @asttydydydgfxfxyfufug3798 Месяц назад +24

    ਭਗਬੰਤ ਮਾਨ ਸਾਹਿਬ ਵਿੱਚ ਕੋਈ ਮੁੱਖ ਮੰਤਰੀ ਵਾਲਾ ਕੋਈ ਲਿਹਾਜ਼ ਨਹੀਂ ਹੈ ਸੀਨੀਅਰ ਸਾਬਕਾ ਲੀਡਰਾਂ ਨੂੰ ਘੱਟੀਆ ਬੋਲਣਾ ਸੁਖਬੀਰ ਨੂੰ ਸੁੱਖਾ ਹਰਸਿਮਰਤ ਨੂੰ ਸਿਮਰੋ ਬੋਲਣਾ ਇਸ ਤਰ੍ਹਾਂ ਦੀ ਬੋਲਣਾ ਇੱਕ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦਾ

  • @JagtarSingh-jb3hv
    @JagtarSingh-jb3hv Месяц назад +3

    ਬਾਈ ਰਤਨ ਮੈਂ ਮੈਲਬੌਰਨ ਤੋਂ ਟਰੱਕ ਡਰਾਈਵਰ ਥੋਨੂੰ ਬਹੁਤ ਟਾਈਮ ਤੋਂ ਸੁਣ ਤੇ ਦੇਖ ਰਿਹਾਂ ਬਾਈ ਰਤਨ ਹੋਰ ਸਭ ਕੁਝ ਠੀਕ ਹੈ ਬੱਸ ਇੱਕ ਥੋੜਾ ਜਿਹਾ ਰੋਸਾ ਬਾਈ ਥੋਡੇ ਨਾਲ ਕਿ ਤੁਸੀ ਪੌਡਕਾਸਟ ਵਿੱਚ ਕਾਫ਼ੀ ਸ਼ਬਦ ਹਿੰਦੀ ਦੇ ਬੋਲਦੇ ਹੋ 🙏🏻🇦🇺💐

  • @MOR.BHULLAR-PB05
    @MOR.BHULLAR-PB05 Месяц назад +1

    ਬਹੁਤ ਵਧੀਆ ਪ੍ਰੋਗਰਾਮ

  • @babusinghmaster1305
    @babusinghmaster1305 Месяц назад +4

    ਸਰਕਾਰ ਦੇ ਪਤਨ ਦੀ ਸ਼ੁਰੂਆਤ

  • @deepraj_kaurz
    @deepraj_kaurz Месяц назад +1

    ਵੀਰੇ ਹੋਣੀ ❤

  • @Dosanjh84
    @Dosanjh84 Месяц назад +18

    ਮੈਂ ਡਾਕਟਰ ਪਿਆਰੇ ਲਾਲ ਗਰਗ ਦੀ ਗੱਲਬਾਤ ਸੁਣੀ ਉਹਨਾਂ ਨੇ ਸਹੀ ਕਿਹਾ ਮਾਲੀ ਨੇ ਲਾਲਾ ਕੇਜਰੀਵਾਲ ਦੇ ਬਿਆਨ ਤੇ ਟਿੱਪਣੀ ਕੀਤੀ ਹੈ ਫਿਰ ਤਾਂ ਜਿਸਨੇ ਆਪਣੀ ਤੁਲਨਾ ਮਾਤਾ ਸੀਤਾ ਨਾਲ ਕੀਤੀ ਹੈ ਤੇ ਮਾਲੀ ਨੇ ਇਸ ਬਿਆਨ ਦੀ ਨਿਖੇਦੀ ਕੀਤੀ ਹੈ ਫਿਰ ਤਾਂ ਮਾਲੀ ਨੇ ਜਿਸਦੇ ਬਿਆਨ ਨੂੰ ਦੁਹਰਾਇਆ ਹੈ ਉਸ ਨੂੰ ਵੀ ਨਾਲ ਹੀ ਪਰਚੇ ਵਿੱਚ ਚੁੱਕਣਾ ਚਾਹੀਦਾ ਹੈ ਜੇ ਲਾਲਾ ਕੇਜਰੀਵਾਲ ਤੇ ਪਰਚਾ ਨਹੀਂ ਤਾਂ ਮਾਲੀ ਤੇ ਕਿਉਂ।

