ਮੱਚ ਪਈ ਅੱਗ | ਅਹਿਮ ਫੈਸਲੇ ਗੁਪਤ ਮੀਟਿੰਗ 'ਚ ! ਵੱਡਾ ਹੋਇਆ ਸੁਖਬੀਰ ਵਿਰੋਧੀ ਖੇਮਾ ! ਪਿੱਛੇ ਹਟੇ ਮੁੱਖ ਮੰਤਰੀ ਮਾਨ?

Поделиться
HTML-код
  • Опубликовано: 30 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 240

  • @JoyfulSandcastle-cf7gg
    @JoyfulSandcastle-cf7gg 3 месяца назад +29

    ਪੰਜਾਬੀਆਂ ਖਾਸ ਕਰ ਸਿੱਖਾਂ ਦੇ ਹਿਤਾਂ ਲਈ ਸ੍ਰੋਮਣੀ ਅਕਾਲੀ ਦੱਲ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ ਪਰ ਇਸ ਉੱਪਰ ਕਾਬਜ ਬਾਦਲ ਜੁੰਡਲ਼ੀ ਨੂੰ ਹਰ ਹੀਲੇ ਲਾਂਭੇ ਕਰਨਾ ਹੋਵੇਗਾ।
    ਬਾਦਲ ਮੁਕਤ ਸ੍ਰੋਮਣੀ ਅਕਾਲੀ ਦੱਲ ਨੂੰ ਪੰਥਕ ਏਜੰਡੇ ਤੇ ਵਾਪਸੀ ਕਰਨੀ ਹੋਵੇਗੀ ਜੋ ਕਿ ਪੰਥ ਅਤੇ ਪੰਜਾਬ ਦੇ ਵਡੇਰੇ ਹਿਤਾਂ ਲਈ ਅਤਿ ਜ਼ਰੂਰੀ ਹੈ।

  • @ManpreetKaurGill-zx3cm
    @ManpreetKaurGill-zx3cm 3 месяца назад +14

    ਹਰਜਿੰਦਰ ਇਹ ਸਰੋਮਣੀ ਅਕਾਲੀ ਦਲ ਨਹੀਂ ਇਹ ਇਕ ਦਲ ਦਾ ਗਰੁਪ ਐ।ਇਸਤੋ ਵੀ ਅੱਗੇ ਇਹ ਬਾਦਲ ਦੀ ਨਿੱਜੀ ਕੰਪਨੀ ਐ। ਸੁਖਬੀਰ ਇਸ ਕੰਪਨੀ ਦਾ ਮਾਲਕ ਐ। ਕੰਪਨੀ ਦੇ ਮਾਲਕ ਅਸਤੀਫ਼ਾ ਨਹੀਂ ਦਿੰਦਾ।

  • @hardeepkahlon8309
    @hardeepkahlon8309 3 месяца назад +12

    ਪ੍ਰਧਾਨ ਸਾਬ ਤਾਂ ਢੀਠ ਹੋ ਚੁਕੇਂ ਹਨ ਉਹ ਅਜੇ ਪਾਰਟੀ ਨੂੰ ਹੋਰ ਡੋਬਣਗੇ🪯

    • @ManpreetKaurGill-zx3cm
      @ManpreetKaurGill-zx3cm 3 месяца назад

      ਪਰਧਾਨ ਨਹੀਂ ਮਾਲਕ।

    • @tejindersingh890
      @tejindersingh890 3 месяца назад

      ਇਸਨੂੰ ਜੁੱਤੀਆਂ ਮਾਰ ਕੇ ਪ੍ਰਧਾਨਗੀ ਤੋਂ ਲਾਹੋ,,,,,, ਅਸੀਂ ਪੰਜਾਬੀ ਬਾਦਲਾਂ ਤੋਂ ਬਿਨਾਂ ਅਕਾਲੀ ਦਲ ਦੇ ਨਾਲ਼ ਹਾਂ।।।।

  • @HsgiHsgill
    @HsgiHsgill 3 месяца назад +5

    ਜਿਨਾਂ ਨੇ ਮਲਾਈ ਖਾਦੀ ਹੈ ਉਹਨਾਂ ਨੂੰ. ਅਕਾਲੀ ਦਲ ਵਿਚੋਂ ਕੱਢ ਦੇਣਾ ਚਾਹੀਦਾ ਹੈ. ਮਲੂਕਾ bhunder ਚੰਦੂਮਾਜਰਾ ਵਿਰਸਾ ਮਜੀਠੀਆ grewal ਚੀਮਾ ਏਹ ਸਾਰੇ ਕੱਢ ਕੇ ਅਕਾਲੀ ਦਲ ta ਬਚ dakda ਹੈ.

  • @baljitsingh6957
    @baljitsingh6957 3 месяца назад +14

    ਰੰਧਾਵਾ ਸਾਹਿਬ ਅਕਾਲੀ ਦਲ (ਸ਼੍ਰੋਮਣੀ ਨਹੀਂ) ਬਾਦਲ ਬਾਰੇ ਹੁਣ ਤੱਕ ਬਹੁਤ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਹੋ ਚੁੱਕਿਆ ਹੈ। ਪੰਜਾਬ ਟੈਲੀਵਿਜ਼ਨ ਨੂੰ ਇਸ ਮੁੱਦੇ ਨੂੰ ਹੁਣ ਇੱਥੇ ਹੀ ਖ਼ਤਮ ਕਰਕੇ ਕਿਸੇ ਹੋਰ ਪੰਜਾਬ ਪੱਖੀ ਮੁੱਦਿਆਂ ਤੇ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ।

    • @amritpalSingh-gd6ki
      @amritpalSingh-gd6ki 3 месяца назад +1

      ਬਿਲਕੁਲ ਠੀਕ ਕਿਹਾ ਜੀ,ਹੁਣ ਅਸੀ ਅੱਕ ਚੁੱਕੇ ਹਾਂ ਬਾਦਲ ਜੁੰਡਲੀ ਤੇ ਵਿਸਲੇਸਨ ਸੁਣਦੇ ਸੁਣਦੇ।ਪੰਜਾਬ ਦੀ ਧਰਤੀ ਦੀ ,ਪੰਜਾਬ ਦੇ ਪਾਣੀਆਂ ਦੀ ਗੱਲ ਕਰੋ।ਪ੍ਰਵਾਸ ਦੇ ਦੁਖਾਂਤ ਦੀ ਗੱਲ ਕਰੋ ਜੀ।ਨਿੱਘਰ ਰਹੇ ਐਜੁਕੇਸਨ ਸਿਸਟਮ ਦੀ ਗੱਲ ਕਰੋ।

    • @baljitsingh6957
      @baljitsingh6957 3 месяца назад

      @@amritpalSingh-gd6ki ਬਿਲਕੁੱਲ ਸਹੀ ਕਿਹਾ ਜੀ।

    • @dirtypolitics5912
      @dirtypolitics5912 3 месяца назад

      ​@@amritpalSingh-gd6kiveere je akalidal na reha ehh mudde vi nahi rehne yaad rakheyo ehh gal ehh mudde khetri party hi chuk sakdi aaa Delhi wali koi party nahi iss lyi akalidal di gal krni vi jaroori aaa akalidal nu kaim karna vi jaroori aaa dhanvab

  • @ਤੂਤਾਂਵਾਲਾਖੂਹ-ਮ6ਜ
    @ਤੂਤਾਂਵਾਲਾਖੂਹ-ਮ6ਜ 3 месяца назад +8

    ਇਹ ਸਾਰੇ ਪੁਰਾਣੇ ਅਕਾਲੀ ਭੂੰਦੜ ਚੀਮਾ ਢੀਂਡਸਾ ਚੰਦੂਮਾਜਰਾ ਵਲਟੋਹਾ ਮਲੂਕਾ ਵਗੈਰਾ ਸਾਰੇ ਬਾਹਰ ਕਢੋ

    • @jjnhfdk
      @jjnhfdk 3 месяца назад +1

      ਪਹਿਲਾਂ ਸੁਖਬੀਰ ਬਾਦਲ ਲਾਹ ਦਿਓ ਬਾਕੀਆਂ ਨੂੰ ਬਾਅਦ ਵਿਚ ਲੋਕ ਆਪੇ ਵੇਖ ਲੈਣਗੇ

    • @davindersingh5257
      @davindersingh5257 3 месяца назад +1

      ​@@jjnhfdkਬਾਈ ਜੀ ਜਦੋਂ ਝੋਟਾ ਮਰ ਗਿਆ ਜੂੰਆਂ ਤਾਂ ਆਪੇ ਮਰ ਜਾਣਗੀਆਂ।

  • @Nanak-rc1go
    @Nanak-rc1go 3 месяца назад +29

    ਇਆਲੀ ਵਾਲੀ ਪ੍ਰਪੋਜਲ ਬਿਲਕੁਲ ਸਹੀ ਹੈ। ਲੋਕ ਸਾਥ ਦੱਬਕੇ ਦੇਣਗੇ।
    ਖਿੱਚਕੇ ਕੁਰਸੀ ਤੋਂ ਲਾਹੁਣਾ ਪਵੇਗਾ, ਆਪਣੇ ਆਪ ਕਦੇ ਨੀ ਛੱਡੇਗਾ।
    5-7 ਮਰੀ ਜ਼ਮੀਰ ਵਾਲੇ ਹਿੱਕ ਠੋਕਕੇ ਖੜੇ ਨੇ ਸੁਖਬੀਰ ਨਾਲ। ਕਬਜ਼ਾ ਕਦੇ ਵੀ ਨੀ ਛੱਡਣਗੇ।
    ਟੋਹੜੇ ਵਾਲੇ ਹੀ ਸਥਿਤੀ ਹੈ, ਸਾਰੇ ਚੱਲੇ ਕਾਰਤੂਸ ਹੀ ਨੇ 2-4 ਨੂੰ ਛੱਡਕੇ ।

    • @jassbir1363
      @jassbir1363 3 месяца назад +1

      ਉਹ ਲੀਡਰ ਵੀ ਕਸੂਰਵਾਰ ਹਨ ਜਿਨਾਂ ਨੇ ਪਿਛਲੇ ਸਮੇਂ ਪਿਓ ਪੁੱਤ ਦੋਵਾਂ ਨੇ ਪਾਰਟੀ ਤੋ ਚੋਣ ਲੜਨ ਲਈ ਟਿਕਟਾ ਹਾਸਲ ਕੀਤੀਆਂ ਹਨ ਜੀ , ਕਿ ਉਨਾਂ ਲੀਡਰਾ ਵਿੱਚ ਪੁੱਤਰ ਮੋਹ ਦੀ ਲਾਲਸਾ ਨਹੀ ਝਲਕਦੀ ?

