ਲਾਲ ਬਾਦਸ਼ਾਹ ਡੇਰਾ ਕਿਉਂ ਬਣਵਾਇਆ ਹੰਸ ਰਾਜ ਹੰਸ ਨੇ ? Hans Raj Hans Exclusive | SMTV
HTML-код
- Опубликовано: 14 окт 2024
- ਲਾਲ ਬਾਦਸ਼ਾਹ ਡੇਰਾ ਕਿਉਂ ਬਣਵਾਇਆ ਹੰਸ ਰਾਜ ਹੰਸ ਨੇ ? Hans Raj Hans Exclusive | Simranjot Singh Makkar | SMTV | Lal Badshah Dera | Gurdas Maan
#smtv #punjabi #news #lalbadshah #hansraj #hansrajhans
ਜੋ ਮਰਜੀ ਆ। ਬਹੁਤ ਹੀ ਬਾਕਮਾਲ ਗੱਲਾਂ ਸੁਣਾਈਆਂ।
ਬਹੁਤ ਸੁੰਦਰ ਵਚਨ। ਬਹੁਤ ਖਰਿਆਂ ਨਾਲੋ ਖੋਟਾ ਹੰਸਰਾਜ ਅਜ ਸੋਹਣਾ ਲੱਗਾ🙏🌹
Bilkul sahi keha tusi
Changi gallan Wale duniya ch bahut baithe a....vipta pen te khadan Wale virle a
Lm@@Singhsandhukhalsa
ਉਸਤਾਦ ਹੰਸਰਾਜ ਹੰਸ ਜੀ,,ਬਹੁਤ ਵਧੀਆ ਤੇ ਬਹੁਤ ਘੈਂਟ ਇਨਸਾਨ,,ਜੀਓ,,ਆਪਣੀ ਗਾਇਕੀ ਚ ਦੁਬਾਰਾ ਆਓ,,ਤੁਹਾਡਾ ਵੈਲਕਮ ਹੈ ਜੀ,,,ਤੁਹਾਡੀ ਗਾਇਕੀ ਦਾ ਕੋਈ ਤੋੜ ਨੀ ਬਾਕਮਾਲ ਗਾਇਕ ਹੰਸਰਾਜ ਹੰਸ ਜਿੰਦਾਬਾਦ
Sehi gal aa
ਸ਼ਾਇਦ ਅਸਲੀ ਹੰਸ ਨੂੰ ਲੋਕਾਂ ਨੇ ਅੱਜ ਪਹਿਲੀ ਵਾਰ ਦੇਖਿਆ ❤❤❤
ਰੂਹ ਖੁਸ਼ ਹੋ ਗਈ ਇੰਟਰਵਿਉ ਸੁਣਕੇ🙏
All time my favourite singer ਹੰਸ ਰਾਜ ਹੰਸ ❤ ਬਹੁਤ ਅੱਛੀਆਂ ਗੱਲਾਂ ਕੀਤੀਆ, ਧੰਨਵਾਦ ਮੱਕੜ ਸਾਬ 🙏🏽
ਜਿੰਨੀਂ ਹਲੀਮੀ ਇਸ ਇਨਸਾਨ ਵਿੱਚ ਹੈਂ ਜਿਸ ਰੁਤਬੇ (ਮੁਕਾਮ) ਤੇ ਬੈਠੇ ਨੇ ਹੋਰ ਕਿਸੇ ਵਿੱਚ ਨਹੀਂ ਵੇਖੀ। ਗੰਦੀ ਸਿਆਸਤ ਛੱਡ ਕੇ ਫਿਰ ਸੰਗੀਤ ਦੀ ਦੁਨੀਆਂ ਵਿੱਚ ਆਉਣਾ ਚਾਹੀਦਾ ਹੈ। ਧੰਨਵਾਦ ਮੱਕੜ ਸਾਹਿਬ ਤੁਹਾਡਾ ਏਨੀਂ ਖੂਬਸੂਰਤ ਇੰਟਰਵਿਊ ਕਰਨ ਤੋਂ।
ruclips.net/video/mCVilN-hEFY/видео.htmlsi=J-g31qi16kOb-5jG
ਬਹੁਤ ਵਧੀਆ, ਗੱਲ ਕਰਨ ਤੇ ਜਵਾਬ ਦੇਣ ਵਿਚ ਕੋਈ ਸਾਨੀ ਨਹੀਂ,ਸੁਣਕੇ ਚੰਗਾ ਲੱਗਦੈ ❤
ਵੋਟਾਂ ਵੇਲੇ ਤਾਂ ਆਪਣੇ ਆਪ ਨੂੰ ਸਾਈਂ ਕਹੀ ਜਾਂਦਾ ਸੀ, ਹੁਣ ਪੂਰਨ ਸ਼ਾਹ ਕੋਟੀ ਵੀ ਯਾਦ ਆ ਗਿਆ, ਪਾਲਿਟਿਕਸ ਵਿੱਚ ਜਾਕੇ ਇਹਨੇ ਬਹੁਤ ਵੱਡੀ ਗਲਤੀ ਕਰ ਲਈ
ਮੱਕੜ ਜੀ ਅਸੀਂ ਵੀ ਸਿੱਖ ਹਾ ਬੇਨਤੀ ਆਂ ਸਿੱਖੀ ਦਾ ਨਾਸ ਗੁਰੂਘਰਾਂ ਦੇ ਪ੍ਰਧਾਨ ਜਥੇਦਾਰ ਸੈਕਟਰੀ ਆ ਨੇ ਕੀਤਾ ਬੇੜਾ ਗ਼ਰਕ ਕਰਤਾ
ਜਿੱਥੇ ਹੈ ਗੱਲਾਂ, ਉੱਥੇ ਨਹੀਂ ਅੱਲਾਹ
ਜਿੱਥੇ ਹੈ ਰੌਲਾ, ਉੱਥੇ ਨਹੀਂ ਮੌਲਾ 🙏 #hansrajhans
ਜੈ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ❤️🌍🙏🏻ਸੱਚੀ ਸਾਰਕਾਰ ✨🙇🏻
Ohh lal baba kehda hunda ??