    • @VirSingh-nj3dc
      @VirSingh-nj3dc Месяц назад

      ਗ੍ਰਿਫਤਾਰੀ pre planned ਸਰਕਾਰ ਦੀ ਸਕੀਮ ਤਹਿਤ ਕੀਤੇ ਗਈ।ਜੇਕਰ ਆਮ ਇਮਾਨਦਾਰ ਪਤਰਕਾਰ ਨਾਲ ਸਰਕਾਰ ਇਸ ਤਰਾਂ ਦਾ ਗੰਦਾ ਵਿਹਾਰ ਕਰਦੀ ਹੈ ਤਾਂ ਆਪ ਲੋਕਾਂ ਦੇਪੁਲਿਸ ਦੇ ਦੁਰਵਿਹਾਰ ਦਾ ਸਾਰੇ ਲੋਕਾਂ ਨੂੰ ਪਤਾ ਹੀ ਹੈ ।

  • @DrKavitasChannel
    @DrKavitasChannel Месяц назад +2

    ਸੰਜੀਦਾ ਗੱਲਬਾਤ, ਮਿਆਰ ਕਾਇਮ ਰਹੇ...ਖੋਜ ਕਾਰਜ ਨਾਲ ਸੋਹਣੀਆਂ ਢੁਕਵੀਆਂ ਟਿੱਪਣੀਆਂ

  • @KarmjitKaur-w5d
    @KarmjitKaur-w5d Месяц назад +2

    ਬਿਲਕੁਲ ਸੱਚੀ ਪਤਰਕਾਰੀ ਕਰਦੇ ਹਨ ਰਤਨ ਸਿੰਘ ਸਰਦਾਰ ਜੀ ਮਹਾਰਾਜ ਥੋਨੂ ਸੱਚ ਦੇ ਰਾਹ ਤੇ ਚੱਲਣ ਦਾ ਬਲ ਬਖਸ਼ਣ ਮਹਾਰਾਜ ਥੋਨੂ ਤੰਦਰੁਸਤੀ ਬਖ਼ਸ਼ੇ ਚੜਦੀ ਕਲਾ ਵਿੱਚ ਦੇਖਣ

  • @ShukdeepSingh-lt7lb
    @ShukdeepSingh-lt7lb Месяц назад +7

    Cm ਨੇ ਸਰਾਬ ਜਾਦੀ ਪੀ ਲਈ ਹੋਣੀ

  • @JagdeepSinghJachak
    @JagdeepSinghJachak Месяц назад

    ਰਤਨਦੀਪ ਤੁਸੀਂ ਵੀ ਇਕਠ ਵਿੱਚ ਜਾਉ

  • @JagtarSingh-tg7uz
    @JagtarSingh-tg7uz Месяц назад

    ਨਸੇ ਦੇ ਕਾਰੋਬਾਰ ਕਰਨ ਵਾਲੇ ਤਾ ਪੁਲਿਸ ਨੂੰ ਮਿਲ ਨਹੀਂ ਰਹੇ ਜੀ ਧੰਨਵਾਦ

  • @jitsingh8827
    @jitsingh8827 Месяц назад +9

    ਮਜੀਠੀਆ ਦੇ ਸੂਤਰ ਵੱਡੇ ਵੱਡੇ ਚੈਨਲਾਂ ਤੋਂ ਵੀ ਅੱਗੇ ਹੁੰਦੇ ਨੇ

    • @baldevsingh-bi7wz
      @baldevsingh-bi7wz Месяц назад +2

      ਉਹਨੇ ਕੰਮ ਵੀ ਵੱਡੇ ਕੀਤੇ॥ ਕਿਸੇ ਨੂੰ ਗੋਲੀ ਨਹੀ ਮਾਰੀ॥ ਪਰ ਅੱਧਾ ਪੰਜਾਬ ਮਾਰਤਾ॥

    • @maluksingh5489
      @maluksingh5489 Месяц назад

      ਬੈ ਬੈ ਬੈ ਬੈ ਬੈ ਭੇਡਾਂ ਦੀ 😊😊​@@baldevsingh-bi7wz

  • @sukhpalkaur243
    @sukhpalkaur243 Месяц назад +4

    ਮਾਲੀ ਨੇ ਵੀ ਸਾਰੀ ਉਮਰ ਚ ਹਜ਼ਾਰਾਂ ਨੋਜੁਆਨਾ ਨੂੰ ਗੁਮਰਾਹ ਕੀਤਾ ਹੈ । ਕਿੰਨੇ ਵਿਚਾਰੇ ਲੋਕਾਂ ਦਾ ਇਸ ਸਕਸ ਨੇ ਕੈਰੀਅਰ ਬਰਬਾਦ ਕੀਤਾ ਹੈ