    • @dirtypolitics5912
      @dirtypolitics5912 3 месяца назад

      ​@@jassbir1363ahh jehra dhindsa hun kehnda sukhbir badal nu pardhangi chadni chahidi aa ohh app 3 vaar haar ke raj shabha member bneya usda munda kini vaar mantry bneya jado hun haar gye munda vi haar gya pariwar war da ijlam sirf sukhbir badal teh awe hi sare leaders ne kehre leaders ne apne munde nu tickets nahi dvai hun jado loka ne hrate odo sirf sukhbir badal doshi doshi sare hi ne ena nu ki hak gupat meetings karan da lakh di lahnat ena chawla de

    • @jassbir1363
      @jassbir1363 3 месяца назад

      @@dirtypolitics5912 ਜਿਹੜੇ ਲੀਡਰ 65 ਸਾਲ ਤੋ ਉਪਰ ਹਨ ਉਨਾਂ ਦਾ ਮਾਰਗ ਦਰਸਕ ਬੋਰਡ ਬਣਨਾ ਚਾਹੀਦਾ ਹੈ ਜੀ । ਨੋਜੁਆਨਾ ਨੂੰ ਕਮਾਂਡ ਦੇਣੀ ਬਣਦੀ ਹੈ ।

  • @karamsingh4417
    @karamsingh4417 3 месяца назад +8

    ਧੁੰਦਾ ਕਮੇਟੀ ਦੀ reccommendation ਹੀ ਇਕ ਹੱਲ ਹੈ। ਮੈਂਬਰਜ਼ ਅਤੇ ਪ੍ਰਧਾਨ ਸਿਰਫ ਕੌਮ ਸਮਰਪਿਤ ਹੋਣ ਬਾਦਲਾਂ ਵਾਂਗ ਲੋਟੂ ਟੋਲਾ ਨਾ ਹੋਣ। ਮਹਾਰਾਜਾ ਰਣਜੀਤ ਸਿੰਘ ਵਾਲੀ ਸੋਚ ਹੋਵੇ। ਪੰਜਾਬ ਕੁਰੱਪਸ਼ਨ ਫਰੀ ਹੋਵੇ।ਜਾਨ ਮਾਰੂ ਨਸ਼ੇ ਖਤਮ ਹੋਣ। ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।

  • @amrikathwal2119
    @amrikathwal2119 3 месяца назад +20

    ਸਿੱਧੇ ਹੋਕੇ ਤੁਰ ਪੈਣ ਬੋਨੀ ਸੋਨੀ ਬੰਟੀ ਸੰਟੀ ਅੇਰੇ ਗੈਰੇ ਲਲੁ ਪੰਜੂ ਸਾਰੇ ਠੋਕੋ ਤੇ ਪਰੇ ਕਰੋ ਬਾਦਲਾਂ ਦੀ ਮੰਜੀ ਠੋਕੋ ਤੇ ਅਕਾਲੀ ਦਲ ਪੈਰਾਂ ਤੇ ਆ ਜਾਉ

  • @GianVichar
    @GianVichar 3 месяца назад +15

    ਗੁਰਸਿੱਖ ਪ੍ਰਧਾਨ ਚਾਹੀਦਾ ਅਕਾਲੀ ਦਲ ਦਾ ਧਰਮੀ ਬੰਦਾ ਸਿੱਖੀ ਫਿਲਾਸਫੀ ਗੁਰਮਤਿ ਤੋ ਜਾਣੂ ਹੋਵੇ ਗੁਰਮੁੱਖ ਦਿੱਖ ਵਾਲਾ ਪ੍ਰਧਾਨ ਅਤੇ ਬਾਕੀ ਆਹੁਦੇਦਾਰ ਹੋਣੇ ਚਾਹੀਦੇ ਹਨ । ਭਿ੍ਰਸ਼ਟਾਚਾਰੀ ਕੁਰੱਪਟ ਨੇਤਾ ਬਾਹਰ ਕੱਢੇ ਜਾਣ ।

  • @BhupinderSingh-l2x
    @BhupinderSingh-l2x 3 месяца назад +12

    ਬਾਦਲ ਅਤੇ ਮਜੀਠੀਆ ਨੂੰ ਹੁਣ ਆਪਣੀ ਨਵੀਂ ਪਾਰਟੀ ਬਣਾਉਣ ਲਈ ਕਿਹਾ ਜਾਵੇ।

  • @tejindersingh890
    @tejindersingh890 3 месяца назад +7

    ਬਹੁਤ ਵਧੀਆ ਉਪਰਾਲਾ ਹੈ,, ਸ੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ,,, ਪ੍ਰਧਾਨ ਸਿੱਖੀ ਚਿਹਰੇ, ਕਿਰਦਾਰ ਵਾਲਾ ਹੋਣਾ ਚਾਹੀਦਾ ਹੈ, ਉਸਨੂੰ ਘੱਟੋ ਘੱਟ 5 ਬਾਣੀਆਂ ਕੰਠ ਜਰੂਰ ਹੋਣੀਆਂ ਚਾਹੀਦੀਆਂ ਹਨ।।

  • @jatindersandhu8433
    @jatindersandhu8433 3 месяца назад +29

    ਹਰ ਹਾਲ ਵਿੱਚ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾ ਦਿਓ ਤਾਂ ਹੀ ਅਕਾਲੀ ਦਲ ਬਚ ਸਕਦਾ ਹੈ

    • @RanjitWaraich-s6k
      @RanjitWaraich-s6k 3 месяца назад

      ❤❤ ❤❤

    • @ManpreetKaurLove-p4e
      @ManpreetKaurLove-p4e 3 месяца назад

      ਖੜ ਤੇਰੀ ਕੁੜੀ ਦੀ ਲਨ ਝਾੜੂ IT cell
      ਕੁੜੀ ਦੇਣੇ ਸਾਰਾ ਦਿਨ ਸੁਖਬੀਰ ਦੇ ਲਨ ਤੇ ਚੜੀ ਜਾਂਦੇ ਆ

  • @bachansingh851
    @bachansingh851 3 месяца назад +3

    ਕੀ ਮਲੂਕਾ ਅਤੇ ਢੀਂਡਸਾ ਅਜੇ ਵੀ ਅਕਾਲੀ ਦਲ ਵਿੱਚ ਸ਼ਾਮਲ ਨੇ ਜਾਂ ਇਹ BJP ਦੀ proxy type ਨੇ

  • @jassasinghahluwalia9263
    @jassasinghahluwalia9263 3 месяца назад +4

    ਸਭ ਤੋਂ ਪਹਿਲਾਂ ਇਹ ਮੁਹਿੰਮ ਪਿਛਲੇ ਸਾਲ ਤੋਂ ਫ਼ਤਹਿ ਗੜ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੋਈ ਸੀ

  • @Nanak-rc1go
    @Nanak-rc1go 3 месяца назад +6

    ਸਭ ਕਾਣੇ ਕੀਤੇ ਹੋਏ ਨੇ ਵੱਡੇ ਬਾਦਲ ਨੇ।
    ਪਹਿਲਾ ਇਹ ਕਰਨ, ਇੱਕ ਪ੍ਰੀਵਾਰ ਚ ਇੱਕ ਟਿਕਟ, ਚਾਹੇ Mp Or MLA . ਫਿਰ ਅੱਗੇ ਗੱਲ ਤੋਰੋ, ਨਹੀਂ ਤਾਂ ਫੁੱਟ ਪੱਕੀ ਹੈ।

  • @MandeepSingh-gj6ki
    @MandeepSingh-gj6ki 3 месяца назад +3

    *ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੀਏ ਭਰਾਵੋ ਏਹੀ ਪੰਜਾਬ ਦੇ ਹਿੱਤਾਂ ਲਈ ਹਿੱਕ ਢਾਹ ਕੇ ਖੜਨ ਵਾਲੀ ਪਾਰਟੀ ਹੈ

  • @nirmalsingh-qd3qn
    @nirmalsingh-qd3qn 3 месяца назад +2

    ਅਕਾਲੀ ਦਲ ਦੇ ਮੈਂਬਰਾਂ ਵਿੱਚ ਪੁਰਾਣੇ ਅਕਾਲੀਆਂ ਵਾਲੇ ਗੁਣ ਮੈਂ ਮਰਾਂ ਪੰਥ ਜੀਵੇ ਵਾਲੀ ਭਾਵਨਾ ਹੋਣਾ ਜ਼ਰੂਰੀ ਹੈ ਬਾਦਲਾਂ ਦਾ ਹਾਲ ਇਹ ਹੈ ਮੇਰੀ ਕੁਰਸੀ ਬਣੀ ਰਹੇ ਪੰਥ ਜਾਵੇ ਖੂਹ ਵਿੱਚ

  • @MandeepSingh-gj6ki
    @MandeepSingh-gj6ki 3 месяца назад +3

    ਹਰਜਿੰਦਰ ਸਿੰਘ , ਜਗਤਾਰ ਸਿੰਘ ਤੇ ਹਮੀਰ ਸਿੰਘ ਅਤੇ ਬਸਕਰ
    ਇਹਨਾ ਦਾ ਇੰਟੈਲੀਜੈਂਸੀ ਨੇ ਏਕੋ ਕੰਮ ਲਾਇਆ ਹੈ ਪੰਜਾਬੀ ਲੋਕਾਂ ਦੇ ਦਿਲ ਚ ਦਿੱਲ੍ਹੀ ਦੇ ਲਾਲੇਆ ਦਾ ਰਾਜ ਕਿਵੇ ਬਿਠਾਉਣਾ ਹੈ

  • @MandeepSingh-gj6ki
    @MandeepSingh-gj6ki 3 месяца назад +3

    *ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।

  • @ManpreetKaurLove-p4e
    @ManpreetKaurLove-p4e 3 месяца назад +3

    *ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਹੈ, ਬਾਕੀ ਤਾਂ ਸਭ ਦਿੱਲੀ ਦੀਆਂ ਜੁੱਤੀਆਂ ਚੱਟਣ ਵਾਲੇ ਹੀ ਹਨ
    *