@@Believegod_1 paji nakodar jake dekhli kon ne ...bappu lal badshah ji data sarkara...🌸🙏🏻
ਹੰਸ ਰਾਜ ਹੰਸ ਜੀ ਤੁਸੀਂ ਇਕ ਬਹੁਤ ਹੀ ਵੱਡਾ ਸ਼ਵਦ ਬੋਲਿਆਂ ਹੈਂ ਇਹ ਬਿਲਕੁਲ ਸੱਚ ਹੈ ਕਿ ਜਿਹੜਾ ਧਰਮ ਹੱਸਣਾ ਨਹੀਂ ਜਾਣਦਾ ਉਹ ਕੱਦੋਂ ਦਾਂ ਮਰ ਗਿਆ ਹੈ (ਇਕ ਗੱਲ ਇਹ ਹੈ ਪੱਥਰ ਸੁਨਤੇ ਨਹੀਂ ਫਰਿਆਦ ਕਿਸੀ ਕੀ ਮੇਹਨਤ ਜ਼ਾਤੀ ਨਹੀਂ ਬੇਕਾਰ ਕਿਸੀ ਕੀ ਇਹ ਸੱਚ ਹੈ ਸਿੱਖ ਕੌਮ ਦੇ ਲੋਕ ਜ਼ਬਰਦਸਤੀ ਲੋਕਾਂ ਨੂੰ ਕਹਿੰਦੇ ਹਨ ਲੋਕ ਸਿੱਖ ਧਰਮ ਨੂੰ ਛੱਡ ਕੇ ਦੁਜੇ ਧਰਮਾਂ ਵਿੱਚ ਜਾਈਂ ਜਾਂਦੇ ਹਨ ਇਹਨਾਂ ਨੇਂ ਉਸ ਦੀ ਕੋਈ ਵਜ੍ਹਾ ਨਹੀਂ ਸਮਝੀ ਅਗਰ ਇਹ ਸਮਝ ਜਾਂਣ ਤਾਂ ਇਹਨਾਂ ਨੂੰ ਪਤਾ ਚੱਲੇ ਇਹ ਕੀ ਗੱਲ ਹੈ ਅੱਜ ਦੇ ਲੋਕ ਰੋਣਾਂ ਨਹੀਂ ਹੱਸਣਾ ਚਾਹੁੰਦੇ ਹਨ ਉਦਾਸ ਨਹੀਂ ਹੋਣਾ ਚਾਹੁੰਦੇ ਧਨਵਾਦ ਜੀ
ਧਰਮ ਹੁੰਦਾ ਕੀ ਹੈ ਅਸਲ ਵਿੱਚ ਵੀਰੇ ਮਨੋਕਾਮਨਾ ਜਾਂ ਪੀ ਸੌ ਮਾਇਡ ?
ਬਾਕੀ ਭਾਰਤ ਦਾ ਧਰਮ ਵੇਦ ਹੈ ਵੇਦ ਦਾ ਅਰਥ ਹੁੰਦਾ ਗਿਆਨ ਜਿਵੇ ਅਯੁਰਵੇਦ ਸਰੀਰ ਦਾ ਗਿਆਨ ਇਹ ਆਤਮਾ ਦਾ ਦੱਸੋ ਕਿਹੜੀ ਉੱਥੋਂ ਗੱਲ ਆਤਮਾ ਦੀ ਹੁੰਦੀ ਹੈ ਬਾਵੇ ਹਰਿਮੰਦਰ ਹੋਵੇ
ਜੈ ਬਾਪੂ ਲਾਲ ਬਾਦਸ਼ਾਹ ਜੀ , ਜੈ ਸਾਂਈ ਲਾਡੀ ਸ਼ਾਹ ਜੀ
Both legend ਗੁਰਦਾਸ ਮਾਨ and ਹੰਸ ਰਾਜ ਸਾਹਿਬ 🙏🏻🙏🏻❤❤gems of punjab 💎💎
Dova Ne Hi Punjab Ch Deravaad nu Permote kita..