    • @harcharansinghmaan2624
      @harcharansinghmaan2624 Месяц назад +1

      ਕੀ ਕੀਤੈ ਜੀ ਮਾਲੀ ਸਾਹਿਬ ਨੇਂ ਇਹੋ ਜਾ ਜੋ ਤੁਸੀਂ ਸੁਣਿਆਂ ਹੈ ਤੇ ਮੈਂ ਨਹੀਂ ਸੁਣਿਆ,ਪਤਾ ਤਾਂ ਲੱਗੇ ,,ਦੱਸੋਇ

  • @chamkaur_sher_gill
    @chamkaur_sher_gill Месяц назад +10

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂

  • @DHALIWAL303
    @DHALIWAL303 Месяц назад +2

    ਗਲਾਸ ਬਾਈ ਸਟੀਲ ਦਾ ਹੀ ਰੱਖੀ ਬੈਠੇ ਔ ਰਤਨ ਭਾਜੀ 😂❤

  • @JagseerSingh-mq2cr
    @JagseerSingh-mq2cr Месяц назад +3

    Sat Sri akal dono veera nu ji ❤

  • @ravdeepsingh2160
    @ravdeepsingh2160 Месяц назад +2

    😂😂😂😂😂😂ਬਾਈ ਅੱਜ ਤਾਂ ਸਿਰਾ ਲਾਤਾ ਕਹਾਵਤ ਬਹੁਤ ਤਕੜੀ ਬੋਲੀ ਆ ਬੇਦੋਵਾਲੀ ਨੇ ਸੁਵਾਦ ਆ ਗਿਆ ਸੁਣਕੇ

  • @harcharansinghmaan2624
    @harcharansinghmaan2624 Месяц назад

    ਬਹੁਤ ਵਧੀਆ ਬਾਈ ਜੀ,,, ਤੁਸੀਂ ਵਾਕਿਆ ਹੀ ਸੱਚੇ ਪਤਰਕਾਰ ਓ

  • @devilsutube
    @devilsutube Месяц назад

    ਆਪਾ ਡਾਊਨਲੋਡ ਕਿੱਥੋ ਕਰ ਸਕਦੇ ਆ new agriculture policy

  • @kohinoorsohal3303
    @kohinoorsohal3303 Месяц назад +2

    Great Personality of Punjab.....Rattan deep Singh Dhaliwal jii 🎉

  • @Jotghuman1722
    @Jotghuman1722 Месяц назад

    ਡਰੋ ਨਾ ਬਾਈ ਸਹੀ ਕਿਹਾ ਤੁਸੀ ਇਹਨਾ ਦਾ ਕਾਮ ਹੀ ਬੋਲਦਾ 😂😂

  • @pargatdullat7672
    @pargatdullat7672 Месяц назад +1

    Very Very nice malli big ji

  • @sandhu3507
    @sandhu3507 Месяц назад +1

    ਮਾਲਵਿੰਦਰ ਮਾਲੀ ਵੀ ਸ਼ੋਸਲ ਮੀਡੀਆ ਤੇ ਹਰ ਵਕਤ ਸੁਪਰੀਮ ਕੋਟ ਦਾ ਚੀਫ਼ ਜਸਟਿਸ ਬਣਿਆ ਰਹਿੰਦਾ “ ਬੋਲਣਾ ਇਹਨੇ ਹਮੇਸ਼ਾ ਸਿੱਖਾਂ ਵਿਰੁੱਧ ਹੀ ਹੁੰਦਾ “ ਜਦੋ ਪੰਜਾਬ ਦੇ ਸਿੱਖ ਨੋਜਵਾਨਾ ਤੇ ਭਗਵੰਤ ਮਾਨ ਸਰਕਾਰ ਨੇ NSA ਲਗਾਇਆ ਸੀ “ ਉਦੋਂ ਮਾਲਵਿੰਦਰ ਮਾਲੀ ਸਰਕਾਰੀ ਧੱਕੇਸ਼ਾਹੀ ਦੇ ਵਿਰੋਧ ਬੋਲਣ ਦੇ ਬਜਾਏ ਉਲਟਾ ਮਾਲੀ ਵੱਖ ਵੱਖ ਚੈਨਲਾ ਤੇ ਜਾਕੇ ਸਿੱਖ ਨੋਜਵਾਨਾ ਖਿਲਾਫ ਹੀ ਅੰਨੇਵਾਹ ਭੜਾਸ ਕੱਢੀ ਜਾਂਦਾ ਸੀ “ ਉਦੋਂ ਪਟਿਆਲੇ ਗ੍ਰਿਤਫਤਾਰੀ ਸਮੇ ਵੀ ਗੱਲ ਬਾਤ ਤੋ ਸਾਫ ਪਤਾ ਲੱਗ ਰਿਹਾ ਸੀ “ ਮਾਲਵਿੰਦਰ ਮਾਲੀ ਲਾਣ ਨਾਲ ਰੱਜਿਆ ਪਿਆ “ ਭਾਵੇਂ ਮਾਲਵਿੰਦਰ ਮਾਲੀ ਹਮੇਸ਼ਾ ਸਰਕਾਰੀ ਬੋਲੀ ਦਾ “ ਪਰ ਫਿਰ ਵੀ ਮਾਲਵਿੰਦਰ ਮਾਲੀ ਨਾਲ ਸਰਕਾਰੀ ਧੱਕੇਸ਼ਾਹੀ ਦਾ ਮੈਂ ਵਿਰੋਧ ਕਰਦਾ ਹਾਂ,