  • @ManpreetKaurLove-p4e
    @ManpreetKaurLove-p4e 3 месяца назад +3

    *ਪ੍ਰਧਾਨ ਸਾਬ ਦੋਗਲਿਆਂ ਨੂੰ ਭੌਕੀ ਜਾਣ ਦਿਓ ਅਸੀਂ ਤੁਹਾਡੇ ਨਾਲ ਹਾਂ 27 ਚ ਜਰੂਰ ਜਿੱਤਾਂਗੇ।

  • @bhagwantsingh611
    @bhagwantsingh611 3 месяца назад +7

    ਜਿਹੜੀ ਫਿਲਮ ਪੰਜਾਬ ਵਿੱਚ ਫਲਾਪ ਹੋ ਗਈ ਏ ਰੰਧਾਵਾ ਸਹਿਬ ਸ੍ਰ ਹਮੀਰ ਸਿੰਘ ਅਤੇ ਸ੍ਰ ਜਗਤਾਰ ਸਿੰਘ ਜੀ ਦੀ ਟੀਮ ਉਸ ਫਿਲਮ ਦੇ ਪੋਸਟਰ ਲੈ ਕੇ ਹਰ ਰੋਜ ਹੀ ਆ ਜਾਂਦੇ ਨੇ ਮ਼ਸ਼ਹੂਰੀ ਕਰਨ ਲਈ

    • @jjnhfdk
      @jjnhfdk 3 месяца назад +2

      😂😂 ਬਦਲ ਨਹੀਂ ਦਿੱਸ ਰਿਹਾ ਇਸ ਲਈ ਖੇਤਰੀ ਪਾਰਟੀ ਲਈ ਤਰਲਾ ਮਾਰਦੇ ਕਿਓਕਿ ਪੰਜਾਬ ਪ੍ਰਤੀ ਸੁਹਿਰਦ ਹਨ

    • @HarpreetSingh-cq4fr
      @HarpreetSingh-cq4fr 3 месяца назад +1

      Hahaha

  • @JARNAILSINGH-vc2mt
    @JARNAILSINGH-vc2mt 3 месяца назад +21

    ਰੰਧਾਵਾ ਸਾਹਿਬ ਤੂਹਾਨੂੰ ਤਾਂ ਸੁਖਵੀਰ ਬਾਦਲ ਦਾ ਫ਼ਿਕਰ ਪਿਆ ਰਹਿੰਦਾ, ਕਦੇ ਕਿਸੇ ਹੋਰ ਮੁੱਦੇ ਤੇ ਵੀ ਆ ਜਾਇਆ ਕਰੋ, ਅਕਾਲੀ ਦੱਲ ਬਾਰੇ ਅੱਜ ਕੱਲ ਕੋਈ ਸੁਣਨ ਨੂੰ ਤਿਆਰ ਨਹੀਂ ਹੈ

    • @reshamsingh5116
      @reshamsingh5116 3 месяца назад +2

      ਰੰਧਾਵਾ ਸਾਹਬ ਨੂੰ ਵੱਡੇ ਬਾਦਲ ਨੇ ਇੱਕ ਵਾਰ ਚਾਹ ਪਿਆਈ ਸੀ, ਬੱਸ ਇਸੇ ਕਰਕੇ ਬਾਦਲ ਬਾਦਲ

    • @harpreetsinghthind2816
      @harpreetsinghthind2816 3 месяца назад +2

      🌹🙏🚩,,, ਕਿਆ ਬਾਤ,,,,,,,,, 🙏

    • @vloggerghuman2551
      @vloggerghuman2551 3 месяца назад +2

      ਸਵਾਲ ਖੇਤਰੀ ਪਾਰਟੀ ਬਚਾਉਣ ਦਾ ਹੈ ਇਸ ਲਈ ਰੰਧਾਵਾ ਸਾਹਿਬ ਅਕਾਲੀ ਦਲ ਦੀ ਗੱਲ ਕਰਦੇ ਹਨ । ਉਹ ਵੀ ਅਸਲ ਅਕਾਲੀ ਦਲ ਨਾ ਕਿ ਬਾਦਲ ਦਲ ਦੀ

    • @prabhjitsinghbal
      @prabhjitsinghbal 3 месяца назад +3

      ਵੀਰੋ ਅਕਾਲੀ ਦਲ ਨਾਲ਼ ਨਫ਼ਰਤ ਨਾ ਕਰੋ, ਸਾਡੇ ਗੁੱਸੇ ਗਿਲੇ ਬਾਦਲ ਦਲ ਨਾਲ ਹਨ ,ਖਾਸਕਰ ਸੁਖਬੀਰ ਬਾਦਲ ਨਾਲ਼ ਹਨ ਸਾਡੇ ਸ਼ਾਨਾਮੱਤੇ ਅਕਾਲੀ ਦਲ ਬਾਰੇ ਪੜ੍ਹੋ ਤੇ ਸਮਝੋ ਕੇ ਬਾਦਲ ਹੀ ਅਕਾਲੀ ਦਲ ਨਹੀਂ
      ਰੰਧਾਵਾ ਸੂਝਵਾਨ ਪੱਤਰਕਾਰ ਹਨਉਹ ਠੀਕ ਕੰਮ ਰਰ ਰਹੇ ਹਨ ਅਕਾਲੀ ਦਲ ਦਾ ਜੋ ਹਾਲ ਇਹਨਾਂ ਕਰ ਦਿੱਤਾ ਉਹਨੂੰ ਸਜ਼ਾ ਚਾਹੀਦੀ

    • @prabhjitsinghbal
      @prabhjitsinghbal 3 месяца назад

      @@vloggerghuman2551👍🏻

  • @parvindersingh1629
    @parvindersingh1629 3 месяца назад +2

    ਅਕਾਲੀ ਦਲ ਦਾ ਪਰਧਾਨ ਬੇਅਦਬੀ ਕੇਸਾਂ ਵਿੱਚ ਨਾਮਜਦ ਹੈ। ਇਹ ਸਰਮ ਵਾਲੀ ਗਲ ਹੈ ਸਰਮ ਕਰੋ।

  • @ManpreetKaurLove-p4e
    @ManpreetKaurLove-p4e 3 месяца назад +3

    *ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਪਹਿਰੇਦਾਰੀ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਆਇਆ ਹੈ, ਅਤੇ ਕਰਦਾ ਰਹੂਗਾ

  • @amrikathwal2119
    @amrikathwal2119 3 месяца назад +6

    ਸਹੀ ਗੱਲ ਆ ਜੀ ਹਮੀਰ ਸਿੰਘ ਜੀ ਸੁਖਵੀਰ ਤੇ ਉਸ ਦੇ ਸਾਰੇ ਚੇਲੇ ਬਾਹਰ ਕਰੋ ਅਸੀ ਸਾਰੇ USA CANADA UK TE ਸਾਰੇ ਯੂਰਪ ਦੇ ਸਿੱਖ ਜੋ ਕਦੇ ਆਪ ਤੇ ਕਦੇ ਪੀਪੀ ਪੀ ਕਦੇ ਕਿਸੇ ਨੂੰ ਮੋਹਰੇ ਕਰਕੇ ਮਦਦ ਕਰਦੇ ਰਹੇ ਜੇ ਅਕਾਲੀ ਬੰਦੇ ਦੇ ਪੁੱਤ ਬਣਕੇ ਸਿੱਧੇ ਤੁਰ ਪੈਣ ਤਾਂ ਅਕਾਲੀ ਦਲ ਅੱਗੇ ਆ ਜਾਉ

  • @ManpreetKaurLove-p4e
    @ManpreetKaurLove-p4e 3 месяца назад +3

    *ਅਕਾਲੀ ਦਲ ਦੇ ਹਰ ਵਰਕਰ 'ਚ ਲੋਕ ਹਿਤਾਂ ਲਈ ਜੂਝਣ ਦਾ ਜਜ਼ਬਾ ਹੈ ਓਹਨਾ ਨੂੰ ਪ੍ਰਧਾਨ ਸਾਬ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।

  • @sardardalwindersinghmand9523
    @sardardalwindersinghmand9523 3 месяца назад +2

    ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਜਿਵੇਂ ਕਾਂਗਰਸ ਨੂੰ 1984 ਲੈ ਕੇ ਬਹਿ ਗਿਆ ਅਕਾਲੀ ਦਲ ਨੂੰ ਗੁਰੂ ਸਾਹਿਬ ਜੀ ਦੀ ਬੇਅਬਦੀ ਅਤੇ ਹੁਣ ਆਮ ਆਦਮੀ ਪਾਰਟੀ ਨੂੰ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਮਸਲਾ ਲੈ ਕੇ ਬੈਠੇਗਾ ਇਹਨਾਂ ਦੀ ਹਾਲਤ ਅਕਾਲੀ ਦਲ ਨਾਲੋਂ ਵੀ ਮਾੜੀ ਹੋਵੇਗੀ

  • @jjnhfdk
    @jjnhfdk 3 месяца назад +3

    ਅਕਾਲੀ ਦਲ ਅੰਦਰਲੀ ਡਿਵੈੱਲਪਮੈਂਟ ਨੇ ਸ ਹਮੀਰ ਸਿੰਘ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਲਿਆ ਦਿੱਤੀ

  • @Nanak-rc1go
    @Nanak-rc1go 3 месяца назад +5

    ਅੱਗ ਲੱਗੇ ਜਾਂ ਬੁਝੇ ਸੁਖਬੀਰ ਅਸਤੀਫਾ ਨੀ ਦਿੰਦਾ । ਬਾਦਲ ਸਾਹਿਬ ਮਰਨ ਵੇਲੇ ਵੀ ਬਾਦਲ ਦੱਲ ਹੀ ਛੱਡਕੇ ਗਏ ਨੇ।