Dona ne hi dereya nu parmote kita te rajj ke youth nu murakh bnaya ihna dona nu sikh koum nal koi matlab ni bs dhera vadd chalana te panjab nu bedharmi bnana
ਬੰਦੀਆਂ ਪੈਰੀਂ ਝਾਂਜਰਾਂ ਪਾਓ ਚੂੜੀਆਂ ਪਾਓ ਰੰਗ ਬਰੰਗੀਆਂ ਫਿਰ ਬੰਦਾ ਮਹਾਨ ਐ
ਹੰਸ ਰਾਜ ਹੰਸ ਬਹੁਤ ਚੰਗਾ ਇਨਸਾਨ ਹੈ ਪ੍ਰਮਾਤਮਾ ਇਹਨਾਂ ਦੀ ਲੰਮੀ ਉਮਰ ਕਰੇ ਇਹਨਾਂ ਦੇ ਵਿਚਾਰ ਬਹੁਤ ਚੰਗੇ ਹਨ ।
ਸਿੱਖੀ ਨੂੰ ਕੋਈ ਢਾਹ ਨਹੀ ਲਾ ਸਕਦਾ
ਖਾਲਸਾ ਜੁਗੋ ਜੁਗ ਅਟੱਲ ਹੈ
ਫਕੀਰਾ ਦਾ ਆਪਣਾ ਰੁਤਬਾ ਹੈ
ਫਕੀਰ ਤਾ ਆਪ ਸਤਕਾਰ ਕਰਦੇ ਗੁਰੂ ਸਾਹਿਬ ਦਾ
ਫ਼ਕੀਰ ਕਿਸੇ ਨੂੰ ਬੁਰਾ ਨਹੀਂ ਕਹਿੰਦੇ। ਸਿੱਖ ਗੁਰੂ ਦਾ ਸਤਿਕਾਰ ਵੀ ਕਰਦੇ ਹਨ। ਬਾਕੀ ਫ਼ਕੀਰ ਰੱਬ ਨੇੜੇ ਹਨ
Pr ptaa kiwein lagge ki kehde Gurpreet Singh aka Ram rahim sigh insaan varge ne te kehde asli fakeer ne
Te naale jehde fakeer hunde ne ,oh ਭੀਖ te palde ne,te ohnaa kol gaddi changi nahi lagdi
waah rooh nu sukoon milya… hansrajhans ji diya galla sunn k..❤️❤️❤️❤️❤️❤️❤️
ਆਸਰਾ ਹੰਸ ਜੀ ਜਿੰਦਾਬਾਦ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਢੰਗ ਨਾਲ ਬਿਆਨ ਕਰਦੀ ਹੈ ਇਹ ਇੰਟਰਵਿਊ 😊
ruclips.net/video/mCVilN-hEFY/видео.htmlsi=J-g31qi16kOb-5jG
ਬਾਬਾ ਮੁਰਾਦ ਸ਼ਾਹ ਜੀ ਦਾ ਦਰਬਾਰ ਬਾਬਾ ਜੀ ਦੀ ਇਬਾਦਤ ਬੋਲਦੀ ਆ ਤੇ ਸਾਈਂ ਲਾਡੀ ਸ਼ਾਹ ਜੀ ਦੀ ਫ਼ਕੀਰੀ ਬੋਲਦੀ ਆ। ਨਕੋਦਰ ਦਰਬਾਰ ਕਿਸੇ ਗਾਇਕ ਦਾ ਮੁਹਤਾਜ ਨਹੀਂ।ਉਥੇ ਸੰਗਤ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਇਸ ਲਈ ਦੁਨੀਆਂ ਝੁਕਦੀ ਆ ਜਾ ਕੇ🙏🙏🙇🙇
🙏😍💯💯💯
Jai sai ji ❤❤❤❤❤
ਮਨੋਕਾਮਨਾ ਜਾਂ ਪੀ ਸੋ ਮਾਇਡ
Apna home 🏡 pihla muradsah g samne C hun Lal badsah g de nal wa ... pr Sach eho hi wa .. ki dono darbaar hansu.. te dassu kr ke hi puri dujiya bich femus hoye ne
enni sohni awaaz sun ke....akkhan wich hanju aa gaye❤
Hans Raj Hans ji...bhout sohne te paak Insaan ne...khuda de bande ne....taahin tan sohne lagde ne ❤😊🎉
Bhut anand aya bhaji .... jionde wasde rho. Malik ਤਰੱਕੀਆਂ bakshe makkad saab te hans raj hans ji nu.
ਬਹੁਤ ਖੂਬਸੂਰਤ ਪੇਸ਼ਕਸ਼...ਹੰਸ ਰਾਜ ਹੰਸ ਸਾਬ ਤੇ ਮੱਕੜ ਸਾਬ ❤
ਖਾੜਕੂਵਾਦ ਦੇ ਦੌਰ ਨੂੰ ਅਣਖਾਂ ਵਾਲ਼ਾ ਦੌਰ ਕਹਿਣਾ ਤੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਕੈਸਟ ਤੇਰਾ ਅਹਿਸਾਨ ਆ ਸਾਡੇ ਤੇ ਚੱਲ ਗੁੱਸਾ ਗਿਲਾ ਵੀ ਹੈ ਤੁਹਾਡੇ ਨਾਲ਼ ਗਲਤੀਆਂ ਵੀ ਕੀਤੀਆਂ ਤੁਸੀਂ
Oh song mere massar ji Huna ne likheya c . harjit Satara ji .te nal uncle Johal vidhipur wale 🙏
Ve tu vehla vigar gaya . Rall gaya tere nal Sitara . Shiksa ulti Dinda eh tainu Johal Vidhi pur wala . 🙏
@@MattuBoys-e5mਅਸੀਂ ਬਚਪਨ ਵਿਚ ਬਹੁਤ ਸੁਣੇ ਇਹ ਗੀਤ❤❤❤
❤ babu lal badshah ji❤❤❤❤
ਮੱਕੜ ਵੀਰ ਜੀ ਬਹੁਤ ਵਧੀਆ ਤੇ ਜਾਰੀ ਰੱਖੋ ਤੇ ਤੁਸੀਂ ਆਪਣੀ ਸਿੱਖ ਕੌਮ ਨੂੰ ਜਗਾਓ ਬਹੁਤ ਚੰਗਾ ਉਪਰਾਲਾ ਸਿੱਖ ਕੌਮ ਨੂੰ ਜਗਾਉਣ ਲਈ ਜਾਰੀ ਰੱਖੋ ਤੇ ਸਿੱਖ ਕੌਮ ਵਿੱਚ ਵੱਧ ਰਹੇ ਅੰਧ ਵਿਸ਼ਵਾਸ ਤੇ ਆਪਣੀ ਪੱਤਰਕਾਰੀ ਜਰੀਏ ਆਪਣੇ ਪੰਜਾਬ ਦੇ ਲੋਕਾਂ ਨੂੰ ਸਹੀ ਰਸਤੇ ਤੇ ਲਿਆਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗਰੂ ਜੀ ਦੀ ਫਤਿਹ
ruclips.net/video/mCVilN-hEFY/видео.htmlsi=J-g31qi16kOb-5jG
Veer ethe mai tuhanu eh swaal pushna chahnda aaa k oh kom hi khadi jehri so jawe te jehri kom so jawe ohnu jgaun te v oh neendr ch hi rhndi aaa
ਦੋਆਬੇ ਦੇ ਲੋਕ ਬਹੁਤ ਘੱਟ ਕਿਸੇ ਨੂੰ ਮੰਦਾ ਬੋਲਦੇ ਨੇ ਇਹ ਇੱਕ ਸਚਾਈ ਹੈ,,
Ahoo kyuki bua di kuri naal te viah kraandectagi nhi bolde😂😂
@@THETOXICcc2.0 ਬਾਈ ਕੋਈ sense ਹੋਈ ਤੇਰੀ ਗੱਲ ਦੀ?