  • @PawandeepP-rg5iy
    @PawandeepP-rg5iy Месяц назад +2

    ਬਾਈ ਕੱਟੜ ਇਮਾਨਦਾਰਾਂ ਤਾਂ ਇਸ ਤੋਂ ਹੀ ਪਤਾਂ ਚੱਲਦਾ ਸਾਡੇ ਪਿੰਡ ਦਾ ਮੁੰਡਾ ਭੰਗਵਤ ਮਾਨ ਦੇ ਲਵੇ ਸੀ । ਉਸਨੇ ਚੰਗੀ 50 ਲੱਖ ਦੀ ਗੱਡੀ ਚੰਗੀ ਕੋਠੀ । ਹੁਣ 10 ਕਿੱਲੇ ਇਕੱਠੇ ਭਾਲਦਾ। ਇਸ ਤੋਂ ਇਸਾਵ ਲਾ ਲਵੋ ਕਿੰਨੇ ਇਮਾਨਦਾਰ ਐ

    • @amarchahal-ln9zd
      @amarchahal-ln9zd Месяц назад

      Bhagwant sidhu mohnpure wala jaande o ke

    • @harcharansinghmaan2624
      @harcharansinghmaan2624 Месяц назад

      ​@@amarchahal-ln9zdਬਹੁਤ ਆਇਡੀਆ ਲਾਇਆ ਬਾਈ

  • @satveersingh7362
    @satveersingh7362 Месяц назад

    Yes sir g

  • @NirmalSingh-ll3gu
    @NirmalSingh-ll3gu Месяц назад

    Sat Sri akal sare vekhne vale veera te Rattan veer g app nu g,,,😊😊

  • @gurpreetsingh-kn9so
    @gurpreetsingh-kn9so Месяц назад +1

    Sat Shri akaal g dowe veer g good 👍

  • @rakeshraswanta1312
    @rakeshraswanta1312 Месяц назад

    CM ਦਾ ਇਲਾਜ 19 20 ਤੋਂ mp ਵੇਲੇ ਤੋਂ ਅਪੋਲੋ ਚ ਇਲਾਜ ਚੱਲ ਰਿਹਾ ਹੈ

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏

  • @DavinderpalSingh-f9r
    @DavinderpalSingh-f9r Месяц назад +2

  • @NavvVlogz
    @NavvVlogz Месяц назад

    ਪੁਲਿਸ ਵਾਲੇ ਵੀ ਮਾਲੀ ਨੂੰ ਕਹਿ ਰਹੇ ਸੀ ਕੇ ਤੁਹਾਡੇ ਪੈੱਗ ਲੱਗੇ ਹੋਏ ਨੇ ਕਿਸ ਤਰਾਹ ਬਦਨਾਮ ਕਰਨ ਲਈ ਲੱਗੇ ਹੋਇ ਸੀ ਜਾਂ ਨਹੀ ਅਗਲਾ ਆਪਣੇ ਭਰਾ ਦੇ ਘਰ ਵਿਚ ਸੀ।