    • @Nanak-rc1go
      @Nanak-rc1go 3 месяца назад

      ਦੋ ਟਰਮਾਂ ਤੋਂ ਵੱਧ ਪ੍ਰਧਾਨ ਨਾ ਬਣੇ, ਨਾ ਉਹ ਮੁੱਖਮੰਤਰੀ ਬਣੇ । ਕਬਜ਼ਾ ਨੀ ਹੋਣਾ ਚਾਹੀਦਾ।

    • @Nanak-rc1go
      @Nanak-rc1go 3 месяца назад

      ਪ੍ਰੀਵਾਰ ਬਾਦ ਖਤਮ ਕਰਨਾ ਪਵੇਗਾ । ਤਾਂ ਅੱਗੇ ਤੋਂ ਤਾਕਤਵਰ ਰਹੇਗਾ ਅਕਾਲੀ ਦੱਲ। ਜਥੇਦਾਰ ਅਜ਼ਾਦ ਹੋਵੇ। ਮੈਂਬਰ ਪੜੇ ਲਿਖੇ ਤੇ ਕਿਰਦਾਰ ਵਾਲੇ ਹੋਣ।

  • @kulveergagan3761
    @kulveergagan3761 3 месяца назад +2

    ਇਕੱਲਾ ਸੁਖਬੀਰ ਨਹੀਂ ਹੋਰ ਵੀ ਬਹੁਤ ਨੇ ਆਕਾਲੀ ਦਲ ਚੋਂ ਬਾਹਰ ਕੱਢਣ ਵਾਲੇ, ਸਾਰੀ ਟੀਮ ਨਵੀਂ ਹੋਵੇ

  • @ManpreetKaurLove-p4e
    @ManpreetKaurLove-p4e 3 месяца назад +3

    *ਅਕਾਲੀ ਪਾਰਟੀ ਨਹੀਂ ਅਕਾਲੀ ਸੋਚ ਹੈ ਤੇ ਉਸ ਸੋਚ ਤੇ ਪਹਿਰਾ ਸੁਖਬੀਰ ਸਿੰਘ ਬਾਦਲ ਜੀ ਹੀ ਦੇ ਸਕਦੇ ਹਨ

  • @nirmalsingh-qd3qn
    @nirmalsingh-qd3qn 3 месяца назад +2

    ਅਕਾਲੀ ਦਲ ਨੂੰ ਕਾਮਯਾਬ ਕਰਨ ਲਈ ਪ੍ਰਧਾਨ ਦੇ ਅਹੁਦੇ ਦਾ ਟਾਈਮ ਤਿੰਨ ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ

  • @RavinderSingh-bg2vt
    @RavinderSingh-bg2vt 3 месяца назад +5

    ਇਆਲੀ ਜੀ ਨੂੰ ਪ੍ਰਧਾਨ ਬਣਾੳ ਤੇ ਅਕਾਲੀ ਦਲ ਬਚਾੳ

  • @GurdeepSingh1-t7g
    @GurdeepSingh1-t7g 3 месяца назад +3

    ਇਆਲੀ ਇੱਕ ਪੜ੍ਹਿਆ ਲਿਖਿਆ ਇਨਸਾਨ ਹੈਂ ਜੋ ਵੀ ਵਿਚਾਰ ਦਾਊਂ ਗਾਂ ਚੰਗੀ ਹੀ ਦਾਊਂ ਗਾਂ ਇਆਲੀ ਅਕਾਲੀ ਦਲ ਦਾ ਪ੍ਰਧਾਨ ਹੋਣਾਂ ਜਰੂਰੀ ਆ

  • @ਸਹਿਜੇਰਚਿਓਖਾਲਸਾਚੈਨਲ

    ਸਤਿਕਾਰ ਯੋਗ ਰੰਧਾਵਾ ਸਾਹਿਬ ਜੀ ਚੰਦੂਮਾਜਰਾ ਸਾਹਿਬ ਨੇ ਪ੍ਧਾਨ ਬਣਨਾ ਹੈ ਅਕਾਲੀ ਦੱਲ ਦਾ ਮੁੱਖ ਮੰਤਰੀ ਬਣਨ ਦੀ ਇਛਾ ਹੈ ਚੰਦੂਮਾਜਰਾ ਸਾਹਿਬ ਦੀ ਉਹ ਪੂਰੀ ਨਹੀਂ ਹੋਣੀ

  • @rajkumar-ft6ow
    @rajkumar-ft6ow 3 месяца назад +4

    ਸੁਖਵੀਰ ਬਾਦਲ ਪੰਥ ਏਜੰਡੇ ਨੂੰ ਲਾਗੂ ਕਰਨ ਦੀ ਬਜਾਏ ਇਹ ਪੰਥਕ ਏਜੰਡੇ ਨੂੰ ਲੁਟ ਰਿਹਾ

  • @sukhwindersandhu2959
    @sukhwindersandhu2959 3 месяца назад +2

    ਰੰਧਾਵਾ ਨੀ ਕਹਿੰਦੇ ਹਨ ਜੇ ਸਮਝ ਨਾ ਆਵੇ ਤਾਂ ਕੰਧ ਕੋਲੋ ਵੀ ਸਲਾਹ ਲੈ ਲੈਣੀ ਚਾਹੀਦੀ ਹੈ। ਜ਼ਰਾ ਰਾਹੁਲ ਗਾਂਧੀ ਵੱਲ ਹੀ ਵੇਖ ਲਓ ਕਿਵੇ ਉਸਨੇ ਆਹੁਦਾ ਛੱਡ ਕੇ ਪਾਰਟੀ ਲਈ ਕੰਮ ਕੀਤਾ ਤੇ ਅੱਜ ਉਸਨੇ ਕਿਵੇਂ ਪਾਰਟੀ ਦੀ ਹਾਲਤ ਸੁਧਰੀ।

  • @malvindermali7698
    @malvindermali7698 3 месяца назад +2

    ** “ ਤੂੰ ਤੇ ਤੇਰੀ ਤੋਰ ਬਦਲ ਗਈ ਬਦਲੇ ਤੇਰੇ ਦੀਦੇ ਨੀ •• “ ਪੰਜਾਬ ਦੀ ਅਵਾਜ ਹੋਣ ਦਾ ਦਾਅਵਾ ਕਰਨ ਵਾਲੇ ਸੱਜਣ ਦੇ ਜਲੰਧਰ ਵਿਖੇ ਫਾਰਮ ਹਾਊਸ ਉੱਪਰ ਹੋਈ “ਗੁਪਤ ਮੀਟਿੰਗ” ਦੀ ਕਾਰਵਾਈ ਦਾ “ ਸਿੱਧਾ ਪ੍ਰਸਾਰਨ “ ਜੋ ਮੇਰੀ ਜਾਣਕਾਰੀ ਅਨੁਸਾਰ ਲੱਗਭੱਗ ਸਹੀ ਹੀ ਹੈ **
    ** ਇੱਕ ਗੱਲ ਸਮਝ ਨਹੀ ਆਈ ਕਿ “ ਝੂੰਦਾ ਕਮੇਟੀ ਦੀ ਰਿਪੋਰਟ “ ਲਾਗੂ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ ਪਾਰਟੀ ਪ੍ਰਧਾਨ ਵੱਲੋਂ ਸੱਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਵੀ ਕੀਤਾ ਜਾ ਰਿਹਾ ਹੈ **
    ** ਸਭ ਤੋਂ ਦਿਲਚਸਪ ਤੱਥ ਹੈ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਲਾਗੂ ਕਰਨ ਲਈ ਲਕੀਰ ਖਿੱਚਕੇ ਲੜਨ ਦੇ ਦਾਅਵੇਦਾਰ ਇਸ ਕਮੇਟੀ ਦੇ ਮੈਂਬਰ ਤੇ ਸਾਰੇ ਪਾਰਟੀ ਆਗੂ ਇਸ ਰਿਪੋਰਟ ਨੂੰ “ ਗੈਰ ਕਾਨੂੰਨੀ ਅਸਲੇ ਵਾਂਗੂੰ” ਲੁਕੋਕੇ ਰੱਖਣ ਵਿੱਚ ਕਮਾਲ ਦੀ ਸਹਿਮਤੀ ਰੱਖ ਰਹੇ ਹਨ **
    ** ਚਲੋ ਵੇਖ ਲੈਂਦੇ ਹਾਂ ਕਿ 25 ਜੂਨ ਨੂੰ ਕਿਹੜਾ ਨਵਾਂ ਚੰਦ ਚੜਦਾ ਹੈ!!**

  • @MandeepSingh-gj6ki
    @MandeepSingh-gj6ki 3 месяца назад +2

    ਹਰਜਿੰਦਰ ਸਿੰਘ , ਜਗਤਾਰ ਸਿੰਘ ਤੇ ਹਮੀਰ ਸਿੰਘ ਅਤੇ ਬਸਕਰ
    ਇਹਨਾ ਦਾ ਇੰਟੈਲੀਜੈਂਸੀ ਨੇ ਏਕੋ ਕੰਮ ਲਾਇਆ ਹੈ ਪੰਜਾਬੀ ਲੋਕਾਂ ਦੇ ਦਿਲ ਚ ਦਿੱਲ੍ਹੀ ਦੇ ਲਾਲੇਆ ਦਾ ਰਾਜ ਕਿਵੇ ਬਿਠਾਉਣਾ ਹੈ

  • @MandeepSingh-gj6ki
    @MandeepSingh-gj6ki 3 месяца назад +2

    ਹਰਜਿੰਦਰ ਸਿੰਘ , ਜਗਤਾਰ ਸਿੰਘ ਤੇ ਹਮੀਰ ਸਿੰਘ ਅਤੇ ਬਸਕਰ
    ਇਹਨਾ ਦਾ ਇੰਟੈਲੀਜੈਂਸੀ ਨੇ ਏਕੋ ਕੰਮ ਲਾਇਆ ਹੈ ਪੰਜਾਬੀ ਲੋਕਾਂ ਦੇ ਦਿਲ ਚ ਦਿੱਲ੍ਹੀ ਦੇ ਲਾਲੇਆ ਦਾ ਰਾਜ ਕਿਵੇ ਬਿਠਾਉਣਾ ਹੈ