ੳਪਰ ਬਾਈ ਨੇ ਕਿਨਾ ਸੋਹਣਾ ਪਿਆਰ ਦੀ ਗੱਲ ਦਾ ਮੈਸਜ ਦਿੱਤਾ ਤੁਂ ਆ ਕੇ ਸਾਰਾ ਦੁਆਬਾ ਇੱਕੇ ਖਾਨੇ ਚ ਪਾ-ਤਾ! ਤੇਰੀ ਕਿਸੇ ਰਿਸਤੇਦਾਰੀ ਚ ਕੀਤਾ ਹੋਓ ਕਿਸੇ ਨੇ ਤੁ ਸਾਰੇਆਂ ਤੇ ਕਿਵੇਂ ਗੱਲ ਮੱੜ੍ਹ ਸਕਦਾਂ?!
@@THETOXICcc2.0 ... tu manu ek viyah wali photo bhej de and with proof k kese dobabe de sikh munde ne apni cousin nal viyah keta hove... viyah di photo te proof oh ohdi saki cousin c.. te 5 lakh lejii mere toe... suniyan sunayian gallan te muh chak k jakeen nai kar layida hunda.. saale landdu
@@THETOXICcc2.0 tikja saalya kutaapa o chdu khandaan bhul j gaa
@@THETOXICcc2.0tanu kine kya bakwas kari jnda
ਹੰਸ ਰਾਜ ਹੰਸ ਜੀ ਦੇ ਗੁਰੂ ਜੀ ਪੂਰਨ ਸ਼ਾਹਕੋਟੀ ਜੀ ਦਾਂ ਸ਼ੈਦ ਪੁਰ ਦੇ ਇਕ ਪਰਿਵਾਰ ਦੇ ਨਾਲ ਮੇਲਜੋਲ ਸੀ ਉਹਨਾਂ ਦਾਂ ਪੁਤ ਬਣਿਆਂ ਹੋਇਆ ਸੀ ਉਹ ਪਰਿਵਾਰ ਮੇਰੇ ਨਾਨਕੇ ਸੁਹਰੇ ਹਨ ਮੈਨੂੰ ਵੀ ਕਿਸੇ ਨੇਂ ਦੱਸਿਆ ਸੀ ਧਨਵਾਦ ਉ
ਬਾਕਮਾਲ ਇੰਟਰਵਿਊ ਮੱਕੜ ਸਾਹਿਬ ਨੇ ਕੀਤੀ ਹੈ ਬਾਕਮਾਲ ਹੀ ਇੰਟਰਵਿਊ ਹੰਸਰਾਜ ਹੰਸ ਜੀ ਨੇ ਦਿੱਤੀ ਹੈ ਆਨੰਦ ਆ ਗਿਆ❤
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗੑੰਥ
Ek baat aur Bande Ko Bhi Milo a for apple b for boy c for cat Nahin Hota kabhi kabhi Aur Bhi Kuchh Hota Hai😂😂😂
ਸਿਮਰਨਜੀਤ ਵੀਰੇ ਔਰਤਾਂ ਲਈ ਬਾਈ ਦੀ ਗੱਲ ਮਾੜੀ ਹੈ
ਮੈਂ ਇਸ ਇਨਸਾਨ ਦਾ ਸੰਗੀਤ 1996 ਤੋਂ ਫੋਲ੍ਲੋ ਕਰਦਾ ਪਰ ਬੰਦਾ ਬੇਈਮਾਨ ਹੈ
ਬਹੁਤ ਵਧੀਆ ਗੱਲਾ ਅਸਲ ਵਿੱਚ ਗੁਰੂਘਰਾ ਨੂੰ ਢਾਹ ਲਾਉਣ ਵਾਲੇ ਗੁਰੂਘਰਾ ਦੇ ਪ੍ਰਧਾਨ ਤੇ ਜਥੇਦਾਰ ਨੇ
10 ਸਾਲ ਤੋਂ ਮੁਰਾਦ ਸ਼ਾਹ ਜਾ ਰਹੇ ਹਾਂ | ਕਦੀ ਕਿਸੇ ਨੇ ਕੋਈ ਵਹਿਮ ਭਰਮ ਨਹੀਂ ਪਾਇਆ | ਇਹ ਰੂਹਾਨੀਅਤ ਦੀ ਗੱਲ ਹੈ | ਓਥੇ ਬੈਠ ਕੇ ਸ਼ਾਂਤੀ ਮਿਲਦੀ ਹੈ ਤੇ ਬੰਦਾ ਉਸ ਰੱਬ ਨੂੰ ਯਾਦ ਕਰਦਾ ਹੈ | ਕੋਈ ਚਮਤਕਾਰ ਨਹੀਂ ਦਿਖਾਉਂਦਾ | ਸਿਰਫ ਇਕ ਜਰੀਆ ਹੈ ਰੱਬ ਨੂੰ ਯਾਦ ਕਰਨ ਦਾ |
ਗੁਰੂਘਰ ਲਈ ਤੇ ਮੰਦਿਰ ਲਈ ਵੀ ਉਹਨਾਂ ਹੀ ਮਾਣ ਸਤਕਾਰ ਤੇ ਓਥੇ ਵੀ ਜਾ ਕੇ ਰੱਬ ਨੂੰ ਮਿਲਣ ਦਾ ਰਸਤਾ ਮਿਲਦਾ ਹੈ | Comparison ਨਾ ਕਰੋ |
ਹਾਂ ਕੁਝ ਲੋਗ ਜੋ ਬੱਸ ਹਰ ਜਗਾਹ ਆਪਣੇ ਮਤਲਬ ਲਯੀ ਜਾਂਦੇ ਆ ਕਿ ਮੈਨੂੰ ਆ ਮਿਲ ਜੇ ਤੇ ਇਨੀ ਵਾਰੀ ਆਯੁ | ਕੁਝ ਗ਼ਲਤ ਸੋਚ ਨਾਲ ਅਉਂਦੇ ਤੇ ਮਾਹੌਲ ਖਰਾਬ ਕਰਦੇ | ਉਹ ਹਰ ਜਗਾਹ ਹੁੰਦੇ ਲੋਗ |
ਰੱਬ ਤਾ ਇਕ ਹੀ ਹੈ ਓਹ ਜਿਸਦਾ ਕੋਈ ਅਕਾਰ ਰੂਪ ਨਹੀਂ ਪਰ ਉਸਨੂੰ ਪੂਜਨ ਦੇ ਅਲਗ ਅਲੱਗ ਰਸਤੇ ਆ 🙏
Bhut sohni interview mzaa aya hans raj bhut vdiya jii