  • @Jattfarmerr78
    @Jattfarmerr78 Месяц назад

    ਜਿਹੜਾ ਸਰਕਾਰ ਦੀਆਂ ਨਿਕਾਮੀਆਂ ਵਾਲੇ ਬੋਲਦਾ ਹੈ ਉਸੇ ਤੇ ਇਹ ਭੰਡ ਪਰਚਾ ਕਰ ਦਿੰਦਾ ਹੈ ਮਾਲੀ ਤੋ ਬਾਅਦ ਹੁਣ ਡਾਕਟਰ ਹਰਸਿੰਦਰ ਕੌਰ ਤੇ ਵੀ ਕਾਰਵਾਈ ਕਰ ਦਿੱਤੀ ਹੈ ਕਿਉਕਿ ਉਸ ਨੇ ਜੋ ਹਸਪਤਾਲਾਂ ਦਾ ਅਤੇ ਸਿਹਤ ਸਹੁਲਤਾਂ ਦਾ ਜੋ ਬੁਰਾ ਹਾਲ ਉਸ ਨੂੰ ਨੰਗਾ ਕੀਤਾ ਹੈ ਇਹ ਭੰਡ ਡੰਡੇ ਦੇ ਜੋਰ ਨਾਲ ਲੋਕਾਂ ਦੀ ਜੁਬਾਨ ਬੰਦ ਕਰ ਰਹਾ ਹੈ ਪਰ ਇਹ ਭੰਡ ਬਹੁਤ ਵੱਡੇ ਭਲੇਖੇ ਵਿੱਚ ਹੈ ਕਿ ਲੋਕਾਂ ਨੇ ਤਾਂ ਮੋਦੀ ਸਿੱਧਾ ਕਰ ਲਿਆ ਸੀ ਫਿਰ ਭੰਡ ਕਿਹੜੀ ਚੀਜ ਹੈ ਇਸ ਨੂੰ ਲੋਕਾਂ ਨੇ ਬਹੁਤ ਵੱਡਾ ਮਾਣ ਬਖਸਿਆ ਸੀ ਪਰ ਇਸ ਨੂੰ ਇਹ ਹਾਜਮ ਨਹੀ ਆ ਰਿਹਾ ਹੈ

  • @BalwinderSingh-os5ib
    @BalwinderSingh-os5ib Месяц назад +2

    ਮੈਂ ਹਿੰਦੂ ਭਾਈਚਾਰੇ ਦਾ ਹਾ ਪਰ ਅਸੀਂ ਮਾਲੀ ਜੀ ਨਾਲ ਹਾ

    • @jaanchin627
      @jaanchin627 Месяц назад +1

      Hindu sikh kithon aa gya vich

  • @BalwinderSingh-hv1rw
    @BalwinderSingh-hv1rw Месяц назад

    Right g

  • @RaviSandhu-c7b
    @RaviSandhu-c7b Месяц назад

    News18 de interview toh clear hoo jnda ah kede mood ch c 🍺

  • @SurinderSingh-jk4er
    @SurinderSingh-jk4er Месяц назад

    Everyone should use respectful words for others if he want to be respected Moreover comment on religion should be made rather more carefully Some of us I mean Sikh sometime use abusive language against Hindu God and God desses and than start vice versa which is wrong

  • @manpreet-k6i
    @manpreet-k6i Месяц назад +1

    ❤❤

  • @JASMAILDHALIWAL-w2l
    @JASMAILDHALIWAL-w2l Месяц назад

    Great 👍

    • @VirSingh-nj3dc
      @VirSingh-nj3dc Месяц назад

      ਮੁੱਖ ਮੰਤ੍ਰੀ ਦੀ ਬਿਮਾਰੀ ਦਾ ਵੀ ਕੋਈ ਪਤਾ ਨਹੀਂ ਲੱਗਾ ਬਿਮਾਰੀ ਦਾ ਕੇਵਲ ਬਹਾਨਾ ਹੀ ਲਗਦਾ ਹੈ ।ਨਸ਼ੇ ਦਾ ਮੁੱਖ ਮੰਤ੍ਰੀ ਦਾ ਵੀ test ਹੋਣਾ ਚਾਹੀਦਾ ਹੈ। ਭੰਡ ਭਗਵੰਤ ਨੂੰ ਅਪਣਾ ਇਲਾਜ ਮੁਹੱਲਾ ਕਲੀਨਿਕ ਚੋਂ ਕਰਾਉਣਾ ਚਾਹੀਦਾ ਸੀ ।ਪਰ ਬਹੁਤੇ ਮੁਹੱਲਾ ਕਲੀਨਿਕ ਨੂੰ ਤਾਲੇ ਲੱਗੇ ਹੋਏ ਹਨ ।ਸਰਕਾਰ ਦਾ ਮਜਾਕ ਬਣਾ ਦਿੱਤਾ ਹੈ ।

  • @rakeshraswanta1312
    @rakeshraswanta1312 Месяц назад

    ਮਲਵਿੰਦਰ ਮਾਲੀ ਵਾਲੀ ਘਟਨਾ ਵੀ ਮਾਨ ਦੀ ਕਿਰਦਾਰਕੁਸ਼ੀ ਐ

  • @ManjotSingh-v9p
    @ManjotSingh-v9p Месяц назад

    ਆਮ ਲੋਕਾ ਲਈ ਮੁਹੱਲਾ ਕਲੀਨਿਕ ਜਿੱਥੇ ਹਰ ਤਰਾ ਦੇ ਟੈਸਟ ਹੁੰਦੇ ਆ ਇਲਾਜ ਹੁੰਦੇ ਆ....ਪਰ ਜਿਹਨਾ ਇਹ ਖੋਲੇ ਆ ਉਹ ਜਾਂਦੇ ਆ ਦਿੱਲੀ APOLLO ਚ ਜਾ ENGLAND ਇਲਾਜ ਕਰਵਾਉਣ.....