  • @harwantsingh4749
    @harwantsingh4749 3 месяца назад +2

    ਬਹੁਤ ਮਲਾਈ ਖਾ ਲਈ ਆ ਬਾਦਲ ਗਰੁੱਪ ਨੇ ਹੁਣ ਰੰਧਾਵਾ ਜੀ , ਇਹਨਾ ਨੂੰ ਇਮਾਨਦਾਰ ਹੋਣਾ ਹੀ ਪਵੇਗਾ ਤੇ ਨਾਲੇ ਆਪਣੀ ਪਾਰਟੀ ਚ ਕੁਰਬਾਨੀ ਦਾ ਮਾਦਾ ਪੈਦਾ ਕਰਨਾ ਪਵੇਗਾ
    ਝੂੰਧਾ ਕਮੇਟੀ ਦੀਆਂ ਸਿ਼ਫਾਰਸਾਂ ਬਿਲਕੁਲ ਸਹੀ ਨੇ , ਲਾਗੂ ਹੋਣੀਆਂ ਚਾਹੀਦੀਆਂ ਨੇ
    ਚਾਣਕੀਆ ਨੇ ਕਿਆ ਸੀ ,"ਰਾਜਾ ਵਿਉਪਾਰੀ ਨਹੀ ਹੋਣਾ ਚਾਹੀਦਾ" ਬਿਲਕੁਲ ਸਹੀ ਹੈ
    ਦੂਸਰੀ ਗਲ ਪੰਜਾਬ ਲਈ ਖੇਤਰੀ ਪਾਰਟੀ ਦਾ ਹੋਣਾ ਬਹੁਤ ਬਹੁਤ ਜਰੂਰੀ ਆ , ਕਿਉਕਿ ਪੰਜਾਬ ਦੇ ਖੇਤਰੀ ਮਸਲੇ ਇਹੋ ਹੀ ਪਾਰਟੀ ਉਠਾਉਦੀ ਰਹੀ ਹੈ ਤੇ ਅੱਗੇ ਤੋਂ ਵੀ ਇਹੋ ਆਸ ਰੱਖੀ ਜਾਣੀ ਚਾਹੀਦੀ ਆ

  • @dr.paramjitsinghsumra179
    @dr.paramjitsinghsumra179 3 месяца назад +2

    ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਥਾਪ ਕੇ ਉਸ ਦੀ ਰਿਹਾਈ ਦਾ ਮੋਰਚਾ ਲਾਇਆ ਜਾ ਸਕਦਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂਆਤ ਕਰ ਦੇਣ ਸਿੱਖ ਕੌਮ ਇਕੱਤਰ ਹੋ ਜਾਵੇਗੀ

  • @MandeepSingh-gj6ki
    @MandeepSingh-gj6ki 3 месяца назад +2

    *ਆਓ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਈਏ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਨੂੰ ਬੁਲੰਦੀਆਂ ਤੱਕ ਲੈਕੇ ਜਾਈਏ।

  • @kuldeepsinghchatha
    @kuldeepsinghchatha 3 месяца назад +7

    ਮਾਨ ਨੂੰ ਪਿਛੇ ਹਟਣਾ ਹੀ ਪੈਣਾ ਸੀ ਨੰਗ ਬੰਦਾ ਕਿੰਨਾ ਕੁਝ ਚਿਰ ਅੜ ਕੇ ਖੜ ਸਕਦੈ।ਖੁਦ ਨੰਗ ਨਹੀਂ ਹੈ ਮਾਨ

  • @MandeepSingh-gj6ki
    @MandeepSingh-gj6ki 3 месяца назад +2

    *ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਹੈ, ਬਾਕੀ ਤਾਂ ਸਭ ਦਿੱਲੀ ਦੀਆਂ ਜੁੱਤੀਆਂ ਚੱਟਣ ਵਾਲੇ ਹੀ ਹਨ
    *

  • @MandeepSingh-gj6ki
    @MandeepSingh-gj6ki 3 месяца назад +2

    *ਪ੍ਰਧਾਨ ਸਾਬ ਦੋਗਲਿਆਂ ਨੂੰ ਭੌਕੀ ਜਾਣ ਦਿਓ ਅਸੀਂ ਤੁਹਾਡੇ ਨਾਲ ਹਾਂ 27 ਚ ਜਰੂਰ ਜਿੱਤਾਂਗੇ।

  • @SatwinderSidhu-xp5no
    @SatwinderSidhu-xp5no 3 месяца назад +3

    ਸ਼੍ਰੋਮਣੀ ਅਕਾਲੀ ਦਲ ਬਚਾਓ
    (ਬਾਦਲ ਐਂਡ ਪਾਰਟੀ ਤੋਂ 😂)
    ਕਮੇਟੀ।

  • @santokhsinghshergill973
    @santokhsinghshergill973 3 месяца назад +2

    ਅਸੈਮਲੀ ਵਿਚੋਂ ਜਿਵੇਂ ਬੌਸਰ ਵਿਰੋਧੀਆਂ ਨੂੰ ਧੱਕੇ ਦੇ ਕੇ ਬਾਹਰ ਕੱਢਦੇ ਹਨ ।ਇਦਾਂ ਹੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਬਾਹਰ ਧਕੇਨਾਲ ਬਾਹਰ ਕੱਢੋ।ਆਪਣੇ ਆਪ ਨਹੀਂ ਛੜ੍ਹਣਗੇ।

  • @MandeepSingh-gj6ki
    @MandeepSingh-gj6ki 3 месяца назад +2

    *ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਪਹਿਰੇਦਾਰੀ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਆਇਆ ਹੈ, ਅਤੇ ਕਰਦਾ ਰਹੂਗਾ

  • @harpalsingh8642
    @harpalsingh8642 3 месяца назад +2

    ਡੈਲੀਗੇਟ ਤਾਂ ਕਠਪੂਤਲੀਆ ਹਨ
    ਜਿਨ੍ਹਾ ਦਾ ਕੋਈ ਅਧਾਰ ਨਹੀਂ ਤੇ ਸਿਰਫ ਚਮਚੇ ਟਾਈਪ ਹੀ ਨੇ ਸਾਰੇ ਇਕ ਪਾਸੇ ਵੀ ਭੁਗਤ ਸਕਦੇ ਨੇ

  • @ManpreetKaurLove-p4e
    @ManpreetKaurLove-p4e 3 месяца назад +3

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

  • @ManpreetKaurLove-p4e
    @ManpreetKaurLove-p4e 3 месяца назад +3

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

  • @Nanak-rc1go
    @Nanak-rc1go 3 месяца назад +2

    ਕਾਂਗਰਸੀ ਤਾਂ ਵਿਹਲੇ ਨੇ, ਜਿੱਤ ਲੈਣਗੇ।
    ਸੁਖਬੀਰ ਦੇ ਤਾਂ ਪੱਲੇ ਹੀ ਕੁਝ ਵੀ ਨੀ ।
    ਬਿੱਟੂ ਤਾਂ ਜ਼ੋਰ ਲਾਵੇਗਾ ਜੀ।

  • @JaswantSingh-mh9lb
    @JaswantSingh-mh9lb 3 месяца назад +2

    ਭਾਈ ਸਾਹਿਬ ਜੀ, ਅਕਾਲੀ ਦਲ ਦੀ ਇਸ ਹਾਲਤ ਲਈ ਇਹ ਸਾਰੇ ਲੀਡਰ ਅਤੇ ਬਾਦਲ, ਮਜੀਠੀਆ ਜ਼ਿਮੇਵਾਰ ਹਨ।
    ਇਸ ਕਰਕੇ ਇਹ ਸਾਰੇ ਕਸਮ ਖਾ ਕੇ ਘਰ ਬੈਠਣ। ਉਸ ਤੋਂ ਬਾਅਦ ਹਰ ਪਿੰਡ,ਸਹਿਰ ਤੋਂ ਲੋਕਾਂ ਨੂੰ ਪ੍ਰਵਾਨ ਬੰਦੇ ਚੁਣੇ ਜਾਣ। ਜਦੋ ਸਾਰੇ ਬੰਦੇ ਸਾਹਮਣੇ ਆ ਜਾਣ ਤਾਂ ਇਕ ਇਕੱਠ ਬੁਲਾ ਕੇ ਅਕਾਲੀ ਦਲ ਦੇ ਪ੍ਰਧਾਨ ਅਤੇ ਬਾਕੀ ਔਹਦੇਦਾਰਾਂ ਨੂੰ ਚੁਣਿਆ ਜਾਵੇ।
    ਪਰ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇ ਕਿ ਇਹਨਾਂ ਪੁਰਾਣੇ ਬੰਦਿਆਂ ਵਿਚੋਂ ਜਾ ਇਹਨਾਂ ਦੇ ਪਰਿਵਾਰਾਂ ਵਿਚੋਂ ਕੋਈ ਨਾ ਲਿਆ ਜਾਵੇ। ਸਲਾਹਕਾਰਾ ਦੇ ਤੌਰ ਤੇ ਇਹ ਆਪਣੀ ਸਲਾਹ ਦੇ ਸਕਦੇ ਹੋਣ।
    ਧੰਨਵਾਦ ਸਹਿਤ
    ਜਸਵੰਤ ਸਿੰਘ ਸਵੀਡਨ

  • @prabhsandhu9404
    @prabhsandhu9404 3 месяца назад +2

    ਹਰਮੀਤ ਸਿੰਘ ਜੀ ਬਾਦਲ ਪਰਿਵਾਰ ਅਕਾਲ ਤਖ਼ਤ ਤੇ ਮੁਆਫੀ ਮੰਗ ਕੇ ਵੀ ਦੁਆਰਾ ੳਹੀ ਕੁਝ ਕਰਨ ਇਹ ਪੰਥਕ ਕਦੀ ਠਹੀ ਹੋ ਸਕਦੇ

  • @MandeepSingh-gj6ki
    @MandeepSingh-gj6ki 3 месяца назад +2

    *ਅਕਾਲੀ ਦਲ ਦੇ ਹਰ ਵਰਕਰ 'ਚ ਲੋਕ ਹਿਤਾਂ ਲਈ ਜੂਝਣ ਦਾ ਜਜ਼ਬਾ ਹੈ ਓਹਨਾ ਨੂੰ ਪ੍ਰਧਾਨ ਸਾਬ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।