ਪਹਿਲੀ ਵਾਰ ਹੰਸ ਰਾਜ ਹੰਸ ਦੀ ਇੰਟਰਵਿਊ ਕਿਸੇ ਹੱਦ ਤੱਕ ਵਧੀਆ ਲੱਗੀ। ਰਾਜਨੀਤੀ ਚ ਨਹੀਂ ਸੀ ਜਾਣਾ ਚਾਹੀਦਾ
ਬਹੁਤ ਵਧੀਆ ਗਲਬਾਤ। ਹੰਸ ਰਾਜ ਹੰਸ ਜੀ ਵਧੀਆ ਵਿਚਾਰ ਪਰ ਰਾਜਨੀਤੀ ਚ ਨਹੀਂ ਆਉਣਾ ਚਾਹੀਦਾ ਸੀ ਜੇ ਆਏ ਤਾਂ ਹਾਅ ਪਾਰਟੀ ਚ ਨਹੀਂ ਸੀ ਸ਼ਾਮਲ ਹੋਣਾ। ਇਹ ਈ ਆਪਣੀ ਗਲਤੀ ਆਪ ਮੰਨ ਗਏ ਬਹੁਤ ਵੱਡੀ ਗੱਲ ਆ
Bande nu pasand na padsnd karna gall ik paase,, par es interview nu sun k bht vdiya lgya,, bht sohniya gallan kitiyan ne..!!
Good hans raj hans
🌷🌹ਹਰਿ ਸੋ ਹੀਰਾ ਛਾਡਿ ਕੇ ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ ਸਤ ਭਾਖੇ ਰਵਿਦਾਸ 🙏🏻🌷🌹
Eh shalok kinha ne likheya aa ?
ਇਹ ਸਲੋਕ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਵੱਲੋਂ ਰਚਿਆ ਹੋਇਆ ਹੈ
@@CJ21605 🌷ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਾ ਸਬਦੁ ਬਾਣੀ ਵਿੱਚ ਦਰਜ਼ ਹੈ 🙏🏻🌷🌹
Very good interview. I always look forward to Hans Raj Hans ji interview . I don’t understand why people say bad things about him .
Makkar Saab , can you interview S Ajmer Singh ji ?
I think Yadwinder should learn from you how to patiently take interview .
ਅੱਜ ਪਿਹਲੀ ਵਾਰ ਦੇਖੀਆ ਕਿ ਇਕ ਮਹਾਨ ਲ਼ੇਖਕ ਅਤੇ ਦੂਜਾ ਮਹਾਨ ਸ਼ਾਈਅਰ 🙏🙏🙏🙏 ਦੋਨਾ ਨੂ ਸਲਾਮ ਆ
Punjabiat nu panjAbi khatam karrahe hun
505 ਈ ਚ ਲਾਲਾ ਵਾਲੇ ਪੀਰ ਆਏ ਨੇ 700 ਤੋ 900ਤੱਕ ਮਹਾਂਭਾਰਤ ਸਮਾਪਤ ਹੋਇਆ ਉਸ ਤੋਂ ਬਾਅਦ ਗੁਰੂ ਨਾਨਕ ਦੇਵ 1469ਚ ਆਏ ਨੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਦੁਨੀਆਂ ਦਾ ਚੱਕਰ ਲਗਾ ਰਹੇ ਸੀ ਤਾਂ ਲੋਕ ਪੀਰ ਨੂੰ ਮੰਨਣ ਦੇ ਸੀ ਫੇਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਕੋਨ ਆ ਫੇਰ ਉਹ ਪੀਰ ਨੂੰ ਮਿਲਣ ਦੇ ਲਈ ਪੀਰ ਨੂੰ ਹਾਜਰ ਕੀਤਾ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਪੀਰ ਨਰਾਜ ਹੋ ਕੇ ਕਹਿ ਦਿੱਤਾ ਜਿਹੜੇ ਤੈਨੂੰ ਮੰਨਗੇ ਉਹ ਮੇਰੇ ਦਰ ਜ਼ਰੂਰ ਚੁਕਗੇ ਐਂਡੀ ਪਾਵਰ ਸੀ ਜਦ ਅੱਜ ਵੀ ਕੋਈ ਗੁਰੂ ਨੂੰ ਮੰਨਣ ਵਾਲਾ ਜਾਦ ਕਰਦਾ ਹੈ ਸਕਿਟਾਂ ਚ ਕੰਮ ਹੁੰਦਾ ਹੈ
Almast sachi sarkar bapu lal badshah sarkar ji
Jai bapu lal badshah ji🙏
ਹੰਸਰਾਜ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀਆਂ nic person
Bass gala hi han
ਸਾਰੇ ਬ੍ਰਮਗਿਆਨੀਆਂ ਨੂੰ ਦਿਲ ਤੋਂ ਪ੍ਰਣਾਮ ਜੀ
🙏🙏🙏 ❤️❤️❤️
Salute to Hans Raj ji, this awesome deeply hate less interview . Greatest high thinking for all worlds humanity 🙌👍🌷🙏
ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਨਾਮੁ ਜਪਿ ਨਿਰਮਲ ਕਰਮ
ਹਰਿ ਕੋ ਨਾਮੁ
Veer is salok samagg kisey kisey nu anni ya
ਵੀਰ ਗੁਰਬਾਣੀ ਲਿਖਣੀ ਹੁੰਦੀ ਤਾਂ ਚੰਗੀ ਤਰ੍ਹਾਂ ਦੇਖ ਕੇ ਸ਼ੁੱਧ ਲਿਖਿਆ ਕਰੋ ਐਵੇਂ ਨਾ ਕਰਿਆ ਕਰੋ ਇਹ ਗੁਰੂ ਸਾਹਿਬ ਜੀ ਦੀ ਬਾਣੀ ਆ ਐਵੇਂ ਬੇਅਦਬੀ ਨਾ ਕਰਿਆ ਕਰੋ
ਸਮਝ ਸਕੇ ਨਾ ਲੋਕ ਸਿਆਣੇ
ਇਸ਼ਕ ਦਾ ਰੁਤਬਾ ਇਸ਼ਕ ਹੀ ਜਾਣੇ
Dhan dhan shri guru nanak dev ji maharaj jio jai baba murad sha ji ja ladi sai ji jai bapu lal badshah ji
bohat waddia gall baat sunya ji raab veer hans raj hans tu sehat ty jindage devey ameen , nizamul haq shidhu from karachi pakistan waheguru ji ka khalsa waheguru ji ke fateh,
ਮੱਕੜ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਸੋਹਣੇ ਸਵਾਲ ਕੀਤੇਪਦਮ ਸ੍ਰੀ ਹੰਸਰਾਜ ਹੰਸ ਜੀ ਵੱਲੋਂ ਵੀ ਬਹੁਤ ਅੱਛੇ ਸਵਾਲ ਅੱਛੇ ਸੁਝਾਅ ਦਿੱਤੇ ਗਏ ਸਾਰੇ ਨੂੰ ਸਮਝਣਾ ਚਾਹੀਦਾ
I love Hans Raj Hans ji
ਹੰਸ ਰਾਜ ਜੀ ਇਕ ਵਧੀਆ ਇਨ ਸਾਨ
ਜੀ ਤੇ ਸਿਗਰ ਵੀ ਤੇ ਕੇਈ ਸਮਜੇ ਨਾ
ਸਮਜੇ ਪਰ ਅਸੀ ਇਨਾਦਾ ਦਿਲੋ ਸੰਤਿਕਾਰ
ਕਰਦੇ ਹਾ
ਚੰਗੀ ਗੱਲ ਬਾਤ ਆਨੰਦ ਆ ਗਿਆ
ਸਿੱਖੀ ਨੂੰ ਕਿਸੇ ਤੋਂ ਕੋਈ ਖ਼ਤਰਾ ਨਹੀਂ!
bilkol apnea to he khtra
Apne kon ne?
@@OGKANG-i2o
ruclips.net/video/mCVilN-hEFY/видео.htmlsi=J-g31qi16kOb-5jG
Nanak. Saaab. Ta. Naak. Saab aa waheguru ji i m proud sikh
Sikhi nu promote krn Wale fr kyu Rola paande aaa k sikhi khtre ch aaaa
ਬਹੁਤ ਹੀ ਵਧਿਆ ਗੱਲਬਾਤ, ਕੋਈ ਫੁੱਦੂ ਗੱਲ ਨੀ, ❤
Aaj main aap ka murid ho gaya Hans ji 🙏 proud of you 🎉
Jai bapu lal badshah ji ❤
ਹੰਸਰਾਜ ਜੀ ਫ਼ੇਰ ਹਿੰਦੂ ਕਿਵੇਂ ਖਤਰੇ ਵਿੱਚ ਹੈ
ਮੱਕੜ ਸਾਹਬ ਨੇ ਸਵਾਲ ਘੱਟ ਕੀਤੇ ਸਤਸੰਗ ਜਿਆਦਾ ਸੁਣਿਆ
Oda taa eh ni pta viche sufi peera fakira di gall karda te duja turkish eridugal gaaji nu vi dekhde oh kada satsang hoya 😂😅
ਬਾਪੂ ਲਾਲ ਬਾਦਸ਼ਾਹ ਜੀ ਕੋਟਨ ਕੋਟਨ ਸਲਾਮ ਹੰਸ ਭਾਜੀ ਬਹੁਤ ਸੋਹਣਾ ਐਂਟਰਵੂ ਕਰਨ ਲੱਗੇ ਹੋ ਬਹੁਤ ਮਜਾ ਆ ਰਿਹਾ ਹੈ
Lal baba kehda hunda ??
Hans Bhaji Tusi dil jitt Léa ajjj very Beautiful Vichaar Interview Bravo ਮੱਕੜ ਸਾਬ 🫡👍🌿🌲
Jai bapu lal badshah ji
ਕੀ ਧਰਮ ਐਨਾ ਕਮਜ਼ੋਰ ਹੋ ਸਕਦਾ ਕਿ ਇਸ ਨੂੰ ਕੋਈ ਵੀ ਢਾਹ ਲਾ ਸਕਦਾ?