  • @ManpreetKaur-ch7dk
    @ManpreetKaur-ch7dk Месяц назад

    ਮੁੱਖ ਮੰਤਰੀ ਜੇਲ੍ਹ ਅੰਦਰ ਆ ਕੇਜਰੀਵਾਲ ਅਦਾਲਤ ਨੇ ਬਾਹਰ ਛੱਡ ਦਿੱਤਾ ਗਿਆ

  • @avtargill3678
    @avtargill3678 Месяц назад +1

    🙏🙏

  • @DaljitSingh-p4p
    @DaljitSingh-p4p Месяц назад

    Good

  • @gurpyarsingh1011
    @gurpyarsingh1011 Месяц назад +2

    ਤੁਹਾਡਾ ਅਨੁਮਾਨ ਸਹੀ ਹੈ ਪਰ ਚੋਣਾਂ ਉੱਨਤੀ ਵਿੱਚ ਨਹੀਂ ਘੱਟੋ ਘੱਟ ਵਾਈ ਤੇਈ ਸੂਬੇਆ ਵਿਚ ਸਤਾਈ ਵਿਚ ਹੀ ਹੋਣ ਜਾ ਰਹੀਆਂ ਹਨ ਵਿਧਾਨ ਸਭਾ ਤੇ ਲੋਕ ਸਭਾ ਦੀਆਂ

  • @HarjinderSingh-gs3nt
    @HarjinderSingh-gs3nt Месяц назад +1

    🚩 Support to you bai

  • @JaspreetSingh-ly8dr
    @JaspreetSingh-ly8dr Месяц назад

    Sataaa chuliya sawaaaah diti kejriwal ne

  • @AvtarSingh-zu5rd
    @AvtarSingh-zu5rd Месяц назад

    Sardarji Punjab dee economic condition ch sudhar lai petrol diesel te vat vadha ta aap ayash cm mufat dee sharab pee ke charted viman ch gay chandigarh phir use plan ch free elaj karwan public kharche te appollo hospital chale gayekaise ayashi aa.

  • @dilvargill-nw7xo
    @dilvargill-nw7xo Месяц назад

    Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏

  • @spainalle
    @spainalle Месяц назад

    Paji vius kat rahe je tusi notic kro te .... har vidio te .. toda socho kuj change kro 2 jane to koi change layao... maja nii aa raha aj kal...

    • @harcharansinghmaan2624
      @harcharansinghmaan2624 Месяц назад

      ਜੇ ਅੱਜ ਮਜਾ ਨੀਂ ਆਇਆ ਤਾਂ ਫਿਰ ਤੂੰ ਜਰੂਰ ਕੇਂਦਰ ਦਾ ਜਾਂ ਪੰਜਾਬ ਸਰਕਾਰ ਦਾ ਆਈ ਟੀ ਸੈਲ ਹੋਵੇਗਾ

  • @harcharansinghmaan2624
    @harcharansinghmaan2624 Месяц назад

    ਅੱਜਵਾਲਾ ਪੋਡਕਾਸਟ ਤਾਂ ਜਵਾਂ ਨਚੋੜ ਆ

  • @gurdeepsinghgrewal5329
    @gurdeepsinghgrewal5329 Месяц назад

    ਕਿਸਾਨ ਵੀ ਤੁਹਾਡੇ ਨਾਲ ਏ

  • @NirmalSingh-ll3gu
    @NirmalSingh-ll3gu Месяц назад

    🙏🙏🙏🙏🙏🙏🙏

  • @pritpalsidhu8387
    @pritpalsidhu8387 Месяц назад

    Nice work 😂

  • @luvpreetlegha6205
    @luvpreetlegha6205 Месяц назад

    👍👍👍

  • @taranvirbains7209
    @taranvirbains7209 Месяц назад

    Je kite Gangster nu b eda e fadd k jail ch sutt den ehna nu Punjab clean ho sakda a