  • @appsingh1872
    @appsingh1872 3 месяца назад +2

    ਸੁਖਬੀਰ ਬਾਦਲ ਅਤੇ ਮਜੀਠੀਆ ਨੂੰ ਤਾ ਬੀਜੇਪੀ ਵਿਚ ਹੀ ਚਲਿਆ ਜਾਣਾ ਚਾਹੀਦਾ ਕਿਉ ਕਿ ਇਹ ਅੰਦਰਖਾਤੇ ਬੀਜੇਪੀ ਨਾਲ ਹੀ ਹਨ ਐਵੇ ਲੋਕਾਂ ਦੀਆਂ ਅੱਖਾ ਵਿਚ ਘੱਟੋ ਪਾ ਰਹੇ ਹਨ

  • @MandeepSingh-gj6ki
    @MandeepSingh-gj6ki 3 месяца назад +2

    *ਅਕਾਲੀ ਪਾਰਟੀ ਨਹੀਂ ਅਕਾਲੀ ਸੋਚ ਹੈ ਤੇ ਉਸ ਸੋਚ ਤੇ ਪਹਿਰਾ ਸੁਖਬੀਰ ਸਿੰਘ ਬਾਦਲ ਜੀ ਹੀ ਦੇ ਸਕਦੇ ਹਨ

  • @Nanak-rc1go
    @Nanak-rc1go 3 месяца назад +2

    ਕਾਂਗਰਸੀ ਤਾਂ ਵਿਹਲੇ ਨੇ, ਜਿੱਤ ਲੈਣਗੇ।
    ਸੁਖਬੀਰ ਦੇ ਤਾਂ ਪੱਲੇ ਹੀ ਕੁਝ ਵੀ ਨੀ ।

  • @mukhtarsingh3581
    @mukhtarsingh3581 3 месяца назад +2

    ਰੰਧਾਵਾ ਸਾਹਿਬ ਤੇ ਸ ਹਮੀਰ ਸਿੰਘ ਜੀ ਜੇ ਕੋਰ ਕਮੇਟੀ ਹੀ ਆਪਣੇ-ਆਪ ਨੂੰ ਪੰਥ ਸਮਝ ਕੇ ਫੈਸਲਾ ਕਰੂਗੀ ਤਾਂ ਸੁਖਬੀਰ ਦੇ ਹੱਕ ਵਿੱਚ ਈ ਹੋਊ ਕਿਉਂਕਿ ਸਭ ਸੁਖਬੀਰ ਦੇ ਹੱਥ ਠੋਕੇ ਆ ।ਜਦੋਂ ਤੱਕ ਪਿੰਡਾਂ ਵਿੱਚ ਆਮ ਬੰਦੇ ਜੋ ਅਕਾਲੀ ਲਫਜ ਨੂੰ ਪਸੰਦ ਕਰਨ ਵਾਲੇ ਆ ਉਹਨਾਂ ਦੀ ਰਾਏ ਨਹੀਂ ਲਈ ਜਾਂਦੀ ਅਕਾਲੀਦਲ ਵਿੱਚ ਨਵੀਂ ਨੌਜਵਾਨ ਵਰਗ ਭਰਤੀ ਨਹੀਂ ਹੁੰਦੀ ਇਹ ਪੁਰਾਣੇ ਪਾਪੀ ਠੀਠਸਾ, ਚੰਦੂ ,ਮਲੂਕਾ,ਵਗੈਰਾ ਸਾਰੇ ਘਰ ਨਹੀਂ ਬੈਠ ਜਾਂਦੇ ਉਦੋਂ ਤੱਕ ਅਕਾਲੀਦਲ ਦਾ ਉਭਰਨਾ ਮੁਸ਼ਕਿਲ ਆ ਜੇ ਇਸ ਗੰਦ ਲਾਣੇ ਨੂੰ ਥੋੜਾ ਵੀ ਪੰਜਾਬ ਨਾਲ ਪਿਆਰ ਆ ਜਾਂ ਥੋੜੀ ਵੀ ਸ਼ਰਮ ਬਾਕੀ ਆ ਤਾਂ ਇਹ ਪਾਸੇ ਹੋਕੇ ਨੌਜਵਾਨ ਵਰਗ ਦੀ ਪਿੱਠ ਤੇ ਖਲੋਣ ਸਹੀ ਸੇਧ ਦੇਣ ਤਾਂ ਸੁਧਾਰ ਹੋ ਸਕਦਾ ਪਰ ਇਹ ਹੋਣਾ ਨਹੀਂ ਇਹ ਸਾਰਾ ਸਾਰਾ ਪ੍ਰਵਾਰ ਕੁਰਸੀਆਂ ਦੇ ਆਦੀ ਹੋ ਚੁੱਕੇ ਆ ਕੁਰਸੀ ਛੱਡਣ ਲਈ ਤਿਆਗ ਦੀ ਜਰੂਰਤ ਆ ਉਹ ਹੈ ਨਹੀਂ ਇਹਨਾਂ ਵਿੱਚ ਜੀ

  • @charanjitsingh2720
    @charanjitsingh2720 3 месяца назад +2

    ਕੀ ਬਾਦਲ ਦਲ ਵਿੱਚ ਕੋਈ ਅਕਾਲੀ ਹੈ ਜੋ ਤਿੰਨ foot ਦੀ ਕਿਰਪਾਨ ਰੱਖਦਾ ਹੋਵੇ?

  • @s.stoor.2964
    @s.stoor.2964 3 месяца назад +2

    ਕਿਤੇ ,, ਅੰਤ ਨੂੰ ਸੁਖਵੀਰ,ਨਾਲ mr ਭੂੰਦੜ ਹੀ ਨਾ ਰਹਿ ਜਾਵੇ 😂😮

  • @prabhjitsinghbal
    @prabhjitsinghbal 3 месяца назад +12

    ਇਆਲ਼ੀ ਵਰਗੇ "ਅਕਾਲੀ ਦਲ ਬਚਾਓ" ਮਹਿੰਮ ਚਲਾਉਣ ਨੂੰ ਫਿਰਦੇ ਪਰ ਸੁਖਬੀਰ ਬਾਦਲ "ਪ੍ਰਧਾਨਗੀ" ਬਚਾਓ ਮਹਿੰਮ ਚਲਾ ਰਹੇ ਵੇਖੋ ਕੀ ਬਚਦਾ !

  • @ManpreetKaurLove-p4e
    @ManpreetKaurLove-p4e 3 месяца назад +3

    *ਸੁਖਬੀਰ ਬਾਦਲ ਘੈਂਟ ਬੰਦਾ

  • @amrikathwal2119
    @amrikathwal2119 3 месяца назад +4

    ਹੁਣ ਸੁਖਵੀਰ ਨੂ ਅਸਤੀਫ਼ਾ ਦੇ ਦੇਣਾ ਚਾਹੀਦਾ ਜੇ ਉਹ ਸਿੱਖ ਪੰਥ ਦਾ ਹਾਮੀ ਆ ਤੇ ਦੁਜਾ ਸੁਖਵੀਰ ਤਾਨਾਂ ਸ਼ਾਹੀਆਂ ਆ ਕਦੇ ਅਸਤੀਫ਼ਾ ਨਹੀਂ ਦੇਵੇਗਾ ਉਹ ਕਹਿੰਦਾ ਸੀ ਦੇਖਿਓ ਆਪਾਂ ਕਬਜਾ ਕਰ ਲੈਣਾ ਕਹਿੰਦਾ ਸੀ ਉਹ ਮੈਂ ਗਵਾਹ ਆ 1992 ch ਕਹਿੰਦਾ ਸੀ ਉਹ ਉਸਨੇ ਕਰ ਲਿਆ ਹੁਣ ਲੋੜ ਆ ਇਸ ਨੂੰ ਪਰੇ ਕੀਤਾ ਜਾਵੇ ਤੇ 2027 ਵਿੱਚ ਸਰਕਾਰ ਸ਼ਰੇਆਮ ਅਕਾਲੀ ਦਲ ਦੀ ਬਣੇ

  • @ManpreetKaurLove-p4e
    @ManpreetKaurLove-p4e 3 месяца назад +3


    *ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ

  • @Nanak-rc1go
    @Nanak-rc1go 3 месяца назад +3

    ਵਰਕਰਾਂ ਤੱਕ ਪਾਵਰ ਜਾਵੇ ਜੀ। ਧਰਨੇ ਫੇਰ ਹੀ ਕਾਮਯਾਬ ਹੋਇਆ ਕਰਨਗੇ। ਜੇ ਅਕਾਲੀ ਦੱਲ ਹੇਠਾ ਤੱਕ ਸਨਮਾਨ ਕਰਨ ਲੱਗੇ।

  • @manjitsinghmatharu
    @manjitsinghmatharu 3 месяца назад +2

    🙏🙏
    ਅਜੋਕੇ SAD ਅਤੇ ਦੂਜੀਆਂ ਪਾਰਟੀਆਂ ਦੇ ਸਿਆਸਤਦਾਨ ਆਪਣੇ ਕਾਰੋਬਾਰਾਂ ਲਈ ਸਿਆਸਤ ਵਿੱਚ ਆਉਂਦੇ ਹਨ!,ਲੋਕਤੰਤਰ ਮਜਾਕ ਬਣ ਗਿਆ ਹੈ!,ਪੰਜਾਬ ਦੇ ਲੋਕ ਮੁਫਤਖੋਰੀਆਂ, ਮੰਗਤਪੁਣੇ ਨੂੰ ਮੁੱਖ ਆਧਾਰ ਮੰਨ ਕੇ ਸਰਕਾਰਾਂ ਬਣਾਉਂਦੇ ਹਨ!,ਜਿਸ ਕਰਕੇ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ!,ਸਿਆਸਤਦਾਨਾਂ ਨੇ ਪੰਜਾਬ ਨੂੰ ਬਸਤੀ ਬਣਾਇਆ ਹੋਇਆ ਹੈ!,ਇਸ ਦਾ ਸੰਤਾਪ ਪੰਜਾਬ ,ਪ੍ਰਵਾਸ ਦੇ ਰੂਪ ਵਿੱਚ ਭੁਗਤ ਰਿਹਾ ਹੈ!,ਸਮਾਂ ਬੜਾ ਮਹਾਨ ਹੈ!,ਆਉਣ ਵਾਲੇ ਸਮੇਂ ਵਿੱਚ ਸਮਾਂ ਜਿੰਮੇਵਾਰ ਲੋਕਾਂ ਨੂੰ ਨਹੀਂ ਬਖਸ਼ੇ ਗਾ ਇਹ ਕੁਦਰਤ ਦਾ ਨਿਯਮ ਹੈ!