ਹੰਸ ਜੀ ਜੋ ਕਹਾਣੀ ਜੈਨ ਫਕੀਰ ਦੀ ਕਹਿ ਰਹੇ ਹੋ ਉਹ ਬੁੱਧ ਕਹਾਣੀ ਹੈ। ਤਥਾਗਤ ਬੁੱਧ ਜੀ ਨੇ ਆਪਣੇ ਇਕ ਭਿਖੂ ਜਿਸਦਾ ਨਾਮ ਪੁੰਨ ਸੀ ਉਸ ਨੂੰ ਬੁੱਧ ਧਰਮ ਦੇ ਪ੍ਰਚਾਰ ਲਈ ਜਾਣ ਦੀ ਇਜਾਜ਼ਤ ਦੇਣ ਵੇਲੇ ਉਸ ਨਾਲ ਸਵਾਲ ਜਵਾਬ ਕੀਤੇ ਸਨ। ਇਸ ਵਾਰਤਾਲਾਪ ਨੂੰ ਬੁੱਧ ਧਰਮ ਦੇ ਪਵਿੱਤਰ ਗ੍ਰੰਥ ਤ੍ਰਿਪਿਟਕ ਵਿੱਚ ਪੁੰਨ ਸੂਤਰ (ਬੁੱਧ ਪਰਵਚਨ) ਦੇ ਨਾਮ ਨਾਲ ਦਰਜ ਕੀਤਾ ਹੋਇਆ ਹੈ। ਸਭ ਦਾ ਮੰਗਲ ਹੋ !
ਬਹੁਤ ਸੁਰੀਲੀ ਗਾਇਕੀ ਹੰਸ ਰਾਜ ਹੰਸ ਜੀ ਦੀ ਆਵਾਜ਼ ਬੁਲੰਦ ਹੈ ❤❤
Hans raj hans is great man
ਸਾਫ ਦਿਲ ਇਨਸਾਨ ਹੈ
ਥੋਡੇ ਘਰ ਆਉਂਦਾ ?? ਧਿਆਨ ਰੱਖੀਂ ਰਸੋਈ ਵੱਲ ਝਾਕਣੇ ਨੀ ਯਾਰ ਰੱਖੀ ਦੇ
ruclips.net/video/mCVilN-hEFY/видео.htmlsi=J-g31qi16kOb-5jG
ਹੰਸ ਰਾਜ ਰੂਹਾਨੀਅਤ ਦੀ ਗੱਲ ਕਰਦਾ ਮੱਕੜ ਸਹਿਬ ਦੀ ਸੋਚ ਤੋਂ ਦੂਰ ਦੀ ਗੱਲ a
Sach
Baba beas da sis h hans raj hans
❤❤❤❤❤❤❤❤❤❤❤❤❤❤Ishq ka rutba Ishq he jaane
ਗੱਲ ਠੀਕ ਜੀ
ਸੈ ਕੋਹਾਂ ਤੇ ਵਸਦਾ ਮੁਰਸ਼ਦ ਵਿੱਚ ਹਜ਼ੂਰ ਦਿਸੀਵੇ ਹੂ ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਹੂ
ਬਹੁਤ ਮਹਾਨ ਇਨਸਾਨ ਹੰਸ ਰਾਜ ਹੰਸ ਜੀ , ਬਹੁਤ ਸੋਹਣੇ ਵਿਚਾਰ,,, ਆਪਣੇ ਟਾਇਮ ਚ ਦੁਨੀਆ ਹਿਲਾਈ ਸੀ ਇਹਨਾ ਨੇ
ਮੱਕੜ ਵੀਰ ਏ ਲੋਕ ਅੰਧਵਿਸ਼ਵਾਸ ਫਲਾ ਰਹੇ ਨੇ
Le hor sun lao, sari ramyan khtam ho gayi tu kehnda sita ram di bhen si
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮਨੇ ਚੰਗੇ ਬੁਰਾ ਨਹੀਂ ਕੋਈ ਆਪਣੇ ਚੰਗੇ ਬੁਰਾ ਨਹੀਂ ਕੋਇ ਸਾਡੇ ਤੇ ਸਾਰੇ ਚੰਗੇ ਆਪਾਂ ਆਪਣੇ ਅੰਦਰ ਵੇਖ ਕੇ ਵੇਖਦੇ ਨੀ ਝਾਕ ਨਹੀਂ ਮਾਰਦੇ ਦੂਜੇ ਨੂੰ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹੰਸ ਰਾਜ ਵਰਗੇ ਕਈ ਆਏ ਤੇ ਕਈ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਰਹੇ
You also come. What is your contribution
Guru nanak toa phla v Punjab vaada c
Wahim shad de
Jai valmeki g jai bapu lal badshah g 🙏
jai bapu lal badshah ji
ਆਸ਼ਕਾਂ ਦਾ ਅੱਡਾ
ਹੰਸ ਰਾਜ ਹੰਸ ਦੀ ਜਬਾਨ ਵਿੱਚ ਰਸ ਵੱਢੇ ਬਾਦਲ ਸਾਹਿਬ ਜੀ ਵਰਗੇ ਠੰਡਾ ਮਿੱਠਾ ਬਹੁਤਵਧੀਆਜੀ ( ❤ )
Hans Raj Hans je great insan
💐ਬਹੁਤ ਸੁੰਦਰ ਵਿਚਾਰ ਹਨ💐
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
Punjabi gurua te peeran fakira di dharti a .ithe sab rah ghar de a .samjan wale di gal a .murshad log sai lok nal jude diya gaalan ne ek rab da ghar ibadat wala ek ishq ibaadat wala ..sab rab di khed a
ਬੰਦਾ ਬਹੁਤ ਵਧੀਆਂ ਸੱਚੀ ਬੱਸ ਪਾਰਟੀ ਗ਼ਲਤ ਚੁਣ ਲਈ ਹੋਰ kuch ਨਹੀਂ ਆਵਾਜ਼ ਦਵਾਈ ਦਾ ਕੰਮ ਕਰਦੀ ❤
ਹੰਸ ਬਾਈ ਜੀ ਬਹੁਤ ਕਮਾਲ ਦੀ ਗੱਲਬਾਤ , ਜਿੰਦਾਬਾਦ !