  • @sukhvirkaur789
    @sukhvirkaur789 Месяц назад

    ਕਹਾਵਤ ਤਾ ਅੱਤ ਆ 😅😅😅

  • @Jaspreetsingh-ij4mr
    @Jaspreetsingh-ij4mr Месяц назад

    Veer BMW PUNJAB A GYA

  • @Satnam-s4f
    @Satnam-s4f Месяц назад

    ❤❤❤❤❤❤❤🎉🎉🎉🎉🎉🎉

  • @SukhjinderSingh-c5c
    @SukhjinderSingh-c5c Месяц назад

    Veer ji sikh Kom nu apni sarkar bouni Pani

  • @SurinderKumar-dn1nk
    @SurinderKumar-dn1nk Месяц назад +1

    2027 election di gall karde o patarkar sab one election kade laggu nahi ho sakdi sare states to approvel laini paindi ae Ajay ta 30 state is de virodh ch ne is karke ikk desh ikk election kade laggu nahi hunda

  • @AvtarSingh-zu5rd
    @AvtarSingh-zu5rd Месяц назад

    Yad gharwali cm aa tan sabh kush automatically mil jana yad zamanat shartan te milee tan cm dee chair shaddni painee see

  • @DavinderpalSingh-f9r
    @DavinderpalSingh-f9r Месяц назад

    ❤🎉😂

  • @sharnkhosa93
    @sharnkhosa93 Месяц назад

    Election one ladni aa ese gal te delhi ch … ghante k patalkaar

  • @gurkiratsinghmaan2990
    @gurkiratsinghmaan2990 Месяц назад +1

    Maali sahib di video bngi arrest Jehdi oh bhedan de muh bnd kru AAP di gundagardi di,

  • @jasvirkaur5028
    @jasvirkaur5028 Месяц назад

    Sir sarab pine vale aadmi da B P LOW ho hi janda DUSRA jdo C M Di Delhi to beijti hoi CM ne mihsus kiti jis krke B P LOW ho gia jis krke CM dig pia CM nu lgda ke meri kursi jaugi

  • @ajitsingh736
    @ajitsingh736 Месяц назад

    ਹਰ ਗੱਲ ਵਿੱਚ ਝੂਠੀ ਬਣਾਵਟ ਬਣਾਉਣੀ ਚੰਗੀ ਨਹੀਂ ।

  • @malwaimunda1
    @malwaimunda1 Месяц назад +1

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @RajeshKumar-yx4bf
    @RajeshKumar-yx4bf Месяц назад

    ਪਾਪ ਦਾ ਘੜਾ ਭਰ ਗਿਆ

  • @JasPinder-gx3xs
    @JasPinder-gx3xs Месяц назад

    JOMANET BOJOO HOR ESS. ICHFASY LUGJOO JAIN DA BHNOEEAA GHUR AAJOO EAH EKULA HEE HINDOO PB ICH HAI HOR TE KOEE BOLEAA NHI JO GULT KUME HO VE BOLNA CHAIDA VEE HAI BHANA HAI SEHUT NOO KEE HONA. CEE RS DHALIWALL ❤

  • @DalbirSingh-h5k
    @DalbirSingh-h5k Месяц назад

    ਸਰਬੀਆ।ਪਾਣਕੀ

  • @manishbabbar7443
    @manishbabbar7443 Месяц назад

    20 : 05 matlab 8 vje na ki 6

  • @lakheeaulakh2475
    @lakheeaulakh2475 Месяц назад

    I feel Bhagwanyt Maan de khilaaf sajisha ho rahia ne.

  • @kalajand1307
    @kalajand1307 Месяц назад

    tool.tex.ton.gadi.da.number.kadwao.police.wali.da.police.patiala.bich.he.c

  • @JaswirSinghSarao
    @JaswirSinghSarao Месяц назад

    Entertainment dee ghat mehsoos ho rahi hai m ansaab ton binah!!!!!

  • @JaspreetSingh-ly8dr
    @JaspreetSingh-ly8dr Месяц назад

    Phir khudh apollo jande treatment layi

  • @jashan_sidhu362
    @jashan_sidhu362 Месяц назад

    Bjp da slogan 400 par c ehna da astifa hou bss hr new heni c ehna kol

  • @BaljitSingh-bj4vm
    @BaljitSingh-bj4vm Месяц назад

    ਸ਼ਰਾਬੀ ਬੁਚੜ ਹੋਰ ਕੀ ਕਰੇਗਾ

  • @dharmsingh-qy3he
    @dharmsingh-qy3he Месяц назад

    ਕਿਸੇ ਪਾਰਟੀ ਨਾਲ ਸਬੰਧ ਨਹੀਂ ਪਰੰਤੂ ਬਾਕੀ ਸਾਰੇ ਲੀਡਰਾਂ ਨਾਲੋਂ ਭਗਵੰਤ ਮਾਨ ਪੰਜਾਬ ਦੇ ਲਈ ਬਹੁਤ ਵਧੀਆ ਹੈ ਇਸ ਬੰਦੇ ਨੂੰ ਪੂਰਾ ਸਮਾਂ ਮਿਲਣਾ ਚਾਹੀਦਾ ਹੈ