  • @JaggaChaudhary-wo5rd
    @JaggaChaudhary-wo5rd 3 месяца назад +2

    ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਇਸਦਾ ਮਜ਼ਬੂਤ ਹੋਣਾ ਪੰਜਾਬ ਲਈ ਬਹੁਤ ਜ਼ਰੂਰੀ ਹੈ।ਹੁਣ ਸਮਾਂ ਆ ਗਿਆ ਬਾਦਲ ਪਰਿਵਾਰ ਨੂੰ ਪਾਸੇ ਕਰਕੇ ਕਿਸੇ ਯੋਗ ਬੰਦੇ ਨੂੰ ਅਕਾਲੀ ਦਲ ਦੀ ਅਗਵਾਈ ਕਰਨੀ ਚਾਹੀਦੀ ਹੈ। ਮਨਪ੍ਰੀਤ ਇਆਲੀ ਯੋਗ ਨੇ,ਸੂਝਵਾਨ ਨੇ, ਲੋਕਾਂ ਚ ਪ੍ਰਵਾਨਿਤ ਨੇ। ਭਾਈ ਅਮ੍ਰਿਤਪਾਲ ਸਿੰਘ ਜੀ,ਸਰਬਜੀਤ ਖਾਲਸਾ ਜੀ ਨੂੰ ਵੀ ਅਕਾਲੀ ਦਲ ਵਿਚ ਸ਼ਾਮਿਲ ਕਰਵਾਉਣਾ ਚਾਹੀਦਾ।

  • @balrajsingh488
    @balrajsingh488 3 месяца назад +7

    ਚਲੋ ਬਿੱਲੀ ਦੇ ਗੱਲ ਟੱਲੀ ਬਨਣ ਦੀ ਭੂਮਿਕਾ ਹੋਂਦ ਵਿੱਚ ਆਉਣ ਲੱਗੀ
    ਪਰ ਹਿੰਮਤ ਦੀ ਅਣਹੋਂਦ ਹੈ

  • @MandeepSingh-gj6ki
    @MandeepSingh-gj6ki 3 месяца назад +2

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

  • @MandeepSingh-gj6ki
    @MandeepSingh-gj6ki 3 месяца назад +2

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

  • @MandeepSingh-gj6ki
    @MandeepSingh-gj6ki 3 месяца назад +2

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

  • @harjinderkaur3978
    @harjinderkaur3978 3 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @AnupartapBrar
    @AnupartapBrar 3 месяца назад +1

    *ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੀਏ ਭਰਾਵੋ ਏਹੀ ਪੰਜਾਬ ਦੇ ਹਿੱਤਾਂ ਲਈ ਹਿੱਕ ਢਾਹ ਕੇ ਖੜਨ ਵਾਲੀ ਪਾਰਟੀ ਹੈ

  • @rajeshmoudgil9440
    @rajeshmoudgil9440 3 месяца назад +1

    ਸਿੱਖਾਂ ਨੂੰ ਲੜਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿਚ ਸ਼ਾਂਤੀ ਬਣੀ ਰਹੇ।ਅਕਾਲੀ ਦਲ ਵਿਚ ਜੱਟ ਸਿੱਖਾਂ ਦੇ ਰਾਜਸੀ ਦਬਦਬੇ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। .ਬਾਦਲ ਕਾਂਗਰਸ ਦੇ ਗਾਂਧੀ ਵਰਗੇ ਹਨ। ਪੰਜਾਬ ਵਿੱਚ ਸ਼ਾਂਤੀ ਲਈ ਅਕਾਲੀ ਦਲ ਦੀ ਸਿਆਸੀ ਮੌਤ ਜ਼ਰੂਰੀ ਹੈ। ਜਾਪਦਾ ਹੈ ਕਿ ਜੱਟ ਸਿੱਖਾਂ ਦਾ ਪੰਜਾਬ ਤੋਂ ਵਿਸ਼ਵਾਸ ਖਤਮ ਹੋ ਗਿਆ ਹੈ ਇਸ ਲਈ ਉਹ ਵਿਦੇਸ਼ਾਂ ਨੂੰ ਜਾ ਰਹੇ ਹਨ.ਅਕਾਲੀ ਦਲ ਦੀ ਵਾਗਡੋਰ ਹੁਣ ਗੈਰ ਜੱਟ ਸਿੱਖਾਂ ਨੂੰ ਦੇਣੀ ਚਾਹੀਦੀ ਹੈ

  • @AnupartapBrar
    @AnupartapBrar 3 месяца назад +1

    ਹਰਜਿੰਦਰ ਸਿੰਘ , ਜਗਤਾਰ ਸਿੰਘ ਤੇ ਹਮੀਰ ਸਿੰਘ ਅਤੇ ਬਸਕਰ
    ਇਹਨਾ ਦਾ ਇੰਟੈਲੀਜੈਂਸੀ ਨੇ ਏਕੋ ਕੰਮ ਲਾਇਆ ਹੈ ਪੰਜਾਬੀ ਲੋਕਾਂ ਦੇ ਦਿਲ ਚ ਦਿੱਲ੍ਹੀ ਦੇ ਲਾਲੇਆ ਦਾ ਰਾਜ ਕਿਵੇ ਬਿਠਾਉਣਾ ਹੈ

  • @ਧੀਸਰਦਾਰਾਂ
    @ਧੀਸਰਦਾਰਾਂ 3 месяца назад +1

    ਹਰਜਿੰਦਰ ਸਿੰਘ , ਜਗਤਾਰ ਸਿੰਘ ਤੇ ਹਮੀਰ ਸਿੰਘ ਅਤੇ ਬਸਕਰ
    ਇਹਨਾ ਦਾ ਇੰਟੈਲੀਜੈਂਸੀ ਨੇ ਏਕੋ ਕੰਮ ਲਾਇਆ ਹੈ ਪੰਜਾਬੀ ਲੋਕਾਂ ਦੇ ਦਿਲ ਚ ਦਿੱਲ੍ਹੀ ਦੇ ਲਾਲੇਆ ਦਾ ਰਾਜ ਕਿਵੇ ਬਿਠਾਉਣਾ ਹੈ

  • @kiransinghgill1793
    @kiransinghgill1793 3 месяца назад +1

    ਸ਼੍ਰੋਮਣੀ ਅਕਾਲੀ ਦਲ ਦੇ ਮਸਲੇ ਨੂੰ ਜਿੰਨਾ ਮਰਜ਼ੀ ਉਲਝਾ ਲਵੋ ਬਸ ਸਿੱਧੀ ਸਿੱਧੀ ਗੱਲ ਹੈ ਕਿ ਕੋਰ ਕਮੇਟੀ ਵਿੱਚ ਇੱਕ ਵਾਰੀ ਛੱਡ ਕੇ ਕਿੰਨੇ ਵਾਰ ਸੁਖਬੀਰ ਬਾਦਲ ਨੇ ਪ੍ਰਧਾਨਗੀ ਛੱਡਣ ਦੀ ਗੱਲ ਕੀਤੀ ਹੈ ਉਸ ਸਮੇਂ ਕਦੇ ਕਿਸੇ ਨੇ ਹਿੰਮਤ ਨਹੀਂ ਦਿਖਾਈ ਕਿ ਉਹਨਾਂ ਦੇ ਮੂੰਹ ਤੇ ਇਹ ਕਹਿ ਸਕਣ ਕਿ ਬਿਲਕੁਲ ਸਾਨੂੰ ਕੋਈ ਹੋਰ ਪ੍ਰਧਾਨ ਚੁਣ ਲੈਣਾ ਚਾਹੀਦਾ ਹੈ ਉਦੋਂ ਸਭ ਚਮਚੀ ਮਾਰਦੇ ਮਾਰਦੇ ਇਹੀ ਕਹਿ ਦਿੰਦੇ ਨੇ ਨਹੀਂ ਨਹੀਂ ਪ੍ਰਧਾਨ ਸਾਹਿਬ ਤੁਸੀਂ ਹੀ ਠੀਕ ਹੋ ਤੇ ਪਿੱਠ ਪਿੱਛੇ ਹੁਣ ਮੀਟਿੰਗਾਂ ਕਰ ਕਰ ਕੇ ਪਤਾ ਨਹੀਂ ਕੀ ਮਤੇ ਪਕਾ ਰਹੇ ਹਨ ਜੋ ਉਹਨਾਂ ਦੇ ਮੂੰਹ ਤੇ ਕਹਿਣ ਤੋਂ ਹੁਣ ਤੱਕ ਡਰਦੇ ਰਹੇ ਬਸ ਰੌਲਾ ਇਹ ਹੈ ਕਿ ਹਮੇਸ਼ਾ ਕੋਈ ਗੱਲ ਹੋਵੇ ਇੱਕ ਦੂਜੇ ਦਾ ਆਸਰਾ ਤੱਕਦੇ ਰਹਿੰਦੇ ਨੇ ... ਜੇ ਇਨੀ ਗੱਲ ਕੋਰ ਕਮੇਟੀ ਵਿੱਚ ਉਹਨਾਂ ਦੇ ਮੂੰਹ ਤੇ ਕੋਈ ਕਹਿ ਦਿੰਦਾ ਤੇ ਬਾਕੀ ਉਸ ਦੀ ਸਪੋਰਟ ਕਰ ਦਿੰਦੇ ਤਾਂ ਆਹ🎉 ਮੀਟਿੰਗਾਂ ਕਰਨ ਦੀ ਜਰੂਰਤ ਪੈਣੀ ਹੀ ਨਹੀਂ ਸੀ

  • @harbansbadesha
    @harbansbadesha 3 месяца назад +1

    ਅਗਰ ਬਾਦਲ ਨੂੰ ਅਕਾਲ ਹੋਵੇ,ਓਹ ਕਿ ਦੇਵੇ,ਮੈ ਪ੍ਰਧਾਨਗੀ ਛੱਡੀ ਤੁਸੀਂ ਜਿਸਨੂੰ ਮਰਜੀ ਬਣਾ ਲਵੋ,ਜੋਂ ਨਵਾਂ ਬਣੇ ਉਸ ਨੂੰ ਫੇਰ ਆਪਣੇ ਪੈਸੇ ਨਾਲ ਆਪਣੇ ਵੱਲ ਕਰ ਲਵੇ