Akhan Band krke J koi 10
Kanjar yaad kariye tan Ustaad ji Hans Raj Pehle 3 Kanjran vich aunde aa
Hans Raj Hans de ajj vi fan aa , duniye Jo marji kahve.
Waheguru ji ❤Jai Bholenath g ❤Sai Laddi Shah g❤sai Gulam shah g❤......
Hansraj.sir.......❤❤❤❤
Hans raj hans bade hi thadey subha dey 🙏
Makhar sahib thank you, Bahut khushi hoe interview sun k Hans Raj Hans ji Salute a Ji tuhanu
ਹੰਸ ਰਾਜ ਹੰਸ ਜੀ ❤ ਬਹੁਤ ਵਧੀਆ ਢੰਗ ਨਾਲ ਗੱਲ ਲਈ ਧੰਨਵਾਦ
ਉਹ ਤਾਂ ਸਹੀ ਹੈ ਪਰ ਤੁਸੀ ਦੱਸ ਸਕਦੇ ਹੋ ਬੰਦਾ ਕਿਉਂ ਆਉਂਦਾ ਇੱਥੇ ਤੇ ਧਰਮ ਕੀ ਹੁੰਦਾ ਕਿਉਂ ਹੁੰਦਾ
@@KulwantHundal-q3vmain tah vekhyaa padhke sara kuj same question layi ! K insan kyu banaya ki maksad a dunia te aun da kera test a eh ! Christianity ch v clear answer nahi millya ! Judaism ch v ni ! Hinduism ch tah bilkul e aiwe kj ni haiga stories aa ! Islam ch ess chz tee badi lambi clear chz aa jera jwaab dindi aa ‘ aj kal tah easy aaa online saria books payiaa aa ! Khud research krke vkh sare religions ch ! Jera answer millya dkh lyi
ਗੁਰੂ ਨਾਨਕ ਦੇਵ ਜੀ ਵੀ ਮਾਣਸ ਜਨਮ ਵਿੱਚ ਹੀ ਆਏ ਸਨ
Kya baat Living Legend Hans Raj Hans and Makkar Saab 👍
ਹੰਸ ਰਾਜ ਹੰਸ ਬਹੁਤ ਵਧੀਆ ਇਨਸਾਨ ਹੈ 🙏🙏
ਦਰਬਾਰ ਕਿਸੇ ਕਲਾਕਾਰ ਕਰਕੇ ਮਸ਼ਹੂਰ ਨਹੀਂ ਹੁੰਦੇ ਮੱਕੜ ਰਿਪੋਰਟਰ
ਫ਼ੇਰ ਵੀਰ ਕਲਾਕਾਰ ਲੋਕਾਂ ਦੇ ਦਰਬਾਰਾ ਤੇ ਗਾਇਕ ਕਿਉਂ,
Aaj kal bhedchal hai
Fer kis karke hunde aa.. main dasda rape karke fuddu bnon karke jhoot bol ke dar paida krke eh aa raaz..
Hunde ne veere ...
ਏਹ ਇੰਟਰਵਿਊ ਦੇਖਣ ਤੋਂ ਬਾਅਦ ਮੈਂ ਹੰਸ ਰਾਜ ਦਾ ਦੀਵਾਨਾ ਹੋ ਗਿਆ....
Har kisey da hak hai oh jithay marji apna"sur- jhukavay".. im hindu and i also visit and respect " fakir laddi sai ji"...
Leader saley mere gol- mol gal kar skdey, but jo vee nakodar barbar wich ass rakhda oh insan bilkul 'sida' boluga..
Very nice parson sada parmatma tode nal rahe🎉
ਮੇਂ ਘਰ ਦਾ ਰਿਹਾ ਨਾ ਹੁਣ ਘਾਟ ਦਾ
ਬਸ ਰਹਿ ਗਿਆ ਬਲਬ ਜ਼ੀਰੋ ਵਾਟ ਦਾ
odan taan badal da tabbar te captain da vi vehla hi betha, koi ni puchda
ruclips.net/video/mCVilN-hEFY/видео.htmlsi=J-g31qi16kOb-5jG
@@varinderkumar8565 ਬਿਲਕੁਲ ਸਹੀ
@@varinderkumar8565ha te badal te captain di bond ni marde asi te na tere modi di
@@gursharansingh7209 bharava tenu eh kiven patta lagga ki main modi supporter hega ja nahi? Jyotish vidya ayondi lagdi tenu
Baaa kmaaal❤❤
Vvvvv good real story and good thoughts and good theam for people’s lot of thanks to Shri Hans raj Hans we should learn some things from him love to sanget also god creative power and sewa to sanget
ਮੈਂ ਸਕੂਲ ਵਿਚ ਬਹੁਤ ਗਾਏ ਇਹ ਐਲਬਮ ਦੇ ਸਾਰੇ ਗੀਤ ਪੱਤਾ ਪੱਤਾ ਸਿੰਘਾਂ ਦਾ ਵੈਰੀ... ਬਹੁਤ ਸੋਹਣੀ ਐਲਬਮ ਸੀ ਸਾਰੇ ਗਾਣੇ ਉਹਦੇ super hit ਸੀ.. ❤❤
Hans raj Hans very good man
ਸੰਤਾਂ ਬਿਨਾਂ ਕਦੇ ਵੀ ਧਰਤੀ ਸੁੰਨੀ ਨਹੀਂ ਹੋਈ ਨਾ ਹੋਵੇਂਗੀ