CM ਦੇ ਰੋਡ ਸ਼ੋਅ ‘ਚ ਤੀਰ ਕਿਤੇ ਹੋਰ ਨਿਸ਼ਾਨਾ ਕਿਤੇ ਹੋਰ!ਭਾਜਪਾ ਨੇ ਖ੍ਹੋਲੇ ਪੱਤੇ ! | EP 189 | Punjabi Podcast

Поделиться
HTML-код
  • Опубликовано: 4 ноя 2024

Комментарии • 30

  • @sunnyrattanpaul2282
    @sunnyrattanpaul2282 53 минуты назад +1

    Bhai changa lagga tusi hun kahawat punjab di dinde ho. Dhanwad 🙏

  • @malkeetsinghsawna3953
    @malkeetsinghsawna3953 45 минут назад +1

    Bahut hi vadhia program he.

  • @chamkaur_sher_gill
    @chamkaur_sher_gill 2 часа назад +11

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ਰਤਨ ਵੀਰ ਜੀ ਪ੍ਰੋਗਰਾਮ ਦਾ ਟਾਈਮ ਸ਼ਾਮ 5 ਵਜੇ ਦਾ ਕਰ ਦਿਉ ਧੰਨਵਾਦ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @sukhvirkaur789
      @sukhvirkaur789 2 часа назад +1

      ਕਰ ਦਿਉ ਪੁੱਤ ਟਾਈਮ ਚੈਜ 🙏🏻

    • @chamkaur_sher_gill
      @chamkaur_sher_gill 2 часа назад +1

      @@sukhvirkaur789 ਸਤਿ ਸ੍ਰੀ ਅਕਾਲ ਜੀ

  • @kskaryanastore
    @kskaryanastore Час назад +3

    ਸਾਰੇ ਬੰਦੇ ਬਾਹਰਲੇ ਸੀ ਵੋਟ ਤਾਂ ਬਾਈ ਬਾਠ ਨੂੰ ਵੱਧ ਪਊਗੀ।

  • @kanwalpreets1181
    @kanwalpreets1181 Час назад +3

    ਰਤਨ ਅੱਕਿਆ ਲੱਗਦਾ ਅੱਜ ਝੰਡੇ ਤੇ
    ਝੰਡਾ ਕਾਬਲ ਨਹੀਂ ਕੁਰਸੀ

  • @sukhisidhu1228
    @sukhisidhu1228 Час назад +3

    Gurdeep Batth will win

  • @Windstorm_Juniper
    @Windstorm_Juniper 48 минут назад

    ਰਤਨ …. ਪਿਤਾ ਸਮਾਨ ਭਾਪਾ ਜੀ ਨੂੰ ਕਹੋ ਇਲੈਕਸ਼ਨ ਲੜੇ ਲੋਕ ਚਾਉਂਦੇ ਅ ਅਜੇ ਵੀ ਓਹਨਾ ਨੂੰ

  • @KuldeepSingh-nx3lc
    @KuldeepSingh-nx3lc 2 часа назад +1

    ਮਨਵੀਰ ਸਿੰਘ ਜੀ ਤੇ ਰਤਨ ਸਿੰਘ ਜੀ ਗਿਦੜਬਾਹੇ ਭਾਸ਼ਣ ਵਿਚ ਆਏ ਲਗ ਰਿਹਾ ਸੀ ਜਿਵੇ ਮਾਨ ਸਾਹਿਬ ਦਾ ਲੱਡੂ ਲਾਇਆ ਲਗਦਾ ਸੀ ਵੀਰਵਾਰ ਨੂੰ ਤੁਸੀ ਇਸ ਬਾਰੇ ਦੱਸਿਆ ਜੇ ❤❤

  • @jagdishrai9085
    @jagdishrai9085 Час назад +2

    ਰਤਨ ਜੀ ਇਹਨਾਂ ਦੇ ਐਮਐਲਏ ਮਾਣੂਕੇ ਕਟਾਰੂਚੱਕ ਬਲਕਾਰ ਸਿੰਘ ਨੇ ਤਾਂ ਰਿਕਾਰਡ ਬਣਾ ਦਿੱਤੇ ਹਨ ਜੀ ਵੈਸੇ ਅਸੀਂ ਬਹੁਤ ਇਮਾਨਦਾਰ ਹਾਂ