  • @KuldeepSingh-gn7dt
    @KuldeepSingh-gn7dt 3 месяца назад +1

    ਰੰਧਾਵਾ ਜੀ
    ਅਕਾਲੀ ਦਲ ਵਿੱਚ ਸੁਖਬੀਰ ਦੇ ਆਉਣ ਨਾਲ ਹੀ ਅਕਾਲੀ ਦਲ ਦਾ ਪੱਤਣ ਹੋਣਾ ਸ਼ੁਰੂ ਹੋ ਗਿਆ ਸੀ।
    ਬੀ ਜੇ ਪੀ ਅਤੇ ਅਕਾਲੀ ਦਲ਼ ਦੀ ਸਰਕਾਰ ਸਮੇਂ ਅਕਸਰ ਘੁਸਰ ਮੁਸਰ ਚਲ ਰਹੀ ਸੀ ਕਿ ਸੁਖਬੀਰ ਦੀ ਤਮੰਨਾ ਹੈ ਕਿ ਉਸ ਦਾ ਚਿਹਰਾ ਇਕ ਸਿਖ ਧਨਾਢ ਵਜੋਂ ਇੱਕ ਨਾਮੀ ਰਸਾਲੇ ਤੇ ਛਪੇ।
    ਪਰ ਸੁਖਬੀਰ ਦੀ ਨਾ ਇਹ ਤਮੰਨਾ ਪੂਰੀ ਹੋਈ ਤੇ ਨਾ ਹੀ ਅਕਾਲੀ ਦਲ ਵਿੱਚ ਸ਼ਾਖ ਚਮਕੀ।
    ਅਜ ਜੋ ਹਾਲਾਤ ਹਨ ਸਾਹਮਣੇ ਹਨ।

  • @MandeepSingh-gj6ki
    @MandeepSingh-gj6ki 3 месяца назад +1

    *ਆਓ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਈਏ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਨੂੰ ਬੁਲੰਦੀਆਂ ਤੱਕ ਲੈਕੇ ਜਾਈਏ।

  • @jassbir1363
    @jassbir1363 3 месяца назад +1

    ਸ਼ਰੋਮਣੀ ਅਕਾਲੀ ਦਲ ਦੇ ਸੰਵਿਧਾਨ ਚ ਸੋਧ ਹੋਣੀ ਚਾਹੀਦੀ ਹੈ ਜੀ , ਅਕਾਲੀ ਦਲ ਦਾ ਪ੍ਰਧਾਨ CM ਨਹੀ ਬਣਨਾ ਚਾਹੀਦਾ ਹੈ , ਪਾਰਟੀ ਪ੍ਰਧਾਨ ਜਥੇਬੰਧੀ ਨੂੰ ਮਜਬੂਤ ਕਰਨ ਲਈ ਉਪਰਾਲਾ ਕਰੇ ।

  • @inderjitsingh6122
    @inderjitsingh6122 3 месяца назад +1

    ਹੋ ਸਕਦਾ ਹੈ ਜੇਕਰ ਸੁਖਬੀਰ ਬਾਦਲ ਨੂੰ ਲੱਗਾ ਕਿ ਹੁਣ ਤੇ ਪ੍ਰਧਾਨਗੀ ਗਈ ਫਿਰ ਓਹ ਪਹਿਲਾਂ ਹੀ ਐਕਸ਼ਨ ਵਿਚ ਆ ਕੇ ਖੁਦ ਹੀ ਨਵਾਂ ਪ੍ਰਧਾਨ ਐਲਾਨ ਕਰਦੁ ਜਿਦ੍ਹਾ ਕੀ ਮਜੀਠੀਆ ਵੀ

  • @Hardeepsingh-es1bk
    @Hardeepsingh-es1bk 3 месяца назад +2

    Sukhbir hatao party bachao SGPC nu Akali Dal nalo azad karro

  • @rajkumarkatwara
    @rajkumarkatwara 3 месяца назад +3

    ਕੀ ਮੁੱਖ ਮੰਤਰੀ ਦੀ ਟੀਮ ਸਮਝ ਰਹੀ ਹੈ ਕੀ ਗਰਾਊਂਡ ਦੇ ਹਾਲਾਤ ਉਨਾਂ ਮੁਤਾਬਕ ਸਹੀ ਨਹੀਂ ਹਨ

  • @bhagwantsingh1641
    @bhagwantsingh1641 3 месяца назад +2

    ਪਾਰਟੀਆਂ ਪਾਣੀ ਮਾਪ ਕੇ ਵੀ ਫੈਸਲਾ ਬਦਲ ਲੈਦੀਆ ਨੇ ।

  • @Nanak-rc1go
    @Nanak-rc1go 3 месяца назад +2

    ਵਰਕਰ ਕੰਮ ਕਰਨ ਚੋਣ ਚ , ਸੰਗਠਨ ਮਜ਼ਬੂਤ ਹੋਵੇਗਾ।

  • @MandeepSingh-gj6ki
    @MandeepSingh-gj6ki 3 месяца назад +2

    *ਸੁਖਬੀਰ ਬਾਦਲ ਘੈਂਟ ਬੰਦਾ

  • @MandeepSingh-gj6ki
    @MandeepSingh-gj6ki 3 месяца назад +2


    *ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ

  • @Sandeepsingh-oo4uh
    @Sandeepsingh-oo4uh 3 месяца назад +4

    ਸ੍ਰੋਮਣੀ ਅਕਾਲੀ ਦਲ ਨੂੰ ਲੱਗੀਆਂ ਇਹ ਜੋਕਾਂ ਨੇ...ਚੰਗਾ ਹੋਵੇ ਸੁਖਬੀਰ ਸਿੰਘ ਬਾਦਲ ਇਹਨਾ ਨੂੰ ਛੱਡ ਵਰਕਰਾਂ ਨੂੰ ਅਹੁਦਿਆਂ ਦੀ ਵੰਡ ਕਰੇ...ਕਿਉਂਕਿ ਸ੍ਰੋਮਣੀ ਅਕਾਲੀਦਲ ਦੇ ਨਿਘਾਰ ਦਾ ਕਾਰਨ ਇਹ ਜੋਕਾਂ ਹਨ

  • @butasingh3821
    @butasingh3821 3 месяца назад +1

    ਪ੍ਰਦੀਪ ਕਲੇਰ ਨੂੰ , ਮੋੜ ਮੰਡੀ,, ਬੰਬ 💣ਧਮਾਕੇ ਨਾਲ ਸੰਬੰਧਿਤ ਪੰਜਾਬ ਪੁਲਿਸ ਨੇ, ਜਿਹੜਾ,, 31ਜਨਵਰੀ , 20170ਨੂੰ ਹੋਇਆ ਸੀ, ਛੇ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਸੀ,,,????????????

    • @butasingh3821
      @butasingh3821 3 месяца назад

      ਕਿਉਂ ਨਹੀਂ ਕੀਤੀ ਪੁੱਛ ਪੜਤਾਲ , ਰਿਮਾਂਡ ਲੈਕੇ

  • @Nirmal66134
    @Nirmal66134 3 месяца назад +1

    ਸ਼੍ਰੋਮਣੀ ਅਕਾਲੀ ਦਲ ਜੁਝਾਰੂ ਪੰਜਾਬੀਆਂ ਅਤੇ ਸਿੱਖਾਂ ਦੀ ਪਾਰਟੀ ਹੈ। ਨਾ ਕਿ ਦੋ। ਚਾਰ। ਪ੍ਰੀਵਾਰਾਂ ਦੀ। ਪ੍ਰੀਵਾਰ ਬਾਦ ਖਤਮ ਕਰਕੇ। ਨਵੇਂ ਸੂਝਵਾਨ ਨੌਜਵਾਨ ਅੱਗੇ ਕੀਤੇ ਜਾਣ ਪੁਰਾਣੇ ਸਾਰੇ ਪਿਛੇ ਕੀਤੇ ਜਾਣ

  • @DalipSingh-l6u
    @DalipSingh-l6u 3 месяца назад +2

    ਸੁਖਬੀਰ। ਅਕਾਲੀਦਲ। ਚੋ। ਬਾਹਰ। ਕਰੋ। ਨਹੀ। ਤੇ। ਬੋਰਾ। ਹੋਇਆ। ਗਾ। ਸਿਖ। ਵਰੋਦੀ। ਅਕਾਲੀਦਲ। ਦਾ

  • @KulbirSingh-cb2oh
    @KulbirSingh-cb2oh 3 месяца назад +1

    ਸੁਖਬੀਰ ਕਦੇ ਵੀ ਪ੍ਰਧਾਨਗੀ ਨਹੀਂ ਛੱਡੇਗਾ ਹੁਣ ਅਕਾਲੀ ਦਲ ਬਾਦਲ ਦਾ ਅੰਤ ਹੈ ਜੇ ਕਰ ਕੋਈ ਗੁਰ ਸਿੱਖ ਇਮਾਨਦਾਰ ਪ੍ਰਧਾਨ ਬਣ ਜਾਵੇ ਤਾ ਅਕਾਲੀ ਦਲ ਨੂੰ ਕੁਝ ਆਕਸੀਜਨ ਮਿਲ ਸਕਦੀ ਹੈ

  • @iqbalsingh4954
    @iqbalsingh4954 3 месяца назад +1

    Biggest problem is Ram raihim
    Singh Akali dal should clear its stand in public

  • @bhagwantsingh1641
    @bhagwantsingh1641 3 месяца назад +3

    ਖਰਬੂਜੇ ਦਾ ਬਦਲੇਆ ਰੰਗ ਦੇਖਕੇ ਹੋਰ ਖਰਬੂਜੇ ਵੀ ਰੰਗ ਬਦਲਦੇ ਨੇ !

  • @makhansidhu1693
    @makhansidhu1693 3 месяца назад +1

    ਰੰਧਾਵਾ ਸਾਹਿਬ ਖਾਲੀ ਦਲ ਖੂਹ ਚ ਡਿੱਗਿਆ ਪਿਆ ਰਹਿਣ ਦਿਓ ਨਵੀ ਗਲ ਕਰ ਲਈ ਜਾਵੇ