  • @sarbjeetSingh-yn4mt
    @sarbjeetSingh-yn4mt Месяц назад

    Dfaa Hovy Chaj da kom ik waar Nae CM daa sidhu ala tabba wdaa Saree umar kanjar dey naal Chalo

  • @sharnkhosa93
    @sharnkhosa93 Месяц назад

    Ki yr simple gal cm post shadni ik political move a… ni te bjp ne parchaar krna c b court ne restrictions layiaa and he is still cm … one apni move khedi aa by leaving yhe post …. Tuci pta ni ki labh rhe ede cho 😂😂😂 you guyz drag too much aa simple thing and smart political leaders do tht … im not fan of aa any party just aa thought

  • @krishandyal1651
    @krishandyal1651 Месяц назад

    Eh taan ji sabhton nikkammeen party sabat hui hai

  • @ramchander9856
    @ramchander9856 Месяц назад

    Dhake shahi di ninda vi hovegi ate virodh vi.

  • @Punjabi924
    @Punjabi924 Месяц назад

    ਮਾਲੀ jad ਸਿੱਧੂ ਨਾਲ ਸਰਕਾਰ ਚ ਸੀ ਉਦੋਂ tah kuj hoyia ni... hun ਭੌਂਕਣ ਦੀ PhD kar lyi😅😅😅😅

  • @PawandeepP-rg5iy
    @PawandeepP-rg5iy Месяц назад +1

    ਗਿਆਨੀ ਵੀ ਪੂਰੀ ਚੱਬ ਕੇ ਗੱਲ ਕਰਦਾ

  • @jaswantsingh352
    @jaswantsingh352 Месяц назад

    veham di v koi had hundi va

  • @MandeepSingh-df8ni
    @MandeepSingh-df8ni Месяц назад

    100% biased, majithia nu hero bnaya gya, aap nu badnam kita gya

  • @BCSOILGAMERZ
    @BCSOILGAMERZ Месяц назад

    Yar peg laya hona a hor kuj ni

  • @AffectionateHot-AirBallo-mp2th
    @AffectionateHot-AirBallo-mp2th Месяц назад

    Sharam karo cm bhagwsnt Singh maan ikimandarcm hai Jo punjab de lokan di bhalaee laee k. Kar reha hai usnu punjab nu lotan walian de nukable told k dekho dhanwad

  • @gurjas99
    @gurjas99 Месяц назад

    ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸਰਕਾਰ ਤੋਂ ਬਾਹਰ ਕਰਨ ਦਾ ਮਨ ਬਣਾ ਲਿਆ ਲਗਦਾ ਹੈ ਇੱਕ ਅੰਮ੍ਰਿਤਸਰ ਤੋਂ ਡੀ ਅੈਸ ਪੀ ਤੇ ਅੈਨ ਡੀ ਪੀ ਐਸ ਦੇ ਪਰਚੇ ਵਿੱਚ ਇੰਨਕਿਉਰੀ 3 ਮਹੀਨੇ ਤੋਂ ਚੱਲ ਰਹੀ ਸੀ ਤੇ ਪਰਚਾ ਹੋਇਆ ਮੁਹਾਲੀ ਤੇ ਡੀ ਐਸ ਪੀ ਫਰਾਰ ਹੋ ਗਿਆ ਇਹ ਸਰਕਾਰ ਵੀ ਬਾਦਲਾ ਵਾਗ ਪੈਸੇ ਇੱਕਠੇ ਕਰਨ ਦੇ ਰਾਹ ਤੇ ਤੁਰ ਪਈ

  • @jaswindersingh-bz6dz
    @jaswindersingh-bz6dz Месяц назад

    ਬਿਕਰਮ ਮਜੀਠੀਆ ਛੱਜ ਤਾ ਬੋਲੇ ਛਾਂਨੀ ਕੀ ਬੋਲੇ

  • @HardevsinghBalain
    @HardevsinghBalain Месяц назад

    Psuthagenralsectararylabatimerihahaibebakbulararihahai 17:25

  • @sukhvirkaur789
    @sukhvirkaur789 Месяц назад

    ❤❤

  • @DavinderpalSingh-f9r
    @DavinderpalSingh-f9r Месяц назад

    ❤🎉😂

  • @cheemasaab6920
    @cheemasaab6920 Месяц назад

    ❤❤