  • @Dharmpreetfanpage
    @Dharmpreetfanpage Час назад +2

    ਭੰਡ ਐਡ ਪਾਰਟੀ 2027 ਚੌ ਭਾਲਿਆ ਨੀ ਥਿਹਾਉਣਾ ਝਾੜੂ ਦਾ ਸਫਾਇਆ ਹੋਣਾ

  • @dilvargill-nw7xo
    @dilvargill-nw7xo 2 часа назад +2

    Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻

  • @gurindermann7228
    @gurindermann7228 Час назад

    ਦਰਸ਼ਨ ਸਿੰਘ ਧਾਰੀਵਾਲ ਮਲਵਾਕੀ ਵਾਲੇ ਨੂੰ ਕਿਹਾ ਹੋਣਾ

  • @MohanSingh-uy4np
    @MohanSingh-uy4np Час назад

    Very good y

  • @sukhvirkaur789
    @sukhvirkaur789 2 часа назад +2

    ❤❤❤❤

  • @Dosanjh84
    @Dosanjh84 Час назад +1

    ਉਹ ਭਰਾਵਾ ਉਹ ਕੋਠੀ ਨੂੰ ਕਮਰਾ ਕਹਿੰਦੇ ਆ
    ਉਹਨਾਂ ਦਾ ਮਤਲਬ ਸੀ ਕਿ ਦੋ ਕੋਠੀਆਂ ਚੋ ਸਰਕਾਰ ਚਲਾਵਾਂਗੇ, ਆਪਾਂ ਗ਼ਲਤ ਸਮਝ ਬੈਠੇ ਤਾਂ ਝਾੜੂਕਿਆ ਦਾ ਕੀ ਕਸੂਰ ਹੈ। ਦੂਜੀ ਗੱਲ ਮੀਤ ਸੱਚਾ ਉਹ ਕਹਿੰਦਾ ਦਿੱਲੀ ਵਾਲੇ ਚੰਡੀਗੜ੍ਹ ਦੱਬ ਗਏ ਪਰ ਮੈਂ ਕਬਜ਼ਾ ਨਹੀਂ ਛੱਡਦਾ।

  • @avtargill3678
    @avtargill3678 Час назад

    🙏👍

  • @kuldipsingh-wj8qu
    @kuldipsingh-wj8qu 2 часа назад +1

    O k sir ji

  • @MohinderSingh-p3z
    @MohinderSingh-p3z 2 часа назад +3

    Bath di ki passion a y

  • @malwaimunda1
    @malwaimunda1 2 часа назад +4

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @DhannaSingh-uy5tl
    @DhannaSingh-uy5tl Час назад

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @pardeepsinghhayer7899
    @pardeepsinghhayer7899 44 минуты назад

    Bai ji main daily programe dekhda par main das deva barnala te hor seats AAP ne hi jit jana.lok kde nahi samaj sakde

  • @RandeepDhillon-v6z
    @RandeepDhillon-v6z Час назад +1

    Bai sada 7 te9 kata lagya ji

  • @HardevsinghBalain
    @HardevsinghBalain 2 часа назад +1

    Civalhospitalbarnalathemorcharithelageblackwhichjibwaligolijinimarkjilailavo

  • @AMANDEEPSINGH-iv7le
    @AMANDEEPSINGH-iv7le 11 минут назад

    He have not knowledge of

  • @jagdishrai9085
    @jagdishrai9085 Час назад +4

    ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਦੋਂ ਦੇ ਸੀਟ ਤੇ ਬੈਠੇ ਹਨ ਗੱਪ ਝੂਠ ਡਰਾਮੇ ਕਰਕੇ ਟਾਈਮ ਕੱਢ ਰਹੇ ਹਨ ਇਹਨਾਂ ਦੀ ਕੋਈ ਗੱਲ ਵਿਚ ਦਮ ਨਹੀਂ ਕੁੱਝ ਪੱਲੇ ਨਹੀਂ ਇਸ ਮੁੱਖ ਮੰਤਰੀ ਦੇ ਇਸਤੋਂ ਪਹਿਲਾਂ ਪੰਜਾਬ ਦਾ ਕੋਈ ਵੀ ਮੁਖ ਮੰਤਰੀ ਨਹੀਂ ਜਿਸਨੇ ਆਪਣੀ ਇੰਨੀਂ ਬੇਇੱਜਤੀ ਕਰਵਾਈ ਭਗਵੰਤ ਮਾਨ ਜੀ ਤੁਸੀਂ ਹੁਣ ਮੁੱਖ ਮੰਤਰੀ ਹੋ ਐਮ ਪੀ ਨਹੀਂ। ਮੁੱਖ ਮੰਤਰੀ ਸ਼ਬਦਾਂ ਦੀ ਮਰਿਆਦਾ ਰੱਖੋ

    • @Dosanjh84
      @Dosanjh84 53 минуты назад +1

      ਉਹ ਜੇ ਕਦੇ ਗੱਪ ਮਾਰਦੇ ਸੀ ਤਾਂ ਉਸਨੂੰ ਗੋਲ ਕਰ ਲੈਂਦੇ ਸਨ ਜੋ ਲੋਕਾਂ ਵਿੱਚ ਰੁੜ ਜਾਂਦੀ ਸੀ ਭਾਵ ਸੱਚ ਮੰਨ ਲੈਂਦੇ ਸਨ ਲੋਕ ਕੁੱਝ ਸਮੇਂ ਬਾਅਦ ਬੇਸ਼ੱਕ ਲੋਕ ਸਮਝ ਜਾਣ ਕਿ ਮੁੱਖ ਮੰਤਰੀ ਨੇ ਫਲਾਣੀ ਗੱਲ ਲੱਗਦਾ ਝੂਠ ਹੀ ਬੋਲਤਾ ਸੀ ਪਰ ਇਹ ਤਾਂ ਚੌਰਸ ਹੀ ਸੁੱਟੀ ਜਾਂਦੇ ਆ ਜੋ ਚਾਰ ਪੈਰ ਵੀ ਨਹੀਂ ਰੁੜ੍ਹਦੀ ਭਾਵ ਬੋਲਦੇ ਸਾਰ ਹੀ ਪਤਾ ਲੱਗੀ ਜਾਂਦਾ ਕਿ ਆਹ ਜਮਾਂ ਹੀ ਗੱਪਾਂ ਮਾਰੀ ਜਾਂਦਾ।

  • @deepsinghDeep-ib5il
    @deepsinghDeep-ib5il Час назад +3

    @gurdeepbatth jittu y